Punjab
Search
ਸੀਤ ਸ੍ਰੀ ਆਕਾਲ ਜੀ ਸ੍ਰੀਮਾਨ ਜੀ ਮੈਂ ਆਪ ਜੀ ਤੋਂ ਇਹ ਜਾਣਕਾਰੀ ਲੈਣ ਚਹੁੰਦਾ ਹਾਂ ਕਿ ਮੇਰੇ ਕੋਲ ਇੱਕ ਸਾਲ ਦੀ ਕੱਟੀ ਤੇ ਦੂਜੀ ਦੋ ਸਾਲ ਦੀ ਇਹਨਾਂ ਦੋਹਾਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਦੇਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਤੇ ਕਹਿੜੀ ਦਵਾਈ ਦੇਣੀ ਹੈ । ਕਿਰਪਾ ਕਰਕੇ ਜਾਣਕਾਰੀ ਦਿੳ। ਧੰਨਵਾਦ ਜੀ ?
(pb)
ਨਾਨਕ ਜੀ ਤੁਸੀ ਇਹਨਾਂ ਨੂੰ bandykind plus bolus ਦੇ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਇਹ ਤੁਸੀ ਇਹਨਾਂ ਨੂੰ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਗੋਲੀ ਨੂੰ ਪੀਸ ਕੇ ਪਾਊਡਰ ਬਣਾ ਕੇ ਰੋਟੀ ਵਿੱਚ ਉਪਰ ਗੁੜ ਲਗਾ ਕੇ ਖਿਲਾ ਸਕਦੇ ਹੋ.
Punjab
Piperzine liquid, albomar
Dhaan ki Bali sukhi nikal rahi hai ?
(hn)
Punjab
Asad ji yeh kayi karno se aisa ho jata hai jaise urea ki jada matra ka istemal krna, ya kahi bar boor aane ke samay barish ka hona jo boor niche jhar deta hai or daane nahi ban pa te. Agar fasal me nutrients ki kami aa jye to bi aisi deekat aa jati hai. Issi liye kripya ap yeh btaye ki fasal me kya kya khad aur kitni matra me dali hai ta jo apko uske hisab se sahi jankari de sake. Dhanywad.
ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਮੇਰੇ ਕੋਲ ਇੱਕ ਖੀਰਾ ਬੱਕਰਾ ਏ ਉਹ ਬੱਕਰੀਆਂ ਤੇ ਚੜਦਾ ਏ ਉਸ ਨੂੰ ਠੰਡਾ ਰੱਖਣ ਵਾਸਤੇ ਕੀ ਕਰੀਏ ਕਿ ਉਹ ਗਰਮ ਨਾ ਹੋਵੇ ?
(pb)
Punjab
ਲਖਵਿੰਦਰ ਜੀ ਇਸਦਾ ਇਕੋ ਹੱਲ ਹੈ ਤੁਸੀ ਉਸ ਨੂੰ ਬੱਕਰੀਆਂ ਦੇ ਵਾੜੇ ਤੋਂ ਅਲੱਗ ਰੱਖਿਆ ਕਰੋ ਉਸ ਨੂੰ ਅਲੱਗ ਬੰਨੋ ਜਦੋਂ ਕ੍ਰੋਸ ਕਰਵਾਉਣੀ ਹੋਵੇ ਉਦੋਂ ਮਿਲਾਪ ਕਰਵਾ ਸਕਦੇ ਹੋ
Please mention best agricultural online sites for buying agricultural products like Pesticides, chemicals fertilizers machinery etc ?
(en)
Punjab
Bandi ji there are many website available such as Indiamart,Bighaat you can go for anyone.thank you
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Sir jhone de patte es tarh suk rahe ne. Ki karan and roktham daso ?
(pb)
Punjab
Talwinder ji jhone te BLB de hamle de lashan tusi isdi roktham lyi copper oxychloride @200gm/acre te esde naal Streptomycin Sulphate 9% + Tetracycline Hydrochloride 1% SP @40gm/acre de hisab naal spray kiti jandi hai. Dhanwad.
ਡਾ. ਸਾਹਿਬ ਅਰਬੀ ਦੀ ਖੇਤੀ ਕਿਸ ਮਹੀਨੇ ਵਿੱਚ ਹੁੰਦੀ ਹੈ ਅਤੇ ਕਿੱਨੇ ਸਮੇ ਦੀ ਫਸਲ ਹੈ ?
(pb)
ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ।ਇਹ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ।
Variety 212 jhona h ji Jis de upero patte dia noka lal jia ho rhia bhut ..Ki problem aa sir ji... jaar type jia ho reha hai ?
(pb)
Haryana
Raman ji kirpa karke isdi photo bhejo ta jo tuhanu usde hisab nal jankari diti ja sake,dhanwad
Sir narme nu kacha rakhan lei tai flowering lei kehdi spry kri Ja 13.00.45 vich urea ,megnisium, born mix hojan ge ?
(pb)
Ajmer ji tusi narme di fasal te je NPK 13:0:45 di spray kar rahe han ta fir urea di varto krn di jrurat nahi hai. Tusi narme te magnesium, boron di spray kar sakde han. Bas dhyan rahe ki ehna da ghol alag alag bartan vich bnauna hai. Dhanwad.
Bovimin-gl and bovimin B dono same ne ja nai ?
(en)
Punjab
Bovimin-gl liquid vich aunda hai iss vich mineral di matra jyada hundi hai ate Bovimin-b powder mineral mixture de torr te ditta jnda ha jo dudh wale pashua, khali pashua nu dudh de hisab nal 50 ton 100gm tak rojana de skde ho.
Punjab
Bovimin b ultra mineral mixture best hai
Sir g Dsr 1401 mushal jhone 120 dina da ho gia ha ,jo Nisare te aa ,is te kihra fungicide kita jawe , iss ton pehla iste 2 spray kr ditan hn ,1aug te 20 aug nu , 1st saaf, 2nd defenoconazol + azoxystrobin. Hun kihra fungicide atte barricade karie ?
(pb)
Dhaliwal ji tuhanu hun koi fungicide spray karn di lod nahi hai tuc isde uper NPK 130045@1 kilo ate boron@100 gram nu prati acre de hisab nal spray karo,dhanwad
ਵਿਹੈੜ ਦੇ31 8 2021 ਨੂ a i Karai sham te Raat nu 3 var blood discharge Kita Ki Karn ho sakda ?
(pb)
Tajpal ji ehh pashu di heat khtm hon ton badd blood aunda hai tuci iss nu pregstay gold powder ja keeper plus powder 30gm rojana de skde ho.
35 40ਦਿਨ ਕੱਟੀ ਆ ਮੋਕ ਲਗੀ ਹੋਈ ਆ ?
(pb)
Punjab
ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ.
Punjab
ਇਸ ਨਾਲ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਚਾਹੀਦਾ ਹੈ
ਮੇਰੀ ਗਾਂ ਕੁਜ ਨੀ ਖਾਦੀ ਸੰਜਰ ਆ ?
(pb)
ਗੁਰਤੇਜ ਜੀ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ
sir jhone vich nadeen rehgya kafi jhona nisar reha hun nadeen do tin naliya ne fadya v ni janda vich ki oh jhone de jhaad te nuksaan karega ja nai ?
(pb)
Punjab
Gurpartap ji nadeena te control bhut jruri hunda hai kyuki eh fasl de nal pani ate food dona layi compete karda hai . isde nal fasl nu poori khurak nahi mildi is layi ehna di roktham karni bhut jruri hai,dhanwad
SSA g ,apna jhona nisar riha a g ,Kal raat and 2 din pehla rain ho gyi c rain hon nal jhone da jhaad nu kina k fark pa skda g ?
(pb)
Punjab
Sunny ji jekar barish bhut jyada hoi hai ta boor jhad janda hai jisde nal 15% jhaad te fark painda hai jekar meeh halka hai ta koi fark nahi painda.dhanwad
Sir calf da liver system bdia rve dso desi trika v te angreji v ?
(pb)
Gurjeet ji tuci sbh ton pehla tan uss nu pett de kiria lai Albendazole & ivermectin salt di dwai deo ate uss nu 8 mahine di umar honn tak her 1-1 mahine de frak nal pett de kiria wali dwai jrur deo baki uss nu 3 mahine tak maa da dudh pilao ate 1 mahine badd calf starter feed deni suru kro ate livertonic 7-10 din badd brotone 3-5ml rojana de skde ho fir ummar de hisab nal isdi matra vadha skde ho.
muchhal 1401 de patte upparo noka ton peele pai re ne.. iss khet ch blb aaya c jisdi spray mouke te kr ditti gyi c.. noka machan da ki karn ho skda te iss da treatment kiwe kriye ?
(en)
Ramandeep ji tuc hun ik spray 00-52-34+100 g boron 125 ltr paani ch kro.sticker di vi varto kar lao vich.dhanwad
Sir. Ajola tyar karn da tarika dsyeo. 3- 4 majha ne ?
(pb)
Punjab
Harmander ji eh paani te tairan vala farn hai,jis vich shakha,tanna te jadda hundia han eh paudha pani vich hetha nu latkda hai.. eh chare di ik kism hai jo pashua lai feed de taur te varti jandi hai...Ajola di kheti lai pani di lod hundi hai.. pani ikatha karn lai 2m lamba, 1m chauda,20cm uchai de hisab nal toye putto ate plastic sheet nal cover kro te brabar matra vich 10-15kg shani hoi mitti pao.. gara tyar karn lai gobber 5kg, azophos 40gm, SSP20gm nu 10ltr paani vich milao atte isnu chngi tra milaun to baad shaan dyo ate fir 8cm tak ucha padhar chukan lai hor paani milao...bijai lai rog ate keeta to mukt azola di varto karo toye vich azola 7-10 dina ander tyar ho janda hai ate lagbhag 1-1.5kg paidavar prapt hundi hai.. azola di teji nal paidawar lai 2kg gobber,25gm azophos ate 20gm azofert nu 2ltr paani vich milake tyar kita gara 7 din de antral to paunde raho.. agar tapmaan vad da hai ta tusi upro sheet nal cover kar sakde ho.. Dhanwad
German shepherd dog chahida g kitho ley sakde aa ki price ho g eh kinia kisma da hunda g kehdi vadiya aa g ?
(pb)
Punjab
Jot ji tuci dog lenn lai Sandeep Singh 9056415911 Friends Kennel nal sampark kr skde ho ehna ton tuhanu sari jankari mill jawegi
Kitne din tak lagana h or bakra 15 se 20 kilo ka hoga ?
(hn)
Punjab
yeh aap 3 din tak lgwa skte hai ..
ਗਾਂ ਨੂੰ 25 ਤਾਰੀਕ ਦੇ 9 ਮਹੀਨੇ ਪੂਰੇ ਹੋ ਗਏ ਦੁੱਧ ਤਾਂ ਲਾਇਆ ਪਰ ਪੂਰਾ ਹਵਾਨਾ ਨਹੀਂ ਬਣਾਇਆ ?
(pb)
ਸਿਮਰਨ ਜੀ ਤੁਸੀ ਉਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Pawan ji tusi jhone te blight di roktham lyi Streptomycin Sulphate 9% + Tetracycline Hydrochloride 1% SP @40gm/acre de hisab naal spray kar sakde han. Te streptocycline@6gram prati 60litre pani de hisab nal vart sakde han. Dhanwad.
Hlo sir ma ih Janna Chanda ha ka jhoti Sui no Das din ho gye na soon to bad fiver ho gya Hon fiver thik aa but doud nahi da rahi bilkul vi before delivering milk udder baht c but after delivering thana ch bilkol ve dood nahi aa reha koi acha sa illaaz daso please ?
(pb)
Sarwan ji tuci uss nu Anabolite liquid 100-100ml swere sham, Calcimust gold liquid 50ml rojana ate lacup powder 100gm rojana deo baki uss nu vdia hara chara ate feed deo ate mousam de hisab nal sahi dekbhal kro.
ਸਰ ਮੈਟਾਡੋਰ ਅਤੇ ਅਕਟਾਰਾ ਦੋਵੇ ਅਨਸੈਕਟੀਸਾੲੀਡ ਦੋਵੇ ਰਲਾ ਕੇ ਹੋ ਜਾਣ ਗੇ ?
(pb)
Punjab
ਸੰਧੂ ਜੀ ਕਿਰਪਾ ਕਰਕੇ ਦੱਸੋ ਕਿ ਫ਼ਸਲ ਦੇ ਉਪਰ ਕਿਹੜੇ ਕੀੜੇ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ssa sir ji jhona pr 21 variety ,ਆ ਜੀ ਝੋਨਾ ਸਾਰਾ ਨਿੱਸਰ ਚੁੱਕਿਆ ਹੈ ਤੇ ੳਸਤੇ ਕਿਹੜੀ ਸਪਰੇ ਕੀਤੀ ਜਾਵੇ ਜੀ ,, ੲਿਸ ਤੋਂ ਪਹਿਲਾਂ ਸਿਰਫ ਲੋਕਾਂ,ਕਲੀ ਦੀ ਸਪਰੇ ਕੀਤੀ ਹੈ ,, ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
ਸਰਤਾਜ ਜੀ ਕਲੀ ਦੀ ਸਪਰੇ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਹੈ ਤੁਸੀ NPK 130045 @ 1 ਕਿਲੋ ਅਤੇ ਬੋਰੋਨ @100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਤੀਜੇ ਸੂਏ ਮੱਝ ਸੂਣ ਵਿਚ ਇਕ ਮਹੀਨਾ ਰਹਿੰਦਾ ਉਸਦੀ ਧਾਰ ਬਹੁਤ ਸਖਤ ਹੈ ਕੋਈ ਹੱਲ ਹੋ ਸਕਦਾ ਜੀ ਉਸਨੂ ਵਧੀਆ ਤਿਆਰ ਕਰਨ ਲਈ ਕੀ ਦਿਤਾ ਜਾਵੇ? ਧੰਨਵਾਦ ਜੀ ?
(pb)
ਤੁਸੀ ਉਸ ਨੂੰ vitamor H liquid 10ml, metabolite powder 1 ਪਾਉਚ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ, 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ ਬਾਕੀ ਇਸ ਨੂੰ ਸੂਣ ਤੋਂ ਬਾਦ ਵੀ ਦੇ ਸਕਦੇ ਹੋ
Ah pic dhko ke problem a narme nu ta as de patyea te ke chez a funges de koi problem ta nhi hggi talla v bhut lgda ga ?
(pb)
Punjab
Gagandeep ji narme di fasal te gulabi sundi de hamle de lashan han. Tusi isdi roktham lyi Emamectin Benzoate 5% SG @60gram prati acre de hisab nal spray kar sakde han. Je fasal vich tela te hor rus-chusak keet da hamla v hai ta tusi Dinotefuran 20% SG@80 gram prati acre de hisab nal spray kar sakde han. Dhyan rahe ki ehna da ghol alag alag bartna vich bnauna hai. Dhanwad.
Punjab
ਤੁਸੀ ਓਹਨਾ ਨੂੰ Calcirol ਪਾਉਚ ਦਿਓ ਇਹ 2 ਮਿਲੀ ਦੁੱਧ ਵਿਚ 7-8 ਦਾਣੇ ਘੋਲ ਕੇ ਦੇਣੇ ਸ਼ੁਰੂ ਕਰੋ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
सर जी नमस्ते मेरी मेरी 6444 धान 40 दिन की हो गई है जिसमें ऊपर की कुछ पत्तियां पीली पड़ रही हैं कृपया इसका उपाय बताइए धन्यवाद ?
(hn)
Madhya Pradesh
दीपक जी आपके द्वारा भेजी गयी फोटो अपलोड नहीं हुई है आप कृपया दुबारा फोटो भेजे ताकि आपको उसके हिसाब से जानकारी दी जा सके। धन्यवाद
Sir Ji... 6444 Dhan hai jo 40 Din ki ho gyi hai...Iski kuch pattiya peeli pad rahi hai ?
(hn)
Madhya Pradesh
Deepak ji aapke dwara bheji gayi photo upload nahi hui hai kripya aap iski photo bheje taki aapko uske hisab se jankari di ja sake,dhanywad
Sir ਮੇਰੇ ਕੋਲ ਇੱਕ ਏਕੜ ਜਮੀਨ ਹੈ ਮੈਂ ਸਬਜੀਆਂ ਦੀ ਖੇਤੀ ਕਰਦਾ ਹਾਂ 3hp solar pump 170 ਫੁੱਟ ਤੋਂ ਕਿੰਨੇ inch ਪਾਣੀ ਕੱਢੇਗਾ ?
(pb)
Punjab
ਰਾਜ ਜੀ 3hp ਦਾ solar pump 170 ਫੁੱਟ ਤੋਂ 1-1.5 ਇੰਚੀ ਪਾਣੀ ਕੱਢੇਗਾ। ਧੰਨਵਾਦ।
इसमें कौन सा रोग है ?
(hn)
Madhya Pradesh
दीपक जी कृपया आप बताये कि आपने इसमें क्या क्या खाद डाली है और कितनी मात्रा में ताकि आपको उसके हिसाब से जानकारी दी जा सके। धन्यवाद
sir apne khet ch Arbi bilkul tyaar khadi a jo hafte takk putt laini a.aur us tu baad eshe khet ch 14.15 November nu mattar laune ne.es gaib de vich kehdi fasal la sakde aa jo 45..50 din vich tyaar ho jave.ki pathya vali makayi beej sakde aa. ja koi hor fasal dasso. please suggest ?
(pb)
Gurpreet ji tuc makki di bijai kar sakde ho jisde vich tuc J1006 ja J1007 di bijai kar sakde ho,dhanwad
Punjab
Sir eh kinne dinna ch tyaar ho javegi kataayi layi.
ਸਤਿ ਸ੍ਰੀ ਅਕਾਲ ਜੀ ਮੇਰਾ ਇਕ ਸਵਾਲ ਆ ਜੀ ਮੇਰਾ ੧੨੧ ਝੋਨਾ ਪੂਰੀ ਤਰਾ ਨਿਸਰ ਚੁੱਕਾ ਉਹਦੇ ਵਿਚ ਅੱਜ ਤੋ ੧੦ ਦਿਨ ਪਹਿਲਾ ਗੋਬ ਦੀ ਸੂੰਡੀ ੧% ਸੀ ਮੈ ਕੋਈ ਸਪਰੇ ਨਹੀ ਕੀਤੀ ਪਰ ਹੁਣ ਕੋਈ ਵੀ ਉਲੀ ਵਾਲੀ ਬਿਮਾਰੀ ਨਾ ਕੋਈ ਗੋਬ ਦੀ ਸੂੰਡੀ ਪਰ ਹੁਣ ਸਾਡੇ ਲੋਕਾ ਦਾ ਕਹਿਣਾ ਉਲੀਨਾਸਕ ਕਰਨ ਨਾਲ ਦਾਣੇ ਦਾ ਵਜਨ ਵੱਧਦਾ ਚਮਕਦਾਰ ਹੁੰਦੇ ਕੀ ਇਹ ਸੱਚ ਆ ਕੀ ਮੈਨੂੰ ਸਪਰੇ ਕਰਨੀ ਚਾਹੀਦੀ ਮੈ ਸਿਰਫ NPK 13-0-45 ਤੇ ਨਾਲ Boron ਕੀਤੀ ੨ ਵਾਰ ਝੋਨਾ ਬਹੁਤ ਹੀ ਵਧੀਆ ਮੈ ਪਿਛਲੇ ਸਾਲ ਚ ਕਰਦਾ ਸੀ ਸਪਰੇ ਪਰ ਮੈਨੂੰ ਕੋਈ ਫਰਕ ਨਹੀ ਲੱਗਾ ਫਾਲਤੂ ਖਰਚਾ ਕੀ ਉਲੀਨਾਸਕ ਦਾਣੇ ਦਾ ਵਜਨ ਤੇ ਚਮਕਦਾਰ ਬਣਾਉਦਾ ਸਲਾਹ ਜਰੂਰ ਦਿਉ ਤਹਾਡਾ ਬਹੁਤ ਬਹੁਤ ਧੰਨਵਾਦ ?
(pb)
ਸਿਮਰਨਜੀਤ ਸਿੰਘ ਜੀ ਜੇਕਰ ਉੱਲੀ ਦੀ ਬਿਮਾਰੀ ਦੇ ਕੋਈ ਲੱਛਣ ਨਹੀਂ ਹਨ ਤਾਂ ਤੁਹਾਨੂੰ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ। ਧੰਨਵਾਦ
devmedia
(pb)
Punjab
ਵਿਰਕ ਜੀ ਇਹਨਾਂ ਦੀ ਡਿਊਟੀ ਸਵੇਰੇ 9 ਵਜੇ ਤੋਂ 2 ਵਜੇ ਤੱਕ ਹੁੰਦੀ ਹੈ
Subsidy ?
(pb)
Punjab
Ravinder ji kirpa krke apna swal vistar nal pusho tuci kis kam lai subsidy lena chahunde ho tan jo tuhanu uss vare sahi jankari diti ja skee.
ਮੇਰੇ ਕੋਲ 1.5 ਸਾਲ ਦੀ ਵੱਛੀਆ ਤੇ 2 ਸਾਲ ਦੀ ਕੱਟੀਆ ਹਨ ਤਿਆਰ ਕਰਨ ਲਈ ਕੌਈ ਵਧੀਆ ਮਿਨਰਲ ਮਿਕਚਰ ਪਾਉਡਰ ਦੱਸੋ ਜੋ ਜਲਦੀ ਤਿਆਰ ਹੋ ਸਕਣ ਓਹਨਾ ਨੂੰ ਸਰੋ ਦਾ ਤੇਲ ਦੇ ਸਕਦੇ ਆ ?
(pb)
ਯਾਦਵਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ fendykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਇਹਨਾਂ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੋ intas ਕੰਪਨੀ ਦਾ ਪ੍ਰੋਡਕਟ ਹੈ ਜਿਸ ਨਾਲ ਵਧੀਆ ਗਰੋਥ ਹੋਵੇਗੀ ਬਾਕੀ 50ml ਸਰੋਂ ਦਾ ਤੇਲ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ ਅਤੇ 10 ਦਿਨ ਦੇਣ ਤੋਂ ਬਾਦ ਮਹੀਨੇ ਬਾਦ ਦੁਬਾਰਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
Punjab
Crs mineral mixture, bovimin b ultra mineral mixture, agrimine mineral mixture in 50-100 gram per day pao Te mitha soda 10 gram per day pao
Hariram ji kripya ap yeh btaye ki aliette aur antrcol ka istemal kis fasal me krna chahte hai ta jo apko uske hisab se sahi jankari de sake. Bayer ki Aliette aur Antracol dono hi fungicides hai aur fungus ki bimariyao ki roktham krte hai in dono ka kam same hi hai. Aliette ki spray grapes aur elichi mein ki jati hai. yeh grapes mein downy mildew aur elichi mein azhukal disease aur damping off ki roktham ke liye apply ki jati hai. Aur Antracol ki spray apple, pomegranate, potato, tomato rice, grapes mein use kiya jata hai. Ap Antracol ka upyog kar sakte hai. Dhanywad.
गेहूं की बिजाई 10 नवम्बर से पूरा नवम्बर कौनसी वैरायटी व कितना बीज बोए व बिजाई के समय खाद कोन कोनसा कितनी मात्रा डाले ?
(hn)
Maharashtra
आप गेंहू की किस्मे जैसे WH 896,HD 2643,UP 2425,NW-2036 की बिजाई कर सकते है। गेंहू को एक एकड़ में Urea@130kg, SSP@150kg and MOP@20kg के हिसाब से डाले और बिजाई के समय आधी यूरिया डाले। धन्यवाद
10 किलो धान के बीज की नर्सरी लगाने के लिए कितनी जगह की जरूरत पडेगी कितने फूट लम्बाई व कितने फूट चौडाई व बीज डाल ते समय खाद व दवा कोन कोनसी कितनी डाले व उसके बाद ?
(hn)
Haryana
श्रीमान जी धान की नर्सरी की बुवाई के लिए 10 किलो बीज के लिए 200 वर्ग मीटर जगह की जरूरत होती है और आप इसे 4 -5 किलो यूरिया डाले। धन्यवाद
ਸਰ ਜੀ 20 ਸਤੰਬਰ ਨੂੰ ਆਲੂ ਲੋਂਣ ਲਈ ਆਲੂ ਦੀ ਕੇਡੀ ਕਿਸਮ ਵਦੀਆ ਰਹੇਗੀ ਜੌ ਵਧੀਆ ਮੁਨਾਫ਼ਾ ਦੇਵੇ ?
(pb)
ਸੰਧੂ ਜੀ ਆਲੂ ਦੀ ਕਿਸਮ ਜਿਵੇ Kufri Alankar,Kufri Ashoka,Kufri Badshah ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ
Narme nu ki bimari hai g ?
(en)
Punjab
Harvinder ji eh leaf blight de hamle de lashan han. Te narme di fasal te rus-chusak keet da hamla v hai jis karke patte sungar rahe han. Tusi fungus di roktham lyi Carbendazim 12% + Mancozeb 63% WP@1gram prati 1litre pani de hisab nal spray kar sakde han. Te rus-chusak keeta di roktham lyi Dinotefuran 20% SG@60gram prati acre de hisab nal spray kar sakde han. Tusi je narme te boron di spray nahi kiti ta ek spry boron @100gram prati acre lyi vart sakde han. Dhanwad.
Mirchi me Dali galan ka upay bataiye ?
(hn)
Rajasthan
Manvi ji eh fungus ke karn ho raha hai iske liye aap carbendazim@400 gram ko prati acre ke hisab se spray karen,dhanywad
Sir ulli nashak,13045,te tidde sundi di spry mix kar kar sakde aa koi koi shitta nikal da pya ?
(pb)
Jatinder ji ullinashak ,130045 ate tidde si spray nu mix karke na spray karo.eh fasl te mada asar paungiyan tuc ehna di alag to spray karo.dhanwad
Eh ki kardian ne g ?
(en)
Punjab
Harvinder ji tuc eh tinde nu khol ke dekho vich koi sundi maujood hai jekar hai ta kirpa karke daso ta jo tuhanu usde hisab nal jankari diti ja sake.dhanwad
Es da ki hal hai g. Eh ki km krde ne ?
(en)
Punjab
Harvinder ji kirpa krke apne swal de nal photo bhi upload kro jiss nu dekh ke tuhanu sahi jankari diti ja skee.
हमे फिश फार्मिंग करनी है कैसे करे ?
(hn)
यदि आप मछली पालन शुरू करना चाहते है तो पहले आप इसकी ट्रेनिंग लें जो आप अपने नज़दीकी मछली पालन विभाग से ले सकते है जिससे आपको इस काम की पूरी जानकारी मिलेगी और इसके लिए लोन और सब्सिड़ी भी मिल जाएगी आप इसके लिए मछली पालन Department of Fisheries, Government of Maharashtra, India, Asstt. Commissioner of Fisheries, Ahmednagar 0241-2323383 से संपर्क कर सकते है।
ਪਸ਼ੂ ਤੇ ਲੋਨ ਵਾਲੀ ਸਕੀਮ ਅਧੀਨ 1,60 ਤੱਕ ਲੋਨ ਦੀ ਇਹ ਕਿਹੜੀ ਸਕੀਮ ਡਾਕਟਰ ਸਾਹਿਬ ਇਹਦੇ ਬਾਰੇ ਜਾਣਕਾਰੀ ਦਿੱਤੀ ਜਾਵੇ ਧੰਨਵਾਦ ?
(pb)
Rajasthan
ਸਿਕੰਦਰ ਜੀ ਤੁਸੀ ਡੇਅਰੀ ਫਾਰਮਿੰਗ ਲਈ ਇੰਨਾ ਲੋਨ ਵੀ ਲੈ ਸਕਦੇ ਹੋ ਪਰੰਤੂ ਤੁਹਾਡੇ ਕੋਲ ਪਹਿਲਾ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਂਕਿ ਉਸ ਟ੍ਰੇਨਿੰਗ ਸਰਟੀਫਿਕੇਟ ਨਾਲ ਹੀ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਇਸਦੇ ਲਈ ਤੁਸੀ Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 ਨਾਲ ਸੰਪਰਕ ਕਰ ਸਕਦੇ ਹੋ
Punjab
Facebook id-lnderjeet Singh sra
ਇਸ ਕਿੰਨੂੰ ਦਾ ਹੱਲ ਦੱਸੋ ਜੀ । ਸਾਈਡ ਤੇ ਮਿਰਚਾਂ ਲੱਗੀਆਂ ਸਨ ਅਤੇ ਥੋੜੇ ਦਿਨ ਪਹਿਲਾ ਮੈਂ ਕਲੋਰੋ / ਕਲੀ ਦਾ ਮਿਕਸ ਘੋਲ ਪਾ ਦਿੱਤਾ ਤਾਂ ਇਹ ਹਾਲ ਹੈ। ਦੱਸਿਓ ਜੇ ਪੁੱਤਾਂ ਵਰਗੇ ਬੂਟੇ ਦੀ ਜਾਨ ਬਚ ਜਾਵੇ ?
(pb)
ਅੰਮ੍ਰਿਤ ਜੀ ਪਹਿਲਾ ਤਾ ਤੁਸੀਂ ਬੂਟੇ ਦੇ ਮੁੱਢ ਨਾਲ ਮਿੱਟੀ ਲਾਓ ਤਾ ਜੋ ਪਾਣੀ ਮੁੱਢ ਨਾਲ ਨਾ ਲੱਗ ਸਕੇ। ਕ੍ਰਿਪਾ ਤੁਸੀਂ ਇਹ ਦੱਸੋ ਕਿ ਬੂਟੇ ਨੂੰ ਕਲੋਰੋ ਤੇ ਕਲੀ ਦੀ ਕਿੰਨੀ ਮਾਤਰਾ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਕਿਉਂਕਿ ਕਈ ਵਾਰ ਕਲੋਰੋ ਦੀ ਜ਼ਿਆਦਾ ਮਾਤਰਾ ਵਰਤ ਨਾਲ ਬੂਟਾ ਇਕ ਦਮ ਕਮਲਾ ਜਾਂਦਾ ਹੈ ਤੇ ਪੱਤੇ ਵੀ ਝਾੜ ਜਾਂਦਾ ਹੈ। ਤੁਸੀਂ ਬੂਟੇ ਵਿਚ ਪਾਣੀ ਪੌਧੇ ਰਹੋ ਤੇ ਸਾਦੇ [ਪਾਣੀ ਦੀ ਦਿਨ ਵਿਚ 4-5 ਵਾਰ ਸਪਰੇਅ ਕਰੋ ਤਾ ਜੋ ਦਵਾਈ ਦਾ ਅਸਰ ਘੱਟ ਸਕੇ। 2-3 ਦਿਨਾਂ ਬਾਅਦ NPK 19:19:19@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
ਮਾਤਰਾ ਸਰ 20 ml ਪਾਈ ਸੀ । ਸਾਇਦ ਜਿਆਦਾ ਪੈ ਗਈ। ਅਜੇ ਵੀ ਓਸੇ ਹਾਲਤ ਵਿੱਚ ਹੀ ਹੈ।
Punjab
ਨਿੰਬੂ ਲਿਖਣਾ ਸੀ ਜੀ।
Punjab
Npk nhi kiti aje . Aj krni c pr meeeh karn nhi hoe.
धान में पत्तियों और तनों को कीड़े काट रहें हैं, कृपया खत्मकरने का उपाय बताएं ?
(hn)
Uttar Pradesh
सूरज जी आप धान की फसल में पत्तियों और तनों में कीट की रोकथाम के लिए Chlorantraniliprole 18.5%SC@60ml प्रति एकड़ के हिसाब से स्प्रे कर सकते है। धन्यवाद।
ਡੇਅਰੀ ਫਾਰਮਿੰਗ ਅਤੇ ਪਸ਼ੂ ਪਾਲਣ ਦੀ ਟਰੇਨਿੰਗ ਕਦੋਂ ਅਤੇ ਕਿਥੋਂ ਲੈ ਸਕਦੇ ਹਾਂ ਜੀ ?
(pb)
Punjab
ਜਸਪ੍ਰੀਤ ਸਿੰਘ ਜੀ ਤੁਸੀ ਡੇਅਰੀ ਟ੍ਰੇਨਿੰਗ ਲੈਣ ਲਈ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 406 , ਜਿਲਾ ਪ੍ਰਸਾਸ਼ਨਿਕ ਕੰਪਲੇਕ੍ਸ ਫਤਹਿਗੜ੍ਹ ਸਾਹਿਬ 01763-220334 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਡੇਅਰੀ ਟ੍ਰੇਨਿੰਗ ਵਾਰੇ ਪਤਾ ਕਰ ਸਕਦੇ ਹੋ..
सरजी धान 1509 मे बालिया निकलते समय किस उर्वरक की स्प्रे करे जिससे अधिक पैदावार हो ?
(hn)
Uttar Pradesh
नीरज जी आप इसमें बालियाँ निकलते समय आप इसके ऊपर NPK 130045 @1 किलो और बोरोन @100 ग्राम को प्रति एकड़ के हिसाब से स्प्रे करें। धन्यवाद
TILT NALL CORAGEN MILA K DOWA DI SPRAY KITI JA SAKDI HAI ?
(pb)
Punjab
Jaskirat ji tuc ehna dona nu mila ke spray na karo ehna di alag alag spray karo,dhanwad
Sir 7.5 hp solar power pump 180 fut ton 2.5 inch pani full milega ?
(pb)
Punjab
Raj ji 7.5 hp da solar pump 180 foot to 2-2.5 inchi pani kadu ga. Te je tusi 10hp da solar pump launde han ta tuhanu 3 inchi pani milega. Dhanwad.
Maharashtra
आसान
ਮੱਕੀ ਇਸ ਤਰਾ ਹੋ ਰਹੀ ਹੈ ਜੀ । ਕੀ ਸਮੱਸਿਆ ਹੈ?
(pb)
Punjab
ਕੁਲਦੀਪ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਕਿਹੜੀ ਖਾਦ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਰ ਝੋਨੇ ਦੇ ਤਣੇ ਵਿੱਚ ਛੋਟੀਆ ਛੋਟੀਆ ਸੁੰਡੀਆ ਹੈ ਫੇਮ ਅਤੇ ਪਰੋਕਲੇਮ ਦੀਆ ਸਪਰੇਆਂ ਅਠ ਅਠ ਦਿਨਾਂ ਦੇ ਫਰਕ ਨਾਲ ਛਿੜਕਾਅ ਕੀਤਾ ਪਰ ਸੁੰਡੀ ਫਿਰ ਵੀ ਨਹੀਂ ਮਰੀਆਂ ਕੀ ਕਾਰਨ ਹੈ ਤੇ ਕੋਈ ਵਧੀਆ ਸਪਰੇ ਦੱਸੋ ?
(pb)
Punjab
ਕੁਲਵੰਤ ਜੀ ਇਹਨਾਂ ਕੀਟ ਦੀ ਰੋਕਥਾਮ ਲਈ ਤੁਸੀਂ fame ਤੇ proclaim ਦੀ ਵਰਤੋਂ ਕਰ ਚੁਕੇ ਹੰਟ ਇਹ products ਦੀ ਵਰਤੋਂ ਦੀ ਸਿਫਾਰਿਸ਼ ਵੀ ਹੈ। ਤੁਸੀਂ ਇਸਦੀ ਰੋਕਥਾਮ ਲਈ Chlorantraniliprole 18.5% SC@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ Cartap Hydrochloride 50% SP ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।
ਅਨਾਰ ਦਾ ਬੂਟਾ 2 saal ਦਾ ਫੁੱਲ ਬਣਕੇ ਡਿੱਗ ਜਾਂਦੇ ਹਨ ?
(pb)
ਸਤਨਾਮ ਜੀ ਇਸਦੇ ਉਪਰ ਤੁਸੀ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਸਨੂੰ ਪਾਣੀ ਘੱਟ ਲਾਓ। ਧੰਨਵਾਦ
Punjab
ਤੁਸੀ ਓਹਨਾ ਨੂੰ Calcirol ਪਾਉਚ ਦਿਓ ਇਹ 2 ਮਿਲੀ ਦੁੱਧ ਵਿਚ 7-8 ਦਾਣੇ ਘੋਲ ਕੇ ਦੇਣੇ ਸ਼ੁਰੂ ਕਰੋ ਅਤੇ Brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
अदरक मे ये क्या हो रहा है ?
(hn)
Maharashtra
रवि जी अदरक में पत्तों पर धब्बे और सड़ना रोग है।फसल में ज्यादा नमी होने से यह ज्यादा फैलती है इसी लिए फसल में जरूरत अनुसार नमी बना कर रखे। यह बीमारी की रोकथाम के लिए मैनकोजेब 30 ग्राम या कार्बेनडाज़िम 10 ग्राम प्रति 10 लीटर पानी में मिलाकर 15-20 दिनों के फासले पर स्प्रे करें या प्रॉपीकोनाज़ोल 1 मि.ली. प्रति लीटर पानी की स्प्रे करें। धन्यवाद।
Maharashtra
अधिक पानी के कारण
Madhya Pradesh
पानी अधिक तो नहीं हो रहा क्योंकि अभी हमारे यहां बारिश भी नहीं हो रही और टूबवेल से भी हम अधिक पानी नहीं चला रहे।