Haryana
Search
dhaan me gobh ka kida or bahar wali sundi dono ke liye koi ek sasta or acha insecticide bataye
(hn)
Nikhil ji gobh ki sundi ke liye aapko fame@20ml ya coragen@60ml ko prati acre ke hisab se spray kar sakte hai,dhanywad
Sir g minereal mixture agrimin forte de rahe haa.company badlan di lod te nahi. Iko company da lagataar de sakde haan
(pb)
Mandeep ji isda koi chakar nhi tuci jo powder de rehe ho usdi varto he kr skde ho.
Punjab
Bhojaram ji agar lat jad men hai to aap chlorpyriphos@4ml ko prati litre pani ke hisab se spray karen agar patton ke uper hai to aap malathion@2ml ko prati litre pani ke hisab se spray karen,dhanywad
Mazic drop kis kam audi hai atte isde fayede ki ne...thnx!!!
(pb)
Rai ji kirpa karke isde label di photo bhejo ta jo tuhanu usde hisab nal jankari diti ja sake.dhanwad
ਕਿਨੂੰ ਦੇ ਪੱਤੇ ਮੋਟੇ ਮੋਟੇ ਨਿਕਲ ਰਹੇ ਆ ਕੋਈ ਖਰਾਬੀ ਤਾਂ ਨਹੀਂ ?
(pb)
ਇਸਨੂੰ ਕੋਈ ਦਿੱਕਤ ਨਹੀਂ ਹੈ। ਧੰਨਵਾਦ
ਸਰ ਮੱਝ ਦੇ ਟਿਕਾ ਭਰਵਾਉਣਾ ਆ ਹਰਿਆਣਾ ਸੀਮਨ ਸਭ ਤੋਂ ਵਧੀਆ ਰਿਜਲਟ ਕਿਸਦਾ ਆ ਹੁਣ ਦੇ ਟਾਈਮ ਕੋਈ ਨਵਾਂ ਸੀਮਨ । ਬਾਕੀ ਹਰਿਆਣਾ ਸੀਮਨਾ ਦਾ ਪੂਰਾ ਰਿਜਲਟ ਦੱਸਿਆ ਜਾਵੇ all record
(pb)
ਗੁਰਪ੍ਰੀਤ ਜੀ ਤੁਸੀ ਮੱਝ ਨੂੰ ਵਧੀਆ ਰਿਕਾਰਡ ਵਾਲਾ ਮੁਰਾਹ ਨਸਲ ਦਾ ਸੀਮਨ ਭਰਵਾਂ ਸਕਦੇ ਹੋ ਇਸਦੇ ਲਈ ਤੁਸੀ rustam, yuvraj, m29, heera ਕੋਈ ਵੀ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ
ਏਸ ਤਰ੍ਹਾਂ ਦਾ ਨਰਮਾ Dr Saab kehdi Sapre kariye hunn es te
(pb)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਪਹਿਲਾਂ ਕਿਹੜੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਏਸ ਤਰ੍ਹਾਂ ਦਾ ਨਰਮਾ Dr Saab kehdi Sapre kariye hunn es te
(pb)
Punjab
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਪਹਿਲਾਂ ਕਿਹੜੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Punjab
ਹਾਂਜੀ ਗੁਰਜਿੰਦਰ ਜੀ ਇਹ ਵਧੀਆ ਨੀਲੀ ਰਾਵੀ ਨਸਲ ਦੀਆ ਹੈ ਤੁਸੀ ਇਹਨਾਂ ਨੂੰ ਵਧੀਆ ਖੁਰਾਕ ਦੇ ਨਾਲ ਚੰਗੇ ਦੁੱਧ ਲਈ ਤਿਆਰ ਕਰ ਸਕਦੇ ਹੋ
Punjab
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਸੀਮਨ ਦਾ ਪਤਾ ਕਰ ਸਕਦੇ ਹੋ
Punjab
ਗੁਰਜਿੰਦਰ ਜੀ ਤੁਸੀ ਇਸ ਨੰਬਰ ਤੇ ਨਵੀਂਨ ਜੀ ਨਾਲ 7015676188 ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ
Sir a ke problem a . Noka sukh dean ne .. kite blb tah ni
(pb)
Haryana
Rajdeep ji eh BLB hi hai isde layi tuc copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray karo.dhanwad
Chattisgarh
all fungiside me koi bhi jaise talstal
best variety of surgum for haryana
(en)
Nirmal ji you can sow variety like HJ 513,HC 308,HC 260,HC 171.thank you
Sir plzzz hmare question ke answer dijiye bhot arjent h
(hn)
Punjab
Alok ji aapke sabhi swalon ke jwab diye ja chuke hai kripya aap My profile men jakar check karen,dhanywad
Nrme cottan ta shundi da attak a gyea dso khadi spry kiti jwe pls request a v technical. To pta nhi lgda company v dsye0 khdi kiti jwe perfono. Jldi dsyeo
(pb)
Punjab
Gagandeep ji tuc isdi roktham de layi Profenofos 50% EC eh kayi companiyan di mil jandi hai jive PI di tuc koi vi apne budget de hisab nal varto karo,dhanwad
J sundi jada hai tan Romon kardo 100% results milay ga.
Rimon
Dr.sahib ji pashu de vadiya management to ilawa osnoo rojana di diet vich ki ditta jave jiss naal osnoo mastites Hove hi naa.
(pb)
Inderpal ji pashua nu vdhia dekbhal ate sahi khurak nal bimaria ton bachaa skde ho jiwe khurak vich pashu nu rojana 30-35kg hara chara mousam de hisab nal ate 5-6 kg sukaa chara de skde ho ohna nu her 3 mahine badd pett de kiria wali dwai deo ate vdhia company da mineral mixture 50 to 100gm rojana de skde ho ate jddo pashu da dudh kddo tan puri safai rakho ate dudh lenn ton badd thnna nu betadine de gholl vich dobo ate adhe ghnte tak pashu nu niche naa bethn deo ohna nu vdhia feed deo ate saff safai da purra dian rakho jiss nal ehna bimaria ton bachia ja skda ha.
Nepal me barseem seed ko export Karne Wala kohi hai sir?
(en)
Punjab
Rana ji kripya aap swal vistar men pooche ke aap seed ko export karna chahte hai ya koi aur jankari lena chahte hai taki aapko uske hisab se jankari di ja sake,dhanywad
ਸਤਿ ਸ੍ਰੀ ਆਕਾਲ ਜੀ ਼ ਮੇਰੇ ਮੁਰਗੀ ਦੇ ਬੱਚੇ ਬਹੁਤ ਮਰ ਰਹੇ ਹਨ ਕੋਈ ਹੱਲ ਦੱਸੋ।
(pb)
Punjab
ਇੰਦਰਜੀਤ ਜੀ ਤੁਸੀ ਇਹਨਾਂ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦਿਓ ਅਤੇ brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਝੋਨੇ ਦੀ ਸੂੰਡੀ , ਤੇਲਾ , ਕਾਲੇ ਦਾਣੇ ਤੋਂ ਬਚਣ ਲਈ ਤੇ ਵਧੀਆ ਝਾੜ , ਉੱਲੀ ਰੋਗ ਲਈ ਕਿਹੜੀਆ ਦਵਾਈਆਂ ਵੈਸਟ ਹਨ ਝੋਨਾ ਪੂਰਾ ਨਿੱਸਰ ਆਇਆ ਹੈ;। ਬੀਜ ਪੂਸਾ 44 ਹੈ
(pb)
Haryana
ਲਖਵਿੰਦਰ ਜੀ ਸੁੰਡੀ ਤੋਂ ਬਚਾਉਣ ਦੇ ਲਈ ਤੁਸੀ quinalphos @400ml ਜਾ ਤੇਲੇ ਦੇ ਲਈ ਤੁਸੀ imidacloprid ਅਤੇ ਉੱਲੀ ਦੇ ਲਈ ਤੁਸੀ propiconazole @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sar pura saal ch saya nall jada egg den murgi kehdii aa ta kina egg dindi aa ik saal chh
(pb)
Punjab
Jagjeet ji jekar tuci vadde level te kam suru krna ha tan tuci egg lai Bv300 breed rakh skde ho ehh lagbhag 300 tak egg dindi hai, baki jekar chotte level te kam krna hai fir ffg ate rir breed rakh skde ho ehh nasla egg ate meat dona kma lai sahi rehndi hai baki ehna da lagatar egg dena ehna di khurak ate sahi dekhbhal te nirbhar krda ha
Sr under bnon lyi choti nuu kii dee skda aa ta kina time pehla dena sune too ,sr tusi jwab keo nii dndaa
(pb)
Jagjeet ji tuci pashu de suun ton 2 mahine pehla vitum-h liquid 10ml rojana de skde ho jiss nal ohna de lewe di vdhia growth howegi baki uss nu vdhia hara chara ate feed deo ate mousam de hisab nal sahi dekbhal kro ate suun ton 1 mahina pehla transition mix feed 1.5-2 kg rojana de skde ho.
mera swal a hai k chare lai hun ki beejna chahida a jo 30 din vich ho j
(pb)
Jatinder ji tuc hun makki ja raayi ghah di bijai kar sakde ho .dhanwad
Pregnant Buffalo, gestation period not clear. Showing signs of discomfort and doesn’t sit down for more than 15 minutes. While sitting there’s protrusion as shown in the pics. Please advise.
(en)
Punjab
Start giving Lapnil-P powder @ 75 grams daily, mix half kilo of gram flour and 100 grams of mustard oil, give it for a few days, it will start to distinguish it, Should be reduced, keep it s back high, they should also be put in a belt, else you can also use spray. Whenever the back of the cattle comes out, keep spray of popin and then it will shrink and will go inside And Tonophos inj. 15ml , Tinacal inj. 15ml , neoprofen inj. 10ml, Xnel inj. Apply 1 gm for 3 days.
Punjab
Vicky pansari YouTube channel hai
azolla booti near samana patiala kitho milu ji ?
(pb)
Punjab
laali ji tuc isde beej lain layi Lovepreet Singh 6239433041 ji nal sampark kar sakde ho,dhanwad
Sir ffg murgi nu egg lyi kini weight jruri aa ji ?
(pb)
Punjab
Preet ji ohna da weight ohna di sahi khurak ate dekbhal te nirbhar hunda ha baki ehh lagbhag 6 mahine tak egg den lgdia ha baki pehla bhi ja badd ch bhi de skdia ha ehh ohna di khurak te nirbhar hai
Sir asparagus de seeds kitho milnge ?
(en)
Punjab
Bachittar ji tuc isde layi Royal Nursery 9915991000 nal sampark kar sakde ho,dhanwad
Sir g jo 12 63 hai osdi spray sheet Flat de roktham lai kar sakde ?
(en)
Adi ji agar iska hamla kam hai to aap iski spray kar sakte hai agar hamla jayda hai to aap nativo@80ml ko prati acre ke hisab se spray karen,dhanywad
ਸਰ ਇਸ ਵਾਰ ਕਣਕ ਦੀ ਕੋਈ ਨਵੀਂ ਵਰਾਇਟੀ ਆਈ ਹੈ ਅਗਰ ਹਾਂ ਤਾਂ ਵਿਸਤਾਰ ਨਾਲ ਦੱਸੋ ਜੀ ਧੰਨਵਾਦ ?
(pb)
Punjab
ਸੁਖਦੀਪ ਜੀ ਇਸ ਵਾਰ ਕਣਕ ਦੀ ਹਾਲੇ ਕੋਈ ਨਵੀ ਕਿਸਮ ਨਹੀਂ ਆਈ ਹੈ ਜੇਕਰ ਯੂਨੀਵਰਸਿਟੀ ਵਲੋਂ ਕੋਈ ਨਵੀ update ਆਉਂਦੀ ਹੈ ਤਾਂ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ। ਧੰਨਵਾਦ
sir ji aapne kol 1 cow h jo moti nhi hundi te dud 8kilo h 2 time da t loyti bilkul nhi h t jama suki paai h ji ?
(hn)
Punjab
Guri ji aap usko pett ke kirro ke liye flukarid-DS bolus den aur usko Bovimin-b powder 50gm rojana aur enerboost powder 100gm rojana dena suru kren aur achi khurak dalen aur usko her 3 mahine ke badd salt badal ker pett ke kirro wali dwai jrur den isse sarir ki kamjori durr ho jayegi.
ਸਰਦੀਆਂ ਵਿਚ ਪਸ਼ੂਆਂ ਲਈ ਘਰ ਦੀ ਫੀਡ ਵਿੱਚ ਕੀ ਕੀ ਪਾ ਕੇ ਤਿਆਰ ਕਰ ਸੱਕਦੇ ਹਾਂ.. ਇਕੱਲਾ ਸਰਦੀਆਂ ਦੀ ਫੀਡ ਬਾਰੇ ਜਾਣਕਾਰੀ ਦੀਓ.. ਮੱਝਾਂ ਗਾਵਾਂ ਦੋਨਾਂ ਲਈ ਧੰਨਵਾਦ ?
(pb)
Punjab
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਬਾਈ ਜੀ ਮੈਂ ਆਪਣੇ ਪਸ਼ੂਆਂ ਲਈ ਅਚਾਰ ਵਾਲੀ ਮੱਕੀ ਬੀਜਣੀ ਹੈ ਕੇਹੜਾ ਬੀਜ ਸਹੀ ਰਹੁ ਗਾ ਸਿਰਫ ਅਚਾਰ ਪਉਣ ਵਾਲੀ ਮੱਕੀ ?
(pb)
ਸੰਧੂ ਜੀ ਤੁਸੀ ਚਾਰੇ ਵਾਲੀ ਮੱਕੀ ਦੇ ਲਈ J 1006 ਜਾ J 1007 ਜਾ african tall ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Punjab
J-1006,j-1007,afrian tall
Basmati 1121 pata lapet k liye konsi dawai bdia hai ?
(pb)
Punjab
Manpreet ji patta lapet sundi di roktham de layi tuc fame@20ml ja coragen@60ml nu prati acre de hisab nal spray karo,dhanwad
devmedia
(pb)
ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਫੀਡ, ਸੁਕਾ ਚਾਰਾ ਦੇਣਾ ਬੰਦ ਕਰ ਦਿਓ ਅਤੇ ਖੁਰਾਕ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾ ਸਕਦੇ ਹੋ ਅਤੇ ਇਕ ਵਾਰ ਇਕੱਠਾ ਚਾਰਾ ਨਾ ਦਿਓ ਥੋੜਾ ਥੋੜਾ ਕਰਕੇ ਦਿਨ ਵਿੱਚ ਦਿਓ
Pr 114 sara niser gya nishern ton pehla tukmi di sapry kri c hun v sundi aa skdi aa dso ?
(pb)
Punjab
Varinder ji jekar spray kiti hai ta bhut hi ght chance han ke sundi da hamla houga.dhanwad
sir calf ko kaunsi vaccination kare for growth ?
(pb)
Punjab
Arsh ji tuci bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai. baki ohna di khurak da purra dian rakho ate bache nu janam ton 3 mahine tak maa da dudh pilao baki iss ton ilawa jekar koi hor jankari leni ha tan tuci dubara swal push skde ho.
Dhan ki bali dene wala paudha(gava)sukh raha hai kya kare aur iska dava kaun si dale puri jankari de ?
(hn)
Haryana
Sanjay ji kripya aap iski jad men keet ka hamla check karen agar maujood hai to aap chlorpyriphos@700ml ko 60 kg ret men mila kar chidkav karen,dhanywad
मक्के में सुंडी लगने पर कोनसी दवाई का स्प्रे करें
(hn)
Punjab
अश्वनी जी आप इसके लिए quinalphos @4ml को प्रति प्रति लीटर पानी के हिसाब से स्प्रे करें। धन्यवाद
Punjab
Coragen की स्प्रे करें या fame की।
मक्के में सुंडी लगने पर कोनसी दवाई का स्प्रे करें ?
(hn)
Punjab
अश्वनी जी आप इसके लिए quinalphos @4ml को प्रति लीटर पानी के हिसाब से स्प्रे करें। धन्यवाद
ਪਸ਼ੂ ਕਿਸਾਨ ਕ੍ਰੇਡਿਟ ਯੋਜਨਾ ਲਈ ਅਸੀਂ ਕਿਸ ਤਰ੍ਹਾਂ ਕਾਰਡ ਬਣਾ ਸਕਦੇ ਹਾਂ ?
(pb)
Punjab
ਇਸਦੀ ਜਾਣਕਾਰੀ ਲਈ ਤੁਸੀ ਆਪਣੇ ਜਿਲੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਪਸ਼ੂ ਲਈ ਡੇਅਰੀ ਟ੍ਰੇਨਿੰਗ ਕਰਕੇ ਉਸ ਤੋਂ ਬਾਦ ਲੋਨ ਮਿਲਦਾ ਹੈ ਜਾ ਫਿਰ ਤੁਸੀ ਕਿਸਾਨ ਕਰੈਡਿਟ ਕਾਰਡ ਬਣਾ ਸਕਦੇ ਹੋ
Punjab
Kuldeep Singh joint director Dairy development board, contact number -9855732565
Kinnu da fruit apne aap hi dig rahe hai. Koi ilaaj daso ?
(pb)
Bikramjit ji isde layi tuc fal de uper planofix@4ml nu prati 15 litre pani de hisab nal spray karo,dhanwad
ਸਰ ਜੀ ਕਿਨੂ ਦੇ ਫਲ ਝੱਡਨ ਲੱਗੇ ਨੇ ਇਲਾਜ ਦੱਸੋ ?
(pb)
ਨੱਛਤਰ ਸਿੰਘ ਜੀ ਤੁਸੀ ਕਿੰਨੂੰ ਦੇ ਫ਼ਲ ਝੜਨ ਨੂੰ ਰੋਕਣ ਦੇ ਲਈ ਤੁਸੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
patte pile ho rahe e g mirch de ?
(en)
Harjeet ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake.dhanwad
Sir ਮੇਰੀ ਗਾਂ ਨੂ 40 ਦਿਨ ਵਿੱਚ ਹੁਣ ਚੌਥੀ ਵਾਰ mastitis ਹੋ ਗਈ ਹੈ ਹਰ ਵਾਰ ਨੀਚੇ ਦਿੱਤੇ injection ਲਗਾਉਂਦੇ ਹਾਂ ਬਿੱਲਕੁਲ ਠੀਕ ਹੋ ਜਾਂਦੀ ਹੈ. ਪਰ ਦੱਸ ਦਿਨ ਬਾਅਦ ਫੇਰ ਹੋ ਜਾਂਦੀ ਹੈ. ਥਨ ਤੇ ਲੇਵਾ ਸੁਝ ਜਾਂਦਾ ਤੇ ਦੁੱਧ ਸੁਕ ਜਾਂਦੀ ਹੈ. 3 ਮਹੀਨੇ ਦੀ ਗੱਭਣ ਹੈ ਦੋ ਟਾਈਮ ਦਾ 7 ਕਿਲੋ ਦੁੱਧ ਹੈ. ਨਾਲ ਪਿਛਲੇ 15 ਦਿਨ ਤੋਂ homeopathy ਵੀ ਦੇ ਰਹੇ ਹਾਂ ਉਹਦੀ ਫੋਟੋ ਵੀ ਨਾਲ ਦਿੱਤੀ ਹੈ ਬਹੁਤ ਦੁਖੀ ਹਾਂ ਹਰ ਵਾਰ 2500 ਦੇ ਲਗਪਗ ਖਰਚ ਆ ਜਾਂਦਾ ਚਾਰ ਵਾਰੀ ਹੋ ਗਈ ਦੁੱਧ ਵੀ ਹੌਲੀ ਹੌਲੀ ਵੱਧ ਦੀ ਏ ਇਕ ਵਾਰ ਤਾਂ ਦੁੱਧ ਕਿਲੋ ਕ ਰਹਿ ਜਾਂਦਾ. Plz ਕੋਈ ਪਕਾ ਇਲਾਜ ਦੱਸੋ ਜੀ
(pb)
ਹਰਦੀਪ ਜੀ ਤੁਸੀ ਇਸ ਨੂੰ Stimvet ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਹ wellcon ਕੰਪਨੀ ਦਾ ਪ੍ਰੋਡਕਟ ਹੈ ਅਤੇ Toxout ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਇਸਦੇ 2 ਪੈਕੇਟ ਦਿਓ ਬਾਕੀ ਇੰਜੇਕਸ਼ਨ 48 ਘੰਟਿਆਂ ਬਾਦ ਦੁਬਾਰਾ ਰਪੀਟ ਕਰੋ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਕਿਉਕਿ ਇਹ ਦਵਾਈਆਂ ਹੋਲੀ ਹੋਲੀ ਅਸਰ ਕਰਦੀਆਂ ਹੈ
Punjab
ਧੰਨਵਾਦ
Sir ji March matha bandi ho rhi h kya upay kare
(hn)
Haryana
Shishram ji kripya aap iski photo bheje taki aapko uske hisab se jankari di aj sake. dhanywad
छत, आंगन, बालकनी या खाली जमीन के उपयोग से सालाना 2 से 3 लाख कमाना चाहते है pearl cultivation मतलब मोती की खेती से यदि आपके पास 15 बाय 15 फीट की जगह है तो आप हमारे साथ मोती की अनुबंध खेती यानी पर्ल की कॉन्टैक्ट फार्मिंग कर सकते है
(en)
Punjab
अक्शा जी किसानो के साथ जानकारी सांझी करने के लिए आपका बहुत बहुत धन्यवाद.
Gulabi sundi lai narme te kehde spray karne cahede hai procdut da name atte compeny jarur dseo sir kehdea karea
(pb)
Punjab
Navdeep ji tuc isde layi Triazophos 40 EC@300 ml/acre de hisab nal spray karo eh salt daske tuc kise vi company di spray kharid sakde ho,dhanwad
narma pila hi gya kya koe samathan ho sakta ha sir
(hn)
Punjab
Anish ji kirpa karke daso ke tuc snu kehdi kehdi khaad paayi hai ta jo tuhanu usde hisab nal jankari diti ja sake. dhanwad
Cow di chambi ki hai
(en)
Punjab
Satnam ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Mustard te saro di khal ch ki fark aa g
(en)
Rajasthan
Mandeep ji mustard seed vich saro aaundi hai jiss ton oil niklda hai ate ohna ton oil nikalde sme oil alag ho jnda hai ate khal alag bndi hai ohh saro di khal hai jo alag alag companies walo tyar krke bheji jndi hai
ਵੀਰ ਜੀ ਇਹ ਕੀ ਚੀਜ ਹੈ ? ਕੀ ਕੋਈ ਨੁਕਸਾਨ ਕਰਦਾ ਹੈ?
(pb)
Punjab
ਕੁਲਦੀਪ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ ਇਹ ਝੋਨੇ ਦੀ pollination ਹੋ ਰਹੀ ਹੈ। ਧੰਨਵਾਦ
Sir ma sonipat say hu mara khat ma mottha kharpatvar bhout ha to ussay jad say kassa khatam kara
(hn)
Punjab
Shekhar ji kripya aap btaye ke kharpatvar konsi fasl men hai taki aapko uske hisab se jankari di ja sake. dhanywad
ਸਤਿ ਸ੍ਰੀ ਅਕਾਲ ਜੀ , ਮੇਰੇ ਕੋਲ ਲੈਬਰਾ ਡੋਗ ਹੈ ।ਉਸਦੀ ਉਮਰ 14-15 ਸਾਲ ਹੈ।5-7 ਦਿੱਨ ਪਹਿਲਾਂ ਉਸਦੇ ਮਾਸ ਵਿੱਚ ਕੋਈ ਬਿਮਾਰੀ ਹੋ ਗਈ, ਨਿੱਜੀ ਡ੍ਰਾ ਨੂੰ ਦਿਖਾਇਆ ਤਾਂ ਉਸਨੇ ਦੱਸਿਆ ਕੇ ਇੱਸਨੂੰ ਫੰਗਲ ਨਾਂ ਦੀ ਬੀਮਾਰੀ ਹੋ ਗਈ ਹੈ ਅਤੇ ਇਸਦਾ ਕੋਈ ਇਲਾਜ ਨਹੀ। ਬੀਮਾਰੀ ਇੱਕ ਜਗਾਂ ਤੋ ਦੂਸਰੀ ਜਗਾ ਫੈਲ ਰਹੀ ਹੈ। ਕ੍ਰਿਪਾ ਕਰਕੇ ਕੋਈ ਇਲਾਜ ਦੱਸਿਆ ਜਾਏ। ਧੰਨਵਾਦ।
(pb)
ਪਰਵਿੰਦਰ ਜੀ ਤੁਸੀ ਇਸ ਨੂੰ hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਜਿਥੇ ਵੀ ਇਸ ਤਰ੍ਹਾਂ ਹੋਇਆ ਹੈ ਉਥੇ kiskin lotion ਲਗਾਉਣਾ ਸ਼ੁਰੂ ਕਰੋ
ਸਰ ਝੋਨੇ ਦੇ ਨਿਸਾਰੇ ਤੇ ਤਾਕਤ ਅਤੇ ਦਾਣੇ ਸਾਫ ਕਰਨ ਵਾਸਤੇ ਕਿਹੜੀ ਸਪਰੇਅ ਕੀਤੀ ਜਾਵੇ ਜੀ।
(pb)
Haryana
ਜਗਪਾਲ ਜੀ ਤੁਸੀ ਝੋਨੇ ਦੇ ਨਿਸਾਰੇ ਦੇ ਸਮੇਂ NPK 130045 @1 ਕਿਲੋ ਅਤੇ ਬੋਰੋਨ @100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sir ਮੱਝ ਸੂਈ ਨੂੰ 40 ਦਿਨ ਹੋਗੇ ਸੂਈ ਤਾ ਆਪਣੇ ਆਪ ਠੀਕ ਸੀ ਜੇਰ ਵੀ ਟਾਈਮ ਨਾਲ ਸੁੱਟ ਦਿੱਤੀ ਸੀ ਪਰ ਹੁਣ ਕਮਜ਼ੋਰ ਜੀ ਆ ਰਾਜੀ ਨਹੀਂ ਹੋ ਰਹੀ ਦੁੱਧ ਵੀ ਪਿੱਛਲੇ ਸੂਵੇ ਤੋਂ ਘੱਟ ਦੇ ਰਿਹੀ ਹੈ। ਜੌ ਉਹ ਗੋਹਾ ਕਰਦੀ ਉਸ ਵਿੱਚ ਪੱਠੇ ਨਜ਼ਰ ਆਉਂਦੇ ਮੱਝ ਦਾ ਸਰੀਰ ਦੂਸਰਿਆਂ ਮੱਝਾ ਨਾਲੋ ਗਰਮ ਹੁੰਦਾ ਤੇ ਗਰਮੀ ਬਹੁਤ ਮਨੋਦੀ ਘਰਕਦੀ ਆ
(pb)
ਢਿੱਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ.
ਪੱਠੇ ਵੱਧ ਨਹੀਂ ਰਾਹੇ ਤੇ ਨਾਲੇ ਏਦਾਂ ਹੋਈ ਜਾ ਰਹੇ.. ਬੀਜ ਚਾਰੀ, ਮੱਕਾ ਤੇ ਬਾਜੜਾ ਹੱਲ ਦਸੋ ਜੀ
(pb)
ਸਿਮਰਨ ਜੀ ਇਸਦੇ ਵਿਚ ਤੁਸੀ ਖਾਦਾਂ ਕਿਹੜੀਆਂ ਕਿਹੜੀਆਂ ਪਾਈਆਂ ਹਨ ਕਿਰਪਾ ਕਰਕੇ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
I receive this whet and rs.kg
(en)
Punjab
Vinod ji please ask your query in detail so tat we can guide you accordingly.thank you
Ok.aveileble this variety
(en)
Punjab
Vinod ji please ask your query in detail so that we can guide you accordingly.thank you
New variety whet d.b.w222
(en)
Maharashtra
Vinod ji DBW 222 variety ki paidavar 32-34 qtl prati acre ke hisab se niklta hai.iski height 103 cm hoti hai. yeh lagbhag 140 din ka smay leti hai pakne men.dhanywad
मेरी गाय बयाए दो दिन हुए है उसके दुध में ब्लड आरहा है उसके लिए कुछ उपयुक्त देसी इलाज बताए !
(hn)
Punjab
गोविन्द जी आप उसे Dettol liquid 100ml रोज़ाना एक एक दिन के फर्क से 3 बार दें, बाकि आप उसे mamidium पाउडर 50 ग्राम रोज़ाना 3 दिन तक दें और एक छोटे दाने के आकार जैसी फटकड़ी को खिलाएं इससे फर्क पड़ जाएगा.