Maharashtra
Search
lemon gras ki kheti ke bare me bataye, ye bhojpur bihar me paida hoga ki nahi, isaka tel kaha nikalane ka matchin hai aur tel kaha aur kaise becha jata hai puri jankari de ?
(hn)
sanjay ji ise mitti ki kayi kisme jaise chikni se retli ,jalod mitti aur ache jal nikas vali mitti men ugaya jata hai. lemon ghas ki upjau aur sinchit jameen ki jrurat hoti hai, khet ki 2 bar jutayi karen.iska machine aapko local market men mil jayega ya aap najdiki kisi farmer se sampark kar sakte hai jiske paas iski machine hoti hai to pehle se itki processing karte hai to vo aapki help kar sakte hai,dhanywad
टमाटर पर आज chlorpyriphos 50% + cypermethrin 5% स्प्रे की अब दुबारा thiamethoxam 25%wg ki स्प्रे कब करू ?
(hn)
Maharashtra
अनिल जी कृपया आप बताये कि अभी इसमें कोनसे कीट का हमला है ताकि आपको उसके हिसाब से जानकारी दी जा सके। धन्यवाद
ਬਾਸਮਤੀ ਦੀ ਕੋਈ ਨਵੀਂ ਵਰੇਟੀ ਆਈ ਹੈ 1601 ਦੇ ਨਾਂ ਤੇ ?
(en)
Haryana
ਅੰਮ੍ਰਿਤ ਜੀ 1692 ਨਵੀ ਕਿਸਮ ਹੈ ਜਿਹੜੀ 1509 ਅਤੇ 1601 ਦਾ ਕ੍ਰੋਸ ਹੈ। 1601 ਕਿਸਮ ਦਾ ਝਾੜ 18-20 ਕੁਇੰਟਲ ਤਕ ਨਿਕਲਦਾ ਹੈ ਇਹ ਲਗਭਗ 115 ਦਿਨ ਲੈਂਦੀ ਹੈ ਪੱਕਣ ਦੇ ਲਈ। ਧੰਨਵਾਦ
pargeant pushu cow nu kana time bad check karwa saka ah ?
(pb)
Jagpreet ji tuci gabhan pashu nu 3 mahine purre honn te check krwa skde ho.
cow nu ai karwhi nu 40 day ho gha na milk garha ho gha ta ghatt gha a ression daso ?
(pb)
Jagpreet ji jekar usda dudh ghnna ho reha ha tuci uss nu mammidium powder 50gm rojana ate buffzon powder 50gm rojana dena suru kro baki jekar uss nu koi hor smasia aa rehi ha tan tuci uss nu nazdiki doctor ton check krwao jiss nal usdi sahi janch krke vdhia ilag ho skee.
bajra pkka na loh vad dawa seed da name daso
(pb)
Jagpreet ji bajre vich tuc naphier hybrid di bijai kar sakde ho eh lagbhag 2 saal tak chalda hai,dhanwad
jada loh dan vala hara chara bara daso jo es moasam vach ho sakda jas janwar kah ve asni nal lawa
(pb)
Jagpreet ji tuc naphier hybrid bajre di bijai kar sakde ho.eh vadh ktaayi dinda hai .dhanwad
vashi nu heat vach loahn da desi ilaj daso ?
(pb)
tusi pashu nu heat vich leon lai pansari di dukan to jaifal de 3 piece lao ate osto baad isnu gas chala ke garam karke bhunn lavo. eh naram ho javega. jaifal da 1 piece aag te bhunan to baad kut ke bareek kar lavo. os to baad isnu aate de pede vich bharke os de uper gur lga ke khava deo. eh tarah lagatar 3 day tak karna hai ja fir tuci vdemia vich gurr mila ke khila skde ho eh trikia di tuci jyada varto naa kro kyuki garmi vich pashu jyada garmi mnda hai baki tuci vdhia Agrimin super powder 100gm rojana deo..
Did lemongrass grow in my area (telangana), also about how to sell after production and more details about this crop ?
(en)
Punjab
In India it is mainly grown in Punjab, Kerala, Assam, Maharashtra, Uttar Pradesh and Madhya Pradesh.It can grow in varieties of soil ranging from clayey to sandy, alluvial soil and loamy soil having good drainage system. It gives best result when grown under loamy-sand soils with high organic content. It can even tolerate poor soil. Avoid cultivation in soil which have poor drainage system or have long water holding capacity. 5.0-8.5 pH soil ranges best for the growth of the crop.
sat Sri akal ji Murrah and Nili Ravi de breed character daso please ?
(pb)
Rajasthan
Sukhjinder ji tuci murrah ate nili ravi majha di purri pehchan lai iss app de pashu palan wale section vich jaa ke puri jankari paddh skde ho jekar iss ton ilawa koi hor jankari leni hai fir tuci dubara apna swal push skde ho.
gabab pashua lyi pet de kirhe ali kehri dwayi ah sir ?
(pb)
Gurdev ji tuci gaban pashua nu Fenbendazole & ivermectin salt di dwai deo ate uss nu ivermectin, Fenbendazole, Piperazine salt dia bolus de skde ho ate her 3 mahine badd salt badal ke dwai deo. baki ohna di khurak da purra dian rakho..
4 ਮਹੀਨੇ ਪਹਿਲਾਂ ਲਗਾਏ ਕਿੰਨੂ ਦੇ 10% ਬੂਟਿਆਂ ਦੀਆਂ ਕੁਝ ਟਹਿਣੀਆਂ ਤੇ ਭੂਰੇ ਰੰਗ ਦੇ ਧੱਬੇ ਤੇ ਲੰਬੀਆਂ ਰੇਖਾਵਾਂ ਬਣ ਗਈਆਂ ਹਨ, ਕੀ ਇਹ CITRUS CANKER ਹੈ ਜਾਂ ਕੋਈ ਹੋਰ ਬਿਮਾਰੀ ਹੈ, ਇਸਦਾ ਇਲਾਜ ਦੱਸਿਆ ਜਾਵੇ ਜੀ, ਧੰਨਵਾਦ ?
(pb)
ਰਵਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿਚ ਕੁਛ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਹੈ ਕਿਰਪਾ ਕਰਕੇ ਤੁਸੀ ਸਾਫ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sir daily de skde a pashua nu min mix te calcium, te kina de skde ah ?
(pb)
Gurdev ji tuci dudh wale pashua nu mineral mixture ate calcium rojana de skde ho jekar pashu jyada dudh dinda hai fir 100gm mineral mixture, 50ml calcium de skde ho iss ton ilawa tuci dudh naa den wale pashua nu 50gm rojana mineral mixture deo ohna nu calcium naa deo ate ehna nu her 3 mahine badd pett de kiria wali dwai jrur deo.
ਹੈਲੋ ਸਰ, ਸਾਡੇ ਕੋਲ ਕੱਦੂ,ਭਾਰੀ ਮਿਰਚ, ਦੇ ਬੂਟੇ ਲੱਗੇ ਹੋਏ ਹਨ, ਉਹਨਾਂ ਤੇ ਫੁੱਲ ਆ ਰਹੇ ਨੇ ਪਰ ਫਲ ਨਹੀਂ ਲੱਗ ਰਿਹਾ, ਕਿਰਪਾ ਕਰਕੇ ਦੱਸੋ ਕਿ ਕੀ ਕੀਤਾ ਜਾਵੇ, ਅਤੇ ਇਸ ਮਹੀਨੇ ਕਿਹੜੀਆਂ ਸਬਜ਼ੀਆਂ ਬੀਜੀਆਂ ਜਾ ਸਕਦੀਆਂ ਨੇ ?
(en)
ਤੁਸੀ ਇਸਦੀ 3 G cutting ਕਰੋ|3 G cutting ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ। ਇਸਤੋਂ ਇਲਾਵਾ ਤੁਸੀ ਇਸਦੇ ਉਪਰ NPK 130045@10 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ye kya hai ji podhe jhar SY ukher rahe hai dhan ki panire mai ?
(hn)
Maharashtra
Raman ji aap isme dheemak ka hamla check kare agar maujood hai to aap chlorpyriphos@ 1 litre ko prati acre ke hisab se spray karen,dhanywad
ਡਾਕਟਰ ਸਾਹਿਬ ਮੈਂ ਆਪਣੇ ਘਰੇ ਅੰਬ ਦਾ ਬੂਟਾ ਪੰਜ ਸਾਲ ਤੋਂ ਲਗਾ ਰਿਹਾਂ ਲੇਕਿਨ ਪੰਜੇ ਸਾਲ ਬੂਟੇ ਸੁੱਕ ਗਏ ਸਾਰਾ ਯਤਨ ਕਰ ਲਿਆ, ਕਿਰਪਾ ਕਰਕੇ ਜਾਂਣਕਾਰੀ ਦਿੱਤੀ ਜਾਵੇ ?
(pb)
ਜੈਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
रागी कोदों कंगनी कुटकी आदि मिलेटस के बीज चाहिए कृप्या जानकारी दें यह कहां से मिल सकता है ?
(hn)
Punjab
बृजेश जी आप इसके बीज लेने के लिए Pramod jyan 9636224466 जी से संपर्क कर सकते है। धन्यवाद
Dhencha seed kaha pe milega ?
(hn)
Maharashtra
Gokul ji aap iske beej lene ke liye Dr T. Y. Mirja 8999542709 se sampark kar sakte hai,dhanywad
Sat Shri Akal ji Sir paudh 17 days di hoye hai vich vich yellow jehe nazar aa rehe hai Is vich Zinc + Iron di spray kr reha hai , ki is de naal he urea pa sakde a
(pb)
Punjab
Harsimran ji, urea 3.5kg/knal de hisab nal shitta dyo, pehla paneeri nu paani lgao te jdo suk jaave fir urea pa skde ho ate Zinc te iron di spray vele dona da ghol vakhra tyar kro, Dhanvad
ਆਉਣ ਵਾਲੀ 10 ਜੂਨ ਤਕ ਅਪਾ ਕਿਹੜੀ ਫਸਲ ਬੀਜ ਸਕਦੇ ਆ g , ਇਹਦੇ ਬਾਰੇ ਦਸੋ , ਮੂੰਗੀ , ਜੰਤਰ ਯ ਕੋਈ ਹੋਰ ਫਸਲ , ਪਲੀਜ ਜਲਦੀ ਜਵਾਬ ਦਿਓ , area Abohar Fazilka , ਕਿੰਨੂ ਦੇ ਬਾਗ਼ ਚ ਬੀਜਣਾ ਅਪਾ ਕੁਝ ?
(pb)
Haryana
ਜੰਤਰ :- ਹਰੀ ਖਾਦ ਬਣਾਉਣ ਲਈ ਇਸ ਦਾ ਸਹੀ ਸਮਾਂ ਅਪ੍ਰੈਲ ਤੋਂ ਜੁਲਾਈ ਮਹੀਨਾ ਹੈ ਅਤੇ ਬੀਜ ਬਣਾਉਣ ਲਈ ਇਸ ਦੀ ਬਿਜਾਈ ਦਾ ਸਮਾਂ ਅੱਧ ਜੂਨ ਤੋਂ ਅੱਧ ਜੁਲਾਈ ਹੈ। ਮੂੰਗੀ :- ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ ।
ਹਫ਼ਤਿਆਂ ਦੇ ਹਿਸਾਬ ਨਾਲ ਇਕ ਦਿਨ ਦੇ ਚੂਚੇ ਤੋਂ ਆਂਡੇ ਤੇ ਆਉਣ ਤੱਕ ਫੀੜ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ ਜਿਵੇ ਕਿ ਪਹਿਲੇ ਹਫਤੇ 10 ਗਰਾਮ ਅਗਲੇ ਹਫ਼ਤੇ ਫਿਰ ਅਗਲੇ
(pb)
Punjab
ਸੰਧੂ ਜੀ ਜੇਕਰ ਇਕ ਵੱਡੀ ਗਰੋਥ ਵਾਲੀ ਮੁਰਗੀ ਦੀ ਗੱਲ ਕੀਤੀ ਜਾਵੇ ਫਿਰ ਉਹ ਰੋਜਾਨਾ 110 ਤੋਂ 120 ਗ੍ਰਾਮ ਤੱਕ ਫੀਡ ਖਾ ਲੈਂਦੀ ਹੈ ਬਾਕੀ ਜੇਕਰ ਬੱਚੇ ਦੀ ਗੱਲ ਕੀਤੀ ਜਾਵੇ ਤਾਂ ਸ਼ੁਰੂ ਵਿਚ 5 ਤੋਂ 10 ਗ੍ਰਾਮ ਫੀਡ ਖਾ ਲਵੇਗਾ ਫਿਰ ਉਮਰ ਦੇ ਹਿਸਾਬ ਨਾਲ 1 ਮਹੀਨੇ ਬਾਦ 20 ਤੋਂ 30 ਗ੍ਰਾਮ ਤੱਕ ਫੀਡ ਖਾ ਸਕਦਾ ਹੈ ਅਤੇ 2 ਤੋਂ 4 ਮਹੀਨੇ ਤੱਕ ਲੱਗਭਗ 50 ਤੋਂ 70 ਗ੍ਰਾਮ ਫੀਡ ਖਾ ਸਕਦਾ ਹੈ ਬਾਕੀ ਤੁਸੀ ਫੀਡ ਇਸ ਤਰੀਕੇ ਨਾਲ ਦੇਣ ਦੀ ਜਗਾਹ ਇਕ ਖੁੱਲ੍ਹੇ ਬਰਤਨ ਵਿਚ ਪਾ ਕੇ ਦਿਓ ਜਿਸ ਨਾਲ ਉਹ ਆਪਣੀ ਮਰਜੀ ਨਾਲ ਫੀਡ ਖਾ ਸਕਦੇ ਹੈ
hlo sir assi cafplan powder kehda de skde aa, mineral mixture powder kehda de skde ?
(pb)
Gurjit ji tuci cafplan powder intas company da de skde ho ate mineral mixture tuci Agrimin, Bovimin-b, Minfa gold koi bhi powder de skde ho. ehh tuci calf di age de hisab nal 20gram ton 50gm tak rojana bhi de skde ho..
sir kya hm aab mung ki bijai kr sakte h ?
(hn)
Maharashtra
Brar ji aap kharid ritu ke liye iski bijai july mahine men kar sakte hai.dhanywad
makki di growth nhi ho rhi 40 din di hogi height lagbhg 1 feet hi kita silage li beji c rasi 3033 pls koi hlll dso jes nll jaldi growth kr jwe ?
(pb)
Rashpinder ji makki ne apne same te hi growth krni hai tuc isnu sahi matra vich khaadan payi jao eh growth kar jayegi.dhanwad
ਸਰ ਜੀ ਗਾਂ ਰੋਜਾਨਾ ਚਿੱਟੇ ਨਾਲੇ ਕਰਦੀ ਰਹਿੰਦੀ, ਕਦੇ ਪਤਲਾ ਜਿਹਾ ਪਾਣੀ ਸੁੱਟਦੀ ਹੈ, ਪਰ ਜਦ ਹੀਟ ਵਿੱਚ ਆਉਦੀ ਆ ਤੇ ਤਾਰਾ ਬਿਲਕੁਲ ਸਾਫ਼ ਹੁੰਦੀਆ ਹਨ 2-3ਵਾਰ AI ਕਰਵਾ ਚੁੱਕੇ ਹਾਂ ਕੋਈ ਇਲਾਜ ਦੱਸੋ ?
(pb)
Punjab
ਇਹ ਪਸ਼ੂਆਂ ਦੀ ਖੁਰਾਕ ਵਿਚ ਕਮੀ ਕਰਕੇ, ਹਾਰਮੋਨਸ ਦੀ ਸਮੱਸਿਆ ਕਰਕੇ, ਮਿਨਰਲ ਦੀ ਕਮੀ ਕਰਕੇ ਹੋ ਜਾਂਦਾ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ ਅਤੇ ਅਗਲੀ ਵਾਰ ਹੀਟ ਵਿਚ ਆਉਣ ਤੇ ਹੀਟ ਖਾਲੀ ਰਹਿਣ ਦਿਓ ਅਤੇ ਉਸ ਨੂੰ ਅਗਲੀ ਹੀਟ ਵਿਚ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ..
ਜੀ ਇਸ ਕੱਟੀ ਦੀ ਵਧੀਆ ਗਰੋਥ ਕਿਸ ਤਰਾ ਹੋਵੇਗੀ, ਬਹੁਤ ਕਮਜੋਰ ਹੈ ?
(en)
ਰਣਜੀਤ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ ਬਾਕੀ ਇਸ ਨੂੰ calf grower ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਹ 30 ਤੋਂ 35 ਗ੍ਰਾਮ ਰੋਜਾਨਾ ਦਿਓ
hlo sir assi online course kr skde pushya da ?
(pb)
Gurjit ji jekar tuci pashu palan vare training lene chahunde ho tan isdi jankari lai tuci Deputy director dairy, purana office-c, vet. officer, pashu palan vibag, charbatti chowk kapurthala 01822-230255 nal sampark kr skde ho ate ehna ton tuhanu online training vare bhi jankari mill jawegi..
सर मशरूम की बीज कहाँ से मिलेगी और किस महीने में यह बोई जाती है ?
(hn)
Uttar Pradesh
दशरथ जी आप मशरुम के बीज के लिए Ajay Tyagi (919810257741) जी से संपर्क कर सकते है। धन्यवाद
सर मैं उत्तर प्रदेश के इलाहाबाद जिले का रहने वाला हूँ सर मैं मशरूम की खेती करना चाहता हूँ सर इसके विषय में पूरी जानकारी जैसे मिट्टी, खाद, पानी, मौसम, जलवायु, नमी, रोग, दवा, बीज, बीज की किस्म आदि सभी की जानकारी प्रदान करने की कृपा करें ?
(hn)
Haryana
मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।
hlo sir sadi phelan choti aa one month rehda v soon ch ki assi os nu pet de keede vali goli de sakde ,,,and ik katti nu one month hoya v aje tika lgyve nu os nu v de skde
(pb)
Gurjit ji jiss katti nu suun vich 1 mahina rehnda ha uss nu suun ton 7 din badd pett de kiria wali dwai deo ate jiss katti nu 1 mahine hoo gya hai uss nu fenbendazole salt di dwai de skde ho baki ehna di khurak da purra dian rakho.
sir assi katti de aa tika lgvaya va aa kis nasl sa v te kis Saan da v aa kina milk record da v ?
(pb)
Gurjit ji ehh murrah nasal da semen hai ate isda record lagbhag 13-14 litre tak hai.
ਸਰ ਪਾਪੂਲਰ ਦੇ ਦੋ ਸਾਲ ਦੇ ਬੂਟੇ ਨੂੰ ਕਿਹੜੀ ਖਾਦ ਪਾਈਏ ?
(pb)
Punjab
ਗਗਨ ਜੀ ਤੁਸੀ ਦੂਜੇ ਅਤੇ ਤੀਜੇ ਸਾਲ ਦੌਰਾਨ 10 ਜਾਂ 15 ਕਿਲੋ ਗਾਂ ਦਾ ਗਲ਼ਿਆ-ਸੜਿਆ ਗੋਬਰ ਯੂਰੀਆ+ਸਿੰਗਲ ਸੁਪਰ ਫਾਸਫੇਟ 80 ਗ੍ਰਾਮ ਅਤੇ 150 ਗ੍ਰਾਮ ਪ੍ਰਤੀ ਪੌਦੇ ਨੂੰ ਪਾਓ।
sir Ayrshire cow da semen bathinda cho kitho mil ga, dealer contact number daso j koe ha ta Ayrshire da semen chd da aa ?
(pb)
Punjab
Sukhpreet ji tuci Ayrshire nasal da semen lenn lai Virk Ayrshire farm, Address: Kaithal - Khanauri Rd, Shergarh, Punjab 147105 9304000100 nal sampark kr skde ho.
ਜ਼ਮੀਨ ਉਪਜਾਊ ਅਤੇ ਪਾਣੀ ਦੀ ਨਿਕਾਸੀ ਹੈ।ਉਸ ਵਿਚ ਸਬਜੀ ਵਾਸਤੇ ਛੋਟੀ ਫਲੀ ਦਾ ਜੜਫਲ ਗੁਆਰਾ ਬੀਜਿਆ ਹੈ । ਵਿੱਚੋਂ ਕੋਈ ਕੋਈ ਬੂਟਾ ਸੁੱਕ ਰਿਹਾ ਹੈ ਜੀ। ਕ੍ਰਿਪਾ ਕਰਕੇ ਕਾਰਣ ਅਤੇ ਇਲਾਜ ਦੱਸੋ ਜੀ
(pb)
ਗੁਰਲਾਲ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Hello sir/madam . Is it bad for cattle health to give fodder with some pests(eg aphids etc) on it
(en)
Gurjeet ji if the insect infestation is less then you can give to the cattle if the threshold level is high then please avoid that fodder for the crops.thank you
Maine 4 June 2021 ko nutrifeed advanta khet me boya ratt ko tej barish ho gye to ab germination hojayegi ya nhi, jarur btaye ?
(en)
Nitesh ji kripya aap btaye ke abhi khet ki halat kaise hai kyuki aapke kehne mutabik agar barish bhut jyada hui hai to iske kam chances hai grow karne ke.dhanywad
Nimbus de leaves nu aa problem aaa white ho rahe aaa age 10 saal ?
(pb)
Amarjit ji eh sun burn hai ja kise chemical di toxicity hai kirpa karke daso ke tuc recently isde uper koi spray kiti hai ta jo tuhanu usde hisab nal jankari di ja sake,dhanwad
Haryana
Dr sahib koi spray nahi kiti.
चिकू पर फल नहीं बन रहा है ?
(en)
Maharashtra
सिंह जी कृपया आप बताये कि पौधे की उम्र कितनी है ताकि आपको उसके हिसाब से जानकारी दी जा सके। धन्यवाद
Hello sir/madam . Is conservation biological control of pests possible? Anyone doing this practice in Punjab or other region? Thanks
(en)
Punjab
Gurjeet Singh, you can do farming without use of any chemical which is beneficial for friendly insects and if we come across any person who is working for this, we will share contact with you, Thank you
dear sir ab mansoon Ka mausam aa Raha hai to konse. phodhe lagao jisse jyada profit ho sake Kali mitti ki zameen hai bhindi ki phasal chal rahi hai
(hn)
Punjab
Naveen ji aap faslen jaise gobhi, gajar, brinjal ki bijai kar sakte hai,dhanywad
ਪਨੀਰੀ ਪੀਲੀ ਹੋ ਗਈ ਕਿਵੇਂ ਠੀਕ ਹੋ ਸਕਦੀ ਹੈ, ਕਿਰਪਾ ਕਰਕੇ ਕੋਈ ਹੱਲ ਦਸੋ ?
(pb)
Punjab
ਸੁਖਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
bai je ਮੀਹ pain de ਆਸਾਰ ਹੈ ?
(pb)
Punjab
ਕੇਵਲ ਜੀ ਮੌਸਮ ਵਿਭਾਗ ਦੇ ਅਨੁਸਾਰ ਕਲ ਮੀਹ ਪੈਣ ਦੇ ਬਹੁਤ ਘੱਟ ਚਾਨਸ ਹਨ।
ਮੁਰਗੀਆਂ ਦੀ ਖਾਦ 1 ਕਿਲੇ ਵਿੱਚ ਕਿੰਨੀਆਂ ਟਰਾਲਿਆ ਪੈਂਦੀਆਂ ਹਨ ਅਤੇ ਕੀ ਝੋਨਾ ਲਾਉਣ ਤੋਂ ਪਹਿਲਾਂ ਇਹ ਖਾਦ ਪਾ ਸਕਦੇ ਹਾਂ ?
(pb)
ਕੁਲਵੰਤ ਜੀ ਤੁਸੀ ਇਸਦੀ ਮਾਤਰਾ 2 ਟਨ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਅਤੇ 15 ਦਿਨ ਪਹਿਲਾਂ ਖੇਤ ਵਿਚ ਪਾਓ। ਧੰਨਵਾਦ
Punjab
1 trali 2.5-3 killean ch
नींबू ओर आंवला दोनो में से कौनसी खेती मेरे लिए सही होगी ?
(hn)
Rajasthan
दिलीप जी कृपया आप बताये कि आपके खेत की मिटटी किस तरह की है ताकि आपको उसके हिसाब से जानकारी दी जा सके। धन्यवाद
ਕੁਝ ਸਮਾਂ ਪਹਿਲਾਂ ਕਿੰਨੂ ਦੇ ਨਵੇਂ ਲਗਾਏ ਬੂਟਿਆਂ ਦੇ ਪੱਤਿਆਂ ਦੇ ਹੇਠਲੇ ਪਾਸੇ ਇਹ ਕਿਹੜਾ ਕੀੜੇ ਦਾ ਹਮਲਾ ਹੈ ਜੀ, ਕੀ ਨੇ ਦੀ ਲੰਬਾਈ 1-2 ਸੂਤ ਦੇ ਕਰੀਬ ਹੈ, ਇਲਾਜ ਕਿਵੇਂ ਕੀਤਾ ਜਾਵੇ ਜੀ
(pb)
ਰਵਿੰਦਰ ਜੀ ਇਹ ਥਰਿਪਸ ਨੇ ਇਹਨਾਂ ਦੀ ਰੋਕਥਾਮ ਦੇ ਲਈ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sir, 4 ਮਹੀਨੇ ਪਹਿਲਾਂ ਲਗਾਏ ਕਿੰਨੂ ਦੇ 10% ਬੂਟਿਆਂ ਦੀਆਂ ਕੁਝ ਟਹਿਣੀਆਂ ਇਸ ਤਰ੍ਹਾਂ ਹੋ ਰਹੀਆਂ ਹਨ, ਇਹ ਕਿਹੜਾ ਰੋਗ ਹੈ ਜੀ, ਇਸ ਦਾ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦ ਸਹਿਤ ?
(pb)
Punjab
ਰਵਿੰਦਰ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਵਿਚ ਕੁਛ ਵੀ ਸਾਫ ਦਿਖਾਈ ਨਹੀਂ ਦੇ ਰਿਹਾ ਹੈ ਕਿਰਪਾ ਕਰਕੇ ਇਸਦੀ ਫੋਟੋ ਦੁਬਾਰਾ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
sir is time makki de kis company de kis seed di bijai kiti jawe jehra 60days ch pakk k tyar ho jawe and usde jhad bare b detail dio ek kile ch kina jhad ho jau
(pb)
Haryana
Harpreet ji tuc is same makki di kisam jive J1006 ja 1007 di bijai kar sakde ho eh pakkan de layi 60 din da sma laindi hai.pr eh chare de lai varti jandi hai,165 quintal prati acre de hisab nal jhaad niklda hai,dhanwad
पर्यावरण दिवस की आप सभी को हार्दिक शुभकामनाएं, आओ पेड़ लगाएं ?
(hn)
Punjab
किसानों के साथ पेड़ लगाने का अच्छा सन्देश share करने के लिए आपका बहुत बहुत धन्यवाद
गाय ने जेर नहीं डाली है, 14 घंटा हो गेये है ?
(hn)
Punjab
विनय जी आप उसकी जेर नज़दीकी डॉक्टर से निकलवा सकते है और साथ ही उसे Utrevive liquid 100-100ml सुबह शाम देना शुरू करें।
Sir How I start Soyabean farming, I m a new farmer from odisha, plz suggest me ?
(en)
Maharashtra
It gives good result, when grown on well drained, fertile loamy soils. pH of 6 to 7.5 is favourable for optimum yield of soybean. Water logged, saline/alkaline soils are not suitable for its cultivation. Low temperature affect crop severely.Prepared field by giving two to three ploughings followed by planking. First fortnight of June is best time for sowing Soybean.While sowing use row to row spacing of 45 cm and plant to plant spacing of 4-7 cm.Sow seeds at depth of 2.5-5 cm.Sow seeds with help of seed drill.Use seed rate of 25-30 kg for sowing in one acre land.Apply FYM or well decomposed cowdung@4 ton/acre. Also apply Nitrogen@12.5 kg and Phosphorus@32 kg in form of Urea@28kg and SSP@200 kg per acre at time of sowing. To obtain good growth and optimum yield, take spray of Urea@3 kg/150 ltr of water on 60th and 75th day after sowing.
ਮੈਂ ਛੱਤ ਉਤੇ ਸਬਜ਼ੀਆਂ ਅਤੇ ਫਲ ਲਗਾਉਣਾ ਚਾਹੁੰਦਾ ਹਾਂ, ਪਰ ਛੱਤ ਉੱਪਰ ਜ਼ਿਆਦਾ ਸਮਾਂ ਧੁੱਪ ਹੀ ਰਹਿੰਦੀ ਹੈ ਕਿਰਪਾ ਕਰਕੇ ਸੁਝਾਅ ਦਿਓ ਜੀ ਕਿ ਇਸ ਕੰਮ ਲਈ ਗਮਲੇ ਸਹੀ ਰਹਿਣਗੇ ਜਾਂ ਫਿਰ ਕਿਆਰੀ ਬਣਾਈ ਜਾਵੇ ਅਤੇ ਗਰਮੀ ਦੇ ਇਸ ਮੌਸਮ ਵਿੱਚ ਕਿਹੜੇ ਕਿਹੜੇ ਫਲ ਅਤੇ ਸਬਜ਼ੀ ਲਗਾਈ ਜਾਣੀ ਚਾਹੀਦੀ ਹੈ ?
(pb)
ਕੁਲਵਿੰਦਰ ਜੀ ਤੁਸੀ ਨਾਲ ਦਿਤੀ ਫੋਟੋ ਦੇ ਵਰਗਾ shed ਬਣਾਉਣਾ ਪਏਗਾ। ਇਸਦੇ ਵਿਚ ਤੁਸੀ grow bags ਦੇ ਨਾਲ ਬੂਟੇ ਉਗਾ ਸਕਦੇ ਹੋ ਜਿਸ ਵਿਚ ਤੁਸੀ ਫੁੱਲ ਜਾ ਸਬਜ਼ੀਆਂ ਕੁਛ ਵੀ ਉਗਾ ਸਕਦੇ ਹੋ। ਧੰਨਵਾਦ
Punjab
ਵੀਰ ਜੀ ਗਰਮੀ ਦੇ ਮੌਸਮ ਵਿੱਚ ਕਿਹੜੀਆਂ ਸਬਜੀਆਂ ਲਗਾ ਸਕਦੇ ਹਾਂ ਜੀ
sir ji ek महीने पहले हमारी गाय ब्याही(पर्सव) थी, लेकिन अभी तक दुध फट रहा है, क्या करे ?
(hn)
जगसीर जी उसे आप मिठा सोडा 25 ग्राम रोजाना देना शुरू करें औरMammidium पाउडर 50 ग्राम रोजाना और Buffzon पाउडर 50 ग्राम रोजाना दें।
मेरा किन्नू का 10 वर्ष पुराना पेड़ है, पिछले दो-तीन साल से आधे पेड़ पर एक बार किन्नू लगते हैं व किन्नू की संख्या लगातार कम होती जा रही है क्या उपाय करें ?
(hn)
Maharashtra
परविंदर जी यह पौधा कलम से त्यार किया होगाजिसकी वजह से कलम वाली शाखा एक तरफ बढ़ गई और आधे पेड़ पर ही फ़ल लग रहे है इसकी आप ट्रेनिंग प्रूनिंग कराये इसके इलावा इसका और कोई इलाज नहीं है। धन्यवाद
sir ji 773,2491 seed ਬੇਡ ਬਣਾ ਬੀਜਿਆ ਸੀ 3 ਪਾਣੀ ਲਗਾ ਦਿੱਤੇ ਹਨ। ਦੋ ਪਾਣੀ ਟਿਉਬੇਲ ਦੇ,1 ਪਾਣੀ ਨਹਿਰ ਦਾ ਲਗਾਇਆ ਹੈ, ਪੱਤੇ ਜ ਕੱਠੇ ਹੋ ਰਹੇ , PlZ ਦੱਸੋ ਇਹ ਕੋਈ ਘਾਟ ਹੈ ਜਾ ਕੋਈ ਬਿਮਾਰੀ ਹੈ
(pb)
Punjab
ਜਗਦੀਪ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @1ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਮਿੱਟੀ ਟੈਸਟ ਕਰਵਾਈ ਸੀ ਜੀ ਕੁਝ ਪਤਾ ਨਹੀਂ ਲੱਗ ਰਿਹਾ ਜ਼ਮੀਨ ਵਿੱਚ ਕਿਹੜੇ ਕਿਹੜੇ ਤੱਤਾਂ ਦੀ ਘਾਟ ਹੈ ਜਰੂਰ ਦੱਸੋ ਜੀ ?
(pb)
ਲਖਵੀਰ ਸਿੰਘ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਸਾਫ ਨਹੀਂ ਹੈ ਕਿਰਪਾ ਕਰਕੇ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Kya iss app k dwara soil test kar sakte h, Agar ha to kaise ?
(hn)
Punjab
Ashwini ji aapko is app ke jariye jankari di ja sakti hai ke aap test kahankrva sakte hai.Address: Kasturba Gram, Indore, Madhya Pradesh 452020
sir ji 2 ਸਾਲ 6 ਮਹੀਨੇ ਦੀ ਦੀ ਕੱਟੀ ਆ ਕਈ ਵਾਰ ਗੋਹਾ ਸਕਤਾ ਕਰਦੀ ਕਦੀ ਧਾਰ ਜਹੀ ਮਾਰਦੀ ਸਰੀਰ ਵੀ ਥੋੜ੍ਹਾ ਆਕੜਿਆ ਆ ਜਿਸ ਤਰ੍ਹਾਂ ਉਸ ਦੇ ਅੰਦਰ ਗਰਮੀ ਪਈ ਹੋਵੇ ਕੋਈ ਦੇਸੀ ਹਲ ਦੱਸੋ ਜੀ। ਜਿਸ ਨਾਲ ਉਸ ਦਾ ਭਾਰ ਵਧੇ ਤੇ ਟਾਈਮ ਨਾਲ ਬਣ ਜਾਵੇ।
(pb)
ਸੁਖਦੇਵ ਜੀ ਤੁਸੀ ਤੁਸੀ ਉਸ ਨੂੰ 25 ਗ੍ਰਾਮ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਅਤੇ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਹਾਜਮਾ ਠੀਕ ਹੋ ਜਾਵੇਗਾ ਜੇਕਰ ਫਿਰ ਵੀ ਕੋਈ ਸਮੱਸਿਆ ਆਉਂਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਕਿਉਕਿ ਕਈ ਵਾਰ ਜ਼ਿਆਦਾ ਸੁਕਾ ਚਾਰਾ ਦੇਣ ਕਰਕੇ ਵੀ ਇਹ ਸਮੱਸਿਆ ਹੋ ਜਾਂਦੀ ਹੈ ਅਤੇ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ
Punjab
Haldi20 gram te mineral mixture 30 gram per day feed ch pav
ਨਰਮਾ ਤਕਰੀਬਨ 30 35 ਕੁ ਦਿਨਾਂ ਦਾ ਹੋ ਗਿਆ ਹੈਂ । ਇਸੇ ਨਰਮੇ ਚੁ ਨਰਮੇ ਦੇ ਕੁਝ ਬਹੁਤ ਛੋਟੇ ਬੂਟੇ ਵੀ ਹਨ ਕੋਈ ਨਰਮੇ ਦੇ ਬੂਟਿਆਂ ਦਾ ਨੁਕਸਾਨ ਤਾਂ ਨਹੀਂ ਹੁੰਦਾ Pendimethalin 38.7% cs ਨਦੀਨ ਨਾਸ਼ਕ ਕਰ ਸਕਦੇ ਹਾਂ। ਜ਼ਰੂਰ ਦੱਸਿਉ ਜੀ ਮੇਹਰਬਾਨੀ ਹੋਵੇਗੀ।
(pb)
Punjab
ਜੱਗਸੀਰ ਸਿੰਘ ਜੀ ਬਿਜਾਈ ਦੇ 30 ਦਿਨ ਬਾਅਦ pendimethalin ਦੀ ਸਪਰੇ ਨਹੀਂ ਸਿਫਾਰਿਸ਼ ਕੀਤੀ ਜਾਂਦੀ ਹੈ।ਉਸਤੋਂ ਬਾਅਦ ਤੁਸੀ ਫ਼ਸਲ ਵਿਚ ਗੋਡੀ ਕਰੋ। ਧੰਨਵਾਦ
Punjab
ਨਰਮੇ ਤੇ ਸਪਰੇਅ ਨਾ ਪੈਣ ਦੇਈਏ। ਸਿਰਫ਼ ਪਾਲੀਏ ਚੁ ਕਰ ਦੇਈਏ ਫੇਰ ਤਾਂ ਠੀਕ ਰਹੂ ਬਾਈ
Punjab
ਨਹੀਂ ਤਾਂ ਕੱਖ ਕੰਢਾ ਤਾਂਦਲਾ ਹੀ ਬਹੁਤ ਹੋ ਜਾਂਦਾ ਜੀ ਕੰਟਰੋਲ ਹੀ ਨਹੀਂ ਹੁੰਦਾ। ਕੋਈ ਤਾਂ ਤਰੀਕਾ ਹੋਵੇਗਾ ਹੀ ਸਪਰੇਅ ਕਰਨ ਦਾ ਦੱਸਿਉ ਭਰਾ ਜੀ
ਕੁਝ ਜੇਕਰ ਕੋਈ ਕਿਸਾਨ ਭਰਾ ਪਸ਼ੂਆਂ ਦੇ ਲੋਨ ਬੈਂਕ ਤੋਂ ਕਰਵਾਉਣ ਸਬੰਧੀ ਜਾਣਕਾਰੀ ਰੱਖਦਾ ਹੈ ਜਾਂ ਲੋਨ ਕਰਵਾਉਦਾ ਹੋਵੇ ਤਾਂ ਦੱਸੇ ਜ਼ਰੂਰ 10 ਪਸ਼ੂ ਹਨ, ਸਪੰਰਕ 9855537234 ?
(pb)
Punjab
ਹਾਂਜੀ ਡੇਅਰੀ ਫਾਰਮਿੰਗ ਲਈ ਸਰਕਾਰ ਵਲੋਂ ਲੋਨ ਅਤੇ ਸਬਸਿਡੀ ਦਿਤੀ ਜਾਂਦੀ ਹੈ ਪਰ ਉਸਦੇ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਤੁਸੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ 87 - 88 ਤੀਜੀ ਮੰਜਲ, ਜਿਲਾ ਪ੍ਰਸ਼ਾਸਨਿਕ ਕੰਪਲੈਕਸ, ਨਯੂ ਕੋਰਟ ਰੋਡ, ਮਾਨਸਾ 01652-227061 ਨਾਲ ਸੰਪਰਕ ਕਰ ਸਕਦੇ ਅਤੇ ਅਗਲੀ ਟ੍ਰੇਨਿੰਗ ਵਾਰੇ ਪੁੱਛ ਸਕਦੇ ਹੋ..
Punjab
Www.NDDB.com national dairy development board
ਚੀਕੂ ਦੀ ਵਧੀਆ ਕਿਸਮ ਕਿਹੜੀ ਹੈ ਬਠਿੰਡਾ ਚ ਲਗਾਉਣੀ ਹੈ ਜੀ ?
(pb)
Punjab
ਜਸਵਿੰਦਰ ਜੀ ਤੁਸੀ ਕਿਸਮਾਂ ਜਿਵੇ Kaalipatti,Cricket ball ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ