Punjab
Search
ਸਰ ਜੀ ਕਿਨੂ ਦੇ
(pb)
ਨੱਛਤਰ ਜੀ ਇਸਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਸਤਿ ਸ੍ਰੀ ਅਕਾਲ ਜੀ , ਜਦੋ ਅਸੀ ਸਪਰੇ ਕਰਨ ਲਈ ਕੋਈ ਵੀ ਦਵਾਈ ਖਰੀਦ ਦੇ ਆ ਜੀ ਉਸ ਦਾ ਪੱਕਾ ਬਿਲ ਲੈਣ ਲਈ GST ਅਲੱਗ ਤੋ ਦੇਣਾ ਸਾਡਾ ਫਰਜ ਹੈ ਜਾ ਨਹੀ । ਕਈ ਦੁਕਾਨਦਾਰ ਕਿਹ ਦਿਦੇ ਆ ਜੇ ਪੱਕਾ ਬਿਲ ਲੇਣਾ ਤਾ GST ਅਲੱਗ ਲੱਗੋ ਜੀ
(pb)
Punjab
ਜੋਤ ਜੀ ਜੇਕਰ ਤੁਸੀ ਕੋਈ ਦਵਾਈ ਖਰੀਦਣੀ ਹੈ ਤਾਂ ਕੰਪਨੀ ਦੇ ਹਿਸਾਬ ਨਾਲ GST ਦੇਣਾ ਪੈਂਦਾ ਹੈ ਕਿਉਕਿ ਹਰ ਕੰਪਨੀ ਦਾ ਅਲੱਗ ਹਿਸਾਬ ਹੁੰਦਾ ਹੈ।
Sir Bathinda area vich jarman shepherd puppy kitho milo g
(pb)
Punjab
Manjot ji tuci puppy lenn lai Sandeep Singh 9056415911 Friends Kennel nal sampark kr skde ho ehna ton tuhanu sari jankari mill jawegi.
I want to make good money. I have 10 acres land which will be the best and fastest profitable crop/tree or vegetables to grow to make quick and hood money. I am being honest yo ask and share this with you all. Please guide.
(en)
Punjab
Pathania ji please tell us in detail the type of soil and water availability so that we can guide you accordingly.thank you
ਸਰ ਜੀ ਸਤ ਸੀ੍ ਅਕਾਲ ਜੀ, ਸਰ ਜੀ ਡੇਢ ਮਹੀਨੇ ਦਾ ਕੱਟਾ ਹੈ ਜੀ, ਉਹ ਮਿੱਟੀ ਬਹੁਤ ਖਾਦਾ ਹੈ ਜੀ, ਉਸਨੂੰ ਜੂਨਾਂ ਦੀਆਂ 2 ਗੋਲੀਆਂ ਵੀ ਦਿਤੀਆਂ ਸੀ, ਪਰ ਉਹ ਹਾਲੇ ਵੀ ਮਿਟੀ ਖਾਦਾ ਹੈ ਜੀ, ਕਿਰਪਾ ਕਰਕੇ ਇਸਦਾ ਕੋਈ ਹੱਲ ਦੱਸਿਆ ਜਾਵੇ ਜੀ, ਧੰਨਵਾਦ ਜੀ,,
(pb)
Punjab
ਰਜਿੰਦਰ ਜੀ ਤੁਸੀ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿੰਦੇ ਰਹੋ ਬਾਕੀ ਉਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਅਤੇ Sharkoferol liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
ਆਪਣੇ ਪਲਾਟ ਵਿੱਚ ਬੂਟਿਆਂ ਦੇ ਹੇਠਾਂ ਗਊ ਦੇ ਗੋਬਰ ਵਾਲੀ ਖਾਦ ਪਾਈ ਸੀ। ਜਿਸ ਨਾਲ ਨਦੀਨ ਅਤੇ ਘਾਹ ਬਹੁਤ ਜਿਆਦਾ ਹੋ ਰਹੇ ਹਨ। ਕਿਰਪਾ ਕਰਕੇ ਇਸ ਦੇ ਹਲ ਲਈ ਕੋਈ ਆਰਗੈਨਿਕ (Organic) ਤਰੀਕਾ ਦੱਸਿਆ ਜਾਵੇ ਜੀ। ਧੰਨਵਾਦ
(pb)
Punjab
ਮਨਵੀਰ ਜੀ ਤੁਸੀਂ ਬੂਟਿਆਂ ਦੀ ਥੱਲੇ ਗੋਡੀ ਕਰ ਸਕਦੇ ਹਨ ਜਿਸ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਤੁਸੀਂ ਬੂਟਿਆਂ ਦੇ ਥੱਲੇ mulching ਵੀ ਕਰ ਸਕਦੇ ਹਨ। ਇਸ ਵਿਧੀ ਵਿਚ ਪਰਾਲੀ ਜਾ ਹੋਰ ਫ਼ਸਲਾਂ ਦੀ ਰਹਿੰਦ ਖੁੰਦ ਨਾਲ ਥੱਲੇ ਦਾ ਏਰੀਆ ਕਵਰ ਕੀਤਾ ਜਾਂਦਾ ਹੈ ਜਿਸ ਨਾਲ ਨਦੀਨ ਨਹੀਂ ਉੱਗ ਪਾਉਂਦੇ। ਧੰਨਵਾਦ।
Matar lagane Ka Sahi samay
(en)
Naresh ji matar ki bijayi ka sahi samay 15 october se 15 november ke mahine ke beech ka hai. Dhanywad.
Hello sir Examples, Selection of shrubs and herbecious pereninal kyaa h ?
(en)
Punjab
Gurjot please ask your query in detail so that we can guide you accordingly.thank you
Hello sir. I have 1 acres agriculture land. So my question is which crops is best for me. We growing rice and wheat for many years. Some people say growth popular tree.
(en)
Punjab
Munish, you can grow vegetables, agro forestry, fruits plants etc. You can grown popular trees, barmi deek or malabar neem trees. Thank you.
Mera sàrbati ka plot jo ki 11biga ismey kuch mey to balia a gyi hai (6biga).aur baki 4biga mey paudho mey growth nhi hai paudha abhi bhi chotey hai aur tillering stage mey hai kya karo ki inki growth bhi baki ki tarah ho jaye taki poora khet barabar ho jaye kya mai humic acid ka chidkav kar sakta hoon ya kya karu ?
(hn)
Uttar Pradesh
Pawar ji kripya ap yeh btaye ki jo 4 bigha fasal chotti hai usme ap te kya kya khad aur kitni matra me dali hai ta jo apko uske hisab se sahi jankari de sake. Dhanywad.
Sir mere papaya 8 mahine ka ho gaya hai groth sahi se nahi ho raha hai or abhi kitane din or lage ge pakne me ?
(hn)
Punjab
Abhiram ji mukh taur par papaya ke fal ki tudayi takreeban bijayi se 14-15 mahine baad ki jati hai. Har mausam me 4-5 bar tudayi ki jati hai. Vaise fal jab apna pura aakar le lye aur hare se halke peele rang ka ho jye tab iski tudayi ki jati hai. Ap padho par NPK13:0:45@5-6gram prati 1litre pani ke hisab se spray kar sakte hai. Dhanywad.
Gay phli bar biyayi h dudh kam de rhi h jabki jad kafi h or fiver bhi ho rha h khi dudh pura nhi nikalne ki vjah se hi fiver h kya treatment kre ?
(hn)
Punjab
Avneesh ji aap gay ke biyane se badd 5-6 din tak purra dian naa nikalyen uske varr aap nikal skte hai baki usko aap nazdiki doctor se janch krwayen uska fever kitna rehta ha tan jo ussi hisab se iska sahi ilagg ho skee.
Sir cow nu sua nu 3 4 din hoa na as da ਧਨਾ vich suj ha milking time ta thangi andi ha koi elag daso kiva suj tak gova gi ?
(pb)
Virk ji tuci uss nu Amc forte inj. 4.5gm, megludyn inj. 20ml ate Ascrobic acid 20ml lgana suru kro ehh tuci 3 din ilagg kro iss nal frak paa jawega.
Sir Mooli 18 din di hai,SAAF fungiside dian 2 spray ho chukian hann ji,meenh ton baad es trah da rog ho rya hai,kirpa krke hall dssso ji ?
(pb)
Punjab
Baljinder ji muli vich fungus de hamle de lashan han. Tusi mulli di fasal vich Mancozeb@3-4gram prati 1litre pani de hisab nal drenching kar sakde han. Dhanwad.
कृपया इसका ईलाज बताऐ ?
(hn)
Uttar Pradesh
रमेश जी आपकी फसल में थ्रिप के हमले के लक्षण है। यह ज्यादातर शुष्क मौसम में पाया जाने वाला कीड़ा है। यह पत्तों का रस चूसता है और पत्ता मरोड़ रोग पैदा करता है। इससे फूल भी झड़ने लग जाते हैं।इसका हमला हो तो इमीडाक्लोप्रिड 17.8 एस एल या फिप्रोनिल 1 ग्राम प्रति लीटर पानी या फिप्रोनिल 80 प्रतिशत डब्लयु पी 2.5 मि.ली. प्रति लीटर पानी या एसीफेट 75 प्रतिशत डब्लयु पी 1.0 ग्राम प्रति लीटर की स्प्रे करें या थायामैथोक्सम 25 प्रतिशत डब्लयु जी 1.0 ग्राम प्रति लीटर पानी की स्प्रे करें। धन्यवाद।
कौन सा रोग है जो मिर्च कि गुरचा लग जाता है बहुत सी दवा छीडकाव किया सही नही हो रहा है ?
(hn)
Uttar Pradesh
रमेश जी आपकी फसल में थ्रिप के हमले के लक्षण है। यह ज्यादातर शुष्क मौसम में पाया जाने वाला कीड़ा है। यह पत्तों का रस चूसता है और पत्ता मरोड़ रोग पैदा करता है। इससे फूल भी झड़ने लग जाते हैं।इसका हमला हो तो इमीडाक्लोप्रिड 17.8 एस एल या फिप्रोनिल 1 ग्राम प्रति लीटर पानी या फिप्रोनिल 80 प्रतिशत डब्लयु पी 2.5 मि.ली. प्रति लीटर पानी या एसीफेट 75 प्रतिशत डब्लयु पी 1.0 ग्राम प्रति लीटर की स्प्रे करें या थायामैथोक्सम 25 प्रतिशत डब्लयु जी 1.0 ग्राम प्रति लीटर पानी की स्प्रे करें। धन्यवाद।
Moti crop full detail ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Pearls crop ?
(hn)
Punjab
Akash ji kripya apna sawal visthar se btaye ta jo apko uske hisab se sahi janakri de sake. Dhanywad.
Dhan ki fasal ko safed makkhi se bachane ke liye acetamiprid (100 gm per acre) ka prayog karna sahi rahega ?
(hn)
Punjab
Rajesh ji dhan ki fasal mein Acetamiprid di spray brown plant hopper ke liye use ki jati hai. Ap fasal mein safed makhi ki roktham ke liye acetamiprid@40gram prati acre ke hisad se dal sakte hai. Dhanywad.
Kya rog h ?
(hn)
Punjab
Pintu ji narme vich es tra tra de lashan odo dekhayi dinde han jdo narme di fasal de upper ja nazdeek 2,4-D di spray di varto kiti hove. Butte de nave patte billi panje vangu ho jande han. Tusi eh dekho ki fasal de nazdeek kise ne 2,4-D di spray di varto ta ne kri ja kise ne khali paket ja khali container ta ne pya kyuki je eda da kuj hai ta turant isnu chak ke dur kite mitti vich dab deo. Te narme de patte jo eda ho rahe han ohna nu tod deo te nashat kar deo. Dhanwad.
hello Sir.ਪੱਕੇ ਗੰਢੇ ਦੀ ਪਨੀਰੀ ਕਦੋ ਬੀਜੀ ਜਾਵੇਗੀ।ਕਿੰਨੇ ਦਿਨਾਂ ਵਿੱਚ ਤਿਆਰ ਹੋਵੇਗੀ। ਤੇ ਬੀਜਣ ਦੀ ਵਿਧੀ ਵੀ ਦੱਸਣਾ। ਧੰਨਵਾਦ ?
(pb)
ਕੁਲਵਿੰਦਰ ਜੀ ਹਾੜੀ ਦੇ ਪਿਆਜ਼ ਦੀ ਪਨੀਰੀ ਅੱਧ ਅਕਤੂਬਰ ਤੋਂ ਅੱਧ ਨਵੰਬਰ ਵਿਚਕਾਰ ਬੀਜ ਸਕਦੇ ਹਨ।4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੈ। ਪਨੀਰੀ ਲਈ ਤਿਆਰ ਕੀਤੀ ਥਾਂ ਵਿੱਚ ਪ੍ਰਤੀ ਮਰਲੇ ਦੇ ਹਿਸਾਬ 125 ਕਿਲੋ ਗੋਹੇ ਦੀ ਗਲੀ-ਸੜੀ ਰੂੜੀ ਮਿਲਾਉ ਅਤੇ ਪਨੀਰੀ ਬੀਜਣ ਤੋਂ 10 ਦਿਨ ਪਹਿਲਾਂ ਪਾਣੀ ਦੇ ਦਿਉ ਤਾਂ ਕਿ ਬਿਜਾਈ ਤੋਂ ਪਹਿਲਾ ਸਾਰੇ ਨਦੀਨ ਉੱਗ ਪੈਣ । 8 ਮਰਲੇ (200 ਵਰਗ ਮੀਟਰ) ਥਾਂ ਤੇ 15 ਤੋਂ 20 ਸੈਂਟੀਮੀਟਰ ਉੱਚੀਆਂ ਕਿਆਰੀਆਂ ਤਿਆਰ ਕਰੋ। ਬੀਜ 1-2 ਸੈਂਟੀਮੀਟਰ ਡੂੰਘਾ, 5 ਸੈਂਟੀਮੀਟਰ ਦੂਰੀ ਦੀਆਂ ਕਤਾਰਾਂ ਵਿੱਚ ਵਿਰਲਾ ਬੀਜੋ।ਮੁੱਖ ਖੇਤ ਵਿਚ ਪਨੀਰੀ ਜਨਵਰੀ ਦੇ ਪਹਿਲੇ ਹਫ਼ਤੇ ਤੋਂ ਅੱਧ ਜਨਵਰੀ ਤੱਕ ਲਗਾ ਸਕਦੇ ਹਨ। ਪਨੀਰੀ ਪੁੱਟਣ ਤੋਂ ਫੌਰਨ ਬਾਅਦ, ਵੱਤਰ ਖੇਤ ਵਿੱਚ ਲਾ ਦਿਉ। ਧੰਨਵਾਦ।
Pyaj ki kheti ka Kan kab dalen ?
(hn)
Uttar Pradesh
Dr Zaki ji pyaz ki kheti ka kan ap september ke akhir mein bijayi kar sakte hai. Dhanywad.
March Mein bolane wali kheti
Hlo Dr. Mote jhone te custodia te corazon 2 nbri kri c 1 week oh gya Bai kite kite ptta lapet a ki hl ohda k koi jhona nasare te a ehda nuksan kina k ohu ?
(pb)
Punjab
Sikander ji desi coragen da asar ghat dinna lyi hunda hai. Ek var ta asar eko ja hunda par asali coragen takreeban 3 hafte tak asar rakhdi hai te duji desi vali sirf 5-7 dinna lyi asar rakhdi hai. Je thoda jhona hale ghat nisaria hai ta tusi patte lapet lyi Flubendiamide 39.35% SC@20ml ja Chlorantraniliprole 18.5%SC@40ml prati acre de hisab nal spray kar sakde han. ja tusi Emamectin Benzoate 5% SG@60gram prati acre de hisab nal v vart sakde han. Dhanwad.
ਪੱਤਾ ਲਪੇਟ ਤੇ ਕੰਮ ਕਰੂ ?
(pb)
Punjab
ਤਾਰਾ ਜੀ ਇਹ ਵਿਚ thiamethoxam salt ਹੈ ਜੋ ਤੇਲਾ ਤੇ ਮੱਛਰ ਦੀ ਰੋਕਥਾਮ ਲਈ ਵਰਤੋਂ ਸਕਦੇ ਹਨ। ਤੁਸੀਂ ਪੱਤਾ ਲਪੇਟ ਲਈ Flubendiamide 480SC@20ml ਜਾ Chlorantraniliprole 18.5% SC@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
60 din ke baasmati dhaan me 52:34 or humic power plus ka spray kr sakte h Kya or Kya isme sundi ki dawa bhi mix kr sakte h Kya plz reply ?
(hn)
Haryana
NIkhil ji dhan ki fasal mein fertilizers aur insecticides ki spray alag alag kare. Ap fertlizers jasie NPK 0:52:34@1kg prati acre ke hisab se varto kar sakte hai iske sath ap humic acid ka upyog kar sakte hai. Ap sundi ke liye alag se spray kare ta jo inka pura labh mil sake. Dhanywad.
ਨਰਮੇ੍ ਨੂੰ ਮੋਰ ਪੰਝਾ ਪੈ ਗਿਆ ਸੀ ਕੀ ਕਰੀਏ ?
(pb)
Punjab
ਕੁਲਜੀਤ ਜੀ ਜੇਕਰ ਮੋਰ ਪੰਜ ਪੈ ਗਿਆ ਹੈ ਤਾ ਤੁਸੀ Tata mida@60ml ਜਾਂ actara@80gram ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Kehri spray kiti jave patta lapet sundi lyi ji ?
(pb)
Punjab
sukhveer ji tuso jhone te patta lapet sundi lyi Chlorantraniliprole 18.5% SC@60ml ja Flubendiamide 480 SC@20ml prati acre de hisab nal spray kar sakde han. Dhanwad.
Jiri 20% nisr gi is te lamda di spry krn nal koi nuksan ta ni hunda g Koi dane te asr ta ni kru lamda ?
(pb)
Haryana
Narinder ji Lambda-cyhalothrin 5% EC di spray jhone te kar sakde han. Isdi matra 80-100ml prati acre di hai. Tusi ek acre lyi ghatto ghat 150 litre pani di varto kro. Dhanwad.
Makk ?
(pb)
Punjab
Laddi ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee
ਪੰਜਾਬ ਦੇ ਜਿਲੇ ਸੰਗਰੂਰ ਲਈ ਸਰੋ ਦਾ ਬੈਸਟ ਬੀਜ , ਜ਼ਮੀਨ ਰੇਤਲੀ ਹੈ ਪਰ ਪਿਛਲੇ ਦੋ ਸਾਲਾਂ ਤੋਂ ਝੋਨਾ ਲਾ ਰਹੇ ਹਾਂ ?
(pb)
Punjab
ਮਾਨਭਿੰਡਰ ਜੀ ਸਰੋਂ ਦੀਆ ਕਿਸਮਾਂ ਜਿਵੇ ਪੀ ਜੀ ਐਸ ਐਚ 1707 (ਦੋਗਲੀ ਕਿਸਮ), ਜੀ ਐਸ ਸੀ - 7, ਪੀ ਸੀ - 6 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Soon to baad vich psu de khurak dsso g pehle suie joti hai ?
(pb)
Tilok ji tuci uss nu Cargill di fresher feed vart skde ho ate 1 kg kanak da dalia, 250gm gurr nu mix krke changi trrah pkka ke fir thoda thnda krke uss vich 100ml saro da tel mix krke khilana suru kro ate vdhia hara chara deo baki uss nu Anabolite liquid 100ml rojana, lactomax tab. 10 golia rojana de skde ho.
ਸਬਜੀਆ ਕਦ ਲਾਈਏ ਜੀ ਕਿੱਨੀ ਤਰੀਕ ਤੋ ?
(pb)
ਰਾਜਿੰਦਰ ਜੀ ਸਤੰਬਰ ਮਹੀਨੇ ਲਈ ਤੁਸੀਂ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਹੁਣ ਬਿਜਾਈ ਕਰ ਸਕਦੇ ਹਨ। ਧੰਨਵਾਦ।
Punjab
ਧੰਨਵਾਦ ਜੀ
ਆਪਣੇ ਪਲਾਟ ਵਿੱਚ ਬੂਟਿਆਂ ਦੇ ਹੇਠਾਂ ਗਊ ਦੇ ਗੋਬਰ ਵਾਲੀ ਖਾਦ ਪਾਈ ਸੀ। ਜਿਸ ਨਾਲ ਨਦੀਨ ਅਤੇ ਘਾਹ ਬਹੁਤ ਜਿਆਦਾ ਹੋ ਰਹੇ ਹਨ। ਕਿਰਪਾ ਕਰਕੇ ਇਸ ਦੇ ਹਲ ਲਈ ਕੋਈ ਆਰਗੈਨਿਕ (Organic) ਤਰੀਕਾ ਦੱਸਿਆ ਜਾਵੇ ਜੀ। ਧੰਨਵਾਦ ?
(pb)
Punjab
ਮਨਵੀਰ ਜੀ ਤੁਸੀਂ ਬੂਟਿਆਂ ਦੀ ਥੱਲੇ ਗੋਡੀ ਕਰ ਸਕਦੇ ਹਨ ਜਿਸ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਤੁਸੀਂ ਬੂਟਿਆਂ ਦੇ ਥੱਲੇ mulching ਵੀ ਕਰ ਸਕਦੇ ਹਨ। ਇਸ ਵਿਧੀ ਵਿਚ ਪਰਾਲੀ ਜਾ ਹੋਰ ਫ਼ਸਲਾਂ ਦੀ ਰਹਿੰਦ ਖੁੰਦ ਨਾਲ ਥੱਲੇ ਦਾ ਏਰੀਆ ਕਵਰ ਕੀਤਾ ਜਾਂਦਾ ਹੈ ਜਿਸ ਨਾਲ ਨਦੀਨ ਨਹੀਂ ਉੱਗ ਪਾਉਂਦੇ। ਧੰਨਵਾਦ।
Peas growing season ?
(en)
Rajveer, to obtain good yield in peas complete the sowing between October end to Middle of November. Further delay in sowing will lead to yield loss. For early market, some growers sow peas in second fortnight of October. Thank you.
इसमें क्या शिकायत इसके बारे में जानकारी बताओ ?
(hn)
Punjab
लोकेश जी कृपया आप विस्तार से बताएं आपकी फसल में क्या परेशानी है ता जो आपको उसके हिसाब से सही जानकारी दे सके। वैसे नर्सरी में ज्यादा नमी है आप इसमें नमी कम रखे। धन्यवाद।
मशरूम लगाने के लिए प्रशिक्षण लेने चाहता हूँ क्या मशरूम की खेती के लिए विशेष अनुभव की आवश्यकता होती है ?
(hn)
Haryana
राजेश जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। आपको इसकी ट्रेनिंग अपने नज़दीक KVK सेंटर या किस अनुभव किसान जो इसकी खेती करता हो उनसे ले सकते है। धन्यवाद।
Transition feed bnwani cow lyi formula deo Experts 25 k din rehge ne ?
(en)
Punjab
Ladi ji tuci ghar vich feed tyar krn lai 22 kg joo, 30 kg wheat , 15 kg chokkar , 15 kg wdeveya di khal , 15 kg mustrud khal, salt 1 kg , mineral mixture 2 kg mix karke khavo ji. baki uss nu vdhia hara chara deo ate metabolite powder rojana 1 pouch dena suru kro.
Urea nl tudi kidda sodh skde aa ?
(pb)
Punjab
tuci 4kg uria lai ate uss nu 50 litre pani vich changi traah ghol lao ate 1 quintal turri lao , sbb ton pehla 6 inch moti dheri ate 3-4 mitre golai vich dherri bannao, iss dherri uppar uria nal miliya hoya pani chidkao ate dherri nu changi trahh paira nal dbao ate fir halka halka pani chidko, ehh pani tuci 1 quintal turri di dherri vich thoda thooda krke mix kro ate fir nawa pani bnaao ate ussi hisab nal turri di dherri uppar dherr lgao ate pani chidao, iss trike nal tuci 25 quintal tak turri da dherr bnna skde ho ate uss nu changi traa jikk jik ke bnaao ate fir plastic de lifafe nal dhaak deo ate hwaa nhi uss vich rehni chahidi ate 21 din tak eddi rkho fir uss nu 21 din badd use krn ton pehla 1 ghnta lodd anusar kdd ke rkho ate hwaa lgwao ate 1-2 kg ek pashu nu khila skde ho, baki isdi jyada varto naa kro iss nal thodi protien mildi hai koi jyada fyada nhi hai .
date palm ke plant kha se mele ge orchard lagane ke liye or pr plant kia cost aaygi ?
(en)
Punjab
Vijay ji ap date palm ke paudhe ap ICAR-CIPHET Abohar se le sakte hai. Dhanwad. Address: Abohar Bypass Rd, Model Town, Abohar, Punjab. Phone: 0163 422 4024.
Muli di bijai kiti nu 20 din ho gye us vicho gha pat rehe ha muli nu vadhya bnon lai kis cheez di sapre ja kujh hor daso ?
(pb)
Punjab
Jasvinder ji tusi eh daso ki mulli di bijayi samay kehri kehri khad te kinni matra vich payi hai ta jo ose hisab nal sahi jankari diti ja sake. Dhanwad.
Punjab
Super hi pai c bas
ਕਿਸਾਨ ਕੈ੍ਡਿਟ ਕਾਰਡ ਬਣਾਉਣ ਲਈ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ਕਿਸ ਬੈਂਕ ਚ ਬਣਨਗੇ ਕਿੰਨਾਂ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਛੇਤੀ ਲਾਭ ਮਿਲ ਸਕੇ
(pb)
Punjab
ਪ੍ਰਭਦੀਪ ਜੀ ਇਸਦੇ ਵਾਰੇ ਪੂਰੀ ਜਾਣਕਾਰੀ ਲਈ ਤੁਸੀ ਆਪਣੇ ਜਿਲੇ ਦੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਤੋਂ ਤੁਹਾਨੂੰ ਇਸ ਵਾਰੇ ਸਾਰੀ ਜਾਣਕਾਰੀ ਮਿਲ ਸਕਦੀ ਹੈ
ਪੂਸਾ44 ਦਾ ਸਿੱਟਾ ਕਾਲਾ ਕਿਉ ਹੋ ਰਿਹਾ ਜੀ ?
(pb)
ਗੁਰਪ੍ਰੀਤ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
ਪੂਸਾ44 ਦਾ ਸਿੱਟਾ ਕਾਲਾ ਕਿਉ ਹੋ ਰਿਹਾ ਜੀ ?
(pb)
ਗੁਰਪ੍ਰੀਤ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Wheather ?
(pb)
Punjab
Jodhveer ji tusi apni kheti app te Wheather section vich apne area de 7 dinna de mausam bare jankari le sakde han. Dhanwad.
Sir g gaa 6.5. Month di bacha sut gie hai. Dudh te kis tra lya sakde hai ?
(pb)
Mandeep ji tuci usdi khurak da purra dian rakho ate isde nal nal uss nu Bovimin-b powder 50-50gm swere sham, Milkout powder 2-2 chamch swere sham ate lactomax tab. 10 golia rojana denia suru kro..
सर मेरे आम के पेड़ों में दीमक लगी है कृपया इसका क्या उपचार है।और एक पेड़ में कितनी दवा डालनी है।ये जरूर बता दे महान दया होगी ?
(hn)
Punjab
शोएब जी आप आम के पौधे में दीमक की रोकथाम के लिए Chlorpyriphos @3ml प्रति 1litre पानी के हिसाब से डाल सकते है। धन्यवाद।
Sir mai goat farm shuru krna beetal ; seroie African bore buy krni vadia bread kitho mil sakdi a mera kol 5 Bakrea Te 1 Bakra ha but o pure ni ha ge kisa da koi contact nu mil sakda farm walea da ?
(pb)
Punjab
Rinku ji boer nasal punjab di nasal nhi hai eh punjab vich milni mushkil hai kyuki isdi punjab vich market bhi ha kyuki ehh mehngi nasal ha ehh maharashtra walo asani nal mill jndi hai isde uddar bhutt farm hai iss nasal da rate 2000-2500 rs. tak rate hunda ha baki tuci ravinder ji 97636-75583 nal sampark kr skde ho
50℅ subsidy te trctor kive milda ?
(pb)
Punjab
Kirandeep ji Punjab vich tractor te subsidy nahi diti jandi. Te Pradhan Mantri Kisan Tractor Subsidy Scheme vi Punjab vich nahi chal di. Dhanwad.
Anybody please guide me about right use of Vermicompost on Kinnow orchard. Thank You ?
(en)
Punjab
Harjinder, you can apply vermicompost in the month of december. The dose of vermicompost per plant is 4kg. Mainly the fertilizers are given in the month of december - january. Kindly tell us about the age of your kinnow plants so that you may get right information.Thank you.
calf replser kitho miluga ?
(pb)
Punjab
Arsh ji ehh tuci apne nazdiki market vich feed shop walia ton jaa kai varr store walia ne bhi rakhia hunda hai ohna ton laa skde ho jekar tuhanu utho nhi milda fir tuci online bhi order kr skde ho.
calf replser kitho miluga ?
(pb)
Punjab
Arsh ji ehh tuci apne nazdiki market vich feed shop walia ton jaa kai varr store walia ne bhi rakhia hunda hai ohna ton laa skde ho jekar tuhanu utho nhi milda fir tuci online bhi order kr skde ho.
Sir ffg murgiaa egg hatt geii ji medicine dso ji ?
(pb)
Punjab
Preet ji tuci ohna nu vdhia feed de nal nal mineral mixture powder 10-15gm feed vich mix krke dena suru kro ate ehh kujj sma ande de ke fir kujj sme badd egg dena suru krdia hai tuci ehna nu haria sbjia bhi khila skde ho.
calf milk repleser kitho milga plz tell ?
(pb)
Punjab
Arsh ji ehh tuci apne nazdiki market vich feed shop walia ton jaa kai varr store walia ne bhi rakhia hunda hai ohna ton laa skde ho jekar tuhanu utho nhi milda fir tuci online bhi order kr skde ho.
Sir I am from maharashtra I am making an poultry sheed for chick s area 80 ×28 as per parameters . My query is can I feet mangalore roof( mud ) tiles instead of asbestors ( cement ) sheet ?
(en)
Punjab
You can also put a simple shed according to your budget, there is no problem in this, but it is important to have the right temperature and good cleanliness.
J asi kesar lgwana Hove ta usdi Puri jankari dyo g APA as a trial kr k vekhna pehla ?
(hn)
Uttar Pradesh
Seema ji asli kesar ki kheti sirf kashmir mein ki jati hai. Dusri places par iski kheti ke liye tapman anukool nahi hai. Dhanywad.
Toria bijn baste bdia kism da beej keda hai te anandpur sahib vich kis kol milega jeda jldi teyar ho jawe ?
(hn)
Punjab
Swwma ji toria di kisam TL 17 hai. Tusi isda beej Sharma seed store, Gursharan Sharma - 94635 08284, nal sampark karke le sakde han. Dhanwad.
G.H.C1 eh lasan Di variety anandpur sahib kol kis kol milungi ?
(hn)
Punjab
seema devi ji yeh aapko himachal se milega kyuki yeh kullu aur mandi men boya jata hai.dhanywad
ਪੂਸਾ 44 ਆ ਜੀ 82 ਦਿਨ ਦੀ 55ਤੋਂ 60 ਦਿਨਾਂ ਵਿੱਚ ਪਦਾਨ ਪਾਈ ਸੀ ਤੇ ਸੁੰਡੀ ਨਾ ਮਰਨ ਤੇ ਫੇਰ 18 ਦਿਨ ਬਾਅਦ ਪੁਲਸਰ ਨਾਲ emamectn benzoate 5% ਸੀ ਪਰ ਸੁੰਡੀ ਤੇ ਕੋਈ ਜ਼ਿਆਦਾ ਫਰਕ ਨਹੀ ਪਿਆ ਬਾਅਦ ਵਿੱਚ ਇਕੱਲੀ by name fame kri c ਹੋਗਿਆ 20 22 ਦਿਨ ਪਰ ਆਹਾ ਫਿਰ ਹੁਣ ਗੋਭ ਚ ਆਈ ਤੇ ਏਦਾਂ ਨੁਕਸਾਨ ਹੋ ਰਿਹਾ ਕਿਰਪਾ ਕਰਕੇ ਇਸ ਦਾ ਕੋਈ ਹੱਲ ਦਸੋ ਜੀ ?
(pb)
Punjab
ਦਲਵੀਰ ਜੀ ਕਿਰਪਾ ਤੁਸੀਂ ਇਹ ਦੱਸੋ ਕਿ ਝੋਨੇ ਵਿਚ ਇਸ ਤਰਾਂ ਬੂਟੇ ਵੱਟਾ ਕੋਲੋਂ ਹੋ ਰਹੇ ਹਨ ਜਾ ਵਿਚਕਾਰ ਵੀ ਹਮਲਾ ਹੈ ਤੇ ਤੁਸੀਂ fame ਦੀ ਕਿੰਨੀ ਮਾਤਰਾ ਵਰਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
13 ਵਿੱਘੇ ਉੱਪਰ1 100ml ਉਹ ਵੀ ਇਕੱਲੀ ਦੀ ਨਾਲ ਹੋਰ ਕੋਈ ਫੰਗਈਸੈਂਡ mix ਨਹੀਂ ਕੀਤਾ ਸੀ
Kya Mai Sarso Ko beej skta hu 15 tareek k bad or kon SA seeds Lu Jo ki knak tak teyar ho Jaye ?
(hn)
Punjab
Seema ji ap september mahine me toria ja gobhi sarson ki bijayi kar sakte hai. Toria ki kisme jaise TL 17 aur TL 15 ki bijayi kar sakte hai. Yeh takreeban 90 dinno me tyar ho jati hai. Dusra gobhi sarson ki kisme jaise PGSH 1707, GSC 7, GSC 6 hai. Yeh takreeban 145 se 160 dinno me tyar ho jati hai. Dhanywad.
Sir Maine ABI buffalo li us Ka 6mahine Ka bacha hai Maine kal uska milk dairy pe dala us ki fat 6.4 ayi sir kya usme diary wale ne machine Mai koi gadbad ki hui hai or mai buffalo ko kya khurak du ki uski fat bad jaye ?
(hn)
Seema ji aap usko achi khurak den aur khurak ke sath sath her 3 mahine ke badd pett de kirro wali dwai bhi jrur den abhi aap usko pett ke kirro ke liye Fendykind plus bolus den aur usko Bovimin-b powder 50gm rojana aur Fatmax powder 100gm rojana dena suru kren aur achi feed ke sath sath sarso ki khal de skte hai.