Manage Expert Answers

Search

Total Count :- 258604

दो वर्ष की गिर गाय है हल्की सी हिट में आई तो नजदीक पशु चिकित्सालय में चेक करवाया तो डॉ साहब ने कहा बच्चेदानी में गिठान है। इसके लिए डॉ साहब ने Minotas XL bolus and Potassium Iodide नाम की दो दवा लिखी क्या इससे बच्चेदानी का मुंह खुल जायेगा ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (16 Sep 2021 04:13 PM) Assigned Date (17 Sep 2021 11:11 AM)
Answered Date (17 Sep 2021 09:40 AM) Translated Date (17 Sep 2021 11:43 AM)

जी हां इससे शरीर की कमी पूरी होगी और बच्चेदानी को ताकत भी मिलेगी इसके साथ आप Agrimin पाउडर 50 ग्राम रोजाना दे सकते है और उसे अच्छा हरा चारा डालें।

Answered Date (16 Sep 2021 09:21 PM) Translated Date (17 Sep 2021 11:44 AM)

लेबोरेटरी टेस्ट करें

दो वर्ष की गिर गाय है हल्की सी हिट में आई तो नजदीक पशु चिकित्सालय में चेक करवाया तो डॉ साहब ने कहा बच्चेदानी में गिठान है। इसके लिए डॉ साहब ने Minotas XL bolus and Potassium Iodide नाम की दो दवा लिखी क्या इससे बच्चेदानी का मुंह खुल जायेगा ?

(hn)
Posted by
कन्हैया लाल माली (9928755624)
कन्हैया लाल माली
Rajasthan
Chittorgarh
Write Answer
Posted Date (16 Sep 2021 04:11 PM) Assigned Date (17 Sep 2021 11:12 AM)
Answered Date (17 Sep 2021 09:39 AM) Translated Date (17 Sep 2021 11:44 AM)

जी हां इससे शरीर की कमी पूरी होगी और बच्चेदानी को ताकत भी मिलेगी इसके साथ आप Agrimin पाउडर 50 ग्राम रोजाना दे सकते है और उसे अच्छा हरा चारा डालें।

ਹੁਣ ਰਾਈ ਘਾਹ ਬੀਜ ਸਕਦੇ ਹਾ ਜੀ 20 ਸਤੰਬਰ ਨੂੰ ਜਾ ਜਵੀ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (16 Sep 2021 03:56 PM) Assigned Date (17 Sep 2021 11:12 AM)
Answered Date (16 Sep 2021 04:30 PM) Translated Date (17 Sep 2021 12:45 PM)

ਯਾਦਵਿੰਦਰ ਜੀ ਜਵੀ ਦੀ ਬਿਜਾਈ ਅਕਤੂਬਰ ਦੇ ਦੂਜੇ ਹਫ਼ਤੇ ਤੋਂ ਅਖੀਰ ਤੱਕ ਦਾ ਸਹੀ ਸਮਾਂ ਹੈ ਤੇ ਰਾਈ ਘਾਹ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦੇ ਸ਼ੁਰੂ ਤੱਕ ਦਾ ਹੈ ।ਧੰਨਵਾਦ।

hllo ji...mai 6 kille pr 129 jhonne de layye aa..esda beej mai nere de agri shop tohh lyaa c ...hun jhonna nissar chuka hai..per hun mnnu edaa lgda hai k eh beej pr 129 ni haii..esdiya munjra lambiya hann..kirpa karke dsoo k pr 129 de beej diya ki nisaniya han

(pb)
Posted by
harmanpreet singh (8872815767)
harmanpreet singh
Punjab
Gurdaspur
Write Answer
Posted Date (16 Sep 2021 03:55 PM) Assigned Date (17 Sep 2021 11:12 AM)
Answered Date (16 Sep 2021 06:11 PM) Translated Date (-)

Harmanpreet ji PR 129 kisam PAU 201 di sudhri variety hai. Es kisam de lambhe chaul( danne), patle te chamkardar danne hunde han. Es di average height 105cm hundi ahi te eh lavayi to takreeban 108 dinna vich pakk jandi hai. Tusi apne sambandit Agriculture Officer nal ja office ch sampark kar sakde han te ohna nu apne khet da visit krao te nal pakka bill v dekhao. Dhanwad.

धान की फसल में तनाछेदक के रोक थाम के लिए कौन सी दवाई कारगर होगा ?

(hn)
Posted by
chandrahas pradhan (6265787670)
chandrahas pradhan
Chattisgarh
Mahasamund
Write Answer
Posted Date (16 Sep 2021 03:47 PM) Assigned Date (16 Sep 2021 03:55 PM)
Answered Date (17 Sep 2021 12:17 PM) Translated Date (17 Sep 2021 12:45 PM)

प्रधान जी आप धान में तना शेदक की रोकथाम के लिए fame @20ml या coragen @60ml को प्रति एकड़ के हिसाब से स्प्रे करें। धन्यवाद

ਅਸੀਂ ਜ਼ਿਲਾ ਬਠਿੰਡਾ ਦੇ ਰਹਨ ਵਾਲੇ ਹਾਂ ਸਾਨੂੰ ਲੋਹੀ ਭੇਡ ਬਾਰੇ ਜਾਣਕਾਰੀ ਚਾਹੀਦੀ ਹੈ ਜੀ।6284493950 ?

(pb)
Posted by
Ranty singh (6284493950)
Ranty singh
Punjab
Bathinda
Write Answer
Posted Date (16 Sep 2021 03:31 PM) Assigned Date (16 Sep 2021 03:55 PM)
Answered Date (17 Sep 2021 08:39 AM) Translated Date (-)

ਇਸਨੂੰ ਪ੍ਰਕੰਨੀ ਭੇਡ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਇਸ ਨਸਲ ਦਾ ਮੂਲ ਸਥਾਨ ਪੱਛਮੀ ਪਾਕਿਸਤਾਨ ਦਾ ਲਾਇਲਪੁਰ ਅਤੇ ਮਿੰਟਗੁਮਰੀ ਜ਼ਿਲ੍ਹਾ ਅਤੇ ਪੰਜਾਬ ਹੈ। ਇਹ ਮਾਸ ਉਤਪਾਦਨ ਲਈ ਚੰਗੀ ਨਸਲ ਹੈ। ਇਸ ਨਸਲ ਤੋਂ ਪ੍ਰਾਪਤ ਉੱਨ ਲੰਬੀ ਅਤੇ ਮੋਟੀ ਹੁੰਦੀ ਹੈ। ਇਸ ਨਸਲ ਦੀ ਭੇਡ ਦਾ ਕੱਦ ਉੱਚਾ ਅਤੇ ਕੰਨ ਲੰਬੇ ਹੁੰਦੇ ਹਨ। ਇਸ ਨਸਲ ਦੇ ਨਰ ਦਾ ਔਸਤਨ ਭਾਰ 65 ਕਿਲੋ ਅਤੇ ਮਾਦਾ ਦਾ ਭਾਰ 45 ਕਿਲੋ ਹੁੰਦਾ ਹੈ। ਇਹ ਹਰ ਰੋਜ਼ ਲਗਭਗ 1.2 ਲੀਟਰ ਦੁੱਧ ਦਿੰਦੀ ਹੈ।

कोइ उपाय बताये और क्या दवाइ स्प्रे करना है ?

(hn)
  • 1
Posted by
KRISHNA KUMAR (9111873984)
KRISHNA KUMAR
Chattisgarh
Dhamtari
Write Answer
Posted Date (16 Sep 2021 03:31 PM) Assigned Date (16 Sep 2021 03:55 PM)
Answered Date (16 Sep 2021 04:40 PM) Translated Date (17 Sep 2021 11:44 AM)

कृष्णा जी फसल में पीला चितकबरा रोग के लक्षण है। यह सफेद मक्खी के कारण फैलता है। इससे अनियमित पीले, हरे धब्बे पत्तों पर नज़र आते हैं। प्रभावित पौधों पर फलियां विकसित नहीं होती।इसकी रोकथाम के लिए पीला चितकबरा रोग की प्रतिरोधी किस्मों का प्रयोग करें। सफेद मक्खी को रोकथाम के लिए, थाइमैथोक्सम 40 ग्राम या ट्राइज़ोफोस 400 मि.ली की स्प्रे प्रति एकड़ में करें। यदि आवश्यकता पड़े तो पहली स्प्रे के 10 दिनों के बाद दूसरी स्प्रे करें।धन्यवाद।

devmedia

(pb)
  • 1
Posted by
gurbhej singh (8699052692)
gurbhej singh
Punjab
Tarn Taran
Write Answer
Posted Date (16 Sep 2021 03:27 PM) Assigned Date (02 Dec 2021 11:46 AM)
Answered Date (17 Sep 2021 08:38 AM) Translated Date (-)

ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ ifer-h inj. 5ml, Ascrobic acid inj. 30ml, megludyne inj. 20ml, Amc forte 4gm ਲਗਵਾਓ.

Sarso da kehda seed bijiye jo dakar jmeen vich vdia paidawr dewe te bimari b ght lgge ?

(pb)
Posted by
Parminder Singh (6280196007)
Parminder Singh
Punjab
Muktsar
Write Answer
Posted Date (16 Sep 2021 03:08 PM) Assigned Date (17 Sep 2021 11:13 AM)
Answered Date (16 Sep 2021 04:38 PM) Translated Date (17 Sep 2021 02:15 PM)

Parminder ji tusi gobhi sarso diya kisma jive PGSH 17, GSC 7, riya di kisam RCH 1, PHR 126 te private kisma jive 45S46, 45S42 aadi di bijayi kar sakde han. Dhanwad.

ਸਰ ਜੀ ਮੱਖਣ ਘਾਹ ਦੀ ਬਿਜਾਈ ਕਦੋ ਕੀਤੀ ਜਾ ਸਕਦੀ ਹੈਂ ਇਸ ਦੀ ਜਾਣਕਾਰੀ ਦਿਉ ?

(pb)
Posted by
Gurmeet Singh (9780080343)
Gurmeet Singh
Punjab
Ludhiana
Write Answer
Posted Date (16 Sep 2021 02:39 PM) Assigned Date (16 Sep 2021 03:57 PM)
Answered Date (17 Sep 2021 12:19 PM) Translated Date (-)

ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ ਇਸਦੀਆਂ 2-3 ਕਟਾਈਆਂ ਹੋ ਜਾਂਦੀਆਂ ਹਨ। ਧੰਨਵਾਦ

ਸਭ ਤੋ ਵਧੀਅਾ ਮਿਨਰਲ ਮਿਕਸਚਰ ਕਿਸ ਕੰਪਨੀ ਦਾ ਹੈ। ਿੲਸ ਦੀ ਰੌਜ਼ ਕਿਨੀ ਮਾਤਰਾ ਦੇਣੀ ਹੈ ਪਸ਼ੂ ਨੂ ?

(pb)
Posted by
inderjit (7888949948)
inderjit
Punjab
Hoshiarpur
Write Answer
Posted Date (16 Sep 2021 02:32 PM) Assigned Date (16 Sep 2021 03:56 PM)
Answered Date (16 Sep 2021 02:38 PM) Translated Date (17 Sep 2021 02:16 PM)

ਇੰਦਰਜੀਤ ਜੀ ਤੁਸੀ ਪਸ਼ੂ ਨੂੰ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਜਿਵੇਂ agrimin, minfa gold, crs, bovimin B, repromin ਕੋਈ ਵੀ ਪਾਊਡਰ ਦੇ ਸਕਦੇ ਹੋ ਇਹ ਤੁਸੀ ਓਹਨਾ ਨੂੰ 50 ਤੋਂ 100 ਗ੍ਰਾਮ ਰੋਜਾਨਾ ਵੀ ਦੇ ਸਕਦੇ ਹੋ

sir mjh dja katta mr gya 10 k din di suii hoi aa mjh khd dii nii dud leaun lyi koi dwai solution dso ?

(pb)
Posted by
jagjeet singh (6239054166)
jagjeet singh
Punjab
Sangrur
Write Answer
Posted Date (16 Sep 2021 02:00 PM) Assigned Date (16 Sep 2021 03:56 PM)
Answered Date (16 Sep 2021 02:41 PM) Translated Date (17 Sep 2021 03:56 PM)

Jagjeet ji tuci uss nu leptaden tab. 10 golia rojana, Lacup powder 100gm rojana ate lactomood homeopathic dwai dia 10-10 drops din vich 3 varr deo ehh tuci 10 din tak deo ate homeopathic dwai nu lambe sme tak dinde rho ate usdi khurak da purra dian rakho.

ਵੇਸਣ ਤੇ ਰਾਬ ਖੰਡ ਦੇ ਸਕਦੇ ਆ ਮੱਝ ਨੂੰ ਅਤੇ ਕਿਨੀ ਮਾਤਰਾ ਪਾਈ ‌ਆ ?

(pb)
Posted by
Jelly Ghanaur (9855783542)
Jelly Ghanaur
Punjab
Sangrur
Write Answer
Posted Date (16 Sep 2021 01:12 PM) Assigned Date (17 Sep 2021 11:13 AM)
Answered Date (16 Sep 2021 02:56 PM) Translated Date (-)

ਜੈਲੀ ਜੀ ਜੇਕਰ ਤੁਸੀ ਧਾਰ ਪੋਲੀ ਕਰਨ ਲਈ ਦੇਣਾ ਹੈ ਫਿਰ ਰਾਵ ਖੰਡ, ਡਾਲਡਾ ਘਿਓ ਅਤੇ ਨੀਂਬੂ ਪਾ ਕੇ ਉਬਾਲ ਕੇ ਠੰਡਾ ਕਰਕੇ ਦੇ ਸਕਦੇ ਹੋ ਇਹ 250 ਗ੍ਰਾਮ ਤੱਕ ਹਰ ਚੀਜ ਪਾ ਸਕਦੇ ਹੋ ਅਤੇ 2 ਨੀਂਬੂ ਪਾਓ ਅਤੇ ਜੇਕਰ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਕਿਰਪਾ ਕਰਕੇ ਵਿਸਤਾਰ ਨਾਲ ਆਪਣਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

16 Sep 2021

ਮੱਝ ਨੂੰ ਦੁੱਧ ਵਾਧਣ ਵਾਸਤੇ ਕੀ ਦੇਈਆ

Uttar Pradesh

Answered Date (16 Sep 2021 01:41 PM) Translated Date (-)

Masroom ke kheti kaise kare

Sir g request a g DBW303 ,wheat zroor dwao g wadde zimmidar ehna tha Labh laa jnde a but chote Darde rehnde s g please humble request a g zroor jina v ho skda g dhanwad g ?

(pb)
Posted by
Manjeet singh (7986942270)
Manjeet singh
Punjab
Muktsar
Write Answer
Posted Date (16 Sep 2021 01:05 PM) Assigned Date (17 Sep 2021 11:14 AM)
Answered Date (17 Sep 2021 01:09 PM) Translated Date (17 Sep 2021 02:17 PM)

Manjeet ji ICAR karnal ne hun private ferms nu v isda license dena shur kar dita hai bhut jald eh kisana nu milna shuru ho jayega.dhanwad

ਸਰ ਡੈਮ ਬਾਨੁਣ ਤੇ ਕੋਈ ਸਰਕਾਰੀ ਸਕਿਮ ਹੈ ਤਾ ਜਾਣਕਾਰੀ ਦਿੱਤੀ ਜਾਵੇ ?

(pb)
Posted by
Jagmeet Brar (9877692171)
Jagmeet Brar
Punjab
Fazilka
Write Answer
Posted Date (16 Sep 2021 01:04 PM) Assigned Date (17 Sep 2021 11:14 AM)
Answered Date (17 Sep 2021 12:16 PM) Translated Date (17 Sep 2021 02:17 PM)

ਜਗਮੀਤ ਜੀ ਇਸ ਤਰਾਂ ਦੀ ਕੋਈ ਸਕੀਮ ਨਹੀਂ ਹੈ। ਧੰਨਵਾਦ

Leaves of all new plants turn yellow. Why ?

(en)
Posted by
Bhupinder Singh Sandhu (8894721101)
Bhupinder Singh Sandhu
Haryana
Kurukshetra
Write Answer
Posted Date (16 Sep 2021 12:52 PM) Assigned Date (26 Nov 2021 12:14 PM)
Answered Date (16 Sep 2021 05:22 PM) Translated Date (-)

Bhupinder singh kindly send the photos of plants whose leaves are turning yellow in colour so that you may get right information. Thank you.

New leaves of any flower ...bush...tree... planted in my lawn, kitchen garden are yellow? Why? This is photo of alamanda ?

(en)
  • 1
Posted by
Bhupinder Singh Sandhu (8894721101)
Bhupinder Singh Sandhu
Haryana
Kurukshetra
Write Answer
Posted Date (16 Sep 2021 12:49 PM) Assigned Date (-)
Answered Date (16 Sep 2021 05:21 PM) Translated Date (-)

Bhupinder Singh, it shows the deficiency of nutrients. You can apply vermicompost or NPK fertilizers to the plant. You can also have spray of NPK19:19:19@5-6gram per 1litre of water on the plants. Thank you.

New leaves of any flower bush tree planted in my lawn, kitchen garden are yellow Why This is photo of alamanda ?

(en)
  • 1
Posted by
Bhupinder Singh Sandhu (8894721101)
Bhupinder Singh Sandhu
Haryana
Kurukshetra
Write Answer
Posted Date (16 Sep 2021 12:49 PM) Assigned Date (-)
Answered Date (16 Sep 2021 05:21 PM) Translated Date (-)

Bhupinder Singh, it shows the deficiency of nutrients. You can apply vermicompost or NPK fertilizers to the plant. You can also have spray of NPK19:19:19@5-6gram per 1litre of water on the plants. Thank you.

Stem of mango tree@varinder ?

(en)
  • 1
Posted by
Bhupinder Singh Sandhu (8894721101)
Bhupinder Singh Sandhu
Haryana
Kurukshetra
Write Answer
Posted Date (16 Sep 2021 12:43 PM) Assigned Date (-)
Answered Date (17 Sep 2021 01:03 PM) Translated Date (-)

Bhupinder ji isde stem vich keeeda hai jisde karn eda ho reha hai isde layi tuc chlorpyriphos @5ml ko prati 20 litre pani ke hisab se rui men bhigo kar shedon men daal de.dhanywad

ਸਰ ਗਾਂ ਸੂਈ ਨੂੰ 25 ਦਿਨ ਹੋ ਗਏ, ਉਸਦਾ ਦੁੱਧ ਪਹਿਲਾਂ 17 ਲੀਟਰ ਸੀ, ਹੁਣ 10 ਲੀਟਰ ਰਹਿ ਗਿਆ, ਫੀਡ ਵੀ ਘਰ ਦੀ ਬਣਵਾਈ ਹੈ, ਉਸਦਾ ਦੁੱਧ ਵਧਾਉਣ ਦਾ ਤਰੀਕਾ ਦੱਸੋ । ਉਸਦਾ ਇਹ ਫੀਡ ਦਾ ਫਾਰਮੂਲਾ ਹੈ, ਕੀ ਇਹ ਠੀਕ ਹੈ ?

(pb)
  • 1
Posted by
Lovepreet Singh (9855880495)
Lovepreet Singh
Punjab
Patiala
Write Answer
Posted Date (16 Sep 2021 12:37 PM) Assigned Date (17 Sep 2021 11:14 AM)
Answered Date (16 Sep 2021 03:03 PM) Translated Date (-)

ਤੁਸੀ ਇਸ ਫੀਡ ਦੀ ਵਰਤੋਂ ਕਰ ਸਕਦੇ ਹੋ ਅਤੇ ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Sir ji majh sui nu 10 din ho gye dudh vadhun lyi ki paya jawe ?

(pb)
Posted by
Kala maan (9780537005)
Kala maan
Punjab
Mansa
Write Answer
Posted Date (16 Sep 2021 12:27 PM) Assigned Date (17 Sep 2021 11:14 AM)
Answered Date (16 Sep 2021 03:11 PM) Translated Date (-)

Kala ji tuci uss nu rojana 30-35kg hara chara ate 5-7 kg sukaa chara mix krke de skde ho ate vdhia feed di varto kro jiss nu pashu asani nal khaa jnda ha ate asani nal hajam kr lenda hai baki tuci uss nu Lactomax tab. 10 golia rojana, lacup powder 100gm rojana deo ate uss nu kanak da dalia bnna ke bhi de skde ho ate mousam de hisab nal usdi sahi dekbhal kro ji.

Sir mai pashua vaste chare de bijai karni aa mai jawar di bijai kara ja mak di konse vadia hou javar k makk kis da time vadia hun jo vadia hoju o daso ?

(pb)
Posted by
amritpal singh (9041214108)
amritpal singh
Punjab
Bathinda
Write Answer
Posted Date (16 Sep 2021 12:18 PM) Assigned Date (17 Sep 2021 11:15 AM)
Answered Date (17 Sep 2021 12:27 PM) Translated Date (17 Sep 2021 02:18 PM)

Amritpal ji tuc hun makki di kisam jive J1006 ja african tall di bijai kar sakde ho. jwar di bijai da sahi sma june to adh july tak da hunda hai. agete chare lai isdi bijai march de adh tak kiti jandi hai,dhanwad

Patta sukh rha hai ?

(hn)
Posted by
Madhoo (6263095002)
Madhoo
Chattisgarh
Durg
Write Answer
Posted Date (16 Sep 2021 12:12 PM) Assigned Date (17 Sep 2021 11:15 AM)
Answered Date (16 Sep 2021 05:17 PM) Translated Date (17 Sep 2021 11:44 AM)

Madhoo ji kripya apna sawal vistahr se btaye ki kis fasal me patte suk rahe hai ta jo apko uske hisab se sahi jankari de sake. Ap paudhe ki patto ki photo bi bheje. Dhanywad.

kinnow dropping kaise roke ?

(hn)
Posted by
vikas (9991855078)
vikas
Haryana
Fatehabad
Write Answer
Posted Date (16 Sep 2021 11:37 AM) Assigned Date (16 Sep 2021 04:03 PM)
Answered Date (17 Sep 2021 12:15 PM) Translated Date (17 Sep 2021 12:45 PM)

vikas ji kinnu ki dropping rokne ke liye aap planofix@4ml ko prati 15 litre pani ke hisab se spray karen,dhanywad

Aaj kal bayer di super karni chahidi hai k nahi ji jhone oper ?

(pb)
Posted by
Bakhshish Singh (9417666562)
Bakhshish Singh
Punjab
Ferozpur
Write Answer
Posted Date (16 Sep 2021 11:21 AM) Assigned Date (20 Oct 2021 11:31 AM)
Answered Date (17 Sep 2021 12:14 PM) Translated Date (17 Sep 2021 02:19 PM)

Bakhshish ji kripya aap btaye ke fasl men abhi konse keet ka hamla hai taki aapko uske hisab se jankari di ja sake ke aap iska istemal kar sakte hai ya nahi.

Answered Date (18 Sep 2021 03:37 PM) Translated Date (-)

Harvinder Singh ji Kio v nahi hai ji

ਬੈਂਗਣ ਦੇ ਬੂਟੇ ਉੱਪਰੋਂ ਸੁੱਕ ਜਾਂਦੇ ਹਨ ਅਤੇ ਫ਼ਲ ਨਹੀਂ ਲੱਗਦਾ ਜੇ ਲੱਗਦਾ ਹੈ ਤਾਂ ਗਲ ਜਾਂਦਾ ਹੈ ?

(pb)
  • 2
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (16 Sep 2021 11:08 AM) Assigned Date (17 Sep 2021 11:15 AM)
Answered Date (16 Sep 2021 05:35 PM) Translated Date (17 Sep 2021 01:18 PM)

ਗੁਰਮੇਲ ਜੀ ਤੁਸੀਂ ਬੈਂਗਣ ਦੀ ਫ਼ਸਲ ਤੇ white fly ਦੀ ਰੋਕਥਾਮ ਲਈ Imidacloprid @1ml ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ flowering ਲਈ NPK 19:19:19@5-6gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਧੰਨਵਾਦ।

sir keeper plus powder ki jagah koi aur powder use kar sakte hai. kyunki hamare yaha nahin mil raha hai. ya ISI salt mein koi aur powder de sakte hai ?

(hn)
  • 2
Posted by
Manish Singh (9131587264)
Manish Singh
Madhya Pradesh
Rewa
Write Answer
Posted Date (16 Sep 2021 11:03 AM) Assigned Date (17 Sep 2021 11:16 AM)
Answered Date (16 Sep 2021 03:13 PM) Translated Date (17 Sep 2021 11:44 AM)

Manish ji yadi apke eddar keeper plus powder nhi mill raha ha tab aap concimax tab. rojana 1 goli den jo intas company ka product hai. iska powder bnna ke roti mai de skte hai.

Rice crop ?

(en)
Posted by
Simran (8628946188)
Simran
Himachal Pradesh
Una
Write Answer
Posted Date (16 Sep 2021 11:03 AM) Assigned Date (17 Sep 2021 11:16 AM)
Answered Date (16 Sep 2021 05:07 PM) Translated Date (17 Sep 2021 01:50 PM)

Simran ji kirpa karke apna sawal visthar nal daso ta jo ose hisab nal sahi jankari diti ja sake. Tusi jhone bare ke jankari lena chauhde han.

Pr 114 jhona de patte di nok yellow ho rahe ha te solution daso ji ?

(pb)
  • 2
Posted by
Gurwinder sandhu (7973684849)
Gurwinder sandhu
Punjab
Ferozpur
Write Answer
Posted Date (16 Sep 2021 10:55 AM) Assigned Date (17 Sep 2021 11:16 AM)
Answered Date (17 Sep 2021 12:28 PM) Translated Date (-)

Sandhu ji hun jhona nisar gea hai isde uper hun kuch vi spray karn ja dwai vartn da fayda nahi hai,dhanwad

Answered Date (17 Sep 2021 12:30 PM) Translated Date (-)

Gurwinder ji jhone vich es tra patte kayi karna karke eda ho jande han ive 2-3 products nu ekathe mix karke spray krn nal v patte eda ho jande han. Jhone vich je blight da hamala hove ta v patte eda ho jande han. Te je munjar de danne vich v daag pe rahe han ta eh BPB da hamla ho sakda. Je bpb da hamla hai ta hun kise spray krn nal koi fark nahi pena. Vaise eh fasal vich pakav shuru hon de lashan v ho sakde han. Vaise tusi fasal te fungicide di spray kr chuke hvo ge. Vaise v jhona hun thore dinna tak pakk jave ga. Dhanwad.

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (16 Sep 2021 10:31 AM) Assigned Date (02 Dec 2021 11:46 AM)
Answered Date (16 Sep 2021 03:17 PM) Translated Date (17 Sep 2021 12:48 PM)

Gurjinder ji kisana nal jankari share krn lai dhanwad.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (16 Sep 2021 10:29 AM) Assigned Date (02 Dec 2021 11:45 AM)
Answered Date (16 Sep 2021 03:19 PM) Translated Date (17 Sep 2021 01:51 PM)

Gurjinder ji eh hf cross nasal di hai.

(pb)
  • 2
Posted by
Kang Saab (7710468763)
Kang Saab
Punjab
Kapurthala
Write Answer
Posted Date (16 Sep 2021 10:28 AM) Assigned Date (02 Dec 2021 11:45 AM)
Answered Date (17 Sep 2021 08:28 AM) Translated Date (17 Sep 2021 04:07 PM)

Gurjinder ji ehna walo personal no. share nhi kita geya hai tuci ehna nal gal krn lai ehna di facebook id toh msg krke gal kr skde ho ate je tuci semen ja ehna da farm dekhna hai fir bhi sampark kr skde ho. https://www.facebook.com/profile.php?id=100063807365837

Bhains Ko 3-3 Goli (पृजना)9 din tak Diye h heat per aane ke liye kitne din Mein heat per Aaegi ?

(hn)
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (16 Sep 2021 10:27 AM) Assigned Date (17 Sep 2021 11:19 AM)
Answered Date (17 Sep 2021 08:21 AM) Translated Date (17 Sep 2021 11:44 AM)

Aniket ji usko aap Agrimin super powder 50-50gm subah sham dena suru kren yeh aap lagbhag 2 packet khilaa skte hai fir jab woh patli tarr jaisa pani kre fir aap usko naye dudh krwa skte hai.

ਡਾਕਟਰ ਸਾਬ ਜੀ ਨੇ ਕਿਹਾ ਕਿ ਚਿਚੜਾ ਲਯੀ ਚੁਣਾ ਕਲੀ ਦਾ ਛਿੜਕਾਵ ਕਰੋ ਮਿਟੀ ਚ ।। ਚੁਨਾ ਕਲੀ ਦਾ ਛਿੜਕਾਵ ਕੀਦਾ ਕਰਨਾ ਹੈ ਜੀ ।। ਇਹਨੂੰ ਸੁਕੀ ਨੂੰ ਖਿਲਾਰਨਾ ਹੈ ਥਲੇ ਯਾਹ ਸਪਰੇ ਹੋ ਏਹਦੀ ?

(pb)
  • 1
Posted by
harpreet singh (7814945923)
harpreet singh
Punjab
Fazilka
Write Answer
Posted Date (16 Sep 2021 10:24 AM) Assigned Date (17 Sep 2021 11:20 AM)
Answered Date (17 Sep 2021 08:19 AM) Translated Date (17 Sep 2021 02:19 PM)

ਹਰਪ੍ਰੀਤ ਜੀ ਤੁਸੀ ਚੂਨੇ ਦਾ ਛਿੜਕਾਅ ਸਿੱਧਾ ਹੀ ਮਿੱਟੀ ਵਿੱਚ ਕਰ ਸਕਦੇ ਹੋ ਇਹ ਚੰਗੀ ਤਰ੍ਹਾਂ ਖਿਲਾਰ ਸਕਦੇ ਹੋ.

ਸਰੋਂ ਦੀ ਖੇਤੀ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਜਾਵੇ? ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਾਰੇ ਵੀ ਦੱਸਿਆ ਜਾਵੇ?ਅਤੇ ਸਰੋਂ ਦੇ ਮੰਡੀਕਰਨ ਤੇ ਸਰੋਂ ਦੀ ਮਾਰਕੀਟ ਵਿੱਚ ਕੀ ਕੀਮਤ ਹੈ ਉਸ ਬਾਰੇ ਵੀ ਦੱਸਿਆ ਜਾਵੇ ਧੰਨਵਾਦ ?

(pb)
Posted by
Jagdish singh (8437405114)
Jagdish singh
Punjab
Gurdaspur
Write Answer
Posted Date (16 Sep 2021 10:23 AM) Assigned Date (17 Sep 2021 11:20 AM)
Answered Date (17 Sep 2021 08:56 AM) Translated Date (-)

ਤੇਲ ਵਾਲੀਆਂ ਫਸਲਾਂ ਲਈ ਹਲਕੀਆਂ ਤੋ ਭਾਰੀਆਂ ਜਮੀਨਾਂ ਵਧੀਆ ਹਨ । ਰਾਇਆ ਹਰੇਕ ਤਰਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ ਪਰ ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ। ਤਾਰਾਮੀਰਾ ਲਈ ਆਮ ਤੌਰ ਤੇ ਰੇਤਲੀਆਂ ਅਤੇ ਮੈਰਾ ਰੇਤਲੀਆਂ ਜਮੀਨਾਂ ਚੰਗੀਆਂ ਹਨ ।ਤੋਰੀਏ ਦੀਆਂ ਕਿਸਮਾਂ :- PBT 37,TL 15,TL 17 .ਰਾਇਆ ਦੀਆਂ ਕਿਸਮਾਂ :- RLM 619,PBR 91,PBR 97,PBR 210 ਗੋਭੀ ਸਰੋਂ ਦੀਆਂ ਕਿਸਮਾਂ:- GSL 1,PGSH51,Gobhi sarson,Hyola PAC 401 ਦੀ ਬਿਜਾਈ ਕਰ ਸਕਦੇ ਹੋ। ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ। ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ। ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ।ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ । ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ । ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ । ਗੋਭੀ ਸਰੋਂ ਦੀ ਬਿਜਾਈ ਲਈ ਕਤਾਰਾ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ। ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ । ਬਿਜਾਈ ਤੋਂ 3 ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ।ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ।ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ। ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ। ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ। ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ। ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ।ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ । ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ।ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ।ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ। ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ । ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ।

isdi dose ki aa per acre ?

(pb)
  • 1
Posted by
Amrit Aulakh (7009856434)
Amrit Aulakh
Punjab
Barnala
Write Answer
Posted Date (16 Sep 2021 10:14 AM) Assigned Date (17 Sep 2021 11:20 AM)
Answered Date (16 Sep 2021 05:41 PM) Translated Date (17 Sep 2021 02:20 PM)

Amrit ji tusi isdi matra 60ml prati acre de hisab nal vart sakde han. Dhanwad.

Answered Date (16 Sep 2021 01:09 PM) Translated Date (17 Sep 2021 02:20 PM)

??

Answered Date (19 Sep 2021 09:54 AM) Translated Date (20 Sep 2021 10:24 AM)

vira 160gm Pau g.

Kon sa rog hai kon si davai karni chahiye ?

(hn)
  • 1
Posted by
Purushottam (7991995787)
Purushottam
Uttar Pradesh
Sonbhadra
Write Answer
Posted Date (16 Sep 2021 09:57 AM) Assigned Date (17 Sep 2021 11:20 AM)
Answered Date (16 Sep 2021 05:45 PM) Translated Date (17 Sep 2021 11:44 AM)

Purushottam ji yeh bacterial panicle blight ka hamle ke lashan lag rahe hai. Ab iska ko elaj nahi hai par jis samay dhan gobh mein hota hai us samay ap iski roktham ke liye Copper Hydroxide 77% WP ke sath Streptocycline ki spray kar sakte hai. Dhanywad.

Pearl farming kaise kare ?

(hn)
Posted by
Kapil (7378037277)
Kapil
Rajasthan
Bharatpur
Write Answer
Posted Date (16 Sep 2021 09:55 AM) Assigned Date (17 Sep 2021 11:21 AM)
Answered Date (16 Sep 2021 04:08 PM) Translated Date (17 Sep 2021 11:44 AM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Uttar Pradesh

Answered Date (23 Sep 2021 08:46 PM) Translated Date (07 Oct 2021 02:38 PM)

Bhai iski kheti keshe hote he

ਬਾਈ ਜੀ ਮੱਕੀ ਤੇ ਸੁੰਡੀ ਨੀ ਮਰੀਂ ਤੇ ਨਾ growth ਕਰ ਰਹੀ ਆ urea v paya ਘਟਾ ਅਲੀ spray v kri a ਸੁੰਡੀ wali v ਕੀ ਹੱਲ ਕਰ ਸਕਦੇ a ਅਚਾਰ ਲਈ beeji a 40din ho gye ਬੀਜੀ ਨੂ ?

(pb)
  • 1
Posted by
lovely (9463576216)
lovely
Punjab
Bathinda
Write Answer
Posted Date (16 Sep 2021 09:55 AM) Assigned Date (-)
Answered Date (17 Sep 2021 08:52 AM) Translated Date (17 Sep 2021 02:21 PM)

ਲਵਲੀ ਜੀ ਤੁਸੀ ਇਸਦੇ ਵਿਚ ਸੁੰਡੀ ਦੀ ਰੋਕਥਾਮ ਦੇ ਲਈ quinalphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Palak Ki kheti ?

(en)
Posted by
VISHA (6388994341)
VISHA
Uttar Pradesh
Varanasi
Write Answer
Posted Date (16 Sep 2021 09:36 AM) Assigned Date (17 Sep 2021 11:21 AM)
Answered Date (17 Sep 2021 08:51 AM) Translated Date (-)

Visha ji aap palak ko mitti ki kayi kisme jo ache jal nikas vali ho me ugya ja sakta hai.yeh retli chikni aur jhadol mitti men badhia parinam deti hai. aap Pusa Palak, Pusa harit, Pusa Bharati kismon ki bijai kar sakte hai. Jameen ko bhurbura ke liye 3-5 jutayi karen, jutayi ke bad suhage se mitti ko samtal karen. bed tyar kren aur sinchai karen. Palak ki bijai lagbhag ek saal men ki jati hai pr august men december ka smay bijai ke liye uchit hota hai. Bijai ke liye pankti se pankti 20cm aur paudhe se paudhe ka faasla 5cm rakhe, beej ko 3-4 cm ki gehrayi men boye. bijai pankti ya bukrav dwara ki jati hai, ek acre men lagbhag 4-6 kilo beej ki jrurat hoti hai,dhanywad

Sir ji Saadi cow 13 August nu boli si ate asi 16 August nu us de andar intra uterine Lenovo ap rakhvai si Fer oh 26 August nu heat/boli si Us din asi metricef toop bharvai si Ai nhi karvai si Par Hun us nu 21 din ho gye par heat vich nhi ai ?

(pb)
Posted by
Dablu bablu (7717541499)
Dablu bablu
Punjab
Bathinda
Write Answer
Posted Date (16 Sep 2021 09:22 AM) Assigned Date (17 Sep 2021 11:22 AM)
Answered Date (16 Sep 2021 04:07 PM) Translated Date (17 Sep 2021 04:09 PM)

Bablu ji iss nu tuci pett de kiria lai Bandykind plus bolus deo iss nu Bovimin-b powder 50-50gm swere sham ate ovumin advance tab. rojana 1 goli deo ate jddo heat vich awe fir saff tara honn te Ai krwa deo ate ai de nal receptal inj. 5ml iv lgwao.

Sir asi amrood de bute laye c ਕੱਕੇ ਰੇਤੇ ਚ ਲਾਤੇ hun jiwe laye c owe khde a chale ni haige koi dwai dso g ?

(pb)
Posted by
Gurdeep singh (8427119969)
Gurdeep singh
Punjab
Sangrur
Write Answer
Posted Date (16 Sep 2021 09:09 AM) Assigned Date (17 Sep 2021 11:22 AM)
Answered Date (17 Sep 2021 08:48 AM) Translated Date (17 Sep 2021 11:46 AM)

Gurdeep jikirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake.dhanwad

Kirpa karke rai ghaa bare jankari deo ji kine law dinda kehda vadia te kad tak la sakde aa te khad kehdia kehdia ponia bijai same dhanvaad ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (16 Sep 2021 09:00 AM) Assigned Date (07 Oct 2021 11:32 AM)
Answered Date (17 Sep 2021 08:50 AM) Translated Date (-)

Sony ji tuc raayi ghah di bijai september de akhri hafte beej vali fasl november tak beeji ja sakdi hai,prat acre de hisab nal 4 kilo beej di varto kiti jandi hai.beej nu gilli mitti de nal rla ke khet vich chita deo.bijai same 33 kilo urea prati acre de hisab nal pao ate 33 kilo urea bijai de 30 din bad hor pao.dhanwad

ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਸਾਗਵਾਨ ਦੀ ਖੇਤੀ ਬਾਰੇ ਦੱਸਿਆ ਜਾਵੇ ਜੀ. ਕਪੂਰਥਲਾ ਏਰੀਆ ਦੀ ਜਮੀਨ ਸਾਗਵਾਨ ਦੀ ਖੇਤੀ ਲਈ ਢੁਕਵੀਂ ਹੈ ਕਿ ਨਹੀਂ ਜੀ, ਬੂਟਾ ਤਿਆਰ ਹੋਣ ਲਈ ਕਿਨਾ ਟਾਇਮ ਲੈਂਦੇ ਹੈ ਜੀ ਅਤੇ ਮਾਰਕਿਟਿੰਗ ਕਿਵੇਂ ਹੁੰਦੀ ਹੈ ਜੀ, ੧ ਕਿਲਾ ਲਗਾਣਾ ਹੈ ਕਿੱਥੋੰ ਪੋਦਾ ਲਿਆ ਜਾਵੇ ਜੀ ਧੰਨਵਾਦ ਜੀ ?

(pb)
Posted by
Prabhjot Singh (8699648096)
Prabhjot Singh
Punjab
Kapurthala
Write Answer
Posted Date (16 Sep 2021 08:31 AM) Assigned Date (07 Oct 2021 11:32 AM)
Answered Date (17 Sep 2021 08:30 AM) Translated Date (-)

ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ। ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ। ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ। ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ। ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ। ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ 'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ। ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ।ਤੁਸੀਂ ਇਹਨਾਂ ਦੀ marketing ਆਪਣੇ ਨਜਦੀਕੀ ਕਿਸੇ ਵੀ timber market ਵਿੱਕ ਕਰ ਸਕਦੇ ਹੋ, ਇਸਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਲਈ ਤੁਸੀ Vivek 97922 10555 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ

pau kisan mela kab hoga ?

(pb)
Posted by
om kumar (9888500914)
om kumar
Punjab
Hoshiarpur
Write Answer
Posted Date (16 Sep 2021 08:25 AM) Assigned Date (17 Sep 2021 11:22 AM)
Answered Date (16 Sep 2021 05:46 PM) Translated Date (17 Sep 2021 11:47 AM)

Om ji PAU ludhiana ka kisan mela 17-18 September ko hai aur yeh mela virtual hai. Dhanywad.

allu di bijai lai D.A.P kina pauna chahida e te hor ki pa skde a g prati acre ?

(en)
Posted by
Harjeet sigh (9914273839)
Harjeet sigh
Punjab
Rupnagar
Write Answer
Posted Date (16 Sep 2021 08:22 AM) Assigned Date (17 Sep 2021 11:22 AM)
Answered Date (17 Sep 2021 08:27 AM) Translated Date (17 Sep 2021 11:48 AM)

Harjeet ji allu di bijai de same tuc 155 kilo SSP di varto karo.jekar tuc khet vich 25 quintal prati acre de hisab nal prali vishaun te 18 kilo prati acre de hisab nal nitrogen ght vartni paini hai,dhanwad

ਮੈ ਲਗਭਗ ਇਕ ਕਿੱਲਾ (6 ਵਿਘੇ)ਤਿਲਾਂ ਦੀ ਫਸਲ ਦੀ ਬਿਜਾਈ ਕੀਤੀ ਹੋਈ ਹੈ,ਉਸ ਉੱਤੇ ਕੰਬਲ ਕੁੱਤੇ ਦਾ ਹਮਲਾ ਹੋ ਗਿਆ ਹੈ ਕੋਈ ਵਧੀਆ ਇਲਾਜ ਦਸਿਓ ਜੀ ਧੰਨਵਾਦ ਜੀ ?

(pb)
  • 1
Posted by
ਗੁਰਮੀਤ ਸਿੰਘ (9888694243)
ਗੁਰਮੀਤ ਸਿੰਘ
Punjab
S.A.S. Nagar
Write Answer
Posted Date (16 Sep 2021 07:57 AM) Assigned Date (17 Sep 2021 11:23 AM)
Answered Date (16 Sep 2021 06:00 PM) Translated Date (17 Sep 2021 11:49 AM)

ਗੁਰਮੀਤ ਜੀ ਤੁਸੀਂ ਫ਼ਸਲ ਤੇ ਸੁੰਡੀ ਦੀ ਰੋਕਥਾਮ ਲਈ Chlorantraniliprole 18.5% SC@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਡਾਕਟਰ ਸੁਖਮਿੰਦਰ ਸਿੰਘ ਜੀ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ

squash ?

(en)
Posted by
Johir Khan (9365252301)
Johir Khan
Assam
Hojai
Write Answer
Posted Date (16 Sep 2021 07:46 AM) Assigned Date (17 Sep 2021 11:24 AM)
Answered Date (16 Sep 2021 05:58 PM) Translated Date (17 Sep 2021 11:50 AM)

Johir khan kripya apna sawal visthar se btaye ta jo apko uske hisab se sahi janakri de sake. Dhanywad.

devmedia

(hn)
Posted by
Rajnesh sharma (9027949522)
Rajnesh sharma
Uttar Pradesh
Kasganj
Write Answer
Posted Date (16 Sep 2021 07:38 AM) Assigned Date (02 Dec 2021 11:44 AM)
Answered Date (16 Sep 2021 04:04 PM) Translated Date (17 Sep 2021 11:44 AM)

उसे आप Vivliv liquid 50-50ml सुबह शाम रोजाना देना शुरू करें और Aptifast tab. एक एक गोली सुबह शाम दें और आप उसके बुखार की भी जांच करवाएं। बाकि आप इनका प्रयोग करते रहें इससे फर्क पड़ जाएगा।

2 -3 दिन पुरानी गोबर की खाद। पानी के साथ मिलाकर खेत में चला सकते हैं अगर चला सकते हैं तो सही तरीका बताएं ?

(hn)
Posted by
shubhash chhillar (9997212209)
shubhash chhillar
Uttar Pradesh
Baghpat
Write Answer
Posted Date (16 Sep 2021 05:58 AM) Assigned Date (17 Sep 2021 11:24 AM)
Answered Date (17 Sep 2021 12:12 PM) Translated Date (17 Sep 2021 01:51 PM)

सुभाष जी आप इसकी स्प्रे ना करें क्युकी 2 -3 दिन पुराना गोबर गर्म होता है उस से फसल को नुक्सान हो सकता है। धन्यवाद

Pig farm ?

(en)
Posted by
Rupinder Singh (8699951917)
Rupinder Singh
Punjab
Patiala
Write Answer
Posted Date (16 Sep 2021 02:24 AM) Assigned Date (17 Sep 2021 11:24 AM)
Answered Date (16 Sep 2021 03:45 PM) Translated Date (17 Sep 2021 11:45 AM)

Rupinder ji kirpa krke apna swal vistar nal pusho tuci pig farm vare ki jankari lena chahunde ho tan jo tuhanu sahi jankari diti ja skee.

Van raja breed ki puri jankari de ?

(hn)
Posted by
Mohd ikrar (8273156786)
Mohd ikrar
Uttarakhand
Haridwar
Write Answer
Posted Date (16 Sep 2021 01:55 AM) Assigned Date (17 Sep 2021 11:24 AM)
Answered Date (16 Sep 2021 03:44 PM) Translated Date (17 Sep 2021 11:45 AM)

Mohd ji Vanraja nasal ki murgi gramin ilako ke liye achi rehti hai iss nasal ki murgi lagbhag 120-130 egg 3 mahine mai deti hai, yeh desi murgi palan ke liye achi nasal hai .

Vanraja chicks kaha se milenge 500 chicks chahiye ?

(hn)
Posted by
Mohd ikrar (8273156786)
Mohd ikrar
Uttarakhand
Haridwar
Write Answer
Posted Date (16 Sep 2021 01:50 AM) Assigned Date (17 Sep 2021 11:25 AM)
Answered Date (16 Sep 2021 03:42 PM) Translated Date (17 Sep 2021 11:45 AM)

Mohd ji aap chicks lene ke liye Rawat 8979135001 Rawat Poultry Farm se sampark kr skte hai, inse apko sari jankari mill jayegi.

Bakain ka ped kis mosam mai lagana chahiye or 500 ped khase milaige ?

(hn)
Posted by
Mohd ikrar (8273156786)
Mohd ikrar
Uttarakhand
Haridwar
Write Answer
Posted Date (16 Sep 2021 01:23 AM) Assigned Date (21 Jan 2022 11:37 AM)
Answered Date (17 Sep 2021 12:05 PM) Translated Date (17 Sep 2021 01:51 PM)

Mohd ji bakain ke paudhe ap monsoon samay laga sakte hai. Is samay ap inke paudhe laga sakte hai. Iske paudhe lene ke liye ap Khajir Nursery se sampark kar sakte hai. Khajir Nursery, Address- Mohammed Pur, Roorkee, Uttarakhand. Phone: 099271 31005.

Wehave some land spproc 10 acres. Have begun to cultivate cucumber, Capsicum and Garlic. However i am not an expert at all and dependent on 2 people My land is in Re Himachal Dist Kangra. What can i do to make this project successful. Any peopkesroumf whom i can pay for coming over there at times snf guiding my people? Or do you know of companies or people who can give rent or take lands on sharing revenue models?

(en)
Posted by
Dr Pathania (8130837595)
Dr Pathania
Himachal Pradesh
Kangra
Write Answer
Posted Date (16 Sep 2021 12:42 AM) Assigned Date (-)
Answered Date (17 Sep 2021 11:55 AM) Translated Date (-)

Dr Pathania, you can contact to your nearby Agriculture Office or KVK centre and get more knowledge about vegetable cultivation such as cucumber, capsicum, garlic etc. They will provide you the detailed knowledge about the crops, their growing season, varieties of seeds, diseases and their control measures, etc. Thank you. Krishi Vigyan Kendra (KVK), Address- NIFT Rd, Talpura, Kangra, Himachal Pradesh Phone: 0189 226 4550.

Sahiwal ka geniune breeder koi Uttar pradesh Ya Haryana me ho toh kripya kar ke batye jo heifer breeding ke liye de skte hae

(en)
Posted by
Rishabh Raj (9572576576)
Rishabh Raj
Bihar
Bhagalpur
Write Answer
Posted Date (15 Sep 2021 11:16 PM) Assigned Date (16 Sep 2021 09:24 AM)
Answered Date (16 Sep 2021 08:58 AM) Translated Date (-)

Rishabh ji yadi aap cow ko bull se cross krwana chahte ha toh apko bull milna mushkil hai baki aap Devendra 9813889903, 9813989902 Raj Dairy Farm, Sher Singh 9729972621 Sahiwal Breed Farm se sampark krke pta kr skte hai ja fir aap nazdiki sarkari doctor se semen hei bhrwa skte hai.

Sir bare dso ehda ki kum ah cattle lai ?

(en)
  • 1
Posted by
snehpal singh (9888938182)
snehpal singh
Punjab
Gurdaspur
Write Answer
Posted Date (15 Sep 2021 10:51 PM) Assigned Date (16 Sep 2021 09:24 AM)
Answered Date (16 Sep 2021 09:40 AM) Translated Date (16 Sep 2021 02:29 PM)

Snehpal ji iss nal pashu nu calcium milda hai usde dudh vich vadha hunda ha ate sarir di vdia growth hundi hai. ehh tuci 50gm rojana de hisab nal de skde ho.

16 Sep 2021

Thnx sir

ਇਹਨਾਂ ਦਾ ਫਾਇਦਾ ਤੇ ਰੇਟ ਕੀ ਹੈ ?

(pb)
  • 2
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (15 Sep 2021 10:26 PM) Assigned Date (16 Sep 2021 09:23 AM)
Answered Date (16 Sep 2021 11:49 AM) Translated Date (16 Sep 2021 02:30 PM)

ਲਖਵਿੰਦਰ ਜੀ ਇਹ Dupont Pexalon ਹੈ ਇਹ ਇਕ ਕੀਟਨਾਸ਼ਕ ਹੈ ਇਹ BPH ਦੀ ਰੋਕਥਾਮ ਕਰਦੀ ਹੈ। ਇਸਦੇ ਰੇਟ ਦੀ ਸਹੀ ਜਾਣਕਾਰੀ ਤੁਹਾਨੂੰ ਨੇੜੇ ਦੀ ਮਾਰਕੀਟ ਵਿੱਚੋ ਹੀ ਮਿਲੇਗੀ। Tata tukumi ਵੀ ਇਕ ਕੀਟਨਾਸ਼ਕ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। ਧੰਨਵਾਦ

16 Sep 2021

Super coma is best for controlling BPH , CATERPILLAR, SUCKING PEST IN ALL CROP , BECAUSE SUPER COMA IS BIO BASED INSECTICIDE, 9988370527 PRATHIBHA BIOTECH PVT LTD

Aalu ke sath me muli kaise boye ?

(hn)
Posted by
Dharmendra yadav (7433923277)
Dharmendra yadav
Uttar Pradesh
Ghazipur
Write Answer
Posted Date (15 Sep 2021 09:51 PM) Assigned Date (16 Sep 2021 09:23 AM)
Answered Date (16 Sep 2021 04:21 PM) Translated Date (17 Sep 2021 02:21 PM)

Dharmendra ji agar ap aloo ki fasal bed bna kar bijayi kar rahe hai to ap fir hi muli ki khati sath kar sakte hai. Bed ki ek side pe aloo laga sakte hai aur dusri side mulli lga sakte hai. Dhanywad.

Hello Ravinder sar Namskar ji sIr cow nu lakoriya ji jado bheth di a odo Pani sotdi rhndi a ji te cow kamjor v ho rhi a ji 5 month ki soyi hoyi a ji 3 month ki gaban a ji hon te milk di compesti down Hondi jndi a ji te jankari deo ji v cke karwa lyie ke na krwayi ji is da ilaj dso lakoriya hat jawe cow di groth vadiya ho jawe milk vadiya Kade youtob te lakoriya bare jankri mili c keepar plus powder bare v lakoriya hat jnda ji fer asi use ni kita sar toci jankari deo asi you de hisab nal chlde a ji jankari lyi tnx ?

(pb)
Posted by
Manjot chahal (7087394500)
Manjot chahal
Punjab
Mansa
Write Answer
Posted Date (15 Sep 2021 09:23 PM) Assigned Date (16 Sep 2021 03:20 PM)
Answered Date (16 Sep 2021 10:26 AM) Translated Date (16 Sep 2021 02:31 PM)

Manjot ji tuci uss nu keeper plus powder 30gm rojana ate Calcimust gold liquid 50ml rojana deo baki usdi khurak da purra dian rakho.

Answered Date (16 Sep 2021 02:56 PM) Translated Date (17 Sep 2021 03:13 PM)

ok sar ji very tnx

Answered Date (16 Sep 2021 02:56 PM) Translated Date (17 Sep 2021 03:12 PM)

Good information