Punjab
Search
सर पोल्ट्री फार्म में पोल्ट्री के लिए जानकारी चाहिए
(hn)
मुर्गी पालन 2 तरीके का होता है एक तो मीट के लिए और दूसरा अंडे के लिए, बाकि यह आप पर निर्भर है आप किस काम के लिए शुरू करना चाहते हैं। बाकी आप शुरुआत कम मुर्गियों के साथ शुरू करें फिर जैसे जैसे आपको इस काम की जानकारी होती है आप इस काम को बढ़ा सकते हैं और उसी हिसाब से नस्लें रख सकते हैं और इसकी ट्रेनिंग लेकर ही इस काम को शुरू करें। आप ट्रेनिंग के लिए Krishi Vigyan Kendra, Jalaun, Govt. Agriculture Farm, Rura Mallu, P.O. - Shahjadpura, Distt.- Jalaun - (U.P.) INDIA, PIN - 285 001,Phone: 094151 53240 के साथ संम्पर्क कर सकते हैं।
ਸਰ ਸਫੈਦੇ ਨੂੰ ਕੀ ਹੋਇਆ ਕਿਰਪਾ ਇਲਾਜ ਦੱਸੋ ਜੀ
(pb)
Punjab
ਗਗਨ ਜੀ ਇਹ ਕੋਈ ਸਪਰੇ ਹੋਈ ਲੱਗਦੀ ਇਸਦੇ ਉਪਰ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਸੇ ਸਪਰੇ ਦੀ ਵਰਤੋਂ ਕੀਤੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਵੀਰ ਜੀ ਕੀ ਅਸੀਂ ਗਾਵਾਂ ਨੂੰ ਕੌੜੀ ਖਲ ਪਾ ਸਕਦੇ ਹਾਂ???
(pb)
Rajasthan
ਹਰਭਜਨ ਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਫੀਡ ਨਾਲ ਮਿਲਾ ਕੇ ਵੀ ਥੋੜੀ ਥੋੜੀ ਦੇ ਸਕਦੇ ਹੋ
hallo ji..eh pr 129 kisam hai..este hun haldi rog a raha aaa ..jhonne daa dodha sakhat hona suru hogyaa haii...20 din tak jhonna vaddya jana hai..ki hun spray esde rokthan karuu..ja koi faeeda hai spray karan da...eh kina k nuksan karde hai jhonne da
(pb)
Punjab
Harmanpreet ji tuhade valo bheji photo open nahi ho rahi kirpa karke photo dubara bhejo ta jo ose hisab nal sahi janakri diti ja sake. Vaise je jhone vich haldi rog shuru ho gye hai te tusi kise fungicide di spray nahi kri ta tusi is te propiconazole@200ml prati acre de hisab nal spray kar sakde han. Dhanwad.
126 tela to kehri spray krni h
(pb)
Haryana
Didar ji tusi PR126 jhone te tele di roktham lyi thiamethoxam@40ml prati acre de hisab nal spray kar sakde han. Dhanwad.
Bhans ke delivery main abhi30 dine Baki Kay kuch diet due
(hn)
Aman ji usko aap acha hara chara dalen aur usko transition mix feed rojana 1.5-2kg tak de skte hai aur usko Vitum-h liquid 10-10ml subah sham aur metabolite powder rojana 1 pouch dena suru kren jisse lewe, thnno ki achi growth hogi aur dudh vaddh jayega.
Punjab
Cargill da Purina transition mix Feed daalen, metabolite mix powder daalen.
ਵੀਰ ਜੀ ਜਰਸੀ ਨਸਲ ਦੀ ਗਾਂ ਸੂਈ ਹੋਵੇ ਕਿੱਥੋਂ ਮਿਲੇ ਗੀ
(pb)
Punjab
ਸੋਨੂ ਜੀ ਤੁਸੀ ਇਸਦੇ ਵਾਰੇ ਜਾਣਕਾਰੀ ਲਈ Sukhwinder Singh 9814057587 9855621810 Cheena Dairy Farm ਜਾ Manni Nakodar 8699997604 ਨਾਲ ਸੰਪਰਕ ਕਰ ਸਕਦੇ ਹੋ
Punjab
Hello bhai ji pure Jersey Nasal Mein Mushkil Hua yah to HF ch nasal ch jersey nasal da tika padhao,
Punjab
Punjab ch Genex international Te semen mill skde Ho, Balwinder Singh Genex -9915046958
यह कौन सी बीमारी है तथा इसका इलाज बताएं
(hn)
अखिलेश जी यदि इसमें से पस आती है तो आप इसे Monocef inj. 1gm, Avil inj. 4ml लगवाएं और तीन दिन तक लगवाएं और रोजाना इसके ऊपर Topicure स्प्रे करनी शुरू करें।
Sir g ਪੂਸਾ 44 ਤੇ ਇਹ ਬੀਮਾਰੀ ਸਾਰੀ ਮੁੰਝਰ ਨਾਲੇ ਸਾਰਾ ਬੂਟਾ ਸੁਕ ਰਿਹਾ ਥੱਲੋ ਤਣਾ ਗਲ ਰਿਹਾ ਜੀ ਸਾਰੇ ਖੇਤ ਵਿੱਚ ਇੱਕ ਇੱਕ ਕਰਕੇ ਮੁੰਝਰ ਸੁਕ ਰਹੀ ਹੈ ਜੀ ਸਪਰੇ ਅਮੀਸਟਾਰ ਟੋਪ ਵੀ ਕਰਤੀ ਜੀ ਕਸਟੋਦੀ ਵੀ ਕਰਤੀ ਅਵਤਾਰ ਕਰਤਾ ਇੰਡੋਫਿਲ ਦਾ ਉਹ ਪੁੜੀਆ ਵੀ ਪਾਤੀਆ ਸੀ ਝੋਨਾ ਹਲੇ ਹਰਾ ਖੜਾ ਹੋਰ ਕੋਈ ਹੱਲ ਦਸੋ ਜੀ ਮੈਨੂੰ ਤਾ ਸ਼ੀਥ ਰੂਟ ਲਗਦਾ
(pb)
Punjab
ਲਖਵਿੰਦਰ ਜੀ ਝੋਨੇ ਵਿੱਚੋ ਜਦੋ ਤੁਸੀਂ ਸੁਕੀ ਮੁੰਜਰ ਖਿੱਚ ਦੇ ਹੋ ਤੇ ਜੇ ਨਿਚੋ ਨਲੀ ਗਲੀ ਹੈ ਤਾ ਇਹ ਗੋਭ ਦੀ ਸੁੰਡੀ ਦੇ ਹਮਲੇ ਦੇ ਲੱਛਣ ਹਨ। ਤੇ ਜੇ ਇਹ ਹਮਲਾ 5%ਤੋਂ ਵੱਧ ਹੈ ਤਾ ਤੁਸੀਂ ਇਸਦੀ ਰੋਥਮ ਲਈ Flubendiamide 480SC @20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Dr sahb jwab galt hai sundi kite ni haigi na pahla c gob valli jado mujher thale jhukdi udo sukdi aai
Punjab
ਤੇਰੇ ਝੋਨੇ ਦੀ ਗੱਲ਼ ਕੀਤੀ ਸੀ ਕੱਲ ਕਿਸੇ ਕੋਲ, ਅੱਜ ਦੇਖਣ ਆਉਣ ਸਾਇਦ
Gehu (wheat) wholesale me kese kharide, or payment kese kre??
(en)
Punjab
Paras ji kripya aap ek estimate de ke aapko kitni quantity men wheat chahiye taki aapko uske hisab se supplier ke bare men jankari di ja sake,dhanywad
Sir 50-80 kilo k beech chahiye.
Orr hum quality kese check krenge??
Sir, Sabjiya like pyaaz, mirch, baingan aadi te ki spray ya organic dawaai paani chahidi hai ji ate kad paani chahidi aa??
(en)
Rajasthan
Harman ji sabjiya te alag alag samay alag alag spray kiti jandi hai. Jive shuru ch growth samay NPK 19:19:19@5-6gram prati 1litre pani de hisab nal 1-2 sprays kr sakde han. TE flowering samay NPK 13:0:45@5-6kg prati 1 litre pani de hisab nal spray kar sakde han. Tusi desi tareeke vich Dalal ghol di spray v kar sakde han. Baki tusi rus-chusak te hor keeta di roktham lyi neem oil, saro di khal ja gau mutar di spray kar sakde han. Dhanwad.
Sir, paraali nu galaun wala capsule kitho milu?
(en)
Punjab
Harman ji eh tuhanu najdiki dukaana to mil jayega ya tuc waste decomposer kharid sakde ho isdi spray v praali nu gaalan de layi kiti jandi hai,dhanwad
Punjab
Harman ji, Maur Mandi de Natt pind zila Bathinda vich Javik Kheti da camp lagan ja reha hai. Ethe Pusa decomposer capsule bare eham janakri diti jave gi te tusi eh capsule di khared krn lyi ehna nal sampark kar sakde han. Tusi camp de vadhere janakari lyi Gurpreet Singh - 90234 10002 nal samaprk kar sakde han. Dhanwad.
Ajola uttarakhand mai khase milega
(hn)
Punjab
Mohd ji aap iska beej lene ke liye Bhavesh kumar Sharma 9079272012 se sampark kar sakte hai,dhanywad
Mango
(en)
Punjab
Prawin ji please ask your query in detail so that we can guide you accordingly. Thank you
Sar Uttar Pradesh ke liye sabse Behtar kaun si Bakri ki nasl hai aur kis mahine mein form ki shuruaat ki Jaaye yani Bakri paalne ki shuruaat
(hn)
Punjab
Ansari ji aap bakri palan ka kam suru krne se pehle iski training apne nazdiki krishi vigyan kendra se jrur len jisme apko iss kam ki sahi jankari ho jayegi iske ilawa aap sirohi, barbari, jamnapari , beetal koi bhi breed rakh skte hai aur suruat aap 10 bakrio aur 2 bakro se kr skte hai aur aap training lene ke liye Krishi Vigyan Kendra, Sitapur Katia, Manpur, Biswan, District - Sitapur (Uttar Pradesh), INDIA PIN - 261 145, Tel. No.: 05863 - 211035 se sampark kr skte hai.
Punjab
Malkit ji kirpa krke apne swal de nal photo bhi upload kro ji jiss nu dekh ke tuhanu sahi jankari diti ja skee.
Sir gabhin bakri ko fever ho , jukam ho , or dast ho to kon si medicine dena ya injection dena safe hoga.
(hn)
Sanjay ji usko aap Gentamycin inj, melonex plus injection lgwa skte hai yeh aap uske bhar aur growth ke hisab se lgwayen aur usko brotone liquid 10ml rojana de skte hai.
ਕਿਹੜੀ ਦਵਾਈ ਵੱਡੇ ਪਸ਼ੂਆਂ ਲਈ ਆ ਤੇ kehri ਛੋਟੇ ਪਸ਼ੂਆਂ ਲਈ ਆ ਜੀ ਧੰਨਵਾਦ
(pb)
ਧਰਮਵੀਰ ਜੀ mekodiar bolus ਦੀ ਵਰਤੋਂ ਦਸਤ ਰੋਕਣ, ਪੇਟ ਦੀਆ ਸਮੱਸਿਆ ਲਈ ਕੀਤੀ ਜਾਂਦੀ ਹੈ ਇਹ ਤੁਸੀ ਵੱਡੇ ਪਸ਼ੂਆਂ ਨੂੰ 1 ਗੋਲੀ ਪੂਰੀ ਦੇ ਸਕਦੇ ਹੋ ਬਾਕੀ ਦੂਜੀ ਫੋਟੋ ਵਿੱਚ ਦਵਾਈ ਸਾਫ ਨਜ਼ਰ ਨਹੀਂ ਆ ਰਹੀ ਹੈ ਕਿਰਪਾ ਕਰਕੇ ਉਸਦੀਆਂ ਸਾਫ ਸਾਫ ਫੋਟੋਆਂ ਅੱਪਲੋਡ ਕਰੋ ਜਿਸ ਨਾਲ ਤੁਹਾਨੂੰ ਉਸ ਵਾਰੇ ਵੀ ਸਹੀ ਜਾਣਕਾਰੀ ਦਿਤੀ ਜਾ ਸਕੇ
Hello sar Namskar ji Sar refer code Ware jankari deo enam bare jankari deo
(pb)
Punjab
Manjot ji eh refer code nu share krke jekar app apne kise frend nu f=refer krde ho ta 10 point tuhade account ch jud jande han ate 10 hi tuhde frnd de ate is tra refer code de points ikathe krke usde hisab nal inam redee kar sakde ho,dhanwad
Punjab
ok sar tnx ji
Sir g ਪੱਠਿਆਂ ਦੇ ਜਦੋਂ ਪੱਤੇ ਪੀਲੇ ਹੁੰਦੇ ਆ ਜਾ ਕੋਈ ਦਾਗ ਪੈਂਦੇ ਹੋਣ ਤਾਂ ਕਿਹੜੀ ਸਪਰੇਅ ਕਰਨੀ ਹੁੰਦੀ ਆ ਫੰਗੀਸਾਇਡ ਦੀ
(pb)
ਸਤਨਾਮ ਜੀ ਇਸ ਦੀ ਰੋਕਥਾਮ ਦੇ ਲਈ Carbendazim 400 ਗ੍ਰਾਮ ਨੂੰ 200 ਲੀਟਰ ਵਿਚ ਮਿਲਾ ਕੇ ਛਿੜਕਾਅ ਕਰੋ | ਨੁਕਸਾਨੇ ਬੂਟਿਆਂ ਨੂੰ ਖੇਤ ਤੋਂ ਬਾਹਰ ਸਿੱਟ ਦਿਓ |
sarso ke khati kab karni chayea
(hn)
Punjab
Parminder ji sarso ki kheti ka sahi smay september se october ka hota hai,dhanywad
2.5 month di vachhi a jad 2 ltr tu jada pani peedi 1 ghante baad pishab nal blood aun lag janda
(pb)
Tejpal ji tuci uss nu pani thoda thoda krke pilao uss nu din vich 3-4 varr pani deo ehh ek varr ekatha pani peen krke ho jnda hai jaa fir uss kol her sme pani bharr ke rehn deya kro jiss nal ohh thoda thoda apni mrji nal pani pee skee.
mere swaal da jawab v dedo
(pb)
Punjab
Chahal ji tuhade swal da jwab de dita gea hai tuc my profile de vich jake check kar sakde ho,dhanwad
ਗਾਂ 4 ਮਹੀਨੇ ਦੀ ਸੂਈ ਹੈ । ਪਹਿਲੇ 4 ਮਹੀਨੇ ਉਹ ਵਧੀਆ ਢੰਗ ਨਾਲ ਦੁੱਧ ਚੋਣ ਦਿੰਦੀ ਸੀ। ਪਰ ਹੁਣ ਉਹ 2 ਥਣਾਂ ਨੂੰ ਹੱਥ ਵੀ ਨਹੀ ਲਾਉਣ ਦਿੰਦੀ । ਦੁੱਧ ਵਧੀਆ ਅਤੇ ਸਾਫ਼ ਹੈ । ਸਾਰੀਆਂ ਦੇਸੀ , homeopathic ਅਤੇ ਅੰਗ੍ਰੇਜ਼ੀ ਦਵਾਈਆਂ ਵਰਤ ਲਈਆਂ ਕੋਈ ਅਸਰ ਨਹੀ ਹੋਇਆ। ਕੋਈ ਹੱਲ ਦੱਸੋ ।
(pb)
ਲਸ਼ਕਰ ਜੀ ਇਸਦਾ ਕੋਈ ਪੱਕਾ ਇਲਾਜ ਨਹੀਂ ਹੈ ਕਿਉਕਿ ਜਿਹੜਾ ਪਸ਼ੂ ਦੁੱਧ ਦੇਣ ਵਿੱਚ ਪ੍ਰੇਸ਼ਾਨੀ ਕਰਦਾ ਹੈ ਜਾ ਟੀਕੇ ਤੇ ਦੁੱਧ ਦਿੰਦਾ ਹੈ ਉਸ ਤੋਂ ਸਿੱਧਾ ਸਮੇਂ ਤੇ ਦੁੱਧ ਲੈਣਾ ਮੁਸ਼ਕਿਲ ਹੁੰਦਾ ਹੈ ਬਾਕੀ ਤੁਸੀ ਇਸ ਵਿੱਚ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦੇ ਸਕਦੇ ਹੋ ਜਿਸ ਦਾ ਹੋਲੀ ਹੋਲੀ ਅਸਰ ਹੁੰਦਾ ਹੈ ਬਾਕੀ ਤੁਸੀ ਹੁਣ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ LDM liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ
bital bakri kha se milegi muje 5 chahi di a g
(pb)
Punjab
Didar ji aap beetal goat lene ke liye Shivi Jaiswal 9041957774 Metro Goat Farm se sampark kr skte hai inse apko sari jankari mill jayegi.
Hello Namskar sar ji Ravinder sar ji Murra buffalo di pooch da Jo gohl a kine inch Tak white Honda he os nu murra buffalo manaya jnda he 3,4,5,6 kine inch Tak white ho skdi he ji jankari deo is Tara calf di poch Ware v dseyo v Janam wele poch kine inch Tak white Hondi a Thanks ji
(pb)
Punjab
Manjot ji murrah buffalo di push niche ton 3-4 inch white ho jndi hai ja ghatt bhi ho skdi hai ja vaddh bhi ho skdi hai ehh usde parents di breed te bhi nirbhar krda hai isse trah calf da hunda hai baki murrah majh de sinng khunde, lambi punsh, puri kali chamdi vdhia lewe di growth ton majh di breed da pta lgg jnda ha.
Punjab
ok Ravinder sar ji
Punjab
Good information Ravinder sar
डॉ रविंदर चहल जी डॉक्टर ने उसे gardplus inj or doloban plus or avil inj लगाए हैं 3 दिन क्या मैं भिन्न के बाद जो आपने बताएं उनको लगा सकता हूं और मैं उसकेuadar की मालिश भी कर रहा हूं wisprec से
(hn)
Punjab
यदि उसे gardplus inj. लगा है तो आप अभी Amoxirum forte 4.5gm, Ascrobic acid 20ml, megludyne inj. 20ml और vitum-h inj. 5ml लगवाएं और wisprec से मालिश करते रहें।
टमाटर की फसल रोपाई करके 10 दिन की हुई है उसमें हरी इल्ली का प्रकोप देखने को मिल रहा है क्या करें कृपया सुझाव दें।।
(hn)
Uttar Pradesh
कुमार जी आप इसकी रोकथाम के लिए quinalphos @4 ml को प्रति लीटर पानी के हिसाब से स्प्रे करें। धन्यवाद
hallo ji eh pr 129 jhonna hai..esdea munjra de danne vicho chitte ho rahhe han esda ki karan hai ji
(pb)
Harmanpreet ji eh stem borer hai isde layi tuc Fipronil 5% SC 400 -600 gm/acre de hisab nal spray karo,dhanwad
hallo ji eh pr 129 jhonna hai...esdi munjar de danne chitte hoo rahhe han esda ki karan hai ji
(pb)
Harmanpreet ji eh mausam de karn fok ban gayi hai.dhanwad
ਫੀਡ ਚ ਸੀਰਾ ਕਿਓਂ ਪਾਇਆ ਜਾਂਦਾ ਏ ਇਹ ਪਸ਼ੂ ਨੂੰ ਕਿਓਂ ਖੁਆਇਆ ਜਾਂਦਾ ਮਤਲਬ ਕਿ ਇਹ ਕੇੜ੍ਹਾ ਤੱਤ ਦਿੰਦਾ
(pb)
Rajasthan
ਪ੍ਰਭਜੋਤ ਜੀ ਇਸ ਨਾਲ ਫੀਡ ਦੇ ਸਵਾਦ ਨੂੰ ਬਦਲਿਆ ਜਾਂਦਾ ਹੈ ਜਿਸ ਨਾਲ ਪਸ਼ੂ ਫੀਡ ਆਸਾਨੀ ਨਾਲ ਖਾ ਜਾਂਦੇ ਹੈ ਇਸ ਨੂੰ 1-2kg ਤੱਕ ਵਰਤ ਸਕਦੇ ਹੋ ਇਸ ਤੋਂ ਜ਼ਿਆਦਾ ਦੇਣ ਦੀ ਜਰੂਰਤ ਨਹੀਂ ਹੈ
devmedia
(pb)
ਗੁਰਭੇਜ ਜੀ ਤੁਸੀ ਓਹਨਾ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਓਹਨਾ ਦੀ ਜਾਂਚ ਕਰਕੇ ਸਹੀ ਇਲਾਜ ਹੋ ਸਕਦਾ ਹੈ
DBW 303 veej Sangrur dist vich kitho mil sakda
(pb)
Punjab
Varinder ji tusi DBW 303 da beej Garg Seed Corporation nal sampark karke le sakde han. Garg Seed Corporation, Phone no. - 94172 51220 Address - Opp. Punjab Agriculture University, Gate no. 2, Ludhiana.
Sir potato Ka Achi quality Ka seeds kon SA hai or Anandpur sahib Mai kiske Pas available hai
(hn)
Punjab
Seema ji yeh aapko registered cold store se ya kisi farmer se hi milege.dhanywad
ਸਤਿ ਸ੍ਰੀ ਅਕਾਲ ਡਾਂ ਸਾਹਿਬ ਮਰਗੀਆ ਦੇ ਖਾਭ ਚੜਦੇ ਨੇ ਕੀ ਕਰਨਾ ਚਾਹੀਦਾ ਹੈ
(pb)
Punjab
ਰਣਜੋਧ ਜੀ ਤੁਸੀ ਇਹਨਾਂ ਨੂੰ ostovet calcium 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਹਨਾਂ ਦੀ ਫੀਡ ਵਿੱਚ 20 ਗ੍ਰਾਮ ਤੱਕ ਮਿਨਰਲ ਮਿਕਸਚਰ ਪਾਊਡਰ ਮਿਲਾ ਕੇ ਦਿਓ
Sir kya Mai buffalo ko channe ki pisai krwa kr mishrn Dal skti hu or usme Mai Tara Mira b add or skti hu ek buffalo dudh deti or dusri gbn hai 7mahine ki
(hn)
Rajasthan
ji han aap unko yeh mix krke bhi khilaa skte hai aur unki khurak ka purra dian rakhen.
ਸ਼੍ਰੀ ਮਾਨ ਜੀ ਜਵੀ ਦੀ ਕੋਈ ਕਿਸਮ ਦੱਸੋ ਜੋ ਦੋ ਮਹੀਨੇ ਵਿੱਚ ਕੱਟਣ ਲਈ ਤਿਆਰ ਹੋ ਜਾਵੇ
(pb)
ਹਰਪ੍ਰੀਤ ਜੀ ਤੁਸੀ ਕਿਸਮ ਜਿਵੇ Brunker-10 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Punjab
Ol 9,ol10,ol11
ਸਰ ਮੱਕੀ ਨੂੰ ਸੁੰਡੀ ਤੇ ਕੀੜਾ ਨੀ ਮਰ ਰਿਹਾ ਕਿ ਕਾਰਨ ਆ ਏਸ ਵਾਰ ਕੋਰਾਜਿਨ ਵੀ ਕਰਤੀ ਹਫਤਾ ਤੋ ਵੱਧ ਹੋਗੇਆ ਕੋਈ ਹੋਰ ਖਾਦ ਨੀ ਪਾਈ ਕੋਈ ਹੋਰ ਦਵਾਈ ਨੀ ਕਰੀ ਕੋਈ ਪੱਕਾ ਹੱਲ ਦੱਸੋ ਜੀ
(pb)
ਗੁਰਪ੍ਰੀਤ ਜੀ ਤੁਸੀ ਇਸਦੇ ਲਈ Bifenthrin @150 ml + Proclaim @80 gm ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
sir saro bheejni hai ghar oh kado bheejni chyidi hai ate paniri bheej vatta te laoni hai oh kive laoni hai ate kehdi kisam bheejiye sari jankari deyo ate khaad kehdi kini paoni hai
(pb)
Punjab
Gurpartap ji saron beejni hai ta tuc african ja gobhi saron di bijai kar sakde ho.isde nal 25% tak pani bachda hai ate 2-3 quintal jhaad vadh janda hai. paniri nu tuc bed te lao bed di chaudayi 37.5m honi chaidi hai ate isde uper do line vich paniri launi hai line to line di doori 30 cm ate boote to boote di doori 15 cm honi chaidi hai. jekar khaad di gal kariye ta khaad vich urea di adhi ate DAP ja SSP ja Potash di poori matra khet vich pa ke fer bed bnao. ate boote laun to bad halka pani la deo.
Isbgol ki kheti ke bare me bataye
(hn)
Uttar Pradesh
Mangi ji iski bijai october mahine men ki jati hai aur iske liye beej dar 2.5 kilo prati acre ke hisab se istemal karen paude se paude men 15 cm faasle ka paryog karen.beejon ko 1-2 cm ki gehrayi ,en boye. beejo ko bpne ke liye burkav dhang ya ktar men bijai ke dhang ka paryog karen.Isabgool ki fasl ko 45 kg urea, SSP 65 kilo aur potash 20 kg prati acre ke hisab se istemal karen.Nitrogen ki adhi aur phosphorus aur potash ki poori matra bijai ke smay daale. baaki ki bchi hui urea ek mahine ke baad daale.dhanywad
Sir mana goat farming start krni ha plz gide me training canter fethghar sahib ka kaha hoya ga
(pb)
Punjab
Karmdeep ji tuci goat farming ka kam suru krn ton pehla isdi training jrur lyo jo tuci apne nazdiki kvk nal sampark krke training laa skde ho isde lai tuci KRISHI VIGYAN KENDRA FATEHGARH SAHIB, Shamsher Nagar, FATEHGARH SAHIB, Phone:- 01763-221217, Mobile:- 94173-60460 nal sampark kr skde ho.
ਸਰ ਆ ਦੱਸਿਉ ਕਿਹੜੀ ਬਿਮਾਰੀ ਆ ੲਿਸ ਤੇ ਕਿਹੜੀ ਸਪਰੇਅ ਕਰ ਸਕਦੇ ਆ
(pb)
ਗੁਰਚਰਨ ਜੀ ਇਹ ਪੱਤਾ ਲਪੇਟ ਦੇ ਲੱਛਣ ਹਨ ਪਰ ਮੀਹ ਦੇ ਨਾਲ ਇਹ ਝੜ ਗਈ ਲਗਦੀ ਹੈ। ਧੰਨਵਾਦ
Harjinder ji tuc isdi spray kar sakde ho.isdi matra 250 gram nu prati acre de hisab nals pray karo isto ilava tuc propiconazole@200ml nu prati acre de hisab nal spray kar sakde ho.dhanwad
ਸ਼ਕਰਗੰਦੀ ਦੀ ਖੇਤੀ ਕਦੋਂ ਕਰ ਸਕਦੇ ਹਾਂ ਜੀ ???? ਅਗੇਤੀ ਅੱਤੇ ਬਰੇਤੀ ਦਾ ਸਮਾਂ ਦਸਿਆ ਜਾਵੇ ਜੀ???
(pb)
Haryana
ਉਚਿੱਤ ਝਾੜ ਲਈ, ਗੰਢੀਆਂ ਨੂੰ ਨਰਸਰੀ ਬੈੱਡਾਂ 'ਤੇ ਜਨਵਰੀ ਤੋਂ ਫਰਵਰੀ ਮਹੀਨੇ ਵਿੱਚ ਬੀਜੋ ਅਤੇ ਵੇਲਾਂ ਦੀ ਬਿਜਾਈ ਦਾ ਉਚਿੱਤ ਸਮਾਂ ਅਪ੍ਰੈਲ ਤੋਂ ਜੁਲਾਈ ਦਾ ਹੁੰਦਾ ਹੈ।
ਸਤਿ ਸ੍ਰੀ ਆਕਾਲ ਜੀ ਸ੍ਰੀਮਾਨ ਜੀ ਮੇਰੇ ਕੋਲ ਦੋ ਸਾਲ ਦੀ ਝੋਟੀ ਹੈ ਇਹ ਸਰੀਰਕ ਪੱਖੋਂ ਕਮਜ਼ੋਰ ਹੈ। ਇਸ ਨੂੰ ਕਿਹੜੀ ਦਵਾਈ ਦਿੱਤੀ ਜਾਵੇ ਜਿਸ ਨਾਲ ਉਸ ਦੀ ਸਰੀਰਕ ਕਮਜ਼ੋਰੀ ਠੀਕ ਹੋ ਸਕੇ ਤੇ ਸਮੇਂ ਤੇ ਹੀਟ ਵਿੱਚ ਆ ਸਕੇ ।ਕਿਰਪਾ ਕਰਕੇ ਜਾਣਕਾਰੀ ਦਿੱਤੀ ਜਾਵੇ। ਤੁਹਾਡਾ ਧੰਨਵਾਦ ਜੀ
(pb)
ਨਾਨਕ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ Bovimin-B powder 50 ਗ੍ਰਾਮ ਰੋਜਾਨਾ ਦਿਓ ਅਤੇ Enerboost ਪਾਊਡਰ 50-50gm ਸਵੇਰੇ ਸ਼ਾਮ ਦਿਓ ਅਤੇ ਵਧੀਆ ਫੀਡ, ਹਰਾ ਚਾਰਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
DCP calcium phosphate और toxin binder कहा से खरीदे सर
(hn)
Punjab
चौहान जी यह आप अपने नज़दीकी मैडीक्ल स्टोर से ले सकते है यदि उनके पास नहीं है तो आप स्पैशल भी मंगवा सकते है।
Sir jhone vich dodha bhar riha hai ,coppersulphate 47.15% te mancozeb 30% fungicide use kr skde haa?? Te doze kini pauni hai
(pb)
Maan ji kirpa karke daso ke fasl nu ki dikkat aa rahi hai ta jo tuhanu usde hisab nal jankari diti ja sake,dhanwad
devmedia
(en)
Jagdeep ji tuc isdi spray kar sakde ho.dhanwad
Thank u Dr. Saab
Ans plz
Amandeep ji isda jhaad 26-34 qtl de vich dasea ja reha hai eh lagbhag 142 din laindi hai pakkan de layi isda kadd 98cm hai. tuc isdi bijai 25 october to kar sakde ho.dhanwad
ਸਰ ਬਠਿੰਡੇ ਮੇਲਾ ਲੱਗ ਓ ਗਾ
(pb)
Punjab
ਸੰਦੀਪ ਜੀ ਬਠਿੰਡੇ ਮੇਲਾ 28 ਸਿਤੰਬਰ ਨੂੰ ਹੈ। ਧੰਨਵਾਦ
dr ravinder chahal ji javab deo ji sanu dsyo keh cow nu chon toh bhd ke laiye ddhhn nu keh os nu masities na hove ja cow spray ja cow dhnn nu cover karan wali koi chig dsyo
(en)
Punjab
Gurjot ji tuci pashua da dudh len ton badd thnna nu betadine liquid vich dubbo deya kro jiss nal pashua vich mastitis di smasia ghat awegi ate pashu vdhia dudh dinde rehnge. baki tuci ohna niche saff safai da purra dian rakho.
ਸਰ ਘਰ ਵਿੱਚ ਅਮਰੂਦ , ਕਿੰਨੂ, ਮੋਸੱਮੀ , ਅਨਾਰ, ਚੀਕੂ, ਕਟਹਲ ਆਦੀ ਫਲ਼ਾਂ ਦੇ ਬੂਟੇ ਲਗਾਏ ਹਨ, ਪਰੰਤੂ ਸਿਉਂਕ ਦੀ ਵਜਾ ਕਰਕੇ ਕੁਝ ਬੂਟੇ ਸੁੱਕ ਗਏ ਹਨ, ਸਿਉਂਕ ਲਈ ਉਪਾਅ ਅਤੇ ਵਰਤੋ ਦਾ ਤਰੀਕਾ ਕੀ ਹੈ? ਇਸ ਤੋਂ ਇਲਾਵਾ ਬੂਟਿਆਂ ਦੀ ਦੇਖ-ਭਾਲ ਲਈ ਵੀ ਸੁਝਾਅ ਦੇਣ ਦੀ ਕਿਰਪਾਲਤਾ ਕਰੋ ਜੀ।
(pb)
Punjab
ਸਿੱਧੂ ਜੀ ਸਿਉਂਕ ਦੀ ਰੋਕਥਾਮ ਦੇ ਲਈ chlorpyriphos @1 ਲੀਟਰ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਛਿੱਟਾ ਦਿਓ ਅਤੇ ਉਤੋਂ ਹਲਕਾ ਪਾਣੀ ਲਾ ਦਿਓ। ਧੰਨਵਾਦ
sir ਮੇਰੀ ਮਝ ਨੂੰ ਸੂਣ ਨੂੰ ਦੋ ਮਹੀਨੇ ਰੇਹਗੇ ਓਸ ਨੂੰ ਕਿਹੜ ਖੁਰਾਕ ਪਾਵਾਂ ਜੋ ਅਗਲੀ ਵਾਰ ਦੂਧ ਚੰਗਾ ਦੇਵੇ।
(pb)
ਤੁਸੀ ਉਸ ਨੂੰ Vitamor H liquid 10ml ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦਿਓ ਜਿਸ ਨਾਲ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋ ਜਾਵੇਗੀ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Punjab
Cargill da Purina transition mix Feed pao ,metabolite mix powder pao
ਸਰ ਝੋਨੇ ਵਿੱਚ ਤੇਲੈ ਦਾ ਅਟੈਕ ਆਇਆ ਹੈ ਪਰ ਝੋਨੇ ਦੀਆਂ ਮੁੰਜਰਾਂ ਅੱਦੇ ਤੋਂ ਜਾਦਾ ਲਾਲ ਹੋ ਗਈਆਂ ਹਨ ਹੁਣ ਕੋਈ ਸਪਰੇਅ ਕਰਨੀ ਚਾਹੀਦੀ ਆ ਯਾ ਨਹੀਂ
(pb)
Punjab
ਜੋਬਨ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
ਸਰ ਮੱਝ ਦੇ ਥੁਨ ਵਿੱਚ ਪਾਣੀ ਜਿਹਾ ਹੈ ਅਤੇ ਇਹ ਲਾਲਗੀ ਜਿਹੀ ਚ ਹੈ ਇਹ ਕਿਵੇ ਠੀਕ ਹੋ ਸਕਦਾ
(pb)
ਗੁਰਵਿੰਦਰ ਜੀ ਤੁਸੀ ਇਸ ਨੂੰ Ridema injection 10ml ਅਤੇ enrofloxacin injection 15ml ਲਗਵਾਓ
धान में हल्दी रोग लगा है उपचार बताएं
(hn)
Haryana
कुमार जी हल्दी रोग की रोकथाम के लिए आप Propiconazole@200ml को प्रति एकड़ के हिसाब से स्प्रे करें। धन्यवाद
Amandeep ji isda jhaad 26-34 qtl de vich dasea ja reha hai eh lagbhag 142 din laindi hai pakkan de layi isda kadd 98cm hai. tuc isdi bijai 25 october to kar sakde ho.dhanwad
Sir good morning meri kheti nahi dikh rahi on line
(en)
Punjab
Singh ji kripya aap apna swal vistar se pooche taki aapko uske hisab se jankari di ja sake,dhanywad
Apni pehlan jhoti de soun ch 20 din rehnde han.osde lewe de agle pase dhunni kol bhaloon aouni shuru ho gayi aa.koi hal daso g.
(pb)
Punjab
Parmjeet ji tuci uss nu Ridema injection 10ml, Enrofloxacin inj. 15ml lgwao ehna nal frak penn lgg jawega tuci Ridema inj. 3 din sojish de hisab nal lgwa skde ho.
What is problem ji
(en)
Maan ji it is insect infestation to control this do a spray of malathion@2ml per litre of water.thank you