Punjab
Search
ਸਤਿ ਸ੍ਰੀ ਅਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਅਸੀਂ 00 52 34 ਵਿੱਚ ਯੂਰੀਆ ਦੀ 1kg -2kg ਪਾ ਕੇ ਸਪਰੇਅ ਕਰ ਸਕਦੇ ਹਾਂ । ਇਸ ਦੇ ਫ਼ਾਇਦੇ ਅਤੇ ਨੁਕਸਾਨ ਦੱਸੇ ਜਾਣ । ਧੰਨਵਾਦ ?
(pb)
ਗੁਰਦੇਵ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ NPK 0:52:34 ਦੇ ਨਾਲ ਯੂਰੀਆ ਦੀ ਸਪਰੇਅ ਕਿਸ ਫ਼ਸਲ ਤੇ ਕਰਨੀ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਜੇ ਤੁਸੀਂ ਝੋਨੇ ਤੇ ਇਸਦੀ ਸਪਰੇਅ ਕਰਨੀ ਹੈ ਤਾ ਤੁਸੀਂ NPK 0:52:34 @1kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਝੋਨੇ ਹੁਣ ਤਕਰੀਬਨ ਨਿਸਾਰੇ ਤੇ ਹਨ ਜਾ ਨਿਸਰ ਚੁਕੇ ਹਨ ਇਸ ਸਮੇਂ ਯੂਰੀਆ ਦੀ ਜਰੂਰਤ ਨਹੀਂ ਹੁੰਦੀ। ਧੰਨਵਾਦ।
ਸ੍ਰੀਮਾਨ ਜੀ ਮੈਂ ਸਪਰੇਅ ਬਾਸਮਤੀ ਨੂੰ ਕਰਨਾ ਚਾਹੁੰਦਾ ਹਾਂ ਜੋ ਗੱਭ ਉੱਪਰ ਹੈ ਧੰਨਵਾਦ
Punjab
13045 krlo ode vich urea hundi a
10 12 sal ke Aav wala Ho Gaye fal Nahin de rahe hain Kya Karen ?
(hn)
Satya ji kripya ap yeh batye ki yeh paudha ap ne kisi certified nursery se liya tha ja beej se ujaya hai ta jo apko uske hisab se sahi janakri de sake. Aur ap paudhe ko kya kya khad aur kitni matra mein dali hai. Dhanywad.
Sir cow ko 40 din pr fir 68 ven din chek kraya dono baar pregnant annoce kiya doc ne kya pregnant maan skta hu or sfed gadhe jere kyu?
(hn)
maneesh ji yadi doctor ne gabhin janch ki hai aur woh pregnant ha tab aap unko duraprogen inj. 750mg lgwa den, kai varr pashu vaise he ghne sfeed jalle krne lgta ha.
Jb bhi cow heat me aati h to phle din saaf tare fir khun bhri tare krti h kya kru ise kya dikkat h ?
(hn)
maneesh ji jab woh saff tarr krti hai tab usko 18-24 ghnte aap usko Ai krwa den aur agle din dusra tika bhrwa den aur keeper plus powder 30gm rojana dena suru kren aur kush gaye jab heat khtm hoti ha tab woh blood krne lgti hai.
नमस्कार सर... सर हमे जानकारी चाहिए की हमारी भैंस के दुध के फैट कम आ रहे हे तो फैट बडाने के लिए क्या करे?
(hn)
Punjab
आप उसकी खुराक का पूरा ध्यान रखें और उसे अच्छा हरा चारा डालें क्योंकि खुराक में कमी से पशुओं का दूध और फैट कम होने लगती है बाकि आप उसे फीड के साथ साथ खल भी डालनी शुरू करें और Fatmax पाउडर 100 ग्राम रोजाना और Lacup powder 100gm रोजाना दें।
Madhya Pradesh
Ok.... धन्यवाद सर जी
भेड़ पालन ?
(hn)
Punjab
कृप्या आप अपना सवाल विस्तार से पूछें कि आप भेड़ पालन के बारे में क्या जानकारी लेना चाहते है ताकि आपको उसके बारे में सही जानकारी दी जा सके।
अभिसान भेड़ के बारे में बताए
क्या अभिसान भेड़ एक बार में 2,3 बच्चे देती है मुझे ए नस्ल खरीदना है कहा मिलेगी
क्रपया मेरी मदद करे
sir cow ja Buffalo wich egg kdo fut da hunda ji heat cycle khatam hon te ya fer chldi heat vich hi fut janda hunda te jina cows di heat 6 din rehndi aa ona di ai kine time bad krwauni chahi di aa ji ?
(en)
Punjab
Dhanveer ji buffalo ate gawa vich egg tutan da sma alag alag hunda ha kyuki majha 24 -36 hours tak heat vich jndi ha ate gawa 48 hours tak chal jndia ha ate kuj gawa jyada heat rakhia hai jo overheat de krke bhi hunda ha baki kujj desi gawa vich egg futan krke ja heat khtm hon krke blood bhi aunda ha baki jo cow tuhanu 6 din heat vich rehndi hai pehla uss nu tuci keeper plus powder 30gm rojana deo ate uss nu 250gm kalmishora, 250gm jokhar, 250gm mitha sodha ate 250gm fatkadi lao, pehla fatkadi twee te garm krke bhunn laao fir powder bnna deo ate ehna saria da bhi powder bnna ke mix krke 50gm swere khali pett deo. jddo sahi heat vich saff tara kre fir Ai krwao ate ai de nal receptal inj. lgwao ate pehla tika 18-24 hours badd bhrwao ate dujja 36-48 hours vich bhrwa skde ho ate jekar hor lambi heat jndi hai fir 72 hours te bhi bhrwao ate keeper plus powder dinde rho.
Sir g ਮੈਂ ਨਵੀਂ ਮੱਝ ਲਈ ਆ 15 din ਰਹਿੰਦੇ ਆ ਸੂਣ ਚ੍ਰ ਉਹਨਾਂ ਨੇ 15 kg ਦੁੱਧ ਦੱਸਿਆ ਹੁਣ ਮੈਂ ਵਧੀਆਂ ਦੁੱਧ ਲੈਣ ਲਈ ਕੀ ਪਾਵਾ ?
(pb)
ਸਤਨਾਮ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਵਧੀਆ ਫੀਡ ਦਿਓ ਤੁਸੀ ਉਸ ਨੂੰ transition mix ਫੀਡ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸਦੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ.
Sir majja nu binola khal thik rhegi g ya apni feed tyar kiti hoye g ?
(en)
Maninder ji tuci khal di varto bhi kr skde ho baki jekar khud ghar vich feed tyar krke deni tan bhi vdhia hai jiss vich khala, anaz ate hor saria chija sahi matra vich paa ke feed tyar kr skde ho kirpa krke eh daso tuhade kol kina dudh den wale pashu ha tan jo tuhanu uss hisab nal feed tyar krn di jankari diti ja ske.
Punjab
ਸਰ ਜੀ ਮੱਝ ਨੇ ਬਿਨੋਲਾ ਖਲ ਠੀਕ ਨਹੀਂ ਰਹੇ ਹੈ, ਇਸ ਨਾਲ ਬੱਚੇਦਾਨੀ ਵਿੱਚ ਇਨੈਕਸਨ ਰਹੇ ਹੈ, ਵਧੀਆ ਫੀਡ ਪਾਉਣ ਚਾਹੀਦੇ ਹੈ -asees, Cargill da Purina feed best hai
Sir dudh wali majj nu daliya de skde ha ...nd daliya dudh di matra vadd krda ha k ni ?
(en)
Maninder ji tuci dalia vart skde ho ehh jldi hajam ho jnda ha ate dudh vich bhi vdha ho jnda hai baki pashu nu vdhia hara chara ate feed jrur deo tuci 1kg dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho.
Ravinder sar Namskar ji sir rply ji ?
(pb)
Punjab
Manjot ji isde lai sbh ton jruri hai tuci semen kise vdhia jankar bnnde ton khrido ate semen uppar company di detail, breed, tag no. ate code hunda ha jiss nal semen di sahi pehchan ho jndi hai baki pashu palak tika kise change ate anubhavi doctor ton bhrwao jiss nal duplicate semen di varto ton bachia jaa skee.
Punjab
Punjab ch Dashmesh Dairy Te semen mill skde Ho, contact number -9814929998 nal sampark kro, aapke nazilk doctor da pata ਲਗ ਜਾਂਦਾ
Punjab
ok Ravinder sar ji
Punjab
Good information ji
ਗੁੜ ਬਣਾੳੁਣ ਲੲੀ ਗੰਨੇ ਦੀ ਕਿਹੜੀ ਕਿਸਮ ਠੀਕ ਹੈ ਜੀ.ਜਿਸ ਵਿੱਚ ਜਿਅਾਦਾ ਮਿੱਠਾ ਹੋਵੇ ?
(pb)
ਰੁਬਨ ਜੀ ਤੁਸੀਂ ਗੰਨੇ ਦੀਆ ਕਿਸਮਾਂ ਜਿਵੇ CoJ 88, Co 15023, CO 118, CoPb 92, CoPb 96, ਆਦਿ ਗੁੜ ਲਈ ਵਧੀਆ ਹਨ। ਧੰਨਵਾਦ।
(hn)
Punjab
रवि जी कृप्या आप अपना सवाल विस्तार से पूछें कि आपकी गाय को क्या समस्या आ रही है आप उसकी वीडियो या फोटो भी अपलोड कर सकते है जिसे देखकर आपको सही जानकारी दी जा सके
Sr jhona Nisar gya aa dodha ban rehya , best fungicide, te tele de spray daso g , variety Pr 114 ?
(pb)
Punjab
Harman ji je jhone vich blb ja bpb varge bimari nahi hai ta fir kise fungicide di spray krn di jrurat nahi hai. Je tusi fir v spray krna chaunde han ta jhone te nisare samay tebuconazole@200ml prati acre de hisab nal spray kar sakde han. Tele lyi tusi thiamethoxam@40ml prati acre de hisab nal vart sakde han. Dhanwad.
Sir mere papite ke patte sikud gaye hain Kai prakar ke dawai Dal ke dekh liya koi fayda Nahin mil raha kripya koi dawai bataen ?
(hn)
Punjab
Dalip ji kripya ap papaya ke paudhe ki photo bheje jis ke patte sikud rahe hai ta jo apko uske hisab se sahi janakri de sake. Dhanywad.
गेहूँ की बढिय़ा किस्म ?
(hn)
Haryana
चाहल जी गेहूं की अच्छी किस्मे जैसे DBW-187, DBW-222, UNNAT PBW 343, UNNAT PBW 550, HD-3086,HD-2967, HD-3226, PBW 725, PBW 660, आदि है। धन्यवाद।
Cargill Di transition feed one time pauni chahidi ja two time ?
(pb)
Sidhu ji tuci transition mix feed nu 1.5-2 kg rojana de skde ho ehh ek time bhi de skde ho ja adhi adhi 2 varr bhi de skde ho jiwe tuhada pashu asani nal khawe uss hisab nal diti ja skdi ha.
Punjab
One time pao, nal metabolite mix powder pao
Sir krl210 ਕਣਕ ਬਾਰੇ ਦੱਸੋ ਤੇ ਇਸ ਦਾ ਬੀਜ ਕਿਲੋ ਮਿਲ ਸਕਦਾ ?
(pb)
Punjab
ਅਮਰਬੀਰ ਜੀ KRL 210 ਦੀ ਬਿਜਾਈ ਖਾਰੀ ਜ਼ਮੀਨ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਕਿਸਮ 8 ਜਾ 8 ਤੋਂ ਵੱਧ pH ਲੈਵਲ ਵਾਲੀ ਜ਼ਮੀਨ ਵਿਚ ਚੰਗਾ ਝਾੜ ਦੇ ਸਕਦੀ ਹੈ ਤੇ ਇਹਦਾ ਔਸਤ ਝਾੜ 26-28 ਕੁਇੰਟਲ ਪ੍ਰਤੀ ਏਕੜ ਦਾ ਹੈ। ਇਸ ਦਾ ਬੀਜ ਲੈਣ ਲਈ ਤੁਸੀਂ ICAR-Central Soil Salinity Research Institute, Karnal ਜਾ ਤੁਸੀਂ HAU ਦੇ Genetic ਵਿਭਾਗ ਨਾਲ ਸੰਪਰਕ ਕਰਕੇ ਲੈ ਸਕਦੇ ਹਨ। ਧੰਨਵਾਦ।
Sir ji ਮੇਰੀ ਗਾਂ ਦੀ AI ਦੋ ਵਾਰ ਕਾਰਵਾਈ ਸੀ। ਪਰ ਉਹ conceive ਨਹੀਂ ਹੋਈ। ਕੁੱਝ ਦਸੋ ਜੀ ?
(pb)
ਤਨਵੀਰ ਜੀ ਕ੍ਰਿਪਾ ਕਰਕੇ ਇਹ ਦੱਸੋ ਉਹ ਕਿੰਨੇ ਦਿਨ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤਾਰਾ ਕਿਵੇਂ ਦੀ ਕਰਦੀ ਹੈ ਤੁਸੀ ਕੀ ਕੀ ਇਲਾਜ ਕੀਤਾ ਹੈ ਬਾਕੀ ਜੇਕਰ ਤਾਰਾ ਸਾਫ਼ ਕਰਦੀ ਹੈ ਫਿਰ ai ਕਰਵਾ ਕੇ ਨਾਲ receptal ਇੰਜੇਕਸ਼ਨ 5ml iv ਲਗਵਾਓ ਜੇਕਰ ਤਾਰਾ ਸਾਫ਼ ਨਹੀਂ ਹੈ ਫਿਰ ਬੱਚੇਦਾਨੀ ਦੀ ਸਫਾਈ ਕਰਵਾਓ.
देसी नस्ल की मुर्गीयां हैं एक एक करके बीमार हो रही हैं कृपया करके इलाज बताये ?
(hn)
Punjab
कृप्या आप विस्तार से सवाल पूछें कि मुर्गियों में क्या समस्या आ रही है और कैसे बीमार हो रही है आप उनकी फोटो या वीडियो बनाकर भी अपलोड कर सकते है ताकि आपको सही जानकारी दी जा सके।
यह किस चीज का पोधा है ?
(hn)
Punjab
प्रदीप जी यह जंतर (Dhaincha) का पौधा लग रहा है। धन्यवाद।
Sir jhone te chess di spray karni a. Jhone te Bhamkad a chess thik rahvegi. N chess de nal kehda fungicide paye sasta koi dsyeo. Waise jhona thik a ?
(pb)
Harmander ji tusi jhone te rus-chusak keet te bhamkad di roktham lyi chess di spray kar sakde han. Jhone vich je koi bimari jive blb, bpb, sheath blight aadi nahi hai ta fir kise fungicide di spray karn di jrurat nahi hai. Tusi je fir v spray krna chaunde han ta tusi tebuconazole@200ml prati acre de hisab nal spray kar sakde han. Dhanwad.
सरसों के बीज अच्छी किस्मों के नाम बताएं ?
(hn)
Haryana
जानू फोगाट जी सरसो की की अच्छी किस्मे जैसे PDZM 31, NPJ 93, RH 749, Bayer Mustard 5121, Bayer Mustard 5222, Pusa mustard-24, CS 56, Pioneer 45S46, 45S42, आदि है। धन्यवाद।
ਮਿਰਚਾਂ ਦੇ ਪੱਤੇ ਮੁੜ ਕਿਉਂ ਰਹੇ ਨੇ। ਕੀ ਇਹ ਲੱਸੀ ਦੀ ਸਪਰੇਅ ਨਾਲ ਠੀਕ ਹੋ ਜਾਣਗੇ। ਮੈਂ ਇਹਨਾਂ ਮਿਰਚਾਂ ਤੇ ਤਿੰਨ ਚਾਰ ਮਹੀਨੇ ਪੁਰਾਣੀ ਲੱਸੀ ਦੀ ਦਵਾਈ ਦੀ ਸਪਰੇਅ ਕੀਤੀ ਹੈ।300 ਐਮ ਐਲ ਪ੍ਰਤੀ ਪੰਪ ?
(en)
Punjab
ਅਮ੍ਰਿਤਪਾਲ ਜੀ ਮਿਰਚ ਵਿਚ ਰਸ -ਚੁਸਕ ਕੀਟ ਦੇ ਹਮਲੇ ਦੇ ਲੱਛਣ ਹਨ। ਤੁਸੀਂ ਮਿਰਚ ਦੇ ਬੂਟੇ ਦੇ ਪੱਤੇ ਪਿੱਛੇ ਦੇਖੋ ਕਿ ਕਿਸੇ ਕੀਟ ਦੇ ਹਮਲੇ ਦੇ ਲੱਛਣ ਹਨ ਜਾ ਨਹੀਂ ਜੇ ਦਿਖਾਈ ਦੇਣ ਤਾ ਤੁਸੀਂ ਇਸ ਲਈ imidacloprid @1ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਤੋਂ 4-5 ਦਿਨਾਂ ਬਾਅਦ Mancozeb @3gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Uttar Pradesh
You can spray difenthuran 20 gram per 15 literally water for better results
Sartajdeep ji tusi jhone di fasal te false smut de hamle di roktham lyi Propiconazole 25%EC@200ml prati acre de hisabnal spray kar sakde han. Vaise isdi spray nisare samay kiti jandi hai. Dhanwad.
यह काला नमक धान है इसमें समय पर खरपतवार नियंत्रण व खाद दिया गया था। पर अब यह लाल होकर सूख रहा है। खास तौर पर इसकी पत्तियां ऊपरी हिस्से में लाल हो रही हैं और इसमें जंग जैसा धब्बा और सफेद धब्बा पढ़ रहा है। पत्तियां ऊपर से सूख रही हैं। धान की बालियां निकलने पर वह भी सूख रही है, जैसा की फोटो में दिया गया है। कृपया मुझे बताएं कि ऐसा क्यों हो रहा है ?
(hn)
Punjab
वेद प्रकाश जी धान की फसल में गोभ वाली सुंडी का हमला है जिस के कारण बालियां सुख रही है आप इसकी रोकथाम के लिए Flubendiamide 39.35%SC@20ml प्रति के हिसाब से स्प्रे कर सकते है। दूसरा अगर फसल में जंग जैसे धब्बे बन रहे है तो यह BLB का हमला हो सकता है और इसकी रोकथाम के लिए आप copper oxychloride @200 gram/acre साथ Streptomycin Sulphate 9% + Tetracycline Hydrochloride 1% SP @40gm/acre के हिसाब से स्प्रे कर सकते है। धन्यवाद।
Uttar Pradesh
आप इसमें eamamection benzote 100g hexaconazole 5%sc 250 ml प्रति एकड़ स्प्रे कर सकते हैं।
ਵਤਾਉਂ ਉਪਰਲੇ ਪੱਤੇ ਕਯੋਂ ਸੁੱਕ ਰਹੇ ਨੇ ਜੀ। ਇਸ ਦਾ ਕੋਈ ਇਲਾਜ ਦੱਸੋ ਜੀ ?
(en)
Punjab
ਅਮ੍ਰਿਤਪਾਲ ਜੀ ਇਹ ਸ਼ਾਖ ਦਾ ਗੜੂੰਆ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਸ਼ੁਰੂਆਤੀ ਹਮਲੇ ਵਿੱਚ 5% ਨਿੰਮ ਐਕਸਟ੍ਰੈਕਟ 50 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਕਰੋ। ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ। ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ।ਧੰਨਵਾਦ।
Uttar Pradesh
You can spray Corazen 7ml per 15 liters of water for better results
8 month de femail hai jo gand khandi hai..osdi har month dewarming v karde aa nd multivitamin nd calcium v pa k dekh leya bt gand khano ne hatdi ki kita jawe ?
(pb)
Prabhjot ji tuci uss nu pett de kiria lai piperazine salt di dwai deo ate sharkoferol liquid 10-10ml swere sham de skde ho
ਸਤਿ ਸ੍ਰੀ ਆਕਾਲ ਜੀ ਸਾਡੀ ਮੱਝ ਇਕ 5 6 ਸੂਏ ਜਿਹੜੀ ਕੁੱਝ ਦਿਨ ਪਹਿਲਾਂ ਬਿਮਾਰ ਹੋ ਗਈ ਸੀ. ਤੇ ਇਸ ਖੇਤੀਬਾੜੀ ਐਪ ਦੀ ਮੱਦਦ ਨਾਲ ਹੁਣ ਠੀਕ ਹੋ ਗਈ ਹੈ. ਇਸ ਲਈ ਬਹੁਤ ਬਹੁਤ ਧੰਨਵਾਦ ਜੀ. ਉਹ ਠੀਕ ਤਾਂ ਹੋ ਗਈ ਹੈ. ਪਰ ਦੁੱਧ ਨਹੀਂ ਹੁਣ ਦੇ ਰਹੀ. ਇਸ ਨੂੰ ਸੂਏ ਨੂੰ 2 ਮਹੀਨੇ ਤੋਂ ਵੱਧ ਹੋ ਗਿਆ ਹੈ. ਕਿਰਪਾ ਕਰਕੇ ਕੋਈ ਵਧੀਆ ਜਿਹਾ ਇਲਾਜ਼ ਦੱਸੋ ਜਿਸ ਨਾਲ ਦੁੱਧ ਦੇਣ ਲੱਗ ਪਏ. ਧੰਨਵਾਦ ਜੀ ?
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ lacup ਪਾਊਡਰ 100gm ਰੋਜ਼ਾਨਾ ਦਿਓ ਇਹ ਤੁਸੀ 10 ਦਿਨ ਤੱਕ ਦਿਓ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇਂ ਤੱਕ ਦਿੰਦੇ ਰਹੋ
Punjab
ਧੰਨਵਾਦ ਜੀ
ਦੇਖਿਓ ਜੀ ਗੋਭੀ ਦੇ ਪੱਤੇ ਖਾ ਰਹੀ ਆ ਕੋਈ ਚੀਜ਼ ਕਿਹੜੀ ਦਵਾਈ ਦੀ ਸਪ੍ਰੇ ਕਰੀ jawe ਦਸਿਓ ਜੀ ?
(pb)
Punjab
ਸਤਵੰਤ ਜੀ ਇਹ ਸੁੰਡੀ ਦਾ ਹਮਲਾ ਹੈ। ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਥਾਇਉਡੀਕਾਰਬ 75 ਡਬਲਿਯੂ ਪੀ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਸਪਾਈਨੋਸੈਡ 25 ਈ ਸੀ ਜਾਂ 100 ਗ੍ਰਾਮ ਇਮਾ ਮੈਕਟਿਨ ਬੈਂਜੋਏਟ 5 ਐੱਸ ਜੀ ਪ੍ਰਤੀ ਏਕੜ 150 ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।
ਦੇਖਿਓ ਜੀ ਗੋਭੀ ਦੇ ਪੱਤੇ ਖਾ ਰਹੀ ਆ ਕੋਈ ਚੀਜ਼ ਕਿਹੜੀ ਦਵਾਈ ਦੀ ਸਪ੍ਰੇ ਕਰੀ jawe ਦਸਿਓ ਜੀ ?
(pb)
Punjab
ਸਤਵੰਤ ਜੀ ਇਹ ਸੁੰਡੀ ਦਾ ਹਮਲਾ ਹੈ। ਇਹ ਸੁੰਡੀ ਪੱਤਿਆ ਨੂੰ ਖਾਦੀ ਹੈ ਅਤੇ ਫ਼ਸਲ ਨੂੰ ਖਰਾਬ ਕਰਦੀ ਹੈ। ਮੀਹਾਂ ਦੇ ਸਮੇਂ ਸਪੋਡੋਪਟੇਰਾ ਦਾ ਨੁਕਸਾਨ ਆਮ ਦਿਖਾਈ ਦਿੰਦਾ ਹੈ।ਜੇਕਰ ਇੱਕ ਬੂਟੇ ਤੇ ਦੋ ਸੁੰਡੀਆਂ ਦਿਖਣ ਤਾਂ ਬੀ ਟੀ 10 ਗ੍ਰਾਮ ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਅਤੇ ਬਾਅਦ ਵਿੱਚ ਨਿੰਮ ਦੇ 40 ਗ੍ਰਾਮ ਅਰਕ ਨੂੰ ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਜੇਕਰ ਹਮਲਾ ਵੱਧ ਹੋਵੇ ਤਾਂ ਥਾਇਉਡੀਕਾਰਬ 75 ਡਬਲਿਯੂ ਪੀ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਸਪਾਈਨੋਸੈਡ 25 ਈ ਸੀ ਜਾਂ 100 ਗ੍ਰਾਮ ਇਮਾ ਮੈਕਟਿਨ ਬੈਂਜੋਏਟ 5 ਐੱਸ ਜੀ ਪ੍ਰਤੀ ਏਕੜ 150 ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।
Dhan 3 mhine ka hai or aisa ho rha hai sambha dhan hai ?
(hn)
Haryana
Rama ji yeh dhan ki fasal mein blb ke hamle ke lashan lag rahe hai ap iski roktham ke ke liye copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre ke hisab se spray kar sakte hai. Dhanywad.
Uttar Pradesh
Ashis ji isme sith blight laga hai aap isme hexaconazole 5 % sc 300 ml + copper Oxchloride 200 gram mila kar spray kar dijiye sahi ho jayega
ਸਤਿ ਸ੍ਰੀ ਆਕਾਲ ਜੀ=ਸਾਡੀ ਪਹਿਲੇ ਸੂਏ ਝੋਟੀ ਹੈ ਜੀ. ਉਸਦੇ ਸੂਏ ਨੂੰ 15 ਦਿਨ ਹੋ ਗਏ ਹਨ. ਪਿੱਛੇ ਓਦੇ ਕੱਟੀ ਸੀ. ਜਿਸ ਨੂੰ ਮਰੇ ਹੋਏ ਨੂੰ 4 ਦਿਨ ਹੋ ਗਏ ਹਨ. ਝੋਟੀ ਦੀ ਧਾੜ ਬੜੀ ਸਖ਼ਤ ਹੈ. ਕਿਰਪਾ ਕਰਕੇ ਧਾੜ ਪੋਲੀ ਹੋਣ ਦਾ ਕੋਈ ਨੁਕਤਾ ਦੱਸੋ ਜੀ. ਧੰਨਵਾਦ ਜੀ ?
(pb)
ਕੁਲਜੀਤ ਜੀ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ ਅਤੇ ਇਸ ਨੂੰ ifer h ਇੰਜੇਕਸ਼ਨ 5ml ਲਗਵਾਓ ਅਤੇ 3 ਦਿਨ ਲਗਵਾਓ
Meri bhains ko first time tika lgna hai.. 2-3 baar tika lgva liya First time AI se lgvaya tha Second time chotte k pass leke gye they.. Har baar bhains khali nikal jati hai.. Bhains heat me v km aati hai.. Taqato ki golio ka v treatment krliya pura... Fr v ni tika set betha ?
(en)
Punjab
Sourabh ji usko sbse pehle aap pett ke kirro ke liye Bandykind plus bolus den aur usko Agrimin super powder 50-50gm subah sham den aur Agrimin-i tab. rojana 1goli deni suru kren aur 21 din tak dete rehen jab woh pani girayen tab usko 2-3 pees gurr ke khilaa den aur uski tarr saff hone per usko jhote se krwa den aur keeper plus powder 30gm rojana 20 din tak dena suru kren.
Sir jhone nu dane da ptaka rog hai koi hall dso mujar de dane ftt rhe aa ?
(pb)
Inderjit ji jhone de dane pataka mar rahe han te kale rang da powder nikal da hai ta eh kernal smut hai te ehdi roktham lyi tusi sifarish matra vich urea di varto kro te propiconazole @200mlprati acre de hisab nal nisare samay spray kar sakde han. Te je daane pataka marke haldi rang da powder nikal da hai ta eh false smut hai te isdi roktham lyi copper oxychloride@200gram prati acre de hisab nal spray kar sakde han, te 10 dinna baad tilt di spray kar sakde han. Dhanwad.
ਮੱਝ ਦੇ ਸੂਣ ਵਿੱਚ 1 ਮਹੀਨਾ ਰਹਿੰਦਾ ਓਸ ਨੂੰ ਕਣਕ ਤੇ ਛੋਲੇ ਦੀ ਲੇਟੀ ਰਿੰਨ ਕਿ ਖਵਓਦੇ ਹਾ ਵਿੱਚ ਰਫਾਈਡ ਪਾ ਸਕਦੇ ਹਾ 250 gm ਰੋਜ ਦੀ 4 ਕਿਲੋ ਦੇ ਸਕਦੇ ਹਾ ?
(pb)
ਯਾਦਵਿੰਦਰ ਜੀ ਉਸ ਨੂੰ ਰਿਫਾਇੰਡ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸ ਨੂੰ Vitamor H liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Uttar Pradesh
प.कृष्ण कुमार जी पपीते की खेती को मिट्टी की व्यापक किस्मों में उगाया जा सकता है अच्छे निकास वाली पहाड़ी मिट्टी पपीते की खेती के लिए उपयुक्त होती है रेतली और भारी मिट्टी में इसकी खेती ना करें पपीते की खेती के लिए मिट्टी की पी एच 6.5-7.0 होनी चाहिए प्रसिद्ध किस्में :-Pusa Dwarf: इसके फल मध्यम आकार के और अंडाकार होते हैं यह सूखे को सहनेयोग्य किस्म है यह उच्च घनत्व में रोपाई के लिए लाभदायक है Pusa Giant: इस किस्म के पौधे तेज हवा को सहनेयोग्य है यह बड़े फलों का उत्पादन करती है यह पैकिंग के लिए उपयुक्त किस्म है CO 3: इसके फल बड़े आकार के और अंडाकार होते हैं इसे ज्यादा देर तक रखने की गुणवत्ता अच्छी होती है CO 1: यह छोटे कद की किस्म है जिसके फल मध्यम आकार के होते हैं फल गोलाकार, नर्म हरा-पीला छिल्का और संतरी पीले रंग का गुद्दा होता है फल रसदार होता है और इसे ज्यादा देर तक रखने की गुणवत्ता अच्छी होती है Coorg Honey Dew: इसे सीधे तौर पर खाने के लिए और प्रक्रिया के लिए प्रयोग किया जाता है इसके फल आयताकार और गुद्दा मोटा संतरी रंग का होता है Pusa Majesty: इसके फल मध्यम आकार के, गोल होते हैं इन्हें रखने की गुणवत्ता बहुत अच्छी होती है यह किस्म 146 दिनों में कटाई के लिए तैयार हो जाती है यह किस्म जड़ गलन निमाटोड के प्रतिरोधक किस्म है Pusa Delicious: यह मध्यम लंबी किस्म है इसके फल मध्यम आकार के होते हैं, गुद्दा गहरे संतरी रंग का होता है इस किस्म को कतारों में लगाने के लिए प्रयोग किया जाता है पपीते की खेती के लिए नदीन रहित भूमि का प्रयोग करें मिट्टी के भुरभुरा होने तक खेत की जोताई करें आखिरी जोताई के समय अच्छी तरह से गली हुई रूड़ी की खाद या गाय का गला हुआ गोबर मिट्टी में अच्छी तरह मिलाकर डालें सिफारिश किए गए फासलों पर 1 मीटर x 1 मीटर x 1 मीटर आकार के गड्ढे खोदें गड्ढों को मिट्टी और रूड़ी की खाद या गाय के गले हुए गोबर से भरें प्रयोग की गई किस्म के आधार पर प्रत्येक गड्ढे पर 2-4 नए पौधों की रोपाई करें रोपाई के बाद हल्की सिंचाई करें हवा से बचाव के लिए खूंटा लगाएं बीजों को 150 गेज़ की मोटाई वाले, 25 x 10 सैं.मी. के पॉलीथीन बैग में बोयें पानी के उचित निकास के लिए पॉलीथीन बैग के निचले हिस्से में 1 मि.मी. अर्द्धव्यास का छेद करें उसके बाद पॉलीथीन बैग में समान अनुपात में रूड़ी की खाद, मिट्टी और रेत डालें बिजाई से पहले बीजों का उपचार करें रोपाई के लिए 6-7 सप्ताह के पौधों का प्रयोग करें यूरिया 150 ग्राम, फासफोरस 80 ग्राम, पोटाश 100 ग्राम प्रति वृक्ष में प्रति वर्ष डालें खादों को 4 भागों में बांटकर रोपाई के बाद पहले, तीसरे, पांचवे और सातवें महीने में डालें बसंत के मौसम में फरवरी मार्च के महीने में बिजाई करें जबकि मॉनसून के मौसम में बिजाई के लिए जून जुलाई का महीना उपयुक्त होता है और पतझड़ के मौसम में बिजाई अक्तूबर से नवंबर महीने में की जाती है आमतौर पर 1.8 मीटर x 1.8 मीटर फासले का प्रयोग किया जाता है उच्च घनता की रोपाई के लिए 1.5 मीटर x 1.5 मीटर फासले का प्रयोग किया जाता है नर्सरी में बीज को 1 सैं.मी. की गहराई पर बोयें बीजो की खेत में सीधे बिजाई या मुख्य खेत में नए पौधों की रोपाई की जाती है 100-120 ग्राम बीज प्रति एकड़ में प्रयोग करें मिट्टी की किस्म, जलवायु के हालातों आदि के आधार पर सिंचाई करें सर्दियों में 15 दिनों के अंतराल पर और गर्मियों में 7 दिनों के अंतराल पर सिंचाई करें तने को पानी के संपर्क में ना आने दें और खेत में पानी भी खड़ा ना होने दें पौधे की प्रौढ़ अवस्था के दौरान नदीनों की रोकथाम जरूरी होती है नदीनों की तीव्रता के आधार पर, नियमित और हल्की गोडाई करें फ्लूक्लोरालिन या बूटाक्लोर 800 मि.ली. प्रति एकड़ में डालें नदीनों की रोकथाम के लिए मलचिंग भी एक प्रभावी तरीका है पौधों की रोपाई के कुछ दिनों बाद प्लास्टिक शीट या धान की पराली या गन्ने के बचे कुचे को मलच के रूप में डालें मुख्यत: फल के पूरा आकार लेने और हरे से हल्का पीला रंग होने पर तुड़ाई की जाती है पहली तुड़ाई रोपाई के 14-15 महीनों के बाद की जा सकती है 4-5 तुड़ाइयां प्रति मौसम की जा सकती हैं। धन्यवाद।
Sir vachi de godiyan vich keede paye hoe a, koi ilaaj daso ?
(pb)
Punjab
Lovepreet ji tuci ivermection injection nu srijj vich 2-3ml bharr ke isde jakham vich paoo, jakham vich jithe bhi kirre hai uthe injection paa deo jiss nal kirre mrr lgg jange ate iss nu dcr inj. 2.5gm, Avil inj, 10ml mix krke lgana suru kro ehh growth de hisab nal lgwao jekar jyada choti hai fir monocef inj. 1gm ate avil inj. 3-5ml lgwao ate fir jakham nu saff krke uppar betadine lgani suru kro ate patti krke uppar topicure spray kro ehna nal jakham thik ho jawega ate injection 3 din lgwao ji.
Sir g ਸਰੋ da koi top da beej dsyeo ja kise nu pta howe 6 kille bijne a ਝਾੜ ਫੁੱਲ ਹੋਵੇ ਜਿਨਾ ਪਤਾ ਜਾ ਪਰਖਿਆ ਉਹੀ beej dsyeo ?
(pb)
Gagandeep ji saro di kisam RCH 1 changi variety hai te ehda jhar 10 quintal prati acre da hai. Dhanwad.
Punjab
ਗੁਰਜਿੰਦਰ ਜੀ ਕਿਰਪਾ ਕਰਕੇ ਇਹ ਦੱਸੋ ਕਿ ਬਾਜਰੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
Sir ji dairy sabandi training kitho lai sakde aa te kado milu ji...jive appa apne farm da management kida karna ai kida karni etc ?
(pb)
Punjab
tuci dairy training lain lai Deputy director dairy, purana office-c, vet. officer, pashu palan vibag, charbatti chowk kapurthala 01822-230255 nal sampark kr skde ho ate agli training di date vare jankari laa skde ho.
Sir ji main ik cow de apni de seman lagwaya os daa poore laction da milk 4000 ltr.aa...te osde jo semen lagaya osdi daims yield 10500 te sir daims yield 16000 aa ji..j vachi paida hundi aa ta first laction vich kina milk kar sakdi aa.....te naale sir ji daims yield te sir daims yield vich ki farak aa ?
(pb)
Punjab
Inderpal ji jekar uss nu vashi pedda hundi hai tan oh lagbhag 18-20 litre tak dudh de skdi hai baki usdi khurak ate sahi dekbhal te nirbhar ha.
Ji pusa 44 ch kite kite gob wali sundi aa ohde lei hun kehda insecticide kr sakde aa thik j rate ch hove jhona milk stag tey aa g ?
(pb)
Punjab
Jot ji je gobh vali sundi da hamla 5% to vadh hai ta tusi isdi roktham lyi Emamectin Benzoate 5% SG@60gram prati acre de hisab nal spray kar sakde han. Dhanwad.
Jal Sandhi Sankar Ge ke Pita tatha Mata ki nasle likhiye ?
(hn)
Maharashtra
VK ji kripya aap swal vistar se pooche ke jal Sandhi kise keh rahe hai taki aapko uske hisab se jankari di ja sake,dhanywad
ਮੱਝਾਂ ਗਾਵਾਂ ਲਈ ਫੀਡ ਬਣਾਉਣ ਦਾ ਫਾਰਮੂਲਾ ਦੱਸੋ ?
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
haldi rog (false smut) attack hone k baad kon spray kre ..
(en)
Haryana
Deepak ji ap dhan ki fasal mein false smut ke hamle hona par copper oxychloride@200gram prati acre ke hisab se spray kar sakte hai. Aur iske 10 din baad tilt@200ml prati acre ki varto kar sakte hai. Dhanywad.
Punjab
Pta nhi
cfspti ka jy- 40162 semen original hai or duplicate bihar mein mila hai ?
(en)
Punjab
Bharti ji kripya aap apne swal ke sath semen straw ki photo bhi upload kren jise dekhker apko uske vare mai sahi jankari di ja skee.
Is time kon c mushroom ki fasal leni chahiye ?
(pb)
Ashok ji es time tusi button mushroom di fasal le sakde han. Button mushroom da samay september to march de mahine vich hundi hai te is time is diya 2 fasalan le sakde han. Dhanwad.
मेरे धान की फसल 105 दिन हो गया है कौन सी दवाई का छिड़काव करना चाहिए ?
(hn)
Maharashtra
सन्नी जी कृपया आप यह बताएं की आपकी धान की फसल में क्या बीमारी है जो आप दवाई का छिड़काव करना चाहते है ता जो आपको उसके हिसाब से सही जानकरी दे सके। धन्यवाद।
Gehu ke D bw296. dbw327, Dbw332. kishme kahan se khared sakte hai ?
(hn)
Punjab
misra ji aap iske beej lene ke liye aap Indian Institute of Wheat and Barley Research Address: Gahoon Vihar, Karnal, Haryana 132001 Phone: 0184 226 7490 se sampark kar sakte hai .dhanywad
Sir sardiaa di sabzi waste vdia seed kitho le sakde aa ?
(en)
Punjab
Navkiran ji tusi sardi valian sabjiya de beej apne nazdeeki KVK centre ja Agriculture office cho le sakde han. Kyu ki PAU valo sabjiya di kit launch kiti jandi hai te eh kit har KVK vich available hundi hai. Dhanwad.
verka bull seman ?
(pb)
Charanjeet ji kirpa krke apna swal vistar nal pusho tuci verka bull semen vare ki jankari lena chahunde ho tan jo tuhanu sahi jankari diti ja skee.
Punjab
Murrah, Hf jersey
ਗਰਮੀ ਦੇ ਮੌਸਮ ਚ ਜਵਾਰ (ਚਰੀ) ਤੋਂ ਬਿਨਾ ਕਿਹੜੀ ਫਸਲ ਚਾਰੇ ਦੇ ਰੂਪ ਚ ਬੀਜੀ ਜਾ ਸਕਦੀ ਹੈ ਜੀ ਜੋ ਜਿਆਦਾ ਲੰਬੀ ਵੀ ਨਾ ਹੋਵੇ ਜੀ ਤੇ ਵੱਢਣੀ ਚੁੱਕਣੀ ਸੌਖੀ ਹੋਵੇ ਜੀ ?
(pb)
ਬਿੱਟਾ ਜੀ ਤੁਸੀਂ ਗਰਮੀ ਦੇ ਮੌਸਮ ਵਿਚ ਹਰੇ ਚਾਰੇ ਲਈ ਨੇਪੀਅਰ ਬਾਜਰਾ, ਗਿੰਨੀ ਘਾਹ, ਮੱਕੀ, ਬਾਜਰਾ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Punjab
ਬਾਜਰ, ਮੱਕੀ, ਜੌ
Majj di AI kryi nu ajj 6 din ho gye.. kal de doke pa rhi hai... Ki karan ho skda hai... ??? 3eji wari AI krvyi a repeat ho jndi a .. es wari doke pa rhi hai.. koi hal dsea jave ?
(en)
Baljit ji kai varr pashu gabhn dokka bhi krda ha tuci uss nu keeper plus powder 30gm rojana 20 din tak dena suru kro.
Sirohi bakri double FG chuja aur ashlil murgi jo ki Anda deti Hain bechna chahta hun Jis bhi bhai ko chahie vah is number per Sampark Karen 8090576570 Jila Sitapur Tahsil sidhauli post Buna Bhari gram ALbada ?
(hn)
Punjab
ANSARI ji kisano ke sath jankari share krne ke liye dhanyawad aap iski AD humari dusri app apni kheti buy/sell per bhi upload kr skte hai waha apko inko khridne wale bhutt kisan mill jayege.
Custodia di kini dose pa sakde 1kille vich ?
(pb)
Jagsir ji custodia di dose 200ml prati acre di hai. Dhanwad.
Beetal bakre 10mahine da h bakri karda c per hun udas renda h un bakri nhi karda ?
(pb)
Punjab
Deep ji jekar pehla oh jhund vich c ja bakia toh alag ha tan thoda bhut janwar susat rehnda ha baki jekar hor koi smasia aundi ha tan doctor ton bhi check krwa skde ho kyuki kai varr janwar bimar hon krke bhi susat ho jnda ha.
Bakri palan ki jankari bakri palan ka aavedan kaise Karen ?
(hn)
Punjab
Raman ji yadi aap bakri palan ka kam suru krna chahte ha toh iske liye apke pass uski training hona jruri hai jisse apko iss kam ki puri jankari milegi aap training apne nazdiki krishi vigyan kendra se lee skte hai iske liye aap Krishi Vigyan Kendra, Borwat Farm, Dahod Road, Banswara - 327 001 (Raj.) India, Phone : 02962-260069, Dr B.S. Bhati, Phone : 9829422993 se sampark kr skte hai aur agli training ka pta kr skte hai.
gehu ka unnat beej kahan se milega ?
(hn)
Punjab
R K mishra ji kripya ap yeh batye ki apko gehun ki kis variety ka beej chahiye ta jo apko uske hisab se sahi jankri de sake. Dhanywad.
double FG murgi ka baccha 15 din ka hai hai Bechne chahta hun Jila Sitapur Tahsil sidhauli post Bona Bhari gram albada Jis bhi bhai ko chahie is number per Sampark Karen8090576570 ?
(hn)
Punjab
ANSARI ji kisano ke sath jankari share krne ke liye dhanyawad aap iski AD humari dusri app apni kheti buy/sell per bhi upload kr skte hai waha apko inko khridne wale bhutt kisan mill jayege.