Manage Expert Answers

Search

Total Count :- 258604

ਤਰਨ ਤਾਰਨ ਤੋਂ ਕੋਈ ਹੈ, ਜੋ ਬੱਕਰੀ ਪਾਲਣ ਦਾ ਕੰਮ ਕਰਦਾ ਹੈ ਉੱਚ ਪੱਧਰ ਤੇ ਜਿਸ ਕੋਲੋਂ ਕੋਈ ਗਿਆਨ ਮਿਲ ਸਕੇ ?

(pb)
Posted by
simranjit singh (9876455602)
simranjit singh
Punjab
Tarn Taran
Write Answer
Posted Date (06 Jun 2021 04:24 PM) Assigned Date (09 Jun 2021 10:05 AM)
Answered Date (07 Jun 2021 12:55 PM) Translated Date (11 Jun 2021 11:28 AM)

ਸਿਮਰਨਜੀਤ ਜੀ ਕਿਰਪਾ ਕਰਕੇ ਇਹ ਦੱਸੋ ਤੁਸੀ ਬੱਕਰੀਆਂ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

Answered Date (07 Jun 2021 01:39 PM) Translated Date (11 Jun 2021 11:27 AM)

Sir ਮੈ ਬੱਕਰੀ ਪਾਲਣ ਬਾਰੇ ਸਾਰੀ ਜਾਣਕਾਰੀ ਲੈਣਾ ਚਾਹੀਦਾ ਹੈ । ਓਨਾ ਦੇ ਚਾਰੇ ਬਾਰੇ , ਸਾਭ ਸੰਭਾਲ ਬਾਰੇ ਸਭ ਕੁਝ ।

ਸਾਲ ਤੋ ਵੱਧ ੳੁਮਰ ਵਾਲੀਅਾ ਕੱਟੀਅਾ ੳੁਹ ਕਾਰਗਿਲ ਡਰਾੲੀ ਹੈਫਰ ਫੀਡ ਨਹੀ ਖਾਧੀਅਾ ੳੁਹਨਾ ਵਾਸਤੇ ਘਰ ਵੰਡ ਬਣਾੳੁਣ ਦਾ ਫਾਰਮੂਲਾ ਦੱਸਿੳੁ ?

(en)
Posted by
ਰਣਜੀਤ ਸਿੰਘ (9814444608)
ਰਣਜੀਤ ਸਿੰਘ
Punjab
Amritsar
Write Answer
Posted Date (06 Jun 2021 04:22 PM) Assigned Date (09 Jun 2021 10:05 AM)
Answered Date (07 Jun 2021 01:34 PM) Translated Date (-)

ਰਣਜੀਤ ਜੀ ਜੇਕਰ ਤੁਸੀ ਘਰ ਵਿੱਚ ਫੀਡ ਤਿਆਰ ਕਰਕੇ ਦੇਣਾ ਚਾਹੁੰਦੇ ਹੋ ਤਾਂ ਇਸਦੇ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ, 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਲਵੋ ਤੇ ਪਸ਼ੂ ਨੂੰ ਦੇ ਸਕਦੇ ਹੋ ਇਹ ਤੁਸੀ 1-1.5 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਓਹਨਾ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

दिनांक 30/05/2021 रविवार को मेरीगोल्ड फूल के पौधे लगाए थे अब उसमें कौन-सी खाद डाले ताकि वह पौधे अच्छे फूल दे सके ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (06 Jun 2021 04:19 PM) Assigned Date (09 Jun 2021 10:06 AM)
Answered Date (07 Jun 2021 11:16 AM) Translated Date (07 Jun 2021 02:05 PM)

कन्हैया लाल जी इनमें आप वर्मीकम्पोस्ट @4qtl/एकड़ डालिये उससे पौधों की ग्रोथ बढ़िया होगी और लगातार जमीन में नमी बनाये रखें.धन्यवाद

Urad ki kism joki pila Rog na lage batay ?

(hn)
Posted by
soji lal yogi (8949954124)
soji lal yogi
Rajasthan
Bhilwara
Write Answer
Posted Date (06 Jun 2021 04:10 PM) Assigned Date (-)
Answered Date (07 Jun 2021 08:46 AM) Translated Date (07 Jun 2021 02:05 PM)

Yogi ji, aap en kismo me se koi ek lga skte hain - WBU-108, IPU 94-1.

Sir ji jhona which yara vita zinic 39.5% ueria which rala ke pa sakde ji result lambe time lai pura malaga ji ?

(pb)
Posted by
AMANPREET SINGH (9915595547)
AMANPREET SINGH
Punjab
Tarn Taran
Write Answer
Posted Date (06 Jun 2021 04:09 PM) Assigned Date (09 Jun 2021 10:06 AM)
Answered Date (07 Jun 2021 07:48 AM) Translated Date (07 Jun 2021 02:08 PM)

अमनप्रीत जी Zinc39.5%@200 ml प्रति एकड़ यूरिया में मिलाकर डाल सकते हैं।

sir, til me long kharptwarnasee Ka upyog kare ?

(hn)
Posted by
govindkushwaha (6394706491)
govindkushwaha
Uttar Pradesh
Jalaun
Write Answer
Posted Date (06 Jun 2021 03:59 PM) Assigned Date (09 Jun 2021 10:06 AM)
Answered Date (07 Jun 2021 08:50 AM) Translated Date (07 Jun 2021 02:08 PM)

Govind ji, aap til ki fasal me gudai hi kare, herbicide ki spray krne se apki fasal bhi khrab ho skti hai, Dhanyvad

Sir g eh jhoti 6 mahine di gabban a, Eh jdo baithdi hai te eh apna urine vala part thora jeha dikhaundi hai, Jdo khali c udo v eda krdi c, Koi pisha maran vali problem te nhi avegi? Please dsyo ?

(pb)
  • 1
Posted by
Pancham (9878973136)
Pancham
Punjab
Gurdaspur
Write Answer
Posted Date (06 Jun 2021 03:45 PM) Assigned Date (09 Jun 2021 10:06 AM)
Answered Date (07 Jun 2021 01:38 PM) Translated Date (-)

Pancham ji uss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo baki uss nu turri deni ghtt kr deo ate chara thoda thoda krke din vich 3-4 varr deo ate usda pisha ucha rakho ate Duraprogen injection 750mg lgwao. iss nu pishe di smasia ho skdi hai tuci iss nu tika lgaun ton 1 mahine badd Grabhtone bolus de skde ho eh rojana 1 goli deo..

ਸਤਿ ਸ੍ਰੀ ਅਕਾਲ ਜੀ ਮੇਰੀ ਗਾਂ ਨੂੰ ਸੂਣ ਤੋਂ ਇੱਕ ਮਹੀਨਾ ਰਹਿ ਗਿਆ ਹੈ ਕਿਰਪਾ ਕਰਕੇ ਉਸਦੀ ਅੱਜਕੱਲ੍ਹ ਦੇ ਮੌਸਮ ਅਨੁਸਾਰ ਖੁਰਾਕ ਦੱਸੋ, ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (06 Jun 2021 03:41 PM) Assigned Date (09 Jun 2021 10:07 AM)
Answered Date (07 Jun 2021 01:42 PM) Translated Date (09 Jun 2021 04:43 PM)

ਸੰਧੂ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ transition mix ਫੀਡ ਵੀ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਗਰਮੀ ਤੋਂ ਬਚਾ ਕੇ ਰੱਖੋ

sir cow semen di AI to baad life kine hundi Aya eggs nu fertile karn layi ?

(pb)
Posted by
sandeep singh (6280210560)
sandeep singh
Punjab
Patiala
Write Answer
Posted Date (06 Jun 2021 03:35 PM) Assigned Date (09 Jun 2021 10:07 AM)
Answered Date (07 Jun 2021 03:19 PM) Translated Date (09 Jun 2021 04:41 PM)

Sandeep ji Ai ton badd lagbhag 24-36 hours tak semen reh skda hai baki uterus di condition te nirbhar hai.

mere swal ka jawab nahi mila ?

(hn)
Posted by
vicky (9996801525)
vicky
Haryana
Kurukshetra
Write Answer
Posted Date (06 Jun 2021 03:33 PM) Assigned Date (09 Jun 2021 10:07 AM)
Answered Date (07 Jun 2021 05:06 PM) Translated Date (07 Jun 2021 05:11 PM)

Vicky ji aapke sabhi swalon ke jwab diye ja chuke hai kripya aap my profile men jakar check karen,dhanywad

ਸਤਿ ਸ੍ਰੀ ਅਕਾਲ ਜੀ ਅੱਜਕੱਲ੍ਹ ਸੱਜਰ ਸੂਈ ਗਾਂ ਦੀ ਖੁਰਾਕ ਬਾਰੇ ਜਾਣਕਾਰੀ ਦੇਣਾ ਜੀ, ਧੰਨਵਾਦ ?

(pb)
Posted by
ਗੁਰਦੇਵ ਸਿੰਘ ਸੰਧੂ (9855385544)
ਗੁਰਦੇਵ ਸਿੰਘ ਸੰਧੂ
Punjab
Gurdaspur
Write Answer
Posted Date (06 Jun 2021 03:25 PM) Assigned Date (09 Jun 2021 10:08 AM)
Answered Date (07 Jun 2021 01:47 PM) Translated Date (-)

ਤੁਸੀ ਉਸ ਨੂੰ ਸੂਣ ਤੋਂ ਬਾਦ ਵਧੀਆ ਹਰਾ ਚਾਰਾ ਖਿਲਾਓ ਅਤੇ ਉਸ ਨੂੰ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਬਾਕੀ ਪਸ਼ੂ ਨੂੰ ਗਰਮੀ ਤੋਂ ਬਚਾ ਕੇ ਰੱਖੋ ਅਤੇ ਜੇਕਰ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਤੁਸੀ ਸਵੇਰ ਦੇ ਸਮੇਂ ਪਸ਼ੂ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇ ਸਕਦੇ ਹੋ..

ਸਰ ਘਰ ਵਾਸਤੇ ਮੱਕੀ ਕਿਹੜੀ ਬੀਜੀ ਜਾਵੇ ਤੇ ਕਦੋਂ ਬੀਜੀ ਜਾਵੇ ਇਸ ਨੁੰ ਵੱਟਾ ਤੇ ਲਾਈ ਜਾਵੇ ਅਤੇ ਖਾਦਾ ਦਾ ਦੱਸੀੳ ?

(pb)
Posted by
ਮਨਜਿੰਦਰ ਸਿੰਘ (9815585822)
ਮਨਜਿੰਦਰ ਸਿੰਘ
Punjab
Jalandhar
Write Answer
Posted Date (06 Jun 2021 02:59 PM) Assigned Date (09 Jun 2021 10:08 AM)
Answered Date (07 Jun 2021 11:24 AM) Translated Date (-)

ਮਨਜਿੰਦਰ ਸਿੰਘ ਜੀ, ਤੁਸੀਂ ਮੱਕੀ ਦੀਆਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕਰ ਸਕਦੇ ਹੋ- JC 4, Kesari, PMH 2.. ਇਸਦੀ ਬਿਜਾਈ ਹੁਣ ਕੀਤੀ ਜਾਂ ਸਕਦੀ ਹੈ ਅਤੇ ਵੱਟਾਂ ਤੇ ਬੀਜੀ ਮੱਕੀ ਦੀ ਗਰੋਥ ਚੰਗੀ ਹੁੰਦੀ ਹੈ ਤੇ ਝਾੜ ਵੀ ਵਧੇਰੇ ਮਿਲਦਾ ਹੈ, ਖਾਦਾਂ ਦੀ ਵਰਤੋਂ ਮਿੱਟੀ ਪਰਖ ਅਧਾਰ ਤੇ ਹੀ ਕਰੋ । ਇਕ ਏਕੜ ਮੱਕੀ ਲਈ ਯੂਰੀਆ @110kg , DAP @55kg ਅਤੇ MOP @20kg ਕਾਫੀ ਹੁੰਦੀ ਹੈ, ਧੰਨਵਾਦ

liver tonic majh nu kina dena hai te kine time tk dena hai 2 month rehde aa suun ch, te kehri company da vadhiaa ?

(pb)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (06 Jun 2021 02:54 PM) Assigned Date (09 Jun 2021 10:08 AM)
Answered Date (07 Jun 2021 01:50 PM) Translated Date (11 Jun 2021 11:29 AM)

Beant ji tuci majh nu brotone liquid de skde ho ehh tuci 50-70ml rojana de skde ho ehh virbac company da product hai ehh tuci 500ml bottle pills skde ho ate fir suun ton badd de skde ho

sir ji chari nu urea bijae tu kine din baad pana chahinda ?

(pb)
Posted by
sandeep singh (6280210560)
sandeep singh
Punjab
Patiala
Write Answer
Posted Date (06 Jun 2021 02:49 PM) Assigned Date (09 Jun 2021 10:09 AM)
Answered Date (07 Jun 2021 07:49 AM) Translated Date (09 Jun 2021 04:40 PM)

संदीप जी यूरिया आप पहले पानी पर डाल सकते हैं।

ਵੀਰ ਜੀ ਹਲਦੀ ਨੁੰ 1 ਮਹਿਨਾ ਹੋ ਗਿਆ ਬੀਜੀ ਨੂੰ ਹੁਣ ਇਸ ਵਿੱਚ ਮੁਰਗ਼ੀ ਪੋਲਟੀਰੀ ਫ਼ਾਰਮ ਦੀ ਬੀਠਾਂ ਪਾ ਸਕਦੇ ਹਾਂ ਜਾ ਨਹੀਂ ?

(pb)
Posted by
ਮਨਜਿੰਦਰ ਸਿੰਘ (9815585822)
ਮਨਜਿੰਦਰ ਸਿੰਘ
Punjab
Jalandhar
Write Answer
Posted Date (06 Jun 2021 02:47 PM) Assigned Date (09 Jun 2021 10:09 AM)
Answered Date (07 Jun 2021 11:35 AM) Translated Date (09 Jun 2021 04:39 PM)

ਮਨਜਿੰਦਰ ਸਿੰਘ ਜੀ ਮੁਰਗੀਆਂ ਦੀ ਖ਼ਾਦ ਫ਼ਸਲ ਬੀਜਣ ਤੋਂ ਪਹਿਲਾਂ ਪਾਉਣੀ ਹੁੰਦੀ ਹੈ, ਅਗਰ ਹੁਣ ਇਸਨੂੰ ਪਾਓਂਗੇ ਤਾਂ ਫ਼ਸਲ ਮੱਚ ਸਕਦੀ ਹੈ, ਧੰਨਵਾਦ

ਜੰਤਰ ਜਮੀਨ ਚ ਵਾਹਨ ਤੋਂ ਬਾਅਦ ਕਿੰਨਾ ਟਾਈਮ ਬਾਅਦ ਪਾਣੀ ਲੋ ਸਕਦਾ a ਕ ਨਾਲ ਨਾਲ ਦੀ ਨਾਲ lo jorri a k

(pb)
Posted by
Sukhpreet Singh Dhillon (9362830004)
Sukhpreet Singh Dhillon
Punjab
Faridkot
Write Answer
Posted Date (06 Jun 2021 02:22 PM) Assigned Date (09 Jun 2021 10:09 AM)
Answered Date (07 Jun 2021 07:51 AM) Translated Date (09 Jun 2021 04:38 PM)

सुखप्रीत जी यंत्र की जुताई के 3 दिन बाद पानी लगा सकते हैं।

sir ghar ma sollar system lg na aa. koe govt sckym ha ta kna pasa lg ga, 3 hp da sollar lga lai ?

(pb)
Posted by
Sukhpreet Singh (9023755020)
Sukhpreet Singh
Punjab
Bathinda
Write Answer
Posted Date (06 Jun 2021 02:18 PM) Assigned Date (09 Jun 2021 10:10 AM)
Answered Date (06 Jun 2021 02:43 PM) Translated Date (-)

Sukhpreet g Ghar vich Solar Kilowatt de hisab lgda, ih tuhada bill dasega v 3 KW lggu 4,5KW, baki Govt d koi scheme nhi g , PSPCL ikalli netmetering karagi, baki jankari lyi tusi 9646457187 te jaankari le skde ho g

sir main dogli nasal di cow leandi aa ji 3din hoge leandi nu 2din ho gae sui nu suon to bad na ta pathe khandi aa na hi changi tra paani pendi aa ji hare chare vich feed vi paa ke dekh lai suon vich vi koi dikhat nhi ayi normal hi suu pai jer vi changi tra sari paa gai ji kale ਲੇਵੇ te jor dita ji aunj hadia nikal ayi aa ।cow ne mainu samj nhi aundi khandi pindi haini kuj leva kis jor nal bnai jandi aa ji koi hal daso ji

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (06 Jun 2021 02:07 PM) Assigned Date (29 Jun 2021 11:39 AM)
Answered Date (07 Jun 2021 01:53 PM) Translated Date (-)

Tuci uss nu Belamyl inj. 10ml, Xnel inj. 1gm rojana 2 lgwao ate Anabolite liquid 100-100ml swere sham, Vitakind liv liquid 100ml rojana dena suru kro baki uss nu 1kg suuke awlee da muraba, 1kg sonnf, 1kg gulkand, 10 motian ilachian ate 10 chootia ilachian laoo, ehna da changi trah powder bnna ke fir ehna nu milla ke piinia bnna deo ate ehh tuci 5 hissia vich vannd laoo ate 5 din deo..

sir dist mohali vill banur ch vdiya seeman len lyi kis nl cont krna chahida ?

(pb)
Posted by
Barinder Soni (7888658551)
Barinder Soni
Punjab
S.A.S. Nagar
Write Answer
Posted Date (06 Jun 2021 01:58 PM) Assigned Date (29 Jun 2021 11:39 AM)
Answered Date (15 Jun 2021 03:27 PM) Translated Date (17 Jun 2021 03:44 PM)

Soni ji tuci semen lenn lai Dr .Munish +91 96460 02578 nal sampark kr skde ho.

ਫੁੱਲਾਂ ਦੀ ਖੇਤੀਬਾੜੀ ?

(pb)
Posted by
Gurwinder singh (9417795623)
Gurwinder singh
Punjab
Ludhiana
Write Answer
Posted Date (06 Jun 2021 01:57 PM) Assigned Date (10 Jun 2021 01:36 PM)
Answered Date (07 Jun 2021 08:52 AM) Translated Date (09 Jun 2021 04:38 PM)

ਗੁਰਵਿੰਦਰ ਸਿੰਘ ਜੀ, ਤੁਸੀਂ ਕਿਹੜੇ ਫੁੱਲ ਦੀ ਖ਼ੇਤੀ ਕਰਨਾ ਚਾਹੁੰਦੇ ਹੋ, ਕਿਰਪਾ ਕਰਕੇ ਆਪਣਾ ਸਵਾਲ ਸੰਖੇਪ ਵਿਚ ਪੁਛੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ

Answered Date (13 May 2022 09:41 AM) Translated Date (13 May 2022 02:18 PM)

ਮੈਂ ਮੇਰੀਗੋਲ੍ਡ ਫੁੱਲ ਦੀ ਖੇਤੀ ਕਰਨਾ ਚਾਹੁੰਦਾ ਹਾਂ

ਸਰ hf kaf ਨੂੰ ਪੈਦਾ ਹੋਣ ਬਾਦ ਕਿਨੇ ਦਿਨਾਂ ਵਿੱਚ ਪਹਿਲਾ ਟਿਕਾ ਕਦੋਂ ਲਵੋਨਾ ਚਾਹਿਦਾ ਜੀ ਅਤੇ ਉਸ ਦੀ ਦੇਖ ਰੇਖ ਕਿਵੇਂ ਕਰੀਏ ਕੇਹੜੇ ਕਿਹੜੇ ਟੀਕੇ ਜਾ ਦਵਾਈ ਕਦੋਂ ਦੇਣੀ ਤਾ ਜੋ ਉਹ ਤੰਦਰੁਸਤ ਰਹੇ ?

(pb)
Posted by
Rajveer Singh (7888808101)
Rajveer Singh
Punjab
Faridkot
Write Answer
Posted Date (06 Jun 2021 01:42 PM) Assigned Date (10 Jun 2021 01:36 PM)
Answered Date (07 Jun 2021 01:57 PM) Translated Date (-)

ਜਦੋ ਬੱਚਾ ਜਨਮ ਤੋਂ ਬਾਅਦ 6 ਮਹੀਨੇ ਦਾ ਹੋ ਜਾਵੇ ਤਾਂ ਪਹਿਲਾ ਟੀਕਾ ਬਰੂਸੀਲੋਸਿਸ ਦਾ ਲਗਵਾੳ ਫਿਰ ਇੱਕ ਮਹੀਨੇ ਬਾਅਦ ਤੁਸੀ ਮੂੰਹ ਖੁਰ ਦਾ ਟੀਕਾ ਲਗਵਾੳ ਅਤੇ ਗਲਘੋਟੂ ਦਾ ਵੀ ਲਗਵਾੳ ਅਤੇ ਇੱਕ ਮਹੀਨੇ ਬਾਅਦ ਲਗੜੇ ਬੁਖਾਰ ਦਾ ਲਗਵਾੳ , ਇਸ ਤਰੀਕੇ ਨਾਲ ਤੁਸੀ ਟੀਕੇ ਲਗਵਾ ਸਕਦੇ ਹੋ , ਫਿਰ ਤੁਸੀ 6 ਮਹੀਨਿਆਂ ਬਾਅਦ ਮੂੰਹ ਖੁਰ , ਗਲਘੋਟੂ ਦਾ ਟੀਕਾ ਲਗਵਾੳ ਅਤੇ ਸਾਲ ਵਿੱਚ ਇਹ 2 ਟੀਕੇ ਦੋ ਵਾਰ ਲਗਵਾਉਣੇ ਹੈ ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਬਾਕੀ ਵਧੀਆ ਹਰਾ ਚਾਰਾ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ.

15ਮੲੀ ਨੂੰ ਮਿੱਧੀ ਬਿਜਾਈ ਕੀਤੀ ਹੈ ਜੀ ਜਿੰਕ ਪੁਟਾਸ਼ ਸਲਫਰ ਕਦੋ ਦੇਈਏ ਯੂਰੀਆ ਦੀ ਪਹਿਲੀ ਖੁਰਾਕ ਦੇ ਦਿੱਤੀ ਹੈ, 15 kg ?

(pb)
Posted by
ਲਖਵੀਰ ਸਿੰਘ (8288905913)
ਲਖਵੀਰ ਸਿੰਘ
Punjab
Moga
Write Answer
Posted Date (06 Jun 2021 01:38 PM) Assigned Date (10 Jun 2021 01:37 PM)
Answered Date (07 Jun 2021 07:54 AM) Translated Date (08 Jun 2021 02:10 PM)

लखवीर सिंह जी जिंक, पोटाश और सल्फर आप अगले पानी पर डाल सकते हैं।

Moongi da ki rate hai ji Punjab di mandi vich ?

(pb)
Posted by
AJAY BRAR (7009042437)
AJAY BRAR
Punjab
Faridkot
Write Answer
Posted Date (06 Jun 2021 01:34 PM) Assigned Date (09 Jun 2021 10:10 AM)
Answered Date (07 Jun 2021 11:41 AM) Translated Date (07 Jun 2021 02:08 PM)

Ajay Brar ji moongi da price lagbhag ₹ 5500 de kareeb hai, Dhanvad

Sir app update krea c, Hun weather ni show kr reha ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (06 Jun 2021 01:26 PM) Assigned Date (09 Jun 2021 10:10 AM)
Answered Date (07 Jun 2021 03:21 PM) Translated Date (08 Jun 2021 02:09 PM)

Dharminder Singh ji, tusi apni kheti de es helpline number +919779977641 te sampark kar skde ho, tuhadi es smasya da hal kita javega, Dhanvad

ਪੀਲੀ ਪੂਸਾ ਜੀਰੀ ਲਾਉਣ ਦਾ ਇਹ ਸਹੀ ਟਾਈਮ ਹੈ ਸਰ ਝਾੜ ਕਿਵੇਂ ਰਹੇਗਾ ਪਲੀਜ ਦੱਸਿੳ ?

(pb)
Posted by
ਸਨੀ ਸਿੰਘ (8699285630)
ਸਨੀ ਸਿੰਘ
Punjab
Sangrur
Write Answer
Posted Date (06 Jun 2021 01:22 PM) Assigned Date (09 Jun 2021 10:11 AM)
Answered Date (07 Jun 2021 03:43 PM) Translated Date (11 Jun 2021 11:30 AM)

ਸਨੀ ਸਿੰਘ ਜੀ ਪੀਲੀ ਪੂਸਾ ਕਿਸਮ ਦੀ ਪਨੀਰੀ ਬੀਜਣ ਦਾ ਸਹੀ ਸਮਾਂ 20 ਮਈ- 5 ਜੂਨ ਹੁੰਦਾ ਹੈ, ਇਸ ਸਮੇ ਝਾੜ ਦਾ ਦਾ ਪਤਾ ਨਹੀਂ ਲਗਾਇਆ ਜਾ ਸਕਦਾ ਕਿਓਂਕਿ ਇਸਦਾ ਝਾੜ ਬਹੁਤ ਚੀਜਾਂ ਤੇ ਨਿਰਭਰ ਕਰਦਾ ਹੈ ਜਿਵੇਂ - ਮੌਸਮ, ਪਾਣੀ, ਲਗਾਉਣ ਦਾ ਸਮਾਂ, ਖਾਦਾਂ ਦੀ ਵਰਤੋਂ ਆਦਿ

1121 de panri 5 din ke ho geye karpatwar rokna ka lieya koy organic treaka ?

(hn)
Posted by
Monu Jakhar (9812564750)
Monu Jakhar
Haryana
Jhajjar
Write Answer
Posted Date (06 Jun 2021 01:21 PM) Assigned Date (09 Jun 2021 10:16 AM)
Answered Date (07 Jun 2021 11:43 AM) Translated Date (08 Jun 2021 11:02 AM)

Monu Jakhar ji organic tareeke se kharpatvar ki roktham ke liye aap haatho se ghas paneeri se nikal skte hain, Dhanyvad

ਸਰ ਕੀ ਆਪਾਂ ਆ ਜੇਨਕ ਦੀ ਸਪਰੇਅ ਮੱਕੀ ਤੇ ਕਰ ਸਕਦੇਆ ?

(pb)
  • 1
Posted by
Kulwinder Singh (9463069229)
Kulwinder Singh
Punjab
Bathinda
Write Answer
Posted Date (06 Jun 2021 01:13 PM) Assigned Date (09 Jun 2021 10:12 AM)
Answered Date (07 Jun 2021 07:57 AM) Translated Date (08 Jun 2021 11:03 AM)

कुलविंदर जी मक्की के ऊपर zincam 200ml प्रति एकड़ स्प्रे कर सकते हैं।

Ssa ji sir til bijne ne ji 3 bige jankari deo time sahi ea bijan da ji ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (06 Jun 2021 01:10 PM) Assigned Date (09 Jun 2021 10:12 AM)
Answered Date (07 Jun 2021 11:46 AM) Translated Date (07 Jun 2021 02:10 PM)

Sony ji til beejan da sahi sma monsoon shuru hon te july de pehle 15 din da hai, Dhanvad

क्या यह हरियाणवी नस्ल का है, 4 महीने की गांभिन हो चुकी है इसको खुराक में खनिज मिश्रण देने की मात्रा बताइए एक टाइम में कितना दे और दोनों टाइम कितना दे, कब तक दे सकते है ?

(hn)
  • 3
Posted by
Ramesh-Kumar (7677912309)
Ramesh-Kumar
Jharkhand
Hazaribagh
Write Answer
Posted Date (06 Jun 2021 12:51 PM) Assigned Date (09 Jun 2021 10:12 AM)
Answered Date (07 Jun 2021 02:16 PM) Translated Date (08 Jun 2021 11:03 AM)

रमेश जी इसे आप Agrimin, Bovimin-b, Minfa gold कोई भी पाउडर 50 ग्राम रोजाना दे सकते है यह आप 25—25 ग्राम सुबह शाम दे सकते है और आप इसे ब्याने से 15—20 दिन पहले तक भी दे सकते है इससे शरीर की कमी पूरी होती है और अच्छी ग्रोथ होती है।

वर्मी कंपोस्ट के बारे में पूरी जानकारी बताए ?

(hn)
Posted by
Amit Dhiman (7404221464)
Amit Dhiman
Haryana
Jind
Write Answer
Posted Date (06 Jun 2021 12:50 PM) Assigned Date (09 Jun 2021 10:13 AM)
Answered Date (07 Jun 2021 07:59 AM) Translated Date (07 Jun 2021 02:10 PM)

अमित जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं।

aa ki problem aa g show kyu ni krda weather ?

(pb)
  • 1
Posted by
Amrit Aulakh (7009856434)
Amrit Aulakh
Punjab
Barnala
Write Answer
Posted Date (06 Jun 2021 12:25 PM) Assigned Date (09 Jun 2021 10:16 AM)
Answered Date (07 Jun 2021 12:06 PM) Translated Date (07 Jun 2021 02:12 PM)

Amrit Aulakh ji, tusi apni kheti de es helpline number +919779977641 te sampark kar skde ho, tuhadi es smasya da hal kita javega, Dhanvad

dr ravinder chahal ji javab deo ji keh sadi ik calf hai ps di photos send kithe hai dekhleo .. ik sadi shoti vashi se oho asi lakad wood nal bhni se oh os lakad oh lakad leh ke phji teh sadi ik wadi calf se od se leg phr which ja ke lagi lakad and os calf de phr which shoj swelling hoi and oho jhdo turdi hai ta os de phr which drd ho rhi a and os di AI KITHE NU 28 DIN HOGE a and sanu dr ji koi vdia treatment jrur dsyo asi os di legs phr di photo send kithe hai dekhyo ji ?

(en)
  • 2
Posted by
Gurjot kahlon (7889099883)
Gurjot kahlon
Punjab
Jalandhar
Write Answer
Posted Date (06 Jun 2021 12:22 PM) Assigned Date (25 Jun 2021 04:35 PM)
Answered Date (07 Jun 2021 02:18 PM) Translated Date (08 Jun 2021 01:51 PM)

Gurjot ji tuhade walo bhejia gyia photoa upload nhi hoyia hai kirpa krke dubara photoa upload kro jiss nu dekh ke tuhanu sahi jankari diti ja skee.

बाजरा की कौन सी वैरायटी अच्छी पैदावार देती है राजस्थान अलवर में ?

(hn)
Posted by
जितेंद्र कुमार सिंह (7903677491)
जितेंद्र कुमार सिंह
Rajasthan
Alwar
Write Answer
Posted Date (06 Jun 2021 12:19 PM) Assigned Date (09 Jun 2021 10:14 AM)
Answered Date (07 Jun 2021 11:51 AM) Translated Date (07 Jun 2021 02:12 PM)

जितेंद्र कुमार, बढ़िया पैदावार के लिए आप बाजरे की इन किस्मों में से किसी एक की बिजाई कर सकते हैं- RHB 121 (MH 892), HHB 67 (Unnat), HHB 60, RHB 177, Raj 171

jawab ne dita sir ?

(pb)
Posted by
ਕੇਵਲਸਿੰਘ (8968100642)
ਕੇਵਲਸਿੰਘ
Punjab
Faridkot
Write Answer
Posted Date (06 Jun 2021 12:00 PM) Assigned Date (09 Jun 2021 10:14 AM)
Answered Date (07 Jun 2021 03:36 PM) Translated Date (08 Jun 2021 01:50 PM)

Kewal Singh ji, tuhade saare swala da jwab de dita hai, tusi apni kheti app vich check kar skde ho, Dhanvad

vacchi dusre sue hai das din pehla kharidi si es de than es tarah jakham ho gaye ha dr bula ke injection vi kal lagaya hai ghat hi pharak lagda hai moi hor medicine ja hor treatement dasna ji dhamwad howega sir ji ?

(pb)
  • 1
Posted by
Narinder Dhaliwal (8487000039)
Narinder Dhaliwal
Punjab
Patiala
Write Answer
Posted Date (06 Jun 2021 11:56 AM) Assigned Date (09 Jun 2021 10:16 AM)
Answered Date (08 Jun 2021 08:47 AM) Translated Date (08 Jun 2021 01:50 PM)

Narinder ji tuci isde jakhma te Coolmac tube ja fir Macroworm tube lgga skde ho tuci ehh dwai di photo dekh skde ho ehna nal jldi frak paa jawega.

  • 2
Answered Date (06 Jun 2021 12:31 PM) Translated Date (08 Jun 2021 01:48 PM)

नरिंदर धालीवाल जी आप उसे lorarexean cream लगाएं उसके जख्म पर लगाएं इससे फर्क पड़ जाएगा।

sur eh pusa 44 di paneeri hai es vich pilli ji hai es de vich ki payea jawe 15 may nu vuji si ?

(pb)
  • 1
Posted by
Narinder Dhaliwal (8487000039)
Narinder Dhaliwal
Punjab
Patiala
Write Answer
Posted Date (06 Jun 2021 11:52 AM) Assigned Date (09 Jun 2021 10:18 AM)
Answered Date (07 Jun 2021 08:01 AM) Translated Date (08 Jun 2021 01:48 PM)

नरिंदर जी कृपया आप इसकी फोटो फिर से भेजें आपके द्वारा भेजी गई फोटो पूरी अपलोड नहीं हुई है।

सुआंखा की बिजाई कब करें ?

(hn)
Posted by
vinay (9530532921)
vinay
Punjab
Gurdaspur
Write Answer
Posted Date (06 Jun 2021 11:48 AM) Assigned Date (26 Jan 2022 01:44 PM)
Answered Date (08 Jun 2021 02:06 PM) Translated Date (09 Jun 2021 04:37 PM)

विनय जी, आप अभी सुआंखा की बिजाई कर सकते हैं, धन्यवाद

ਇਹਦੇ ਸੂਣ ਵਿੱਚ 15 ਦਿਨ ਬਚੇ ਨੇ ਪਰ ਇਹ ਮਿੱਟੀ ਬਹੁਤ ਖਾਦੀ ਹੈ , ਉਹਦੇ ਲਈ ਕੋਈ ਦਵਾਈ ਦਾ ਨਾਮ ਦੱਸ ਦਿਉ , ਔਰ ਪੇਟ ਦੇ ਕੀੜਿਆਂ ਵਾਲੀ ਦਵਾਈ ਦਾ ਨਾਮ ਵੀ ਪਲੀਜ ਦੱਸ ਦਿਉ , ਪਲੀਜ ਦਵਾਈ ਦਾ ਨਾਮ english ਵਿੱਚ ਲਿਖਣਾ ਤਾ ਜੋ ਮੈਂ same medicine ਲੈ ਸਕਾ,ਔਰ ਕਦੋ ਲਗਵਾਉਣੀ ਆ ਵਿਕਸਿਨ ਇਹ ਵੀ ਦੱਸ ਦਿਉ ?

(pb)
  • 1
Posted by
Rajveer (6239498776)
Rajveer
Punjab
Faridkot
Write Answer
Posted Date (06 Jun 2021 11:41 AM) Assigned Date (09 Jun 2021 10:14 AM)
Answered Date (08 Jun 2021 08:43 AM) Translated Date (08 Jun 2021 01:47 PM)

ਰਾਜਵੀਰ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਸੂਣ ਤੋਂ 7 ਦਿਨ ਬਾਦ Albendazole & ivermectin ਦਿਓ ਅਤੇ ਹੁਣ ਇਸ ਨੂੰ Anabolite liquid 100ml ਰੋਜਾਨਾ ਅਤੇ Metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Answered Date (18 Jul 2021 06:13 PM) Translated Date (-)

ਦੇ ਰਹੇ ਹਾ ਵੀਰ ਜੀ

sir eh ki bimari ho skdi hai , narma Eve kis Di vja nal ho rha hai ?

(pb)
  • 2
Posted by
Singh Ravinder (9915103611)
Singh Ravinder
Punjab
Fazilka
Write Answer
Posted Date (06 Jun 2021 11:33 AM) Assigned Date (09 Jun 2021 10:15 AM)
Answered Date (07 Jun 2021 09:04 AM) Translated Date (08 Jun 2021 01:45 PM)

Ravinder Singh ji narme di fasal te ras chusak keet da hamla hon krke estra ho riha hai, tuhanu es te koi spray kiti da fyda nhi hona, narme nu paani lgake nutrient dose den naal apne aap thik ho javega, Dhanvad

ਚਰੀ ਦੇ ਛੇਤੀ ਵਾਧੇ ਲਈ NPK 191919 ਦੀ ਸਪਰੇਅ ਕੀਤੀ ਜਾ ਸਕਦੀ ਹੈ, ਪਹਿਲਾ ਪਾਣੀ ਲਾਇਆ, ਜੇਕਰ ਕੀਤੀ ਜਾ ਸਕਦੀ ਹੈ ਤਾਂ ਉਸ ਦੀ ਮਾਤਰਾ ਕਿੰਨੀ ਹੋਵੇ ?

(pb)
Posted by
Navjot Singh (9417459147)
Navjot Singh
Punjab
Bathinda
Write Answer
Posted Date (06 Jun 2021 11:14 AM) Assigned Date (09 Jun 2021 10:15 AM)
Answered Date (07 Jun 2021 08:20 AM) Translated Date (08 Jun 2021 11:04 AM)

नवजोत सिंह जी चरी के ऊपर NPK 191919 10g प्रति लीटर पानी में मिलाकर स्प्रे कर सकते हैं।

Answered Date (07 Jun 2021 09:16 AM) Translated Date (08 Jun 2021 11:04 AM)

ਇਸ ਤਰਾਂ ਕਰਨ ਨਾਲ ਵਾਧਾ ਜਲਦੀ ਹੋਵੇਗਾ? ?

सब्जियों के हाइब्रिड बीज बढ़िया क्वालिटी के तसलीबखश कहाँ से प्राप करे ?

(hn)
Posted by
जगजीतसिंह मान (8952828105)
जगजीतसिंह मान
Rajasthan
Hanumangarh
Write Answer
Posted Date (06 Jun 2021 11:06 AM) Assigned Date (09 Jun 2021 10:15 AM)
Answered Date (07 Jun 2021 05:09 PM) Translated Date (08 Jun 2021 11:04 AM)

जगजीत जी कृपया आप बताये कि आपको कोनसी सब्जी के सीड्स चाहिए ताकि आपको उसके हिसाब से जानकारी दी जा सके। धन्यवाद

Good morning

(pb)
Posted by
Viney Kumar (9779829508)
Viney Kumar
Punjab
Jalandhar
Write Answer
Posted Date (06 Jun 2021 11:03 AM) Assigned Date (-)
Answered Date (07 Jun 2021 12:11 PM) Translated Date (08 Jun 2021 11:07 AM)

Hello Vinay, ask your question in detail that you can get proper information, Thank you

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (06 Jun 2021 11:00 AM) Assigned Date (10 Jun 2021 10:22 AM)
Answered Date (08 Jun 2021 08:18 AM) Translated Date (08 Jun 2021 01:44 PM)

ਹਾਂਜੀ ਗੁਰਜਿੰਦਰ ਜੀ ਇਹ ਸਾਹੀਵਾਲ ਨਸਲ ਦਾ ਸੀਮਨ ਹੈ ਇਸਦਾ 10 ਤੋਂ 11 ਲੀਟਰ ਤੱਕ ਰਿਕਾਰਡ ਹੈ

ਸਰ ਪੰਜਾਬ ਵਿੱਚ ਲਿੱਚੀ ਦੇ ਪੌਦੇ ਨੂੰ ਫਲ ਲੱਗਦਾ ਹੈ ਜਾ ਨਹੀ ਕਿਰਪਾ ਕਰਕੇ ਦੱਸਣਾ ਜੀ ?

(pb)
Posted by
JATINDER SINGH (9878829900)
JATINDER SINGH
Punjab
Ludhiana
Write Answer
Posted Date (06 Jun 2021 10:58 AM) Assigned Date (09 Jun 2021 10:18 AM)
Answered Date (07 Jun 2021 12:13 PM) Translated Date (08 Jun 2021 01:43 PM)

ਜਤਿੰਦਰ ਸਿੰਘ ਜੀ, ਪੰਜਾਬ ਵਿੱਚ ਲੀਚੀ ਦੇ ਬੂਟਿਆਂ ਨੂੰ ਫ਼ਲ ਲੱਗਦਾ ਹੈ, ਤੁਸੀਂ ਇਸਦੀ ਕਾਸ਼ਤ ਕਰ ਸਕਦੇ ਹੋ, ਧੰਨਵਾਦ

(pb)
  • 1
Posted by
Gurjinder singh (9872569938)
Gurjinder singh
Punjab
Kapurthala
Write Answer
Posted Date (06 Jun 2021 10:57 AM) Assigned Date (10 Jun 2021 01:33 PM)
Answered Date (08 Jun 2021 08:17 AM) Translated Date (08 Jun 2021 12:56 PM)

ਹਾਂਜੀ ਗੁਰਜਿੰਦਰ ਜੀ ਇਹ ਐਚ ਐੱਫ ਨਸਲ ਦਾ ਸੀਮਨ ਹੈ ਇਸਦਾ 25 ਤੋਂ 26 ਲੀਟਰ ਤੱਕ ਰਿਕਾਰਡ ਹੈ

(pb)
  • 3
Posted by
Gurjinder singh (9872569938)
Gurjinder singh
Punjab
Kapurthala
Write Answer
Posted Date (06 Jun 2021 10:53 AM) Assigned Date (17 Jun 2021 12:36 PM)
Answered Date (07 Jun 2021 03:55 PM) Translated Date (08 Jun 2021 12:55 PM)

ਗੁਰਜਿੰਦਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ 14 ਤੋਂ 15 ਲੀਟਰ ਤੱਕ ਰਿਕਾਰਡ ਹੈ

ਬੱਕਰੀ ਫਾਰਮ ਬਣਾਉਣ ਲਈ ਜੀ ?

(pb)
Posted by
ਅੰਮ੍ਰਿਤਪਾਲ ਸਿੰਘ (6239634812)
ਅੰਮ੍ਰਿਤਪਾਲ ਸਿੰਘ
Punjab
Ludhiana
Write Answer
Posted Date (06 Jun 2021 10:51 AM) Assigned Date (09 Jun 2021 10:19 AM)
Answered Date (08 Jun 2021 08:15 AM) Translated Date (08 Jun 2021 12:55 PM)

ਅੰਮ੍ਰਿਤਪਾਲ ਜੀ ਇਸਦੇ ਲਈ ਤੁਹਾਡੇ ਕੋਲ ਇਸ ਕੰਮ ਦੀ ਪੂਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਬਾਕੀ ਤੁਸੀ ਇਸ ਕੰਮ ਵਾਰੇ ਪੂਰੀ ਜਾਣਕਾਰੀ ਲਈ ਅਤੇ ਵਧੀਆ ਨਸਲ ਦੀ ਬੱਕਰੀਆਂ ਖਰੀਦਣ ਲਈ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ

(pb)
  • 2
Posted by
Gurjinder singh (9872569938)
Gurjinder singh
Punjab
Kapurthala
Write Answer
Posted Date (06 Jun 2021 10:50 AM) Assigned Date (17 Jun 2021 12:35 PM)
Answered Date (07 Jun 2021 03:46 PM) Translated Date (08 Jun 2021 11:19 AM)

ਗੁਰਜਿੰਦਰ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ 14 ਤੋਂ 15 ਲੀਟਰ ਤੱਕ ਰਿਕਾਰਡ ਹੈ

after spray of Glyphosate, after how many days we can do seedling in a field ?

(en)
Posted by
Shanawaz Mansuri (7610293458)
Shanawaz Mansuri
Chattisgarh
Balod
Write Answer
Posted Date (06 Jun 2021 10:49 AM) Assigned Date (09 Jun 2021 10:19 AM)
Answered Date (07 Jun 2021 12:19 PM) Translated Date (07 Jun 2021 12:24 PM)

Shanawaz, after the spray of glyphosate you can sow crop anytime. Thank you

ਸ੍ਰੀ ਮਾਨ ਜੀ ਮੈਂ ਬੱਕਰੀ ਪਾਲਣ ਦਾ ਕਿੱਤਾ ਕਰਨਾ ਚਾਹੁੰਦਾਂ ਹਾਂ, ਇਸ ਦੀ ਟਰੇਨਿੰਗ ਕਿਥੋਂ ਮਿਲੋ, ਤੇ ਕਦੋਂ ?

(pb)
Posted by
ਰਣਜਿੰਦਰ ਸਿੰਘ ਦਿਉਲ (9592307559)
ਰਣਜਿੰਦਰ ਸਿੰਘ ਦਿਉਲ
Punjab
Ludhiana
Write Answer
Posted Date (06 Jun 2021 10:45 AM) Assigned Date (09 Jun 2021 10:19 AM)
Answered Date (07 Jun 2021 03:45 PM) Translated Date (08 Jun 2021 11:09 AM)

ਰਣਜਿੰਦਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਅਗਲੀ ਬੱਕਰੀ ਪਾਲਣ ਦੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਸਕਦੀ ਹੈ ਤੁਸੀ KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 ਨਾਲ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਵੀ ਆਪਣੇ ਫਾਰਮ ਤੇ ਸਮੇਂ ਸਮੇਂ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹੈ

सर जुलाई महीने में भिंडी की खेती करना है दो बीघा में कितना उत्पादन लाभ होगा, ओर बीज की मात्रा भी बतावे ?

(hn)
Posted by
dalpat singh (6375044606)
dalpat singh
Rajasthan
Udaipur
Write Answer
Posted Date (06 Jun 2021 10:41 AM) Assigned Date (10 Jun 2021 01:37 PM)
Answered Date (25 Jun 2021 12:59 PM) Translated Date (-)

दलपत जी आप भिंडी की खेती की बुवाई के लिए 4 किलो बीज प्रति एकड़ के हिसाब से इस्तेमाल करें और उत्पाद किसम के हिसाब से निर्भर करता कि कितना होगा। धन्यवाद

ਬੱਕਰੀ ਪਾਲਣ ਲਈ ਪੰਜ ਬੱਕਰੀਆਂ 42+ਹਾਇਟ ਦੀਆਂ ਹੋਣ, ਦੁੱਧ ਵੀ ਚੰਗਾ ਹੋਵੇ, ਸੂਈਆਂ ਹੋਣ, ਜਿੰਨਾ ਤੋਂ ਅਸੀਂ ਵੱਧੀਆਂ ਨਸਲ ਦੇ ਬੱਚੇ ਲੈ ਸਕਦੇ ਹਾਂ, ਪਿਉਰ ਬੀਟਲ ਨਸਲ ਦੀਆਂ ਹੋਣ, ਇਸ ਤਰ੍ਹਾਂ ਇਸ ਧੰਦੇ ਨੂੰ ਕਾਮਯਾਬ ਬਣਾਇਆ ਜਾਂ ਸਕਦਾ ਹੈ, ਇਨ੍ਹਾਂ ਦੀ ਕੀਮਤ ਕਿੰਨੀ ਕੁ ਹੋਵੇਗੀ ?

(pb)
Posted by
ਅੰਮ੍ਰਿਤਪਾਲ ਸਿੰਘ (6239634812)
ਅੰਮ੍ਰਿਤਪਾਲ ਸਿੰਘ
Punjab
Ludhiana
Write Answer
Posted Date (06 Jun 2021 10:23 AM) Assigned Date (10 Jun 2021 01:38 PM)
Answered Date (07 Jun 2021 03:42 PM) Translated Date (08 Jun 2021 11:10 AM)

ਅੰਮ੍ਰਿਤਪਾਲ ਜੀ ਇਸਦੇ ਲਈ ਤੁਹਾਡੇ ਕੋਲ ਇਸ ਕੰਮ ਦੀ ਪੂਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਬਾਕੀ ਤੁਸੀ ਇਸ ਕੰਮ ਵਾਰੇ ਪੂਰੀ ਜਾਣਕਾਰੀ ਲਈ ਅਤੇ ਵਧੀਆ ਨਸਲ ਦੀ ਬੱਕਰੀਆਂ ਖਰੀਦਣ ਲਈ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ

Answered Date (06 Jun 2021 10:48 AM) Translated Date (08 Jun 2021 11:10 AM)

ਤੁਸੀਂ ਵੇਚੋ ਜਾ ਖਾਰੀਦੋ ਗੇ

ਮੈਂ ਵੱਟਾ ਬਣਾ ਕੇ ਨਰਮਾਂ ਬੀਜਿਆ ਹੈ ਉਸ ਵਿੱਚ ਚੌੜਾ ਤੇ ਲੰਬੇ ਪੱਤੇ ਵਾਲੇ ਨਦੀਨ ਹੋ ਗਏ ਹਨ ਜਿਹਨਾਂ ਨੂੰ ਮਾਰ ਨ ਲਈ ਕਿਹੜੀ ਸਪ੍ਰੇ ਦੀ ਵਰਤੋਂ ਕਰੀਏ ਕਿਰਪਾ ਕਰਕੇ ਦੱਸਣ ਦੀ ਕਿਰਪਾਲਤਾ ਕਰਨੀ,ਧੰਨਵਾਦ ਜੀ ?

(pb)
Posted by
Makhan Singh (9463755553)
Makhan Singh
Punjab
Bathinda
Write Answer
Posted Date (06 Jun 2021 10:22 AM) Assigned Date (09 Jun 2021 10:20 AM)
Answered Date (07 Jun 2021 08:25 AM) Translated Date (07 Jun 2021 02:12 PM)

मक्खन सिंह जी नरमे में नदीनों की रोकथाम के लिए hitweed maxx की स्प्रे कर सकते हैं।

gane me urea dalna sahi hai ya urea ki spray jayada sahi hai ?

(hn)
Posted by
vicky (9996801525)
vicky
Haryana
Kurukshetra
Write Answer
Posted Date (06 Jun 2021 10:14 AM) Assigned Date (09 Jun 2021 10:20 AM)
Answered Date (07 Jun 2021 01:56 PM) Translated Date (08 Jun 2021 11:10 AM)

Vicky ji ganne ki shuruvati stage par urea jameen me dalne se behtar result milte hain aur jab ganne ki tillering stage khtm ho jaye tab aap urea ki spray krne se ashe result le skte hain, Dhanyvad

मेरा नाम आशीष है और मैं हरियाणा का भिवानी जिले का रहने वाला हू में खरीफ में प्याज की खेती करना चाहता हू क्या भिवानी जिले में खरीफ वाला प्याज बन जाता है और कितनी पैदावार होती है मेरे पास मयूर n53 रेड बीज़ हैं कृपया बताओ धन्यवाद ?

(hn)
Posted by
ashishh (8012000088)
ashishh
Haryana
Bhiwani
Write Answer
Posted Date (06 Jun 2021 10:13 AM) Assigned Date (09 Jun 2021 10:20 AM)
Answered Date (07 Jun 2021 03:27 PM) Translated Date (08 Jun 2021 11:10 AM)

आशीष जी आप खरीफ में प्याज की खेती कर सकते हैं, N 53 किस्म 100-110 दिनों में तैयार हो जाती है| इसकी गांठे बढ़े आकार की और गहरे लाल रंग की होती हैं| इसकी औसतन पैदावार 60-80 क्विंटल प्रति एकड़ होती है|नर्सरी तैयार करने का उचित समय मध्य जून महीने का है| नए पौधे बिजाई से 6-8 हफ्तों में रोपण के लिए तैयार हो जाते हैं| रोपण का काम अगस्त के पहले हफ्ते में खत्म कर दें| धन्यवाद

gane me d a p ki spray kar sakte hai to kaise ?

(hn)
Posted by
vicky (9996801525)
vicky
Haryana
Kurukshetra
Write Answer
Posted Date (06 Jun 2021 10:10 AM) Assigned Date (10 Jun 2021 01:38 PM)
Answered Date (07 Jun 2021 08:26 AM) Translated Date (08 Jun 2021 11:10 AM)

Vicky g DAP@2.5 kg per acre spray kr skte ho...

गाय भैंस का दूध बढ़ाने के लिए क्या दे ?

(hn)
Posted by
Jay Rao (8003285222)
Jay Rao
Rajasthan
Hanumangarh
Write Answer
Posted Date (06 Jun 2021 10:00 AM) Assigned Date (10 Jun 2021 01:38 PM)
Answered Date (07 Jun 2021 03:39 PM) Translated Date (08 Jun 2021 11:11 AM)

इसे अच्छा हरा चारा, फीड डालें और हर तीन महीने के बाद पेट के कीड़ों वाली गोली ज़रूर दें इसके साथ साथ आप Lacup पाउडर 100 ग्राम रोजाना, Calcimust gold liquid 50ml रोजाना दें और आप इन्हें गर्मी से बचाकर रखें और यदि पशु ज्यादा गर्मी मानते है तो आप इन्हें गुड़ का शरबत बनाकर पिला सकते है।

Sir, KAtti nu kutte ne vadd ditta c jadon 6 month di c, Teeke lagwai c, Par hun maas uppar nu ho gya, Theek ho sakda kise tra ?

(pb)
  • 2
Posted by
Mandeep Singh (9464713080)
Mandeep Singh
Punjab
Jalandhar
Write Answer
Posted Date (06 Jun 2021 09:58 AM) Assigned Date (09 Jun 2021 04:24 PM)
Answered Date (08 Jun 2021 08:14 AM) Translated Date (08 Jun 2021 11:11 AM)

Mandeep ji isda sahi hona mushkil hai ehh sme de hisab nal charbi bhrr ke thik ho skdi ha jekar nhi hundi hai fir ehh eddi rehega.

ਸਰ ਜੀ ਇਕ ਤਾ ਹੀਟ ਵਾਲਾ ਮਿਨਰਲ ਹੁੰਦਾ ਤੇ ੲਇਕ ਸਾਰੇ ਪਸੂਆ ਨੂੰ ਦੇਣਵਾਲੇ ਮਿਨਰਲ ਚ ਕੀ ਫਰਕ ਹੁੰਦਾ ਕਿਵੇ ਪਤਾ ਲਗੂ ਦੋਨਾ ਦਾ ਅੰਤਰ ਵਿਸਤਾਰ ਚ ਦਸੋ ?

(pb)
Posted by
Rajveer singh (9914668050)
Rajveer singh
Punjab
Ferozpur
Write Answer
Posted Date (06 Jun 2021 09:15 AM) Assigned Date (09 Jun 2021 10:27 AM)
Answered Date (07 Jun 2021 03:23 PM) Translated Date (08 Jun 2021 11:17 AM)

ਰਾਜਵੀਰ ਜੀ ਹੀਟ ਵਾਲਾ ਕੋਈ ਖਾਸ ਮਿਨਰਲ ਮਿਕਸਚਰ ਨਹੀਂ ਹੈ ਕੁੱਝ ਮਿਨਰਲ ਮਿਕਸਚਰ ਵਿੱਚ ਵਿਟਾਮਿਨ ਅਤੇ ਖਣਿਜ ਤੱਤ ਜ਼ਿਆਦਾ ਮਾਤਰਾ ਵਿੱਚ ਹੁੰਦੇ ਹੈ ਅਤੇ ਬਾਕੀਆਂ ਵਿੱਚ ਤੱਤ ਓਹਨਾ ਨਾਲੋਂ ਘੱਟ ਹੁੰਦੇ ਹੈ ਬਾਕੀ ਓਹਨਾ ਵਿੱਚ ਕੋਈ ਖਾਸ ਫਰਕ ਨਹੀਂ ਹੁੰਦਾ ਜਿਵੇਂ agrimin super ਪਾਊਡਰ ਵਿੱਚ ਇਕੱਲੇ agrimin ਪਾਊਡਰ ਨਾਲੋਂ ਥੋੜੇ ਜ਼ਿਆਦਾ ਤੱਤ ਹੁੰਦੇ ਹੈ

Good morning sir, I would like to asking to you that is potash necessary for cotton ?

(pb)
Posted by
Arshdeep singh (9878137829)
Arshdeep singh
Punjab
Mansa
Write Answer
Posted Date (06 Jun 2021 09:13 AM) Assigned Date (09 Jun 2021 10:27 AM)
Answered Date (07 Jun 2021 03:34 PM) Translated Date (-)

Arshdeep, potash is not necessary for cotton in early stage but to get higher yields, give 4 sprays of 2% potassium nitrate (13:0:45) at weekly interval starting at flower initiation. Thank you