Punjab
Search
Sat siri akal g Fungicide lai custodia and zamir ja fir amistar top ena tina vicho sab to badiya result kisda kriye kirpa jaldi dsyea jave ?
(pb)
Gurwinder ji tuc tina vicho kise di vi varto kar sakde ho ehna sab da result vadhia hai,dhanwad
Sat siri akal g Fungicide lai custodia and zamir ja fir amistar top ena tina vicho sab to badiya result kisda kriye kirpa jaldi dsyea jave ?
(pb)
Gurwinder ji tuc ena tino vicho kise di vi varto kar sakde ho tina da result vadhia hai.dhanwad
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
ਚਿੱਚਡ ਭਜਾਉਣ ਦਾ ਵਦੀਆ ਤਰੀਕਾ ਦੱਸੋ ਕਿੰਨਾ ਕੁੱਛ ਕਰ ਕੇ ਥੱਕ ਗਏ ਆ ?
(pb)
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਇਸ ਤਰ੍ਹਾਂ 3 ਤੋਂ 4 ਵਾਰ ਫਰਕ ਪਾ ਪਾ ਕੇ ਵਰਤੋਂ ਇਸ ਨਾਲ ਚਿੱਚੜ ਖਤਮ ਹੋ ਜਾਣਗੇ
sir hf vassha 1 mahina 10 din da aa sir pathy nhi khaanda or 4 din pehla meeh ch bhijjn krk kamzor hogya aggy uthda c 4 din pehle par hun bilkul lamme pai gya oda dudh peenda hai g sir ki hall kriye dso g kehra injection kinna lgauna dsyo g taa jo theek hoje ?
(pb)
Punjab
Gurmanjot ji tuci uss nu vdhia matra vich maa da dudh pilao ate uss nu brotone liquid 10ml rojana ate Nurokind inj 3ml, Calcimust inj 3ml, Metphos inj 3ml lgwao.
धान 1121 गोभ की स्थिति में है इनको कौन सा स्प्रे करें या खाद डीएपी दे या नहीं दे ?
(hn)
Maharashtra
शर्मा जी आप इसे NPK 130045 @1 किलो को प्रति एकड़ के हिसाब से स्प्रे करें इसमें आप boron @100 ग्राम को प्रति एकड़ के हिसाब से स्प्रे करें। धन्यवाद
ਸਰ ਜੀ ਗਾਂ ਸੱਜਰ ਸੂਈ ਸੀ ਤੇ ਥਨੈਲਾ ਹੋ ਗਿਆ ਜਿਸ ਕਰਕੇ ਇਕ ਥਨ ਚ ਨਾਂੜ ਵਾਂਗ ਕੁਝ ਬਣ ਗਿਆ ਤੇ ਥਣ ਬੰਦ ਹੋ ਗਿਆ ਇਲਜ ਵੀ ਬਹੁਤ ਕਰਵਾਇਆ ਪਰ ਥਣ ਚਲੲਏਆ ਨੀ ਸਰ ਕੋਈ ਹਲ ਹੋ ਸਕਦਾ ਤਾਂ ਦੱਸੋ ਜੀ
(pb)
ਸਿਮਰਜੀਤ ਜੀ ਜੇਕਰ ਥਣ ਬੰਦ ਹੋ ਗਿਆ ਹੈ ਫਿਰ ਉਸਦਾ ਚੱਲਣਾ ਮੁਸ਼ਕਿਲ ਹੈ ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ ifer-h inj. 5ml, Ascrobic acid inj. 30ml ਨੂੰ 3 ਦਿਨ ਲਗਵਾਓ
sir ki hun toryie di bijai thik rahegi or kehri kisam better hai ?
(pb)
Punjab
Jaspal jituc toriye di bijai hun kar sakde ho isde layi kisman jive PBT 37,TL 15,TL 17 di bijai kar sakde ho,dhanwad
thanks
ਰਾਮਪੁਰਾ ਫੂਲ ਜਿਲ੍ਹਾ ਬਠਿੰਡਾ ਸਰੋਂ ਦੀ ਅਗੇਤੀ ਬਿਜਾਈ ਵਾਸਤੇ ਕਿਹੜਾ ਬੀਜ ਵਧੀਆ ਰਹੇਗਾ ?
(pb)
Punjab
ਅਮਨਦੀਪ ਜੀ ਤੁਸੀ ਸਰੋਂ ਦੀ ਕਿਸਮ ਜਿਵੇ PBT 37,TL 15,TL 17 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Sir buffalo a 8:5 months gabh ohnu vim H nll mineral mixture de rhe a g Ik pind ch bnda kehda alsi Deya kro ta oh dso de skde a a garm ta nhi ? Dhanwadh ji
(pb)
Punjab
Manjeet ji ehnu alsi den di jrurat nhi hai tuci vitum-h liquid ate mineral mixture dinde rho ate vdhia hara chara ate feed deo, kyuki her bnnde da apna apna anubhav hai ate ohh her pashu te thik rehnda ate kai nu nuksan bhi kr skda ha iss lai tuci ehnu hor chijja den di jgahh isdi khurak da dian ate isde rehnn sehnn da khass dian rakho.
Punjab
Vitamin h pao Te translation mix feed pao
Reason kya hai kya karna ?
(en)
Maharashtra
Sammoji kripya aap btaye ke yeh dikkat sare plants men aa rahi hai ya sirf ek do plants men aur aap inki jad men check karen koi ganth to nahi ban rahi.taki aapko uske hisab se jankari di ja sake,dhanywad
ਮੱਝ ਸੁਈ ਨੂੰ 20 ਦਿਨ ਹੋ ਗਏ ਹਨ ਦੁੱਧ ਵਾਧਣ ਦਾ ਤਰੀਕਾ dsso ?
(pb)
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ
Punjab
Cargill da Purina feed best hai
Ssa ji. veer ji rice banan ton pehla Dana dry ho reha koi solution daso?
(pb)
Avtar ji eh fungus hai isde layi tuc propiconazole@200 ml ko prati acre ke hisab se spraykaren.dhanywad
ਕਿਰਪਾ ਕਰਕੇ ਕਿਸਾਨ ਮੇਲੇ ਰੌਣੀ ਪਟਿਆਲਾ ਮੇਲੇ ਦੀ ਤਾਰੀਖ ਦੱਸਣ ਦੀ ਕ੍ਰਿਪਾਲਤਾ ਕਰੋ ਜੀ ?
(pb)
Punjab
ਰੁਪਿੰਦਰ ਜੀ ਰੌਣੀ ਦਾ ਮੇਲਾ 22 ਸਿਤੰਬਰ ਨੂੰ ਹੈ ਇਹ virtual ਮੇਲਾ ਹੈ। ਧੰਨਵਾਦ
Sirsa me mitti ki janch khan hoti hai ?
(hn)
Punjab
Sandeep ji aap mitti ki janch najdiki KVK se karva sakte hai jiska Address: G2QR+FQX, Officer Quarters, Sirsa, Haryana 125055 Phone: 0166 622 1147 hai.dhanywad
Sir koi katta bhuln ala injection dss deo ringii jndii aa bhut ?
(pb)
Punjab
Jagjeet ji bache nu bhulann wala koi injection nhi hai kai lokk pashu ton dudh lenn lai oxytocin injection di varto krde hai jiss nu dudh utar wala injection bolde hai per usdi jyada varto nhi krni chahidi baki hor isde lai koi injection nhi hai jo dimagg cho bache nu bhulla ke dudh utarrn te lga skda hai.
Sir mjh ring dii bhut aa kata ton bina lahondii nii koi hll dso ?
(pb)
Jagjeet ji koi chakar nhi tuci ehna di varto kro ate homeopathic dwai nu lambe sme tak dinde rho ehna nal holi holi frak pwega tuhanu ajje jor nal jutt lgga ke hei dudh kdna pwega ate uss nu vdhia khurak deo.
ਜਵੀ ਦੀ ਬਿਜਾਈ ਕਦੋ ਸ਼ੁਰੂ ਕਰ ਸਕਦੇ ਆ ਜੀ ?
(pb)
ਜਵੀ ਦੀ ਬਿਜਾਈ ਦੇ ਲਈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਉਚਿੱਤ ਮੰਨਿਆ ਜਾਂਦਾ ਹੈ।
Punjab
September month ch
Sir ji chari fodder sade kol 5-6 f hight da hoyea. Eh kini hight to hf nu pauna start karna chahida hai. And ki ess chaare vich jehar v hundi hai ??
(en)
Varinder ji Chari vich HCN hunda hai jo k pashuan nu jehar bad kar dinda hai ess lai chari nu beejan to 55 din baad Kat k paona chahida hai.
ਕੀ ਹੁਣ ਅਸੀਂ ਸੇਮ-ਫ਼ਲੀ ਲਗਾ ਸਕਦੇ ਹਾਂ ਜੀ ?
(pb)
ਹਰਜਿੰਦਰ ਜੀ ਤੁਸੀ ਹੁਣ ਇਸਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਆਲੂ , ਕਣਕ, ਝੋਨਾ, ਕਮਾਧ, ਕਪਾਹ, ਸਾਰੇ ਫਸਲ ਨੂੰ ਸ਼ਕਤੀ ਦੇਵੇਗਾ ਅਤੇ ਉਸਦੀ ਪੈਦਾਵਾਰ ਵਧਾਓ, 1 ਕਿਲੋ 1 ਟਨ ਰੂੜੀ ਦੀ ਬਰਾਬਰੀ ਦਾ ਹ ?
(pb)
Punjab
ਪੰਡਿਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ.
ਸਰ ਗਾ ਨੇ ਬੱਚਾ ਦਿੱਤਾ ਹੈ। ਉਸ ਦੀ ਲੱਤ ਨੂੰ ਪੋਲੀਓ ਹੈ ਕਿਵੇਂ ਠੀਕ ਕਰੀਏ ?
(pb)
Punjab
ਤੁਸੀ ਉਸ ਨੂੰ 3d red liquid 10ml ਰੋਜਾਨਾ ਅਤੇ nurokind injection 2ml ਲਗਵਾਓ ਅਤੇ ਵਧੀਆ ਦੁੱਧ ਪਿਲਾਉਂਦੇ ਰਹੋ
Rajasthan me jo sahiwal cow pr kisan kaam kr rhe unka samprak kaise kare jo Sahiwal heifer de sake ?
(en)
Punjab
Rishabh ji aap sahiwal cow lene ke liye Balu Ram Bishnoi 9983832329 Bishnoi dairy farm se sampark kr skte hai.
Cow ki bache se lekr milk dene tk kitna vaccine diya jata aur kis samye diye jata hae aur fmd ka vaccine kb diya jata hai ?
(en)
Punjab
Raj ji aap calf ko 6 mahine ka hone ke badd brusilosis vaccination krwa skte hai fir ek mahine ke badd Fmd vaccination krwayen fir galghotu ki krwayen aur 1 mahine badd langre bhukar ki krwayen aap fir 6-6 mahine ke badd fmd aur galghotu ki vaccination jrur krwayen.
ਮੈ ਆਪਣੇ ਘਰ ਦੀ ਜ਼ਮੀਨ ਵੇਚਣਾ ਚਾਹੁੰਦਾ ਹਾਂ ਇਹ 18 ਮਰਲੇ ਜ਼ਮੀਨ ਹੈ ਇਸ ਨੂੰ ਦੋਹਾਂ ਪਾਸਿਆਂ ਤੋਂ ਰਾਹ ਲੱਗਦਾ ਹੈ ?
(pb)
Punjab
ਨਾਨਕ ਜੀ ਤੁਸੀ ਇਸਦੀ ad ਆਪਣੀ ਖੇਤੀ buy /sell ਤੇ ਪਾ ਸਕਦੇ ਹੋ ਜੋ ਵੀ ਕਿਸਾਨ ਇਸਨੂੰ ਖਰੀਦਣ ਵਿਚ ਦਿਲਚਸਪ ਹੋਣਗੇ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਲੈਣਗੇ। ਧੰਨਵਾਦ
ਇਸ ਮੱਝ ਦੇ Yuvraj,rustam,heera,M12 ਇਹਨਾਂ ਦਾ ਸੀਮਨ ਭਰਾ ਸਕਦੇ ਹਾ ?
(pb)
ਹਾਂਜੀ ਨਾਨਕ ਜੀ ਤੁਸੀ ਇਸ ਨੂੰ ਇਹਨਾਂ ਵਿੱਚੋ ਕੋਈ ਵੀ ਸੀਮਨ ਭਰਵਾਂ ਸਕਦੇ ਹੋ
Punjab
Yuvraj, m51,m29.147010 Murrah bull hai, ABC semen bank, ਵੀਰਵਲੀ
Seep ke moti ki kheti kaise hoti h ?
(en)
Madhya Pradesh
Gyanendra ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
थारपारकर नस्ल की गाय है जो प्रथम ब्यात में पांच लिटर दूध एक टाइम देती थी सैकण्ड ब्यात में भी यह गाय पांच लिटर दूध ही दे रही थी लेकिन मां और बच्चडी के एक साथ जूं चिंचड हो गये थे चिंचडो का इंजेक्शन लगवाया जिससे जूं चिंचड तो खत्म हो गये लेकिन अब गाय दूध नहीं दे रही है और बच्चडी को भी पिलाने में आना कानी करती है गाय को बच्चडी दिये अभी तीन महीने ही हुए हैं ?
(hn)
आप उसे रोजाना 30 से 35 किलो हरा चारा दें और अच्छी कंपनी की फीड डालें और उसे milkout पाउडर 2—2 चम्मच सुबह शाम और lactomax tab. रोजाना 10 गोलियां दें इससे धीरे धीरे फर्क पड़ने लग जाएगा बाकि यदि आपको होमियोपेथिक दवाई भी मिलती है तो आप इसे आधा आधा मि.ली. सरिंज में भरकर सीधे मुंह से दे सकते है और दिन में तीन बार दें।
ਸਰ ਜੀ ਝੋਟੀ ਨੇ ਪਹਿਲੇ ਸੂਆ ਸੂਣਾ ਇੱਕ ਮਹੀਨਾ ਦੱਸ ਦਿਨ ਰਹੇ ਗਏ ਉਸ ਨੂੰ ਹੁਣ ਕੀ ਦੇਈਏ ਤਾ ਕਿ ਚੰਗਾ ਲੇਵਾ ਤਿਆਰ ਕਰ ਸਕੇ ਪਲੀਜ ਦੱਸੋ ?
(pb)
ਉਸ ਨੂੰ vitamor H ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ.
Punjab
Naal Veer Asees Feed da Trans Plus Feed aundi aa oh V Shuru Karo Rozana 2 KG..
sir faridkot area vich mushroom farming di training kitho mil skdi hai g plz provide us contact ?
(en)
Punjab
Jashan ji mushroom di kheti liye tusi apne nazdeeki KVK centre kolo training le sakde han. Es lyi centre vich ja ke apna registration krvana hove ga te jdo hi training diya dates final hundia han ta tuhanu centre valo isdi information diti jave gi. Vaise isdi training september te february mahine vich lagdi hai. Dhanwad. Krishi Vigyan Kendra, Address- Circular Road, Faridkot, Punjab. Contact No.: +0124-276490.
Sir pusa 44 12 june da laya hoya sara nisar geya amistar kre nu 20 din ho gey hun fungs kite kite hegi aw hun ches dey nal kehda fungicide kr sakde aa g sasta v hovo tey km v vadiya kre g ?
(pb)
Punjab
Jot ji kirpa krke tusi fasal di photo bhejo jis vich fungus hai ja eh daso ki kehri fungus hai te ki lashan han ta jo ose hisab nal sahi janakri diti ja sake. Dhanwad.
Punjab
Jot g tusi bayer company di Buonos spray kar sakde ho g
ਆ ਮਿਰਚਾਂ ਨੂੰ ਕਿਹੜੀ ਬਿਮਾਰੀ ਹੈ ਅਤੇ ਮਿਰਚਾਂ ਗਲ਼ ਰਹੀਆਂ ਹਨ। ਇਸ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾਵੇ ?
(en)
Punjab
ਅੰਮ੍ਰਿਤ ਜੀ ਇਹ ਫਲ ਗਲਣ ਰੋਗ ਹੈ। ਇਹ ਰੋਗ ਬਾਰਿਸ਼ ਵਾਲੇ ਮੌਸਮ ਵਿਚ ਵੱਧ ਫੈਲਦਾ ਹੈ। ਇਸ ਬਿਮਾਰੀ ਨੂੰ ਰੋਕਣ ਲਈ ਮੈਨਕੋਜ਼ੇਬ 2.5 ਗ੍ਰਾਮ ਜਾਂ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਨਾਲ ਸਪਰੇਅ ਕਰੋ। ਖਰਾਬ ਫ਼ਲ ਨੂੰ ਖੇਤ ਵਿਚ ਵਿੱਚੋ ਕੱਢ ਦਿਓ ਤੇ ਨਸ਼ਟ ਕਰ ਦਿਓ। ਧੰਨਵਾਦ।
ਅਸੀਂ ਲੱਸੀ ਵਿਚ ਤਾਂਬਾ,ਨਿੰਮ ਦੇ ਪੱਤੇ ਅਤੇ ਸੋਹੰਜਨੇ ਦੇ ਪੱਤੇ ਪਾ ਕੇ ਦਵਾਈ ਤਿਆਰ ਕੀਤੀ ਹੈ ਜੀ। ਇਹ ਤਕਰੀਬਨ 4-5 ਮਹੀਨੇ ਪੁਰਾਣੀ ਹੋ ਚੁੱਕੀ ਹੈ। ਇੱਸ ਦੀ ਕਿੰਨੀ ਮਾਤਰਾ ਸਬਜੀਆਂ ਉੱਤੇ ਵਰਤੀ ਜਾਣੀ ਚਾਹੀਦੀ ਹੈ ਜੀ ?
(en)
Punjab
ਅਮ੍ਰਿਤਪਾਲ ਜੀ ਤੁਸੀਂ ਲੱਸੀ ਵਾਲੇ ਮਿਸ਼ਰਣ ਦੀ 1litre ਪ੍ਰਤੀ 50 ਲੀਟਰ ਪਾਣੀ ਦੇ ਹਿਸਾਬ ਨਾਲ ਸਬਜ਼ੀਆਂ ਤੇ ਸਪਰੇਅ ਕਰ ਸਕਦੇ ਹਨ। ਧੰਨਵਾਦ।
ye cow 8 month ki pregnant hai daily khane ke baad aisa krti hai ?
(en)
Punjab
Priyanshu ji isko aap Hajma ph powder rojana 1 pouch den yadi yeh nhi milta tab aap Amalza powder 50gm rojana aur Vitakind liv liquid 50ml rojana dena suru kren.
कुसुम योजना ?
(hn)
Punjab
विपिन जी सरकार की तरफ से पीएम कुसुम योजना (PM Kusum Scheme) चलाई जा रही है. इस योजना के तहत सरकार भारत में किसानों के लिए खेती और अन्य कार्यों के लिए सोलर पैनल से बिजली उपल्बध कराती है। धन्यवाद।
Hf ਗਾ ਨੂੰ ਅੱਠਞਾ ਮਹੀਨਾ ਲਗਾ ਹੈ ਉਸ ਦੇ ਇਕ ਥਾਣ ਚ ਦੱਧ ਘੱਟ ਆ ਰਿਹਾਅ ਹੈ ਕੋਈ ਇਲਾਜ dasso ?
(pb)
ਤੁਸੀ ਜਦੋ ਉਸਦਾ ਦੁੱਧ ਲੈਣਾ ਬੰਦ ਕੇ ਦਿਓ ਤਾਂ ਉਸਦੇ ਸਾਰੇ ਥਣਾਂ ਵਿੱਚ mammiprotec tube ਚੜਵਾਓ ਅਤੇ ਉਸ ਨੂੰ ਸੂਣ ਤੋਂ 1 ਮਹੀਨਾ ਪਹਿਲਾ vitamor h ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ
Punjab
ਗੱਬਣ ਹੈ ਕਿੰਨੇ ਮਹੀਨੇ ਦੀ
ਅੱਠ ਮਹੀਨੇ ਦੀ ਗਬਣ ਹੈ
sir mjh 50 din ਤੋ ਬਾਅਦ ਬਚਾ ਸੁਟ ਗਈ ਆਗਲੀ ਵਾਰ ਇਸ ਤਰਾ ਨਾ ਕਰੇ ਕੀ ਕੀਤਾ ਜਾਵੇ ਨਾਲੇ ਹੀਟ ਵਿਚ ਆ ਜਾਏ ?
(pb)
Punjab
ਬਲਜਿੰਦਰ ਜੀ ਤੁਸੀ ਉਸ ਨੂੰ Bovimin b ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਵੀ ਆ ਜਾਵੇਗੀ ਬਾਕੀ ਉਸ ਨੂੰ ਵਧੀਆ ਖੁਰਾਕ ਦਿਓ.
Punjab
ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ, ਇਸ ਨਾਲ ਮਿਨਰਲ ਮਿਕਸਚਰ ਰੋਜਾਨਾ ਇੱਕ ਦਿਨ ਵਿੱਚ 50-100 ਗ੍ਰਾਮ ਪਾਈ, ਮਿੱਠਾ ਸੋਡਾ 10 ਗ੍ਰਾਮ ਪਾਈ
Sir leptanden goliya aa ik din chh kini aa deni aa ta kina var deni aa kahda chh paa ka deyii kehdii company dii aa layi pic send krda oo plzz sir ?
(pb)
Jagjeet ji Leptaden tab. alarsin company da product hai isdi 100 golia di packing hundi hai tuci 10 golia rojana kutt ke powder bnna ke roti vich milaa ke de skde ho tuci ehh photo bhi dekh skde ho.
sir temperature day-34 , night 26 a sardi walya sabjiya beej sakda a ?
(pb)
Punjab
Lovepreet ji tusi es mahine sabjiya jive gajar, salgam, fulgobhi, aloo, tamatar, muli, palak, patta gobhi, dhania, salad, broccoli di bijayi kar sakde han. Te october mahine liyi tusi ehna sabjiya de nal saro, matar, bangan, pyaz te lashan di bijayi kar sakde han. Dhanwad.
17 or 18 sep ko mela virtual kaise dekha ja sakta hai ?
(pb)
Punjab
Om ji ap PAU kisan mela iss link par click krke https://ahvc2021.exposim.io/auditorium-2 ja fir sade facebook page par bi dekh sakte hai https://www.facebook.com/apnikhetii/videos/557109462198098/
Sir leptanden golyi aa ik din ch kini aa denii aa ta kina var deni aa kahda ch paa ka deyii aa laptanden kehdii company di lyi photo v send krda oh ?
(pb)
Jagjeet ji Leptaden tab. alarsin company da product hai isdi 100 golia di packing hundi hai tuci 10 golia rojana kutt ke powder bnna ke roti vich milaa ke de skde ho
Punjab
ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਅਤੇ ਉਸ ਨੂੰ Enerdyna liquid 100ml ਰੋਜਾਨਾ ਅਤੇ lactomax Tab ਰੋਜਾਨਾ 10 ਗੋਲੀਆਂ ਦਿਓ.
iska upyog kaise kare ?
(hn)
Punjab
Ravi ji apke dubara bheji gyi photo upload nhi hui hai kripya aap dubara photo upload kren tan jo apko sahi jankari di ja skee.
Sir g me dairy training leni he mainu kis kol jana pau ga Ate dairy training kado hou gi ?
(pb)
Punjab
Jagseer ji tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.
ਸਰ ਝੋਨੇ ਦੇ ਵਿੱਚ Amistar top ਅਤੇ ਚੇਸ ਦੀ ਸਪਰੇਅ ਕੀਤੀ ਸੀ ਚਾਰ ਘੰਟੇ ਬਾਅਦ ਮੀਂਹ ਪੈਣ ਲੱਗ ਪਿਅਾ ਸੀ ਕਿ ਉਹ ਸਪਰੇਅ ਅਸਰ ਕਰਦੀ ਹੈ ਜਾ ਦੁਵਾਰਾ ਕਰਨੀ ਚਾਹੀਦੀ ਹੈ ?
(pb)
Punjab
ਜਸਪ੍ਰੀਤ ਜੀ ਸਪਰੇਅ ਕੁਜ ਨਾ ਕੁਜ ਅਸਰ ਤਾ ਕਰੇਗੀ ਹੀ। ਵੈਸੇ ਜੇ ਸਪਰੇਅ ਕਰਨ ਤੋਂ ਬਾਅਦ 6 ਘੰਟੇ ਤਕ ਮੀਹ ਨਾ ਪਵੇ ਤਾ ਸਪਰੇਅ ਪੂਰਾ ਅਸਰ ਕਰ ਜਾਂਦੀ ਹੈ। ਜੇ ਸਪਰੇਅ ਕਰਨ ਤੋਂ 4 ਘੰਟੇ ਬਾਅਦ ਮੀਹ ਪਿਆ ਹੈ ਤਾ ਦਵਾਈ ਘੱਟੋ ਘੱਟ 50% ਤਾ ਆਪਣਾ ਕੰਮ ਕਰੇਗੀ। ਧੰਨਵਾਦ।
Bakreo ka Bajan kaise badhae ?
(hn)
Naki ji sbse pehle toh aap usko pett ke kirro ke liye Nilzan liquid 1ml/3kg bhar ke hisab se den aur her 3-3 mahine ke frak se deworming jrur kren aur usko acha hara chara aur feed dalen aur Groviplex liquid 10ml rojana de skte hai.
hf ਗਾਂ ਪਹਿਲੇ ਸੂਏ ਸੂਈ ਹੈ ਧਾਰ ਕਢਣ ਵੇਲੇ ਬਹੁਤ ਮੁਸ਼ਕਿਲ ਨਾਲ ਕੱਢੀ ਦੀ ਹੈ ਖੜ ਦੀ ਨਹੀਂ ਨਿਆਣਾ ਵੀ ਪਾਈਂ ਦਾ ਸਰ ਕੋਈ ਹਲ ਦੱਸੋ ?
(pb)
Punjab
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ lacup ਪਾਊਡਰ 100gm ਰੋਜ਼ਾਨਾ ਦਿਓ ਅਤੇ ਉਹ ਸ਼ੁਰੂ ਵਿੱਚ ਦੁੱਧ ਦੇਣ ਵਿੱਚ ਸਮੱਸਿਆ ਕਰੇਗੀ ਤੁਸੀ ਜ਼ੋਰ ਨਾਲ ਜੁੱਟ ਲਗਾ ਕੇ ਦੁੱਧ ਕੱਢੀ ਜਾਓ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਇਹਨਾਂ ਨਾਲ ਹੋਲੀ ਹੋਲੀ ਫਰਕ ਪਵੇਗਾ
Punjab
ਗੁਰਜਿੰਦਰ ਜੀ ਤੁਸੀਂ ਰਾਈ ਘਾਹ ਦੀ ਬਿਜਾਈ ਕਰ ਸਕਦੇ ਹਨ। Nutranta ਵਧੀਆ ਕੰਪਨੀ ਹੈ। ਇਸ ਦਾ ਬੀਜ 500gram ਪ੍ਰਤੀ ਕਨਾਲ ਦੇ ਹਿਸਾਬ ਨਾਲ ਬੀਜ ਸਕਦੇ ਹਨ। ਧੰਨਵਾਦ।
गेहूं की बाली आने के बाद चूहा फसल को काटते हैं उसका दवा या फिर रोकथाम क्या ?
(hn)
Maharashtra
चूहों से बचाव के लिए आप नीचे लिखे तरीके प्रयोग कर सकते हैं, पिंजरो का प्रयोग करना - चूहो को पडने के अलग अलग पिजंरो का प्रयोग किया जाता है इन पिजंरो का प्रयोग करने से पहले पिजंरे को अच्छी तरह धोकर प्रयोग करे ताकि किसी भी प्रकार की गंध ना आये साफ पिंजरो को दुकान में चूहो के आने जाने वाले रास्ते और नुक्सान करने वाली जगह पर रखे बडी संखिया में चूहो को पकडने के लिए पिंजरे में 10-15 ग्राम अनाज को तेल लगाकर दो से तीन दिनो तक मुंह खोलकर रखे चुहो को मगर लगाने के बाद पिंजरे के अंदर कागज के टूकडो पर 10-15 ग्राम दाने और नालीदार दाखले पर चुटकी भर दाने रखकर मुंह को बंद कर दे ऐसा करके तीन दिन तक चूहे और पकडे हुए चूहो को पानी में डूबो कर मारे पिंजरो का दौबारा प्रयोग करने के लिए कम से कम 20 दिनो का फासला रखें। कीडेमार जहरो के प्रयोग से रोकथाम - चूहो की कीडेमार और जहर के प्रयोग से रोकथाम करने के लिए जहरीला चोगा प्रयोग करने में ध्यान और सही तरीका प्रयोग करने की जरूरत है चुहो को इस जहरीले चोगे को खाना प्रयोग किये दानो का मियारपन , स्वाद, और तेल की गंध पर निर्भर करता है जहरीला चोगा बनाना जिंक फॉसफाइड का प्रयोग - एक किलो बाजरा गेहूं ज्वार का दलिया या इनका मिश्रण लेकर इसमे 20 ग्राम तेल हो सके तो मुंगफली का तेल और 25 ग्राम जिंक फॉसफाइड डाल कर अच्छी तरह मिलाये इस प्रकार तैया किये जहरीले चोगे को कागज की पुडीया बनाकर दुकान में रखे बरोमोडाइओलोन का प्रयोग - 20 ग्राम बरोमोडाइओलोन 0 005 फीसदी पाऊडर, 20 ग्राम बूरा खंड, और 20 ग्राम तेल को एक किलो किसी भी अनाज के दलिये में मिलाये और ज्यादा जगह पर रख दें रैकुमिन का प्रयोग- 50 ग्राम रैकुमिन 0 0375 फीसदी पाऊडर , 20 ग्राम मुंगफली या सूरजमुखी का तेल और 20 ग्राम बूरा खंड को किसी भी अनाज के दलीये में मिलाये यह भी चूहो को मारने में बहुत फायदेमंद है। धन्यवाद।
ਅੰਬਾਲਾ ਵਿੱਚ ਸਟਰੋਬੇਰੀ ਦੇ ਪਲਾਂਟ ਕਿਸ ਕੋਲੋਂ ਮਿਲ ਸਕਦੇ ਹਨ ਜੀ ?
(pb)
Punjab
ਹਰਜਿੰਦਰ ਜੀ ਤੁਸੀਂ strawberry ਦੇ plants ਲੈਣ ਲਈ Navjot Singh Shergill - 9872595194 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
ਅੱਜ-ਕੱਲ੍ਹ ਵੇਲ ਵਾਲੀ ਕਿਹੜੀ ਸਬਜ਼ੀ ਲਗਾ ਸਕਦੇ ਹਾਂ ਜੀ ?
(pb)
Punjab
ਹਰਜਿੰਦਰ ਜੀ ਹੁਣ ਵੇਲ ਵਾਲਿਆਂ ਸਬਜ਼ੀਆਂ ਦੀ ਬਿਜਾਈ ਦਾ ਸਮਾਂ ਨਹੀਂ ਹੈ। ਹੁਣ ਤੁਸੀਂ ਗਾਜਰ, ਸ਼ਲਗਮ, ਫੁੱਲਗੋਭੀ, ਆਲੂ, ਟਮਾਟਰ, ਕਾਲੀ ਸਰਸੋਂ ਦੇ ਬੀਜ, ਮੂਲੀ, ਪਾਲਕ, ਪੱਤਾ ਗੋਭੀ, ਧਨਿਆ, ਸੌਫ਼ ਦੇ ਬੀਜ, ਸਲਾਦ, ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਕੱਦੂ ਜਾਤੀ ਦੀ ਸਰਦ ਰੁੱਤ ਵਾਸਤੇ ਕਿਹੜਾ ਬੀਜ ਗਮਲਿਆਂ ਵਿੱਚ ਲਾਈਏ ਜੀ ?
(pb)
ਲਖਵੀਰ ਜੀ ਤੁਸੀ ਪੰਜਾਬ ਚੱਪਣ ਕੱਦੂ-1 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
ਲੰਬੇ ਸਮੇਂ ਤੇ ਜੜ੍ਹ ਤਕ ਘਾਹਫੂਸ ਮਾਰਨ ਲਈ ਕਿਸ ਦਵਾਈ ਦੀ ਸਪਰੇਅ ਕਰੀਏ ਜੀ ?
(pb)
ਲਖਵੀਰ ਜੀ ਤੁਸੀਂ ਨਦੀਨਾਂ ਦੀ ਰੋਕਥਾਮ ਲਈ Gramoxone 24SL @80-100ml ਪ੍ਰਤੀ ਪੰਪ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਬਸ ਧਿਆਨ ਰਹੇ ਕਿ ਇਸਦੀ ਸਪਰੇਅ ਮੁਖ ਫ਼ਸਲ ਜਾ ਕਿਸੇ ਬੂਟੇ ਤੇ ਨਾ ਪਵੇ। ਧੰਨਵਾਦ।
Sir g ਮੇਰਾ ਝੋਨਾ ਨਿਸਰਨ ਤੋ ਬਾਦ ਕਿਤੇ ਕਿਤੇ ਉਪਰੋ ਲਾਲ ਪੱਤਾ ਹੋਕੇ ਕੱਲੀ ਟਾਗ ਸੁਕ ਰਹੀ ਹੈ ਜੀ ਕੀ ਕੀਤਾ ਜਾਵੇ ਬਲਾਈਟੋਕਸ ਦੀ ਸਫਾਰਸ ਕੀਤੀ ਸੀ ਯੂਨੀਵਰਸਟੀ ਨੇ ਉਸ ਨਾਲ ਦਾਣੇ ਕਾਲੇ ਹੋਣ ਦਾ ਡਰ ਹੈ ?
(pb)
Punjab
ਲਖਵਿੰਦਰ ਜੀ ਇਹ ਫੰਗਸ ਹੀ ਹੈ ਇਸਦੇ ਲਈ ਤੁਸੀ folicur@250ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਕਿਸਾਨ ਵਿਕਾਸ ਕੇਂਦਰ ਜਲੰਧਰ ਦਾ ਪਤਾ ਅਤੇ ਫੋਨ ਨੰਬਰ ਹੋਵੈ ਕਿਸੇ ਕੋਲ ਤਾਂ ਦੱਸਣ ਦੀ ਕਿਰਪਾਲਤਾ ਕਰਨਾ ?
(pb)
Punjab
ਢਿੱਲੋਂ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੇ ਕੇਂਦਰ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਅਤੇ ਹੋ ਸਕੇ ਤਾ ਉਸਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
ਕਿਸਾਨ ਵਿਕਾਸ ਕੇਂਦਰ ਜਲੰਧਰ, ਬੀਜ ਲੈਣਾ ਓਥੋਂ ਕਣਕ ਦਾ ਉੱਨਤ 343 + ਸਰੋਂ ਦਾ ਵੀ ਬੀਜ ਲੈਣਾ ਓਥੋਂ
ਡਾ ਸਾਹਿਬ ਵੇਸਟ ਡੀਕਮਪੋਜਰ ਕਿਥੋ ਮਿਲ ਸਕਦਾ ਮੇਰਾ ਹਲਕਾ ਕੋਟਕਪੂਰਾ ?
(pb)
Punjab
ਗੁਰਜੀਤ ਜੀ ਤੁਸੀ ਵੇਸ੍ਟਡੀਕਮਪੋਜਰ ਲੈਣ ਲਈ ਗੁਰਮੀਤ ਸਿੰਘ 9814072072 ਮੁਕਤਸਰ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Dhan me is safed bimari ka koi upchar ?
(en)
Punjab
Lohit ji kripya ap fasal ki nazdeek ki photos bheje aur yeh batye ki fasal me kya kya khad ya spray, kitni matra mein dali hai ta jo apko uske hisab se sahi janakri de sake. Dhanywad.
Lohit ji, dhaan ke petton per hare rang ki illi patton ko mod kar or andr se khured ker khati he or patte safed dikhai dene lagte he iske niyantran ke liye aap Chlorantraniliprole (Coragen) 60 ml/ acre or Flubendiamide (Fame) 20ml/ acre or Cartap hydrochloride ka spray kar skte hen.
मैंने लगभग 15 दिनों पहले 10 नेपियर घास के कल्ले लगाए हैं लेकिन अभी तक इसका ठीक से ग्रोथ नहीं हो पाया है ?
(hn)
Maharashtra
श्याम जी कृपया आप यह बताएं की फसल में बिजाई समय जा बाद में क्या क्या खाद और कितनी मात्रा में डाली है ता जो आपको उसके हिसाब से सही जानकारी दे सके। वैसे फसल में खेत की तैयारी के समय गाय का गला हुए गोबर 20 टन प्रति एकड़ में डालें। बिजाई के 15 दिन बाद, नाइट्रोजन 30 किलो (यूरिया 70 किलो) प्रति एकड़ में डालें। प्रत्येक कटाई के बाद फिर से नाइट्रोजन की खुराक डालें| फासफोरस 40 किलो(सिंगल सुपर फासफेट 240 किलो) दो बराबर हिस्सों में डालें, पहली खुराक बसंत ऋतु और दूसरी मानसून के मौसम में डालें। धन्यवाद।
सर 7 महीने की प्रेग्नेट गाय हैं उसको सरसो का तेल दे सकते है और कितने दिन तक दे सकते है कितना देना है और मेरे पास भैंस बिहाई हैं सरसो का तेल कितने दिन देना है ?
(hn)
आप गाय को फीड में मिलाकर 100 मि.ली. सरसों का तेल दे सकते है और 5—7 दिन लगातार देने के बाद फिर 20—25 दिन बाद दोबारा प्रयोग कर सकते है बाकि आप उसे अच्छा हरा चारा और फीड डालें और मौसम के हिसाब से उसकी सही देखभाल करें और जो भैंस ब्याई है उसे आप 1 किलो गेहूं का दलिया, 200 ग्राम गुड को अच्छी तरह पकाकर फिर उसे ठंडा करके उसमें 100 मि.ली. सरसों का तेल मिक्स करके खिला सकते है और 5—7 दिन तक लगातार दे सकते है।
सर , मैं उत्तर प्रदेश , इटावा जिले से हूं सर्दी के लिए तरबूज की अच्छी प्रजाति बताएं अधिक से अधिक उत्पादन वाली ?
(hn)
Punjab
शिवम् जी आप किस्मे जैसे Arka Jyoti,Arka Manik,Durgapur Kesar,Durgapur Lal,Durgapur Meetha की बिजाई कर सकते है।