Punjab
Search
ਇਸ ਵਿੱਚ ਵਧੀਆ ਨਸਲ ਦੀਆ ਗਾਵਾਂ ਮੱਝਾਂ ਦੇ ਭਰੂਣ ਕੱਢ ਕੇ ਦੂਸਰੇ ਮੱਝਾਂ ਗਾਵਾਂ ਵਿੱਚ ਟਰਾਂਸਫਰ ਕੀਤਾ ਜਾਂਦਾ ਹੈ ਜਿਸ ਨਸਲ ਵਧੀਆ ਨਸਲ ਸੁਧਾਰ ਹੁੰਦਾ ਹੈ ਅਤੇ ਵਧੀਆ ਰਿਕਾਰਡ ਵਾਲੇ ਪਸ਼ੂ ਪ੍ਰਾਪਤ ਹੋਣਗੇ
Example of mix cropping in vegetable
(hn)
Uttar Pradesh
Singh ji example of mixed cropping is zucchini, crotalaria (Crotalaria juncea), basil, green bean and lettuce
Bid aur present mein sarson kaun si boli jaaye matar adhik fasal paida baad kam samay mein sabji wali
(hn)
Maharashtra
Ashok ji aap sarson ki kisme jaise Narendra Ageti Rai 4,Varuna (T 59),Vasanti ki bijai kar sakte hai,dhanywad
Sir. Mera. Dhan. Nelima. Hybrid. Chinnor. Hai. Sir. Usme. Bali. Kafi. Choti. Nikalrahi. Hai. Aur. Paludhe. Ki. Kinare. Ki. Pattiya. Pili. Hai
(hn)
Haryana
Kamil ji kripya aap iski photo bheje taki aapko uske hisab se jankari di ja sake,dhanywad
सर हमारी दो साल की बछिया है वह चारा भी अच्छा खाती है लेकिन उसका शरीर एकदम से पतला है क्या करे
(hn)
राजेश जी उसे आप पेट के कीड़ों के लिए Fendykind plus bolus दें और उसे Minfa gold powder 50gm रोजाना, Enerboost powder 50gm रोजाना देना शुरू करें इससे शरीर की कमज़ोरी दूर होगी और शरीर का अच्छा विकास होगा इसके इलावा आप उसे हर तीन महीने के बाद साल्ट बदलकर पेट के कीड़ों वाली दवाई ज़रूर दें।
ਸਰ ਕਿਹੜੀ ਕਿਸਮ ਦੀ ਸਰੋੵ ਦੀ ਬਿਜਾਈ ਕਰਨੀ ਚਾਹੀਦੀ ਹੈ ਤੇ ਕਿਸ ਸਮੇ ਬੀਜਾਈ ਕਰਨੀ ਹੈੈ
(pb)
Punjab
ਖੁਸ਼ਬੀਰ ਜੀ ਤੁਸੀ ਸਰੋਂ ਦੀਆਂ ਕਿਸਮਾਂ ਜਿਵੇ Gsc-7, PGSH-1707 ਦੀ ਬਿਜਾਈ ਕਰ ਸਕਦੇ ਹੋ। ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਧੰਨਵਾਦ
Ganna research centre shahjahanpur ka phone number chahie
(hn)
Punjab
shubhash ji aap unse is Phone: 080905 58105 par sampark kar sakte hai,dhanywad
Cow calving nu 4day ho gaye ne milk bdaun lyi ki paiye
(pb)
Cow nu vdhia hara chara ate feed jrur deo tuci 1kg dalia, 200gm gurr mix krke changi trah pkka ke fir thoda thnda krke uss vich 100ml saro da tel mix krke khila skde ho ate uss nu Enerdyna liquid 100ml rojana, lacup powder 100gm dena suru kro.
ਕੱਦੂ ਦੀ ਖੇਤੀ ਬਾਰੇ ਜਾਣਕਾਰੀ ਲੈਣੀ ਹੈ। ਕਿਹੜੀ ਕਿਸਮ ਵਧੀਆ ਹੈ ਤੇ ਕਿੰਨਾ ਝਾੜ ਹੈ ਪ੍ਰਤੀ ਏਕੜ। 9888603600
(pb)
ਚੱਪਣ ਕੱਦੂ ਦੀ ਖੇਤੀ ਲਈ ਵਧੀਆ ਤਰੀਕੇ ਨਾਲ ਤਿਆਰ ਜ਼ਮੀਨ ਦੀ ਜਰੂਰਤ ਹੁੰਦੀ ਹੈ । ਮਿੱਟੀ ਨੂੰ ਭੁਰਭੁਰਾ ਬਣਾਉਣ ਦੇ ਲਈ 2-3 ਵਹਾਈਆ ਕਰੋ। ਇਸਤੋਂ ਬਾਅਦ ਹੈਰੋ ਨਾਲ ਵਹਾਈ ਕਰੋ। 2 ਮੀਟਰ ਦੇ ਫਾਸਲੇ ਤੇ 15 ਸੈ.ਮੀ. ਡੂੰਘੀਆਂ ਖਾਲੀਆਂ ਬਣਾਓ।Punjab Chappan Kadoo-1: ਇਹ ਕਿਸਮ 1982 ਵਿੱਚ ਤਿਆਰ ਕੀਤੀ ਗਈ ਸੀ। ਇਹ ਜਲਦੀ ਪੱਕਣ ਵਾਲੀ ਕਿਸਮ ਹੈ ਜੋ ਕਿ ਬਿਜਾਈ ਦੇ 60 ਦਿਨਾਂ ਦੇ ਬਾਅਦ ਤੁੜਾਈ ਦੇ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਪੱਤੇ ਸੰਘਣੇ ਅਤੇ ਹਰੇ ਰੰਗ ਦੇ ਹੁੰਦੇ ਹਨ, ਫਲ ਹਰੇ ਰੰਗ ਦੇ ਡਿਸਕ ਅਕਾਰ ਦੇ ਹੁੰਦੇ ਹਨ। ਇਹ ਕਿਸਮ ਪੱਤਿਆਂ ਦੇ ਥੱਲੇ ਧੱਬਿਆਂ ਦੀ ਪ੍ਰਤੀਰੋਧਕ ਅਤੇ ਵਿਸ਼ਾਣੂ ਰੋਗ, ਲਾਲ ਭੂੰਡੀ ਅਤੇ ਪੱਤਿਆਂ ਤੇ ਸਫੈਦ ਧੱਬਿਆਂ ਨੂੰ ਸਹਿਣਯੋਗ ਹੈ। ਇਸ ਦੇ ਫਲਾਂ ਦੀ ਔਸਤਨ ਪੈਦਾਵਾਰ 95 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ।ਬਿਜਾਈ ਦੇ ਲਈ ਮੱਧ ਜਨਵਰੀ ਤੋਂ ਮਾਰਚ ਅਤੇ ਅਕਤੂਬਰ ਤੋਂ ਨਵੰਬਰ ਦਾ ਮਹੀਨਾ ਸਹੀ ਹੁੰਦਾ ਹੈ।ਬੀਜ ਨੂੰ 2.5-3.5 ਸੈ.ਮੀ. ਦੀ ਡੂੰਘਾਈ ਤੇ ਬੀਜਣਾ ਚਾਹੀਦਾ ਹੈ।ਇਸਦੀ ਬਿਜਾਈ ਟੋਆ ਪੁੱਟ ਕੇ ਕੀਤੀ ਜਾਂਦੀ ਹੈ।
Sir blueberry ,raspberry plants mil skde kito?
(en)
Punjab
Singh ji punjab vich isdi kheti sambhav nahi hai is layi isde boote punjab vich nahi milde han.dhanwad
Hello sir jhone nu kalle tele vadhia dawai kehdi karye and dose per ml dasso pls
(pb)
Punjab
Balvir ji tusi tele di roktham layi chess @ 120 gram nu 150 litre pani vich mila ke prati acre de hisaab nal spray ar sakde ho, dhanwad
सर मेरी भैंस मान नहीं रही है इसके लिए क्या कर जाये
(hn)
अजय जी कृप्या आप अपना सवाल विस्तार से पूछें क्या आपकी भैंस गर्मी में नहीं आ रही है या फिर बार बार रिपीट हो रही है आप विस्तार से दोबारा सवाल पूछें ताकि आपको उसके बारे में सही जानकारी दी जा सके।
Hello sar Namskar ji sar Barseen ki bijayi kr skde a hun
(pb)
Manjot ji tuc barseem di bijai kar sakde ho,dhanwad
Punjab
ok SAR ji very tnx ji
ਸਰ ਝੋਨੇ ਦੇ ਵਿੱਚ ਕੋਈ ਬਿਮਾਰੀ ਹੈ ਜਾਂ ਪੱਕ ਰਿਹਾ ਹੈ
(pb)
Jaspreet ji jekar daanea nu koi dikkat nahi hai ta koi spray karn di lod nahi hai,dhanwad
Eh pldb da Denmark jersey bull da seman ha ki es di detail mil sakdi ha
(pb)
Khalon ji isdi puri jankari tuhanu semen bhrnn wale ton mill skdi ha kyuki ohna kol isde record di purri jankari hundi hai tuci ohna nal sampark krke detail laa skde ho.
Punjab
Hn g veer g pushya c goverment doctor ne sade pind de ona nu sirf 7000+ litre bare hi pta baki ona kol hor koi detail nahi hagi v pta ni k isdi grandmother da record a ja mother da record a
ਕਿਹੜਾ ਫਲਦਾਰ ਬੂਟਾ ਹੈ
(pb)
ਹਰਵਿੰਦਰ ਜੀ ਕਿਰਪਾ ਕਰਕੇ ਇਸਦੀ ਨੇੜੇ ਦੀ ਫੋਟੋ ਭੇਜੋ ਕਿਉਕਿ ਦੂਰ ਤੋਂ ਤਾਂ ਇਹ ਜਾਮਣ ਦਾ ਬੂਟਾ ਲੱਗ ਰਿਹਾ ਹੈ। ਧੰਨਵਾਦ
Eh basmti ch bethi aa g eda dso koi nuksaan ta nhi
(pb)
Punjab
Parminder ji isda hale koi nuksaan nahi ,dhanwad
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਜੀ
devmedia
(hn)
Punjab
यदि आपके पशुओं को मक्खी मच्छर परेशान करते है तो इसके लिए आप butox दवाई का प्रयोग कर सकते है यह 2 मि.ली. प्रति एक लीटर पानी में मिलाकर स्प्रे कर सकते है और पशुओं को Pailtox soap या Freetic soap से निहलाएं इससे फर्क पड़ जाएगा बाकि आप उनके आस पास और उनके रहने वाली जगह पर साफ सफाई का पूरा ध्यान रखें। यदि आप कोई ओर जानकारी लेना चाहते है तो कृप्या आप विस्तार से अपना सवाल पूछें ताकि आपको सही जानकारी दी जा सके।
devmedia
(hn)
आप उसे Enerdyna liquid 100ml रोजाना देना शुरू करें और उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें।
1121 Paddy m 7den pehla Amistar top or steptoolmicin or thiothiamx 30% ka sapray keya tha lakin ya necha Nisan thik nahi hua ha
(hn)
Punjab
So ji yeh control ho jayegi par iske nishan rahege,dhanywad
Hello sir, Mater 18 tarik nu lgae si pr una upar barish ho gae, germination ta ho gai hai but dane upr mitti nahi hai. Ki hun fasal bach sakdi hai?
(en)
Inderjit ji kirpa karke isdi photo bhejo ta jo tuhanu jankari diti ja sake ke fasl di halat ki hai ate eh bachegi ke nahi,dhanwad
ਵੀਰ ਜੀ ਆਲੂਆਂ ਦੀ ਪੁਖਰਾਜ variety ਦਾ seed ਕੱਚੀ ਪੁਟਾਈ ਲਈ ਇਕ ਕਿੱਲੇ ਚ ਕਿੰਨੇ ਕਵਿੰਟਲ ਪਾਉਣਾ ਚਾਹੀਦਾ।
(en)
ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ।
ਆਪਣੀ ਖੇਤੀ ਐਪ ਵਿੱਚੋਂ ਕਿਸੇ ਫਾਰਮਿੰਗ ਐਕਸਪਰਟ ਦਾ ਨੰਬਰ ਮਿਲ ਸਕਦਾ ਹੈ ਜੀ। ਮੇਰੀਆਂ ਮਿਰਚਾਂ ਵਿੱਚ ਬਹੁਤ ਬਿਮਾਰੀਆਂ ਪੈ ਰਹੀਆਂ ਨੇ ਉਸ ਬਾਰੇ ਗੱਲ ਬਾਤ ਕਰਨੀ ਸੀ।
(en)
Punjab
ਅਮ੍ਰਿਤਪਾਲ ਜੀ ਕਿਰਪਾ ਕਰਕੇ ਤੁਸੀਂ ਮਿਰਚਾਂ ਦੀ ਫ਼ਸਲ ਦੀਆ ਫੋਟੋ ਭੇਜੋ ਜਿਨ੍ਹਾਂ ਵਿਚ ਬਿਮਾਰੀ ਹੈ ਤਾ ਜੋ ਤੁਹਾਨੂੰ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
ਡਾਕਟਰ ਸਾਹਿਬ sheath blight ਝੋਨੇ ਵਿੱਚ 100 ਦਿਨ ਤੋਂ ਬਾਅਦ ਵੀ ਪੈ ਸਕਦੀ ਹੈ। ਕਿ prochloraz 23 .5 % + trycyclazole tehnical ਮਿਸ਼ਰਣ ਇਸ ਤੇ ਕੰਮ ਕਰੇਗਾ।
(pb)
ਸੇਮੀ ਜੀ ਝੋਨੇ ਵਿਚ ਜੇ sheath blight ਦਾ ਹਮਲਾ ਵਧੇਰੇ ਹੋਵੇ ਤਾ ਅੱਗੇ ਫ਼ਸਲ ਦੇ ਝਾੜ ਦਾ ਵੀ ਨੁਕਸਾਨ ਕਰ ਸਕਦੀ ਹੈ। ਕਈ ਵਾਰ ਇਸਦਾ ਪਹਿਲਾ ਹਮਲਾ ਘੱਟ ਹੁੰਦਾ ਹੈ ਤੇ ਜੇ ਇਹਦੇ ਲਈ ਸਪਰੇਅ ਨਾ ਕੀਤੀ ਜਾਵੇ ਤਾ ਅੱਗੇ ਜਾ ਕੇ ਇਸਦਾ ਹਮਲਾ ਵੱਧ ਸਕਦਾ ਹੈ। ਤੁਸੀਂ ਇਸਦੀ ਰੋਕਥਾਮ ਲਈ Azoxystrobin 11% + Tebuconazole 18.3% SC@200ml ਪ੍ਰਤੀ ਏਕੜ ਜਾ copper oxychloride @200gm ਪ੍ਰਤੀ ਏਕੜ ਨਾਲ Streptomycin Sulphate 9% + Tetracycline Hydrochloride 1% SP @40gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। tricyclazole salt ਦੀ ਵਰਤੋਂ ਤੇ ਸਰਕਾਰ ਵਲੋਂ ਮਨਾਹੀ ਹੈ। ਧੰਨਵਾਦ।
Punjab
ਇਹ ਦਵਾਈ ਨੈਕ ਬਲਾਸਟ ਨੂੰ ਰੋਕਣ ਲਈ ਵਰਤੀ ਜਾਂਦੀ ਹੈ
ਖੂਬਾ ਬਾਰੇ ਜਾਣਕਾਰੀ ਦਿੳ ਜੀ
(en)
ਗੁਰਚਰਨ ਜੀ ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ। ਧੰਨਵਾਦ।
Kon sa dabai dalna hai
(en)
Maharashtra
Asish ji yeh fungus hai aap iske liye amistar top@200ml ko prati acre ke hisab se spray karen,dhanywad
Blast of rice - 200 ml Amistar Top ( Azoxystrobin+ difecanazole)
Sir ji meri bhens 40 din ki byaii ho gayi h lakin wo 8 kilo dhudh se aage nahi bad rahi h koi upaye btyo
(hn)
Phour ji pashu ka dudh uski achi nasal aur usko bhrwayen gye semen ke record per nirbhar krta hai kyuki jithna uss semen ka record hoga pashu ussi hisab se dudh deta hai baki aap uski khurak ka purra dian rakhen aur usko 1kg gehu ka dalia, 200gm gurr milla ker achi trahh pkka ker fir thoda thnda krke usme 100ml sarso ka tel milla ker khilaa skte hai aur usko Glactogog powder 50gm rojana, Lactomax tab. 10 golia rojana de skte hai.
नमस्कार मैं अंकुर लखनऊ से मेरी hf गाय बीमार है मैने मंगलवार को calup g की 300 ml 2 बोतल एक साथ दी थी उसी दिन से उसकी तबियत खराब हो गई उसके मुँह से फेना निकलने लगा और आज 4 दिन हो गए उसने कुछ भी नही खाया डॉक्टर को बुलाया तो उसने उसे बुखार जुखाम बताया इलाज किया लेकिन कोई लाभ होता नही दिख रहा कृपया इलाज बताये क्या कैलप जी नुकसान कर गया या कोई और दिक्कत है और वो हाँफती बहुत है और पेशाब ज्यादा करती है
(hn)
इसे आपको कैल्शियम की दो बोतलों को एक साथ नहीं देना चाहिए था अभी आप इसे xnel inj. 1gm, Deriphyllin inj 10ml, Avil inj. 10ml, Rumirec inj. 10ml लगवाएं इससे धीरे धीरे फर्क पड़ जाएगा।
ਸ੍ਰ ਜੀ ਸਟਾਬੇਰੀ ਦੇ ਬੁਟੇ ਕਿਥੋ ਮਿਲਣ ਗਏ ਜੀ
(pb)
Punjab
ਇੰਦਰਜੀਤ ਜੀ ਤੁਸੀਂ strawberry ਬੂਟੇ ਲੈਣ ਲਈ ਤੁਸੀਂ Navjot Singh Shergill -9872595194 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Sir .rajasthan se bhash magwi thi 4 din hogye ghazibad aye hue .sir bhash ko bhuk ke injection bhi lagwa liye par khana bhut kam hi kha rhi hi .aur dood bhi 5kg de rhi hi .sir iska samdan btao jise bhash dood par ajaye aur shi khane lagye.
(hn)
aap usko 1kg suuke awlee ka muraba, 1kg sonnf, 1kg gulkand, 10 motian ilachian aur 10 chootia ilachian len aur inko pees ker powder bnna lenn aur 5 hisso mai ker len aur rojana 1 bhagg dete rehen iske sath sath Vitakind liv liquid 100ml rojana dena suru kren
Aisa koi sarkari sansthan hae ky jo A.i ka bi training deta hae sath hi gaye ke bare dairy ki jankari deta hae
(en)
Punjab
Raj ji aap iski training ke liye apne nazdiki kvk se sampark kr skte hai waha sme sme per dairy farming ki training di jatti hai aap iske liye Krishi Vigyan Kendra Bihar Agricultural University, Sabour, Bhagalpur - 813 210 (Bihar) India Call us : 0641 - 2451186 se sampark kr skte hai aur agli training ka pta kr skte ha.
Bakri palan aur Murgi palan ka training kha se le jo sarkari hoo
(en)
Punjab
Raj ji aap iski training ke liye apne nazdiki kvk se sampark kr skte hai waha sme sme per dairy farming ki training di jatti hai aap iske liye Krishi Vigyan Kendra Bihar Agricultural University, Sabour, Bhagalpur - 813 210 (Bihar) India Call us : 0641 - 2451186 se sampark kr skte hai aur agli training ka pta kr skte ha.
Gaye ko semen dilwane pr nhi rakh rahi jab ki deworming bi kiya hu aur mineral mixture bi deta hu so kripya batye ki kaise use pregnant karewye
(en)
Raj ji usko aap usko mineral mixture ke sath sath agrimin-i tab. rojana 1 goli den aur 21 din tak dete rehen fir jab woh agli varr heat mai aaye aur saff tara krti hai tab aap AI krwa den aur sath mai receptal inj. 5ml iv lgwa den.
सर जी ईस अरडी मे क्या रोग है ऐसे जा रही है
(hn)
Punjab
ओम जी आप इसमें जड़ में दीमक चेक करें अगर है तो आप इसके ऊपर chlorpyriphos @4ml को प्रति लीटर पानी के हिसाब से स्प्रे करें अगर नहीं तो आप carbendazim @300 ग्राम को प्रति एकड़ के हिसाब से drenching करें।
Rajasthan
सर जी जड काली पड रही है कारमेन्डाजिम की जगह जेविक वेस्टिज का प्रोटेक काम करेगा क्या बताए ओर कितना डालना पडेगा पूरी जानकारी देना
Punjab
श्रीमान जी यह फ्यूजरियम ब्लाइट है इस के लिए आप कार्बेंडजियम 1kg per बीघा कि ड्रेंचिंग krwa दीजिए (पानी या खाद के साथ) धन्यवाद
1ਮਹੀਨੇ ਦੀ ਕੱਟੀ ਨੂੰ ਮੋਕ ਹਟਾਉਣ ਵਾਲੀ ਗੋਲੀ ਮੱਝ ਵਾਲੀ ਦਿਤੀ ਗਈ ਕੱਟੀ ਗੋਲੀ ਨਾਲ ਹੁਣ ਉਠਦੀ ਨੀ
(pb)
Punjab
ਤੁਸੀ ਉਸ ਨੂੰ Nurokind inj 5ml, Calcimust inj 3ml, Metphos inj 3ml ਲਗਵਾਓ ਅਤੇ brotone liquid 10ml ਰੋਜਾਨਾ ਦਿਓ
devmedia
(en)
snehpal ji tuci dona vicho koi bhi vart skde ho dona da vdhia result hai jekar powder khandi ha fir feed den sme nal mix krke de skde ho .
Punjab
Cheated Calcmiust best
ਬਾਈ ਜੀ ਪੀਲੀ ਪੂਸਾ ਝੋਨਾ ਤੇ 73-74 ਦਿਨਾ ਤੇ ਸਪਰੇਅ ਕੀਤੀ ਸੀ hexaconazole5% validamycin 2.5% ਤੇajanta super profenofos 40%+cypermethrin 4% Ec insecticide ਕੀਤੀ ਸੀ ਹੁਣ ਝੋਨਾ 102-103 ਦਿਨਾ ਦਾ ਹੋ ਗਿਆ ਬਾਈ ਜੀ ਭੁਰੀਆ ਜੀਆ ਤਿਤਲੀਆਂ ਬਹੁਤ ਹੋ ਰਹੀਆਂ ਨੇ ਹੁਣ ਕਿਹੜੀ ਸਪਰੇਅ ਕਰੀਏ ਦਸੋ ਜਰੂਰ ਬਾਈ ਜੀ
(pb)
Haryana
ਸਤਿਗੁਰ ਜੀ ਤੁਸੀ hopper ਦੇ ਲਈ Chess @120 gm ਅਤੇ proclaim @80 gm ਸੁੰਡੀ ਲਈ ਸਪਰੇ ਕਰੋ
Hello sir jhone de vanne 2 tela chitta hai kihdi spray kiti jave jo ki vadia result mille sir jhone ch bad ni hona ki vanne 2 spray kar sakde aa pls dasso
(pb)
Punjab
Balvir ji tele di roktham de layi imidacloprid@80ml nu prati acre de hisab nal spray karo,dhanwad
Sir doggar jhone de bare dso
(pb)
Punjab
Sukh ji dogar pusa jhona vadh dinna vali variety hai. Is kisam da jhad v vdya hai. Eh kisam takreeban 150 dinna toh vadh samay vich pakadi hai. Eh kisam 1 number pani vich vdya jhad dindi hai. Es kisam da ausat jhad 30-35 quintal prati acre da hunda hai. Jive pusa 44 kisam nu 1number vich hi laga sakde han par dogar pusa thore narm pani (1.5 number) vich laga sakde han. Dhanwad.
Punjab
Thnks sir
Doctor Saab asi ik gaa le k aye c band kehanda 3month di gaban hai par hun 10 month pure ho gye ne gaa pet to lag di hai k sun vali hai but loti bikul nhi kadi ki ho sak da hai
(pb)
paramjeet ji tuci uss nu nazdiki doctor nu bulla ke check krwao kyuki isdi sahi janch krke uss vare jankari diti ja skdi ha.
sir ji aa golia dan tu bad ve cow nu mok lag jandi aa ak bar dan ta 7 din ee kadi aa fir mok lag jandi aa
(pb)
Punjab
Sahib ji tuci uss nu pett de kiria lai Zenvet bolus deo ate ehh golia de nal nal Vivliv liquid 50ml rojana deo ate golia 3-4 din de ke fir liver tonic lambe sme tak dinde rho.
Hi,jhona nu eh sundi pyi hoyi a g ,jhona 10 October tak cut ho jawega, pehla sundi di koi spreh ni kiti g only amistar top kiti c ,hun sundi di spreh kiti jawe ja nhi g
(pb)
Sunny ji tuc isde layi quinalphos@400ml nu prati acre de hisab nal spray karo,dhanwad
Sir ji. ਇਵੇ ਦੇ ਹੋ ਰਹੇ ਹਨ
(pb)
Jaswinder ji isde uper tuc fenazaquin@2ml nu prati litre pani de hisab nal spray karo ate isto ilava tuc isde uper blitox@3 gram nu prati litre pani de hisab nal spray karo,dhanwad
Hello Namskar sar ji sar ABC sheru bull ka result kime a ji jankari deo Thanks ji
(pb)
Punjab
Manjot ji eh vdhia murrah nasal da semen hai isda lagbhag 13-14 litre tak milk record hai.
Punjab
Sheru bull ka result dekhna Chahte Hain tab facebook id hai-Manjinder Singh Dhillon
Punjab
ok Ravinder sar ji
Punjab
Good information Ravinder sar
devmedia
(en)
Punjab
Nageswara ji you can ge the training from ICAR-Central Institute of Freshwater Aquaculture,Kausalyaganga, Bhubaneswar-751002, ODISHA, INDIA .thank you
Murgi k par dusri murgi kha jati hai kya kre....
(pb)
Ravinder ji inko aap ostovet calcium 20ml/100birds ke hisab se den aur inko penne wale pani mai namak gholl ker dena suru kren.
ਮੁਰਗੀਅਾ ਦੀ fad ਬੳੁਣ ਤਰੀਕਾ ਦॅਸੋ
(pb)
Punjab
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
Isda koi hal ho skda
(pb)
Punjab
Parwinder ji narme di fasal vich leaf blight de hamle de lashan han te duja fasal vich nadeen v bhut han te ehna nal nutrients di kami aundi aundi hai mukh fasal nu. Isde liye tusi copper oxychloride @200 gram/acre nal Streptomycin Sulphate 9% + Tetracycline Hydrochloride 1% SP @40gm/acre de hisab nal spray kar sakde han. Dhanwad.
ਸਰ ਮੱਝ ਦੇ ਸੂਨ ਵਿੱਚ 2 ਮਹਿਨੇ ਬਾਕੀ ਹਨ। ਉਸ ਨੂੰ vitaman H ਦੇ ਰਿਹਾ ਹਾਂ ਹੋਰ ਕੀ ਖੁਰਾਕ ਦਿੱਤੀ ਜਾਵੇ ਜਿਸ ਨਾਲ ਉਹ ਦੁੱਧ ਜਿਆਦਾ ਦੇਵੇ ਘਰ ਦੀ ਫੀਡ ਕਿਵੇਂ ਤਿਆਰ ਕੀਤੀ ਜਾ ਸਕਦੀ ਹੈ। ਉਸ ਦੇ ਨਾਲ ਹੋਰ ਕੀ ਦਿੱਤਾ ਜਾਵੇ। ਮੱਝ ਨੂੰ ਖੁੱਲਾ ਲੇਵਾ ਤੇ ਚੰਗੇ ਦੁੱਧ ਲਈ ਤਿਆਰ ਕਰਨਾ ਹੈ।
(pb)
Punjab
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.
ਸਰ ਕੀ ਮੱਝਾ ਨੂੰ ਤੇਲ ਜਾ ਘਿਉ ਦੇ ਸਕਦੇ ਹਾਂ ਜੇਕਰ ਦੇ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿੱਚ
(pb)
ਢਿੱਲੋਂ ਜੀ ਤੁਸੀ ਇਹਨਾਂ ਨੂੰ ਤੇਲ ਜਾ ਘਿਓ ਦੇ ਸਕਦੇ ਹੋ ਇਹ ਤੁਸੀ 100ml ਤੱਕ ਰੋਜਾਨਾ ਦਿਓ ਅਤੇ ਹਫਤਾ ਲਗਾਤਾਰ ਦੇ ਕੇ ਫਿਰ ਮਹੀਨੇ ਦੇ ਫਰਕ ਨਾਲ ਦਿਓ ਬਾਕੀ ਪਸ਼ੂਆਂ ਨੂੰ ਸਰਦੀਆਂ ਵਿੱਚ ਘਿਓ ਅਤੇ ਗਰਮੀਆਂ ਵਿੱਚ ਤੇਲ ਦੇਣਾ ਚਾਹੀਦਾ ਹੈ
Punjab
ਨਹੀਂ ਦੇ ਸਕਦੇ ਹਾਂ, ਗੱਬਣ ਹੀ
Ji chutti Bikayo h ji ..dud..4.ltr....sejarr soyyi aa ..rate..70000..cont no..8440033774..areya.. sangriya..
(pb)
Sukhvinder ji kisana nal jankari share krn lai dhanwad tuci isdi AD sadi dusri app apni kheti buy/sell te bhi upload kr skde ho.
dairy income certificate keve banda te kon banoda ji ki farmilies va
(pb)
Punjab
Gurpreet ji tuci isde vare puri jankari lai apne jille de deputy director dairy nal sampark kr skde ho ohna ton tuhanu isde vare sari jankari mill jawegi.
NPK खाद के साथ सल्फर का उपयोग किया जा सकता है
(hn)
Haryana
गोपाल जी आप इसका इस्तेमाल अलग से करें क्युकी NPK की स्प्रे की जाती है। धन्यवाद
नमस्कार सर, क्या मै इस दवा का इस्तमाल "करेला" की खेती मे कर सकता हूँ? यह Iffco की Iruka है जिसमे 2 Technical है 1: THIAMETHOXAM 12.6% 2: LAMBDACYHALOTHRIN 9.5% इस दवा पर लिखा है कि फूल आने की अवस्था मे इस्तमाल ना करे। मेरे करेला की खेती आज 60 दिन की हो चुकी है फल फूल लग रहे हैं। कल 150 kg फल भी तोड़ा है। सब्जियों की खेती मे तो रोजाना ही फल फूल आते हैं। तो क्या मतलब हम इस दवा का इस्तमाल नही कर सकते ? कृपया बताने का कष्ट करें
(hn)
Uttar Pradesh
अरविन्द जी यह कीट और सुंडी दोनों की दवा है अगर कीट का हमला होता है तो आप इसकी स्प्रे कर सकते है।
Sir eh disease baare dseo and solution dso plz
(pb)
Haryana
Lovepreet ji eh gobh di sundi hai jo nisare samay butte vali pipe vich hamla kardi hai. Te gobh vich hi hamla kardi hai. Te jdo butte di sakh nisar di hai ta oh hauli hauli suk jandi hai te danne vich nahi ban de te sare fok ban jande han. Isdi rokyham lyi tusi Flubendiamide39.35%SC@20ml prati acre de hisab nal spray kar sakde han. Jdo jhone vich is keet da hamla 5% to vadh dekhayi deve ta tusi eh spray kar sakde han. Dhanwad.
डॉ रविंदर चहल जी मेरी गाय को थनैला रोग हो गया है फन के ऊपर सूजन ज्यादा है और दूध पानी की जैसा निकल रहा है क्या इलाज करें सर जो
(hn)
Punjab
आप उसे Gardplus inj. 4.5gm, Ascrobic acid 20ml, megludyne inj. 20ml और vitum-h inj. 5ml लगवाएं और यह आप तीन दिन तक लगवाते रहें।
हमें larvin dava kahan milegi इसके बारे में जानकारी बताओ
(hn)
Punjab
मीणा जी यह आपको नजदीकी मार्किट में मिल जाएगी। धन्यवाद
Punjab which kheri kisan de gobi brokoli te band gobi de kheti ho saktdi a
(pb)
Gurvinder ji kirpa karke swal vistar nal daso ke tuc kisana di jankari laina chahunde ho ke kihna ne gobbi te broccoli di bijai kiti hai ya kuch hor ta jo tuhanu usde hisab nal jankari diti ja sake,dhanwad