Manage Expert Answers

Search

Total Count :- 258604

sir/mam Mass da ajj svara tikka bharvia se ta oh as tra Tara da rahi a .ik Bari repeat v ho chuki a.as tra tara dan Da ke Karn ho sakda

(pb)
  • 1
Posted by
Gurpreet Chahal (9876537039)
Gurpreet Chahal
Punjab
Mansa
Write Answer
Posted Date (14 May 2021 07:47 PM) Assigned Date (18 May 2021 10:37 AM)
Answered Date (17 May 2021 08:39 AM) Translated Date (-)

Gurpreet ji tuci iss nu ajje Gestaprogen powder ja keeper plus powder 30gm rojana 20 din tak dena suru kro jekar ehh gaban hoi tan rukk jawegi jekar naa hoi tan 21-22 din badd sme te heat vich aa jawegi jekar agli varr heat vich aundi ha tan pehla bachedani vich 3 din lixin-iu dwai bhrwao.

2month di hf nasal di vashi di growth vaste kehdi khal pauni chahidi hai is bare jhankaari devo

(pb)
Posted by
Mandeep singh (9878228938)
Mandeep singh
Punjab
Jalandhar
Write Answer
Posted Date (14 May 2021 07:46 PM) Assigned Date (18 May 2021 10:01 AM)
Answered Date (17 May 2021 08:57 AM) Translated Date (-)

Mandeep ji sabh ton pehla tuci uss nu pett de kiria lai Albendazole & ivermectin salt di goli deo ate 1-1 mahine de frak naal salt badal ke dwai jrur deo baki uss nu cargill di calf starter feed deni suru kro iss nal usdi vdhia growth honn lgg jawegi

3 ਮਹੀਨੇ ਪਹਿਲਾਂ ਕਿੰਨੂ ਦਾ ਨਵਾਂ ਬਾਗ਼ ਲਾਇਆ ਸੀ , ਹੁਣ ਜ਼ਮੀਨ ਦੀ ਵਹਾਈ ਕਰਦੇ ਸਮੇਂ ਕਈ ਬੂਟਿਆਂ ਦੇ ਤਨੇ ਨਾਲ ਸੁਹਾਗਾ ਲੱਗਣ ਕਾਰਨ ਬੂਟਿਆਂ ਦੀ ਛਿੱਲ ਉਤਰ ਗਈ ਹੈ, ਕੋਈ ਹੱਲ ਦੱਸਿਆ ਜਾਵੇ ਜੀ।

(pb)
Posted by
Ravinder (9814500429)
Ravinder
Punjab
Fazilka
Write Answer
Posted Date (14 May 2021 07:36 PM) Assigned Date (18 May 2021 10:01 AM)
Answered Date (17 May 2021 12:48 PM) Translated Date (-)

ਰਵਿੰਦਰ ਜੀ ਇਸਦੇ ਲਈ ਤੁਸੀ blitox ਦਾ ਗਾੜਾ ਘੋਲ ਬਣਾ ਕੇ ਬੁਰਸ਼ ਨਾਲ ਤਣੇ ਤੇ ਲਗਾ ਦਿਓ। ਧੰਨਵਾਦ

Answered Date (23 May 2021 08:03 PM) Translated Date (-)

ਧੰਨਵਾਦ ਜੀ

sir mentha ki अच्छी badvar ke se kare jisse oil bhi jayda mile

(hn)
Posted by
Aman thakur (8859567432)
Aman thakur
Uttar Pradesh
Sambhal
Write Answer
Posted Date (14 May 2021 07:34 PM) Assigned Date (18 May 2021 11:18 AM)
Answered Date (17 May 2021 12:44 PM) Translated Date (28 May 2021 12:34 PM)

Aman ji aap ise khaadon ki poori matra daale uske bad aap iske uper NPK 191919@1 kilo ko prati acre ke hisab se spray karen,dhanywad

sir.jersey ki achhi nasal ke konse bull hi jinka record acha hi.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (14 May 2021 07:34 PM) Assigned Date (18 May 2021 10:00 AM)
Answered Date (17 May 2021 09:01 AM) Translated Date (28 May 2021 12:34 PM)

aap jersey cow ko sarkari semen bhrwa skte hai ja fir ABS company walo ka NEYMAR, PREET, TYSON koi v semen bhrwa skte ho.

sir.brown swiss jersey semen konsi company ka badiya hi.

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (14 May 2021 07:33 PM) Assigned Date (18 May 2021 10:00 AM)
Answered Date (17 May 2021 09:07 AM) Translated Date (28 May 2021 12:34 PM)

Yadav ji kripya aap yeh btayen ki apne iss semen ke vare mai kaha se paddha hai yeh cross breed semen hai aur jyadatar Europe, USA, South America, Canada, Australia, South Africa and New Zealand mai milta hai.

ਚਾਰੇ ਆਲੀ ਮੱਕੀ ਦੀ ਗਰੋਥ ਲਈ ਕਿਹੜੀ ਸਪਰੇ ਕੀਤੀ ਜਾਵੇ

(pb)
Posted by
Kuldeep Singh (9082912000)
Kuldeep Singh
Punjab
Moga
Write Answer
Posted Date (14 May 2021 06:57 PM) Assigned Date (18 May 2021 10:00 AM)
Answered Date (17 May 2021 12:42 PM) Translated Date (28 May 2021 12:35 PM)

ਕੁਲਦੀਪ ਜੀ ਪਹਿਲਾਂ ਤਾ ਇਸਨੂੰ ਖਾਦਾਂ ਪੂਰੀ ਮਾਤਰਾ ਵਿਚ ਪਾਓ ਜੇਕਰ ਉਸਤੋਂ ਬਾਅਦ ਵੀ ਗਰੋਥ ਨਹੀਂ ਹੋ ਰਹੀ ਤਾ ਤੁਸੀ ਹੋਸ਼ੀ @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

मैं पशु KCC बनवाना चाहता हूँ, कैसे यह कार्ड बनेगा इसके लिए कुछ जानकारी चाहिए

(hn)
Posted by
Rohit Yadav (9026657792)
Rohit Yadav
Uttar Pradesh
Chandauli
Write Answer
Posted Date (14 May 2021 06:47 PM) Assigned Date (18 May 2021 09:59 AM)
Answered Date (17 May 2021 09:11 AM) Translated Date (28 May 2021 12:35 PM)

यादव जी आप किसान क्रेडिट कार्ड बनवाने के लिए अपने जिले के डिप्टी डायरेक्टर डेयरी से संपर्क कर सकते है उनसे आपको इसकी पूरी जानकारी प्राप्त हो जाएगी।

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (14 May 2021 06:34 PM) Assigned Date (19 May 2021 12:00 PM)
Answered Date (17 May 2021 09:12 AM) Translated Date (-)

ਅਚਾਰ ਤਿਆਰ ਕਰਨ ਲਈ ਟੋਆ: ਟੋਏ ਦਾ ਆਕਾਰ, ਪਸ਼ੁਆਂ ਦੀ ਗਿਣਤੀ, ਹਰੇ ਚਾਰੇ ਦੀ ਮਿਕਦਾਰ ਅਤੇ ਉਸ ਨੂੰ ਜਿੰਨੇ ਸਮੇਂ ਲਈ ਚਾਰਨਾ ਹੈ, ਤੇ ਨਿਰਭਰ ਕਰਦਾ ਹੈ ਆਮ ਤੌਰ ਤੇ ਇਕ ਘਣ ਮੀਟਰ ਥਾਂ ਤੇ 5-6 ਕੁਇੰਟਲ ਕੱਟਿਆ ਹੋਇਆ ਹਰਾ ਚਾਰਾ ਸੰਭਾਲਿਆ ਜਾ ਸਕਦਾ ਹੈ 10 ਮੀਟਰ ਲੰਮਾ, 3 ਮੀਟਰ ਚੌੜਾ ਤੇ 1.5 ਮੀਟਰ ਡੂੰਘਾ ਟੋਆ 350-400 ਕੁਇੰਟਲ ਹਰਾ ਚਾਰਾ ਸੰਭਾਲਣ ਦੀ ਸਮਰੱਥਾ ਰੱਖਦਾ ਹੈ ਟੋਏ ਦੀ ਲੰਬਾਈ, ਚੌੜਾਈ ਪਸ਼ੂਆਂ ਦੀ ਗਿਣਤੀ ਅਤੇ ਉਨ੍ਹਾਂ ਦੀ ਜ਼ਰੂਰਤ ਅਨੁਸਾਰ ਘੱਟ ਵੱਧ ਹੋ ਸਕਦੀ ਹੈ ਪ੍ਰੰਤੂ ਡੂੰਘਾਈ ਹਮੇਸ਼ਾ 1.5 ਤੋਂ 2 ਮੀਟਰ ਹੋਣੀ ਚਾਹੀਦੀ ਹੈ ਟੋਆ ਪਸ਼ੂਆਂ ਦੇ ਢਾਰੇ ਦੇ ਨੇੜੇ ਉੱਚੀ ਥਾਂ ਤੇ ਬਣਾਉਣਾ ਚਾਹੀਦਾ ਹੈ ਇਹ ਪੱਕਾ ਅਤੇ ਸੀਮਿੰਟ ਨਾਲ ਪਲੱਸਤਰ ਕੀਤਾ ਹੋਣਾ ਚਾਹੀਦਾ ਹੈ ਅਚਾਰ ਬਨਾਉਣ ਦੇ ਢੰਗ: (੧) ਕੱਟੀ ਹੋਈ ਫ਼ਸਲ ਦਾ 5 ਤੋਂ 8 ਸੈਂਟੀਮੀਟਰ ਦੇ ਹਿਸਾਬ ਨਾਲ ਕੁਤਰਾ ਕਰ ਲਓ ਤੇ ਇਸ ਨੂੰ ਟੋਏ ਵਿਚ ਭਰ ਦਿਓ (੨) ਟੋਏ ਵਿਚ ਕੁਤਰ ਕੇ ਪਾਏ ਚਾਰੇ ਨੂੰ ਟਰੈਕਟਰ ਜਾਂ ਬਲਦਾਂ ਦੀ ਸਹਾਇਤਾ ਨਾਲ ਚੰਗੀ ਤਰ੍ਹਾਂ ਦਬਾ ਦਿਓ ਤੇ ਇਸ ਨੂੰ ਜ਼ਮੀਨ ਦੀ ਸਤਹ ਤੋਂ ਇਕ ਮੀਟਰ ਉੱਚਾ ਰੱਖੋ ਵਧੀਆ ਆਚਾਰ ਤਿਆਰ ਕਰਨ ਲਈ ਜ਼ਰੂਰੀ ਹੈ ਕਿ ਹਰ ਅੱਧ ਮੀਟਰ ਦੀ ਚਾਰੇ ਦੀ ਤਹਿ ਨੂੰ ਚੰਗੀ ਤਰ੍ਹਾਂ ਦਬਾਇਆ ਜਾਵੇ (੩) ਇਸ ਨੂੰ ਉਪਰੋਂ ਕੜਬ ਜਾਂ ਤੂੜੀ ਦੀ 10-15 ਸੈਂਟੀਮੀਟਰ ਮੋਟੀ ਤਹਿ ਨਾਲ ਢੱਕ ਦਿਓ ਫਿਰ ਇਸ ਉੱਪਰ ਮਿੱਟੀ ਪਾ ਕੇ ਲਿਪ ਦਿਉ ਇਹ ਧਿਆਨ ਰੱਖੋ ਕਿ ਟੋਇਆ ਪੂਰੀ ਤਰ੍ਹਾਂ ਹਵਾ ਬੰਦ ਹੋਵੇ (੪) ਇਸ ਕੰਮ ਲਈ ਦੱਬੇ ਹੋਏ ਚਾਰੇ ਉੱਪਰ ਪਲਾਸਟਿਕ ਦੀ ਚਾਦਰ ਵਿਛਾ ਕੇ ਇਸ ਦੇ ਕਿਨਾਰੇ ਗੋਹੇ ਰਲੀ ਮਿੱਟੀ ਨਾਲ ਵੀ ਬੰਦ ਕੀਤੇ ਜਾ ਸਕਦੇ ਹਨ (੫) ਇਸ ਦੀ ਪੂਰੀ ਨਿਗਰਾਨੀ ਰੱਖੋ ਕਿ ਚਾਰੇ ਦੇ ਲੇਪ ਉੱਪਰ ਕੋਈ ਮੋਰੀ ਜਾਂ ਤ੍ਰੇੜ ਨਾ ਆਵੇ ਜੇਕਰ ਅਜਿਹਾ ਹੋ ਜਾਵੇ ਤਾਂ ਇਸ ਨੂੰ ਛੇਤੀ ਬੰਦ ਕਰ ਦਿਓ ਅਚਾਰ 45 ਦਿਨਾਂ ਤੱਕ ਤਿਆਰ ਹੋ ਜਾਵੇਗਾ (੬) ਵਰਤਣ ਵੇਲੇ ਅਚਾਰ ਦੇ ਟੋਏ ਨੂੰ ਇਕ ਪਾਸੇ ਤੋਂ ਖੋਲ੍ਹੋ ਹਰ ਰੋਜ਼ ਦੀ ਵਰਤੋਂ ਅਨੁਸਾਰ ਚਾਰਾ ਕੱਢ ਕੇ ਬਾਕੀ ਰਹਿੰਦਾ ਚਾਰਾ ਚੰਗੀ ਤਰ੍ਹਾਂ ਬੰਦ ਕਰ ਦਿਉ ਇਸ ਤਰ੍ਹਾਂ ਚਾਰਾ ਜ਼ਿਆਦਾ ਦੇਰ ਤੱਕ ਠੀਕ ਰਹੇਗਾ ਪਸ਼ੂਆਂ ਨੂੰ ਅਚਾਰ ਖਵਾਉਣਾ : ਹੋ ਸਕਦਾ ਹੈ ਕਿ ਪਸ਼ੂ ਪਹਿਲੇ ਕੁਝ ਦਿਨ ਅਚਾਰ ਪਸੰਦ ਨਾ ਕਰਨ ਇਸ ਲਈ ਪਹਿਲੇ 5-6 ਦਿਨ 5-10 ਕਿਲੋ ਅਚਾਰ ਹਰੇ ਚਾਰੇ ਵਿਚ ਰਲਾ ਕੇ ਉਨ੍ਹਾਂ ਨੂੰ ਪਾਓ ਬਾਅਦ ਵਿਚ ਹਰ ਪਸ਼ੂ ਨੂੰ 20-30 ਕਿਲੋ ਅਚਾਰ ਰੋਜ਼ਾਨਾ ਦੂਸਰੇ ਚਾਰਿਆਂ ਨਾਲ ਮਿਲਾ ਕੇ ਦਿੱਤਾ ਜਾ ਸਕਦਾ ਹੈ

devmedia

(pb)
Posted by
Gurjinder singh (9872569938)
Gurjinder singh
Punjab
Kapurthala
Write Answer
Posted Date (14 May 2021 06:32 PM) Assigned Date (19 May 2021 12:01 PM)
Answered Date (17 May 2021 09:14 AM) Translated Date (-)

ਜੇਕਰ ਮੱਕੀ ਵਿੱਚ ਜ਼ਿਆਦਾ ਬਿਮਾਰੀ ਹੈ ਅਤੇ ਟਾਂਡੇ ਗਲੇ ਹੈ ਤਾਂ ਉਸਦੀ ਵਰਤੋਂ ਨਾ ਕਰੋ ਜੇਕਰ ਵੈਸੇ ਥੋੜੀ ਬਹੁਤ ਬਿਮਾਰੀ ਹੈ ਤਾਂ ਉਸ ਨੂੰ ਸਾਫ ਸਾਫ ਕੁਤਰਾ ਕਰਕੇ ਪਸ਼ੂਆਂ ਨੂੰ ਦੇ ਸਕਦੇ ਹੋ

ਸਰ PR116 ਦੀ ਬਿਜਾਈ (DSR) ਡਰਿੱਲ ਨਾਲ ਸਿਧੀ ਕਰਨੀ ਹੈ । ਸੋ ਕਿਰਪਾ ਕਰਕੇ ਇਹਨਾਂ ਕੁਛ ਸਵਾਲਾਂ ਦਾ ਜਵਾਬ ਦਿਤਾ ਜਾਵੇ 1: ਬਿਜਾਈ ਦੀ ਸਹੀ ਤਰੀਕ 2:ਬੀਜ ਦੀ ਵੱਧ ਤੋਂ ਵੱਧ quantity 3:ਖਾਦ ਤੇ 4: ਖੇਤ ਦੀ condition ( ਗਿੱਲਾ ਜਾ ਸੁੱਕਾ)

(en)
Posted by
jashan (6280491685)
jashan
Punjab
Faridkot
Write Answer
Posted Date (14 May 2021 06:29 PM) Assigned Date (18 May 2021 11:18 AM)
Answered Date (17 May 2021 12:41 PM) Translated Date (-)

ਜਸ਼ਨ ਜੀ ਤੁਸੀ ਬਿਜਾਈ 10 ਜੂਨ ਤੋਂ ਬਾਦ ਕਰ ਸਕਦੇ ਹੋ ਅਤੇ ਬੀਜ ਦੀ ਮਾਤਰਾ 8-10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ ਬਿਜਾਈ ਤੋਂ ਤੁਸੀ ਰੌਣੀ ਕਰਕੇ ਵੀ ਕਰ ਸਕਦੇ ਹੋ ਅਤੇ ਸੁੱਕੇ ਖੇਤ ਵਿਚ ਜੇਕਰ ਰੌਣੀ ਕਰਕੇ ਕੀਤੀ ਹੈ ਤਾ ਪਾਣੀ ਬਿਜਾਈ ਤੋਂ 5-7 ਦਿਨਾਂ ਬਾਅਦ ਲਾਓ ਅਤੇ ਜੇਕਰ ਸੁੱਕੇ ਖੇਤ ਵਿਚ ਕੀਤੀ ਹੈ ਤਾ ਤੁਸੀ ਬਿਜਾਈ ਤੋਂ ਤੁਰੰਤ ਬਾਅਦ ਪਾਣੀ ਲਾਓ। ਖਾਦਾਂ ਵਿਚ 130 ਕਿਲੋ ਯੂਰੀਆ ਪ੍ਰਤੀ ਏਕੜ 3 ਬਰਾਬਰ ਹਿੱਸਿਆਂ ਵਿਚ ਵੰਡ ਕੇ 4,6 ਅਤੇ 9 ਹਫਤਿਆਂ ਬਾਦ ਛੱਟੇ ਨਾਲ ਪਾਓ। DAP ਅਤੇ ਪੋਟਾਸ਼ ਤੱਤਾਂ ਦੀ ਵਰਤੋਂ ਤਾ ਕਰੋ ਜੇਕਰ ਮਿੱਟੀ ਪਰਖ ਵਿਚ ਇਹਨਾਂ ਦੀ ਘਾਟ ਆਈ ਹੋਏ।

सर आंवले की सबसे बेस्ट वैरायटी कौन सी है

(hn)
Posted by
Vishnu Lohar (8824538209)
Vishnu Lohar
Rajasthan
Rajsamand
Write Answer
Posted Date (14 May 2021 06:16 PM) Assigned Date (18 May 2021 09:59 AM)
Answered Date (17 May 2021 12:35 PM) Translated Date (28 May 2021 12:35 PM)

विष्णु जी आप आंवले की किस्मे जैसे Banarasi,Krishna,NA-9 की बिजाई कर सकते है। धन्यवाद

ਸਰ ਮੱਕੀ ਉੱਪਰ ਯੂਰੀਆ ਅਤੇ ਡੀ ਏ ਪੀ ਖਾਦ ਦਾ ਘੋਲ ਬਣਾਕੇ ਕਰ ਸਕਦੇ ਹਾਂ ਅਤੇ ਪ੍ਤੀ ਏਕੜ ਮਾਤਰਾ ਕਿੰਨੀ ਪਾਈਆਂ ਜੀ ਮੱਕੀ 25 ਦਿਨ ਦੀ ਹੈ

(pb)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (14 May 2021 06:06 PM) Assigned Date (18 May 2021 09:58 AM)
Answered Date (17 May 2021 12:33 PM) Translated Date (-)

ਜਗਸੀਰ ਜੀ ਤੁਸੀ ਡਾ.ਦਲਾਲ ਘੋਲ ਬਣਾ ਕੇ ਸਪਰੇ ਕਰ ਸਕਦੇ ਹੋ ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇਂ।

इस बकरे के बारे में बताये क्या हम इसे पाल सकते हैं

(hn)
  • 3
Posted by
अनिल चौहान (8433266991)
अनिल चौहान
Uttarakhand
Dehradun
Write Answer
Posted Date (14 May 2021 06:02 PM) Assigned Date (-)
Answered Date (17 May 2021 09:20 AM) Translated Date (28 May 2021 12:36 PM)

जी हां आप इसे अच्छी खुराक और देखभाल के साथ जल्दी तैयार कर सकते है क्योंकि इनकी ग्रोथ इनकी अच्छी खुराक पर ही निर्भर होती है।

spraying schedule in wheat crop

(en)
Posted by
Bhupendra Singh (9639695339)
Bhupendra Singh
Uttar Pradesh
Bareilly
Write Answer
Posted Date (14 May 2021 05:50 PM) Assigned Date (18 May 2021 09:58 AM)
Answered Date (17 May 2021 12:31 PM) Translated Date (-)

Bhupendra ji we spray the chemicals only in that situation when there is any insect or disease attack so if you have noticed any then please tell us so that we can guide you accordingly.thank you

श्रीमान जी मुझे यह बताये कि यह बकरा कौन सी नस्ल का है क्या हमारे यहां इसका पालन हो सकता है

(hn)
  • 2
Posted by
अनिल चौहान (8433266991)
अनिल चौहान
Uttarakhand
Dehradun
Write Answer
Posted Date (14 May 2021 05:48 PM) Assigned Date (18 May 2021 09:57 AM)
Answered Date (17 May 2021 09:20 AM) Translated Date (28 May 2021 12:36 PM)

यह देसी क्रॉस नस्ल का है आप इसे अच्छी खुराक और देखभाल के साथ जल्दी तैयार कर सकते है क्योंकि इनकी ग्रोथ इनकी अच्छी खुराक पर ही निर्भर होती है।

cow AI regarding.

(pb)
Posted by
sandeep singh (6280210560)
sandeep singh
Punjab
Patiala
Write Answer
Posted Date (14 May 2021 05:48 PM) Assigned Date (20 May 2021 10:48 AM)
Answered Date (17 May 2021 09:22 AM) Translated Date (-)

ਜੇਕਰ ਓਹਨੇ ਤਾਰਾ ਕੀਤੀਆਂ ਸੀ ਤਾਂ ਉਹ ਖਾਲੀ ਹੈ ਅਤੇ ਪਸ਼ੂ ਖੂਨ ਵਾਲੀਆਂ ਤਾਰਾ ਉਦੋਂ ਕਰਦਾ ਹੈ ਜਦੋ ਉਸਦੀ ਹੀਟ ਖਤਮ ਹੋਣ ਲੱਗਦੀ ਹੈ ਤੁਸੀ ਉਸ ਨੂੰ ਅਗਲੀ ਵਾਰੇ ਸਾਫ ਤਾਰਾ ਕਰਨ ਤੇ AI ਕਰਵਾ ਸਕਦੇ ਹੋ

ye kyoun sukh rha h

(hn)
  • 1
Posted by
sumit siwach (8901065712)
sumit siwach
Haryana
Hisar
Write Answer
Posted Date (14 May 2021 05:44 PM) Assigned Date (02 Jul 2021 12:59 PM)
Answered Date (17 May 2021 12:30 PM) Translated Date (28 May 2021 12:36 PM)

sumit ji kripya aap iski crop history btaye ke aapne ise kya kya khaad daali hai aur koi spray ki hai taki aapko uske hisab se jankari di ja sake,dhanywad

ਮਈ ਮਹੀਨ ਵਿਚ ਧਣੀਅ ਬੀਜ ਸਕਦੇ ਹਾ

(pb)
Posted by
Bhupinder Singh Virk (9888605000)
Bhupinder Singh Virk
Punjab
Patiala
Write Answer
Posted Date (14 May 2021 05:43 PM) Assigned Date (18 May 2021 11:19 AM)
Answered Date (17 May 2021 12:20 PM) Translated Date (-)

ਸਬਜ਼ੀਆਂ ਵਿਚ ਪ੍ਰਯੋਗ ਕਰਨ ਲਈ ਇਸ ਦੀ ਬਿਜਾਈ ਅਕਤੂਬਰ ਦੇ ਪਹਿਲੇ ਹਫ਼ਤੇ ਕਰਨੀ ਚਾਹੀਦੀ ਹੈ ਅਤੇ ਬੀਜ ਤਿਆਰ ਕਰਨ ਲਈ ਬਿਜਾਈ ਅਕਤੂਬਰ ਦੇ ਅਖੀਰਲੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰਨੀ ਚਾਹੀਦੀ ਹੈ|

hybrid chari nu gob di sundi lag gyi hai solution dso

(pb)
  • 3
Posted by
ਗਗਨਦੀਪ (9876092517)
ਗਗਨਦੀਪ
Punjab
Gurdaspur
Write Answer
Posted Date (14 May 2021 05:38 PM) Assigned Date (18 May 2021 09:56 AM)
Answered Date (17 May 2021 02:19 PM) Translated Date (-)

Gagandeep ji tuc gobh di sundi de lai tuc quinalphos@800ml nu prati acre de hisab nal spray karo,dhanwad

10 ਦਿਨਾਂ ਦੇ ਦੇਸੀ ਚੂਚੇ ਹਨ ਜੀ !!! ਦੋ ਤਿੰਨ ਦਿਨਾਂ ਤੋ ਹੋਲੀ ਹੌਲੀ ਕੁੱਝ ਚੂਚੇ ਬੈਠੇ ਰਹਿੰਦੇ ਹਨ ਸਿੱਧੇ ਖੜੇ ਹੋ ਨਹੀ ਪਾ ਰਹੇ ਅਗਰ ਹੁੰਦੇ ਨਾ ਡਿੱਗ ਜਾਦੇ ਨੇ !!! ਖਾਣੇ ਚ ਦਲੀਆਂ , ਮੱਕੀ ਦਾ ਚੂਰਾਂ ਦੇ ਰਿਹਾ ਸੀ ਜੀ !!! ਕੋਈ ਹੱਲ ਦੱਸੋ ਸਰ ਜੀ ਲੱਤਾ ਖੜਨ ਚ ਅਸੱਮਰਥ ਹੋ ਰਹੀਆ ਨੇ ਚੂਚਿਆ ਦੀਆ

(pb)
Posted by
Ranjeet Singh (9780915925)
Ranjeet Singh
Punjab
Ludhiana
Write Answer
Posted Date (14 May 2021 05:38 PM) Assigned Date (18 May 2021 11:19 AM)
Answered Date (17 May 2021 09:24 AM) Translated Date (-)

ਇਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ ਇਸਦੇ ਲਈ ਤੁਸੀ Calcirol ਪਾਉਚ ਦਿਓ ਇਹ 2 ਮਿਲੀ ਦੁੱਧ ਵਿਚ 7-8 ਦਾਣੇ ਘੋਲ ਕੇ ਦੇਣੇ ਸ਼ੁਰੂ ਕਰੋ ਇਸ ਨਾਲ ਹੋ ਫਰਕ ਪੈ ਜਾਵੇਗਾ

ਗਾਂ ਨੂੰ ਕਿੰਨੇ ml ਟੀਕਾ ਲਾਉਣਾ ਵੀਰ ਤਿੰਨੇ ਟੀਕਿਆਂ ਬਾਰੇ ਦੱਸੋ

(pb)
  • 1
Posted by
Avtar sandhu (9646525649)
Avtar sandhu
Punjab
Muktsar
Write Answer
Posted Date (14 May 2021 05:32 PM) Assigned Date (18 May 2021 09:56 AM)
Answered Date (17 May 2021 09:25 AM) Translated Date (-)

ਅਵਤਾਰ ਜੀ ਇਹ ਤੁਸੀ ਉਸਦੀ ਸੋਜਿਸ਼ ਦੇ ਹਿਸਾਬ ਨਾਲ 2 ਜਾ 3 ਦਿਨ ਲਗਾ ਸਕਦੇ ਹੋ ਬਾਕੀ ਇਹਨਾਂ ਦੀ ਵਰਤੋਂ ਦੱਸੀ ਹੋਈ ਮਾਤਰਾ ਦੇ ਹਿਸਾਬ ਨਾਲ ਕਰ ਸਕਦੇ ਹੋ

devmedia

(en)
  • 1
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (14 May 2021 05:22 PM) Assigned Date (19 May 2021 12:01 PM)
Answered Date (17 May 2021 09:27 AM) Translated Date (-)

ਤੁਸੀ ਇਸ ਨੂੰ ਬੱਚੇਦਾਨੀ ਵਾਲੀ ਦਵਾਈ ਦਿੰਦੇ ਰਹੋ ਅਤੇ ਉਸ ਵਿਚ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ

ਗੁਲਮੋਹਰ ਦੀ ਸਾਂਭ-ਸੰਭਾਲ਼ ਬਾਰੇ ਜਾਣਕਾਰੀ। ਕਿੰਨੀ ਮਾਤਰਾ ਤੇ ਕਦੋਂ ਪਾਣੀ ਪਾਇਆ ਜਾਵੇ। ਕਿ ਪਾਣੀ ਹਰਰੋਜ ਪਾਇਆ ਜਾਵੇ ਜੈਵਿਕ ਖਾਦ ਯਾ ਕੋਈ ਹੋਰ ਖਾਦ ਦੀ ਵਰਤੋ ਬਾਰੇ ਦੱਸੋ ਧੰਨਵਾਦ

(pb)
Posted by
Jajpreet (9681000014)
Jajpreet
Punjab
Fazilka
Write Answer
Posted Date (14 May 2021 05:20 PM) Assigned Date (20 May 2021 10:47 AM)
Answered Date (17 May 2021 03:36 PM) Translated Date (-)

ਜਾਜਪ੍ਰੀਤ ਜੀ ਇਸਨੂੰ ਤੁਸੀ ਵਰਮੀਕੰਪੋਸਟ ਪਾ ਸਕਦੇ ਹੋ ਜਿਵੇ 2 ਕਿਲੋ ਪ੍ਰਤੀ ਬੂਟੇ ਦੇ ਹਿਸਾਬ ਨਾਲ ਜੇਕਰ ਬੂਟਾ ਸਾਲ ਤੋਂ ਵੱਡਾ ਹੈ ਅਤੇ ਮਿੱਟੀ ਵਿਚ ਨਮੀ ਦੇ ਅਨੁਸਾਰ ਇਸਨੂੰ ਪਾਣੀ ਲਾਓ ਅਤੇ ਫਰਵਰੀ ਮਹੀਨੇ ਵਿਚ ਇਸਦੀ ਕਟਾਈ ਛਟਾਈ ਕਰਦੇ ਰਹੋ। ਧੰਨਵਾਦ

ਗਾਂ ਖੂਨ ਵਾਲੀ ਮੋਕ ਕਰਦੀ ਹੈ ਕੋਈ ਇਲਾਜ ਦੱਸਿਓ ਜੀ

(pb)
Posted by
Prabhdeep Singh (7087788174)
Prabhdeep Singh
Punjab
Fatehgarh Sahib
Write Answer
Posted Date (14 May 2021 05:09 PM) Assigned Date (18 May 2021 09:55 AM)
Answered Date (17 May 2021 09:30 AM) Translated Date (-)

ਤੁਸੀ ਇਸ ਨੂੰ Biotrim inj. 10ml, Vitamin-K inj 10ml, ascrobic acid 20ml, chromostat inj. 10ml ਲਗਵਾਓ ਅਤੇ Vitakind liv liquid 50-50ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ

hello agriculture team, tammato lgeya nu 20 days too oper ho gye ne, bht tammoto lal nahi ho rahe, koi sultions dso

(pb)
Posted by
satnam singh (8146072170)
satnam singh
Punjab
Gurdaspur
Write Answer
Posted Date (14 May 2021 05:03 PM) Assigned Date (18 May 2021 09:55 AM)
Answered Date (17 May 2021 02:20 PM) Translated Date (-)

Satnam ji kirpa karke daso ke tuc kehdi kisam di bijai kiti hai ta jo tuhanu usde hisab nal jankari diti ja sake,dhanwad

devmedia

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (14 May 2021 04:54 PM) Assigned Date (19 May 2021 12:01 PM)
Answered Date (17 May 2021 10:05 AM) Translated Date (28 May 2021 12:36 PM)

उसे आप Buffzon पाउडर 50 ग्राम रोजाना और Mammidium पाउडर 50 ग्राम रोजाना देना शुरू करें और उसे 20 ग्राम मिठा सोडा रोजाना दें।

Answered Date (17 May 2021 04:53 PM) Translated Date (28 May 2021 12:36 PM)

dhanyvad sar ji

kirpa karke change vahan vich PR114 di variety kali 14 da jhad daso

(pb)
Posted by
yadwinder singh (9872580469)
yadwinder singh
Punjab
Sangrur
Write Answer
Posted Date (14 May 2021 03:41 PM) Assigned Date (18 May 2021 09:55 AM)
Answered Date (14 May 2021 03:58 PM) Translated Date (-)

Yadwinder Singh ji es kism da ausat jhad 27.5qtl/acre hai.. Dhanwad

sir mere kol ek majh aaa us de 5 bar tika bhara leya te jhote to v caross kra lai par oh gaban nahi rehandi har mahine hit te aaa jandi aaa koi desi ja medicine tarika daso jo oh gaban reh sake

(pb)
Posted by
Karan Deep (9646271052)
Karan Deep
Punjab
S.A.S. Nagar
Write Answer
Posted Date (14 May 2021 03:07 PM) Assigned Date (18 May 2021 09:54 AM)
Answered Date (17 May 2021 10:10 AM) Translated Date (-)

Deep ji tuci usdi bachedani vich utrawin-oz dwai 3 din bhrwao ate uss nu keeper plus powder 30gm rojana 20 din tak dena suru kro ate 250gm jokhar, 250gm kalmishora, 250gm mitha sodha ate 250gm fatkadi lao, pehla tuci fatkadi nu tawe te changi trah garm kro ate garm krke usda powder jeha bnn jawega fir sare saman nu alag alag krke powder bnna lao ate ekatha mix kr deo ate rojana 50gm swere khali pett deo fir agli varr heat vich aunn te heat khali shhd deo ate uss ton agli heat vich aunn te jhote ton cross krwao.

broccoli has become yello what is the solution for remaining broccolis please help on this

(en)
  • 4
Posted by
Vijay Temkar (7259238101)
Vijay Temkar
Karnataka
Chikkaballapur
Write Answer
Posted Date (14 May 2021 02:38 PM) Assigned Date (18 May 2021 09:54 AM)
Answered Date (17 May 2021 12:29 PM) Translated Date (-)

Vijay ji please tell us in detail which fertilizers you have provided to it so that we can guide you accordingly.thank you

Answered Date (18 May 2021 09:36 AM) Translated Date (-)

we have provided 13045 , 19 all , 16 all , dap , boran , 2424

मेरे पास एक आडू का पौधा है जो70 परसेंट सूख गया है कोई उपाय हो तो बताएं

(hn)
Posted by
Sunil Jakhar (9896916463)
Sunil Jakhar
Haryana
Jhajjar
Write Answer
Posted Date (14 May 2021 02:32 PM) Assigned Date (-)
Answered Date (14 May 2021 03:46 PM) Translated Date (28 May 2021 11:17 AM)

सुनील जी आप पौधे की सरी सूखी टहनियों को काट दे और उन पर bordeaux paste या copper oxychloride की स्प्रे कर दे, पौधे के निचे वाले घेरे को और बड़ा कर दे, पौधे की जड़ के ऊपरी हिस्से में मिटटी चढ़ा दे जी से तने के नीचले हिस्से को पानी कम लगेगा और फफूंदी कम फैलेगी . . ज़मीन में जरूरत अनुसार ही नमी रखे, कई बार पौधे की जड़ो का विकास कम होता है जिस से ऐसा हो सकता है, धन्यवाद

sar Uttar Pradesh jila Bijnor Nagina village kandawala ham dairy palan main dilchaspi rakhte Hain per yahan per dudh ki marketing nahin hai kya koi Bata sakta hai ki koi deri khul sakti hai yahan Jo hamare acche rate dudh khareed sake

(hn)
Posted by
Tarsem Randhawa (9719724328)
Tarsem Randhawa
Uttar Pradesh
Bijnor
Write Answer
Posted Date (14 May 2021 02:17 PM) Assigned Date (18 May 2021 09:54 AM)
Answered Date (17 May 2021 10:13 AM) Translated Date (28 May 2021 12:36 PM)

Tarsem ji milk khridne wali companies wahi dairy kholti ha yaha dudh acha ekatha hota hai yadi apne ilake mai nhi ha tab aap dairy ass pass pta krr skte hai aur waha dudh sale kr skte hai ja fir aap apne dudh ko ass pass ke ghro mai sale kr skte hai jisse apko acha rate milega aur aap dudh ke sath sath dudh ke product jaise dahi, lassi, paneer, ghee tyar krke bhi sale kr skte hai.

Answered Date (17 May 2021 03:28 PM) Translated Date (28 May 2021 12:36 PM)

dhanyvad ji

haldi kab और कैसे लगाई jati ,ple bataye धन्यवाद

(hn)
Posted by
Gianender Singh Adha (9873935832)
Gianender Singh Adha
Haryana
Palwal
Write Answer
Posted Date (14 May 2021 02:15 PM) Assigned Date (18 May 2021 09:53 AM)
Answered Date (14 May 2021 03:44 PM) Translated Date (28 May 2021 11:17 AM)

सिंह जी हल्दी की अधिक पैदावार लेने के लिए बिजाई अप्रैल के अंत में करें। इसे पनीरी के साथ भी उगाया जा सकता है। इसके लिए जून के पहले पखवाड़े तक पनीरी खेत में लगा दें। पनीरी के लिए 35-45 दिनों के पौधों को खेत में लगा दें।इसकी बिजाई सीधे खेत में लगाकर या पनीरी लगाकर की जाती है।बीज की गहराई 3 सैं.मी. से ज्यादा नहीं होनी चाहिए।धन्यवाद

mai June me kaun sa dhanya bije

(hn)
Posted by
Gianender Singh Adha (9873935832)
Gianender Singh Adha
Haryana
Palwal
Write Answer
Posted Date (14 May 2021 02:14 PM) Assigned Date (18 May 2021 11:20 AM)
Answered Date (14 May 2021 05:00 PM) Translated Date (28 May 2021 11:18 AM)

Singh ji, jab dhaniya ki kheti patto ke liye ki jati hai to bijai madhya-september se madhya december tak ki jati hai aur beejo ke liye iski bijai november ke pehle 15 dino me ki jaati hai... iski kheti ke liye aap en kismo se koi ek lga sakte hain - Hisar Bhoomi, Hisar Sugandh, Pant Haritima, Hissar Anand ... Dhanywad

सर जी डॉ रविंदर चहल जी इसके बारे में जानकारी दें

(hn)
  • 1
Posted by
Rahul Dedha (9999043045)
Rahul Dedha
Uttar Pradesh
Gautam Buddha Nagar
Write Answer
Posted Date (14 May 2021 02:13 PM) Assigned Date (18 May 2021 11:20 AM)
Answered Date (17 May 2021 10:14 AM) Translated Date (28 May 2021 12:36 PM)

राहुल जी यह पशुओं के लिए मसाला तैयार किया जाता है जिससे उनका पाचन ठीक रहता है और पशु जो भी खाता है वो आसानी से हज़म हो जाता है और अच्छी ग्रोथ होती है।

हरड़ कि खेती कब होती है

(hn)
Posted by
Bhola Jaat (9306510711)
Bhola Jaat
Haryana
Sonepat
Write Answer
Posted Date (14 May 2021 02:10 PM) Assigned Date (18 May 2021 01:53 PM)
Answered Date (14 May 2021 03:56 PM) Translated Date (28 May 2021 11:18 AM)

भोला जी हरड़ के पौधे जून-जुलाई के महीने लगाए जाते हैं, धन्यवाद

ऐसा धान का किस्म बताएं जिससे उत्पादन अधिक हो एवं पानी कम लगे और कीटनाशक का खर्चा भी कम लगे

(hn)
Posted by
Shiv prashad verma (9329783542)
Shiv prashad verma
Chattisgarh
Rajnandgaon
Write Answer
Posted Date (14 May 2021 02:06 PM) Assigned Date (18 May 2021 01:53 PM)
Answered Date (14 May 2021 04:34 PM) Translated Date (28 May 2021 09:40 AM)

वर्मा जी आप धान की इन किस्मों से कोई एक लगा सकते हैं-Indira barani dhan 1, Indira Aerobic-1 ... धन्यवाद

Answered Date (27 May 2021 10:59 AM) Translated Date (28 May 2021 09:40 AM)

इंदिरा बरौनी धान 1 मुझे कहां से उपलब्ध होगा। एवं प्रति एकड़ औसत उत्पादन कितना होगा

3 ਏਕੜ ਲੀ ਕਿੰਨਾ ਬੀਜ ਦੀ ਪਨੀਰੀ ਬੀਜ ਨ a g

(pb)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (14 May 2021 02:05 PM) Assigned Date (18 May 2021 01:53 PM)
Answered Date (14 May 2021 02:16 PM) Translated Date (28 May 2021 11:19 AM)

ਸੁਖਪ੍ਰੀਤ ਸਿੰਘ ਜੀ ਯੂਨੀਵਰਸਿਟੀ ਦੀ ਸਿਫਾਰਿਸ਼ ਅਨੁਸਾਰ 3 ਏਕੜ ਦੀ ਪਨੀਰੀ ਲਈ 24kg ਬੀਜ ਦੀ ਜਰੂਰਤ ਹੁੰਦੀ ਹੈ ਅਤੇ ਕਿਸਾਨਾਂ ਦੇ ਤਜ਼ੁਰਬੇ ਕਹਿੰਦੇ ਹਨ ਕਿ 12kg ਬੀਜ ਕਾਫੀ ਹੈ.. ਧੰਨਵਾਦ

मैं कौन सा किस्म का धान का थरहाडालुजिससे ज्यादा से ज्यादा उत्पादन मिले हैं और पानी कम लगे और कीटनाशक कम लगे

(hn)
Posted by
Shiv prashad verma (9329783542)
Shiv prashad verma
Chattisgarh
Rajnandgaon
Write Answer
Posted Date (14 May 2021 02:01 PM) Assigned Date (18 May 2021 01:54 PM)
Answered Date (14 May 2021 04:34 PM) Translated Date (28 May 2021 11:19 AM)

वर्मा जी आप धान की इन किस्मों से कोई एक लगा सकते हैं-Indira barani dhan 1, Indira Aerobic-1 ... धन्यवाद

devmedia

(en)
Posted by
Choudhary Manjeet Singh (7898526530)
Choudhary Manjeet Singh
Haryana
Hisar
Write Answer
Posted Date (14 May 2021 01:57 PM) Assigned Date (19 May 2021 12:02 PM)
Answered Date (14 May 2021 05:05 PM) Translated Date (-)

मनजीत सिंह, आप White Button Mashroom और Dhingri किस्म लगा सकते हैं, धन्यवाद

bottle gourd me fruit rot ko kaise manage karenge sare fruits drop ho ja rhe hai

(en)
  • 1
Posted by
shashank shekhar (9708295295)
shashank shekhar
Bihar
Muzaffarpur
Write Answer
Posted Date (14 May 2021 01:50 PM) Assigned Date (18 May 2021 01:54 PM)
Answered Date (14 May 2021 03:28 PM) Translated Date (-)

Shekhar Ji eske control ke liye aap Tebuconazole25% WG 300gm/acre ke hisab se spray kar sakte hain... Dhanyvad

veer g vermicompost ਖਾਦ ਬਣਾਉਣ ਲਈ ਜੋ ਜਮੀਨ ਵਿੱਚ ਗਡੋਇਆ ਹੁੰਦੇ ਹਨ ਓਸ ਦਾ ਪਰਯੋਗ kar ਸਕਦੇ ਹਾਂ ਕੀ ਖਾਦ ਬਨਾਉਣ ਲਈ ਕੋਈ ਹੋਰ ਹੁੰਦੇ ਹਨ ਕਿਥੋ ਮਿਲ ਸਕਦੇ ਹਨ

(pb)
Posted by
jaswinder singh (7888831597)
jaswinder singh
Punjab
Ferozpur
Write Answer
Posted Date (14 May 2021 01:48 PM) Assigned Date (18 May 2021 01:54 PM)
Answered Date (14 May 2021 04:07 PM) Translated Date (-)

ਜਸਵਿੰਦਰ ਸਿੰਘ ਜੀ ਜ਼ਮੀਨ ਵਾਲੇ ਗੰਡੋਏ ਆਪਾਂ ਨਹੀਂ ਵਰਤ ਸਕਦੇ,ਉਹ ਬਹੁਤ ਸੁਸਤ ਹੁੰਦੇ ਹਨ... ਵਰਮੀਕੰਪੋਸਟ ਵਾਸਤੇ ਗੰਡੋਏ ਲੈਣ ਲਈ ਗੁਰਪ੍ਰੀਤ ਸਿੰਘ ਸ਼ੇਰਗਿੱਲ (9872624253) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ

ਪਨੀਰੀ ਚ ਨਦੀਨਨਾਸ਼ਕ ਦੀ ਸਪਰੇਅ ਬੀਜਣ ਤੋ ਬਾਅਦ ਕਿੰਨੇ ਦਿਨ ਬਾਅਦ ਕਰ ਦੇਣੀ ਚਾਹੀਦੀ ਹੈ

(pb)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (14 May 2021 01:46 PM) Assigned Date (18 May 2021 01:55 PM)
Answered Date (14 May 2021 02:26 PM) Translated Date (28 May 2021 11:20 AM)

ਬਲਵਿੰਦਰ ਜੀ ਪਨੀਰੀ ਵਿੱਚ ਨਦੀਨਾਂ ਦੀ ਰੋਕਥਾਮ ਲਈ ਇਹ ਨਿਰਭਰ ਕਰਦਾ ਹੈ ਕੇ ਤੁਸੀਂ ਕਿਹੜੀ ਦਵਾਈ ਵਰਤ ਰਹੇ ਹੋ ਜਿਵੇਂ Sofit 37.5 EC ਪਨੀਰੀ ਬੀਜਣ ਤੋਂ 3 ਦਿਨ ਬਾਅਦ ਵਰਤਿਆ ਜਾਂਦਾ ਹੈ, ਧੰਨਵਾਦ

mirch ki koun si kism abhi yahan sahi hoga

(hn)
Posted by
alok singh (6205698340)
alok singh
Bihar
Banka
Write Answer
Posted Date (14 May 2021 01:38 PM) Assigned Date (18 May 2021 01:55 PM)
Answered Date (14 May 2021 01:45 PM) Translated Date (28 May 2021 11:20 AM)

Alok Singh ji, aap in kismo me se koi ek lga sakte hain- Swarna Praphulya, Swarna Atulya

Azola kitho milu gandoyea kitho milu varmi compost bnon laye Block Lehragaga Distt। Sangrur

(pb)
Posted by
KP Singh (9815889338)
KP Singh
Punjab
Sangrur
Write Answer
Posted Date (14 May 2021 01:25 PM) Assigned Date (18 May 2021 01:55 PM)
Answered Date (14 May 2021 03:33 PM) Translated Date (-)

Singh ji,azola lain lai tusi Zora Singh Maan (9855455561) ate earthworms lain lai Gurpreet Singh Shergill (9872624253) naal sampark kar sakde ho... Dhanvad

14 May 2021

address das sakde o g ehne de

rasi 3591 ਅਤੇ 3033 ਕਿੰਨਾ ਯੂਰੀਆ ਪਾਇਆ ਜਾਵੇ

(en)
Posted by
gurbaksh sidhu (7681916696)
gurbaksh sidhu
Punjab
Bathinda
Write Answer
Posted Date (14 May 2021 01:16 PM) Assigned Date (18 May 2021 01:56 PM)
Answered Date (14 May 2021 04:31 PM) Translated Date (-)

ਗੁਰਬਕਸ਼ ਜੀ ਨਰਮੇ ਵਿੱਚ ਖਾਦਾਂ ਦੀ ਵਰਤੋਂ ਲਈ ਮਿੱਟੀ ਟੈਸਟ ਕਰਵਾਉਣਾ ਜਰੂਰੀ ਹੈ, ਉਸ ਦੇ ਅਧਾਰ ਤੇ ਹੀ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ,ਯੂਨੀਵਰਸਿਟੀ ਨੇ BT ਲਈ 90kg ਯੂਰੀਆ/ਏਕੜ ਵਿੱਚ ਪਾਉਣ ਦੀ ਸਿਫਾਰਿਸ਼ ਕੀਤੀ ਹੈ.. ਧੰਨਵਾਦ

rrx 117 ਝੋਨੇ ਦੀ ਜਾਣਕਾਰੀ ਚਾਇਦੀ ਹੈ ਜੀ ਅਤੇ ਇਸ ਦੀ ਖਰੀਦ MSP ਤੇ ਹੁੰਦੀ ਹੈ

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (14 May 2021 01:08 PM) Assigned Date (18 May 2021 01:56 PM)
Answered Date (14 May 2021 04:48 PM) Translated Date (-)

ਮਨਪ੍ਰੀਤ ਸਿੰਘ ਜੀ, RRX 117 ਕਿਸਮ ਦਰਮਿਆਨੇ ਕਦ ਦੀ ਹੈ ਤੇ ਇਹ ਕਿਸਮ ਬੀਜ ਤੋਂ ਬੀਜ ਤਕ 120din ਵਿੱਚ ਤਿਆਰ ਹੋ ਜਾਂਦੀ ਹੈ ਅਤੇ ਕਿਸਾਨਾਂ ਦੇ ਮੁਤਾਬਿਕ ਇਸਦਾ ਝਾੜ 85-20 ਮਣ ਹੈ.. ਫ਼ਸਲ ਵੇਚਣ ਸੰਬੰਧੀ ਹਜੇ ਸਰਕਾਰ ਨੇ ਕੋਈ ਨੋਟਿਸ ਜਾਰੀ ਨਹੀਂ ਕੀਤਾ..ਧੰਨਵਾਦ

ਸਰ PR126 ਝੋਨੇ ਬਾਰੇ ਜਾਣਕਾਰੀ ਦਿਉ ਕਿਹੋ ਜਿਹੇ ਪਾਣੀ ਅਤੇ ਕਿਵੇ ਦੀ ਜਮੀਨ ਵਿਚ ਕਾਮਯਾਬ ਹੈ

(pb)
Posted by
sukhpinder singh bhullar (7087895302)
sukhpinder singh bhullar
Punjab
Muktsar
Write Answer
Posted Date (14 May 2021 12:58 PM) Assigned Date (18 May 2021 01:58 PM)
Answered Date (14 May 2021 03:39 PM) Translated Date (28 May 2021 11:20 AM)

ਸੁਖਪਿੰਦਰ ਸਿੰਘ ਜੀ PR 126 ਕਿਸਮ ਲਈ ਚੰਗਾ ਪਾਣੀ ਅਤੇ ਆਮ ਕਰ ਕੇ ਇਸਦੀ ਕਾਸ਼ਤ ਲਈ ਭਲ ਵਾਲੀ ਜ਼ਮੀਨ ਬਹੁਤ ਢੁੱਕਵੀਂ ਹੈ।ਧੰਨਵਾਦ

mirch ki kheti ke kaun sa samay aur kism achha rahega

(hn)
Posted by
amit Kumar (9060594575)
amit Kumar
Bihar
Rohtas
Write Answer
Posted Date (14 May 2021 12:56 PM) Assigned Date (20 May 2021 10:47 AM)
Answered Date (14 May 2021 01:44 PM) Translated Date (28 May 2021 11:21 AM)

Amit ji mirch ki kheti poora saal ki ja sakti hai..karif ki fasal ke liye may-june aur garmi ki fasal ke liye february-march ka time mirch ki ropai ke liye upyukt hai.. aap in kismo me se koi ek lga sakte hai- Swarna praphulya, Swarna Atulya .. Dhanyvad

14 May 2021

Bihar ke liye Kaun si upyukt kisme hai mirch ki

01823225050 ess number nu main 10 din to try kr reha te main koi v response nhi milya

(pb)
Posted by
Gourav Chuhar Puria (9501626230)
Gourav Chuhar Puria
Punjab
Shahid Bhagat Singh Nagar
Write Answer
Posted Date (14 May 2021 12:46 PM) Assigned Date (18 May 2021 09:52 AM)
Answered Date (14 May 2021 01:58 PM) Translated Date (-)

Gourav ji corona krke ajje saria training bnnd hai jiss krke tuhanu response nhi mill reha baki tuci deptuy director dairy, main office joint ceo p.d.d.b sector 68 mohali 0172-2217020, 0172-5027285 te bhi sampark krke dekh skde ho.

vetnery Doctor lye kehda cours best a

(pb)
Posted by
Gourav Chuhar Puria (9501626230)
Gourav Chuhar Puria
Punjab
Shahid Bhagat Singh Nagar
Write Answer
Posted Date (14 May 2021 12:42 PM) Assigned Date (18 May 2021 09:52 AM)
Answered Date (14 May 2021 01:56 PM) Translated Date (-)

Sab ton pehla tuhadi +2 medical vich honi jruri hai fir tuci veterinary diploma kr skde ho ehh 2 sall da diploma hunda hai jo GADVASU ludhiana v kita ja skda hai fir agge degree v kr skde ho ate fir govt. job nikln te apply kr skde ho.

Answered Date (18 May 2021 10:46 AM) Translated Date (-)

मेरी भैंस दुबली होती जा रही है क्या करूं

ਸਰ ਅੰਗੂਰ ਕਿੰਨੇ ਟਾਇਮ ਵਿੱਚ ਲੱਗਣ ਲੱਗਦੇ ਹਨ

(pb)
Posted by
Laddi Singh Dhaliwal (9501055861)
Laddi Singh Dhaliwal
Punjab
Mansa
Write Answer
Posted Date (14 May 2021 12:41 PM) Assigned Date (18 May 2021 09:52 AM)
Answered Date (14 May 2021 04:53 PM) Translated Date (-)

ਲਾਡੀ ਸਿੰਘ ਜੀ ਅੰਗੂਰ 2-3 ਸਾਲਾਂ ਵਿੱਚ ਫ਼ਲ ਦੇਣਾ ਸ਼ੁਰੂ ਕਰ ਦਿੰਦਾ ਹੈ, ਧੰਨਵਾਦ

Answered Date (16 May 2021 12:31 PM) Translated Date (-)

ਸਤਿ ਸ੍ਰੀ ਆਕਾਲ sir ji sir ji mai guljaffari orange marigold de vare ਪੁੱਛਣਾ ਸੀ ਕੀ sir ਜੀ ਇਹਦੀ ਬੀਜਾਂ ਦੀ ਬਿਜਾਈ ਕਦੋਂ ਤੋਹ ਲੈਕੇ ਕਦੋਂ ਤਕ ਕਰ ਸਕਦੇ ਆ

ਝੋਨੇ ਦੀ ਪਨੀਰੀ ਬੀਜ ਕੇ ਉਸ ਤੋ ਬਾਅਦ ਕਿੰਨੇ ਦਿਨ ਬਾਅਦ ਪਾਣੀ ਲਾਉਣਾ ਚਾਹੀਦਾ ਤੇ ਤੰਦਰੁਸਤ ਪਨੀਰੀ ਤਿਆਰ ਕਰਨ ਲਈ ਸੁਝਾਅ ਦਿਤੇ ਜਾਣ

(pb)
Posted by
balwinder sidhu (9814703067)
balwinder sidhu
Punjab
Ferozpur
Write Answer
Posted Date (14 May 2021 12:27 PM) Assigned Date (18 May 2021 09:51 AM)
Answered Date (14 May 2021 01:25 PM) Translated Date (-)

ਬਲਵਿੰਦਰ ਸਿੱਧੂ ਜੀ ਪਨੀਰੀ ਬੀਜਣ ਤੋਂ ਬਾਅਦ ਹਲਕਾ ਪਾਣੀ ਲਾਉਂਦੇ ਰਹੋ ਜਿਸ ਨਾਲ ਜ਼ਮੀਨ ਵਿੱਚ ਨਮੀ ਬਣੀ ਰਹੇ..ਜ਼ਿਆਦਾ ਭਰਕੇ ਪਾਣੀ ਨਾ ਲਾਓ.. ਕਈ ਵਾਰ ਪਨੀਰੀ ਵਿੱਚ ਲੋਹੇ ਦੀ ਘਾਟ ਆ ਜਾਂਦੀ ਹੈ ਉਸ ਨਾਲ ਉਪਰਲੇ ਪੱਤੇ ਪੀਲੇ ਪੈਣੇ ਸ਼ੁਰੂ ਹੋ ਜਾਂਦੇ ਹਨ ਇਸਦੇ ਲਈ ਤੁਸੀਂ ferrous sulphate 0.5-1gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ.. ਧੰਨਵਾਦ

Sir asi 2 kanal ch safadee dde tree laye a 110 tree a 4 sall hoge growth puri ni ho rahi ona di ki ona nu urea ja dap khad pa sakde a te kini pa sakde a ja koi growth lyi hor method hai ta dso

(pb)
Posted by
Gurpinder singh (9781006953)
Gurpinder singh
Punjab
Bathinda
Write Answer
Posted Date (14 May 2021 12:25 PM) Assigned Date (18 May 2021 09:51 AM)
Answered Date (14 May 2021 12:58 PM) Translated Date (-)

Gurpinder Singh ji, bootiya nu gali roodi di khad pao ate NPK (17:17:17)@50gm/plant pa sakde ho.. nadeena lai goddi karde raho... Dhanvad

रविन्द्र सर गभीन बछड़ी/गाय कितने महिने के बाद स्पष्ट पता चल जाता है। और खुराक में क्या क्या देना अनिवार्य हो जाता है। मैं अभी उनको सिर्फ पुवाल और 3/4 घंटे चरने के लिए भेजता हूं। इसलिए क्या कमी हो जा है।

(hn)
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (14 May 2021 12:12 PM) Assigned Date (18 May 2021 09:50 AM)
Answered Date (17 May 2021 10:16 AM) Translated Date (28 May 2021 12:36 PM)

रमेश जी पशु के गाभिन होने का सही पता उसके तीन महीने पूरे होने पर डॉक्टर से जांच करवाकर लग सकता है ​और बाकि खुराक में आप अच्छा हरा चारा और फीड दे सकते है यदि आपके पशु चरने जाते है तो वहां चरने के बाद घर भी खुराक खिलाएं जिससे कोई पशु भूखा ना रहे बाकि मौसम के हिसाब से सही देखभाल करें

What is the temperature for tomatoes to keep in cold store.

(en)
Posted by
Ravindra Gundawar (9822017558)
Ravindra Gundawar
Maharashtra
Pune
Write Answer
Posted Date (14 May 2021 12:10 PM) Assigned Date (18 May 2021 09:50 AM)
Answered Date (14 May 2021 12:51 PM) Translated Date (-)

Ravindra, for mature (greenish-yellow) tomato's storage temperature required is about 12-15 degree C and its cold storage life is about 3 to 4 weeks. Tomatoes should not be stored in temperature lower than 4 degree C because they show the tendency to break down.Thank you

Sir ji 128 121 and hkr 47 jhone ki jankari dijiye

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (14 May 2021 11:43 AM) Assigned Date (18 May 2021 09:50 AM)
Answered Date (14 May 2021 01:13 PM) Translated Date (-)

Gurdhyan Singh ji,PR 128 kism da ausat kad 110cm hai te eh kism luwai to baad 11 dina vich pak jandi hai ate esda ausat jhad 30.5qtl/acre hai... PR 121 kism da kad 98cm hai es krke eh bahut ghat digdi hai .. eh kism luwai to baad 110 dina vich pakk jandi hai ate esda jhd PR 128 jina hi hai... HKR 47 kism da ausat kad 117cm hai te eh kism luwai to baad 104 dina vich tyar ho jandi hai ate esda ausat jhad 29.5qtl/acre hai.. eh kism jhulas rog valia bimariya da takra nhi kar sakdi.. PR 128 ate PR 121 Punjab vich paiya jaan valiya 10 kisma da takra kar sakdiya han... Dhanvad

sir ek kila vich kina feet hota hai dono side

(en)
Posted by
harwinder singh (9914651540)
harwinder singh
Punjab
Patiala
Write Answer
Posted Date (14 May 2021 11:17 AM) Assigned Date (18 May 2021 09:49 AM)
Answered Date (14 May 2021 12:33 PM) Translated Date (-)

Harwinder Singh ji 36×40 karam da ik acre hunda hai , feet de hisab nal ik taraf 198 te doosri tarf 220 feet da ik acre hunda hai... Dhanvad

how many subsidy soler system in Punjab

(en)
Posted by
Hardeep singh (6006179315)
Hardeep singh
Punjab
Shahid Bhagat Singh Nagar
Write Answer
Posted Date (14 May 2021 11:00 AM) Assigned Date (18 May 2021 09:49 AM)
Answered Date (14 May 2021 02:06 PM) Translated Date (28 May 2021 11:25 AM)

Hardeep singh ji solar di subsidy vare jankari lai Amrik singh nal iss 9814221784 number te contact kar skde ho ji.

kapas ko khargosh kat.raha ha.koi upai.batae ji

(hn)
Posted by
nihalsingh (9354165640)
nihalsingh
Haryana
Bhiwani
Write Answer
Posted Date (14 May 2021 10:09 AM) Assigned Date (18 May 2021 09:48 AM)
Answered Date (14 May 2021 12:46 PM) Translated Date (28 May 2021 11:25 AM)

Nihal Singh ji, aap Prem raj saini 9719432296 se sampark kar sakte hai inho ne ek khaad tyar ki hai jiski badboo se janvar khet men nahi aate. Dhanywad .