Haryana
Search
Sir, Podha ganna me men pogi ghunda laga hua he, or paidawar ruk gai he ?
(hn)
Razi ji kripya aap iski photo bheje aur yeh bhi btaye ke aapne ise kya kya khaad daali hai taki aapko uske hisab se jankari di ja sake,dhanywad
sir apni majj nu jiwi gi lag rahi aa majj bhut kamjor ho gyi hai ..
(pb)
Punjab
Sukhchain ji kirpa krke ehh daso tuci jiwi gi kis nu boll rehe ho kirpa krke usdi video bna ke upload kro jiss nu dekh ke tuhanu sahi jankari diti ja skee.
Sir ji naspati pear ?
(pb)
Punjab
Vipan ji kirpa karke apna swal visthar nal pucho ta jo tuhanu usde hisab nal jankari diti ja sake,dhanwad
Mere tank me tilapiya raat me upar aakar saans leti hai to iske liye kya kare
(en)
Shub ji aap uske fresh water dalna suru kren aur kush dino ke feed dalni bnnd kr den jabb woh uppar aakar saans naa len fir dubara thodi thodi feed den..
Manga ji tuci cow nu suun ton 7 din badd Hitek injection 1ml/50kg bhar de hisab nal chamdi vich lgwao ate usdi bache nu 1 mahine badd injection lgwao. baki tuci saff safai da purra dian rakho ate bache nu janam ton 7 din badd pett de kiria lai albomar liquid 30ml nu 10-10ml krke 3 din deo ate brotone liquid 10ml rojana deo baki tuci pashu de ass pass taktic liquid 1ml/1litre pani vich milla ke spray kro tuci ass padd khanda te, khurlia te spray kro ate pashu nu side krke puri safai kr deo ate spray kro, ohna de chare danee te isdi varto naa kro..
ਸਰ ਇਸ ਦਵਾਈ ਦੇ ਝੋਨੇ ਦੀ ਪਨੀਰੀ ਨੂੰ ਕੀ ਫਾਇਦੇ ਆ ?
(pb)
ਪ੍ਰੀਤ ਜੀ ਇਹ Zinc based fungicide ਹੈ ਜੋ ਕਿ ਫਸਲ ਵਿਚ ਜਿੰਕ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਫੰਗਸ ਦੇ ਹਮਲੇ ਦੀ ਰੋਕਥਾਮ ਕਰਦਾ ਹੈ।
sir paniri i week to 10 din tak de ho chuki ha ate is vich asi koi spray nahi kiti naden to ki asi hun es te, ghaa te buti de spray kar sakde ha, ate ki hun spray karn nal paniri nu koi nuksan te nahi hove ga ?
(pb)
Punjab
satvir ji tuhade valo bheji gayi photo upload nahi hoi hai kirpa karke dubara bhejo photo ta jo tuhanu usde hisab nal jankari diti ja sake,dhanwad
Punjab
paniri vich nadeena di roktham lae paniri 15 din di hon te Nomnigold di spray kar sakde ho esdi matra 10 ml kanal di hai
sir mere pas 1 aanwla ka ped hai jo maine 2016-17 me lgaya tha vo bada to kafi ho gya hai per ispe fal phool nhi aaye abhi tak ?
(hn)
Punjab
Sandeep ji amle ke liye do kisme ek sath lgani chhaiye agar hybrid hai to tabhi ise fal aata hai.dhanywad
I want opening Goat farm plz help ?
(en)
Punjab
Goat farming is a profitable business, you can start goat farming with 10 female goats and 2 male goat and gradually increase this work. but to start this work please get full information about this work if you want to get goat farming training please contact your nearest kvk, they will provide you training and all infomation about goat farming please contact to KVK Jalandhar Address: Nurmahal, Punjab 144039, Phone: 098889 00329 Thanks.
aadu mae keeda lug jata hai kya karen ?
(en)
Maharashtra
Sharma ji kripya aap btaye ke konsa keet lga hai taki aapko uske hisab se jankari di ja sake,dhanywad
ਸਰ ਸਫੈਦੇ ਲਾਉਣੇ ਆ ਅੱਧੇ ਕਿੱਲੇ ਵਿਚ ਜੀ ਕਿੰਨੇ ਫੁੱਟ ਤੇ ਸਫੈਦੇ ਲਾਇਆ ਕਿ ਤੇ ਕਿਹੜੀ ਕਿਸਮ ਦੇ ਲਾਇਆ ਜੀ ?
(pb)
Punjab
ਹੈਰੀ ਜੀ ਤੁਸੀ ਕਿਸਮਾਂ ਜਿਵੇ Eucalyptus camaldulensis, FRI 4 and FRI 6, Eucalyptus globules, Eucalyptus citriodora ਦੀ ਬਿਜਾਈ ਕਰ ਸਕਦੇ ਹੋ। ਜ਼ਿਆਦਾ ਘਣਤਾ ਨਾਲ ਬਿਜਾਈ ਲਈ 1.5x1.5 ਮੀਟਰ ਦੇ ਫਾਸਲੇ 'ਤੇ(ਲਗਭਗ 1690 ਪੌਦੇ ਪ੍ਰਤੀ ਏਕੜ) ਜਾਂ 2x2 ਮੀਟਰ ਫਾਸਲ 'ਤੇ(ਲਗਭਗ 1200 ਪੌਦੇ ਪ੍ਰਤੀ ਏਕੜ) ਬਿਜਾਈ ਕਰੋ। ਸ਼ੁਰੂਆਤੀ ਸਾਲਾਂ ਵਿੱਚ ਅੰਤਰ-ਫਸਲਾਂ ਵੀ ਉਗਾਈਆਂ ਜਾ ਸਕਦੀਆਂ ਹਨ। ਅੰਤਰ-ਫਸਲੀ ਸਮੇਂ ਫਾਸਲਾ 4x2 ਮੀਟਰ(ਲਗਭਗ 600 ਪੌਦੇ) ਜਾਂ 6x1.5 ਜਾਂ 8x1 ਮੀਟਰ ਦਾ ਫਾਸਲਾ ਰੱਖੋ। ਹਲਦੀ ਅਤੇ ਅਦਰਕ ਵਰਗੀਆਂ ਫਸਲਾਂ ਜਾਂ ਚਿਕਿਤਸਕ ਪੌਦੇ ਅੰਤਰ-ਫਸਲਾਂ ਦੇ ਤੌਰ 'ਤੇ ਲਈਆਂ ਜਾ ਸਕਦੀਆਂ ਹਨ। 2x2 ਮੀਟਰ ਦਾ ਫਾਸਲਾ ਜ਼ਿਆਦਾਤਰ ਵਰਤਿਆ ਜਾਂਦਾ ਹੈ।
Ajj da mausam Kive rahuga bathinda da ?
(pb)
Punjab
Ammy ji mausam vibhag de anusar lagbhag badalwayi rahegi ate meeh de v chance han,dhanwad
ਡਾਕਟਰ ਸਾਹਿਬ ਨਿੰਬੂ ਦੇ ਪੱਤੇ ਫੋਟੋ ਮੁਤਾਬਕ ਨੇ ਕੋਈ ਦਵਾਈ ਦੱਸੋ ਜੀ ?
(pb)
Punjab
ਹਰਦੀਪ ਜੀ ਤੁਸੀ ਇਸਨੂੰ ਵਰਮੀਕੰਪੋਸਟ @4 ਕਿਲੋ ਨੂੰ ਪ੍ਰਤੀ ਬੂਟਾ ਪਾਓ। ਧੰਨਵਾਦ
Ok ji thx
ਡਾਕਟਰ ਸਾਹਿਬ ਨਿੰਬੂ ਦੇ ਪੱਤੇ ਫੋਟੋ ਮੁਤਾਬਕ ਨੇ ਕੋਈ ਦਵਾਈ ਦੱਸੋ ਜੀ ?
(pb)
ਹਰਦੀਪ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ। ਧੰਨਵਾਦ
Plz dr sabb dso ji koi hall es da madicen be da ka dakh lyi thik ni ho plz help me....phulan choti a 2 sall de thanla rog kha raha na dr sarkari dr nu dakhyi c... Plz dr sabb help me..
(en)
Pargat ji tuci iss nu Ifer-h inj. 5ml, Vetaceph 3gm, Megludyne 20ml lgwao ate Potasium iodied 10gm rojana deo ate 3 din lgwao ji.
ਖੁੰਬਾਂ ਦੀ ਜਾਣਕਰੀ ਮਿਲ ਸਕਦੀ ਆ ਕਿਤਯੋ ਆਨਲਾਈਨ ?
(pb)
ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।
ਮਿਰਚਾਂ ਦੀ ਨਰਸਰੀ ਤਿਆਰ ਕਰਨ ਦਾ ਸਹੀ ਸਮਾਂ ਕਿ ਹੈ ?
(en)
ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ।
my house contain large amount of brown ants in kitchen and other room. how should i control it using any insecticides. so that it have minimal imapct on human being. ਮੇਰੇ ਘਰ ਵਿਚ ਰਸੋਈ ਅਤੇ ਹੋਰ ਕਮਰੇ ਵਿਚ ਭੂਰੇ ਕੀੜੀਆਂ ਦੀ ਵੱਡੀ ਮਾਤਰਾ ਹੈ. ਮੈਨੂੰ ਕਿਸੇ ਕੀਟਨਾਸ਼ਕਾਂ ਦੀ ਵਰਤੋਂ ਕਰਦਿਆਂ ਇਸਨੂੰ ਕਿਵੇਂ ਨਿਯੰਤਰਣ ਕਰਨਾ ਚਾਹੀਦਾ ਹੈ. ਤਾਂ ਕਿ ਇਸ ਦਾ ਮਨੁੱਖ ਉੱਤੇ ਘੱਟੋ ਘੱਟ ਪ੍ਰਭਾਵ ਹੋਵੇ
(en)
Punjab
Squeeze a lemon or place lemon peels in places from where the ants enter.other than this you can use vinegar and water.thank you
देशी मुर्गे और मुर्गी के चीक्स मप्र में कहाँ से purchase होंगे. मुझे देशी मुर्गी पालन का काम शुरू करना है , कोई जानकारी हो तो बताए , पूरे पते और मोबाइल नंबर के साथ ?
(hn)
Punjab
राजेश जी यदि आप चूज़े के लिए Dr Shashikant Patle 9098572227 से संपर्क कर सकते है इनसे आपको रेट के बारे में भी पूरी जानकारी मिल जाएगी।
Mujhe stawer plants ki jrurat hai or sfed musli or stewia plants papaya plants. Contact no provide krwain
(hn)
Maharashtra
Kumar ji aap iske liye Sunil 9996762650 ji se sampark kar sakte hai,dhanywad
क्या राजस्थान में syngeta का साहू टमाटर लगा सकते है ?
(hn)
विकास जी कृपया आप बताये की आपके खेत की मिटटी किस तरह की है ताकि आपको उसके हिसाब से जानकारी दी जा सके। धन्यवाद
सर मै शिमला मिर्च लगाना चाहता हूं तो कोनसा बीज बेस्ट रहेगा ओर शिमला मिर्च किस माह में लगेगी ?
(hn)
बीजों को मुख्य तौर पर अक्तूबर के अंत में बोयें और रोपण के लिए मध्य-फरवरी का समय उचित होता है| जल्दी पैदावार के लिए, बीजों को मध्य-अक्तूबर में बोयें और रोपण के लिए नवंबर के अंत का समय उचित होता है|Indra (green),Indra की बुवाई कर सकते है। धन्यवाद
ਸਰ ਮੱਝ ਨੂੰ ਤੀਜੇ ਸੂਏ ਸੂਣ ਵਿੱਚ ਸਿਰਫ 3 ਮਹੀਨੇ ਰਹਿ ਗਏ ਹਨ, ਜ਼ਿਆਦਾ ਦੁੱਧ ਦੇ ਲਈ ਫੀਡ ਵਿੱਚ ਕੀ ਦੇਈਏ ?
(en)
ਰਣਜੀਤ ਜੀ ਅਜੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ ਅਤੇ ਗਰਮੀ ਤੋਂ ਬਚਾ ਕੇ ਰੱਖੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Transition mix ਫੀਡ ਵੀ ਦੇ ਸਕਦੇ ਹੋ ਇਹਨਾਂ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋ ਜਾਵੇਗਾ .
सर गाय को मुंह पका खुर पका रोग हो गया है और गाय दो महीने की प्रेग्नेड हैं और 14 लीटर दूध दे रही है अब एक से दो लीटर दूध दे रही है ?
(hn)
Punjab
आप उसे Avil injection 10ml, DCR injection 5 ग्राम, Nonavet injection 15ml लगवाएं, बाकि आप उसके मुँह में Goheal स्प्रे करनी शुरू करें, यह स्प्रे Goel vet pharma कंपनी का प्रोडक्ट है .
Madhya Pradesh
बहुत बहुत धन्यवाद आपका सर
dr sahab,arka rakshak ke buayi saal mae kab kab kr sakte hai, arka rakshak ke nursery lagaya phr direct beej lga de, beej ko buayi sale pehle kese solution mae bhi dalna padta hai kya, or kripaya pyaaz ke bhi koi acchi variety batay or uska buayi ka tarika ?
(en)
Maharashtra
deepji aap iski buvayi abhi kar sakte hai iske ilava aap iski buvayi ke pehle carbendazim@3 grm prati kilo beej ke hisab se beej ko sodhit karen. pyaj ki kisam N-53 ki buvayi ki ja sakti hai iski buvayi paniri lga kar ki jati hai,dhanywad
dr sahab,arka rakshak ke buayi saal mae kab kab kr sakte hai, arka rakshak ke nursery lagaya phr direct beej lga de, beej ko buayi sale pehle kese solution mae bhi dalna padta hai kya, or kripaya pyaaz ke bhi koi acchi variety batay or uska buayi ka tarika ?
(en)
deep ji iski buvayi abhi kar sakte hai beej ko buvayi se pehle carbendazim@3 gram prati kilo beej se sodhit kar le. N-53 piyaj ki kisam ki buvayi kar sakte hai,dhanywad
paneri uper to machi je pair a ke chakr ho sakda ilaj v daso
(pb)
Haryana
Gurpreet ji kirpa karke daso ke tuc isde uper spray ja khaad di varto kiti hai ta jo tuhanu usde hisab nal jankari diti ja sake,dhanwad
zinc Loha de spray te uraia
ਸਰ ਛੋਟੀਆਂ ਕਟੀਆ ਨੂੰ ਕਿਹੜੀ ਫੀਡ ਪਾਈਏ ਜੋ ਕਿ ਛੇਤੀ ਤਿਆਰ ਹੋ ਜਾਣ ?
(pb)
Punjab
ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.
Punjab
boota ji barma dek nu 7x3 metre chaudiyan ktara vich beejo.isdi paniri nede janglati mehkme to khairdi ja sakdi hai ate isdi lakad nu tuc najdiki timber market vich vech sakde ho rate market de hisab nal alag alag hunda hai,dhanwad
PR126 paddy nursery da shi sma ki hai ji ?
(pb)
Haryana
Narpal jiisnu ugaun da sahi sma may mahine da hai ate eh june mahine ich transplant kar diti jandi hai,dhanwad
doctor ਸਾਬ ਕੱਟੀ ਹੈ ਹਾਲੇ 17 ਦਿਨ ਦੀ ਹੋਈ ਆ ਜਦੋਂ ਖੁੱਲਾ ਛੱਡ ਦੇ ਤਾਂ ਮਿੱਟੀ ਖਾਂਦੀ ਆ ਬੁਹਤ ਕਿ ਕੀਤਾ ਜਾਏ ਜੀ ?
(pb)
ਗੁਰਪ੍ਰੀਤ ਜੀ ਤੁਸੀ ਉਸ ਨੂੰ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਅਤੇ sharkoferol liquid 10ml ਰੋਜਾਨਾ ਦਿਓ ਅਤੇ 21 ਦਿਨ ਬਾਦ fenbendazole ਸਾਲਟ ਦੀ ਦਵਾਈ ਦਿਓ ਅਤੇ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
अराईज 6444 गोल्ड, और us 312 धान की किस्म दोनों में कोन बेहतर है कितने दिन का समय ले लेता है, जानकारी दें ?
(hn)
Maharashtra
रमेश जी 6444 किसम की पैदावार 23 -25 क्विंटल तक निकलती है यह पकने में 135 -140 दिन का समय लेती है। US 312 किसम 132 दिन का समय लेती है और इसकी पैदावार 22 क्विंटल है। आप इन दोनों में से किसी की भी बुवाई कर सकते है। धन्यवाद
sahiwal cow pehle sue soona ik Mahina baki aa soon ch ki ki dita jawe ji cow nu ?
(pb)
Punjab
Guri ji tuci uss nu vdhia hara chara deo ate transition mix feed 1.5-2 kg rojana de skde ho ate uss nu Vitum-h liquid 10-10ml swere sham dena suru kro ate metabolite powder rojana 1 pouch dena suru kro baki uss nu garmi ton bacha ke rakho.
Sir my jamun fallen plz help ?
(en)
Punjab
Gurpreet ji tuc isnu vermicompost@3 kilo nu prati boota pao. isto ilava tuc planofix@4 ml nu prati 15 litre pani de hisab nal spray karo,dhanwad
sir ਪਨੀਰੀ ਬਹੁਤ ਜ਼ਿਆਦਾ ਪੀਲੀ ਪੈ ਰਹੀ ਏ ਕੀ ਪਾਈਏ ?
(pb)
Haryana
ਗੁਰਭਿੰਦਰ ਜੀ ਜੇਕਰ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾ ਤੁਸੀ ਲੋਹੇ ਦੀ ਸਪਰੇ ਕਰੋ ਅਤੇ ਜੇਕਰ ਪੱਤੇ ਜੰਗਾਲੇ ਜਾ ਰਹੇ ਹਨ ਤਾ ਤੁਸੀ chelated zinc @200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Punjab
thanxx g
ਸ਼੍ਰੀ ਮਾਨ ਜੀ ਗਾਵਾਂ ਦੇ ਚਿੱਚੜਾਂ ਤੋਂ ਕਿਸ ਦਵਾਈ ਦੀ ਸਪਰੇਅ ਪਸ਼ੂ ਦੇ ਸਰੀਰ ਤੇ ਪੰਪ ਨਾਲ ਕੀਤੀ ਜਾ ਸਕਦੀ ਹੈ ?
(pb)
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦਿਓ
ਮੱਝਾਂ ਨੂੰ ਜੂੰਆ ਤੇ ਲੀਖਾਂ ਬਹੁਤ ਪਈਆ ਨੇ ,ਕੋਈ ਹੱਲ ਦੱਸੋ ਜੀ ?
(pb)
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ
Rajasthan
ਗੁਜਿੰਦਰ ਜੀ ਉਹ ਜਿਸ ਕੰਪਨੀ ਵਲੋਂ ਤਿਆਰ ਕੀਤੀ ਹੈ ਉਹਨਾਂ ਤੋਂ ਹੀ ਉਸ ਵਾਰੇ ਪਤਾ ਲੱਗ ਸਕਦਾ ਹੈ ਕਿਉਕਿ ਹਰ ਕੰਪਨੀ ਆਪਣੇ ਤਰੀਕੇ ਨਾਲ ਅਲੱਗ ਅਲੱਗ ਫੀਡ ਤਿਆਰ ਕਰਦੀ ਹੈ
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ye mirch ki nursary ki patiya kyu sukh rhi he ?
(hn)
Maharashtra
Ankit ji kripya aap btaye ke aapne iske uper kisi spray ka istemal kiya hai taki aapko uske hisab se jankari di ja sake,dhanywad
muje 10 plant anjeer k chahiye jo tissue culture lab me bane ho, kya koi bta sakta h kisi company ka naam jo itni kam quantity me plant deta ho ?
(hn)
Punjab
Kamal ji tissue culture vali companies to hai lekin vi itni kam quantity men plants nahi deliver karte hai aur yeh aapko UP ke bahr se hi milege jiske liye transportation charges bhut jyada lagte hai.dhanywad
Hallo sir, subject - seman PT project information, sir pls dso v PT project seman khra hunda and a free hunda ja nhii, eis vare sari information dao, ja koi information related kuj v howe link send pls ?
(pb)
Punjab
Hardeep ji PT project semen vich nasal sudar wala jor dita geya hai jiss nal milk production vich vadha ho ske baki isdi 1st AI free hundi hai ate 2nd AI di lagbhag 50rs. fees hundi hai.
सर मूंग में पौधे जल रहे हैं और मरोड़ी या की शिकायत है ?
(hn)
Madhya Pradesh
कुलदीप जी यह फंगस है इसकी रोकथाम के लिए आप कार्बेन्डाजिम@400 ग्राम को प्रति एकड़ के हिसाब से स्प्रे करें। धन्यवाद
satshri akal sar g dudaru majja waste koi feed farmula daso g jehri garmeya wich dudh badeya den ?
(pb)
Punjab
tuci 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de skde ho.
Punjab
ਕਣਕ30 ਕਿਲੋ,ਜੌ 30 ਕਿਲੋ,ਵਡੇਮਿਆਂ ਦੀ ਖਲ15 ਕਿਲੋ,ਸਰੋ ਦੀ ਖਲ 15ਕਿਲੋ,ਚੋਕਰ ਕਣਕ ਦੀ 10ਕਿਲੋ ਜਾਂ ਚਨਾ ਛਿਲਕਾ,5 ਕਿਲੋ ਸ਼ੀਰਾ,2ਕਿਲੋ ਮਿਨਰਲ ਮਿਕਸਚਰ,ਮਿੱਠਾ ਸੋਡਾ 250 gram,manak1 Kg, calcium powder 500 ml,bypass fat 1 kg best company kemin, alfatoxin100gram
sar g aa 3 to 4 mahene da gaban pashu nu be pa sakde aaa
Punjab
Ok
I want to buy oats seeds, Could you please suggest the location from where i could buy ?
(en)
Punjab
Manish ji to get the oats seeds you can contact to sonu 08068970657 ext 709 .thank you
devmedia
(pb)
tuci uss nu ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho. jekar ehna nal bhi heat vich naa awe tan tuci dubara swal push skde ho.
ਪਨੀਰੀ ਪੀਲੀ ਪਾ ਗਈ ਹੈ ਕਿ ਕਰਾ ਸਰ ?
(pb)
Haryana
ਰੁਤਾਸ਼ ਜੀ ਜੇਕਰ ਪਨੀਰੀ ਸਿਰੇ ਤੋਂ ਪੀਲੀ ਪੈ ਰਹੀ ਹੈ ਤਾ ਤੁਸੀ ਲੋਹੇ ਦੀ ਸਪਰੇ ਕਰੋ ਜਿਸਦੀ ਮਾਤਰਾ 500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਯੂਰੀਆ ਕਿੰਨੀ ਮਾਤਰਾ ਵਿਚ ਪਾਈ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sir ji
(pb)
Punjab
ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਅਤੇ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਸ਼ੁਰੂ ਕਰੋ ਬਾਕੀ ਉਹ ਹੁਣ ਕੁੱਝ ਸਮਾਂ ਰੁਕ ਕੇ ਅੰਡੇ ਦੇਣਗੀਆਂ
Sir, phela sua vehar na sua hai. 7 june nu 9 month complete hona a, Esnu kehre diet dene chyede a ?
(pb)
Nissan ji iss nu Vitum-h liquid 10-10ml swere sham deo ate metabolite powder rojana 1 pouch dena suru kro baki uss nu vdhia hara chara dinde rho ate garmi ton bacha ke rakho..
Punjab
Asees da transit plus
लौकी का देशी बीज लगाया लेकिन लौकी नहीं लग रही है , फूल आ रहे है सफ़ेद लेकिन लौकी नहीं आ रही है ?
(hn)
Uttar Pradesh
अनुज जी आप इसकी 3g cutting करे यह बढ़िया ढंग के फल लेने के बढ़िया तरीका है इसकी कटाई के समय पौधे की पहले टहनी से फूल तोड़ दिए जाते हैं इस टहनी के फूल और फल लगभग नर ही होते है,फिर दूसरी शाखा जो पहली शाखा से बनी होती है उसके फूल भी तौड़ दिए जाते हैं इसके फल और फूल कुछ नर और मादा होते हैं इन्हें भी नहीं रखा जाता अब जो दूसरी शाखा से तीसरी शाखा निकली है उसके फूल रखे जाते हैं इसे तीसरी तोड़ाई कहते हैं इसके फूल और फल लगभग मादा ही होते हैं धन्यवाद
ਸ੍ਰੀ ਮਾਨ ਜੀ ਜਲਾਲਾਬਾਦ ਪੱਛਮੀ ਵਿਚ ਨਾਸ਼ਪਤੀ ਦੇ ਬੂਟੇ ਹੋ ਸਕਦੇ ਹਨ ਜਾਂ ਨਹੀਂ ਜੇਕਰ ਹਾਂ ਤਾਂ ਕਿਹੜੀ ਰੁੱਤ ਵਿੱਚ ਲੱਗਣਗੇ ਅਤੇ ਬੂਟੇ ਕਿਥੋਂ ਮਿਲਣਗੇ ?
(pb)
ਸੁਖਵਿੰਦਰ ਜੀ ਇਸਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ ਤੋਂ ਚੀਕਣੀ ਦੋਮਟ ਵਿੱਚ ਕੀਤੀ ਜਾ ਸਕਦੀ ਹੈ। ਇਹ ਡੂੰਘੀ, ਵਧੀਆ ਨਿਕਾਸ ਵਾਲੀ ਅਤੇ ਉਪਜਾਊ ਮਿੱਟੀ, ਜੋ 2 ਮੀਟਰ ਡੂੰਘਾਈ ਤੱਕ ਸਖਤ ਨਾ ਹੋਵੇ, ਵਿੱਚ ਵਧੀਆ ਪੈਦਾਵਾਰ ਦਿੰਦੀ ਹੈ। ਇਸ ਲਈ ਮਿੱਟੀ ਦਾ pH 8.7 ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ ਹੈ। ਇਸਦੇ ਬੂਟੇ ਲੈਣ ਲਈ ਤੁਸੀ Prem Nursery 094173 52512 ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
नमस्कार सर जी मेरे को अभी बाजरे और अरडी की बुआई करनी है तो ईस जमीन में क्या खाद डाले बुआई के समय उचित जानकारी देना ?
(hn)
Punjab
ओम जी इसकी pH बहुत ज्यादा है इसके लिए आप खेत में जिप्सम @1 क्विंटल प्रति एकड़ के हिसाब से डाले और 15 दिन पहले गोबर की खाद 3 टन प्रति एकड़ के हिसाब से डाले। धन्यवाद
Sir ji cow lagatar mahina mahina heat vich rehndi hai 3 din infection ton medicine vi bhrai agromin chelated vi paunde han ?
(pb)
tuci uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. ehh sara kuj tuhanu pansari di dukan ton mill jawega agli varr heat vich aun te heat khali shdd deo ate uss ton agli varr sahi sme te heat vich aunn te AI krwao ate Ai de nal receptal inj. 5ml iv lgwao.
ਸਰ ਮੱਝ ਸੂਈ ਆ 3 ਦਿਨ ਹੋਗੇ , ਵਾਰ ਵਾਰ ਕੈਲਸੀਅਮ ਘੱਟ ਹੋ ਜਾਦਾ ਆ ਜੀ ਸਵੇਰੇ ਕਦੀ ਸਾਮ ਡਾਕਟਰ ਆ ਕੇ ਬੋਤਲ ਤੇ ਇੰਨਜੈਕਸ਼ਨ ਲਗਾ ਦਿੰਦਾ ਆ ਤਾ ਫਿਰ ਥੋੜੇ ਸਮੇਂ ਬਾਅਦ ਠੀਕ ਹੋ ਜਾਦੀ ਆ ਪੱਠੇ ਖਾਣ ਲੱਗ ਜਾਦੀ ਆ ਬਾਅਦ ਵਿੱਚ ਕੁੱਙ ਘੰਟੇ ਬਾਅਦ ਫਿਰ ਘੱਟ ਜਾਦਾ ਆ ਬੁਖਾਰ ਕੋਈ ਹੈਨੀ ਲੱਤਾ ਉਪਰ ਭਾਰ ਨਹੀ ਆਉਦਾ ਜਲਦੀ ਡਿੱਗ ਬੈਠ ਜਾਦੀ ਆ ਖੜੇ ਘੱਟ ਹੋਏਆ ਜਾਦਾ, ਕਿ ਕਿਤਾ ਜਾਵੇ ਤਾ ਕਿ ਵਾਰ ਵਾਰ ਪਰੋਬਲਮ ਨਾ ਆਵੇ ਜਲਦੀ ਠੀਕ ਹੋਜੇ, ਨੱਕ ਉਪਰ ਪਸੀਨਾ ਨਹੀ ਆ ਰਿਹਾ ?
(pb)
ਗੁਰਪ੍ਰੀਤ ਜੀ ਤੁਸੀ ਇਸ ਨੂੰ hyporid powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Macbolit injection 400mg ਇਕ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Mifex ਬੋਤਲ ਅੱਧੀ Iv ਲਗਵਾਓ ਅਤੇ 200ml ਬਚੀ ਬੋਤਲ ਨੂੰ 50-50ml ਦੇ 2 ਇੰਜੇਕਸ਼ਨ ਵਿੱਚ ਭਰ ਕੇ ਗਰਦਨ ਦੇ ਇਕ ਪਾਸੇ ਚਮੜੀ ਵਿੱਚ ਲਗਾਓ ਅਤੇ ਦੂਜੇ ਪਾਸੇ ਵੀ 50-50ml ਦੇ 2 ਇੰਜੇਕਸ਼ਨ ਚਮੜੀ ਵਿੱਚ ਲਗਵਾਓ ਤੁਸੀ ਇਹ ਇਲਾਜ ਕਰੋ ਅਤੇ ਜੇਕਰ ਲੋੜ ਪਵੇ ਤਾਂ mifex ਅਗਲੇ ਦਿਨ ਵੀ ਇਸ ਤਰ੍ਹਾਂ ਹੀ ਲਗਾਓ
mifex ਤਾ 4ਬੋਤਲ ਲਗਾ ਦਿੱਤੀਆ ਜੀ
Punjab
Calcmiust gel company vet mankind
I planted teak saplings 1 year ago, but now suddenly some plants are drying up. After all what is the reason, please guide ?
(hn)
Punjab
ved prakash ji yeh over irrigation ki wjah se bhi ho jata hai aur iske ilava termites ki wjah se bhi ho jata hai .agar mitti men termites maujood hai to chlorpyriphos@1 litre ko 60 kilo ret men mila kar prati acre ke hisab se shinta de.dhanywad
heifer dry feed da formula ?
(pb)
Rajasthan
Gurdev ji tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo.
days. The recommended drying off method is to: Stop milking abruptly. Reduce feed intake by 50-70% for 2-3 days to reduce nutrient supply and reduce milk synthesis. Feed to maintain body condition through the dry period after milk synthesis has reduced. Dry cows off in good condition with a body condition score (BCS) of 5 to 5.5 out of 8, and maintain this condition score until calving.
ਐਪਲ ਬੇਰ ਬਾਰੇ ਜਾਣਕਾਰੀ ਦਿਓ ਅਤੇ ਬੂਟੇ ਕਿੱਥੋਂ ਮਿਲਣ ਗੇ, ਬੂਟੇ ਵਧੀਆ ਹੋਣ, ਕਿਓਂਕਿ ਪਹਿਲਾਂ ਅਸੀਂ ਬੂਟੇ ਲਾਏ ਸੀ ਓ ਨਕਲੀ ਨਿਕਲੇ ?
(en)
Punjab
ਥਾਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ Apple ber bare puri jankari lai tusi Pawan Kumar 9878726420 nal samparak kar sakde ho.
Sat sri akal ji Mai ghar vich bahut saare flower and other plants laaye aa Jo k grow nai kr rhe Ohna nu Harpreet company da organic manure v paya hai Chloro v paayi haii Vermi compost v paa ditta Phir v koi improvement nai ho rhi Shaam de time paani v dinne aa shower naal Koi solution hega te dasso
(pb)
Harmanjit ji kirpa karke ehna di photo bhejo ta jo tuhanu usde hisab nal jankari diti ja sake,dhanwad
Turn on the flower power in your garden by learning tricks and tips to encourage plants to form flower buds. Blooming plants are wired to form flowers—that’s their ticket to setting seed and perpetuating their presence in the landscape. By following a few easy steps, you can coax many plants to continue setting flower buds throughout the growing season. Deadheading Each time a plant blooms, it’s aiming to set seed. For annuals and perennials, once seed forms (following pollination), blooming slows and eventually grinds to a halt. The secret to keeping the flowers coming is not to allow seeds to form. That’s where deadheading comes in. Deadheading simply means removing dead flowers. Each time you remove a faded blossom—including its little stem—you prevent a plant from setting seed. The plant responds by forming more flower buds. Deadheading works well with annuals and some perennials, like daisies, coneflowers, bee balm and pincushion flower. If you want plants like larkspur, foxglove or cleome to self-sow, don’t deadhead. Some annuals, like summer snapdragon (Angelonia), Signet marigold (Tagetes tenuifolia) and Senorita Rosalita cleome, are sterile and don’t produce seed. As a result, deadheading isn’t vital to continued flowering, but keeps plants looking tidy. Bloom Booster Another way to pump up the color is to keep plants well-fed. Traditional fertilizers promote overall plant growth, and a nourished plant flowers well. Bloom booster fertilizers are marketed as encouraging plants to form more flower buds. These fertilizers are high in phosphorus (the middle number on the fertilizer package) and may have a formula like 15-30-15. The latest research shows that plants can only take up so much phosphorus, so applying extra won't necessarily provide a benefit. If you want to use bloom booster fertilizers, try them with container plants. Don't apply bloom boosters to native soil without first taking a soil test. If your soil is already phosphorus-rich, plants can’t take up more—save your money and local groundwater. Bloom boosters may be a slow-release type, which comes in granule form, or a water-soluble powder that you mix with water and pour on soil. Slow-release bloom boosters are good for adding to hanging baskets (just sprinkle onto soil) or mixing into the top inch of soil in pots. Don’t start using bloom boosters on container plants until they start forming their first flower buds. For container plants, if you use water-soluble bloom booster, apply it about every 10 to 14 days. It’s okay to add water-soluble bloom booster to container plants that have slow-release non-bloom booster fertilizer mixed into soil. Use bloom booster at half strength to avoid over-fertilizing. Pinching Pinch out the growing tip on flowering plants—annuals and perennials. When you remove the tip, the next set of buds on the stem awakens, and two new shoots start to grow. By pinching out the tip, you get twice as many growing stems, which means twice as many flowers. Do this pinch early in the growing season. Water Flowering takes a lot of energy for a plant. Healthy plants that have all the water they need form more flowers than drought-plagued plants. Use mulch around perennials to help conserve water. For container plants, water whenever soil is dry one-knuckle deep.
Punjab
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
devmedia
(en)
Maharashtra
Bhupinder ji kirpa karke kisam da poora nam daso ta jo tuhanu usde hisab nal jankari diti ja sake,dhanwad