Punjab
Search
सर ये क्या रोग है और जैविक उपचार क्या है ?
(hn)
यह कीट का हमला है इसकी रोकथाम के लिए आप imidacloprid @1 ml को प्रति लीटर पानी के हिसाब से स्प्रे करें। धन्यवाद
Gujarat
जो भेजा है उसका उत्तर दीजीयो सर
Dear, Respected Sir, I want to grow the undermentioned fruits in Gwaldam, Garhwal, Uttrakhand. The elevation of our site is about 6000 ft above sea level. Apples are growing here. 1. Peach ( Adoo ) 2. Apricot ( Khurmani ) 3. Cherry ( Glass ) 4. Kiwi 5. Bagugosha 6. Plum 7. Apple 8. Dragon fruit Kindly let me know if these fruits can be grown at 6000 ft, what varieties will be most suitable, and from where can I buy their planting material from May I have your mobile number please. Thank you very much, With regards, Sudhir Kochhar WhatsApp no: +919810100006
(en)
Maharashtra
Sudhir ji you can grow Apricots .you can grow varieties like Nugget, Royal, Charmagaz, Nari, Suffaida and Kaisha. you can get the plants from 097566 00421 Pallavika Nursery.
pearl and integrated farming online training 9893232938 ?
(en)
Punjab
Amit Kumar ji thank you for sharing information with farmers.
Dear, Respected Sir, I want to grow the undermentioned fruits in Gwaldam, Garhwal, Uttrakhand. The elevation of our site is about 6000 ft above sea level. Apples are growing here. 1. Peach ( Adoo ) 2. Apricot ( Khurmani ) 3. Cherry ( Glass ) 4. Kiwi 5. Bagugosha 6. Plum 7. Apple Kindly let me know if these fruits can be grown at 6000 ft, what varieties will be most suitable, and from where can I buy their planting material from May I have your mobile number please. Thank you very much, With regards, Sudhir Kochhar WhatsApp no: +919810100006
(en)
Maharashtra
Sudhir ji you can grow Apricots .you can grow varieties like Nugget, Royal, Charmagaz, Nari, Suffaida and Kaisha. you can get the plants from 097566 00421 Pallavika Nursery.
contact pearl and integrated farming 9893232938
(en)
Punjab
Amit ji kisano ke sath jankari sanjhi krne ke liye aapka bhut bhut dhanywad
Sat Sri akal sir ji, Sir ji mainu dasiyo July month ch ਮੈ ਕਿਹੜੇ ਗੇਂਦੇ ਦੀ ਕਿਸਮ ਲਗਾ ਸਕਦਾ ਆ ?
(pb)
Viney ji tuc gende di kisam jive french marigold di bijai kar sakde ho,dhanwad
BAJRA ?
(hn)
Mujamil ji kripya aap apna swal vistar se pooche ke aa[ bajra ke bare men kya jankari lena chahte hai taki aapko uske hisab se jankari di ja sake,dhanywad
Sir ehna dina ch hare chare di jdo ghat hundia a ta majhan lai chara kiwe tyar kita jawe, vandd kiwe tyar kita jawe, jo faede mand howr porra dso ?
(en)
Rajasthan
Bachittar ji jekar hare chare di kami hai tan pashu nu thode hara chare nal sukha chara mix krke de skde ho ate tuci khudd ghar vich feed tyar krke bhi de skde ho, 100kg feed tyar krne ke liye 25kg anaz(jawar, bazri(sardia) kanak, jo(garmia) ehna vicho ek), dal churi 20kg(mungi churri, mahh churri, moth churri(sardia vich) masur churri, arhar(koi ek), DOC 25kg, (chawal da chura), fiber chilka15kg( kanak, chokar, chana chilka, matar chilka, ehna vicho koi ek), khall 15 kg(saro, binola ja soya,(ehna vicho ek), mitha soda 250gm, 1kg namak, gurr 1kg, 1 kg haldi(sardia vich) mix krke khila skte hai.
sir ye bchhiya ke gale me ganth hai, 3 month ki hai aur ye samsya 2 month se hai, sumak bhi lgaya hai, pet ke kide ki dwa bhi ki hai par kuch kam ban nahi rha madd kre, bachiya khane me ya jugali me koi dikkat bhi nhi hai ?
(en)
Gaurav ji isko aap ifer-h injection 1ml lgwaye aur 10 din tak lgwate rehe..
Punjab
Desi nasal hai
ਡਾ ਸਾਬ ਆਹ ਕੀ ਪਰੋਬਲਮ ਹੈ ਝੋਨੇ ਦੀ ਪਨੀਰੀ ਨੂੰ ?
(pb)
Haryana
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Kadaknath kaha beche ham, Ham ji West Bengal se haii, Aur selling toh nhi jante hai hum toh kaha beche thori si duvida mein hai ?
(en)
Punjab
Soumadip ji iske liye koi fix market nhi hai iske liye apko khud nazdiki market mai link bnane pdege aur waha shop walo se sampark krke sale kr skte hai iski market apko khud hei bnani pdegi.
I am soumadip Saha and iam starting a kadaknath farm in my village with 600 to 800 kadaknath chicks and I have gather much knowledge about this but iam confused how to sell the male one after 6 month means can you provide me any number of any group of people those who can help me out for the selling of kadaknath chicken please?
(en)
Punjab
Mr. Soumadip If you want to know about selling chickens or any other information then you can contact Anuj Kumar Mehta 9534422915 S.K. Poultry feed and chicks center.
ਮੇਰੀ ਮੱਝ ਤੀਜੇ ਵਾਰ ਸੁਣਾ ਪਰ ਓਸੇ ਦੇ ਇੱਕ ਥਨ ਚੋ ਮਿਲਕ ਘੱਟ ਲਾ ਰਹੀ ਹੈ 22. 25 ਲੈਦੀ ਹੈ ਦਸੋ ਜੀ ਕੀ ਇਲਾਜ ਕੀਤਾ ਜਾਵੇ ਪਹਿਲਾ ਕਦੇ ਅਵੇ ਦੀ ਕੋਈ ਪ੍ਰੌਬਲਮ ਨੀ ਆਈ ਮੱਝ ਨੂੰ ਕਦੇ pic send dekh daso jaldi
(pb)
ਤੇਜਿੰਦਰ ਜੀ ਜੇਕਰ ਇਸ ਨੂੰ ਸੂਣ ਵਿੱਚ 20 ਤੋਂ 25 ਦਿਨ ਪਏ ਹੈ ਫਿਰ ਤੁਸੀ ਇਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਲੇਵੇ ਅਤੇ ਥਣਾਂ ਦੀ ਸਹੀ ਗਰੋਥ ਹੋ ਜਾਵੇਗੀ ਅਤੇ ਦੁੱਧ ਵਿੱਚ ਵਾਧਾ ਹੋ ਜਾਵੇਗਾ
Dhan kheti karne ka tarika ?
(hn)
Maharashtra
Ajay ji dhan ki kheti do trah se ki jati hai sidhi bijai aur doosra tareeka hai khet men nursery lgane ke sath.kripya aap btaye ke aap konse tareeke se iski kheti krna chahte hai taki aapko uske hisab se jankari di ja sake,dhanywad
ਸਤਿ ਸ਼੍ਰੀ ਅਕਾਲ ਜੀ PR128 ਪਨੀਰੀ ਬੀਜੀ ਹੈ, ਪਰ ਪਨੀਰੀ ਘੱਟ ਜੰਮੀ ਹੈ, ਇਸਦੇ ਬਾਰੇ ਜਾਣਕਾਰੀ ਦਿਉ ਜੀ ?
(pb)
ਕਮਲਜੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੀ ਬਿਜਾਈ ਕਿਵੇਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
2 ਮਹੀਨੇ ਦੇ ਮੁਰਗਿਆ ਦੀਆ ਲੱਤਾ ਜੁੜ ਰਹੀਆ ਨੇ ਇਹ ਕਿਹੜੀ ਬਿਮਾਰੀ ਹੈ ਇਸਦਾ ਕੀ ਇਲਾਜ ਹੈ ?
(pb)
Haryana
ਗੁਰਭੇਜ ਜੀ ਜੇਕਰ ਸਿਰਫ ਇਕ ਨੂੰ ਇਹ ਸਮੱਸਿਆ ਹੈ ਤਾਂ ਇਸ ਨੂੰ ਬਾਕੀਆਂ ਤੋਂ ਅਲੱਗ ਕਰ ਦਿਓ ਜੇਕਰ ਹੋਰ ਵੀ ਹੈ ਤਾਂ ਸਭ ਨੂੰ ostovet calcium 30ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਇਹ ਕੈਲਸ਼ੀਅਮ ਦੀ ਕਮੀ ਕਰਕੇ ਹੁੰਦਾ ਹੈ
ਪੰਜਾਬ ਵਿੱਚ ਰਾਜਮਾਹ ਦੀ ਖੇਤੀ ਕਾਮਯਾਬ ਹੈ ਜਾ ਨਹੀਂ ਜੇਕਰ ਕਾਮਯਾਬ ਹੈ ਤਾਂ ਉਸ ਬਾਰੇ ਵਿੱਚ ਜਾਣਕਾਰੀ ਦਿਊ ਜੀ
(pb)
ਮਨਪ੍ਰੀਤ ਜੀ ਪੰਜਾਬ ਵਿਚ ਰਾਜਮਾਂਹ ਦੀ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪਰ ਇਸਦੀ ਖੇਤੀ ਪੰਜਾਬ ਵਿਚ ਹੁੰਦੀ ਹੈ। 2-3 ਵਾਰ ਵਾਹ ਕੇ ਖੇਤ ਤਿਆਰ ਕਰ ਲਉ। ਖੇਤ ਨੂੰ ਚੰਗੀ ਤਰ੍ਹਾਂ ਵਾਹੋ ਤਾਂ ਕਿ ਪਾਣੀ ਨਾ ਖੜ ਸਕੇ ਕਿਉਂਕਿ ਇਹ ਫ਼ਸਲ ਪਾਣੀ ਨਹੀ ਸਹਾਰ ਸਕਦੀ। ਫ਼ਸਲ ਬੀਜਣ ਤੋ ਪਹਿਲਾ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ ਤਾਂ ਕਿ ਵਧੀਆਂ ਝਾੜ ਮਿਲ ਸਕੇ।ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ । ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ । ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ।ਬੀਜ ਨੂੰ 6-7 ਸੈ:ਮੀ:ਡੂੰਘਾ ਬੀਜੋ।ਇਸਦੀ ਬਿਜਾਈ ਲਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ । ਸਮਤਲ ਖੇਤਰਾਂ ਵਿੱਚ ਬੀਜ ਕਤਾਰਾਂ ਵਿੱਚ ਬੀਜੇ ਜਾਂਦੇ ਹਨ ਅਤੇ ਪਹਾੜੀ ਖੇਤਰਾਂ ਵਿੱਚ ਇਸ ਦੀ ਖੇਤੀ ਬੈਡ ਬਣਾ ਕੇ ਕੀਤੀ ਜਾਂਦੀ ਹੈ।
mere gana 0238 me pate me red red ho gaya hi ?
(hn)
Haryana
Kumar ji kripya aap iski photo bheje taki aapko uske hisab se jankari di ja sake,dhanywad
Ye buffalo kitne rupye ta aa jayegi ?
(hn)
Punjab
Salman ji kripya aap yeh btayen ki aap kis buffalo ke vare mai jankari lena chahte hai aap uski photo bhi upload kren tan jo apko sahi jankari di ja ske.
beej utpadak kisan banane ke liye kaha se rahi station karana hota hai aur kaise puri jankari de.
(hn)
Maharashtra
Sanjay ji kripya aap btaye ke aap konsi fasl ki kheti karte hai taki aapko uske hisab se jankari di ja sake,dhanywad
pusa krishi vigyan kendra delhi se pusa 16 arahar ka beej ya koi bhi beej online kaise mangaya jata hai vistar se bataye.
(hn)
Punjab
Sanjay Kumar ji, ICAR se aap direct seed nhi mngva skte, government se kisi bhi crop ka beej lene ke liye apko apne najdeek ke Krishi Vigyan Kendra, Bhojpur (Village & PO - Dawan, PS & Block - Jagdishpur, mobile- 9334199589) me sampark krna padega, Dhanyvad
ਸਤਿ ਸ੍ਰੀ ਅਕਾਲ ਸਰ ਜੀ , ਬਾਸਮਤੀ 1121 ਦੀ ਪਨੀਰੀ ਕਦੋਂ ਬੀਜੀ ਜਾਵੇ ਅਤੇ ਕਿਹੜੀ - ਕਿਹੜੀ ਖਾਦ , ਕਿੰਨੀ ਮਾਤਰਾ ਵਿੱਚ ਪਾਈ ਜਾਵੇ ਜੀ । ਪਨੀਰੀ ਖੇਤ ਵਿੱਚ ਲਾਉਣ ਤੋਂ ਪਹਿਲਾਂ ਖੇਤ ਵਾਹੁਣ ਵੇਲੇ ਕਿਹੜੀ - ਕਿਹੜੀ ਖਾਦ ਅਤੇ ਪਨੀਰੀ ਖੇਤ ਵਿੱਚ ਲਾਉਣ ਤੋਂ ਬਾਅਦ ਕਿਹੜੀ - ਕਿਹੜੀ ਖਾਦ ਕਿੰਨੀ ਮਾਤਰਾ ਵਿੱਚ ਕਿੰਨੇ ਦਿਨਾਂ ਬਾਅਦ ਪਾਈ ਜਾਵੇ ਜੀ ਅਤੇ ਇਸ ਦਾ ਔਸਤ ਝਾੜ ਕਿੰਨਾ ਹੁੰਦਾ ਹੈ ਜੀ।ਕਿਰਪਾ ਕਰਕੇ ਸਾਰੀ ਜਾਣਕਾਰੀ ਦਿਉ ਜੀ ।ਧੰਨਵਾਦ ਸਹਿਤ।
(pb)
Punjab
ਅਰਸ਼ਦੀਪ ਸਿੰਘ ਜੀ 1121 ਦੀ ਪਨੀਰੀ ਬੀਜਣ ਦਾ ਸਹੀ ਸਮਾਂ ਜੂਨ ਮਹੀਨੇ ਦੇ ਪਹਿਲੇ 15 ਦਿਨ ਹਨ, ਪਨੀਰੀ ਬੀਜਣ ਤੋਂ ਪਹਿਲਾਂ ਖੇਤ ਵਿੱਚ ਗਲੀ ਰੂੜੀ ਪਾਓ ਤੇ ਖੇਤ ਨੂੰ 2-3 ਵਾਰ ਵਾਹੁਣ ਤੋਂ ਬਾਅਦ ਪਾਣੀ ਲਾ ਦੇਵੋ ਤੇ ਫਿਰ ਵਾਹ ਕੇ ਖ਼ੇਤ ਨੂੰ ਤਿਆਰ ਕਰੋ ਅਤੇ ਪਨੀਰੀ ਬੀਜਣ ਸਮੇਂ SSP 7.5kg, ਯੂਰੀਆ 3.5kg ਤੇ ਜ਼ਿੰਕ 21%%5kg/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਪਨੀਰੀ 15 ਦਿਨ ਤੇ ਹੋਣ ਤੇ 3.5 kg ਯੂਰੀਆ/ਕਨਾਲ ਪਾ ਸਕਦੇ ਹੋ,ਪਨੀਰੀ ਨੂੰ ਖ਼ੇਤ ਵਿੱਚ ਲਾਉਣ ਸਮੇਂ SSP 75kg ਤੇ 20kg MOP/ਏਕੜ ਪਾ ਸਕਦੇ ਹੋ ਅਤੇ 90 ਕਿਲੋ ਯੂਰੀਆ ਨੂੰ 3 ਕਿਸ਼ਤਾਂ ਵਿੱਚ/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਇਸਦਾ ਔਸਤ ਝਾੜ ਲਗਭਗ 14qtl/ਏਕੜ ਹੈ ਧੰਨਵਾਦ
ਸਿੱਧੀ ਬਿਜਾਈ ਕੀਤੀ ਹੈ ਜੀ 15 ਮਈ ਨੂੰ, ਪਹਿਲੀ ਖੁਰਾਕ ਕਦੋਂ ਤੇ ਕਿੰਨੀ ਦੇਈਏ ?
(pb)
ਲਖਵੀਰ ਸਿੰਘ ਜੀ, ਤੁਸੀਂ 130kg ਯੂਰੀਆ ਇਕ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ, ਇਸਨੂੰ ਤਿੰਨ ਕਿਸ਼ਤਾਂ ਵਿੱਚ ਪਾਉਣਾ ਹੁੰਦਾ ਹੈ,ਪਹਿਲੀ ਕਿਸ਼ਤ ਬੀਜਣ ਤੋਂ 4 ਹਫਤਿਆਂ ਬਾਅਦ ਪਾ ਸਕਦੇ ਹੋ, ਧੰਨਵਾਦ
Punjab
ਧੰਨਵਾਦ
br 105 rice seeds details, kina time nd kina jhaad h ?
(pb)
Punjab
Raj ji BR 105 kism 30-35qtl/acre jhad de jandi hai.. eh kism Brar Seed store,Ludhiana valia di hai ate pakn vich 145-150 din laindi hai... Dhanvad
ਪਹਿਲਣ ਝੋਟੀ ਸੂਈ ਨੂੰ 9 ਮਹੀਨੇ ਹੋ ਗਏ ਹਨ ।ਉਹ ਹੀਟ ਵਿੱਚ ਨਹੀਂ ਆ ਰਹੀ। ਨਾ ਕੋਈ ਦਵਾਈ ਖਾਦੀ ਹੈ ਗੁੜ ਵ ਨਹੀ ਖਾਦੀ ਕੀ ਦੀ ਵ
(pb)
ਧਰਮਵੀਰ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਪਾਊਡਰ 100 ਗ੍ਰਾਮ ਰੋਜਾਨਾ ਅਤੇ ovumin advance tab. ਰੋਜਾਨਾ 1 ਗੋਲੀ ਦਿਓ ਅਤੇ ਇਹ ਤੁਸੀ ਫੀਡ, ਚਾਰੇ, ਰੋਟੀ ਵਿਚ ਦੇ ਸਕਦੇ ਹੋ ਜੇਕਰ ਉਹ ਫਿਰ ਨਹੀਂ ਖਾਂਦੀ ਤਾਂ ਤੁਸੀ vetmate ਇੰਜੇਕਸ਼ਨ ਲਗਾ ਸਕਦੇ ਹੋ ਇਸ ਨਾਲ ਹੀਟ ਵਿਚ ਆ ਜਾਵੇਗੀ
Punjab
ਧੰਨਵਾਦ ਬਾਈ ਜੀ
Thompson seedless grapes de plant kitho mil skde ne ?
(pb)
Punjab
Satnam singh ji grapes de plant lain lai Surinder (9876167276) naal Gal kar skde ho, Dhanvad
ਸਰ ਜੀ । ਵੱਛੀ ਨੂੰ ਗੱਬਣ ਟੀਕਾ ਲਾਇਆ ਹੈ । 2.5 ਸਾਲ ਦੀ ਪਰ ਦੂਜੇ ਦਿਨ ਇਸ ਤਰ੍ਹਾਂ ਦੇ ਨਾਲੇ ਕਰ ਰਹੀ ਹੈ । ਇਸ ਨੂੰ ਕੀਪਰ ਪਲੱਸ ਪੋਡਰ ਵੀ ਚਾਰਿਆਂ ਹੈ । ਨਾਲ Ovumin ਗੋਲੀਆਂ ਦਿਤੀਆਂ ਹੈਂ । 21 ਦਿਨ
(pb)
ਅਮਨ ਜੀ ਜੇਕਰ ਇਹ ਪਤਲੀਆਂ ਤਾਰਾ ਦੇ ਰਹੀ ਹੈ ਫਿਰ ਤੁਸੀ ਇਸ ਨੂੰ ਦੁਬਾਰਾ ਹੋਰ ਟੀਕਾ ਭਰਵਾਓ ਅਤੇ ਜੇਕਰ ਵੈਸੇ ਮੋਟੇ ਨਾਲੇ ਕਰਦੀ ਹੈ ਤਾਂ ਕੋਈ ਚੱਕਰ ਨਹੀਂ ਹੈ ਫਿਰ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿੰਦੇ ਰਹੋ
Thompson seedless grapes de plant kitho mil skde aa ?
(pb)
Punjab
Satnam singh ji grapes de plant lain lai Surinder (9876167276) naal gal kar skde ho, Dhanvad
sir sade saree pashua de kamjori nal hadh nikl rhe ne, koi solution ?
(pb)
Gurdev ji tuci apne pashua di khurak da dian rakho ate ohna nu vdhia khurak de nal nal Fenbendazole & ivermectin salt di goli pett de kiria lai deo ate her 3 mahine badd salt badal ke dwai deo ate Bovimin-b powder 50gm rojana ate Enerboost powder 100gm rojana dena suru kro ate mousam de hisab nal sahi dekbhal kro.
sir Kadu karn tu baad ch zinc tu elva ki ki pa skde haan ?
(pb)
Haryana
Jagseer Brar ji kaddu krn to baad zinc, potash, phosphorus ate sulphur shuru vaale dina vich paa skde ho, eh khada shuruvati growth lai boote nu jruri hundia han ate baad vich urea pauni shuru kar skde ho, Dhanvad
ਸਰ ਜੀ। 2.5 ਸਾਲ ਦੀ ਉਮਰ ਦੀ ਵੱਛੀ ਹੈ । ਇਸ ਨੂੰ ਕੀਪਰ ਪਲੱਸ ਪੋਡਰ ਵੀ ਚਾਰਿਆਂ ਹੈ । 21 ਦਿਨ ਗੋਲੀਆਂ ਵੀ ਦਿਤੀਆਂ ਹੈ । ਪਰ 42 ਦਿਨ ਬਾਅਦ ਗੱਬਣ ਟੀਕਾ ਲਾਇਆ ਹੈ । ਪਰ ਦੂਜੇ ਦਿਨ ਇਸ ਤਰ੍ਹਾਂ ਦੇ ਨਾਲੇ ਕਰ ਰਹੀ ਹੈ ।
(pb)
ਅਮਨ ਜੀ ਜੇਕਰ ਇਹ ਪਤਲੀਆਂ ਤਾਰਾ ਦੇ ਰਹੀ ਹੈ ਫਿਰ ਤੁਸੀ ਇਸ ਨੂੰ ਦੁਬਾਰਾ ਹੋਰ ਟੀਕਾ ਭਰਵਾਓ ਅਤੇ ਜੇਕਰ ਵੈਸੇ ਮੋਟੇ ਨਾਲੇ ਕਰਦੀ ਹੈ ਤਾਂ ਕੋਈ ਚੱਕਰ ਨਹੀਂ ਹੈ ਫਿਰ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿੰਦੇ ਰਹੋ
Cow bara dso ?
(pb)
Sukhpreet ji kirpa krke ehh daso tuci iss nu nawe dudh krwaun lai tika bhrwaya c ja ehh khali hai ate ja koi hor smasia aa rehi hai uss vare vistar nal apna swal pusho tan jo tuhanu sahi jankari diti ja skee.
ਇਕ ਦਿਨ ਦੇ ਬੱਚੇ ਤੋਂ ਲੈ ਕੇ ਆਂਡੇ ਤੇ ਆਉਣ ਤੱਕ ਮੁਰਗੀਆਂ ਦੀ ਫੀੜ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ
(pb)
Punjab
ਸੰਧੂ ਜੀ ਇਕ ਵੱਡੀ ਮੁਰਗੀ ਇਕ ਦਿਨ ਵਿਚ ਲੱਗਭਗ 100 ਤੋਂ 120 ਗ੍ਰਾਮ ਫੀਡ ਖਾ ਲੈਂਦੀ ਹੈ ਬਾਕੀ ਬੱਚਿਆਂ ਲਈ ਅਤੇ ਵੱਡੀਆਂ ਮੁਰਗੀਆਂ ਨੂੰ ਖੁਲੇ ਬਰਤਨ ਵਿਚ ਫੀਡ ਪਾ ਕੇ ਸਾਹਮਣੇ ਰੱਖੋ ਫਿਰ ਉਹ ਆਪਣੀ ਮਰਜੀ ਨਾਲ ਫੀਡ ਖਾ ਲੈਣਗੇ ਜਿਸ ਨਾਲ ਓਹਨਾ ਨੂੰ ਘੱਟ ਫੀਡ ਮਿਲਣ ਜਾ ਵੱਧ ਫੀਡ ਮਿਲਣ ਦਾ ਕੋਈ ਚੱਕਰ ਨਹੀਂ ਹੈ
Punjab
ਫਿਰ ਤਾਂ ਮੈਂ ਦਿਨਾਂ ਚ ਨੰਗ ਹੋਜੂ
Sir ji ਝੋਟੀ ਦੋ ਮਹੀਨੇ ਰਹਿਦੇ ਸੂਣ ਵਿੱਚ ਉਸ ਨੂੰ ਕਾਰਗਿਲ ਦੀ translation field ਵਧੀਆ ਰਹੋ ਜਾਂ ਫਿਰ ਘਰ ਵਿੱਚ ਤਿਆਰ ਕੀਤਾ ਵੰਡ ਤੇ ਗਰਮੀ ਵੀ ਮਨਾਉਂਦੀ ਆ ।
(pb)
ਸੁਖਦੇਵ ਜੀ ਜੇਕਰ ਝੋਟੀ transition mix ਫੀਡ ਖਾ ਰਹੀ ਹੈ ਫਿਰ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਬਾਕੀ ਉਸ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਫੀਡ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ vitum-h liquid 10ml ਰੋਜਾਨਾ ਦਿਓ
Punjab
Thanks ji
ਸਰ ਹੁਣ ਟਮਾਟਰ ਲਗਾਉਣ ਲਈ ਕੇਹੜੀ ਵਰਾਇਟੀ ਠੀਕ ਰਹੇਗੀ ਪੌਦ ਤਿਆਰ ਕਰਨ ਵਾਸਤੇ ,,,,,
(pb)
Punjab
ਜੌਹਰ ਸਿੰਘ ਜੀ ਤੁਸੀਂ ਟਮਾਟਰ ਦੀਆ ਹਨ ਕਿਸਮਾਂ ਵਿੱਚੋਂ ਕਿਸੇ ਇਕ ਦੀ ਪਨੀਰੀ ਤਿਆਰ ਕਰ ਸਕਦੇ ਹੋ- Punjab Ratta, Punjab Chhuhara, Punjab Tropic, Punjab Upma, Punjab NR -7, Punjab Red cherry
Konsa moong seeds aacha rhega khrif ki crop me in rajasthan ..jaipur ..please suggest me
(en)
Punjab
Mahi ji, aap moong ki in kismo me se koi ek lga skte hain- RML 267, RMG 492, ML 2056, ML 818, PAU 911
ਸਰ ਮੱਙ ਦਾ ਕੈਲਸੀਅਮ ਘਟਦਾ ਸੀ ਉਹ ਹੁਣ ਬਿਲਕੁੱਲ ਠੀਕ ਆ ਜੀ 2ਦਿਨਾ ਦਾ ਪਰ ਹਰਾ ਚਾਰਾ ਨੀ ਖਾਦੀ ਨਾ ਹੀ ਤੂੜੀ ਖਾਦੀ ਆ ਪਾਣੀ ਸਵੇਰੇ ਸ਼ਾਮ ਪੀ ਲੈਦੀ ਆ ਥੋੜਾ ਬਹੁਤ ਨਾ ਹੀ ਕਾੜਾ ਵਗੇਰਾ ਪੀਦੀ ਆ ਕਿ ਕੀਤਾ ਜਾਵੇ ਕਿ ਸਾਰਾ ਕੁੱਙ ਖਾਣ ਪੀਣ ਲੱਗ ਜਾਵੇ ਜਿਆਦਾਤਰ ਪੱਠੇ ਈ ਖਾਣ ਲੱਗ ਜਾਵੇ
(pb)
ਗੁਰਪ੍ਰੀਤ ਜੀ ਤੁਸੀ ਇਸ ਨੂੰ Calcimust gold liquid 50ml ਅਤੇ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ
ਜੇ ਹੁਣ ਪਨੀਰੀ ਪਾਉਣੀ ਹੋਵੇ ਤਾਂ ਕਿਹੜੀ ਪਾਈ ਜਾਵੇ, ਕੋਈ ਦੱਸੋ ?
(pb)
Punjab
ਚਰਨਜੀਤ ਧਾਮੀ ਜੀ, ਤੁਸੀਂ ਇਸ ਵੇਲੇ PR 126 ਝੋਨੇ ਦੀ ਕਿਸਮ ਦੀ ਪਨੀਰੀ ਬੀਜ ਸਕਦੇ ਹੋ, ਅਗਰ ਬਾਸਮਤੀ ਲਾਉਣਾ ਚਾਹੁੰਦੇ ਹੋ ਤਾਂ ਬਾਸਮਤੀ 1718, ਪੰਜਾਬ ਬਾਸਮਤੀ 7, ਜਾਂ 1121 ਕਿਸਮ ਦੀ ਪਨੀਰੀ ਬੀਜ ਸਕਦੇ ਹੋ, ਧੰਨਵਾਦ
ਮਿਹਰਬਾਨੀ ਭਾਜੀ
devmedia
(pb)
ਪ੍ਰਗਟ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ heifer dry ਫੀਡ ਵਰਤ ਸਕਦੇ ਹੋ ਇਹ ਤੁਸੀ 1-1.5kg ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ Enerboost powder 100gm ਰੋਜਾਨਾ ਦੇਣਾ ਸ਼ੁਰੂ ਕਰੋ ਇਸ ਨਾਲ ਕਮਜ਼ੋਰੀ ਦੂਰ ਰਹੇਗੀ
devmedia
(pb)
Punjab
Gurtej ji ehh dubara heat vich hai tuci iss isdi bachedani vich lixin-iu dwai 3 din bhrwao ate keeper plus powder 30gm rojana deo ate agli heat vich dubara nawe dudh krwao.
मिर्च के बीज की वृद्धि के लिए क्या करे ?
(hn)
Maharashtra
प्रमोद जी मिर्च की फसल में ज्यादा बीज पहले डाली हुई खुराक पर निर्भर करता है, आप फूल लगने से पहले NPK 13:00:45 @1kg/एकड़ और इसकी एक स्प्रे फल लगने के बाद करने से आपको बढ़िया बीज की मात्रा मिलेगी, धन्यवाद
Angur pakkan di dwai dso g ?
(pb)
Punjab
Harpreet Singh ji angoor nu pkaun lai kise dwai di varto nhi kiti jandi, agar tusi fal nu kuch sme lai paper bag vich rakhke pka skde ho, Dhanvad
ਸਤਿਕਾਰਯੋਗ ਖੇਤੀ ਮਾਹਿਰ ਵੀਰੋ ਕੀ ਡਾਈ ਤੋਂ ਬਿਨਾ ਕਣਕ ਚੰਗੀ ਉੱਗ ਆਉਂਦੀ ਹੈ ਜਾਂ ਡਾਈ ਅਤੀ ਜਰੂਰੀ ਹੈ ਜੀ
(pb)
Punjab
ਬਿੱਟਾ ਜੀ DAP ਤੋਂ ਬਿਨਾਂ ਵੀ ਕਣਕ ਚੰਗੀ ਉੱਗ ਆਉਂਦੀ ਹੈ, DAP ਕਣਕ ਨੂੰ ਮੁੱਢਲੀ ਖ਼ੁਰਾਕ ਦੇਣ ਵਿੱਚ ਸਹਾਈ ਹੁੰਦੀ ਹੈ, ਧੰਨਵਾਦ
Sir ji pneeri pili pye ga ee hai urea jink boostr mono v payi hai fir v pili hai
(pb)
Punjab
Navpreet ji paneeri vich booster di jrurat nhi hundi, tusi lagbhag sare tatt pa chuke ho esde upar ferrous sulphate @150gm/16ltr paani de hisab nal 2-3 var spray karo paneeri sahi ho javegi, paneeri diya jdda patke vekho ki usde vich ganda ta nhi agar usde vich ganda hoiya ta Carbofuran 3G @ 1kg/knaal de hisab nal pa skde ho, Dhanvad
Paddy 8822 di detail dasso pls ?
(pb)
Punjab
Balvir ji eh Modern Kamboz seeds valo tyar kit gayi kisam hai jisda nam 8822 hai eh pakkan de vich 140-145 din da sma laindi hai ate isdi height 102 cm hai ate isda jhaad 32-36 quintal tak dasya ja reha hai.dhanwad
Paddy 8822 di detail dasso pls ?
(pb)
Punjab
Balvir ji eh Modern Kamboz seeds valo tyar kit gayi kisam hai jisda nam 8822 hai eh pakkan de vich 140-145 din da sma laindi hai ate isdi height 102 cm hai ate isda jhaad 32-36 quintal tak dasya ja reha hai.dhanwad
Eh kihda tree hai ?
(pb)
Haryana
Balvir Singh ji eh ashoka da plan hai, Dhanvad
ਡਰਿੱਲ ਵਾਲੇ ਝੋਨੇ ਨੂੰ16 ਦਿਨ ਹੋ ਗਏ ਉਸ ਉਸ ਵਿੱਚ ਰੇਹ ਪਾ ਸਕਦੇ ਹਾ ਅਤੇ ਕਿਹੜੀ
(pb)
Punjab
ਬਲਜਿੰਦਰ ਸਿੰਘ ਜੀ, ਤੁਸੀਂ ਝੋਨੇ ਦੀ ਮੁੱਢਲੀ ਖ਼ੁਰਾਕ ਲਈ ਪੋਟਾਸ਼, ਫਾਸਫੋਰਸ ਤੇ ਸਲਫ਼ਰ ਪਾ ਸਕਦੇ ਹੋ ਅਤੇ ਸਿੱਧੀ ਬਿਜਾਈ ਵਾਲੇ ਝੋਨੇ ਨੂੰ 130kg ਯੂਰੀਆ ਦੀ ਜ਼ਰੂਰਤ ਹੁੰਦੀ ਹੈ, ਇਸਨੂੰ ਤਿੰਨ ਕਿਸ਼ਤਾਂ ਵਿੱਚ ਪਾਉਣਾ ਹੁੰਦਾ ਹੈ, ਇਸਦੀ ਪਹਿਲੀ ਕਿਸ਼ਤ ਬੀਜਣ ਤੋਂ 4 ਹਫ਼ਤਿਆਂ ਬਾਅਦ ਪਾਉਣੀ ਹੁੰਦੀ ਹੈ, ਧੰਨਵਾਦ
3 ਸਾਲ ਦੀ ਝੋਟੀ ਹੈ ਤੇ ਕਮਜੋਰ ਅਤੇ ਭਾਰ ਵੀ ਘੱਟ ਹੈ ?
(pb)
ਬਲਜਿੰਦਰ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid-DS ਦਿਓ ਅਤੇ ਇਸ ਨੂੰ Minfa gold ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਭਾਰ ਵੱਧ ਜਾਵੇਗਾ
sir tranjection feed .Tiwana compny .ya kargil kisdi best aw .tuhade hissab nl
(pb)
Punjab
Kashmir ji tuci dona vicho kise bhi company di feed vart skde ho eh tuhade pashu de khan te nirbhar hai jekar oh cargill di feed vdhia trike nal khaa lenda hai tan tuci isdi varto kr skde ho baki uss nu vdhia hara chara jrur deo ate mousam de hisab nal garmi ton bacha ke rkho.
ਮੇਰੇ ਕੋਲ਼ ਇਕ Hf ਗਾ ਹੈ । ਉਸ ਨੂੰ ਸੂਈ ਨੂੰ 3 ਮਹਿਨੇ ਹੋ ਗਏ ਹਨ । ਪਰ ਉਹ ਹਲੇ ਤੱਕ ਨਵੀਂ ਨਹੀ ਹੋਈ । ਕਿਰਪਾ ਕਰਕੇ ਕੋਈ ਇਲਾਜ਼ ਦਸਿਆ ਜਾਵੇ ਜੀ। ਧੰਨਵਾਦ ਜੀ।
(pb)
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਅਤੇ Bovimin-B ਪਾਊਡਰ 50gm ਦੇ ਨਾਲ ਨਾਲ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਜਦੋ ਵੀ ਉਹ ਪਤਲੀਆਂ ਤਾਰਾ ਕਰਦੀ ਹੈ ਤੁਸੀ ਉਸ ਨੂੰ ਨਵੇਂ ਦੁੱਧ ਕਰਵਾ ਦਿਓ.
abhi takk too ji narme Me kuch nhi dalaa ji ?
(hn)
Punjab
Suraj ji narme ki bijai sme 20kg MOP te 10kg Zinc 21%/acre dalni hoti hai aur 90kg urea/acre 2-3 kishto me dalni hoti hai, agar aap urea ke sath zinc dalni chahte hai to daal skrte hain, Dhanyvad
sat Sri akal ji pashuan de sing konde karn da tarika daso sarso de oil nal sing komde hunde aa ke nahi please answer in detail
(pb)
Sukhjinder ji ehh tan pashu di nasal te nirbhar hai kyuki jekar changi nasal ha ate vdhia semen bhrwayen ha tan nasal vdhia howegi baki tuci saro de tel di malish bhi kr skde ho jihna nal sinnga vich chamk bndi hai baki tan nasal de hisab nal sinnga di shape howegi.
Sat Sri akal ji pashuan nu healthy karn da tarika daso ke page kanak de atee nal pashuan da weight gain hunda ke nahi ate kes chej nal pashuan da weight gain karge please answer in detail
(pb)
Dhillon ji pashu da weight ate growth usdi nasal te nirbhar hai tuci pashu nu rojana 30-35kg hara chara deo ate her 3 mahine badd pett de kiria wali dwai deo baki vdhia mineral mixture 50gm rojana deo ate enerboost powder 100gm rojana de skde ho iss nal sarir di kami puri howegi ate weight vich vdhha howega kyuki sirf kanak de atte nal weight nhi vadaya ja skda.
sat shriakal g,apni Jhoti 7 month 5 day pragnent aa.oh lewe de age hune hi bhal jehi dikhoundi aa.ki karan ho skda
(pb)
Punjab
Parmjeet ji tuci uss nu Ridema injection 10ml lgwao ate sojish de hisab nal 3 din lgwa skde ho.
Kya Thai jamun te 2nd year fruiting a jati hai ?
(pb)
Punjab
Yadwinder singh ji, jamun te fruiting aun te lagbhag 6-7 saal lag jande han, Dhanvad
sir ganne mein biovita liquid ki kitne matra mein spray karni ha ?
(pb)
Kamal ji, tusi biovita 400ml/acre de hisab nal spray kar skde ho, Dhanvad
how to cultivate Pusa basmati 1718 can we cultivate Pusa basmati in Arunachal Pradesh Pease answer
(en)
Maharashtra
Jamoh, you can cultivate Basmati 1718 but it will give less production because of region or climate. Thank You
ਝਾੜ ਕਰੇਲੇ ਦੇ ਬੀਜ ਲਿਫਾਫਿਆਂ ਵਿਚ ਕਿਵੇ ਉਗਾਏ ਜਾਂਦੇ ਹਨ??
(pb)
Punjab
ਗੁਰਲਾਲ ਜੀ ਬੂਟੇ ਲਿਫ਼ਾਫ਼ੇ ਵਿੱਚ ਉਗਾਉਣ ਵਾਸਤੇ ਲਿਫ਼ਾਫ਼ਿਆਂ ਨੂੰ ਮਿੱਟੀ ਤੇ ਗਲੀ ਰੂੜੀ ਮਿਲਾਕੇ ਭਰੋ ਅਤੇ ਪਾਣੀ ਪਾਓ ਫਿਰ ਉਸ ਵਿੱਚ ਬੀਜ ਲਗਾਕੇ ਉਪਰੋਂ ਪਾਣੀ ਪਾਓ, ਪਾਣੀ ਜ਼ਿਆਦਾ ਨਹੀਂ ਪਾਉਣਾ ਹੁੰਦਾ ਸਿਰਫ ਨਮੀ ਹੀ ਬਨਾਉਣੀ ਹੁੰਦੀ ਹੈ, ਧੰਨਵਾਦ
Naspati ki kheti Assam me ho sakta hai kya, agar ha to bidhi bataye?
(hn)
Maharashtra
Sharmah ji nashapti ki kheti ke liye mitti jaise retli domat ya cheekni domat honi chaiye. yeh upjau mitti ko 2 metre gehrayi tak sakht na ho me jyada achi paidavar deti hai iski pH 8 se jyada nahi honi chahiye agar aapke khet ki mitti is se mel khati hai to aap iski buvayi kar sakte hai,dhanywad