Maharashtra
Search
urda me mene kitnsak or posk ka do bar espre kar chuka hu ab 3sre espre me bhi posk dlna chahta hu thik rahega ya nhi
(hn)
Shubham ji kripya ap fasal ki photo bheje ta jo apko uske hisab se sahi jankari de sake. Ap fasal me kaunse posk dale hai nam btaye. Dhanywad.
भूमि की उर्वरता को टिकाऊ बनाए रखते हुए सतत फसल उत्पादन के लिए कृषि वैज्ञानिकों ने प्रकृतिप्रदत्त जीवाणुओं को पहचानकर उनसे बिभिन्न प्रकार के पर्यावरण हितैषी उर्वरक तैयार किये हैं जिन्हे हम जैव उर्वरक (बायोफर्टिलाइजर) या जीवाणु खाद कहते है। दूसरे शब्दों में हम कह सकते है की जैव उर्वरक जीवित उर्वरक है जिनमे सूक्ष्मजीव विद्यमान होते है। वास्तव में जैव उर्वरक विशेष सूक्ष्मजीवों एवं किसी नमी धारक पदार्थ के मिश्रण हैं। विशेष सूक्ष्म जीवों की निर्धारित मात्रा को किसी नमी धारक धूलीय पदार्थ (चारकोल, लिग्नाइट आदि) में मिलाकर जैव उर्वरक तैयार किये जाते हैं। यह प्रायः कल्चर के नाम से बाजार में उपलब्ध है। वास्तव में जैव उर्वरक एक प्राकृतिक उत्पाद है। इनका उपयोग विभिन्न फसलों मे एवं स्फूर की आंशिक पूर्ति हेतु किया जा सकता है। इनके उपयोग का भूमि पर कोई दुष्प्रभाव नहीं पड़ता है बल्कि ये भूमि के भौतिक व जैविक गुणों में सुधार कर उसकी उर्वरा शक्ति को बढ़ाने में सहायक होते हैं। जैविक खेती में जैव उर्वरकों की महत्वपूर्ण भूमिका होती है। जीवाणु खाद का प्रभाव धीरे-धीरे होता है। हमारे खेत की एक ग्राम मिट्टी में लगभग दो-तीन अरब सूक्ष्म जीवाणु पाये जाते हैं जिसमें मुख्यतः बैक्टिरीया, फफूंद, कवक, प्रोटोजोआ आदि होते हैं जो मिट्टी की उर्वरा शक्ति बढ़ाने व फसलोत्पादन की वृद्धि में अनेक कार्य करते हैं।
(hn)
Punjab
किसानो के साथ जानकारी सांझी करने के लिए आपका बहुत बहुत धन्यवाद।
sir g mai gaya Bihar se hu hamare yaha ke liye kon si cow ki nasl achhi rahe gi
(hn)
Rajasthan
Deepak ji aap jersey, sahiwal koi bhi nasal rakh skte hai yaddi aap jyada dudh ke liye rakhna chahte ha tab aap Hf nasal di cow rakh skte hai lekin yeh nasal sbse jyada garmi manti hai aur isko baki nasalo se jyada dekhbhal ki jrurat hoti hai.
ਸਰ ਸਤਿ ਸ੍ਰੀ ਆਕਾਲ ਜੀ ਮੇਰੇ ਕੋਲ ਇਹ ਝੋਟੀ ਹੈ। ਇਹ ਪੰਜ ਮਹੀਨੇ ਦੀ ਗੱਭਣ ਹੈ। ਇਹ ਗੋਹੇ ਵਾਲ਼ੀ ਥਾਂ ਤੋਂ ਲਾਲ ਮਾਸ ਦਿਖਾਉਂਦੀ ਹੈ। ਕਿਰਪਾ ਕਰਕੇ ਇਸ ਦਾ ਇਲਾਜ ਦੱਸਿਆ ਜਾਵੇ ਜੀ। ਕੀ ਇਸ ਦਾ ਸੰਬੰਧ ਪਿੱਛੇ ਨਾਲ ਤਾਂ ਨਹੀਂ ਹੈ
(pb)
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਬਾਕੀ ਇਹ ਕੋਈ ਜ਼ਿਆਦਾ ਸਮੱਸਿਆ ਵਾਲੀ ਗੱਲ ਨਹੀਂ ਹੈ ਅਤੇ ਇਸ ਨੂੰ ਵਧੀਆ ਲੀਵਰ ਟੋਨਿਕ 50ml ਰੋਜਾਨਾ ਦੇਣਾ ਸ਼ੁਰੂ ਕਰੋ..
cowਲੰਗ ਮਾਰ ਰਹੀ ਐ ਜੀ ਦੋ ਲੱਤਾਂ ਤੋਂ । medicine ਨਾਲ ਵ ਕੋਈ ਫ਼ਰਕ ਨਹੀਂ ਪਿਆ । ਕੋਈ ਹੱਲ ਦਸੋ ਜੀ।
(hn)
Punjab
ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਹ ਦੱਸੋ ਉਸਦੇ ਗੋਡਿਆਂ ਤੇ ਕੋਈ ਸੋਜਿਸ਼ ਹੈ ਜਾ ਨਹੀਂ ਅਤੇ ਉਸਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
कॉकरेल मुर्गी को अभी कोनसी दवा देनी चाहिए 17 दिन का चूजा हुआ हैं। 15 अप्रैल को आया था ।
(hn)
Punjab
यदि समय पर वैक्सीनेशन करवाते है तो बीमारी का खतरा कम होता है जैसे छोटे बच्चों को 5 दिन के होने पर lasota vaccination करवायें फिर 12 दिन के होने पर Gamboro , 26 दिन के होने पर फिर gamboro और 28—29 दिन के होने पर फिर lasota से वैक्सीनेशन करवायें इस तरह आप शुरू से वैक्सीनेशन करवा सकते हैं अभी आप lasota करवा सकते है।
(hn)
Punjab
ਉਸ ਨੂੰ Sarakind plus bolus 1-1 ਸਵੇਰੇ ਸ਼ਾਮ ਦਿਓ ਬਾਕੀ ਇਹ ਦੱਸੋ ਉਸਦੇ ਗੋਡਿਆਂ ਤੇ ਕੋਈ ਸੋਜਿਸ਼ ਹੈ ਜਾ ਨਹੀਂ ਅਤੇ ਉਸਦੀ ਵੀਡੀਓ ਬਣਾ ਕੇ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
सर मुझे सब्जी की खेती करनी है टपका विधि अपनाना चाहता हूं इसके लिए कोई सब्सिडी है या नहीं कहां से संपर्क करूं
(hn)
Punjab
कुलदीप जी टपका विधि (drip irrigation) में सब्सिडी है आप इसके बारे में अधिक जानकारी के लिए अपने नज़दीकी Agriculture Department में से संपर्क कर सकते है। धन्यवाद।
I own about 22 bigha of land Want to grow poplar tree in whole land and want intercropping by sowing sugarcane and wheat Plz guide Regards Raman Kant Saharanpur UP 8126478686
(en)
Punjab
Raman, avoid alkaline and saline soils for poplar cultivation. It gives best result when grown on fertile loamy soils rich in organic matter. For poplar cultivation Ideal pH of soil should be between 5.8 to 8.5. The best variety is G 48. The other varieties are W 22, Udai, W 32, W 39, A 26, S 7, C 15, S 7, C 8. Plough land for two three times and bring soil to fine tilth. To overcome Zinc deficiency, apply Zinc Sulphate@10kg/acre at time of land preparation. Time of sowing -January and February is best time for transplanting of poplar seedling. Also planting can be done from from 15th Feb to 10th March. Spacing - Use spacing of 5 x 5 m (Plant population 182 plant/acre) or 5 m x 4 m or 6 m x 2 m (396 plant/acre) or 5 m x 2 m (476 plants/acre). ntercropping: For first two years, intercrops can be done. It will help farmer to earn income during initial years of poplar cultivation. Crops like sugarcane, wheat, turmeric and ginger can be taken as intercrops. In 1st year, apply well decomposed cowdung@8kg along with Urea+SSP@50gm per plant. During 2nd and 3rd year, apply well decomposed cowdung@10kg and 15kg, Urea+SSP@80gm and 150gm per plant respectively. In Fourth year and onward, apply Cowdung@15kg and Urea+SSP@200gm per plant. Apply fertilizer in month of June, July and August of every Year. During first year, apply light and frequent irrigation with interval of 7 days till onset of monsoon. In October-December month apply two irrigation per month. In second year, in winter season apply irrigation at interval of 15-20 days and in summer apply irrigation at interval of 7 days. In third year and onwards, in summer apply two irrigation per month. Thank you.
makki di growth nahi Ho rahi ji, oss Te pesticide ve kita a, Te oss Te 0 52 34 di spray vi kiti aa Par chaara vadh ni reha, ki kita jaave
(pb)
Punjab
Sukhbeer ji kirpa tusi eh daso ki makki di fasal kehri kehri khad te kinni matra vich payi hai ta jo tuhanu ose hisab nal sahi jankari diti ja sake. Vaise makki khad paun to pehla mitti da test jrur karvao te ose hisab nal khad di varto karo. Makki di fasal vich Urea@75-110kg, Single suoer phosphate@75-150kg, Muriate of potash @15-20kg prati acre de hisab nal paun di jrurat pendi hai. SSP te MOP di sari dose te teeja hissa urea da sowing time penda hai te baki di urea 2 hissya vich knee height te pre tasseling stage te pendi hai. Dhanwad.
ਡਾ:ਸਾਹਿਬ ਘੋੜੀ ਰੱਖਣੀ ਹੈ ਜੀ ਘੱਟ ਤੋਂ ਘੱਟ ਕਿੰਨੀ ਕੀਮਤ ਦੀ ਘੋੜੀ ਅਉਗੀ ਕਿਉਂਕਿ ਪਹਿਲੀ ਵਾਰ ਰੱਖਣੀ ਹੈ ਇਸਦੀ ਸੇਵਾ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ ਬੱਚਾ ਲੈਣ ਸਸਤਾ ਮਿਲੂ ਕੇ ਘੋੜੀ ਕੀਮਤ ਵੀ ਦੱਸੀ ਜਾਵੇ
(pb)
ਘੋੜੀ ਦਾ ਰੇਟ ਨਿਰਭਰ ਕਰਦਾ ਹੈ ਉਸਦੀ ਗਰੋਥ ਕਿਵੇਂ ਦੀ ਹੈ, ਉਮਰ ਕਿੰਨੀ ਹੈ ਉਸਦੀ ਬਲੱਡ ਲਾਇਨ ਕਿਵੇਂ ਹੈ ਇਸ ਤੇ ਰੇਟ ਹੁੰਦਾ ਹੈ ਬਾਕੀ ਵਧੀਆ ਗਰੋਥ ਦਾ ਘੋੜਾ/ਘੋੜੀ ਦੀ ਉੱਚ ਕੀਮਤ (2-15 ਲੱਖ) ਤੱਕ ਵੀ ਹੋ ਸਕਦੀ ਹੈ ਅਤੇ ਬੱਚੇ ਦਾ ਰੇਟ 60000 ਤੋਂ 80000 ਤੱਕ ਵੀ ਹੋ ਸਕਦਾ ਹੈ ਇਹ ਓਹਨਾ ਦੀ ਗਰੋਥ, ਨਸਲ ਤੇ ਹੀ ਨਿਰਭਰ ਹੈ
sir ji Sade kol 4month di gaban choti ha us nu khurak Wich kargill feed pa sakde ha per din kini payi jawe
(pb)
Hanji jaswinder ji tuci cargill di feed vart skde ho ehh tuci 1.5-2kg rojana de skde ho ate uss nu vdhia hara chara deo..
sir g lady finger vata te kime loni chg
(pb)
Punjab
Gurvinder ji tusi bhindi di bijayi vatta te ja padhar zameen te kar sakde han. Tusi bhindi di bijayi vatta de upper ja sides te kar sakde han. Bijayi samay 15-20cm de fasale te beej beejo. Te padhar zameen vich bijayi karn samay katara vich fasala 45cm te paudhia vich fasala 15-20cm da rakho ji. Dhanwad.
khrif rut lai pyaj di kehdi variety chngi ha jo 150 quintal yield deve
(pb)
Punjab
Davinder ji tusi pyaj di kisama jive Agrifound Dark Red, Bhima Dark red di bijayi kar sakde han. Dhanwad.
sir ganne wich dila te duja kakh ho reha koi dawi daso jo is nu khtm kr sake
(pb)
Gurwinder ji tusi ganne di fasal vich dila (murk) di roktham lyi Sempra@36gram prati acre de hisab nal spray kar sakde han. Te baki nadeena di roktham lyi tusi metribuzim@300ml prati acre de hisab nal varto. Dhanywad.
we have planted broccoli namdhari it s been 60 days .....but. as shown in the below photos leaves have become dull and holes what pesticides we need to spray
(en)
Maharashtra
Vijay it is due to diamond back moth insect. The larva feeds on upper and lower surface of the leaves and as a result it damages the whole plant. You can use spraying of Spinosad 25% SC 80ml/150ltr water for per acre land. And the dull colour shows the deficiency of nutrients, so kindly apply the recommended doses of fertilisers to the crops. Thank you.
ਅਦਰਕ ਦੀ ਖੇਤੀ ਸਬੰਧੀ ਜਾਣਕਾਰੀ ਦਿਓ ਜੀ
(pb)
ਗਗਨਦੀਪ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
ਸ੍ਰੀ ਮਾਨ ਜੀ ਝੋਨਾ 121 ਦੀ ਪਨੀਰੀ ਬੀਜਣ ਤੋ ਪਹਿਲਾ ਖੇਤ ਵਿੱਚ ਕਿਹੜੀ ਕਿਹੜੀ ਖਾਦ ਅਤੇ ਕਿਸ ਮਾਤਰਾ ਵਿਚ ਪਾਈ ਜਾਵੇ ਜੀ ।
(pb)
ਤੇਜਿੰਦਰ ਜੀ ਤੁਸੀਂ ਝੋਨੇ ਦੀ ਪਨੀਰੀ ਬੀਜਣ ਤੋਂ ਪਹਿਲਾ ਜ਼ਮੀਨ ਵਿਚ ਤੁਸੀਂ ਸਿਰਫ ਰੂੜੀ ਦੀ ਖਾਦ ਪਾ ਸਕਦੇ ਹਨ ਕਿਊ ਕਿ ਬਾਕੀ ਦੀਆ ਖਾਦਾਂ ਨੂੰ ਪਨੀਰੀ ਬਾਹਰ ਆਉਣ ਤੋਂ ਬਾਅਦ ਵਰਤੋਂ ਕੀਤੀ ਜਾਂਦੀ ਹੈ। ਵੈਸੇ ਤੁਸੀਂ DAP ਜਾ SSP ਦਾ ਹਲਕਾ ਛਿੱਟਾ ਦੇ ਸਕਦੇ ਹਨ। ਤੁਸੀਂ ਆਪਣੇ ਖੇਤ ਦੀ ਮਿੱਟੀ ਤੇ ਪਾਣੀ ਦਾ ਟੈਸਟ ਕਰਵਾਓ ਤੇ ਫਿਰ ਰਿਪੋਰਟ ਦੇ ਹਿਸਾਬ ਨਾਲ ਹੀ ਜ਼ਮੀਨ ਵਿਚ ਖਾਦਾਂ ਦਾ ਉਪਯੋਗ ਕਰੋ। ਤੁਸੀਂ ਇਸ ਲਈ ਆਪਣੇ ਨਜ਼ਦੀਕੀ KVK ਸੈਂਟਰ ਜਾ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰਕੇ ਕਰਵਾ ਸਕਦੇ ਹਨ। ਧੰਨਵਾਦ। Krishi Vigyan Kendra, Village Booh, Tehsil Patti, District Tarn Taran. Contact: 01851-238700.
ਡਾ ਸਾਹਿਬ ਜੀ ਗਾਵਾਂ ਲਈ ਟਿਵਾਣਾ ਫੀਡ ਗੋਲੀਦਾਰ ਸੁੱਕੀ ਪਾ ਸਕਦੇ ਆ ਜੀ
(pb)
Rajasthan
ਅਲੀ ਜੀ ਤੁਸੀ ਫੀਡ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਸੁਕੀ ਜਾ ਭਿਓ ਕੇ ਦੇ ਸਕਦੇ ਹੋ ਜੇਕਰ ਪਸ਼ੂ ਸੁਕੀ ਫੀਡ ਖਾਂਦਾ ਹੈ ਤਾਂ ਜ਼ਿਆਦਾ ਵਧੀਆ ਹੈ
4 mahine di gabban jhoti a pehli vaar soona. Oh thora pisha dikhaundi a. Kehri cheej de skde a k oh na dikhave. Kehri thandi cheej pa skde
(pb)
uss nu 1kg satyanashi ke bijj, adha kilo kamarkas, adha kilo jokhar lao eh sara kujj pansari di dukan ton mill skda ha ehna saria nu mix krke powder bnna leo ate isde 4 hisse kr lao ate rojana adha kilo lao ate iss nu adha kilo shakar vich milla ke ratt nu bheeo ke rakh deo ate swere swere pashu nu deo baki usda pissa ucha rakho ate turri bnnd kr deo ate lapnil powder da rojana pouch adha kilo besan vich dena suru kro
ਸਰੋਂ ਦੀ ਖੇਤੀ ਦੇ related ਜਾਣਕਾਰੀ ਲੈਣ ਲਈ ਕੋਈ specialist ਡਾਕਟਰ ਸਾਹਿਬਾਨ ਹੈਗੇ ਤਾਂ ਜਰੂਰ ਦੱਸਿਉ
(pb)
Punjab
ਅਮਰ ਜੀ ਤੁਹਾਡੀ ਸਰੋਂ ਦੇ ਸੰਬੰਧੀ ਜਿਹੜੀ ਵੀ ਸਮੱਸਆ ਹੈ ਤੁਸੀ ਮੇਰੇ ਕੋਲੋਂ ਪੁੱਛ ਸਕਦੇ ਹੋ ਐੱਪ ਦੇ ਜ਼ਰੀਏ| ਧੰਨਵਾਦ
Punjab
Sir contact no. Send krdo apna tuc
Punjab
Call me sir 9914055315
Sir g ghre toriaa halwe dia walla nu full lagg k sukk jande aa ehnu NPK di spray krr skde.
(pb)
Punjab
Inderjit ji tusi wallan te M45@4gram prati acre de hisab nal spray kar sakde han. Tusi wallan te NPK 13:0:45@10gram prati 1litre oani de hisab nal spray kar sakde han. Dhanwad.
How to do Onion Farming
(en)
Maharashtra
Sanjay in onion cultivation give three to four deep ploughing and bring soil to fine tilth. Add well decomposed cow dung to increase organic content of soil. Then leveled soil and divide into small plots and channels.Optimum time for raising nursery is middle of June month. Seedlings are ready for transplantation 6-8 weeks after sowing. Complete transplantation in first week of August.While transplanting, use spacing of 15 cm between rows and 7.5 cm between plants.In nursery, sow seeds at depth of 1-2 cm.For sowing use transplanting method.Use seed rate of 3-4 kg/acre.Seed treatment with Thiram@2 gm/kg of seed + Benomyl 50WP@1 gm/liter water effectively controls damping off and smut diseases. After chemical treatment, seed treatment with bio agent Trichoderma viride@2 gm/kg of seed is recommended, it help in reducing early seedling diseases and soil borne inoculum.Apply 20 tonnes of Farm Yard Manure or well decomposed cow dung 10 days before sowing. Apply Nitrogen@40 kg, Phophorus@20 kg and Potash@20 in form of Urea@90 kg, Single Super Phosphate@125 kg per acre and MOP@35 kg/acre. Apply whole quantity of Phosphorus, Potash and half dose of Nitrogen at time of transplanting. Apply remaining amount of nitrogen as top dressing, four weeks after transplantation. Thank you.
hello navneet kaur mam ਮੈ ganoderma mushroom ਦੀ ਟ੍ਰੇਨੰਗ ਲੈਣਾ ਚਾਹੁੰਦਾ ਹਾਂ ਇਸ ਬਾਰੇ ਦੱਸੋ ਮੈਂ ਇਸਦੀ ਟ੍ਰੇਨਿੰਗ ਕਿੱਥੋਂ ਲੈ ਸਕਦਾ ਹਾਂ
(pb)
Punjab
ਵਿਰਦੀ ਜੀ ਤੁਸੀ ਇਸਦੇ ਲਈ ਆਪਣੇ ਜ਼ਿਲ੍ਹੇ ਦੇ HDO Avtar Singh Tel : (O) 0188-2236675 Cell: 75080-18875 ਜੀ ਨਾਲ ਸੰਪਰਕ ਕਰ ਸਕਦੇ ਹੋ| ਧੰਨਵਾਦ
Sir ji dakar jameen ma konsa jhone lga sakte hai
(en)
Punjab
Gurdhyan ji ap jhone ki varieties jaise Pusa 44, peli pusa, dogar pusa, PR 129, PR 128, PR 127, CR 212 laga sakte hai. Dhanywad.
धनिया सुखना
(hn)
मीत जी कृपया आप फसल की फोटो भेजे ताकि आपको उसके हिसाब से जानकारी दी जा सके कि आप इसकी रोकथाम कैसे कर सकते है| धन्यवाद
zukini ਦਾ ਫਲ ਛੋਟਾ ਹੀ ਰਹਿ ਰਿਹਾ ਹੈ ਅਤੇ ਪੀਲਾ ਪੈ ਕੇ ਖਰਾਬ ਹੋ ਰਿਹਾ ਹੈ ਇਸਦਾ ਕੋਈ ਔਰਗੈਨਿਕ ਤਰੀਕਾ ਦੱਸੋ ਤਾਂ ਕੀ ਇਹ ਠੀਕ ਹੋ ਸਕੇ
(pb)
Punjab
ਅਭਿਸ਼ੇਕ ਜੀ ਤੁਸੀਂ ਇਸਦੇ ਉਪਰ ਪਾਥੀਆਂ ਦੇ ਪਾਣੀ ਦੀ ਸਪਰੇ ਕਰੋ | ਇਸਦੇ ਲਈ 7-8 ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਡਬੋ ਕੇ ਰੱਖੋ ਅਤੇ ਜਦੋ ਇਹ ਪਾਣੀ 30 ਲੀਟਰ ਰਹਿ ਜਾਏ ਤਾ ਤੁਸੀ ਇਸਦੇ ਵਿਚ 90 ਲੀਟਰ ਪਾਣੀ ਹੋਰ ਮਿਲਾ ਕੇ ਇਸਦੇ ਉਪਰ ਸਪਰੇਅ ਕਰ ਸਕਦੇ ਹਨ। ਤੇ ਫੰਗਸ ਦੇ ਲਈ ਖੱਟੀ ਲੱਸੀ 1litre ਪ੍ਰਤੀ ਟੈਂਕ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
121 di paneeri bijan vaste vahan wich kehdhi kehdhi khaad pai jave
(en)
Punjab
Ranjeet ji jhona di paneeri beejan to pehla sirf niche rudi di kahd payi jandi hai te fir beej da shitta dita janda hai. Beej ughran to baad hi khada di varto kti jandi hai. Tusi beej nu seed treatment karke hi beejo. Vaise tusi DAP ja SSP da halka shitta de sakde han. Dhanwad.
ਸਰ ਜੀ ਕਿੰਨੂ ਦਾ ਬੂਟਾ ਸੁੱਕ ਰਿਹਾ ਹੈ ਜੀ ,ਅੱਧੀਆਂ ਟਾਹਣੀਆਂ ਸੁੱਕ ਗਈ ਆਂ ਅਤੇ ਅੱਧੀਆਂ ਨੇ ਹੀ ਪੱਤੇ ਕੱਢੇ ਹਨ ਜੀ ਇਸ ਦਾ ਇਲਾਜ ਦੱਸੋ ਜੀ।ਧੰਨਵਾਦ ਜੀ।
(en)
ਮਨਦੀਪ ਜੀ ਇਹ ਟਾਹਣੀਆਂ ਦਾ ਸੁੱਕਣਾ die back ਦੀ ਬਿਮਾਰੀ ਕਰਕੇ ਹੁੰਦਾ ਹੈ। ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਟਾਹਣੀਆਂ ਅਤੇ ਪੌਦੇ ਦੇ ਉਚਿੱਤ ਵਿਕਾਸ ਲਈ ਕਾਂਟ-ਛਾਂਟ ਕਰਨਾ ਜ਼ਰੂਰੀ ਹੈ। ਇਹ ਕਿਰਿਆ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ, ਪਰ ਇਸਦੀ ਕਾਂਟ-ਛਾਂਟ ਦਾ ਸਭ ਤੋਂ ਵਧੀਆ ਸਮਾਂ ਤੁੜਾਈ ਤੋਂ ਬਾਅਦ ਹੁੰਦਾ ਹੈ। ਜਦੋਂ ਪੌਦੇ ਦਾ ਵਿਕਾਸ ਹੋ ਰਿਹਾ ਹੋਵੇ ਤਾਂ ਕਾਂਟ-ਛਾਂਟ ਨਾ ਕਰੋ। ਰੋਗੀ, ਨੁਕਸਾਨੀਆਂ, ਮੁਰਝਾਈਆਂ ਅਤੇ ਨਸ਼ਟ ਟਾਹਣੀਆਂ ਨੂੰ ਸਮੇਂ-ਸਮੇਂ 'ਤੇ ਹਟਾਉਂਦੇ ਰਹੋ।ਧੰਨਵਾਦ।
ਸਰ ਮੋਨੋ ਦੇ ਕੰਮ ਕਿ ਹਨ ਤਰਬੂਜ਼ ਦੀ ਵੇਲਾਂ ਨੂੰ ਕੱਚੀਆਂ ਕਰਨ ਵਾਸਤੇ ਕਿ ਕਰਨਾ ਚਾਹੀਦਾ
(pb)
Punjab
ਲਾਖੀ ਜੀ ਮੋਨੋ ਦੀ ਸਪਰੇਅ ਦੀ ਵਰਤੋਂ ਤੇ ਰੋਕ ਹੈ। ਤੁਸੀਂ ਵੇਲਾਂ ਨੂੰ ਕੱਚੀਆਂ ਕਰਨ ਵਾਸਤੇ NPK 19:19:19 @10ਗ੍ਰਾਮ ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
ਸਰ ਜੀ... ਫਲਾਂ ਵਾਲੇ ਬੂਟੇ (ਅਨਾਰ ਅਤੇ ਕਿੰਨੂ) ਅੱਗ ਦੇ ਸੇਕ ਨਾਲ ਝੁਲਸ ਗਏ ਹਨ...ਕੀ ਕੀਤਾ ਜਾਵੇ
(pb)
Punjab
ਵਿਰਕ ਜੀ ਤੁਸੀਂ ਝੁਲਸੇ ਹੋਏ ਬੂਟਿਆਂ ਨੂੰ ਜ਼ਿਆਦਾ ਪਾਣੀ ਦੇ ਤਾ ਜੋ ਜ਼ਮੀਨ ਵਿਚ ਨਮੀ ਬਣੀ ਰਹੇ ਅਤੇ ਬੂਟਿਆਂ ਨੂੰ vermicompost @3-4kg ਪ੍ਰਤੀ ਬੂਟਾ ਦਿਓ ਤੇ ਨਾਲੇ DAP ਦਾ ਇਕ ਮੁੱਠ ਦਾ ਛਿੱਟਾ ਦਿਓ ਤੇ ਬੂਟੇ ਨੂੰ ਚੰਗੀ ਤਰਾਂ ਗੋਡੀ ਕਰੋ। ਧੰਨਵਾਦ।
is bakri ka dudh nhi ho rha h kya kre .abhi do bachche di h koi medicine ya gharelu nuksa bataye.
(hn)
Isko aap Tincal injection 3-3ml subha sham lgana suru kren aur isko khurak ko vdhaa den aur feed ke sath sath saro ki khali, vdemo ki khali den aur isko subah jldi jldi gur ka sharbat bnna ker pilana suru kren isse frak padd jayega.
ਬਾਈ ਜੀ ਮੱਕੀ ਪੀਲੀ ਜਿਹੀ ਹੋਈ ਪਈ ਆ ਕਿਹੜੀ ਸਪਰੇ ਕਰੀਏ ਜਿਸ ਨਾਲ ਗਰੋਥ ਵੀ ਕਰੇ ਤੇ ਹਰਿਆਲੀ ਵੀ ਆਜੇ
(pb)
Punjab
ਸੁਖਮਿੰਦਰ ਜੀ ਕਿਰਪਾ ਤੁਸੀਂ ਮੱਕੀ ਦੀ ਫ਼ਸਲ ਦੀ ਫੋਟੋ ਭੇਜੋ ਤੇ ਇਹ ਦੱਸੋ ਕਿ ਫ਼ਸਲ ਕਿੰਨੇ ਦਿਨਾਂ ਦੀ ਹੈ ਤੇ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਦਿੱਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਬਾਈ ਜੀ 12 ਦਿਨ ਹੋ ਗਏ ਬੀਜੀ ਨੂੰ ਡੀਏਪੀ ਇੱਕ ਗੱਟਾ ਅੱਧੇ ਕਿੱਲੇ ਚ ਪਾਇਆ
ਸਰ ਜੀ ਬਾਂਸ ( Bamboo plant ) ਦੇ ਬੂਟੇ P.a.u ਵਿੱਚੋਂ ਸਕਦੇ ਹਨ ਜੀ
(pb)
Punjab
ਰਣਜੀਤ ਜੀ PAU ਨਰਸਰੀ ਵਿੱਚੋ ਬਾਂਸ ਦੇ ਬੂਟੇ ਮਿਲ ਜਾਣਗੇ ਪਰ 15 ਜੁਲਾਈ ਤੋਂ ਬਾਅਦ ਮਿਲਣਗੇ| ਧੰਨਵਾਦ
narme ke pate ashe khopre tip ban rhe he poda abchota he kya rog he
(hn)
Punjab
Vishesh ji yeh kahi bar khushki aane se aise ho jate hai. Dhup lagne se yeh patte puri tra se open ho jye ge. Abhi ek bar to apko kuch bi karne ki jrurat nahi hai. Vaise ap paudho ke patto ke piche dekhe koi keet ka hamla hai ja nahi hai. Dhanywad.
yeh bakri ka bachcha bahut kamjor h koi medicine bataye dudh bhi kam peeta h . 30/4/21 ko hua h.
(hn)
Punjab
Sanjay ji isko aap achi khurak ke sath sath brotone liquid 3-5ml rojana dena suru kren isse hajma bhi sahi hoga aur sarir ki achi growth bhi hogi.
ਡਾਕਟਰ ਸਾਹਿਬ ਜੀ ਏਹ ਟੀਕਾ ਭਰਵਾਇਆ ਹੈ ਮੋਹਰਾ ਨਸਲ ਮਝ ਦੇ ਕਿਰਪਾ ਕਰ ਕੇ ਪੂਰੀ ਜਾਣਕਾਰੀ ਦੇਣ ਦੀ ਖੇਚਲ ਕਰਨੀ ਜੀ
(pb)
Punjab
ਮੇਜਰ ਜੀ ਇਹ ਹਿਸਾਰ ਵਾਲਿਆਂ ਦਾ ਮੁਰਾਹ ਨਸਲ ਦਾ ਸੀਮਨ ਹੈ ਪਰ ਇਸਦੀ ਪੂਰੀ ਜਾਣਕਾਰੀ ਜਿਸ ਤੋਂ ਸੀਮਨ ਭਰਵਾਇਆ ਗਿਆ ਹੈ ਉਸ ਤੋਂ ਹੀ ਮਿਲ ਸਕਦੀ ਹੈ .
meri 3 month ki kariya ko loose motion ho re bahut dino se kya kare garelu upchar batye
(hn)
Punjab
usko aap Enrofloxacin injection 5ml lgwayen aur brotone liquid 5ml rojana dena suru kren aur usko 50ml sarso ka tel aur adha chamch haldi mix krke dena suru kren.
Uttarakhand
aap logo ke reply bahut late aate h
Uttarakhand
desi gir cross cow kitna tk dudh de sathi h
kya probalam h ji muskmelon organic koi solution
(hn)
Punjab
Mohit ji apke duwara bheji photo open nahi ho rahi kripya ap photo dubara bheje ta jo apko uske hisab se sahi ajnakri de sake. Dhanywad.
ਤੀਜੇ ਸੂਏ ਮੱਝ ਸੂਣ ਚ ਢਾਈ ਮਹੀਨੇ ਰਹਿੰਦੇ ਨੇ ਜੀ,ਵਧੀਅਾ ਲੇਵੇ ਤੇ ਵਧੀਅਾ ਦੁੱਧ ਲਈ ਕੀ ਦੇਈਏ ਜੀ
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ
adrak or haldi ki kheti kb or kaise kare
(hn)
Punjab
Malti ji adrak achi nikash, cheekni, rateli aur lal zameen jiska pH 6-6.5 ke beech ka ho usme achi hoti hai. Iski ki bijayi aap may-june month mein kr skte ho..iss ke liye ap IISR VARADA, SUPARBA, SURUCHI, IISR Mahima,Karthika jaisi kismein lgaa skte ho. Bijayi ke samay paudho me 15-20cm ka fasla aur kataro me 30cm ka fasal rakhe. Beej ki dungayi 3-4cm me lagye. iski biajyi sidhe mukh khet me aur paneeri ke madhyam se be ki ja sakti hai. Bijayi lyi 480-720kg beej prati acre ke liye kafi hai. Isse 55kg urea, 10kg Phosphorus, 10kg potash ki jrurat hoti hai. yeh fasal tyaar hone mein 200 din tak ka samay leti hai . Haldi ki kheti ke liye bijai ka samay april se may mahine tak ki jaa skti hai. Iski kismen - punjab number 1, punjab number 2, rajindera soni raaj puri hai . beej ki maatra- 5 quintal prati acre. bijai ka treeka - line se line ki duri 26inch or paudhe se paudhe ki duri 5 inch.bijai ke baad khet ko phla pani lgaayen dusraa pani 8 se 10 din ke ander lgana chahiye . utpaadan 120 quintal. Dhanywad.
Punjab
हल्दी की खेती ➡️ बुवाई का समय हल्दी की बुवाई अप्रैल से मई तक की जा सकती है किसमें पंजाब नंबर 1, पंजाब नंबर 2, राजिंद्र सोनी राज पुरी बीज की मात्रा 5 क्विंटल प्रति एकड़ बुआई की विधि लाइन से लाइन की दूरी 26 इंच और पोथे से पोथे की दुरी 5 इंच बुआई के तरनत खेत को पहला पानी लगाऐ दूसरा पानी 8 से 10 दिन के अंदर लगाना चाहिऐ उत्पादन 120 क्विंटल
ye kensi nasal ki cow h
(hn)
Rajasthan
Patwal ji yeh desi gir cross nasal ki hai.
Uttarakhand
ye kitne ltr tk dudh de shakti h
sir ji mere hisab se gir nasal ki gaay hai.
Uttarakhand
hindi m likho punjabi samaj m ni aati
I Think this is \'Gir\' cow
ਅਦਰਕ ਬੀਜਣ ਬਾਰੇ ਸੰਪੂਰਣ ਜਾਣਕਾਰੀ ਦਿੱਤੀ ਜਾਵੇ। ਧੰਨਵਾਦ।
(pb)
Punjab
ਅਮ੍ਰਿਤ ਜੀ ਅਦਰਕ ਦੀ ਬਿਜਾਈ ਦਾ ਸਮਾਂ ਮਈ -ਜੂਨ ਦੇ ਪਹਿਲੇ ਹਫਤੇ ਕੀਤੀ ਜਾਂਦੀ ਹੈ। ਅਦਰਕ ਦੀ ਬਿਜਾਈ ਸਿੱਧੇ ਢੰਗ ਨਾਲ ਅਤੇ ਪਨੀਰੀ ਲਗਾ ਕੇ ਵੀ ਕੀਤੀ ਜਾ ਸਕਦੀ ਹੈ। ਬਿਜਾਈ ਸਮੇਂ ਪੌਦਿਆਂ ਵਿੱਚ 15-20 ਸੈ.ਮੀ. ਕਤਾਰਾਂ ਦੀ ਦੂਰੀ ਅਤੇ ਇੱਕ ਪੌਦੇ ਤੋਂ ਦੂਜੇ ਪੌਦੇ ਦੀ ਦੂਰੀ 30 ਸੈ.ਮੀ. ਹੋਣੀ ਚਾਹੀਦੀ ਹੈ। ਬੀਜ ਦੀ ਡੂੰਘਾਈ 3-4 ਸੈ.ਮੀ. ਦੇ ਕਰੀਬ ਹੋਣੀ ਚਾਹੀਦੀ ਹੈ। ਬਿਜਾਈ ਲਈ ਤਾਜ਼ੇ ਅਤੇ ਬਿਮਾਰੀ ਰਹਿਤ ਗੰਢੀਆਂ ਦੀ ਵਰਤੋਂ ਕਰੋ। ਬਿਜਾਈ ਲਈ 480-720 ਕਿੱਲੋ ਪ੍ਰਤੀ ਏਕੜ ਬੀਜ ਦੀ ਵਰਤੋਂ ਕਰੋ। ਬੀਜ ਦੀ ਸੋਧ ਲਈ ਬਿਜਾਈ ਤੋਂ ਪਹਿਲਾਂ ਗੰਢੀਆਂ ਨੂੰ ਮੈਨਕੋਜ਼ੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸੋਧੋ। ਗੰਢੀਆਂ ਨੂੰ 30 ਮਿੰਟਾਂ ਲਈ ਘੋਲ ਵਿੱਚ ਡੋਬੋ। ਇਸ ਨਾਲ ਗੰਢੀਆਂ ਨੂੰ ਉੱਲੀ ਤੋਂ ਬਚਾਇਆ ਜਾ ਸਕਦਾ ਹੈ। ਸੋਧਣ ਤੋਂ ਬਾਅਦ ਗੰਢੀਆਂ ਨੂੰ 3-4 ਘੰਟਿਆਂ ਲਈ ਛਾਂਵੇ ਸੁਕਾਓ । ਇਹ ਫਸਲ 8 ਮਹੀਨਿਆਂ ਵਿੱਚ ਪੁਟਾਈ ਲਈ ਤਿਆਰ ਹੋ ਜਾਂਦੀ ਹੈ। ਜੇਕਰ ਫਸਲ ਦੀ ਵਰਤੋਂ ਮਸਾਲੇ ਬਣਾਉਣ ਲਈ ਕਰਨੀ ਹੋਵੇ ਤਾਂ 6 ਮਹੀਨੇ ਬਾਅਦ ਪੁਟਾਈ ਕਰੋ ਅਤੇ ਜੇਕਰ ਨਵੇਂ ਉਤਪਾਦ ਬਣਾਉਣ ਲਈ ਵਰਤੋਂ ਕਰਨੀ ਹੋਵੇ ਤਾਂ ਫਸਲ ਦੀ ਪੁਟਾਈ 8 ਮਹੀਨੇ ਬਾਅਦ ਕਰੋ। ਪੁਟਾਈ ਦਾ ਸਹੀ ਸਮਾਂ ਪੱਤੇ ਪੀਲੇ ਹੋ ਜਾਣ ਅਤੇ ਪੂਰੀ ਤਰ੍ਹਾਂ ਸੁੱਕ ਜਾਣ ਤੇ ਹੁੰਦਾ ਹੈ। ਗੰਢੀਆਂ ਨੂੰ ਪੁੱਟ ਕੇ ਬਾਹਰ ਕੱਢੋ ਅਤੇ 2-3 ਵਾਰ ਪਾਣੀ ਨਾਲ ਧੋ ਕੇ ਸਾਫ ਕਰੋ। ਫਿਰ 2-3 ਦਿਨਾਂ ਲਈ ਛਾਂਵੇਂ ਸੁਕਾਓ । ਧੰਨਵਾਦ ।
ਸਰ ਜੀ ਮੱਝ ਸੂਈ ਨੂੰ 4 ਮਹੀਨੇ ਹੋ ਏ ਨੇ ਤੇ ਉਹ ਦਿਨੋ ਦਿਨ ਦੁੱਧ ਘਟਾ ਰਹੀ ਹੈ ਪਰ ਪਿਛਲੀ ਵਾਰ ਸੂਏ ਦੁੱਧ ਸਹੀ ਦਿੱਤਾ ਸੀ ਐਵੇਂ ਨਹੀਂ ਸੀ ਤੇ ਕਦੀ ਇੱਕ ਵਾਰ ਮਿਲਦੀ ਹੈ ਅਤੇ ਕਦੇ ਦੋ ਵਾਰ ਦਿਨ ਚ
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ Leptaden tablet 10 ਗੋਲੀਆਂ ਰੋਜਾਨਾ 20 ਦਿਨ ਤੱਕ ਦਿਓ ਅਤੇ Lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਨੂੰ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਣਾ ਸ਼ੁਰੂ ਕਰੋ
क्या अमलिए पानी में tinda की फसल ली जा सकती है
(hn)
Punjab
सीताराम जी कृपया अपना सवाल विस्तार से बताएं की आपकी ज़मीन का पानी कैसा है ता जो आपको उसके हिसाब से सही जानकारी दे सके. धन्यवाद।
Sir plz suggest me the proper solution for this lemon plant problem
(en)
Rajasthan
Aman it is due to toxicity in the plant. Earlier you might have used the spray with overdose quantity of any chemical product on the plant. Now you can use the spray of normal water on the plant 2-3 times on the plant. Thank you.
ਮੇਰੇ ਕੋਲ ਮੱਧੂ ਮੱਖੀਅ਼ਾ ਦੇ 10 ਬਕਸੇ ਹਨ ਮੈ ਅ਼ਾਪਣੇ ਖੇਤ ਞਿੱਚ ਕਿੱਹੜੇ ਫੁੱਲ ਲਾਞਾ ਜਿੰਨਾ ਨਾਲ ਗਰਮੀ ਰੁੱਤ ਞਿੱਚ ਮੱਖੀਅ਼ਾ ਨੂੰ ਨੈਕਟਰ ਅਤੇ ਪੋਲਣ ਮਿਲ ਸਕੇ
(pb)
ਗੁਰਪਾਲ ਜੀ 10 ਬਕਸਿਆਂ ਲਈ ਜ਼ਿਆਦਾ ਫੁੱਲ ਲਗਾਉਣ ਦੀ ਜਰੂਰਤ ਨਹੀਂ ਹੈ ਕਿਉਕਿ ਅਜੇ ਬਰਸੀਮ ਚਲ ਰਿਹਾ ਹੈ ਫਿਰ ਅੱਗੇ ਨਰਮਾ ਲੱਗ ਜਾਵੇਗਾ ਜਿਸ ਤੋਂ ਵੀ ਨੈਕਟਰ ਮਿਲ ਜਾਂਦਾ ਹੈ
Punjab
ਵੀਰ ਜੀ ਮੈਨੂੰ ਇਸ ਧੰਦੇ ਵਾਰੇ ਜਾਣਕਾਰੀ ਦਿਓ
Punjab
Veer ji, let me know about this business
gonna me badha ghash nasht karne ki dava
(hn)
Santosh ji ap ganne me ghass ki roktham ke liye Metribuzim@300ml prati acre ke hisab se spray kar sakte hai. Dhanywad.
sir g hun lady finger lag ja gi
(pb)
Punjab
Gurvinder ji tusi hun bhindi di kheti kar sakde han. Dhanwad.
ਹਾਂਜੀ ਅਜੇ ਤੱਕ ਸਮਾਂ ਹੈ
3 number pani ch PR di kedi kism ho skdi aa g rice/paddy
(en)
Punjab
Parminder ji tusi jhona di varieties jive PR 121, CSR 43 di bijayi kar sakde han. dhanwad.
Punjab
sir CSR 43 Punjab ch vikn koi problem ta nhi
sir semen bara jankri dho ta milk record bara daso
(pb)
Punjab
Jagpreet ji ehh hf nasal da semen hai isda 30-31 litre tak milk record hai.
can some one help on chilli bajji farming ... which seed to select , how to plant , spacing details , fartilizer etc
(en)
Maharashtra
Chilli is grown in many types of soils-sandy to heavy clay. A well-drained, fairly light fertile loam with a fair moisture holding capacity is ideal. The light soils produce better quality fruits than heavy soils. Chilli crop prefers a soil reaction ranging from pH 6–7.Arka Sweta,Arka Meghana you can be grown. The ideal time for raising nursery is from October end to mid of November. Cover the nursery area with 50 % shade net and cover the sides using 40 / 50 mesh insect proof nylon net. Seedlings are ready for transplantation in 30-40 days (Usually in February - March). Use row to row spacing of 75 cm and plant to plant spacing of 45 cm. Transplantation method is used.Apply Nitrogen@25kg in form of Urea@55kg/acre, Phosphorus@12kg in form of Single Super Phosphate@75kg and Potash@12kg in form of MOP (Muriate of Potash)@20kg/acre. Apply half dose of Nitrogen and full dose of Phosphorus and Potash at time of transplanting. Apply remaining amount of nitrogen after first picking. Also to obtain high yield take spray of MAP 12:61:00@75gm/15Ltr water at 40-45 days after transplanting at branch growing stage. To Increase yield along with to obtain more no of pickings, apply sulphur/Bensulf@10kg/acre and spray Calcium Nitrate@10gm/Ltr water in flowering stage. Thank you.
hlo g ,appa sare kheta vich leader spreh kiti hoyi c ,ajj mistake naal makki beej ho gyi g kheta vich ,hun koi solution daso g pls beej v bhut mehnga leya c pls koi solution daso
(pb)
Punjab
Sunny ji vaise je tusi sifarish matra vich leader di spray kari hai ta chance hai ki makki di germination sahi ho sakdi hai. Hun ta tusi bijayi kar diti hai, tusi lagatar check karde raho ki makki di germination sahi hundi hai ta fir koi chakar nahi kyu ki baad vich ta products use karke growth karvayi ja sakdi hai. Tusi makki kehri beeji hai hare chare vaste ja pakkavi makki. Dhanwad.
ਅਚਾਰ ਵਾਲੀ ਮੱਕੀ ਹੈ ਜੀ ਪੀਲ਼ੀ ਪੈ ਰਿਹਾ ਹੈ ਇਸ ਦੀ ਦਵਾਈ ਦੱਸੋ ਜੀ
(pb)
ਜਗਵਿੰਦਰ ਸਿੰਘ ਜੀ ਮੱਕੀ ਉੱਪਰ NPK 191919@10gm ਪ੍ਰਤੀ ਲੀਟਰ ਪਾਣੀ ਵਿਚ ਮਿਲਾ ਕੇ ਸਪਰੇਅ ਕਰ ਸਕਦੇ ਹੋ।
Thank you ji
makka me Baliya nikl gyi hai dwa btaye Baliya me dana bharpur ho
(hn)
Punjab
Rama singh ji ap makki ki fasal par NPK 13:0:45@1kg prati acre ke hisab se spray kar sakte hai. Aur agar ap ne abhi tak urea ki puri matra nahi dali to ap bachi hyi urea ki khad ko dal de. Dhanywad.
सर मुझे बारिश में लगने वाली टमाटर की वैरायटी बताएं
(hn)
रमेश जी टमाटर की किस्मे जैसे लक्ष्मी 5005, देव और सुपर लक्ष्मी है। टमाटर की इन तीनों प्रजातियों को 15 जून से 15 सितंबर तक खेतों में लगाया जा सकता है। इनके अलावा जेके कंपनी का देशी, माइको का गोठिया और एक अन्य कंपनी का अरुणा टमाटर बारिश के मौसम के लिए काफी उपयुक्त है।धन्यवाद।
sar ji yah kaun si nasl ka Sevan hai hamen jankari dijiye Jara
(hn)
Tarsem ji apke dubara bheji gyi photo mai semen per likhi jankari padd nhi ho rehi ha kripya aap dubara saff photo upload kren jise dekhkr apko sahi jankari di ja skee.
Uttar Pradesh
ok sar
Uttar Pradesh
ok sar
Uttar Pradesh
ek month sun ch rah gya mineral mixture aur Kush gay ko de dena chahie ya nahin aur bhi koi sujhav dijiye aapka dhanyvad hoga
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਝੋਨੇ ਦੀ ਪਨੀਰੀ ਦੀ ਬਿਜਾਈ ਕਰਨ ਸਮੇਂ ਜਮੀਨ ਦੇ ਵਿੱਚ ਕੀ ਪਾਇਆ ਜਾਵੇ ਕਿ ਪਨੀਰੀ ਵਧੀਆ ਤਿਆਰ ਹੋ ਜਾਵੇ ਜੀ, ਅਤੇ ਪਨੀਰੀ ਪੁਟਾਈ ਦੇ ਸਮੇਂ ਪੋਲੀ ਰਹੇ ਜੀ ਧੰਨਵਾਦ ਜੀ
(pb)
ਗੁਰਜੀਤ ਜੀ ਝੋਨੇ ਦੀ ਪਨੀਰੀ ਲਾਉਣ ਸਮੇਂ ਕਿਸੇ ਵੀ ਚੀਜ ਦੀ ਜਰੂਰਤ ਨਹੀਂ ਹੈ। ਸਿਰਫ ਰੂੜੀ ਦੀ ਖਾਦ ਜਾ ਸਵਾਹ ਦੀ ਵਰਤੋਂ ਕਰ ਸਕਦੇ ਹਨ। ਤੁਸੀਂ ਪਨੀਰੀ ਦੀ ਬਿਜਾਈ ਸਮੇਂ ਜ਼ਿੰਕ ਦੀ ਵਰਤੋਂ ਕਰ ਸਕਦੇ ਹਨ। ਇਸ ਦੀ ਵਧੇਰੇ ਕਮੀ ਪਾਈ ਜਾਂਦੀ ਹੈ। ਬਾਕੀ ਤੱਤਾਂ ਦੀ ਸਪਰੇਅ ਰਾਹੀਂ ਪੂਰਤੀ ਕਰ ਸਕਦੇ ਹਨ। ਧੰਨਵਾਦ।
ਵੀਰ ਜੀ ਅਸੀਂ ਆਪ ਝੋਨੇ ਦੇ ਸੈਲਰਾ ਵਿੱਚੋਂ ਸੁਆਹ ਲਿਆ ਕੇ ਪਾਈ ਸੀ।ਓਸ ਨਾਲ ਪਨੀਰੀ ਵਧੀਆ ਤਿਆਰ ਹੋ ਗਈ ਸੀ ਤੇ ਪੁਟਾਈ ਕਰਨ ਵਿੱਚ ਵੀ ਕੋਈ ਮੁਸ਼ਕਲ ਨਹੀਂ ਆਈ।
si Khi uttrakhand ke najdik achi nasal Ki Gir gai milegi
(hn)
Punjab
Neeraj ji aap gir cow lene ke liye Sanju Bhalla 9873163741 Gir Cow Farm se sampark kr skte hai.
sr Khi achi nasal Ki Gir gai milegi
(hn)
Punjab
Neeraj ji aap gir cow lene ke liye Sanju Bhalla 9873163741 Gir Cow Farm se sampark kr skte hai.