Haryana
Search
Kuthi mai pate ese ho rhe hai
(hn)
Satbir ji yeh fungus hai iske liye aap custodia@250ml ko prati acre ke hisab se spray kare,dhanywad
Veer ji Nili Ravi Majj nu Kehre Bull da Seman Best rahu ga.?
(pb)
Punjab
Gurlal ji tuci uss nu NR-359 bull ja Nikka bull da semen bhrwa skde ho ehh govt. semen ch aunde ha ja fir tuci private vdhia doctor ton record de hisab nal semen bhrwa skde ho.
Jedi nasal h yeah Saar g
(pb)
Punjab
Malkit ji eh murrah nasal di hai.
sir ji PBW677 bare jaankari dio Phillaur area ch ki feed back riha ..es da beej kis tara te kithu prapat kriye
(pb)
Punjab
Balwinder ji isda vadhia mausam vich jhaad lagbhag 23-25 quintal tak niklea hai isda beej tuhanu PAU ludhiana ja nede de Krishi Vigyan Kendra (KVK), Jalandhar Punjab · 0182 624 2288 to mil jayega,dhanwad
Punjab
koi ans dio ji
Where can I take training about mushroom farming ?
(en)
Punjab
Venkatesh, you can contact with your nearby KVK centre for mushroom training and have registration for the training. Thank you. Krishi Vigyan Kendra, Utukur, Kadapa Address- Besides RTA office, near, Moolavanka, Andhra Pradesh Phone: 099896 23826.
Paddy
(en)
Punjab
Venkatesh, kindly tell us about the problem in the paddy crop or you can can send photos of crop so that you may get right answer accordingly.
There is false smut attack in paddy. What should I spray?
(en)
Maharashtra
Venkatesh you can use the spray of propiconazole25%EC@200ml per acre on the paddy crop to control false smut. Thank you.
ਸਰ ਜੀ ਸਤਿ ਸ੍ਰੀ ਅਕਾਲ ..ਜਿਵੇ ਤੁਸਾ ਨੂੰ ਪਤਾ ਕਣਕ ਦੀ ਬਿਜਾਈ ਨੇੜੇ ਹੈ ਤਾ ਸਰ ਸਾਡੇ ਏਰੀਏ ਚ DAP ਬਿਲਕੁਲ ਵੀ ਉਪਲਭਦ ਨਹੀ ਹੈ ਤਾ ਮੈ ਸੋਚ ਦਾ ਕਿ ਇਸ ਵਾਰ ਸਿੰਗਲ ਸੁਪਰ ਫਾਸਫੇਟ (SSP)ਦਾ ਪਰਯੋਗ ਕੀਤਾ ਜਾਵੇ ..ਜਿਵੇ DAP ਚ ਸਾਨੂੰ 46% ਫਾਸਫੋਰਸ ਅਤੇ 18% ਨਾਇਟਰੋਜਨ ਮਿਲਦਾ ਹੈ ਉਹ ਵੀ 1400 ਦੇ ਲਗਭਗ ਬਲੈਕ ਚ ..ਸਿੰਗਲ ਸੁਪਰ ਫਾਸਫੇਟ ਚ 16% ਫਾਸਫੋਰਸ ,11%ਸਲਫਰ ਅਤੇ 19% ਕਲਸੀਅਮ ..ਹੁਣ ਜੇ ਮੈ 3 beg ਇਕ ਖੇਤ ਵਿਚ ਪਾ ਦੇਵਾ ਤਾ ਫਾਸਫੋਰਸ ਸਾਨੂੰ 48 % ਮਿਲਦਾ ਤੇ ਰੇਟ ਵੂ 400+400+400=1200 ਹੁੰਦਾ ਹੈ ਤੇ ਜੇ ਮੈ 17 kg ਯੂਰੀਆ ਵੀ ਬਿਜਾਈ ਟਾਇਮ ਨਾਲ ਪਾ ਦੇਵਾ ਤਾ ਮੈਨੂੰ ਲਗਦਾ DAP ਨਾਲੋ ਵਧੀਆ ਰਿਜਾਲਟ ਮਿਲਣ ਗੇ ਤੇ MOP 18kg ਅਲਗ ਤੋ ਪਾਵਾਗੇ ਬਿਜਾਈ ਟਾਇਮ ..ਮੈਨੂੰ ਦੱਸੋ ਮੈ ਸਹੀ ਹਾ ਜਾ ਨਹੀ ਵਿਸਥਾਰ ਜਾਣਕਾਰੀ ਦਿਓ
(pb)
Punjab
ਬਲਵਿੰਦਰ ਜੀ ਤੁਸੀਂ ਕਣਕ ਦੀ ਬਿਜਾਈ ਸਮੇਂ DAP ਦੀ ਥਾਂ ਤੇ SSP ਦੀ ਵਰਤੋਂ ਕਰ ਸਕਦੇ ਹਨ। 1 DAP ਬੈਗ ਦੀ ਥਾਂ ਤੇ 2-3 SSP ਦੇ ਬੈਗ ਦੀ ਵਰਤੋਂ ਕਰਨੀ ਪਵੇਗੀ। ਜ਼ਿਆਦਾ SSP ਦੀ ਵਰਤੋਂ ਨਾਲ ਜ਼ਮੀਨ ਵਿਚ ਕੈਲਸ਼ੀਅਮ ਦੀ ਮਾਤਰਾ ਵੀ ਵੱਧ ਹੋ ਸਕਦੀ ਹੈ। ਵੈਸੇ ਕਣਕ ਵਿਚ MOP ਦੀ ਵਰਤੋਂ ਓਦੋ ਹੀ ਕਰੋ ਜੇ ਜਮੀਨ ਪੋਟਾਸ਼ ਦੀ ਕਮੀ ਦਿਖਾਉਂਦੀ ਹੋਵੇ। ਇਸ ਸਾਲ ਜੇ DAP ਨਹੀਂ ਉਪਲੱਬਧ ਹੁੰਦੀ ਤਾ ਤੁਸੀਂ ਕਣਕ ਦੀ ਬਿਜਾਈ ਸਮੇਂ SSP ਦੀ ਵਰਤੋਂ ਕਰ ਸਕਦੇ ਹਨ। ਸਰਕਾਰ ਵਲੋਂ ਯਕੀਨੀ ਬਣਾਇਆ ਗਿਆ ਹੈ ਕਿ ਇਸ ਕਣਕ ਦੇ season ਵਿਚ DAP ਤੇ urea ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਧੰਨਵਾਦ।
Punjab
mnu lagda sade ਮਾਹਿਰਾ kol koi ans he ni mera questions da
ਗੋਭੀ ਦੀ ਸੁੰਡੀ ਦਾ ਇਲਾਜ
(pb)
Punjab
ਗੁਰਤੇਜ ਜੀ ਤੁਸੀਂ ਗੋਭ ਦੀ ਸੁੰਡੀ ਦੀ ਰੋਕਥਾਮ ਲਈ Flubendiamide 39.35% SC@20ml ਪ੍ਰਤੀ ਏਕੜ ਦੇ ਹਿਸਾਬ ਸਪਰੇਅ ਕਰ ਸਕਦੇ ਹਨ। ਧੰਨਵਾਦ।
devmedia
(pb)
Punjab
Gurtej ji eh gobh vali sundi hai. Je fasal vich esda hamla 5% to vadh hai ta tusi isdi roktham lyi Flubendiamide 39.35%SC @20ml praqti acre ke hisab se spray kar sakte hai. Dhanywad.
श्रीमान जी मेरी भेंस 10सितंबर को बयाही थी दुध नहीं बड़ रही मेला भी सफेद दे रही है क्या कोई इन्फेक्शन है दवाई रखवानी पड़ेगी या कोई है किरपा करके बताए
(hn)
किरण जी यदि वो सफेद गंदा पानी गिरा रही है तब आप Lixin-iu दवाई तीन दिन बच्चेदानी में भरवा सकते है। जिससे अंदर से इंफेक्शन भी खत्म हो जाएगा और अच्छी तरह से सफाई हो जाएगी।
Punjab
Gobind ji isda rate 6250 rupaye prati quintal de hisab nal hai.dhanwad
Sir ji jado appa pashu nu milk kadan to baad thana nu dwai jis bottel naal lagonde aa osnu ki kehnde aa ji ?
(pb)
Punjab
Inderpal ji jekar tuci pashua da dudh lenn ton badd dwai lgani hai fir tuci betadine liquid di varto bhi kr skde ho, dudh lenn ton badd iss vich sare thna nu dip kr skde ho.
22g aapa buffalo nu desi khand kis tra de skde aa jis naal proper result mile.23 days hoge delivery nu dhudh to ni khul rhi.
(pb)
tuci 1kg kanak da dalia ate uss vich khand paa ke changi trahh pkka lao ate fir thoda jeha thnda krke uss vich 100ml saro da tel mix krke deo ehh 5-7 din deo baki uss vich mitha tejj naa kro jiwe normal jeha hunda hai uss hisab nal tyar krke de skde ho.
ਜਵੀ ਦੀ ਬੀਜਾਈ ਸਮੇਂ ਕਿਹੜੀ ਕਿਹੜੀ ਖਾਦ ਪਾਈਏ
(pb)
ਹਰਿੰਦਰ ਜੀ ਜ਼ਮੀਨ ਦੀ ਤਿਆਰੀ ਸਮੇਂ ਖੇਤ ਵਿੱਚ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 30 ਕਿਲੋ (66 ਕਿਲੋ ਯੂਰੀਆ) ਅਤੇ ਫਾਸਫੋਰਸ 8 ਕਿਲੋ (50 ਕਿਲੋ ਸਿੰਗਲ ਸੁਪਰ ਫਾਸਫੇਟ) ਮਾਤਰਾ ਪ੍ਰਤੀ ਏਕੜ ਵਿੱਚ ਵਰਤੋ। ਨਾਈਟ੍ਰੋਜਨ ਦੀ ਅੱਧੀ ਮਾਤਰਾ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ, ਬਿਜਾਈ ਤੋਂ 30-40 ਦਿਨ ਬਾਅਦ ਪਾਓ। ਧੰਨਵਾਦ।
टमाटर मे कोनसा रोग है उपचार बताओ
(hn)
Punjab
राम जी यह early blight के हमले के लक्षण लग रहे है आप इनकी रोकथाम के लिए Mancozeb@3gram प्रति 1litre पानी जा Propiconazole @1ml प्रति 1litre पानी के हिसाब से स्प्रे कर सकते है। धन्यवाद।
Fish farming biofloc
(pb)
Punjab
biofloc fish farm da punjab vich koe govt. project nahi hai ji. eh apne level te hi farming hundi hai. tusi jekar bioflock farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.
Punjab
ਡੇਅਰੀ ਬਾਰੇ ਜਾਣਕਾਰੀ ਲੈਣ ਲਈ Dairy Dev. Officer, BDPO Office, Barnala, Sh. Jaswinder Singh,98769-45551,01672-230925 ਜੀ ਨਾਲ ਸੰਪਰਕ ਕਰ ਸਕਦੇ ਹੋ ਅਤੇ ਓਹਨਾ ਤੋਂ ਅਗਲੀ ਟ੍ਰੇਨਿੰਗ ਦੀ ਜਾਣਕਾਰੀ ਲੈ ਸਕਦੇ ਹੋ
iska upchar bataye
(hn)
Maharashtra
Birbal ji agar dhan ki fasal mein danne rust jaise ho rahe hai aur haldi jaisa powder ban raha hai to yeh false smut hai ap iski roktham ke liye Propiconazole@200ml prati acre ke hisab se spray kar sakte hai. Agar aise lashan nahi hai to fir yeh bpb ka hamla ho sakta hai. Iski roktham ke liye ap Copper hydroxide77%@200gram sath Bacterimycin prati acre ke hisab se spray kar sakte hai. Dhanywad.
kripya dono bimari ka uchit upchar bataye
(hn)
Maharashtra
Birbal ji agar dhan ki fasal mein danne rust jaise ho rahe hai aur haldi jaisa powder ban raha hai to yeh false smut hai ap iski roktham ke liye Propiconazole@200ml prati acre ke hisab se spray kar sakte hai. Agar aise lashan nahi hai to fir yeh bpb ka hamla ho sakta hai. Iski roktham ke liye ap Copper hydroxide77%@200gram sath Bacterimycin prati acre ke hisab se spray kar sakte hai. Dusra jo fasal mein yeh pipe jasie 2-4 paudhe hi hai to yeh normal hai, yeh kahi bar beej me mutation ho jati hai. Agar jada matra me hai to yeh kisi nutrient ki kami ho sakti hai. kripya ap yeh btaye ki fasal me kya kya khad aur kitni matra me dali hai ta jo apko uske hisab se sahi janakri de sake. Dhanywad.
carus company de Carofix-21 da ki result aa.ki eh vithum h di tarah kam krda hai.ehda ki benifit aa.
(pb)
Punjab
Carofix-21 nal pashu nu asani nal jer pendi hai, infection khtm hunda ha ate dudh vich vdha hunda ha ate vitum-h vich vitamins hunde ha jiss nal pashu de sarir di kami puri hundi hai usde lewe ate thnna di vdhia growth hundi hai.
pehlan jhoti kine dina tak dudh vadhdi aa.apni jhoti 20 dina di suyi aa 9.5 kg milk aa.hor kina vadh sakdi aa.kadh vi chal paya hai ?
(pb)
Punjab
Parmjeet ji pashu lagbhag 20-25 dina vich purre dudh te aa jnda ha baki usdi nasal ate khurak de hisab nal pashu da dudh hunda hai tuci vdhia khurak de nal nal Anabolite liquid 100ml rojana, Lacup powder 100gm rojana dena suru kro.
Sir ji Ludhiane PAU vala kisan mela hun kado aa reha.please jaan kaari deo.
(pb)
Punjab
Gurpreet ji PAU ludhiana da kisan mela hun next year aave ga. Is saal da recorded mela tusi PAU de youtube channel te dekh sakde han. Baki hale next kisan mela diya dates final nahi hoyia han jdo v mela diya dates final hon giya isdi update Apni Kheti app te facebook page te pa diti jave gi. Dhanwad.
Punjab
Thanks ji sir..
Matar beej reha aa Pehli waar,retli zameen aa,koi slaah de skda aa k kehri variety beeji jawe,te hor sambh smbhal v kivein kiti jawe??
(en)
matar di kasht retli mitti vich v safal treeke naal kiti ja sakdi hai. Variety tuhade bijai de sme te nirbhar krdi hai, ageti bijai lyi (sep-oct)AP-3,Matar Ageta-7,Matar Ageta-6 ,Arkel te main season(oct-nov) lyi Punjab-89 te mithi phali di bijai kiti ja sakdi hai. Ageti bijai lyi Seed 45 kg te main season lyi 30kg prati acre de hisaab naal paa sakde haan. Beej nu rhizobium naal sodhna bhut jroori hai. Khada di varto mitti di parkh de adhar te kro. Jyada ageti fsal beejan to gurej kro kyuki is vich wilt da hamla jayada hunda hai.
Urea treated ਪਰਾਲੀ kitho milugi... ਤੇ ਕੀ ਰੇਟ milegi... ਤੇ ਇੱਕ pashu ਨੂੰ esdi ਕਿੰਨੀ ਲੋੜ ਹੁੰਦੀ ਹੈ... Mera pijd katwara ਨੇੜੇ garhshankar hai... ਕਿਰਪਾ ਕਰਕੇ esde ਵਾਰੇ pata ਹੋਵੈ ਤਾਂ dasyo
(pb)
Punjab
ਸਰਬਜੀਤ ਜੀ ਪਰਾਲੀ ਨੂੰ ਯੂਰੀਆ ਨਾਲ ਸੋਧ ਕੇ ਦੇਣ ਦੀ ਜ਼ਿਆਦਾ ਜਰੂਰਤ ਨਹੀਂ ਹੈ ਕਿਉਕਿ ਪਰਾਲੀ ਦੀ ਨਾੜ ਵਿੱਚ ਪਹਿਲੇ ਹੀ ਸਪਰੇਆਂ ਦਾ ਅਸਰ ਲੰਬੇ ਸਮੇ ਤੱਕ ਰਹਿੰਦਾ ਬਾਕੀ ਤੂੜੀ ਨੂੰ ਤੁਸੀ ਯੂਰੀਆ ਨਾਲ ਸੋਧ ਕੇ ਦੇਣ ਸਕਦੇ ਹੋ ਜਿਸ ਨਾਲ ਕੁੱਛ ਮਾਤਰਾ ਵਿੱਚ ਪ੍ਰੋਟੀਨ ਮਿਲਦੀ ਹੈ ਤੁਸੀ ਇਹ ਖੁਦ ਘਰੇ ਵੀ ਤਿਆਰ ਕਰ ਸਕਦੇ ਹੋ ਇਸਦੇ ਲਈ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ
एक गाभिन गाय को वेस्ट,डी कंपोजर कितनी मात्रा में खिलाना चाहिए ?
(hn)
केशव जी कृप्या आप अपना सवाल विस्तार से पूछें कि आप गाय को वेस्ट में क्या खिलाना चाहते है आप उसकी फोटो भेजे ताकि आपको उसके बारे में सही जानकारी दी जा सके।
Uttar Pradesh
इस्लाम के बारे में
ਸਤਿ ਸ੍ਰੀ ਆਕਾਲ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਮੈਂ ਆਪਣੀ ਬਾਸਮਤੀ ਨੂੰ ਜਿਹੜੀ ਕਿ ਗੱਭ ਉੱਪਰ ਹੈ ਨੂੰ 00 52 34 ਨਾਲ ਯੂਰੀਆ 1/2kgਮਿਕਸ ਕਰਕੇ ਸਪਰੇਅ ਕਰ ਸਕਦਾ ਹਾਂ ਧੰਨਵਾਦ
(pb)
Punjab
ਜੇਕਰ ਤੁਹਾਡੀ ਬਾਸਮਤੀ ਵਧੀਆ ਹਲਾਤ ਵਿਚ ਹੈ ਤੇ ਇਸ ਨੂੰ ਸਿਫਾਰਿਸ਼ ਕੀਤੀ ਖਾਦ ਪਾ ਦਿੱਤੀ ਗਈ ਹੈ ਤਾ 00 52 34 ਕਰਨ ਦੀ ਕੋਈ ਜਿਆਦਾ ਜਰੂਰਤ ਨਹੀਂ ਹੈ | ਜੇਕਰ ਇਸ ਵਿਚ ਖੁਰਾਕ ਦੀ ਕਮੀ ਹੈ ਤਾ ਫਿਰ ਤੁਸੀਂ ਇਹ ਸਪਰੇ ਕਰ ਸਕਦੇ ਹੋ ਜੀ|
Does RIR breed chicken hatch egg RIR kombdi andi ubavte ka RIR murgi anda hatch karti hai kya
(en)
Punjab
Shubham ji kripya aap vistar se apna swal pushn ki aap kya jankari lena chahte ha tan jo apko sahi jankari di jaa skee.
Sir ji jhona 114 jo ki 85 din da ho gya e ....gobha bharn te amistar top te ik sapray 13 0 45 naal 80 gram born kita c ...hun koi tele vali ja koi fungicide karn di jrurt hai ji ..
(pb)
Punjab
majodhan ji Tusi apne khet da sarvekhan kro te dekho,jekar jhone vich tele da hamla hai ta dinotefuran 80 g prati acre de hisab nal spray kro, jekar koi bimaari de lashan han ta tuc photo bhej ke jaanakari lai sakde ho ji , je tuhada jhona saaf suthra hai ta kise spray di koi lod nhi hai ji.
Sir cow milk da fat te snf kive increase kr sakde aa?
(en)
tuci pashu di khurak da purra dian rakho tuci uss nu 30-35kg rojana hara chara ate 5-7 kg sukka chara mix krke de skde ho ate pashua nu her 3 mahine badd pett de kiria wali dwai jrur deo ate uss nu mousam de hisab nal sahi dekbhal kro baki tuci iss nu Lacup powder 100gm rojana, Fatmax powder 100gm rojana dena suru kro ate vdhia feed de nal nal saro, vdemia di khal bhi jrur deo.
डॉ रविंदर चहल जी पशु को शीरा (molasses) देने के क्या फायदे होते हैं और कितनी मात्रा में देना चाहिए प्लीज जरूर बताएं
(hn)
Punjab
राहुल जी सीरे से पशु की फीड में स्वाद पैदा होता है लेकिन इसे ज्यादा देने की ज़रूरत नहीं है आप 100 किलो घर की फीड में 1—2 किलो तक मिलाकर दे सकते है
ਸੁਪਰ ਨੇਪੀਅਰ ਬਾਜਰੇ ਦੇ ਪੌਸ਼ਟਿਕ ਤੱਤਾਂ ਬਾਰੇ ਵਿਸਥਾਰ ਨਾਲ ਚਰਚਾ ਕਰੋ ਜੀ।
(pb)
ਪਰਮਜੀਤ ਜੀ ਇਸਦੇ ਵਿਚ 8 -12 % ਪ੍ਰੋਟੀਨ ਹੁੰਦਾ ਹੈ ਅਤੇ 26-28% ਫਾਈਬਰ ਹੁੰਦਾ ਹੈ ਅਤੇ ਇਸਦੇ ਵਿਚ ਕੁੱਲ 55-58% ਤਕ ਤੱਤ ਹੁੰਦੇ ਹਨ। ਧੰਨਵਾਦ
Mirch me patti sikud raha hai kaun sa dava ka chhidkav kare
(hn)
Uttar Pradesh
Kamlesh ji aap iske patton ke neeche machar ka hamla check karen agar maujood hai to aap iske uper imidacloprid@1ml ko prati litre pani ke hisab se spray karen .dhanywad
श्रीमान जी मेरी भेंस 10सितंबर को ब्याही थी दूध नहीं बड़ रही मेला भी सफेद दे रही है क्या अंदर इन्फेक्शन हैं दवाई रखवनी पड़ेगी या कोई अन्य उपचार है
(hn)
किरण जी यदि वो अभी भी सफेद मेला गिरा रही है तो आप उसकी बच्चेदानी में lixin-iu दवाई भरवा दें जिससे अंदर से इंफेक्शन खत्म हो जाएगा और अच्छी तरह से सफाई हो जाएगी।
श्रीमान जी मेने दो एकड में मक्का बोया है 27अगस्त को खाद बी दिया स्प्रे भी किया फिर भी मक्का बड़ नहीं रहा कीड़ा लगा था जो गोब को खाते हैं कोई उपचार बताए
(hn)
किरण पाल जी मक्का में Coragen@60 ml प्रती एकड़ सप्रे कर सकते हो।
ਸਰ ਕਿ ਕਿ ਕੰਮ ਕਰਦਾ ਆ ਆਹ ਪੋ੍ਡਕਟ
(pb)
ਗੁਰਪ੍ਰੀਤ ਜੀ ਇਹ ਮਿਨਰਲ ਮਿਕਸਚਰ ਹੈ ਇਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਪਸ਼ੂ ਸਮੇ ਤੇ ਨਵੇਂ ਦੁੱਧ ਹੋ ਜਾਂਦਾ ਹੈ ਅਤੇ ਵਧੀਆ ਤਰੀਕੇ ਨਾਲ ਦੁੱਧ ਦਿੰਦਾ ਰਹਿੰਦਾ ਹੈ
saab ji verka and Virbac da mineral mixture ki fark ha .
Punjab
Verka mineral mixture, bestmin gold, crs mineral mixture, bovimin b
Sir Ai ka seman ka kitna ghanta asar rah taha ha
(pb)
Punjab
Gurmeet ji Ai ton badd lagbhag 72 hours tak sperm zinda rehnde hai.
1121 ਝੌਨਾ ਕੱਚਾ ਬਹੁਤ ਜਿਆਦਾ ਹੈ, ਇਸ ਨੂੰ ਪਕਾਉਣ ਲਈ ਕਿਹੜੀ ਸਪਰੇ ਕਰੀਏ।
(en)
ਭੀਮਸੈਨ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਇਸਦੀ ਸਹੀ ਜਾਣਕਾਰੀ ਦਿੱਤੀ ਜਾ ਸਕੇ।
Nimbu de bootey ch shooter bohat nikal rahiya ne ki kitta Jaye ji
(en)
Balwinder ji kirpa karke isdi photo bhejo ta jo tuhanu usde hisab nal jankari diti ja sake,dhanwad
iska ilaj batayen
(hn)
Birbal Singh g kripa aap iski khet mein pass se photo bhejen tnki aapko poori jankari di ja ske...
devmedia
(pb)
ਨਿਰਮਲ ਜੀ ਕਿਰਪਾ ਕਰਕੇ ਇਹ ਦੱਸੋ ਇਹ ਗੱਭਣ ਹੈ ਜਾ ਨਹੀਂ ਹੈ ਇਸ ਨੂੰ ਟੀਕੇ ਭਰਵਾਇਆ ਹੈ ਜਾ ਨਹੀਂ ਜੇਕਰ ਅਜੇ ਟੀਕੇ ਨਹੀਂ ਭਰਵਾਇਆ ਹੈ ਫਿਰ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ Agrimin i tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ
Sir ji Buffalo nu heat vch leaone liye khera teaka varta janda are vartu kive kiti ja sakda e
(pb)
Gurvinder ji tuci Vetmate injection ja pragma injection 2ml lgwao ehna vicho koi bhi injection lgwa skde ho jddo oh patlia tara krdi hai fir tuci Ai krwa skde ho
869 ਕਣਕ ਦਾ ਬੀਜ 824 ਕਣਕ ਦਾ ਬੀਜ ਕਿੱਥੋਂ ਮਿਲੇਗੀ
(pb)
Punjab
ਜੈਲੀ ਜੀ ਕਣਕ ਦਾ ਬੀਜ PBW 824, PBW 869, ਤੁਹਾਨੂੰ PAU, Ludhiana ਦੀ ਬੀਜ shop ਤੋਂ ਮਿਲ ਸਕਦਾ ਹੈ। ਤੁਸੀਂ Brar Seeds Store (ਬਰਾੜ ਸੀਡਸ ਸਟੋਰ), ਲੁਧਿਆਣਾ ਨਾਲ ਵੀ ਸੰਪਰਕ ਕਰ ਸਕਦੇ ਹਨ। ਧੰਨਵਾਦ।
Ffg ਕਿੰਨਾ ਵਜ਼ਨ ਕਰਕੇ ਅੰਡੇ ਦੈਣ ਲੱਗ ਜਾਂਦੀਆਂ ਜੀ ।
(pb)
Punjab
ਪ੍ਰੀਤ ਜੀ ਇਹਨਾਂ ਦਾ ਭਾਰ ਤੁਹਾਡੀ ਵਧੀਆ ਖੁਰਾਕ ਤੇ ਨਿਰਭਰ ਹੈ ਪਰ ਇਹ ਲਗਭਗ 5-6 ਮਹੀਨੇ ਬਾਦ ਅੰਡੇ ਦੇਣ ਲੱਗ ਜਾਂਦੇ ਹੈ
Ffg 5 month Di ho geii growgold daa sakk deaa ji
(pb)
Punjab
Hanji Preet ji tuci Grow gold di varto kr skde ho ehna nal sarir di kami puri howegi ate vdhia egg production howegi.
Sir g Hun es time Ch jhona basmati nu kedhi sprey kriye
(pb)
रविंदर जी कृपया आप इसकी फोटो भेजें ताकि इसकी सही जानकारी दी जा सके।
devmedia
(en)
Uttar Pradesh
or sandalwood farming, Land should be prepared in April-May month. 5-6 ploughing are required to bring the soil to fine tilth. Sowing should be done in May-October month. But the best time for sowing is in July-August month. Use plant to plant distance of 3m. In May month, pits are dug at the distance of 4m X 4m at the dimensions of 30 X 30 X 30m. Remain pits as such for one week. After that pits are filled with cow dung, urea@100gm, SSP@300gm and Thimet@20gm. In first year urea@50gm/tree, SSP@100gm/tree and MOP@40gm/tree is added and then the dose is increased every year. In 10th year urea@500gm/tree, SSP@1000gm/tree and MOP@400gm/tree is added. Dose is added in two equal splits, one is added in March-April month and second is added in September-October month. Harvesting should be done after 20 years of planting. More yield is obtained when harvesting is done in 30-60 years.
ਨਰਮੇ ਵਿੱਚ ਗੁਲਾਬੀ ਸੁੰਡੀ ਆਉਣ ਦੇ ਕਾਰਨ ਅਤੇ ਇਲਾਜ। ਜਦੋਂ ਕਿ ਨਰਮਾ ਬੀਟੀ ਹੈ
(pb)
Punjab
ਨਰਮੇ ਵਿਚ ਗੁਲਾਬੀ ਸੁੰਡੀ ਆਉਣ ਦੇ ਕਈ ਕਾਰਨ ਹਨ,ਪਰ ਮੁਖ ਕਾਰਨ ਕੀਟਾ ਵਿਚ ਬੀ. ਟੀ. ਦੇ ਖਿਲਾਫ ਲੜਨ ਦੀ ਸਮਰੱਥਾ ਦਾ ਵੱਧ ਜਾਣਾਂ ਕਿਉਕਿ ਬੀ. ਟੀ. ਕੰਪਨੀਆਂ ਬੀਜ ਦੇ ਪੈਕੇਟ ਵਿਚ ਰੇਫੂਜੀਆ ਨਾਲ ਪ੍ਰਦਾਨ ਕਰਦਿਆਂ ਸਨ ਜੋ ਕਿ ਗੈਰ ਬੀ. ਟੀ. ਬੀਜ ਸੀ ਤੇ ਇਸ ਨੂੰ ਖੇਤ ਦੇ ਅੱਲੇ ਦੁਆਲੇ ਬੀਜਣ ਨਾਲ ਕੀਟ ਆਪਣਾ ਜੀਵਨ ਚੱਕਰ ਗੈਰ ਬੀ. ਟੀ ਤੇ ਪੂਰਾ ਕਰ ਲੈਂਦੇ ਸਨ ਪਰ ਕਿਸਾਨ ਰੇਫੂਜੀਆ ਨਹੀਂ ਬੀਜਦੇ ਸਨ ਤੇ ਸਿਰਫ ਬੀ. ਟੀ. ਹੀ ਬੀਜਦੇ ਸਨ, ਜਿਸ ਨਾਲ ਸਮਾਂ ਪੈ ਕੇ ਕੀਟਾ ਦੀ ਬੀ. ਟੀ. ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਹੋ ਗਿਆ ਹੈ |ਇਸਦਾ ਦੂਸਰਾ ਕਾਰਨ ਸਪਰੇ ਨੂੰ ਵੱਧ ਮਾਤਰਾ ਵਿਚ ਵਰਤੋਂ ਕਰਨਾ ਵੀ ਹੈ | ਰੋਕਥਾਮ ਲਈ ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਸਪਾਇਨੋਟਰਮ 170ਮਿ.ਲੀ ਜਾ ਟ੍ਰਾਈਜ਼ੋਫੋਸ 40 ਈ ਸੀ 300 ਮਿ.ਲੀ. ਜਾ ਸਾਈਪਰਮਿਥਰਿਨ 25 ਈ.ਸੀ . 200 ਮਿ.ਲੀ ਪ੍ਰਤੀ ਏਕੜ ਦੀ ਸਪਰੇਅ ਕਰੋ|
devmedia
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
ਸਤਿ ਸ੍ਰੀ ਆਕਾਲ ਜੀ, ਡਾਕਟਰ ਸਾਹਿਬ ਮੱਝ ਤੇ ਗਾਂਵਾਂ ਦੇ ਜਿਹੜੀਆਂ ਗੱਭਣ ਹਨ ਇਕ 2ਮਹੀਨੇ ਦੀ ਤੇ ਇਕ 6ਮਹੀਨੇ ਦੀ,ਕੀ ਇਹਨਾਂ ਦੇ ਪੇਟ ਦੇ ਕੀੜਿਆ ਤੇ ਬਾਹਰ ਸਰੀਰ ਤੇ ਚਿੱਤੜਾਂ ਬਗੈਰਾ ਤੇ ਟੀਕੇ ਲਗਾ ਸਕਦੇ ਹਾਂ।ਜੇ ਲਗਾ ਸਕਦੇ ਹਾਂ ਤਾਂ ਦੱਸਿਓ ਕਿਹੜੇ ਟੀਕੇ ਲਗਾਈਏ।
(pb)
Punjab
ਤੁਸੀ ਓਹਨਾ ਨੂੰ hitek injection 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾ ਸਕਦੇ ਹੋ ਬਾਕੀ ਓਹਨਾ ਦੇ ਸ਼ੈੱਡ ਵਿੱਚ, ਖੁਰਲੀਆਂ ਵਿੱਚ, ਦੀਵਾਰਾਂ ਤੇ taktic liquid 5ml ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇ ਕਰੋ, ਸਪਰੇ ਕਰਦੇ ਸਮੇ ਉਥੇ ਪਸ਼ੂਆਂ ਦੇ ਚਾਰੇ, ਦਾਣੇ ਅਤੇ ਪਸ਼ੂਆਂ ਨੂੰ ਬਾਹਰ ਕੱਢ ਕੇ ਚੰਗੀ ਤਰ੍ਹਾਂ ਸਪਰੇ ਕਰੋ
About full information Pearls farming
(en)
Madhya Pradesh
pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.
सर हमारी गाय को बच्चा दिए 16 दिन हुआ है एक दो दिन से खून दे रही है
(hn)
राजेश जी यह पशु का ब्याने के बाद कड़ चलता है इसमें कोई दिक्कत नहीं है उसे आप Utrevive liquid 100-100ml रोजाना देना शुरू करें। बाकि यदि कोई ज्यादा समस्या है तो आप नज़दीकी डॉक्टर से जांच करवा सकते है।
ਨਰਮੇ ਦਾ ਇਹ ਹਾਲ ਹੋਈ ਜਾਂਦਾ ਹਰ ਇੱਕ ਟੀਂਡੇ ਵਿੱਚ ਇਦਾ ਗਲ ਰਿਹਾ ਕੀ ਕੀਤਾ ਜਾਵੇ ਜਲਦੀ ਦੱਸਣਾ ਬਹੁਤ ਨੁਕਸਾਨ ਹੋ ਰਿਹਾ
(pb)
Punjab
ਕਾਲਾ ਜੀ ਇਹ ਨਰਮੇ ਵਿਚ ਗੁਲਾਬੀ ਸੁੰਡੀ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਨਰਮੇ ਦੀ ਫ਼ਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਪਰੇਅ ਫ਼ਸਲ ਦੇ ਅਲੱਗ ਅਲੱਗ ਦਿਨਾਂ ਦੀ ਫ਼ਸਲ ਤੇ ਅਲੱਗ ਅਲੱਗ ਸਪਰੇਅ ਕੀਤੀ ਜਾਂਦੀ ਹੈ। ਜਿਵੇ ਨਰਮੇ ਦੀ ਫ਼ਸਲ 70-120 ਦਿਨਾਂ ਦੀ ਤੇ Profenofos 50% SC@500ml ਜਾ Flubendiamide 39.35% SC@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਫ਼ਸਲ 120-150 ਦਿਨਾਂ ਦੀ ਹੋਵੇ ਤਾ ਤੁਸੀਂ Deltamethrin 2.8% EC@160ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Veer g koi ds sakda ki Punjab ke Pathankot ke Aas paas ache HF cow kahan se mill sakte hai
(pb)
Punjab
Rajveer ji tuci cow lenn lai Lakhwinderjit Singh 7347216759 ja Gurpinder Singh 7717292141 nal sampark kr skde ho ehna ton tuhanu sari jankari mill jawegi.
Punjab
Punjab ch Dashmesh Dairy Te semen mill skde Ho, contact number -9814929998 nal sampark kro
Punjab
Sag semen, crv imported semen, Pdfa Wala imported semen, world wide
दी गई जानकारी जो आपने जायफल खिलाने के बारे में बताया था उससे भी heat में नहीं आए आप अंग्रेजी दवाइयां होम्योपैथिक दवा बताएं कोई
(hn)
अखिलेश जी इसे आप पेट के कीड़ों के लिए Flukarid-DS गोली दें और Agrimin super पाउडर 50-50gm सुबह शाम दें और Ovumin advance tab. रोजाना एक गोली दें और 21 दिन तक देते रहें जब वो पतली तार जैसा पानी गिराए तब आप उसे टीका भरवा सकते है।
ਸਰ ਮਸ਼ਰੂਮ ਦੀ ਖੇਤੀ ਸੁਰੂ ਕਰਨਾ ਚਾਹੁੰਦਾ ਹਾਂ ਇਸ ਦੀ ਟ੍ਰੇਨਿੰਗ ਕਿਥੋ ਮਿਲੇਗੀ
(pb)
Punjab
ਸਿੰਘ ਜੀ ਇਸਦੀ ਟ੍ਰੇਨਿੰਗ ਤੁਹਾਨੂੰ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਜੋ ਕੇ ਗੋਨੇਆਣਾ ਮੁਕਤਸਰ ਜਾ ਅਬੋਹਰ ਤੋਂ ਲਾਇ ਸਕਦੇ ਹੋ। ਧੰਨਵਾਦ
कोबाल्ट क्लोराइड के साड इफेक्ट क्या है पूरी जानकारी दे।
(hn)
Maharashtra
भागसर जी आप इसका नुक्सान फसलों पर पूछ रहे है या इसका इस्तेमाल करने वाले इंसान पर ताकि आपको उसके हिसाब से जानकारी दी जा सके। धन्यवाद
ਨਿਬੁ ਨੂੰ ਫਲ ਨੀ ਲਗ ਰਿਹਾ ਜੀ 2.5 ਸਾਲ ਹੋ ਗਏ ਜੀ
(pb)
ਹੈਰੀ ਜੀ ਇਸਨੂੰ ਜੇਕਰ ਤੁਸੀ ਇਸਨੂੰ ਕਲਮ ਨਾਲ ਲਾਇਆ ਹੈ ਤਾਂ ਇਸਨੂੰ ਫ਼ਲ 3 ਸਾਲ ਤਕ ਲੱਗ ਜਾਏਗਾ ਜੇਕਰ ਬੀਜ ਦੇ ਰਾਹੀਂ ਲਾਇਆ ਹੈ ਤਾ ਇਸਨੂੰ ਫ਼ਲ 7 ਸਾਲ ਤਕ ਲਗੇਗਾ। ਧੰਨਵਾਦ
soyabean me ye kis vajah se ho Raha he
(hn)
Madhya Pradesh
vinod pathak ji yeh fungus ke karn hota hai iske liye aap carbendazim@300 gram ko prati acre ke hisab se spray karen,dhanywad
ਸਤਿ ਸ੍ਰੀ ਅਕਾਲ ਜੀ ਸਰ ਮੱਖਣ ਘਾ ਬੀਜਣ ਦਾ ਸਹੀ ਤਰੀਕਾ ਕੀ ਹੈ ਅਤੇ ਸਹੀ ਸਮੇਂ ਕੀ ਹੈ ਕਿਰਕਾ ਕਰਕੇ ਦਸਿਆ ਜਾਵੇ
(pb)
ਮੱਖਣ ਘਾਹ ਸਰਦੀਆਂ ਦੀ ਚਾਰੇ ਵਾਲੀਂ ਫ਼ਸਲ ਹੈ ਤੇ ਇਸ ਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਤੋਂ ਦਸੰਬਰ ਤਕ ਦਾ ਹੈ | ਇਸ ਦੀ ਬਿਜਾਈ ਕਾਰਨ ਲਈ ਜਮੀਨ ਨੂੰ ਚੰਗੀ ਤਰਾਂ ਤਿਆਰ ਕਰ ਕੇ ਇਸ ਦੇ ਬੀਜ ਦਾ ਛਿੱਟਾ ਦੇ ਕੇ ਅੱਧਾ ਇੰਚ ਮਿੱਟੀ ਨਾਲ ਢੱਕ ਦਿਓ ਜਾ ਫਿਰ ਪਾਣੀ ਲਾਉਣ ਤੋਂ ਬਾਅਦ ਖੜੇ ਪਾਣੀ ਵਿਚ ਜਦੋ ਹਵਾ ਨਾ ਚੱਲ ਰਹੀ ਹੋਵੇ ਤਾਂ ਇਸਦਾ ਛਿੱਟਾ ਦਿੱਤਾ ਜਾ ਸਕਦਾ ਹੈ