Uttar Pradesh
Search
सर जी गन्ना में टाप बोरर व पोक्का बोईग रोग की पूरी जानकारी दो और इसकी रोककथाम के लिए क्या करे ?
(hn)
नीरज जी गन्ने की फसल में टाप बोरर जा चोटी बेधक कीड़ा फसल पर गन्ना बनने से लेकर पकने तक हमला करता है। इसका लार्वा पत्तों की नाड़ी में सुरंग बना देता है। जिस कारण सफेद धारियां बन जाती हैं, जो बाद में भूरे रंग की हो जाती हैं। यदि गन्ना बनने के समय इसका हमला हो तो शाखाएं नष्ट हो जाती हैं और डैड हार्ट पैदा हो जाते हैं। यदि यह विकसित हुए गन्ने पर हमला करे तो शिखरों का विकास होने से बंची टॉप के लक्षण दिखाई देते हैं।की रोकथाम के लिए राइनैक्सीपायर 20 एस सी 60 मि.ली. को 100-150 लीटर पानी में मिलाकर अंत अप्रैल से मई के पहले सप्ताह तक प्रति एकड़ में स्प्रे करें। खेत में जल निकास का उचित प्रबंध करें, क्योंकि पानी के खड़ा होने से इसका हमला बढ़ जाता है।पोक्का बोईग रोग जा चोटी गलन बीमारी हवा से पैदा होती है जो मॉनसून में होती है। बीमारी वाले गन्ने के पत्ते सिकुड़ जाते हैं। तने के नजदीक वाले पत्ते लाल हो जाते हैं। नए पत्ते छोटे और तिरछे हो जाते हैं।इस बीमारी की प्रतिरोधक किस्मों का प्रयोग करें। यदि इसका हमला दिखे तो कार्बेनडाज़िम 4 ग्राम या कॉपर ऑक्सीक्लोराइड 3 ग्राम या मैनकोज़ेब 3 ग्राम को प्रति लीटर पानी में मिलाकर स्प्रे करें।धन्यवाद।
shrimaan ji paddy sava 127 hybrid varity , m haldi(false smut) aa gyi h, 2-5% baliyo m yellow goli ban chuki h, abi 1 din phele pani lgaya tha , pani lgate hi attack huya h, 3 din phele thifluzamide 24% sc + Pymetrozine 50% WG + sticker ki spray ki thi.. ab isme kon se salt ki spray kar sakte h ,jisse ye haldi rog rukh Jaye.... regards Deepak chouhan kurukshetra haryana
(en)
Punjab
Deepak ji ap dhan ki fasal me false smut ke liye propiconazole 25%EC @200ml prati acre ke hisab se spray kar sakte hai. Aage se ap iski spray ap paddy ke nisare me ho tab kare. Dhanywad.
Doc g Ginger ke kheti kab ki jati hai ?
(en)
Adi ji ginger (adrak) di bijayi May to june de pehle hafte tak kiti jandi hai. Dhanwad.
PR126 ਦਾ ਓਸਤਨ ਝਾੜ ਕਿੰਨਾ ਹੈ ਤੇ ਪੱਕਣ ਵਿੱਚ ਕਿੰਨੇ ਦਿਨ ਲੈਦੀ ਏ ?
(pb)
Punjab
ਯਾਦਵਿੰਦਰ ਜੀ PR 126 ਕਿਸਮ ਲੁਆਈ ਤੋਂ 93 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 30.0 ਕੁਇੰਟਲ ਪ੍ਰਤੀ ਏਕੜ ਹੈ। ਧੰਨਵਾਦ।
Sir ji lucerne da beej da kina rate chal ria plz daso ?
(pb)
Punjab
Gurminder ji lucerne de beej da rate Rs.200 prati 1kg de as-pas da hai. Dhanwad.
Punjab
Ghamu ji ap apne area ke mausam ke bare mein Apni Kheti app ke Mausam section me pure 7 dinno ke mausam ke bare me jankari le sakte hai. Dhanywad.
Punjab
Ghamu ji ap apne area ke mausam ke bare mein Apni Kheti app ke Mausam section me pure 7 dinno ke mausam ke bare me jankari le sakte hai. Dhanywad.
Hlo sir ਹੁਣ ਦੇ ਮੌਸਮ ਵਿਚ ਕਿਹੜੀ ਕਿਹੜੀ ਸਬਜੀਆ ਲਗਾ ਸਕਦੇ ਹਾਂ ?
(pb)
ਸ਼ਰਨਜੀਤ ਜੀ ਤੁਸੀਂ ਹੁਣ ਸਬਜ਼ੀਆਂ ਜਿਵੇ ਗਾਜਰ, ਸ਼ਲਗਮ, ਫੁੱਲਗੋਭੀ, ਆਲੂ, ਟਮਾਟਰ, ਸਰੋਂ, ਮੂਲੀ, ਪਾਲਕ, ਪੱਤਾ ਗੋਭੀ, ਧਨਿਆ, ਸੌਫ਼, ਮਟਰ , ਬਰੋਕੋਲੀ, ਸਲਾਦ, ਬੈਂਗਨ, ਹਰਾ ਪਿਆਜ, ਲਸਣ ਆਦਿ ਲਗਾ ਸਕਦੇ ਹਨ। ਧੰਨਵਾਦ।
Gurtej ji isda koi chakar nhi ehh vaise pashu krn lgg jnda ha tuci iss nu pett de kiria lai Bandykind plus bolus bhar de hisab nal deo ate vdhia hara chara deo ate feed iss nu heifer dry dee skde ho jiss nal vdhia growth howegi ate cafplan powder 30gm rojana deo baki iss nu jyada sma khula rakhia kro jiss nal ehh khulla gumm skee ate isda jo pett fulda ha ohh thik howega kyuki pashua nu ek jgahh bnn ke rakh krke ehh smasia aaundi hai.
Gurtej ji isda koi chakar nhi ehh vaise pashu krn lgg jnda ha tuci iss nu pett de kiria lai Bandykind plus bolus bhar de hisab nal deo ate vdhia hara chara deo ate feed iss nu heifer dry dee skde ho jiss nal vdhia growth howegi ate cafplan powder 30gm rojana deo baki iss nu jyada sma khula rakhia kro jiss nal ehh khulla gumm skee ate isda jo pett fulda ha ohh thik howega kyuki pashua nu ek jgahh bnn ke rakh krke ehh smasia aaundi hai.
Dr.sahib ji meri ik cow do vaar rapeat ho gayi hai g sir osnu ki treatment kariye jiss naal o gabbin ho jaye ji ?
(pb)
Inderpal ji tuci uss nu Bovimin-b powder 50gm rojana, Agrimin-i tab. rojana 1 goli deo ate 21 din tak dinde rho ate jdo heat vich awe tan usdi tara dekho jekar bilkul pani vngu saff tara krdi hai fir tuci Ai krwao deo ate Ai de nal receptal inj. 5ml iv lgwao ate jekar tara saff naa howe fir tuci usdi bachedani vich dwai bhrwao ate agli heat khali shdd deo ate uss ton agli heat vich Ai krwao..
गिलकी ?
(en)
Madhya Pradesh
सावन जी आपकी फसल में पीला चितकबरा रोग के लक्षण है। यह सफेद मक्खी के कारण फैलता है। जिससे पत्तों और पीले रंग के धब्बे दिखाई देते हैं। प्रभावित पौधे पर फ़ल नहीं बनता।अगरआपकी फसल ऐसे 2-4 पौधे है तो उन्हें खेत से निकाल दे और नष्ट कर दे। इस रोग की प्रतिरोधक किस्में बीजनी चाहिए। इसकी रोकथाम के लिए 40 ग्राम थाइमैथोक्सम और ट्राइज़ोफॉस 600 मि.ली. की प्रति एकड़ में स्प्रे करें। धन्यवाद।
सर बकरी एक पैर ठीक से नहीं रख पा रही जबकि पैर में कुछ भी चोट नहीं लगी थी। कहीं यह खुरपका का लक्षण तो नहीं है। अगर होगा तो घरेलू उपाय और मेडिकल उपाय दोनों बताएं ?
(hn)
रमेश जी आप उसे नज़दीकी डॉक्टर से जांच करवाएं क्योंकि कई बार खुर बढ़ने से भी यह समस्या आती है उसकी जांच करके ही सही इलाज हो सकता है।
payaj me sunbde ho gai ha upchar bataw dhanvad ?
(hn)
Haryana
Nihal ji kripya ap fasal ki photo bheje ta jo apko uske hisab se sahi jankari de sake. Dhanywad.
October के महीने में कौन कौन सी सब्ज़ियाँ बो सकते हैं ?
(hn)
Uttar Pradesh
सईद जी आप गाजर, सलगम, गोभी, आलू , टमाटर, मूली, पालक, धनिया, मटर, बैंगन, प्याज़, लसुन आदि लगा सकते है। धन्यवाद।
ਸਰ ਜੀ ਅੈਚ ਅੈਫ ਵੱਛੀ ਆ 1.5 ਮਹੀਨਾ ਬਾਕੀ ਸੂਣ ਵਿੱਚ ਤਿਆਰ ਕਰਨ ਲਈ ਕਿਹੜੀ ਫੀਡ ਵਰਤੀ ਜਾਵੇ ਹੈਪੈਡਰਾਈ ਫੀਡ ਠੀਕ ਆ ਜੀ ?
(pb)
ਤੁਸੀ ਉਸ ਨੂੰ transition mix ਫੀਡ ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਦੇ ਸਕਦੇ ਹੋ ਅਤੇ vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਦੀ ਵਧੀਆ ਗਰੋਥ ਹੋ ਜਾਵੇਗੀ
Punjab
Cargill da Purina transition mix Feed pao, metabolite mix powder pao
ਮੈ ਗੰਨੇ ਦੀ ਪਨੀਰੀ ਬਿਜਾਈ ਕਰਨੀ ਹੈ ਮੈਨੂੰ ਤਰੀਕਾ ਦਸੋ ਜੀ ਟਰੇਆ ਵਿਚ ਬਿਜਾਈ ਕਰਨੀ ਹੈ ?
(pb)
ਚਰਨਜੀਤ ਜੀ ਤੁਸੀਂ ਗੰਨੇ ਦੀ ਬਿਜਾਈ ਟਰੇਆਂ ਵਿਚ ਕਰ ਸਕਦੇ ਹਨ। ਇੱਕ ਅੱਖ ਵਾਲੇ ਗੰਨਿਆਂ ਦੀ ਬਿਜਾਈ ਲਈ ਸਿਹਤਮੰਦ ਗੁੱਲੀਆਂ ਚੁਣੋ ਅਤੇ ਟਰੇਆਂ ਵਿਚ ਕੋਕੋ ਪੀਟ ਭਰ ਕੇ ਇਕ ਅੱਖ ਵਾਲੇ ਗੰਨੇ ਦੀ ਬਿਜਾਈ ਕਰੋ। ਗੁੱਲੀਆਂ ਇੱਕ ਅੱਖ ਵਾਲੀਆਂ ਹੋਣੀਆਂ ਚਾਹੀਦੀਆਂ ਹਨ। ਵਧੀਆ ਸਿੰਚਾਈ ਲਈ ਅੱਖਾਂ ਨੂੰ ਉਪਰ ਵੱਲ ਨੂੰ ਕਰਕੇ ਰੱਖੋ। ਕੋਕੋ ਪੀਟ ਨਾਲ ਅੱਖਾਂ ਨੂੰ ਢੱਕ ਦਿਓ ਅਤੇ ਹਲਕੀ ਸਿੰਚਾਈ ਕਰੋ।ਧੰਨਵਾਦ।
ਸਰ ,ਮੱਝ ਨੂੰ heat ਵਿਚ ਲਿਆਉਣ ਲਈ ਕੋਈ ਦੇਸੀ ਨੁਸਖਾ ਦੱਸੋ
(pb)
ਤੁਸੀ ਜੈਫਲ ਦੀ ਵਰਤੋਂ ਕਰ ਸਕਦੇ ਹੋ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ . ਇਸਦੀ ਜ਼ਿਆਦਾ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਕਿ ਇਹ ਗਰਮ ਹੁੰਦੇ ਹੈ, ਤੁਸੀ ਉਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਅਤੇ Ovumin advance tablet ਰੋਜਾਨਾ ਇਕ ਗੋਲੀ ਦਿਓ ਅਤੇ 21 ਦਿਨ ਤਕ ਦਿੰਦੇ ਰਹੋ ਫਿਰ ਹੀਟ ਵਿਚ ਆ ਜਾਵੇਗੀ
Punjab
Keeper plus powder pao
ਡਾ਼ ਸਾਹਿਬ ਮੇਰੀ ਮੱਝ ਹੁਏ ਨੂ ਤਿਨ ਦਿਨ ਹੋ ਗਏ ਹਨ ਜਦ ਅਸੀ ਕਟਰੂ ਸਡਦੇ ਆ ਤਾ ਦੁਧ ਨੀ ਲਾਹੁੰਦੀ ਕੋਈ ਇਸਦਾ ਇਲਾਜ ਦਸੋ ?
(pb)
Punjab
ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ leptaden tab. ਰੋਜਾਨਾ 10 ਗੋਲੀਆਂ ਦਿਓ ਇਸ ਨਾਲ ਫਰਕ ਪੈਣ ਲੱਗ ਜਾਵੇਗਾ
ਭਾਈ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਕਿਰਪਾ ਕਰਕੇ ਮੈਨੂੰ ਖੁੰਬਾਂ ਦੀ ਖੇਤੀ ਬਾਰੇ ਜਾਣਕਾਰੀ ਦਿੱਤੀ ਜਾਵੇ.ਮੈਂ ਹਰਿਆਣੇ ਤੇ ਫਿਲੌਰ ਦੇ ਇਲਾਕੇ ਚ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹਾਂ ਜੀ ?
(pb)
ਦਵਿੰਦਰ ਜੀ ਜੀ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ KVK ਸੈਂਟਰ ਤੋਂ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ। ਧੰਨਵਾਦ।
Majh de AI hoye nu 15 din ho gaye ohnu similage herbs bolus pa skde k nhi.
(pb)
Punjab
hanji tuci Simlage bolus de skde ho ehna da koi nuksan nhi hai ehna nal dudh vich vdha hunda ha.
ਬੱਕਰੀ ਪਾਲਣ ਦੀ ਟ੍ਰੇਨਿੰਗ ਪੰਜਾਬ ਵਿੱਚ ਕਿੱਥੇ ਹੋ ਰਹੀ ਹੈ ਜੀ ਤੇ ਇਸਦੀ ਫੀਸ ਕਿੰਨੀ ਹੋਵੇਗੀ
(pb)
Punjab
ਬੱਕਰੀ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇੰਦਰ , ਨੂਰਮਹਿਲ, ਜਲੰਧਰ (Krishi Vigyan Kendra, Nurmahal, Jalandhar) ਵਿੱਖੇ ਮਿਤੀ 23.09.21 ਤੋਂ 30.09.21 ਤੱਕ ਬੱਕਰੀ ਪਾਲਣ (Goat Farming) ਦਾ ਸਿਖਲਾਈ ਕੋਰਸ ਲਗਾਇਆ ਜਾ ਰਿਹਾ ਹੈ। ਤੁਸੀ ਇਸ ਮੋਬਾਈਲ ਨੰ. 8437117010 ਤੇ ਸੰਪਰਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ
Punjab
ਬਹੁਤ ਬਹੁਤ ਧੰਨਵਾਦ ਜੀ ਤੁਹਾਡਾ
Punjab
Sr commercial goat farm YouTube channel hai
Kare Neal h g
(pb)
Rajasthan
Malkit ji ehh desi murrah cross nasal di hai.
Sir g, BT cotton jis trah fail hoya h isda karne ki h. Pesticides da use bhut karna pe rha hte cost vad rhi h pehla de mukawale, ki government te company ale di koi jimidari nhi bnadi ena manga bij pa ke Kisan khali hath. System tak ki eh problem phahunchadi h?
(en)
Punjab
Balraj ji Bt-cotton beej de es tra fail hon de kayi karn han jive pehla ta jdo companies valo non-bt beej alag packing vich aunde san jo kisan veer nu khet de ale dwale vich beejne hunde san par kisan veer ohna di bijayi nahi krda si te sutt dinda se, jis karke jo v bimari pendi se oh sidi Bt beej te hi pendi si. Te hauli hauli ohi keeta di resistance power vadh gyi jo sidha Bt beej te hi hamla krde se. Non-bt beej is lyi dita janda se ki jo v keet narme te hamla kre oh apna life cycle desi beej vale butte te hi pura kar lve te ohdi is nal resistance power v ghat rhe gi. Duja kisan veer fasl te lod to vadh te over dose matra vich spray karn nal kharche v vadh gye duja keeta vich resistance v vadh gyi hai. Es vich ap ek janne nu dosh nahi de sakde apan sare hi es de lyi jimewar han. Dhanwad.
Ssa g ,pr 126 jhone ne munjra kadh lyia ne g ajj 2 hours rain hoyi poori,jhaad te koi fark pa skda g ja nhi g ??
(pb)
Punjab
Sunny ji je tuhade jhone vich hale pollination nahi hoyi se te uppro meeh pe gye te jis nal boor jhar gye hai ta kuj haad tak nuksan ho sakda hai te jo jhad te v fark pe sakda hai. Dhanwad.
Hello sar Namskar ji sar ABS&HLDB SEMAN di original di pehcahn kime Hondi he ajkl sar dobligat SEMAN pahr rhe a ji private doctor rupay original de hi le jnde a ji jankari deo g ta ke ISS Tara di tahgi to Bach jayi tnx ji
(pb)
Punjab
Manjot ji isde lai sbh ton jruri hai tuci semen kise vdhia jankar bnnde ton khrido ate semen uppar company di detail, breed, tag no. ate code hunda ha jiss nal semen di sahi pehchan ho jndi hai baki pashu palak tika kise change ate anubhavi doctor ton bhrwao jiss nal duplicate semen di varto ton bachia jaa skee.
Punjab
Punjab ch semen mill skde Ho, Dashmesh dairy Te semen mill skde Ho, contact number -9814929998 nal sampark kro
Punjab
ok sar very tnx ji
Punjab
Good information Ravinder sar
लहसुन की बुवाई कब शुरु करें
(hn)
Uttar Pradesh
राजेश जी उत्तर प्रदेश के क्षेत्रों में बिजाई के लिए अक्तूबर से नवंबर का महीना उपयुक्त होता है।धन्यवाद।
Meri fasal ko keda lag rha h
(hn)
Uttar Pradesh
Shriman ji kripya ap fasal ki photo bheje jis mein keda laga hai ta jo apko uske hisab se sahi janakri de sake. Dhanywad.
Meri fasal ko keda lag rha h
(hn)
Uttar Pradesh
Shriman ji kripya ap fasal ki photo bheje jis mein keda laga hai ta jo apko uske hisab se sahi janakri de sake. Dhanywad.
ਸਾਡੀ ਮੱਝ ਚੋਣ ਵਿੱਚ ਬਹੁਤ ਕਰੜੀ ਹੈ ਇਸ ਦਾ ਇਲਾਜ ਦਸੋ
(pb)
Punjab
ਗੌਰਵ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2-3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ ਅਤੇ ਇਸ ਨੂੰ ifer h ਇੰਜੇਕਸ਼ਨ 5ml ਲਗਵਾਓ ਅਤੇ 3 ਦਿਨ ਲਗਵਾਓ
ਮਨਦੀਪ ਸਰ ਮਸ਼ਰੂਮ ਦੀ ਖੇਤੀ ਕਰਨਾ ਚਾਹੁੰਦਾ ਹਾਂ ਇਸ ਦੀ ਟ੍ਰੇਨਿੰਗ ਕਿਥੋ ਮਿਲੇਗੀ ਜ
(pb)
ਰਾਜ ਜੀ ਖੁੰਬਾਂ ਦੀ ਟ੍ਰੇਨਿੰਗ ਲਈ ਤੁਸੀਂ ਆਪਣੇ ਨਜ਼ਦੀਕੀ KVK ਸੈਂਟਰ ਜਾ ਕਿਸੇ ਕਿਸਾਨ ਜੋ ਇਸਦੀ ਖੇਤੀ ਕਰਦਾ ਹੋਵੇ ਤੋਂ ਲੈ ਸਕਦੇ ਹਨ। KVK ਸੈਂਟਰ ਵਿਚ ਤੁਸੀਂ ਆਪਣਾ ਨਾਮ ਰਜਿਸਟਰ ਕਰਵਾ ਸਕਦੇ ਹਨ ਤੇ ਜਦੋ ਵੀ ਟ੍ਰੇਨਿੰਗ ਫਾਈਨਲ ਹੋਵੇਗੀ ਤੁਹਾਨੂੰ ਸੈਂਟਰ ਵਲੋਂ ਸੂਚਿਤ ਕੀਤਾ ਜਾਵੇਗਾ। ਧੰਨਵਾਦ। Krishi Vigyan Kendra, Abohar (Fazilka), ICAR-CIPHET Abohar, Punjab. Contact number -01634-224024.
Gaan de gobber vich thuda thuda blood aunda 20 9 2021
(pb)
Rajasthan
Tejpal ji tuci iss nu 200ml saro de tel vich 50gm haldi mix krke deni suru kro iss nal frakk peen lgg jawega.
Sir g, ki spray kr dayiye te jo bute ptne na pen
(en)
Balraj ji tusi tuhanu eh pele plants putne hi pen ge ta jo eh virus aage na vadh sake, Te tusi macahr di roktham lyi thiamethoxam di spray kar sakde han kyu ki eh keet v es virus nu aage failen vich help karde han. Dhanwad.
ਸਤਿ ਸ੍ਰੀ ਅਕਾਲ ਜੀ ਮੈਂ ਆਪਣੀ ਘਰ ਖਾਣ ਲਈ ਸਬਜ਼ੀ ਲਾਗੋਂਦਾ ਹਾਂ ਜੀ ਪਰ ਮੈਨੂੰ 2 ਸਾਲ ਤੋਂ ਇਕ ਪਰੇਸ਼ਾਨੀ ਆ ਰਹੀ ਹੈ ਜੀ ਕੀ ਜਦੋਂ ਮੈਂ ਸਬਜ਼ੀ ਬੀਜਦਾ ਹਾਂ ਤਾਂ ਇਕ ਵਾਰ ਤਾਂ ਨਿਕਲ ਆਉਂਦੀ ਹੈ ਥੋੜਾ ਟਾਈਮ ਬੱਧ ਓਹੋ ਸੁੱਕਣਾ ਸਟਾਰਟ ਕਾਰ ਦਿੰਦੀ ਹੈ ਜਿਵੇ ਮੇਥਾ ਬਿਜਿਆ ਸੀ ਜੀ ਹੁਣ ਉਹ ਵੀ ਨਿਕਲਿਆ ਬੁਹਤ ਵਧੀਆ ਪਰ ਹੁਣ ਸੁੱਕਣਾ ਸਟਾਰਟ ਹੋ ਗਿਆ ਕਿਰਪਾ ਕਰਕੇ ਇਸਦਾ ਹੱਲ ਦਸਿਆ ਜਾਵੇ ਇਕ ਮਿੱਟੀ ਵਾਲੇ ਗੰਡੋਏ ਬੁਹਤ ਨੇ ਜੀ ਅਤੇ ਇਕ ਮੈਨੂੰ ਸਿਉੰਖ ਦਾ ਲੱਗਦਾ ਇਸਦਾ ਕੀ ਹੱਲ ਹੋ ਸਕਦਾ ਜੀ
(pb)
Punjab
ਗੁਰਵਿੰਦਰ ਜੀ ਇਹ damping off ਦੇ ਬਿਮਾਰੀ ਦੇ ਲੱਛਣ ਲੱਗ ਰਹੇ ਹੈ। ਇਸ ਤੇ ਸਿਉਂਕ ਦਾ ਹਮਲਾ ਤਾ ਨਹੀਂ ਹੈ। ਤੁਸੀਂ ਮੇਥੇ ਦੇ ਫ਼ਸਲ ਤੇ Mancozeb 3gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Winter de vch khera green fodder de bajaji keti ja sakda e
(pb)
Punjab
Gurvinder ji tusi sayal vich joo, javi, rayi grass, makki, barseem di bijayi kar sakde han. Dhanwad.
Punjab
ਜੌ, ਜਵੀ, ਰਾਈ ਘਾਹ, ਮੱਕੀ, ਜਵਾਰ
Sir iss plant kya hua h ishke peeke nahi nikal rahe h
(hn)
Uttar Pradesh
Verma ji kripya aap btaye ke aapne isme kya kya khaad daali hai aur isme aap blitox@3 gram ko prati litre pani ke hisab se spray karen,dhanywad
sir cow nu sui nu mahina ku hoyeya par dud 5 6 litre hi de rehi aa vadd di ni pichli vaari dud 12 litre c par is vaari ta dud hi vaddi
(pb)
Amitojpal ji pashu nu vdhia hara chara ate feed jrur deo tuci 1kg dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu Enerdyna liquid 100ml rojana, Milkout powder 2-2 chamch swere sham dena suru kro.
Sir 20 din ਦੇ calf ਆ ਮੋਕ ਮਾਰਦੇ ਆ ਕੋਈ ਹੱਲ
(pb)
ਸਤਨਾਮ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਦਿਓ ਅਤੇ 3 ਦਿਨ ਦੇਣ ਤੋਂ ਬਾਦ albomar liquid 30ml ਨੂੰ ਕਰਕੇ ਦਿਨ ਵਿੱਚ 3 ਵਾਰ ਦਿਓ ਅਤੇ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ ਅਤੇ ciplox tz 250mg 1 ਗੋਲੀ ਰੋਜਾਨਾ ਦੇਣੀ ਸ਼ੁਰੂ ਕਰੋ
Punjab
ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ, Brotone liquid da 5ml pao
Punjab
Sir main latifur ultra payi a thik a oh v k nhi
Dhan me boron ki spray karne se kuchh fayda milega aur agar spray ki jaye to kinni matra use ki jaye 1 acre ke liye
(hn)
Rajesh ji ap dhan ki fasal mein boron ki spray kar sakte hai. Iski kami se fasal mein root tips, buds aur naye patte ache se grow nahi krte. Ap fasal [par boron@100gram prati acre ke hisab se spray kar sakte hai. Dhanywad.
cotton crop
(en)
Punjab
Viraat ji kripya apna sawal visthar se btaye ta jo apko uske hisab se sahi jankari de sake. Ap cotton ki fasal ke bare mein kya jankari lena chahte hai. Dhanywad.
I want to do aprajita flowers farming Please give me full details Yield Expenses Etc
(en)
Maharashtra
It can grow in variety of soil ranging from black cotton soil to loamy soil having good drainage system. It gives best result in red sandy loam soil. It can also tolerate marginal lands having proper drainage system. The soil having pH 5.5-7 suits best for the crop.Vishnukarnta (Evolovulus alsinoides): The variety has only blue color flowers.For Shankhpushpi plantation, it required well-pulverized soil in May month. For land preparation, land is ploughed two times before cultivation. Application of FYM @4-6 tonnes/acre is mixed well with soil before monsoon. The land is divided into small beds of convenient length and breadth. Sowing is done after the first shower of monsoon i.e in the first week of July.Use line spacing of 30cm x 30cm. Seeds are sown by broadcasting or transplanting method. Sow Shankhpushpi seeds on prepared nursery beds of convenient length and width. After sowing spray water on seeds for moisture. 25-30 days transplanting is done in the main fields. Transplanting is done at the spacing of 30cm x 30cm. After transplanting light irrigation is done to moist the fields. For good growth, use a seed rate of 4-6kg/acre for the broadcast method. Sow Shankhpushpi seeds on prepared nursery beds of convenient length and width. After sowing spray water on seeds for moisture. 25-30 days transplanting is done in the main fields. Transplanting is done at the spacing of 30cm x 30cm. After transplanting light irrigation is done to moist the fields. At the time of land preparation, application of organic manure i.e. FYM (Farm Yard Manure) is given for two times i.e. one at the time of ploughing and second at the time of sowing. No fertilizer dose is given as the crop is mainly grown in left over areas or in marginal areas. Do frequent weedings to keep field weed free. Mainly 2-3 weedings are done. First weeding is to be done in 15-20 days after sowing and then second weeding is done in next 1-2 months after first weeding. Too much irrigation is not required during rainy season but in dry season lifesaving irrigation is required. Harvesting is done in January-May month after 4-5 days of transplanting. First the flowering start in the month of October and then seeds develop in the month of December. For harvesting first the field is watered and then uprooting of whole plant is done. For processing whole plant is used. After harvesting, drying is done. Then dried plant is packed in nylon or poly bags. Packed materials are sent through transportation at different places. To decrease spoiling of crop perfect packing is to be done. From dried material several products like churna, capsules, tonic and many other products are made after processing. farmer can get approx 3 lakh per acre.
ਸਤਿ ਸ੍ਰੀ ਅਕਾਲ ਜੀ ਮੈਂ ਇਹ ਜਾਨਣਾ ਚਾਹੁੰਦਾ ਕੇ ਗੰਨੇ ਤੋਂ ਗੂੜ ਬਣਾਉਣ ਲਈ ਟਰੇਨਿੰਗ ਕਿੱਥੋਂ ਮਿਲ ਸਕਦੀ ਤੇ ਕੀ ਇਹ ਕਿੱਤਾ ਸ਼ੁਰੂ ਕਰਨ ਲਈ ਕੋਈ ਸਬਸਿਡੀ ਵਾਲਾ ਕਰਜਾ ਵੀ ਮਿਲ ਸਕਦਾ????????
(pb)
ਸੁਰਜੀਤ ਜੀ ਤੁਸੀਂ ਗੰਨੇ ਤੋਂ ਗੁੜ ਬਣਾਉਣ ਲਈ ਟ੍ਰੇਨਿੰਗ ਆਪਣੇ ਨਜ਼ਦੀਕੀ KVK ਸੈਂਟਰ ਜਾ ਕਿਸੇ ਕਿਸਾਨ ਵੀਰ ਜੋ ਇਸ ਕਿੱਤੇ ਵਿਚ ਕੰਮ ਕਰਦਾ ਹੋਵੇ ਤੋਂ ਲੈ ਸਕਦੇ ਹਨ। ਵੈਸੇ ਤਾ ਇਸ ਕਿੱਤੇ ਦੇ ਛੋਟੇ ਯੂਨਿਟ ਤੇ ਕੋਈ ਸਕੀਮ ਨਹੀਂ ਹੈ ਪਰ ਜੇ ਵੱਡੇ ਯੂਨਿਟ ਲਾਉਣ ਤੇ ਸਬਸਿਡੀ ਜਾ ਲੋਨ ਵਾਲੀ ਸੁਵਿਧਾ ਮਿਲ ਸਕਦੀ ਹੈ। ਤੁਸੀਂ Charanjit Singh - 98141- 79221 ਨਾਲ ਸੰਪਰਕ ਕਰਕੇ ਗੁੜ ਬਣਾਉਣ ਬਾਰੇ ਜਾਣਕਰੀ ਲੈ ਸਕਦੇ ਹਨ। ਧੰਨਵਾਦ।
ਠੀਕ ਏ ਸਰ ਸਾਨੂੰ ਗੂੜ ਬਨਾਉਣਾ ਤੇ ਆਉਂਦਾ ਏ ਓਦਾਂ ਮੈਂ ਇਸ ਲਈ ਟਰੇਨਿੰਗ ਦੀ ਗੱਲ ਕਰਦਾ ਸੀ ਕੇ ਟਰੇਨਿੰਗ ਦਾ ਸਰਟੀਵਕੇਟ ਮਿਲਣ ਤੋਂ ਬਾਅਦ ਵੇਲਣਾ ਲਗਉਣ ਲਈ ਕੋਈ ਸਬਸਿਡੀ ਵਾਲਾ ਕਰਜਾ ਮਿਲ ਜਾਂਦਾ
ਧੰਨਵਾਦ ਜੀ
ਬਾਸਮਤੀ 1121 ਨੂੰ ਫੋਕ ਤੋਂ ਬਚਾਉਣ ਲਈ ਕਦੋਂ ਤੇ ਕਿਹੜੀ ਸਪਰੇਅ ਕੀਤੀ ਜਾਵੇ।ਬਾਸਮਤੀ 15 ਦਿਨ ਤੱਕ ਨਿਸਰ ਆਵੇਗੀ।
(en)
Punjab
ਗੁਰਵਿੰਦਰ ਜੀ ਬਾਸਮਤੀ 1121 ਵਿਚ ਪਹਿਲਾ ਤਾ ਸਿਫਾਰਿਸ਼ ਮਾਤਰਾ ਅਨੁਸਾਰ ਯੂਰੀਆ ਖਾਦ ਦੇ ਵਰਤੋਂ ਕਰੋ ਕਿਉਂਕਿ ਯੂਰੀਆ ਦੀ ਵੱਧ ਮਾਤਰਾ ਵਰਤ ਨਾਲ ਫੋਕ ਵੀ ਵੱਧ ਆਉਂਦੀ ਹੈ।ਬਾਸਮਤੀ ਦੀ ਫ਼ਸਲ ਜਦੋ ਨਿਸਾਰੇ ਤੇ ਹੋਵੇ ਤੁਸੀਂ ਓਦੋ ਚੰਗੇ fungicide ਨਾਲ bactericide ਦੀ ਸਪਰੇਅ ਕਰ ਸਕਦੇ ਹਨ। ਤੁਸੀਂ ਫ਼ਸਲ ਵਿਚ blb, ਤੇ bpb ਦੇ ਬਿਮਾਰੀ ਤੋਂ ਬਚਾਵ ਰੱਖੋ ਤੇ ਜੇ ਇਹਨਾਂ ਦੇ ਲੱਛਣ ਦਿਖਾਈ ਦੇਣ ਤਾ ਤੁਸੀਂ copper oxychloride @200gm/acre ਅਤੇ Streptomycin Sulphate 9% + Tetracycline Hydrochloride 1% SP @40gm/acre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Sir ji pichle sal 272 sriram kank biji c 65 man nikli c. Beej rakh liya atki beji sakde aa darm bhrke rakh ta c
(pb)
Punjab
Lachhma ji je tusi certified seed di bijayi kiti si te ohi seed tusi rakhiya hai te ta tusi bijayi kar sakde han. Bs dhyan rahe ki beej kharab na hoye hove. Tusi bijayi krn to pehla beej upchar jrur kryo. Dhanwad.
Sir ji jhona pr 212 23 June nu laliya c padan piya 7 kg 20 dine hoge hun 50% nisr giya hun koi spry kiti jwe dso name sapry da koi fangisd
(pb)
Punjab
Lachhma ji kiepa karke tusi eh daso ki jhone di fasal vich koi bimari de lashan han ja nahi jive BLB, BPB ja leaf blight aadi ta jo ose hisab nal sahi janakri diti ja sake. Tusi jhone te nisare samay fungicide de nal NPK 13:0:45@1kg prati avre de hisab nal spray kar sakde han. Tusi Jhone te Azoxystrobin 20% + Difenoconazole 12.5% SC@200ml prati acre de hisab nal vart sakde han. Dhanwad.
ਬਾਈ ਜੀ ਨਰਮੇ ਤੇ ਗੁਲਾਬੀ ਸੂੰਡੀ ਦੀ ਰੋਕਥਾਮ ਲਈ ਕੀ ਕੀਤਾ ਜਾਵੇ ਕਿ ਹਾਲੇ ਤਕ। ਤਾਂ ਆਈ ਨਹੀਂ ਗੁਲਾਬੀ ਸੁੰਡੀ ਨਰਮੇ ਦੇ ਖੇਤ। ਦੇ ਕਿ ਸਿੜਕਾਵ ਕੀਤਾ ਜਾਵੇ ਕਿ ਉਸ ਦੇ ਹਮਲੇ ਤੇ ਬਚਿਆ ਜਾਵੇ
(pb)
Punjab
ਇਕਬਾਲ ਤੁਸੀਂ ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਪਰੇਅ ਫ਼ਸਲ ਦੇ ਅਲੱਗ ਅਲੱਗ ਦਿਨਾਂ ਦੀ ਫ਼ਸਲ ਤੇ ਅਲੱਗ ਅਲੱਗ ਸਪਰੇਅ ਕੀਤੀ ਜਾਂਦੀ ਹੈ। ਜਿਵੇ ਨਰਮੇ ਦੀ ਫ਼ਸਲ 70-120 ਦਿਨਾਂ ਦੀ ਤੇ Profenofos 50% SC@500ml ਜਾ Flubendiamide 39.35% SC@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਫ਼ਸਲ 120-150 ਦਿਨਾਂ ਦੀ ਹੋਵੇ ਤਾ ਤੁਸੀਂ Deltamethrin 2.8% EC@160ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
sir mai 10 marle koi sbji lgauni chahuna jis ton menu aamdn aye vdia ki ki sbji lgaava g dsyo g ?
(pb)
Punjab
Gurmanjot ji tusi es samay sabjiya jive gajar, salgam, gobhi, aloo, tamatar, muli, dhaniya, matar, bengan, piyaz, lashan palak, di bijayi kar sakde han. Dhanwad.
22g apni katti aa 20 din di usnu mock(ਦਸਤ) lge aa naal charbi jehi v sutdi bhut week hogi us naal ki hal kita jaave ?
(pb)
Punjab
tuci uss nu brotone liquid 10ml rojana dena suru kro ate 2-3 din ton badd isde nal Albomar liquid 30ml nu 10-10ml krke din vich 3 varr deo ate livetonic lambe sme tak dinde rho ehna nal frak penn lgg jawega.
Pure desi Chuche kitho mil skde te rate ki hova ga bai ji ?
(pb)
Punjab
Harpreet ji tuci desi chicks lenn lai Hardeep Singh 9781589637 Mahal Farm nal sampark kr skde ho ehna ton tuhanu sari jankari mill jawegi.
Gabhin bakri ka miscarriage ho gya h uska ilaj kaise kre uske bukhar ka temperature kam nhi ho rha h koi dawa bataye kuchh kha bhi nhi rhi h ?
(hn)
Sanjay ji usko aap melonex plus inj. 5ml, teramycin inj.7ml aur belamyl inj. 5ml lgwa skte hai aur usko exapar liquid 10-10ml subah sham dena suru kren.
1.60lakh dairy farm wala created card kiwe milda ?
(pb)
Punjab
Jhajj ji iske liye aap apne jille ke deputy director dairy se sampark kr skte hai waha se apko iske vare mai puri jankari mill jayegi.
Punjab
ਗੁਰਜਿੰਦਰ ਜੀ ਤੁਸੀ ਦਿਤੇ ਹੋਏ ਨੰਬਰਾਂ ਤੇ ਫੋਨ ਕਰਕੇ ਆਪਣੇ ਨਜ਼ਦੀਕੀ ਸੈਂਟਰ ਵਿੱਚ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
ਗੁਰਜਿੰਦਰ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਦੀ ਵਧੀਆ ਗਰੋਥ ਹੁੰਦੀ ਹੈ, ਓਹਨਾ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ਅਤੇ ਹਾਜਮਾ ਸਹੀ ਰਹਿੰਦਾ ਹੈ ਇਹ ਤੁਸੀ ਦੁੱਧ ਵਾਲੇ ਪਸ਼ੂ ਨੂੰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ ਛੋਟੇ ਪਸ਼ੂਆਂ ਨੂੰ ਘੱਟ ਮਾਤਰਾ ਵਿੱਚ ਦੇ ਸਕਦੇ ਹੋ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਗੁਰਜਿੰਦਰ ਜੀ ਇਹਨਾਂ ਨੂੰ ਜਵਾਬ ਦੇ ਦਿੱਤਾ ਗਿਆ ਹੈ ਤੁਸੀ ਇਸ ਨੂੰ Amc forte inj. 4.5gm, megludyne inj. 20ml, ascrobic acid inj. 30ml ਅਤੇ vitamor-h inj. 5ml ਲਗਵਾਓ ਅਤੇ ਇਹ 3 ਦਿਨ ਲਗਵਾਣੇ ਹੈ ਅਤੇ mammidium ਪਾਊਡਰ 50Gm ਰੋਜਾਨਾ ਦੇਣਾ ਹੈ
ਮੱਝਾਂ ਦੇ ਪੇਟ ਦੇ ਕੀੜਿਆਂ ਦੀ ਦਵਾਈ ਦੱਸੋ ਜੀ ਤੇ ਵੱਛੀਆਂ ਕੱਟੀਆਂ ਨੁੰ ਕਿਵੇਂ ਤੇ ਕਿੰਨੀ ਦਈਏ ਅਤੇ ਗੱਭਣ ਮੱਝਾਂ ਨੁੰ ਕਿਵੇਂ ਤੇ ਕਿੰਨੀ ਦਈਏ ਪੁਰੀ ਜਾਣਕਾਰੀ ਦਿੳ ਜੀ ?
(pb)
ਤੁਸੀ ਪਸ਼ੂਆਂ ਨੂੰ Albendazole, fenbendazole, ivermection, albendazole & ivermectin, fenbendazole & ivermectin bolus ਦੇ ਸਕਦੇ ਹੋ ਅਤੇ ਗੱਭਣ ਪਸ਼ੂਆਂ ਨੂੰ Albendazole ਸਾਲਟ ਦੀ ਦਵਾਈ ਨਹੀਂ ਦੇਣੀ ਹੈ ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ
Punjab
ਮੱਝ ਦੇ ਪੇਟ ਦੀ ਦਵਾਈ ਹੈ -albendazole Talbet, ਵੱਛੀਆਂ ਤੇ ਕੱਟੀਆਂ ਦੀ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਜਾਣ ਚਾਹੀਦਾ ਹੈ - albomar, piperzine liquid, ਗੱਭਣ ਮੱਝ ਦੇ ਪੇਟ ਦੇ ਕੀੜਿਆਂ ਲਈ ਦਵਾਈ ਦੇਣ ਚਾਹੀਦਾ ਹੈ -fenBendazole talbet
Es tree da name ki hai ?
(pb)
Punjab
Ramandeep ji eh plant da common name shareen hai. Te Albizia lebbeck scientific name hai. Dhanwad.
Punjab
ਹਰਪ੍ਰੀਤ ਜੀ ਤੁਸੀ ਦੇਸੀ ਚੂਚੇ ਲੈਣ ਲਈ ਹਰਦੀਪ ਸਿੰਘ 9781589637 Mahal Farm ਨਾਲ ਸੰਪਰਕ ਕਰ ਸਕਦੇ ਹੋ
basmati dhan me 10% baaliya aa gyi hai or BLB (bacterial leaf blast) bahut jyada hai kon si dawa use kre ?
(hn)
Nikhil g Dhaan mein Streptomycin@100 gm +Seltima@400 ml per acre spray kr skte ho.....
sir amb za kisa hor fruit tree de roots vich alovera da plant laun nal ਸਿਉਕ nai lagdi ?
(pb)
Punjab
Lovepreet ji tusi amb de te hor plants de as-pas alovera de plants lga sakde han jis nal seonk dur rehndi hai. Vaise eh gal kyi researches vich payi gyi hai ki je fruit plants de ghere vich alovera lgya hove ta othe seonk di problem nahi aundi. Dhanwad.