Punjab
Search
Palak te joda keet bohat and tidda kinne ml ltr paani ch paye pls dasso sir thanks
(pb)
Balvir ji eh chemical hard hai tuc isdi varto palak te na karo vaise isdi matra 200-250ml prati acre de hisab nal hundi hai tuc malathion@250ml nu prati acre de hisab nal spray kar deo,dhanwad
makka or chari mai gob ke kide ki roktham ke liye kon c dwayi dale ?
(hn)
Punjab
Satbir ji aap iski roktham ke liye quinalphos@400ml ko prati acre ke hisab se spray karen,dhanywad
bai je sat sri akal bai je narmw nu pani la diye 3 kille a ਵਾਹਨ ਰੇਤਲਾ ?
(pb)
Punjab
Kewal ji kirpa karke daso ke tuc isdi bijai kado kiti hai ate pehlan je koi sinchai kit hai ta kado ta jo tuhanu usde hisab nal jankari diti ja sake,dhanwad
Punjab
may ch kiti ce bejai
Punjab
Kewal ji je tuhade narme di fasal takreeban 30-35 dinna di hai ta te fasal audr man rahi hai ta tusi pani laga sakde han. Rateli zameen vich narme di fasal vich jaldi launa penda hai. Vaise aun vale kuj dinna vich meeh pe sakda hai is lyi ose hisab nal pani layo. Dhanwad.
es nimboo nu ki prblmaa g ?
(en)
Gursharan ji isnu tat di kami hai isde layi tuc vermicompost@3 kilo prati boota pao,dhanwad
ਡਾਕਟਰ ਸਾਹਿਬ ਸੇਬਾਂ ਦਾ ਬੂਟਾ ਢਾਈ ਸਾਲ ਦਾ ਹੋ ਗਿਆ ਹੈ ਫੁੱਲ ਫਲ ਨਹੀਂ ਆ ਰਹੇ ਕਿਰਪਾ ਕਰਕੇ ਜਾਂਣਕਾਰੀ ਦਿੱਤੀ ਜਾਵੇ ?
(pb)
ਜੈਦੀਪ ਜੀ ਸੇਬ ਦੇ ਬੂਟੇ ਨੂੰ ਫ਼ਲ ਆਉਣ ਤੇ 3 ਸਾਲ ਦਾ ਸਮਾਂ ਲੱਗ ਜਾਂਦਾ ਹੈ ਜੇਕਰ ਬੂਟਾ ਮਧਰੇ ਕੱਦ ਦਾ ਹੈ ਅਤੇ ਪੰਜਾਬ ਦੇ ਤਾਪਮਾਨ ਦੇ ਹਿਸਾਬ ਨਾਲ hariman 99 ਕਿਸਮ ਹੀ ਪੰਜਾਬ ਵਿਚ ਫ਼ਲ ਦੇ ਸਕਦੀ ਹੈ ਬਾਕੀ ਕਿਸਮ ਨੂੰ ਫ਼ਲ ਨਹੀਂ ਆਏਗਾ। ਧੰਨਵਾਦ
es nimboo ki problem he gyi aa g
(en)
gursharan sandhu ji ehna nu tat di kami ho gayi hai tuc isnu vermicompost@4 kilo prati boota pao,dhanwad
HF ALM ATE HF ABS DA SEMEN BHRWAYA AH J ?
(en)
Punjab
Munish ji kirpa krke ohna semen de straw di photoa apne swal nal upload kro jiss nu dekh ke tuhanu sahi jankari diti ja skee.
ਸੇਬਾਂ ਦਾ ਬੂਟਾ ਢਾਈ ਸਾਲ ਦਾ ਹੋ ਗਿਆ ਹੈ ਫੁੱਲ ਫਲ ਨਹੀਂ ਆ ਰਹੇ ਕਿਰਪਾ ਕਰਕੇ ਜਾਂਣਕਾਰੀ ਦਿੱਤੀ ਜਾਵੇ
(pb)
ਜੈਦੀਪ ਜੀ ਸੇਬ ਦੇ ਬੂਟੇ ਨੂੰ ਫ਼ਲ ਆਉਣ ਤੇ 3 ਸਾਲ ਦਾ ਸਮਾਂ ਲੱਗ ਜਾਂਦਾ ਹੈ ਜੇਕਰ ਬੂਟਾ ਮਧਰੇ ਕੱਦ ਦਾ ਹੈ ਅਤੇ ਪੰਜਾਬ ਦੇ ਤਾਪਮਾਨ ਦੇ ਹਿਸਾਬ ਨਾਲ hariman 99 ਕਿਸਮ ਹੀ ਪੰਜਾਬ ਵਿਚ ਫ਼ਲ ਦੇ ਸਕਦੀ ਹੈ ਬਾਕੀ ਕਿਸਮ ਨੂੰ ਫ਼ਲ ਨਹੀਂ ਆਏਗਾ। ਧੰਨਵਾਦ
sir mare swal da answer ni milea g ?
(pb)
Punjab
Harry ji tuhade valon bheje gaye sare swalan de jwab dite ja chuke han tuc my profile de vich jake answer check kar sakde ho,dhanwad
pr121 paneri 10 ku din di aa kuj bote chete hu gaye ki kita jaye es nu ?
(pb)
Punjab
Charanjeet ji zinc ate ferrous sulphate spray karo. 1 knal vich 1 kg furadan +4 kg urea mila ke shita de deo.ate sham nu pani de deo.dhanwad
Je hun hor paneri poni huve ta kehri payea...
Thx bro
abhi full gobi ki panneri taiyr krne k liye sahi time h kya ?
(hn)
Maharashtra
Sandeep ji aap iski paniri ki buvayi kar sakte hai,dhanywad
sir calving to baad recovery lyi konsa calcium sabse better hai dso plzz
(pb)
Ratinder ji tuci pashu de suun ton badd calcimust gold liquid 50ml rojana de skde ho.
Sir ਜੀ ਨਾਸ਼ਪਾਤੀ ਦੇ ਬੂਟੇ ਕਿਵੇਂ ਮਿਲਣ ਗੇ ਲੁਧਿਆਣਾ University ਵਿੱਚੋ ?
(pb)
Punjab
ਵਿਪਨ ਜੀ ਤੁਸੀ ਨਰਸਰੀ ਵਿਚ ਜਾਕੇ ਵੀ ਪੌਦੇ ਖਰੀਦ ਸਕਦੇ ਹੋ ਜਾ ਇਹ 0161 245 1220 ਸੰਪਰਕ ਨੰਬਰ ਹੈ ਇਸਦੇ ਉਪਰ ਤੁਸੀ ਬੁਕਿੰਗ ਕਰਵਾ ਸਕਦੇ ਹੋ ਅਤੇ ਬੂਟੇ ਲੈਕੇ ਆ ਸਕਦੇ ਹੋ। ਧੰਨਵਾਦ
ਸਰ ਕੱਲ ਵੀ ਸਵਾਲ ਕੀਤਾ ਸੀ ਜਵਾਬ ਪੂਰਾ ਨਹੀ ਮਿਲੀਆ ਕੋਈ ਸੀਨੀਅਰ ਡਾਕਟਰ ਹੀ ਜਵਾਬ ਦੇਵੇ ਜੀ ਮੱਙ ਸੂਈ ਨੂੰ 4 ਦਿਨ ਹੋਗੇ ਵਾਰ ਵਾਰ ਕੈਲਸੀਅਮ ਘਟ ਰਹੇ ਆ ਡਾਕਟਰ ਦੱਸਦੇ ਆ ।ਆਹ ਦਵਾਈਆ ਵੀ ਲਗਾਉਦੇ ਆ ਨੂੰ ਕਾਫੀ ਦਿਨ ਹੋਗੇ ।ਕਿ ਕੋਈ ਹੋਰ ਪਰੋਬਲਮ ਵੀ ਹੋ ਸਕਦੀ ਆ ਪੱਠੇ ਨੀ ਖਾਦੀ ਜਮਾ ਵੀ ਬੈਠ ਕੇ ਖੜੀ ਨੀ ਹੋਏਆ ਜਾਦਾ ਸਰੀਰ ਬਿਲਕੁੱਲ ਠੰਡਾ ਹੋ ਜਾਦਾ ਕੰਨ ਵਗੇਰਾ ਵੀ ਨੱਕ ਨੂੰ ਪਸੀਨਾ ਨਹੀ ਆਉਦਾ ਜਦੋ ਆਹ ਦਵਾਈਆ ਲੱਗ ਜਾਦੀਆ ਆ ਤਾ 30ਮਿਨਟ ਬਾਅਦ ਤਕਰੀਬਨ ਠੀਕ ਹੋ ਜਾਦੀ ਆ ਨੱਕ ਨੂੰ ਪਸੀਨਾ ਵੀ ਆ ਜਾਦਾ ਆ ਖੜੀ ਵੀ ਹੋ ਜਾਦੀ ਆ ਪਰ ਖਾਦੀ ਪੀਦੀ ਫੇਰ ਵੀ ਕੁੱਙ ਨੀ ਕਿ ਕੀਤਾ ਜਾਵੇ।। ਥੋਡੇ ਕਹਿਣ ਤੇ ਕੱਲ mankind ਦੀ ਜੈੱਲ ਵੀ ਲਿਆ ਕੇ ਪਿਲਾ ਤੀ virbac ਦਾ ਐਨਾਬੋਲਾਈਟ ਵੀ ਪਿਲਾਉਦੇ ਆ ਪਰ ਸਾਰਾ ਕੁੱਝ ਧੱਕੇ ਨਾਲ ਦੇਣਾ ਪੈਦਾ ਆ। ਪਲੀਜ ਸਵਾਲ ਨੂੰ ਪੂਰਾ ਪੜਕੇ ਸਹੀ ans ਦਿੱਤਾ ਜਾਵੇ ਵੇਰਵੇ ਸਹਿਤ
(pb)
ਗੁਰਪ੍ਰੀਤ ਜੀ ਤੁਸੀ ਇਹ ਇਲਾਜ 3 ਦਿਨ ਕਰਵਾਓ ਅਤੇ ਫਿਰ ਦੁਬਾਰਾ ਸਾਨੂੰ ਦੱਸੋ ਕਿੰਨਾ ਫਰਕ ਪਿਆ ਹੈ ਉਸ ਨੂੰ hyporid powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ Macbolit injection 400mg ਇਕ ਇੰਜੇਕਸ਼ਨ ਲਗਵਾਓ ਬਾਕੀ ਇਸ ਨੂੰ Mifex ਬੋਤਲ ਅੱਧੀ Iv ਲਗਵਾਓ ਅਤੇ 200ml ਬਚੀ ਬੋਤਲ ਨੂੰ 50-50ml ਦੇ 2 ਇੰਜੇਕਸ਼ਨ ਵਿੱਚ ਭਰ ਕੇ ਗਰਦਨ ਦੇ ਇਕ ਪਾਸੇ ਚਮੜੀ ਵਿੱਚ ਲਗਾਓ ਅਤੇ ਦੂਜੇ ਪਾਸੇ ਵੀ 50-50ml ਦੇ 2 ਇੰਜੇਕਸ਼ਨ ਚਮੜੀ ਵਿੱਚ ਲਗਵਾਓ ਅਤੇ ਜੇਕਰ ਉਹ ਪਾਣੀ ਘੱਟ ਪੈਂਦੀ ਹੈ ਫਿਰ ਤੁਸੀ RL botal 7 ਲੀਟਰ ਲਗਵਾ ਸਕਦੇ ਹੋ ਅਤੇ ਜੇਕਰ ਨੱਕ ਵਿੱਚੋ ਰੇਸ਼ਾ ਵਗੈਰਾ ਵੀ ਆਉਂਦਾ ਹੈ ਫਿਰ ਨਾਲ Amoxirum forte 4.5 ਗ੍ਰਾਮ ਲਗਵਾਓ
hari khad dhaicha ke bij chahiye ?
(hn)
Punjab
Nitin ji aap iska beej lene ke liye Bhumil Patel 9512555222 ji se sampark kar sakte hai,dhanywad
ਡਾਃ ਜੀ ਮਾਰਵਾੜੀ ਘੋੜੀ ਆ 1 ਮਹੀਨਾ ਹੋਇਆ ਆ ਫਲਾਈ ਨੂੰ ਉਸ ਕਦੋ ਤਕ ਚੈੱਕ ਕਰਾ ਸਕਦੇ ਆ
(pb)
Punjab
ਜਤਿੰਦਰ ਜੀ ਜੇਕਰ ਘੋੜੀ ਨੂੰ 1 ਮਹੀਨਾ ਗੱਭਣ ਹੋਈ ਨੂੰ ਹੋ ਗਿਆ ਹੈ ਫਿਰ 3 ਮਹੀਨੇ ਤੇ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ
Sir narme ke andar phale pani ke smay kyaa Dale podhe ko chlane ke liaa
(hn)
Maharashtra
Suraj ji kripya aap btaye ke aapne ise pehle konsi konsi khaad daali hai taki aapko uske hisab se jankari di ja sake,dhanywad
ਸਤਿ ਸ੍ਰੀ ਆਕਾਲ ਜੀ ਸਰ ਨਿੰਬੂ ਦੇ ਬੂਟੇ ਨੂੰ ਬਰਮੀਕੋਪਸਟ ਖਾਦ ਪਾੲੀ ਹੈ ਪਰ ਬੂਟੇ ਪੱਤੇ ਸੁੱਕ ਗਏ ਹਨ ਕੋਈ ਹਲ ਦਸੳੁ ਜੀ ?
(pb)
ਸਰਬਜੀਤ ਜੀ ਇਸਦੀਆਂ ਸੁੱਕੀਆਂ ਹੋਇਆਂ ਟਾਹਣੀਆਂ ਨੂੰਕੱਟ ਕੇ ਇਸਦੇ ਉਪਰ ਬੋਰਡੋ ਪੇਸਟ ਲਾ ਦਿਓ ਜਾਂ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Punjab
Thanks ji
Uttar Pradesh
हिन्दी में सर
ਸਰ ਜੀ ਸਾਡੀ ਗਾਂ ਦੇ ਚਿੱਕੜ ਪਾਏ ਹੋਏ ਹਨ ਇਲਾਜ ਦੱਸਿਆ ਜੀ ?
(pb)
Punjab
ਤੁਸੀ ਇਸਦੇ ਲਈ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ 2ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਕਿਸੇ ਕੱਪੜੇ ਨਾਲ ਸਰੀਰ ਤੇ ਲਗਾ ਸਕਦੇ ਹੋ ਅਤੇ ਆਸ ਪਾਸ ਵੀ ਸਪਰੇ ਕਰੋ ਅਤੇ ਪਸ਼ੂ ਦੇ ਚਾਰੇ, ਦਾਣੇ ਤੇ ਇਸ ਨੂੰ ਨਾ ਸੁਟੋ ਅਤੇ ਜੇਕਰ ਪਸ਼ੂ ਦੇ ਸਰੀਰ ਤੇ ਕੋਈ ਜਖ਼ਮ ਹੈ ਤਾਂ ਤੁਸੀ ਪਹਿਲਾ ਸਰੋਂ ਦਾ ਤੇਲ ਲਗਾ ਕੇ ਦਵਾਈ ਦੀ ਵਰਤੋਂ ਕਰ ਸਕਦੇ ਹੋ ਬਾਕੀ ਤੁਸੀ ਪਸ਼ੂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦਿਓ
ਵਾਹਣ ਚ, ਮੋਥਰੇ ਦਾ ਪੱਕਾ ਦੱਸੋ ਜੀ
(pb)
Haryana
ਅੰਮ੍ਰਿਤ ਜੀ ਵਾਹਨ ਵਿਚ ਇਸ ਨਦੀਨ ਦੀ ਰੋਕਥਾਮ ਦੇ ਲਈ ਇਸਦੇ ਬੀਜ ਨੂੰ ਖੇਤ ਵਿੱਚੋ ਬਾਹਰ ਕੱਢਣਾ ਪਏਗਾ ਜਿਸਦੇ ਲਈ ਖੇਤ ਨੂੰ ਬਹੁਤ ਡੂੰਘਾ ਵਾਹੁਣਾ ਪਏਗਾ ਅਤੇ ਤੁਸੀ ਇਸਦੇ ਵਿਚ ਮੇਹਨਤ ਕਰਕੇ ਇਸਦੇ ਬੀਜ ਹੱਥੀਂ ਬਾਹਰ ਕੱਢਣੇ ਪੈਣਗੇ ਅਤੇ ਜਦੋਂ ਵੀ ਤੁਸੀ ਰੂੜੀ ਦੀ ਖਾਦ ਪਾਓਗੇ ਤਾ ਹੋ ਸਕਦਾ ਹੈ ਕਿ ਉਸਦੇ ਨਾਲ ਫੇਰ ਖੇਤ ਵਿਚ ਦੁਬਾਰਾ ਇਸਦਾ ਬੀਜ ਆ ਜਾਏਗਾ। ਧੰਨਵਾਦ
ਚੱਪਣ ਕੱਦੂ ਦੀਆਂ ਵੱਲਾਂ ਇਸ ਤਰਾਂ ਖ਼ਰਾਬ ਹੋ ਰਹੀਆਂ ਹਨ... ਜੋ ਪਹਿਲਾਂ ਲਗਾਈਆਂ ਸਨ ਉਹ ਵੀ ਇਸ ਤਰਾਂ ਖ਼ਰਾਬ ਹੋ ਕੇ ਖ਼ਤਮ ਹੋ ਗਈਆਂ... ਇਸ ਦਾ ਇਲਾਜ ਦੱਸੋ ਜੀ
(pb)
Punjab
ਨਵਜੋਤ ਜੀ ਇਹ ਮੌਸਮ ਚੱਪਣ ਕੱਦੂ ਦੀ ਖੇਤੀ ਦੇ ਲਈ ਸਹੀ ਨਹੀਂ ਹੈ ਇਹ ਮੌਸਮ ਦੇ ਕਾਰਨ ਹੋ ਜਾਂਦਾ ਹੈ। ਧੰਨਵਾਦ
Sir dhan ki narsari pili padd rahi h kyaa kare ?
(hn)
Haryana
Suraj ji aagar patte nok se peele pad rahe hai to aap ferrous sulphate@500 gram ko prati acre ke hisab se spray karen. iske ilava agar paudhon pe jang lag rahi hai to aap iske uper zinc sulphate@200 gram ko prati acre ke hisab se spray karen,dhanywad
मुझे इंदौर में सोयाबिन की खेती के लिए रिज बेड सीड ड्रिल मशीन चाहिए ?
(hn)
Punjab
रिषभ जी आपको सीड ड्रिल खरीदने के लिए a से संपर्क करना पड़ेगा। धन्यवाद
बोवनी के कितने दिन पहले खेत मे रोटावेटर करना चहिए ?
(hn)
Maharashtra
रिषभ जी कृपया आप बताये कि आप कोनसी खेती के बारे में जानकारी लेना चाहते यही जिसमे आप रोटावेटर के बारे में जानकारी लेना चाहते है। धन्यवाद
sir cargil di tranjaction feed bare dsso.main sunea v pashu nu bd ch side effect krdi aw. ki eh shi aw
(pb)
Kashmir ji Transition mix feed pashu de suun ton 1 mahine pehla de skde ho ehh 1.5-2kg rojana de skde ho baki jrurat anusar feed ate khurak den nal pashu nu koi dikatt nhi aundi baki tuhade pashu de khann te nirbhar hai jiss feed nu pashu vdhia trike nal khawe usdi varto kr skde ho baki feed da koi side effect nhi hai.
sir ehdi medicine dso vdiya ?
(pb)
Punjab
Gurdev ji jiwe he ehh khana ghat kre tan turant brotone liquid 15ml/100birds de hisab nal deo ate isde nal b-complex liquid 20ml/100birds de hisab nal dena suru kr deo jiss nal hajma sahi rehnda hai ate kamjori durr rehegi baki jekar jyada beth jawe ate thoda garm ho jawe fir teramycin pouch 1 chamch 1 litre pani vich ghol ke deo ate nal enrofloxacin liquid 1ml pani vich de skde ho per isde lai ehh jrurat dekho ohnu smasia ki ki aundi hai jiss nal sahi sme te sahi ilag ho skee ate saff safai da dian rakho ate her sme ehna kol taza pani peen wala rakho.
Nimbu ke podho ki doori 20*20 hai eske beech anar ka podhe laga sakte hai
(pb)
Harjinder ji tuc nimbu de vich tuc anar de boote la sakde ho,dhanwad
Anar ka podha kaha se or kitne ka milega ?
(pb)
Punjab
Harjinder ji tuc anar da paudha lain de layi Jamindara Evergreen Nursery 9814666814 nal sampark kar sakde ho,dhanwad
sir mere cow tagdi nhi ho rahi h koi upay bataye jisse achii tagdi ho jay ?
(hn)
Aman ji usko aap pett ke kirro ke liye Fenbendazole & ivermectin salt ki bolus den aur usko Agrimin powder 50gm rojana aur Enerboost powder 50-50gm subah sham den aur acha hara chara dalen aur garmi se bacha ker rakhen.
How many kg of red beans planted per acre ?
(en)
Danish Ji for early sown varieties use seed rate of 30-35kg/acre. thank you
sir g j ghaa de semen bhrwqyea give private doctor to udhe semen ware history pta krmi hive te koi website ja kun hor ?
(en)
Punjab
Munish ji kirpa krke ehh daso tuci kehri company da semen bhrwaya ha tuci usdi photo apne swal de nal upload kro jiss nu dekh ke tuhanu sahi jankari diti jaa skee.
ਸਰ ਜੀ, ਇਹ ਗੋਲੀਆਂ ਕਦੋਂ ਦੇਣੀਆਂ ਚਾਹੀਦੀਆਂ ਹੈ, ਕਿੰਨੇ ਦਿਨ ਦੇਣੀਆ ਚਾਹੀਦੀਆਂ ਹੈ, ਮੱਝਾਂ ਨੂੰ ਵੀ ਦੇ ਸਕਦੇ ਹਾਂ ?
(pb)
ਅਮਨ ਜੀ ਇਹਨਾਂ ਦੀ ਵਰਤੋਂ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਕੀਤੀ ਜਾਂਦੀ ਹੈ ਤੁਸੀ ਮੱਝਾਂ ਅਤੇ ਗਾਵਾਂ ਦੋਨਾਂ ਨੂੰ ਦੇ ਸਕਦੇ ਹੋ ਇਹ ਰੋਜਾਨਾ 1 ਗੋਲੀ ਦੇਣੀ ਹੈ ਅਤੇ 21 ਦਿਨ ਤੱਕ ਦਿੰਦੇ ਰਹੋ
Hello sir , is it possible to raise buffaloes for milk with very little grain included in their diet ? Is there any diet plan with fodder and other grasses to raise buffaloes naturally ? If yes how much yield we can get ? Less yield is not a problem
(en)
Punjab
Gurjeet Ji yes it is possible if you have enough amount of green fodder i.e 40-45 kg per day per animal if you don't want to give them grain feed. Without feed, the milk quantity would decrease but she will continue with milking.
Punjab
Any guess about min to max quantity of milk on green fodder only 22. Thankyou
ਸਰ ਪਸ਼ੂਆਂ ਵਿੱਚ ਲੰਗੜੇਪਨ ਦੀ ਸਮੱਸਿਆ ਬਾਰੇ ਦੱਸੋ ਤੇ ਇਲਾਜ ਬਾਰੇ ਦੱਸੋ ?
(pb)
ਤੁਸੀ ਇਹ ਦੇਖੋ ਕਿ ਉਸਦੇ ਪੈਰਾਂ ਦੇ ਨੂੰਹ ਵਧੇ ਹੈ ਜਾਂ ਨਹੀਂ, ਜੇਕਰ ਵਧੇ ਹੈ ਫਿਰ ਉਹਨਾਂ ਨੂੰ ਕਟਵਾ ਸਕਦੇ ਹੋ ਬਾਕੀ ਉਸ ਨੂੰ Curan-9 inj. ਗਰਦਨ ਦੇ ਨੀਚੇ ਚਮੜੀ ਵਿਚ ਲਗਾਓ ਅਤੇ Bovimin-gl liquid 7ml ਰੋਜਾਨਾ ਦਿਓ ਅਤੇ Sarakind plus bolus 1-1 ਸਵੇਰੇ ਸ਼ਾਮ ਦਿਓ.
ਜਿਪਸਮ ਬਾਰੇ ਪੂਰੀ ਜਾਣਕਾਰੀ ਦਿਉ ਜੀ ?
(pb)
Punjab
ਜਗਸੀਰ ਜੀ ਇਸਦੇ ਵਿਚ calcium sulfate (CaSO4) ਹੁੰਦਾ ਹੈ ਅਤੇ ਇਹ ਮਿੱਟੀ ਦੀ pH ਨੂੰ ਘਟਾਉਣ ਦੇ ਲਈ ਮਦਦ ਕਰਦਾ ਹੈ ਅਤੇ ਜਿਹੜੇ ਖੇਤ ਵਿਚ ਪਾਣੀ ਖਾਰਾ ਹੁੰਦਾ ਹੈ ਉਸਦੇ ਵਿਚ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਧੰਨਵਾਦ
ਸਰ 126 ਦਾ ਘਰ ਵਾਲਾ ਬੀਜ ਲਗਾ ਸਕਦੇ ਹਾਂ ਜਾ ਨਵਾ ਲੈਣਾ ਪਊਗਾ ਜੀ ?
(pb)
Haryana
ਜਗਸੀਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਜੇਕਰ ਘਰਦਾ ਬੀਜ ਹੈ। ਧੰਨਵਾਦ
Pearl farming ?
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
ਡਾਕਟਰ ਸਾਬ ਮੱਝ ਸੂਈ ਨੂੰ ਅੱਜ 17 ਦਿਨ ਹੋਗੇ ਆਜੇ ਤੱਕ ਕੜ੍ਹ ਨੀ ਚਲਿਆ ਓਹਦਾ ਕੀ ਕਰੀਏ ਜੀ ?
(pb)
Rajasthan
ਗੁਰਪ੍ਰੀਤ ਜੀ ਕਈ ਪਸ਼ੂਆਂ ਵਿੱਚ ਕੜ 20 ਤੋਂ 25 ਦਿਨਾਂ ਬਾਦ ਵੀ ਚੱਲਦਾ ਹੈ ਇਸਦਾ ਕੋਈ ਚੱਕਰ ਨਹੀਂ ਜੀ ਤੁਸੀ ਉਸ ਨੂੰ ਵਧੀਆ ਖੁਰਾਕ ਦਿੰਦੇ ਰਹੋ ਅਤੇ ਕਾਹੜਾ ਬਣਾ ਕੇ ਦੇ ਸਕਦੇ ਹੋ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ.
ਸਰ ਮਝ ਦਾ ਦੁੱਧ ਦਿਨ ਭਰ ਦਿਨ ਘਟ ਰਿਹਾ ਹੈ 2 ਦਿਨ ਪਹਿਲਾ ਮੱਝ ਦੀ A I ਕਰਵਾਈ ਸੀ ਹੁਣ ਉਸ ਨੂੰ ਘਰ ਵਿਚ ਤਿਆਰ ਕੀਤੀ ਹੋਈ ਕਿਹੜੀ ਫੀਡ ਦਈਏ, ਫਾਰਮੂਲਾ ਦਸੋ ਜੋ ਪਸ਼ੂ ਨੂੰ ਕਿਸੇ ਪਾਸੋ ਨੁਕਸਾਨ ਨਾ ਕਰੇ ?
(en)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Sir g jhoti silent heat te ondi aa mineral mixture v 3 kg char dita Koi ilage daso ?
(pb)
Harjit ji tuci uss nu Mineral mixture 100gm rojana de nal nal ovumin advance tab. rojana 1 goli deo ate 21 din tak dinde rho ate jdoo bhi ohh saff pani kre tan uss nu 3-4 pessia gurr khwa deo jiss nal khul ke heat vich aawegi fir nawe dudh krwa skde ho.
devmedia
(hn)
Punjab
अमनदीप जी आप चूज़े लेने के लिए Man Singh 9649050050 Shree Karni group से संपर्क कर सकते है।
ਕੜਕਨਾਥ ਮੁਰਗ਼ੀਆਂ ਦੇ ਵਾਲ ਝੜ ਰਹੇ ਹਨ ਤੇ ਕੁਝ ਬੇਹੱਦ ਮੋਟੀਆਂ ਹੋ ਰਹੀਆਂ ਹਨ। ਕੀ ਇਲਾਜ ਕੀਤਾ ਜਾ ਸਕਦਾ ਹੈ ?
(en)
Punjab
ਤੁਸੀ ਇਹਨਾਂ ਨੂੰ ostopet ਕੈਲਸ਼ੀਅਮ 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦਿਓ ਅਤੇ ਇਹਨਾਂ ਦੇ ਖੰਭ ਵਿੱਚ Notix ਪਾਊਡਰ ਲਗਾਓ
devmedia
(hn)
Punjab
अमनदीप जी आप चूज़े लेने के लिए Man Singh 9649050050 Shree Karni group से संपर्क कर सकते है।
ਸਰ ਗਾਂ ਸੂਣ ਵਾਲੀ ਹੈ ਉਸ ਨੂੰ ਚਿੱਚੜ ਪੈ ਗਏ ਹਨ ਕੋਈ ਇਲਾਜ ਦੱਸੋ ?
(pb)
ਗੁਰਵਿੰਦਰ ਜੀ ਤੁਸੀ ਉਸ ਨੂੰ Hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਆਸ ਪਾਸ ਖੁਰਲੀਆਂ, ਕੰਧਾਂ ਨੂੰ ਸਾਫ ਕਰੋ ਅਤੇ ਉਥੇ Taktic liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰੋ ਬਾਕੀ ਸਪਰੇ ਕਰਦੇ ਸਮੇਂ ਪਸ਼ੂ ਦਾ ਦਾਣਾ, ਚਾਰਾ ਚੰਗੀ ਤਰ੍ਹਾਂ ਸਾਫ਼ ਕਰਕੇ ਸਪਰੇ ਕਰੋ
sir mircha vich chitti makhi te thrips bahut aa haje ta patte ghat kharab hoye aa koi hall dasso ghare layaya, bengan vich gob di sundi aa ?
(pb)
Amitjot ji isdi roktham de layi tuc imidacloprid@1 ml nu prati litre pani de hisab nal spray karo,dhanwad
ਸਰ PDFA ਨਾਲ ਕਿਵੇਂ ਜੁੜ ਸਕਦੇ ਹਾਂ ?
(pb)
Punjab
ਲਵਪ੍ਰੀਤ ਜੀ ਤੁਸੀਂ PDFA ਦੇ ਮੈਂਬਰ ਬਣਨ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
Pdfa ਦਾ ਸੀਮਨ ਲੈਣ ਲਈ ਤੁਹਾਂਨੂੰ ਇਸਦਾ ਮੈਂਬਰ ਬਣਨਾ ਹੋਵੇਗਾ ਫਿਰ ਹੀ ਸੀਮਨ ਮਿਲ ਸਕਦਾ ਹੈ, ਕਿਓਂਕਿ ਇਹ ਸਿਰਫ pdfa ਦੇ ਮੈਂਬਰ ਨੂੰ ਹੀ ਮਿਲਦਾ ਹੈ ਤੁਸੀਂ ਵੱਧ ਜਾਣਕਾਰੀ ਲੈਣ ਲਈ ਹਰਿੰਦਰ ਸਿੰਘ +91 8146616711 ਨਾਲ ਸੰਪਰਕ ਕਰੋ, ਅਤੇ hf ਅਤੇ ਜਰਸੀ ਦਾ ਇਮਪੋਰਟੇਡ ਸੀਮਨ ਮਿਲ ਸਕਦਾ ਹੈ, pdfa ਦਾ ਮੈਂਬਰ,ਗਗਨਦੀਪ ਸਿੰਘ pdfa-8725055618
Hlo eir Jhoti (age 2.5 years) heat vich vi sahi ni aondi, Vitomor h injections vi laye ne and Min21 powder vi ditta deworming done 2 waar a.i karwai c pregnant hoi ni, Suggest something ?
(pb)
Punjab
Harkirt ji tuci uss nu ajje Bovimin-B ultra powder 50gm rojana dena suru kro ate 1 mahine tak powder dinde rho ate usdi khurak da purra dian rakho fir badd vich tuci uss nu ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.
ਆਰਗਿੰਕ ਕਿੜੇ ਦਾ ਸਪਰੇ ਕਿਵੇ ਕਰੀਏ ?
(pb)
Rajasthan
ਸੁਖਚੈਨ ਜੀ ਜੇਕਰ ਤੁਸੀ ਜੈਵਿਕ ਕੀਟਨਾਸ਼ਕ ਬਣਾਉਣ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਤੁਸੀ 2 ਕਿਲੋ ਨੀਮ ਦੇ ਪੱਤੇ ਅਤੇ ਦੋ ਕਿਲੋ ਅੱਕ ਦੇ ਪੱਤਿਆਂ ਨੂੰ 10 ਲੀਟਰ ਗਊ ਮੂਤਰ ਵਿਚ ਮਿਲਾ ਕੇ 4 ਵਾਰ ਉਬਾਲੋ ਅਤੇ ਇਸਦੇ ਠੰਡਾ ਹੋਣ ਤੇ ਇਸਨੂੰ ਤੁਸੀ ਅੱਧਾ ਲੀਟਰ ਟੈਂਕੀ ਵਿਚ ਪਾਕੇ ਸਪਰੇ ਕਰੋ। ਧੰਨਵਾਦ
Sir ji eh pusa 44 Di paneeri hai ki problem hai or growth lai ko kariye 25 Din ho gye biji nu ?
(en)
Haryana
Vanvinder ji tuc isnu ferrous sulphate@500 gram nu prati acre de hisab nal spray karo ate jekar patte jangale ho rahe han ta tuc chleated zinc sulphate@200 gram nu prati acre de hisab nal spray karo ate jhone di paniri di growth de layi tuc dooji dose urea di 26 kilo prati acre de hisab nal pao,dhanwad
Sir ji eh pusa 44 Di paneeri hai ki problem hai or growth lai ko kariye 25 Din ho gye biji nu ?
(en)
Haryana
Vanvinder ji tuc isnu ferrous sulphate@500 gram nu prati acre de hisab nal spray karo ate jekar patte jangale ho rahe han ta tuc chleated zinc sulphate@200 gram nu prati acre de hisab nal spray karo ate jhone di paniri di growth de layi tuc dooji dose urea di 26 kilo prati acre de hisab nal pao,dhanwad
निम्बू का पेड़ ९ साल से है, अभी तक फल नही आए, कोई उपाय बताए ?
(en)
Rajasthan
जैस्मिन जी कृपया आप बताये कि आपने पौधे को बीज से उगाया है या कलम से ताकि आपको उसके हिसाब से जानकारी दी जा सके। धन्यवाद
Uttar Pradesh
बीज से तो सर
अरबी की गांठ गुजरात, राजकोट मे कहां मिलेगी ?
(en)
Punjab
जैस्मिन जी यह आपको नजदीकी जो किसान इसकी खेती कर रहे है उनसे ही खरीदने पड़ेगे। धन्यवाद
Hello sir, arbi ki gath gujrat, rajkot me kahaa milegi ?
(en)
Jasmin ji yeh aapko najdiki kisi farmer se hi kharidne padege jo iski kheti kar rahe hai.dhanywad
सर कपास की बुवाई किए हुए 5-6 दिन हो गए हैं अभी भी कपास बराबर नहीं लग रहा है, इसके लिए क्या करें जिससे जल्दी से अंकुरण कर के बाहर निकल जाएं, हाल ही में कपास को siidl से बोया गया है ?
(hn)
Punjab
कृपया आप बताये कि आपने इसमें कोई खाद का इस्तेमाल किया है बिजाई के समय ताकि आपको उसके हिसाब से जानकारी दी जा सके। धन्यवाद
panneri uper a spray kra sakde ha dao plz ?
(pb)
Haryana
Sanjeev ji kirpa karke daso ke paniri nu ki smasya aa rahi hai jekar paniri bilkul thk khadi hai ta tuhanu isdi spray karn di lod nahi hai,dhanwad
सर अभी अरंडी के भाव में तेजी रहेगी या मंदी एक्सपोर्ट की क्या राय है ?
(hn)
Punjab
हुकमचन्द जी इसके बारे में कुछ नहीं कहा जा सकता क्युकी यह मंडी मंडी पर निर्भर करता है। धन्यवाद
Sir g mere kol 6 mahine di pehlan gabban jhoti a. Osnu hun ki dyiye k oh vdia sua de jave ?
(pb)
Punjab
Pancham ji uss nu tuci vdhia hara chara deo ate feed tuci heifer dry vart skde ho ehh tuci 1-1.5 rojana de skde ho ate garmi ton bacha ke rakho baki suun ton 2 mahine pehla vitum-h liquid 10ml rojana deo ate 1 mahina pehla metabolite powder rojana 1 pouch de skde ho ate transition mix feed de skde ho baki jekar pashu jyada garmi manda hai fir tuci gurr da sharbat bnna ke uss vich 100gm mithi sonff peesi hoi paa ke pashu nu swere de sme pilla skde ho.
vatta bna ke johna de bejai da time same kadu wala jhona vang he hunda ha ja fir is de lai time alag hunda ha g, ate ma pr 121 de bejai vatta bna ke karna chauna ha ji kirpa karke thora vistar nal dasio g ?
(pb)
Haryana
vattan vala jhone beejan de layi paniri ose tareeke de nal beeji jandi hai jis vich kisman PR126,121 ,1509 ja Pusa 44 di bijai kar sakde ho.isde layi tuc khet di tyari de layi pehlan suhaga fero isto bad tuc kuch khaadan jive 20 kilo saro di khal ate 25 kilo urea ate 20 kilo DAP prati acre de hisab nal pao ate usto bad tuc lazer kiraha khet vich fero. usto bad tuc ridger nal vattan bnao.vattan to bad jado paniri launi hai ta jekar paniri 15-20 din di hai ta bootea da faasla 8 inch hona chaida hai ate jekar 20-35 din to vadh hai ta 6 inch da faasla rakho. Pehle din tuc khet nu pani lao ate eh dhyan rakho ke pani 70-80% hi vattan gilliyan hon ate vattan to uper di pani nahi niklna chaida, dooje din fer pani lao ate paniri la deni hai. teesre din jado pani sukk janda hai ta dubara la sakde ho ate ese din hi nadeen nashak di spray karni hai. tuc sathi@60 gram ate butachlor@1000ml nu prati acre de hisab nal sham de same spray karo. jekar hun khaadan di gal kariye ta jhona laun to 20 din bad urea@2 kilo nu 100 litre pani vich mila ke spray karo isto bad tuc 48 din tak 3-3 kilo urea de ghol di spray hafte de faasle te karde raho. eh kul mila ke 14 kilo urea ban jandi hai.isto bad koi khaad ja spray di varto nahi karni is jhone vich keedemar ate fungicide di spray di lod nahi paindi hai,dhanwad
Pr- 124 paddy nursery not well,fungicide, zinc, ferrous spray apply but result not occur, Give reason and reply please immediately ?
(pb)
Haryana
Gurinder ji please tell us in detail which nutreints you have provided to the seedlings so far so that we can guide you accordingly.thnak you
Punjab
Zinc, ferrous, Fungicide
ਸਰ ਮੇਰੀ ਕਮਾਦੀ ਨੂੰ ਪੀਲੇ ਪਨ ਦੀ ਸਮੱਸਿਆ ਹੈ ੲਿਹ ਨੂੰ ਠੀਕ ਕਿਵੇਂ ਕੀਤਾ ਜਾਵੇ ?
(pb)
ਹੋਸ਼ਿਆਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ