Punjab
Search
ਤੁਸੀ ਉਸ ਨੂੰ 25 ਗ੍ਰਾਮ ਮੀਠਾ ਸੋਡਾ ਦੇਣਾ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲਗੇਗਾ ਅਤੇ brotone liquid 50ml ਰੋਜਾਨਾ ਦੇ ਹਿਸਾਬ ਨਾਲ ਦਿਓ
Sir pashu pani nai pee rahe kya krein namak b dia hai ?
(pb)
Punjab
Gurbhej ji unko aap intalyte oral powder 2-2 chamch dene suru kren aur unki khurli mai pakistani namak ka tukda rakhen jisse woh apni mrji se jeeb marte rehe jisse unki pyass vdhne lgegi.
ਤੁਸੀ ਉਸ ਨੂੰ Vivliv liquid 50ml ਰੋਜਾਨਾ ਅਤੇ ਉਸ ਨੂੰ ਚਾਰੇ ਵਿੱਚ ਮਿਕਸ ਕਰਕੇ ਫੀਡ, ਖਲ ਦੇਣੀ ਸ਼ੁਰੂ ਕਰੋ ਅਤੇ lactomax tab ਰੋਜਾਨਾ 10 ਗੋਲੀਆਂ ਦਿਓ ਅਤੇ enerdyna liquid 100ml ਰੋਜਾਨਾ ਦਿਓ
devmedia
(en)
Punjab
Kapil ji kirpya aap yeh btayen ki woh kitne hafte ke hue hai tan jo apko uske vare mai sahi jankari di ja ske aap dubara vistar se swal pushen.
ਸਭ ਤੋ ਜਿਆਦਾ ਤੇਲ ਵਾਲੀ ਸਰੋ ਦਾ ਬੀਜ ਕਿਹੜਾ ਹੈ ਤੇ ਇਕ ਏਕੜ ਦਾ ਕਿੰਨਾ ਝਾੜ ਹੈ ਜੀ ?
(pb)
Punjab
ਗੱਗੀ ਜੀ ਰਾਇਆ ਦੀ ਕਿਸਮ RLM 619 ਅਤੇ ਗੋਭੀ ਸਰੋਂ ਦੀ ਕਿਸਮ PGSH51 ਹੈ ਇਹਨਾਂ ਦਾ ਝਾੜ 7.9-8 ਕੁਇੰਟਲ ਹੁੰਦਾ ਹੈ। ਧੰਨਵਾਦ
sir broiler feed finisher ka formula btaye ?
(en)
Punjab
aap unke liye finisher feed tyar krne ke liye iss hisab inn chijo ki matra dall ker tyar kr skte jaise feed mai makki 54%, soyabeen ka churra 29%, chawal polish 8%, mungfali ki khali 5%, oil 2%, gehu 20% , mashli ka churra 8% dicalcium phosphate 2%, mitanin 50gm, namak 300gm, vitamin a+b+d+k 15gm, vitamin b12 15gm, b-complex 20gm, mix krke feed tyar kr skte ha.
Hello sir kapas gawar Chile jameen mein nami rahti hai ?
(hn)
Maharashtra
Prakash ji kripya aap btaye ke aap sinchai kitne antral bad karte hai aur sinchai ka sadhan kya hai taki aapko uske hisab se jankari di ja sake,dhanywad
sir broiler farm ki feed steem kyo ki jati h agar Ise na steem kre to ?
(en)
Punjab
Kapil ji aap steem se woh kitanu reht ho jatti hai aur hajam asani se hajam ho jatti hai.
Sir mere har fasal me ye bimare he jad galan podha dire se suk jata kapas pila hota ?
(hn)
Maharashtra
Prakash ji ek aap mitti test kraye aur doosra aap btaye ke aap sinchai ke liye pani konsa use karte hai taki aapko uske hisab se jankari di ja sake,dhanywad
Sir ਸਪਰੇਅ ਕੀਤੀ ਸੀ 10 din ਹੋ ਗਏ ਹੁਣ ਝੋਨੇ ਚ੍ਰ ਭਮੱਕੜ ਬਹੁਤ ਉੱਡਦਾ ਸਪਰੇਅ ਕੀਤੀ ਜਾਵੇ ਅਤੇ ਕਿਹੜੀ ?
(pb)
ਸਤਨਾਮ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜੀ ਸਪਰੇ ਦੀ ਵਰਤੋਂ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਅਗਲੀ ਸਪਰੇ ਬਾਰੇ ਦੱਸਿਆ ਜਾ ਸਕੇ। ਧੰਨਵਾਦ
Punjab
Amistar te tata takumi kitti c
devmedia
(pb)
ਸਾਉਣੀ ਰੁੱਤ ਲਈ ਇਸ ਦੀ ਬਿਜਾਈ ਦਾ ਢੁੱਕਵਾ ਸਮਾਂ ਜੁਲਾਈ ਮਹੀਨੇ ਦਾ ਪਹਿਲਾ ਪੰਦਰਵਾੜਾ ਹੈ । ਗਰਮੀ ਰੁੱਤ ਦੀ ਬਿਜਾਈ ਲਈ ਸਹੀ ਸਮਾਂ ਮਾਰਚ ਤੋ ਅਪ੍ਰੈਲ ਤੱਕ ਦਾ ਹੈ।
सर, इस तिल की फसल में क्या समस्या है ?
(hn)
Maharashtra
चौधरी जी यह कीट का हमला है इसके लिए आप malathion @2ml को प्रति लीटर पानी के हिसाब से स्प्रे करें। धन्यवाद
Mere kol 5 month di german shepherd female aa g oss de waal apas vich chipak rahe han te oss nal jhakham ho rahe han oss diya agliya kooniya te v eda hi hai te oo takdi v nai ho rahi ?
(pb)
tuci uss nu hitek injection 1ml/33kg bhar de hisab nal chamdi vich lgwao ate hafte vich 1 varr cleaner pet shampoo nal nihlao.
Jhona nisr rha 212 kite kite sapry kdo kiti jwe daane saf wali or tela na pwe ji ?
(pb)
Bhullar ji j tuhanu lgda hai ke jhone nisar gea hai 15-20% ta tuc spray di varto kar sakde ho.dhanwad
ਸਰ ਇੱਕ ਅਮਰੀਕਨ ਗਾਂ ਹੈ ਓਹਦੇ ਸੂਨ ਦੇ 2 3 ਮਹੀਨੇ ਪਏ ਹਨ ਕਿਰਪਾ ਕਰਕੇ ਦਸਿਆ ਜਾਵੇ ਓਹਦਾ ਲਿਬਾਸ ਵਦੋਨ ਦੇ ਲਈ ਕਿਹੜੀ ਦਵਾਈ ਲਾਭਦਾਇਕ ਹੈ ?
(pb)
ਤੁਸੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum h liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਅਤੇ ਥੋੜੀ ਥੋੜੀ ਫੀਡ ਦਿਓ ਤੁਸੀ ਫੀਡ ਕਿਸੇ ਵੀ ਕੰਪਨੀ ਦੀ ਉਸਦੇ ਖਾਣ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ ਇਕ ਪਾਉਚ ਦਿਓ ਇਹਨਾਂ ਨਾਲ ਉਸਦੇ ਲੇਵੇ ਅਤੇ ਥਣਾਂ ਦੀ ਸਹੀ ਗਰੋਥ ਹੋ ਜਾਵੇਗੀ
Sarso ki bijayi kab kre .. iska Jhaad kitna hai ?
(en)
Armaan ji iski paidavar 13-15 quintal prati acre ke hisab se hai. iski bijai september se october month men ki jati hai,dhanywad
iss seman da ki record aa detail ch dso ?
(pb)
Punjab
Amrit ji ehh murrah nasal da semen ha isda 14-15 litre tak record hai.
Punjab
Superior animal genetics. Com
iss seeman da ki record aa detail ch dso ?
(pb)
Punjab
Amrit ji ehh murrah nasal da semen ha isda 14-15 litre tak record hai.
Punjab
Superior animal genetics.com
Punjab
Google app ch research kar
Paji ਮੱਝ ਨੂੰ ਹੀਟ ਵਿਚ ਲਿਆਉਣ ਲਈ ਕੋਈ ਦੇਸੀ ਨੁਸਖਾ ਦੱਸੋ ?
(pb)
ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ, ਤੁਸੀ ਉਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਅਤੇ Ovumin advance tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਹੀਟ ਵਿਚ ਆ ਜਾਵੇਗੀ
सरसों की पूरी जानकारी देना जी ?
(hn)
Haryana
हल्की से भारी मिट्टी सरसों और सफेद सरसों की खेती के लिए उपयुक्त होती है।सीड बैड पर बोयी फसल अच्छी अंकुरित होती है। ज़मीन को देसी हल से दो या तीन बार जोताई करें और प्रत्येक जोताई के बाद सुहागा फेरें। बीजों के एकसार अंकुरित होने के लिए बैड नर्म, गीले और समतल होने चाहिए।असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें।बिजाई के लिए पौधे से पौधे का फासला 10 सैं.मी. और कतार से कतार का फासला 30-45 सैं.मी. रखें।बीजों को 4-5 सैं.मी. गहराई में बोयें।जब एक फसल लेनी हो तो ड्रिल विधि का प्रयोग करें और यदि अंतरफसली लेनी हो तो बिजाई के लिए बुरकाव या ड्रिल विधि का प्रयोग करें।सूखे असिंचित क्षेत्रों के लिए 1.5-2 किलो बीजों का प्रयोग प्रति एकड़ में करें और सिंचित क्षेत्रों के लिए 1.2-1.6 किलो बीजों का प्रयोग प्रति एकड़ में करें। नदीनों की संख्या को देखते हुए दो सप्ताह के अंतराल पर दो से तीन गोडाई और दो निराई करें।बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। मिट्टी की किस्म और पानी की उपलब्धता के आधार पर सिंचाई करें।फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें। बीजों के झड़ने को रोकने के लिए कटाई सुबह के समय करें। द्राती की मदद से बूटो को ज़मीन के नज़दीक से काटें। फिर 7-10 दिनों के लिए फसल को सूखने के लिए रखें और सूखने के बाद गहाई करें।धन्यवाद
Dairy farming training ton baad test v hunda ?
(en)
Punjab
Yadwinder ji dairy farming vich akhir vich paper vich hunda ha.
Doc m chari vich gada bel de spray karni hai es da koi bad which barseem te asar ta nai plz ans ?
(en)
Adi rana ji kirpa karke daso ke tuc kehdi spray di varto krna chahunde ho ta jo tuhanu usde hisab nal jankari diti ja sake.dhanwad
बारिश और तूफान के कारण जीरी का भूर झड़ गया है क्या दोबारा दाने बन सकेंगे ?
(hn)
Haryana
जस्सी जी जो बारिश के कारण बूर झड़ गया है वो दुबारा दाने नहीं बनाएगा। धन्यवाद
सर नमस्कार मेरी गाय के शरीर पर छोटी सी गांठ नज़र आ रही है। इसके पीछे योनि द्वार से नीचे की तरफ गांठ बन गई है।गाय को ब्याने में 25 दिन बाकी है।गाय के पीछे के पाव से चलने में दिक्कत कर रही है।यह गाय हमारे सज्ञान में पिछले 4 दिन पहले आयी है।हमे इसको लम्पि स्किन डिसीज़ नामक बीमारी लग रही है।किर्पया सलूशन बताये ?
(hn)
सुनील जी इसे आप नज़दीकी डॉक्टर से जांच करवाएं क्योंकि इसकी जांच करके ही सही इलाज हो सकता है।
Sir picture dekhio retli zameen ea ik kila Fasal di Growth ni hundi poori ode vich ghaa te chapti bhut ho jandi ea koi hal daso sir ?
(pb)
Sony ji tuc isde vich atrazine@500 gram nu prati acre de hisab nal spray karo.dhanwad
Punjab
Daso sir
Arbi nu cold store kita ja skda aa , cold store wali arbi di Pattayi kado krni pawegi ?
(en)
Harman ji Arbi nu 7-10 degree tak store krke rakhya ja sakda hai 3-4 mahinea layi. jehdi arvi nu store krna hai oh healthy honi chaidi hai,dhanwad
We re we get sevanthi red colour plantlet in Maharashtra
(en)
Maharashtra
Bhubali ji please ask your query in detail so that we can guide you accordingly.thank you
We re we get sevanthi red colour plantlet in Maharashtra
(en)
Maharashtra
Bahubali ji please ask your query in detail so that we can guide you accordingly.thank you
ਕੀ ਅਸੀਂ ਹੁਣ ਲੋਬੀਆ ਲਗਾ ਸਕਦੇ ਹਾਂ ਜੀ ?
(pb)
Haryana
ਇਸ ਫਸਲ ਦੀ ਬਿਜਾਈ ਲਈ ਮਾਰਚ ਤੋਂ ਅੱਧ ਜੁਲਾਈ ਤੱਕ ਦਾ ਸਮਾਂ ਸਰਵੋਤਮ ਹੁੰਦਾ ਹੈ।
ਸਰ ਜੈਵਿਕ ਢੰਗ ਨਾਲ ਬਣਨ ਵਾਲੇ ਕੀਟਨਾਸ਼ਕ ਦਵਾਈ ਕਿਨੇ ਸਮੇ ਲਈ ਸਟੋਰ ਕਰ ਸਕਦੇ ਹਾ ?
(pb)
Punjab
ਜਸਪ੍ਰੀਤ ਜੀ ਤੁਸੀ ਇਸਨੂੰ ਲਗਭਗ 7-10 ਦਿਨ ਤਕ ਸਟੋਰ ਕਰ ਸਕਦੇ ਹੋ। ਧੰਨਵਾਦ
Sat shri akal ji - veer g pashu lyi Makhan grass te barseen appa kdo veej sakde ha ?
(pb)
Rajveer ji september de akhri hafte to lai ke october de pehle hafte isdi bijai kar sakde ho. .makhan ghah di bijai september- december mahine vich kiti jandi hai.isde beej di matra 5-6 kilo prati acre de hisab nal varti jandi hai,dhanwad
गोबर की ताजा खाद। को पानी में सडाकर ट्यूबवेल के पानी के साथ खेत में सिंचाई कर सकते हैं अगर कर सकते हैं तो किस तरीके से करें ?
(hn)
Uttar Pradesh
शुबाष जी आप ताज़ा गोबर की खाद का इस्तेमाल नहीं कर सकते आप लगभग 6 महीने पुरानी खाद का इस्तेमाल करें।धन्यवाद
Uttar Pradesh
कर सकते हो जीवामृत के रूप में,
iska upyog kese kare ?
(hn)
Maharashtra
Ravi ji aap iski kuch matra ko 200 litre pani men daal kar usme aap 2 kilo gur milaye aur use 7 din tak rakh de uske bad aap ise khet men spray bhi kar sakte hai aur uske ilava aap ise sinchai ke pani ke sath bhi mila kar spray kar sakte ahi,dhanywad
ਸਰ ਜੈਵਿਕ ਢੰਗ ਨਾਲ DAP ਦੀ ਘਾਟ ਕਿਸ ਤਰਾ ਪੂਰੀ ਕਰ ਸਕਦੇ ਹਾ ?
(pb)
ਜਸਪ੍ਰੀਤ ਜੀ ਜੈਵਿਕ ਢੰਗ ਨਾਲ ਤੁਹਾਨੂੰ ਫਾਸਫੋਰਸ ਖਾਦ ਤਿਆਰ ਕਰਨੀ ਪਏਗੀ ਇਸਦੇ ਲਈ 500 ਕਿਲੋ ਰੂੜੀ ਦੀ ਖਾਦ ਵਿਚ 500 ਕਿਲੋ ਹੀ rock phosphate ਮਿਲਾਓ ਅਤੇ ਇਸਦੇ ਵਿਚ ਸੁੱਕੇ ਪੱਤੇ ਪਾਓ ਇਸੋ ਇਲਾਵਾ ਇਸਨੂੰ ਵੇਸ੍ਟ ਡੀਕੰਪੋਜ਼ਰ ਦੇ ਨਾਲ ਚੰਗੀ ਤਰਾਂ ਨਾਲ ਨਵਾ ਦਿਓ
Bakri Kaha se le ?
(hn)
Punjab
Razvi ji yaddi aap bakri khridna chahte hai tab aap iske liye Imtiyaz Khurshid 9826878656 Mashallah goat farm se sampark kr skte hai.
Sir Winter kon konsi pulse/Dal paida kar sakte please provide info ?
(en)
Haryana
Kuldeep ji aap kaale maah chane aur masar ki bijai kar sakte hai november tak,dhanywad
Sat shri akal ji ਮੇਰੀ ਮੱਝ ਨੁੰ ਅੱਜ ਸੂਈ ਨੂੰ 20 ਦਿਨ ਕੰਮਪਲੀਟ ਹੋ ਗਏ ਹਨ ਜੀ ਤੇ ਦੁੱਧ ਵੀ 13 ltr ਤਿਆਰ ਕਰ ਲਿਆ ਪਰ ਫੈਟ 4 to 5 digri ਆ ਰਹੀਆ ਜੀ ਕੋਈ ਹੱਲ ਦੱਸੌ ਜੀ ਫੈਟ ਕਿਮੇ ਜਾਦਾ ਹੋ ਸਕਦੀਆ ਜੀ ਤੇ ਇੱਕ ਕੁਆਟੀਲ ਫੀਡ ਦਾ ਵੰਡ ਤਿਆਰ ਕਰਨ ਦੀ ਵਿਧੀ ਵੀ ਦੱਸੋ ਜੀ ਕਿੰਨੀ ਮਾਤਰਾ ਚ ਕਿੰਨਾ ਸਮਾਨ ਪਾ ਸਕਦੈ ਆ ਜਿਸ ਨਾਲ ਦੁੱਧ ਵੀ ਜਾਦਾ ਹੋਏ ਤੇ ਫੈਟ ਵੀ
(en)
ਜਗਸੀਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਜੋ ਫੀਡ ਹੁਣ ਦੇ ਰਹੇ ਹੋ ਓਹੀ ਦਿੰਦੇ ਰਹੋ ਕਿਉਕਿ ਇਕ ਦਮ ਫੀਡ ਬਦਲਣ ਕਰਕੇ ਦੁੱਧ ਘੱਟ ਜਾਵੇਗਾ ਤੁਸੀ ਇਸ ਨੂੰ ਫੀਡ ਦੇ ਨਾਲ ਨਾਲ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatmax powder 100gm ਰੋਜਾਨਾ ਦਿਓ ਅਤੇ Glactogog ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸਮੇ ਸਮੇ ਤੇ ਪੇਟ ਦੇ ਕੀੜਿਆਂ ਵਾਲੀ ਜਰੂਰ ਦਿਓ
Punjab
Ok ji thnku sir ji
Paddy par moisture pass hua hai ?
(hn)
Haryana
Sachin ji kripya aap apna swal vistar se pooche ke aap jankari kya lena chahte hai paddy men koi dikkat aayi hai to aap uski photo bheje taki aapko uske hisab se jankari di ja sake,dhanywad
ਮੈਂ ਇਹ ਮੈਸਿਜ ਕੀਤਾ ਸੀ ਜਵਾਬ ਨਈ ਦਿੱਤਾ ਜੀ ?
(pb)
Punjab
ਸਰਦਾਰ ਸੁਰਜੀਤ ਸਿੰਘ ਜੀ KVK ਕਿਸਾਨਾਂ ਦੇ ਹਿਸਾਬ ਨਾਲ ਟਰੇਨਿੰਗ ਕਰਾਉਂਦਾ ਹੈ ਤੁਸੀ ਓਥੇ registration ਕਰ ਆਓ ਜਦੋਂ ਕਿਸਾਨ ਟ੍ਰੇਨਿੰਗ ਲਈ ਪੂਰੇ ਹੋ ਜਾਣ ਤਾਂ ਟ੍ਰੇਨਿੰਗ ਕਰਵਾ ਦਿਤੀ ਜਾਂਦੀ ਹੈ। ਇਸਤੋਂ ਇਲਾਵਾ ਤੁਸੀ PAU ਦੇ ਮੁਸ਼ਰੂਮ ਡਿਪਾਰਟਮੈਂਟ ਵਿਚ ਗਗਨਦੀਪ 8360072352 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
ਧੰਨਵਾਦ ਜੀ
ਰੌਣੀ ਕਿਸਾਨ ਮੇਲਾ ਕਿਸ ਤਰੀਕ ਨੂੰ ?
(pb)
Punjab
ਰਾਜਵਿੰਦਰ ਜੀ ਰੌਣੀ ਕਿਸਾਨ ਮੇਲਾ 22 ਸਿਤੰਬਰ ਨੂੰ ਹੈ। ਧੰਨਵਾਦ
Is fal pe kya bimari h ?
(hn)
Rajasthan
Prabhjyot ji yeh fungus hai iske liye aap blitox@3 gram ko prati litre pani ke hisab se spray karen ,dhanywad
Is fal pe kya bimari h ?
(hn)
Rajasthan
Prabhjyot ji yeh fungus hi ha iske liye aap blitox@3 gram ko prati litre pani ke hisab se spray karen,dhanywad
ਬਰਸੀਮ ਕਦੋ ਬੀਜ ਸਕਦੇ ਆ ਜੀ ?
(pb)
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।
devmedia
(en)
Punjab
Walia ji kirpa krke eh daso iss nu ki smasia aa rehi ha tan jo tuhanu sahi jankari diti jawe ji.
Punjab
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਦਵਾਈ ਦਿਓ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ
शिमला मिर्च का वैज्ञानिक नाम ?
(hn)
Maharashtra
शिमला मिर्च का वैज्ञानिक नाम Capsicum annuum है। धन्यवाद
खरपतवार प्रबंधन के महत्व
खरपतवार प्रबंधन के महत्व क्या है ?
सर नमस्कार मेरी गाय को 9 महीने कंपलीट होने में अभी 10 दिन।और अभी गाय को लम्पि स्किन डिसीज हो गया है।कहि यह अपना गर्भ ना गिरा दे।अब में क्या करूँ।किर्पया मुझे सलूशन बताये।अभी बीमारी की सुरुआत है।के ?
(hn)
सुनील जी कृप्या आप अपने सवाल के साथ फोटो अपलोड करें कि आपकी गाय को क्या समस्या आ रही है ताकि आपको उसके बारे में सही जानकारी दी जा सके।
What is this pest ?
(en)
Maharashtra
Raju Ji it is caterpillar to control this do a spray of quinalphos@4ml per 15 litres of water.thank you
Bakri ka vajan kaise badhaen ?
(hn)
Naki ji sbse pehle toh aap usko pett ke kirro ke liye Nilzan liquid 1ml/3kg bhar ke hisab se den aur her 3-3 mahine ke frak se deworming jrur kren aur usko acha hara chara aur feed dalen aur Groviplex liquid 10ml rojana de skte hai.
Punjab
Sr commercial goat farm YouTube channel hai
ਸਰ ਗਾ Hf ਉਹ 8 ਕਿੱਲੋ ਦੁੱਧ ਆ ਇੱਕ Time ਦਾ ਕਿ ਉਹ ਹੋਰ ਦੁੱਧ ਵੱਧ ਸਕਦੀ ਆ ਕੀ ਪਾਇਆ ਜਾਵੇ ਉਸਨੂੰ ਵੜੇਵੇ ਦੀ ਖਲ ਤੇ ਛੋਲੇ ਰਾਤ ਨੂੰ ਪਾਣੀ ਵਿੱਚ ਭਿਉ ਕੇ ਪਾਈ ਜਾਂਦੀ ਆ , Cargill ਦੀ 8000 ਫੀਡ ਵੀ ਚੋਣ Time 1kg ਪਾਈ ਜਾਂਦੀ ਆ ਨਾਲ Minral mixture ਵੀ 50gm - D warming ਵੀ ਕੀਤੀ ਆ ?
(pb)
Punjab
ਸਤਨਾਮ ਜੀ ਪਸ਼ੂ ਦਾ ਦੁੱਧ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਅਤੇ ਪਸ਼ੂ ਦੀ ਚੰਗੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Lactomax tab ਰੋਜਾਨਾ 10 ਗੋਲੀਆਂ ਦਿਓ ਅਤੇ lacup ਪਾਊਡਰ 100gm ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਕਿੰਨੂ ਵਿਚ ਕੇਰ ਬਹੁਤ ਬਣ ਰਹੀ ਹੈ ਜੀ। ਹਰ ਸਾਲ ਇਸ ਬਾਗ ਵਿਚ ਬਹੁਤ ਕੇਰ ਬਣਦੀ ਹੈ। ਸਤੰਬਰ ਅਤੇ ਦਸੰਬਰ ਦੇ ਮਹੀਨੇ ਬੁੱਟੇ ਪੀਲੇ ਵੀ ਜਿਆਦਾ ਹੋ ਰਹੇ ਹਨ। ਸਪਰੇ ਅਤੇ ਖਾਦ ਟਾਈਮ ਤੇ ਕੇ ਰਹੇ ਹਾ ਪਾਣੀ ਵੀ ਕੀ ਕਾਰਨ ਹੋ ਸਕਦਾ ਹੈ। 14 ਕਿਲੇ ਬਾਗ ਹੈ ਇਹੋ ਜਿਹਾ ਕੋਈ ਟਰੀਟਮੇਟ ਦੱਸੋ
(en)
ਕੁਲਦੀਪ ਜੀ ਫ਼ਲ ਡਿਗਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਜ਼ਿਆਦਾ ਪਾਣੀ ਲੱਗ ਜਾਏ ਤਾਂ ਵੀ ਫ਼ਲ ਡਿੱਗਣਾ ਸ਼ੁਰੂ ਹੋ ਜਾਂਦਾ ਹੈ ਇਸਦੇ ਲਈ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਸਰ ਮੱਝ 5 ਕਿੱਲੋ ਦੁੱਧ ਆ ਇੱਕ Time ਦਾ ਕਿ ਉਹ ਹੋਰ ਦੁੱਧ ਵੱਧ ਸਕਦੀ ਆ ਕੀ ਪਾਇਆ ਜਾਵੇ ਉਸਨੂੰ ਵੜੇਵੇ ਦੀ ਖਲ ਤੇ ਛੋਲੇ ਰਾਤ ਨੂੰ ਪਾਣੀ ਵਿੱਚ ਭਿਉ ਕੇ ਪਾਈ ਦਾ
(pb)
ਸਤਨਾਮ ਜੀ ਪਸ਼ੂ ਦਾ ਦੁੱਧ ਉਸਦੀ ਵਧੀਆ ਨਸਲ ਅਤੇ ਖੁਰਾਕ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਬਾਕੀ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਅਤੇ enerdyna liquid 100ml ਰੋਜਾਨਾ ਦੇ ਸਕਦੇ ਹੋ ਬਾਕੀ ਉਸਦਾ ਜਿਨ੍ਹਾਂ ਦੁੱਧ ਹੋਵੇਗਾ ਉਹ ਪਸ਼ੂ ਉਸ ਹਿਸਾਬ ਨਾਲ ਹੀ ਦੁੱਧ ਦੇਵੇਗਾ ਉਸ ਤੋਂ ਜ਼ਿਆਦਾ ਨਹੀਂ ਜਾਵੇਗਾ.
ਘਰੇ ਫ਼ੀਡ ਬਣਾਉਣ ਲਈ ਜੋ ਵਿੱਚ ਗੁੜ ਪਾਉਣ ਲਈ ਕਹਿੰਦੇ ਆ ਉਹ ਕਿਵੇਂ ਪਾਇਆ ਜਾਦਾ ?
(pb)
Punjab
ਸਤਨਾਮ ਜੀ ਤੁਸੀ 1 ਕਿਲੋ ਤੱਕ ਪਾ ਸਕਦੇ ਹੋ ਇਹ ਸਿੱਧਾ ਫੀਡ ਵਿੱਚ ਮਿਕ੍ਸ ਕਰਵਾ ਸਕਦੇ ਹੋ ਬਾਕੀ ਤੁਸੀ ਇਹ ਜ਼ਿਆਦਾ ਨਾ ਵਰਤੋਂ ਕਿਉਕਿ ਪਾਉਣ ਦਾ ਫੀਡ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਹੈ
Sir 3saal di jhoti di bache Dani de growth ly ke keta jave ?
(pb)
Balraj ji tuci uss nu pett de kiria lai Fendykind plus bolus deo ate uss nu her 3 mahine badd salt badal ke dwai jrur deo ate uss nu bovimin-b powder 50gm rojana, Agrimin-i tab. rojana 1 goli deo ate 21 din tak dinde rho baki tuci vitum-h liquid 10ml rojana de skde ho ehna nal usde sarir di ate bachedani di sahi growth ho jawegi.
1121 ਦੇ ਪੱਤਿਆ ਤੇ ਲਾਲ-ਭੂਰੇ ਜੇ ਧੱਬੇ ਬਣ ਕੇ ਪੱਤੇ ਮੱਚ ਰਹੇ ਨੇ।ਇਹ ਕਿਹੜੀ ਬੀਮਾਰੀ ਆ ਤੇ ਇਹਦੇ ਤੇ ਕਿਹੜੀ ਸਪਰੇਅ ਕਰੀਏ ਜੀ ?
(pb)
ਬਰਾੜ ਜੀ ਇਹ leaf ਬ੍ਲਾਸ੍ਟ ਹੈ ਸਾਡੇ ਲਈ ਤੁਸੀ folicur @250 ml ਪ੍ਰਤੀ ਏਕੜ + streptocycline 6 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
ਸ੍ਰ ਆਹਾ ਰਿਪੋਰਟ ਕੇ ਦੱਸੋ ਪੀਣ ਵਾਲੇ ਪਾਣੀ ਦਾ ਕਿ ਹੱਲ ਹੈ ?
(pb)
Punjab
ਯਾਦਵਿੰਦਰ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਰ ਮੱਝ ਸੂਈ ਨੂੰ ਇਕ ਮਹੀਨਾ ਹੋ ਗਿਆ ਦੁੱਧ ਦੀ ਫੈਟ ਬਹੁਤ ਘੱਟ ਆਉਂਦੀ ਵਾ ਉਸ ਨੂੰ ਕੀ ਦਿੱਤਾ ਜਾਵੇ ਤਾਂਕਿ ਫੈਟ ਵੱਧ ਸਕੇ ?
(pb)
ਤੁਸੀ ਪਸ਼ੂ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਹਰਾ ਚਾਰਾ ਅਤੇ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
Helo ji Ik sawal a ji, patato LR launa Kuchh lok kahnde is var price bhot ghat milu Thoda ke vichar a ji , phale var louna a ji Pla dasio ji ?
(pb)
Punjab
Manjinder ji LR de oda market vich demand haigii aa easily sale ho Janda hai eh ruldaa nhi baaki rate te season time pta lgu hun is time rate ghat chal reha,dhanwad
ਸਰ ਜੀ ਆਪਾ 20 ਜੁਲਾਈ ਨੂੰ 126 ਝੋਨਾ ਲਾਇਆ ਸੀ ਉਹ ਇਸ ਟਾਇਮ ਨਿਸਰ ਲ ਈ ਤਿਆਰ ਹੈ ਚੰਗਾ ਝਾੜ ਲੈਣ ਲਈ ਕਿਹੜੀ ਸਪਰੇਅ ਕੀਤੀ ਜਾਵੇ ?
(pb)
Punjab
ਕੁਲਵੰਤ ਜੀ ਤੁਸੀ ਇਸਦੇ ਉਪਰ ਬੋਰੋਨ @100 ਗ੍ਰਾਮ ਅਤੇ NPK 130045@1 ਕਿਲੋ ਦੀ ਸਪਰੇ ਕਰੋ ਜੇਕਰ ਤੁਸੀ ਇਸਦੀ ਸਪਰੇ ਪਹਿਲਾਂ ਨਹੀਂਕੀਤੀ ਹੈ ਤਾਂ। ਧੰਨਵਾਦ
sir 122 ਝੋਨਾ 30% ਨਿਸਰ ਗਿਆ ਜੀ ਉਸ ਵਿੱਚ ਦਾਣੇ ਆ ਤੇ ਕਾਲੇ ਰੰਗ ਦੇ ਨਿਸਾਨ ਹਨ ਇਸ ਦਾ ਕੋਈ ਹੱਲ ਦੱਸੋ ਜੀ ?
(pb)
ਗਗਨਦੀਪ ਜੀ ਇਹ ਫੰਗਸ ਹੈ ਇਸਦੇ ਵਿਚ ਤੁਸੀ ਇਸਦੇ ਲਈ propiconazole @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ