Punjab
Search
Cow pheli war sohi a ek ਥ ਨ bicho milk java100 gram he onda a Nala ਸ਼ਦੀ ondi a vich cow ਕੋਲ ਮਿਲਕ 13 ਕਿਲੋ ਦੇਂਦੀ a Nala koi khrak dasso vadia Nala ਥ ਨ ਦਾ ਪੱਕਾ ਇਲਾਜ ਦੱਸੋ
(pb)
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.
ਗਾ ਜੀ ਪਹਿਲੇ ਸੂਏ ਝੇਰ ਨਹੀਂ ਪਈ c dr TU kadvi c ਬਹਾਰ 10 ਦਿਨ ਹੋਗੇ ਜੀ ਹਜੇ ਵੀ ਲਹੋ ਜਾ ਕੇਡੀ ਜਾਂਦੀ a ke ਦਵਾਈ ਦਿੱਤੀ ਜਾਵੇ
(pb)
Punjab
ਤੁਸੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ Xnel injection 1gm ਅਤੇ Belamyl injection 10ml ਰੋਜਾਨਾ 3 ਦਿਨ ਲਗਵਾਓ.
Sir kinnow de baag nu pani kine tym bad launa chaida wade baag te shote baag dona bare jankari davo
(pb)
Gurbhej ji kinnow de baag vich febuary vich krumbla to pehla , april vich fal lagan ton baad te garmi de mausam vich paani launa bhut jarrori hunda hai. 3-4 saal de booteyan nu hafte hafte baad paani lgao g, par j bootey es ton vadi umar de a tan 2-3 hafte baad v lga skde ho g jo ki mausam, meeh te mitti upar nirbhar krda hai. Baki aaj kal chotte baag vich drip sydtem nal pani dena bhut kamyab ho reha hai. Dhanwad
ਸਰ ਮੈਂ ਇਕ ਕਿੰਨੂਆਂ ਦਾ ਬੂਟਾ ਲਾਇਆ ਹੈ ਓਸ ਦਾ ਫ਼ਲ਼ ਝੜੀ ਜਾ ਰਿਹਾ ਹੈ ਓਸ ਨੂੰ ਮੈ ਕਿਹੜੀ ਦਵਾਈ ਪਾਵਾ ਸਰ
(pb)
ਜੋਬਨ ਜੀ ਕਿੰਨੂੰ ਦਾ ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ ਅਤੇ ਬਿਮਾਰੀ ਕਰ ਕੇ ਵੀ ਹੋ ਸਕਦਾ ਹੈ। ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹਨ। ਧੰਨਵਾਦ।
Punjab
ਬੋਹਤ ਬੋਹਤ ਧੰਨਵਾਦ ਸਰ ਜੀ ਜਾਣਕਾਰੀ ਦੇਣ ਲਈ
ਮੈਂ ਇਹ ਜਾਨਣਾ ਚਾਹੁੰਦਾ ਕੇ ਪਿਆਜ ਦੀ ਖੇਤੀ ਕਦੋ ਕਿਹੜੇ ਮਹੀਨੇ ਚ ਹੁੰਦੀ ਏ ਤੇ ਕਣ ਕਦੋ ਬੀਜਣਾ ਚਾਹੀਦਾ ਤੇ ਫਿਰ ਕਣ ਨੂੰ ਖੇਤ ਚ ਕਦੋ ਲਗਾਈ ਦਾ ਕਿਹੜੇ ਮਹੀਨੇ ਚ ਫਸਲ ਤਿਆਰ ਹੋ ਜਾਂਦੀ ਤੇ ਜਿਆਦਾ ਝਾੜ ਦੇਣ ਵਾਲੀ ਕਿਹੜੀ ਕਿਸਮ ਹੈ???????
(pb)
Punjab
ਸੁਰਜੀਤ ਜੀ ਪਿਆਜ਼ ਦੀ ਖੇਤੀ ਵੱਖ-ਵੱਖ ਕਿਸਮ ਦੀ ਮਿੱਟੀ ਜਿਵੇਂ ਕਿ ਰੇਤਲੀ ਦੋਮਟ, ਚੀਕਣੀ, ਗਾਰ ਅਤੇ ਭਾਰੀ ਮਿੱਟੀ ਵਿੱਚ ਕੀਤੀ ਜਾ ਸਕਦੀ ਹੈ। ਇਹ ਫਸਲ ਡੂੰਘੀ ਦੋਮਟ ਅਤੇ ਜਲੋੜ ਮਿੱਟੀ, ਜਿਸਦਾ ਨਿਕਾਸ ਪ੍ਰਬੰਧ ਵਧੀਆ, ਨਮੀ ਨੂੰ ਬਰਕਰਾਰ ਰੱਖਣ ਦੀ ਸਮਰੱਥਾ, ਜੈਵਿਕ ਤੱਤਾਂ ਵਾਲੀ ਮਿੱਟੀ ਵਿੱਚ ਵਧੀਆ ਨਤੀਜਾ ਦਿੰਦੀ ਹੈ।ਇਸਦੀਆਂ ਕਿਸਮਾਂ ਜਿਵੇ PRO 6, Punjab Naroya, Punjab White, Bhima Shakti ਆਦਿ ਹਨ। ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਨਵੇਂ ਪੌਦੇ ਅੱਧ-ਦਸੰਬਰ ਤੋਂ ਅੱਧ-ਜਨਵਰੀ ਤੱਕ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਲਈ 10-15 ਸੈ.ਮੀ. ਕੱਦ ਦੇ ਪੌਦੇ ਚੁਣੋ।ਵਧੇਰੇ ਝਾੜ ਲੈਣ ਲਈ, ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ। ਇੱਕ ਏਕੜ ਖੇਤ ਦੀ ਪਨੀਰੀ ਤਿਆਰ ਕਰਨ ਲਈ 4-5 ਕਿਲੋ ਬੀਜਾਂ ਜ਼ਰੂਰਤ ਹੁੰਦੀ ਹੈ। ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ(ਯੂਰੀਆ 90ਕਿਲੋ), ਫਾਸਫੋਰਸ 20 ਕਿਲੋ(ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ(ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਟਾੱਪ ਡਰੈਸਿੰਗ (ਮਿੱਟੀ ਵਿੱਚ ਮਿਲਾਉਣਾ) ਦੇ ਤੌਰ 'ਤੇ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 48-72 ਘੰਟੇ ਦੇ ਵਿੱਚ ਪੈਂਡੀਮੈਥਾਲਿਨ (ਸਟੰਪ) 1 ਲੀਟਰ ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੇ ਪੁੰਗਰਾਅ ਉਪਰੰਤ ਬਿਜਾਈ ਤੋਂ 7 ਦਿਨ ਬਾਅਦ ਆਕਸੀਫਲੋਰਫੈੱਨ 425 ਮਿ.ਲੀ. ਨੂੰ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਨਦੀਨਾਂ ਦੀ ਰੋਕਥਾਮ ਲਈ 2-3 ਗੋਡੀਆਂ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਪਹਿਲੀ ਗੋਡੀ ਬਿਜਾਈ ਤੋਂ ਇੱਕ ਮਹੀਨੇ ਬਾਅਦ ਅਤੇ ਦੂਜੀ ਗੋਡੀ, ਪਹਿਲੀ ਗੋਡੀ ਤੋਂ ਇੱਕ ਮਹੀਨੇ ਬਾਅਦ ਕਰੋ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਅਗਰ ਤੁਸੀਂ ਪਿਆਜ਼ ਦੀ ਖੇਤੀ ਪਹਿਲੀ ਵਾਰ ਕਰਨ ਲਗੇ ਹੋ ਤਾਂ ਘੱਟ ਥਾਂ ਤੇ ਕਰੋ ਤਾਂ ਜੋ ਤੁਹਾਨੂੰ ਤਜ਼ੁਰਬਾ ਹੋ ਸਕੇ। ਧੰਨਵਾਦ।
ਸਤਿ ਸ੍ਰੀ ਅਕਾਲ ਜੀ
(pb)
Punjab
ਸੁਰਜੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
Sativea ki khati kab hoti hi kay abohar area me ho shakti he
(pb)
Man phool ji ap stevia ki kheti kar sakte hain, iski kheti ke liye retli domat se domat mitti jisme javik tatv ucch matra mein ho or acche jal nikas vali ho ki jarurat hoti hai, khari mitti mein kheti karne se upaj nahi milti hai, pH 6-8 hona chahiye, stevia ki ropai achi tarah tyar mitti mein ki jati hai, mitti ko bhurbura hona tak 2-3 bar jotai karein, jotai ke samy mitti mein trichoderna achhe se miliye. iski bijai feb se march ke mahine mein ki jati hai, podhe se podhe ka fasal 18 inch ka rakhein katar se katar ka fasla 20 inch ka rakhein, iske beej lene ke liye aap Aushadhiya kheti vikas sansthan 6268536795 se sampark kar sakte hai,dhanywad.
ਸਰ DBW 303 ਕਣਕ ਦਾ ਬੀਜ ਕਿੱਥੋਂ ਮਿਲੂਗਾ ਜੀ
(pb)
Punjab
ਸੁਖਦੀਪ ਜੀ DBW 303 ਕਣਕ ਦਾ ਬੀਜ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਜਾ CCS Haryana Agriculture University, ਹਿਸਾਰ ਤੋਂ ਤੋਂ ਲੈ ਸਕਦੇ ਹਨ। ਧੰਨਵਾਦ।
burcellosis injection da ki price ha ji.ahh vacation govt hospital tu lag sakdi ha ji
(pb)
Tanveer ji isde lai tuci apne nazdiki sarkari doctor nal sampark kr skde ho ohna ton tuhanu isde vare sari jankari mill jawegi.
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro baki suun ton badd iss nu Calcimust gel 300ml pilao ate 3 botla de deo ate iss nu turri, feed deni bnnd kr deo ate chara thoda thoda krke din vich 3-4 varr deo ate sham nu 5 bjee ton pehla pehla khilaa deo uss ton badd naa khilao.
परवल का बीज कहाँ से मिलेगा
(hn)
Punjab
अरुण जी आप इसका बीज लेने के लिए Kunal 9893035232 से संपर्क कर सकते है। धन्यवाद
ਚੀਕੂ
(pb)
Punjab
ਗੁਰਪ੍ਰੀਤ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
यह बुल कौनसी नस्ल का है
(hn)
Rajasthan
यह एचएफ क्रॉस नस्ल का है।
Desi poultry farm te loan mil skhda bank khdyi dva gyi paper ki lagde hai ji
(pb)
Punjab
Harpreet ji isde lai loan len lai tuhade kol training honi jruri hai jo tuci apne nazdiki krishi vigyan kendra ton laa skde ho jiss nal tuhanu iss kam di puri jankari ate loan vare sari jankari mill jawegi tuci isde lai Krishi Vigyan Kendra, Punjab Agricultural University, Bathinda, Phone 0164-2215619 nal sampark kr skde ho.
ਕਿੰਨੇ ਮਹੀਨੇ ਦੇ ਬੱਚੇ ਦੇ ਸਿੰਗੁ ਦਾਗ ਨੇ ਚਾਹੀਦੇ
(pb)
Rajasthan
ਤੇਜਪਾਲ ਜੀ ਤੁਸੀ ਬੱਚੇ ਦੇ ਜਨਮ ਤੋਂ 25 ਤੋਂ 28 ਦਿਨ ਬਾਦ ਸਿੰਗ ਦਾਗ ਸਕਦੇ ਹੋ.
ਸਰ ਜੀ ਕੋਈ ਬਿਮਾਰੀ ਤਾਂ ਨਹੀਂ ਹੈਗੀ ਪਲੀਜ਼ ਦੇਖੇਗੀ ਵੇ ਸਪਰੇਅ ਕਰ ਦੇਵਾਂਗੇ
(pb)
Haryana
ਪਰਮਿੰਦਰ ਜੀ ਤੁਹਾਡੇ ਵਲੋਂ ਭੇਜੀ ਫੋਟੋ ਸਹੀ ਨਹੀਂ ਦਿਸ ਰਿਹਾ ਕਿਰਪਾ ਕਰਕੇ ਸਾਫ ਵੱਧ ਫੋਟੋ ਭੇਜੋ ਜੋ ਨਜ਼ਦੀਕ ਤੋਂ ਹੋਣ ਤਾ ਜੋ ਤੁਹਾਨੂੰ ਓਸੇ ਹਿਸਾਬ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Pusa 44 ਝੋਨਾ ਹੈ ਜੀ ਕੀ ਬਿਮਾਰੀ ਹੈ ਅਤੇ ਇਲਾਜ ਬਾਰੇ ਦੱਸੋ
(pb)
Punjab
ਰਾਸ਼ਵਿੰਦਰ ਜੀ ਤੁਹਾਡੀ ਦੁਵਾਰਾ ਭੇਜੀ ਫੋਟੋ ਵਿਚ clear ਨਹੀਂ ਦਿਸ ਰਿਹਾ ਕਿਰਪਾ ਕਰਕੇ ਝੋਨੇ ਦੀਆ ਨਜ਼ਦੀਕ ਤੋਂ ਤੇ ਸਾਫ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
haldi rog aa bhaii..
ਮੱਕੀ ਤੇ ਸੈਪਰਾ ਨਦੀਨਨਾਸ਼ਕ ਮੋਥਰੇ ਤੋਂ ਬਚਾਅ ਲਈ ਕੀਤਾ ਸੀ,,ਹੁਣ ਪਿਆਜ਼ ਦੀ ਗੰਢੀ ਲਾ ਸਕਦੇ ਹਾਂ?
(pb)
ਮਨਵੀਰ ਜੀ ਇਹ ਫਸਲ ਨੂੰ ਨੁਕਸਾਨ ਕਰੇਗੀ। ਧੰਨਵਾਦ
ਸਰ ਨਰਮੇ ਦੇ ਟਿੰਡਿਆ ਵਿੱਚ ਸੁੰਡੀ ਆ ਹਮਲਾ ਬਹੁਤ ਆ ਕਿਹੜੀ ਦਵਾਈ ਕੀਤੀ ਜਾਵੇ
(pb)
Punjab
ਅਮਨਪ੍ਰੀਤ ਜੀ ਕਿਰਪਾ ਕਰਕੇ ਸੁੰਡੀ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਵੈਸੇ ਅੱਜਕਲ੍ਹ ਗੁਲਾਬੀ ਸੁੰਡੀ ਦਾ ਹਮਲਾ ਹੈ ਜੋ ਟੀਂਡੇ ਤੇ ਹਮਲਾ ਕਰਦੀ ਹੈ। ਤੁਸੀਂ ਇਸਦੀ ਰੋਕਥਾਮ ਲਈ ਜੇ ਨਰਮਾ 70-120 ਦਿਨਾਂ ਦਾ ਹੈ ਤਾ Profenofos 50% SC@500ml ਜਾ Flubendiamide 39.35% SC@40ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੇ ਜੇ ਨਰਮਾ 120-150 ਦਿਨਾਂ ਦਾ ਹੈ Deltamethrin 2.8% EC@160ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Mam ਅਸੀਂ ਖੇਤ ਦੇ ਚਾਰੇ ਪਾਸੇ ਜਾਲ ਲਾਉਣਾ ਹੈ ਤੇ ਉਸ ਤੇ ਕਿੰਨਾ ਖ਼ਰਚਾ ਆਉਦਾ ਹੈ ਤੇ ਉਸ ਤੇ ਸਬਸਿਡੀ ਮਿਲਦੀ ਹੈ ਜਾ ਨਹੀ
(pb)
Punjab
ਕਪਤਾਨ ਜੀ ਕਿਰਪਾ ਕਰਕੇ ਕਿ ਜਿਸ ਜ਼ਮੀਨ ਦੇ ਚਾਰੇ ਪਾਸੇ ਜਾਲ ਲਾਉਣਾ ਹੈ ਉਸ ਵਿਚ ਕੋਈ ਬਾਗ਼ ਹੈ ਜਾ ਦੂਜਿਆਂ ਫ਼ਸਲਾਂ ਦੀ ਖੇਤੀ ਕਰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
sir/mam os khet vich orange da baag ha ek plat 1.4 kille da ha and 2nd 2kille da ha
ਚੀਕੂ ਦੇ ਬੂਟੇ ਨੂੰ ਕਿਸ ਦੀ ਘਾਟ ਆ
(pb)
Punjab
ਸਤਨਾਮ ਜੀ ਕਿਰਪਾ ਕਰਕੇ ਇਹ ਦੱਸੋ ਕਿ ਬੂਟੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੇ ਬੂਟਾ ਕਿੰਨੀ ਉਮਰ ਦਾ ਹੈ। ਧੰਨਵਾਦ।
Punjab
Virender g ਜੋ ਨਰਸਰੀ ਚੋ d composers ਮਿਲਦਾ ਉਹੀ ਪਾਇਆ
sir/mam ਅਸੀਂ ਖੇਤ ਦੇ ਚਾਰੇ ਪਾਸੇ ਜਾਲ ਲਾਉਣਾ ਹੈ ਉਸ ਦਾ 1ਕਿੱਲੇ ਤੇ ਕਿੰਨਾ ਖ਼ਰਚਾ ਆਉਦਾ ਹੈ ਤੇ ਜਾਲ ਤੇ ਸਬਸਿਡੀ ਆਉਦੀ ਹੈ ਜਾ ਨਹੀਂ
(pb)
Punjab
ਕਪਤਾਨ ਜੀ ਕਿਰਪਾ ਕਰਕੇ ਕਿ ਜਿਸ ਜ਼ਮੀਨ ਦੇ ਚਾਰੇ ਪਾਸੇ ਜਾਲ ਲਾਉਣਾ ਹੈ ਉਸ ਵਿਚ ਕੋਈ ਬਾਗ਼ ਹੈ ਜਾ ਦੂਜਿਆਂ ਫ਼ਸਲਾਂ ਦੀ ਖੇਤੀ ਕਰਦੇ ਹਨ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Punjab
ਗੁਰਜਿੰਦਰ ਜੀ ਤੁਸੀਂ ਇਹ ਦੱਸੋ ਕਿ ਤੁਸੀਂ ਕਿਹੜਾ ਹਰੇ ਚਾਰੇ ਦੀ ਬਿਜਾਈ ਕਰਨਾ ਚਾਹੁੰਦੇ ਹਨ। ਧੰਨਵਾਦ।
Bakri ka bukhar kam nhi ho rha h kya usko nimuclide paracetamol or monocef de skte h.
(hn)
Sanjay ji nimuclide paracetamol de skte hai aur gentamycin lgaa den.
ਸਰੋ ਬੀਜਨ ਤੋ ਬਾਦ stump di spray kar sakde han ja nahi Is da koi nuksaan tan nahi beej nahi
(pb)
Punjab
ਮਨਪ੍ਰੀਤ ਜੀ ਤੁਸੀ ਬਿਜਾਈ ਦੇ 24 ਘੰਟੇ ਦੇ ਅੰਦਰ ਇਸਦੀ ਸਪਰੇ ਕਰ ਸਕਦੇ ਹੋ। ਇਸਦਾ ਕੋਈ ਨੁਕਸਾਨ ਨਹੀਂ ਹੋਏਗਾ ਧੰਨਵਾਦ
Sir sarson di kheti kive kariye Or kehda beez paiye Or kinna beez paiye kado tak beej sakde a
(en)
Punjab
Gurninder ji saron di bijai tuc adh october to lai k adh november takk kr skde han. Es di bijayi lai tuc 1.5 kg/acre seed di varto kro. Es di bijayi lai tuc RCH1 te PGSH1707 variety di varto kr skde han. Dhanwad.
Haryana
Thanku g
Jedi.
(pb)
Malkit ji eh desi murrah cross nasal di hai.
Khasara no 1022
(en)
Punjab
Sandeep ji kripya apna sawal visthar se btaye ta jo apko uske hisab se sahi jankari de sake. Dhanywad.
Doc g 303 seeds ketho mil sakda plz koi hal daso
(en)
Punjab
Adi Rana ji tusi kanak di variety DBW 303 da beej Garg Seed Corporation nal sampark karke le sakde han. Garg Seed Corporation, Phone no. - 94172 51220 Address - Opp. Punjab Agriculture University, Gate no. 2, Ludhiana.
ganaa is tera ho reha hai koi ilaaj dasoo
(pb)
Rajat ji kripya aap iski jad check karen isme dheemak to nahi hai agar maujood hai to aap chlorpyriphos@1 litre ko 60 kilo ret men mila kar chinta de.dhanywad
ਸਰੋਂ ਦਾ ਝਾੜ 1ਕਿੱਲੇ ਦਾ
(pb)
Punjab
ਬਲਤੇਜ ਜੀ ਸਰੋਂ ਦਾ ਔਸਤ ਝਾੜ 9-10 ਕੁਇੰਟਲ ਪ੍ਰਤੀ ਏਕੜ ਦਾ ਹੋ ਜਾਂਦਾ ਹੈ। ਬਾਕੀ ਇਹ ਕਿਸਮ ਤੇ ਬਿਜਾਈ ਦੇ ਸਮੇਂ ਤੇ ਵੀ ਨਿਰਭਰ ਕਰਦਾ ਹੈ। ਧੰਨਵਾਦ।
Ssa sir ji ਜੀ ਝੋਨਾ ਪੱਕਣ ਵਿਚ ਸਿਰਫ 8 ਦਿਨ ਰਹਿ ਗਏ ਹਨ ਪਰ ਇਸ ਵਿਚ sheath rot ਦੀ ਬਿਮਾਰੀ ਆ ਗੲੀ ਹੈ ਹੁਣ ਕੀ ਕੀਤਾ ਜਾਵੇ, ਕਿਹੜੀ ਸਪਰੇ ਕੀਤੀ ਜਾਵੇ ਦੱਸਣ ਦੀ ਕਿਰਪਾਲਤਾ ਕਰਨੀ ਜ, ਆਪ ਜੀ ਦਾ ਬਹੁਤ ਧੰਨਵਾਦੀ ਹੋਵਾਂਗਾ।।
(pb)
ਸਰਤਾਜ ਜੀ ਵੈਸੇ ਤਾ sheath blight ਦੀ ਰੋਕਥਾਮ ਲਈ ਸਪਰੇਅ ਝੋਨੇ ਦੇ ਗੋਭ ਵਿਚ ਹੋਣ ਸਮੇਂ ਕੀਤੀ ਜਾਂਦੀ ਹੈ। ਝੋਨੇ ਵਿਚ ਜੇ ਹਮਲਾ ਜ਼ਿਆਦਾ ਹੋ ਰਿਹਾ ਹੈ ਤਾ ਤੁਸੀਂ copper oxychloride @200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਜਾ ਕਿਸੇ ਚੰਗੇ fungicide ਜਿਵੇ custodia, tilt ਜਾ amistar top ਦੀ ਵੀ ਸਪਰੇਅ ਕਰ ਸਕਦੇ ਹਨ। ਧੰਨਵਾਦ।
Cahna Ki kheti
(en)
Madhya Pradesh
Himanshu ji kripya apna sawal visthar se btaye ta jo apko uske hisab se sahi ajankri de sake. Agar ap chana ki fasal bare puch rahe hai to chana ki kheti me barani shetro ke liye 10 october se 25 october tak poori bijai kari jati hai. Sinchit shetro ke liye 25 october se 10 november tak desi aur kabuli chane ki kismo ki bijai ki jati hai. Sahi smay par bijai karni jruri hoti hai ta jo iski sahi pedavar ho sake. Chana ki kisme jaise C 235, G 24, G 130, Pant G 114, Pusa 209 hai. Dhanywad.
Sir ji 26 din di gabban mazz nu crs powder de skde ha ate kini Matra vich dena hai ji
(pb)
Punjab
Bablu ji aap usko CRS powder de skte hai yeh aap 30gm rojana ke hisab se de skte hai.
Sir ji asi cow nu keeper plus powder ,jokhar,mitha soda,kalmishora vi de dita Lenovo ap naal 3 din bharva diti Metricef toop vi bharva diti par oh fer vi har roj taara kardi rehndi hai ji Gabban nhi reh rhi
(pb)
Punjab
jekar ohh ajje bhi tara krdi hai fir tuci dubara desi trika varto ate isde mal macsure-L powder 100gm rojana deo.
Sr 1 year 3 month de katti a piche bhaar kyon penda koi solution dsso
(pb)
Punjab
iss nu 1kg satyanashi ke bijj, adha kilo kamarkas, adha kilo jokhar lao ehh tuhanu pansari ton mill jawega ehna da powder bnna ke 4 hisse kro ate ek hisaa rojana adha kilo shakar vich ratt nu bheeo ke rakho ate swere swere deo ate Lapnil-p powder 1 pouch nu adha kilo besan vich mix krke deo
Key Murgi farm Bana only subsidy Milti Hai
(pb)
Punjab
Gurjot ji jekar tuci murgi palan vich loan ate subsidy lena chahunde ho tan tuhade kol isdi training honi jruri hai uss certficate nal loan ate subsidy mildi hai ate tuhanu iss kam di jankari bhi milegi tuci isde lai KRISHI VIGYAN KENDRA, FATEHGARH SAHIB, Shamsher Nagar, FATEHGARH SAHIB, Phone:- 01763-221217, Mobile:- 94173-60460 nal sampark kr skde ho ate agli training da pta krr skde ho.
Punjab
Hji sir meri gal hoi c krishi vigyan kendra ch sir training Schedule 24 November aa te sir odo tak kam bht late hoju agr kise hor pase to training milje jldi sir es vare dso
good afternoon varamassi variety of lemon de leaves yellow ho k burn ho rhe ne plz give me a proper solution for this disease
(pb)
Punjab
Karamjeet ji nimbo de plant vich fungus di bimari de lashan han te tusi isdi roktham lyi copper oxychloride@3gram prati acre de hisab nal spray kar skde han. Dhanwad.
Dr. Sahib ki asi jdo majjh nu seeman rkhwauna hove te ki asi khud ja ke kise seeman bank toh apni passand de bull da seeman le ke aa skde aw ki osde lyi sade kol seeman store krn wala tank jruri hona chaida ja asi seeman bina tank toh leke aa skde aw bina tank toh kina tym seeman safe reh skda te asi mjjh nu lgwa skiye
(pb)
Jaswinder ji jekar tuci semen bank ton khudd semen leyana chahunde ho tan usde lai semen cylinder hona jruri hai jiss nal sahi temp. te semen nu bachiya jaa ske kyuki semen cylinder ton bahar semen jyada ton jyada 10 mint. rehh skda ha. iss lai tuci jekar duur ton semen leyana ha tan cylinder hona jruri hai.
baramasi nibbu de plant de leaves yellow and burn ho rhe ne plz give me proper solutions for this disease
(pb)
Punjab
Karamjeet kaur ji kirpa karke tusi lemon plant de leaves di photo send kro jo khrab ho rahe han ta jo ose hisab nal sahi janakri diti ja sake. Te tusi hali vich koi spray ja khad di varto kri hai ja nahi je kri hai ta kinni matra vich. Dhanwad.
डॉ रविंदर चहल जी क्या मैं विटामिन एच इंजेक्शन लगा सकता हूं थनैला रोग से ग्रसित गाय को अब सूजन भी कम है लेकिन दूध कम आ रहा है प्लीज जल्दी बताएं
(hn)
Punjab
उसे आप Milkout पाउडर 2—2 चम्मच सुबह शाम, Lactomax tab. 10 गोलियां रोजाना दें और Vitamor-h इंजेक्शन लगा सकते है यह आप 5 मि.ली. लगवाएं और 2—2 दिन के फर्क से 5 इंजेक्शन लगवा सकते है।
Good afternoon baramasi variety of lemon de leaves yellow colour de ho k burn ho rhe ne please give me proper solution for this disease
(pb)
Punjab
Karamjeet kaur ji kirpa karke tusi lemon plant de leaves di photo send kro jo khrab ho rahe han ta jo ose hisab nal sahi janakri diti ja sake. Te tusi hali vich koi spray ja khad di varto kri hai ja nahi je kri hai ta kinni matra vich. Dhanwad.
Hello namaskar Kamaldeep sir ji aap kaise hain Sar main aapse yah puchna Chahta tha Ghar per Kitni murgi Pal sakte hain yani backward mein Gyani Ji Se Logon Ko aapatti Na Ho Aur objection Na Le sake Tu Ghar per Kitni murgi Pal sakte hain aur kaun si nasl ki murgi Palan Ji Se Anda utpadan bhi achcha Ho ho aur meet Ke liye bhi acchi hun kripya Karke Sar jawab De aur aap kaise hain
(hn)
Punjab
Ansari ji yaddi aap ghr per rakhna chahte ha tab 8-10 rakh skte hai lekin yaddi aap vadde level per krna chahte ha tab apko residence ilake se bhar shedd bnana pdega, kyuki yadi aap jyada rakhte ha toh ass pass ke logo ko dikkat ho skti hai jisse woh apko complaint bhi kr skte hai aur aap egg, meat dono kamo ke liye RIR, FFG breed rakh skte hai.
Kee bimari hai g .kehri spray kari a
(pb)
Punjab
Sunny ji papita de plant vich rus-chusak keet te nal fungus di bimari de lashan han. Kripa karke tusi bute de patte de piche dekho kise keet d hamle de lashan han ja nahi je hai ta tusi is te Imidacloprid@1ml prati 1litre pni de hiab nal spray kar sakde han. Te 1-2 dinna baad tusi butte te Mancozeb@3gram prati 1litre pani de hisab nal spray kar sakde han. Dhanwad.
Punjab
sunny ji isnu wilt aa gayi hai isde layi tuc isdi carbendazim@3 gram prati litre pani de hisab nal drenching kro ate isde pattea de hetha machar da hamla check karo jekar maujood hai ta tuc imidacloprid@1ml nu prati litre pani de hisab nal spray karo,dhanwad
ਸਰ ਚਿਖੂ ਦੇ ਬੂਟੇ ਨੂੰ ਫੁੱਲ ਆਉਂਦੇ ਨੇ ਅਤੇ ਚੜ ਜਾਂਦੇ ਨੇ ਫਲ਼ ਨਹੀ ਲਗਦਾ
(pb)
Punjab
ਜਤਿੰਦਰ ਜੀ ਚੀਕੂ ਦੇ ਬੂਟੇ ਦਾ ਫ਼ਲ ਕਈ ਕਾਰਨਾਂ ਕਰਕੇ ਝੜਦਾ ਹੈ ਜਿਵੇ ਫ਼ਲ ਸਮੇਂ ਜਰੂਰਤ ਤੋਂ ਵੱਧ ਪਾਣੀ ਦੇਣਾ, ਤੱਤਾਂ ਦੀ ਕਮੀ ਆਉਂਣਾ ਆਦਿ। ਤੁਸੀਂ ਫ਼ਲ ਝੜਨ ਤੋਂ NPK 13:0:45@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ flowering ਸਮੇਂ ਸਪਰੇਅ ਕਰ ਸਕਦੇ ਹਨ। ਦੂਜਾ ਬੂਟੇ ਵਿਚ ਫ਼ਲ ਪੈਣ ਸਮੇਂ ਜਰੂਰਤ ਤੋਂ ਵੱਧ ਪਾਣੀ ਨਾ ਦਿਓ ਸਿਰਫ ਓਨਾ ਪਾਣੀ ਦਿਓ ਜਿਸ ਨਾਲ ਨਾਮਿ ਬਣੀ ਰਹੇ। ਧੰਨਵਾਦ।
Punjab
ਜਤਿੰਦਰ ਜੀ ਜਦੋਂ ਚੀਕੂ ਦੇ ਫੁਲ ਲਗਦੇ ਹਨ ਤਾਂ ਤੁਸੀ ਉਸ ਸਮੇਂ ਪਾਣੀ ਘਟ ਲਾਓ।
Narme di fasal upr sifarsh kitiya sariya insecticides di spray kr chukke a g bhut var jive kiDeltamethrin flunendaamide prefnophos pr gulabi sundi fr ni mrrdi es da ki karn a te ki koi hall hai ea da k ni
(pb)
Punjab
Aman ji narme di fasal te gulabi sundi di roktham lyi Agriculture department valo Deltamethrin, flubendiamide, profenofos, Ethion, cypermetrin, fenvalrate vargiya sprays di sifarish kiti gayi hai. Je fir v nahi control ho reha ta tusi apne area de ADO nal sampark kro te ohna nu mauka dekh ke sahi salah lvo. Dhanwad.
ਗਾਂ ਦੇ ਥਣ ਚ ਕੱਲ ਦਾ ਦੁਧ ਨਹੀਂ ਆ ਰਿਹਾ ੲਿਸ ਕੀ ਹੱਲ ਹੈ ਥਣ ਦੇ ਉਪਰ ਲੇਵੇ ਚ ਗੰਢ ਜੀ ਮਹਿਸੂਸ ਹੁੰਦੀ ਹੈ
(pb)
ਬਰਾੜ ਜੀ ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਇਸਦੀ ਜਾਂਚ ਕਰਕੇ ਦੁੱਧ ਨਾ ਆਉਣ ਦਾ ਪਤਾ ਲੱਗ ਸਕਦਾ ਹੈ ਅਤੇ ਇਸਦਾ ਸਹੀ ਇਲਾਜ ਹੋ ਸਕਦਾ ਹੈ
ehh feed cow and majh nu kinni de skde aa
(pb)
Amrit ji tuci ehh feed majha nu 2kg dudh mgar 1kg de hisab nal ate cow nu 3 kg dudh mgar 1kg de hisab nal de skde ho ate ohna nu vdhia hara chara deo ate her 3 mahine badd pett de kiria wali goli salt badal ke jrur deo.
Punjab
ਜੌ, ਮੱਕੀ, ਕਣਕ -30 ਕਿਲੋ ਅਨਾਜ, ਖਲ 30 ਕਿਲੋ- ਸਰੋ ਦੀ ਖਲ, ਵਡੇਮਿਆਂ ਦੀ ਖਲ, ਸੂਰਜਮੁਖੀ ਦੀ ਖਲ, ਤਾਰਾਮੀਰਾ, ਫਾਈਬਰ ਛਿਲਕਾ 20 ਕਿਲੋ-ਚਨਾ ਛਿਲਕਾ, ਮਟਰ ਛਿਲਕਾ,ਦਾਲਾ ਦੀ ਚੂਰੀ ,2 ਕਿਲੋ ਮਿਨਰਲ ਮਿਕਸਚਰ, 1 ਕਿਲੋ ਨਮਕ, mitha soda 250 gram, alfatoxin 250 gram, calcium powder 500 gram, shera 4kg, bypass fat 1kg ,m yeast 1kg
Dr ji cow bhut kamjor hgi a g es nu ki dite dea skda jis nl eh shi ho jyea .. delivery ch ek month bki a hl udder v nhi ehna vdia .. dso g dite koj
(pb)
Vishal ji tuci iss nu vdhia hara chara ate feed deo tuci transition mix feed di varto kr skde ho eh tuci 1.5-2kg rojana de skde ho ate iss nu vitum-h liquid 10-10ml swere sham deo ate metabolite powder rojana 1 pouch deo jiss nal isde lewe ate thnna di vdhia growth ho jawegi.
ਗੁਲਾਬੀ ਸੁੰਡੀ ਦਾ ਕੋਈ solution ??
(pb)
ਜੇਕਰ ਇਸ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ ਕਾਰਬਰਿਲ 5% ਡੀ 10 ਕਿਲੋ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਧੂੜਾ ਦਿਓ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਟ੍ਰਾਈਜ਼ੋਫੋਸ 40 ਈ ਸੀ 300 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ।
Sar jhone nu a ki rog a ji. Haldi wang
(pb)
Harmander ji eh haldi rog hai isde lai tuc tilt@200ml nu prati acre de hisab nal spray karo,dhanwad
Dr ji .. baffalo first tym delivery a ..udder di quality lyi dso koj .. equal v nhi lg rha es nu ki dite dea skda 10 days a bki ... Delivery ch
(pb)
Vishal ji tuci iss nu Vitamor-h inj. 5ml lgwao ate 2-2 din de frak nal 5 tike lgwa skde ho baki isdi khurak da purra dian rakho ate isde niche saff safai da bhi purra dian rakho.
Sir ji udder h da kida da result hai
(pb)
Punjab
Thakur ji tuci isdi varto kr skde ho isda vdhia result hai iss nal pashua da lewe di vdhia growth hundi hai.
Sir is variety bare jaankari diyo
(pb)
Punjab
Gurvinder ji eh variety da akar darmyane (medium) size da huna hai. Eh kisam jada tar karnataka te maharashtra vich ugayi jandi hai. Esda weight takreeban 1-1.5kg da hunda hai baki bijayi de samay te nirbhar karda hai. Eh kisam takreeban 60 dinna vich tyar ho jandi hai transplanting to baad. Dhanwad.
ਮੋਸਮੀ ਦਾ ਫਲ ਬਹੁਤ ਹੀ ਜ਼ਿਆਦਾ ਖਰਾਬ ਹੋ ਕੇ ਡਿੱਗ ਰਿਹਾ । ਇਸ ਦਾ ਕੋਈ ਹੱਲ ਦੱਸੋ ਜੀ
(en)
ਹਰਮੀਤ ਜੀ ਇਸਦੇ ਉਪਰ ਤੁਸੀ planofix @4ml ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ
neck blast suru ho riha ki rokeya ja sakda seltima nal
(pb)
Punjab
Balwinder ji tuc isdi varto kar sakde ho isdi matra 700-100ml nu prati acre de hisab nal spray kar sakde ho isto ilava tuc amistar top di vi varto kar sakde ho,dhanwad
Punjab
700 ml 100 ml dose smj ni lagi seltima di
ਸਰ ਮੱਝ 7 ਮਹਿਨੇ ਦੀ ਗਬਨ ਹੈ। ਉਸ ਦੇ ਥਨ ਵਿੱਚ ਛੋਟੀ ਜਿਹੀ ਗਿਲਟੀ ਹੈ। ਉਸ ਦਾ ਕੀ ਇਲਾਜ ਜਿਸ ਨਾਲ ਉਹ ਖੁਰ ਸਕੇ
(pb)
Punjab
ਢਿੱਲੋਂ ਜੀ ਤੁਸੀ ਉਸ ਨੂੰ ਤੁ v5 ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 3 ਤੋਂ 5 ਟੀਕੇ ਲਗਵਾਓ ਇਹਨਾਂ ਨਾਲ ਖੁਰਨ ਲਗੇਗੀ ਅਤੇ ਉਸ ਨੂੰ potasium iodied ਪਾਊਡਰ 5 ਗ੍ਰਾਮ ਰੋਜਾਨਾ ਦੇ ਸਕਦੇ ਹੋ
Punjab
Ram Singh kila Hans wale, hoof trimmer, near rara sahib ,contact number -9814782933,9815552933 Nal sampark kro
Punjab
Amandeep ji PBW 175 kanak di variety takreeban 165 dinna vich pak jandi hai. Te es da ausat jhad 12.5 quintal prati acre da hai. Es de butte 110cm di height de hunde han. Kirpa karke tusi duji variety 888 da pura nam dso ta jo ose hisab nal sahi janakri diti ja sake. Dhanwad.
What s the price of Agricultural Drone Sprayer included GST
(pb)
Punjab
Narinder, the agricultural sprayer drone which is approved by govt of India costs around 7-8 lakhs. Thank you.
ਵੀਰ ਜੀ ਚਰੀ ਵਿੱਚ ਤਿੰਨ ਦਿਨ ਪਾਣੀ ਖੜਾ ਰਿਹਾ ਮੀਹ ਦਾ ਇਸ ਤਰਾ ਹੋ ਗਈ ਥੋੜੀ ਕਮਜੋਰ ਜੀ । ਇਸ ਨੂੰ ਤਾਕਤ ਲਈ ਕੁਝ ਦੇ ਸਕਦੇ ਹਾ ਤੇ ਕੀ?
(pb)
Punjab
ਕੁਲਜੀਤ ਜੀ ਤੁਸੀਂ ਚਰੀ ਵਿਚ ਯੂਰੀਆ ਦਾ ਛਿੱਟਾ ਦੇ ਸਕਦੇ ਹਨ। ਤੁਸੀਂ ਇਸ ਤੇ urea @1kg ਜਾ NPK 19:19:19@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਵੀ ਕਰ ਸਕਦੇ ਹਨ। ਧੰਨਵਾਦ।