Punjab
Search
Sir g m cow dey tika karan de traning lena chouna menu plz help num send karo
(en)
Rana ji tuci dairy training leni hai isde lai tuci deputy director dairy, 598-L modal town near chatar singh park ludhiana, phone no.0161-2400223 nal sampark kr skde ho ate agli training di jankari laa skde ho.
gulabi sundi da Ilaz dso narme te
(pb)
चहल जी गुलाबी सूंडी की रोकथाम के लिए triazophos 300ml प्रति एकड़ स्प्रे कर सकते हैं।
Pawan ji jekar hamla bhut ght hai fer tuc isdi varto kar sakde ho ate jekar bimari jyada hai fer isdi varto na karo.dhanwad
Keht cho miti chkwai c 1 feet te hun othe fasal kht hundi hai g te fasal achi howe te ki payiye keht vich dso g
(pb)
Punjab
khet cho mitti chkvon naal upjau shakti ghat jandi hai kyuki jayada nutrients 15-20cm tk hi seemat hunde han , so sab to pehla ta mitti di janch nedle KVK jo ke goneana vikhe maujood hai ya agri depp. di lab to krvao te sifarish anusar khada di varto kro . Je ho ske khet vich 7-8 traali per acre FYM pao te hari khad vali fasal beejan nu tarjeeh deo ta ki jmeen da jaivik mada jaldi vde te upjau shakti v vde.
90% subsidy solar system te mil rhi h o Punjab ch b mil rhi ja nhi ede baare dso g g
(pb)
Parminder ji isde vare puri jankari lai tuci mere nal 95307 72137 sampark kr skde ho.
Narme da fal dhigda hai g jdo laiwer chugayi krdi hai dso g ki hal kriyee
(pb)
Parminder g kripa isdi photo bheji tnki tuhanu poori jankari diti ja ske....
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
@pavitar singh g इसको अमरूद अनार आडु कि बाग में डालने के लिए इस्तेमाल करना
(hn)
Punjab
मनोज जी आप इनका अलग से ही इस्तेमाल करें इसको वर्मीकम्पोस्ट के साथ मिक्स ना करें। धन्यवाद
Murgia na annda dana band kar ta 3 month ho ga annda ni da rahi mera kol 20 murgia a 4 murga
(pb)
Punjab
Rajveer ji desi murgia kujj sma annde den ton badd fir kujj sme lai annde dena bnnd kr dindia hai ate fir dene suru krdia hai tuci ehna di khurak da purra dian rakho ate ehna nu Egg formula powder feed vich mix krke dena suru kro
devmedia
(en)
Punjab
आप प्री स्टाटर फीड बनाने के लिए सामग्री- मक्की 54% , मूंगफली की खल 35% किलो, मच्छी का चूरा 10% किलो, डाई कैल्शियम फास्फेट 1%, Vitamin (A+B+D+K) 15 ग्राम, B complex 20 ग्राम, trace mineral 50 ग्राम और स्टाटर फीड बनाने के लिए सामग्री मक्की 55%, सोयाबीन का चूरा 35%, मूंगफली की खल 8%, गेहूं 15%, मच्छी का चूरा 8%, डाई कैल्शियम फास्फेट 2%, मिथियोनिन 150 ग्राम, नमक 300 ग्राम, Vitamin (A+B+D+K) 15 ग्राम, B complex 20 ग्राम, Vitamin B12 -15 ग्राम, trace mineral 50 ग्राम और फीनीशर फीड बनाने के लिए मक्की 54%, सोयाबीन का चूरा 29%, चावल पोलिश 8%, मूंगफली की खल 5%, तेल 2%, गेहूं 20%, मच्छी का चूरा 8%, डाई कैल्शियम फास्फेट 2%, मिथियोनिन 50 ग्राम, नमक 300 ग्राम, Vitamin (A+B+D+K) 15 ग्राम, B complex 20 ग्राम, Vitamin B12 - 15 ग्राम, Trace mineral 50 ग्राम इस हिसाब से बना सकते है बाकि स्टीम से यह कीटाणु रहित हो जाती है यदि ऐसे ही खा लेते है तो खिला सकते है।
Sir vachi di age 1 month a
(pb)
Punjab
Lovepreet ji fir tuci iss nu Monocef inj. 1gm ate avil inj. 2ml lgwao ate jakham vich ivermection injection 2ml srij nal pichkari marro ate kiree mrnn te saff krke betadine lgao ate uppar patti krke fir topicure spray krni suru kro.
PR 121 ਦੀਆ ਮੁੰਜ਼ਾਰਾ ਏਦਾ ਹੋਈ ਜਾ ਰਹੀਆਂ ਇਹ ਕਿਹੜੀ ਬਿਮਾਰੀ ਏ ਤੇ ਝੋਨੇ ਵਿੱਚ ਪਾਣੀ ਕਿੰਨਾ ਰੱਖੀਏ
(pb)
ਸਿਮਰਨ ਜੀ ਝੋਨੇ ਉੱਪਰ ਬਲਾਸਟ ਰੋਗ ਹੈ ਇਸਦੀ ਰੋਕਥਾਮ ਲਈ Custodia@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ
लम्पि बिमारी क्या होती है इसका क्या उपाय है
(hn)
Punjab
यदि आप पशुओं में होने वाले लम्पी बीमारी की बात कर रहे है। तो इस रोग में पशु की त्वचा पर गांठें बनती हैं और जोड़ों में सूजन आ जाती है। त्वचा पर बनी गांठ घाव का रूप ले लेती है। संक्रमित पशुओं का तापमान बढ़ता है और उनकी मौत हो जाती है। यह एक वायरस रोग है। इससे तेज बुखार, शरीर में गांठे (खासकर सिर, गर्दन, अंडकोष और योनीमुख) हो जाती हैं। मक्खियों से संक्रमण फैलने का खतरा अधिक होता है। पशुओं में दूध की कमी हो जाती है, भूख नहीं लगती, आंख व नाक से पानी बहने लगता है और सांस लेने में कठिनाई होती है। करीब दस से 15 दिन बाद पशु की मौत हो जाती है। इसकी अभी तक कोई दवाई नहीं है इसके लक्ष्णों के हिसाब से इलाज किया जाता है।
PR 121 ਸਾਰਾ ਨਿਸਰ ਗਿਆ ਹੈ ਪਾਣੀ ਦੀ ਮਾਤਰਾ ਕਿੰਨੀ ਕਾ ਰੱਖੀਏ
(pb)
ਸਿਮਰਨ ਜੀ ਤੁਸੀ ਇਸਨੂੰ ਹਲਕਾ ਪਾਣੀ ਲਾਉਂਦੇ ਰਹੋ ਅਤੇ ਅਗਲਾ ਪਾਣੀ ਤਦ ਲਾਓ ਜਦੋਂ ਪਹਿਲੇ ਜ਼ੀਰੇ ਨੂੰ 2 ਦਿਨ ਹੋ ਗਏ ਹੋਣ ਜਦੋਂ ਇਸਦੀ ਵਾਢੀ ਕਰਨੀ ਹੋਈ ਤਾ 15 ਦਿਨ ਪਹਿਲਾਂ ਪਾਣੀ ਦੇਣਾ ਬੰਦ ਕਰ ਦਿਓ। ਧੰਨਵਾਦ
PR 121 ਦੀਆ ਮੁੰਜ਼ਰਾ ਏਦਾ ਹੋਈ ਜਾ ਰਹੀਆਂ ਕੋਈ ਹੱਲ ਦਸੋ ਜੀ
(pb)
ਸਿਮਰਨ ਜੀ ਇਹ ਮੌਸਮ ਦੇ ਕਾਰਨ ਫੋਕ ਬਣ ਗਈ ਹੈ। ਧੰਨਵਾਦ
ਵੀਰ ਜੀ ਮੇਰੇ ਕੋਲ ਦੇਸੀ ਮੁਰਗ਼ੀਆਂ ੳਹ ਆਪਣੇ ਆਡੇ ਆਪ ਹੀ ਖਾ ਜਾਂਦੀਆਂ ਨੇ ਉਸ ਦੀ ਕੀ ਹੱਲ ਦੱਸੀੳ
(pb)
Punjab
ਮਨਜਿੰਦਰ ਜੀ ਤੁਸੀ ਓਹਨਾ ਨੂੰ ostovet calcium 25ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਓਹਨਾ ਨੂੰ ਫੀਡ ਵਿੱਚ ਮਿਨਰਲ ਮਿਕਸਚਰ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ ਖੁਰਾਕ ਦਾ ਧਿਆਨ ਰੱਖੋ
ਪੂਸਾ 44 ਝੋਨਾ 90 ਦਿਨ ਦਾ ਕਿਹੜੀ ਸਪਰੇਅ ਕੀਤੀ ਜਾਵੇ ਤੇ ਇਹੀ ਕਿਹੜੀ ਬਿਮਾਰੀ ਆ
(pb)
ਬਲਵਿੰਦਰ ਜੀ ਬਲਾਸਟ ਰੋਗ ਹੈ ਇਸਦੀ ਰੋਕਥਾਮ ਲਈ Custodia@300 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
1 एकड़ में बटाना कितना लगेगा
(hn)
Madhya Pradesh
प्रदीप जी कृपया आप अपना सवाल विस्तार से पूछे कि आप बटाना किसे कह रहे है ताकि आपको उसके हिसाब से जानकारी दी जा सके। धन्यवाद
devmedia
(hn)
Vishal g ipads mein bacterial leaf blight bimari hai iski roktham ke liye aap Streptomycin@100 gm per acre spray kr skte ho ….
Mashroom ke jankari
(hn)
Haryana
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
dear sir mere Pas 2 bhigha ka Kali mitti Ka sweet water khet hai jodhpur Rajasthan me me waha Polly house lagana Chahta ho koi Salah de kya profit rahega konsi fasal se adhik munafa hoga
(hn)
West Bengal
Naveen ji poly house lgane se aap bin mausami faslon ki bijai kar sakte hai iske liye aap sabji ya faldar paudhon ki bijai kar sakte hai.lekin is se pehle aap apne ilake men bin mausami faslon ki marketing ki jankari le ke unki marketing kaise chal rahi hai kyuki agar fasl ke ache daam to hi polyhouse lgane ka fayda hai,dhanywad
dear sir market me to demand hai par poly house kheti Ka experience Nahi hai i
dear sir isme Pani sweet Hona chahiye iske kya advantage hai
टमाटर में
(hn)
Uttar Pradesh
मनोज जी कृपया आप इसकी जड़ चेक करें अगर उसमे कीट मौजूद है तो आप इसमें chlorpyriphos @ 600 ml को प्रति एकड़ के हिसाब से रेत में मिला कर छींटा दे। धन्यवाद
Sar mushroom compost liphaphe ke andar kitne inch bharna chahie
(hn)
Dalip ji compost ko 6 inch tak bharni chahiye,dhanywad
ਸਰੋ di doc ki hundi a dr Saab g
(pb)
Rajasthan
Manpreet ji Doc vich jyadatr chawal de churre di varto kiti jndi hai. kyuki saro di khal nu sidha feed vich mix kita jnda hai.
ਵੇਸਣ। ਰਾਬ ਖੰਡ ਚਿੱਟਾ ਜੀਰਾ ਮੱਝ ਨੂੰ ਕਿੰਨੀ ਮਾਤਰਾ ਵਿੱਚ ਦੇਣਾ ਚਾਹੀਦਾ ਦੁੱਧ ਵਾਧਣ ਵਾਸਤੇ ਦੇ ਸਾਕਦੇ ਆ
(pb)
ਜੇਕਰ ਤੁਸੀ ਦੁੱਧ ਵਧਾਉਣ ਲਈ ਪੁੱਛ ਰਹੇ ਹੋ ਫਿਰ ਤੁਸੀ ਮੱਝ ਨੂੰ 1 ਕਿਲੋ ਕਣਕ ਦਾ ਦਲੀਆ, 200 ਗ੍ਰਾਮ ਗੁੜ ਨੂੰ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ ਉਸ ਵਿੱਚ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ 5 ਤੋਂ 7 ਦਿਨ ਤੱਕ ਦਿਓ ਜੇਕਰ ਤੁਸੀ ਧਾਰ ਪੋਲੀ ਕਰਨ ਲਈ ਦੇਣਾ ਹੈ ਫਿਰ ਰਾਵ ਖੰਡ, ਡਾਲਡਾ ਘਿਓ ਅਤੇ ਨੀਂਬੂ ਪਾ ਕੇ ਉਬਾਲ ਕੇ ਠੰਡਾ ਕਰਕੇ ਦੇ ਸਕਦੇ ਹੋ ਇਹ 250 ਗ੍ਰਾਮ ਤੱਕ ਹਰ ਚੀਜ ਪਾ ਸਕਦੇ ਹੋ ਅਤੇ 2 ਨੀਂਬੂ ਪਾਓ ਅਤੇ ਪਸ਼ੂਆਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Nmskarji...ye konsi nasal ka beej h....or kya ye 100 percent real or bdiya h...???
(hn)
Punjab
Harender ji yeh Gir nasal ka semen hai aur iska 15-16 litre tak record hai.
Delhi
Thanks Doctor
Punjab
Ehh desi gir nasal da semen hai
SPONGE GOURD
(en)
Maharashtra
Sawan ji kripya aap iske patton ke neeche machar ka hamla check karen agar maujood hai to aap iske uper imidacloprid@1 ml ko prati litre pani ke hisab se spray karen,dhanywad
ਡਾ਼ ਮੇਰੀ ਮੱਝ ਨੂੰ ਸੂਏ ਚਾਰ ਦਿਨ ਹੋਗੇ ਨਾ ਤਾਂ ਉਹ ਕਟਰੂ ਤੇ ਪਛਮ ਦੀ ਆ ਨਾ ਹੀ ਟੀਕੇ ਨਾਲ ਦੁਧ ਲਾਉਂਦੀ ਆ ਕੋਈ ਇਲਾਜ ਦਸੋ ਜੀ
(pb)
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
ਚਰੀ ਬਾਈ ਜੀ ਏਦਾ ਹੋ ਰਹੀ ਆ ਕਿ ਕਾਰਨ ਆ ਜੀ ਤੇ ਕਿਹੜੀ ਦਵਾਈ ਕਰੀਏ ਤੇ ਦਵਾਈ ਕਰਨ ਤੋਂ ਕਿੰਨੇ ਦਿਨ ਬਾਅਦ ਕਟਾਈ ਕਰ ਸਕਦੇ ਹਾਂ
(pb)
ਸਤਿਗੁਰ ਜੀ ਇਹ ਫੰਗਸ ਹੈ ਇਸਦੇ ਲਈ carbendazim @300 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
ਵੀਰ ਪੱਠੇਆ ਵਾਲੀ ਮੱਕੀ ਵਿਚ ਕੀੜੀ ਬਹੁਤ ਆ ਕਿਹੜੀ ਸਪਰੇ ਵਰਤੀ ਜਾਵੇ...?
(pb)
ਸਿੱਧੂ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Bai g satsri akal bai g main bakri palan di training laini chaunda haan university kithe aa g you tube te sardar ji keh rahe c
(pb)
Punjab
Harpreet ji jekar tuci bakri palan di training lena chahunde ho tan isdi training (Krishi Vigyan Kendra, Nurmahal, Jalandhar) vich 23.09.21 ton 30.09.21 tak diti jawegi tuci iss no. 8437117010 te sampark krke jankari laa skde ho.
devmedia
(hn)
Punjab
Sahab ji kripya aap apna swal vistar se pushen ki aap kya jankari lena chahte ha tan jo apko sahi jankari di ja skee.
ਸਰ ਇਸ ਝੋਟੀ ਦੇ ਸੂਣ ਚ ਦਸ ਦਿਨ ਬਾਕੀ ਹਨ । ਇਹ ਧੁੰਨੀ ਕੋਲ ਹਵਾ ਭਰ ਗੲਈ ਹੈ । ਹਲ ਦਸੋ
(pb)
Punjab
ਤੁਸੀ ਇਸ ਨੂੰ Redima injection 10ml ਅਤੇ Enrofloxacin inj 10ml ਲਗਵਾਓ
what is the hindi name of Arabic word spring a) rabi b) kharif c) zaid d) grisham correct- c explain ans
(en)
Maharashtra
The hindi name for the word spring is zaid which comes in the month of feb and march if you want to know more then please ask in detail so that we can guide you accordingly.thank you
Which is the most reliable parameter to measure growth of the plants a) Plant height b) dry weight c) leaf number d) leaf area correct-a explain ans
(en)
Maharashtra
Plant Height is a crucial component of a plant species' ecological strategy. ... Plant height is also an important part of a coordinated suite of life-history traits including seed mass, time to reproduction, longevity and the number of seeds a plant can produce per year
ਸਤਿ ਸ਼੍ਰੀ ਆਕਾਲ ਜੀ ਝੋਨੇ ਨੂੰ ਹਲਦੀ ਰੋਗ ਸ਼ੁਰੂ ਹੋ ਗਿਆ ਜੀ, ਇਸ ਤੋਂ ਬਚਾ ਲਈ ਕੀ ਕਰੀਏ? ਅਤੇ ਇਸਦੇ ਕੀ ਕਾਰਣ ਨੇ ਕਿਉੰ ਹੁੰਦਾ ਇਹ ਰੋਗ?
(en)
Punjab
ਜਗਦੀਪ ਜੀ ਹਲਦੀ ਰੋਗ ਦੀ ਰੋਕਥਾਮ ਦੇ ਲਈ propiconazole @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਇਹ ਫੰਗਸ ਦੇ ਕਾਰਨ ਹੁੰਦਾ ਹੈ। ਧੰਨਵਾਦ
in india when the right to food was adopted a) 1968 b)1990 c)2001 d)2017 correct -A Explain Please
(en)
Punjab
Sachin ji in India right to food was adopted in 1968 if you want to know more then please ask in detail so that we can guide you according.
Sir 13 00 45 basmati 1121 te hn krr skde with zinc 10 % NISAR rhina g
(pb)
Punjab
Manjeet ji tuc isdi spray kar sakde ho pr zinc di jgah boron@100 gram nu prati acre de hisab nal spray karo,dhanwad
Punjab
Yuvraj ji isda vdhia result hai iss nal kamjori durr rehndi hai, blood di kami nhi aundi ha ate sarir di sahi growth hundi hai.
ਗੰਨੇ ਦੀ ਫ਼ਸਲ ਖਰਾਬ ਹੋ ਰਹੀ ਹੈ ਜੀ ਕਿ ਹੱਲ ਕਰ ਸਕਦੇ ਹਾਂ?
(en)
ਹਰਪਾਲ ਜੀ ਕਿਰਪਾ ਕਰਕੇ ਗੰਨੇ ਦੇ ਦੋ ਟੁਕੜੇ ਕਰਕੇਫੇਰ ਉਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Hello Namskar sar ji Sar Jarman sefad dog a g 4 month ka is nu liver tonic khda Dita jawe kini dogse diti jawe liver tonic kine same Tak dinde raheye ji osde 1 dose injection nobivac lepto nobivac dhppi 2 dose v same hi lagi a ji jankari deo ji liver tonic bare osdi koyi hor kohrak dso jis nal groth vadiya kre thanks ji all sar ji good information Apni Kheti good
(pb)
Punjab
Manjot ji tuci dog nu Livotas liquid 10-10ml ja fir Hepamust liquid, livoferrol pet liquid, brotone liquid de skde ho baki uss nu Royal Canin feed deni suru kro.
Punjab
Ravinder sar broton liquid kina Dena g par day
Sir jawab ni aya koi 4 din ho gye swal kite nu
(pb)
Punjab
ਮਾਨ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਜਾ ਚੁਕੇ ਹਨ ਤੁਸੀ My Profile ਦੇ ਵਿਚ ਜਾਕੇ ਚੈੱਕ ਕਰ ਸਕਦੇ ਹੋ। ਧੰਨਵਾਦ
mashroom ki kheti aur iski lagat
(hn)
Haryana
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
ਡਾਕਟਰ ਸਾਬ ਝੋਟੀ ਆ 2 ਸਾਲ ਦੀ ਇਹਨੂੰ ਗਭਨ ਕਰਵਾਣਾ ਹੁਣ ਕਿ ਦਵਾ ਇਸਨੂੰ ਜੌ Heat ਵਿੱਚ ਆਜੇ ਤੇ ਪਹਿਲੇ ਟੀਕੇ ਨਾਲ ਹੀ ਗਭਨ ਰਹਿ ਜਾਵੇ
(pb)
Punjab
ਗੁਰਪ੍ਰੀਤ ਜੀ ਤੁਸੀ ਇਸ ਨੂੰ Agrimin super ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਜਦੋ ਪਸ਼ੂ ਨੂੰ ਪਹਿਲੀ ਵਾਰ ਗੱਭਣ ਕਰਵਾਓ ਤਾਂ ਉਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੋਣਾ ਜਰੂਰੀ ਹੈ
Punjab
200-250 ਕੁਇੰਟਲ Hona chahie
Punjab
ਹੋ ਗਈ
ਮੈਨੂੰ ਨਵੀਂ ਆਈ ਕਣਕ ਦੀ ਕਿਸਮ pbw 824 ਪੂਰੀ ਜਾਨਕਾਰੀ ਦਿੱਤੀ ਜਾਵੇ
(pb)
ਹਰਮਨ ਜੀ ਇਹ ਕਿਸਮ ਸਿੰਚਿਤ ਇਲਾਕੇ ਵਿਚ ਬੀਜਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਇਸਦਾ ਕੱਦ 104cm ਹੁੰਦਾ ਹੈ ਅਤੇ ਇਹ ਲਗਭਗ 156 ਦਿਨ ਵਿਚ ਪੱਕ ਜਾਂਦੀ ਹੈ। ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
Sir iss keet ki dawa batayen plz
(hn)
Maharashtra
Verma ji aap iski roktham ke liye aap malathion@2 ml ko prati litre pani ke hisab se spray karen.dhanywad
Sir mere sawalon ka jawab bhejiye plz
(hn)
Punjab
Verma ji aapke sabhi swalon ke jwab diye ja chuke hai aap kripya my profile men jakar check karen,dhanywad
Meri gay ka bachcha dety 36 hours ho gya hai abhi jhar nahi girati hai uterotone deya fir bhi nahi girao kya kare puri jankari de.
(hn)
Punjab
Sanjay ji aap nazdiki doctor se jer niklwa skte hai.
Uttar Pradesh
aap gaay gud khilaayen or baas ke ptte khilaaiye 1 se 2 ghnte me jer giraa degi.
+2 ਮੈਡੀਕਲ ਦੀ ਪੜ੍ਹਾਈ ਮਗਰੋਂ veterinary ਡਾਕਟਰ ਬਣਨ ਲਈ ਕੀ ਕਰੀਏ
(pb)
ਜੇਕਰ ਤੁਸੀ +2 ਮੈਡੀਕਲ ਵਿੱਚ ਕੀਤੀ ਹੈ ਫਿਰ ਇਸ ਤੋਂ ਬਾਦ gadvasu ludhiana ਵਿੱਚ ਹਰ ਸਾਲ ਜੁਲਾਈ ਵਿੱਚ entrance test ਹੁੰਦਾ ਹੈ ਉਸ ਟੈਸਟ ਨੂੰ ਪਾਸ ਕਰਕੇ veterinary ਦਾ ਕੋਰਸ ਕਰ ਸਕਦੇ ਹੋ
Sr ye powder Kis Kaam aata hai iske Kya fayda hai or ise gyaabhin pashu ko bhi de sakte hai
(hn)
Neeraj ji yeh mineral mixture hai jisse pashu ke sarir ki kami puri hoti hai aur pashu jldi naye dudh ho jatta hai aur sarir ki kamjori duur rehti hai yeh aap gabhin pashu ko bhi de skte hai yeh 50gm rojana de skte hai.
ਥਣ ਚੋ ਦੁਧ ਖਾਰਾ ਆਉਣ ਦਾ ਇਲਾਜ ਦਸੋ ਜੀ
(pb)
ਲਾਡੀ ਜੀ ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Desi gaye ki bachiya ko tayar kaise janam se lekr 2 saal tk kitne din pr deworming kare kitne din pr liver tonic kitna din tk kitna daily dudh pilaye kon se deworming ki dawa de aur kon si liver tonic de aur dudh daily kitni pilaye aur vaccine kon kon si lagye aur kitne dino pr lagye puri jankari kripya ashan sanchap me de.
(en)
Punjab
aap bache ko janam se 7-8 dino badd pett ke kirro ke liye Albomar liquid 30ml ko 10-10ml krke 3 din den aur fir 1-1 mahine ke frak se salt change krke dwai den aap Fenbendazole, Albendazole & ivermectin, Piperazine salt ko de skte hai aur 8 mahine ki age tak 1-1 mahine ke frak se deworming kren fir 3-3 mahine ke frak se deworming kren aur 1 mahine ki age ke badd brotone liver tonic 8-10ml dena suru kren aur bache ko lagbhag 3kg tak dudh pilayen aur 3 mahine tak acha maa ka dudh pilayen jitna woh asani se hajam krta rehe aur 1 mahine ke badd dudh ke sath calf starter feed deni suru kren jo dudh mai milla ker ja sidha bhi khilaa skte hai. iske ilawa bhi yadi aap koi aur jankari lena chahte ha tab aap dubara swal push skte hai.
Hmare pss ek cow hae woh last dec me hu bacha di maine use semen rakwa lekin ek month bad heat me phir rakhwa phir 3 month bad heat me aaya phir natural meeting karwa phir heat me aa gye aur phir dubara krwa phir aaj heat me aa gyi ky karu pareshan ho chuka hu jab ki mineral mixture daily de rha hu
(en)
Raj ji aap unki bachedani mai lixin-iu dwai 3 din bhrwayen aur mineral mixture ke sath sath Agrimin-i tab. rojana 1 goli den aur 21 din tak dete rehe fir agli varr heat mai anne per heat khali shood den aur usse agli heat mai cross krwaa den aur keeper plus powder 30gm rojana 20 din tak dete rehen.
Abs seman odisha me delivery hota hai kya ?
(en)
Punjab
Bikram ji aap abs semen ke dealer ki puri jankari lene ke liye Genus Breeding India Private Limited (ABS India) 406, Amar Neptune, 4th Floor, Plot # 45A & 46, Baner Road, Baner, Pune – 411 045, Maharashtra, Phone number: 090201 31111, 91-20-2729-3445 se sampark kr skte hai.
Ya kya problem h ?
(hn)
Punjab
Virender ji yeh fruit par anthracnose ke hamle ke lashan lag rahe hai ap iske liye Copper oxychloride@3gram prati 1litre pani ke hisab se spray kar sakte hai. Agar aisa ek 1-2 fruit par hi hai to ap inko tod kar nashat kar de. Dhanywad.
ਗੋਲੀ ਫੀਡ ਕੀ ਹੁੰਦੀ ?
(pb)
ਜਸ਼ਨਦੀਪ ਜੀ ਅਲੱਗ ਅਲੱਗ ਕੰਪਨੀਆਂ ਵਲੋਂ ਵੱਖਰੇ ਵੱਖਰੇ ਹਿਸਾਬ ਨਾਲ ਫੀਡ ਤਿਆਰ ਕੀਤੀ ਜਾਂਦੀ ਹੈ ਕਈ ਫੀਡ ਜ਼ਿਆਦਾ ਬਾਰੀਕ ਕੀਤੀ ਜਾਂਦੀ ਹੈ ਜਿਵੇਂ ਬੱਚਿਆਂ ਲਈ ਜੋ ਤਿਆਰ ਹੁੰਦੀ ਹੈ ਬਾਕੀ ਵੱਡੇ ਪਸ਼ੂਆਂ ਨੂੰ ਮੋਟੀ ਫੀਡ ਗੋਲੀ ਵਾਂਗੂ ਤਿਆਰ ਕਰਕੇ ਦਿੱਤੀ ਜਾਂਦੀ ਹੈ ਬਾਕੀ ਤੁਸੀ ਆਪਣਾ ਸਵਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣੀ ਹੈ ਤਾਂ ਜੋ ਤੁਹਾਨੂੰ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ
100kg wheat se kitna hydroponic grass milega ?
(hn)
Punjab
Mohd ji 1kg wheat seed se takreeban 6-10 kg tak hydrophonic grass nikal aata hai. Baki yeh dry matter aur moisture content par nirbhar krta hai. Dhanywad.
ਪੁਸੂਆ ਲੲੀ ਫੀਡ ?
(pb)
ਜਸ਼ਨਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਪਸ਼ੂਆਂ ਦੀ ਫੀਡ ਵਾਰੇ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤੁਸੀ ਖੁਦ ਘਰ ਵਿੱਚ ਤਿਆਰ ਕਰਕੇ ਦੇਣੀ ਹੈ ਜਾ ਫਿਰ ਮਾਰਕੀਟ ਦੀ ਫੀਡ ਵਰਤਣੀ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ