Maharashtra
Search
chavala ke rc 19 varity kese h ?
(hn)
Sachin ji kripya aap kisam ka poora nam btaye taki aapko uske hisab se jankari di ja sake,dhanywad
ये किस नस्ल की गाय है ?
(hn)
Rajasthan
संदीप जी यह एचएफ क्रॉस नस्ल की गाय है।
ਸਰ ਗਾਂ ਸੂਈ ਨੂੰ 2 ਕ ਹਫਤੇ ਹੋ ਗਏ ਪਰ ਉਹ ਸਿਹਤ ਪੱਖੋਂ ਮਾੜੀ ਜਿਹੀ ਆ , ਹੱਡੀਆਂ ਜਹੀਆ ਨਿਕਲੀਆਂ ਆ ,ਓਸ ਦੀ ਸਿਹਤ ਲਈ ਕੋਈ ਇਲਾਜ ਦਸੋ ਕਿ ਦਿੱਤਾ ਜਾਵੇ ਕ ਸਿਹਤ ਮੋਟੀ ਤਾਜ਼ੀ ਬਣ ਜਾਵੇ ?
(en)
ਢਿੱਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ flukarid DS bolus ਦਿਓ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ leptaden tab ਰੋਜਾਨਾ 10 ਗੋਲੀਆਂ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ .
20 bigha mein Dhyan lagane ke liye kitne beej ki jarurat padegi 11 21 ?
(hn)
Maharashtra
yadav ji 20 bighe men lagbhag 110-120 kilo beej ki jrurat padegi yeh matra 1 acre men 1.6 bighe ke hisab se hai.dhanywad
sir punjab me district Ropar , Nangal dam ke area me Cargill ki feed kaha milti he ?
(hn)
Punjab
Hanji Neelam ji aap Cargill feed lene ke liye +91 94640 82855 Kuldeep ji se sampark kr skte hai aur feed lee skte hai..
devmedia
(hn)
पटेल जी इन्हें आप अच्छी खुराक के साथ साथ Agrimin super powder 50-50 ग्राम सुबह शाम देना शुरू करें जिससे इनके शरीर की कमी पूरी होगी और इन्हें ovumin advance tab. या nutrisacc advance tab. रोजाना एक गोली दें और 21 दिन तक देते रहें जब वो पतली तार करती है तब आप उसे नए दूध करवा सकते है।
मोती खेती के बारे में जानकारी लेना है की कैसा होता है कितनी लागत है और कितना जगह चाहिए ?
(en)
Madhya Pradesh
मोती की खेती एक बहुत ही अच्छा व्यवसाय है, इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं धन्यवाद.
Madhya Pradesh
devmedia
ਬਾਈ ਜੀ ਮੂੰਗੀ ਨੂੰ ਫ਼ਲ ਪੈਣ ਤੋਂ ਕਿਹੜੀ ਸਪਰੇਅ ਕੀਤੀ ਜਾਵੇ ਜੀ ਅੱਜ 38 ਦਿਨ ਦੀ ਹੋਗੀ ਮੂੰਗੀ ਦੀ ਫਸਲ sml882 ਵਰਿਟੀ ਹੈ ਤਾਂ ਜੋ ਵਧੀਆਂ ਫਲ ਪੈ ਜਾਵੇ ?
(pb)
ਦਲਵੀਰ ਜੀ ਤੁਸੀ ਇਸਦੇ ਉਪਰ ਬਿਮਾਰੀ ਜਾ ਕੀੜੇ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹਨ ਤਾ ਉਹਨਾਂ ਦੇ ਹਿਸਾਬ ਨਾਲ ਸਪਰੇ ਦੀ ਵਰਤੋਂ ਕਰੋ ਅਤੇ ਫ਼ਲ ਦੇ ਲਈ ਤੁਸੀ NPK 130045@1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
1509 ,1718,1121 की पाैध बाेने का अब सही समय कब तक है व रोपाई कब तक कर् ?
(hn)
Maharashtra
आप इनकी बुवाई जून महीने में कर सकते है और इसकी रोपाई आप जुलाई महीने में कर सकते है। धन्यवाद
devmedia
(hn)
Maharashtra
Dadu ji aap fasle jaise sabjiyan ya foolon ki bijai kar sakte hai lekin uske pehle aapko inki marketing ka pta hona chhaiye ke aapke najdik iski mandi hau ya nahi tabhi aapko inki bijai ka labh hoga,dhanywad
Maharashtra
bahut bahut dhanywad.
devmedia
(hn)
Maharashtra
Dadu ji aap fasle jaise sabjiyan ya foolon ki bijai kar sakte hai lekin uske pehle aapko inki marketing ka pta hona chhaiye ke aapke najdik iski mandi hau ya nahi tabhi aapko inki bijai ka labh hoga,dhanywad
toor Sath kya bona Chahiye
(hn)
Maharashtra
Dadu ji kripya aap btaye ke aapne iski buvayi kar di hai ya karni hai taki aapko uske hisab se jankari di ja sake,dhanywad
I have been asking Pusa Lalima Mother plant for the fast one year no one responded for my request. I have sent 2 Registered letters to Pusa Head Office but no reply was received. When I directly contacted over phone but no in In a passion to give answer. With great difficulty finally got one information about from office that you may send letter to the Director, Horticulture fruits & wegitable Deparment. 2 letters were sent but no reply was received. K.Nalliappan.
(en)
Punjab
K.Nalliappan Ji thank you for sharing your query we will provide you the contact number of the concerned person or the procedure to get the seedling very soon.
devmedia
(en)
Haryana
Pyara ji khaad asar kardi hai pr kirpa karke daso ke tuc kehdi fasl de bare jankari laina chahunde ho ta jo tuhanu usde hisab nal jankari diti ja sake,dhanwad
Tiwana feed da rsult kiwe da hai ?
(pb)
Punjab
Amandeep ji tuci Tiwana feed vart skde ho isda vdhia result hai baki ehh tuhade pashu de khann te nirbhar hai.
ਤੁਸੀ ਉਸ ਨੂੰ Brotone liquid 15ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਬਿਲਕੁਲ ਥੋੜੀ ਥੋੜੀ ਚਾਰੇ ਵਿੱਚ ਮਿਲਾ ਕੇ ਦੇਣੀ ਸ਼ੁਰੂ ਕਰੋ ਜਿਸ ਨਾਲ ਉਸ ਨੂੰ ਹੋਲੀ ਹੋਲੀ ਫੀਡ ਖਾਉਣ ਦੀ ਆਦਤ ਪੈ ਜਾਵੇਗੀ
Rajasthan
ਗੁਰਜਿੰਦਰ ਜੀ ਤੁਸੀ ਕਰਿਆਨੇ ਦੀ ਦੁਕਾਨ ਤੋਂ ਮੀਠਾ ਸੋਡਾ ਖਰੀਦ ਸਕਦੇ ਹੋ ਬਾਕੀ ਇਸ ਨੂੰ ਮਿਨਰਲ ਮਿਕਸਚਰ ਨਾਲ ਨਾ ਦਿਓ ਜੇਕਰ ਫੀਡ ਵਿਚ ਮਿਕਸ ਕਰਨਾ ਹੈ ਫਿਰ ਬਾਕੀਆਂ ਚੀਜ਼ਾਂ ਵਿਚ ਮਿਨਰਲ ਮਿਕਸਚਰ ਅਤੇ ਮੀਠਾ ਸੋਡਾ ਮਿਕਸ ਕਰਕੇ ਦੇ ਸਕਦੇ ਹੋ
Punjab
Sukhpreet ji tuhade sare swalan de jwab dite ja chuke han kirpa karke tuc my profile de vich jake swalan de jwab check karo,dhanwad
ganna ki fasal me khad or pani kase Dena chahiye ?
(hn)
Maharashtra
Soam ji kripya aap btaye ke aapne isme pehle koi khaad ka istemal kiya hai taki aapko uske hisab se aage ka schedule btaya ja sake,dhanywad
sir ji katti nu trf powder and agrimin forte powder pa lea katti ਹੀਟ ਵਿੱਚ ਨੀ aundi ?
(pb)
Satnam ji tuci iss nu Agrimin powder 50gm rojana de hisab nal dinde rho ate 1 mahine tak lagatar deo ate uss ton badd ovulenta kit varto iss vich 2 nilia ate 1 white goli hundi hai pehla 2 nilia golia nu pees ke roti vich deo fir 10 mint badd 1 white goli deo iss trah 5 din deo jddo ohh patlia tara krdi hai fir uss nu nawe dudh krwa skde ho.
Sir sidhi bijai jhone lai jankari dena te nal eh v dsna k kehri spray kiti jave ta jo ਨਦੀਨ di ਰੋਕਥਾਮ kiti jave ?
(en)
Haryana
jhone di sidhi bijai sirf darmiyani to bhariyan jameena vich hi karo isde layi kisman jive PR126 di bijai kar sakde ho. sabh to pehlan lazer kirahe nal jameen nu iksar karo. khet nu tyar krn layi taviyan nal vahun to bad ik var hal fer ke suhaga ferna chaida hai. isdi bijai 10 june to kar sakde ho,sidhi bijai 8-10 kilo beej prati acre de hisab nal lucky seed drill nal 20 cm door ktara vich sukke khet vich ja rauni karke khet vich karo.nadeena di roktham layi bijai to 2 dina ander 1 litre pendimethalin nu prati acre de hisab nal spray karo,130 kilo urea/acre tin brabar hissea vich vand ke 4,6 haftea bad pao.
सर अमरुद के पौधे में ये कौन सी बीमारी है , और बचाव का क्या उपाय है ?
(hn)
Maharashtra
मणि जी यह कीट का हमला है इसके लिए आप malathion @2 ml को प्रति लीटर पानी के हिसाब से स्प्रे करें। धन्यवाद
Angur pakk di dwai dso g
(pb)
Harpreet ji eh apne aap pakange ehna nu pkaun de layi koi special dwayi nahi aundi hai,dhanwad
sir ya sui aa par thana cho dudh 2-4thara he ayi mjandiya ne please koi solution dso thana chi dudh pura aan lg pve please jldi dseya je
(hn)
K.R. ji kirpya aap apna swal vistar se pushen ki cow suii ha ja fir bakri sui hai aur dudh sabhi thno se bilkul kam atta hai ja sirf 1 se atta hai iske vare vistar se dubara apna swal pushen tan jo apko sahi jankari di ja skee.
sir cow sui aa dudh 3 thana cho 4-5 thara aoundiya ne ek bilkul bnd ho gya hai dudh pura kive aa skde aaa
ਸਰ ਜੀ ਮੈਟ ਕਿਹੜੇ ਵਧਿਆ ਜੀ ਪਸੂਆ ਵਾਸਤੇ ਕੰਪਨੀ ਦੇ ਕਿਹੜੀ ਦੇ ਵਿਸਤਾਰ ਚ ਦਸੋ ?
(pb)
Punjab
ਰਾਜਵੀਰ ਜੀ ਤੁਸੀ jindal ਕੰਪਨੀ ਦੇ ਵੀ ਵਰਤ ਸਕਦੇ ਹੋ ਇਹਨਾਂ ਦਾ ਵਧੀਆ ਰਿਜਲਟ ਹੈ ਅਤੇ ਲੰਬੇ ਸਮੇਂ ਤੱਕ ਵਧੀਆ ਚੱਲਦੇ ਹੈ
soil meter 3 in 1 ph map ke liye lena sahi ya galat dehat area ke liye.
(hn)
Maharashtra
Sanjay ji kripya aap apna swal vistar se pooche ke aap soil metre se kya soil me kya naapna chahte hai taki aapko uske hisab se iski setting ke bare men btaya ja sake,dhanywad
sir 22 marle pneeri launi aa ji kine futt auga je chors tha karna hove ji
(pb)
Haryana
Rajveer ji kirpa karke daso ke tuc kine kile di paniri beejni hai ta jo tuhanu usde hisab nal jankari diti ja sake.dhanwad
Punjab
7,5 kile ji
ਘਰ ਵਿਚ ਅੰਬ ਦਾ ਕਿਹੜਾ ਬੂਟਾ ਲਾਇਆ ਜਾਏ ਜਿਸ ਤੋਂ ਫਲ ਵਧੀਆ ਮਿਲੇ ਕਿਨੈ ਸਮਾ ਬਾਅਦ ਫਲ ਮਿਲ janda h ?
(pb)
ਸੁਖਦੀਪ ਜੀ ਤੁਸੀ ਕਿਸਮਾਂ ਜਿਵੇ Dusheri,Langra,Alphonso ਦੀ ਬਿਜਾਈ ਕਰ ਸਕਦੇ ਹੋ।ਜੇਕਰ ਬੂਟਾ ਕਲਮ ਦੇ ਨਾਲ ਲਾਇਆ ਜਾਂਦਾ ਹੈ ਤਾ ਇਹ 2 -3 ਸਾਲ ਤਕ ਫਲ ਦੇ ਦਿੰਦਾ ਹੈ ਜੇਕਰ ਬੀਜ਼ ਨਾਲ ਲਾਇਆ ਜਾਂਦਾ ਹੈ ਤਾ 7-8 ਸਾਲ ਤੱਕ ਫ਼ਲ ਦਿੰਦਾ ਹੈ। ਧੰਨਵਾਦ
Eh ganne nu koi rog a ji jah fir kise cheg di ghatt a kirpa kar ke vistharporvak hall dasia jave ?dhanwad ji.
(pb)
Pavitar ji eh hai ta tat di kami kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake,dhanwad
ਚੀਕੂ pka de nhi dwai dso g ?
(pb)
Harpreet ji tuc fal tod ke rakh lao isnu akhbar de vich lapet ke rakh lao fal apne aap pak jayega.dhanwad
Punjab
ਵੀਰ ਜੀ ਚੀਕੂ ਤੋੜ ਕੇ ਅਖ਼ਬਾਰ ਵਿਚ ਰੱਖ ਦਿੳੁ 4 ਤੋਂ 8 ਦਿਨ ਵਿਚ ਪਕ ਜਾਂਦੇ ਹਨ
ਸੱਤ ਸ੍ਰੀ ਅਕਾਲ ਜੀ ਬੇਨਤੀ ਹੈ ਕਿ ਮੈ ਇੱਕ ਏਕੜ ਕਿਨੂੰ ਦਾ ਬਾਗ ਲਗਾਇਆ ਸੀ ਪਰ ਮੰਨੂ ਤੁਹਾਡੀ ਸਸਥਾ ਵਲੋਂ ਕੋਈ ਸਹਿਯੋਗ ਨਹੀਂ ਮਿਲੇਆ ਨਾ ਕੋਈ ਦੇਖਣ ਲਈ ਆਏਆ । ਕ੍ਰਿਪਾ ਕਰਕੇ ਬੇਨਤੀ ਵੱਲ ਧਿਆਨ ਦੇਣਾ । ਜਿਲ੍ਹਾ ਪਟਿਆਲਾ ਤਹਿ ਪਾਤੜਾ ਨੰਬਰ 9872128557
(en)
Punjab
ਕੁਲਦੀਪ ਜੀ ਤੁਹਾਨੂੰ ਆਪਣੀ ਖੇਤੀ ਦੇ ਦ੍ਵਾਰਾ ਤੁਹਾਡੀਆਂ ਫ਼ਸਲਾਂ ਦੀ ਸਮੱਸਆ ਦਾ ਹੱਲ ਮਾਹਿਰਾਂ ਵਲੋਂ ਦਿੱਤਾ ਜਾਏਗਾ ਤੁਹਾਡੀ ਜੋ ਵੀ ਸਮੱਸਆ ਜਾ ਤੁਹਾਨੂੰ ਕੋਈ ਜਾਣਕਾਰੀ ਚਾਹੀਦੀ ਹੈ ਤਾਂ ਤੁਸੀ ਐੱਪ ਤੇ ਸਵਾਲ ਪਾ ਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ
sir madam ਮਿਰਚ ਦੇ 10 ਕ ਬੂਟੇ ਅ ਇਦਾ ਕੋਈ ਕੋਈ ਖੇਤ ਚ ਇਸਦਾ ਕੀ ਕਾਰਨ ਹੈ ਤੇ ਕੀ ਹੱਲ ਅ ਦਸਿਓ ਜੀ ਧੰਨਵਾਦ ?
(pb)
ਭੰਗੂ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਕੋਈ ਸਪਰੇ ਦੀ ਵਰਤੋਂ ਕੀਤੀ ਹੈ ਜਿਵੇ ਨਦੀਨਨਾਸ਼ਕ ਜਾ ਕੋਈ ਹੋਰ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
veer narma ena vada pani la diye ?
(pb)
Punjab
kewal ji kirpa karke daso ke narma beeje nu kine din ho gaye han ta jo tuhanu usde hisab nal jankari diti ja sake,dhanwad
Punjab
18 june nu 2 mehine hon giye
Punjab
Kewal ji rateli zameen vale khet vich narme di fasal je aurd man rahi hai ta tusi fasal nu pani laga sakde han. Vaise aun vale kuj dinn vich meeh pen de asar han. Dhanwad.
Sir mere Nimbu da bag hai is di doori 20 feet by 20 feet hai kya is me anar ka podha laga sakte hai
(pb)
Harjinder ji aap anaar ka paudha lgaa skte hain, paudhe lgaane ka smay january mahine ka hota hai. dhnyawad
28p67 ਦੀ ਪਨੀਰੀ ਆ ਜੀ ਇਸ ਤਰਾ ਹੋ ਰਹੀ ਹੈ 20 ਦਿਨ ਦੀ ਹੋ ਗਈ ਕੀ ਕਾਰਨ ਹੈ ਜੀ
(pb)
Punjab
ਏਕ ਜੋਤ ਜੀ ਤੁਸੀ ਇਸਦੇ ਉਪਰ carbendazim 50%@ 2-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਯੂਰੀਆ @4 ਕਿਲੋ ਪ੍ਰਤੀ ਕਨਾਲ + 1 ਕਿਲੋ furadon ਪਾਓ। ਧੰਨਵਾਦ
ਸਰ ਦੱਧ ਤੋ ਇਲਾਵਾ ਤਿੰਨ ਮਹੀਨਿਆਂ ਦੇ ਮੇਮਣਿਆ ਨੂੰ ਕੀ ਖਵਾਇਆ ਜਾਵੇ ਤਾਂ ਜੋ ਉਹ ਜਲਦੀ ਤਿਆਰ ਹੋ ਜਾਣ ?
(pb)
Punjab
ਤੁਸੀ ਉਹਨਾਂ ਨੂੰ ਦੁੱਧ ਦੇ ਨਾਲ ਨਾਲ ਥੋੜਾ ਥੋੜਾ ਹਰਾ ਅਤੇ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਤੁਸੀ ਉਹਨਾਂ ਨੂੰ ਦੁੱਧ ਦੇ ਨਾਲ ਨਾਲ ਥੋੜਾ ਥੋੜਾ ਹਰਾ ਅਤੇ ਸੁੱਕਾ ਚਾਰਾ ਮਿਕਸ ਕਰਕੇ ਦੇ ਸਕਦੇ ਹੋ ਅਤੇ ਘਰ ਵਿੱਚ ਫੀਡ ਤਿਆਰ ਕਰਕੇ ਦੇ ਸਕਦੇ ਹੋ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
ਬਾਸਮਤੀ ਪੰਜਾਬ 7ਨੂੰ ਝਡਾ ਰੋਗ ਦੀ ਸ਼ਕਾਇਤ ਹੈ ਜੇ ਹੈ ਕੋਈ ਹਲ ਹੈ ਪੁਨੀਰੀ ਬੀਜਣ ਸਮੇ ਜਾ ਬਾਅਦ ਵਿਚ ਕੋਈ ਸਪਰੇਅ
(pb)
ਭੁਪਿੰਦਰ ਜੀ ਤੁਸੀ ਬੀਜ ਦੀ ਬਿਜਾਈ ਤੋਂ ਪਹਿਲਾਂ ਉਸਨੂੰ thiram @2 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ ਅਤੇ ਜੇਕਰ ਖੜੀ ਪਨੀਰੀ ਵਿਚ ਹੈ ਤਾ ਤੁਸੀ tricoderma @2 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ
bacha hai khada nahi hunda latan pichey nu karkey rakhda khad nahi hunda koi hai ilaj ?
(pb)
Mandeep ji kripa krke usdi umar vare daso ate usdi video bnna ke ja photo upload kro ohh kiwe bethda ha jiss nu dekh ke tuhanu sahi jankari diti ja skee tuci dubara apna swal pusho ji.
Sir gaa leni ea jisdi fat jeyada hove te milk ve vadia deve ?
(pb)
Punjab
Soni ji tuci vdhia dudh ate vdia fatt lai Sahiwal nasal di cow rakh skde ho. tuci cow len lai Gulam Ashraf 9915672525 Sahiwal dairy farm nal sampark kr skde ho.
Sir bajre da kehra beej vadia jeda kad te jhad vadiya hove ?
(pb)
Sony ji tuc kisman jive PHB 2884,PHB 2168,PSB 164,PHB 47 di bijai kar sakde ho,dhanwad
हमारे पास ब्लैक बंगाल बकरियां हैं उनमें फंगस की शिकायत है दूर करने के लिए उपाय बताएं ?
(hn)
Punjab
नारायण जी आप इन्हें Hitek इंजेक्शन 1मि.ली. चमड़ी में लगवाएं और छोटे बच्चों को आधा मि.ली. लगा सकते है।
sir sadiya gawa sariya 5-6 month diya gaban ne 3 gawa te sir garmiya ch ohna di feed dsdo milk ik tym da 15-16 litre milk hunda ?
(pb)
Rajasthan
Gurdev ji tuc ohna sbb nu garmi ton bacha ke rakho ate jekar koi pashu jyada garmi mnda ha fir uss nu swerr de sme gurr da sharbat bnna ke uss vich 100gm mithi sonf pees ke paa ke pila skde ho baki tuci 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai ehh tuci majha nu 2kg dudh mgar 1kg de hisab nal ate cow nu 3kg dudh mgar 1kg de hisab nal de skde ho ate ohna nu vdhia mineral mixture 50 ton 100gm rojana de skde ho..
sar gay byahi ko 12 din ho gaye hain lekin usne Abhi Tak Mela nahin mara hai humne a use 1 kilo daliya pakake 100 gram Sarson ka tel aur uterotone de Diya hai aap hamen bataiye ki Mela kaise maregi ?
(hn)
Punjab
Tarsem ji isme koi smasia wali batt nhi hai kai pashu byane se 20-25 dino badd bhi mela girate hai aap uski khurak ka dian rakhen aur mela girane ke liye apko koi dwai dene ki jrurat nhi ha aap khurak ka dian rakhen aur mousam ke hisab se sahi dekbhal kren.
Uttar Pradesh
ok ji
Sexed semen lyi kis nu contact kita jaye Bathinda area vich ?
(pb)
Punjab
Navjot ji iske liye aap apna nazdiki doctor se sexed semen bhrwa skte hai aap kise ache jankar doctor se bhrwayen iske ilawa yadi aap semen lena chahte ha tab Balwinder Singh 9814799714, 9915046958 Genex international se sampark kr skte hai.
calcium nightrate jhone nu kihna te kdo pauna chaida ?
(pb)
Haryana
Lakhwinder ji jekar tuc jhone nu urea ate baki khaadan paayian han ta isdi varto tuhanu karn di lod nahi hai. jekar tuhade khet di mitti vich koi specific problem aundi hai ta daso ta jo tuhanu usde hisab nal jankari diti ja sake ke tuc isdi varto kar sakde ho ja nahi,dhanwad
Sir ji jowar kini hight karda doodh v vada hai k nhi multicut hai ja nhi
(pb)
Navpreet ji eh single cut hai isda kadd 10 ft tak chal janda hai, eh protein da bhut vadhia source hai jisde nal dudh vich vadha hunda hai,dhanwad
basmati 1401 di full dital deo v kdo takk lai ja skdi a paneeri putt k Pisle saal ki rate sii, is saal ki ho skda and kine quntel chad ho skda ਇਸਦਾ 1401 da bimaari ki ki pendi aa sapray kon kon sii kdo kdo hundi a ?
(pb)
Haryana
Sukh ji isnu july mahine de pehle pandervade tak paniri put ke khet vich laayi ja sakdi hai ate pichle saal eh 2700-2900 tak rahi hai.isnu dina de nisran nal fark nahi painda hai. bimari mausam de hisab nal bhurd rog ja fungus lag sakdi hai, isda jhaad lagbhag 18 quintal tak niklda hai,dhanwad
1401 mushal basmati nu jhande rog toh bchan vaste paneeri vich ki pa skde a g ?
(pb)
Preet ji paniri nu jhanda rog to bchaun de layi tricoderma@2 kilo prati acre de hisab nal pao,dhanwad
sir ji ਬੈਗਣ ਦੇ ਫਲ ਤੇ ਟਾਹਣੀਆ ਵਿਚ ਕੀੜਾ ਹੈ ਜੋ ਫਲ ਤੇ ਬੂਟੇ ਨੂੰ ਖਰਾਬ ਕਰਦਾ ਹੈ is da koi desi organic tarika daso jo is nu control kita ja sake ?
(pb)
Rajasthan
ਨਵਜੋਤ ਜੀ ਇਸਦੇ ਲਈ ਤੁਸੀ 2 ਕਿਲੋ ਅੱਕ ਦੇ ਪੱਤੇ ਅਤੇ ਦੋ ਕਿਲੋ ਨਿਮ ਦੇ ਪੱਟਿਆ ਨੂੰ 10 ਲੀਟਰ ਗਊ ਮੂਤਰ ਵਿਚ ਉਬਾਲ ਕੇ ਠੰਡਾ ਹੋਣ ਤੇ ਤੁਸੀ ਇਸਦੀ ਮਾਤਰਾ ਅੱਧਾ ਲਿਟਰੇ ਪ੍ਰਤੀ ਟੈਂਕੀ ਵਿਚ ਪਾ ਕੇ ਸਪਰੇ ਕਰੋ। ਧੰਨਵਾਦ
PR 121 paniri 25 din di nu 33% zinc di spray kar sakde han te kini matra vich kar sakde ?
(pb)
Haryana
Gurpartap ji jekar tuc zinc di spray karni hai ta chelated zinc di karo isdi nahi . isda chitta dita janda hai jisde layi 25 kilo nu prati acre de hisab nal chita deo.dhanwad
ਡਾਕਟਰ ਸਾਹਿਬ ਮੇਰੇ ਕੋਲ ਇੱਕ hf ਗਾਂ ਹੈ । ਤੀਜੇ ਸੂਏ ਸੂਈ ਹੈ 13 ਅਪ੍ਰੈਲ ਨੂੰ, ਸਿਹਤ ਵੱਲੋਂ ਤੰਦਰੁਸਤ ਹੈ ।ਸੂਣ ਤੋਂ ਇੱਕ ਘੰਟੇ ਵਿੱਚ ਜੇਰ ਵੀ ਪੈ ਗਈ ਸੀ, ਦੁੱਧ ਵੀ ਵਧੀਆ ਹੈ, ਮਿਨਰਲ ਮਿਕਚਰ ਅਤੇ ਕੈਲਸ਼ੀਅਮ ਵੀ ਲਗਾਤਾਰ ਜਾਰੀ ਹੈ, ਫੀਡ ਵੀ ਖੁਦ ਘਰ ਤਿਆਰ ਕੀਤੀ ਵਰਤਦੇ ਹਾਂ, ਹਰਾ ਚਾਰਾ ਵੀ ਪੂਰੀ ਮਾਤਰਾ ਵਿਚ ਪਾਉਂਦੇ ਹਾਂ।ਪਰ ਅੱਜ ਤੱਕ ਹੀਟ ਵਿਚ ਨਹੀਂ ਆਈ 50 ਦਿਨ ਹੋ ਗਏ ਸੂਈ ਨੂੰ, ਕੀ ਇਸ ਦਾ ਕੋਈ ਮੈਡੀਕਲ ਟਰੀਟਮੈਂਟ ਸ਼ੁਰੂ ਕੀਤਾ ਜਾਵੇ ਜਾਂ ਉਡੀਕ ਕੀਤੀ ਜਾਵੇ, ਧੰਨਵਾਦ ?
(pb)
ਕੁਲਵੰਤ ਜੀ ਤੁਸੀ ਇਸ ਨੂੰ ਮਿਨਰਲ ਮਿਕਸਚਰ 50-50 ਗ੍ਰਾਮ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ 1 ਮਹੀਨਾ ਲਗਾਤਾਰ ਦਿੰਦੇ ਰਹੋ ਅਤੇ ਫਿਰ ਇਸਦੇ ਨਾਲ ਨਾਲ Ovumin advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਜਦੋ ਉਹ ਪਤਲੀਆਂ ਕਰੇਂ ਤਾਂ ਉਸ ਨੂੰ ਨਵੇਂ ਦੁੱਧ ਕਰਵਾ ਸਕਦੇ ਹੋ
Pr 121 di paniri bheji nu 25 din ho gaye han te asi osnu pathiya de pani di psray v kiti hai ate 15 marlya vich ik kg zinc ureaa vich rlaa k sitaa dita hai pr osda rang peela ho reha hai hor esnu ki paeya jave ?
(pb)
Haryana
Gurpartap ji kirpa karke isdi photo bhejo ta jo tuhanu usde hisab nal jankari diti ja sake,dhanwad
sabse adhik paidawaar dene wali dhan koun si uchit jankari dene ka kast kare ?
(hn)
Maharashtra
Dayal ji aap dhan ki kheti Jaya, IR-8,Jhona-349,JRH 4 ,JRH 5 ki bijai kar sakte hai,dhanywad
ਅੰਗੂਰ ਕੀ ਵੇਲ ਕਦੋਂ ਲਗਾਏ, ਕਿਹੜੇ ਮਹੀਨੇ ਚ ?
(pb)
Punjab
ਅੰਗਰੇਜ ਜੀ ਅੰਗੂਰ ਦੇ ਤਿਆਰ ਕੀਤੇ ਜੜ੍ਹਾਂ ਵਾਲੇ ਭਾਗਾਂ ਦਾ ਰੋਪਣ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਕੀਤਾ ਜਾਂਦਾ ਹੈ।
Rajasthan
ਹਾਂਜੀ ਤੁਸੀ ਇਹ ਫੀਡ ਤਿਆਰ ਕਰ ਸਕਦੇ ਹੋ ਉਸ ਵਿੱਚ ਸਟਾਵਰ ਅਤੇ ਆਂਵਲਾ ਫੀਡ ਵਿੱਚ ਨਾ ਮਿਕਸ ਕਰੋ ਅਤੇ ਬਾਕੀ ਚੀਜ਼ਾਂ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਬਾਕੀ ਘਰ ਵਿੱਚ ਤਿਆਰ ਕੀਤੀ ਫੀਡ ਲਗਭਗ 1800 ਤੋਂ 2000 ਤੱਕ ਖਰਚ ਆ ਜਾਂਦਾ ਹੈ ਬਾਕੀ ਜੇਕਰ ਜ਼ਿਆਦਾਤਰ ਸਮਾਨ ਘਰ ਦਾ ਹੀ ਹੋਵੇ ਤਾਂ ਖਰਚ ਘੱਟ ਜਾਂਦਾ ਹੈ
What is the Temperature range to grow Shankpushpi ?
(en)
Haryana
Jayant ji it requires about 20-30°C temperature for sowing.
devmedia
(pb)
karamjit ji nadeena di roktham de layi 500 gram atrazine nu 200 litre pani de hisab nal spray karo nahi ta weeds vi ik tra da chara hi ne pehli ktayi tak.dhanwad
devmedia
(pb)
Karamjit ji kirpa karke apna swal vistar nal pucho ke tuc ki jankari laina chahunde ho kyuki tuc video de vich kuch vi bolke nahi dasya hai.dhanwad
सर ये दवा के बाद दूध बढा़ने कके लियें भैंस को क्या दे सकते है और ये दवा ठीक है या नहीं ?
(hn)
Punjab
आशीष जी यह पेट के कीड़ों मारने वाली दवाई है जिससे पेट के कीड़ें खत्म होते है और पशु की अच्छी ग्रोथ होती है बाकि आप दूध बढ़ाने के लिए अच्छी खुराक के साथ साथ Milkout पाउडर 2—2 चम्मच सुबह शाम और Enerdyna liquid 100ml रोजाना दें और पशुओं को गर्मी से बचाकर रखें और जो पशु ज्यादा गर्मी मानते है उन्हें आप गुड़ का शरबत बनाकर पिला सकते है।
sr ये नसों में सूजन कभी आती है फिर आपने आप खतम हो जाती है एक टाईम भैंस दूध देती है दोनो ओर है सूजन इसके लिऐ क्या करें सर ये किस कारण से है ?
(hn)
आशीष वैसे तो यह नस ज्यादा फूली ही होती है लेकिन यदि इसमें सोजिश लगती है तो आप Enrofloxacin inj. 15ml, Megludyne inj. 20ml लगवा सकते है। बाकि इसमें इंफेक्शन के कारण भी सोजिश आ सकती है।