Punjab
Search
Ss akal g koi tmater mota karn wali khad dass deo g
(pb)
Babbu ji tamatar di fasal te tusi ek spray NPK13:0:45@1kg prati acre de hisab nal spray kar sakde han. Tusi ‘Vipul Booster’@1ml prati litre pani de hisab nal transplanting to 2 hafte pehla karo te baad vich is diya 5 sprays 0.5ml prati 1litre pani de hisab nal kar sakde han. Dhanwad.
ਸਤਿ ਸ੍ਰੀ ਅਕਾਲ ਸਰ ਜੀ, 11(ਗਿਆਰਾਂ) ਝੋਨੇ ਦੀ ਪਨੀਰੀ ਕਦੋਂ ਬੀਜੀ ਜਾਵੇ ਅਤੇ ਕਿਹੜੀ-ਕਿਹੜੀ ਖਾਦ,ਕਿੰਨੀ ਮਾਤਰਾ ਵਿੱਚ ਪਾਈ ਜਾਵੇ ਜੀ। ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਖੇਤ ਵਾਹੁਣ ਵੇਲੇ ਕਿਹੜੀ-ਕਿਹੜੀ ਖਾਦ ਅਤੇ ਪਨੀਰੀ ਖੇਤ ਵਿੱਚ ਲਾਉਣ ਤੋਂ ਬਾਅਦ ਕਿਹੜੀ-ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਕਿੰਨੇ ਦਿਨਾਂ ਬਾਅਦ ਪਾਈ ਜਾਵੇ ਜੀ ਅਤੇ ਇਸ ਦਾ ਔਸਤ ਝਾੜ ਕਿੰਨਾ ਹੁੰਦਾ ਹੈ ਜੀ।ਕਿਰਪਾ ਕਰਕੇ ਸਾਰੀ ਜਾਣਕਾਰੀ ਦਿਉ ਜੀ। ਧੰਨਵਾਦ ਸਹਿਤ।
(pb)
Punjab
ਅਰਸ਼ਦੀਪ ਜੀ ਝੋਨੇ ਦੀ ਪੀ ਆਰ 111 ਇੱਕ ਮਧਰੀ, ਸਖਤ ਪਰਾਲ, ਗੂੜ੍ਹੇ ਹਰੇ ਰੰਗ ਦੇ ਖੜ੍ਹਵੇਂ ਪੱਤਿਆਂ ਵਾਲੀ ਕਿਸਮ ਹੈ ਜੋ ਤਕਰੀਬਨ 105 ਸੈਂਟੀਮੀਟਰ ਉੱਚੀ ਹੁੰਦੀ ਹੈ। ਇਹ ਕਿਸਮ ਲੁਆਈ ਤੋਂ ਤਕਰੀਬਨ 140 ਦਿਨਾਂ ਦੇ ਆਸਪਾਸ ਵਿੱਚ ਪੱਕ ਜਾਂਦੀ ਹੈ। ਇਸ ਦੇ ਦਾਣੇ ਮੋਟੇ ਅਤੇ ਭਾਰੇ ਹੁੰਦੇ ਹਨ। ਇਹ ਕਿਸਮ ਪੰਜਾਬ ਵਿੱਚ ਝੁਲਸ ਰੋਗ ਫੈਲਾਉਣ ਵਾਲੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਕਿਸਮਾਂ ਦਾ ਕਾਫੀ ਹੱਦ ਤੱਕ ਟਾਕਰਾ ਕਰ ਸਕਦੀ ਹੈ। ਇਸ ਕਿਸਮ ਦਾ ਔਸਤਨ ਝਾੜ 27.0 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਦਾ ਸਮਾਂ: ਜੂਨ ਦਾ ਪਹਿਲਾ ਪੰਦਰ੍ਹਵਾੜਾ। ਬੀਜ ਦੀ ਮਾਤਰਾ: ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤੋ।ਕੱਦੂ ਕਰਕੇ ਲਗਾਈ ਜਾਣ ਵਾਲੀ ਪਨੀਰੀ : ਆਮ ਤੌਰ ਤੇ ਕਤਾਰ ਵਿੱਚ ਲਗਾਏ ਜਾਣ ਵਾਲੇ ਪੌਦੇ 20x15 ਸੈ:ਮੀ: ਦੂਰੀ ਤੇ ਲਗਾਏ ਜਾਂਦੇ ਹਨ ਅਤੇ ਦੇਰੀ ਨਾਲ ਲਗਾਈ ਜਾਣ ਵਾਲੀ ਪਨੀਰੀ 15x15 ਸੈ:ਮੀ: ਤੇ ਲਗਾਈ ਜਾਂਦੀ ਹੈ। ਨਵੇ ਪੌਦਿਆਂ ਦੀ ਡੂੰਘਾਈ 2-3 ਸੈ:ਮੀ: ਹੋਣੀ ਚਾਹੀਦੀ ਹੈ। ਝੋਨੇ ਲਈ ਸੋਡੀਅਮ:ਫਾਸਫੋਰਸ:ਪੋਟਾਸ਼ੀਅਮ ਨੂੰ 50:12:12 ਕਿਲੋਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਲਈ 110 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 75 ਕਿਲੋਗ੍ਰਾਮ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ। ਖਾਦਾਂ ਨੂੰ ਪਾਉਣ ਤੋਂ ਪਹਿਲਾਂ, ਮਿੱਟੀ ਦੀ ਜਾਂਚ ਕਰਵਾ ਲਓ ਅਤੇ ਮਿੱਟੀ ਦੀ ਜਾਂਚ ਅਨੁਸਾਰ ਖੇਤ ਵਿੱਚ ਖਾਦਾਂ ਦਾ ਉਪਯੋਗ ਕਰਨਾ ਚਾਹੀਦਾ ਹੈ। ਜੇਕਰ ਮਿੱਟੀ ਦੀ ਜਾਂਚ ਵੇਲੇ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਕਮੀ ਸਾਹਮਣੇ ਆਉਂਦੀ ਹੈ ਤਾਂ ਹੀ ਇਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਜੇਕਰ ਡੀ.ਏ.ਪੀ. ਦੀ ਵਰਤੋਂ ਕਰਨੀ ਹੈ ਤਾਂ ਇਸ ਲਈ 100 ਕਿਲੋਗ੍ਰਾਮ ਯੂਰੀਆ ਪ੍ਰਤੀ ਏਕੜ, 27 ਕਿਲੋਗ੍ਰਾਮ ਡੀ.ਏ.ਪੀ. ਪ੍ਰਤੀ ਏਕੜ ਅਤੇ 20 ਕਿਲੋਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਨਾਲ ਖੇਤ ਵਿੱਚ ਪਾਉਣੀ ਚਾਹੀਦੀ ਹੈ। ਅਖੀਰਲੀ ਵਾਰ ਕੱਦੂ ਕਰਨ ਤੋਂ ਪਹਿਲਾਂ 1/3 ਨਾਈਟ੍ਰੋਜਨ ਦੀ ਖੁਰਾਕ ਅਤੇ ਪੋਟਾਸ਼ੀਅਮ ਅਤੇ ਫਾਸਪੋਰਟ ਦੀ ਖੁਰਾਕ ਪਾਉਣੀ ਚਾਹੀਦੀ ਹੈ। ਦੂਜੀ ਖੁਰਾਕ ਨੂੰ ਪਨੀਰੀ ਲਾਉਣ ਦੇ ਤਿੰਨ ਹਫਤਿਆਂ ਬਾਅਦ ਪਾਉਣਾ ਚਾਹੀਦਾ ਹੈ ਅਤੇ ਦੂਜੀ ਖੁਰਾਕ ਤੋਂ ਤਿੰਨ ਹਫਤਿਆਂ ਬਾਅਦ ਨਾਈਟ੍ਰੋਜਨ ਦੀ ਬਾਕੀ ਬਚੀ ਮਾਤਰਾ ਪਾਉਣੀ ਚਾਹੀਦੀ ਹੈ। ਕਣਕ ਦੀ ਕਟਾਈ ਤੋਂ ਬਾਅਦ ਜ਼ਮੀਨ ਉਤੇ ਹਰੀ ਖਾਦ ਦੇ ਤੌਰ ਤੇ ਮਈ ਦੇ ਪਹਿਲੇ ਹਫ਼ਤੇ ਝਿੰਜਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ), ਜਾਂ ਸਣ (ਬੀਜ ਦਰ 20 ਕਿਲੋਗ੍ਰਾਮ ਪ੍ਰਤੀ ਏਕੜ) ਜਾਂ ਲੋਬੀਆ (ਰਵਾਂਹ) (ਬੀਜ ਦਰ 12 ਕਿਲੋਗ੍ਰਾਮ ਪ੍ਰਤੀ ਏਕੜ) ਦੀ ਬਿਜਾਈ ਕਰਨੀ ਚਾਹੀਦੀ ਹੈ I ਜਦੋਂ ਫਸਲ 6 ਤੋਂ 8 ਹਫ਼ਤਿਆਂ ਦੀ ਹੋ ਜਾਵੇ ਤਾਂ ਇਸ ਨੂੰ ਖੇਤ ਵਿਚ ਕੱਦੂ ਕਰਨ ਤੋਂ ਇਕ ਦਿਨ ਖੇਤ ਵਿਚ ਹੀ ਵਾਹ ਦੇਣਾ ਚਾਹੀਦਾ ਹੈ I ਇਸ ਤਰ੍ਹਾਂ ਕਰਨ ਨਾਲ ਪ੍ਰਤੀ ਏਕੜ 25 ਕਿਲੋਗ੍ਰਾਮ ਤੱਕ ਨਾਈਟ੍ਰੋਜਨ ਖਾਦ ਦੀ ਬਚਤ ਹੋ ਜਾਂਦੀ ਹੈ I ਜ਼ਮੀਨ ਸਮਤਲ (ਪੱਧਰੀ) ਕਰਨ ਲਈ ਕੰਪਿਊਟਰਾਇਜ਼ਡ (ਲੇਜਰ ਵਾਲੇ) ਕਰਾਹੇ ਦੀ ਵਰਤੋਂ ਕਰਨੀ ਚਾਹੀਦੀ ਹੈ I ਇਸ ਤੋਂ ਬਾਅਦ ਖੇਤ ਵਿਚ ਪਾਣੀ ਖੜ੍ਹਾ ਕਰ ਦੇਵੋ ਤਾਂ ਜੋ ਜ਼ਮੀਨ ਵਿਚਲੇ ਉੱਚੇ-ਨੀਵੇ ਥਾਵਾਂ ਦੀ ਪਛਾਣ ਹੋ ਸਕੇ I ਇਸ ਤਰ੍ਹਾਂ ਪਾਣੀ ਦੇ ਰਸਾਵ ਕਾਰਨ ਪਾਣੀ ਦੀ ਹੋਣ ਵਾਲੀ ਬਰਬਾਦੀ ਨੂੰ ਘਟਾਇਆ ਜਾ ਸਕਦਾ ਹੈ I ਧੰਨਵਾਦ।
ਸਰ ਕਲਰ ਵਾਲੀ ਜ਼ਮੀਨ ਵਾਸਤੇ ਝੋਨੇ ਦਾ ਕਿਹੜਾ ਬੀਜ ਵਧੀਆ ਕੱਦੂ ਕਰਕੇ ਪਾਣੀ ਬਹੁਤ ਘੱਟ ਲਉਣੇ ਦੀ ਲੋੜ ਪੈਂਦੀ ਪਾਣੀ ਨੀ ਇੰਨਾ ਲਗਦਾ
(pb)
ਹਰਸਿਮਰਨਜੀਤ ਜੀ ਤੁਸੀਂ ਝੋਨੇ ਦੀ ਕਿਸਮ CSR 43, PR 121 ਦੀ ਬਿਜਾਈ ਕਰ ਸਕਦੇ ਹਨ। ਤੁਸੀਂ ਕਲਰ ਵਾਲੀ ਜ਼ਮੀਨ ਵਿਚ gypsum @3-4 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
Punjab
CSR seed Punjab mndi ch koi problm ta nhi m b es baar CSR 60,te CSR 30 lga reha pehli waar
https://youtu.be/7O21FpVDY6U किसान साथिओं आप भी हर साल नये कृषि यंत्रों को खरीद के तंग हो गए होंगे। आइये आज आपको मिलाते है अमरीक जी सेे जिन्होंने अपने रोटावेटर को सुपर सीडर में बदल लिया है और लगातार पिछले तीन वर्षों से सभी फसलों की बिजाई उसी से कर रहे है । अगर आपको ये बदलाव अच्छा लगे तो भाई की जबरदस्त कोशिस को दूसरे किसान भाइयों को जरूर भेजें ताकि वो भी ऐसे अन्य कार्य करके अपने खर्चे को कम करें।
(hn)
Punjab
ईश्वर कुमार जी जानकारी देने के लिए आपका धन्यवाद
jojobo ki podh kesi tayer kare
(hn)
Rajasthan
Rakesh ji jojoba ke paudhe seed se aur cutting dono se tyar kare jate hai. Seed se tyar karne ke liye apko nursery me tyar karne hoge jis me ap chotte polythene bags me seeds laga sakte hai. Inke paudhe ek pit me 2 plants lagaye jate hai kyu ki in me male female ki ration 1:10 (1male, 10 female) pe rakhe jate hai. Paudho me teesre year pta chal ta hai ki paudha male hai ja female. Ab sahi ratio ke hisab se paudho ko nikal diya jata hai. Dursa cutting se bi paudhe tyar ho jate hai jis me paudhe polyhouse me tyar hote hai. Inhe governments nurseries me tyar kiya jata hai. Dhanywad.
Sir, haryana main kesar ki khati ke baare main vistaar se bataye
(hn)
Punjab
Satveer ji haryana mein kesar ki kheti nahi ki jati hai, iski kheti sirf jammu kashmir me hi ki jati hai. Dhanywad.
ਘਿਆ ਵਿੱਚ Root not Bimari aa rahi hai
(pb)
Punjab
Arvinder ji tusi kaddu di fasal vich carbendazim@400gram prati acre de hisab drenching kar sakde han. Dhanwad.
vdiaa cross breed cow kitho milegi
(pb)
Punjab
Amrit ji tuci jersey cow len lai Sukhwinder Singh 9814057587, 9855621810 Cheena Dairy Farm ate sahiwal cow len lai Shubham Sharma 7589086279 Shagun Dairy Farm nal sampark kr skde ho.
G ਸਜੈਟਾ ਕਰੁਜਰ 70ws ਝੋਨੇ ਦੇ ਬੀਜ ਤੇ ਲਗਾ ਸਕਦੇ ਹਾ ਮਾਤਰਾ ਦੱਸ ਦਿੳ
(pb)
ਸਿੱਧੂ ਜੀ ਤੁਸੀਂ ਝੋਨੇ ਦੇ ਬੀਜ ਨੂੰ sprint 75WS @3gram ਨੂੰ 10-12 ml ਪਾਣੀ ਵਿਚ 1kg ਬੀਜ ਦਾ ਸੋਧ ਕਰੋ। ਧੰਨਵਾਦ।
मक्की व धान कटाई व बांधने वाली मशीन कान्हा से मिलेगी कॉन्टेक्ट no plz
(hn)
Punjab
कृप्या आप यह बताएं कि आप छोटी मशीन जो कटाई के साथ फसल के छोटे छोटे पूले भी बांध देती है उसके बारे में जानकारी लेना चाहते है लेकिन वो ज्यादातर गेहूं कटाई में प्रयोग होती है या आप किसी ओर मशीन के बारे में जानना चाहते है तो उसके बारे में विस्तार से अपना सवाल पूछें ताकि आपको सही जानकारी दी जा सके।
hlo doctor saab ਝੋਟੀ ਪਹਿਲੇ ਸੂਏ ਸੂਣ ਵਿੱਚ 4 ਮਹੀਨੇ ਪਏ ਭਾਰ (ਪਿੱਛੇ)ਬਹੁਤ ਦਿਖਾਉਂਦੀ ਦਿਨ ਰਾਤ ਬਹੁਤ ਤੰਗ ਕੋਈ ਹੱਲ ਦੱਸੋ
(pb)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ
ah jupiter da pure semen abs ta milk record bara daso ta price bara ve
(pb)
Punjab
jagpreet ji isda 30-32 litre tak milk record hai baki isde rate di sahi jankari nazdiki doctor ton he pta lgg skdi hai kyuki area de hisab nal semen leyaun da khrch jyada ghat ho jnda ha.
mushroom farming
(hn)
Haryana
Asif ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja kap kisi kisan se bi training le sakte hai jo mushroom ki kheti karta ho. Dhanywad.
Haryana
hello
Sir mera kol nukri vacheri aa g 8 month d oh growth ni kr rhi khurak puri de rhe aa osnu
(pb)
Punjab
ehh pungria hoya anaz khana pasnd krde hai ehna lai pungre hoye joo vdhia rehnde hai iss vich jyada poshtik tatt hunde hai kyuki iss vich 16-18% protien hundi hai baki ehna lai chokar, dana vdhia rehnda hai ate ehna sukka ate hara chara dono deo baki khurak ehna nu bhar de hisab nal 2% de hisab nal diti jndi hai.
krishi vaigyanik mahoday namaskar kripya mujhe soybean ki ek nayi kismis 1407 ke bare mein jankari dijiye aur is unnat prajati ki ki kya ausat paidawar hai aur iska bij Kahan milega aur kis dar per milega kripya purn vivaran Pradhan kijiega
(hn)
Punjab
Pankaj ji soybean ki variety MACS 1407 ek new launch kari gyi kisam hai. Yeh takreeban 43 days me flowering leti hai aur 104 days me mature ho jati hai. Is me 41% protein, 19.81% oil content hai. Yeh variety kafi insects aur pests ke attack se resistant hai jaise ki leaf miner, leaf roller, girdle beetle, stem fly, white fly, aphids and defoliators leaf miner, leaf roller, girdle beetle, stem fly, white fly, aphids and defoliators. Iski average pedavar 39 quintal prati hectare ki hai. Iska beej apko 2022 me available hoga. Dhanywad.
ਸ੍ੀ ਮਾਨ ਜੀ, PR 125 ਕਿਸਮ ਦਾ ਕਿੰਨਾ ਝਾੜ ਤੇ ਕਿੰਨਾ ਸਮਾ ਲੈਦੀ ਅ । 125 ਝੋਨੇ ਦੀ ਲਵਾੲੀ ਅਗੇਤੀ ਜਾ ਪ ੲਸ ਬਾਰੇ ਵੀ ਦੱਸੋ । thank you
(pb)
Punjab
ਸਵਰਨਜੀਤ ਜੀ ਝੋਨੇ ਦੀ PR 125 ਕੋਈ ਕਿਸਮ ਹੀ ਨਹੀਂ ਹੈ। ਕਿਰਪਾ ਤੁਸੀਂ ਸਹੀ ਕਿਸਮ ਦਾ ਨਾਮ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
raat rani ka paudha grow kaise karen
(en)
Surendar ji rani ki rani ke paudhe vegetative propagation aur seed se tyar kar sakte hai. Iski ap branch i cutting ko laga ke naye paudhe tyar kar sakte hai. Dhanywad.
उपचार बताये
(hn)
Haryana
मुनेश जी आप टमाटर की फसल पर Mancozeb @4gram प्रति 1litre पानी के हिसाब से स्प्रे कर सकते है। अगर आपको पत्तो के पीछे कोई कीट दिखाई दे तो आप उसकी रोकथाम के लिए आप imidacloprid@1ml प्रति 1litre पानी के हिसाब से वरतो कर सकते है। धन्यवाद।
mara cheku da buada pata suk rha na g koi hal daso plz
(en)
Punjab
Gagandeep ji chekku de bute vich phosphorous di deficiency de lashan han. Tusi is vich DAP ja SSP di varto kar sakde han. Tusi isnu vermicompost@2-3 kg v pa sakde han. Dhanwad.
ਅਗੇਤੇ ਆਲੂ ਦੀ ਬਜਾਈ 1 ਸਤੰਬਰ ਨੂ ਕੀਤੀ ਜਾ ਸਕਦੀ
(pb)
Punjab
ਗੁਰਸ਼ਰਨ ਜੀ ਵੱਧ ਝਾੜ ਲੈਣ ਲਈ ਆਲੂ ਦੀ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° C ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।ਧੰਨਵਾਦ।
May main koun se sabzi lga sakte hai
(hn)
Maharashtra
MD ji ap sabjiya jaise gobhi, bengan, tamatar, pyaz, mulli, mirch, khira, karela, loki, laga sakte hai. Dhanywad.
पपीता के कुछ पौधे ऐसे हो रहे है किस उपाय किया जाए
(hn)
Maharashtra
कमलेश जी कृपया आप यह बताएं की पौधों में क्या क्या खाद और कितनी मात्रा में डालो है ता जो आपको उसके हिसाब से सही जानकारी दे सके। और देखे की पौधों के पत्तो पर किसी कीट का हमला है जा नहीं। धन्यवाद।
Madhya Pradesh
पौधों में मैंने कुछ भी खाद नहीं दिया
sir cow chara kam kha rahi hi kya kare
(hn)
Aman ji usko aap Brotone liquid 100ml rojana aur Rumicare powder 50-50gm subah sham den aur mousam ke hisab se sahi dekhbhal kren aur uske bhukar ki janch jrur krwayen.
sir g plooun Katti cheak karvai c doctor ne kiha gabhin nhi khali a sir es nu pet de kiriya vali goli de diti and bolan lyi doctor to injection v lva dita 20 din ho gye aje takk koei taran nhi ditiya na hi boli a sir g koei solutions dso sir goli lendi nhi. ki kariye
(pb)
Sohan ji tuc iss nu Agrimin super powder 50-50gm swere sham deo ate ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.
j kise kol jersey and sahiwal cross breed cow hove taan sampark kro
(pb)
Punjab
Amrit ji tuci jersey cow len lai Sukhwinder Singh 9814057587, 9855621810 Cheena Dairy Farm ate sahiwal cow len lai Shubham Sharma 7589086279 Shagun Dairy Farm nal sampark kr skde ho.
चेच भाजी पर पीला पती होने पर कोन से दावाइ डाले
(hn)
Maharashtra
राजकुमार जी यह पीला चितकबरा रोग है। यह सफेद मक्खी के कारण फैलता है। जिससे पत्तों और पीले रंग के धब्बे दिखाई देते हैं।इस रोग की प्रतिरोधक किस्में बीजनी चाहिए। इसकी रोकथाम के लिए 40 ग्राम थाइमैथोक्सम और ट्राइज़ोफॉस 600 मि.ली. की प्रति एकड़ में स्प्रे करें। आवश्यकतानुसार पहली स्प्रे के 10 दिनों के बाद दूसरी स्प्रे करें।धन्यवाद।
ਗ਼ਾ ਸੁਇ ਨੂ 2 ਦਿਨਾ ਬਾਦ ਥਣ ਬੰਦ ਹੋ ਗਿਆ ਕਰੜਾ ਤੇ ਸਾਇਜ ਛੋਟਾ ਕਿਰਪਾ ਹੱਲ
(pb)
Punjab
ਰੋਹਤਮ ਜੀ ਕਿਰਪਾ ਕਰਕੇ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੇ ਥਣਾਂ ਦੀ ਸਹੀ ਜਾਂਚ ਕਰਕੇ ਓਹਨਾ ਦੇ ਬੰਦ ਹੋਣ ਦਾ ਕਾਰਨ ਪਤਾ ਲੱਗ ਸਕੇ ਅਤੇ ਉਸਦਾ ਸਹੀ ਇਲਾਜ ਹੋ ਸਕੇ
Punjab
ਧਾਲੀਵਾਲ ਜੀ ਤੁਸੀਂ ਕਿਹੜੀ ਫ਼ਸਲ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ ਤਾਂ ਜੋ ਸਹੀ ਜਾਣਕਾਰੀ ਮਿਲ ਸਕੇ..ਧੰਨਵਾਦ
ਇੱਕ ਤਾਂ ਜੀ ਆਹ
(pb)
ਜੁਗਰਾਜ ਜੀ ਬੈਂਗਣ ਦੀ ਫ਼ਸਲ ਤੇ thrips ਦੇ ਹਮਲੇ ਕਰਕੇ ਹੋਇਆ ਹੈ। ਤੁਸੀਂ ਇਸ ਦੀ ਰੋਕਥਾਮ ਲਈ Delegate @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
sir ki a abs sex seman brute da sahi seman hai
(pb)
Karandeep ji eh hf nasal da brute da he semen ha
Taiwan red lady 786 kya yield hai
(hn)
Punjab
Vishu ji papaya ki es kism ki yield ek saal me 50kg/plant hai...
ik heifer ko Ai karn to badh ch dosare din white colour da discharge dikhde ha
(en)
Anmol ji jekar oh mota jeha nala krdi hai fir koi chakar wali gal nhi hai tuci uss nu Gestprogen powder 25gm rojana 20 din tak dena suru kro ate jekar patlia tara krdi hai fir dubara AI krwao..
सर पास कपास 7007क्या एवरेज देती है पूरी जानकारी
(hn)
Punjab
जयपाल जी कपास की किसम 7007 की एवरेज पैदावार 8-10 क्विंटल प्रति एकड़ के आसपास की है। बाकि यह ज़मीन, पानी, बिजाई का समय आदि पर निर्भर करता है। धन्यवाद।
ਬਾਈ ਜੀ ਆਹ ਕੱਦੂ ਅਤੇ ਪੇਠਾ ਸੁੱਕ ਰਿਹਾ ਕੀ ਕਾਰਨ ਹੋ ਸਕਦਾ ਕੋਈ ਔਰਗੈਨਿਕ ਤਰੀਕਾ ਦੱਸੋ
(pb)
Punjab
ਨੱਥਾ ਸਿੰਘ ਜੀ ਜਮੀਨ ਵਿੱਚ ਨਮੀ ਬਣਾਈ ਰੱਖੋ ਅਤੇ ਹਫ਼ਤੇ ਦੇ ਅੰਤਰਾਲ ਤੋਂ ਖੱਟੀ ਲੱਸੀ ਤੇ ਨਿੱਮ ਦੇ ਪਾਣੀ ਦੀ ਸਪਰੇਅ ਕਰਦੇ ਰਹੋ... ਵੱਲਾਂ ਨੂੰ ਗੋਡੀ ਕਰਕੇ ਗਲੀ ਰੂੜੀ ਪਾਓ... ਧੰਨਵਾਦ
Punjab
ਖੱਟੀ ਲੱਸੀ ਤੇ ਨਿੱਮ ਦਾ ਪਾਣੀ ਕਿਵੇਂ ਤਿਆਰ ਕਰਨਾ ਅਤੇ ਛਿੜਕਾਅ ਕਿੰਨੀ ਮਾਤਰਾ ਦੇ ਹਿਸਾਬ ਨਾਲ ਕਰਨਾ ਹੈ ਜੀ
devmedia
(hn)
Maharashtra
सिद्दप्पा जी सफेद मक्खी पत्तों में से रस चूसकर पौधों को कमज़ोर बनाती है। यह शहद की बूंद की तरह के पत्तों पर काले धब्बे छोड़ती है। यह पत्ता मरोड़ बीमारी का भी कारण बनते हैं।इसका हमला होने पर एसिटामिप्रिड 20 एस पी 80 ग्राम प्रति 200 लीटर पानी या ट्राइज़ोफोस 250 मि.ली.प्रति 200 लीटर या प्रोफैनोफोस 200 मि.ली.प्रति 200 लीटर पानी की स्प्रे करें। यह स्प्रे 15 दिन बाद दोबारा करें। धन्यवाद।
ਬਾਈ ਜੀ ਕਿਰਪਾ ਕਰਕੇ ਦੱਸਿਉ ਕਿ ਮੈਂ ਨਰਮੇਂ ਵਿੱਚ ਮੂੰਗੀ ਬੀਜ ਸਕਦਾਂ ਹਾਂ ਵੀ ਇੰਟਰਕਰੋਪਿੰਗ ਕਰ ਸਕਦੇ ਹਾਂ
(pb)
Haryana
ਜਗਤਾਰ ਸਿੰਘ ਜੀ ਨਰਮੇ ਵਿੱਚ ਮੂੰਗੀ ਦੀ ਫ਼ਸਲ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ..ਧੰਨਵਾਦ
ਧੰਨਵਾਦ ਸਰ
is war jhona laun di date kinnia sir.... please tell me
(pb)
Punjab
Jagtar Sidhu ji, es var university valo hje tak koi date nhi diti gyi..vaise tusi 10 june to jhona launa shuru kar sakde ho..Dhanvad
ikk acer paneeri beejan lai Kinney mrle jghaa di jroorat hundi hai
(pb)
Punjab
Amrit Aulakh ji ik acre di paneeri beejan lai 3-4 marle tha di jrurat hundi hai....Dhanwad
Punjab
Amrit Aulakh ji ik acre lai university valo 8kg beej di paneeri beejan lai sifarish kiti jandi hai ate 2kg beej ik marle de hisab nal painda hai par kissan veera de tajurbe anusar lagbhag 2.5-3 marle paneeri ik acre lai kafi hundi hai ..Dhanwad
ਸਰ ਜੀ ਪਲੂਣ ਝੋਟੀ ਸੂਈ ਆ ਜੀ,ਪਰ ਉਹ ਦੁੱਧ ਨਹੀਂ ਲਾ ਰਹੀ ਨਾ ਹੀ ਬੱਚੇ ਨੂੰ ਦੁੱਧ ਝਗਾਂਉਦੀਆ।ਕੋਈ ਹੱਲ ਦੱਸੋ ਜੀ ਜੋ ਦੁੱਧ ਵੀ ਵਧ ਸਕੇ।।
(pb)
ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾ ਦਿਨ ਵਿਚ 3 ਵਾਰ ਦਿਓ ਅਤੇ ਇਸਦੇ ਨਾਲ ਨਾਲ LDM Liquid 100-100ml ਸਵੇਰੇ ਸ਼ਾਮ ਅਤੇ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ..
ਸਰ ਜੀ ਮੱਝਾਂ ਲਈ ਜੇ ਫੀਡ ਤਿਆਰ ਕਰਨੀ ਹੋਵੇ ਤਾਂ ਕਿਹੜੀ ਆ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ ਅਤੇ ਇਸ ਵਿੱਚ ਕਿਹੜਾ ਪਾਉਡਰ ਪਾਇਆ ਜਾਵੇ ਤਾਂ ਜੋ ਪਸੂ ਸਰੀਰਕ ਤੌਰ ਤੇ ਵੀ ਸਿਹਤਮੰਦ ਰਹਿਣ ਤੇ ਦੁੱਧ ਵੀ ਵਧੀਆ ਦੇਣ।। ਧੰਨਵਾਦ ਜੀ।।
(pb)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Cold storage bare full jankari chahidi hai g
(pb)
Punjab
Gurpreet Singh ji, tusi cold storage banvauna chahunde ho ja avde najdeeki store d jankari laina chahunde ho..kirpa krke avda swal visthar nal pucho ta jo tuhanu sahi jankari mil ske...Dhanwad
ਵੀਰ ਜੀ 60 ਕਿੱਲੋ ਜੀਰੀ ਆ ਕਿੰਨੇ 22 ਥਾ ਚਾਹੀਦਾ ਹੈ ਜੀ
(pb)
Haryana
ਗੁਰਦਰਸ਼ਨ ਸਿੰਘ ਜੀ ਝੋਨੇ ਦੇ 60 ਕਿਲੋ ਬੀਜ ਦੀ ਪਨੀਰੀ ਬੀਜਣ ਲਈ ਤੁਹਾਨੂੰ 30 ਮਰਲੇ ਥਾਂ ਚਾਹੀਦਾ ਹੈ, ਧੰਨਵਾਦ
1. What are different crop that can be cultivated between rows of sagwan tree 2.Can we cultivate leafy vegetables like spinach and amaranthus between rows of sagwan tree
(en)
Punjab
Dharani, the crops that are grown in sagwan as inter cropping are maize, chilli, wheat, sesame, mustard and other seasonal vegetables for the first 2-3 years age of plants. You can also grow spinach and amaranthus crops inbetween the trees. Thank you.
podhe jad se sukh rahe hain
(hn)
Punjab
Vijay ji tamatar ki fasal me wilt ka rog hai ap iski roktham ke liye carbendazim@4gram prati 1litre pani ke hisab se drenching kar sakte hai. Dhanywad.
Sir tamatar ke ped jad se sukh rahe hain
(hn)
Punjab
Vijay ji tamatar ki fasal me wilt ka rog hai ap iski roktham ke liye carbendazim@4gram prati 1litre pani ke hisab se drenching kar sakte hai. Dhanywad.
khariv fashl kya bona chahia
(hn)
Maharashtra
Rajesh ji, aap apni jameen ke hisab se kharif ke season me fasle lga sakte hain jaise - Soybean, Maize, Jwar, Udad, Bajra, Surjmukhi, Dhan, kapas, Arhar
Pr 114 ਅਤੇ Pr 122 ਝੋਨੇ ਵਿੱਚੋਂ ਕਿਹੜਾ ਬੈਸਟ ਹੈ
(pb)
Haryana
ਗੁਰਮੇਲ ਸਿੰਘ ਜੀ ਝੋਨੇ ਦੀਆਂ ਇਹਨਾਂ ਦੋਨਾਂ ਕਿਸਮਾਂ ਵਿੱਚੋ PR 122 ਕਿਸਮ ਦੇ ਰਿਜ਼ਲਟ ਚੰਗੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰਆਂ ਦੀਆਂ ਪੰਜਾਬ ਵਿੱਚ ਪਾਈਆਂ ਜਾਂਦੀਆਂ ਸਾਰੀਆਂ ਦਸ ਕਿਸਮਾਂ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 31.5 ਕੁਇੰਟਲ ਪ੍ਰਤੀ ਏਕੜ ਹੈ।ਧੰਨਵਾਦ
ਰਮਨ ਸਲਾਰੀਆ ਡਰੈਗਨ ਫਰੂਟ ਵਾਲੇ ਜਿਨਾਂ ਦਾ ਪਿੰਡ ਜੰਗਲ ਜ਼ਿਲ੍ਹਾ ਹੁਸ਼ਿਆਰਪੁਰ ਹੈ ਦਾ ਕੁਨਟੈਕਟ ਨੰਬਰ ਦੇਣ ਦੀ ਖੇਤਰਾਂ ਕੀਤੀ ਜਾਵੇ ਜੀ
(pb)
Punjab
ਜਗਤਾਰ ਸਿੰਘ ਜੀ ਅਗਰ ਤੁਸੀਂ ਰਮਨ ਸਲਾਰੀਆ ਜੀ ਦੀ ਕੋਈ ਖ਼ਬਰ ਜਾਂ ਵੀਡਿਓ ਵੇਖੀ ਹੈ ਤਾ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਉਸਨੇ ਡਰੈਗਨ ਫਰੂਟ ਲਾਇਆ ਹੋਇਆ ਹੈ ਜੀ ਹੁਸ਼ਿਆਰਪੁਰ। ਤੇ ਆਪਣੇ ਹੀ ਪੇਸ਼ ਤੇ ਜਿੱਥੇ ਅਗਾਂਹਵਧੂ ਕਿਸਾਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਨੇ ਉੱਥੇ ਹੀ ਫੋਟੋ ਲੱਗੀ ਹੋਈ ਹੈ ਜੀ
kirpa karke narm/raisli jamin lai marne da beej daseo sir
(pb)
Punjab
Jagtar Singh ji, tusi rasili jameen lai narme diya ehna kisma vicho koi ik beej sakde ho - SP 7172, RCH 650, US 51, RCH 776, RCH 926 ... Dhanwad
dhnwad doctor sahib
ਡਾਕਟਰ ਸਾਹਿਬ ਬੇਨਤੀ ਹੈ ਕਿ ਮੈਂ ਨਰਮੇਂ ਦੀ ਬਿਜਾਈ ਕਰਨੀ ਹੈ ਉਸ ਵਿੱਚ ਮੈਂ ਕੋਈ ਖਾਦ ਨੀ ਪਾ ਰਿਹਾ ਦਰਮਿਆਨੀ ਜ਼ਮੀਨ ਹੈ। ਕਿਰਪਾ ਕਰਕੇ ਦੱਸਿਉ ਕਿਹੜੀ ਕਿਹੜੀ,ਕਿੰਨੀ ਕਿੰਨੀ ਤੇ ਕਿਸ ਟਾਈਮ ਪਾਵਾਂ ਕਿਉਂਕਿ ਡੀਏਪੀ ਨਹੀਂ ਪਾਈ ਮਹਿੰਗੀ ਹੈ । ਕੋਈ ਦੇਸੀ ਇਲਾਜ ਦੇਸੀ ਖਾਦ ਬਾਰੇ ਦੱਸ ਦਿਉ ਜੀ ਨਰਮਾ ਅੈਤਵਾਰ ਜਾਂ ਸੋਮਵਾਰ ਬੀਜਣਾ ਹੈ ਜੀ
ਸਰ ਜੀ ਮੇਰਾ ਵਾਹਣ ਤਿੰਨ ਏਕੜ ਥੋੜਾ ਰੇਸਲਾ ਹੈ ਯਾਨੀ ਕਿ ਦਰਮਿਆਨਾ ਜਾ ਵਾਕਣ ਹੈ ਪੂਰਾ ਹੈਵੀ ਜ਼ਮੀਨ ਨੀ ਹੈਗੀ। ਕਿਰਪਾ ਕਰਕੇ ਮੈਨੂੰ ਢੁੱਕਦਾ ਨਰਮੇਂ ਦਾ ਬੀਜ ਦੱਸੋ ਜੀ ਮੈਂ ਅਗਲੇ ਹਫਤੇ ਬੀਜਣਾ ਹੈ ਧੰਨਵਾਦ ਜੀ
(pb)
Haryana
ਜਗਤਾਰ ਸਿੰਘ ਜੀ ਤੁਸੀਂ ਇਹਨਾਂ ਕਿਸਮਾਂ ਵਿੱਚੋ ਕਿਸੇ ਇਕ ਕਿਸਮ ਦੀ ਬਿਜਾਈ ਕਰ ਸਕਦੇ ਹੋ- RCH 926,RCH 650, US 51, RCH 776,SP 7172 ...ਧੰਨਵਾਦ
ਬਹੁਤ ਬਹੁਤ ਧੰਨਵਾਦ ਸਰ ।ਕਣਕ ਵਾਲਾ ਵਾਹਣ ਹੈ ਸਰ ਖਾਦ ਬਾਰੇ ਤੇ ਬੀਜ਼ ਸ਼ੋਧ ਬਾਰੇ ਤੇ ਸ੍ਰ ਇੱਕ ਇਹ ਜ਼ਰੂਰ ਦੱਸਣਾ ਕਿ ਅਸੀਂ ਨਰਮੇਂ ਦੇ ਵਾਹਣ ਚ ਮਲਚਿੰਗ ਵੀ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕਾਹਦੇ ਨਾਲ ਕਰੀਏ ਜੀ। ਅੈਤਵਾਰ ਨੂੰ ਸ਼ਾਇਦ ਵੱਤਰ ਆ ਜੂ ਨਰਮਾ ਬੀਜਣਾ ਹੈ।ਬੀਜ ਜਿਹੜਾ ਤੁਸੀਂ ਦੱਸਿਆ ਹੈ ਉਹ ਲੈਂ ਆਦਾਂ ਹੈ ਜੀ
जनवरी को गंने(cane sugar) की बिजाई की थी, अब उसके उत्पादन के लिये कोणसा fertilizer use करू
(hn)
Haryana
सचिन जी कृपया आप बताये कि आपने इसमें अभी तक कोनसी खाद का इस्तेमाल किया है ताकि आपको उसके हिसाब से जानकारी दी जा सके| धन्यवाद
makki bilkul growth nhi kr rhi aaa pic
(pb)
Punjab
Sukhman ji makki di fasal vich nutrientsdi kami de lashan han. Kripya tusi eh daso ki fasal vich kehri kehri khad te kinni matra vich payi hai ta jo tuhanu ose hisab nal sahi jankari diti ja sake. Vaise makki di fasal vich Urea@75-110kg, Single suoer phosphate@75-150kg, Muriate of potash @15-20kg prati acre de hisab nal paun di jrurat pendi hai. SSP te MOP di sari dose te teeja hissa urea da sowing time penda hai te baki di urea 2 hissya vich knee height te pre tasseling stage te pendi hai. Dhanwad.
Punjab
sir mera mobile no kirpa krke call kryo 9914663638
ikk acer ch jhonna lgaun lai kinni jghaa ch paneeri beejni pwegi
(pb)
Punjab
Amrit Aulakh ji ik acre jhona laun lai 5-8kg beej di jrurat hundi hai te tusi 2kg beej di paneeri ik marle vich beej sakde ho..Dhanwad
solution for worms in Guava fruit in this season
(pb)
Rajinder Singh fix PAU fruit fly traps @16traps/acre in the first week of july and recharge the same if required and you can also cover the rainy season mature green guava fruit on tree with white non-woven bags at the end of june to middle of july. Thank you
ਸਤਿ ਸ੍ਰੀ ਅਕਾਲ ਜੀ ਇਸ ਵਾਰ ਪੂਸਾ 44 ਝੋਨਾ ਲੱਗੇਗਾ ਜੀ ਜਾ ਨਹੀ ਪਾਉਧ ਰਲਾਉਣੀ ਏ ਸਰ ਜਲਦੀ ਦੱਸੋ ਜੀ
(pb)
Punjab
ਬਾਬਾ ਸੋਹਨ ਦਾਸ ਜੀ ਯੂਨੀਵਰਸਿਟੀ ਇਸ ਕਿਸਮ ਦੀ ਬਿਜਾਈ ਨੂੰ ਸਿਫਾਰਿਸ਼ ਨਹੀਂ ਕਰਦੀ ਹੈ ਪਰ ਕਿਸਾਨ ਇਸਦੀ ਬਿਜਾਈ ਕਰ ਰਹੇ ਹਨ| ਧੰਨਵਾਦ
sir mai pehla pushyac tuhade to meri makki growth nhi kr rhi
(pb)
Punjab
Sukham ji kirpa tusi makki di fasal di photo bhejo ta jo ose hisab nal sahi jankari diti ja sake. Dhanwad.
ਵੀਰ ਜੀ ਵੱਧੀਆਂ ਨਸਲ ਦੀ ਵੱਛੀ ਆ hf Denmark abs ja ਹੋਰ ਸੀਮਨ ਦੀ ਕਿਸ ਕੋਲੋਂ ਮਿਲ ਸਕਦੀ ਹੈ 3 ਵਾਰ ਪੋਸਟ ਪਾਈ ਰਿਹਾ ਹਾਂ ਕਿਰਪਾ ਕਰਕੇ ਜਵਾਬ ਦਿੱਤਾ ਜਾਵੇ ਜਲੰਧਰ ਇਰੀਆ ਹੈ
(pb)
Punjab
ਸੋਨੂ ਜੀ ਤੁਸੀ ਐਚ ਐੱਫ ਨਸਲ ਦੀਆ ਵੱਛੀਆਂ ਲੈਣ ਲਈ ਲੱਖਵਿੰਦਰਜੀਤ ਸਿੰਘ 7347216759 ਨਾਲ ਸੰਪਰਕ ਕਰ ਸਕਦੇ ਹੋ ਬਾਕੀ Denmark ਦੇ ਸੀਮਨ ਦੀਆ ਵੱਛੀਆਂ ਦਾ ਤੁਹਾਨੂੰ ਖੁਦ ਨਜ਼ਦੀਕੀ ਡੇਅਰੀ ਫਾਰਮਾਂ ਤੇ ਜਾ ਕੇ ਪਤਾ ਕਰਨਾ ਪਵੇਗਾ
sirji ye konsi breed he.
(hn)
Navneetji yeh murrah nasal ki hai.
Mein Ek 10 15 ka dairy farm kholna chahta hun mujhe loan Kyon Nahin mil raha
(hn)
Rajasthan
yadi aap dairy farming ke liye loan aur subsidy lena chahte ha toh uske liye apke pass training honi jruri hai jiss certificate se apko loan aur subsidy mill skti hai aap training ke liye Krishi Vigyan Kendra, Raisen (M.P.), Address: NH 69, Madhya Pradesh 460004,Phone: 07141 229 742 se sampark kr skte hai aur inse agli training ka pta kr skte hai.
sir khatti lassi 5 month purani a ta esdi 1 litre panni vich kinni dose pauni a
(pb)
Rajasthan
Lovepreet ji tuc isdi mtra 5-7ml prati litre pani de hisab nal spray kar sakde ho,dhanwad