Haryana
Search
ਸਰ ਜੀ ਭਿੰਡੀ ਦੀ ਜੜ ਕਾਲੀ ਹੋ ਕੇ ਸੁੱਕ ਜਾਂਦੀ ਹੈ, ਕੀ ਰੋਗ ਹੈ ਅਤੇ ਇਸ ਦਾ ਇਲਾਜ ਵੀ ਦੱਸੋ ਜੀ।
(pb)
ਹ੍ਰਮਲਜੀਤ ਸਿੰਘ ਜੀ, ਤੁਹਾਡੀ ਭਿੰਡੀ ਦੀ ਫ਼ਸਲ ਨੂੰ ਜੜ੍ਹ ਗਲਣ ਰੋਗ ਹੈ, ਨੁਕਸਾਨੀ ਜੜ੍ਹਾਂ ਗੂੜੇ-ਭੂਰੇ ਰੰਗ ਦੀਆਂ ਹੋ ਜਾਂਦੀਆਂ ਹਨ ਅਤੇ ਜ਼ਿਆਦਾ ਹਮਲੇ ਦੀ ਸਥਿਤੀ ਵਿੱਚ ਪੌਦਾ ਮਰ ਜਾਂਦਾ ਹੈ।ਇਸਦੀ ਰੋਕਥਾਮ ਲਈ ਇੱਕੋ ਫਸਲ ਖੇਤ ਵਿੱਚ ਬਾਰ-ਬਾਰ ਨਾ ਲਗਾਓ, ਸਗੋਂ ਫਸਲੀ ਚੱਕਰ ਅਪਣਾਓ। ਬਿਜਾਈ ਤੋਂ ਪਹਿਲਾਂ ਬੀਜਾਂ ਨੂੰ ਕਾਰਬੈਂਡਾਜ਼ਿਮ 2.5 ਗ੍ਰਾਮ ਪ੍ਰਤੀ ਕਿਲੋ ਬੀਜ ਨਾਲ ਸੋਧੋ। ਮਿੱਟੀ ਵਿੱਚ ਕਾਰਬੈਂਡਾਜ਼ਿਮ ਘੋਲ 1 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ।ਧੰਨਵਾਦ
ਧੰਨਵਾਦ ਜੀ।
ये टमाटर पेड़ में ही आधा काला हो कर खराब हो रहा है दवाई बताएं ?
(hn)
Punjab
सिंह जी यह टमाटर की प्रमुख बीमारी है जो मौसम के परिवर्तन के कारण होती है। टमाटरों पर पानी के फैलाव जैसे धब्बे बन जाते हैं। फल गलने के कारण बाद में यह काले और भूरे रंग में बदल जाते हैं।इसे रोकने के लिए मैनकोज़ेब 400 ग्राम या कॉपर ऑक्सीक्लोराइड 300 ग्राम या क्लोरोथैलोनिल 250 ग्राम प्रति 200 लीटर पानी की स्प्रे करें। यह स्प्रे 15 दिन बाद दोबारा करें।धन्यवाद
ਸਰ ਪਹਿਲੇ ਸੂਏ ਗਾਂ 15 ਦਿਨ ਦੀ ਸੂਈ ਅਾ ਜੀ,ਥਣ ਛੋਟੇ ਤੇ ਸਖਤ ਨੇ ਜੀ,ਇਸਦਾ ਕੀ ਹੱਲ ਹੋ ਸਕਦਾ ?
(pb)
ਤੁਸੀ ਉਸ ਨੂੰ vitum H liquid 10ml ਰੋਜਾਨਾ ਦੇ ਸਕਦੇ ਹੋ ਅਤੇ ਉਸਦੀ ਚੁਆਈ ਸਮੇਂ ਥਨਾਂ ਨੂੰ ਸਰੋਂ ਦਾ ਤੇਲ ਲਗਾ ਕੇ ਚੁਆਈ ਕਰੋ ਇਸ ਨਾਲ ਹੋਲੀ ਹੋਲੀ ਫਰਕ ਪੈ ਜਾਵੇਗਾ
ਮੇਰੇ ਗੰਨੇ ਵਿੱਚ ਨਦੀਨ ਬਹੁਤ ਨੇ ਸਪਰੇਅ ਨਾਲ ਜਾਦਾ ਫ਼ਰਕ ਨੀ ਪਿਆ ?
(pb)
ਮਨਜੋਤ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਗੰਨੇ ਦੀ ਫ਼ਸਲ ਵਿਚ ਨਦੀਨਾਂ ਵਾਲੀ ਕਿਹੜੀ ਸਪਰੇਅ ਕਿੰਨੀ ਮਾਤਰਾ ਤੇ ਕਿੰਨੇ ਦਿਨ ਪਹਿਲਾ ਕੀਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Patipa ka seeds kab ugaya jata hai ?
(hn)
Uttar Pradesh
vinod ji aap basant ke mosam me february-march ke mahine me bijai kare jabki monsoon me bijai ke liye june-july ka mahina sahi hota hai aur patjhad me bijai october-november mahine me ki jati hai..Dhanywad
पानी की कमी है, बारिश में क्या फसल लगाएं ?
(hn)
Punjab
कालू सिंह जी आप जून-जुलाई के महीने में तिल की बिजाई कर सकते हैं, धन्यवाद
muli ka rogaa
(pb)
Punjab
Shinda ji tusi muli di fasal te NPK19:19:19@1kg prati acre de hisab nal spray kar sakde han. Dhanwad.
क्या कपास की बोवाई बारिश के समय जुलाई-अगस्त में कर सकते हैं ?
(hn)
Punjab
कालू सिंह जी कपास की बिजाई के लिए अप्रैल से मध्य मई का समय उपयुक्त होता है।जुलाई-अगस्त में की गई बिजाई का आपको कोई लाभ नहीं होगा, धन्यवाद
sir moongi di beejayi karn time die paun di jarurat hai g ?
(pb)
Haryana
Garewal ji moongi di bijai karn vele tusi 25kg DAP da beej nal kera kar sakde ho...Dhanwad
paddy scientist contact no sir
(en)
Punjab
Anil dutt kindly put your question on Apni kheti app and you will get answer as soon as possible. Thank you
paddy scientist contact no
(en)
Punjab
Anil dutt kindly put your question on Apni kheti app and you will get answer as soon as possible. Thank you
ਸਰ ਮੱਝ ਨੂੰ ਸੂਈ ਨੂੰ 8 ਮਹੀਨੇ ਹੋ ਗਏ ਹਨ। 2 ਵਾਰ ਰਪੀਟਰ ਹੋ ਗੲੀ ਹੈ । ਹੁਣ ਇਸ ਨੂੰ ਦਵਾਈ ਭਰਾਈ ਹੈ ਨਾਲ crs powder ਦੇ ਰਿਹਾ ਹਾਂ ਅਤੇ ਇਸ ਨੂੰ ਪੇਟ ਦੇ ਕੀੜੇਆਂ ਦੀ ਗੋਲੀ ਵੀ ਦਿੱਤੀ ਹੈ ਪਰ ਇਸ ਦੀ ਸਿਹਤ ਫਿਰ ਵੀ ਕਮਜ਼ੋਰ ਹੈ ਇਸ ਨੂੰ ਰਾਜ਼ੀ ਕਰਨ ਦਾ ਕੋਈ ਤਰੀਕਾ ਦੱਸੋ
(pb)
ਤੁਸੀਂ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ agrimin super ਪਾਊਡਰ 50.50 ਗ੍ਰਾਮ ਸਵੇਰੇ ਸ਼ਾਮ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿੰਦੇ ਰਹੋ..
hello agriculture team, jhone di paneeri beejan de lyi neeche 33% zinc paa skde ea k nai daseo, kini paa skde ea ik marle ch
(pb)
Satnam ji tusi jhone di paneeri lyi Zinc 33% di varto kar sakde han. Isdi matra 1kg di varto kar sakde han te je spray karni hai ta 300gram kar sakde han. Dhanwad.
Main anjeer ka plant lgaya hai or abhi 2 month hue hai or esme anjeer ka kali ho gaya hai . plz aap mujhe batayiye Mai anjeer ka plant ka growth kaisi kru
(en)
Punjab
Ayush ji ap paudhe ko vermicompost@2-3 kg dal sakte hai aur 3months baad dubara repeat kar sakte hai. Dhanywad.
one type of grass disturbing crop, to ruin that grass, what medicine to spray.in tomato crop?
(en)
Punjab
K.V. Ramana kindly send the picture of grass then you will get proper information...thanks
Thungakalupu.whatmedicinetoremove.pls
(en)
Punjab
K.V. Ramana kindly send the picture of thungakalupu for right information, thanks
ਬੈਂਗਣ ਦੀ ਦੇਖ-ਭਾਲ ?
(pb)
Punjab
ਤਿਲਕਰਾਜ ਜੀ ਬੈਂਗਣ ਦੀ ਫ਼ਸਲ ਵਿਚ ਨਾਇਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 12 ਕਿਲੋ (20 ਕਿਲੋ ਮਿਊਰੇਟ ਆੱਫ ਪੋਟਾਸ਼ੀਅਮ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਫਾਸਫੋਰਸ, ਪੋਟਾਸ਼ ਅਤੇ ਨਾਈਟ੍ਰੋਜਨ ਦੀ ਪੂਰੀ ਮਾਤਰਾ ਪਨੀਰੀ ਖੇਤ ਵਿੱਚ ਲਗਾਉਣ ਸਮੇਂ ਪਾਓ। ਦੋ ਤੁੜਾਈਆਂ ਤੋਂ ਬਾਅਦ 25 ਕਿਲੋ ਨਾਇਟ੍ਰੋਜਨ ਪ੍ਰਤੀ ਏਕੜ ਪਾਓ।ਪਾਣੀ ਚ ਘੁਲਣਯੋਗ ਖਾਦਾਂ: ਫਸਲ ਦੇ ਸ਼ੁਰੂਆਤੀ ਵਿਕਾਸ ਸਮੇਂ ਹਿਊਮਿਕ ਤੇਜ਼ਾਬ 1 ਲੀਟਰ ਪ੍ਰਤੀ ਏਕੜ ਜਾਂ ਮਿੱਟੀ ਵਿੱਚ ਮਿਲਾ 5 ਕਿਲੋ ਪ੍ਰਤੀ ਏਕੜ ਪਾਓ। ਇਹ ਫਸਲ ਦੇ ਝਾੜ ਅਤੇ ਵਾਧੇ ਵਿੱਚ ਬਹੁਤ ਮਦਦ ਕਰਦਾ ਹੈ। ਪਨੀਰੀ ਲਗਾਉਣ ਤੋਂ 10-15 ਦਿਨ ਬਾਅਦ ਖੇਤ ਵਿੱਚ 19:19:19 ਦੇ ਨਾਲ 2.5 – 3 ਗ੍ਰਾਮ ਪ੍ਰਤੀ ਲੀਟਰ ਸੂਖਮ ਤੱਤਾਂ ਦੀ ਸਪਰੇਅ ਕਰੋ।ਸ਼ੁਰੂਆਤੀ ਵਿਕਾਸ ਸਮੇਂ ਕਈ ਵਾਰ ਘੱਟ ਤਾਪਮਾਨ ਕਾਰਨ ਪੌਦੇ ਮਿੱਟੀ ਵਿੱਚੋਂ ਸੂਖਮ ਤੱਤ ਨਹੀਂ ਲੈ ਪਾਉਂਦੇ ਹਨ, ਜਿਸ ਨਾਲ ਪੌਦਾ ਪੀਲਾ ਪੈ ਜਾਂਦਾ ਹੈ ਅਤੇ ਕਮਜ਼ੋਰ ਦਿਖਦਾ ਹੈ। ਅਜਿਹੀ ਸਥਿਤੀ ਵਿੱਚ 19:19:19 ਜਾਂ 12:61:0 ਦੀ 5-7 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਲੋੜ ਮੁਤਾਬਿਕ 10-15 ਦਿਨ ਬਾਅਦ ਦੋਬਾਰਾ ਸਪਰੇਅ ਕਰੋ। ਪਨੀਰੀ ਖੇਤ ਵਿੱਚ ਲਗਾਉਣ ਤੋਂ 40-45 ਦਿਨਾਂ ਬਾਅਦ 20% ਬੋਰੋਨ 1 ਗ੍ਰਾਮ ਵਿੱਚ ਸੂਖਮ ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਫਸਲ ਵਿੱਚ ਤੱਤਾਂ ਦੀ ਪੂਰਤੀ ਅਤੇ ਝਾੜ 10-15% ਵਧਾਉਣ ਲਈ 13:00:45 ਦੀਆਂ 10 ਗ੍ਰਾਮ ਪ੍ਰਤੀ ਲੀਟਰ ਪਾਣੀ ਦੀਆਂ ਦੋ ਸਪਰੇਆਂ ਕਰੋ। ਪਹਿਲੀ ਸਪਰੇਅ 50 ਦਿਨਾਂ ਬਾਅਦ ਅਤੇ ਦੂਜੀ ਸਪਰੇਅ ਪਹਿਲੀ ਸਪਰੇਅ ਤੋਂ 10 ਦਿਨ ਬਾਅਦ ਕਰੋ। ਜਦੋਂ ਫੁੱਲ ਜਾਂ ਫ਼ਲ ਨਿਕਲਣ ਦਾ ਸਮਾਂ ਹੋਵੇ ਤਾਂ 0:52:34 ਜਾਂ 13:0:45 ਦੀ 5-7 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਵੱਧ ਤਾਪਮਾਨ ਹੋਣ ਕਰ ਕੇ ਫੁੱਲ ਡਿੱਗਣੇ ਸ਼ੁਰੂ ਹੋ ਜਾਂਦੇ ਹਨ, ਇਸ ਦੀ ਰੋਕਥਾਮ ਲਈ ਪਲੈਨੋਫਿਕਸ(ਐਨ ਏ ਏ) 5 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਫੁੱਲ ਨਿਕਲਣ ਸਮੇਂ ਕਰੋ। 20-25 ਦਿਨ ਬਾਅਦ ਇਹ ਸਪਰੇਅ ਦੋਬਾਰਾ ਕਰੋ।ਨਦੀਨਾਂ ਨੂੰ ਰੋਕਣ, ਵਧੀਆ ਵਿਕਾਸ ਅਤੇ ਉੱਚਿਤ ਹਵਾ ਲਈ ਦੋ-ਚਾਰ ਗੋਡੀਆਂ ਕਰੋ। ਕਾਲੇ ਰੰਗ ਦੀ ਪੋਲੀਥੀਨ ਸ਼ੀਟ ਨਾਲ ਪੌਦਿਆਂ ਨੂੰ ਢੱਕ ਦਿਓ ਜਿਸ ਨਾਲ ਨਦੀਨਾਂ ਦਾ ਵਿਕਾਸ ਘੱਟ ਜਾਂਦਾ ਹੈ ਅਤੇ ਜ਼ਮੀਨ ਦਾ ਤਾਪਮਾਨ ਵੀ ਬਣਿਆ ਰਹਿੰਦਾ ਹੈ।ਨਦੀਨਾਂ ਨੂੰ ਰੋਕਣ ਲਈ ਪੌਦੇ ਲਗਾਉਣ ਤੋਂ ਪਹਿਲਾਂ ਮਿੱਟੀ ਵਿੱਚ ਫਲੂਕਲੋਰਾਲੀਨ 800-1000 ਮਿ.ਲੀ. ਪ੍ਰਤੀ ਏਕੜ ਜਾਂ ਓਕਸਾਡਾਇਆਜ਼ੋਨ 400 ਗ੍ਰਾਮ ਪ੍ਰਤੀ ਏਕੜ ਪਾਓ। ਵਧੀਆ ਨਤੀਜੇ ਲਈ ਪੌਦੇ ਲਗਾਉਣ ਤੋਂ ਪਹਿਲਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਦੀ ਮਿੱਟੀ ਦੇ ਤਲ 'ਤੇ ਸਪਰੇਅ ਕਰੋ।ਗਰਮੀਆਂ ਵਿੱਚ ਹਰ 3-4 ਦਿਨ ਬਾਅਦ ਪਾਣੀ ਲਾਓ ਅਤੇ ਸਰਦੀਆਂ ਵਿੱਚ 12-15 ਦਿਨ ਬਾਅਦ ਪਾਣੀ ਲਾਓ। ਵਧੇਰੇ ਝਾੜ ਲੈਣ ਲਈ ਸਹੀ ਸਮੇਂ 'ਤੇ ਪਾਣੀ ਲਾਉਣਾ ਬਹੁਤ ਜਰੂਰੀ ਹੈ। ਫਸਲ ਨੂੰ ਕੋਹਰੇ ਵਾਲੇ ਦਿਨਾਂ ਵਿੱਚ ਬਚਾਉਣ ਲਈ ਮਿੱਟੀ ਵਿੱਚ ਨਮੀ ਬਣਾਈ ਰੱਖੋ ਅਤੇ ਲਗਾਤਾਰ ਪਾਣੀ ਲਾਓ। ਫਸਲ ਵਿੱਚ ਪਾਣੀ ਖੜਨ ਤੋਂ ਰੋਕੋ, ਕਿਉਂਕਿ ਬੈਂਗਣ ਦੀ ਫਸਲ ਖੜੇ ਪਾਣੀ ਨੂੰ ਨਹੀਂ ਸਹਾਰ ਸਕਦੀ।ਧੰਨਵਾਦ।
cow de chichad ne ki hall kita jaave ?
(pb)
Jekar pashua te juua ate chichra di smasia hai tan Isde lai tuci taktic liquid 2ml/1litre pani vich milla ke kapde nal sarir te changi trah malish kr deo ohna de muuh ate chare nu bacha ke malish kro ehna nal frak paa jawega. baki tuci pashu de ass pass jgah te bhi spray kr skde ho ate saff safai da purra dian rakho.
Thunga,removeceyyalante.aemandukottali
(en)
Punjab
K.V. Ramana kindly put your question in english or hindi language. Thank you
ग्रीन नेट या नेट हाउस में करेले की खेती हो सकती है क्या ?
(hn)
Uttar Pradesh
परम कुमार जी, आप ग्रीन हाउस या नेट हाउस में करेले की खेती कर सकते हैं, धन्यवाद
sir ji span 3kw da solar system Lona kehri company da vadia te eh v dsso k es utte koi subside hai
(pb)
Punjab
Hasandeep ji ehh alag alag companies walo alag alag KW de solar system aunde ha jiss nal rate jyada ghat hunda hai baki tuci hor jankari lai Er. Pardeep Singh Tiwana (9530772137) iss no. te sampark kr skde ho.
uttar Pradesh west(bareilly) mein kon se fruits plant laga sakte Hain. Kya mango Alphonso uttar Pradesh mein ho sakta hai.
(en)
Uttar Pradesh
Mehzer ji, aap litchi, mango, pineapple, banana, papaya jaise fruits Uttar Pradesh me lga sakte hain.. aap mango ki alphonso kism lga skte hain...
pani jeada rehnda hai, (nehri). jhone di kehdi kism best rahugi ?
(en)
Punjab
Lakhi Sidhu ji, tusi jhone diya ehna kisma vicho koi ik lga skde ho - PR 121, PR 122, PR 128, PR 129, PR 126, HKR 47, PR 127 .... Dhanwad
thanks apni kheti app
(en)
Punjab
Majhi thanks for connecting with us. We are always here to solve farmer queries.Thank you
ਸਰ ਜੀ ਖ਼ਾਰ ਪਾਣੀ ਵਾਲੇ ਝੋਨੇ ਦੀ ਵਰਾਇਟੀ ਦੱਸੋ ਜੀ ਜਿਸਦੀ ਸਰਕਾਰੀ ਖ਼ਰੀਦ ਹੋ ਸਕੇ ਦੱਸੋ ਜੀ
(pb)
Punjab
ਪ੍ਰਜੀਤ ਸਿੰਘ ਜੀ, ਤੁਸੀਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਨੂੰ ਲਗਾ ਸਕਦੇ ਹੋ - PR 129, PR 128, PR 126, PR 121, PR 124, PR 122, PR 114 ... ਧੰਨਵਾਦ
ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ ਝੋਨੇ ਦੀ ਸਿੱਧੀ ਬਿਜਾਈ ਬਾਰੇ ਜਾਣਕਾਰੀ
(pb)
Punjab
ਹਰਪਾਲ ਸਿੰਘ ਜੀ ਝੋਨੇ ਦੀ ਸਿੱਧੀ ਬਿਜਾਈ ਦਾ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ, ਝੋਨੇ ਦੀ ਸਿੱਧੀ ਬਿਜਾਈ ਸਿਰਫ਼ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਵਿੱਚ ਹੀ ਕਰੋ। ਹਲਕੀਆਂ ਜ਼ਮੀਨਾਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰਨ ਤੇ ਲੋਹੇ ਦੀ ਬਹੁਤ ਘਾਟ ਆ ਜਾਂਦੀ ਹੈ ਤੇ ਝਾੜ ਬਹੁਤਘੱਟ ਜਾਂਦਾ ਹੈ। ਲੇਜ਼ਰ ਕਰਾਹੇ ਦੀ ਵਰਤੋਂ ਨਾਲ ਸਿੰਚਾਈ ਵਾਲੇ ਪਾਣੀ ਦੀ ਸੰਜਮਤਾ ਨਾਲ ਵਰਤੋਂ ਹੁੰਦੀ ਹੈ ਅਤੇ ਫ਼ਸਲ ਦਾ ਵਧੀਆ ਪੁੰਗਾਰ ਮਿਲਦਾ ਹੈ। ਖੇਤ ਨੂੰ ਤਿਆਰ ਕਰਨ ਲਈ ਦੋ ਵਾਰ ਤਵੀਆਂ ਨਾਲ ਵਾਹੁਣ ਤੋਂ ਬਾਅਦ ਇੱਕ ਵਾਰੀ ਹਲ ਫੇਰ ਕੇ ਸੁਹਾਗਾ ਫੇਰਨਾ ਚਾਹੀਦਾ ਹੈ। ਉਸ ਤੋਂ ਬਾਅਦ ਲੇਜ਼ਰ ਕਰਾਹੇ ਨਾਲ ਜ਼ਮੀਨ ਨੂੰ ਪੱਧਰਾ ਕਰਨਾ ਚਾਹੀਦਾ ਹੈ। ਲੇਜ਼ਰ ਕਰਾਹੇ ਦੀ ਵਰਤੋਂ ਤੋਂ ਬਾਅਦ ਖੇਤ ਨੂੰ ਪਾਣੀ ਲਗਾਉ ਅਤੇ ਇੱਕ ਵਾਰ ਹਲ ਨਾਲ ਵਾਹ ਕੇ ਸੁਹਾਗਾ ਫੇਰ ਦਿਉ। ਬਿਜਾਈ ਲਈ 8-10 ਕਿਲੋ ਬੀਜ ਪ੍ਰਤੀ ਏਕੜ ਵਰਤੋ। ਸਿੱਧੀ ਬਿਜਾਈ ਦੇ ਦੋ ਢੰਗ ਹਨ -ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਅਤੇ ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ 1. ਤਰ-ਵੱਤਰ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਲੇਜ਼ਰ ਕਰਾਹੇ ਨਾਲ ਖੇਤ ਪੱਧਰਾ ਕਰਨ ਤੋਂ ਬਾਅਦ ਖੇਤ ਨੂੰ ਕਿਆਰੇ ਪਾ ਕੇ ਰੌਣੀ ਕਰੋ। ਜਦੋਂ ਖੇਤ ਤਰ-ਵੱਤਰ (ਸਿੱਲ੍ਹਾ ਖੇਤ ਜਿਸ ਵਿੱਚ ਮਸ਼ੀਨ ਚੱਲ ਸਕਦੀ ਹੋਵੇ) ਹਾਲਤ ਵਿੱਚ ਆ ਜਾਵੇ ਤਾਂ ਹੋਛਾ ਵਾਹ ਕੇ 2-3 ਵਾਰ ਸੁਹਾਗਾ ਮਾਰਨ ਤੋਂ ਬਾਅਦ ਤੁਰੰਤ ਬਿਜਾਈ ਕਰ ਦਿਉ। ਖੇਤ ਦੀ ਤਿਆਰੀ ਅਤੇ ਬਿਜਾਈ ਹਮੇਸ਼ਾ ਸ਼ਾਮ ਦੇ ਸਮੇਂ ਕਰਨ ਨੂੰ ਤਰਜ਼ੀਹ ਦਿਉ ਪਰ ਕਦੇ ਵੀ ਦੁਪਹਿਰ ਸਮੇਂ ਨਾ ਕਰੋ।ਸਿੱਧੀ ਬਿਜਾਈ ਲਈ ਲੱਕੀ ਸੀਡ ਡਰਿੱਲ ਦੀ ਵਰਤੋਂ ਕਰੋ ਜੋ ਬਿਜਾਈ ਅਤੇ ਨਦੀਨਨਾਸ਼ਕ ਦਾ ਛਿੜਕਾਅ ਨਾਲੋ-ਨਾਲ ਕਰਦੀ ਹੈ। ਜੇਕਰ ਬਿਜਾਈ ਟੇਢੀਆਂ ਪਲੇਟਾਂ ਵਾਲੀ ਟਰੈਕਟਰ ਡਰਿੱਲ ਨਾਲ ਕੀਤੀ ਹੋਵੇ ਤਾਂ ਬਿਜਾਈ ਤੋਂ ਤੁਰੰਤ ਬਾਅਦ ਨਦੀਨਨਾਸ਼ਕ ਦਾ ਛਿੜਕਾਅ ਕਰੋ। ਪ੍ਰੈਸ ਵ੍ਹੀਲ ਯੁਕਤ ਲੱਕੀ ਸੀਡ ਡਰਿਲ ਨਾਲ ਬਿਜਾਈ ਕਰਨ ਤੇ ਕਰੰਡ (ਜੇਕਰ ਬਿਜਾਈ ਤੋਂ ਬਾਅਦ ਮੀਂਹ ਪੈ ਜਾਵੇ) ਦੀ ਸਮੱਸਿਆ ਬਹੁਤ ਘੱਟ ਆਉਂਦੀ ਹੈ, ਖੇਤ ਦੀ ਨਮੀਂ ਜਿਆਦਾ ਸਮੇਂ ਤੱਕ ਬਰਕਰਾਰ ਰਹਿੰਦੀ ਹੈ ਅਤੇ ਨਦੀਨਾਂ ਦੀ ਰੋਕਥਾਮ ਵੀ ਜਿਆਦਾ ਚੰਗੀ ਹੋ ਜਾਂਦੀ ਹੈ।ਬੀਜ ਨੂੰ 8-12 ਘੰਟਿਆਂ ਲਈ ਪਾਣੀ ਵਿੱਚ ਭਿਉਂ ਕੇ, ਛਾਵੇਂ ਸੁਕਾ ਕੇ, 3 ਗ੍ਰਾਮ ਪ੍ਰਤੀ ਕਿਲੋ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 3-4 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਤਰਵੱਤਰ ਖੇਤ ਵਿੱਚ ਸਿੱਧੀ ਬਿਜਾਈ ਕਰਨ ਨਾਲ ਸੁੱਕੇ ਖੇਤ ਵਿੱਚ ਬਿਜਾਈ ਕਰਨ ਨਾਲੋਂ ਪਾਣੀ ਦੀ ਵਧੇਰੇ ਬੱਚਤ ਹੁੰਦੀ ਹੈ, ਨਦੀਨਾਂ ਦੀ ਸਮੱਸਿਆ ਘੱਟ ਹੁੰਦੀ ਹੈ ਅਤੇ ਲੋਹੇ ਦੀ ਘਾਟ ਘੱਟ ਆਉਂਦੀ ਹੈ। 2. ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ: ਸੁੱਕੇ ਬੀਜ ਨੂੰ 3 ਗ੍ਰਾਮ ਪ੍ਰਤੀ ਕਿਲੋ ਦੇ ਹਿਸਾਬ ਨਾਲ ਸਪਰਿੰਟ 75 ਡਬਲਯੂ ਐਸ (ਮੈਨਕੋਜ਼ੈਬ + ਕਾਰਬੈਂਡਾਜ਼ਿਮ) ਨਾਲ ਸੋਧ ਕੇ 20 ਸੈਂਟੀਮੀਟਰ ਦੂਰ ਕਤਾਰਾਂ ਵਿੱਚ 2-3 ਸੈਂਟੀਮੀਟਰ ਡੂੰਘੀ ਬਿਜਾਈ ਕਰੋ। ਸੁੱਕੇ ਖੇਤ ਵਿੱਚ ਝੋਨੇ ਦੀ ਸਿੱਧੀ ਬਿਜਾਈ ਕਰ ਕੇ ਤੁਰੰਤ ਬਾਅਦ ਸਿੰਚਾਈ ਕਰੋ।ਧੰਨਵਾਦ
abs semen da price daso sex semen tu bagar top bull da
(pb)
Punjab
Jagpreet ji tuci ABS de sexed semen ate duje semen di jankari lai Balwinder Singh 9814799714, 9915046958 Genex international nal sampark kr skde ho.
milk record daso ah semen da
(pb)
Jagpreet ji ehh hf nasal da semen hai isde record di sahi jankari tuhanu uss ton mill skdi hai jiss ton ehh semen bhrwaya geya ha.
ਸਤਿ ਸ੍ਰੀ ਅਕਾਲ ਜੀ ਕੱਦੂਆ ਦੀ ਵੇਲ ਨੂੰ ਫੁੱਲ ਪੈਣ ਤੋਂ ਬਾਅਦ ਸੁੱਕ ਜਾਂਦੇ ਨੇ ਅਤੇ ਜਿਹੜੇ ਕੱਦੂ ਲੱਗੇ ਹੋਏ ਨੇ ਉਹ ਵੱਧ ਫੁੱਲ ਨਹੀਂ ਰਹੇ
(pb)
Haryana
ਗੁਰਮੀਤ ਸਿੰਘ ਜੀ ਕੱਦੂਆਂ ਦੇ ਵਾਧੇ ਲਈ ਨਪਕ 13:00:45 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ ਅਤੇ 10 ਦਿਨਾਂ ਦੇ ਅੰਤਰਾਲ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ ਤੇ ਜਮੀਨ ਵਿੱਚ ਨਮੀ ਬਣਾਈ ਰੱਖੋ, ਧੰਨਵਾਦ
sir g. meri cow bar bar deewar or zamin chatti h. mitti khati h. aisa kyu karti h or koi gharelu upay batay. jo Koi side effect na kare.
(hn)
Punjab
JIitendra ji sbse pehle isko pett ke kirro ke liye Flukarid-DS bolus den aur isko Bovimin-b powder 50gm aur sharkoferol liquid 50ml rojana den aur gheru trike ke liye isko Moringa ke patte 250gm rojana khila skte hai
sir pr ki hybrid kon si lagya jayda nikly
(hn)
Punjab
Dipesh Pandit ji, aap dhan ki en PR kismo me se koi ek lga sakte hain - PR 129, PR 128, PR 126, PR 121, PR 122, PR 114
5 tan matlab wajan wala ki krishi ki bhasha hai
(hn)
Punjab
Ranjeet ji 5 ton ka matlab hai 50 quintals. 1 ton vich takreeban 10quintal weight hunda. Yeh weight ko measure karne ke liye use kiya jata hai. Dhanwad.
सर कपास में बेल बहूत हैै कोई ईलाज बताए ?
(hn)
Punjab
बलजीत जी कपास में बेल की रोकथाम के लिए आपको गुड़ाई ही करनी होगी।धन्यवाद।
sir pr 126 te delta 0126 paddy variety ch fark hain ja ik ne
(pb)
Lali ji PR 126 variety PAU valo kadi gyi hai te isdi bijayi di sifarsish v kiti jandi hai. Delta 0126 ek private company di variety hai. Eh hybrid seed v ho sakda hai. Dhanwad.
devmedia
(pb)
Punjab
Charanjit ji ta bute suke nahi ta fir tusi ohna nu khad te pani samay te deo te thori vadh matra kar deo ohna vaste te je oh 15-20 bute suk gye han ta tusi ohnu nave plants nal replace kar deo te plants de sides te khaliya pa deo ta jo sirf plants nu hi sidha p[ani dita jave. Vaise v shuru vich khaliya paun nal plants nu alag to pani dita ja sakda hai chahe vich vali duji fasal jo marji hove. Dhanwad.
ਮੈਂ moringa ਦੀ ਖੇਤੀ ਕਰਨਾ ਚਾਉਂਦਾ ਹੈ ਕਿਰਪਾ ਕਰਕੇ ਇਸ ਬਾਰੇ ਮੈਨੂੰ ਜਾਣਕਾਰੀ ਦਿਓ ਕਿਵੇਂ ਇਸਨੂੰ ਸੁਰੂ ਕਰਾ
(pb)
ਚਰਨਜੀਤ ਜੀ ਮੋਰਿੰਗਾ/ ਸੁਹਾਂਜਣਾ ਦਾ ਵਿਗਿਆਨਿਕ ਨਾਮ moringa oleifera ਅਤੇ ਅੰਗਰੇਜੀ ਵਿੱਚ drum stick ਵੀ ਕਿਹਾ ਜਾਂਦਾ ਹੈ ਅਮਰੀਕਾ ਅਤੇ ਦੱਖਣ ਭਾਰਤ ਵਿੱਚ ਇਹ ਕਾਫੀ ਮਾਤਰਾ ਵਿਚ ਮਿਲਦਾ ਹੈ ਇਸ ਦੇ ਪੱਤਿਆਂ ਤੋ ਬਣੀ ਹੋਈ ਚਾਹ ਅਮਰੀਕਾ ਵਿਚ moringa tea ਦੇ ਨਾਮ ਤੇ ਜਾਣੀ ਜਾਂਦੀ ਹੈ ਇਸ ਦੀਆ ਜੜ੍ਹਾਂ ਪੱਤੇ ਫਲੀਆਂ ਸਭ ਕੁਝ ਵਰਤੋਂ ਵਿਚ ਆਉਂਦਾ ਹੈ ਇਸ ਦੇ ਪੱਤਿਆ ਵਿਚ ਕੈਲਸ਼ੀਅਮ ਦੁੱਧ ਤੋਂ ਚਾਰ ਗੁਣਾਂ ਜਿਆਦਾ, ਪ੍ਰੋਟੀਨ ਦੁੱਧ ਤੋ ਦੁਗਣਾ, ਵਿਟਾਮਿਨ ਸੀ ਸੰਤਰੇ ਤੋਂ ਸੱਤ ਗੁਣਾ ਜਿਆਦਾ, ਪੋਟਾਸ਼ੀਅਮ ਕੇਲੇ ਤੋਂ ਤਿੰਨ ਗੁਣਾ ਜਿਆਦਾ ਅਤੇ ਵਿਟਾਮਿਨ ਏ ਗਾਜਰ ਨਾਲੋ ਚਾਰ ਗੁਣਾ ਜਿਆਦਾ ਪਾਇਆ ਜਾਂਦਾ ਹੈ ਇਸ ਦੀਆ ਹਰੀਆਂ ਫਲੀਆਂ ਆਚਾਰ ਅਤੇ ਸਬਜੀ ਬਣਾਓਣ ਦੇ ਕੰਮ ਅਾੳੁਂਦੀਆ ਹਨ ਅਤੇ ਸੁੱਕੀਆਂ ਫਲੀਆਂ ਦਾ ਪਾਓੂਡਰ ਪਾਣੀ ਸੋਧਣ ਦੇ ਕੰਮ ਅਓਂਦਾ ਹੈ ਪੰਜਾਬ ਦੇ ਵਾਤਾਵਰਣ ਵਿਚ ਚੰਗੀ ਤਰਾਂ ਹੋਣ ਵਾਲਾ ਇਹ ਦਰਖਤ ਹੁਣ ਅਲੋਪ ਹੋ ਰਿਹਾ ਹੈ ਇਕ ਖਾਸ ਗੁਣ ਜੋ ਇਸ ਨੂੰ ਦੂਜੇ ਦਰਖਤਾਂ ਤੋਂ ਵੱਖ ਕਰਦਾ ਹੈ ਓਹ ਇਹ ਕਿ ਇਸ ਨੂੰ ਕਿਸੇ ਵੀ ਦਰਖਤ ਦੇ ਨੇੜੇ ਲਾਉਣ ਨਾਲ ੲਿਹ ਉਸ ਦਰਖਤ ਦੇ ਵਾਧੇ ਨੂੰ ਦੁੱਗਣਾ ਕਰ ਦਿੰਦਾ ਹੈ, ਕਿਓਂਕਿ ਕੁਦਰਤ ਨੇ ਇਸ ਨੂੰ ਹਵਾ ਵਿਚਲੀ ਨਾਈਟਰੋਜਨ ਜਮੀਨ ਵਿਚ ਬੰਨਣ ਦੀ ਤਾਕਤ ਬਖਸ਼ੀ ਹੈ। ਧੰਨਵਾਦ।
ਸਿੱਧੀ ਬਿਜਾਈ ਲਈ ਝੋਨੇ ਦਾ ਸਭ ਤੋ ਵਧੀਆ ਬੀਜ ਕਿਹੜਾ ਹੈ ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਕੀ ਹੈ ਜਿਸ ਨਾਲ ਜ਼ਿਆਦਾ ਝਾੜ ਲਿਆ ਜਾ ਸਕੇ
(pb)
Punjab
ਅਵਤਾਰ ਸੰਧੂ ਜੀ ਸਿੱਧੀ ਬਿਜਾਈ ਲਈ ਤੁਸੀਂ PR 129, PR 128, PR 126, HKR 47 ਵਿੱਚੋਂ ਕੋਈ ਇਕ ਕਿਸਮ ਬੀਜ ਸਕਦੇ ਹੋ, ਝੋਨੇ ਦੀ ਸਿੱਧੀ ਬਿਜਾਈ ਦਾ ਸਹੀ ਸਮਾਂ ਜੂਨ ਦਾ ਪਹਿਲਾ ਪੰਦਰ੍ਹਵਾੜਾ ਹੈ, ਧੰਨਵਾਦ
ਡਾ਼ ਸਾਹਿਬ ਜੀ ਪੀ ਆਰ ਝੋਨੇ ਦੀ ਪਨੀਰੀ ਬੀਜਣ ਦਾ ਸਹੀ ਸਮਾਂ ਕੀ ਹੈ ਜਿਸ ਨਾਲ ਚੰਗਾ ਝਾੜ ਲਿਆ ਜਾ ਸਕੇ
(pb)
Punjab
ਅਵਤਾਰ ਸੰਧੂ ਜੀ ਝੋਨੇ ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ 20 ਮਈ - 5 ਜੂਨ ਹੈ, ਧੰਨਵਾਦ
पपीते का बीज कहाँ से खरीदें ?
(hn)
Punjab
दीपक जी आप पपीते के पौधे लेने के लिए Kashi Vishwananth Nursery 9939829100 से संपर्क कर सकते है। धन्यवाद
devmedia
(pb)
ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸਦੀ ਸਹੀ ਜਾਂਚ ਕਰਕੇ ਹੀ ਵਧੀਆ ਇਲਾਜ ਹੋ ਸਕਦਾ ਹੈ
sir ji majh nu 16tarik nu 9 mahina lag ju ki kuj paiae
(pb)
Punjab
iqbal ji tuci uss nu vdhia hara chara deo ate mousam de hisab nal sahi dekbhal kro ate uss nu Vitum-h liquid 10-10ml swere sham ate suun ton 1 mahina pehla metabolite powder rojana 1 pouch dena suru kro. ehna nal lewa ate dudh vich vadha howega.
devmedia
(pb)
Punjab
Pawan ji tusi beej upchar lyi tusi 12:63 di varto kar sakde han. Isdi matra 3gram prati 10-12ml nu prati 1kg beej lyi hundi hai. Te tusi duja jhone di variety da pura nam ja ohde packing di koi photo bhejo ta jo ose hisab nal sahi jankari diti ja sake. Dhanwad.
mujhe kesar ke kheti k bare m Janna h
(hn)
Punjab
Manoj ji kesar ki kheti Uttar Pradesh me nahi ki ja sakti kyu ki eski kheti sirf Jammu kashmir me hi kari jati hai. Kyuki waha par tapman iski kheti ke liye anukool hai. Dhanywad.
Which plant we can grow in our terrace gardon and in hall.?? pls send detail how to grow for commercial purposes..
(hn)
Punjab
Yogesh please tell us about the area the of terrace so that you may get right information. You can grown the indoor plants such as Rubber plant, money plant, areca palm, iv plant, fern, peace lily, Schefflera. You can check on the link that is given below. Thank you. https://www.facebook.com/photo.php?fbid=3182130551846954&set=pb.100001501215902.-2207520000..&type=3
मुझे केवल २ किलो अरहर का बीज चाहिए अच्छा वाला। डाक द्वारा, फोन न: दें धन्यवाद
(hn)
Punjab
नलेंद्र जी आपके असपास अरहर का बीज नहीं मिल रहा है। आपको इसका बीज दूसरे राज्य से मंगवाना होगा। आप अरहर के बीज की जानकारी के लिए Brar Seed Store, लुधिअना से संपर्क कर सकते है। Brar Seed Store, Address: Ludhiana Road Opp. Punjab Agricultural University Gate No.1, Ludhiana , Punjab. Phone: 098140 97127.
ਲਸਣ ਭੰਡਾਰ ਕਰਨ ਦਾ ਵਧੀਆਂ ਤਰੀਕਾ ਦੱਸਿਓ ਸਰ ਕਿਉਂਕਿ ਪਿਛਲੀ ਵਾਰ ਜਿਹੜੀ ਲਸਣ ਕਣਕ ਵਾਲੇ ਢੋਲਾਂ ਚ, ਰੱਖੀ ਸੀ ,ਸਾਰੀ ਖਰਾਬ ਹੋ ਗਈ ਸੀ।
(pb)
Punjab
ਅੰਮ੍ਰਿਤ ਸਿੰਘ ਜੀ ਭੰਡਾਰ ਕਰਨ ਲਈ ਲਸਣ ਨੂੰ ਬੋਰੀਆਂ ਵਿੱਚ ਪਾਕੇ ਖੁਸ਼ਕ, ਹਨੇਰੇ ਤੇ ਹਵਾਦਾਰ ਥਾਂ ਵਿੱਚ ਰੱਖ ਸਕਦੇ ਹੋ, ਧੰਨਵਾਦ
Hello sir ji sir ji ਇਸ ਮਈ ਮਹੀਨੇ ਚ ਗੇਂਦੇ ਫੁੱਲ ਦੀ ਕਿਹੜੀ ਕਿਸਮ ਲੱਗਾ ਸਕਦੇ ਆ ਦੱਸਿਓ sir ji
(pb)
ਕੁਮਾਰ ਜੀ, ਤੁਸੀਂ ਗੇਂਦੇ ਦੀ ਬਿਜਾਈ ਅੱਧ ਜੂਨ - ਅੱਧ ਜੁਲਾਈ ਤਕ ਕਰ ਸਕਦੇ ਹੋ ਅਤੇ ਇਹਨਾਂ ਕਿਸਮਾਂ ਵਿੱਚੋ ਕੋਈ ਇਕ ਲਗਾ ਸਕਦੇ ਹੋ - African Marigold, French Marigold, Pusa Basanti Gainda, Pusa Narangi Gainda ....ਧੰਨਵਾਦ
ਹਲਦੀ ਘਰੇ ਰੱਖਣ( ਵਰਤਣ )ਲਈ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾਂ ਚਾਹੀਦਾ ਹੈ ਕਿਉਂਕਿ ਪਿਛਲੀ ਵਾਰ ਹਲਦੀ ਚ, ਕੁੜੱਤਣ ਪੈ ਗਈ ਸੀ।
(pb)
Punjab
ਅੰਮ੍ਰਿਤ ਸਿੰਘ ਜੀ ਸਾਫ ਕਰਨ ਤੋਂ ਬਾਅਦ ਗੰਢੀਆਂ ਨੂੰ ਪਾਣੀ ਵਿੱਚ ਸੋਡੀਅਮ ਬਾਈਕਾਰਬੋਨੇਟ ਪਾ ਕੇ 1 ਘੰਟੇ ਲਈੇ ਉਬਾਲੋ। ਗੰਢੀਆਂ ਨੂੰ ਉਬਾਲਣ ਲਈ ਕੜਾਹੀ ਵਰਗੇ ਭਾਂਡਿਆ ਦੀ ਵਰਤੋ ਕਰੋ । ਵਧੀਆ ਕਿਸਮ ਦੀ ਹਲਦੀ ਲੈਣ ਲਈ ਝੱਗ ਬਣਨ,ਭਾਫ ਨਿਕਲਣ ਅਤੇ ਮਹਿਕ ਆਉਣ ਤੱਕ ਉਬਾਲੋ। ਉਬਾਲਣ ਤੋਂ ਬਾਅਦ ਇਸਨੂੰ 10-15 ਦਿਨਾਂ ਤੱਕ ਸੁਕਾਓ। ਸੁਕਾਉਣ ਤੋਂ ਬਾਅਦ ਇਸਨੂੰ ਜਾਲੀ,ਬੋਰੀਆਂ ਜਾਂ ਮਸ਼ੀਨ ਨਾਲ ਚਮਕਾਓ ਅਤੇ ਆਕਾਰ,ਬਣਤਰ ਅਤੇ ਰੰਗ ਦੇ ਅਨੁਸਾਰ ਵੰਡੋ। ਜਿਸ ਗੱਟੇ ਵਿੱਚ ਲਿਫ਼ਾਫ਼ਾ ਲੱਗਿਆ ਹੋਵੇ ਉਸ ਵਿੱਚ ਪੈਕ ਕਰੋ ਅਤੇ september ਦੇ ਮਹੀਨੇ ਇਕ ਧੁੱਪ ਲਗਾਕੇ ਦੋਬਾਰਾ ਸਟੋਰ ਕਰੋ, ਇਸ ਤਰਾਂ ਕਰਨ ਨਾਲ ਹਲਦੀ ਖਰਾਬ ਨਹੀਂ ਹੋਵੇਗੀ, ਧੰਨਵਾਦ
sir paddy de seed confusion a 2 number panni a sir te phla hybrid 27p67 launde c hn samz nhi auda kehda vdia raho pr variety Cho choose krni aukhi a kehdi best rho
(pb)
Punjab
Manjeet Singh ji, tusi PR diya ehna kisma vicho koi ik lga sakde ho - PR 128, PR 129, PR 126, PR 122, PR 124, PR 121
devmedia
(hn)
Maharashtra
राम सूजन पटेल जी गेहूँ को स्टोर करने से पहले स्टोरेज टैंक को सुखाएं और Malathion @2ml/लीटर पानी में घोलकर टैंक के अंदर चारों तरफ स्प्रे करें, गेहूँ को धुप में सुखाने के बाद आप स्टोरेज टैंक में डालें और स्टोरेज टैंक में डालते वख्त नीम की पतियाँ भी स्टोरेज टैंक में डाल सकते हैं, धन्यवाद
ਸਤਿ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਪੀਲੀ ਪੂਸਾ ਝੋਨੇ ਦੀ ਪਨੀਰੀ ਦੀ ਬਿਜਾਈ ਕਰਨੀ ਹੈ ਜੀ, ਇੱਕ ਕਿੱਲੇ ਦੇ ਵਿੱਚ ਕਿੰਨੇ ਮਰਲੇ ਪਨੀਰੀ ਦੇ ਪੈ ਜਾਦੇ ਹਨ ਜੀ, ਅਤੇ ਇੱਕ ਮਰਲੇ ਦੇ ਵਿੱਚ ਕਿੰਨਾ ਬੀਜ ਪਾਉਣਾ ਚਾਹੀਦਾ ਹੈ ਜੀ ਧੰਨਵਾਦ ਜੀ
(pb)
Haryana
ਗੁਰਜੀਤ ਸਿੰਘ ਜੀ,ਤੁਸੀਂ ਇਕ ਮਰਲੇ ਵਿੱਚ 1.5-2 ਕਿਲੋ ਬੀਜ ਪਾ ਸਕਦੇ ਹੋ ਅਤੇ ਇਕ ਏਕੜ ਲਈ 2.5-3 ਮਰਲੇ ਪਨੀਰੀ ਕਾਫੀ ਹੁੰਦੀ ਹੈ, ਧੰਨਵਾਦ
devmedia
(hn)
Punjab
विजु जी, पहले जो वीडियो आपके द्वारा भेजी गयी है उसमें खाली जमीन में ही सत्यानाशी घास और दूसरे खरपतवार हैं, उनकी रोकथाम के लिए आप जमीन की जुताई कर सकते हैं और कस्सी की मदद से भी उनको उखाड़ सकते हैं, धन्यवाद
dear sir Maine abhi 15 din pahle bhindi tindi aur bhi sabjiyo ke bheej note hai ab tindi ke podhe jal Gaye hai. to kya upay kare b.a.p Dal de
(hn)
Punjab
Naveen solanki ji abhi aap jameen me nmi bnaye rakhe taki grmi ke karn paudhe na jle...
sir g ah semen bara jankri dho
(pb)
Punjab
jagpreet ehh Magic bull hf da semen hai isda 35-38 litre tak milk record hai.
devmedia
(hn)
Punjab
विजु जी, आप इस जंगली घास को कस्सी की मदद से उखाड़ सकते हैं, धन्यवाद
devmedia
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ Vitum-h liquid 10ml ਰੋਜਾਨਾ ਦਿਓ ਅਤੇ ਸੂਣ ਤੋਂ ਇਕ ਮਹੀਨਾ ਪਹਿਲਾ Transition mix ਫੀਡ ਵਰਤ ਸਕਦੇ ਹੋ ਅਤੇ ਇਸਦੇ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦਿਓ, ਇਹਨਾਂ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ ਫੀਡ ਤੁਸੀ 1-1.5 ਕਿਲੋ ਰੋਜਾਨਾ ਦੇ ਸਕਦੇ ਹੋ
sir g ah semen bara jankri dho milk record ta company bara daso ta price ve daso
(pb)
Punjab
Jagpreet ji tuhade walo bheji gyi photo upload nhi hoi ha kirpa krke dubara photo upload kro tan jo tuhanu sahi jankari diti ja ske.
devmedia
(hn)
Punjab
विजु जी, आप इस जंगली घास को कस्सी की मदद से उखाड़ सकते हैं, धन्यवाद
Maine abhi 15 din pahle bhindi tindi aur bhi sabjiyo ke bheeh boye the unme se tindi ke Kuch phodhe jal Gaye hai to kya upay hai
(hn)
Punjab
Naveen Solanki shote paudhe jyada grmi ke karn sookh jate hain..eske liye aap jameen me nmi bnaye rakhe aur fungus ke rog ki roktham ke liye aap khatti lassi ki spray har 10 din baad kar sakte hain..
what is happening with this pea what to do please help
(en)
Maharashtra
Shair Ali, your crop is infected by leaf minor and can control by using fenazaquin 10% EC @2ml/ltr water. Thank you