Punjab
Search
Sir es kattdi ki kya problem hai ?
(hn)
Deepchand ji isko aap nazdiki doctor se janchk krwayen kyuki iski janch krke hei sahi ilagg ho skta hai aur sahi bimari ka ptaa lgg skta hai.
Sir sollar plant te koi subsedy hegi k nhi 3.5 k.w + lgwona hegi te dso ( jind ,Haryana)
(pb)
aap iske vare mai jankari ke liye mere 95307 72137 sath sampark kr skte hai
सर मैं देशी मुर्गा पालन करना चाहता हूँ इसके विषय में सम्पूर्ण जानकारी जैसे मुर्गे का रख रखाव, नस्ल, नर्सरी, बीमारी, चारा, भोजन, पानी, समय, दवाई, बीज, बाड़ा आदि की सम्पूर्ण जानकारी प्रदान करने की कृपा करें
(hn)
Punjab
आप FFG, RIR, कड़कनाथ इन नस्लों को रख सकते है यह नस्लें मीट और अंडे के लिए अच्छी रहती है बाकि आप इस काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी होगी और इसे शुरू करने में आसानी होगी और नज़दीकी कृषि विज्ञान केन्द्र से ट्रेनिंग ले सकते है इसके लिए K.V.K, Allahabad, Address: Indalpur Rd, Naini, Prayagraj, Uttar Pradesh 211008 Phone: 0532 269 6541 से संपर्क करके अगली ट्रेनिंग का पता कर सकते है और आप मुर्गियों की खुराक, देखभाल, बीमारियों की सारी जानकारी के लिए इस एप के पशु पालन वाले सेक्शन में जाकर वहां मुर्गियों की नस्लों और उनकी सारी जानकारी पढ़ सकते है।
sir kya cow ko fhule hu ye wheat de sakte hi
(hn)
Rajasthan
Aman ji aap cow ko wheat de skte ho isko aap achi trahh agg per garam krke fir thnda krke pessa ker rojana de skte hai yadi aap koi aur chijj dene ke vare mai push rehe ha too kripya aap apna swal vistar se pushen tan jo apko sahi jankari di jaa skee.
ਸਰ ੧੫ ਕਿਲੋ ਵਾਲੀ ਮੱਝ ਅਤੇ ਗਾ ਦੀ ਫੀਡ ਬਾਰੇ ਫਾਰਮੂਲਾ ਦੱਸੋ ਜੀ ਗਰਮੀਆਂ ਅਤੇ ਸਰਦੀਆਂ ਵਾਲਾ
7 ਏਕੜ ਜਮੀਨ ਲਈ ਕਿੰਨੇ ਕਿੱਲੋ peddy seed ਦੀ ਪਨੀਰੀ ਤਿਆਰ ਕਰਨੀ ਚਾਹੀਦੀ ਹੈ ਅਤੇ ਕਿੰਨੀ ਜਗ੍ਹਾ ਵਿਚ,
(pb)
Punjab
ਨਰਪਾਲ ਸਿੰਘ ਜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ 7 ਏਕੜ ਦੀ ਪਨੀਰੀ ਲਈ 56 ਕਿਲੋ ਬੀਜ ਦੀ ਜਰੂਰਤ ਹੁੰਦੀ ਹੈ ਤੇ ਇਸਨੂੰ ਬੀਜਣ ਲਈ ਤੁਹਾਨੂੰ 45-46 ਮਰਲੇ ਥਾਂ ਦੀ ਲੋੜ ਹੋਵੇਗੀ ਅਤੇ ਕਿਸਾਨਾਂ ਦੇ ਤਜ਼ੁਰਬੇ ਇਹ ਕਹਿੰਦੇ ਨੇ ਕਿ 7 ਏਕੜ ਦੀ ਪਨੀਰੀ ਲਈ ਤੁਹਾਨੂੰ 28 ਕਿਲੋ ਬੀਜ ਦੀ ਜਰੂਰਤ ਹੈ ਤੇ ਬੀਜਣ ਲਈ 17-18 ਮਰਲੇ ਥਾਂ ਕਾਫੀ ਹੈ,ਧੰਨਵਾਦ
ਸਰ ਇਸ ਵਾਰੀ ਝੋਨਾ ਲਾਉਣ ਦਾ ਫਾਇਦਾ ਹੈ ਜਾਂ ਬਾਸਮਤੀ ਲਾਉਣ ਦਾ।
(pb)
Punjab
ਰਾਜਪਾਲ ਸੰਧੂ ਜੀ, ਤੁਸੀਂ ਝੋਨੇ ਨੂੰ MSP ਤੇ ਵੇਚ ਸਕਦੇ ਹੋ ਪਰ ਬਾਸਮਤੀ ਦਾ ਰੇਟ ਤੁਹਾਨੂੰ ਮਾਰਕੀਟ ਦੇ ਹਿਸਾਬ ਨਾਲ ਹੀ ਮਿਲੇਗਾ,ਇਸ ਦੇ ਰੇਟ ਦਾ ਆਪਾਂ ਪਹਿਲਾਂ ਅੰਦਾਜ਼ਾ ਨਹੀਂ ਲਗਾ ਸਕਦੇ, ਧੰਨਵਾਦ
Shrimp faming ਬਾਰੇ ਕੁਝ ਦਸਿਆ ਜਾਵੇ ਮੈਂ shrimp ਫਾਰਮਿੰਗ ਕਰਨਾ ਚਾਹੁੰਦਾ aw
(pb)
ਪੰਜਾਬ ਵਿੱਚ ਕੁੱਝ ਇਲਾਕਿਆ ਪਾਣੀ ਪੂਰਾ ਖਾਰਾ (5 ਨੰਬਰ) ਹੈ ਜਿੱਥੇ ਕੋਈ ਫਸਲ ਨਹੀ ਉਗਾਈ ਜਾ ਸਕਦੀ ਉੱਥੇ ਝੀਗਾਂ ਮੱਛੀ ਪਾਲਣ ਦਾ ਕੰਮ ਹੁਣ ਸਭ ਤੋਂ ਪਹਿਲਾਂ ਝੀਗਾਂ ਪਾਲਣ ਦਾ ਕੰਮ ਸ਼ੁਰੂ ਕਰਨ ਲਈ ਇੱਕ ਏਕੜ ਤੇ 8 ਲੱਖ ਰੁਪਏ ਤੱਕ ਦਾ ਖਰਚਾ ਆ ਜਾਂਦਾ ਹੈ ਇਸ ਕੰਮ ਵਿੱਚ ਬਿਜਲੀ ਦੀ ਸਪਲਾਈ ਹਰ ਟਾਈਮ ਚਾਹੀਦੀ ਹੈ ਕਿੳੇਕੀ ਇਸ ਕੰਮ ਲਈ ਤਲਾਬ ਆਕਸੀਜਨ ਲਈ ਤੇ ਪਾਣੀ ਦੇ ਵਹਾਅ ਨੂੰ ਬਦਲਣ ਲਈ ਏਰੀਏਟਰ ਲਗਾਉਣੇ ਪੈਂਦੇ ਹਨ ਜੋ ਕਿ ਰਾਤ ਨੂੰ ਪੂਰਾ ਟਾਈਮ ਚੱਲਣੇ ਚਾਹੀਦੇ ਹਨ ਇੱਕ ਏਰੀਏਟਰ ਘੱਟ ਤੋਂ ਘੱਟ 33-34 ਹਜ਼ਾਰ ਆਉਂਦਾ ਹੈ ਇੱਕ ਏਕੜ ਵਿੱਚ 4 ਏਰੀਏਟਰ ਲੱਗਦੇ ਹਨ ਏਰੀਏਟਰ ਰਾਤ ਦੇ ਸਮੇਂ ਚੱਲਦੇ ਰਹਿਣੇ ਚਾਹੀਦੇ ਹਨ ਇਸ ਵਿੱਚ 60% ਖਰਚਾ ਫੀਡ ਦਾ ਆਉਂਦਾ ਹੈ ਕਿਉਂਕਿ ਇਹ ਫੀਡ 70 ਤੋਂ 75 ਰੁਪਏ ਪ੍ਰਤੀ ਕਿਲੋ ਮਿਲਦੀ ਹੈ ਇਸ ਵਿੱਚ ਫੀਡ ਅਤੇ ਦਵਾਈਆਂ ਦਾ ਬਹੁਤ ਖਰਚ ਆਉਂਦਾ ਹੈ ਬਾਕੀ ਇਸ ਕੰਮ ਵਿੱਚ ਵਿੱਚ ਰੋਜ਼ਾਨਾ ਫੀਡਿੰਗ ਹੁੰਦੀ ਹੈ ਝੀਗਾਂ ਪਾਲਣ ਵਿੱਚ ਪਾਣੀ ਦੇ ਪੈਰਾਮੀਟਰ ਦਾ ਸੰਤੁਲਨ ਰੱਖਣਾ ਬਹੁਤ ਜ਼ਰੂਰੀ ਹੈ ਜਿਵੇਂ ਕਿ ਸੈੱਲਨਿਟੀ, ਪਟਾਸ਼ੀਅਮ, ਮੈਗਨੀਸ਼ੀਅਮ ਅਤੇ ਪੀ.ਐੱਚ ਆਦਿ ਜੇਕਰ ਪਾਣੀ ਦੇ ਪੈਰਾਮੀਟਰ ਵਿਗੜਦੇ ਹਨ ਤਾਂ ਉਨ੍ਹਾਂ ਨੂੰ ਦਵਾਈ ਪਾ ਕੇ ਸੈੱਟ ਕਰਨਾ ਜ਼ਰੂਰੀ ਹੈ ਸਬਸਿਡੀ ਤੇ ਮਾਰਕੀਟਿੰਗ ਇਸ ਸਮੇਂ 2.5 ਏਕੜ ਤੇ 4 ਲੱਖ ਰੁਪਏ ਦੀ ਸਬਸਿਡੀ ਚੱਲ ਰਹੀ ਹੈ ਪੰਜਾਬ ਦੇ ਪੰਜ ਸੇਮ ਪ੍ਰਭਾਵਿਤ ਇਲਾਕੇ ਹਨ ਮੁਕਤਸਰ, ਬਠਿੰਡਾ, ਫਾਜ਼ਿਲਕਾ, ਮਾਨਸਾ ਅਤੇ ਫਰੀਦਕੋਟ ਆਦਿ ਇਨ੍ਹਾਂ ਪੰਜ ਜਿਲ੍ਹਿਆਂ ਦੇ ਅੰਦਰ ਹੀ ਸਬਸਿਡੀ ਹੈ ਕਿਉਂਕਿ ਜਿਲ੍ਹਿਆਂ ਵਿੱਚ ਪਾਣੀ ਖਾਰਾ ਹੈ ਅਤੇ ਸਰਕਾਰ ਦੇ ਨਿਯਮ ਅਨੁਸਾਰ ਹੀ ਇਹ ਜਿਲ੍ਹੇ ਹੀ ਸਬਸਿਡੀ ਲੈ ਸਕਦੇ ਹਨ ਇੱਕ ਏਕੜ ਵਿੱਚ 1 ਲੱਖ 50 ਹਜਾਰ ਪੂੰਗ ਛੱਡਿਆ ਜਾਂਦਾ ਹੈ ਇਹ ਆਂਧਰਾ ਪ੍ਰਦੇਸ਼ ਤੋਂ ਚੰਡੀਗੜ੍ਹ ਜਾਂ ਦਿੱਲੀ ਹਵਾਈ ਜਹਾਜ ਰਾਹੀਂ ਆਉਂਦਾ ਹੈ ਇਨ੍ਹਾਂ ਦੀ ਬ੍ਰੀਡਿੰਗ ਸਮੁੰਦਰ ਦੇ ਕੰਢਿਆਂ ਤੇ ਹੁੰਦੀ ਹੈ ਇਹ ਚਾਰ ਮਹੀਨਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਇਸ ਦੀ ਸਭ ਤੋਂ ਛੋਟੀ ਸਥਾਨਕ ਮਾਰਕਿਟ ਦਿੱਲੀ ਹੈ ਇਸ ਦੇ ਖਰੀਦਦਾਰ ਆਂਧਰਾ, ਮੁੰਬਈ ਅਤੇ ਗੁਜਰਾਤ ਤੋਂ ਮਾਲ ਖਰੀਦਣ ਲਈ ਆਉਂਦੇ ਹਨ ਇਸ ਦਾ ਰੇਟ ਪੀਸ ਰਾਹੀਂ ਤਹਿ ਕੀਤਾ ਜਾਂਦਾ ਹੈ ਜੇਕਰ ਇੱਕ ਕਿੱਲੋ ਦੇ ਵਿੱਚ 100 ਪੀਸ ਹਨ ਤਾਂ ਇਸ ਦਾ 200 ਰੁਪਏ ਰੇਟ ਹੈ ਪਰ ਜ਼ਿਅਦਾਤਰ ਲੋਕ ਇੱਕ ਕਿੱਲੋ ਦੇ ਵਿੱਚ 40 ਪੀਸ ਵੇਚਦੇ ਹਨ,ਕਿਉਕਿ ਇਨ੍ਹਾਂ ਦਾ ਰੇਟ 400 ਰੁਪਏ ਹੈ ਇੱਕ ਕਿੱਲੋ ਦੇ ਵਿੱਚ ਜਿੰਨੇ ਘੱਟ ਪੀਸ ਹੋਣਗੇ ਉਸ ਦਾ ਓਨਾ ਹੀ ਜ਼ਿਆਦਾ ਰੇਟ ਹੋਵੇਗਾ, ਇਸ ਦਾ ਰੇਟ ਹੁਣ ਵੱਧਦਾ ਜਾ ਰਿਹਾ ਹੈ ਇਸ ਦੀ ਟ੍ਰੈਨਿੰਗ ਲਈ ਤੁਸੀ ਆਪਣੇ ਜ਼ਿਲੇ ਦੇ FFDA ( Fish Farmers Development Agency) ਵਿਭਾਗ ਨਾਲ ਗੱਲ ਕਰੋ
ਕੈਲਸ਼ੀਅਮ,ਮੈਗਨੇਸੀਅਮ,ਬੌਰਨ ਨਰਮੇਂ ਦੇ ਖੇਤ ਵਿੱਚ ਪਾਉਣੀ ਹੈ ਇਸਦਾ ਪਾਉਣ ਦਾ ਢੰਗ ਤੇ ਮਿਕਦਾਰ ਤੇ ਸਮਾਂ ਦੱਸਣ ਦੀ ਖੇਚਲ ਕਰਨਾ ਜੀ। ਜਗਤਾਰ ਸਿੰਘ 9876900209
(pb)
Punjab
ਜਗਤਾਰ ਸਿੰਘ ਜੀ ਖੁਰਾਕੀ ਤੱਤਾਂ ਨੂੰ ਮਿੱਟੀ ਪਰਖ ਅਧਾਰ ਤੇ ਹੀ ਵਰਤੋ, ਬੋਰੋਨ ਦੀ ਘਾਟ (0.5 ਕਿਲੋ ਬੋਰੋਨ ਪ੍ਰਤੀ ਏਕੜ ਤੋਂ ਘੱਟ) ਵਾਲੀਆਂ ਜ਼ਮੀਨਾਂ ਜਿਹਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4 ਕਿਲੋ ਬੋਰੈਕਸ) ਪ੍ਰਤੀ ਏਕੜ ਬਿਜਾਈ ਵੇਲੇ ਪਾਉ। ਬੋਰੋਨ ਦੀ ਸਿਫ਼ਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਿਉਂਕਿ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ। ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਮੈਗਨੀਸ਼ੀਅਮ ਦੀ ਘਾਟ ਹੁੰਦੀ ਹੈ, ਇਸਨੂੰ ਪੂਰਾ ਕਰਨ ਲਈ ਤੁਸੀਂ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (ਇੱਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ ਪ੍ਰਤੀ ਏਕੜ ਵਿੱਚ ਘੋਲਣ ਉਪਰੰਤ) ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਫੁੱਲਡੋਡੀ ਪੈਣ ਅਤੇ ਟੀਂਡੇ ਬਣਨ ਵੇਲੇ ਕੀਤੀ ਜਾ ਸਕਦੀ ਹੈ। ਇਸ ਨਾਲ ਝਾੜ ਵੀ ਵਧਦਾ ਹੈ।ਧੰਨਵਾਦ
ਵੀਰ ਜੀ ਕੱਟੀ ੧ ਸਾਲ ਦੀ ਹੋ ਗਈ ਹੈ ਪਰ ਸਰੀਰ ਦੀ ਕਮਜ਼ੋਰੀ ਅਤੇ ਲਿਸੀ ਹੈ, ਕੀ ਖਵਾਇਆ ਜਾਵੇ ਜੀ ਉਸਨੂੰ ਤਾਂ ਜੋ ਰਾਜ਼ੀ ਹੋ ਸਕੇ।
(pb)
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਉਸ ਨੂੰ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Punjab
ਧੰਨਵਾਦ
jhona da kehda beej laia cheapd bahn ch sb to bd jhaad nikle te bahn kive tyar kry a
(pb)
Haryana
Kirandeep sidhu ji agar tusi calr vaali jameen di gal kar rahe ho ta tusi ehma kisma vicho koi ik lga sakde ho - PR 129, PR 128, PR 126, PR 124, PR 122, PR 121 ...Dhanwad
Sir ji cattle products kharidane ke liye online konsi site hai Amazon or Flipkart ke alawa
(en)
Punjab
Anirudh ji kripya aap yeh btayen ki aap cattle ke liye konse product khridna chahte ha tan jo apko sahi jankari di ja skee
sug
(hn)
Punjab
Rajeev ji kripya apna sawal visthar se btaye ta jo apko uske hisab se sahi jankari de sake. Dhanwad.
devmedia
(pb)
Punjab
ਮਨਿੰਦਰ ਜੀ ਤੁਹਾਡੇ ਵਲੋਂ ਭੇਜੀ ਆਡੀਓ ਵਿੱਚ ਆਵਾਜ਼ ਸਮਝ ਨਹੀਂ ਆ ਰਹੀ ਹੈ ਕਿਰਪਾ ਕਰਕੇ ਦੁਬਾਰਾ ਸਾਫ ਆਵਾਜ਼ ਵਿੱਚ ਆਡੀਓ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
Sir, i am planning for peach in 4 acres. Which variety is good
(en)
Punjab
Sandeep the peach varieties are Prabhat, Shan-e- Punjab, Florida Red, Sharbati. Thank you.
Sir which variety is better of peach shan-e- punjab or early garnde.. in am planning for 4 acres peach .. which is suitable in muktsar
(en)
Punjab
Sandeep both the varieties are good. You can grow early garnde. Thank you.
Sir , jo semen straw par detail likhi hoti hi uski jankari aur bull ki photo ki detail kaise milegi ?
(hn)
Yadav ji semen straw per bull ki id, usdi breed hoti hai jisse online jankari nikal skte hai kripya aap yeh btayen ki aap konse semen ke vare mai jankari lena chahte ha aap uski photo bhi upload kr skte hai tan jo apko sahi jankari di ja skee.
Sir, best bull ki detail kahan milegi ?
(hn)
Saruya ji kripya aap yeh btayen ki aap kis nasal ke bull ki jankari lena chahte ha tan kyuki alag alag companies ke alag alag nasal ke semen atte hai jaise ABS, SAG ke alag alag semen hote hai ja sarkari semen bhi hote hai jinka nasal ke hisab se alag alag record hota hai.
how to preserve mustard seeds for long time
(pb)
Punjab
Simran you can store whole mustard seeds in airtight containers in a cool, dry place up to one year and ground and powdered mustard can be stored up to six months. Thank you.
how to preserve mustard seeds for long time
(pb)
Punjab
Simran you can store whole mustard seeds in airtight containers in a cool, dry place up to one year and ground and powdered mustard can be stored up to six months. Thank you.
sir g 40 + record wala hf da semen kara vdia ta price ve daso andaga nal lagpag kana kharcha jowa ga vdia semen ta company bara ve vistar nal daso
(pb)
Punjab
Jagpreet ji aap Hf nasal ki cow ko ABS company de semen jaise piper, brute koi bhi bhrwa skde ho ehna da price milk record de hisab nal 1200- 1500 tak bhi ho skda hai ate area de hisab nal rate alag alag ho skda hai.
ਸਤਿ ਸ੍ਰੀ ਅਕਾਲ ਜੀ super cr 212 ਝੋਨੇ ਬਾਰੇ ਪੂਰੀ ਜਾਣਕਾਰੀ ਦਿਉ ਜੀ, super cr 212 ਝੋਨਾ cr 212 ਝੋਨੇ ਨਾਲੋਂ ਕਿੰਨੇ ਵੱਧ ਲੈਂਦਾ ਹੈ ਜੀ ਤੇ ਝਾੜ ਦਾ ਕਿੰਨਾ ਫਰਕ ਆ ਜੀ ?
(pb)
जसविंदर सिंह जी CR 212 इस किस्म की उपज 30 से 35 क्विंटल प्रति एकड़ होती है और इसका कद 104 से 105 cm होता है। इस किस्म की पनीरी आप 20 मई तक लगा सकते हैं। इसके पकने का समय 135 से 145 दिन है।
एक एकड़ में मूंग की कितनी पैदावार हो सकती है ?
(hn)
Maharashtra
सुदीप जी 1 एकड़ में मूंगी की फसल की पैदावार तकरीबन 5-6 quintal की हो जाती है। धन्यवाद।
is semen da ki price hai ?
(pb)
Punjab
Jagpreet ji isda price lagbhag 100-130 rs. tak hai baki area de hisab nal rate jyada ja ghat bhi ho skda hai.
dr ravinder chahal ji javab deo ji keh sadi ik cow hai os nu 8 months di gaben hai and asi os de chowai bahnd krti hai and phr oh jahdo bahndi hai os da doodh apne apph bhar ah janda hai dr ji sanu kush dsyo jiss are bhnad ho jave dr ravinder chahal ji javab deo ji
(en)
Punjab
Gurjot ji tuci uss nu Vitum-h liquid 10-10ml swere sham dena suru kro ate Bovimin-gl liquid 7ml rojana dena suru kro baki isdi khurak da pura dian rakho ate mousam de hisab nal sahi dekhbhal kro.
aa kis nasl da hai ...full detail dso and teeka lagvon to 6 ghante badh lahu marya cow ne ?
(pb)
Punjab
Chhina ji ehh jersey nasal da hai isde record di sahi jankari tuhanu uss ton mill skdi hai jiss ton eh semen bhrwaya geya hai ehh private semen hai baki jekar tika bhrwaun ton badd pashu ne blood kddia hai tan koi smasia wali gal nhi ha eh pashu di heat khtam hon ton badd pashu krda hai tuci uss nu keeper plus powder 30gm rojana 20 din tak deo..
ਖੇਤ ਵਿਚ ਬਿਜਲੀ ਦੇ connection ਲਈ ਜਾਣਕਾਰੀ ?
(pb)
Punjab
ਰਾਜਵਿੰਦਰ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਕਿਹੜੇ connection ਬਾਰੇ ਜਾਣਕਾਰੀ ਲੈਣਾ ਚਾਉਂਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਤੁਸੀਂ ਖੇਤੀ ਵਿਚ tubewell connection ਜਾ simple ਘਰੇਲੂ connection ਬਾਰੇ ਜਾਣਕਾਰੀ ਚਾਉਂਦੇ ਹਨ। ਧੰਨਵਾਦ।
Paji asi kanak de naad nu ess vaar agg ni lagai asi pehlan tusi banai par reaper ne naad changi tara ni chakea c Es te rotavator fer ke pani vich suhaga laga ta c te naad khet diyan Side te lag gea ,changi taran gallea ni .Jhona laun vehle eh jhona tan ni dabuga Es da ki hal kariye veerg .
(pb)
Punjab
Kamal ji eh tudi da naad zameen vich pye hauli hauli viche gal jave ga. Tusi jhona laun lyi kaddu karn vle zameen vich pani gaht rakh ke jhona lao ta jo naad paneeri nu naa nap sake. Zameen vich jada pani hon karke naad zameen diya side te ekatha ho janda hai te oh sides to paneeri mach jandi hai. Dhanwad.
ਸਰ ਜੀ ਮੱਝ ਗੋਹਾ ਕਰਨ ਤੋ ਬਾਅਦ ਬਹੁਤ ਜੋਰ ਮਾਰਦੀ ਹੈ ਗੋਹੇ ਵਾਲੇ ਥਾ ਵਿਚੋਂ ਬਾਹਰ ਕੱਢ ਲੈਦੀ ਹੈ
(pb)
ਉਸ ਨੂੰ 100ml ਤੇਲ ਵਿੱਚ 1 ਚਮਚ ਹਲਦੀ ਮਿਕਸ ਕਰਕੇ ਦਿਓ ਅਤੇ Metro 400mg tab. ਦੀਆ 10 ਗੋਲੀਆਂ ਰੋਜਾਨਾ ਦੇਣੀਆਂ ਸ਼ੁਰੂ ਕਰੋ ਅਤੇ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ..
Punjab
ਸਰ ਜੀ ਮੱਝ ਗੱਭਣ ਆ 6 ਮਹੀਨੇ ਦੀ ਕੋਈ ਨੁਕਸਾਨ ਤਾ ਨੀ ਹੈਗਾ
मेरी HF नस्ल की गाय रिपीटर हो रही है, रुक नहीं रही ?
(hn)
आप इसकी बच्चेदानी में Lixin-iu दवाई तीन भरवाएं और Keeper plus powder 30gm रोजाना दें और Agrimin-i tab. रोजाना एक गोली दें अगली बार हीट में आने पर हीट खाली छोड़ दें और उससे अगली हीट में टीका भरवाएं और टीके भरवाने के साथ ही Receptal inj. 5ml iv लगवाएं।
Rajasthan
आपका बहुत बहुत धन्यवाद
Veer g,vermicompost ਖਾਦ kis kis kamm aundi hai ?
(pb)
जसविंदर जी वर्मीकम्पोस्ट खाद जमीन में जरुरी तत्व की कमी को पूरा करती है और फसल या पौधे के विकास में सहायता करती है और जमीन की उपजाऊ शक्ति बढ़ाती है।
Punjab
thanks bro
rir our ओरिजनल देशी मुर्गी को रानी खेत बीमारी के लिए konsi वक्सिन कितने दिनों तक देना चाहिए our कितनी matra me
(hn)
Punjab
जब बच्चे 1-6 दिन के हों तो इन्हें रानीखेत दवाई F strain का टीका लगवायें और 4 सप्ताह के अंतराल पर F-1 का टीका ब्रॉयलर को लगवाया जाना चाहिए।
ਸਰ ਬੱਛੀ ਦੁਧ ਨਹੀ ਰਲ ਰਹੀ ਬਹੁਤ ਪੋਡਰ ਪਾਤਾ ਦਵਾਈਆ ਦੇਤੀਆ
(pb)
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
ਇਕ ਵੱਛੀ ਨੂੰ ਪੂਰਾ ਤਿਆਰ ਕਰਨ ਲਈ ਕਿੰਨਾ ਖ਼ਰਚ ਆਉਂਦਾ ਹੈ ?
(pb)
ਸੋਨੂ ਜੀ ਇਸਦਾ ਖਰਚ ਇਸ ਗੱਲ ਤੇ ਨਿਰਭਰ ਹੈ ਤੁਸੀ ਪਸ਼ੂ ਨੂੰ ਕਿਹੋ ਜਿਹੀ ਖੁਰਾਕ ਦਿੰਦੇ ਹੋ ਕਿਉਕਿ ਕੁੱਝ ਪਸ਼ੂ ਪਾਲਕ ਸਸਤੀ ਫੀਡ ਵੀ ਪਾ ਦਿੰਦੇ ਹੈ ਅਤੇ ਕੁੱਝ ਮਹਿੰਗੀ ਫੀਡ ਜਾ ਕੁੱਝ ਘਰ ਵਿੱਚ ਤਿਆਰ ਕਰਕੇ ਦਿੰਦੇ ਹੈ ਬਾਕੀ ਜੇਕਰ ਚਾਰਾ ਆਪਣਾ ਹੋਵੇ ਫਿਰ ਹਰਾ ਚਾਰਾ ਲਗਭਗ 2 ਰੁਪਏ ਕਿਲੋ ਰੋਜਾਨਾ ਖਰਚ ਆਉਂਦਾ ਹੈ ਅਤੇ ਪਸ਼ੂ ਨੂੰ 35 ਕਿਲੋ ਤਕ ਪਾ ਸਕਦੇ ਹੋ ਅਤੇ ਫੀਡ ਲਗਭਗ 5 ਰੁਪਏ ਕਿਲੋ ਤਕ ਪੈ ਜਾਂਦੀ ਹੈ ਅਤੇ ਦੁੱਧ ਦੇ ਹਿਸਾਬ ਨਾਲ ਦੇ ਸਕਦੇ ਹੋ ਜੇਕਰ 10 ਕਿਲੋ ਦੁੱਧ ਹੈ ਤਾਂ 5 ਕਿਲੋ ਫੀਡ ਦੇ ਸਕਦੇ ਹੋ ਇਸ ਹਿਸਾਬ ਨਾਲ ਫੀਡ, ਚਾਰੇ ਦਾ ਖਰਚ ਕੱਢ ਸਕਦੇ ਹੋ ਅਤੇ ਵੱਛੀਆਂ ਲਈ ਉਮਰ ਦੇ ਹਿਸਾਬ ਨਾਲ 1 ਕਿਲੋ ਖੁਰਾਕ ਰੋਜਾਨਾ ਜਾ ਜ਼ਿਆਦਾ ਜਾ ਥੋੜੀ ਵੀ ਉਮਰ ਦੇ ਹਿਸਾਬ ਨਾਲ ਦਿੱਤੀ ਜਾਂਦੀ ਹੈ ਬਾਕੀ ਓਹਨਾ ਦੇ ਚਾਰਾ ਖਾਣ ਤੇ ਨਿਰਭਰ ਹੈ ਅਤੇ ਤੁਹਾਡੀ ਖੁਰਾਕ ਤੇ ਨਿਰਭਰ ਹੈ ਜਿਸ ਨੂੰ ਖਾ ਕੇ ਉਹ ਗਰੋਥ ਕਿਵੇਂ ਦੀ ਕਰਦੇ ਹੈ ਇਹਨਾਂ ਗੱਲਾਂ ਤੇ ਹੀ ਸਹੀ ਖਰਚ ਦਾ ਪਤਾ ਲਗ ਸਕਦਾ ਹੈ ਜਦੋ ਤੁਹਾਡੇ ਕੋਲ ਓਹਨਾ ਦਾ ਸਾਰਾ ਰਿਕਾਰਡ ਹੋਵੇਗਾ
sir best organic spray for all disease in vegetables
(pb)
आकाश जी आप सभी बीमारियों के नियंत्रण के लिए 1 महीने पुरानी खट्टी लस्सी 1 लीटर प्रति टंकी के हिसाब से सब्जियों पर स्प्रे करें।
मैं पूसा अरुणिमा की 6 पौध अपने गाँव में लगाना चाहता हूँ, जो भी तरीका हो ,मैं पूरा करने को तैयार हूँ, मैं अरुणिमा पौध की एडवांस बुकिंग चाहता हूँ ?
(hn)
Punjab
राम जी आम के पौधे अगस्त से सितंबर और फरवरी मार्च के महीने में बोये जाते हैं। पौधे हमेशा शाम को ठंडे समय में बोयें। फसल को तेज हवा से बचाएं।कलमी किस्मों के लिए 10 मीटर x 10 मीटर फासले का प्रयोग करें और मध्यम घनता की रोपाई के लिए 5 x 5 मीटर फासले का प्रयोग करें। रोपाई के लिए वर्गाकार प्रणाली का प्रयोग करें।बिजाई से एक महीना पहले 1x1x1 मीटर के आकार के गड्ढे 10x10 मीटर के फासले पर खोदें। गड्ढों को सूर्य की रोशनी में खुला छोड़ दें। फिर इन्हें मिट्टी में 30-40 किलो रूड़ी की खाद और 1 किलो सिंगल सुपर फासफेट मिलाकर भर दें।बिजाई वर्गाकार और 6 भुजाओं वाले तरीके से की जा सकती है। 6 भुजाओं वाले तरीके से बिजाई करने से 15 प्रतिशत वृक्ष ज्यादा लगाए जा सकते हैं।पौधे लगाने से पहले आम की गुठली को डाइमैथोएट के घोल में कुछ मिनट के लिए डुबोयें। यह आम की फसल को सुंडी से बचाता है। बीजों को फंगस के बुरे प्रभावों से बचाने के लिए कप्तान फंगसनाशी से उपचार करें।आप इसके पौधों के लिए Avinash Kumar - 9693165163 से संपर्क करके जानकारी ले सकते है। धन्यवाद।
pashupalan
(hn)
Rajasthan
Roormal ji kripya aap apna swal vistar se pushen ki aap pashu palan ke vare mai kya jankari lena chahte ha tan jo apko sahi jankari di ja skee.
pashu
(hn)
Rajasthan
Roormal ji kripya aap apna swal vistar se pushen ki aap pashu palan ke vare mai kya jankari lena chahte ha tan jo apko sahi jankari di ja skee.
Dr g aa moongi nu pta ni ki ho gaya ?
(pb)
पुनीत जी मूंग के कीट के हमला है इसकी रोकथाम के लिए imidacloprid 2ml प्रति लीटर पानी में मिलाकर स्प्रे कर सकते हैं।
ਹਰੀ ਮਿਰਚ ਦੇ ਪੱਤੇ ਇਕੱਠੇ ਹੋ ਰਹੇ ਨੇ ਦਵਾਈ ਦੱਸੋ ?
(pb)
मलकीत सिंह जी हरी मिर्च के ऊपर जू का हमला है इसकी रोकथाम के लिए delegate 180 ml प्रति एकड़ स्प्रे कर सकते हैं।
sat Sri akaal ji madam please amb( mango)Dee chatni banuan bare jankari deo ji thanks so much ?
(pb)
Punjab
kulwinder ji tuc eh link check kar sakde ho :- https://www.youtube.com/watch?v=WRydNKbSomk
ਸਰ ਜੀ ਇਸ ਵਾਰ ਝੋਨਾ ਵਿਕਣ ਅਤੇ ਰੇਟ ਦੇ ਕੀ ਹਲਾਤ ਰਹਿਣਗੇ, PR ਕਿਸਮਾਂ ਲਾਉਣ ਦਾ ਫਾਇਦਾ ਹੈ ਕਿ ਮੁਛੱਲ ਜਾਂ ਬਾਸਮਤੀ ਲਾਉਣ ਦਾ ?
(pb)
Punjab
ਗੁਰਮੇਲ ਜੀ ਫਿਲਹਾਲ ਸਰਕਾਰ ਵੱਲੋ ਝੋਨੇ ਦੀ ਸਰਕਾਰੀ ਖਰੀਦ ਨਾ ਹੋਣ ਬਾਰੇ ਕੋਈ ਨੋਟਿਸ ਨਹੀਂ ਦਿੱਤਾ ਹੈ ਇਸ ਲਈ ਝੋਨੇ ਦੀਆ PR ਤੇ ਪੂਸਾ ਕਿਸਮਾਂ ਦੀ ਸਰਕਾਰੀ ਖਰੀਦ ਜਾਰੀ ਰਹੇਗੀ। ਧੰਨਵਾਦ।
gajar di kehri variety vdia yield dindi hai atte seed kitho mil skda hai ?
(pb)
Punjab
Deep ji gajar diya vdya varieties jive Punjab Black beauty , PC 34 han. Tusi ehna de beej Brar Seed Store, Ludhiana to le sakde han. Dhanwad. Brar Seed Store, Address: Ludhiana Road Opp. Punjab Agricultural University Gate No.1, Ludhiana , Punjab. Phone: 098140 97127.
ਘਰ ਵਿੱਚ ਮੱਖੀ ਮੱਛਰ ਬਹੁਤ ਆ, ਕਿਹੜੀ ਦਵਾਈ ਛਿੜਕਾ ਕੀਤਾ ਜਾਵੇ ?
(pb)
Punjab
ਨੱਥਾ ਜੀ ਤੁਸੀ ਇਸਦੇ ਲਈ ਘਰ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਘਰ ਵਿੱਚ ਫਿਨਾਇਲ ਦੇ ਪੋਚੇ ਲਗਾਉ ਅਤੇ ਪੋਚੇ ਲਗਾਉਣ ਸਮੇਂ ਧਿਆਨ ਰੱਖੋ ਕਿ ਉਥੇ ਬੱਚੇ ਨਾ ਖੇਡਣ ਅਤੇ ਖਾਣ ਵਾਲਾ ਸਮਾਨ ਨਾ ਪਿਆ ਹੋਵੇ ਇਸ ਨਾਲ ਮੱਖੀ ਮੱਛਰਾਂ ਤੋਂ ਫਰਕ ਪੈਣ ਲੱਗ ਜਾਵੇਗਾ
sir ji tuhada tu agriculture group hega koi whatspp te 62849 43511 number add kr deo sir ji
(pb)
Punjab
Sartajdeep Sandhu ji, sada koi whatsapp group nhi hai, tusi kise vi update lai es no. 9779977641 te whatsapp rahi msg kar sakde ho...Dhanwad
ok ji
आमला , नींबू , और आम के पौधों मैं ग्राफ्टिंग का सही समय बताइये , हिमाचल प्रदेश ?
(hn)
Himachal Pradesh
खेम जी वैसे फलो के पौधों की ग्राफ्टिंग का सही समय बारिश आने से पहले की जाती है। आम के ग्राफ्टिंग से अवगत कराते हुए कहा कि जून व जुलाई के महीने में गुटि व ग्राफ्टिंग तैयार करना श्रेयस्कर है। इस माह में बारिस का पानी हमेशा गुटी के उपर पड़ता रहता है। अंकुरन सही रूप से होता है। इस मौसम में उपर से पानी देने की आवश्यकता नहीं पड़ती। नींबू और आमला के पौधों को अगस्त-सितंबर तक गड्ढ़ों के बीचों-बीच उनके पिंडी के आकार की जगह बनाकर लगाना चाहिए और उनके चारों तरफ थाला बनाकर पानी देना चाहिए। पौधा लगाते समय ये ध्यान रखना चाहिए की उनकी ग्राफ्टिंग/बडिंग का जोड़ जमीन से 10-15 सेमी ऊपर रहना चाहिए।धन्यवाद।
20 ਬਿੱਗੇ di ਪੋਦ ਰਲਾਓਨੀ ਹੈ ਕਿੰਨੀ ਜਗ੍ਹਾ 'ਚ ਤੇ ਕਿੰਨੇ ਕਿਲੋ ਰਲਾਈਏ ?
(pb)
Punjab
ਪ੍ਰਭਜੋਤ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਕੇ ਤੁਹਾਡੇ 1 ਬਿਘੇ ਵਿਚ ਕਿੰਨੇ ਮਰਲੇ ਹੁੰਦੇ ਹਨ। ਵੈਸੇ ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਇਕ ਏਕੜ ਦੀ ਪਨੀਰੀ ਲਈ 8 ਕਿਲੋ ਝੋਨੇ ਦਾ ਬੀਜ 6.5 ਮਰਲਿਆਂ ਵਿੱਚ ਬੀਜ ਸਕਦੇ ਹੋ ਅਤੇ ਕਿਸਾਨਾਂ ਦੇ ਤਜ਼ੁਰਬਿਆਂ ਅਨੁਸਾਰ ਇਕ ਏਕੜ ਲਈ 4 ਕਿਲੋ ਬੀਜ 2.5 ਮਰਲਿਆਂ ਵਿੱਚ ਕਾਫੀ ਹੁੰਦਾ ਹੈ। ਧੰਨਵਾਦ।
Purulia ke mitti mai jada se jada 1acre mai 18q dhan hota hai 30q ho iska upay bataou
(en)
Maharashtra
Biswanath ji dhan ki fasal ki pedavar kahi cheejo par nirbhar karti hai jaise mitti, pani, mausam, variety, fertilizers, aadi. Jaise kuch varieties ek seemat tra ke mausam aur mitti me hi achi pedavar deti hai. Kripya ap yeh btaye ki dhhan ki fasal me ap kya kya khad aur kitni matra me dalte hai aur ap apni khet ki mitti aur pani ka test karvaye aur report ke hisab se tattv ki purti kare. Dhanywad.
ਸਰ ਮੱਝ ਵਾਰ ਵਾਰ ਮਸਟੈਟਿਸ ਦੀ ਪ੍ਰੋਬਲਮ ਰੇਪੀਟ ਕਰ ਰਹੀ ਹੈ
(pb)
Punjab
ਗਗਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਮੱਝ ਨੂੰ ਮੇਸਟਾਈਟਿਸ ਦੀ ਸਮੱਸਿਆ ਵਿੱਚ ਕੀ ਕੀ ਦਿਕਤ ਆਉਂਦੀ ਹੈ ਉਸਦੇ ਥਣਾ ਵਿੱਚੋ ਦੁੱਧ ਨਹੀਂ ਆਉਂਦਾ, ਸੋਜਿਸ਼ ਰਹਿੰਦੀ ਹੈ, ਲੇਵਾ ਪੱਥਰ ਵਰਗਾ ਰਹਿੰਦਾ ਹੈ ਜਾ ਕੋਈ ਹੋਰ ਸਮੱਸਿਆ ਆਉਂਦੀ ਹੈ ਅਤੇ ਉਸਦਾ ਕੀ ਇਲਾਜ ਕਰ ਦਿੱਤਾ ਹੈ ਇਸ ਵਾਰੇ ਵੀ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
मोसम्बी में फूल और फल नहीं आ रहे हैं ?
(hn)
मुनेश जी मोसम्बी के ऊपर NPK 130045@10gm प्रती लीटर पानी में मिलाकर स्प्रे कर सकते हो।
isde semen da milk-record ki aa ?
(pb)
Punjab
Amrit ji kirpa krke isdi saff photo upload kro jiss vich semen straw uppar likhi jankari paddi ja ske tan jo tuhanu sahi jankari diti ja ske.
isse seeman da milk record ki aa
(pb)
Amrit ji kirpa krke apne swal de nal photo upload kro tan jo tuhanu sahi jankari diti ja skee.
ਸਰ ਮੱਝ ਦੇ ਥਣ ਵਿੱਚ ਨਾੜ ਜਾਂ ਗੰਢ ਹੈ, ਧਾਰ ਵੀ ਬਹੁਤ ਬਰੀਕ ਪੈਂਦੀ ਹੈ, ਕੋਈ ਇਲਾਜ ਦੱਸੋ।
(pb)
ਤੁਸੀਂ ਉਸ ਨੂੰ ifer-h inj. 5ml, 2-2 ਦਿਨ ਦੇ ਫਰਕ ਨਾਲ 3 ਟੀਕੇ ਅਤੇ potasium iodied 7gm ਰੋਜ਼ਾਨਾ 3 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ।
Ravinder sar Namskar ji sar ji cow nu calcium kehda best rho ga his nal duhd vad jawe ji nale cow di groth vadiya rhe
(pb)
Manjot ji tuci Calcimust gold liquid ja calshakti koi bhi liquid 50ml rojana de skde ho ehna da vdhia result hai baki usdi khurak da pura dian rakho.
Punjab
ok sar ji very tnx ji
ਕੱਦੂਆ ਦੀ ਵੇਲ ਨੂੰ ਫਲ ਲੱਗ ਕੇ ਸੁਕ ਜਾਦਾ ਕੋਈ ਹੱਲ ਦੱਸੋ ਜੀ ?
(pb)
रशपिंदर जी कद्दू के ऊपर M 45 500 प्रति एकड़ स्प्रे कर सकते हैं और 4 दिन के बाद NPK 130045 10gm प्रति लीटर पानी में मिलाकर स्प्रे कर सकते है।
ਸਰ ਮੇਰੇ ਕੋਲ ਇਕ 4,ਸਾਲ ਦੀ ਝੋਟੀ ਹੈ jo ke ਬੋਲਦੀ ਨਹੀਂ ਹੈ ਉਸ ਨੂੰ ਕੀ ਇਲਾਜ ਕੀਤਾ ਜਾਵੇ thanks
(pb)
ਉਸ ਨੂੰ Agrimin super ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
फिलहाल रायडा सरसों के भाव में तेजी रहेगी या मंदी एक्सपोर्ट की क्या सलाह
(hn)
Punjab
हुक्मीचंद जी फ़िलहाल तो सरसो में तेजी है और सरसो के तेल की बी डिमांड है। बाकि कुछ कह नहीं सकते कब इसका रेट ऊपर नीचे हो जाएं। धन्यवाद।
दोब घास को नष्ट करने की दवा कौन सी है फिलहाल जमीन खाली है तथा दोब गोल घेरे में उगी हुई है इस को नष्ट करने की दवा कौन सी है
(hn)
हुकमीचन्द जी कृप्या इसकी फोटो भेजें ताकि आपको सही जानकारी दी जा सके।
ਪਪੀਤੇ ਦੇ ਦਰੱਖਤ ਦੇ ਪੱਤੇ ਉਪਰੋਂ ਸੁੱਕ ਗਏ ਹਨ ਜੀ ਅਤੇ ਨਵਾਂ ਫਲ ਵੀ ਨਹੀਂ ਲੱਗ ਰਿਹਾ। ਦਵਾਈਆਂ ਵਾਲੇ ਤੋਂ ਪੁਛਿਆ ਸੀ ਤਾਂ ਉਹਨਾਂ ਕਿਹਾ ਕਿ ਇਸ ਨੂੰ ਚਿੱਟੀ ਮੱਖੀ ਨੇ ਡੰਗ ਮਾਰਿਆ ਹੈ ਹੁਣ ਇਸਦਾ ਕੋਈ ਹੱਲ ਨਹੀਂ ਹੈ। ਕਿਰਪਾ ਕਰਕੇ ਕੋਈ ਸੁਝਾਅ ਦਿਓ ਜੀ।
(pb)
Punjab
ਗੁਰਦੀਪ ਸਿੰਘ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ, ਇਸਦੀ ਥਾਂ ਤੁਸੀਂ ਨਵਾਂ ਬੂਟਾ ਲਗਾ ਸਕਦੇ ਹੋ ਪੁਰਾਣੇ ਬੂਟੇ ਨੂੰ ਪਟਕੇ ਨਸ਼ਟ ਕਰ ਦਵੋ, ਧੰਨਵਾਦ
Haldi ki kheti kb #or kaise krni chahiye
(en)
ਲੱਕੀ ਜੀ, ਹਲਦੀ ਦੀ ਸਫਲ ਕਾਸ਼ਤ ਲਈ ਕੁਝ ਜ਼ਰੂਰੀ ਨੁਕਤੇ ਪੰਜਾਬ ਦਾ ਖੇਤੀ ਅਰਥਚਾਰਾ ਮੁੱਖ ਤੌਰ ‘ਤੇ ਝੋਨੇ ਅਤੇ ਕਣਕ ਦੀ ਫ਼ਸਲ ‘ਤੇ ਨਿਰਭਰ ਕਰਦਾ ਹੈ ਪ੍ਰੰਤੂ ਝੋਨੇ ਅਤੇ ਕਣਕ ਦੇ ਫ਼ਸਲੀ ਚੱਕਰ ਨੂੰ ਲਗਾਤਾਰ ਅਪਣਾਉਣ ਕਰਕੇ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ ਅਤੇ ਝੋਨੇ ਅਤੇ ਕਣਕ ਤੋਂ ਮੁਨਾਫ਼ਾ ਵੀ ਘਟ ਰਿਹਾ ਹੈ ਇਸ ਲਈ ਲੋੜ ਹੈ ਫ਼ਸਲੀ ਵਿਭਿੰਨਤਾ ਨੂੰ ਅਪਣਾੳਂੁਦੇ ਹੋਏ ਹੋਰ ਫ਼ਸਲਾਂ ਵੱਲ ਵੀ ਧਿਆਨ ਦਿੱਤਾ ਜਾਵੇ ਹਲਦੀ ਫ਼ਸਲੀ ਵਿਭਿੰਨਤਾ ਵਿਚ ਚੰਗਾ ਯੋਗਦਾਨ ਪਾ ਸਕਦੀ ਹੈ ਹਲਦੀ ਦੀ ਖੇਤੀ ਨਾਲ ਨਾ ਕੇਵਲ ਸਾਡੀ ਆਪਣੀ ਲੋੜ ਪੂਰੀ ਹੋਵੇਗੀ ਸਗੋਂ ਸਾਡੇ ਪ੍ਰਾਂਤ ਅਤੇ ਦੇਸ਼ ਦੇ ਵਪਾਰ ਵਿਚ ਵੀ ਵਾਧਾ ਹੋਵੇਗਾ ਹਲਦੀ ਦੀ ਕਾਸ਼ਤ ਇਸ ਦੀਆਂ ਗੰਢੀਆਂ ਕਰਕੇ ਕੀਤੀ ਜਾਂਦੀ ਹੈ ਇਸ ਦੀਆਂ ਗੰਢੀਆਂ ਦਾ ਪੀਲਾ ਰੰਗ ਇਸ ਵਿਚਲੇ ਖਾਸ ਤੱਤ ਕਰਕਿਊਮਿਨ (1.8 ਤੋਂ 5.4 ਪ੍ਰਤੀਸ਼ਤ) ਕਰਕੇ ਹੁੰਦਾ ਹੈ ਹਲਦੀ ਦੀਆਂ ਗੰਢੀਆਂ ਵਿਚ ਖ਼ਾਸ ਤਰ੍ਹਾਂ ਦਾ ਤੇਲ (2.5 ਤੋਂ 7.2 ਪ੍ਰਤੀਸ਼ਤ) ਵੀ ਹੁੰਦਾ ਹੈ ਜਿਸ ਨੂੰ ਟਰਮੇਰੋਲ ਕਿਹਾ ਜਾਂਦਾ ਹੈ ਹਲਦੀ ਦੀ ਵਰਤੋਂ ਮੁੱਖ ਤੌਰ ‘ਤੇ ਰਸੋਈ ਵਿਚ ਮਸਾਲੇ ਦੇ ਤੌਰ ‘ਤੇ, ਭੋਜਨ ਪਦਾਰਥਾਂ ਨੂੰ ਸੁਗੰਧੀ ਅਤੇ ਰੰਗ ਦੇਣ ਵਾਸਤੇ ਕੀਤੀ ਜਾਂਦੀ ਹੈ ਇਸ ਤੋਂ ਇਲਾਵਾ ਇਸ ਦੇ ਖ਼ਾਸ ਗੁਣਾਂ ਕਰਕੇ ਇਸ ਦੀ ਵਰਤੋਂ ਵੱਖ-ਵੱਖ ਦਵਾਈਆਂ ਅਤੇ ਹਾਰ-ਸ਼ਿੰਗਾਰ ਦੇ ਸਮਾਨ ਵਿਚ ਵੀ ਕੀਤੀ ਜਾਂਦੀ ਹੈ . ਇਸ ਦੇ ਸਹੀ ਵਾਧੇ ਵਿਕਾਸ ਲਈ ਇਸ ਨੂੰ ਗਰਮ ਅਤੇ ਸਿੱਲ੍ਹੇ ਵਾਤਾਵਰਨ ਦੀ ਜ਼ਰੂਰਤ ਪੈਂਦੀ ਹੈ ਪੰਜਾਬ ਵਿਚ ਇਸ ਦੀ ਕਾਸ਼ਤ ਸਾਰੇ ਸੇੇਂਜੂ ਇਲਾਕੇ ਵਿਚ ਕੀਤੀ ਜਾ ਸਕਦੀ ਹੈ ਜ਼ਿਆਦਾ ਜੈਵਿਕ ਮਾਦੇ ਵਾਲੀਆਂ ਦਰਮਿਆਨੀਆਂ ਤੋਂ ਭਾਰੀਆਂ ਜ਼ਮੀਨਾਂ ਇਸ ਦੀ ਕਾਸ਼ਤ ਲਈ ਜ਼ਿਆਦਾ ਢੁਕਵੀਆਂ ਹਨ ਹਲਦੀ ਦੀ ਫ਼ਸਲ ਤੋਂ ਬਾਅਦ ਪਛੇਤੀ ਕਣਕ ਜਾਂ ਪਿਆਜ਼ ਲਗਾਏ ਜਾ ਸਕਦੇ ਹਨ ਹੇਠ ਲਿਖੀਆਂ ਤਕਨੀਕੀ ਗੱਲਾਂ ਵੱਲ ਧਿਆਨ ਦੇ ਕੇ ਹਲਦੀ ਤੋਂ ਵਧੇਰੇ ਝਾੜ ਲਿਆ ਜਾ ਸਕਦਾ ਹੈ ਉੱਨਤ ਕਿਸਮਾਂ : ਫ਼ਸਲ ਦੇ ਵਧੇਰੇ ਝਾੜ ਲਈ ਕੇਵਲ ਸਿਫ਼ਾਰਸ਼ ਕੀਤੀਆਂ ਕਿਸਮਾਂ ਦੀ ਹੀ ਕਾਸ਼ਤ ਕਰਨੀ ਚਾਹੀਦੀ ਹੈ ਪੰਜਾਬ ਵਿਚ ਹਲਦੀ ਦੀ ਕਾਸ਼ਤ ਲਈ ਦੋ ਕਿਸਮਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਜਿਨਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ ਬੀਜ ਦੀ ਕੀਮਤ 3000ਤੋਂ 3500 ਰੁਪਏ ਪ੍ਰਤੀ ਕੁਇੰਟਲ ਹੈ ਕੁੱਲ ਖਰਚਾ 35 ਤੋ 40 ਹਜਾਰਾਂ ਆਉਂਦਾ ਹੈ ਜਿਆਦਾ ਖਰਚਾ ਬੀਜ ਅਤੇ ਲੇਵਰ ਤੇ ਆਉਂਦਾ ਹੈ।
ਸਰ ਜੀ ਗਾਂ ਨੂੰ ਤਿੰਨ ਮਹੀਨੇ ਹੋ ਗਏ ਸੂਈ ਨੂੰ ਅਜੇ ਤੱਕ ਬਣੀ ਨਹੀਂ ਮਿਨਰਲ ਮਿਕਚਰ ਵੀ ਨਹੀਂ ਖਾਂਦੀ ਸੁੰਘ ਕੇ ਛੱਡ ਦਿੰਦੀ ਹੈ।ਡੋਜ ਘੱਟ ਕਰ ਕੇ ਦੇਖ ਲੲੀ ਫਿਰ ਵੀ ਨਹੀਂ ਖਾਂ ਰਹੀ ਕੋਈ ਤਰੀਕਾ ਦੱਸੋ ਜੀ ਜਿਸ ਨਾਲ ਅਸਾਨੀ ਨਾਲ ਖਾਂ ਸਕੇ।
(pb)
ਉਸ ਨੂੰ ਮਿਨਰਲ ਮਿਕਸਚਰ ਪਾਊਡਰ ਚਾਰੇ ਵਿੱਚ ਥੋੜ੍ਹਾ ਥੋੜ੍ਹਾ ਮਿਕਸ ਕਰਕੇ ਦਿਓ ਸ਼ੁਰੂ ਵਿੱਚ 10 ਗ੍ਰਾਮ ਦੇ ਸਕਦੇ ਹੋ ਜੇਕਰ ਉਹ ਫੀਡ ,ਦਾਣੇ ਵਿੱਚ ਨਹੀਂ ਖਾਂਦੀ ਫਿਰ ਚਾਰੇ ਵਿੱਚ ਦੇ ਸਕਦੇ ਹੋ ਜਾ ਫਿਰ 10 ਗ੍ਰਾਮ ਪਾਊਡਰ ਨੂੰ ਫੁਲਕੇ ਵਿੱਚ ਮਿਲਾ ਕੇ ਗੁੜ ਪਾ ਕੇ ਖਿਲਾ ਸਕਦੇ ਹੋ ਅਤੇ Ovumin advance tab. ਰੋਜਾਨਾ 1 ਗੋਲੀ ਦਿਓ ਇਸ ਗੋਲੀ ਨੂੰ ਪੀਸ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਦਿਓ ਉਪਰ ਗੁੜ ਵੀ ਲਗਾ ਕੇ ਦੇ ਸਕਦੇ ਹੋ ਅਤੇ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਤਾਰਾ ਕਰੇ ਤਾਂ ਟੀਕਾ ਭਰਵਾਂ ਸਕਦੇ ਹੋ..
ਧੰਨਵਾਦ ਜੀ।