Punjab
Search
2022-23 ch saariaa fasla da msp dsi ?
(pb)
Amrit ji 2022-2023 da MSP Wheat 2015, barley 1635, gram 5230, Lentil5500, Rapeseed & mustard 5050 ate safflower 5441 hai.dhanwad
Kisi ko kharidni he to le le 6000 me bakri hai gabhin ?
(en)
Punjab
Khatoon ji kisano ke sath jankari shanji krne ke liye dhanywad aap iski Ad humari dusri App apni kheti buy/sell per bhi uplaod kr skte hai.
Madhya Pradesh
bhagwan ji hmare paas koi kisam nahi hai lekin hum aapko yeh jankari de sakte hai ke aap konsi variety ki bijai kar sakte hai .dhanywad
sir mushroom farming diya government vlo ki ki schemes mildiya hn jive subsidy and farming start krn ly koi scheme ?
(en)
Punjab
Jashan ji hnji bhut sariyan sakeema hanik 20 lakh di keemat di unit te 40% subsidy hai,dhanwad
Shivam ji iske rate ki jankari aapko najdiki kisano se himilegi kyuki har koi alag rate lagata hai.dhanywad
Shivam ji kripya aap apna swal vistar se pooche ke aap kya jankari lena chahte hai taki aapko uske hisab se jankari di ja sake.dhanywad
Sir jhone te Fame di spry kiti a. Jhone te Bhamkad Kafi ne. Fame nal mar jan ge ja nhi ji ?
(pb)
Harmander ji jekar tuc spray kiti hai ta isda asar ho jayega. dhanwad
ਇਹ ਅਮਰੂਦ ਦਾ ਬੂਟਾ 1.5 ਮਹੀਨੇ ਦਾ ਇਸ ਦੇ ਪੱਤੇ ਚਿੱਟੇ ਹੰਦੇ ਪੈ ਆ ਇਸ ਨੂੰ ਕਿਹੜੀ ਬਿਮਾਰੀ ਆ ?
(pb)
ਗੁਰਮੁਖ ਜੀ ਵਰਮੀਕੰਪੋਸਟ @3 ਕਿਲੋ ਪ੍ਰਤੀ ਬੂਟਾ ਪਾਓ ਅਤੇ ਇਸਦੇ ਉਪਰ blitox @3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Sir g. Gaban jhoti nu khal kini pouni chahidi hai roj. 3 te 5 month dian gaban han. Milk dry hai. Fmd ho gie c pehla. Khal naal koi problem ta nhi ho sakdi ?
(pb)
Mandeep ji tuci uss nu hare chare vich mix krke adha kilo tak khall khilaa skde ho. isda koi chakar nhi hai.
Genhu ke unnat beej ?
(hn)
Maharashtra
Rajkumar ji aap kisme jaise JW 1201,MP 3269, JW 3288 ki bijai kar sakte hai .dhanywad
Unnat beej ke bare me jankari de.
Fungicide ki kya pahchan hai ?
(hn)
Haryana
Ravinder ji kripya aap swal vistar se pooche ke aap fungicide ki kis trah pehchan jan na chahte hai taki aapko uske hisab se jankari di ja sake,dhanywad
गयो मे केल्शियम जेल के क्या फायदा होता है ?
(hn)
Punjab
अजय जी इससे पशुओं के शरीर में कैल्शियम की कमी पूरी होती है और दूध में फायदा होता है और ब्याने के बाद यदि पशु पीछा दिखाता है तब भी इसका प्रयोग कर सकते है।
Rajasthan
बकरी टिक हो जाती है
ਕਣਕ ਦੇ ਬਦਲਾਅ ਲਈ ਸਰੋਂ ਦੀ ਕਾਸ਼ਤ ਕਰਨਾ ਚਾਹੁੰਦੇ ਹਾਂ,, ਸਰੋਂ ਦਾ ਰੇਟ ਕੀ ਹੈ ਜੀ ਸਰੋਂ ਦਾ ਕਿਹੜਾ ਬੀਜ ਵਧੀਆ ਹੈ ਤੇ ਕੀ ਝਾੜ ਹਵੋਗਾ ?
(pb)
Punjab
ਸਿੱਧੂ ਜੀ ਸੀਜ਼ਨ ਵਿਚ 3500-4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁੰਦਾ ਹੈ ਪਰ ਰੇਟ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਤੁਸੀ ਕਿਸਮ ਜਿਵੇ Gsc-6 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Punjab
ਸਿੱਧੂ ਜੀ ਸੀਜ਼ਨ ਵਿਚ 3500-4000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਹੁੰਦਾ ਹੈ ਪਰ ਰੇਟ ਬਾਰੇ ਕੁਛ ਕਿਹਾ ਨਹੀਂ ਜਾ ਸਕਦਾ। ਤੁਸੀ ਕਿਸਮ ਜਿਵੇ Gsc-6 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
sir jhona pura nisar chuka hai par vich vich sheath blight Dekhi. Hun us te spray krni chahidi ja nhi Te fungicide naam jarror daso ?
(pb)
Kamal ji tuc isde uper pulsor@200ml nu prati acre de hisab nal spray karo.dhanwad
काले गेहूं का बीज कहां से लें ?
(hn)
Punjab
वर्मा जी आप इसके बीज लेने के लिए Ajay Tyagi 9810257741 जी से संपर्क कर सकते है। धन्यवाद
1718 jhone de ਪੱਤੇ ਇੱਕ ਇੱਕ ਇੰਚ ਮੱਚ ਗਏ ਹਨ ਕੀ ਇਲਾਜ ਹੈ ਇਸਦਾ ?
(pb)
ਰਾਜਵਿੰਦਰ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਚੀਕੂ ਦਾ ਪੌਦਾ 6-7 ਸਾਲ ਦਾ ਹੋ ਗਿਆ ਫੁੱਲ ਸੁੱਕ ਕੇ ਗਿਰ ਰਹੇ ਹਨ ਸਰ ਕੋਈ ਇਲਾਜ਼ ਦਸੋ ?
(pb)
ਹਰਪਾਲ ਜੀ ਤੁਸੀ ਇਸਦੇ ਉਪਰ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Pr-121 20 july-transplant Ludhiana Punjab Some of the plants are on flowering stage(few are affected) and some of them are small in height. What I have to do?
(pb)
Punjab
Dimpy i if they are on flowering atge then you can spray NPK 130045@1 kg so that they can get the potash as well as nitrogen. other than this please spray pulsor@200ml per acre,
Punjab
Sir 1kg per acre
Gurjinder ji eh fungus hai isde layi tuc propiconazole@200ml ko prati acre ke hisab nal spray karo.dhanwad
Amb is tra sukne shuru ho jande ki karye g ?
(pb)
Gurpreet ji tuc isde sukke hoye part nu kat ke usde uper bordo paste laao.dhanwad
ਸਰ ਮੱਕੀ ਦੇ ਪੱਤੇ ਇਸ ਤਰਾ ਜੇ ਹੋ ਰਹੇ ਆ ਕੋਰਾਜਿਨ ਦੀ ਸਪਰੇ ਵੀ 5 ਦਿਨ ਹੋਗੇ ਕਰੀ ਨੂੰ ਕਿ ਕਾਰਨ ਹੁੰਦਾ ਆ ?
(pb)
ਗੁਰਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਖਾਦ ਕਿਹੜੀ ਕਿਹੜੀ ਪਾਈ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Punjab
ਕਵਲ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਟੀਕੇ ਦੇ ਰਿਕਾਰਡ ਤੇ ਨਿਰਭਰ ਹੈ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਫੀਡ ਉਸ ਨੂੰ milkogen 8000 ਪਾ ਸਕਦੇ ਹੋ ਜੇਕਰ ਘਰ ਵਿੱਚ ਤਿਆਰ ਕਰਕੇ ਦੇਣੀ ਹੈ ਫਿਰ ਇਕ ਦਮ ਫੀਡ ਨਾ ਬਦਲੋ ਕਿਉਕਿ ਇਕ ਦਮ ਫੀਡ ਬਦਲਣ ਕਰਕੇ ਦੁੱਧ ਘਟ ਜਾਂਦਾ ਹੈ ਬਾਕੀ ਤੁਸੀ ਜੇਕਰ ਘਰ ਵਿੱਚ ਫੀਡ ਤਿਆਰ ਕਰਨੀ ਹੈ ਤਾਂ ਇਸ ਤਰੀਕੇ ਨਾਲ ਕਰ ਸਕਦੇ ਹੋ ਅਤੇ ਸ਼ੁਰੂ ਵਿੱਚ ਤੁਸੀ ਅੱਧੀ ਫੀਡ ਤਿਆਰ ਕਰੋ ਅਤੇ ਫਿਰ ਉਸਦੇ ਖਾਣ ਦੇ ਹਿਸਾਬ ਨਾਲ ਹੋਰ ਵੀ ਤਿਆਰ ਕਰਕੇ ਦੇ ਸਕਦੇ ਹੋ, ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Sir, ਮੱਝ ਸੂਣ ਤੋ ਕੁਝ ਦਿਨਾ ਬਾਅਦ ਉਸ ਦਾ ਇਕ ਥਣ ਚੱੜ ਗਿਆ ਹੈ ਦੁਧ ਵੀ ਘੱਟ ਗਿਆ ਤੇ ਇਕ ਥਣ ਚ ਨਾੜ ਜਿਹੀ ਬਣ ਗਈ ਉਸ ਚ ਦੁੱਧ ਗਲਾਸ ਕ ਆਉਦਾ।ਕੋਈ ਹੱਲ ਦੱਸੋ
(pb)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.
Sir ji. ਕਿਹੜੀ ਬਲੱਡ ਲਾਇਨ ਬੁੱਲ ਦਾ ਸੀਮਨ ਮੱਝਾ ਲਈ ਚੰਗਾ ਹੈ. ਕਿਸ ਬੁੱਲ ਦੇ ਕੱਟਰੂ ਦੁੱਧ ਲਈ ਚੰਗੇ ਹਨ. ਧੰਨਵਾਦ ਜੀ
(pb)
Punjab
ਸੁਖਜਿੰਦਰ ਜੀ ਤੁਸੀ ਮੱਝ ਨੂੰ rustam, yuvraj, m29, heera ਕੋਈ ਸੀਮਨ ਭਰਵਾਂ ਸਕਦੇ ਹੋ ਇਹਨਾਂ ਦਾ ਚੰਗੇ ਰਿਕਾਰਡ ਹੈ
Punjab
Ldf wala semen, sag semen, ABC semen bank, veervali, Punjab ch semen mill skde Ho, Dashmesh dairy Te semen mill skde Ho, contact number -9814929998 nal sampark kro
Cow 3 din se jere kr rhi thi mne dt se chek krvaya to unhone use guabhin btaya 2monhts2days ki .kya m trust kr skta hu or kya dobarq janch krne ki aavshyakata h isse 1 3 fin phle bhi eaisa hi kbad de rhi thi dr ne uske tight horne me bccha b5aya h kya trustable h.2 baara chek kra chika hu don9 baar pregnant nikkli kya smjhu
(hn)
Maneesh ji yadi doctor ne janch ki hai aur gabhin hai tab isko aap Duraprogen inj. 750mg lgwa skte hai jisse yeh jalle krne se htt jayegi aur bacha sukarkshit rehega.
ਮੱਝ ਸੁਈ ਨੂੰ 10ਦਿਨ ਇੱਕ ਥਾਂਨ ਵਿੱਚ ਧਾਰਾ ਵਾਰ ਵਾਰ ਨਾ ਵਾਲੀ ਆ ਇਕਠੇ ਨੀ ਦੁੱਧ ਦਿੰਦੀ
(pb)
ਜੈਲੀ ਜੀ ਤੁਸੀ ਉਸ ਨੂੰ ifer h ਇੰਜੇਕਸ਼ਨ 5ml ਲਗਵਾਓ ਅਤੇ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ ਅਤੇ ਇਸ ਨੂੰ milkout ਪਾਊਡਰ 2-2 ਚਮਚ ਸਵੇਰੇ ਸ਼ਾਮ, leptaden tab. 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
ਵਾਰ ਵਾਰ ਧਾਰਾ ਪਾਉਂਦੇ ਆ ਇੱਕ ਥਾਂਨ ਵਿੱਚ
Jhona eve ho reha ji ki problem te esda ki hal a ji. Daso please
(pb)
Dilpreet ji hun jhona nisar gea hai ta isde uper koi vi spray karn da hun koi fayda nahi hai.dhanwad
Ji agr tusi jhone de patte pile hon da hal lbh rhe ho taa eh jhone de daane bher chuke hen ate podha apni vaade de antim pda yaaniki sukh vl jaa rhya he is krke esde patte laal pile ho rhe hen isto ghbron di gl nhi aa. Haan jekr daanya vich haldi rng da vikas ho rhya aa taa eh false smut rog kaarn ho jaanda he is de niyantrn lyi tusi Mancozeb ya Aureofungin fungicide daa spray kr skde ho.
Moti. Ki. Kheti. Kese. Kre
(hn)
Madhya Pradesh
Gyanendra ji moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
ਫੀਡ ਤਿਆਰ ਕਰਨ ਦਾ ਫਾਰਮੂਲਾ ਦੱਸੋ ਜੀ
(pb)
Punjab
ਲਖਵਿੰਦਰ ਜੀ ਜੇਕਰ ਤੁਸੀ ਘਰ ਵਿੱਚ ਖੁਦ ਫੀਡ ਤਿਆਰ ਕਰਨੀ ਹੈ ਫਿਰ ਤੁਸੀ ਇਸਦੇ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Punjab
40 ਕਿਲੋ ਅਨਾਜ (ਕਣਕ, ਜੌ, ਮੱਕੀ (ਗਰਮੀਆਂ ਲਈ), (ਜਵਾਰ, ਬਾਜਰ (ਸਰਦੀਆਂ ਲਈ), ਖਲ30 ਕਿਲੋ(ਸਰੋ ਦੀ ਖਲ, ਵਡੇਮਿਆਂ ਦੀ ਖਲ, ਤਾਰਾਮੀਰਾ, ਸੂਰਜਮੁਖੀ ਦੀ ਖਲ (ਗਰਮੀਆਂ ਲਈ) ,(ਆਲਸੀ ਦੀ ਖਲ, ਮੂੰਗਫਲੀ ਦੀ ਖਲ (ਸਰਦੀਆਂ ਲਈ), ਫਾਈਬਰ ਛਿਲਕਾ 20 ਕਿਲੋ -ਚਨਾ ਛਿਲਕਾ, ਮਟਰ ਛਿਲਕਾ, ਕਣਕ ਦਾ ਚੱਕਰ, ਰਾਇਸ ਪਾਲਿਸ਼ ਦਾ ਚੂਰਾ, ਦਾਲ ਦਾ ਚੂਰਾ, 1 ਕਿਲੋ ਹਲਦੀ ਸਰਦੀਆਂ ਲਈ, 2 ਕਿਲੋ ਮਿਨਰਲ ਮਿਕਸਚਰ, 1 ਕਿਲੋ ਨਮਕ ,mitha soda 250 gram, calcium powder 500 gram, toxin binder 250 gram, bypass fat 1kg, shera 5kg
ਡਾਕਟਰ ਸਾਬ ਗਾਂ ਨੂੰ ਇਕ ਅਕਤੂਬਰ ਤੋ ਅੱਠਵਾਂ ਮਹੀਨਾ ਲੱਗਣਾ ਗਾਂ ਥੋੜ੍ਹੀ ਜਿਹੀ ਕਮਜੋਰ ਹੈ ਉਸ ਨੂੰ ਕਾਰਗਿਲ ਦੀ ਕਿਹੜੀ ਫੀਡ ਪਾਈ ਜਾਵੇ ਤਾ ਜੋ ਉਹ ਰਾਜੀ ਹੋ ਜਾਵੇ ਜਾ ਦੋ ਬੋਰੀਆ ਕਾਰਗਿਲ ਟਰਾਜ਼ੀਸ਼ਨ ਦੀਆ ਚਾਰ ਦੇਵਾਂ ਨੋਂਵੇ ਮਹੀਨੇ ਜਾਣਕਾਰੀ ਦਿਉ ਜੀ ਚਮਕ ਆ ਜਾਵੇ ਸਰੀਰ ਤੇ ਸੇਲ ਕਰਨੀ ਹੈ ਗਾਂ ਜੀ
(pb)
ਸਿੱਧੂ ਜੀ ਤੁਸੀ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਦਿਓ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਸਰੀਰ ਦੀ, ਲੇਵੇ ਦੀ ਵਧੀਆ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ
पपीते की खेती
(hn)
Uttar Pradesh
पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਦੀ ਵਧੀਆ ਗਰੋਥ ਹੁੰਦੀ ਹੈ, ਓਹਨਾ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਹਾਜਮਾ ਸਹੀ ਰਹਿੰਦਾ ਹੈ ਇਹ ਤੁਸੀ ਦੁੱਧ ਵਾਲੇ ਪਸ਼ੂ ਨੂੰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਛੋਟੇ ਪਸ਼ੂਆਂ ਨੂੰ ਘੱਟ ਮਾਤਰਾ ਵਿੱਚ ਦੇ ਸਕਦੇ ਹੋ
ਡਾਕਟਰ ਸਾਬ ਆਹ ਕੈਲਸ਼ੀਅਮ ਦੀ ਡੋਜ ਡੇਲੀ ਦੀ 100 ਗ੍ਰਾਮ ਹੈ ਇਸ ਨੂੰ ਇਕ ਦਿਨ ਛੱਡ ਕੇ 200 ਗ੍ਰਾਮ ਦੇ ਸਕਦੇ ਹਾ
(pb)
ਸਿੱਧੂ ਜੀ ਤੁਸੀ ਇਸ ਨੂੰ ਦੁੱਧ ਵਾਲੇ ਪਸ਼ੂ ਲਈ ਵਰਤ ਸਕਦੇ ਹੋ ਅਤੇ 100ml ਰੋਜਾਨਾ ਹੀ ਦਿਓ ਇਸ ਨੂੰ 200ml ਇਕੱਠਾ ਦੇਣ ਦੀ ਜਰੂਰਤ ਨਹੀਂ ਹੈ
20ltr wali cow lai koi feed formula
(pb)
Punjab
Karamjit ji jekar tuci khud ghar vich feed tyar krke dena chahunde ho tan isde lai makki/kanak/joo/jawi 45kg, saro di khal 12kg, vdemia di khal 10kg, soyabeen meal 15kg, bhuni hoi soyabeen 2kg, bypass fatt 2kg, chawal polish 8kg, chokar 2kg, mineral mixture 2kg, namak 1kg, buffar 1kg, tuci iss trike nal ehna nu milla ke feed tyar krke de skde ho ate 3kg dudh mgar 1kg de hisab nal feed de skde ho
Punjab
Animal nutrition Sir Dr Jiwan Kumar Gupta da contact number -9780145348 nal sampark Kroger, YouTube channel hai -jiwan Kumar Gupta
mere khet m dhan h ab bali par aana shuru hua h dhan tana chhedak ket lag raha h m kon see daba lagau
(hn)
Uttar Pradesh
Kumar ji dhan men tna shedak ki roktham ke liye aap fame@20ml ya coragen@60ml ko prati acre ke hisab se spray karen,dhanywad
Ji namaskaar, aap dhaan me tana chedak keet ke niyantran ke liye Coragen 60ml/ acre ya fir Flubendiamide (fame) 20 ml/ acre ya fir Cartap hydrochloride ya Emamectin benzoate da spray 150- 200 liter paani vich mila ke spray kr skte hai.
Hello sir g Mere kol ik cow di delivery hoi a. Cow 25+ wali hai, usde chadde nu bahut soj hai milk vi poora nahi nikalda, doctor kehnde mastitis hai, osda vi ilaz kitta gya cobactom lga k , result nahi miliya. Cow da bahut bura haal hai baith vi hunda changi tra. Plz help kro. Call or whatsapp on 9855644365. Plz
(en)
Gurmeet ji tuci iss nu Amc forte inj. 4.5gm, megludyne inj. 20ml, ascrobic acid inj. 30ml ate vitamor-h inj. 5ml lgwao ate ehh 3 din tak treatment kro ate iss nu mammidium powder 50gm rojana dena suru kro.
Punjab
National dairy development board YouTube channel hai
What appropriate dose of vermicompost should be used in areca plants?
(en)
Maharashtra
Sunil ji please tell us the age of the plant so that we can guide you accordngly.thank you
ਸਰ ਜੀ ,ਪਕਵਾਵਾ ਬਰਸੀਨ ਬੀਜ ਕਿਨਾ ਨਿਕਲਦਾ ਜੀ
(pb)
ਪ੍ਰਗਟ ਜੀ ਇਹ ਲਗਭਗ 1-2 ਕੁਇੰਟਲ ਨਿਕਲਦਾ ਹੈ। ਧੰਨਵਾਦ
मछली पालन कि पूरा जानकारी चाहिए कृपा करके संपर्क 7803020426
(hn)
Punjab
यदि आप मछली पालन शुरू करना चाहते है तो पहले आप इसकी ट्रेनिंग लें जो आप अपने नज़दीकी मछली पालन विभाग से ले सकते है जिससे आपको इस काम की पूरी जानकारी मिलेगी और इसके लिए लोन और सब्सिड़ी भी मिल जाएगी आप इसके लिए मछली पालन Department of Fisheries, 4th Floor, Block-B, Indravati Bhawan, Nava Raipur, Atal Nagar, Raipur (C.G.), Ph :- 0771-2443124, Fax. No. :- 0771-2443067 से संपर्क कर सकते है।
ਬਹੁਤ ਵੀਰਾਂ ਦੇ ਕੁਮੈਂਟ ਪੜੇ ਫੇਸਬੁਕ ਤੇ ਬਹੁਤ ਸਾਰੇ ਵੀਰ ਕਹਿ ਰਹੇ ਸੀ ਵੀ vitum-H ਪਸ਼ੂ ਦੀ ਸਿਹਤ ਲਈ ਹਾਨੀਕਾਰਕ ਆ ਕਹਿੰਦੇ ਪਸ਼ੂ ਦੀ ਡਿਲੀਵਰੀ ਅਡਵਾਂਸ ਹੁੰਦੀ ਹੈ ਇਸ ਨਾਲ ਲੇਵੇ ਨੂੰ ਸੋਜ ਆ ਜਾਂਦੀ ਆ ਕੀ ਇਹ ਸੱਚ ਹੈ?
(pb)
Punjab
ਨਹੀਂ ਜੀ ਇਸ ਨਾਲ ਅਜੇਹੀ ਕੋਈ ਸਮੱਸਿਆ ਨਹੀਂ ਆਉਂਦੀ ਹੈ ਲੇਵੇ ਨੂੰ ਸੋਜਿਸ਼ ਜਾ ਥਣਾਂ ਦੀ ਬਿਮਾਰੀ ਪਸ਼ੂ ਦੀ ਸਹੀ ਦੇਖਭਾਲ ਨਾ ਹੋਣ ਕਰਕੇ, ਸਹੀ ਖੁਰਾਕ ਨਾਲ ਹੋਣ ਕਰਕੇ ਪਸ਼ੂ ਕਮਜ਼ੋਰ ਹੁੰਦਾ ਹੈ
Punjab
ਨਹੀਂ
ਵੀਰ ਜੀ ਗਚੇ ਨੂੰ ਬਹੁਤ ਜਿਆਦਾ ਕੀੜਾ ਲੱਗਿਆਂ ਹੈ ਕਿਹੜੀ ਸਪਰੇ ਕੀਤੀ ਜਾਵੇ ਅੱਜ ਹੀ corazin ਕੀਤੀ ਹੈ ਕੋਈ ਵੀ ਅਸਰ ਨਹੀਂ ਹੋਇਆ 505 ਵੀ ਕਰ ਦਿੱਤੀ
(pb)
ਸੋਨੂ ਜੀ ਜੇਕਰ ਤੁਸੀ ਅਜ ਸਪਰੇ ਕੀਤੀ ਹੈ ਤਾਂ ਇਸਦੇ ਅਸਰ ਦਾ ਇੰਤਜਾਰ ਕਰੋ ਇਸਦੇ ਨਾਲ ਹੀ ਸੁੰਡੀ ਦੀ ਰੋਕਥਾਮ ਹੋ ਜਾਏਗੀ। ਧੰਨਵਾਦ
Yo k h
(hn)
Ramkesh ji yeh bug hai yeh fasl men nuksaan nahi karega.dhanywad
Allu ki growth k liye kaunsa growth pesticides acha hota hai ?
(hn)
Himachal Pradesh
Rana ji kripya aap btaye ke aapne abhi tak llu ki fasl men kya kya khaad daali hai taki aapko uske hisab se jankari di ja sake .dhanywad
ਜਵੀਂ ਦੀ ਬਿਜਾਈ ਦਾ ਢੁੱਕਵਾਂ ਸਮਾਂ ਕੀ ਹੈ?
(en)
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।
Punjab
ਸਤੰਬਰ ਤੋਂ ਅਕਤੂਬਰ
ahh hra tidda ihda hall dso g
(pb)
Punjab
maheshinder ji eh tidda aande deke apne aap mar jayega,dhanwad
kade ande dewega g ih
SRI ਵਿਧੀ ਬਾਰੇ ਪੂਰੀ ਜਾਣਕਾਰੀ ਦਿਓ ਜੀ ਅਤੇ ਇਸ ਵਿਧੀ ਨਾਲ ਕਿਹੜੀ ਫਸਲ ਬੀਜ ਸਕਦੇ ਹਾਂ
(pb)
Punjab
SRI System of Rice Intensification ਇਹ ਵਿਧੀ ਝੋਨੇ ਦੀ ਫ਼ਸਲ ਵਿਚ ਵਰਤੀ ਜਾਂਦੀ ਹੈ , ਇਸ ਦਾ ਮੰਤਵ ਝੋਨੇ ਦਾ ਝਾੜ ਵਧਾਉਣਾ ਹੈ ਤੇ ਲਾਗਤ ਘਟਾਉਣਾ ਹੈ | ਇਸ ਵਿਧੀ ਵਿਚ ਪਾਣੀ ਦੀ ਲਾਗਤ ਘੱਟ(ਆਮ ਨਾਲੋਂ 50 % ਘੱਟ) ਪਰ ਲੇਵਰ ਜ਼ਿਆਦਾ ਲੱਗਦੀ ਹੈ, ਇਸ ਵਿਧੀ ਵਿਚ ਝੋਨੇ ਨੂੰ ਆਮ ਨਾਲੋਂ ਜ਼ਿਆਦਾ ਦੂਰੀ ਤੇ ਲਾਇਆ ਜਾਂਦਾ ਹੈ ਤੇ ਜਿਆਦਾਤਰ ਕੰਮ ਬਿਨਾ ਮਸ਼ੀਨਾਂ ਤੋਂ ਹੀ ਕੀਤਾ ਜਾਂਦਾ ਹੈ | ਇਸ ਵਿਧੀ ਵਿਚ ਕੈਮੀਕਲਜ਼ ਦੀ ਘੱਟ ਵਰਤੋਂ ਕੀਤੀ ਜਾਂਦੀ ਹੈ |ਇਹ ਵਿਧੀ ਛੋਟੇ ਤੇ ਗਰੀਬ ਕਿਸਾਨਾਂ ਲਈ ਬਹੁਤ ਲਾਹੇਵੰਦ ਹੈ |
aisa kiu ho raha hai
(en)
West Bengal
Majhi ji iske liye jab paudhe flowering pe hote hai tab NPK 130045@1 kilo aur boron@100 gram ko prati acre ke hisab se spray karen,dhanywad
ਮੁਰਗੀਆਂ ਗੇਲ ਕਿੰਨੇ ਮੁਰਗੇ ਜ਼ਰੂਰੀ ਹਨ ਜੀ ਜੇਕਰ ਲੋੜ ਤੋਂ ਜ਼ਿਆਦਾ ਮੁਰਗੇ ਨਾਲ ਕੋੲੀ ਪਰੋਲਾਮ ਤਾਂ ਨੀ ਆਉਂਦੀ ਜੀ ਸਾਡੇ ਕੋਲ 100 ਮੁਰਗੀਆਂ ਅਤੇ 60 ਮੁਰਗੇ ਹਨ । ਜਾਣਕਾਰੀ ਦਿੱਤੀ ਜਾਵੇ ।
(pb)
Punjab
ਪ੍ਰੀਤ ਜੀ ਤੁਸੀ 8 ਮੁਰਗੀਆਂ ਮਗਰ 1 ਮੁਰਗੇ ਨੂੰ ਰੱਖ ਸਕਦੇ ਹੋ ਅਤੇ ਬਾਕੀ ਕੋਈ ਚੱਕਰ ਵਾਲੀ ਗੱਲ ਨਹੀਂ ਹੈ ਤੁਸੀ 5 ਮੁਰਗੀਆਂ ਮਗਰ 1 ਮੁਰਗਾ ਵੀ ਰੱਖ ਸਕਦੇ ਹੋ ਪਰ ਕੋਸ਼ਿਸ਼ ਕਰੋ 8 ਮੁਰਗੀਆਂ ਮਗਰ ਹੀ 1 ਰੱਖਿਆ ਜਾਵੇ ਜਿਸ ਨਾਲ ਓਹਨਾ ਦੀ ਸਹੀ ਗਰੋਥ ਹੁੰਦੀ ਹੈ ਅਤੇ ਮੁਰਗਾ ਓਹਨਾ ਨੂੰ ਜ਼ਿਆਦਾ ਪ੍ਰੇਸ਼ਾਨ ਵੀ ਨਹੀਂ ਕਰਦਾ ਹੈ
winter kon kon si pulse paudha kar sakte h
(en)
Chandigarh
Kuldeep ji aap lentil,bengal gram,kidney bean,ricebeanki bijai kar sakte hai,dhanywad
Gurjinder ji jekar daane kaale ho rahe han ta eh fungus de karn ho rahe han isde lai tuc propiconazole@200ml ko prati acre ke hisab se spray karen,dhanywad
ਸਰ ਗਾਂ 7 ਮਹੀਨੇ ਦੀ ਗੱਬਣ ਹੈ, ਉਹ ਇਸ ਤਰ੍ਹਾਂ ਜਾਲੇ ਕਰ ਰਹੀ ਹੈ।
(pb)
ਲਵਪ੍ਰੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਨੂੰ ਬੁਲਾ ਕੇ duraprogen ਇੰਜੇਕਸ਼ਨ 750mg ਲਗਵਾ ਦਿਓ
Punjab
ਫੋਟੋ ਅਪਲੋਡ ਕਰੋ
Punjab talwandi sabo main murrah nasal ki katti kaha se mil sakti hai
(pb)
Punjab
Sewak ji tuci murrah nasal di katti lenn lai Ramcharan Sharma (Rinku) 9592000782 Mahlaxmi Dairy Farm nal sampark kr skde ho.
Can we sowing this LETTUCE direct into field.
(pb)
For sowing of lettuce use transplanting method.
6 ko mne muli ki fasal ki bijai kri thi uske bad 11-13 ko barish hui h to ab dobara pani kb lagana h fasal me
(hn)
Maharashtra
Rajesh ji aap mitti men moisture ke hisab se hi ise pani de jyada pani bhi fasl ko nuksaan de sakta hai.dhanywad
Saturday charge in the chairman car battery shopping list
(hn)
Punjab
Rajendra ji please ask your query in detail so that we can guide you accordingly.thank you
sir ਸਰੋਂ ਵਿੱਚ ਬਾਥੂ ਦੀ ਰੋਕਥਾਮ ਲਈ ਕਹਿੜਾ ਨਦੀਨਨਾਸ਼ਕ ਵਰਤੋਂ ਕਰ ਸਕਦੇ ਹਾਂ
(pb)
Punjab
ਜਸਪ੍ਰੀਤ ਜੀ ਸਰੋਂ ਦੇ ਵਿਚ ਕਿਸੇ ਵੀ ਤਰਾਂ ਦੇ ਕੀਟਨਾਸ਼ਕ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਤੁਸੀ ਇਸਦੇ ਲਈ ਗੋਡੀ ਹੀ ਕਰੋ। ਧੰਨਵਾਦ
Sir sawl da urt ds do
(pb)
Punjab
bhullar ji tuhade sare swalan de jwab dite ja chuke han kirpa karek my profile vich jake check karo.dhanwad
Sir mohra nasal di 3 saal di jhoti aa g heat vich nhi aa rhi repromin powder v ditta c sir but koi result nhi milya
(en)
tuci uss nu Repromin powder de nal nal ovumin advance tab. rojana 1 goli deo ate 21 din tak dinde rho jiss nal sme te heat vich aa jawegi baki tuci usdi khurak da purra dian rakho.
devmedia
(en)
Uttar Pradesh
Amber ji it depends upon the variety please tell us the variety so that we can guide you accordingly.thank you