Punjab
Search
ਨਰਮੇਂ ਤੇ ਕਾਲੀ ਜੂ ਬਹੁਤ ਹੈ ਕੋਈ ਸਪਰੇਅ ਦਸੋਂ
(pb)
गुरचरण सिंह जी कृपया करके फोटो भेजें ताकि इसकी सही जानकारी दी जा सके।
Dr.sahib ji meri cow ne first laction vich 20 litre de hissab naal milk dita c..fir dubara heat vich on te main osnoo 12000+ wala seman lagwa dita te osne ik vachi ditti te jo o vachi di hun first time delivery honi aa os to hun assi first laction vich kine milk di aas kar sakde aa ji Dasna please sir...
(pb)
Punjab
Inderpal ji jekar tuci 20 litre wali nu 12000+ wala semen bhrwaya ha tan usde bache vich 28-30 litre tak dudh den di smartha ho skdi hai.
भैंस चार महीने की ब्याई हुईं है, दस दिन पहले प्रिगनेंन्सी इंजेक्शन लगाने के बाद चार दिन से प्रोपर चर नहीं रही है, गोबर भी पतला आता है, पेट में कीड़े होना मानकर अल्बेन्डाजोल टेबलेट की दो खुराक दे दी, परन्तु अभी बंटा भी नहीं खाना चाहती, इस कारण दूध कम होना स्वाभाविक है, आज सुबह टैम्प्रेचर 99.8fथा।
(hn)
सैनी जी उसे आप doloban plus vet 15ml, avil inj 10ml, enrofloxacin inj 10ml और tinacal injection 15ml लगवाएं और उसे Brotone liquid 50ml रोजाना देना शुरू करें।
Sir 10 ਮਹਿਨੇ (October) ਚ ਲਾਈਆ ਜਾਣ ਵਾਲੀਆ। ਘਰੇਲੂ ਸਬਜੀਆ ਬਾਰੇ ਦੱਸੇਓ ਜਿਨਾ ਦੀ ਬਿਜਾਈ ਕਿਤੀ ਜਾ ਸਕਦੀ ਆ
(pb)
Punjab
ਰਵਿੰਦਰ ਜੀ ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਹਲਦੀ ਚ ਮਿਲਾਵਟ ਦਾ ਕਿਵੇਂ ਪਤਾ ਕੀਤਾ ਜਾਵੇ ਜੀ
(pb)
ਮੱਝ ਨੂੰ ਫੀਡ ਪਾਣੀ ਵਿਚ ਭਿਉਂ ਕੇ ਖਵਾ ਸਕਦੇ ਹਾਂ
(pb)
ਜੈਲੀ ਜੀ ਤੁਸੀ ਪਸ਼ੂਆਂ ਨੂੰ ਸੁਕੀ ਫੀਡ ਦਿਓ ਤਾਂ ਜ਼ਿਆਦਾ ਵਧੀਆ ਹੈ ਬਾਕੀ ਕਈ ਪਸ਼ੂ ਸੁਕੀ ਫੀਡ ਨਹੀਂ ਖਾਂਦੇ ਫਿਰ ਤੁਸੀ ਭਿਓ ਕੇ ਦੇ ਸਕਦੇ ਹੋ
Punjab
Cargill da Purina feed, Asees feed best feed hai
ਗਾਂ ਜਾ ਮੱਝ ਦੇ ਬੋਲਣ ਤੇ ਕਿਨ੍ਹੇ ਸਮੇਂ ਬਾਅਦ ਟੀਕਾ ਲਗਵਾਉਣਾ ਚਾਹੀਦਾ ਹੈ 1ਜਾ2ਲਗਵਾਉਣੇ ਚਾਹੀਦਾ ਹਨ ਦੱਸੋਂ ਜੀ
(pb)
ਤੇਜਿੰਦਰ ਜੀ ਤੁਸੀ ਮੱਝ ਨੂੰ ਹੀਟ ਵਿੱਚ ਆਉਣ ਤੇ 11 ਤੋਂ 12 ਘੰਟਿਆਂ ਬਾਦ ਟੀਕਾ ਭਰਵਾਂ ਸਕਦੇ ਹੋ ਅਤੇ ਫਿਰ ਅਗਲੇ ਦਿਨ ਵੀ ਭਰਵਾਂ ਸਕਦੇ ਹੋ ਤੁਸੀ 2 ਟੀਕੇ ਲਗਵਾ ਸਕਦੇ ਹੋ
Punjab
ਮੱਝ ਦੇ ਬੋਲਣ ਸਮੇਂ 12-24 ਘੰਟੇ ਹੈ, ਗਾਂ ਵਿੱਚ 12-48 ਘੰਟੇ ਵਿੱਚ ਗੱਬਣ ਕਰਵਾਉਣ ਚਾਹੀਦਾ ਹੈ
Punjab
ਸਰ ਜੀ ਧੰਨਵਾਦ
Sir g, mungi pili kyu ho rhi h. Hor ki kariye. Ek fungicides te takat ali spry kiti h8 din pehla. 33din hoge biji nu.
(en)
Balraj g mungi ch virus aa gya hai isdi roktham lyi pile plants nu putt k dabb deo...
Isda. Ki rejalt.a gulabi sundi te sir
(pb)
Hardeep ji narme te gulabi sundi di roktham lyi tusi Profenofos 50% SC@500ml ja Flubendiamide 39.35% SC@40ml ja Deltamethrin 2.8% EC@160ml prati acre de hisab nal spray kar sakde han. Eh products nu speacial gulabi sundi lyi sifarish kita janda hai. Ola 999 product di varto sundiya di roktham lyi vartiya janda hai. Dhanwad.
मंडोर की खेती कैसे करें
(hn)
Maharashtra
शैलेन्द्र जी कृपया आप अपना सवाल विस्तार से पूछे कि आप मंडोर की खेती किसे कह रहे है ताकि आपको उसके हिसाब से जानकारी दी जा सके। धन्यवाद
Anar ke Achi growth k liye saruwat me kon se dawai d
(hn)
Dilkhush g anar mein growth ke liye NPK 19:19:19@1 kg + Chelated zinc@200 gm per 150 ltr pani mein mila kar spray kr skte ho..
Sir makki par sundi a koi dvai kam ni kar re
(pb)
Hardeep Singh g sundi di roktham lyi Quinalphos@4 ml per litre pani mein mila kar spray kr skte ho...
Sir narme te gulabi sundi da hamla ho gia
(pb)
Punjab
Hardeep ji tusi gulabi sundi di roktham lyi alag alag dinna di fasal te alag spray kti jandi hai jive je narma di fasal 70-120 dinna di hai ta Profenofos 50% SC@500ml ja Flubendiamide 39.35% SC@40ml prati acre de hisab nal spray kar sakde han. Te je narma 120-150 dinna da hai ta tusi Deltamethrin 2.8% EC@160ml prati acre de hisab nal spray kar sakde han. Dhanwad.
कौन सा टानिक दे
(hn)
Punjab
रमेश जी कृप्या आप अपना सवाल विस्तार से पूछें कि आप किसके बारे में जानकारी लेना चाहते है और किसे टॉनिक देना चाहते है और उसे क्या समस्या आ रही है ताकि आपको उसके बारे में पूरी जानकारी दी जा सके।
Sir g, saro di nad tot jandi h ki usda karn vali gobar di khad di vrto ho skdi h? Saro de wan lyi kini trali/acre khad poni chahidi h.
(en)
Punjab
Balraj ji tusi saro di bijayi samay rudi di khaad di varto kar sakde han. Tusi khet tyar krn samay 7-12 ton rudi di khad prati acre de hisab nal vart sakde han. Dhanwad.
कौनसा दवा दे
(hn)
Punjab
रमेश जी कृप्या आप अपना सवाल विस्तार से पूछें कि आप किसके बारे में जानकारी लेना चाहते है और किसे दवाई देना चाहते है और उसे क्या समस्या आ रही है ताकि आपको उसके बारे में पूरी जानकारी दी जा सके।
टमाटर मे फूल तीन माह से लग रहा है पर फल नही बन रहा है nh1831का बिज है
(hn)
Uttar Pradesh
रमेश जी आप टमाटर की फसल में NPK 13:0:45@1kg प्रति एकड़ क्र हिसाब से स्प्रे कर सकते है। रमेश जी कृपया आप फसल में देखे किसी रूस- चूसक कीट के हमले के लक्षण है जा नहीं अगर है तो आप इनकी रोकथाम के लिए Imidacloprid @1ml प्रति 1litre पानी के हिसाब से स्प्रे कर सकते है।धन्यवाद।
Sir bufelow de upr chote chote daag BN jnde a 4_5 din shi ho k fr BN jnde a sannu lgtha mata Nikli a ehda koi hall
(pb)
Punjab
Manjeet ji tuci iss nu Hitek injection 1ml/50kg bhar de hisab nal chamdi vich lgwao ate iss nu Bovimin-gl liquid 7ml rojana dena suru kro.
ਸਰ ਜੀ ਦਾਣੇ ਕਾਲੇ ਹੋ ਨੇ ਤੇ ਫੋਕ ਬਣ ਰਹੀ ਏ ਕਾਰਨ ਤੇ ਇਲਾਜ਼ ਦੱਸੋ
(pb)
ਜਸਕਰਨ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
ehh katti koi nasal hai ja nhi
(pb)
Rajasthan
Amrit ji ehh murrah nasal di hai.
Sukhveer vaise ehda de lashan bacterial panicle blight vich hunde han. Eh kyi var jhone vich urea di vadh matra vart nal vi jhone nisare samay eda ho jande han te fok v vadh pendi hai. BPB lyi hun kise spray krn nal fark nahi penda kyu ki es di spray odo asardar hundi hai jdo jhona gobh vich hove. BPB lyi copper oxychloride te nal streptocycline di spray bhut vdya result dindi hai. Dhanwad.
ye papita me kyu ho raha hai phal sukh raha hai koi upaye bataye
(hn)
Maharashtra
Gupta ji aap iske uper blitox@3 gram ko prati litre pani ke hisab se spray karen,dhanywad
bahot bahot dhanyavaad
ਸਰ ਜੀ । ਅਸੀਂ ਸਾਹੀਵਾਲ ਬਲਦ ਰੱਖਣਾ ਹੈ । ਸਾਨੂੰ ਦੱਸੋ ਕਿਸ ਕੋਲੋਂ ਮਿਲ ਦਾ ਹੈ । ਉਸ ਦਾ ਫੋਨ ਨੰਬਰ ਮਿਲ ਜਾਵੇ ਜੀ । ਅਤੇ ਦਾ ਪਤਾ ਵੀ ਮਿਲ ਜਾਵੇ ਜੀ। ਧੰਨਵਾਦ ਜੀ ।
(pb)
Punjab
ਅਮਨ ਜੀ ਤੁਹਾਨੂੰ ਵਧੀਆ ਨਸਲ ਬਲਦ ਮਿਲਣਾ ਮੁਸ਼ਕਿਲ ਹੈ ਬਾਕੀ ਫਿਰ ਤੁਸੀ ਇਸਦੀ ਪੂਰੀ ਜਾਣਕਾਰੀ ਲਈ Sukhvinder Dhamherhi 9781800637 ਜਾ Sarb Cheema 7508023218 Sarb Cheema dairy Farm ਨਾਲ ਸੰਪਰਕ ਕਰ ਸਕਦੇ ਹੋ
Kedi nasal h ye saar
(pb)
Rajasthan
Malkit ji ehh desi murrah cross nasal di hai.
sar pahalvan chutiya hai bar bar repeat ho rahi hai uska koi ilaj bataiye jisse ki vah ther sake ham bahut pareshan Hain dhanyvad sar
(hn)
Tarsem ji yadi apki pehlan katdi varr varr repeat ho rahi ha tab sbse pehle aap uski bachedani mai lixin-iu dwai 3 din bhrwayen aur usko Bovimin-b powder 50gm rojana, agirimin-i tab. rojana 1 goli den aur 21 din tak dete rehe fir agli var heat mai anne per heat khali rehne den aurr usse agli heat mai anne per bull se cross krwayen aur usko keeper plus bolus 30gm rojana 20 din tak dena suru kren.
ਡਾ਼ ਸਾਹਿਬ ਮੇਰੀ ਮੱਝ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਸੀ ਉਸ ਦੀ ਦਵਾਈ ਨਾਲ ਠੀਕ ਕੀਤਾ ਸੀ ਅਜ ਵੀਹ ਦਿਨ ਹੋਗੇ ਮੱਝ ਹੀਟ ਵਿਚ ਨਹੀਂ ਆਈ ਕੋਈ ਇਲਾਜ ਦਸੋ ਜੀ
(pb)
Punjab
ਤੁਸੀ ਉਸ ਨੂੰ agrimin super ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਮੇ ਤੇ ਹੀਟ ਵਿੱਚ ਆ ਜਾਵੇਗੀ
Punjab
Keeper plus powder pao
सर अभी पशु के लिए कोनसा हरा चारा लगाए खेत में कुवा ट्यूबेल नही है बारिश हो रही है
(hn)
Maharashtra
छोटू जी आप हरे चारे के लिए ज्वार, जई, राई घास, गिन्नी घास आदि लगा सकते है। धन्यवाद।
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਅਸੀਂ ਬਾਸਮਤੀ ਉੱਪਰ NPK 00 52 34 ਅਤੇ ਪੈਸਟੀਸਾਈਡ ਮਿਕਸ ਕਰਕੇ ਸਪਰੇਅ ਕਰ ਸਕਦੇ ਹਾਂ ਧੰਨਵਾਦ
(pb)
Punjab
ਗੁਰਦੇਵ ਜੀ ਤੁਸੀਂ ਬਾਸਮਤੀ ਤੇ NPK 0:52:34 ਦੇ ਨਾਲ ਹੋਰ pesticides ਜਾ insecticides ਜਾ fungicides ਦੀ ਇਕੱਠੇ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਇਹਨਾਂ ਦਾ ਵਧੀਆ result ਲੈਣ ਲਈ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ। ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ
ਜਿਸ ਜਗ੍ਹਾ ਮੈਂ ਸਬਜੀਆਂ ਲਾਉਦਾ ਹਾਂ ਧਨੀਆ, ਪਾਲਕ ,ਮੇਥੀ, ਪਿਆਜ਼ ਗੋਭੀ ,ਆਲੂ ਲਸਣ ਆਦਿ ਉੱਥੇ ਸਿਉਂਕ ਲੱਗ ਜਾਂਦੀ ਹੈ ਪੇਡੇ ਸੁੱਕ ਜਾਂਦੇ ਹਨ ਇਲਾਜ ਦਸੋ ਜੀ
(pb)
Punjab
ਨਰੋਤਮ ਜੀ ਤੁਹਾਡੇ ਦੁਵਾਰਾ ਭੇਜੀ ਫੋਟੋ ਖੁਲ ਨਹੀਂ ਰਹੀ ਹੈ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। ਧੰਨਵਾਦ।
ਡਰ ਸਾਬ ਦਸਿਓ ਜੀ ਵੀ ਨਰਮੇ ਨੂੰ ਕੀ ਬਿਮਾਰੀ ਆ ਕੁਝ ਥਾਵਾਂ ਤੇ ਬੂਟੇ ਇਹੋ ਜਿਹੇ ਹੋਂ ਰਹੇ ਨੇ
(en)
Punjab
ਗੁਰਪਿਆਰ ਜੀ ਨਰਮੇ ਦੇ ਬੂਟੇ ਤੇ ਰਸ-ਚੁਸਕ ਕੀਟਾ ਦੇ ਹਮਲੇ ਦੇ ਲੱਛਣ ਹਨ। ਇਸ ਸਾਲ ਕਈ ਬੀਜ ਕੰਪਨੀਆਂ ਨੇ Bt ਬੀਜ ਨਾਲ Non- Bt ਬੀਜ ਮਿਕ੍ਸ ਕੀਤੇ ਹਨ ਕਿਉਕਿ ਪਹਿਲਾ ਕਿਸਾਨ Non -Bt ਬੀਜ ਵਾਲੀ ਪੈਕਿੰਗ ਮੁਖ ਬੀਜ ਨਾਲ ਨਹੀਂ ਬੀਜ ਦੇ ਸਨ ਜਿਸ ਕਰਕੇ ਨਰਮੇ ਦੇ ਕੀਟ Bt ਬੀਜ ਵਾਲੇ ਬੂਟਿਆਂ ਤੇ ਹੀ ਹਮਲਾ ਕਰਦੇ ਹਨ। ਇਹ non-bt ਬੀਜ ਵਾਲੇ ਬੂਟੇ ਹਨ ਜਿੰਨਾਂ ਤੇ ਕੀਟਾ ਦਾ ਵਧੇਰੇ ਹਮਲਾ ਹੁੰਦਾ ਹੈ।ਧੰਨਵਾਦ।
ਝੋਨਾ ਨਸਾਰੇ ਤੇ ਹੈ ਹੁਣ ਕਿਹੜਾ ਫੰਗੀਸਾਇਡ ਕੀਤਾ ਜਾਵੇ ਸਪਰੇਅ ਕਿਹੜੀ ਕੀਤੀ ਜਾਵੇ ਜਰੂਰ ਦੱਸਿਓ ਜੀ
(pb)
Punjab
ਜਸਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਝੋਨੇ ਵਿਚ ਕਿਸੇ ਬਿਮਾਰੀ ਦੇ ਲੱਛਣ ਲੱਗਦੇ ਹਨ ਜਾ ਨਹੀਂ ਤੇ ਜੇ ਹੈ ਤਾ ਕੇ ਹਨ ਤੇ ਤੁਸੀਂ ਪਹਿਲਾ ਕਿਹੜੀ ਸਪਰੇਅ ਕੀਤੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਵੈਸੇ ਜੇ ਕੋਈ ਬਿਮਾਰੀ ਨਹੀਂ ਹੈ ਤਾ ਤੁਸੀਂ NPK 13:0:45@1kg ਪ੍ਰਤੀ ਏਕੜ ਤੇ ਨਾਲ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Paji je koi veer pussa 44londa hove tan menu slaah deo mera jhona 20june nu lagga c gob te ik spray amistar top kiti c hun nosara complete ho gya hun koi fungicide karna Pena ja nahi
(pb)
Sarabjit ji je jhone vich kise bimari ja keet de hamle de lashan han ta tusi fir hi ohna di roktham lyi spray kro eve fasal te binna kise galo vadhu kharcha karn di jrurat nahi hai. Te lagatar dekhde raho ki telle ja sundi da hamla na hove . Je kise bimari de lashan dekhayi dinde han ta tusi fasal di photo send karke janakri le sakde han. Dhanwad.
Punjab
कर दें सर सिंपल तेले वाली और सूंडी वाली
Hi
(en)
Punjab
Hlo rana ji kirpa krke apna swal vistar nal pusho tuci ki jankari lena chahund ho tan jo tuhanu sahi jankari diti ja ske.
ਸਰ, ਜਰਸੀ ਦਾ ਕਿਹੜਾ ਸੀਮਨ,ਜੋ ਸਭ ਤੋਂ ਵਧੀਆ ਦੁੱਧ ਦਾ ਰਿਕਾਰਡ ਆ
(pb)
Punjab
ਤੁਸੀ ਜਰਸੀ ਗਾਂ ਨੂੰ ਸਰਕਾਰੀ ਸੀਮਨ ਭਰਵਾਂ ਸਕਦੇ ਹੋ ਜਾ ਫਿਰ ਤੁਸੀ ABS ਕੰਪਨੀ ਦੇ NEYMAR, PREET, TYSON ਕੋਈ ਵੀ ਸੀਮਨ ਭਰਵਾਂ ਸਕਦੇ ਹੋ
Punjab
Sag semen, crv imported semen, Pdfa Wala imported
सर गेहूं की किस्म कौन सी लगाएं
(hn)
Maharashtra
राधेश्याम जी गेहूं की अछि किस्मे जैसे -HI 8663, MACS 2846, NIDW 295, GW 1189, HI 8759, HW 5207, HS 562, HD 3171, HD 1605 (Pusa Ujala है। धन्यवाद।
ਡਾਕਟਰ ਸਾਹਿਬ ਜੀ ਇਸ ਗਾਂ ਨੂੰ 27-9-21 ਨੂੰ ਦਿਨ ਪੂਰੇ ਹੋਣੇ ਆ ਪਰ ਹੁਣ ਇਹ 4-5 ਦਿਨਾਂ ਤੋਂ ਪੂਰੇ ਪੱਠੇ ਨਹੀਂ ਖਾਂਦੀ ਤੇ. ਕਮਜੋਰ ਵੀ ਬਹੁਤ ਹੋ ਗਈ ਆ. ਮਨ ਬਹੁਤ ਪਰੇਸ਼ਾਨ ਆ ਕੋਈ ਇਲਾਜ ਦੱਸਿਓ ਜੀ
(pb)
ਅਜੀਤ ਜੀ ਤੁਸੀ ਇਸ ਨੂੰ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ ਕਿਉਕਿ ਕਈ ਪਸ਼ੂ ਵਾਰ ਪਸ਼ੂ ਸੂਣ ਦੇ ਨਜ਼ਦੀਕੀ ਹੋਣ ਕਰਕੇ ਖਾਣਾ ਪੀਣਾ ਘੱਟ ਕਰ ਦਿੰਦਾ ਹੈ ਬਾਕੀ ਇਸਦਾ ਟੈਮਪਰੇਚਰ ਵੀ ਚੈੱਕ ਕਰ ਸਕਦੇ ਹੋ
कनककाबीजकीतनेपरकारकाहै
(hn)
Haryana
रोशन लाल जी गेहूं के बीज बहुत प्रकार के है जो ज़मीन, बिजाई का समय और पानी के हिसाब से अलग अलग क्षेत्र के लिए अनुकूल है। कृपया आप यह बताएं की किस बीज के बारे में जानकरी लेना चाहते है ता जो आपको उसके हिसाब से सही जानकरी दे सके। धन्यवाद।
कनककाबीजकीतनेपरकारकाहै
(hn)
Haryana
रोशन लाल जी गेहूं के बीज बहुत प्रकार के है जो ज़मीन, बिजाई का समय और पानी के हिसाब से अलग अलग क्षेत्र के लिए अनुकूल है। कृपया आप यह बताएं की किस बीज के बारे में जानकरी लेना चाहते है ता जो आपको उसके हिसाब से सही जानकरी दे सके। धन्यवाद।
https://youtu.be/MOgMW5r9I8A https://youtu.be/MOgMW5r9I8A
(en)
Punjab
Ishwar ji kisan bhaiyo ke sath janakri share karne par apka bhut dhanywad.
पपीता किस महीने में लगाया जाता है और इसकी पूरी जानकारी
(hn)
Rajasthan
योगेंद्र जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
10 ਮੁਰਗੀਆਂ ਦੇ ਹਿਸਾਬ ਨਾਲ ਕਿੰਨੇ ਮੁਰਗੇ ਜ਼ਰੂਰੀ ਹਨ । ਲੋੜ ਤੋਂ ਜ਼ਿਆਦਾ ਮੁਰਗੇ ਨਾਲ ਕੋੲੀ ਪਰੋਲਾਮ ਤਾਂ ਨੀ ਆਉਂਦੀ ਹੈ ਜੀ।
(pb)
Punjab
ਪ੍ਰੀਤ ਜੀ ਤੁਸੀ 8 ਮੁਰਗੀਆਂ ਦੇ ਮਗਰ 1 ਮੁਰਗੇ ਨੂੰ ਰੱਖ ਸਕਦੇ ਹੋ ਵੈਸੇ ਇਹ 5 ਮੁਰਗੀਆਂ ਮਗਰ ਵੀ 1 ਰੱਖਿਆ ਜਾ ਸਕਦਾ ਹੈ ਪਰ ਤੁਸੀ 8 ਦੇ ਮਗਰ 1 ਨੂੰ ਰੱਖੋ ਤਾਂ ਜਿਆਦਾ ਵਧੀਆ ਹੈ
Maharashtra
Udaybhan ji gehu ki achi kisme jaise Unnat PBW 343, Unnat PBW 550, HD 3086, HD 2967, PBW 752, PBW 658, UP 2338, Sonalika, Hi 8759 (Puja Tejas), HD 4728(Pusa Malawi), HD 3171, HD 1605 (Pusa Ujala) hai . Dhanywad.
Sir ji. ਕਿੰਨੂ ਦਾ ਫਲ ਗਿਰਨ ਲੱਗ ਗਿਆ ਹੈ ਤੇ ਫਲ ਵਿੱਚ ਸੁੰਡ ਵੀ ਪੈ ਗਏ. ਧੰਨਵਾਦ ਜੀ
(pb)
Punjab
ਸੁਖਜਿੰਦਰ ਜੀ ਕਿਰਪਾ ਕਰਕੇ ਤੁਸੀਂ ਕਿੰਨੂ ਦੇ ਫ਼ਲ ਦੀ ਫੋਟੋ ਭੇਜੋ ਗਿਰ ਰਿਹਾ ਹੈ ਤੇ ਵਿਚ ਸੁੰਡ ਵੀ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
काला गेहूं कहां से खरीदें ।
(hn)
Punjab
फकीरे लाल जी आप काला गेहूं के बीज के लिए Ajay Tyagi -98102 57741 से संपर्क करके ले सकते है। धन्यवाद।
काला गेहूं कहां से लें
(hn)
Punjab
फकीरे लाल जी आप काला गेहूं के बीज के लिए Ajay Tyagi -98102 57741 से संपर्क करके ले सकते है। धन्यवाद।
ਵਾਈ ਜੀ ਰਾਜਮਾਂਹ ਦੀ ਖੇਤੀ ਪੰਜਾਬ ਦੇ ਮੋਗਾ ਜਿਲਾ ਚ ਹੋ ਜੀ ਕਿੰਨਾ ਝਾੜ ਆ ਇਸ ਦਾ
(pb)
Punjab
ਅਮ੍ਰਿਤਪਾਲ ਜੀ ਪੰਜਾਬ ਵਿਚ ਰਾਜਮਾਂਹ ਦੀ ਖੇਤੀ ਯੂਨੀਵਰਸਿਟੀ ਵਲੋਂ ਸਿਫਾਰਿਸ਼ ਨਹੀਂ ਕੀਤੀ ਜਾਂਦੀ ਪਰ ਇਸਦੀ ਖੇਤੀ ਪੰਜਾਬ ਵਿਚ ਕੀਤੀ ਜਾਂਦੀ ਹੈ। ਇਸ ਦੀਆ ਕਿਸਮਾਂ VL Rajma 125: ਇਹ ਕਿਸਮ ਉਤਰਾਖੰਡ ਦੇ ਪਹਾੜੀ ਇਲਾਕਿਆਂ ਵਿੱਚ ਸਮੇਂ ਤੇ ਬੀਜੀ ਜਾਂਦੀ ਹੈ। ਇਸ ਦੀ ਫਲੀ ਵਿੱਚ 4-5 ਬੀਜ ਹੁੰਦੇ ਹਨ ਅਤੇ 100 ਬੀਜ ਦਾ ਭਾਰ ਲੱਗਪੱਗ 41.38 ਗ੍ਰਾਮ ਹੁੰਦਾ ਹੈ। RBL 6: ਇਹ ਕਿਸਮ ਪੰਜਾਬ ਵਿੱਚ ਬੀਜੀ ਜਾਂਦੀ ਹੈ। ਇਸ ਦੇ ਬੀਜ ਹਲਕੇ ਹਰੇ ਰੰਗ ਦੇ ਹੁੰਦੇ ਹਨ ਅਤੇ ਫਲੀ ਵਿੱਚ 6-8 ਬੀਜ ਹੁੰਦੇ ਹਨ।ਬਸੰਤ ਦੀ ਰੁੱਤ ਵਿੱਚ ਰਾਜਮਾਂਹ ਦੀ ਬਿਜਾਈ ਫਰਵਰੀ - ਮਾਰਚ ਅਤੇ ਸਾਉਣੀ ਦੀ ਰੁੱਤ ਵਿੱਚ ਇਸ ਦੀ ਬਿਜਾਈ ਮਈ -ਜੂਨ ਦੇ ਮਹੀਂਨੇ ਕੀਤੀ ਜਾਂਦੀ ਹੈ। ਪੰਜਾਬ ਵਿੱਚ ਕੁੱਝ ਕਿਸਾਨ ਰਾਜਮਾਂਹ ਦੀ ਬਿਜਾਈ ਜਨਵਰੀ ਦੇ ਅਖੀਰਲੇ ਹਫਤੇ ਕਰਦੇ ਹਨ । ਅਗੇਤੀਆਂ ਕਿਸਮਾਂ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45-60 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10-15 ਸੈ:ਮੀ: ਰੱਖੋ । ਪੋਲ ਵਰਗੀਆਂ ਕਿਸਮਾਂ ਲਈ ਪਹਾੜੀ ਖੇਤਰਾਂ ਵਿੱਚ ਪੌਦੇ ਦਾ ਫਾਸਲਾ 3-4 ਮੀਟਰ ਪ੍ਰਤੀ ਪਹਾੜੀ ਹੋਣਾ ਚਾਹੀਦਾ ਹੈ।ਧੰਨਵਾਦ।
Rog
(en)
Punjab
Ramlal ji kripya ap yeh batye ki fasal me kya kya khad aur kitni matra me dali hai ta jo apko uske hisab se sahi janakri de sake. Dhanywad.
ਸਰ੍ਹੋਂ ਦਾ ਵਧੀਆ ਬੀਜ ਕਿਹੜਾ ਹੈ
(pb)
Punjab
ਗੁਰਪਿਆਰ ਜੀ ਸਰੋਂ ਦੀਆ ਕਿਸਮਾਂ ਜਿਵੇ PGSH51, GSL 1, Gobhi sarson (canola type), GSC 6, GSC 7 ਅਤੇ PGSH 1707 ਹਨ। ਧੰਨਵਾਦ।
Punjab
GSC 7 और PGSH 1707 किस्म सरसों का उत्पादन बढ़िया है और इसमें तेल की मात्रा अधिक होती है।
shrimaan ji, wheat varity dbw 222, bone ka ideal time kya h , jisse maximam yield ho sakti h, khet 10-15 octuber tak free ho jayega.. regards Deepak chouhan kurukshetra, Haryana
(en)
Punjab
Deepak ji DBW 222 ki bijayi ka sahi samay november ke pehle 2 hafte ka hai. Yeh takreeban 143 dinno me tyar ho jati hai. Dhanywad.
Punjab
DBW 222 KO hum ko University ke nirdharit sumhe ke duyara November mai 2 saptah se le kr akhri saptah tak bo skte hai
Doc g H vitamin cow dena theak hai or kis month m dena chiya
(en)
Punjab
Rana ji tuci Vitamin-h pashu de suun ton 2 mahine pehla 10ml rojana de hisab nal de skde ho jiss nal sarir di kami puri hundi ha ate lewe di vdhia growth ho jndi hai.
गायों के चिचड़ी बहुत अधिक हो रही है दवाई अधिक लगा दी कोई आराम नहीं दिख रहा है
(hn)
चिचड़ों के इलाज के लिए आप Taktic liquid को 2 मि.ली. प्रति 1 लीटर पानी में मिलाकर स्प्रे कर सकते है और स्प्रे करने से पहले वहां से चारा, दाना हटा दें और अच्छी तरह स्प्रे करें और फिर 10 दिन के बाद दोबारा स्प्रे करें इस तरह पशुओं के शरीर और आस पास से चिचड़ खत्म हो जाएगे यदि पशुओं के ऊपर भी चिचड़ है तो आप दवाई को ऐसे ही पानी में घोलकर कपड़े से उनके शरीर पर मालिश कर सकते है।
Punjab
Tirath ji kirpa karke tusi eh daso ki banks bare ke jankari lena chaunde han ta jo ose hisab nal janakri diti ja sake. Dhanwad.
Punjab
Tirath ji kirpa karke tusi eh daso ki banks bare ke jankari lena chaunde han ta jo ose hisab nal janakri diti ja sake. Dhanwad.
ਚਾਰੇ ਵਾਲੀ ਮੱਕੀ ਹੈ ਕਿ ਕੀਤਾ ਜਵੇ ਕੋਈ ਸਪਰੇਅ ਦੱਸੋ
(pb)
ਰਾਜਤ ਜੀ ਤੁਸੀਂ ਮੱਕੀ ਦੀ ਫ਼ਸਲ ਤੇ ਕੀਟ ਦੀ ਰੋਕਥਾਮ ਲਈ Chlorantraniliprole 18.5% SC@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Punjab
0.4 ml ਪ੍ਰਤੀ litre de hisab nal corgen nu 120 litre pani ਕਿਲੇ de hisab nal spray kiti jawe ehe fall armyworm naam d sundi da attack hai
सर धान की बालियां निकलने की समय हो रही है अभी गोभ अवस्था में है तो उसने कौन-कौन सी खाद डालने की जरूरत है या फिर कोई खाद न डालें। मार्गदर्शन करें
(hn)
Punjab
रमेश जी अभी फसल में खाद डालने की जरूरत नहीं है बाकि आप फिर बी यह बताएं की फसल में क्या क्या खाद और कितनी मात्रा में डाली है ता जो आपको उसके हिसाब से सही जानकरी दे सके।आप फसल में NPK 13:0:45@1kg प्रति एकड़ के हिसाब से स्प्रे कर सकते है। फसल में पानी लगा क्र रखे ता जो ज़मीन में नमी बनी रहे। फसल में BLB जा BPB जा sheath blight के हमले के लक्षण देखे क्यों की इस समय इनका हमला हो सकता है। अगर आपको पौधों पर किसी तरह के दब्बे जा कोई और लक्षण दिखाई दे तो आप इनकी फोटो भेजे कर जानकारी ले सकते है। धन्यवाद।
Sir jhone de Dane kale pai gye han koi ilaj duso ji sapary vi sari kiti hai
(pb)
Punjab
Bhola ji eh Bacterial panicle blight de hamle de lashan lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai,. Kyi var jhone vich urea di vadh matra paun nal v danne es tra ho jande han. Dhanwad.
ਡਾ਼ ਸਹਿਬ ਮੇਰੀ ਮਝ ਦੇ ਬੱਚੇਦਾਨੀ ਦੀ ਇਨਫੈਕਸ਼ਨ ਸੀ ਦੋ ਦਿਨ ਦਵਾਈ ਭਰਾ ਦਿਤੀ ਸੀ ਅਜ ਵੀਹ ਦਿਨ ਹੋਗੇ ਪਰ ਹੀਟ ਵਿੱਚ ਨਹੀਂ ਆਈ ਕੋਈ ਇਲਾਜ ਦਸੋ
(pb)
Punjab
ਤੁਸੀ ਉਸ ਨੂੰ agrimin super ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ovumin advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਜਿਸ ਨਾਲ ਸਮੇ ਤੇ ਹੀਟ ਵਿੱਚ ਆ ਜਾਵੇਗੀ
en do ko ek sath vermicompost me mila kar dal sakte h kya
(hn)
Haryana
Manoj ji kripya ap yeh btaye ki inka upyog ap kis fasal mein ja paudho me krna chahte hai ta jo apko uske hisab se sahi janakri de sake. Dhanywad.
Pr 128 ,124 vich false mat bho jadda hogyiea ji , ajj spray krni a plz suggest urgently plz
(en)
Punjab
Gursewak singh g ,j jhona gobh te hai ta 500g copper hydroxide nu 200 litre pani vich ghol k prati acre de hisaab nal spray kr skde ho g. j tuhada jhona nisar chuka hai ta hun spray da bhuta fayda ni hovega. Dhanwad g.
Gursewak ji tusi jhone te Folicur ja tilt @200ml prati acre de hisab nal spray kar sakde han, Dhanwad
Punjab
Nissar k aa rhi a doddi
devmedia
(pb)
Punjab
ਨਿਰਮਲ ਸਿੰਘ ਜੀ ਤੁਹਾਡੀ ਫ਼ਸਲ ਵਿੱਚ ਸੈਨਿਕ ਸੂੰਡੀ ਦਾ ਹਮਲਾ ਹੈ। ਰੋਕਥਾਮ ਲਈ ਕੋਰਾਜਨ 18.5 ਐੱਸ. ਸੀ. 0.4 ਮਿ. ਲੀ. ਪ੍ਰਤੀ ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾ ਕੀਤਾ ਜਾਵੇ। ਧੰਨਵਾਦ ਜੀ।
Punjab
ਨਿਰਮਲ ਜੀ ਫ਼ਸਲ ਤੇ ਸੁੰਡੀ ਦਾ ਹਮਲਾ ਹੈ ਤੁਸੀਂ ਇਸਦੀ ਰੋਕਥਾਮ ਲਈ Chlorantraniliprole 18.5% SC@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।