Manage Expert Answers

Search

Total Count :- 258604

ਨਮਸਕਾਰ ਜੀ ਬੱਬੂ ਕੋਸਾ ਬਾਗ਼ਬਾਨੀ ਬਾਰੇ ਜਾਣਕਾਰੀ ਦਿਉ ਜੀ

(pb)
Posted by
Sunil Bishnoi (9563071000)
Sunil Bishnoi
Punjab
Fazilka
Write Answer
Posted Date (07 May 2021 04:19 PM) Assigned Date (08 May 2021 10:00 AM)
Answered Date (08 May 2021 04:58 PM) Translated Date (-)

ਸੁਨੀਲ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਇਸ ਦੀਆ ਕਿਸਮਾਂ ਜਿਵੇ Patharnakh, Punjab Nakh, Punjab Gold ਆਦਿ ਹਨ। ਇਸ ਦੀ ਬਿਜਾਈ ਜਨਵਰੀ ਮਹੀਨੇ ਵਿੱਚ ਪੂਰੀ ਹੋ ਜਾਂਦੀ ਹੈ। ਬਿਜਾਈ ਲਈ ਇੱਕ ਸਾਲ ਪੁਰਾਣੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਪੌਦਿਆਂ ਵਿੱਚ 8x4 ਮੀਟਰ ਦਾ ਫਾਸਲਾ ਰੱਖੋ। ਬਿਜਾਈ ਤੋਂ ਪਹਿਲਾਂ ਖੇਤ ਨੂੰ ਚੰਗੀ ਤਰ੍ਹਾਂ ਸਾਫ ਕਰੋ ਅਤੇ ਪਿਛਲੀ ਫਸਲ ਦੀ ਰਹਿੰਦ-ਖੂੰਹਦ ਹਟਾ ਦਿਓ। ਫਿਰ ਜ਼ਮੀਨ ਨੂੰ ਚੰਗੀ ਤਰ੍ਹਾਂ ਸਮਤਲ ਕਰੋ ਅਤੇ ਪਾਣੀ ਦੇ ਨਿਕਾਸ ਲਈ ਹਲਕੀ ਢਲਾਣ ਦਿਓ। 1x1x1 ਮੀਟਰ ਆਕਾਰ ਦੇ ਟੋਏ ਪੁੱਟੋ ਅਤੇ ਬਿਜਾਈ ਤੋਂ ਇੱਕ ਮਹੀਨਾ ਪਹਿਲਾਂ ਨਵੰਬਰ ਵਿੱਚ ਉੱਪਰਲੀ ਮਿੱਟੀ ਅਤੇ ਰੂੜੀ ਦੀ ਖਾਦ ਨਾਲ ਭਰ ਕੇ ਛੱਡ ਦਿਓ। ਅੰਤ ਵਿੱਚ ਟੋਏ ਨੂੰ ਮਿੱਟੀ, 10-15 ਕਿਲੋ ਰੂੜੀ ਦੀ ਖਾਦ, 500 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ ਕਲੋਰਪਾਇਰੀਫੋਸ 50 ਮਿ.ਲੀ. ਪ੍ਰਤੀ 10 ਲੀਟਰ ਪਾਣੀ ਪ੍ਰਤੀ ਟੋਏ ਵਿੱਚ ਪਾਓ। ਫਲ ਨਾ ਲੱਗਣ ਵਾਲੇ ਸਮੇਂ ਸਾਉਣੀ ਰੁੱਤ ਵਿੱਚ ਉੜਦ, ਮੂੰਗ, ਤੋਰੀਆ ਵਰਗੀਆਂ ਫਸਲਾਂ ਅਤੇ ਹਾੜੀ ਵਿੱਚ ਕਣਕ, ਮਟਰ, ਚਨੇ ਆਦਿ ਫਸਲਾਂ ਅੰਤਰ-ਫਸਲੀ ਦੇ ਤੌਰ ਤੇ ਅਪਨਾਈਆਂ ਜਾ ਸਕਦੀਆਂ ਹਨ। ਪੌਦੇ ਦੀਆਂ ਸ਼ਾਖਾਂ ਦੇ ਮਜ਼ਬੂਤ ਢਾਂਚੇ ਨੂੰ ਵਧੇਰੇ ਝਾੜ ਅਤੇ ਵਧੀਆ ਕੁਆਲਿਟੀ ਦੇ ਫਲ ਦੇਣ ਵਾਲਾ ਬਣਾਉਣ ਲਈ ਕਟਾਈ ਕੀਤੀ ਜਾਂਦੀ ਹੈ। ਪੌਦਿਆਂ ਦੇ ਨਾ ਵਧਣ ਵਾਲੇ ਦਿਨਾਂ ਵਿੱਚ ਪੌਦੇ ਦੀਆਂ ਸ਼ਾਖਾਂ ਨੂੰ ਜ਼ਿਆਦਾ ਫੈਲਣ ਤੋਂ ਰੋਕਣ ਲਈ ਬਿਮਾਰੀ-ਗ੍ਰਸਤ, ਨਸ਼ਟ ਹੋ ਚੁੱਕੀਆਂ, ਟੁੱਟੀਆਂ ਅਤੇ ਕਮਜ਼ੋਰ ਸ਼ਾਖਾਂ ਦੇ 1/4 ਹਿੱਸੇ ਨੂੰ ਹਟਾ ਦਿਓ। ਜਦੋਂ ਫਸਲ 1-3 ਸਾਲ ਦੀ ਹੋਵੇ, ਤਾਂ 10-20 ਕਿਲੋ ਰੂੜੀ ਦੀ ਖਾਦ, 100-300 ਗ੍ਰਾਮ ਯੂਰੀਆ, 200-600 ਗ੍ਰਾਮ ਸਿੰਗਲ ਸੁਪਰ ਫਾਸਫੇਟ, 150-450 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 4-6 ਸਾਲ ਦੀ ਫਸਲ ਲਈ 25-35 ਕਿਲੋ ਰੂੜੀ ਦੀ ਖਾਦ, 400-600 ਗ੍ਰਾਮ ਯੂਰੀਆ, 800-1200 ਗ੍ਰਾਮ ਸਿੰਗਲ ਸੁਪਰ ਫਾਸਫੇਟ, 600-900 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 7-9 ਸਾਲ ਦੀ ਫਸਲ ਲਈ 40-60 ਕਿਲੋ ਰੂੜੀ ਦੀ ਖਾਦ, 700-900 ਗ੍ਰਾਮ ਯੂਰੀਆ, 1400-1800 ਗ੍ਰਾਮ ਸਿੰਗਲ ਸੁਪਰ ਫਾਸਫੇਟ, 1050-1350 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। 10 ਸਾਲ ਅਤੇ ਉਸ ਤੋਂ ਵੱਧ ਦੀ ਫਸਲ ਲਈ 60 ਕਿਲੋ ਰੂੜੀ ਦੀ ਖਾਦ, 1000 ਗ੍ਰਾਮ ਯੂਰੀਆ, 2000 ਗ੍ਰਾਮ ਸਿੰਗਲ ਸੁਪਰ ਫਾਸਫੇਟ, 1500 ਗ੍ਰਾਮ ਮਿਊਰੇਟ ਆਫ ਪੋਟਾਸ਼ ਪ੍ਰਤੀ ਰੁੱਖ ਪਾਓ। ਰੂੜੀ ਦੀ ਖਾਦ, ਸਿੰਗਲ ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ। ਯੂਰੀਆ ਦੀ ਅੱਧੀ ਮਾਤਰਾ ਫੁੱਲ ਨਿਲਣ ਤੋਂ ਪਹਿਲਾਂ ਫਰਵਰੀ ਦੇ ਸ਼ੁਰੂ ਵਿੱਚ ਅਤੇ ਬਾਕੀ ਬਚੀ ਅੱਧੀ ਮਾਤਰਾ ਫਲ ਬਣਨ ਤੋਂ ਬਾਅਦ ਅਪ੍ਰੈਲ ਮਹੀਨੇ ਵਿੱਚ ਪਾਓ। ਇਸ ਦੀ ਖੇਤੀ ਲਈ ਪੂਰੇ ਸਾਲ ਵਿੱਚ 75–100 ਸੈ.ਮੀ. ਖਿੱਲਰਵੀਂ ਵਰਖਾ ਦੀ ਲੋੜ ਹੁੰਦੀ ਹੈ। ਰੋਪਣ ਤੋਂ ਬਾਅਦ ਇਸਨੂੰ ਨਿਯਮਿਤ ਸਿੰਚਾਈ ਦੀ ਲੋੜ ਹੁੰਦੀ ਹੈ। ਗਰਮੀਆਂ ਵਿੱਚ 5-7 ਦਿਨਾਂ ਦੇ ਫਾਸਲੇ 'ਤੇ ਜਦਕਿ ਸਰਦੀਆਂ ਵਿੱਚ 15 ਦਿਨਾਂ ਦੇ ਫਾਸਲੇ 'ਤੇ ਸਿੰਚਾਈ ਕਰੋ। ਜਨਵਰੀ ਮਹੀਨੇ ਵਿੱਚ ਸਿੰਚਾਈ ਨਾ ਕਰੋ। ਫਲ ਦੇਣ ਵਾਲੇ ਪੌਦਿਆਂ ਨੂੰ ਗਰਮੀਆਂ ਵਿੱਚ ਖੁੱਲਾ ਪਾਣੀ ਦਿਓ, ਇਸ ਨਾਲ ਫਲ ਦੀ ਕੁਆਲਿਟੀ ਅਤੇ ਆਕਾਰ ਵਿੱਚ ਵਾਧਾ ਹੁੰਦਾ ਹੈ। ਧੰਨਵਾਦ।

same wali jagge lei pr varties daso

(pb)
Posted by
sanjeev kumar (9915128093)
sanjeev kumar
Punjab
Rupnagar
Write Answer
Posted Date (07 May 2021 04:08 PM) Assigned Date (19 May 2021 12:22 PM)
Answered Date (08 May 2021 05:07 PM) Translated Date (01 Jun 2021 12:52 PM)

Sanjeev ji kripya apna sawal visthar se btaye ki ap kis fasal ki varieties bare me jankari chahte hai ta joa pko uske hisab se sahi jankari de sake. Dhanywad.

08 May 2021

paddy

karela dia vallla cad jandia..

(en)
Posted by
Gagandeep singh (9876333643)
Gagandeep singh
Punjab
Fazilka
Write Answer
Posted Date (07 May 2021 04:04 PM) Assigned Date (08 May 2021 09:59 AM)
Answered Date (07 May 2021 09:38 PM) Translated Date (08 May 2021 11:56 AM)

Gagandeep g kripa photo bhejo tnki tuhanu poori jankari diti ja ske...

Answered Date (07 May 2021 10:43 PM) Translated Date (08 May 2021 11:56 AM)

sir main kal bhejanga

Allu Ki kufari Sangam Ki tuber kha milaga

(hn)
Posted by
Manoj Kumar Bhardwaj (9760980400)
Manoj Kumar Bhardwaj
Uttar Pradesh
Agra
Write Answer
Posted Date (07 May 2021 03:47 PM) Assigned Date (08 May 2021 09:58 AM)
Answered Date (11 May 2021 01:38 PM) Translated Date (11 May 2021 04:43 PM)

Manoj ji aap allu ki kufri sangam kisam ke seeds ko Akanksha Pratap Singh 97199 09090 se kharid sakte hai.dhanywad

Answered Date (10 May 2021 04:07 PM) Translated Date (11 May 2021 01:32 PM)

mere swal ka jawab abhi tk nahi aaya

10 May 2021

अपनी खेती एप में चार दिन में भी आनसर नहीं मिला है

Answered Date (11 May 2021 06:09 PM) Translated Date (12 May 2021 04:49 PM)

inke pas asli sangm aalu beej nahi hai.

Answered Date (12 May 2021 08:27 AM) Translated Date (12 May 2021 04:50 PM)

abhi C.P.R.I ne kisi koi bhi brider aalu beej nahi diya ha.

Buffalo bar pati hai kase thka kare

(pb)
Posted by
Amrit chahal (7341167997)
Amrit chahal
Punjab
Amritsar
Write Answer
Posted Date (07 May 2021 03:45 PM) Assigned Date (08 May 2021 09:58 AM)
Answered Date (08 May 2021 09:13 AM) Translated Date (08 May 2021 11:58 AM)

isko aap Tonophos inj. 15ml , tincal inj. 15ml , neoprofin inj. 10ml , Xnel inj. 1 gm lgwayen aur usko turi deni bnnd kr den aur iske bethne wali jgah pishe se uchi rakhen aur isko petti daal ker rakhen aur isko grabhton bolus 1 rojana den..

Dhan ka kon beej thik h jo time bhi kam le nikale bhi hayda

(hn)
Posted by
Ramesh singh (8950384086)
Ramesh singh
Haryana
Ambala
Write Answer
Posted Date (07 May 2021 03:38 PM) Assigned Date (08 May 2021 10:27 AM)
Answered Date (07 May 2021 03:54 PM) Translated Date (08 May 2021 09:47 AM)

Ramesh ji, aap PR 126, PR 129, PR 128, HKR 47, PR 111 .. en kismo me se kisi ek ko lga sakte hain...

07 May 2021

thanks

pragma2ml के कितने घंटे बाद गाय को गाभिन कराएं

(hn)
Posted by
मुनीश कुमार (9389664518)
मुनीश कुमार
Haryana
Yamunanagar
Write Answer
Posted Date (07 May 2021 03:36 PM) Assigned Date (08 May 2021 09:57 AM)
Answered Date (08 May 2021 09:15 AM) Translated Date (08 May 2021 09:45 AM)

मुनीश जी जब वो साफ तारा करे तब उसे 18—20 घंटे में टीका भरवाएं और अगली दिन दूसरा लगवा सकते है।

ਗਾਂ ਦੀ ਮੋਕ ਨਹੀ ਵੀਰ ਬੜਾ ਜੋਰ ਲਾ ਕੇ ਦੇਖ ਲਿਆ ਬਹੁਤ ਦੇਸੀ ਅੰਗਰੇਜ਼ੀ ਦਵਾਈਆਂ ਦੇ ਕੇ ਦੇਖ ਲੲਈਆ ਕੋਲ ਹੱਲ ਦਸੋ ਗੋਹੇ ਦਾ ਟੈਸਟ ਵੀ ਕਰਾ ਕੇ ਦੇਖ ਲਿਆ

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (07 May 2021 03:35 PM) Assigned Date (08 May 2021 10:26 AM)
Answered Date (08 May 2021 09:23 AM) Translated Date (08 May 2021 12:01 PM)

ਅਵਤਾਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਗੋਲੀ ਦਿਓ ਅਤੇ Enrofloxacin inj. 15ml, Biotrim inj. 10ml ਲਗਵਾਓ ਬਾਕੀ ਉਸ ਨੂੰ vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਤੁਸੀ ਇਹ ਇਲਾਜ ਕਰੋ ਅਤੇ ਜੇਕਰ ਫਰਕ ਨਹੀਂ ਪੈਂਦਾ ਤਾਂ ਤੁਸੀ ਆਪਣੇ ਸਵਾਲ ਨਾਲ ਉਸਦੇ ਮੋਕ ਦੇ ਟੈਸਟ ਦੀ ਰਿਪੋਰਟ ਵੀ ਅੱਪਲੋਡ ਕਰੋ ਜੀ

ਮੈਂ ਇੱਕ ਕਨਾਲ ਹਲਦੀ ਬੀਜਣਾ ਚਾਹੁੰਦਾ ਹਾਂ ਬੀਜਣ ਦਾ ਸਹੀ ਸਮਾਂ ਕਿਹੜਾ ਹੈ ਤੇ ਮੇਰੇ ਏਰੀਏ ਵਿੱਚ ਕਿਥੋਂ ਬੀਜ ਮਿਲੂ ਤੇ ਕੀ ਰੇਟ ਮਿਲੂ

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (07 May 2021 03:24 PM) Assigned Date (08 May 2021 10:27 AM)
Answered Date (07 May 2021 04:01 PM) Translated Date (08 May 2021 12:04 PM)

ਨੱਥਾ ਸਿੰਘ ਜੀ ਵੱਧ ਝਾੜ ਲੈਣ ਲਈ ਹਲਦੀ ਦੀ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬੀਜ ਲੈਣ ਲਈ ਤੁਸੀਂ ਗੁਰਦਿਆਲ ਸਿੰਘ 9463226244 ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

ਧੰਨਵਾਦ ਜੀ

How to fix this

(en)
  • 1
Posted by
Ehsan (9419422263)
Ehsan
Jammu & Kashmir
Srinagar
Write Answer
Posted Date (07 May 2021 03:19 PM) Assigned Date (08 May 2021 10:39 AM)
Answered Date (07 May 2021 03:35 PM) Translated Date (08 May 2021 12:05 PM)

Ehsan photo is not clear, kindly send clear picture to get proper information.Thank you

ਸ਼ਰ ਸ੍ਰਤਿ ਅਕਾਲ ਜੀ ਮੈਂ ਸ਼ੀ ਮੁਕਤਸਰ ਸਾਹਿਬ ਤੋਂ ਪਿੰਡ ਕਾਨਿਆਂ ਵਾਲੀ ਇਸ ਵਾਰ ਝੋਨੇ ਦੀ ਕਿਸ ਕਿਸਮ ਦੀ ਪਨੀਰੀ ਤਿਆਰ ਕੀਤਾ ਜਾਵੇ ਸਾਡੇ ਪਾਣੀ ਨਰਮ ਹੈ ਪਰ ਨਹਿਰੀ ਪਾਣੀ ਵੀ ਹੈ

(pb)
Posted by
satnam Singh (9464311651)
satnam Singh
Punjab
Muktsar
Write Answer
Posted Date (07 May 2021 03:18 PM) Assigned Date (08 May 2021 10:40 AM)
Answered Date (08 May 2021 06:12 PM) Translated Date (01 Jun 2021 12:53 PM)

ਸਤਨਾਮ ਜੀ ਤੁਸੀਂ ਝੋਨੇ ਦੀਆ PR ਕਿਸਮਾਂ ਲਗਾ ਸਕਦੇ ਹਨ। PR 121, PR 114, PR 111 ਦੀ ਪਨੀਰੀ ਤਿਆਰ ਕਰ ਸਕਦੇ ਹਨ। ਤੁਸੀਂ ਬੋਰ ਦੇ ਪਾਣੀ ਦੀ ਜ਼ਿਆਦਾ ਵਰਤੋਂ ਨਹਿਰੀ ਪਾਣੀ ਵਿਚ ਮਿਲਾ ਕੇ ਕਰੋ ਇਸ ਨਾਲ ਜ਼ਮੀਨ ਵੀ ਸਹੀ ਰਹਿੰਦੀ ਹੈ ਤੇ ਪੈਦਾਵਾਰ ਵੀ ਵੱਧ ਹੁੰਦੀ ਹੈ। ਧੰਨਵਾਦ।

sir cr 212 jhone di sidhi bijai kdo to kr skde aw g jekar 9 may nu krdia ta ageta ta ni jyada jhaad te asar ta ni painda

(pb)
Posted by
parsh dhillon (7626839197)
parsh dhillon
Punjab
Bathinda
Write Answer
Posted Date (07 May 2021 03:13 PM) Assigned Date (14 May 2021 09:41 AM)
Answered Date (07 May 2021 03:44 PM) Translated Date (08 May 2021 12:07 PM)

Parsh Dhillon ji jhone di sidhi bijai lai june mahine de pehle 15 din han, agar tusi jhone di ageti bijai karde ho ta ehde nal fasal mosam di maar vich aa sakdi hai .. jive nisran vele jada grmi ho skdi hai usde nal jhad te kaafi asar ho sakda hai ...Dhanwad

tomato ka lower half Portland ho raha ,उपचार बताये

(hn)
  • 1
Posted by
Gianender Singh Adha (9873935832)
Gianender Singh Adha
Haryana
Palwal
Write Answer
Posted Date (07 May 2021 03:12 PM) Assigned Date (08 May 2021 10:27 AM)
Answered Date (07 May 2021 04:15 PM) Translated Date (08 May 2021 09:45 AM)

Gianender Singh ji tamater fungus ke karn gal rha hai, es fungus ki roktham ke liye Mancozeb @400gm or Copper Oxychloride@300gm/acre 200ltr paani ke sath spray kar sakte hain aur apki fasal ke patte mudne ka karn keet, mosam, herbicide injury ho skta hai..kirpya eske baare me detail dijiye ta jo apko sahi jankari mil ske...Dhanywad

Answered Date (08 May 2021 10:52 AM) Translated Date (08 May 2021 01:26 PM)

dhnywad

devmedia

(pb)
Posted by
satnam Singh (9464311651)
satnam Singh
Punjab
Muktsar
Write Answer
Posted Date (07 May 2021 03:06 PM) Assigned Date (12 May 2021 11:59 AM)
Answered Date (08 May 2021 06:19 PM) Translated Date (01 Jun 2021 12:55 PM)

Satnam ji tusi jhone diya kisma jive PR121, PR114, PR111 di paneeri di bijayi kar sakde han. Tusi hybrid jhone diya varieties di bijayi v kar sakde han jive 27P31, 28P67, 432, aadi di bijayi kar sakde han. Tusi CSR 43, HRK 47 di bijayi v kar sakde han. Dhanwad.

SSA ji Seva 134 Jeri the jhad kina ji te paneeri kad lagu

(pb)
Posted by
Varinder singh (9781955302)
Varinder singh
Punjab
Ludhiana
Write Answer
Posted Date (07 May 2021 02:53 PM) Assigned Date (08 May 2021 10:28 AM)
Answered Date (07 May 2021 04:28 PM) Translated Date (08 May 2021 12:08 PM)

Varinder singh ji SAWA 134 kism da austan jhad 30qtl/acre hai...esdi paneeri tusi 20-25may tak beej sakde ho... Dhanwad

Answered Date (08 May 2021 12:15 PM) Translated Date (08 May 2021 02:34 PM)

thanks sir ji

hello agriculture team, jhone di paneeri bhajan de lyi neeche urea paa skde ea k nai, kini paa skde ik marle de hisaab naal

(pb)
Posted by
satnam singh (8146072170)
satnam singh
Punjab
Gurdaspur
Write Answer
Posted Date (07 May 2021 02:38 PM) Assigned Date (08 May 2021 10:40 AM)
Answered Date (08 May 2021 05:45 PM) Translated Date (-)

Satnam ji jhone di paneeri beejan samay niche urea paun di jrurat nahi hai. Tusi sirf zinc 33% di varto kar sakde han. Urea niche paun nal paneeri diya roots niche zameen vich ja sak diya han jis nal paneeri puttan samay deekat aa sakdi hai. Dhanwad.

ਗਾ 2 ਮਹੀਨੇ ਦੀ ਸੂਈ ਹੋਈ ਆ ਏਦਾ ਬੈਠਣ ਲੱਗੇ ਹੁੰਦਾ ਹੈ mifex ਦੀ ਬੋਤਲ ਵੀ ਲੱਗੀ ਆ ਬੱਚੇਦਾਨੀ ਦੀ ਸਫਾਈ ਵੀ ਕਰਾਈ 3 ਦਿਨ ਦਵਾਈ bhari ਭਾਰ ਤੋਂ ਹੋਰ ਪਾਊਡਰ ਟਾਈਪ ਪੈਕਟ ਸੀ ਓਹ ਵੀ ਦਿੱਤਾ ਹੋਮਿਓਪੈਥੀ ਵੀ ਦਿੱਤੀ ਪ੍ਰੰਤੂ ਕੋਈ ਫਰਕ ਨੀ ਪੇਆ

(pb)
  • 1
Posted by
Bhupinder Singh (9592006704)
Bhupinder Singh
Punjab
Ludhiana
Write Answer
Posted Date (07 May 2021 02:32 PM) Assigned Date (08 May 2021 10:40 AM)
Answered Date (08 May 2021 05:12 PM) Translated Date (01 Jun 2021 12:56 PM)

ਇਹ ਮਿਨਰਲ ਦੀ ਕਮੀ ਕਰਕੇ ਹੈ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਅਤੇ ਇਸ ਨੂੰ ਪੇਟੀ ਪਾ ਕੇ ਰੱਖੋ ਬਾਕੀ ਇਸ ਨੂੰ Tonophos inj. 15ml , tincal inj. 15ml , neoprofin inj. 10ml , Xnel inj. 1 gm ਲਗਵਾਓ ਇਸ ਨੂੰ ਪੇਟੀ ਲੰਬੇ ਸਮੇਂ ਤੱਕ ਪਾ ਕੇ ਰੱਖੋ

hello asi saadi majjh de morha sultaan da seeman rakhwaya aa kall isda milk recored ki aa

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (07 May 2021 02:25 PM) Assigned Date (14 May 2021 09:42 AM)
Answered Date (08 May 2021 09:26 AM) Translated Date (08 May 2021 12:09 PM)

Sultan bull da 17-18 litre milk record ha..

esda koi hall

(pb)
  • 2
Posted by
Gurpinder singh (9781006953)
Gurpinder singh
Punjab
Bathinda
Write Answer
Posted Date (07 May 2021 02:22 PM) Assigned Date (02 Jul 2021 12:57 PM)
Answered Date (07 May 2021 04:17 PM) Translated Date (08 May 2021 12:10 PM)

Gurpinder Singh ji, kirpa krke saari jankari dyo ki hun tak tusi esnu ki paya hai te kis di spray kiti hai ta jo tuhanu poori jankari mil ske...Dhanwad

07 May 2021

thodi urea te thodi dap rudi di khad payi c phull aoun tu pehlan hor kuch ni payia hun patte suk rahe c coragen te custdia fungicide kita par koi fark ni peya

hello asi saadi bwfellow de mirja sultaan da seeman rakhwaya aa isda milk recored ki aa

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (07 May 2021 02:21 PM) Assigned Date (08 May 2021 10:41 AM)
Answered Date (08 May 2021 09:26 AM) Translated Date (08 May 2021 12:11 PM)

Sultan bull da 17-18 litre milk record ha..

eh kis kam lyi hai

(pb)
  • 1
Posted by
Gurpinder singh (9781006953)
Gurpinder singh
Punjab
Bathinda
Write Answer
Posted Date (07 May 2021 02:20 PM) Assigned Date (08 May 2021 10:28 AM)
Answered Date (07 May 2021 02:24 PM) Translated Date (08 May 2021 12:12 PM)

Gurpinder Singh ji eh ik morche vangu banya hoya hai....kirpa karke apna swal kheti baare pucho... Dhanwad

eh ki chij a

(pb)
  • 2
Posted by
Gurpinder singh (9781006953)
Gurpinder singh
Punjab
Bathinda
Write Answer
Posted Date (07 May 2021 02:19 PM) Assigned Date (08 May 2021 10:29 AM)
Answered Date (07 May 2021 02:23 PM) Translated Date (08 May 2021 12:12 PM)

Gurpinder Singh ji eh ik morche vangu banya hoya hai....kirpa karke apna swal kheti baare pucho... Dhanwad

nimbo suk reha

(pb)
  • 1
Posted by
Gurpinder singh (9781006953)
Gurpinder singh
Punjab
Bathinda
Write Answer
Posted Date (07 May 2021 02:17 PM) Assigned Date (08 May 2021 10:29 AM)
Answered Date (07 May 2021 02:21 PM) Translated Date (08 May 2021 01:18 PM)

Gurpinder singh ji, jihdi tasveer tusi sanjhi kiti hai oh khul nhi rahi kirpa krke dubara photo nu sanjhi karo ta jo tuhanu sahi jankari mil ske... Dhanwad

ਮੱਝ ਦੇ ਸੂਏ ਦੌਰਾਨ ਪਿੱਛੇ ਭਾਰ ਪੈਣ ਦੇ ਕਾਰਨ ਅਤੇ ਉਪਾਅ ਦੱਸੋ ਜੀ ਜਾਂ ਮੱਝ ਦੇ ਸੂਣ ਤੋਂ ਬਾਅਦ ਪੀਕ ਪੈ ਜਾਂਦੀ ਆ ਉਸ ਦੇ ਕਾਰਨ ਅਤੇ ਰੁਕਥਾਮ ਦੱਸੋ ਜੀ

(pb)
Posted by
ਗੁਰਵਿੰਦਰ ਸਿੰਘ (8872025607)
ਗੁਰਵਿੰਦਰ ਸਿੰਘ
Punjab
S.A.S. Nagar
Write Answer
Posted Date (07 May 2021 02:13 PM) Assigned Date (08 May 2021 10:29 AM)
Answered Date (08 May 2021 05:10 PM) Translated Date (-)

ਭਾਰ ਪੈਣ ਦੇ ਕਈ ਕਾਰਨ ਹੁੰਦੇ ਹੈ ਜਿਵੇਂ ਪਸ਼ੂ ਦੇ ਸਰੀਰ ਵਿਚ ਮਿਨਰਲ ਦੀ ਕਮੀ ਕਰਕੇ, ਕੈਲਸ਼ੀਅਮ ਦੀ ਕਮੀ ਕਰਕੇ, ਜਰੂਰਤ ਤੋਂ ਜਿਆਦਾ ਗਰਮ ਚੀਜ਼ਾਂ ਦੀ ਵਰਤੋਂ ਨਾਲ ਹੋ ਸਕਦਾ ਹੈ ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਅਤੇ ਇਸ ਨੂੰ ਪੇਟੀ ਪਾ ਕੇ ਰੱਖੋ ਬਾਕੀ ਇਸ ਨੂੰ Grabhton bolus 2-2 ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਦੇ ਸੂਣ ਤੋਂ ਬਾਦ uterotone liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਬੱਚੇਦਾਨੀ ਦੀ ਸਫਾਈ ਹੋ ਜਾਂਦੀ ਹੈ

visva kinney karm da hunda hai

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (07 May 2021 02:12 PM) Assigned Date (08 May 2021 10:30 AM)
Answered Date (08 May 2021 06:43 PM) Translated Date (01 Jun 2021 01:39 PM)

Amrit ji ek biswa 44 karm square da hunda hai. Jive do side di karma nu gunna karo ta ohda total 44 auna chahida. Eg. 11 karm ek side te 4karma duji side nu te ehna nu jdo gunna kita 11X4=44 karma ban da . Te eh ek biswa hunda. Eh area wise ghat vadh v ho sakda. Dhanwad.

सर मुझे एप्पल बेर की पौध कहा से मिलेगा

(hn)
Posted by
manoj kumar (8802282410)
manoj kumar
Uttar Pradesh
Aligarh
Write Answer
Posted Date (07 May 2021 02:10 PM) Assigned Date (08 May 2021 10:30 AM)
Answered Date (07 May 2021 03:32 PM) Translated Date (08 May 2021 09:45 AM)

मनोज कुमार जी एप्पल बेर के पौधे लेने के लिए आप खादिम ट्रेडिंग (08041947839) से संपर्क करें, धन्यवाद

केसर की खेती करने के बारे में जानकारी दीजिए

(hn)
Posted by
manoj kumar (8802282410)
manoj kumar
Uttar Pradesh
Aligarh
Write Answer
Posted Date (07 May 2021 02:06 PM) Assigned Date (14 May 2021 09:45 AM)
Answered Date (07 May 2021 02:18 PM) Translated Date (08 May 2021 09:45 AM)

मनोज कुमार जी केसर की खेती के लिए उत्तर प्रदेश का मौसम अनुकूल नहीं है,असली केसर सिर्फ जम्मू कश्मीर, ईरान और अफगानिस्तान में ही हो सकता है, यह कुसुम है, इसकी भी कई दवाई बनती है, यदि कोई और छक है तो जम्मू कश्मीर के इस किसान से बात करें, जिसके दादे, पड़दादे भी केसर की खेती करते थे और यह भी केसर की खेती करते है Javid Ahmed- 95964 93260 बाकि आप यह वीडियो देखें https://www.youtube.com/watchv=vl7c6L3ETnQ&t=8s बाकि यदि फिर भी यकीन नहीं है तो तो आप अमृतपाल सिंह बराड़ प्रोफेसर, पीएयू लुधियाना इस वीडियो संबंधी विचार पड़ सकते हैं, यह फसल केसर की नहीं है, यह फसल कसुंबडे की है, इसे अंग्रेजी में Safflower कहते है, और विज्ञानं में इसे Carthamus tinctorius कहते है।

Marla kinney karm da hunda hai

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (07 May 2021 01:57 PM) Assigned Date (08 May 2021 10:30 AM)
Answered Date (07 May 2021 02:05 PM) Translated Date (08 May 2021 01:53 PM)

Amrit aulakh ji marla 3×3 karm da hunda hai.. Dhanwad

Eh summer annual flower Zinnia elegans da plant ha ji Ehde leaves pehla tip ton greyish colour de hunde ne fer sukk jande ne Ehda koi ilaaj dasso ji

(en)
  • 1
Posted by
Gurdit Sandhu (9729970066)
Gurdit Sandhu
Haryana
Karnal
Write Answer
Posted Date (07 May 2021 01:49 PM) Assigned Date (14 May 2021 09:45 AM)
Answered Date (08 May 2021 05:58 PM) Translated Date (01 Jun 2021 01:40 PM)

Gurdit ji eh nutrients di kami karke v suk sakde han. Is liye tusi plants de NPK 19:19:19@ 5gram prati 1litre pani de hisab nal spray kar sakde han. Tusi is vich vermicompost v pa sakde han. Dhanwad.

मै नागपुर महाराष्ट्र से हूं देशी मुर्गी..50,100,200,300.... इनको कहा बेचे आउर इनके अंडे भी क्या कोई मार्केट है जहा ये सब एकसाथ बेचे जाए

(hn)
Posted by
amol ramteke (9511863418)
amol ramteke
Maharashtra
Nagpur
Write Answer
Posted Date (07 May 2021 12:50 PM) Assigned Date (08 May 2021 10:31 AM)
Answered Date (08 May 2021 11:57 AM) Translated Date (08 May 2021 01:53 PM)

अमोल जी इसके बेचने के लिए कोई एक जगह निश्चित मार्किट नहीं है आपको खुद अपनी नज़दीकी मार्किट में दुकान वालों से लिंक बनाकर बेचनी पड़ेगी आप नज़दीकी पौल्ट्री फार्म वालों के साथ संपर्क करके भी बेच सकते है।

Answered Date (07 May 2021 01:16 PM) Translated Date (08 May 2021 09:47 AM)

9893417082

Answered Date (07 May 2021 04:39 PM) Translated Date (08 May 2021 09:45 AM)

कोई तो बताओ

bakri PALAN Karna hai kon se verities Ka chunav kare

(hn)
Posted by
AJAY KUMAR SINGH (9015198085)
AJAY KUMAR SINGH
Uttar Pradesh
Pilibhit
Write Answer
Posted Date (07 May 2021 12:46 PM) Assigned Date (-)
Answered Date (08 May 2021 11:54 AM) Translated Date (08 May 2021 02:34 PM)

Ajay ji yadi apne meat aur dudh dono kamo ke liye rakhni hai fir beetal goat rakh skte ho aur meat ke liye aap barbari, sirohi, jamnapari koi bhi breed rakh skte hai.

Sat shri akal ji Sir ik Majj a Pehle sue 27 Jan nu usdi calving hoi c g.Hun lgg pgg 1 month to usdi health ght rhi jaapdi hai ji. Dudh v Pehla 4 kg c ik time da Hun 2.5-3 ho gya hai.Nme dudh v nhi ho rhi hai g.Ik Hor Majj a usnu sue 4 month Ho gye Hnn oh v nhi heat ch a rhi. Ena Saariya smasyawa da kaaran te ilaaz dso g. Dhnwad

(pb)
Posted by
Karn Brar (7888708849)
Karn Brar
Punjab
Sangrur
Write Answer
Posted Date (07 May 2021 12:36 PM) Assigned Date (14 May 2021 09:44 AM)
Answered Date (08 May 2021 11:52 AM) Translated Date (-)

Brar ji tuci ehna dona nu pett de kiria lai Flukarid-Ds bolus deo ate her 3 mahine badd salt bdl ke dwai jrur deo ate dudh wali majh nu swere de sme gurr da sharbat bnna ke pilana suru kro ate vdhia hara chara ate feed deo baki uss nu Anabolite liquid 100ml rojana, lacup powder 100gm rojana deo ate duji majh nu agrimin powder 100gm rojana, ovumin advance tab. rojana 1 goli deo ate 21 din tak deo ate jddo ohh patlia tara kre fir tuci nawe dudh krwa skde ho.

08 May 2021

Dhnwad Chahal saab

Answered Date (09 May 2021 07:55 AM) Translated Date (-)

Sir asi gadvasu ala mineral mixture 70 gm dene a routine. Fer ki Agrimin powder di lod hai??

ਸਰ ਗਾਂ ਤੇ ਵੱਛੀਆ ਨੂੰ ਚਿਚੜਾ ਦੇ ਟਿਕੇ ਵੀ ਲਗਾਏ ਆ ਪਰ ਮਰੇ ਨਹੀ ਚਿਚੜਾ ਲਈ ਵਧੀਆ ਟਿਕਾ ਜਾ ਦਵਾਈ ਦਸੋ

(pb)
Posted by
mr-singh saab (9855068766)
mr-singh saab
Punjab
Ferozpur
Write Answer
Posted Date (07 May 2021 12:31 PM) Assigned Date (08 May 2021 10:31 AM)
Answered Date (07 May 2021 01:16 PM) Translated Date (-)

ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .

1121 ਝੋਨਾ ਦੀ ਪੀਨਿਰੀ ਕਿੰਨਾ ਤਰਕੀਕ ਨੂੰ bej ਸਕਦਾ ਏ ਜੀ ਇਕ ਏਕੜ ਚ ਕਿੰਨਾ bej pea ਗੇ

(pb)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (07 May 2021 12:26 PM) Assigned Date (08 May 2021 10:32 AM)
Answered Date (07 May 2021 12:55 PM) Translated Date (08 May 2021 01:20 PM)

ਸੁਖਪ੍ਰੀਤ ਸਿੰਘ ਜੀ 1509 ਦੀ ਪਨੀਰੀ ਬੀਜਣ ਦਾ ਢੁੱਕਵਾਂ ਸਮਾਂ ਜੂਨ ਦਾ ਦੂਜਾ ਪੰਦਰ੍ਹਵਾੜਾ ਹੈ, ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਹਿਸਾਬ ਨਾਲ ਇਕ ਏਕੜ ਦੀ ਪਨੀਰੀ ਬੀਜਣ ਲਈ 8 ਕਿਲੋ ਬੀਜ 6.5 ਮਰਲਿਆਂ ਵਿੱਚ ਬੀਜੋ ਅਤੇ ਕਿਸਾਨਾਂ ਦੇ ਤਜ਼ੁਰਬੇ ਕਹਿੰਦੇ ਹਨ ਕਿ 4-4.5 ਕਿਲੋ ਬੀਜ 2.5 ਮਰਲਿਆਂ ਵਿੱਚ ਕਾਫੀ ਹੁੰਦਾ ਹੈ, ਧੰਨਵਾਦ

Answered Date (07 May 2021 01:34 PM) Translated Date (08 May 2021 01:22 PM)

1121 ਦੀ ਬਿਜਾਈ ਕਦੋਂ ਕੀਤੀ ਜਾ ਸਕਦੀ ਹੈ.

dhan me ghas na uge iske liye kon si dawa use kare aur kab kare

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (07 May 2021 12:24 PM) Assigned Date (08 May 2021 10:32 AM)
Answered Date (07 May 2021 12:34 PM) Translated Date (07 May 2021 01:00 PM)

Rajesh Kurmi ji dhan me germination se pehle ghas ki rokham ke liye aap Pendimethalin 30 EC @1000ml or Pretilachlor 50 EC @600ml/acre enme se ek dwa ko 60kg ret me milakar 4-5cm gehre khde paani me daal sakte hain...Dhanywad

hallo ji..pr129 jhona beejna hai ji...esde bare jankari diti jawe esdaa jhaad kina hai.. gurdaspur area

(pb)
Posted by
harmanpreet singh (8872815767)
harmanpreet singh
Punjab
Gurdaspur
Write Answer
Posted Date (07 May 2021 12:24 PM) Assigned Date (08 May 2021 10:33 AM)
Answered Date (07 May 2021 12:49 PM) Translated Date (08 May 2021 01:24 PM)

harmanpreet singh ji jhona beejan da dhukva sma june mahine de pehle 15 din han ate beejan lai 8-10kg beej kaafi hunda hai..PR 129 kism de chaul lme,patle te chamakdar hunde han , esda ausat kad 105cm hai...eh kism punjab vich paiya jan valiya jhulas rog diya 10 kisma da takra kar sakdi hai..esda jhad 30qtl/acre hai... Dhanwad

early verities brinjal kon se hai or kab kheti kare ageti kheti ke liye

(hn)
Posted by
AJAY KUMAR SINGH (9015198085)
AJAY KUMAR SINGH
Uttar Pradesh
Pilibhit
Write Answer
Posted Date (07 May 2021 12:21 PM) Assigned Date (08 May 2021 10:33 AM)
Answered Date (07 May 2021 01:11 PM) Translated Date (08 May 2021 01:24 PM)

Ajay kumar ji brinjal ki kheti puura sal ki jaati hai, kharif mosam ke liye nursery february-march ke mahine me tyar kare aur march-april mahine me ropai kare...thand ke mosam me nursery june-july ke mahine me tyar kre aur july-august ke mahine ropai kare aur basant ke mosam ke liye september ke mahine me nursery tyar kare taki october-november ke mahine ropai puri ho ske .... aap brinjal ki en kismo me se koi ek lga sakte hain- Pusa Purple Long, Pusa Purple Cluster, Punjab Sadabahar, Punjab Basarati, Banaras Giant, Pusa Anmol, Arka Navneet

banana ki kheti Karni hai eske liye verities or per acre kitni paidawar ho jatibhai or Jon Jon se rog lagte hai

(hn)
Posted by
AJAY KUMAR SINGH (9015198085)
AJAY KUMAR SINGH
Uttar Pradesh
Pilibhit
Write Answer
Posted Date (07 May 2021 12:18 PM) Assigned Date (08 May 2021 10:34 AM)
E
Answered Date (07 May 2021 01:19 PM) Translated Date (08 May 2021 01:53 PM)

Ajay Kumar ji, aap in kismo me se koi ek lga sakte hain- Grand Naine, Red Banana, Safed Velachi, Basarai, Rasthali, Dwarf Cavendish, Robusta, Poovan, Nendran, Ardhapuri, Nyali Iski paidavar variety par nirbhar karti hai aur banana ki mukhya bimariya hain- Sigatoka leaf spot, Anthracnose, Panama Disease, Fusarium wilt, Bunchy Top

we required ash gourd white pethàa and haldi regularly hame white pethaa and haldi ki Jarrurat he agar kisii ne kheti ki he to 9814683956 par bta ho Hamarra self help group he varias banani he Chandigarh road par Hamarra office he regularly supply ke liye 9814683956 kindly urgently

(pb)
Posted by
jaswinder kaur (9814683956)
jaswinder kaur
Punjab
S.A.S. Nagar
Write Answer
Posted Date (07 May 2021 12:14 PM) Assigned Date (08 May 2021 10:34 AM)
Answered Date (11 May 2021 11:19 AM) Translated Date (-)

jaswinder ji tuc haldi de layi gurdial singh 9463226244 te sampark kar sakde ho ate white pethe de layi tuc Apni kheti buy/sell te apni requirement pa sakde ho jo vi kisan isnu vechna chahunda hoyega tuhade nal sidha sampark kar lainge.dhanwad

ਘਰ ਵਿੱਚ ਮੱਖੀਆਂ ਮੱਛਰ ਬਹੁਤ ਹਨ ਜੀ ਕੋਈ ਰੋਕਥਾਮ ਦੱਸੋ ਜੀ

(pb)
Posted by
ਨੱਥਾ ਸਿੰਘ (7380159257)
ਨੱਥਾ ਸਿੰਘ
Punjab
Bathinda
Write Answer
Posted Date (07 May 2021 12:10 PM) Assigned Date (08 May 2021 10:35 AM)
Answered Date (08 May 2021 10:03 AM) Translated Date (01 Jun 2021 01:48 PM)

ਨੱਥਾ ਜੀ ਤੁਸੀ ਇਸਦੇ ਲਈ ਘਰ ਵਿੱਚ ਸਾਫ਼ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ ਘਰ ਵਿੱਚ ਫਿਨਾਇਲ ਦੇ ਪੋਚੇ ਲਗਾਉ ਅਤੇ ਪੋਚੇ ਲਗਾਉਣ ਸਮੇਂ ਧਿਆਨ ਰੱਖੋ ਕਿ ਉਥੇ ਬੱਚੇ ਨਾ ਖੇਡਣ ਅਤੇ ਖਾਣ ਵਾਲਾ ਸਮਾਨ ਨਾ ਪਿਆ ਹੋਵੇ ਇਸ ਨਾਲ ਮੱਖੀ ਮੱਛਰਾਂ ਤੋਂ ਫਰਕ ਪੈਣ ਲੱਗ ਜਾਵੇਗਾ

ਧੰਨਵਾਦ ਜੀ

PR126 ਝੋਨੇ ਬਾਰੇ ਦੱਸੋ ji.. ਮੈਂ ਇਸ ਵਾਰ ਮੱਕੀ ਤੋਂ ਬਾਦ ਬੀਜ ਸਕਦਾ.. ਕਿਵੇਂ ਰਹੁ... ਕਦੋ ਪੱਕਦਾ ਹੈ.

(pb)
Posted by
Rajwinder singh Dhillon (9855116937)
Rajwinder singh Dhillon
Punjab
Moga
Write Answer
Posted Date (07 May 2021 11:57 AM) Assigned Date (08 May 2021 10:35 AM)
Answered Date (07 May 2021 12:09 PM) Translated Date (-)

ਰਾਜਵਿੰਦਰ ਸਿੰਘ ਢਿੱਲੋਂ ਜੀ ਮੱਕੀ ਤੋਂ ਬਾਅਦ ਤੁਸੀਂ PR 126 ਲਗਾ ਸਕਦੇ ਹੋ, ਇਸ ਦੀ ਔਸਤਨ ਉਚਾਈ 102 ਸੈਂਟੀਮੀਟਰ ਹੈ ਅਤੇ ਇਹ ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੇ ਚੌਲ ਲੰਮੇ, ਪਤਲੇ ਹੁੰਦੇ ਹਨ। ਇਹ ਕਿਸਮ ਝੁਲਸ ਰੋਗ ਦੇ ਜੀਵਾਣੂੰ ਦੀਆਂ ਦਸ ਵਿੱਚੋਂ ਸੱਤ ਕਿਸਮਾਂ ਦੇ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਇਸ ਕਿਸਮ ਦੀ 25-30 ਦਿਨਾਂ ਦੀ ਪਨੀਰੀ ਖੇਤ ਵਿੱਚ ਲਗਾਉ।ਇਸਦੀ ਪਨੀਰੀ ਤੁਸੀਂ 25 ਮਈ - 5 ਜੂਨ ਤਕ ਬੀਜ ਸਕਦੇ ਹੋ, ਧੰਨਵਾਦ

kuj chuche eda hore aa. kindly solution dseo

(en)
  • 2
Posted by
arinderbir Singh (9646290000)
arinderbir Singh
Punjab
Amritsar
Write Answer
Posted Date (07 May 2021 11:56 AM) Assigned Date (08 May 2021 10:36 AM)
Answered Date (08 May 2021 11:49 AM) Translated Date (13 May 2021 02:21 PM)

Arinderbir ji tuci ehna nu brotone liquid 10ml/100birds de hisab nal deo ate Enrofloxacin liquid 1ml peen wale pani vich saria chiks nu deo.

08 May 2021

e kine din deni a paji

Answered Date (12 May 2021 07:17 AM) Translated Date (13 May 2021 02:22 PM)

e kine din deni a paji

sir mere kol rait wala bahan a . ki Bej sakde a ohde ch

(pb)
Posted by
Jaskaran singh (9530830054)
Jaskaran singh
Punjab
Bathinda
Write Answer
Posted Date (07 May 2021 11:45 AM) Assigned Date (08 May 2021 10:36 AM)
Answered Date (07 May 2021 11:56 AM) Translated Date (01 Jun 2021 01:49 PM)

Jaskaran singh ji, tusi retle vaahn vich narma, gvara, till beej sakde ho.. Dhanwad

Paddy drum seeder chahiye kahan milega aur kya rate hai

(hn)
Posted by
Chumman Chandrakar (7000869330)
Chumman Chandrakar
Chattisgarh
Kabirdham
Write Answer
Posted Date (07 May 2021 11:43 AM) Assigned Date (08 May 2021 10:37 AM)
Answered Date (08 May 2021 06:40 PM) Translated Date (10 May 2021 03:36 PM)

Chumman ji paddy drum seeder lene ke liye ap Moni Enterprises, Raipur - 08043255636 se sampark karke le sakte hai. Iska rate takreeban Rs.5500-6000 ke as-pas ka hai. Dhanywad.

sir g m sbbji lgai aa jive kaddo torri petha bhindi chowle gwara kheere krele ki ehna sbb de uggran bdh pani lga k pendimethylene di spray kr skde a ta jo nadeen na hon

(pb)
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (07 May 2021 11:38 AM) Assigned Date (08 May 2021 10:37 AM)
Answered Date (08 May 2021 06:04 PM) Translated Date (01 Jun 2021 01:50 PM)

Aman ji pendimethalin di spray bijayi to 24 hours de vich karni hundi hai. Isdi spray ugran toh baad nahi ktiti jandi . Odo spray karn te eh nuksan kar sakdi hai. Dhanwad.

08 May 2021

sir fr ki eh sbbjiya di germination ta ni effect krdi

Sir, ਮੈਂ ਨਰਮਾਂ ਬੀਜਣਾ ਹੈ ਤੇ ਕੈਲਸ਼ੀਅਮ,ਮੈਗਨੀਸੀਅਮ ਆਦਿ ਖਾਂਦਾਂ ਦੇਣੀਆਂ ਹਨ ਇਹ ਦੇਣ ਦੀ ਮਾਤਰਾ ਤੇ ਪਾਉਣ ਦਾ ਢੰਗ ਦੱਸਣ ਦੀ ਖੇਚਲ ਕੀਤੀ ਜਾਵੇ ਜੀ

(pb)
Posted by
Jagtar Singh Chahal (9876900209)
Jagtar Singh Chahal
Punjab
Mansa
Write Answer
Posted Date (07 May 2021 11:32 AM) Assigned Date (08 May 2021 10:38 AM)
Answered Date (07 May 2021 11:44 AM) Translated Date (-)

ਜਗਤਾਰ ਸਿੰਘ ਜੀ ਖੁਰਾਕੀ ਤੱਤਾਂ ਨੂੰ ਮਿੱਟੀ ਪਰਖ ਅਧਾਰ ਤੇ ਹੀ ਵਰਤੋ, ਬੋਰੋਨ ਦੀ ਘਾਟ (0.5 ਕਲਿੋ ਬੋਰੋਨ ਪ੍ਰਤੀ ਏਕੜ ਤੋਂ ਘੱਟ) ਵਾਲੀਆਂ ਜ਼ਮੀਨਾਂ ਜਹਿਨਾਂ ਵਿੱਚ 2% ਜਾਂ ਵੱਧ ਕੈਲਸ਼ੀਅਮ ਕਾਰਬੋਨੇਟ ਹੋਵੇ, ਵਿੱਚ 400 ਗ੍ਰਾਮ ਬੋਰੋਨ (4kg ਬੋਰੈਕਸ) ਪ੍ਰਤੀ ਏਕੜ ਬਜਿਾਈ ਵੇਲੇ ਪਾਉ। ਬੋਰੋਨ ਦੀ ਸਫ਼ਿਾਰਸ਼ ਨਾਲੋਂ ਵਧੇਰੇ ਵਰਤੋਂ ਨਾ ਕਰੋ ਕਉਿਂਕ ਇਹ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ।ਬੀ ਟੀ ਨਰਮੇ ਵਿੱਚ ਪੱਤਿਆਂ ਦੀ ਲਾਲੀ ਮੈਗਨੀਸ਼ੀਅਮ ਦੀ ਘਾਟ ਹੁੰਦੀ ਹੈ, ਇਸਨੂੰ ਪੂਰਾ ਕਰਨ ਲਈ ਤੁਸੀਂ 1 ਪ੍ਰਤੀਸ਼ਤ ਮੈਗਨੀਸ਼ੀਅਮ ਸਲਫੇਟ (ਇੱਕ ਕਿਲੋ ਮੈਗਨੀਸ਼ੀਅਮ ਸਲਫੇਟ ਨੂੰ 100 ਲਿਟਰ ਪਾਣੀ/ ਏਕੜ ਵਿੱਚ ਘੋਲਣ ਉਪਰੰਤ) ਦੇ ਦੋ ਸਪਰੇਅ 15 ਦਿਨਾਂ ਦੇ ਵਕਫੇ ਤੇ ਫੁੱਲਡੋਡੀ ਪੈਣ ਅਤੇ ਟੀਂਡੇ ਬਣਨ ਵਿੱਚ ਵੇਲੇ ਕੀਤੀ ਜਾ ਸਕਦੀ ਹੈ। ਇਸ ਨਾਲ ਝਾੜ ਵੀ ਵਧਦਾ ਹੈ।ਧੰਨਵਾਦ

Answered Date (08 May 2021 06:24 AM) Translated Date (-)

ਧੰਨਵਾਦ ਸਰ, ਪਹਿਲਾਂ ਇਹ ਜਵਾਬ ਮੈਨੂੰ ਲੱਭਿਆ ਨੀ ਹੁਣ ਲੱਭਿਆ ਜਿਸ ਕਰਕੇ ਮੈਂ ਇਸ ਨੂੰ ਵਾਰੀ ਵਾਰੀ ਪਾਈ ਗਿਆ,ਸੋਰੀ ਸਰ, ਧੰਨਵਾਦ ਜੀ

Answered Date (08 May 2021 06:29 AM) Translated Date (-)

ਸਰ ਅਫਸੋਸ ਇਹ ਐ ਵੀ ਮੈਂ ਮਿੱਟੀ ਦੀ ਪਰਖ ਨਹੀਂ ਕਰਾ ਸਕਿਆ।ਕੀ ਮੈਂ ਨਰਮਾਂ ਇਸੇ ਤਰ੍ਹਾਂ ਹੀ ਬੀਜ ਦਿਆਂ,ਤੇ ਖਾਦਾਂ ਮਿੱਟੀ ਟੈਸਟ ਕਰਵਾਉਣ ਤੋਂ ਬਾਅਦ ਪਾ ਦੇਵਾਂਗਾ ਕਿ ਨਹੀਂ ਸਰ।ਕਿ ਕੋਈ ਖਾਦ ਮੈਂ ਬਿਜਾਈ ਵੇਲੇ ਪਾ ਦੇਵਾਂ ਜੇ ਤੁਸੀਂ ਦੱਸੋਗੇ।ਰੁਕਮੈਂਡ ਕਰੋਗੇ

30-35 ltr milk wali cows ka feed khud banane ka formula

(hn)
Posted by
Fileep N Gamit (9714441030)
Fileep N Gamit
Gujarat
Tapi
Write Answer
Posted Date (07 May 2021 11:09 AM) Assigned Date (08 May 2021 10:25 AM)
Answered Date (08 May 2021 10:02 AM) Translated Date (08 May 2021 02:34 PM)

100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai aur usko mineral mixture powder 100gm rojana den..

Sir, ਗਾਂ ਸੂੲੀ ਨੂੰ ਦੋ ਮਹੀਨੇ ਹੋ ਗੲੇ ਨੇ ਦੁੱਧ ਬਹੁਤ ਘੱਟ ਹੈ । ਘਰ ਦੀ ਖਲ, ਦਾਣਾ, ਕਾਰਗਿਲ ਦੀ ਫੀਡ ਵਰਤਦੇ ਹਾਂ। ਗਾਂ ਦੋਗਲੀ ਕਿਸਮ ਦੀ ਹੈ । ਦੋ ਡੰਗਾਂ ਦਾ 6 ਕਿਲੋ ਹੀ ਦੁੱਧ ਹੈ । ਕਿਰਪਾ ਕਰਕੇ ਹੱਲ ਦੱਸੋ।

(pb)
Posted by
G S Brar (9417155664)
G S Brar
Punjab
Moga
Write Answer
Posted Date (07 May 2021 11:02 AM) Assigned Date (08 May 2021 10:24 AM)
Answered Date (08 May 2021 09:59 AM) Translated Date (01 Jun 2021 01:51 PM)

ਤੁਸੀ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਸਵੇਰੇ ਸਵੇਰੇ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Glucomilk powder 100 ਗ੍ਰਾਮ ਰੋਜਾਨਾ ਅਤੇ Enerdyna liquid 100ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਉਸ ਕੋਲ ਹਰ ਸਮੇ ਠੰਡਾ ਪਾਣੀ ਰੱਖੋ ਅਤੇ ਉਸ ਨੂੰ ਵਧੀਆ ਮਾਤਰਾ ਵਿੱਚ ਹਰਾ ਚਾਰਾ ਦਿਓ

08 May 2021

ਬਹੁਤ ਮੇਹਰਬਾਨੀ ਜੀ...

how to grow ladyfingers

(pb)
Posted by
Gurjeet singh (9914629043)
Gurjeet singh
Punjab
Jalandhar
Write Answer
Posted Date (07 May 2021 10:57 AM) Assigned Date (08 May 2021 10:24 AM)
Answered Date (07 May 2021 11:04 AM) Translated Date (-)

Gurjeet Singh okra can be cultivated in wide range of soil. The ideal soil for okra cultivation is sandy loam to clay loam with rich organic matter and better drainage facility.Do not cultivate crop in alkaline, saline soils also in poor drainage capacity soils. Some varieties of okra are - Punjab no.13, Punjab Padmini, Punjab 7, Punjab 7 it is cultivated in rainy and spring season. In rainy season, it is sown during June-July and for spring season it is cultivated in February - March.Row to row spacing should be 45 cm is recommended and plant to plant distance is 15-20 cm.For rainy season crop (June - July) used seed rate of 4-6kg/acre with spacing of 60x30cm for branching varieties and 45x30cm for non-branching varieties. Upto mid-February used seed rate 15-18 kg/acre and for sowing in march used seed rate 4-6 kg/acre. Pre sowing irrigation should be given in summer season crop to ensure good germination if sufficient moisture is not present in soil. The next irrigation is given after seed germination. Then the field is irrigated after 4 to 5 days in summer and 10 to 12 days in rainy season. Thank You

gypsum price

(pb)
Posted by
Lovepreet singh (9888629739)
Lovepreet singh
Punjab
Muktsar
Write Answer
Posted Date (07 May 2021 10:39 AM) Assigned Date (08 May 2021 10:24 AM)
Answered Date (07 May 2021 11:00 AM) Translated Date (01 Jun 2021 01:59 PM)

ਲਵਪ੍ਰੀਤ ਸਿੰਘ ਜੀ ਜ਼ਿਪਸਮ 50 ਕਿਲੋ ਦਾ ਬੈਗ ਤੁਹਾਨੂੰ ਬਾਜ਼ਾਰ ਵਿੱਚੋ ₹500-550 ਦਾ ਮਿਲ ਸਕਦਾ ਹੈ, ਧੰਨਵਾਦ

onlineparchgedhan

(hn)
Posted by
Rajeev. Kumarigh (9798202063)
Rajeev. Kumarigh
Bihar
Khagaria
Write Answer
Posted Date (07 May 2021 10:38 AM) Assigned Date (08 May 2021 10:24 AM)
Answered Date (07 May 2021 02:09 PM) Translated Date (08 May 2021 01:53 PM)

Rajeev to get proper information ask your question properly that you want to purchase seed or sell it.. Thank you

ਕੱਦੂ ਦੀਆਂ ਵੇਲਾਂ ਨੂੰ ਫੁੱਲ ਬਹੁਤ ਲੱਗਦੇ ਨੇ ਪਰ ਫਲ ਨਹੀਂ ਬਣਦਾ ਫੁੱਲ ਹੀ ਸੁੱਕ ਜਾਂਦੇ ਨੇ

(pb)
Posted by
Dildar Singh (7355978517)
Dildar Singh
Punjab
Gurdaspur
Write Answer
Posted Date (07 May 2021 10:17 AM) Assigned Date (08 May 2021 10:23 AM)
Answered Date (08 May 2021 06:32 PM) Translated Date (-)

ਦਿਲਦਾਰ ਜੀ ਤੁਸੀਂ ਕੱਦੂ ਦੀਆ ਵੇਲਾਂ ਤ੍ਵ ਪੁਰਾਣੀ ਖੱਟੀ ਲੱਸੀ ਦੀ ਸਪਰੇਅ ਕਰ ਸਕਦੇ ਹਨ। 1litre ਲੱਸੀ ਨੂੰ 15litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਵੇਲਾਂ ਤੇ NPK 0:52:34@5gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।

Punjab basmati 7. Paneeri lagan da sahi time ki hai. Punjab basmati 7 di sarkari khareed barye v daso

(en)
  • 1
Posted by
Parveen Singh (9872750082)
Parveen Singh
Punjab
Pathankot
Write Answer
Posted Date (07 May 2021 09:54 AM) Assigned Date (08 May 2021 10:23 AM)
Answered Date (07 May 2021 10:03 AM) Translated Date (-)

Parveen ji Punjab basmati 7 di paneeri beejan da dhukva sma june mahine de pehle 15 din han ate basmati di khareed MSP te nhi hundi, esda rate market de hisab nl hunda hai, Dhanwad

Sir Punjab basmati 7 di paneeri lagaun da sahi time ki hai.

(en)
Posted by
Parveen Singh (9872750082)
Parveen Singh
Punjab
Pathankot
Write Answer
Posted Date (07 May 2021 09:49 AM) Assigned Date (08 May 2021 10:22 AM)
Answered Date (07 May 2021 10:01 AM) Translated Date (01 Jun 2021 02:01 PM)

Parveen ji Punjab basmati 7 di paneeri beejan da dhukva sma june mahine de pehle 15 din han ..Dhanwad

30 months do jhoti( buffalo) di bachedani bahut weak hae jis karke conceive nahi kar paindi. please suggest treatment.

(en)
Posted by
kulwant Singh (6284318929)
kulwant Singh
Punjab
Hoshiarpur
Write Answer
Posted Date (07 May 2021 09:36 AM) Assigned Date (08 May 2021 10:22 AM)
Answered Date (08 May 2021 09:58 AM) Translated Date (01 Jun 2021 03:28 PM)

Kulwant ji tuci uss nu Minfa gold powder 50-50gm swere sham, Agrimin-i tab. rojana 1 goli deo ate 21 din tak deo ate Vitum-h liquid 10ml rojana dena suru kro baki usdi khurak da purra dian rakho iss nal frak paa jawega.

08 May 2021

thanks

Sir ji me cow ke liye bypass fat kharidna chahta hu Amazon or Flipkart per ek product he hai Refit rumo fat

(en)
Posted by
Anirudh (9460942576)
Anirudh
Rajasthan
Rajsamand
Write Answer
Posted Date (07 May 2021 09:36 AM) Assigned Date (08 May 2021 10:21 AM)
Answered Date (08 May 2021 09:58 AM) Translated Date (01 Jun 2021 03:29 PM)

Anirudh ji aap usko bhi khird skte hai uska bhi acha result hai.

ਕੁਦਰਤੀ ਖੇਤੀ ਤਹਿਤ ਲਗਾਏ ਬੈਂਗਣ ਦੇ ਬੂਟਿਆਂ ਨੂੰ ਫੁੱਲ ਨਹੀਂ ਪੈ ਰਿਹਾ, ਕੀ ਕੀਤਾ ਜਾ ਸਕਦਾ ਹੈ

(en)
  • 1
Posted by
Sandeep Singh (9023804613)
Sandeep Singh
Punjab
Patiala
Write Answer
Posted Date (07 May 2021 08:46 AM) Assigned Date (08 May 2021 10:21 AM)
Answered Date (08 May 2021 06:25 PM) Translated Date (-)

ਸੰਦੀਪ ਜੀ ਤੁਸੀਂ ਤੇ ਪਾਥੀਆਂ ਦੀ ਸਪਰੇਅ ਕਰ ਸਕਦੇ ਹਨ। ਇਸਦਾ ਘੋਲ ਬਣਾਉਣ ਲਈ ਤੁਸੀਂ ਪੁਰਾਣੀਆਂ 5-7 ਪਾਥੀਆਂ ਨੂੰ 50 litre ਪਾਣੀ ਵਿਚ ਰੱਖ ਦਿਓ ਤੇ ਜਦੋ ਪਾਣੀ 25 litre ਰਹਿ ਜੇ ਤਾ ਇਸਨੂੰ 90 litre ਪਾਣੀ ਵਿਚ ਮਿਲਾਕੇ ਸਪਰੇਅ ਕਰ ਸਕਦੇ ਹਨ। ਧੰਨਵਾਦ।

sir ji super napier bajre da beej kitho milu .. te esdi bijayi da treeka dso.. te ehe kamyab hai ya nhi .. plz esdi jankari diyo

(pb)
Posted by
Ranyodh (9988448388)
Ranyodh
Punjab
Moga
Write Answer
Posted Date (07 May 2021 08:46 AM) Assigned Date (08 May 2021 10:21 AM)
Answered Date (07 May 2021 09:58 AM) Translated Date (-)

Ranyodh ji super napier da beej lain lai tusi Savinder Singh (9463146750) nal sampark kar sakde ho..esdi bijai lai 11000 dandiya/acre di jarurat hundi hai, esto tusi multi-cut lai sakde ho .... Dhanwad

07 May 2021

thanx

tinde es tra ho rhe aa g kirpa kr k esda hall dso

(pb)
  • 4
Posted by
Amandeep Sidhu (7508608675)
Amandeep Sidhu
Punjab
Bathinda
Write Answer
Posted Date (07 May 2021 08:38 AM) Assigned Date (08 May 2021 10:20 AM)
Answered Date (07 May 2021 09:49 AM) Translated Date (01 Jun 2021 03:30 PM)

Aman ji tinde upr ras chusak keet da hamla hai, tusi esde control lai Thiamethoxam 25.00% WG @1gm/2ltr paani de hisab nal kar sakde ho ate 10 dina de vakfe to khatti lassi di spray karde raho..dhanwad

(pb)
  • 1
Posted by
jassi lakhowal (8146458300)
jassi lakhowal
Punjab
Ludhiana
Write Answer
Posted Date (07 May 2021 07:59 AM) Assigned Date (-)
Answered Date (08 May 2021 09:57 AM) Translated Date (-)

ਜੇਕਰ ਤੁਹਾਡੀ ਗਾਂ ਵਾਰ ਵਾਰ ਰਪੀਟ ਹੋ ਰਹੀ ਹੈ ਤਾਂ ਤੁਸੀ ਉਸਦੀ ਹੀਟ ਖਤਮ ਹੋਣ ਤੋਂ 10 ਦਿਨ ਬਾਦ ਉਸ ਨੂੰ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ ਅਤੇ Keeper plus powder 30gm ਰੋਜਾਨਾ ਦਿਓ..