Haryana
Search
126 parmal jhone da kina beej paida ha 1 kile vich kini jaga vich beejna paniri tyar Karn li ?
(pb)
Jagseer ji university di sifarish anusar ik acre di paneeri beejan lai 8 kilo beej nu 6.5 marliya vich beejna chahida hai par kissan de tajurbya anusar ik acre di paneeri beejan lai 4-5kilo beej 2.5-3 marlya vich kafi hunda hai, Dhanvad
Acche kism Urad ki batao, usme koi Rog na lage ?
(hn)
Punjab
Yogi ji, aap urad ki in kismo me se kisi ek ki bijai kar skte hain - IPU -94-1, Shekhar 2, Barkha (RBU 38), WBU-108
Urad ki kism joki pila Rog ( mojik )na lage batay ?
(hn)
Punjab
Soji Lal ji, aap urad ki en kismo me se kisi ek ki bijai kar skte hain - WBU-108, IPU 94-1
Can I sow radish now, I have the seed of Mycho company ?
(en)
Punjab
Manish Tanwar, the optimum time for sowing of radish is October to November. For desi varieties complete sowing from August to September. Thank you
ਚਰੀ ਦਾ ਬੀਜ ਕਿੰਨਾ ਪੈਦਾ ਇਕ ਕਿਲੇ ਦੇ ਵਿਚ ?
(pb)
अरिन्दर जी ज्वार 20 से 25 किलो प्रति एकड़ बीज डाल सकते हैं।
Es kede ke dba batay ?
(hn)
Harun g makki mein Coragen@60 ml per acre spray kr skte ho....
ਕਿਨੂੰ ਦਾ ਫ਼ਲ ਇਸ ਤਰ੍ਹਾਂ ਹੋ ਰਿਹਾ ਜੀ ਕਿ ਕਾਰਨ ਆ ਅਤੇ ਇਲਾਜ ਦਸੋ ਮੈਂ ਫੰਗਸ ਵਾਸਤੇ ਇੱਕ ਸਪ੍ਰੇ ਕਿਤੀ ਆ ?
(pb)
Punjab
ਗੁਰਪ੍ਰੀਤ ਗਿੱਲ ਜੀ, ਫ਼ਲ ਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੀ ਰੋਕਥਾਮ ਲਈ Triazophos 40EC @2ml /ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Haryana
ਸੁੱਖਾ ਜੀ, ਤੁਹਾਡੇ ਵਲੋਂ ਸਾਂਝੀ ਕੀਤੀ ਵਿਡੀਓ ਤੋਂ ਇਹ ਲੱਗ ਰਿਹਾ ਹੈ ਕਿ ਮੱਕੀ ਤੇ ਸੁੰਡੀ ਦਾ ਹਮਲਾ ਹੈ ਇਸਦੀ ਰੋਕਥਾਮ ਲਈ Chlorantraniliprole 18.5% SC @60ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
यह सब्जी की बैल है लेकिन इसके पत्तों को पता नहीं कौन खा रहा है इसका कुछ उपाय बताए ?
(hn)
Punjab
विकास जी, सब्जी पर कीट का हमला है, इसकी रोकथाम के लिए आप Emamectin Benzoate 5% SG @60gm/एकड़ के हिसाब से छिड़काव कर सकते हैं, धन्यवाद
हमारे खेत में मूंगफली यों में मूंगफली नहीं बैठ रही है दो ही बेटी ?
(hn)
Maharashtra
सुरेश यादव जी मूंगफली की बढ़िया पैदावार के लिए जी यूरिया @43kg, SSP @375kgऔर MOP 33kg /हेक्टेयर की जरुरत होती है,अगर आप इन उर्वरकों का सही इस्तेमाल करते हैं तो बढ़िया पैदावार हो सकती है, धन्यवाद
Maharashtra
कृष्णा जी 1.5 किलो बीज की नर्सरी के साथ लगभग 2.5-3 कनाल की रोपाई हो सकती है, धन्यवाद
ਡਾਃ ਜੀ ਝੋਨੇ ਦੀ ਪਨੀਰੀ 8 ਦਿਨ ਦੀ ਹੋ ਗਈ ਆ ਕੀ ਉਸ ਨੂੰ ਪਾਥੀਆਂ ਦੀ ਸਪਰੇ ਕਰ ਸਕਦੇ ਆ, ਜੇਕਰ ਸਪਰੇ ਕਰ ਸਕਦੇ ਹਾਂ, ਤਾਂ ਕਿੰਨੀਆਂ ਪਾਥੀਆਂ ਦੀ ਕਿੰਨੇ ਪਾਣੀ ਵਿਚ ਪਾ ਕੇ ਕਰੀਏ,ਇਹਨਾਂ ਦਾ ਘੋਲ ਕਿਦਾ ਤਿਆਰ ਕਰਨਾ ?
(pb)
Rajasthan
ਜਤਿੰਦਰ ਸਿੰਘ ਜੀ ਪਾਥੀਆਂ ਦੇ ਪਾਣੀ ਲਈ ਇਕ ਸਾਲ ਪੁਰਾਣੀਆਂ ਸੁੱਕਿਆਂ 7 ਪਾਥੀਆਂ ਨੂੰ 35ltr ਪਾਣੀ ਵਿੱਚ 4 ਦਿਨ ਲਈ ਛਾਂਵੇ ਰੱਖੋ, ਜਿਹੜਾ ਪਾਣੀ ਬਚੇਗਾ ਉਸ ਵਿੱਚੋਂ 2ltr ਪਾਣੀ/ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ
Punjab
ਗੁਰਪ੍ਰੀਤ ਸਿੰਘ ਜੀ, ਇਸ ਸਮੇਂ ਤੁਸੀਂ ਚਾਰੇ ਲਈ ਮੱਕੀ ਜਾਂ ਚਰੀ ਦੀ ਬਿਜਾਈ ਕਰ ਸਕਦੇ ਹੋ, ਧੰਨਵਾਦ
सर गो मुतर को मधुमक्खी की colony में कैसे इस्तेमाल करना मधुमखियों को बिमारियों से बचाने के लिए ?
(en)
आप मधुमक्खियों के बक्से में गाय के मूत्र का प्रयोग ना करें क्योंकि इससे शहद क्वालिटी पर फर्क पड़ता है जिससे आपका शहद अस्वीकार हो सकता है।
sir ji, ganna ki fashal me gobh me kida lga h Kya Dale, fashal 90 din ki ho gyi h ?
(hn)
Maharashtra
Vipin ji, es gobh ke keet ki roktham ke liye chlorantraniprole 0.4 GR @10kg/acre ke hisab se jameen me dalker podho ke saath mitti lgaker aur halka paani de skte hain, Dhanyvad
ਸਤਿ ਸ੍ਰੀ ਅਕਾਲ ਇਹ ਮੱਕੀ 20 ਦਿਨ ਦੀ ਹੋ ਗਏ ਹੈ ਇਸ ਵਿਚ ਯੂਰਿਆ ਦੇ ਦਿੱਤੀ ਹੈ, ਪਰ ਮੱਕੀ ਇਸ ਤਰ੍ਹਾਂ ਦੀ ਹੋਈ ਜਾਦੀ ਹੈ ?
(pb)
Haryana
ਸ਼ਮਸ਼ੇਰ ਸਿੰਘ ਜੀ ਮੱਕੀ ਵਿਚ phosphorus ਦੀ ਘਾਟ ਹੈ, ਇਸਦੀ ਘਾਟ ਨੂੰ ਪੂਰਾ ਕਰਨ ਲਈ DAP @25-30kg/ਏਕੜ ਦੇ ਹਿਸਾਬ ਨਾਲ ਛੱਟਾ ਦੇ ਸਕਦੇ ਹੋ, ਧੰਨਵਾਦ
ਸਰ ਚਰੀ ਚ ਸੱਠੀ ਆ ਕਿਹੜੀ ਸਪਰੇਅ ਕਰ ਸਕਦੇ ਹਾਂ ਸਪਰੇਅ ਗਿੱਲੇ ਚ ਕਰੀਏ ਜਾ ਸੁੱਕੇ ਚ ਜੀ
(pb)
Punjab
ਜਗਸੀਰ ਸਿੰਘ ਜੀ, ਕਿਰਪਾ ਕਰਕੇ ਆਪਣੀ ਫ਼ਸਲ ਦੀ ਤਸਵੀਰ ਸਾਡੇ ਨਾਲ ਸਾਂਝੀ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
ਸਤਿ ਸ਼੍ਰੀ ਅਕਾਲ ਜੀ vermicompost ਲਈ ਗੰਡੋਏ ਚਾਹੀਦੇ c 2kg ਮੋਗੇ area ਵਿਚ ਕਿੱਥੋ ਮਿਲਣਗੇ ?
(pb)
Punjab
ਕੁਲਵੰਤ ਸਿੰਘ ਜੀ ਗੰਡੋਏ ਲੈਣ ਲਈ ਮਨਜਿੰਦਰ ਸਿੰਘ (+919876291995) ਨਾਲ ਸੰਪਰਕ ਕਰ ਸਕਦੇ ਹੋ, ਧੰਨਵਾਦ
Punjab
ਧੰਨਵਾਦ ਜੀ
गन्ने में कोराजन का स्प्रे कैसे कैसे किया जा सकता हैं ?
(en)
Maharashtra
नितेश जी गन्ने में coragen @120-150ml/एकड़ के हिसाब से छिडकावव कर सकते हैं, धन्यवाद
मिर्च में क्या स्प्रे करें ?
(hn)
Uttar Pradesh
सूरज जी, आपकी मिर्च की फसल में रस चूसक कीट का हमला है, इसकी रोकथाम के लिए Fipronil 5% SC @1ml/लीटर पानी के हिसाब से छिड़काव कर सकते हैं, धन्यवाद
मिर्च में क्या स्प्रे करें
(hn)
Uttar Pradesh
सूरज जी, आपकी मिर्च की फसल में रस चूसक कीट का हमला है, इसकी रोकथाम के लिए Fipronil 5% SC @1ml/लीटर पानी के हिसाब से छिड़काव कर सकते हैं, धन्यवाद
Hello team apni kheti Mujhe ye janna he ke mere pas 1500 sq ft Zameen he usme mai kon konse podhe laga Sakti hu sabjio or fruits ke ?
(hn)
Uttar Pradesh
Farida ji, aap sabjiyo me aap karela, pyaj, foolgobhi, baingan, bhindi lga sakte hai aur fruits me papaya, mango, litchi lga skte hain, Dhanyvad
Punjab
सुहास जी, किर्प्या अपना सवाल हिंदी में करें ताकि आपको सही जानकारी मिल सके, धन्यवाद
Maharashtra
सुहास जी सागवान के बढ़िया विकास के लिए, बढ़िया निकास वाली, घनी और उपजाऊ मिट्टी की आवश्यकता होती है। इसके लिए मिट्टी का pH 6.5 या इससे ज्यादा होना चाहिए। मिट्टी की pH 6.5 से कम होने पर फसल के विकास पर असर पड़ता है।मिट्टी के भुरभुरा बनाने के लिए खेत की 2-3 बार जोताई करें। मिट्टी को समतल करें ताकि खेत में पानी खड़ा ना हो सके। नए पौधों की रोपाई के लिए 45x45x45 सैं.मी. के फासले पर गड्ढे खोदे| प्रत्येक गड्ढे में गली हुई रूड़ी की खाद के साथ कीटनाशी डालें।बीजों को नर्सरी बैड में बोया जाता है। रोपाई के लिए 12-15 महीने के नए पौधों का प्रयोग करें। टिशू प्रजनन ग्राफ्टिंग, जड़, तने काट कर और micro छोटे प्रजनन द्वारा किया जाता है। रोपाई के लिए पूर्व अंकुरन पौधों का प्रयोग किया जाता है। मॉनसून का मौसम सागवान की रोपाई के लिए सबसे अच्छा मौसम होता है।रोपाई के लिए 2x2 या 2.5x2.5 या 3x3 मीटर के फासले रखा जाता है। जब अंतर-फसली अपनाई हो, तो 4x4 मीटर या 5.x5 मीटर फासला रखें| सागवान की रोपाई के लिए पूर्व अंकुरित पौधों का प्रयोग करें। 45x45x45 सैं.मी. के गड्ढे बनाएं। प्रत्येक गड्ढे में गली हुई रूड़ी की खाद और मिट्टी डालें, धन्यवाद
sir gaye ke khur kharab se ho rhe hi, jo unke nichla hissa ghish rha hi aur unke upar ke khal se utar rhi hi, illaj ?
(hn)
Yadav ji usko aap Curan-9 injection chamdi mai lgwayen aur usko Bovimin-gl liquid 7ml rojana dena suru kren aur saff safai ka purra dian rakhen.
Y ji jhone wali jameen hai ji, narma aj 36 dina da ho gya ha, 4 din phela oani lya si, hun pani kdo lyie ji ?
(pb)
Punjab
Manjeet ji tuc isnu hun pani do haftea de antral te lao.dhanwad
ਸਰ ਖੇਤ ਵਿਚ ਚੂਹੇ ਬਹੁਤ ਨੇ ਓਹਨਾ ਦੀ ਰੋਕਥਾਮ ਲਈ ਕੋਈ ਇਲਾਜ ਦਸੋ ?
(en)
Haryana
ਚੂਹਿਆਂ ਤੋਂ ਬਚਾ ਲਈ ਤੁਸੀ ਹੇਠ ਲਿਖੇ ਤਰੀਕੇ ਵਰਤ ਸਕਦੇ ਹੋ ਪਿੰਜਰਿਆਂ ਦੀ ਵਰਤੋਂ ਕਰਨੀ: ਚੂਹਿਆਂ ਨੂੰ ਫੜਨ ਲਈ ਵੱਖ ਵੱਖ ਤਰ੍ਹਾਂ ਦੇ ਪਿੰਜਰਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਇਨ੍ਹਾਂ ਪਿੰਜਰਿਆਂ ਦੀ ਵਰਤੋਂ ਕਰਨ ਤੋਂ ਪਹਿਲਾਂ ਪਿੰਜਰਿਆਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲੈਣਾ ਚਾਹੀਦਾ ਹੈ ਤਾਂ ਜੋ ਕਿਸੇ ਕਿਸਮ ਦੀ ਮੁਸ਼ਕ ਨਾ ਆਵੇ ਸਾਫ਼ ਪਿੰਜਰਿਆਂ ਨੂੰ ਖੇਤਾਂ ਵਿੱਚ ਚੂਹਿਆਂ ਦੇ ਆਉਣ-ਜਾਣ ਵਾਲੇ ਰਸਤਿਆਂ ਅਤੇ ਨੁਕਸਾਨ ਵਾਲੀਆਂ ਥਾਂਵਾਂ ’ਤੇ ਰੱਖੋ ਵੱਡੀ ਗਿਣਤੀ ਵਿੱਚ ਚੂਹਿਆਂ ਨੂੰ ਫੜਨ ਲਈ ਪਹਿਲਾਂ ਚੂਹਿਆਂ ਨੂੰ ਪਿੰਜਰਿਆਂ ਵਿੱਚ 10-15 ਗ੍ਰਾਮ ਅਨਾਜ ਨੂੰ ਤੇਲ ਲਗਾ ਕੇ ਦੋ ਤੋਂ ਤਿੰਨ ਦਿਨਾਂ ਤਕ ਮੂੰਹ ਖੋਲ੍ਹ ਕੇ ਰੱਖੋ ਚੂਹਿਆਂ ਨੂੰ ਗਿਝਾਉਣ ਤੋਂ ਬਾਅਦ ਪਿੰਜਰੇ ਅੰਦਰ ਕਾਗ਼ਜ਼ ਦੇ ਟੁਕੜੇ ਉੱਤੇ 10-15 ਗ੍ਰਾਮ ਦਾਣੇ ਅਤੇ ਨਾਲੀਦਾਰ ਦਾਖ਼ਲੇ ਤੇ ਚੁਟਕੀ ਭਰ ਦਾਣੇ ਰੱਖ ਕੇ ਮੂੰਹ ਬੰਦ ਕਰ ਦਿਓ ਅਜਿਹਾ ਕਰ ਕੇ ਤਿੰਨ ਦਿਨ ਤਕ ਚੂਹੇ ਅਤੇ ਫੜੇ ਚੂਹਿਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰੋ ਪਿੰਜਰਿਆਂ ਦੀ ਦੁਬਾਰਾ ਵਰਤੋਂ ਕਰਨ ਲਈ ਘੱਟੋ-ਘੱਟ 30-35 ਦਿਨਾਂ ਦਾ ਵਕਫ਼ਾ ਜ਼ਰੂਰ ਰੱਖੋ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ: ਚੂਹਿਆਂ ਦੀ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਨਾਲ ਰੋਕਥਾਮ ਕਰਨ ਲਈ ਜ਼ਹਿਰੀਲਾ ਚੋਗਾ ਵਰਤਣ ਲਈ ਬਹੁਤ ਹੀ ਸਾਵਧਾਨੀ ਅਤੇ ਸਹੀ ਤਰੀਕਾ ਵਰਤਣ ਦੀ ਜ਼ਰੂਰਤ ਹੁੰਦੀ ਹੈ ਚੂਹਿਆਂ ਦਾ ਇਸ ਜ਼ਹਿਰੀਲੇ ਚੋਗੇ ਨੂੰ ਖਾਣਾ, ਵਰਤੇ ਗਏ ਦਾਣਿਆਂ ਦਾ ਮਿਆਰੀਪਣ, ਸੁਆਦ ਅਤੇ ਤੇਲ ਦੀ ਮਹਿਕ ’ਤੇ ਨਿਰਭਰ ਕਰਦਾ ਹੈ ਜ਼ਹਿਰੀਲਾ ਚੋਗਾ ਬਣਾਉਣਾ ਜਿੰਕ ਫਾਸਫਾਈਡ ਦੀ ਵਰਤੋਂ: ਇੱਕ ਕਿਲੋ ਬਾਜਰਾ, ਕਣਕ, ਜਵਾਰ ਦਾ ਦਲੀਆ ਜਾਂ ਇਨਾਂ ਦਾ ਮਿਸ਼ਰਣ ਲੈ ਕੇ ਇਸ ਵਿੱਚ 20 ਗ੍ਰਾਮ ਤੇਲ ਜੇ ਹੋ ਸਕੇ ਤਾਂ ਮੂੰਗਫਲੀ ਦਾ ਤੇਲ ਅਤੇ 25 ਗ੍ਰਾਮ ਜਿੰਕਫਾਸਫਾਈਡ ਪਾ ਕੇ ਚੰਗੀ ਤਰ੍ਹਾਂ ਮਿਲਾਓ ਇਸ ਤਰ੍ਹਾਂ ਤਿਆਰ ਕੀਤੇ ਜ਼ਹਿਰੀਲੇ ਚੋਗੇ ਨੂੰ ਕਾਗ਼ਜ਼ ਦੀਆਂ ਪੁੜੀਆਂ ਬਣਾ ਕੇ ਖੇਤ ਵਿੱਚ ਗੇਝ ਵਾਲੀਆਂ ਜਗ੍ਹਾ ’ਤੇ ਰੱਖੋ ਬਰੋਮਾਡਾਇਓਲੋਨ ਦੀ ਵਰਤੋਂ: 20 ਗ੍ਰਾਮ ਬਰੋਮਾਡਾਇਓਲੋਨ 0 005 ਫ਼ੀਸਦੀ ਪਾਊਡਰ, 20 ਗ੍ਰਾਮ ਬੂਰਾ ਖੰਡ ਅਤੇ 20 ਗ੍ਰਾਮ ਤੇਲ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਉ ਅਤੇ ਪੂਰੇ ਖੇਤ ਵਿੱਚ 40 ਕੁ ਥਾਵਾਂ ’ਤੇ ਰੱਖੋ ਰੈਕੁਮਿਨ ਦੀ ਵਰਤੋਂ: 50 ਗ੍ਰਾਮ ਰੈਕੁਮਿਨ 0 0375 ਫ਼ੀਸਦੀ ਪਾਊਡਰ, 20 ਗ੍ਰਾਮ ਮੂੰਗਫਲੀ ਜਾਂ ਸੂਰਜਮੁਖੀ ਦਾ ਤੇਲ ਅਤੇ 20 ਗ੍ਰਾਮ ਬੂਰਾ ਖੰਡ ਨੂੰ ਇੱਕ ਕਿਲੋ ਕਿਸੇ ਵੀ ਅਨਾਜ ਦੇ ਦਲੀਏ ਵਿੱਚ ਮਿਲਾਓ ਇਹ ਵੀ ਚੂਹਿਆਂ ਨੂੰ ਮਾਰਨ ਲਈ ਇੱਕ ਕਾਰਗਰ ਤਰੀਕਾ ਹੈ।ਧੰਨਵਾਦ।
Sir ji humko baheda bechna hai ji ?
(hn)
Punjab
Amar ji aap uski AD humari dusri app apni kheti buy/sell per bhi upload kr skte hai waha apko usse khridne wale bhut sare kisan mill jayeg ja fir aap apne nazdiki dairy farm walo se batt krke sale kr skte hai.
Madhya Pradesh
Sir ji humko baheda bechna hai
Madhya Pradesh
Kha pr bikega
ਗੁਆਰੇ ਦੀ ਪਿਛੇਤੀ ਕਿਸਮ ਦੱਸੋ ਜੀ, ਜਿਹੜੀ ਜੂਨ ਦੇ ਅਖੀਰਲੇ ਹਫਤੇ ਤੱਕ ਬੀਜੀ ਜਾ ਸਕਦੀ ਹੋਵੇ ?
(pb)
Haryana
ਜਗਮੀਤ ਜੀ ਤੁਸੀ ਕਿਸਮ HG 365 ਦੀ ਬਿਜਾਈ ਕਰ ਸਕਦੇ ਹੋ ਇਸਦੀ ਬਿਜਾਈ ਅਗਸਤ ਮਹੀਨੇ ਤਕ ਕੀਤੀ ਜਾਂਦੀ ਹੈ। ਧੰਨਵਾਦ
Panera bara dso ?
(pb)
Haryana
Sukhpreet ji photo vich ik side te ta paniri vadhia lag rahi hai pr dooji side te dauliyan vich patte jehde peele ho rahe han kirpa karke ohdi nede di photo bhejo ta tuhanu usde hisab nal jankari diti ja sake,dhanwad
ਸਰ 2 ਮਹੀਨੇ ਦੀ ਪੱਠ ਆ ਖਾਂਦੀ ਬਹੁਤ ਘੱਟ ਆ ਦੁੱਧ ਵੀ ਘੱਟ ਪੀਂਦੀ ਆ ਅਤੇ ਕਮਜ਼ੋਰ ਬਹੁਤ ਆ ਜੀ ?
(pb)
Punjab
ਜਗਸੀਰ ਜੀ ਤੁਸੀ ਉਸ ਨੂੰ Brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ Enerboost ਪਾਊਡਰ 5 ਤੋਂ 10 ਗ੍ਰਾਮ ਰੋਜਾਨਾ ਦਿਓ..
ਸਰ PR 126 ਦੀ ਪਨੀਰੀ ਵਿੱਚ ਮੋਥਰਾ (ਮੋਥਾ) ਬਹੁਤ ਜ਼ਿਆਦਾ ਹੋ ਗਿਆ ਕੋਈ ਸਪਰੇ ਕਰ ਸਕਦੇ ਆ ਉਹਦੇ ਖਾਤਮੇ ਲਈ
(pb)
Haryana
ਅਮਨਪ੍ਰੀਤ ਜੀ ਤੁਸੀ ਇਸਦੇ ਲਈ ਨੋਮਣੀ ਗੋਲ੍ਡ @100ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sir npk 1919 UK acre vich kini matra vich spray karni a sir ikali urea di spray jada beneficial a ja npk di ?
(pb)
Punjab
Kamal ji isdi matra 1 kilo nu prati acre de hisab nal varti ja sakdi hai tuc urea di bjaye isdi hi spray karo kyuki jehdi urea di spray hai usde nal patte peele vi pain lag jande han.dhanwad
sir mere Kinnow ka baag h, eske liye koi app ya group ho jo monthly wise spery ferlizer ke bare me advice de ?
(hn)
Jaswant ji tuc nal ditiyan photos ch isdi khaad di varto bare jankari lai sakde ho,dhanwad
ਕਿ ਹਰਿਆਣੇ ਪੰਜਾਬ ਚ ਸੋਇਆਬੀਨ ਦੀ ਖੇਤੀ ਹੋ ਸਕਦੀ ਹੈ
(hn)
Haryana
ਚਾਹਲ ਜੀ ਪੰਜਾਬ ਹਰਿਆਣੇ ਵਿਚ ਇਸਦੀ ਖੇਤੀ ਹੋ ਸਕਦੀ ਹੈ। ਵਧੀਆ ਪਾਣੀ ਦੇ ਨਿਕਾਸ ਵਾਲੀ ਉਪਜਾਊ ਦੋਮਟ ਮਿੱਟੀ ਵਿੱਚ ਉਗਾਉਣ \'ਤੇ ਇਹ ਚੰਗੀ ਪੈਦਾਵਾਰ ਦਿੰਦੀ ਹੈ। ਸੋਇਆਬੀਨ ਦੀ ਚੰਗੀ ਪੈਦਾਵਾਰ ਦੇ ਲਈ ਮਿੱਟੀ ਦਾ pH 6 ਤੋਂ 7.5 ਅਨੁਕੂਲ ਹੁੰਦਾ ਹੈ। ਜਲ-ਜਮਾਓ, ਖਾਰੀ ਅਤੇ ਲੂਣੀ ਮਿੱਟੀ ਸੋਇਆਬੀਨ ਦੀ ਖੇਤੀ ਲਈ ਅਨੁਕੂਲ ਨਹੀਂ ਹੈ। ਘੱਟ ਤਾਪਮਾਨ ਇਸ ਫਸਲ ਨੂੰ ਗੰਭੀਰ ਤੌਰ \'ਤੇ ਪ੍ਰਭਾਵਿਤ ਕਰਦਾ ਹੈ।
सर मेने ज्वार में युरिया की स्पै की तो ज्वार के पते पिले हो ग्ये कोई उपाय बताएं सर ?
(hn)
Maharashtra
प्रवेश जी कृपया आप बताये कि आपने कितनी मात्रा में इसकी स्प्रे की है ताकि आपको उसके हिसाब से जानकारी दी जा सके। धन्यवाद
sir jhoti heatt vich leuon waste tusi ovulanta kit dasi, haje 3 kita hi diti aa ji jhoti aaj tar dikhai aa ji, hje 2 kit baki ji jhoti nve dudh baki rehndia 2 kita khva ke karvaie ji ke pehla vi kar va sakde aa ?
(pb)
Rajveer ji tuci uss nu 2 kitt jo bachia hoyia hai ohh naa deo uss nu hun keeper plus powder 30gm rojaan 20 din tak dena suru kro ate usdi khurak da dian rakho.
Pumpkin hybreed seed kahan milega ?
(hn)
Punjab
chauhan ji aap iske beej lene ke liye Bhole 919719306921 ji se sampark kar sakte hai,dhanywad
sir, gaye 1.5 month hogye the gabin karwaye sir kal usne white discharge gera tha halka sa toh sir mene 5 6 ghate baad bull se kara di, sir jo whe phele gabin hui toh koi nukshan toh nhi ?
(hn)
Punjab
Yadav ji yadi apne usse abh cross krwa dia hai tab usko keeper plus powder 30gm rojana dena suru kren baki yadi woh patlia tara de rehi thi tab woh heat mai thi, baki uske rehne ja naa rehne ka sahi pta 21-22 din badd lgg skta hai.
sir paniri 121 peeli hoe hai ki os uper magnesium sulphate di spray kar sakde han te kini matra peni hai ?
(pb)
Haryana
Gurpartap ji kirpa karke isdi photo bhejo ta jo tuhanu usde hisab nal jankari diti ja sake,dhanwad
devmedia
(pb)
Rapinder ji isnu tuc srping season jive ferbruary vich kar sakde ho,dhanwad
1121 basmati Di sidhi bijai kado Kar sakde ha ?
(pb)
Haryana
raj ji 1121 di sidhi bijai june de dooje pandervade to kar sakde ho,dhanwad
devmedia
(hn)
Maharashtra
Ranjeet ji aap kisme jaise RS 1,RSB 103-87,RG 510 (Raj Mungphali),RG 425 (Raj Durga) ki bijai kar sakte hai,dhanywad
sir 121 di paniri 25 din di esnu zinc ,,urea,, te gypsm pae hai sa de ate pathiya de pani di spray kiti weak pehla esnu ki paeya jave jo peeliya ne vich vich thava o thk ho jan ?
(en)
Gurpartap ji isnu tuc ferrous sulphate@500 gram nu prati acre de hisab nal spray karo.dhanwad
When we started to open poltery farm how much subcity we gain ?
(pb)
Punjab
if you want to start new layer poultry farm please get training of poultry farming, in this training they will provide all information about poultry farming investment, chicks care and chicks feed, to get training please contact to nearest Dr. (Mrs.) P. K. Ghuman, Associate Director (Training) , Address : Krishi Vigyan Kendra, Gurdaspur, Phone No : 01874-220743, 9876610461 Thanks.
Sir. ganna ki paidawar ruk gai he ?
(hn)
Razi ji yeh fungus hai iske liye aap carbendazim@400 gram ko prati acre ke hisab se spray karen,dhanywad
Uttar Pradesh
ham virtako laga chuke he.
Uttar Pradesh
ganna podhe me virtako laga chuke he.
Uttar Pradesh
ganna podhe me virtako laga chuke he.
Uttarakhand
Mo Razi ji aap esme dron (kelora sahipr) 500 liter pani me 1liter dron ko milakr ganne me spray kijiyega , dhanyvad
ਸਰ ਜੀ ਕੱਦੂਆਂ ਦੀ ਵੱਲ ਨੂੰ ਫੁਲ ਸੁਕ ਰਹੇ ਹਨ ?
(pb)
ਸਿੱਧੂ ਜੀ ਤੁਸੀ ਇਸਦੇ ਉਪਰ ਫੰਗਸ ਦਾ ਹਮਲਾ ਹੈ ਇਸਦੇ ਲਈ ਤੁਸੀ mancozeb @400 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Hello sir good evening, sir m rajasthan, hanumangarh district,tehsil - nohar ka rahne wala hu, me apne khet m bag lagana chahta hoon (1)- kinnow and (2) red Malta ka. Mene apne khet me 15*15 foot k ghade tayar karwe h, sir me ye puchna chahta hu ki Daisy kinnow and traditional kinnow me se konsa lagana chahiye and (2) red Malta and Jaffa me se konsa better rahega, total 658 gadhe tayar kr rakhe h khet m, to kinnow and Malta ka kya ratio rakhna chahiye, plz reply and drip installed in my farm and canal water supply is present in my farm ?
(en)
Anil ji aap sath me di gayi audio check karen,dhanywad
Name of plant ?
(en)
Maharashtra
Charan ji yeh snake plant hai,dhanywad
Please tell us plant name ?
(en)
Maharashtra
Charan ji iske patton se to guava ka plant lag raha hai,dhanywad
check pls ?
(pb)
Punjab
Rajesh ji aap iske patton ke neeche machar ka hamla check kare agar maujood hai to aap imidacloprid@60ml ko prati acre ke hisab se spray karen,dhanywad
ਲੋਕੀ,ਕਰੇਲਾ,ਤੋਰੀ ਦੀ ਵੇਲ ਤੇ n p k 19,19,19 or n p k 00 00 50 ਦੀ ਸਪਰੇਅ ਕਰ ਸਕਦੇ ਹਾਂ ?
(pb)
ਸਤਨਾਮ ਜੀ ਤੁਸੀ ਇਸਦੇ ਉਪਰ NPK 191919 ਦੀ ਕਰ ਸਕਦੇ ਹੋ ਇਸਦੀ ਮਾਤਰਾ 1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Main Dairy kholna chahta hu, but muje iska koi idea nhi hai, Please muj kya Krna chahiye iske liye please muje batao ?
(en)
Rajasthan
Kuldeep ji aap dairy farming suru krne se pehle iski training jrur len jisme apko iss kam ki sahi jankari mill ske aur uss certificate se apko loan aur subsidy bhi mill jayegi aap training lene ke liye PDDB ( Deputy Director, Dairy,Room No. 437, 4th Floor,Mini Secretariat, Hoshiarpur. Sh. Davinder Singh 94654-65707, 01882-220025) se sampark kr skte hai.
मिट्टी के आधार पर फसलों का चयन: रेतीली : बाजरा, तिल, अरंडी भूरी रेतीली : मूँगफली, मूंग, मोठ, बाजरा लाल पीली : मूंग , मोठ, मूँगफली लाल लोमी : मक्का, गन्ना मिश्रित लाल काली : कपास मध्यम काली : तिलहनी फ़सलें जलोढ़ : चावल,कपास, सोयाबीन लवणीय : अरण्डी
(hn)
Punjab
किसानों के साथ जानकारी सांझी करने के लिए आपका बहुत बहुत धन्यवाद
Sir kya peach farming rajasthan k hanumangarh district, nohar tehsil, village- pandusar m ho sakti h kya plz reply ?
(en)
Maharashtra
Anil ji peach farming rajasthan me nahi ki ja sakti ise bhtu thnde ilake ki jrurat hoti hai,dhanywad
ਵੱਟਾਂ ਵਾਲੀ ਮੱਕੀ ਨੂੰ ਯੂਰੀਆ ਛਿੱਟੇ ਨਾਲ ਪਾਇਆ ਜਾਵੇ ਜਾਂ ਨੱਕੇ ਵਿੱਚ ਰੱਖਕੇ ਨੱਕੇ ਵਿੱਚ ਰੱਖਣ ਲਈ ਯੂਰੀਆ ਪਾਣੀ ਵਿੱਚ ਘੋਲਿਆ ਜਾਵੇ ਜਾ ਉਦਾ ਹੀ ਥੋੜਾ ਥੋੜਾ ਪੈਣ ਦੇਈਏ ?
(pb)
Punjab
ਭੁੱਲਰ ਸਾਹਬ ਖੇਲ੍ਹਾਂ ਚ ਮੱਕੀ ਦੇ ਮੁੱਢਾਂ ਕੋਲ ਛੱਟੇ ਨਾਲ ਪਾਓ
Sir 3 saal di jhoti aa hale tak gaban ni hoi baar baar fir jandi aa elaz daso ji ?
(pb)
Varinder ji tuci uss nu pett de kiria lai Bandykind plus bolus deo ate uss nu Bovimin-B powder 50-50gm swere sham deo ate jddo ohh heat vich awe tan usdi bachedani vich lixin-iu dwai 3 din bhrwao ate agli heat vich aunn te heat khali shhd deo ate uss ton agli heat vich auun te nawe dudh krwao..
loki krela tori di vel te n p k 19 19 19 or n p k 00 00 50 da use kar sade aa ?
(pb)
Satnam ji aap iski spray kar sakte hai aap iski matra 1 kilo ko prati acre ke hisab se istemal karen,dhanywad
20kg dhan ki bijai ke liye kitna miter square jamin chahiye ?
(hn)
Maharashtra
Sanjay ji 20 kilo beej ke liye 400 square metre jamin ki jrurat hoti hai,dhanywad
kida ka dava bataye ?
(hn)
Maharashtra
Sanjay ji aap iske uper malathion@2ml ya quinalphos@4ml ko prati litre pani ke hisab se spray karen,dhanywad