Punjab
Search
Sir cow de Ai krvane to 2 din baad eve di tara sutt rhi a ?
(en)
MANINDER ji iss photo de hisab nal ehh ajje bhi tara krr rehi hai jekar ohh saff tara krr rehi tan tuci Ai hor krwao ate nal he keeper plus powder 30gm rojana 20 din tak dena suru kro.
Sir gaban majj nu metabolite powder di jagah Thomilite powder de skde a
Sir gur wala sarbat gaban majj nu v de skde a, nd garmi vich kharab ta ni krda, nd kise v majj nu de skde a ?
(en)
Rajasthan
Maninder ji tuci garmia vich jo pashu jyada garmi manda hai uss nu gurr da sharbat bnaa ke pilla skde ho jekar gaban ha tan gaban pashu nu bhi de skde ho.
sir PR 114 di panirri a eh pili hogi ehda ki hal a ji ?
(pb)
Punjab
Gurpreet Singh ji, agar hun tak tusi urea nhi pai ta 3.5kg urea/knal di pao ate 150gm ferrous sulphate te 150gm Zinc 21%/pump de hisab nal spray kar skde ho, Dhanvad
devmedia
(hn)
Punjab
ਤਰਸੇਮ ਜੀ ਕਿਰਪਾ ਕਰਕੇ ਓਹਨਾ ਜਖਮਾਂ ਦੀਆ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Uttar Pradesh
ok ji
ਸਰ ਜੀ ਝੋਨੇ ਦੀ ਕਿਸ ਕਿਸਮ ਦੀ ਬਜਾਇ ਕਰਈਏ ਜੌ ਵਧੀਆ ਮੁਨਾਫ਼ਾ ਦੇਵੇ ?
(pb)
Punjab
ਸੰਧੂ ਜੀ, ਇਸ ਸਮੇਂ ਤੁਸੀਂ ਥੋੜੇ ਸਮੇਂ ਵਾਲੀ ਕਿਸਮ PR 126 ਜਾਂ ਬਾਸਮਤੀ 1509 ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
गर्दन तोड़ आ रहा है बैगन मै ?
(hn)
Uttar Pradesh
रजत जी बैंगन की फसल में सुंडी की समस्या है, इसी कारण पौधे की कुछ टहनियाँ इस तरह हो रही हैं, इसकी रोकथाम के लिए आप Chlorantraniliprole18.5% SC @60ml/एकड़ के हिसाब से छिड़काव कर सकते हैं, धन्यवाद
haldi duta suki gye ji ku
(pb)
sir ਪੌਣੇ 5 िਵਗੇ ਦੇ िਕਲੇ िਵॅਚ िਕੰਨੇ ਗਜ ਹੁੰਦੇ ਹਨ.
(pb)
Punjab
ਸੁਖਵਿੰਦਰ ਜੀ ਪੌਣੇ 5 ਬਿਘੇ ਵਿਚ ਲਗਭਗ 5747 ਗਜ ਹੁੰਦੇ ਹਨ। ਧੰਨਵਾਦ
flower tut ku rhy ji ?
(pb)
Punjab
Parry Mann ji ehna te fungus da attack hai, esde lai tusi mancozeb 75% WP @4gm/ltr paani de hisab nal spray kar skde ho, Dhanvad
sir ji mirch da buta suki ku rhy ji and flowe ve digi rhy ji ?
(pb)
Punjab
Parry maan ji esde lai copper oxchloride @1.5-2gm/ltr paani vich boote diya jda nede pao, Dhanvad
Rajasthan
ਗੁਰਜਿੰਦਰ ਜੀ ਤੁਸੀ ਬਾਜਰੇ ਦਾ ਬੀਜ ਆਪਣੇ ਨਜ਼ਦੀਕੀ ਬੀਜ ਵਾਲੀਆਂ ਦੁਕਾਨਾਂ ਤੋਂ ਲੈ ਸਕਦੇ ਹੋ ਤੁਹਾਨੂੰ ਡੇਅਰੀ ਸੈਂਟਰ ਵਿੱਚੋ ਬੀਜ ਨਹੀਂ ਮਿਲੇਗਾ ਇਹ ਤੁਹਾਨੂੰ ਖੁਦ ਨਜ਼ਦੀਕੀ ਮਾਰਕੀਟ ਵਿਚ ਖਰੀਦਣਾ ਪਵੇਗਾ
Punjab
ਗੁਰਜਿੰਦਰ ਜੀ ਤੁਸੀ ਉਸ ਵੈਟਨਰੀ ਡਾਕਟਰ ਨਾਲ ਸੰਪਰਕ ਕਰਕੇ ਇਸਦੀ ਸਾਰੀ ਜਾਣਕਾਰੀ ਲੈ ਸਕਦੇ ਹੋ
Punjab
ਗੁਰਜਿੰਦਰ ਜੀ PDS ਦਾ ਪੂਰਾ ਨਾਮ progressive dairy solutions ਹੈ ਇਹ ਡੇਅਰੀ ਵਿਚ ਆਉਣ ਵਾਲੀਆਂ ਸਮੱਸਿਆਵਾਂ, ਨਵੀਂ ਤਕਨੀਕ ਵਾਰੇ ਜਾਣਕਾਰੀ ਪ੍ਰਦਾਨ ਕਰਦੇ ਹੈ
Which is the best fungicide of paddy 1401 mushal and chloro for this variety
(en)
Punjab
Gurlal Bhullar fungicide depends upon the fungus which attack on your crop, to get proper information kindly tell the disease for which you want to know, Thank you
Punjab
I wnat to know about sheath blight
सागवान का पौधा एक साल का होने के बाद अब अचानक से सूख रहा, कृपया समाधान बताएं ?
(hn)
Maharashtra
वेद प्रकाश जी आप इस खेत से खरपतवारों को बाहर निकालें और आप इस खेत में tricoderma @1 kg प्रति एकड़ के हिसाब से डाले। धन्यवाद
ਸਰ ਝੋਨੇ ਦੀ ਪਨੀਰੀ ਦਾ ਰੰਗ ਖੱਟਾ ਹੈ ਜਿੰਕ ਲੋਹਾ ਵੀ ਪਾਇਆ ਹੈ ਕੋਈ ਅਸਰ ਨਹੀਂ ਕੋਈ ਇਲਾਜ ਦਸੋ ਜੋ ਕੇ ਪਨੀਰੀ ਵਧੀਆ ਹੋ ਜਾਵੇ ਝੋਨਾ 14 ਹੈ ?
(pb)
Punjab
ਸੰਧੂ ਜੀ, ਅਗਰ ਤੁਸੀਂ ਯੂਰੀਆ ਨਹੀਂ ਪਾਈ ਤਾਂ 3.5kg ਯੂਰੀਆ /ਕਨਾਲ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਪਨੀਰੀ ਨੂੰ ਹਲਕਾ ਪਾਣੀ ਸੇਵਰ ਦੇ ਵੇਲੇ ਜਾਂ ਸ਼ਾਮ ਦੇ ਵੇਲੇ ਲਾਓ ਤੇ ਸਾਰਾ ਦਿਨ ਪਾਣੀ ਖੜਾ ਨਾ ਰਹੇ, ਜ਼ਿੰਕ ਅਤੇ ਲੋਹੇ ਦੀਆਂ 2-3 ਵਾਰ ਸਪਰੇਅ ਕਰਨ ਨਾਲ ਪਨੀਰੀ ਸਹੀ ਹੋ ਜਾਵੇਗੀ ਅਤੇ ਪਨੀਰੀ ਨੂੰ ਪਟਕੇ ਉਸਦੀ ਜੜ ਵੇਖੋ ਕਿ ਉਸਦੇ ਵਿੱਚ ਗੰਢਾ ਤਾਂ ਨਹੀਂ ਅਗਰ ਗੰਢਾ ਦੀ ਦਿਕਤ ਹੋਈ ਤਾਂ Carbofuran 3% GR @1kg/ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
ਸਰ ਸਾਡੇ ਕੌਲ ਅੰਬ ਦੇ ਦੋ ਬੂਟੇ ਹਨ ਇਨ੍ਹਾਂ ਦੇ ਪੱਤੈ ਸੁਘੜ ਰਹੇ ਹਨ ਅਤੇ ਫਲ ਵੀ ਨਹੀਂ ਆਇਆ ?
(pb)
Punjab
ਰੁਪਿੰਦਰ ਸਿੰਘ ਜੀ ਅੰਬ ਦਾ ਬੂਟਾ ਕਈ ਵਾਰ ਫ਼ਲ ਲੈਣ ਲਈ 10 ਸਾਲ ਤਕ ਦਾ ਸਮਾਂ ਵੀ ਲੈ ਸਕਦਾ ਹੈ, ਬੂਟੇ ਨੂੰ ਖੁਰਾਕੀ ਤੱਤਾਂ ਦੀ ਘਾਟ ਹੈ ਇਸ ਲਈ 2-3kg ਵਰਮੀਕੰਪੋਸਟ /ਬੂਟਾ ਪਾ ਸਕਦੇ ਹੋ ਅਤੇ NPK 19:19:19 @5-10gm/ਲੀਟਰ ਪਾਣੀ ਦੇ ਹਿਸਾਬ ਨਾਲ 2-3 ਵਾਰ ਸਪਰੇਅ ਕਰ ਸਕਦੇ ਹੋ, ਧੰਨਵਾਦ
ok ji
ਸਰ ਜੀ ਪਹਿਲਣ ਵੱਛੀ 12 ਦਿਨ ਪਹਿਲਾਂ ਸੂ ਗਈ ਹੈ ਜੀ ਦੁੱਧ ਵੀ ਨਹੀਂ ਉਤਾਰਿਆ ਪੂਰਾ ਕੀ ਉਹ ਦੁੱਧ ਉਤਾਰੇ ਲਵੇਗੀ ?
(pb)
Punjab
ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਅਤੇ Leptaden tab. 10 ਗੋਲੀਆਂ ਰੋਜਾਨਾ ਦਿਓ ਬਾਕੀ ਉਸ ਨੂੰ 25 ਗ੍ਰਾਮ ਕਾਲੀ ਜੀਰੀ, 25 ਗ੍ਰਾਮ ਪਿਪਲੀ ਜਾਂ ਕਾਲੀ ਮਿਰਚ ਲਓ ਅਤੇ ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲਓ ਅਤੇ 200 ਗ੍ਰਾਮ ਦੇਸੀ ਘਿਓ ਵਿਚ ਮਿਲਾ ਕੇ ਪਸ਼ੂ ਨੂੰ ਦਿਓ ਇਹ ਤੁਸੀ 2-3 ਦਿਨ ਦਿਓ
Sat shri akal sir ais makki nu kehre dawai kete jave kirpa krke apna sughav devo ?
(pb)
Sukhjinder Singh ji, makki vich sundi de control lai tusi Spinetoram 11.70% SC @120ml/acre de hisab nal spray kar skde ho, Dhanvad
मेरे बाजरे को हर साल कीड़ा खराब कर देता है, अगर किसी के पास इसकी दवाई हो तो बताना ?
(hn)
Punjab
योगेश यादव जी, आपकी फसल को कौनसा कीड़ा खराब करता है, किर्प्या विस्तार में सवाल करें ताकि आपको सही जानकारी मिल सके, आप उसकी तस्वीर भी शेयर कर सकते हैं, धन्यवाद
Haryana
sir कीड़े का नाम white grub है
devmedia
(en)
Maharashtra
ਭੁਪਿੰਦਰ ਸਿੰਘ ਜੀ ਮੱਕੀ ਦੀ ਬਿਜਾਈ ਦਾ ਸਹੀ ਸਮਾਂ 15-30 june ਤਕ ਦਾ ਹੈ, ਤੁਸੀਂ ਹਨ ਵਿੱਚੋਂ ਕਿਸੇ ਇਕ ਕਿਸਮ ਦੀ ਬਿਜਾਈ ਕਰ ਸਕਦੇ ਹੋ- HM-4 Orange Granule, HM-10 Yellow Granule,HQPM-1 Yellow Granule, HQPM-4 Yellow Pimple, P.- 3441 Orange Pimple, Nk-21 orange, KMH - 3426 Orange, KMH - 3712 yellow, Bisco - 2418 Yellow .... ਧੰਨਵਾਦ
devmedia
(en)
Punjab
ਭੁਪਿੰਦਰ ਸਿੰਘ ਜੀ Avocado ਦੇ ਬੂਟੇ ਲੈਣ ਲਈ ਗਜਾਨੰਦ ( +918223906593 ) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
sir ਆਲੂ ਬਿਜਣ ਤੋਂ ਪਹਿਲਾ ਆਪਾ ਝੋਨੇ ਦੀ ਕਿਹੜੀ ਕਿਸਮ ਲਗਾ ਸਕਦੇ ਹਾਂ ?
(pb)
Haryana
ਆਲੂ ਬੀਜਣ ਤੋਂ ਪਹਿਲਾਂ ਤੁਸੀਂ ਝੋਨੇ ਦੀ PR 126 ਕਿਸਮ ਲਗਾ ਸਕਦੇ ਹੋ, ਧੰਨਵਾਦ
devmedia
(hn)
Maharashtra
सिंह जी धान की नर्सरी के लिए 15-30 मई का समय सही होता है, आप किस्मों के हिसाब से भी नर्सरी की बिजाई कर सकते हैं, धन्यवाद
devmedia
(hn)
Maharashtra
सिंह जी धान की नर्सरी के लिए 15-30 मई का समय सही होता है, आप किस्मों के हिसाब से भी नर्सरी की बिजाई कर सकते हैं, धन्यवाद
narma
(pb)
Haryana
ਜਸਪਾਲ ਸਿੰਘ ਜੀ, ਪਿੱਛਲੇ ਦਿਨਾਂ ਵਿੱਚ ਤੇਜ ਹਵਾਵਾਂ ਚਲਣ ਕਾਰਨ ਨਰਮੇ ਦੇ ਪੱਤੇ ਮਚੇ ਹਨ, ਇਹ ਕੋਈ ਬਿਮਾਰੀ ਨਹੀਂ ਹੈ, ਧੰਨਵਾਦ
ਸਰ ਮੱਝ ਧੱਲੇ ਦੁੱਧ 12 + ਆ ਜੀ ਫੀਡ ਤਿਆਰ ਕਰਵਾਉਣੀ ਆ ਕਿ ਕਿ ਚੀਜਾ ਪਵਾਈਆ ਜਾਣ ਤਾ ਕਿ ਗਰਮੀ ਵਿੱਚ ਦੁੱਧ ਪੂਰਾ ਲੈ ਸਕੀਏ, ਹੋਰ ਸਵੇਰੇ ਸ਼ਾਮ ਖਾਣ ਲਈ ਕਿ ਦਿੱਤਾ ਜਾਵੇ ਫੀਡ ਤੋ ਬਗੇਰ ?
(pb)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
ਸਰ ਮੱਙ ਸੂਈ ਆ ਉਸਨੂੰ ਰੋਟੀਨ ਵਿੱਚ ਕਿ ਦਿੱਤਾ ਜਾਵੇ ਕਾੜੇ ਵਗੇਰਾ ਜਾ ਕੁੱਝ ਹੋਰ ਕਿੰਨੇ ਦਿਨਾ ਲਈ ਤਾਂ ਕਿ ਪੇਟ ਚੰਗੀ ਤਰਾਂ ਸਾਫ ਹੋ ਸਕੇ ਤਾਂ ਕਿ ਅੱਗੇ ਜਾਕੇ ਗੱਭਣ ਰਹਿਣ ਵਿੱਚ ਕੋਈ ਪਰੋਬਲਮ ਨਾ ਆਵੇ ਪਸੂ ਪੂਰੇ ਦੁੱਧ ਤੇ ਵੀ ਜਲਦੀ ਆ ਸਕੇ ਦੁੱਧ ਵੀ ਗਰਮੀ ਵਿੱਚ ਪੂਰਾ ਲਿਆ ਜਾਵੇ, ਕਿ੍ਰਪਾ ਕਰਕੇ ਨੁਕਸੇ ਦੇਸੀ ਦੱਸੇ ਜਾਣ ਬਿਨਾ ਕੈਮੀਕਲ ਤੋ ?
(pb)
ਉਸ ਨੂੰ ਕਾਹੜਾ ਬਣਾ ਕੇ ਦੇ ਸਕਦੇ ਹੋ ਜਿਸ ਨਾਲ ਚੰਗੀ ਸਫਾਈ ਹੋ ਜਾਂਦੀ ਹੈ ਇਸ ਵਿਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ
janvar ke lea calcium ?
(hn)
Punjab
Aashiq ji yadi aap pashuo ko calcium dena chahte ha tab aap dudh wale pashu nu Calcimust gold liquid, Calshakti liquid koi bhi 50ml rojana de skte hai baki dusre pashuo ko calcium dene ki jrurat nhi hai aur jo pashu jyada dudh deta hai usko 100ml rojana bhi de skte hai..
Respected Sir/mam, I m from gujarat and i want to plant this year pusha basmati in my farm, so please guide me with your kind words how it should be possible, thank you
(en)
Maharashtra
It can be grown on a variety of soils with low permeability and pH varying from 5.0 to 9.5. Sandy loam to loamy sand to silty loam to clay loams, silty to clayey loam soils with low permeability, free of water logging and sodicity are considered best for paddy cultivation.After harvesting of wheat grow dhaincha (seed rate 20 kg/acre) or sunhemp @ 20 kg/acre or cowpea @ 12 kg/acre up to first week of May. When crop is of 6-8 week old, bury them into the soil one day before transplanting of paddy. It will save 25 kg of N per acre. Use laser land leveler for land levelling. After then puddle soil and to obtained fine well levelled puddle field to reduce water loss through percolation.8kg seeds are sufficient for planting in one acre land.For normal sown crop a spacing of 20 - 22.5 cm between rows is recommended. When sowing is delayed a closer spacing of 15-18 cm should be adopted.The seedlings should be transplanted at 2 to 3 cm depth. Shallow planting gives better yields. Wet bed nursery: It is done in region having adequate water availability. Nursery area is about 1/10 of the area to be transplanted. Broadcast Pre-germinated seeds on puddled and levelled soil. Keep the beds moist for the first few days. Do not flood the beds. When the seedlings are about 2 cm high, keep the beds submerged in a shallow layer of water. Apply dose of 26 kg/acre Urea about a fortnight after sowing. For transplantation use seedlings of 15-21 days or when seedlings are 25-30 cm long. Regularly irrigated the nursery. Use Butachlor 50 EC @ 1200 ml/acre or Thiobencarb 50 EC @ 1200 ml or Pendimethalin 30 EC @ 1000 ml or Pretilachlor 50 EC @ 600 ml per acre as pre-emergence herbicides, 2 to 3 days after transplanting. Mix any one of these herbicides in 60 kg of sand per acre and broadcast uniformly in 4-5 cm deep standing water.Keep field flooded up to two weeks after transplanting. When all water gets infiltrated two day after apply irrigation in field. Depth of standing water should not exceed 10 cm. While doing intercultural and weeding operation, drain out excess water from field and irrigate field after completion of this operations. Stop irrigation about a fortnight before maturity to facilitate easy harvesting.
Respected Sir/mam, I m from gujarat and i want to plant this year pusha basmati in my farm, so please guide me with your kind words how it should be possible, thank you ?
(en)
Maharashtra
It can be grown on a variety of soils with low permeability and pH varying from 5.0 to 9.5. Sandy loam to loamy sand to silty loam to clay loams, silty to clayey loam soils with low permeability, free of water logging and sodicity are considered best for paddy cultivation.After harvesting of wheat grow dhaincha (seed rate 20 kg/acre) or sunhemp @ 20 kg/acre or cowpea @ 12 kg/acre up to first week of May. When crop is of 6-8 week old, bury them into the soil one day before transplanting of paddy. It will save 25 kg of N per acre. Use laser land leveler for land levelling. After then puddle soil and to obtained fine well levelled puddle field to reduce water loss through percolation.8kg seeds are sufficient for planting in one acre land.For normal sown crop a spacing of 20 - 22.5 cm between rows is recommended. When sowing is delayed a closer spacing of 15-18 cm should be adopted.The seedlings should be transplanted at 2 to 3 cm depth. Shallow planting gives better yields. Wet bed nursery: It is done in region having adequate water availability. Nursery area is about 1/10 of the area to be transplanted. Broadcast Pre-germinated seeds on puddled and levelled soil. Keep the beds moist for the first few days. Do not flood the beds. When the seedlings are about 2 cm high, keep the beds submerged in a shallow layer of water. Apply dose of 26 kg/acre Urea about a fortnight after sowing. For transplantation use seedlings of 15-21 days or when seedlings are 25-30 cm long. Regularly irrigated the nursery. Use Butachlor 50 EC @ 1200 ml/acre or Thiobencarb 50 EC @ 1200 ml or Pendimethalin 30 EC @ 1000 ml or Pretilachlor 50 EC @ 600 ml per acre as pre-emergence herbicides, 2 to 3 days after transplanting. Mix any one of these herbicides in 60 kg of sand per acre and broadcast uniformly in 4-5 cm deep standing water.Keep field flooded up to two weeks after transplanting. When all water gets infiltrated two day after apply irrigation in field. Depth of standing water should not exceed 10 cm. While doing intercultural and weeding operation, drain out excess water from field and irrigate field after completion of this operations. Stop irrigation about a fortnight before maturity to facilitate easy harvesting.
ki hun kalle maah beej skde a ji ghar vich he thore j beekne c ?
(pb)
Punjab
Harmanpreet Singh ji kaale maah beejan da sahi sma july de pehle ate teeje hafte hunda hai, Dhanvad
dhan ki beej upachar ke liye kaun sa dava upayog kare ?
(hn)
Maharashtra
Sanjay Kumar ji dhan ke beej ka upchar aap Carbendazim 25%+ Mancozeb 50% WS @3gm/kg ke hisab se kar skte hain, Dhanyvad
sir soon ton badh vich pashu di dekh bhaal kive krni hai ?
(pb)
Gurdev ji tuci pashu de suun ton badd vdhia hara chara deo ate oss nu kahra tyar krke de skde ho uss vich 250gm guur, 250gm gulkand, 100gm sonf, 100gm sukke amle ate 50gm ajwain milla ke 3 litre pani vich ubalo fir jdo pani adha rehh jawe tan thnda krke pilla skde ho iss nal safai ho jawegi ate garmi ton bacha ke rakho ate her sme uss kol thnda peen wala pani rakho baki tuci Anabolite liquid 100-100ml swere sham ate lactomax tab. 10 golia rojana de skde ho.
es da hll dso g ?
(en)
Punjab
Harjeet Singh ji , tuhadi fasal te keet da hamla hai es karn patte estra ho rahe han, esde lai tusi Fipronil 5% SC @ 1ml/ltr paani de hisab nal spray kar skde ho, Dhanvad
Apni kheti m mosam Ki jankari kayo band Kar di
(hn)
Punjab
Dulheram ji apni kheti ki tarf se jankari band nahi ki gayi hai agar aapko app men kisi technical fault ke karn information nahi dikayi de rahi hai to kripya aap hmare helpline number 9779977641 par sampark karen.dhanywad
हमारे यहां दुध का रेट 30 है, डेयरी फार्म कर सकते हैं क्या ?
(hn)
Rajasthan
राकेश जी यदि गायों का दूध 30 रूप्ये है तो आप डेयरी फार्म कर सकते है आप शुरूआत कम पशुओं से करें फिर जैसे जैसे आपको इस काम की जानकारी होती रहेगी आप धीरे धीरे इस काम को बढ़ा सकते हैं।
Sir ji cow har roj jado vi bethdi hai ta har roj paani ja sitdi doctor ne keha vi is nu lakoria hai Koi illaj dasso ji lakoria da ?
(pb)
tuci uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. ehh sara kuj tuhanu pansari di dukan ton mill jawega jddo ehh agli varr saff patlia tara kren tan isdi AI krwao ate AI de nal receptel injection 5ml iv lgwao iss nu tyar krn lai tuci ehh video dekh skde ho https://fb.watch/5RrC7ZNa8Q/
ssa ji watermelon ch a problem a rahi a g ?
(pb)
Punjab
Milka ji, kirpa krke poora detail vich dso ki hun tak fasal vich ki kuch paa chuke ho ate kine sme to fruit estra ho riha hai ta jo tuhanu sahi jankari mil ske, Dhanvad
es month konsi sabji ki bubai kre ki uske baad gazar aa jaye ?
(hn)
Sandeep ji abhi aap mirch,tmatar,baingan, bhindi,fullgobhi,pattagobhi,methi,palak ki buvayi kar sakte hai,dhanywad
Ram Ram ki prastuti Ram Naam lekhan ki pustak
ਇਹ ਕੀ ਹੈ ਤੇ ਇਸ ਦਾ ਕੋਈ ਨੁਕਸਾਨ ਤਾ ਨਹੀ ਪੱਸ਼ੂਆਂ ਨੂੰ ਤੇ ਇਸ ਦਾ ਹੋਣ ਦਾ ਕਾਰਨ ?
(pb)
Haryana
ਸੋਨੂ ਜੀ ਇਹ ਇਕ ਤਰਾਂ ਦਾ ਨਦੀਨ ਹੈ, ਇਹ ਪਸ਼ੂਆਂ ਨੂੰ ਕੋਈ ਨੁਕਸਾਨ ਨਹੀਂ ਕਰਦਾ ਅਤੇ ਜਿਸਤਰਾਂ ਦੂਸਰੇ ਨਦੀਨ ਉੱਗਦੇ ਹਨ ਓਸੇ ਤਰਾਂ ਇਹ ਬਰਸੀਮ ਵਿੱਚ ਉੱਗ ਆਉਂਦਾ ਹੈ, ਧੰਨਵਾਦ
Sir ji 1.5 saal de papulr de butya vich tamater laga sakde hai es month ch ?
(pb)
Haryana
Amritpal Singh ji, tusi Poplar de trees vich tamater lga skde ho, tamater di paneeri july-august vich tyar kiti jandi hai, Dhanvad
sir pr 126 and 1121 basmati tha beez laan gye krishi vigyaan kendre muktsar goniana to g oh kehde khatm ho gya kitho mill skda g hn ?
(pb)
Punjab
Manjeet ji tuc 126 ate 1121 da beej lain layi mere nal 9478489622 9814130982 Punjab Seed Company, Gidderbaha te sampark kar sakde ho,dhanwad
hlo g mai soil testing lab open karn vaste mainu ki krna paina g mera diploma electrical eng. kita hoea va ?
(pb)
Punjab
Varinder ji soil testing di lab kholan de layi tuhadi matric science de nal kiti honi chahidi hai ate tuhanu lab kholan de layi hor kehdiyan kehdiyan conditions nu follow karna payega isde layi tuc nal dite link nu check karo. https://agricoop.nic.in/sites/default/files/guide_soil.pdf https://agricoop.nic.in/sites/default/files/guide_soil.pdf
sir mnu Apple de tree kitho milu ge jo Punjab ch v grow kr skn ?
(en)
Punjab
Akash ji tuc isde paudhe lain layi Hariman Sharma Phone: 9418867209 ji nal sampark kar sakde ho,dhanwad
सर 22 अप्रैल को हाइब्रिड मूंग की बिजाई की थी बहुत से पौधे जलकर नष्ट हो रहे हैं और पत्तों मै रोडिया जैसी शिकायत की है ?
(hn)
Punjab
कुलदीप जी किर्प्या अपनी फसल की तस्वीर हमारे साथ शेयर करें ताकि आपको सही जानकारी मिल सके, धन्यवाद
sat shri akal ji, dr Sahib sadi jhoti 3.5 sal di Ho gai ji, oh hje tak hett vich nai ayi ate na hi koi jala ja koi tar vi nhi kiti, jhoti raji vi aa pathe vi change khandi aa, najdiki dr ton check vi karvai aa ji ohna ne keha andar ta thik aa esnu keeper plus deo rojana 30gm jhoti nu keeper plus vi ek daba de dita, oh hje Tak hett vich nhi ayi ji, tusi koi dwai ja gharelu nuska daso ji jis nal hett vich aa jave ?
(pb)
Punjab
tuc iss nu powder de nal nal ovulenta kit deni suru kro iss vich 2 nilia ate 1 white goli hundi hai pehla tuci 2 nilia golia nu pess ke powder bnna ke roti vich deo ate fir 10 mint badd white goli bhi deo iss trahh tuci 5 din tak dinde rho ate jddo ohh patlia tara kree fir uss nu nawe dudh krwa skde ho.
solar panel di ki krcha g pani 160 ft te hai te kine power di motor lg skdi hai 4 acres lyi ?
(pb)
Happy ji isde layi 12.5 HP di motor pani pura kru g 4 acre de layi.
Punjab
tiwana g karcha kina aou is ute
navroop sir sahiwal cow sale karde aa ji je jarde aa ta ji apna contact number deu ji sir tohadi location ki aa ji
(pb)
Punjab
Rajveer ji tuci sahiwal cow len lai navroop singh ji +91 96490 38200 nal sampark kr skde ho.
ਹਲਦੀ ?
(pb)
Punjab
ਮਨਪ੍ਰੀਤ ਸਿੰਘ ਜੀ, ਕਿਰਪਾ ਕਰਕੇ ਵਿਸਤਾਰ ਨਾਲ ਸਵਾਲ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
muli di kethi kado shuru kiti jave ji, keda beej vadya hai ?
(pb)
Jaswinder ji tuc mooli di kisam pusa chetki di bijai kar sakde ho isdi bijai april -august mahine vich kiti jandi hai isdi kheti commercial level te nahi kiti jandi eh shehra de nede jehde maali hunde han oh isdi kheti karde han.dhanwad
Punjab
matlb menu nai karni chaidi
RIR 1 kg tak ki murgi kidhr milegi, farm m liye ?
(hn)
Punjab
Ajay ji tuci RIR nasal di murgi lenn lai Prince 7973326300 nal sampark kr skde ho ehna ton tuhanu RIR breed mill jawegi.
27 ਨੰ ਹਾਰੀ ਮਿਰਚ ਕਿਹੜੀ ਮਹਿਨੇ ਵਿੱਚ ਹੁੰਦੀ ਹੈ ?
(pb)
Punjab
ਸੰਦੀਪ ਸਿੰਘ ਜੀ ਮਿਰਚ ਨਰਸਰੀ ਲਗਾਉਣ ਦਾ ਉੱਚਿਤ ਸਮਾਂ ਅਕਤੂਬਰ ਦੇ ਅਖੀਰ ਤੋਂ ਅੱਧ-ਨਵੰਬਰ ਤੱਕ ਹੁੰਦਾ ਹੈ।30-40 ਦਿਨ ਵਿੱਚ ਪਨੀਰੀ ਲਾਉਣ ਲਈ ਤਿਆਰ ਹੋ ਜਾਂਦੀ ਹੈ, ਧੰਨਵਾਦ
Punjab
Ok ji
Punjab
ਸੰਦੀਪ ਜੀ ਕਿਰਪਾ ਕਰਕੇ ਇਸ ਕਿਸਮ ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Tomatoes growth nhi kar rahe, tomatoes ka size small rahta hai or wo red colour k ho kr pigal jate aw, iska koi solution hai?
(en)
Manpreet Sidhu ji plants ki growth ke liye NPK 13:00:45 @5-10gm/ltr paani ke hisab se spray kar skte hain aur 2-3 bar spray kijiye apke fal ki quality bhi ashi ho jayegi aur jada flowering ke liye Amino Acid 400 ml/acre ke hisab se spray kar skte hain, Dhanyvad
Rajasthan
Npk spray sir guavas mango orange k podho pr bhi kr sakte han kya ?
ਦੇਸੀ ਬਾਸਪਤਾ ਕਿੱਥੇ ਮਿਲਦੀ ਹੈ ਜੀ , ਪਟਿਆਲਾ ਦੇ ਨਾੜੇ ,
(pb)
Punjab
ਸੰਦੀਪ ਸਿੰਘ ਜੀ ਦੇਸੀ ਬਾਸਮਤੀ ਦਾ ਬੀਜ ਤੁਹਾਨੂੰ ਕਿਸੇ ਕਿਸਾਨ ਤੋਂ ਹੀ ਮਿਲੇਗਾ, ਇਸਦਾ ਬੀਜ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ ਤੁਸੀਂ ਆਪਣੇ ਨੇੜਲੇ ਕਿਸਾਨ ਵੀਰਾਂ ਨਾਲ ਸੰਪਰਕ ਕਰਕੇ ਇਸਦਾ ਬੀਜ ਲੈ ਸਕਦੇ ਹੋ, ਧੰਨਵਾਦ
Punjab
Ok ji
dhan ki podh sukh rahi h ?
(hn)
Punjab
Manoj kumar ji kirpya sara detail me btaye ki abhi tak aap paneeri me kya daal chuke hain,taaki apko sahi jankari mil ske, Dhanyvad
Guava, mango, orange enke podhe sukh, iske lyi koi solution btao sir ?
(en)
Manpreet ji jekar sare paudhe iko var ch sukk rahe han ta tuc mitti vich seonk da hamla check karo jekar maujood hai ta tuc chlorpyriphos@4ml nu prati litre pani de hisab nal spray karo,dhanwad
Rajasthan
Thank you sir
Rajasthan
DAP paun nal thik ho skde aw sir ?
पत्ते मुर्छा रहे है, क्या उपाय करे ?
(hn)
Maharashtra
भोसले बारकु जी आप इसके पत्तों के नीचे मछर का हमला चेक करें अगर मौजूद है तो आप इमिडाक्लोप्रिड@ 1 ml को प्रति लीटर पानी के हिसाब से स्प्रे करें। धन्यवाद
ਸਰਪੇਹ ਕਰਨ ਲਈ ਪੋਰਟਲ ਵਾਲੀ ਡੋਲੀ ਤੇ ਸਬਸਿਡੀ ਹੈ ?
(pb)
Punjab
ਸੰਦੀਪ ਜੀ ਇਸਦੇ ਉਪਰ ਕੋਈ ਸਬਸਿਡੀ ਨਹੀਂ ਹੈ। ਧੰਨਵਾਦ
sir ਨੀਲੀ ਰਾਵੀ ਦੀ ਚੰਗੀ ਮੱਝ ਕਿਥੋਂ ਮਿਲੇਗੀ ?
(pb)
Punjab
ਸੁਖਦੀਪ ਜੀ ਤੁਸੀ ਨੀਲੀ ਰਾਵੀ ਨਸਲ ਦੀ ਮੱਝ ਲੈਣ ਲਈ ਰਸ਼ਪਾਲ ਸਿੰਘ 9464746578 ਦਿਓਲ ਡੇਅਰੀ ਫਾਰਮ ਜਾਂ ਫਿਰ ਬਹਾਦੁਰ ਸਿੰਘ 9463817201 ਨਾਲ ਸੰਪਰਕ ਕਰ ਸਕਦੇ ਹੋ
Punjab
ਵੀਰ ਜੀ 7 ਮਹੀਨੇ 20 ਦਿਨ ਨੀਲੀ ਰਾਵੀ ਝੋਟੀ ਸੇਲ ਆ ਪਹਿਲੈ ਸੂਏ 12kg ਦੁੱਧ ਦਿਤਾ