Punjab
Search
ਸਰ ਗਾ ਮੋਕ ਮਾਰਨੋ ਨੀ ਹਟਦੀ 27 ਦਿਨ ਦੀ ਸੁੲੀ ਅਾ ?
(pb)
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Closantel ਦਵਾਈ ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Enrofloxacin ਇੰਜੇਕਸ਼ਨ 15ml ਲਗਵਾਓ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲੀਵਰ ਟੌਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ
ਘਾਹ ਦੇ ਵਿੱਚ ਕਾਈ (Algae) ਲੱਗ ਰਹੀ ਹੈ,ਇਸਦਾ ਕੋਈ ਦੇਸੀ ਇਲਾਜ ਦੱਸੋ ?
(pb)
ਸਿਮਰਨਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Sir ji Meri 1st timer hf heifer ke dudh tapkata hai thano se Ilaj batye ?
(en)
Anirudh ji usko aap Vitum-h liquid 10ml rojana, Bovimin-gl liquid 5ml rojana dena suru kren..
Sr ehh sari aa dwai aa nuu ikthyii krr skda aa ta ik acar dii kini dose payi aa visthar chh dsna jii ehna da result kiwe rahu ?
(pb)
Jagjeet ji acemain vich acephate hai te isdi punjab vich sifarish nahi kiti jandi. Montana vich Azoxystrobin 18.2% + Difenoconazole 11.4% SC salt hai te eh same salt amistar top vich v hunda hai. isdi matra 200ml prati acre di hai. Tamma vich thiamethoxam hai jis nu actara de nam nal v janiya janda hai. Te isdi matra 40ml prati acre di hai. X-pert vich Emamectin Benzoate 5% SG salt hai te eh vala salt same proclaim vich v hunda hai. ISdi matra 60-80 gram prati acre di hundi hai. Tusi ehna da ghol alag alag bartan vich banuana hai. Dhanwad.
Sir eh kehdi dwai aa ta kinne din asar rakho ta kiwa dii quality dii aa ?
(pb)
Jagjeet ji acemin vich acephate 75% SP hunda hai. Isdi punjab vich varto di sifarish nahi kiti jandi. Dhanwad.
Sr eh kehdi dwai aa te kina din asar rakhu ta kiwa di quality di dwai aa ?
(pb)
Jagjeet ji es vich Emamectin Benzoate 5% SG salt hai te isdi varto sundi di roktham lyi kiti jandi hai. Isdi dose 60 gram prati acre di hai te isda asar takreeban 2 hafte rehnda hai. Dhanwad.
Sir eh kehdi dwai aa te kinne din asar rakhu ta kiwe di quality di dwai aa ?
(pb)
Jagjeet ji is vich v amistar top vala salt hi hai jo jhone vich blight te hor fungus diya bimariyan di roktham krda hai. Is nal danne v vdya bann de han. Tusi isdi 200ml prati acre de hisab nal spray kar sakde han. Dhanwad.
Sir eh kehdi dwai aa te kinne din asar rakhu ta kiwe di quality di dwai aa ?
(pb)
Jagjeet ji eh thiamethoxam hai jis nu actara de nam nal v janiya janda hai. Tusi isdi varto 40 ml prati acre de hisab nal vart sakde han. Dhanwad.
Dhan ke paudhe me dana acha hone ke liye potash kab aur kitana matra me de puri jankari de ?
(hn)
Madhya Pradesh
Sanjay ji aap iske uper NPK 130045@1 kilo ko prati acre ke hisab se spray karen aap isme Boron@100 gram ko bhi mix kar sakte ho.dhanwad
Sir majh nu soon toh pehlan v infection di problem c.injection kayi war lwai c .hun soon toh bd v usnu infection ho jndi a chitte rang de jere j dindi aw.infection door krn da koi ghrelu treatment dsso ?
(pb)
Kashmir ji tuci pehla usdi bachedani vich lixin-iu dwai 3 din bhrwao ate uss nu 1kg suke awlee laa ke aao ate ohna vicho gittka kadd deo ate fir amlee da powder bnna lao ate 200gm dia 5 khuraka bnna leo ate rojana 1 khurak deni suru kro.
Sr hun sundii pyn ton kehdii spray krr skda aa jirii nisrii nii hala 20 to 25 din alii howa ta nala tela alyii kehdii krr skda aa ta vich 13 0 45 mila ka krr skda aa ?
(pb)
Haryana
Jagjeet ji kirpa karke daso ke sundi kehdi hai ta jo tuhanu usde hisab nal jankari diti ja sake aate tele di roktham de layi imidacloprid@60-80ml nu prati acre de hisab nal spray karo.ate jadon jhona nisar jaye ta tuc 130045@1 kilo nu prati acre de hisab nal spray karo ta jo daane vadhia banan.dhanwad
Lo g photo deo jwab ?
(en)
Punjab
Harvinder ji tuc eh tinde nu khol ke dekho vich koi sundi maujood hai jekar hai ta kirpa karke daso ta jo tuhanu usde hisab nal jankari diti ja sake.dhanwad
Sir g haldi di bijai krni hia dsna g ki hun bijai ho skdi hia ja nhi je ho skdi hia ta kis tarhan puri jankari dena g please ?
(pb)
Punjab
Sohan das ji hun haldi di bijai nahi ho sakdi. isdi bijai da sma april da hi hai,dhanwad
Punjab
nai honi bai april ta may vich bijiyai hundi a haldi de
Sir Dr. Ravinder g . Mai Medicine toh le aaya Rsyc and Rumicare Isko Kitne din tak Dena hai mujhe- yeh ni ptaa chlaa ? Q: Rsyc kitne din tak de? Q: RUMICARE pwdr Kitne din tak de ?
(hn)
Punjab
Rahul ji aap Rumcare powder 50-50gm subah sham de skte hai aur RSYC bolus 1-1 goli suabh sham den aur 5 ton 10 din tak de skde ho
Punjab
Kindi ji kisana nu is suvidha da fayda nahi milega eh sirf societies de layi hai,dhanwad
Sir, ਇਹ ਕਿਨੂੰ ਵਿਚ ਕੰਕਰ ਰੋਗ ਹੋ ਰੱਖਿਆ ਹੈ, ਅੱਗੇ ਦੋ ਬਾਰ streptocycline ਦੀ ਦੋ ਸਪਰੇ ਕਰਤੀ, ਫੇਰ ਵੀ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ । ਤੇ ਇਕ ਉਹ ਕਲੀ (ਚੂਨਾ) ਅਤੇ ਨੀਲਾ ਥੋਥਾ ਦੀ ਸਪਰੇ ਕਰਦੇ ਹਾਂ ਓਹਦਾ ਕਿ Ratio ਅਤੇ ਕਿ procedure ਹੁੰਦਾ ਹੈ ?
(hn)
ਮਨੀਸ਼ ਜੀ ਇਸਦੇ ਲਈ ਲੋੜੀਂਦੀ ਸਮੱਗਰੀ ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ ਅਣਬੁਝਿਆ ਚੂਨਾ : 2 ਕਿਲੋ ਪਾਣੀ : 250 ਲਿਟਰ ਬੋਰਡੋ ਪੇਂਟ ਬਨਾਉਣ ਦਾ ਤਰੀਕਾ ਇਸ ਮਿਸ਼ਰਣ ਦੀ ਸਾਰੀ ਸਮੱਗਰੀ ਚੰਗੀ ਕਿਸਮ ਦੀ ਲਉ। ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ।ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ।ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ।ਕਾਪਰ ਸਲਫੇਟ ਅਤੇ ਚੂਨੇ ਦਾ ਵੱਖ-ਵੱਖ ਘੋਲ ਤਿਆਰ ਕਰੋ।ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ।ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀਘੁਲਦਾ ਹੈ, ਇਸ ਲਈ ਸਰਦੀਆਂ ਵਿੱਚ ਗਰਮ ਪਾਣੀ ਵਰਤੋ। ਕਾਪਰ ਸਲਫੇਟ ਧਾਤ ਦੇ ਬਰਤਨਾਂ ਵਿੱਚ ਨਾ ਘੋਲੋ।ਇਸ ਨੂੰ ਲੱਕੜੀ ਦੇ ਘੋਲ ਜਾਂ ਮਿੱਟੀ ਦੇ ਬਰਤਨ ਵਿੱਚ ਡੋਬ ਕੇ ਰੱਖੋ। ਇੱਕ ਹੋਰ ਭਾਂਡੇ ਵਿੱਚ 2 ਕਿਲੋ ਅਣਬੁਝਿਆ ਚੂਨਾ ਲਉ। ਇਸ ਨੂੰ ਹੌਲੇ-ਹੌਲੇ ਥੋੜ੍ਹੇ ਪਾਣੀ ਵਿੱਚ ਵੱਖਰਾ ਪਾਉ। ਜਦ ਚੂਨਾ ਠੰਢਾ ਹੋ ਜਾਵੇ ਤਾਂ ਇਸ ਵਿੱਚ ਪਾਣੀ ਮਿਲਾਉ। ਪਾਣੀ ਦੀ ਮਾਤਰਾ 125 ਲਿਟਰ ਕਰ ਦਿਉ। ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲਾ ਨੂੰ ਮਿਲਾ ਲਉ।ਪਰ ਚੂਨੇ ਦਾ ਪਾਣੀ ਮਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁਣ ਲਉ। ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਜਾਉ। ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਵੀ ਘੋਲ ਨੂੰ ਪੁਣ ਲਉ । ਬੋਰਡੋ ਮਿਸ਼ਰਣ ਪਰਖਣਾ :1. ਬੋਰਡੋ ਮਿਸ਼ਰਣ ਵਿੱਚ ਚੂਨੇ ਦੇ ਕਾਰਨ ਆਮ ਕਰਕੇ ਖਾਰਾਪਣ ਹੁੰਦਾ ਹੈ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ।ਜੇਕਰ ਮਿਸ਼ਰਣ ਵਿੱਚ ਕਾਪਰ ਸਲਫੇਟ ਦੀ ਮਾਤਰਾ ਵੱਧ ਹੋਵੇ ਤਾਂ ਬੂਟਿਆਂ ਦੇ ਪੱਤਿਆਂ ਦਾ ਨੁਕਸਾਨ ਹੋ ਜਾਂਦਾ ਹੈ।ਅਜਿਹਾ ਘੋਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। 2: ਬੋਰਡੋ ਮਿਸ਼ਰਣ ਨੂੰ ਪਰਖਣ ਦਾ ਦੂਜਾ ਢੰਗ ਇਹ ਹੈ ਕਿ ਤਿਆਰ ਕੀਤੇ ਮਿਸ਼ਰਣ ਦੀ ਉਪਰਲੀ ਤਹਿ ਵਿੱਚ ਕੋਈ ਲੋਹੇ ਦੀ ਚਮਕਦਾਰ ਵਸਤੂ ਜਿਵੇਂ ਕਿ ਚਾਕੂ ਜਾ ਕਿੱਲ ਆਦਿ ਡੋਬੋ।ਜੇਕਰ ਮਿਸ਼ਰਣ ਵਿੱਚ ਕਾਪਰ ਸਲਫੇਟ ਜ਼ਿਆਦਾ ਹੋਵੇਗਾ ਤਾਂ ਚਾਕੂ ਜਾਂ ਕਿੱਲ ਉੱਪਰ ਤਾਂਬਾ ਜੰਮ ਜਾਵੇਗਾ।ਜਿਸ ਦਾ ਮਤਲਬ ਇਹ ਹੋਇਆ ਕਿ ਮਿਸ਼ਰਣ ਵਰਤਣ ਲਈ ਠੀਕ ਨਹੀਂ।ਚਾਕੂ ਉੱਪਰ ਕੁਝ ਵੀ ਨਾ ਜੰਮੇ ਤਾਂ ਸਮਝੋ ਮਿਸ਼ਰਣ ਠੀਕ ਹੈ।3:ਇਸ ਮਿਸ਼ਰਣ ਨੂੰ ਪਰਖਣ ਦਾ ਵਧੀਆ ਢੰਗ ਇਹ ਹੈ ਕਿ ਬੋਰਡੋ ਮਿਸ਼ਰਣ ਦੀਆਂ ਕੁਝ ਬੂੰਦਾਂ ਥੋੜ੍ਹੇ ਫੈਰੋਸਾਈਨਾਈਡ ਆਫ਼ ਪੋਟਾਸ਼ੀਅਮ ਵਿੱਚ ਮਿਲਾਉ।ਜੇਕਰ ਫੈਰੋਸਾੲਸੀਨਾਈਡ ਦਾ ਰੰਗ ਬਦਲੇ ਤਾਂ ਸਮਝੋ ਕਿ ਮਿਸ਼ਰਣ ਠੀਕ ਹੈ। ਜੇਕਰ ਮਿਸ਼ਰਣ ਵਿੱਚ ਕਾਪਰ ਜ਼ਿਆਦਾ ਹੋਵੇ ਤਾਂ ਚੂਨੇ ਦਾ ਘਲੋ ਮਿਸ਼ਰਣ ਵਿੱਚ ਪਾਉ ਅਤੇ ਜੇਕਰ ਇਸ ਦਾ ਰੰਗ ਲਾਲ ਭੂਰਾ ਹੋ ਜਾਵੇ ਤਾਂ ਸਮਝੋ ਕਿ ਮਿਸ਼ਰਣ ਵਿੱਚ ਕਾਪਰ ਬਹੁਤ ਜ਼ਿਆਦਾ ਹੈ। ਬੋਰਡੋ ਮਿਸ਼ਰਣ ਦਾ ਛਿੜਕਾਅ : ਮੀਂਹ ਪੈਣ ਸਮੇਂ, ਜਦ ਅਤਿਅੰਤ ਗਰਮੀ ਹੋਵੇ ਅਤੇ ਬੂਟੇ ਕੁਮਲਾਉਂਦੇ ਜਾਪਣ ਤਾਂ ਸਪਰੇਅ ਨਾ ਕਰੋ । ਨੋਟ : 1. ਪਾਣੀ ਦੀ ਮਿਕਦਾਰ (500 ਲਿਟਰ) ਵੱਖ-ਵੱਖ ਛਿੜਕਾਅ ਸੂਚੀਆਂ ਵਿਚੱ ਦਿਤੱੀ ਗਈ ਹੈ। ਮਿੱਕਦਾਰ ਪਰੂੇ ਵਧੇ-ਫੁੱਲੇ ਦਰਖਤਾਂ ਲਈ ਇਕੱ ਏਕੜ ਥਾਂ ਵਿਚੱ ਪੈਰ ਵਾਲ ੇਪੰਪ ਨਾਲ ਛਿੜਕਾਅ ਲਈ ਹੈ।ਛੋਟੇ ਪiੌਦਆਂ ਲਈ ਪਾਣੀ ਦੀ ਮਿਕੱਦਾਰ ਬਟੂੇ ਦੇ ਆਕਾਰ ਅਨੁਸਾਰ ਹੋਵਗੇੀ । 2. ਇੰਜਨ ਵਾਲੇ ਪੰਪ ਲਈ ਦਵਾਈ ਦੀ ਮਿਕੱਦਾਰ ਉਹੀ ਰਹੇਗੀ ਪਰ ਪਾਣੀ ਦੀ ਮਿਕੱਦਾਰ ਦਸਵਾਂ ਹਿੱਸਾ ਕਰ ਦਿਉ। (ਹ) ਸਫ਼ੈਦੀ ਦਾ ਮਿਸ਼ਰਣ ਚੂਨਾ 25 ਕਿਲੋ ਨੀਲਾ ਥੋਥਾ 500 ਗ੍ਰਾਮ ਸੁਰੇਸ਼ 500 ਗ੍ਰਾਮ ਪਾਣੀ 100 ਲਿਟਰ ਨੋਟ : ਸੁਰੇਸ ਨੂੰ ਮਿਸ਼ਰਣ ਵਿੱਚ ਪਾਉਣ ਤੋਂ ਪਹਿਲਾ ਗਰਮ ਪਾਣੀ ਵਿੱਚ ਘੋਲ ਲਉ।
Sir brinjal root crub pesticides recommended sir ?
(en)
Maharashtra
jeyaseelan ji to control this do a spray of chlorpyriphos@4ml per litre.thank you
ਸਰ ਜੀ ਆਂਵਲਾ ਦਾ ਬੂਟਾ ਕਿੰਨੇ ਸਮੇਂ ਤੱਕ ਫਲ ਦੇਣ ਲੱਗ ਜਾਂਦਾ ?
(pb)
ਲਖਵੀਰ ਜੀ ਆਂਵਲਾ ਦੇ ਬੂਟੇ ਨੂੰ ਫ਼ਲ 4-5 ਸਾਲ ਬਾਅਦ ਫ਼ਲ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਜੇਕਰ ਬੀਜ਼ ਦੇ ਜ਼ਰੀਏ ਬੀਜਿਆ ਜਾਂਦਾ ਹੈ ਤਾ ਇਹ 8-9 ਸਾਲ ਤਕ ਫ਼ਲ ਦਿੰਦਾ ਹੈ। ਧੰਨਵਾਦ
ਲੁਧਿਆਣੇ ਦਾ ਮੇਲਾ ਲਗੇਗਾ ?
(pb)
Punjab
ਸੁਖਦੇਵ ਜੀ PAU, ਲੁਧਿਆਣਾ ਮੇਲਾ ਇਸ ਵਾਰ 17 ਤੇ 18 ਸਿਤੰਬਰ ਦਾ ਹੈ। ਇਸ ਵਾਰ ਇਹ ਮੇਲਾ ਵਰਚੁਅਲ (virtual) ਹੈ। ਧੰਨਵਾਦ।
eh mitar keda ha sir or its dangerous on rice ?
(pb)
Lovepreet ji kirpa karek isdi nede di photo bhejo ta jo tuhanu usde hisab nal jankari diti ja sake,dhanwad
Isme kon sa rog 40 din ki dhan ho gyi hai. .Isme sabhi khad de chuka hu ?
(hn)
Maharashtra
Deepak ji kripya aap btaye ke yeh dikkat khet men kitne percent aa rahi hai taki aapko uske hisab se jankari di ja sake,dhanywad
स्टीविया की फसल की जानकारी लेनी थी कहां से लें ?
(hn)
Haryana
यह मिट्टी की व्यापक किस्मों में उगाया जा सकता है। इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है। खारी मिट्टी में खेती करने से परहेज करें क्योंकि यह स्टीविया के लिए हानिकारक होती है। पौधे के विकास के लिए मिट्टी का pH 6-8 होना चाहिए। निम्नलिखित किस्में लगाने के लिए उपयुक्त हैं: SRB-123: यह डेकन पठार में अच्छी वृद्धि करती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12 %होती है। SRB-512: यह किस्म उत्तरी आक्षांशों में अच्छी तरह से बढ़ती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12% होती है। SRB-128: यह दक्षिण और उत्तरी भारतीय जलवायु में अच्छी तरह से बढ़ती है। इसमें ग्लूकोसाइड की मात्रा 14-15% होती है। MDS-13 and MDS-14: यह किस्म भारतीय जलवायु हालातों में अच्छे से बढ़ती है। इसे उच्च तापमान और कम या सूखे बारिश के मौसम की आवश्यकता होती है। स्टीविया की खेती के लिए, अच्छी तरह से तैयार खेत की आवश्यकता होती है। मिट्टी के भुरभुरा होने तक, खेत की 2-3 बार जोताई करें। जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें। स्टीविया की रोपाई तैयार बैडों पर की जाती है। इसकी बिजाई के लिए फरवरी से मार्च का समय उचित होता है। नए पौधों में 18 इंच का फासला और पंक्ति के बीच का फासला 20-24 इंच रखें| बिजाई के बाद, 6-7 सप्ताह के नए पौधे खेत में रोपण किए जाते हैं। नए पौधों की रोपाई, 30000 बीजों को एक एकड़ खेत में डालें| स्टीविया के बीजों को 6-8 सप्ताह तक कंटेनरों के भीतर बोया जाता है। बिजाई के बाद बैडों को मिट्टी से ढक दें। मिट्टी में नमी रखने के लिए पानी देते रहें। झाड़ियों के बढ़िया विकास के लिए रोपाई से पहले पौधे के शिखर को काट दें। पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है। पौधे 6-8 सप्ताह में रोपाई के लिए तैयार हो जाते हैं। रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके।खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें। नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें। सिंगल सुपर फासफेट की पूरी मात्रा शुरूआती खुराक के तौर पर डालें। नाइट्रोजन और पोटाश की मात्रा प्रति महीना 10 खुराकें दी जाती है। अधिक सूखे पत्तों की पैदावार के लिए बोरोन और मैगनीज़ की स्प्रे करें| खेत में से नदीनों को निकालने के लिए मुख्यत: हाथों से गोडाई करें| रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है। नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है। सिंचाई मुख्य रूप से फुव्वारा और ड्रिप सिंचाई द्वारा की जाती है। पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें। गर्मियों में, 8 दिनों के फासले पर सिंचाई करें। खेत में पानी ना खड़ा होने दें यह फसल के लिए नुकसानदायक है| बिजाई के बाद 3 महीने में पौधा पैदावार देना शुरू कर देता है। कटाई 90 दिनों के फासले पर लगातार की जाती है। इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए। एक वर्ष में लगभग चार बार कटाई की जाती है। दोबारा प्रक्रिया के लिए, पत्तों का प्रयोग किया जाता है।आप के लिए अधिक जानकारी के लिए Mr Yadav 6268536795 Aushadhiya kheti vikas sansthan से संपर्क कर सकते है। धन्यवाद।
Hlo sir vahr aa 2year di os nu minfa gold miner mixture pa rehe aa but heat ch ne aa rahi sir koi vadia solutions deo pls ?
(pb)
Sarwan ji tuci uss nu mineral mixture powder de nal nal ovumin advance tab. rojana 1 goli deo ate 21 din tak dinde rho jddo ohh patlia tara kre fir tuci uss nu Ai krwa skde ho.
Mere 126 jhona lugga g 38din da ho chukya 35 din te dalal ghol kita c agge 10 dinna de gap te 45 din te phir ek dlal ghol di spray kr sakde ae k nahi ?
(en)
Punjab
Jashan ji tusi jhone vich sifarish matra vich khada di varto krn chuke han te fasal vdya growth kar rahi hai ta tuhanu hale duabara isdi varto krn di jrurat nahi hai. Dhanwad.
Sir dhan ki bali me ye Blast rog he ya Panicle Blight. Kripya upaay btaaen ?
(hn)
Nishan ji yeh bacterial panicle blight ka hamla hai. Ab iska ko elaj nahi hai par jis samay dhan gobh mein hota hai us samay ap iski roktham ke liye Copper Hydroxide 77% WP ke sath Streptocycline ki spray kar sakte hai. Dhanywad.
Punjab
ਤੁਸੀ ਆਪਣੇ ਪਸ਼ੂਆਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਬਾਕੀ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
ਸਤਿ ਸ੍ਰੀ ਅਕਾਲ ਜੀ Docter saab ji ਮੇਰੀ ਮੱਝ ਸੂਈ ਨੂੰ ਅੱਜ 5 ਦਿਨ ਕੰਮਪਲੀਟ ਹੋ ਗਏ ਹਨ ਜੀ ਦੁਜੈ ਸੁਏ ਝੋਟੀ ਆ ਦੇਸੀ ਨਸਲ ਆ ਜੀ ਉਹ ਨੁੰ ਦੁੱਧ ਵਧਾੳਣ ਲਈ ਜੋ 10 ਦਿਨ ਕਾੜਾ ਦੇਣਾ ਉਹ ਡਾਈਟ ਪਲਾਨ ਵਾਰੇ ਰਾਏ ਲੈਣੀ ਮੈ youtube ਤੋ ਦੇਖ ਕੈ ਇਕ ਚਾਟ ਤਿਆਰ ਕੀਤਾ ਜਿਸ ਦੀ ਫੋਟੋ ਵੀ upload ਕੀਤੀ ਆ ਤੁਸੀ ਮੈਨੁੰ ਇਹ ਖੁਰਾਕ ਵਿੱਚੋ ਸਹੀ ਗਲਤ ਘੱਟ ਵੱਧ ਕੀ ਪਾੳਣਾ ਹੈ ਕੀ ਨਹੀ ਅਗਰ ਕੁਛ ਰਹਿ ਗਿਆ ਹੋਏ ਉਹ ਵੀ ਜਰੂਰ ਦੱਸਣਾ ਜੀ ਮੇਹਰਬਾਨੀ ਡਾਕਟਰ ਸਾਹਿਬ
(en)
Punjab
ਜਗਸੀਰ ਜੀ ਤੁਸੀ ਇਸ ਤਰੀਕੇ ਨਾਲ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ anabolite liquid 100-100ml ਸਵੇਰੇ ਸ਼ਾਮ ਦਿਓ
Punjab
Thnku so much sir
22 ਜੀ ਨਰਸਰੀ ਦੇ ਕਾਰੋਬਾਰ ਨੂੰ ਬੜ੍ਹਾਵਾ ਦੇਣ ਲਈ ਕੋਈ ਸਬਸਿਡੀ ਹੈ ?
(en)
Punjab
ਬੇਅੰਤ ਜੀ ਇਸਦੇ ਲਈ ਸਬਸਿਡੀ ਹੈ ਇਸਦੇ ਪੂਰੇ ਪ੍ਰਸੱਸ ਅਤੇ ਜਾਣਕਾਰੀ ਲਈ ਤੁਸੀ ਡਿਪਟੀ ਡਾਇਰੈਕਟਰ ਬਠਿੰਡਾ 75080 18848 ਨਾਲ ਸੰਪਰਕ ਕਰੋ। ਧੰਨਵਾਦ
सर क्या यह सब दवाइयां को गाभिन पशुओ को दे सकते हैं या नहीं डिटेल में बताइए ?
(hn)
जी हां आप यह दवाईयां गाभिन पशुओं को भी दे सकते है इससे पाचन ठीक रहता है और शरीर की अच्छी ग्रोथ होती है
Khad beej kitnashak ka license lene ke liye kya krna padega ?
(hn)
Punjab
Pesticide aur khaad ki shop kholne ke liye B.SC AGRICULTURE ki degree ki honi chaiye aur degree ke baad ika license bnta hai. isska license bnane ke liye aap file kacheriyon me se le sakte hai aur is file ko tyar karke chief of agriculture ke sign krwa ke jmaa krwauni padti hai aur baad me location check krte hnn aur inquiry krte hnn aur 1 mahine me aapka license bn jata hai. yeh jo chief of agriculture hota hai vo KVK me hota hai. jile me vich us officer ki duty hoti hai.
Tata takumi ,fame ,custodia,nativo di kinni kinni dose h per acre sir ji jrur dso ?
(en)
Punjab
Rajkaran ji takumi ki matra 150gram, fame di dose 20ml, custodia di matra 200ml te nativo di dose 80gram prati acre di hai. Dhanwad.
Rajasthan
ਤੁਸੀ ਉਸ ਨੂੰ ਖਲ ਚਾਰੇ ਵਿੱਚ ਮਿਲਾ ਕੇ ਦੇ ਸਕਦੇ ਹੋ ਅਤੇ ਜਿਸ ਨਾਲ ਉਹ ਖਲ ਖਾਣ ਲਗੇਗੀ ਤੁਸੀ ਸ਼ੁਰੂ ਵਿੱਚ ਥੋੜੀ ਜਿਹੀ ਜਿਵੇਂ 200 ਤੋਂ 300 ਗ੍ਰਾਮ ਮਿਕਸ ਕਰਕੇ ਦਿਓ ਫਿਰ ਹੋਲੀ ਹੋਲੀ ਮਾਤਰਾ ਵਧਾ ਸਕਦੇ ਹੋ ਅਤੇ 500 ਗ੍ਰਾਮ ਤੋਂ 1 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ
ਲੁਧਿਆਣਾ ਮੇਲਾ ਲੱਗਣਾ ਜੀ ?
(pb)
Punjab
ਸਤਨਾਮ ਜੀ PAU, ਲੁਧਿਆਣਾ ਮੇਲਾ ਇਸ ਵਾਰ 17 ਤੇ 18 ਸਿਤੰਬਰ ਦਾ ਹੈ। ਇਸ ਵਾਰ ਇਹ ਮੇਲਾ ਵਰਚੁਅਲ (virtual) ਹੈ। ਧੰਨਵਾਦ।
Pusaa 44 jhona shitte eve nikl rhe ne... spray kr chuke a 6 din pehlan adexar te steptomycin nl tata takumi... ik a to z payi c .. isda ki hl kriye ?
(pb)
Punjab
Parminder ji kirpa tusi eh daso ki fasal vich urea di kinni varto kiti hai ta jo ose hisab nal sahi jankari diti ja sake. Vaise eh kayi var jada urea di varto krn nl v eda ho janda hai. eh Bacterial panicle blight de hamle de lashan v lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai, Dhanwad.
ਡਾਕਟਰ ਸਾਬ ਮੇਰੀ ਕਟੀ 7month ਦੀ ਆ.. ਮੈਂ ਉਸ ਨੂੰ ਕਾਰਗਿੱਲ ਦੀ heifer dry cow. ਦੇ ਰਿਹਾ ਆ ਪਰ ਉਸ ਨੇ ਪਹਿਲੇ ਦਿਨ ਮਾੜਾ ਜਿਹਾ ਮੂੰਹ ਮਾਰਿਆ ਸੀ ਪਰ ਹੁਣ. ਉਹ ਨਹੀਂ ਖਾਂਦੀ.. ਕੀ ਕਰਨਾ ਚਾਹੀਦਾ... ਪੱਠੇ ਵਗੈਰਾ ਬਹੁਤ ਖਾਂਦੀ ਆ.. ਪਰ ਫ਼ੀਡ ਨਹੀਂ ਖਾਂ ਰਹੀ ?
(pb)
Punjab
ਰਵਨੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਜੇਕਰ ਉਹ ਫੀਡ ਨਹੀਂ ਖਾ ਰਹੀ ਹੈ ਫਿਰ ਤੁਸੀ calf grower ਫੀਡ 5 ਤੋਂ 10 ਕਿਲੋ ਲੈ ਕੇ ਆਓ ਉਹ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਜੇਕਰ ਉਹ ਫੀਡ ਖਾਣ ਲੱਗ ਜਾਵੇ ਫਿਰ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਨੂੰ Brotone liquid 30ml ਰਾਜਾਂ ਦੇਣਾ ਸ਼ੁਰੂ ਕਰੋ ਅਤੇ ਸ਼ੁਰੂ ਵਿੱਚ ਕੋਈ ਵੀ ਫੀਡ ਬਿਲਕੁਲ ਥੋੜੀ ਥੋੜੀ ਕਰਕੇ ਦਿਓ ਜਿਵੇਂ ਜਿਵੇਂ ਪਸ਼ੂ ਖਾਣ ਲੱਗ ਜਾਵੇ ਉਸ ਹਿਸਾਬ ਨਾਲ ਉਸਦੀ ਮਾਤਰਾ ਵਧਾ ਸਕਦੇ ਹੋ
Punjab
Brotine liquid pao 10-10 gram per day
Where can I get good seeps near me for pearl farming ?
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
ਡਾਕਟਰ ਸਾਬ ਮੱਝ ਨੂੰ ਸੂਈ ਨੂੰ 10 ਦਿਨ ਹੋਇਆ. ਪਰ ਮੱਝ ਨੇ ਜੇਰ ਖਾਂ ਲਈ ਸੀ.. ਇਸ ਤੋਂ ਬਾਅਦ ਮੈ ਉਸ ਨੂੰ ਲੀਵਰ ਟੋਨਿਕ 1 ਲਿਟਰ ਦੇ ਦਿਤੀ ਸੀ.. ਪਰ ਉਸ ਦਾ ਦੁੱਧ ਨਹੀਂ ਵਧਿਆ ਹਜੇ ਤੱਕ ਪਹਿਲੇ ਇੱਕ ਟਾਈਮ ਦਾ 4 ਕਿਲੋ ਦੁੱਧ ਦੇਂਦੀ ਸੀ ਪਰ ਇਸ ਵਾਰ ਇੱਕ ਟਾਈਮ ਦਾ ਕਿਲੋ ਕੇ ਦੇ ਰਹੀ ਆ. ਕੀ ਦੇਣਾ ਚਾਹੀਦਾ ਆ ਉਸ ਨੂੰ. ਕੁੱਛ ਦੇਸੀ ਇਲਾਜ ਵੀ ਦੱਸ ਦਇਓ ?
(pb)
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Hun kehde hare charre di bijayi kiti ja skdii aa vistar nal dasyo ?
(pb)
Haryana
Varinder ji tusi hun makki di bijayi kar sakde han. September de akhir vale hafte vich tusi ginni gha di bijayi kar sakde han. Dhanwad.
Punjab
Kisam dso
Sir best and cheap in rates nutrients in kinnow orchard ?
(pb)
Jaswant ji you can use vermicompost@4 kg per plant. Thank you
Rajasthan
ਹਾਂਜੀ ਤੁਸੀ ਉਸ ਨੂੰ ਸਰੋ ਦਾ ਤੇਲ ਦੇ ਸਕਦੇ ਹੋ ਇਸਦੇ ਲਈ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Punjab
ਸਤਿ ਸ੍ਰੀ ਆਕਾਲ ਜੀ ਗਾਂ ਦੇ ਲੇਵੇ ਚ ਕਾਨ ਆ ਜੀ ਇੱਕ ਸਾਈਡ ਘੱਟ ਆ ਜੀ ਤੇ ਇੱਕ ਵੱਧ ਆ ਜੀ ਮਗਰਲੀ ਸਾਈਡ ਆ ਜੀ ਇੱਕ ਮਹੀਨੇ ਦੀ ਸੂਈ ਆ ਜੀ
Punjab
ਠੀਕ ਹੋ ਸਕਦਾ ਜੀ
Bovimin-gl and bovimin B dono same ne ?
(en)
Punjab
Bovimin-gl liquid vich aunda hai iss vich mineral di matra jyada hundi hai ate Bovimin-b powder mineral mixture de torr te ditta jnda ha jo dudh wale pashua, khali pashua nu dudh de hisab nal 50 ton 100gm tak rojana de skde ho. ehh dono alag alag ha.
Sir buffalo di delivery to baad ki diet plan rakhiye jis naal proper result mil ske & usnu peak point tak lai k ja skiye proper daseyo g ?
(pb)
Punjab
Pashu de suun ton badd uss nu vdhia hara chara deo ate usde rehnn sehn da purra dian rakho ate uss nu 1kg kanak da dalia, 250gm gurr mix krke changi trahh pkka ke fir thoda thnda krke 100ml saro da tel mix krke khila skde ho ate 5-7 din tak dinde rho ate uss nu ton badd kise bhi company di feed deni suru kro ate iss nu Glactogog powder rojana 1 pouch ate Lactomax tab. 10 golia rojana dena suru kro.
Hi, how can we sell our dry Oyster mushroom Please guide ?
(en)
Punjab
Sonam ji you have to do its packing and labelling then you can sell it in smaller packings in your nearest market.Thank you
Sir .dog ki age 1month hi .sir ushe konse injection lagye ge aur kis cheej ke lagye ge aur konse samye me iske detail bta dijye .sir photo ?
(hn)
dog ko janam se 45 din te megavac 6 inj, and 1.5 mahine ka honne per 7in one and fir 3.5 mahine ka hone per dubara 7 in one and fir 1 month badd raksha rab and fir 1 month badd raksha rab fir sall mai 1 injection 7 in one and 1 injection raksharab jrur lgwayen baki aap unki deworming ka pura dian rakhen.
ਗਾਂ ਨੂੰ 9 ਵਾਂ ਮਹੀਨਾਂ ਲੱਗ ਗਿਆ ਹੈ ਘਰ ਦੀ ਫੀਡ ਵਿੱਚ ਕੀ ਕੀ ਪਾ ਸਕਦੇ ਹਾਂ ?
(pb)
Rajasthan
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
मैं ਕਿਸੇ ਕੋਲੋ ਗਾਂ ਲਈ ਸੀ ਜੋ ਕਿ ਸੂਣ ਵਾਲੀ ਸੀ ਅਗਸਤ ਦੀ 25 ਤਾਰੀਕ ਨੂੰ ਬੋਲਦਾ ਸੀ ਕੇ ਦਿਨ ਪੂਰੇ ਹੋ ਜਾਣੇ ਤਾਂ ਮੈਂ ਗਾਂ ਨੂੰ Himshakti, Metabolite Powder te Transition Mix feed ਪਾ ਦਿੱਤੀ..7 din ਉੱਪਰ ਜਾਣ ਤੇ ਨਾ ਗਾਂ ਨੇ ਦੁੱਧ ਲਾਇਆ ਤੇ ਤੇ ਨਾ ਹੀ ਹਵਾਨਾ ਬਣਿਆ ਤਾਂ ਮੈਂ ਡਾਕਟਰ ਨੂੰ ਬੋਲਿਆ ਤਾਂ ਉਹਨਾਂ ਦੱਸਿਆ ਆ ਕਿ ਅਜੇ ਏਹਨੇ 1 ਮਹੀਨਾ ਹੋਰ ਲੈ ਜਾਣਾ ਮਤਲਬ ਕਿ ਸਤੰਬਰ ਦੀ 25 ਨੂੰ 9 ਮਹੀਨੇ ਪੂਰੇ ਹੋਣੇ.. ਤਾਂ ਮੈਂਨੂੰ ਏਹ ਦਸੋ ਕਿ ਜੋ ਸਭ ਮੈਂ ਗਾਂ ਨੂੰ ਪਾਇਆ ਉਹ ਹੁਣ ਫੇਰ ਪਾਉਣ ਦੀ ਲੋੜ ਹੈ ਜਾ ਹੁਣ ਸਿੰਪਲ ਪੱਠੇ ਹੀ ਠੀਕ ਰਹਿਣਗੇ ?
(pb)
Punjab
ਸਿਮਰਨ ਜੀ ਉਸ ਨੂੰ ਇਹ ਚੀਜ਼ਾਂ ਦੁਬਾਰਾ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਫੀਡ 1.5-2 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਇੱਕ ਬੇਨਤੀ ਹੈ ਕਿ ਸਵਾਲ ਨੂੰ ਪੂਰਾ Read ਕਰੋ ਧੰਨਵਾਦ ?
(pb)
Punjab
ਸਿਮਰਨ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਪੁੱਛੇ ਹੋਏ ਸਵਾਲ ਦੇ ਅਨੁਸਾਰ ਹੀ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
ਇੱਕ ਬੇਨਤੀ ਹੈ ਕਿ ਸਵਾਲ ਨੂੰ ਪੂਰਾ Read ਕਰੋ ਧੰਨਵਾਦ ?
(pb)
Punjab
ਸਿਮਰਨ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਪੁੱਛੇ ਹੋਏ ਸਵਾਲ ਦੇ ਅਨੁਸਾਰ ਹੀ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ
ਸ੍ਰੀਮਾਨ ਜੀ ਅਮਰੂਦ ਅਤੇ ਹੋਰ ਫਲਾਂ ਦੇ ਬੂਟਿਆਂ ਲਈ ਨਰਸਰੀ ਦੱਸੋ ਪੰਜਾਬ ਚ ਅਮਰੂਦ ਜੋ ਹੋਰਨਾਂ ਸਟੇਟਾਂ ਚ ਹੁੰਦੇ ?
(pb)
Punjab
ਕੁਲਬੀਰ ਜੀ ਤੁਸੀਂ ਅਮਰੂਦ ਦੇ ਤੇ ਹੋਰ ਫਲਾਂ ਦੇ ਬੂਟੇ ਲੈਣ ਲਈ New Janta International Nursery ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। New Janta International Nursery,Address: Malerkotla, malerkotla Ahmedgarh Road, Malerkotla, Punjab.Phone: 098767 17444.
श्रीमान मेरे सोयाबीन 9560 मैं बड़ी मशक्कत के बाद फलियां आई है लेकिन उनमें ठीक से दाना नहीं भरा रहा है ?
(hn)
Maharashtra
राजपूत जी कृपया आप यह बताएं की सोयाबीन की फसल में क्या क्या खाद और कितनी मात्रा में डाली है ता जो उसके हिसाब से सही जानकारी दे सके। धन्यवाद।
Madhya Pradesh
Only 0 52:34 or coragen
Sir ji, mi March vich bhindi di bijai karni aa te Hun kank di katai karke mi Javi di bijai kar sakda ga te Javi de ek vari di katai karke OSS to Baad vich mi bhindi di bijai kar sakda ga g time vidia Mil sakda bhindi vaste ?
(pb)
Punjab
Amritpal ji tusi march de mahine vich bhindi di bijayi kar sakde han. Te javi di bijayi october mahine vich kar sakde han. Par tusi eh daso ki hun kanak di fasal kithe beeji jandi hai jis di tusi katayi karke javi di bijayi karni hai. Tusi javi di ek katayi len to baad bhindi di fasal le sakde han. Dhanwad.
Sir ji, majha vich calcium di ghaat de lachan daso te calcium di ghat nal majh dhud kat kar sakde aa k nahi ?
(pb)
Amritpal ji pashu vich calcium di kami krke sarir kamjor hunda ha ate dudh vich vadha nhi hunda ha ate kai pashu suun ton badd pisha di smasia bhi dekhunde ha baki dudh wale pashua nu dudh de hisab nal 50 ton 100ml rojana calcium de skde ho.
ਕੱਟੀਆ ਵੱਛੀਆ 1.5 ਸਾਲ ਵਧੀਆ ਤਿਆਰੀ ਲਈ ਸਰੋ ਦਾ ਤੇਲ ਦੇ ਸਕਦੇ ਹਾ ?
(pb)
Rajasthan
ਯਾਦਵਿੰਦਰ ਜੀ ਤੁਸੀ ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ 50 ਤੋਂ 60ml ਤੱਕ ਸਰੋਂ ਦਾ ਤੇਲ ਦੇ ਸਕਦੇ ਹੋ ਅਤੇ ਇਹ 10 ਦਿਨ ਲਗਾਤਾਰ ਦਿਓ ਫਿਰ ਮਹੀਨੇ ਦੇ ਫਰਕ ਨਾਲ ਦੁਬਾਰਾ ਦੇ ਸਕਦੇ ਹੋ ਇਹ ਤੁਸੀ ਉਸ ਨੂੰ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ
ਸਰ ਝੋਨੇ ਤੇ ਕਲੋਰੋ 20 ਪਰਸੈਂਟ ਵਾਲੀ ਕਰ ਸਕਦੇ ਹਾਂ ?
(pb)
Haryana
ਜਗਸੀਰ ਜੀ ਕਿਰਪਾ ਕਰਕੇ ਦੱਸੋ ਕਿ ਝੋਨੇ ਵਿਚ ਕਿਹੜੇ ਕੀੜੇ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Punjab
ਉਸ ਨੂੰ ਵਧੀਆ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ, Milkout ਪਾਊਡਰ ਚਮਚ 2-2 ਸਵੇਰੇ ਸ਼ਾਮ ਅਤੇ lactomax tab. 10 ਗੋਲੀਆਂ ਰੋਜਾਨਾ ਦਿਓ
yah kaun si nasl ki gay hai ?
(hn)
Rajasthan
Pramod ji ehh desi cross nasal di ha.
Punjab
Ehh haryana nasal ki calf hai
doctor sahib ki appa buffalo nu kanak da dalia kacha pa sakde after calving and during pregnancy please reply me as soon as possible ?
(pb)
Napinder ji tuci pashu nu kanak da dalia changi trahh pkka ke deo jiss nal uss nu hajam krn vich dikkat nhi hundi hai ehh tuci pashu de suun ton hafta pehla ate hafta badd vich bhi de skde ho
1401 ਵਿੱਚ ਲੰਮੇ ਬੂਟਿਆਂ ਦੀ ਰੋਕਥਾਮ ਬਹੁਤ ਹੀ ਜਿਆਦਾ ਹੋ ਰਹੇ ਹਨ ?
(pb)
Punjab
ਬਲਜਿੰਦਰ ਜੀ 1401 ਵਾਰੀਏਟੀ ਵਿਚ ਝੰਡਾ ਰੋਗ ਦੇ ਲੱਛਣ ਹੋ ਸਕਦੇ ਹਨ। ਜੇ ਬੂਟੇ ਉਚੇ ਨਿਕਲ ਰਹੇ ਹਨ ਤਾ ਤੁਸੀਂ ਇਸ ਵਿਚ Trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਕ੍ਸ ਕਰਕੇ ਘੱਟੋ ਘੱਟ 5-7 ਦਿਨਾਂ ਲਈ ਰੱਖ ਦਿਓ ਤੇ ਫਿਰ ਫ਼ਸਲ ਵਿਚ ਛਿੱਟਾ ਦਿਓ। ਧਿਆਨ ਰਹੇ ਕਿ ਇਸਦੀ ਵਰਤੋਂ ਤੋਂ ਹਫਤਾ ਪਹਿਲਾ ਤੇ 7-10 ਦਿਨ ਬਾਅਦ ਕਿਸੇ chemical ਦੀ ਵਰਤੋਂ ਨਹੀਂ ਕਰਨੀ ਹੈ। ਧੰਨਵਾਦ।
Sahiwal kinne percent hai g ?
(pb)
Rajasthan
परमिंदर जी यह 75 से 80 % तक साहीवाल नस्ल की है।
Punjab
60-70/