Punjab
Search
Sir ji ਮੇਰਾ ਕੋਲ ਇਕ ਨੀਲੀ ਰਾਵੀ ਤੇ ਇਕ ਮੂਰਾ ਨਸਲ ਦੀਆਂ ਦੋ ਝੋਟੀਆ ਨੇ ਉਨ੍ਹਾਂ ਨੂੰ ਕਨ ਵਾਲਾ ਟੇਗ ਲਵਾਉਣਾ ਹੈ ਇਸ ਬਾਰੇ ਜਾਣਕਾਰੀ ਦਿਉ ਜੀ। ਧੰਨਵਾਦ
(pb)
ਸੁਖਦੇਵ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਟੈਗ ਕਰਵਾ ਸਕਦੇ ਹੋ ਇਸਦੇ ਲਈ ਤੁਹਾਡੇ ਅਧਾਰਕਾਰਡ ਦੀ ਜਰੂਰਤ ਹੋਵੇਗੀ
ਝੋਨੇ ਦੀ ਪਨੀਰੀ ਵਿੱਚ ਨਦੀਨ ਉੱਗ ਪਿਆ ਕਿਹੜੀ ਸਪ੍ਰੇ ਕਰ ਸਕਦੇ ਹਾਂ
(pb)
Punjab
ਜਸਕਰਨ ਜੀ ਤੁਸੀ ਨਦੀਨਾਂ ਦੀ ਰੋਕਥਾਮ ਦੇ ਲਈ nomniegold @100 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਨੋਮਨੀ ਗੋਲਡ 10 ml ਪ੍ਰਤੀ ਕਨਾਲ ਦੇ ਹਿਸਾਬ ਨਾਲ ਸਪਰੇਅ ਕਰੋ
Interested in buying a lal khandari cow and couple of calf’s if anyone has a good milking cow let me know
(en)
Punjab
Mr. Shashi if you want to buy Lal khandari cow please contact to Santosh on this no. 90216-73049 and contact to Mukkala dairy farms,9493107692 thanks.
Kaduu a di val de patte suk rahe aa koi hal daso
(pb)
Ranjit ji kirpa karke isdi photo bhejo ta jo tuhanu usde hisab nal jankari diti ja sake.dhanwad
sir ji ye jamun ka or arjun ka ped h ....in pr ye kuch bimari aa gyi h jiski vjh se inka rang badal sa gya h kr jamun ka fal bhi sukha sukha patto k jaisa hi ho gya h kripya ilaj btaye
(hn)
Punjab
Harendra ji aap iske uper blitox@3 gram ko prati litre pani ke hisab se spray karen,dhanywad
sir 1acre vich pani da parbandh nai hai sare sal vich hehri kehri fasal bej skde aa kyuki rain te hi dpend hai
(pb)
Amandeep ji tuc daalan di bijai kar sakde ho isto ilava tuc moongfali ate sabjiyan di bijai kar sakde ho,dhanwad
sir ye arjun ka or jamun ka ped h...inn pr kch bimari aa gai h ...iski vjh se jamun ka sara fal bhi sukh gya h...patto jaisa hi jamun ka rang ho gya h or growth ruk gyi h
(hn)
Punjab
Harendra ji kripya aap iski photo bheje taki aapko uske hisab se jankari di ja sake,dhanywad
gobibde patte ame ho ge
(en)
Harjeet ji isde pattea de hetha machar check karo jekar maujood hai ta tuc imidacloprid@1ml nu prati litre pani de hisab nal spray karo,dhanwad
Details about goat farming
(en)
Punjab
Goat farming is a profitable business, you can start goat farming with 10 female goats and 2 male goat and gradually increase this work. but to start this work please get full information about this work if you want to get goat farming training please contact your nearest kvk, they will provide you training and all infomation about goat farming please contact to Krishi Vigyan Kendra, Balaghat JNKVV Krishi Vigyan Kendra,Post-Pala, Kiranapur Pin Code-481115 (M.P.) Tel: 07632-246729 Thanks.
gobi de patte ame ho ge g
(en)
Harjeet ji tuhade valo bheji gayi photo upload nahi hoi hai kirpa karke isdi photo dubara bhejo ta jo tuhanu usde hisab nal jankari diti ja sake,dhanwad
Sir ji charri te bajra bijya va but paani den to baad e peela and ruk gya va ji.....axial herbicide use kita c Kanak vich ... Koi treatment daso
(en)
Only Sulfosulferon salt of herbicide effect karda hai fasl di growth nu except rice.peela ta nitrogen di ghaat karke hai, bajre nu ghat pani di lorh hundi hai, chari vich shoot fly da attack ho sakda hai jisnu 250 ml malathion de nal control karo,dhanwad
ਸਰ ਮੱਝ ਦੀ 2 ਵਾਰ crossing ਕਰਵਾ ਦਿੱਤੀ ਹੈ ਤੇ 2 ਵਾਰ ਹੀ AI ਕਰਵਾ ਦਿੱਤੀ ਹੈ ਪਰ ਮੱਝ ਖੜਦੀ ਨੀ । ਹੁਣ ਤੀਸਰੀ ਵਾਰ Ai ਕਰਵਾਈ ਹੈ ਕੋਈ ਹੱਲ ਦਸੋ
(en)
Punjab
ਤੁਸੀ ਜੇਕਰ AI ਕਰਵਾ ਦਿਤੀ ਹੈ ਫਿਰ ਤੁਸੀ ਉਸ ਨੂੰ Keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਅਤੇ ਜੇਕਰ ਉਹ ਗੱਭਣ ਹੋਈ ਤਾਂ ਰੁਕ ਜਾਵੇਗੀ ਜੇਕਰ ਅਗਲੀ ਵਾਰ ਵੀ ਹੀਟ ਵਿੱਚ ਆਉਂਦੀ ਹੈ ਤਾਂ ਪਹਿਲਾ ਉਸਦੀ ਬੱਚੇਦਾਨੀ ਵਿੱਚ ਦਵਾਈ ਭਰਵਾਓ ਅਤੇ Agrimin super ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਅਗਲੀ ਹੀਟ ਵਿੱਚ ਝੋਟੇ ਤੋਂ ਕ੍ਰੋਸ ਕਰਵਾ ਸਕਦੇ ਹੋ .
ki DSR paddy vich 2-4d 58% use kiti ja skdi hai
(en)
Akashdeep ji 25 din di stage te jaroorat pain te..vaise avoid hee karni chahidi hai..
ਕੀ ਇਹ ਸਿੱਟਾ ਗਿੰਨੀ ਘਾਹ ਦਾ ਹੀ ਆ ਯਾ ਹੋਰ ਕੋਈ। ਮੈਂ ਪਹਿਲੀ ਵਾਰ ਗਿੰਨੀ ਬੀਜਿਆ ਐੱਸ ਕਰਕੇ ਪਤਾ ਨਈਂ । ਕਿਰਪਾ ਕਰਕੇ ਦਸੇਯੋ ਜੀ
(pb)
ਅਮਨਜੀਤ ਜੀ ਜਿਹੜਾ ਸਿੱਟਾ ਤੁਸੀ ਹੱਥ ਵਿਚ ਫੜਿਆ ਹੈ ਉਹ ਗਿੰਨੀ ਘਾਹ ਹੀ ਹੈ। ਧੰਨਵਾਦ
PH down kiwe kriye G keht ch
(en)
Parminder ji isde layi tuc gypsum@1 qtl prati acre de hisab nal varto.dhanwad
Punjab
Thnku g
ਸਰ ਮੈਨੂੰ ਚੱਕੀ ਚਾਹੀਦੀ ਹੈ ਜਿਸ ਵਿਚ ਹਰ ਤਰ੍ਹਾਂ ਦੇ ਅਨਾਜ ਅਤੇ ਹਰ ਤਰ੍ਹਾਂ ਦੇ ਮਸਲੇ ਪੀਸ ਜਾਂਦੇ ਹੋਣ।
(en)
Punjab
ਅੰਮ੍ਰਿਤ ਜੀ ਇਸਦੇ ਲਈ ਤੁਸੀ 7435 92 6060 MILL POWER INDUSTRIES ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
सफेद चंदन के बीज उगाने हेतु डाले थे।अंकुरित होने के बाद ऊपर की कोपल जल गई है।क्या करना है ।क्या उपचार करे।
(hn)
Uttar Pradesh
सतीश जी आप इसके ऊपर कार्बेन्डाजिम @3 ग्राम को प्रति लीटर पानी के हिसाब से स्प्रे करें। धन्यवाद
ਸਰ 2ਕਿੱਲੇ ਜਮੀਨ ਦੇ ਪਾਣੀ ਨਹੀ ਖਾਦੇ ਤੇ ਫਸਲ ਵੀ ਮਰ ਜਾਦੀ ਕੋਈ ਹੱਲ
(pb)
ਗੁਰਪ੍ਰੀਤ ਜੀ ਤੁਸੀ ਖੇਤ ਵਿਚ ਸਲਫ਼ਰ @4 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸਦੇ ਨਾਲ ਖੇਤ ਪਾਣੀ ਜੀਰਨ ਲੱਗ ਜਾਂਦਾ ਹੈ। ਧੰਨਵਾਦ
dr g cow a 3 years di os di heat sa pta nhi lgda .. eh whit jhea krdii ... koi way dso jis nl oh tym nl os di ai ho skeaa .. ki dena chiyda os nu... pic
(pb)
Vishal ji tuci isdi bachedani vich lixin-iu dwai 2 din bhrwao ate iss nu Agrimin powder 100gm rojana, Agrimin-i tab. rojana 1 goli deo ate 21 din tak dinde rho fir agli heat khali shdd deo ate powder dinde reho ate uss ton agli heat vich AI krwao ate Ai de nal receptal inj. 5ml iv lgwao.
Punjab
Best mineral mixture bestmingold hai,mitha soda20 gram per day feed ch pav
devmedia
(pb)
Sukhi ji tuc isde uper blitox@3 gram nu prati litre pani de hisab nal spray karo,dhanwad
ਭਿੰਡੀ ਵਿਚ ਮੋਥੇ ਦੀ ਰੋਕਥਾਮ ਲੲੀ ੲਿਹ ਸਪਰੈ ਕਰ ਸਕਦੇ ਹਾ ਕੋੲੀ ਨੁਕਸਾਨ ਤਾ ਨਹੀ ਕਰੂ
(pb)
Punjab
ਸਿਮਰਪਾਲ ਜੀ ਤੁਸੀ ਇਸਦੀ ਵਰਤੋਂ ਭਿੰਡੀ ਵਿਚ ਨਾ ਕਰੋ ਕਿਉਕਿ ਇਸਦੀ ਸਿਫਾਰਿਸ਼ ਨਹੀਂ ਹੈ ਸਬਜ਼ੀ ਵਿਚ। ਭਿੰਡੀ ਦੀ ਤੁਸੀ ਗੋਡੀ ਕਰ ਲਓ। ਧੰਨਵਾਦ
ਸਰ ਝੋਨੇ ਦੀ ਪਨੀਰੀ ਤੇ ਇਹ ਸਪਰੇਹਾਂ ਇੱਕਠੀਆਂ ਇੱਕ ਡਰਮੀ ਵਿੱਚ ਪਾ ਕੇ ਕਰ ਸਕਦੇ ਆ ਤੇ ਇਹਨਾਂ ਦੀ ਕਿੰਨੀ ਡੋਜ ਵਰਤ ਸਕਦੇ ਆ
(pb)
Punjab
ਪ੍ਰੀਤ ਜੀ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ ਇਸਨੂੰ ਇਕੱਠਿਆਂ ਨਾ ਵਰਤੋਂ। ruby fe ਦੀ ਮਾਤਰਾ 300 -500 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਅਤੇ Swarna ਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। cuman ਦੀ ਮਾਤਰਾ 200 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ। ਧੰਨਵਾਦ
ਿੰਭਡੀ ਵਿਚ ਮੋਥੇ ਦੀ ਰੋਕਥਾਮ ਲੲੀ ਕੋੲੀ ਦਵਾੲੀ ਹੈ ਜੀ
(pb)
ਸਿਮਰਪਾਲ ਜੀ ਤੁਹਾਨੂੰ ਇਸਦੀ ਗੋਡੀ ਕਰਨੀ ਪਾਏਗੀ ਇਸਦੇ ਵਿਚ ਕਿਸੇ ਨਦੀਨ ਨਾਸ਼ਕ ਦੀ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਧੰਨਵਾਦ
devmedia
(hn)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ, ਇਸ ਤ੍ਰਾਹ ਤੁਸੀ ਕੁੱਜ ਦਿਨ ਤਕ ਦਿੰਦੇ ਰਹੋ, ਇਸ ਨਾਲ ਫਰਕ ਪੈ ਜਾਵੇਗਾ, ਉਸਦਾ ਪਿੱਛਾ ਉਚਾ ਰੱਖੋ, ਤੂੜੀ ਘਟ ਪਾਓ.
Punjab
ਕੀੜਿਆਂ ਵਾਲੀ ਦਵਾਈ ਅਤੇ ਉਸਦਾ ਆਹਾਰ ਕਰੋ .
sir mujhe basamati dhan kon sa lagaya jay kripya mujhe batayen
(hn)
Punjab
Manoj ji aap kisme jaise Pusa Basmati 1, Kasturi, Haryana Basmati 1, Mahi Sugandha, Basmati 386, Improved Pusa Basmati 1 (Pusa 1460), Pusa Basmati 1121 , Vallabh Basmati 22, Pusa Basmati 6 (Pusa 1401), Punjab Basmati 2 ki bijai kar sakte hai,dhanywad
Tarlochan ji isde layi tuc planofix@4ml nu prati 15 litre pani de hisab nal spray karo,dhanwad
watermelon khraab ho reha hai.ki kita jave
(en)
Punjab
Satpal ji eh Fruit Fly da atack aa ji Melathine 500 ml acre de hisab nall sprey kro .dhanwad
cow di fat ni vadh rhi c fat2.7 snf7.6 feed tiwana use krde koi HAL dso ji jo snf te fat vadh sake
(pb)
tuci oss nu vdhia hare chare ate feed de nal nal khall deni suru kro baki ohna nu Fatmax powder 50gm rojana ate Glucomilk powder 100gm rojana dena suru kro ate ehna nu her 3 mahine badd pett de kiria wali dwai jrur deo. baki garmi ton bacha ke rakho jekar pashu garmi manda ha fir tuci swere de sme uss nu gurr da sharbat bnna ke pilla skde ho.
Punjab
Feed nu bypass fat best company da feed ch pav
Punjab
kinni feed ch kinna pauna g
ਵੀਰ ਜੀ ਇਹ ਕਿਹੜੀ ਬਿਮਾਰੀ ਹੈ ਜਾਮਣ ਦੇ ਪੱਤੇ ਖਰਾਬ ਹੋ ਰਹੇ ਹਨ ਇਲਾਜ ਵੀ ਦੱਸੋ
(pb)
Punjab
ਭੁੱਲਰ ਜੀ ਇਹ ਤੱਤ ਦੀ ਕਮੀ ਹੈ ਇਸਦੇ ਲਈ ਤੁਸੀ ਵਰਮੀਕੰਪੋਸਟ @3 ਕਿਲੋ ਨੂੰ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ। ਧੰਨਵਾਦ
kon sa rog ha or kasa thik kare
(hn)
Uttar Pradesh
Karan ji yeh keet ka hamla bhi hai aur fungus bhi hai inke aane ka kaaran ho khet men kharpatvar ho rakhe hai yeh hai kripya aap inhe khet se nikaale aur uske bad aap iske uper malathion@2ml aur 3-4 din bad mancozeb@4 gram prati litre pani ke hisab se spray karen,dhanywad
sar jantr Eda keo ho reha dso
(pb)
Harmander Singh ji is khet da sarvekhan karo isde vich keede da hamla check karo jekar maujood hai ta tuc malathion@200ml nu prati acre de hisab nal spray karo,dhanwad
Bajre.bije nu 40 days hoge grouth lai daso sir utt ni reha reo vi lata pani la ke
(pb)
Sony ji jekar tuc isnu khaad pa diti hai ta eh growth karni shuru kar dayega ate eh apne same de nal growth karni shuru kar dayega,dhanwad
sar jantr upar sundi a barik barik ji. ohde te kaloro 50% di spry kar sakde han ja nhi ji
(pb)
Punjab
Harmander ji tuc isde layi quinalphos@400ml nu prati acre de hisab nal spray karo,dhanwad
sanai beej chahiye pau1691
(hn)
Punjab
Trivedi ji yeh aapko Punjab Agricultural University Ludhiana Punjab se milegi jiska contact number 0161 245 1220 hai.
लोकी कि खेती कब होती हैं
(hn)
Maharashtra
इसकी बिजाई के लिए फरवरी से मार्च, जून से जुलाई और नवंबर से दिसंबर का समय उपयुक्त होता है।
ਸਰ ਤਰ ਵੱਤਰ ਚ ਝੋਨੇ ਦੀ ਸਿੱਧੀ ਬਿਜਾਈ ਕੀਤੀ ਨੂੰ 6 ਦਿਨ ਹੋਗੇ ਤੇ ਰਾਤ ਮੀਂਹ ਪੈ ਗਿਅਾ ਇਸਦਾ ਕੋਈ ਨੁਕਸਾਨ ਤਾ ਨਹੀ ਜੀ, ਅਤੇ 5 ਦਿਨ ਪਹਿਲਾ ਸੁੱਕੀ ਬਿਜਾਈ ਵੀ ਕੀਤੀ ਸੀ ਜੀ ਓਹ ਹੋ ਜਾਵੇਗੀ ਜਾ ਪਾਣੀ ਲਗਾੳੁਣਾ ਪੈਣਾ ਜੀ
(pb)
ਜਗਸੀਰ ਜੀ ਇਸਨੂੰ ਹਲਕਾ ਪਾਣੀ ਲਗਾ ਕੇ ਸਤਾ ਨਰਮ ਕਰ ਦਿਓ ਜਦ ਤੱਕ ਸਾਰਾ ਝੋਨਾ ਬਾਹਰ ਨਹੀਂ ਆਉਂਦਾ। ਧੰਨਵਾਦ
Sir mujhe bakrio se sambandhit sari medicine bataye jo gernali use hoti h. Jaise bukhar, sardi,jukam,afara gas, dast,pairalesis, susat rhte h kuchh khate pite nhi, Sujan ho, bakro me chamak dikhe etc.
(hn)
Sanjay ji aap bakrio ki dwaia jaise fever mai milonex plus, teramycin lga skte hai jukham mai gentamycin lgaa skte hai aur dast mai biotrim lga skte hai, bhukh ke liye brotne liquid de skte hai aur afare ke liye bloatosil liquid de skte hai, sojish mai megludyne inj. lgga skte hai baki inn injection ko bakrio ki condition ke hisab se use kiya jatta hai usko kaise smasia hai kitne ml konsa injection lgna hai yeh uski condition per nirbhar krta hai.
Baffalo Di delivery hoi no 2 days hoe ne par milk ni de rahi
(en)
Gurminder ji tuci uss nu lactomood homeopathic dwai dia 10-10 drops din vich 3 varr deo ate Leptaden tab. 10 golia rojana ate Anabolite liquid 100ml rojana dena suru kro. baki uss nu vdhia hara chara dinde rho ate garmi ton bacha ke rakho.
ਝੋਨੇ ਦੀ ਕਿਸਮ pr 126 ਬਾਰੇ ਜਾਣਕਾਰੀ ਦਿਓ ਜੀ। 1- ਇਹ ਕਿਸਮ ਵੱਧ ਪਾਣੀ ਲੈਂਦੀ ਹਿਆ ਜਾਂ ਘੱਟ 2- ਇਸ ਕਿਸਮ ਦਾ ਝਾੜ ਕਿ ਹੈ 3- ਇਸ ਕਿਸਮ ਤੇ ਬਿਮਾਰੀ ਦਾ ਕਿੰਨਾ ਕੂ ਪ੍ਰਕੋਪ ਪੈਂਦਾ ਹੈ।
(en)
Haryana
PR 126: ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ 123 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਕਿਸਮ ਜੀਵਾਣੂ ਝੁਲਸ ਰੋਗ ਰੋਧਕ ਹੈ। ਇਸ ਦੀ ਔਸਤਨ ਪੈਦਾਵਾਰ 30 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਘੱਟ ਪਾਣੀ ਲੈਂਦੀ ਹੈ।
ਸਰ ਏ ਪਨੀਰੀ ਬੀਜਣ ਵਿੱਚ ਲੇਟ ਹੋ ਗਈ ਹੁਣ ਇਸ ਵਿੱਚ ਕੀ ਪਾਇਆ ਜਾਵੇ ਜੀ
(pb)
ਰਾਜਪਾਲ ਸਿੰਘ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਵਿਚ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਰ ਰੂੜੀ ਦੀ ਖਾਦ ਪਾਈ ਸੀ ਪਨੀਰੀ ਵਿੱਚ
ajgan ki kheti barsat mein kar sakte hain Puri detail
(hn)
Maharashtra
Arif ji kripya aap konsi kheti ki jankari lena chahte ha taki aapko uske hisab se jankari di ja sake,dhanywad
sir papaya me kya hua hi kis karan
(hn)
Maharashtra
Abhiram ji yeh fungus hai iske liye blitox@3 gram ko prati litre pani ke hisab se spray karen iske ilava aap iske tane par bordo paste lagye,dhanywad
barsat ka pyaz bona chahte hi ek acer me kitna bij lage ga sir or kab boya jaye ga
(hn)
Maharashtra
Abhiram ji iska beej 4 kilo pratiacre ke hisab se lagta hai iski buvayi june mahine men kare aur iski paudh ko 6-8 hafto ke bad khet men ropai kar de.dhanywad
papay me ye sir kya ho raha hi bataiye kis kara hua hi
(hn)
Uttar Pradesh
Abhiram ji aap iski photo dubara bheje aapke dwara bheji gayi photo upload nahi hui hai,dhanywad
Leswa ki podha kaise tyar kre ?
(hn)
Maharashtra
Mahesh ji aap gunde ki propagation beej ke dwara kar sakte hai. iske liye jo fal ache se pake hue hai unhe ikathe kar le.pake hue falon men se guthli nikal le jaise guthli ke aas paas les lagi hoti hai to use mitti se ragd kar utar le.iske bad inhe ek do din dhoop men suka le. iske bad inhe pehle se khaad mitti ke mishran se bhri hui polythene ki thaili men lagye beej ko karib ek inch gehra bo kar turant sinchai kar de.lagbhag do mahine men paudhe tyar ho jayege.
fish farming vare daso ji ade kile wich kine da khrcha aunda ?
(pb)
Gurwinder ji fish farming vich 1 ekad lai 1.5 lakh khrach aa jnda hai ate adhe ekad lai 75-80 tak khrach aa skda hai.
si transition feed da koi hor badal ?
(pb)
Rajasthan
Sukhwinder ji tuci transition mix feed kise bhi company di vart skde ho ja khudd ghar vich tyar krke de skde jiwe ki uss vich 22 kg joo, 30kg kanak, 15kg chokar, 15 kg vdemia di khal, 15kg saro di khal, namak 1kg, mineral mixture 2kg mix krke feed tyar krke de skde ho ate vdhia hara chara jrur deo baki mousam de hisab nal sahi dekbhal kro.
sir heifer feed ghar tyar karn da formula daso ji ?
(pb)
Punjab
Sukhwinder ji tuci khudd ghar vich feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. baki ohna nu vdhia hara chara jrur deo ate her 3 mahine badd pett de kiria wali dwai jrur deo.
बेस्ट टमाटर का बीज बरसात के मौसम में कौन सा लगाना चाहिए ?
(hn)
Maharashtra
ठाकुर जी, आप टमाटर की इन किस्मों में से कोई एक लगा सकते हैं- Solan Bajr, Solan Gola, Yashwant (A-2), Marglobe, Solan Shagun, Syu, Roma, Rupali
zink kehri vadia hundi 21% 33% 12% and brand ?
(pb)
Haryana
Jagseer Brar ji Zinc sariya vdiya hundiya par ehna vich matra vakho-vakh hundiya han, Zinc 12% spray krn lai vrti jandi hai te dusriya done spray te jameen vich vartiya jandiya han.. tusi kise v campany di zinc vart skde ho, Dhanvad
Kya awale ki tree ki purning kar sakta hai, agar ha to kis mahine me ?
(en)
Maharashtra
Rajesh ji, aap amla ki pruning kar skte hain, 4-6 main tehniya main trunk par rakhni chahiye aur fal lene ke baad sokhi tehniyo aur ek-dusre me fass rahi tehniyo ko kaat dena chahiye, Dhanyvad
ਸਰ ਜੀ ਭਿੰਡੀਆਂ ਤੇ ਫਲ ਨਹੀਂ ਲਗ ਰਿਹਾ, ਹਲ ਦੱਸੋ ?
(pb)
ਸਿੱਧੂ ਜੀ ਫ਼ਲ ਲਈ ਭਿੰਡੀ ਦੀ ਫ਼ਸਲ ਤੇ Amino Acid @400ml /ਏਕੜ ਦੇ ਹਿਸਾਬ ਸਪਰੇਅ ਕਰ ਸਕਦੇ ਹੋ, ਧੰਨਵਾਦ
Punjab
ਪਾਣੀ ਦੇ
Where can we find all the chick vaccines ?
(en)
Punjab
Mr. Nando, if you want to buy all vaccines for chicks please contact your nearest medical store, in case they don\'t have any vaccine, then you can give order for that.
ਫੰਗਸ ਦੀ ਵੱਡੀ ਸਮੱਸਿਆ ਹੈ ਫਲਦਾਰ ਬੂਟਿਆਂ ਅਤੇ ਸਬਜੀਆਂ ਵਿੱਚ, ਬੂਟੇ ਸੁੱਕ ਰਹੇ ਹਨ, ਕੋਈ ਹੱਲ ਦੱਸੋ ਜੀ ?
(pb)
Punjab
ਅੰਮ੍ਰਿਤ ਸਿੰਘ ਜੀ ਫ਼ਲਦਾਰ ਬੂਟਿਆਂ ਤੇ ਉੱਲੀ ਦੇ ਕੰਟਰੋਲ ਲਈ copper oxychloride @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ ਅਤੇ ਸਬਜ਼ੀਆਂ ਦੀ ਫ਼ਸਲ ਤੇ ਉੱਲੀ ਦੇ ਕੰਟਰੋਲ ਲਈ Mancozeb 75% WP @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
mosam ?
(hn)
Punjab
Raman ji, es din ka mosam saaf aur dhoop vala rahega kal apke area me barish hone ke asaar hain, Dhanyvad
khet mein safed mitti hai phasal me pilapan rahata hai Kya Karen sar ?
(hn)
Punjab
Darshan Suthar ji apni jameen ki mitti ki janch krvaye taaki apko pta chal ske ki kis nutrient ki jameen me kmi hai taaki ye dikat door ho ske, Djanyvad
Ganne ki kheti mein fungus ka kya karna chahie ?
(hn)
Maharashtra
Ramesh ji ganne ki fasal me fungus ki rust bimari ke liye aap pyraclostrobin @3gm/ltr paani ke hisab se spray kar skte hain, Dhanyvad
sir ji a rasid pakki hai ?
(pb)
Punjab
Sanjeev ji eh raseed pakki hai, Dhanvad
ਸਰ ਮੱਕੀ ਤੇ ਚਰੀ 30 ਦਿਨ ਦੀ ਹੋ ਗੲਈ ਆ, ਗਰੋਥ ਵਾਸਤੇ ਕੀ ਕਰੀੲਏ ਕੋਰਾ ਜਨ ਕੀਤੀ ਜੀ ਦੂਜੇ ਪਾਣੀ ਨਾਲ ?
(pb)
Haryana
ਰਾਜਵੀਰ ਸਿੰਘ ਜੀ ਮੱਕੀ ਦੀ ਗਰੋਥ ਲਈ ਯੂਰੀਆ @30kg/ਏਕੜ ਅਤੇ ਜ਼ਿੰਕ 21% @10kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਜਾਂ 2-3 ਵਾਰ 19:19:19 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ