Punjab
Search
Gurjinder ji kisana nal jankari share krn lai dhanwad.
Ssa ji ਇਸ ਦਵਾਈ ਬਾਰੇ ਜਾਣਕਾਰੀ ਦੇਣੀ ਜੀ,, ਝੋਨੇ ਤੇ ਸਪਰੇ ਕਰਨੀ ਹੈ ਜੀ ,, ਦੱਸਣ ਦੀ ਕਿਰਪਾਲਤਾ ਕਰਨੀ ਜੀ।। ਧੰਨਵਾਦ ?
(pb)
Punjab
ਸਰਤਾਜਦੀਪ ਜੀ ਪਹਿਲੀ ਦਵਾਈ ਤੇਲੇ ਦੀ ਰੋਕਥਾਮ ਦੇ ਲਈ ਹੈ ਅਤੇ ਦੂਜੀ ਫੰਗਸ ਦੇ ਲਈ ਹੈ ਜਿਹੜੀ ON A TAPE ਨਾਮ ਦੀ ਦਵਾਈ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਹੈ। ਧੰਨਵਾਦ
श्रीमान जी, अब बारिश बहुत ज्यादा हुई है अब नरमा में कोन सी खाद, स्प्रे का प्रयोग करें ताकि नरमा की पैदावार अच्छी मिल सके। नरमा का कद भी थोड़ा कम है। वैसे पोधे तो स्वस्थ हैं ?
(hn)
Punjab
गोदारा जी आप इसके ऊपर NPK 191919 @1 किलो को प्रति एकड़ के हिसाब से स्प्रे करें। धन्यवाद
Ssa ji ,, is bare Jankari deni dhanvaad ?
(pb)
Punjab
sartaj ji isde bare jankari laike tuhanu updat ekar dita jayega.dhanwad
Ok ji
Sir harwinder Singh sra Ji Ma jhone ta 13 0 45 and boran di sapray kiti si Spray karn sar mih pa gyaaaa Spray da koi. Faida hou ?
(pb)
charnpreet ji jekar meeh jyada c ta tuhanu isdi spray dubara karni payegi jekar meeh ght hai ta tuhanu spray karn di lod nahi hai,dhanwad
ਸਰ ਮੈਂ ਬੋਰਨ ਤੇ 13 0 45 ਦੀ ਸਪਰੇਅ ਕੀਤੀ ਸੀ ਕਰਨ ਉਪਰੰਤ ਹੀ ਮੀਂਹ ਪੈ ਗਿਆ ਸਪਰੇਅ ਕੰਮ ਕਰੂ ਜਾ ਨਾ ?
(en)
Haryana
ਚਰਨਪ੍ਰੀਤ ਜੀ ਜੇਕਰ ਮੀਹ ਜ਼ਿਆਦਾ ਹੈ ਤਾਂ ਤੁਸੀ ਇਸਦੀ ਸਪਰੇ ਦੁਬਾਰਾ ਕਰ ਦਿਓ ਜੇਕਰ ਮੀਹ ਘੱਟ ਹੈ ਤਾ ਇਹ ਅਸਰ ਕਰ ਜਾਊਗੀ। ਧੰਨਵਾਦ
What are the condition and best weather to grow fenugreek in Punjab?
(en)
Amardeep ji fenugreek can grow well in 15-28°C temperature and It can be grown in all type of soil rich in organic content but give best result when grown in well drained loamy or sandy loam soils. It can tolerate pH of range 5.3 to 8.2.
टिंडे मे किस कारण है उपाय बताए ?
(hn)
Haryana
कृष्ण जी आप इसके पत्तों के नीचे मच्छर का हमला चेक करें अगर मौजूद है तो आप imidacloprid @1ml को प्रति लीटर पानी के हिसाब से स्प्रे करें। धन्यवाद
टिंडे मे इस का उपचार बताए ?
(hn)
Haryana
कृष्ण जी आप इसके पत्तों के नीचे मच्छर का हमला चेक करें अगर मौजूद है तो आप imidacloprid @1ml को प्रति लीटर पानी के हिसाब से स्प्रे करें। धन्यवाद
Kya dale isme ?
(hn)
Maharashtra
Dumen ji aap iske uper malathion@2ml ko prati litre pani ke hisab se spray karen,dhanywad
Sardiya diya sbbjiya jive palak metha gajjar matar gobhi etc vich weeds di ruktham lyi khdi spray krni chidi a g ta ki weeds na uggran ?
(pb)
Aman ji isde layi godi hi krni payegi sabjiyan vich nadeennashak di spray sifarish nahi kiti jandi .dhanwad
Plz help me out my all cauliflower plant become like this ?
(en)
Nitin ji please tell us the nutrient detail which you have provided the crop so that we can guide you accordingly.thank you
Sir mera majj soun da time vicho 12 din vadd la gyi ha vasa sab thik aa chara ve sahi khadi aa koi problem tah nhi ?
(pb)
nhi ji isda koi chakar nhi hai kai varr pashu jyada sma laa lenda hai jekar uss nu koi smasia nhi ha fir thik hai jekar ohh koi dikatt mehsoos krdi ha fir doctor ton check krwa skde ho.
Sir pusa 44 hun gob vich ha os tah ki Npk 00 52 34 de spray kr sakda aaa jah Npk 13 00 45 de kriya ?
(pb)
Gurmeet ji jekar fasl nisran shuru ho gayi hai ta tuc NPK 130045@1 kilo ate boron@100 gram nu prati acre de hisab nal spray karo,dhanwad
Punjab
Harbir ji tuc toriye di bijai sara september vich kar sakde ho,dhanwad
Gurtej ji tuc isnu kha sakde ho . dhanwad
10 liter wale majh nu kinna calcium rojana de sakde aa doma time Da 10, liter milk aa ?
(pb)
Hanji tuci uss nu rojana 100ml tak calcium de skde ho ate vdhia khurak deo jiss nal usdi vdia growth howegi.
Daljit ji isde layi tuhanu godi hi krni payegi.dhanwad
Sir ji, Waste decomposer ki hunda hai ?
(pb)
Amritpal ji eh ik tra da bacteria hai jo fasl di rehnd khoond nu gaalan de layi varti jandi hai isdi ik bottle nu 2 kilo gud ate 200 litre pani vich ghol ke rakho ate 7 din bad tuc isnu khet vich spray kar sakde ho,dhanwad
Dhan ko mota kaise kare ?
(hn)
Maharashtra
Sandip ji dhan nisrna shuru ho jaye to aap iske uper NPK 130045@1 kilo aur boron@100 gram ko prati acre ke hisab se spray karen,dhanywad
14 ਮਹੀਨੇ ਦੀ ਬੱਛੀ ਦੇ ਟੀਕਾ ਭਰਾ ਸਕਦੇ ਆ ਜੀ 2 ਬਾਰ ਤਾਰਾ ਦੇ ਹਟੀ Hf ਸਾਹੀਵਾਲ ਕਰੋਸ ਆ ਜੀ ਕਿਹੜਾ ਟੀਕਾ ਭਰਾ ਸਕਦੇ ਆ ਜੀ ?
(pb)
Punjab
ਕੁਲਵਿੰਦਰ ਜੀ ਜੇਕਰ ਉਸਦਾ ਭਾਰ ਲਗਭਗ 250 ਤੋਂ 270 ਕਿਲੋ ਤੱਕ ਹੋ ਗਿਆ ਹੈ ਫਿਰ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ hf ਨਸਲ ਦਾ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ
Punjab
ਧੰਨਵਾਦ ਜੀ
Bachi da body weight 2.90 kilo a doctor na calcarea phosphoric 200 ch polsatica 30 sepia 30 homeopathic davi dete a vadia a ta es nal kina time lagu ?
(pb)
Punjab
Tuci ehna di varto bhi kr skde ho ehh homoepathic dwai hai ehna nal sma lamba lggda ha per frak paa jnda ha tuci jekar ehna di varto krna chahunde ho tan vart skde ho.
ਫੀਡ ਤਿਆਰ ਕਰਵਾਉਣ ਦਾ ਫਾਰਮੂਲਾ ਦੱਸੋ ਜੀ 10ਤੋ12ਕਿਲੋ ਦੁੱਧ ਮੱਝ ਗਾਂ ਵਾਸਤੇ ਜੀ ?
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Punjab
ਧੰਨਵਾਦ ਜੀ
Gay ko cross kra diya h pr bad m blood aaya h .bar bar heat pr aati h pr ruk nhi rhi dva bhi rakhvai h kya kre ?
(hn)
Yadi abhi sirf blood kiya ha tab isko keeper plus powder 30gm rojana ja fir concimax tab. rojana 1 goli den aur 14 din tak dete rehe, isse yadi woh gabhin hui tab rukk jayegi aur yadi khali hui toh dubara heat mai aa jayegi fir aap dubara swal push skte hai fir uss hisab se apko iski sahi jankari di jayegi.
Narma ke tanda par gulabi sundi ka hamla bhaut jayda ha koy upaye bataye ?
(hn)
Haryana
Monu ji aap iske liye Triazophos 40 EC@300 ml/acre ke hisab se spray karen,dhanywad
जानने के बाद गायो को सरसों का तेल कितने दिनों के बाद देना और कब कब देना चाहिए और इससे क्या क्या फायदे होते हैं ?
(hn)
Rajasthan
उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
Rajasthan
hnji tuci ahda kilo tak khall de skde ho baki vdhia hara chare da pura dian rakho.
Sir main jaivik kheti karta hun meri khet mein dimak bahut bhari matra mein lag Gaye Hain kiske Karan hari mirch ke paudhe sabhi kharab hue ja rahe hain kripya koi dawai bataen Jo Puri Tarah se jevik ho ?
(hn)
Rajasthan
Dalip ji aap iske liye fatkadi@1 kilo ko kapde men bandh kar pani vale source ke aage rakh de.dhanywad
ਸਰ ਨਰਮੇ ਚ ਚਿੱਟਾ ਅਤੇ ਹਰਾ ਤੇਲਾ ਬਹੁਤ ਜਿਆਦਾ ਹੈ। ਕੋਈ ਹੱਲ ਦੱਸੋ ਜੀ ?
(pb)
Punjab
ਜਗਪਾਲ ਜੀ ਨਰਮੇ ਦੇ ਵਿਚ ਚਿੱਟੇ ਅਤੇ ਹਰੇ ਤੇਲੇ ਦੀ ਰੋਕਥਾਮ ਦੇ ਲਈ Delegate@60-80ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Madhubani district me pasu palan ka training kaise le aur kaha se lenge ?
(en)
Punjab
Raja ji aap pashu palan ki training lene ke liye apne nazdiki kvk se sampark kr skte hai waha se apko iski training aur certificate mill jayegi iske liye aap Krishi Vigyan Kendra,S.K. Choudhary Educaitonal Trust, Basaith, Vill. Chandpura,Distt. Madhubani Contact details Dr Mangla Nand Jha, Head KVK, Contact No.: +91-9955931767 Landline No. 0124-2764907 se sampark kr skte hai.
Thanks sir ji.
Sir 121 jhonna poora nissar gya g, hun paani bndd kr dyie ya kdo tk paani dyie g? taa jo jhaarh te koi fark na pye ?
(pb)
Gurmanjot ji jhone di vaddi to 15 din pehlan tuc isnu pani launa band kar deo,dhanwad
ਮਿਰਚ ਵਿੱਚ ਕੁਕਰਾ(leaf curl) ਦੀ ਰੋਕਥਾਮ ਲਈ ਕੇਹੜੀ ਦਵਾਈ ਕਰਿਏ ?
(en)
ਭੁਪਿੰਦਰ ਜੀ ਮਿਰਚ ਦੇ ਵਿਚ ਇਹ ਸਮੱਸਆ ਮੱਛਰ ਦੇ ਹਮਲੇ ਦੇ ਕਾਰਨ ਹੁੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਵਚਰੁਲ ਮੇਲੇ ਦਾ ਕੀ ਮੰਤਵ ਹੁੰਦਾ ?
(pb)
Punjab
ਸਤਨਾਮ ਜੀ ਵਚਰੁਲ ਮੇਲੇ ਦਾ ਮਤਲਬ ਹੁੰਦਾ ਹੈ ਕਿ ਇਸਦੇ ਵਿਚ ਤੁਸੀ ਵੀਡੀਓ ਕਾਲ ਦੇ ਜ਼ਰੀਏ ਮੇਲੇ ਨੂੰ ਦੇਖ ਸਕਦੇ ਹੋ ਇਹ ਯੂਨੀਵਰਸਿਟੀ ਵਲੋਂ ਕੋਵਿਡ ਦੇ ਚਲਦਿਆ ਇਹ ਕਦਮ ਲਿਆ ਹੈ। ਧੰਨਵਾਦ
I am from gurdaspur, Punjab. I have 5.2 acres. I am growing rice and wheat for many years. I want to add more crops to increase earning. Can I grow pulses, basmati, mustard or something more I can do ?
(en)
Harpreet ji please tell us the soil type so that we can guide you crops accordingly and you can sow Mustard.
Punjab
Mustard oil
श्रीमान जी, नरमा का कद कम है अब कद बढ़ा सकते हैं क्या कृपया कोई खाद या दवाई बताए ?
(hn)
Maharashtra
गोदारा जी आप इसके ऊपर NPK 191919 @1 किलो को प्रति एकड़ के हिसाब से स्प्रे करें। धन्यवाद
ਕੀ ਸਰਕਾਰ ਦੁਆਰਾ ਕਿੰਨੂ ਦੇ ਬਾਗ ਲਈ Water Tank , Drip System, ਕੜਿਆਲੀ ਤਾਰ ਲਈ ਕੋਈ ਸਬਸਿਡੀ ਹੈ ?
(pb)
Punjab
ਰਸ਼ਵਿੰਦਰ ਜੀ ਇਸਦੇ ਲਈ ਸਬਸਿਡੀ ਹੈ ਇਸਦੇ ਪੂਰੇ ਪ੍ਰਸੱਸ ਅਤੇ ਜਾਣਕਾਰੀ ਲਈ ਤੁਸੀ ਡਿਪਟੀ ਡਾਇਰੈਕਟਰ ਬਠਿੰਡਾ 75080 18848 ਨਾਲ ਸੰਪਰਕ ਕਰੋ। ਧੰਨਵਾਦ
ਹੈਲੋ ਆਪਣੀ ਖੇਤੀ ਟੀਮ, ਪਰਾਲੀ ਨੂੰ ਅਸੀ ਯੂਰੀਆ ਨਾਲ ਕਿਮੇਂ ਸੋਧ ਸਕਦੇ ਹਾਂ ਅਤੇ ਇਹ ਪਸੂਆਂ ਨੂੰ ਕਿਨੀ ਮਾਤਰਾ ਵਿੱਚ ਪਾ ਸਕਦੇ ਹਾਂ, ਕ੍ਰਿਪਾ ਕਰਕੇ ਵਿਸਤਾਪੂਰਵਕ ਇਸ ਬਾਰੇ ਦੱਸਣਾ। ਧੰਨਵਾਦ ?
(pb)
ਤੁਸੀਂ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ
Sir chote bde pashu nu problem na aave ki kita jaave feed safaai dekhbhaal thik hai g passu da andrela system kime strong hoyu Powder vaare jroor dso angreji de naal desi trika jroor dso ?
(pb)
Punjab
Gurjeet ji sbh ton pehla tan tuci bachia ton vadde pashua tak di deworming da dian rakho ate vadde pashu nu 3-3 mahine de frak nal salt bdl ke kiria di dwai deo ate choote bachia nu 8 mahine di umar tak 1-1 mahine de frak nal dwai deo ate fir 3-3 mahine badd deo ate bachia nu 1 mahine di age ton badd mineral mixture 5gm ton suru kro ate holi holi matra vdhha ke vadde pashu tak 50gm rojana de skde ho ate dudh wale pashua nu 100gm bhi de skde ho ate mahine vich 1 varr livetonic bhi shishi jrur pilao jiss nal hajma sahi rehnda hai ate khurak jo bhi paao ohh vdhia company di deo ate vdhia hara chara deo iss trah jekar sahi khurak, sahi dekbhal howe tan pashua di growth vdhia hundi hai ate bimaria bhi ghatt aundia ha.
Sir mere kol culture Pom Di female dog a jo 13/ 14 months Di Ho Gaye par hun tak heet Te ni aye ude laye koi medicine das do ?
(pb)
Gurpreet ji tuci uss nu Nutrich tab. rojana 1 goli deo ate 30 din tak dinde rho iss nal sarir di kami puri howegi ate sme te heat vich aa jawegi.
Sàrbati ki baila bhure ya kale colour ki ho gyi hai kya pareshani hai ?
(hn)
Uttar Pradesh
Pawar ji kripya aap btaye ke yeh dikkat fasl men kitne percent aa rahi hai taki aapko uske hisab se jankari di ja sake,dhanywad
Is keet se koi nukshan to nhi ?
(hn)
Uttar Pradesh
Pawar ji yeh keet ki sahi photo nahi hai jis se iski pehchan karna mushkil ho raha hai kripya aap iski najdiki photo bheje agar khet men maujood hai taki aapko uske hisab se jankari di ja sake,dhanywad
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਇਹ ਮੇਰਾ ਝੋਨਾ ਇੱਕ 121 ਵਰਾਇਟੀ ਹੈ ਇਸ ਨੂੰ ਪ੍ਰਾਬਲਮ ਬਾਰੇ ਦੱਸਿਆ ਜਾਵੇ ਅਤੇ ਇਸ ਦਾ ਇਲਾਜ ਦੱਸਿਆ ਜਾਵੇ ਧੰਨਵਾਦ ਜੀ ?
(pb)
Punjab
ਗੁਰਦੇਵ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ Azoxystrobin 11% + Tebuconazole 18.3% SC@200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Punjab
ਫੰਗਿਸ ਪੈ ਰਹੀ ਆ ਇਸਨੂੰ ਕੋਈ ਵੀ ਵਧੀਆ fungicid ਜਿਵੇ custodia amistar Nativo ਕਰ ਦਿਓ.
I v l 80 ate rir vich kihre breed vdhia hai g egg purpas lai ,rir nhi mil rhi ,i v l mil rhe hai
(pb)
Punjab
tuci RIR nasal rakh skde ho jekar ehh nasal nhi mildi fir tuci dusri nasal rakh skde ho baki tuci chick lenn lai ek varr Balwinder Singh 9041009671 papu poultry farm ehna nal bhi sampark kr skde ho
Punjab
tuci RIR nasal rakh skde ho jekar ehh nasal nhi mildi fir tuci dusri nasal rakh skde ho baki tuci chick lenn lai ek varr Balwinder Singh 9041009671 papu poultry farm ehna nal bhi sampark kr skde ho
ਡਾਕਟਰ ਸਾਹਿਬ ਗਾਂ ਦੀ ਡਲਿਵਰੀ ਹੋਈ ਨੂੰ 8 ਦਿਨ ਹੋਗੇ ਪਰ ਹਜੇ ਵੀ ਦੁੱਧ ਪਾਟ ਰਿਹਾ ਹੈ ।ਸੂਣ ਦੇ ਸਮੇਂ ਉਸ ਦੇ ਥਣਾਂ ਨੂੰ ਸੋਜ ਹੋ ਗਈ ਸੀ । ਇਸ ਦਾ ਕੋਈ ਹੱਲ ਦੱਸੋ ?
(pb)
Punjab
ਤੁਸੀ ਉਸ ਨੂੰ mammdium ਪਾਊਡਰ 50 ਗ੍ਰਾਮ ਰੋਜਾਨਾ ਅਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
narme de patte aiwe kyo ho rahe ne ?
(en)
Punjab
eh leaf blight de hamle de lashan han. Te narme di fasal te rus-chusak keet da hamla v hai jis karke patte sungar rahe han. Tusi fungus di roktham lyi Carbendazim 12% + Mancozeb 63% WP@1gram prati 1litre pani de hisab nal spray kar sakde han. Te rus-chusak keeta di roktham lyi Dinotefuran 20% SG@80gram prati acre de hisab nal spray kar sakde han. Tusi je narme te boron di spray nahi kiti ta ek spry boron @100gram prati acre lyi vart sakde han. Dhanwad.
ਪਸੂ ਦੀ ਫੀਡ ਵਿੱਚ ਪਾਣ ਲਈ ਏ ਿਕੱਥੋ ਮਿਲਣਗੇ ?
(pb)
Punjab
ਯਾਦਵਿੰਦਰ ਜੀ ਤੁਸੀ ਇਹ ਆਪਣੇ ਨਜ਼ਦੀਕੀ ਮੈਡੀਕਲ ਸਟੋਰ ਤੋਂ ਵੀ ਪਤਾ ਕਰ ਸਕਦੇ ਹੋ ਜੇਕਰ ਓਹਨਾ ਕੋਲ ਨਾ ਹੋਵੇ ਤਾਂ ਸਪੈਸ਼ਲ ਮੰਗਵਾ ਵੀ ਸਕਦੇ ਹੋ
sir mjh sun ch 80din rehnda asi ohnu kank dii latii pewo ka dee rya ewa lati den ta tarika sahi ta hun km kro mjh nu nale udder bnon lyii dwai kehdii deyi ta kina time pehla deyi aa ?
(pb)
Punjab
Jagjeet ji tuci usdi khurak da purra dian rakho ate ussdi mousam de hisab nal sahi dekbhal kro baki uss nu 2 mahine pehla Vitum-h liquid 10ml rojana dena suru kro ate 1 mahina pehla transition mix feed de skde ho ate metabolite powder rojana 1 pouch de skde ho ate 15 din pehla 1kg kanak da dalia bnna pkka ke khila skde ho
Sr thodii slaa deoo ziri ch sundi ,fungiside , tela , titli ,ghoda too kehdii dbyi krii ta kini dose payi aa ta kina k rupee dii bnn ju ik accr dii ?
(pb)
Punjab
Jagjeet ji sundi di roktham de layi tuc fame@20ml ja coragen@60ml nu prati acre de hisab nal spray karo.fungicide de vich tuc custodia, nativo di varto kar sakde ho.tele de layi tuc imidacloprid@60-80ml prati acre de hisab nal varto . ehna de rate di jankari tuhanu market to hi milegi .dhanwad
Any solution for this variety pr113 ?
(en)
Uttar Pradesh
Jaspreet ji its Bacterial panicle blight. to control this Copper Hydroxide 77% WP@200-250ml per acre.thank you
Pumerian kootri leni daso ji je kise kol hove ,thanks ?
(pb)
Punjab
Ravinder ji tuci pomeranian dog len lai Sandeep Singh 9056415911 Friends Kennel nal sampark kr skde ho ehna ton tuhanu sari jankari mill jawegi.
Bai juice wali vadiya quilty da beej lena gane da kito te khedi varity leni chahidi hai ,thanks ?
(pb)
Punjab
Ravinder ji tuc kisman jive CoPb92,CoJ88,Co118 kisman di bijai kar sakde ho. isda beej tuhanu kise kisaan to mil jange ja tuc krishi vigyan kendr bathinda jo ke dabwali road te maujood hai tuc otho lai sakde ho,dhanwad
Please suggest the from where I can purchase vermi compost around jalandhar and Bhogpur ?
(en)
Punjab
Amardeep ji you can contact the Vermi Compost Phone: 098551 68161 Address: Vermi Compost, Punjab Police Academy Campus, Phillaur, Punjab 144410.Thank you
I brought mango tree from PAU ludhiana but it’s growth is very slow . What is cause Please guide me ?
(en)
Amardeep ji please tell us the schedule of nutrients and the irrigation so that we can guide you accordingly.thank you
सर मुझे सेवती फुलो की खेती करनी हे सेवती फुल कब रोपाइ करे ते हे रोपाइ के बाद कीतने दिनो फुल आने लगते हे विसतारसे बताइऐ ?
(hn)
Uttar Pradesh
अच्छे जल निकास वाली दोमट मिट्टी गुलदाउदी की खेती के लिए अच्छी होती है। इसकी खेती के लिए मिट्टी की पी एच 6-7 अच्छी रहती है।गुलदाउदी की खेती के लिए अच्छी तरह से तैयार ज़मीन की आवश्यकता होती है। मिट्टी के भुरभुरा होने तक खेत की हैरो से 2-3 बार जोताई करना आवश्यक होता है। आखिरी जोताई के समय रूड़ी की खाद 8-10 टन प्रति एकड़ में डालें।गांठों की रोपाई फरवरी - मार्च के महीने में की जाती है और पौधे की अंतिम टहनियों की रोपाई जून-जुलाई के महीने में की जाती है।कतार से कतार और पौधे से पौधे में 30 x 30 सैं.मी. फासले का प्रयोग करें।बीजों को पॉलीथीन के लिफाफों में 1-2 सैं.मी. की गहराई में बोयें।बिजाई के लिए प्रजनन विधि प्रयोग किया जाता है| यह किसम पर निर्भर करता है। धन्यवाद
Punjab
ਗੁਰਜਿੰਦਰ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਜਲਦ ਹੀ ਤੁਹਾਡੇ ਨਾਲ ਇਸਦੇ ਸੰਬੰਧਿਤ ਵੀਡੀਓ ਸ਼ੇਅਰ ਕੀਤੀ ਜਾਵੇਗੀ
ਸਰ ਗਾਂ ਨੇ ਸਵੇਰ ਦਾ ਚਾਰਾ ਨਹੀਂ ਖਾਧਾ, ਬੁਖਾਰ ਵੀ ਨਹੀਂ ਹੈ, ਉਸਨੂੰ ਕਡ ਪਾਊਡਰ ਵੀ ਦਿੱਤਾ ਹੈ ਦੁੱਧ ਵਿੱਚ ਮਿਲਾ ਕੇ, ਹੁਣ ਸਿਰਫ਼ ਸੁੱਕੀ ਤੂੜੀ ਖਾ ਰਹੀ ਹੈ, ਕੋਈ ਇਲਾਜ ਦੱਸੋ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਗੋਬਰ ਪਿਸ਼ਾਬ ਆ ਰਿਹਾ ਹੈ ਜਾ ਨਹੀਂ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Punjab
Liver tonic pao
Sir Rumicare powder Paani ke milane ki bajaye . Feed yaa Sirraa mei milaa kr nhi khila skte kya?
(hn)
Rahul ji aap powder ko pani mai ghol ker dene se perhej kren kyuki kai varr pashu ko huuthu aaata ha jisse usko sansh lene mai dikkat ho skti hai, aap iss powder ko dalia pkka ker usme gurr mix krke khilla skte hai ja fir feed mai mix krke usme thoda hara chara mix krke khilla skte hai.
Sir g Ghar vich toodi nu urea nal sodh k pashua nu kive Dr sakde aa ate kini matra vich Dr sakde aa es da sodan bare ate pashua den bare Sara ratios dasso aye isda koi side effect ta pashua the pl reply ?
(pb)
Punjab
tuci 4kg uria lai ate uss nu 50 litre pani vich changi traah ghol lao ate 1 quintal turri lao , sbb ton pehla 6 inch moti dheri ate 3-4 mitre golai vich dherri bannao, iss dherri uppar uria nal miliya hoya pani chidkao ate dherri nu changi trahh paira nal dbao ate fir halka halka pani chidko, ehh pani tuci 1 quintal turri di dherri vich thoda thooda krke mix kro ate fir nawa pani bnaao ate ussi hisab nal turri di dherri uppar dherr lgao ate pani chidao, iss trike nal tuci 25 quintal tak turri da dherr bnna skde ho ate uss nu changi traa jikk jik ke bnaao ate fir plastic de lifafe nal dhaak deo ate hwaa nhi uss vich rehni chahidi ate 21 din tak eddi rkho fir uss nu 21 din badd use krn ton pehla 1 ghnta lodd anusar kdd ke rkho ate hwaa lgwao ate 1-2 kg ek pashu nu khila skde ho, baki isdi jyada varto naa kro iss nal thodi protien mildi hai koi jyada fyada nhi hai .
मैं मशरूम की खेती करना चाहता हू उसके बीज कहा मिलेंगे ?
(hn)
Haryana
चन्दन जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। आप इसका बीज अपने नज़दीकी KVK सेंटर से संपर्क करके ले सकते है। धन्यवाद।
Uttar Pradesh
KVK सेंटर कहा है कैसे पता करे
hello sir .calf growth layi feed tyar karn da formula daso. dhanwad ?
(pb)
Tuci calf grower feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
Punjab
Cargill da Purina calf starter, calf grower, Dairy protein supplement feed hai