Punjab
Search
what is the difference between planofix10ppm and 100ppm and how i find it ?
(en)
Arshdeep Singh, these are standar soluitions like 1 ml Planofix in 4.5 L of water = 10 ppm and 10 ml Planofix in 4.5 L of water = 100 ppm. Thank you
doge pusa jhona purana patta suk reh aa valda +hexza di sapre kitti 5 din ho gye ?
(pb)
Punjab
Hardial Singh ji, purane pattiya da sukna koi bimari nhi hai, boota es sme purane patiya nu khurak deni band kar dinda hai, Dhanvad
ਸਤਿ ਸ਼੍ਰੀ ਅਕਾਲ ਜੀ, ਇਸ season ਵਿਚ ਅਸੀਂ ਕਿਹੜੀਆਂ ਸਬਜ਼ੀਆਂ ਲਗਾ ਸਕਦੇ ?
(pb)
Punjab
ਗੁਰਜੋਤ ਕੌਰ ਜੀ, ਇਸ ਮੌਸਮ ਵਿੱਚ ਤੁਸੀਂ ਗਾਜਰ, ਮੂਲੀ, ਸ਼ਲਗਮ, ਧਨੀਆ, ਫੁੱਲ ਗੋਭੀ, ਬੰਦ ਗੋਭੀ ਆਦਿ ਸਬਜ਼ੀਆਂ ਲਗਾ ਸਕਦੇ ਹਨ, ਧੰਨਵਾਦ
121pr Lai a vir ji 2 month 15 din ho gy lge nu 10 din phla spray kiti c a rog Dekhi de ry ki krna py ga is lyi ?
(pb)
हीरा सिंह जी, धान पर ब्लास्ट रोग है इसकी रोकथाम के लिए custodia 300ml प्रति एकड़ स्प्रे कर सकते हैं।
pr121 nu a rog aa reha hai ds skda koi ki naam a isda me spry kr dti 10 din phla costodia+simca+ambda ?
(pb)
हीरा सिंह जी, धान पर ब्लास्ट रोग है इसकी रोकथाम के लिए custodia 300ml प्रति एकड़ स्प्रे कर सकते हैं।
ਡਾਕਟਰ ਸਾਹਿਬ ਮੈ ਇਸ ਬਾਰੈ ਜਾਨਣਾ। ਚੁਹੁਦਾ pR 121 kism Lai. a rog aa reha hai spray v kr dtii a costodia +simca+ambada ?
(pb)
Punjab
Heera Singh ji, eh Bacterial panicle blight da hamla hai, esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kita ja skda hai, Dhanvad
devmedia
(pb)
अंग्रेज सिंह जी आप म 45 500gm प्रति एकड़ drenching कर सकते हैं और 2 दिन के बाद NPK 191919 1kg +chelated zinc 120gm प्रति एकड़ स्प्रे कर सकते हैं।
Godar fussa jhona mudha ch eda ho reh valda + hexza di spray kitti aa 5 din ho gye eda koi hall dso ?
(pb)
हरदयाल जी कृपया आप फोटो फिर से भेजें आपके द्वारा भेजी फोटो अपलोड नहीं हुई ।
Which is the best organic wheat seed for our own consumption and from can we get it ?
(en)
Punjab
Amardeep Singh, to get organic or desi vegetable seed you can contact with Gurvinder Sharma (+917087107165).
Where can I get or purchase best organic seeds and seedling for winter vegetables ?
(en)
Punjab
Amardeep Singh, to get organic or desi vegetable seed you can contact with Gurvinder Sharma (+917087107165).
What is cause of this disease on the organic brinjal leaves I want organic solution for this problem ?
(en)
Mr.Amandeep It's a shoot borer attack,For organic control spray Neem oil@500 ml per acre....
sir eh jhone de patte is tra kyo ho rhe ne upro ?
(pb)
दीपल जी धान पर ब्लास्ट रोग है इसकी रोकथाम के लिए folicur 200ml प्रति एकड़ स्प्रे कर सकते हैं।
Sat shri akal Sir ji Meri Cow Ke gobar Mei upar Gehre Hare rang ki Parat Si aarhi hai or Voh part kaafi chamak daar hai . Upr kala chmikla Rang ka gobar hai . or safed rang ke jaley Aa rhey hai ?
(hn)
Punjab
Rahul ji usko aap pett ke kirro ke liye Flukarid-Ds bolus den aur usko Vivliv liquid 50ml rojana dena suru kren aur RSYC bolus 1-1 goli subah sham den isse frak padd jayega yeh hajme ki smasia aur pett ke kirro se bhi hota hai
Punjab
ਹਰਬਤਾਰ ਜੀ, ਅਜੇ ਦੇ ਦਿਨ ਹਲਕੇ ਬੱਦਲ ਬਣੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋਣ ਦੇ ਆਸਾਰ ਹਨ, ਧੰਨਵਾਦ
Punjab
ਹਰਸਿਮਰਨ ਜੀ, ਤੁਹਾਡੇ ਵੱਲੋਂ ਭੇਜੀ ਆਡੀਓ ਚੱਲ ਨਹੀਂ ਰਹੀ, ਕਿਰਪਾ ਕਰਕੇ ਦੁਬਾਰਾ ਰਿਕਾਰਡ ਕਰਕੇ ਭੇਜੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Ek sall ki katri h jiske ruk ruk kr bhut kam piasab aa rha h or blud bhi lasic inj.lgaya aaram nhi h kya treatment ?
(hn)
Punjab
usko aap UTI care homeopathic dwai ki 10-10 drops din mai 3 varr den aur 100 gm jokhar, 100gm kalmishora yeh sbh apko pansari se milege inko ratt ke sme 200gm shakar mai milla ker bhiego ker rakhen aur subah ke sme pashu ko den aur 5 din tak dete rehen aur isko Tonophos injection 10ml , cromostate 10ml lgwayen.
Sir. Amistar top. + ampligo + pulsar. Mix krke spray kar sakde han ja nhi ji ?
(pb)
हरमंदिर जी amistar top +ampligo की स्प्रे कर सकते हैं।
Online training mil sakdi hai ?
(pb)
Punjab
Baljeet Kaur ji, kisdi training laina chahunde ho, kirpa krke vistar naal swal karo taaki tuhanu sahi jankari mil ske, Dhanvad
Ujola di bijai
Sir dhan nu aa spray kiti jhone di height bhut kat aa ?
(pb)
Punjab
Sanjeev Kumar ji, agar jhone ne boota vadhiya marya hai ta shote kad naal jhad da fark nhi painda, master gold di spray naal fasal di growth hovegi, Dhanvad
Sir Dhan ki baali daagi ho rhi he kripya upaay btaae ?
(hn)
Nisgan g Dhan mein blast rog hai iski roktham ke liye Custodia@300 ml per acre spray kr skte ho....
sir, gaa de suun ch 10 k din reh gye ne ki usnu mlapa ali kani k juna ali goli de skde han?
(pb)
Punjab
Gurpreet ji tuci uss nu mlapa wali goli usde suun ton 7 din badd deo isde lai tuci Fenbendazole & ivermectin salt di goli vart skde ho.
श्रीमान जी,thiamethoxam 30% एफएस स्लेअर को नरमा की फसल में सफेद मक्खी हरा तेला के लिए प्रयोग कर सकते हैं क्या। इस से फाल गुडी पर कोई विपरीतअसर नहीं होगा क्या। प्लीज़ मुझे इसका जवाब दें मुझे आज छिरकाव करना है। धन्यवाद् ?
(hn)
छोटू जी स्लेअर Thiamexotham 30% FS का प्रयोग हरे तेले की रोकथाम के लिए किया जाया है और सफेद मक्खी की रोकथाम के लिए Lano@500 ml प्रती एकड स्प्रे कर सकते हो।
devmedia
(pb)
जगसीर सिंह जी नरमे पर copper oxychloride 500gm प्रति एकड़ स्प्रे कर सकते हैं।
devmedia
(pb)
जगसीर सिंह जी नरमे पर copper oxychloride 500gm प्रति एकड़ स्प्रे कर सकते हैं।
ਕਿਨੂੰ ਦੇ ਬੁਟੇ ਦੀਆਂ ਟਾਹਣੀਆਂ ਸੁੱਕ ਰਹੀਆ ਨੇ ਪੱਤੇ ਪੀਲੇ ਹੋ ਕੇ ਡਿੱਗ ਰਹੇ ਫਲ ਵੀ ਡਿੱਗ ਰਿਹਾ ਕੋਈ ਹੱਲ ਦੱਸੋ ਜੀ ਧੰਨਵਾਦ ਜੀ ?
(pb)
Punjab
ਕੁਲਦੀਪ ਜੀ, ਅਗਰ ਟਾਹਣੀਆਂ ਉਪਰ ਤੋਂ ਥੱਲੇ ਨੂੰ ਸੁੱਕ ਰਹੀਆਂ ਹਨ ਤਾਂ copper ਦੀ ਘਾਟ ਹੈ ਇਸਦੇ ਲਈ bordeaux mixture ਦੀ ਸਪਰੇ ਕਰ ਸਕਦੇ ਹਨ ਅਤੇ ਜ਼ਿਆਦਾ ਜਾਣਕਾਰੀ ਲਈ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
DBW 303 pure seed of wheat is available in Market or not ?
(en)
Haryana
Jot Brar, this is new variety of wheat which released in last year and there is very less chance that someone have this variety in bulk. Thank you
1718 ਕਿਨੇ ਦਿਨ ਵਿੱਚ ਗੋਭ ਵਿੱਚ ਆ ਜਾਦਾ ਜੀ ?
(pb)
Punjab
ਲਖਵਿੰਦਰ ਸਿੰਘ ਜੀ, ਬਾਸਮਤੀ ਦੀ 1718 ਕਿਸਮ ਪਨੀਰੀ ਖੇਤ ਵਿੱਚ ਲਗਾਉਣ ਤੋਂ 55-60 ਦਿਨ ਦੇ ਵਿੱਚ ਗੋਭ ਵਿੱਚ ਆ ਜਾਂਦੀ ਹੈ, ਧੰਨਵਾਦ
ਗੁਰਜਿੰਦਰ ਸਿੰਘ ਜੀ, ਬਰਸੀਮ ਦੀ ਬਿਜਾਈ ਲਈ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦੇ ਪਹਿਲੇ ਹਫਤੇ ਤੱਕ ਦਾ ਸਮਾਂ ਸਹੀ ਹੁੰਦਾ ਹੈ ਅਤੇ ਬਿਜਾਈ ਦੇ ਸਮੇਂ ਨਾਈਟ੍ਰੋਜਨ,ਫਾਸਫੋਰਸ 10:30 ਕਿਲੋਗ੍ਰਾਮ (ਯੂਰੀਆਂ 22 ਕਿਲੋਗ੍ਰਾਮ ਅਤੇ ਸਿੰਗਲ ਸੁਪਰਫਾਸਫੇਟ 185 ਕਿਲੋਗ੍ਰਾਮ) ਪ੍ਰਤੀ ਏਕੜ ਵਿੱਚ ਪਾਉ। ਧੰਨਵਾਦ
ਤੁਸੀ ਉਸ ਨੂੰ ਜਨਮ ਤੋਂ 7-8 ਦਿਨ ਬਾਦ ਪੇਟ ਦੇ ਕੀੜਿਆਂ ਲਈ ਦਵਾਈ ਦੇ ਸਕਦੇ ਹੋ ਅਤੇ brotone liquid 5ml ਰੋਜਾਨਾ ਦੇ ਸਕਦੇ ਹੋ ਅਤੇ ਫਿਰ 1 ਮਹੀਨੇ ਦੀ ਉਮਰ ਤੋਂ ਬਾਦ 10ml ਰੋਜਾਨਾ ਦੇ ਸਕਦੇ ਹੋ
ਗੁਰਜਿੰਦਰ ਸਿੰਘ ਜੀ, ਚਾਰੇ ਦੇ ਲਈ ਜਵੀਂ ਦੀਆ ਹਨ ਕਿਸਮਾਂ ਵਿੱਚੋ ਕਿਸੇ ਇਕ ਦੀ ਬਿਜਾਈ ਕੀਤੀ ਜਾ ਸਕਦੀ ਹੈ- OL 14, OL 10
ਇੱਕ ਕਿੱਲੇ ਵਿੱਚ ਸਪਰੇਅ ਦੀਆਂ ਕਿੰਨੀਆਂ ਟੈਂਕੀਆਂ ਲਾਉਣੀਆ ਚਾਹੀਦੀਆਂ ?
(pb)
गुरबीर सिंह जी एक एकड़ में 150 से 200 लीटर पानी में मिलाकर स्प्रे कर सकते हैं।
ਸਰ ਜੀ ਝੋਨੇ ਨੂੰ ਸੁੰਡੀ ਦੀ ਸਪ੍ਰਏ ਕਰਨੀ ਏ ਨਾਲ ਕਿਹੜੀ ਸਪਰੇ ਕੀਤੀ ਜਾਵੇ ਕੀ 13045 ਕਰ ਸਕਦੇ ਹਾਂ ?
(pb)
कुलदीप सिंह जी सूंडी की स्प्रे और NPK 13045 की अलग अलग स्प्रे कर सकते हैं।
ਸਰ ਸੀਤ ਬਲਾੲੀਟ ਵਾਸਤੇ ਅਤੇ ਦਾਨੇ ਦਾਗ਼ੀ ਨਾ ਹੋਣ ਕਿਹੜਾ ਫਨਗੀਸਾੲੀਡ ਵਜੀਅਾ ਝੋਨੇ ਵਾਸਤੇ ਝੋਨਾ ਗੌਭ ਤੇ ?
(pb)
संधू जी धान पर custodia 300ml प्रति एकड़ स्प्रे कर सकते हैं।
वर्मी कम्पोस्ट खाद कैसे बनाएं ?
(hn)
श्रीमान जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं
What is the right time to grow green Chili in Punjab.
(en)
Ravi Khanna, The ideal time for raising nursery of chilli is from October end to mid of November. Cover the nursery area with 50 % shade net and cover the sides using 40 / 50 mesh insect proof nylon net. Seedlings are ready for transplantation in 30-40 days (Usually in February - March). Thank you
ਨਰਮੇ ਦੀ ਫਸਲ ਵਿਚ ਸੀਟ ਬਲਾਈਟ ਤੋਂ ਰੋਕਥਾਮ ਲਈ ਕੀ ਵਰਤਿਆ ਜਾਵੇ ਜੀ ?
(pb)
रमेल सिंह जी नरमे पर M 45 500gm +Streptomycin@100 gm प्रति एकड़ स्प्रे कर सकते हैं।
2 िਕਲੇ ਝੋਨੇ िਵਚ ਘਾਹ िਜਅਾਦਾ ਹੈ ਕੋਈ ਇਲਾਜ ਦਸੋ ?
(pb)
गुरप्रीत सिंह जी कृपया फोटो भेजें ताकि आपको सही जानकारी दी जा सके।
Sir gava da snf bhut ghatt aunda feed vi ghar di pauna bajra vi advanta penda sab trai kr ke dekh lya snf 6.6 aunda 6 month to ?
(pb)
Soni ji tuci uss nu pett de kiria lai Flukarid-Ds bolus deo baki uss nu Bovimin-b powder 50gm rojana ate Fatmax powder 100gm rojana deo.
Punjab
Daso sir
Sir aap jwab kyo ni dete ?
(pb)
Punjab
Jagjeet ji tuhade sare swala de jwab ditte gye ha tuci App vich apne sare swala de jwab dekh skde ho dhanwad.
Ye nrma k ase spot ho rkhe h eska kya reason h or elaz kya kre ptiya b mud rhi h or sfed mchher bht ho gye h ?
(en)
Punjab
Ram swami ji, safed mashar ki roktham ke liye Dinotefuran 20% SG @60gm/acre ke hisab se spray kar skte hain aur spray ke time khet me nmi ka hona jruuri hota hai aur fasal par bacterial blight ka hamla hai iski roktham ke liye Tebuconazole 50% + Trifloxystrobin 25% WG @80gm/acre aur iske saath Streptocycline @12gm/acre ke hisab se spray kar skte hain, Dhanyvad
Jhona pr121 nisare ਤੇ aa ji te della bhut hu geya ਕੋਈ sprykar sakde hun ?
(pb)
चरणजीत जी आप अभी धान पर कोई भी herbicide की स्प्रे नहीं कर सकते हैं क्योंकि धान के निसारे पर herbicide करने के साथ उपज का नुक्सान हो सकता है।
Harvinder ji jhona ch ਕੱਖ kad ta par ...jethu jethu ਕੱਖ kadyea aa othe ਝੋਨਾ ਮਾੜਾ aa...Os nu kuj pa sakde aa...kuj kuj ਜਗਾ jhona neseri v jada aa
ਸਰ ਅਦਰੱਕ ਦੀ ਜੜ੍ਹ ਵਿੱਚ ਕੀੜੇ ਹਨ ਤੇ ਪੱਤੇ ਹੋਲੀ ਹੋਲੀ ਸੁੱਕ ਰਹੇ ਨੇ।ਦੇਸੀ ਖਾਦ ਵੀ ਮਹੀਨਾ ਪਹਿਲਾਂ ਪਾਈ ਸੀ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ?
(pb)
हरीश चंद्र जी अदरक में Chloropyrifos@1.2 लीटर प्रति एकड़ जमीन को पानी लगा कर मिट्टी में मिलाकर छींटा दे दें।
Punjab
ਸਰ ਇਸ ਨਾਲ ਵੀ ਕੋਈ ਫਰਕ ਨਹੀਂ ਪਿਆ। ਤੁਹਾਡੇ ਦੱਸੇ ਅਨੁਸਾਰ ਦਵਾਈ ਵੀ ਪਾਈ।
ਸਰ ਅਦਰੱਕ ਦੀ ਜੜ੍ਹ ਵਿੱਚ ਕੀੜੇ ਹਨ ਤੇ ਪੱਤੇ ਹੋਲੀ ਹੋਲੀ ਸੁੱਕ ਰਹੇ ਨੇ।ਦੇਸੀ ਖਾਦ ਵੀ ਮਹੀਨਾ ਪਹਿਲਾਂ ਪਾਈ ਸੀ ਕਿਹੜੀ ਦਵਾਈ ਦੀ ਵਰਤੋਂ ਕੀਤੀ ਜਾਵੇ ?
(pb)
Punjab
ਹਰੀਸ਼ ਚੰਦਰ ਜੀ, ਜੜ ਦੇ ਕੀੜੇ ਦੀ ਰੋਕਥਾਮ ਲਈ chlorpyriphos 20EC @400-600ml/ਏਕੜ ਦੇ ਹਿਸਾਬ ਨਾਲ ਰੇਤ ਵਿੱਚ ਮਿਲਾਕੇ ਛੱਟਾ ਦੇਣ ਤੋਂ ਬਾਅਦ ਪਾਣੀ ਲਗਾ ਸਕਦੇ ਹਨ, ਧੰਨਵਾਦ
Punjab
ਸਰ chloropyrifos 20 EC ਨਾਲ ਵੀ ਕੋਈ ਫਰਕ ਨੀ ਪਿਆ ਜੀ।
ਡੇਅਰੀ ਫਾਰਮ ਤੇ ਸ਼ਹਿਰ ਵਿਚ ਲੋਨ ਮਿਲ ਸਕਦਾ ਹੈ ?
(pb)
Punjab
ਗੁਰਸੇਵਕ ਜੀ ਤੁਸੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 ਨਾਲ ਸੰਪਰਕ ਕਰ ਸਕਦੇ ਹੋ
ਵੀਰ ਜੀ ਮਁਝ ਨੂੰ ਮਹੀਨਾ ਹੋ ਗਿਆ ਸੂਈ ਨੂੰ ਦੂਧ ਨਹੀ ਵਧ ਰਿਹਾ ?
(pb)
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ enerdyna liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ.
Punjab
Calcmiust gel pao
Punjab
Calmuist gel
ਇਕ ਗਾ ਨੂੰ ਕਿਨਾ ਅਚਾਰ ਪੋਣਾ ਚਾਹਿਦਾ ?
(pb)
Punjab
ਚਰਨਜੀਤ ਜੀ ਤੁਸੀ ਗਾਂ ਨੂੰ ਰੋਜਾਨਾ 20 ਤੋਂ 25 ਕਿਲੋ ਤੱਕ ਅਚਾਰ ਦੇ ਸਕਦੇ ਹੋ
Punjab
20-30 ਸਾਇਲੇਜ ਪਾਓ
Punjab
20-30kille salige pao
Eh ki problem hai ji te ki solution hai ?
(pb)
Haryana
Daljeet Singh ji, eh bacterial blight di dikkat lag rahi hai, esde lai copper oxychloride @200gm te esde naal Streptocycline @40gm/acre de hisab naal spray kar skde han, jhone nu hva lgake hi paani lgao, esde naal esda vadha nhi hovega, Dhanvad
bacha bimar hana ki dawai dewa dsseo ?
(pb)
Punjab
Bikerjeet ji kirpa krke eh daso ehna nu ki ki dikkat aundi hai ehh feed khande hai ja nhi ate bith kiwe di krdi hai ate hor ki smasia aundi hai uss vare bhi vistar nal swal pusho tan jo tuhanu sahi jankari diti ja skee.
ਸਰ ਝੌਨੇ ਵਿਚ ਪਾਣੀ ਸੁਕ ਗਿਆ। ਸੀ ਹੁਣ ਝੌਨਾ ਵਧ ਨਹੀ ਰਿਹਾ ਉਸ ਵਿਚ ਕੀ ਕੀਤਾ ਜਾਵੇ 37 ਕੁ ਦਿਨ ਦਾ ਹੈ ?
(pb)
जसवीर सिंह जी धान के ऊपर NPK 191919 1kg +chelated zinc 120gm प्रति एकड़ स्प्रे कर सकते हैं।
Sir ji cow pehla infection da koi sign show nhi kardi si Oh sirf chip chipa paani ja sitdi jis nu doctor ne keha si lakoria hai Par Hun us de andar Lenovo IU dwai 3 din rakhvai si jis naal uss de andro white ja dhi vargia chidia aa rhia si Pehla oh eda da kuj nhi sitdi si Lenovo IU rakvaun to baad hi sitan lagi hai ke us di infection keval andar hi si Jami hoi ?
(pb)
Punjab
Dablu ji kirpa krke ohna di photoa upload kro ji ohh kis trah dia tara krdi hai baki uss nu Keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo.
fish farming ?
(hn)
Punjab
Alok ji kripya aap apna swal vistar se pushen kya aap fish farming ke vare mai jankari lena chahte ha toh iss kam ko suru krne se pehle aap apne nazdiki Fishery department se iski training len jisme apko iss kam ki jankari milegi aur iske liye loan, subsidy bhi mill jayegi.
Sir ji saade jhoti hai 2 saal di Oh heat vich nhi aa rhi si es lyi us nu breedo vet kit diti si 5 golian di Jis kar oh 18 August di taara de rhi hai par boli nhi Taara vi khul ke nhi ditia ik chota ja jala ja dindi heh Ajj is tarah da de rhi hai Eh ki hai Haje tak Ai ikk vaar vi nhi karvai ?
(pb)
Punjab
tuci iss nu 2-3 pessia gurr khila deo ate jddo jyada pani jeha sutt dewe fir jhote ton cross krwa deo.
हाॅसी नरमा को हरा कर केबढ़वार को बढ़ाता है या बढ़वार को रोक कर फल फूल आते हैं। प्रति एकड़ इसकी डोज क्या है और इस समय इसका प्रयोग कर सकते हैं क्या। इसको किसी अन्य इंसेक्टिसाइड या फुंगिसाइड के साथ कर सकते हैं क्या। प्लीज़ मुझे उचित सुझाव दें। धन्येवाद ?
(hn)
Punjab
गोदारा जी, होशी की स्प्रे से नरमे की height नहीं रूकती लेकिन फल में बढ़ोतरी होती है, इसको 400ml/एकड़ के हिसाब से छिड़काव कर सकते हैं और इसको आप कीटनाशक या फफूंदनाशक के साथ मिलाकर छिड़काव कर सकते हैं, धन्यवाद
Can Kesar mango be grown in Uttarakhand ?
(en)
Rajasthan
Kamal, kesar variety of mango can be grow in Uttrakhand but yield will effected by weather. Thank you
devmedia
(pb)
Sharanpreet ji iss nu nazdiki doctor ton check krwao isde ear di janch krke hei sahi ilagg ho skda hai eh ehna dina vich pass bhrrn krke bhi ho skda hai isdi janch ton hei sahi pta lgega.
Adrak me ye kya ho raha h ?
(hn)
Maharashtra
Ravi Patidar ji, yeh ek fungus ka rog hai iske roktham ke liye Carbendazim 12% + Mancozeb 63% WP @400gm/acre ke hisab se neeche daal skte hain aur upar se halka paani lga skte hain, Dhanyvad
उपचार बताए ?
(hn)
Rajasthan
रमेश जी कृपया आप बताये कि आपने इसे खाद और स्प्रे कोनसी की है ताकि आपको उसके हिसाब से जानकारी दी जा सके। धन्यवाद
Dhaan ke patton mein Hare Rang Ki illi kida ho gai hai Kan se dawai ka chidkav Karen ?
(hn)
West Bengal
Prince ji, dhan ki fasal me illi ki roktham ke liye chlorantraniprole 18.5 SC @60ml/acre ke hisab se chidkav kar skte hain, Dhanyvad
Sir मेरे पास बकरे को खस्सी किए थे लेकन खस्सी सक्सेस नहीं हुआ वह बकरा ही रह गया और 10 महीने का हो गया है इसके लिए अब क्या करना पड़ेगा ,क्या वह बकरा ही रहेगा या खस्सी हो पाएगा क्या वेट ग्रोथ करेगा ?
(hn)
आप दोबारा उसे खस्सी कर सकते है।
धान पीआर 114 में इंसेक्टिसाइड और फंगीसाइड की स्प्रे कर चुके हैं और निश रे लग रही है अब उसमें कौन सी स्प्रे करवाएं की अच्छी पैदावार हो और धान में फोक भी ना पड़े ?
(hn)
Haryana
जस्सी जी, बढ़िया क्वालिटी के लिए जब धन गोभ में होता है उस वख्त NPK 13:00:45 @1.5kg/एकड़ के हिसाब से स्प्रे करनी होती है, वैसे जब दाना भरना शुरू हो जाता है तभी भी NPK की स्प्रे की जा सकती है, धन्यवाद