Punjab
Search
devmedia
(hn)
Tarsem ji apke dubara bheji gyi audio upload nhi hui hai kripya aap dubara audio upload kren tan jo apko sahi jankari di ja skee.
Gujarat
Jagdish ji dheemak ki roktham ke liye aap chlorpyriphos@1 litre ko 60 kilo ret men mila kar prati acre ke hisab se chinta de aur uske uper halki sinchai kar de,dhanywad
Uttar Pradesh
macka ki buai kis tarike se karein
sir ovulenta kit jhoti rotti ch nhi khandi es nu kanak de dane vich de sakde aa.je de sakde aa ta es vich sarso da teel add kar sakde aa ji kyu ki kanak de dane vich sarso da teel jhoti khush ho ke khandi aa ji... rotti ch goli nhi khandi ji sut dindi aa
(pb)
Hanji Rajveer ji tuci golia da powder bnna ke kanak de dane vich de skde ho ate jekar saro da tel paa ke dana dinde ho tan tel bhi paa skde ho.
बोर बकरी कहां से खरीदें ?
(hn)
Punjab
वर्मा जी आप बकरियां लेने के लिए 9229881876 kamlesh या फिर Imtiyaz Khurshid 9826878656 Mashallah goat farm से संपर्क कर सकते है
बोर गोट कहां से खरीदें ?
(hn)
Punjab
वर्मा जी आप बकरियां लेने के लिए 9229881876 kamlesh या फिर Imtiyaz Khurshid 9826878656 Mashallah goat farm से संपर्क कर सकते है
ਸਰ ਜੀ ਏਸਾ ਕੋਈ ਟੀਕਾ ਜਾ ਦਵਾਈ ਦੱਸਣਾ ਜਿਸ ਨਾਲ ਵੱਛੀ ਤਾਰਾਂ ਪਾਣੀ ਨਾ ਕਰੇ ਬੋਲ ਕੇ ਹੀਟ ਦੱਸੇ ਜਾ ਆਵੇਂ ?
(pb)
ਤਰਨਦੀਪ ਜੀ ਜਦੋ ਪਸ਼ੂ ਸਾਫ ਤਾਰਾ ਕਰੇ ਅਤੇ ਪਾਣੀ ਕਰਦਾ ਹੈ ਤਾਂ ਉਹ ਹੀਟ ਵਿੱਚ ਹੁੰਦਾ ਹੈ ਉਸ ਨੂੰ ਟੀਕਾ ਭਰਵਾਂ ਸਕਦੇ ਹੋ ਕਿਉਕਿ ਪਸ਼ੂ ਹਰ ਪਸ਼ੂ ਬੋਲ ਕੇ ਗੱਭਣ ਹੋਵੇ ਇਹ ਜ਼ਰੂਰੀ ਨਹੀਂ ਹੁੰਦਾ ਤੁਸੀ ਪਸ਼ੂ ਦੇ ਬੋਲਣ ਦੀ ਉਡੀਕ ਨਾਲ ਕਰੋ ਅਤੇ ਜਦੋ ਵੀ ਸਾਫ ਪਾਣੀ ਕਰੇ ਤਾਂ ਨਵੇਂ ਦੁੱਧ ਕਰਵਾ ਸਕਦੇ ਹੋ ਬਾਕੀ ਉਸ ਨੂੰ Agrimin super powder 100gm ਰੋਜਾਨਾ ਅਤੇ ovumin advnace tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
jabik kath
(en)
Honey g kripa tuc apna swal visthar nall pucho tnki tuhanu poori jankari diti ja ske...
amb de rukh da phal kyu fat reha hai isda karn te ilaaj daso ?
(pb)
Mandeep g amb de butte te Boron@1 gm per litre pani ch mila k spray kr skde ho....
सब से अच्छा मिनरल्स मिक्स्चर कोनसी कंपनी का आता है ?
(hn)
समीर जी आप Agrimin, Minfa gold, Bovimin-B CRS कोई भी मिनरल मिक्सचर प्रयोग कर सकते है इन सभी का अच्छा परिणाम मिलता है।
fish farming layi motor da connection mil sakda te kine acre jrori a krni koi sakem hai ta dso ji ?
(pb)
Gupinder ji isde lai motor connection mill skda hai ate 2.5 acre lai milda ha baki iste subsidy ate sceme vare jankari lai tuci apne nazdiki fishery department nal sampark kr skde ho ohna ton tuhanu sari jankari mill skdi hai tuci Sh Ajit Singh, ADF Shri Brij Bhushan, CEO 94641-33601, 94177-74011 nal sampark kr skde ho ate ehna ton purri jankari laa skde ho.
Punjab
thx ji
fish farming krni howe ta sanu nal motor da connection mil sakda deo jankari ji ?
(pb)
Gupinder ji isde lai motor connection mill skda hai ate 2.5 acre lai milda ha baki iste subsidy ate sceme vare jankari lai tuci apne nazdiki fishery department nal sampark kr skde ho ohna ton tuhanu sari jankari mill skdi hai tuci Sh Ajit Singh, ADF Shri Brij Bhushan, CEO 94641-33601, 94177-74011 nal sampark kr skde ho ate ehna ton purri jankari laa skde ho.
ਟਮਾਟਰ ਦੀ san marzano ਕਿਸਮ ਬਾਰੇ ਜਾਣਕਾਰੀ ਦਿਓ ਜੀ। ਅਤੇ ਇਸ ਦਾ ਬੀਜ ਕਿੱਥੋਂ ਮਿਲੁਗਾ ?
(en)
ਅਮ੍ਰਿਤਪਾਲ ਜੀ ਇਹ sauce ਬਣਾਉਣ ਦੇ ਲਈ ਵਰਤਿਆ ਜਾਂਦਾ ਹੈ ਪਰ ਇਸਦਾ ਬੀਜ India ਵਿਚ ਹਾਲੇ ਮਿਲ ਨਹੀਂ ਰਿਹਾ। ਧੰਨਵਾਦ
Sir jhona laun di date kehri aa ?
(pb)
Sandeep g jhona laun di date 15 June hai ....
ਸਰ ਏਹ ਬੈਂਗਣ ਦਾ ਰੰਗ ਖ਼ਰਾਬ ਹੋ ਰਿਹਾ ਹੈ ਜੀ ਇਲਾਜ ਦਸੋ ਜੀ ?
(pb)
ਜੌਹਰ ਜੀ ਇਹ ਥਰਿਪਸ ਦਾ ਹਮਲਾ ਹੈ ਇਸਦੇ ਲਈ ਤੁਸੀ daligate 100 ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Aadu da buta yellow ho reha over watering ta nhi kr rahe reason Ki ho sakda ?
(en)
Punjab
Ranjodh ji kayi var tat di kami de karn vi eda ho janda hai kirpa karke daso ke tuc isnu kehdi kehdi khaad paunde ho ta jo tuhanu usde hisab nal jankari diti ja sake,dhanwad
sirji namaskar, sir ye jamun ka ped achanak se sukhna shuru ho gya h, mai isme kaafi din se paani nhi dal rha tha, abhi isme paani dalna shuru kiya tha, tb se hi ye sukhna shuru ho gya, or dimak ki dwai bhi daali ?
(hn)
Maharashtra
Harender ji aapne agar dheemak ki dwa daal di hai to aap isme koi aur dwa na daale iske iava aap iske uper blitox@3 gram ko prati litre pani ke hisab se spray karen,dhanywad
1509 ਬਾਸਮਤੀ ਦੀ ਪਨੀਰੀ ਵਿੱਚ ਲੱਮੇ ਬੂਟੇ ਜਾ ਝੰਡਾ ਰੋਗ ਨਿਕਲਣ ਦੇ ਕਾਰਨ ਤੇ ਹੱਲ ?
(pb)
ਬਿਕਰਮ ਜੀ ਇਹ ਝੰਡਾ ਰੋਗ ਹੈ ਇਸਦੇ ਲਈ ਤੁਸੀ ਬੂਟਾ ਨੂੰ ਖੇਤ ਵਿੱਚੋ ਬਾਹਰ ਕੱਢ ਦਿਓ ਜਿਹੜੇ ਇਸ ਤਰਾਂ ਵੱਧ ਰਹੇ ਹਨ ਜਾਂ ਇਸਤੋਂ ਇਲਾਵਾ ਤੁਸੀ ਇਸਦੀ ਰੋਕਥਾਮ ਲਈ Trichoderma Harzianum@2 kg ਪ੍ਰਤੀ ਏਕੜ ਪਾ ਸਕਦੇ ਹੋ।
ਸੇਬ ਦੇ ਬੂਟਿਆਂ ਬਾਰੇ ਜਾਣਕਾਰੀ ਲੈਣੀ ਹੈ ਜੀ ਕਦੋਂ ਲਾਉਨ ਦਾ ਟਾਇਮ ਹੈ (ਹਰਮਨ99)ਵਰਾਇਟੀ ਠੀਕ ਹੈ ?
(pb)
Punjab
ਭਗਵੰਤ ਜੀ ਤੁਸੀ ਬੂਟੇ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲਾਓ ਤੁਸੀ ਇਸ ਕਿਸਮ ਦੀ ਬਿਜਾਈ ਕਰ ਸਕਦੇ ਹੋ ਪਰ ਇਸਦੀ commercial ਲੈਵਲ ਤੇ ਬਿਜਾਈ ਨਹੀਂ ਕੀਤੀ ਜਾਂਦੀ ਹੈ। ਧੰਨਵਾਦ
in which month the farming of advance pea done plz reply ?
(en)
For early market, sow peas in second fortnight of October.
Sir.meri majh de thana vich sojish hai ate dudh vi ghat aunda hai ?
(en)
Punjab
Sukhwinder ji tuci usnu amoxirum forte 4.5g, Megaludyne inj. 20ml, Ascrobic acid 20ml lagvao ate Mammidium powder 50gm, Milkout powder 2-2 chamach svere-sham rozana dena shuru karo, Dhanvad.
Sat sri akal DR saab Harwinder singh from golewala distt fdk Sir kal jhona beejya c ji pr 114 subah te shaaam nu baarish ho gyi ji hun ki kriye. Dso ji agar paani lagauna hove tan 4 yaa5 din baad lga skde aa ji
(pb)
Harwinder ji isdi sta sakht hoke krand na hon deo ate isnu halka pani launde raheo.dhanwad
sir lockey main Kya hu hai or chityan bhe hai bal per ?
(hn)
Udham ji ye fungus hai iski roktham ke liye aap carbendazim@3 grm ko prati litre pani ke hisab se spray karen.dhanywad
sir a jantar nu ki hoyea ?
(pb)
Kamal ji tuc isde uper kise spray di varto kiti hai kyuki kayi var do chemcial de mix hon nal vi patte eda hon lag jande han,dhanwad
sir a jantar nu ki hoyea ?
(pb)
Kamal ji tuc isde uper kise spray di varto kiti hai kyuki kayi var do chemcial de mix hon nal vi patte eda hon lag jande han,dhanwad
ਮਿਰਚਾਂ ਖਰਾਬ ਹੋ ਰਹੀਆਂ ਹਨ ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ?
(pb)
ਗੁਰਮੇਲ ਸਿੰਘ ਜੀ ਮਿਰਚ ਦੀ ਫ਼ਸਲ ਤੇ ਗਲਣ ਰੋਗ ਹੈ, ਇਸਦੇ ਕੰਟਰੋਲ ਲਈ Tebuconazole 25% WG @300gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Sir Mari 27p68 De pnari pele ho Rhi ha Ki kita java ?
(pb)
Punjab
Bhagwant ji kirpa karke isdi photo bhejo ta jo tuhanu usde hisab nal jankari diti ja sake,dhanwad
सर जी 6444 गोल्ड हाइब्रिड की बिजाई सीधी छोटे से कब तक कर सकते हैं ?
(hn)
Maharashtra
राकेश जी आप इसकी सीधी बिजाई अगर करना चाहते है तो आप जून के महीने में ही क्र सकते है। धन्यवाद
ਕਿਨੂੰ ਦੇ ਬਾਗ ਵਿੱਚ ਅਮਰੂਦ ਜਾਂ ਆੜੂ ਦਾ ਬਾਗ ਲਗਾਇਆ ਜਾ ਸਕਦਾ ਹੈ ਜਾਂ ਨਹੀ ?
(pb)
ਹਲਕੇ ਵਾਹਨ ਵਿੱਚ ਪੂਸਾ 44 ਅਤੇ ਸੀ ਆਰ 112 ਦਾ ਝਾੜ ਦੱਸੋ। ਨਾਲ ਹੀ ਦੱਸੋ ਕਿ ਮੁੱਛਲ 1401 ਦੀ ਪਣੀਰੀ ਹੁਣ ਬੀਜੀ ਜਾ ਸਕਦੀ ਹੈ ਤੇ ਇਸਦਾ ਝਾੜ ਵੀ ਦੱਸੋ।
(pb)
ਯਾਦਵਿੰਦਰ ਜੀ ਇਹ ਲਗਭਗ 28 -30 ਕੁਇੰਟਲ ਤਕ ਝਾੜ ਦਿੰਦੀ ਹੈ ਅਤੇ CR 212 ਦਾ ਝਾੜ 26-28 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਨਿਕਲਦਾ ਹੈ। ਤੁਸੀ ਇਸਦੀ ਪਨੀਰੀ ਬੀਜ ਸਕਦੇ ਹੋ ਪਰ ਇਸਦੀ ਲਵਾਈ 10 ਜੂਨ ਤੋਂ ਸ਼ੁਰੂ ਹੋ ਜਾਏਗੀ ਤਾਂ ਜੇਕਰ ਤੁਹਾਨੂੰ ਇਸਦੀ ਪਨੀਰੀ ਕਿਸੇ ਜਾਣਕਾਰ ਕੋਲੋਂ ਮਿਲਦੀ ਹੈ ਤਾ ਤੁਸੀ ਓਸੇ ਦੀ ਵਰਤੋਂ ਕਰੋ। ਧੰਨਵਾਦ
hf cow da 3 bar AI carweai daven nae ho rae ?
(pb)
tuci usdi bachedani vich utrawin-oz dwai 3 din bhrwao ate uss nu keeper plus powder 30gm rojana 20 din tak dena suru kro ate iss nu Agrimin-i tab. rojana 1 goli deo ate 21 din tak dinde rho fir agli varr heat vich aunn te heat khali shdd deo ate uss ton agli heat vich AI krwao ate Ai de nal Receptal inj. 5ml iv lgwao..
Punjab
Top semen used kar -sag hf
Paneri pele te growth khat a 121 ?
(pb)
Punjab
Sunny ji kirpa karke isdi photo bhejo ta jo tuhanu usde hisab nal jankari diti ja sake,dhanwad
Sr jiri laun too pehla khat vich uria paun da fyda ta kina payii aa ik akkar chh
(pb)
Haryana
Jagjeet ji jekar tuc kaddu karke jhona launa hai ta tuc bad vich pao kyuki eh labour de pair khrab kardi hai,dhanwad
sir,,टमाटर की अरक रक्षक F1 हाइब्रिड बीज कहां मिल सकता है और इसकी कब खेती करी जाती है और उत्पादन कितना होता है प्याज की सबसे अच्छी बीज की किस्म कौन सी है और कब कब लगाया जा सकता है साल में प्याज क,. गुरु जी दोनों फसलों का लगाने का तरीका क्या होगा, सर प्लीज बता दीजिए, main to Rohtak Haryana se bol raha hun ?
(en)
दीप नेहरा जी आप टमाटर के बीज लेने के लिए इस लिंक पर क्लिक करे https://seed.iihr.res.in/ . इसे गर्मी के मौसम में उगाया जा सकता है। किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें। पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें।नर्सरी में बीजों को 4 सैं.मी. गहराई में बोयें और मिट्टी से ढक दें।पनीरी को उखाड़कर खेत में लगा दें। प्याज की किसम n 53 की बुवाई की जा सकती है नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें|रबी के लिए नर्सरी तैयार करने के उचित समय मध्य-अक्तूबर से मध्य-नवबंर होता है| नए पौधे मध्य-दिसंबर से मध्य-जनवरी तक रोपाई के लिए तैयार हो जाते है| रोपाई के लिए 10-15 सैं.मी. कद के पौधे चुनें| ज्यादा पैदावार लेने के लिए, रोपाई के समय पंक्तियों के बीच फासला 15 सैं.मी. और पौधों के बीच का फासला 7.5 सैं.मी.रखें|नर्सरी में बीज 1-2 सैं.मी. गहराई पर बोयें| बिजाई के लिए रोपाई विधि का प्रयोग करें|
Sr punjab no1 jirii aa kdo to launii suruu krio aa
(pb)
Haryana
Jagjeet ji isdi paniri june mahine vich laao ate mukh khet vich tuc july mahine vich lao.dhanwad
sir बाजरे में white grub नामक कीड़े का प्रकोप है इसके लिए क्या इलाज किया जाए और कब किया जाए ?
(hn)
Maharashtra
योगेश जी इसके लिए आप chlorpyriphos @1 litre को प्रति एकड़ के हिसाब से स्प्रे करें। धन्यवाद
Haryana
धन्यवाद जी
ਪੀ ਆਰ 121 ਝੋਨੇ ਦੀ ਪਨੀਰੀ ਬੀਜੀ ਆ ਉਸ ਦੀ ਗਰੋਥ ਕਰਨ ਲਈ ਫਾਰਮੂਲਾ ਦੱਸੋ ਵੈਸੇ ਤਾਂ ਪਨੀਰੀ ਪੂਰੀ ਕਾਲੀ ਆ 7 ਮਰਲੇ ਜਗਾ
(pb)
Haryana
ਭੁਪਿੰਦਰ ਜੀ ਅਗਰ ਪਨੀਰੀ ਦੇ ਪੱਤੇ ਪੀਲੇ ਨਹੀਂ ਹਨ ਤਾਂ ਕਿਸੇ ਹੋਰ ਤੱਤ ਨੂੰ ਪਾਉਣ ਦੀ ਜ਼ਰੂਰਤ ਨਹੀਂ ਹੈ, ਸ਼ਾਮ ਦੇ ਵੇਲੇ ਪੰਪ ਨਾਲ ਹਰ ਰੋਜ ਪਾਣੀ ਦੀ ਸਪਰੇਅ ਕਰਦੇ ਰਹੋ ਜਿਸਤਰਾਂ ਮੀਂਹ ਪੈਂਦਾ ਹੈ, ਇਹ ਪਨੀਰੀ ਦੀ ਸਿਹਤ ਲਈ ਚੰਗਾ ਹੁੰਦਾ ਹੈ, ਧੰਨਵਾਦ
ਡਾਕਟਰ ਸਾਬ ਸੁੱਕੇ ਖੇਤ ਵਿੱਚ ਕੰਪਿਊਟਰ ਕਰਾਹਾਂ ਲਵਾ ਕੇ ਝੋਨਾ ਬੀਜਿਆ ਨੂੰ ਪੰਜ ਦਿਨ ਹੋ ਗਏ ਜਿਸ ਦਿਨ ਬੀਜਿਆ ਸੀ ਉਸੇ ਦਿਨ ਪਾਣੀ ਲਾ ਦਿੱਤਾ ਸੀ ਉਸ ਵਿੱਚ ਕੋਈ ਨਦੀਨ ਨਾਸ਼ਕ ਨਹੀਂ ਪਾਈਐ ਹੁਣ ਉਸ ਤੇ ਕੇਹੜੀ ਸਪ੍ਰੇ ਕਰੀਏ ?
(pb)
ਸੁਖਮੰਦਰ ਜੀ ਤੁਸੀ ਇਸਨੂੰ sathi@60 gram ਜਾ butachlor@1000ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸ਼ਾਮ ਦੇ ਸਮੇਂ ਸਪਰੇ ਕਰੋ। ਧੰਨਵਾਦ
Rajasthan
nhi ji tuci uss vich stavar di varto naa kro tuci dase hoye feed formule de anusar feed tyar kr skde ho.
Gurjinder ji tuc vattan te ghah marn de layi Gramaxone di matra 250 gram prati 15 litre pani de hisab nal spray kar sakde ho,dhanwad
ਪਨੀਰੀ ਨੂੰ ਨੋਮਨੀਗੋਲਡ ਸਪਰੇਅ ਕੀਤੀ ਹੈ ਹੁਣ ਯੂਰੀਅਾ ਕਿਨੀ ਦੇਰ ਬਾਅਦ ਪਾ ਸਕਦੇ ਹਾ ਜੀ
(en)
Punjab
ਰਣਜੀਤ ਜੀ ਤੁਸੀ ਇਸਨੂੰ ਯੂਰੀਆ ਪਹਿਲੀ ਕਦੋਂ ਪਾਈ ਸੀ ਕਿਰਪਾ ਕਰਕੇ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਇਸਨੂੰ ਅਗਲੀ ਯੂਰੀਆ ਕਦੋਂ ਪਾ ਸਕਦੇ ਹੋ। ਧੰਨਵਾਦ
ਵੀਰ ਜੀ ਨਰਮਾ ਖਤਮ ਹੋ ਗਿਆ ਹੈ। ਗੜਿਆਂ ਨਾਲ ਬਿਲਕੁਲ ਹੀ। ਹੁਣ ਕਿਹੜੀ ਕਿਸਮ ਬੀਜ ਸਕਦੇ ਹਾਂ ਕਿਰਪਾ ਕਰਕੇ ਦੱਸੋ ਵੀਰ
(pb)
Punjab
ਵਿਨੋਦ ਜੀ ਤੁਸੀ ਕਿਸਮਾਂ ਜਿਵੇ RCH 776, RCH 602, US 51, Shriram 321, Bayer 7172, Bio seed 100, 105, Bunty ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Punjab
thanks manish g for this information
ਮੁੰਗਫਲੀ ਦਾ ਬੀਜ ਲੈਣਾ ਕਿੱਥੋ ਮਿੱਲੋ ਬਠਿੰਡਾ ੲ਼ੇਰੀੲ਼ੇ ਞਿੱਚੋ
(pb)
Punjab
ਗੁਰਪਾਲ ਜੀ ਇਹ ਤੁਹਾਨੂੰ ਕਿਸੇ ਜਿਲ੍ਹੇ ਤੋਂ ਖਰੀਦਣਾ ਪਏਗਾ ਇਸਦੇ ਲਈ ਯੁਕ Malerkotla Seed Store Bus Stand, Sirhind, Fatehgarh Sahib - 140406, Near Main Bus Stand 9888831190 ਦੇ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਸਰ ਮੇਰੀ ਗਾਂ ਸੂਣ ਵਾਲੀ ਹੈ ਮੈਂ ਉਸ ਨੂੰ ਟਰਾਜੇਸਨ ਫੀਡ ਅਤੇ ਵਿਟਾਮਿਨ h ਦੇ ਰਿਹਾ ਹਾਂ। ਸੂਣ ਤੋਂ ਬਾਅਦ ੳੁਸ ਨੂੰ ਕੀ ਦਿਤਾ ਜਾਵੇ ਤਾਂ ਕਿ ਗਰਮੀ ਵਿੱਚ ਵਧੀਆ ਦੁੱਧ ਦੇਵੇ।
(pb)
ਤੁਸੀ ਉਸ ਨੂੰ ਸੂਣ ਤੋਂ ਬਾਦ ਵਧੀਆ ਹਰਾ ਚਾਰਾ ਖਿਲਾਓ ਅਤੇ ਉਸ ਨੂੰ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ..
टमाटर की खेती के लिए अर्का रक्षक F1 हाइब्रिड कैसा बीज है
(en)
दीप जी यह अच्छा बीज है आप इसकी बुवाई कर सकते है इसके फ़ल का वज़न 90 -100 ग्राम तक रहता है। धन्यवाद
Didi,Arka rakshak kaisa beej hai tamatar (tomato) ke farming ke ly ?
(en)
Maharashtra
Deep ji yeh hybrid variety hai iske fal ka weight 90-100 gram hota hai. aap iski buvayi kar sakte hai,dhanywad
how can i check water quality of my borewell ?
(en)
Vishal ji you have to take the water sample and then take it to the nearest KVK for the quality check. They will provide you the report after 5-7 days.Address: D R P LINE, Delmi, Madhya Pradesh 454001 phone number +91-8269820257
ਸਰ ਮੱਝ ਚਾਰੇ ਪੈਰਾਂ ਤੋ ਲੰਗ ਮਾਰਦੀ ਹੈ ਇਸ ਦਾ ਕੋਈ ਇਲਾਜ ਦੱਸੋ ਜੀ ?
(pb)
Punjab
ਬੂਟਾ ਸਿੰਘ ਜੀ ਤੁਸੀ ਇਹ ਦੇਖੋ ਉਸਦੇ ਪੈਰਾਂ ਦੇ ਨੂੰਹ ਵਧੇ ਹੈ ਜਾਂ ਨਹੀਂ, ਜੇਕਰ ਵਧੇ ਹੈ ਫਿਰ ਤੁਸੀ ਕਟਵਾ ਸਕਦੇ ਹੋ ਬਾਕੀ ਉਸ ਨੂੰ Curan-9 inj. ਗਰਦਨ ਦੇ ਨੀਚੇ ਚਮੜੀ ਵਿਚ ਲਗਾਓ ਅਤੇ Bovimin-gl liquid 7ml ਰੋਜਾਨਾ ਦਿਓ
Punjab
सबसे पहले आपके लिए यह जानना जरूरी है कि मुर्गी पालन दो तरह का होता है कि आप अंडों का व्यवसाय करना चाहते हैं या मीट का यदि आप अंडों का धंधा करना चाहते हैं तो आपको लेयर मुर्गियां पालनी पड़ेंगी दि आप ब्रायलर मुर्गी पालन करना चाहते हैं तो कम से कम 10 हजार मुर्गियों का धंधा शुरू करना चाहते हैं तो आपको 4 से 5 लाख का इतज़ाम करना पड़ेगा, यदि आप 10 हजार मुर्गियों के साथ लेयर फार्मिंग करना चाहते हैं तो आपको 10 से 12 लाख का इंतज़ाम करना पड़ेगा,इसकी ट्रेनिंग लेकर इस काम को शुरू करें ट्रेनिंग लेने के लिए आप अपने नज़दीकी कृषि विज्ञान केंद्र से संपर्क कर सकते है बाकि आप किसी सफल पोल्ट्री फार्म के फार्म पर खुद जाकर इस काम को देंखे जिससे आपको इस काम के बारे में ओर भी से जानकारी प्राप्त होगी, इस तरह आप अपने बजट के हिसाब से मुर्गी पालन कर सकते है बाकि आप ट्रेनिंग लेने के लिए Krishi Vigyan Kendra (कृषि विज्ञान केंद्र), Address: Baran Rd, Borkhera, Kota, Rajasthan 324001, Phone: 0744 232 6727 से संपर्क कर सकते है और अगली ट्रेनिंग का पता कर सकते है।
मशरूम की खेती कैसे शुरू करें ?
(hn)
Haryana
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।
ਝੋਟੀ ਨੇ ਜੁਲਾਈ ਵਿੱਚ ਸੁਣਾ ਹੈ ਗਰਮੀ ਜ਼ਿਆਦਾ ਹੋਣ ਕਰਕੇ ਉਸਨੂੰ ki ਦੇਣਾ ਚਾਹੀਦਾ ਹੈ, ਜਰੂਰ ਦੱਸ ਦੇਣਾ ?
(pb)
Punjab
ਗੁਰਕੀਰਤ ਜੀ ਤੁਸੀ ਉਸ ਨੂੰ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਕੋਲ ਹਰ ਸਮੇਂ ਠੰਡਾ ਪਾਣੀ ਰੱਖੋ ਜਿਸ ਨੂੰ ਉਹ ਆਪਣੀ ਮਰਜੀ ਨਾਲ ਪੀ ਸਕੇ ਅਤੇ ਦੁਪਹਿਰ ਦੇ ਸਮੇਂ ਓਹਨਾ ਨੂੰ ਠੰਡੀ ਬੂਟਿਆਂ ਦੀ ਛਾਂ ਵਿੱਚ ਕੱਚੀ ਜਗਾਹ ਬੰਨੋ
Maharashtra
Meena ji aap urd ki kheti ke liye 6 kg urea aur 37 kilo SSP prati bigha ke hisab se daale.dhanywad
Maharashtra
SSP single super phosphate hota hai yeh DAP ki jgah par istemal kiya jata hai.dhanywad
पशुओं के लिए हरा चारा बाजार मैं एनपीके 19 19 19 कि सप्रे कर सकते हैं
(hn)
Punjab
कुलदीप सिंह जी, आप चारे की फसल पर NPK 19:19:19 का छिड़काव कर सकते हैं, धन्यवाद
sir iss muh pr lagi jaali ko kya kehte hai ?
(pb)
Rajasthan
Mandy ji isko shikdi bolte hai baki area ke hisab se alag alag name ho skte hai.
Which is best eucalyptus plants , And where i can buy, I m from gagret district una HP ?
(en)
Punjab
Priyank ji the varieties are Eucalyptus camaldulensis, FRI 4 and FRI 6, Eucalyptus globules, Eucalyptus citriodora.you can contact to 09816219010 for plants.
Himachal Pradesh
Thanks sir
sir Sucity da beyaj maf hai es baar ya Nahi
(pb)
Punjab
Ajmer Singh ji, es bare sarakar valo koi notice nhi jaari keeta gya, agar estra di koi skeem hoi ta tuhanu ds dita javega, Dhanvad
sir mere gavar phali ke phodhe grow hote hi kharab ho Gaye hai ?
(hn)
Maharashtra
Naveen ji kripya aap iski photo bheje taki aapko uske hisab se jankari di ja sake,dhanywad
ਲੀਚੀ ਦਾ ਪੈਦਾ ਹਨੇਰੀ ਨਾਲ ਨੁਕਸਾਨਿਆ ਗਿਆ ਠੀਕ ਹੋ ਸਕਦਾ ਹੈ
(pb)
Punjab
ਪਰਮਿੰਦਰ ਜੀ ਇਹ ਠੀਕ ਨਹੀਂ ਹੋਏਗਾ ਕਿਉਕਿ ਇਹ crack ਬਣ ਗਿਆ ਹੈ ਇਸਦੇ ਠੀਕ ਹੋਣ ਦੇ ਬਹੁਤ ਘਟ chance ਹਨ। ਧੰਨਵਾਦ
ਟਮਾਟਰ ਬਹੁਤ ਗਲ ਰਿਹਾ ਹੈ ਕਿਹੜੀ ਸਪ੍ਰੇ ਕੀਤੀ ਜਾਵੇ
(pb)
ਗੁਰਿੰਦਰ ਸਿੰਘ ਟਮਾਟਰ ਨੂੰ ਗਲਣ ਤੋਂ ਬਚਾਉਣ ਲਈ Tebuconazole 25% WG @300gm /ਏਕੜ ਦੇ ਹਿਸਾਬ ਨਾਲ ਸਪਰੇਅ ਅਕਰ ਸਕਦੇ ਹੋ, ਧੰਨਵਾਦ
fish farming di sikhli khto milo gi te subsidy kini milo ki prosas koi contact number
(pb)
Gurwinder ji tuci fish farming da kam suru krn ton pehla isdi training apne nazdiki fishery dept. ton laa skde ho fir uss training certificate nal tuhanu subsidy millegi tuci training da pta krn lai Sh. Gurpreet Singh, ADF, Sh. Karamjit Singh, CEO 98723-00405 94174-36612 nal sampark kr skde ho baki iss vich semm walia ilakia lai 90% ate baki ilakia vich 40% subsidy hundi ha.