Manage Expert Answers

Search

Total Count :- 258604

sir ਝੋਟੀ ਆ 6 ਮਹਿਨੇ ਹੋਗੇ ਸੂਈ ਨੂੰ 3 ਮਹਿਨੇ ਬਾਅਦ ਹੀਟ ਵਿੱਚ ਸੀ ai ਕਰਵਾਈ ਸੀ ਹੁਣ ਚੈੱਕ ਕਰਵਾਈ 3 ਮਹਿਨੇ ਬਾਅਦ ਡਾਕਟਰ ਬੋਲਦਾ ਖਾਲੀ ਆ ਓਹ ਉਸ ਤੋਂ ਬਾਅਦ ਹੀਟ ਵਿੱਚ ਨਹੀਂ ਆਈ ?

(pb)
Posted by
Gurnishan Singh Dhillon (9464751825)
Gurnishan Singh Dhillon
Punjab
Tarn Taran
Write Answer
Posted Date (27 Oct 2021 08:33 PM) Assigned Date (28 Oct 2021 10:27 AM)
Answered Date (30 Oct 2021 12:33 PM) Translated Date (03 Nov 2021 10:20 AM)

ਢਿਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Agrimin super powder 50 ਗ੍ਰਾਮ ਰੋਜਾਨਾ ਦਿਓ ਅਤੇ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਰਹੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ

Answered Date (27 Oct 2021 09:22 PM) Translated Date (28 Oct 2021 05:09 PM)

Keeper plus powder pao

Sir barseen 15 din di hogi meeh de pani nal dabi aa thori ki kita jawe vaise asi 50 kg ssp khet tyar karan same pa dita si 4 kanala vich ?

(pb)
Posted by
Maninder singh (9872706268)
Maninder singh
Punjab
Patiala
Write Answer
Posted Date (27 Oct 2021 08:27 PM) Assigned Date (28 Oct 2021 10:27 AM)
Answered Date (27 Oct 2021 08:57 PM) Translated Date (28 Oct 2021 05:09 PM)

Maninder g barseem te NPK 191919@10g per litre pani ch mila k spray kr skde ho....

ਸਰੋਂ ਦੀ ਬਿਜਾਈ ਵਿੱਚ ਬੀਜ ਦੇ ਨਾਲ 7_8 ਕਿੱਲੋ DAP 1 ਏਕੜ ਵਿੱਚ ਪਾ ਦਿੱਤੀ ਤਾਂ ਇਸਦਾ ਉਗਰਣ ਵਿੱਚ ਕੋਈ ਨੁਕਸਾਨ ਤਾ ਨਹੀਂ ?

(pb)
Posted by
sukhvir Singh (9501701319)
sukhvir Singh
Punjab
Muktsar
Write Answer
Posted Date (27 Oct 2021 08:10 PM) Assigned Date (28 Oct 2021 10:25 AM)
Answered Date (27 Oct 2021 09:49 PM) Translated Date (29 Oct 2021 01:45 PM)

ਸੁਖਵੀਰ ਜੀ , DAP ਦਾ ਫ਼ਸਲ ਦੇ ਉੱਗਣ ਤੇ ਕੋਈ ਨੁਕਸਾਨ ਨਹੀਂ ਹੁੰਦਾ , ਪਰ ਤੇਲ ਵਾਲੀਆਂ ਫਸਲਾਂ ਵਿਚ DAP ਦੀ ਜਗਾਹ SSP ਨੂੰ ਤਰਜੀਹ ਦੇਣੀ ਚਾਹੀਦੀ ਹੈ , ਕਿਉਕਿ ਇਸ ਵਿਚ ਸਲਫਰ ਤੱਤ ਵੀ ਹੁੰਦਾ ਹੈ , ਜੋ ਕਿ ਤੇਲ ਵਾਲੀਆਂ ਫ਼ਸਲਾਂ ਲਈ ਬਹੁਤ ਹੀ ਜਰੂਰੀ ਤੱਤ ਹੈ। ਧੰਨਵਾਦ।

P.R.O 7 ਪਿਆਜ ਦਾ ਬੀਜ ਕਿੱਥੋਂ ਮਿਲੂ ਕੋਈ ਫੋਨ ਨੰਬਰ ?

(pb)
Posted by
ਜਸਵਿੰਦਰ ਸਿੰਘ (9463022580)
ਜਸਵਿੰਦਰ ਸਿੰਘ
Punjab
Bathinda
Write Answer
Posted Date (27 Oct 2021 08:02 PM) Assigned Date (28 Oct 2021 10:25 AM)
Answered Date (27 Oct 2021 09:45 PM) Translated Date (28 Oct 2021 05:11 PM)

ਜਸਵਿੰਦਰ ਜੀ , P.R.O 7 ਪਿਆਜ ਦਾ ਬੀਜ ਲੈਣ ਲਈ ਤੁਸੀ KVK ਬਠਿੰਡਾ, ਹਰਬੰਸ ਨਗਰ( 0164-2215619) ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

devmedia

(en)
Posted by
Anil Kumar (9991787373)
Anil Kumar
Haryana
Kaithal
Write Answer
Posted Date (27 Oct 2021 07:24 PM) Assigned Date (28 Oct 2021 12:22 PM)
Answered Date (28 Oct 2021 01:28 PM) Translated Date (-)

Anil ji is trah ki koi dwa nahi hai jis se choohe bhagege aur marege nahi kyuki jo dwa chooho ke liye istemal ki jati hai vo chooho ko maar deti hai. chooho ko khet se bhgane ka ek hi tareeka hai ke aap khet men pani lga de lekin is se aapki fasl ko nuksaan hoga iske ilva jo ek aasan tareeka yahi hai ke aap rat trap jo aate hai market men aam mil jate hai unka istemal karen aur us se choohon ko pakad kar door chod kar aa sakte hai iske ilava koi aur tareeka nahi hai,dhanywad

ਸ੍ਰ brotone liquid ta tarmaycin pouch ਦੋਨੋ ੲਿੱਕਠੇ ਮਿਲਾਕੇ ਦੇ ਸਕਦੇ ਅਾ ਮੁਰਗੀਅਾ ਨੂੰ ?

(pb)
Posted by
gurbir gill (9855710061)
gurbir gill
Punjab
Tarn Taran
Write Answer
Posted Date (27 Oct 2021 07:23 PM) Assigned Date (28 Oct 2021 12:19 PM)
Answered Date (30 Oct 2021 12:31 PM) Translated Date (30 Oct 2021 02:51 PM)

ਤੁਸੀ ਪਹਿਲਾ ਪਾਉਚ ਪਾਣੀ ਵਿੱਚ ਘੋਲ ਕੇ ਦੇ ਸਕਦੇ ਹੋ ਅਤੇ brotone liquid ਨੂੰ ਦਾਣੇ ਵਿੱਚ ਜਾ ਹੋਰ ਪਾਣੀ ਵਿੱਚ ਘੋਲ ਕੇ ਵੀ ਦੇ ਸਕਦੇ ਹੋ ਜੇਕਰ ਅਲੱਗ ਅਲੱਗ ਪਾਣੀ ਘੱਟ ਪੀਂਦੇ ਹੈ ਫਿਰ ਤੁਸੀ ਇਕੱਠੇ ਵੀ ਦੇ ਸਕਦੇ ਹੋ

Sir g majj soii nu 20 din hogge hun kujj Dina di Dana ,chara Ghatt hi khandi a pehla sahi si nale thodi weekness v mehssos Kardi a g thoda kha ke bethh jandi a temperature normal a ki Problem ho sakdi a g isda ilajj daso g

(pb)
Posted by
Sonu brar (9569645106)
Sonu brar
Punjab
Bathinda
Write Answer
Posted Date (27 Oct 2021 07:09 PM) Assigned Date (28 Oct 2021 12:19 PM)
Answered Date (30 Oct 2021 12:29 PM) Translated Date (03 Nov 2021 10:22 AM)

Sonu ji tuci uss nu anabolite liquid 100-100ml swere sham, vivliv liquid 100ml rojana deo baki uss nu kanak da dalia 1kg, 200gm gurr changi trah pkaa ke fir thoda thnda krke uss vich 100ml saro da tel mix krke 5-7 din tak deo ehh asani nal hajam ho jnda ha ate kamjori durr rehegi ate vdhia hara chara deo ate mousam de hisab nal sahi dekbhal kro.

Sir g majj soii nu 20 din hogge hun kujj Dina di Dana ,chara Ghatt hi khandi a pehla sahi si nale thodi weekness v mehssos Kardi a g thoda kha ke bethh jandi a temperature normal a ki Problem ho sakdi a g isda ilajj daso g ?

(pb)
Posted by
Sonu brar (9569645106)
Sonu brar
Punjab
Bathinda
Write Answer
Posted Date (27 Oct 2021 07:09 PM) Assigned Date (28 Oct 2021 12:19 PM)
Answered Date (30 Oct 2021 12:28 PM) Translated Date (03 Nov 2021 10:23 AM)

Sonu ji tuci uss nu anabolite liquid 100-100ml swere sham, vivliv liquid 100ml rojana deo baki uss nu kanak da dalia 1kg, 200gm gurr changi trah pkaa ke fir thoda thnda krke uss vich 100ml saro da tel mix krke 5-7 din tak deo ehh asani nal hajam ho jnda ha ate kamjori durr rehegi ate vdhia hara chara deo ate mousam de hisab nal sahi dekbhal kro.

I want to know .......all basic information to about teak plant ?

(en)
Posted by
Subham Singh (9931172709)
Subham Singh
Bihar
Aurangabad
Write Answer
Posted Date (27 Oct 2021 06:39 PM) Assigned Date (28 Oct 2021 10:31 AM)
Answered Date (27 Oct 2021 07:42 PM) Translated Date (-)

Subham, Teak mostly occurs in monsoon climate, under tropical and sub tropical conditions. Sandy loam soil, 6-7 pH not exceeds 8.5 & well drained. Nursery practices: 50-60% germination percentage and 2.5 to 3 kg seeds are required to prepare one mother bed and derived 1000-1500 seedlings. Stumps are prepared out of seedlings that of 2.5 cm long, collar (2-3 cm) and 22-23 cm of tap root. Planting: It is done in pre monsoon period which has high success. Square or line planting is done in 45-60 cm3 size pits for seedlings and for stump planting, 15 cm diameter holes and 30 cm depth are prepared. 1.8x1.8 m, 2x2 m is generally initially applied. (Subsequantly thinned in stages) Nursery practices: 50-60% germination percentage and 2.5 to 3 kg seeds are required to prepare one mother bed and derived 1000-1500 seedlings. Stumps are prepared out of seedlings that of 2.5 cm long, collar (2-3 cm) and 22-23 cm of tap root. Planting: It is done in pre monsoon period which has high success. Square or line planting is done in 45-60 cm3 size pits for seedlings and for stump planting, 15 cm diameter holes and 30 cm depth are prepared. Presence of "Tectol" phenol in sap gives high resistance to sap wood rot and termite: Timber value is superior, so called "King of Trees". It can be used for all purposes: It yields a volume of 1.58 cum of timber per year per tree (increment). Thank you.

Gypsum te kinni subsidy hai and Bathinda vich kitho milu ?

(pb)
Posted by
Rashwinder Singh Kaureana (9814444518)
Rashwinder Singh Kaureana
Punjab
Bathinda
Write Answer
Posted Date (27 Oct 2021 06:06 PM) Assigned Date (28 Oct 2021 10:31 AM)
Answered Date (27 Oct 2021 06:13 PM) Translated Date (28 Oct 2021 05:11 PM)

Rashwinder ji , is smbandhi jaankari lain lai tuci , Punjab Agro (854447-18919) naal sampark kar sakde ho ji . Dhanwad .

Dr. Saab 1 November de bije 45 killo urea pati Hun kehdi spray kiti jawe ?

(pb)
  • 1
Posted by
sukhdev (8699972845)
sukhdev
Punjab
Kapurthala
Write Answer
Posted Date (27 Oct 2021 06:00 PM) Assigned Date (07 Dec 2021 04:27 PM)
Answered Date (27 Oct 2021 06:07 PM) Translated Date (-)

Sukhdev ji , matran vich 45 killo /ekad urea paon di hi sifarish kiti jandi hai je tuhadi fasl vich koi kami ja keet , beemari nahi hai ta thanu koi vi spray karn di lod nahi hai . Dhanwad .

Answered Date (28 Oct 2021 10:06 AM) Translated Date (28 Oct 2021 01:16 PM)

Dr. Saab matran vich kite kite tela haiga matran de 1 , 2 patte khaade hoye kite kite

28 Oct 2021

sukhdev ji , tuci is di rokthaam lai imidacloprid @2ml/L de hisaab nal spray kar skde ho ji . Dhanwad

Answered Date (28 Oct 2021 10:07 AM) Translated Date (28 Oct 2021 01:16 PM)

Lambdacyhalothrin 5%ec krdye ya nhi

28 Oct 2021

sukhdev ji , Lambdacyhalothrin synthetic pesticide hai , is di varto to gurej hi karna chahida hai ,tuci is di rokthaam lai imidacloprid @2ml/L de hisaab nal spray kar skde ho ji . Dhanwad

क्या डाले की फसल अच्छी कंडीशन में आये ?

(hn)
  • 1
Posted by
संजय सिंह पटेल (9005013584)
संजय सिंह पटेल
Uttar Pradesh
Sonbhadra
Write Answer
Posted Date (27 Oct 2021 05:20 PM) Assigned Date (28 Oct 2021 10:32 AM)
Answered Date (27 Oct 2021 05:32 PM) Translated Date (28 Oct 2021 01:17 PM)

संजय जी इसमें पोषक तत्वों की कमी को पूरा करने के लिए आप 13 :0 :45 @5g /L के हिसाब से स्प्रे करे और हफ्ते बाद इसका छिड़काव फिर से करे। धन्यवाद।

ਕੱਟੀ ਰੱਸਾ ਬਹੁਤ ਚੱਬਦੀ ਆ ਜਾ ਪੂਛ ਚੱਬਦੀ ਆ 1 ਮਹੀਨੇ ਦੀ ਆ ?

(pb)
Posted by
Satnam singh (9988137607)
Satnam singh
Punjab
Faridkot
Write Answer
Posted Date (27 Oct 2021 04:59 PM) Assigned Date (28 Oct 2021 10:32 AM)
Answered Date (30 Oct 2021 12:20 PM) Translated Date (03 Nov 2021 10:24 AM)

ਸਤਨਾਮ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ albomar liquid 30ml ਨੂੰ 15-15 ml ਕਰਕੇ 2 ਵਾਰ ਦਿਓ ਅਤੇ ਉਸ ਨੂੰ brotone liquid 10ml ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ bovimin B ਮਿਨਰਲ ਮਿਕਸਚਰ 5 ਗ੍ਰਾਮ ਰੋਜਾਨਾ ਦੇ ਸਕਦੇ ਹੋ.

ਸਰ ਸੂਰ ਪਾਲਣ ਦਾ ਕਿੱਤਾ ਸੁਰੂ ਕਰਨਾ ?

(pb)
Posted by
Karran malhi (7888356140)
Karran malhi
Punjab
Barnala
Write Answer
Posted Date (27 Oct 2021 04:48 PM) Assigned Date (-)
Answered Date (30 Oct 2021 12:18 PM) Translated Date (-)

ਸੂਰ ਪਾਲਣ ਕਿੱਤਾ ਲਾਹੇਵੰਦ ਤਾਂ ਹੈ ਪਰ ਥੋੜਾ ਟਾਈਮ ਲੱਗਦਾ ਸਫਲ ਹੋਣ ਵਿੱਚ ਤੇ ਬਾਕੀ ਸਹੀ ਤਰੀਕੇ ਨਾਲ ਕਰੀਏ ਤਾਂ , ਪੂਰਾ ਸਮਝ ਕੇ ਕਿੱਤਾ ਕਰਨਾ ਚਾਹੀਦਾ ਹੈ , ਜਿਵੇ ਕਿ 5 ਸੂਰੀਆ ਰੱਖਣ ਵਿਚ ਲਗਭਗ 5-6 ਲੱਖ ਤਕ ਖਰਚ ਆ ਸਕਦਾ ਹੈ ਬਾਕੀ ਓਹਨਾ ਦੀ ਨਸਲ ਅਤੇ ਗਰੋਥ ਤੇ ਨਿਰਭਰ ਕਰਦਾ ਹੈ, ਜੇਕਰ ਸਹੀ ਤਰੀਕੇ ਨਾਲ ਸੂਰ ਪਾਲਣ ਦਾ ਕੰੰਮ ਟ੍ਰੇਨਿੰਗ ਲੈ ਕੇ ਕੀਤਾ ਜਾਵੇ ਤਾਂ ਕਾਮਯਾਬੀ ਮਿਲ ਸਕਦੀ ਹੈ ਜੀ ਬਾਕੀ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਕਿਸੇ ਸਫਲ ਸੂਰ ਪਾਲਕ ਦੇ ਫਾਰਮ ਤੇ ਖੁਦ ਜਾ ਕੇ ਬਾਕੀ ਸ਼ੈਡ ਬਣਾਉਣ ਲਈ ਫਾਰਮ ਤੇ ਜਾ ਕੇ ਖੁਦ ਸਮਝਨਾ ਪੈਣਾ ਕਿਉਕੀ ਇਹ ਅਲੱਗ ਅਲੱਗ ਜਗਾਂ ਦੇ ਹਿਸਾਬ ਨਾਲ ਸੈਟ ਕਰਨਾ ਪੈਂਦਾ ਹੈ ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.50 ਲੱਖ ਵਿੱਚ ਇੱਕ ਵਾਰ ਛੋਟੇ ਲੈਵਲ ਤੋਂ ਸ਼ੁਰੂ ਕਰ ਸਕਦੇ ਹੋਂ ਟ੍ਰੇਨਿੰਗ ਕਰਵਾਉਣ ਲਈ ਸਰਕਾਰੀ ਸੂਰ ਫਾਰਮ ਬਣੇ ਹਨ ਜਿਵੇ ਮੱਲੋਵਾਲ, ਖਰੜ, ਨਾਭਾ , ਗੁਰਦਾਸਪੁਰ ਵਿੱਚ ਜਿੱਥੇ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਂਦੀ

30 Oct 2021

Sir soda cont number send kreo

30 Oct 2021

Plzzz

Answered Date (27 Oct 2021 04:58 PM) Translated Date (28 Oct 2021 01:17 PM)

ਦੱਸੋ ਜੀ

ਮੱਖਣ ਫਲ ਦਾ ਪਲਾਂਟ ਦੀ ਨਰਸਰੀ ਕਿਹੜੀ ਜਗਾ ਹੈ ?

(pb)
Posted by
ਭੁਪਿਦਰ ਪਾਲ ਸਿੰਘ (7837124248)
ਭੁਪਿਦਰ ਪਾਲ ਸਿੰਘ
Punjab
Jalandhar
Write Answer
Posted Date (27 Oct 2021 04:40 PM) Assigned Date (28 Oct 2021 10:32 AM)
Answered Date (27 Oct 2021 05:28 PM) Translated Date (28 Oct 2021 01:18 PM)

ਭੁਪਿੰਦਰ ਜੀ , ਮੱਖਣ ਫਲ ਦੀ ਨਰਸਰੀ ਲੈਣ ਲਈ ਤੁਸੀ, ਹਰਮਨ ਸਿੰਘ ਜੀ (70097-04980) ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

Meri haldi yellow ho gai hai aur height bhi kam hai develop karane ke liye upay batao ?

(en)
  • 1
Posted by
Yogendra Pandurang Kangane (9603912837)
Yogendra Pandurang Kangane
Maharashtra
Buldana
Write Answer
Posted Date (27 Oct 2021 04:39 PM) Assigned Date (28 Oct 2021 10:32 AM)
Answered Date (27 Oct 2021 05:04 PM) Translated Date (28 Oct 2021 01:18 PM)

Yogendra ji , aap isme nutrients ki kami ko poora karne ke liye 13:0:45 @1 kg / acre ke hisaab se spray kare . Dhnyavad,.

Answered Date (27 Oct 2021 05:05 PM) Translated Date (28 Oct 2021 01:19 PM)

Yogendra g haldi ke upper NPK 191919@1kg + Chelated Zinc 12%@150 gm per acre 150 ltr pani mein mila kr spray kr skte ho….

Meri haldi yollow ho gai hai aur height bhi kam hai upay batao ?

(en)
Posted by
Yogendra Pandurang Kangane (9603912837)
Yogendra Pandurang Kangane
Maharashtra
Buldana
Write Answer
Posted Date (27 Oct 2021 04:35 PM) Assigned Date (28 Oct 2021 10:33 AM)
Answered Date (27 Oct 2021 05:05 PM) Translated Date (28 Oct 2021 01:19 PM)

Yogendra ji , aap isme nutrients ki kami ko poora karne ke liye 13:0:45 @1 kg / acre ke hisaab se spray kare . Dhnyavad,.

Sir haryana me 10 November tk Sarson ki koinsi kism ki buwai kr sakte h ?

(hn)
Posted by
राकेश खोखर (9050105953)
राकेश खोखर
Haryana
Sonepat
Write Answer
Posted Date (27 Oct 2021 03:57 PM) Assigned Date (28 Oct 2021 10:33 AM)
Answered Date (27 Oct 2021 04:00 PM) Translated Date (28 Oct 2021 01:19 PM)

Rakesh ji ap sarso ki kisme jaise RH 761 , RH 725, Pioneer 45S46, 45S42, Bayer Mustard 5222 ki bijayi kar sakte hai. Dhanywad.

sir haryana मे 10 नवम्बर तक सरसों की किस्मों बताए ?

(hn)
Posted by
राकेश खोखर (9050105953)
राकेश खोखर
Haryana
Sonepat
Write Answer
Posted Date (27 Oct 2021 03:40 PM) Assigned Date (28 Oct 2021 10:33 AM)
Answered Date (27 Oct 2021 03:59 PM) Translated Date (28 Oct 2021 01:19 PM)

राकेश जी आप सरसो की किस्मे जैसे RH 761 , RH 725, Pioneer 45S46, 45S42, Bayer Mustard 5222 की बिजाई कर सकते है। धन्यवाद।

1st lactation jersy cow delivery hui nu 3 months hoge par udder de shape proper nahi hoyi Left side up Right side down koi medicine ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (27 Oct 2021 02:33 PM) Assigned Date (28 Oct 2021 10:33 AM)
Answered Date (30 Oct 2021 12:17 PM) Translated Date (03 Nov 2021 10:33 AM)

tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.

Answered Date (30 Oct 2021 10:50 PM) Translated Date (03 Nov 2021 10:25 AM)

Sir vitamor -h de injection pehla ve lagga ye aa daily 10 ml 4 day regular fer use karda

1 बीघा में कितनी किग्रा मसूर बोरी जाती है ?

(hn)
Posted by
Brijesh Yadav (9278003388)
Brijesh Yadav
Uttar Pradesh
Sultanpur
Write Answer
Posted Date (27 Oct 2021 01:12 PM) Assigned Date (28 Oct 2021 10:34 AM)
Answered Date (27 Oct 2021 03:41 PM) Translated Date (28 Oct 2021 01:20 PM)

बृजेश जी , मसूर का बीज 12 -15 किलो /एकड़ के हिसाब से प्रयोग होता है। धन्यवाद।

Sir g chare wali makki 20 din Di hogyi ohdi changi growth lyi Ki kujj kriye ta jo jaldi tyar hove g ?

(pb)
Posted by
Sonu brar (9569645106)
Sonu brar
Punjab
Bathinda
Write Answer
Posted Date (27 Oct 2021 12:40 PM) Assigned Date (28 Oct 2021 10:34 AM)
Answered Date (27 Oct 2021 04:24 PM) Translated Date (-)

Sonu ji tusi makki di fasal di insects ja hor keeta to bachav rakho te fasal vich sifarish anusar khada di varto kro. Tusi makki te growth lyi NPK 19:19:19@1kg prati acre de hisab nal spray kar sakde han. Vaise makki vich Urea@30-35kg, DAP@50-55kg prati acre de hisab nal varti jandi hai. Chare vali makki vich nitrogen di vadh kami aundi hai. Je zameen potash di kami dekhaundi hai ta tusi MOP@15-17kg prati acre de hisab nal vart sakde han. Dhanwad.

Sir apna matar ajj 20 day da ho gaya hun 3-4 day pehla bht jayda rain hoyi si jis karke mater diya wata de uppr tak pani chad gya 2-3 day pani vi vich hi riha hun pani suk giya hai hun osnu appa ki spray ya khad payai jo oh blad to bach jaan ..jayda pani hon karka koi bimari aa sakdi hai vasa kal tak urea di khaad pa deni hai os nal kuch hor vi pawan di lod hai .vistar naal ans diyo ?

(pb)
Posted by
Arundeep Singh (9876827787)
Arundeep Singh
Punjab
Amritsar
Write Answer
Posted Date (27 Oct 2021 12:19 PM) Assigned Date (28 Oct 2021 10:35 AM)
Answered Date (27 Oct 2021 04:00 PM) Translated Date (29 Oct 2021 12:15 PM)

Arundeep ji , barrish hon to baad aksar hi bimari fsl vich aa jandi hai , tuci bimarian di rokthaam lai carbendazim 12% +mancozeb 63% @3g / L fungicide di plants de base naal drenching karo ji , Dhanwad .

sahjan ki ropai kis mahine ki jaani chahie ?

(hn)
Posted by
maapaafarmer (6209766180)
maapaafarmer
Bihar
Nawada
Write Answer
Posted Date (27 Oct 2021 12:17 PM) Assigned Date (23 Nov 2021 04:39 PM)
Answered Date (27 Oct 2021 04:26 PM) Translated Date (28 Oct 2021 01:20 PM)

maapaafarmer ji , kirpya aap visthar se btaye ki aap kis fasl ki ropai ke bare me jaankari lena chahte hai , us hisaab se aapko sahi jaankari di jaa sakegi . dhnyavad .

(pb)
Posted by
palwinder singh (9814187713)
palwinder singh
Punjab
Gurdaspur
Write Answer
Posted Date (27 Oct 2021 11:48 AM) Assigned Date (28 Oct 2021 12:21 PM)
Answered Date (27 Oct 2021 03:38 PM) Translated Date (27 Oct 2021 07:32 PM)

ਪਪੀਤਾ ਗਰਮ ਅਤੇ ਤਰ ਇਲਾਕੇ ਦਾ ਫੈਲ ਹੈ ,ਰੈੱਡ ਲੇਡੀ 786 ,ਪੰਜਾਬ ਸਵੀਟ ,ਪੂਸਾ ਡਲੀਸ਼ੀਅਸ ,ਪੂਸਾ ਡਵਾਰਫ਼ ,ਹਨੀਡਿਊ ਇਸ ਦੀਆਂ ਉੱਨਤ ਕਿਸਮਾਂ ਹਨ, ਪਪੀਤੇ ਦੀ ਪਨੀਰੀ 25x 10 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਦੇ ਲਿਫਾਫਿਆਂ ਵਿੱਚ ਤਿਆਰ ਕੀਤੀ ਜਾਂਦੀ ਹੈ । ਇਨ੍ਹਾਂ ਲਿਫਾਫਿਆਂ 125ਦੇ ਹੇਠਲੇ ਹਿੱਸੇ ਤੇ 1 ਮਿਲੀਮੀਟਰ ਚੌੜੇ 8-10 ਛੇਕ ਕੀਤੇ ਜਾਂਦੇ ਹਨ ਤਾਂ ਕਿ ਵਾਧੂ ਪਾਣੀ ਬਾਹਰ ਨਿੱਕਲ ਸਕੇ । ਲਿਫਾਫਿਆਂ ਨੂੰ ਰੂੜੀ ਦੀ ਖਾਦ, ਮਿੱਟੀ ਅਤੇ ਰੇਤ ਦੀ ਬਰਾਬਰ ਦੀ ਮਾਤਰਾ ਵਿੱਚ ਮਿਲਾ ਕੇ ਭਰ ਲਉ । ਲਿਫਾਫਿਆਂ ਵਿੱਚ ਜੁਲਾਈ ਦੇ ਦੂਜੇ ਹਫ਼ਤੇ ਤੋਂ ਸਤੰਬਰ ਦੇ ਤੀਜੇ ਹਫ਼ਤੇ ਤੱਕ ਬੀਜ ਲਗਾਉ । ਇੱਕ ਲਿਫਾਫੇ ਵਿੱਚ 2-3 ਬੀਜ ਲਾਉ । ਉੱਗੇ ਹੋਏ ਪੌਦਿਆਂ ਵਿੱਚ ਇੱਕ ਨਰੋਆ ਪੌਦਾ ਛੱਡ ਕੇ ਬਾਕੀ ਨੂੰ ਪੁੱਟ ਦਿਉ। ਪੌਦੇ ਉੱਗਣ ਤੋਂ ਬਾਅਦ ਇਨ੍ਹਾਂ ਨੂੰ ਪੌਲੀਥੀਨ ਦੇ ਲਿਫਾਫਿਆਂ ਵਿਚਲੀ ਮਿੱਟੀ ਨੂੰ 0.2% ਕੈਪਟਾਨ ਨਾਲ ਚੰਗੀ ਤਰ੍ਹਾਂ ਗਿੱਲੀ ਕਰ ਦਿਉ । ਪਨੀਰੀ ਸਤੰਬਰ-ਅਕਤੂਬਰ ਵਿੱਚ ਲਾਉਣ ਲਈ ਤਿਆਰ ਹੋ ਜਾਵੇਗੀ । ਬੂਟੇ ਲਾਉਣ ਦਾ ਸਮਾਂ ਅਤੇ ਢੰਗ 1.5ਣ1.5 ਮੀਟਰ ਦੀ ਦੂਰੀ ਤੇ 50ਣ50ਣ50 ਸੈਂਟੀਮੀਟਰ ਆਕਾਰ ਦੇ ਟੋਏ ਪੁੱਟੋ । ਟੋਇਆਂ ਨੂੰ ਬਰਾਬਰ ਦੀ ਮਾਤਰਾ ਵਿੱਚ ਗਲੀ-ਸੜੀ ਰੂੜੀ ਅਤੇ ਮਿੱਟੀ ਮਿਲਾ ਕੇ ਭਰੋ । ਟੋਏ ਨੂੰ ਹਲਕੀ ਸਿੰਚਾਈ ਕਰੋ ਤਾਂ ਕਿ ਟੋਏ ਵਿਚਲੀ ਮਿੱਟੀ ਚੰਗੀ ਤਰ੍ਹਾਂ ਬੈਠ ਜਾਵੇ। ਸਤੰਬਰ ਦੇ ਪਹਿਲੇ ਹਫ਼ਤੇ ਤੋਂ ਲੈ ਕੇ 15 ਅਕਤੂਬਰ ਤੱਕ, 15 ਸੈਂਟੀਮੀਟਰ ਦੀ ਦੂਰੀ ਤੇ ਹਰੇਕ ਟੋਏ ਵਿੱਚ ਤਿੰਨ ਪੌਦੇ ਲਗਾਉ ਅਤੇ ਹਲਕੀ ਸਿੰਚਾਈ ਕਰੋ । ਸੁਰੱਖਿਅਤ ਢਾਂਚਿਆਂ ਵਿੱਚ ਪਪੀਤੇ ਦੀ ਰੈਡ ਲੇਡੀ-786 ਕਿਸਮ ਨੂੰ 1.8x1.8 ਮੀਟਰ ਦੇ ਫਾਸਲੇ ਤੇ ਕਾਸ਼ਤ ਨੈੱਟ ਹਾਊਸ ਵਿੱਚ ਕਰੋ । ਫੁੱਲ ਆਉਣ ਤਾਂ ਪ੍ਰਤੀ ਟੋਇਆ ਇੱਕ ਬੂਟਾ ਹੀ ਰਹਿਣ ਦਿਉ ਅਤੇ ਬਾਕੀ ਬੂਟੇ ਪੁੱਟ ਦਿਉ । ਬੂਟੇ ਪੁੱਟਣ ਸਮੇਂ ਇਹ ਖਿਆਲ ਰੱਖੋ ਕਿ ਖੇਤ ਵਿੱਚ 10 ਪ੍ਰਤੀਸ਼ਤ ਦੇ ਕਰੀਬ ਨਰ ਬੂਟੇ ਜਿਹੜੇ ਕਿ ਖੇਤ ਵਿੱਚ ਵੱਖ-ਵੱਖ ਜਗ੍ਹਾ ਤੇ ਹੋਣ, ਰਹਿਣ ਦਿਉ ਤਾਂ ਕਿ ਪ੍ਰਾਗਣ ਕਿਰਿਆ ਚੰਗੀ ਹੋ ਸਕੇ । ਹਰ ਬੂਟੇ ਨੂੰ 1.25 ਕਿਲੋ ਖਾਦ ਦਾ ਮਿਸ਼ਰਣ (ਯੂਰੀਆ, ਸੁਪਰਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ 1:2:1/3 ਅਨੁਪਾਤ ਵਿੱਚ) ਸਾਲ ਵਿੱਚ ਦੋ ਵਾਰ ਪਹਿਲਾਂ ਫਰਵਰੀ ਤੇ ਫਿਰ ਅਗਸਤ ਵਿੱਚ ਪਾਉ । ਇਸ ਦੇ ਨਾਲ ਹੀ 20 ਕਿਲੋ ਰੂੜੀ ਦੀ ਖਾਦ ਵੀ ਪ੍ਰਤੀ ਬੂਟਾ ਪਾਉ । 126ਫ਼ਲਾਂ ਨੂੰ ਪਕਾਉਣਾ ਪਪੀਤੇ ਦੀ ਕਿਸਮ ‘ਰੈਡ ਲੇਡੀ 786’ ਦੇ ਪੱਕਣ ਲਈ ਪੂਰੇ ਤਿਆਰ ਫ਼ਲਾਂ ਨੂੰ ਸਰਦੀਆਂ ਵਿੱਚ ਰੰਗ ਬਦਲਣ ਦੀ ਅਵਸਥਾ ਤੇ ਤੋੜ ਕੇ ਕਾਗਜ਼ ਵਿੱਚ ਲਪੇਟਣ ਤੋਂ ਬਾਅਦ 25 ਡਿਗਰੀ ਸੈਂਟੀਗਰੇਡ ਤਾਮਪਾਨ ਤੇ ਰੱਖ ਕੇ 72 ਤੋਂ 96 ਘੰਟਿਆਂ ਵਿੱਚ ਪਕਾਇਆ ਜਾ ਸਕਦਾ ਹੈ । ਹੋਰ ਜਾਣਕਾਰੀ ਲਈ ਤੁਸੀ ਗੁਰਦਸਪੁਰ ਦੇ ਬਾਗਵਾਨੀ ਵਿਭਾਗ ਨਾਲ 01874-220292 ਤੇ ਸੰਪਰਕ ਕਰ ਸਕਦੇ ਹੋ। ਧੰਨਵਾਦ।

Namste jii, Mujhe Gujarat me aloe vera grow karna hai, Aloe vera kaunsi variety achi hai, Aur kanha se variety mil sakti hai ?

(en)
Posted by
Akshay (9773030078)
Akshay
Gujarat
Surat
Write Answer
Posted Date (27 Oct 2021 11:41 AM) Assigned Date (28 Oct 2021 10:35 AM)
Answered Date (27 Oct 2021 05:23 PM) Translated Date (28 Oct 2021 01:20 PM)

Akshay ji, Gurguva aloe , Cape aloe, sagotrin aloe Aloe vera ki achi kisme hai , iske plants lene ke liye app Keshav nursery 096245 40062 se contact kar sakte hai . Dhnyavad .

What would be best quality wheat seeds in terms of yielding,in a place like chhatisgarh, which has moderate winter How much seeds requires for 10 acre of land?

(en)
Posted by
Shabana khan (9425540030)
Shabana khan
Chattisgarh
Kanker
Write Answer
Posted Date (27 Oct 2021 11:11 AM) Assigned Date (28 Oct 2021 10:35 AM)
Answered Date (27 Oct 2021 04:34 PM) Translated Date (-)

shabana you can grow wheat varities like MACS-6478, LOK 1, HD-2189 having average yield about 24-25 quintal/acre. you can grow other varities like MALVIKA, HD-2380, MACS-2496, HD-2278 having average yield about 18-20quintal/acre.The recommended seed rate for wheat is 40kg/acre. Thank you.

Answered Date (28 Oct 2021 09:53 AM) Translated Date (-)

Mam how much I the cost of the above mentioned seeds.and also suggests us for the fertilizer what we use for this crop as we are planning to grow wheat in 12 acres of land

28 Oct 2021

Shabana you can apply 70 kg urea ,35 kg DAP and 16 kg MOP fertilizers , for the cost of the seeds you have to contact your nearest KVK or authorised seed dealer. Thank you.

adventa da Makhan grass bijai kiti hai 12 din ho gye growth slow ho rehe hai ki payea jave ?

(pb)
Posted by
Ramandeep Singh (9888824834)
Ramandeep Singh
Punjab
Rupnagar
Write Answer
Posted Date (27 Oct 2021 11:09 AM) Assigned Date (28 Oct 2021 10:35 AM)
Answered Date (27 Oct 2021 11:44 AM) Translated Date (27 Oct 2021 03:21 PM)

Ramandeep singh makhan grass te NPK 191919@10 gm per litre pani ch mila k spray kr skde ho….

ਸਰ ਜੀ ਸਰੋਂ ਬੀਜਣ ਲਈ ਵਿੱਚ DAP ਪਾ ਸਕਦੇ ਹਾਂ ਜੀ ਕਿੰਨੀ ਮਾਤਰਾ ਵਿਚ ਪਾ ਸਕਦੇ ਹਾਂ ਤਾਂ ਜੋ ਸਰੋਂ ਦਾ ਬੀ ਸਹੀ ਪੈ ਸਕੇ

(pb)
Posted by
Gurmeet Singh (9417060326)
Gurmeet Singh
Punjab
Muktsar
Write Answer
Posted Date (27 Oct 2021 10:51 AM) Assigned Date (28 Oct 2021 10:36 AM)
Answered Date (27 Oct 2021 03:00 PM) Translated Date (03 Nov 2021 11:08 AM)

ਗੁਰਮੀਤ ਜੀ ਸਰੋਂ ਵਿਚ dap ਦੀ ਜਗਾ ਤੇ ਸੁਪਰ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਕਿਉਂਕਿ ਇਸ ਵਿਚ phosphorus ਤੱਤ ਦੇ ਨਾਲ ਨਾਲ ਸਲਫਰ ਤੇ ਕੈਲਸ਼ੀਅਮ ਵੀ ਹੁੰਦਾ ਹੈ । ਇਹ ਸੇਂਜੂ ਹਾਲਤ ਵਿਚ 75 ਕਿਲੋ /ਏਕੜ ਤੇ ਬਰਾਨੀ ਹਾਲਤ ਵਿਚ 50 ਕਿਲੋ/ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਜੇ ਸੁਪਰ ਨਹੀਂ ਮਿਲਦੀ ਤਾਂ ਤੁਸੀਂ dap 26ਕਿਲੋ/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Sir ji sri ram 272 da kina jhad aa ji ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (27 Oct 2021 10:00 AM) Assigned Date (28 Oct 2021 10:36 AM)
Answered Date (27 Oct 2021 10:50 AM) Translated Date (27 Oct 2021 03:22 PM)

लछमा सिंह जी श्रीराम सुपर 272 की उपज 26 क्विंटल प्रति एकड़ है।

sir mattra nu NPK 13 0 45 di spray kdo krni chidi hai ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (27 Oct 2021 09:51 AM) Assigned Date (28 Oct 2021 10:36 AM)
Answered Date (27 Oct 2021 10:52 AM) Translated Date (27 Oct 2021 03:22 PM)

बलराज सिंह जी मटर पर NPK 13045 1kg प्रति एकड़ कर सकते हैं जिस समय मात्रा ने फूल उठा लिए हों। धन्यवाद

Meri haldi yellow ho gai hai aur height bhi kam hai usako accha developed karane ke liye koch upay btao ?

(en)
Posted by
Yogendra Pandurang Kangane (9603912837)
Yogendra Pandurang Kangane
Maharashtra
Buldana
Write Answer
Posted Date (27 Oct 2021 08:58 AM) Assigned Date (28 Oct 2021 10:37 AM)
Answered Date (27 Oct 2021 10:53 AM) Translated Date (27 Oct 2021 03:23 PM)

Yogendra g kripa aap iski photo bheje tnki aapko poori jankari di ja ske….

devmedia

(en)
Posted by
Yogendra Pandurang Kangane (9603912837)
Yogendra Pandurang Kangane
Maharashtra
Buldana
Write Answer
Posted Date (27 Oct 2021 08:52 AM) Assigned Date (28 Oct 2021 12:21 PM)
Answered Date (27 Oct 2021 03:53 PM) Translated Date (28 Oct 2021 01:21 PM)

Pandurang जी , बारिश के बाद जमीन में पोषक तत्व की कमी आ जाती है , इसे पूरा करने के लिए आप 13 .0 45 @1 किल्लो /एकड़ के हिसाब से स्प्रे करे और हफ्ते बाद इसका शिडकाव फिर से करे। धन्यवाद

Sir ji kank te makki da dalia ubaal k gaban pashuan nu roj de sakde aa .Garam ta nhi hunda juada. 4. 6. Month dian gaban jhotia. Te ik vashi 8 month di gaban ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (27 Oct 2021 08:34 AM) Assigned Date (28 Oct 2021 10:37 AM)
Answered Date (30 Oct 2021 12:14 PM) Translated Date (03 Nov 2021 10:35 AM)

Mandeep ji tuci gaban pashua nu suun ton 15 din pehla dalia ubal ke de skde ho ate 5-7 din deo jiss nal dudh vich vadha hunda ha ate ehh asani nal hajam ho jnda ha ate tuc i pashu nu suun ton badd bhi 5-7 din tak de skde ho ate dudh wale pashua nu bhi de skde ho ate mahine de frak nal fir de skde ho isda koi nuksan nhi ha ehh asani nal hajam ho wali khurak hai.

Sat Sri Akaal ji Kanak De Kehde Beej Da jhaad Jayda hai ji Te Sygenta Di Kanak De kehre Beej Da vadiyajhaad hai te Per 1 Acre kina Painda hai ?

(pb)
Posted by
Satnam Shergill (8708383664)
Satnam Shergill
Haryana
Kaithal
Write Answer
Posted Date (27 Oct 2021 08:01 AM) Assigned Date (28 Oct 2021 10:37 AM)
Answered Date (27 Oct 2021 09:15 AM) Translated Date (-)

Satnam ji tusi kanak diya kisma jive PBW 869, PBW 824, PBW 803, di bijayi kar sakde han. Ehna da jhad takreeban 23-24 quintal prati acre da hai. Tusi kanak diya kisma jive DBW 303, DBW222, DBW 187 di bijayi v kar sakde han. Ehna kisma da jhad 24-26 quintal prati acre da hai. DBW 303 da jhad takreeban 30 quintal prati acre da hai. Syngenta diya kisma SW23 ate SW 26 han. Dhanwad.

sr ਮੁਰਗੀਅਾ 4-5ਮੰਥ ਦੀ ਹੋ ਖੰਭ ਸੁੱਟ ਕੇ ਹੋਲੀ ਹੋਲੀ ਬੀਮਾਰ ਹੋ ਜਾਦੀਅਾੇ ਫਿਰ ਮਰ ਜਾਦੀਅਾ ਅਾ ਕੀ ਕਾਰਨ ਅ ੲਿਸ ਦਾ ਤੇ ੲਿਲਾਜ ਦੱਸੋ ਦੇਸੀ ਮੁਰਗੀਅਾ ?

(pb)
Posted by
gurbir gill (9855710061)
gurbir gill
Punjab
Tarn Taran
Write Answer
Posted Date (27 Oct 2021 07:38 AM) Assigned Date (28 Oct 2021 10:37 AM)
Answered Date (27 Oct 2021 11:09 AM) Translated Date (27 Oct 2021 12:43 PM)

ਉਸ ਨੂੰ Termaycin pouch 1 ਚਮਚ ਨੂੰ ਇਕ ਲੀਟਰ ਪਾਣੀ ਵਿੱਚ ਮਿਲਾ ਕੇ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ

Sir पशुओं के लिए सबसे अच्छा मिनरल मिक्सचर और कैल्शियम कौनसा है ?

(hn)
Posted by
Deepak kumar gothwal (9587738624)
Deepak kumar gothwal
Rajasthan
Sri Ganganagar
Write Answer
Posted Date (27 Oct 2021 07:38 AM) Assigned Date (28 Oct 2021 10:38 AM)
Answered Date (27 Oct 2021 11:08 AM) Translated Date (27 Oct 2021 12:43 PM)

दीपक जी आप उन्हें Agrimin, Bovimin-b, Minfa gold, CRS, Repromin कोई भी मिनरल मिक्सचर दे सकते है और Calshakti, Calcimust gold कैल्शियम के लिए आप कोई भी दे सकते है।

Sir ji,मेरे पास एक 4महिने की बछिया हैं तथा एक 1 महिनें की कटिया हैदोनों की अच्छी ग्रोथ के लिए फिड प्लान बताय ?

(hn)
Posted by
Deepak kumar gothwal (9587738624)
Deepak kumar gothwal
Rajasthan
Sri Ganganagar
Write Answer
Posted Date (27 Oct 2021 07:33 AM) Assigned Date (28 Oct 2021 10:38 AM)
Answered Date (27 Oct 2021 11:05 AM) Translated Date (27 Oct 2021 12:43 PM)

दीपक जी आप 4 महीने वाली बछिया को Calf grower फीड देनी शुरू करें और उसे Agrimin powder 15 ग्राम रोजाना देना शुरू करें और 1 महीने की बछिया को 3 महीने तक मां का दूध पिलाएं और उसे अभी दूध के साथ Calf starter फीड दे सकते है और उन्हें एक एक महीने के फर्क से साल्ट बदलकर पेट के कीड़ों वाली दवार्द ज़रूर दें।

Sir ek hf ghaa 2nd lact ,,, kal de 9 month pure ho gye aw pr uhn ne naq te koi chdha bnaya nahi hlle koi chnce lg reha udha suun ch,,, ki smjya jaaye ?

(en)
Posted by
Munish (8146898994)
Munish
Punjab
Pathankot
Write Answer
Posted Date (27 Oct 2021 07:29 AM) Assigned Date (28 Oct 2021 10:38 AM)
Answered Date (27 Oct 2021 11:03 AM) Translated Date (03 Nov 2021 10:37 AM)

Munish ji cow suun vich lagbhag 9 mahine 9 din lendi hai jekar ohh din uppar lendi hai fir doctor ton check krwao jiss nal usdi sahi janch howe, kai varr 1 mahina pehla count kitta hon krke ho jnda ha ja pashu nu 3 mahine badd check naa krwaun te ohh khali hunda ha, tuc kujj din hor intzar krke doctor ton janch krwao.

मुझे गैहूँ का बीज एच आई 1636 पुसा वकुला कहा से मिलेगा ?

(hn)
Posted by
Mukeah (8959562914)
Mukeah
Madhya Pradesh
Alirajpur
Write Answer
Posted Date (27 Oct 2021 07:14 AM) Assigned Date (28 Oct 2021 10:39 AM)
Answered Date (27 Oct 2021 08:49 AM) Translated Date (27 Oct 2021 12:43 PM)

मुकेश जी HI 1636 का बीज लेने के लिए अपने पास के कृषि विज्ञान केन्द्र से संम्पर्क कर सकते हो।

ਬਈ ਜੀ ਇੱਕ ਐਚ ਐਫ ਨਸਲ ਦੀ ਵੱਛੀ ਆ 1 ਸਾਲ ਦੀ ਆ ਪਰ ਉਸਦਾ ਭਾਰ ਘੱਟ ਆ ਕੋਈ ਵਧੀਆ ਤੇ ਜਲਦੀ ਅਸਰ ਕਰਨ ਵਾਲੀ ਫੀਡ ਜਾਂ ਦਵਾਈ ਦੱਸੋ ?

(pb)
Posted by
Jasveer singh (8968991588)
Jasveer singh
Punjab
Mansa
Write Answer
Posted Date (27 Oct 2021 07:10 AM) Assigned Date (28 Oct 2021 10:39 AM)
Answered Date (27 Oct 2021 11:00 AM) Translated Date (27 Oct 2021 12:44 PM)

ਤੁਸੀ ਉਸ ਨੂੰ ਕਾਰਗਿਲ ਦੀ heifer Dry ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ cafplan ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜ਼ਰੂਰ ਦਿਓ

devmedia

(en)
Posted by
Om (9306398308)
Om
Haryana
Sonepat
Write Answer
Posted Date (27 Oct 2021 07:09 AM) Assigned Date (28 Oct 2021 12:20 PM)
Answered Date (27 Oct 2021 03:26 PM) Translated Date (-)

om ji app gehu ki nayi kisme jaise ki dbw-303 aur iski paidawar 32-34quintal/acre, dbw-187,dbw-222 inki paidawar 24-26 quintal/acre, pbw-869,pbw824 aur sunehri kisam ki bijai kar sakte hai. aur inki paidawar 23-24 quintal/acre tak aa jati hai dhanyawad.

Sir kinnow ki ker ko kis decomposer se galaye taki fungus na ban sake ?

(pb)
Posted by
Jaswant Ranu (9478316390)
Jaswant Ranu
Punjab
Fazilka
Write Answer
Posted Date (27 Oct 2021 06:53 AM) Assigned Date (28 Oct 2021 10:39 AM)
Answered Date (27 Oct 2021 04:21 PM) Translated Date (29 Oct 2021 12:17 PM)

Jaswant ji kripya aap ye btaaye aap kinnow ki ker ko kis purpose ke liye de compose krna chahte hai jaise ki khaad bnane ke liye ya koi aur by product bnane ke liye , us hisaab se aapko sahi jankari di jaa skegi . Dhnyavad.

Hamari bhains ko bethne me pareshani ho rahi h ?

(hn)
Posted by
RAGHUNANDAN RAJAWAT (9782771336)
RAGHUNANDAN RAJAWAT
Rajasthan
Sawai Madhopur
Write Answer
Posted Date (27 Oct 2021 06:33 AM) Assigned Date (28 Oct 2021 10:39 AM)
Answered Date (27 Oct 2021 10:15 AM) Translated Date (27 Oct 2021 12:44 PM)

Rajawat ji kripya aap vistar se apna swal pushen ki bhens ko bethne mai kya smasia aa rehi hai, usko koi sojish ha ja koi aur dikkat hai aap apne swal ke sath video bhi upload kr skte hai jisko dekhker apko sahi jankari di ja skee.

Bai ji motor te tubewell conection bare daso kive lago ga, punjab sarkar as bar koi tubewell conection degi ja nahi ?

(pb)
Posted by
harppret (9814635081)
harppret
Punjab
Moga
Write Answer
Posted Date (26 Oct 2021 11:12 PM) Assigned Date (27 Oct 2021 11:48 AM)
Answered Date (27 Oct 2021 09:06 AM) Translated Date (-)

Harpreet ji sarkar valo hale tubewell connections nahi dite ja rahe te na hi new connections lyi apply kita ja reha. Baki jdo v new connections aunn ge ta ohdi janakri app te diti jave gi. Vaise hun je new connections aye v ta sirf solar vale connections hi aunn di umeed hai. Dhanwad.

ਪਿਆਜ ਦੀ ਪਨੀਰੀ ਲਓਣ ਦਾ ਸਹੀ ਸਮਾ ਕੀ ਏ ਕਿਹੜੀ ਕਿਸਮ ਪਿਆਜ ਦੀ ਵਧੀਆ ਹੁੰਦੀ ਏ ਕਿਸ ਕੰਪਨੀ ਦਾ ਬੀਜਣ ਲਈਏ ?

(pb)
Posted by
yadwinder singh (9464604203)
yadwinder singh
Punjab
Faridkot
Write Answer
Posted Date (26 Oct 2021 09:51 PM) Assigned Date (27 Oct 2021 11:48 AM)
Answered Date (26 Oct 2021 10:33 PM) Translated Date (27 Oct 2021 03:15 PM)

ਯਾਦਵਿੰਦਰ ਜੀ , ਪਿਆਜ ਦੀ ਪਨੀਰੀ ਲਾਉਣ ਦਾ ਸਹੀ ਸਮਾਂ ਅੱਧ - ਨਵੰਬਰ ਤੱਕ ਹੈ , PRO -6 , PRO -7 , N -53 ਇਸ ਦੀਆਂ ਵਧੀਆ ਕਿਸਮਾਂ ਹਨ ਜੀ। ਧੰਨਵਾਦ।

ਇਹਨਾਂ ਕਿਸਮਾ ਦਾ ਬੀਜ ਕਿੱਥੋਂ ਮਿਲੂ ਜੀ

26 Oct 2021

ਜਸਵਿੰਦਰ ਜੀ , ਇਹਨਾਂ ਕਿਸਮਾਂ ਦਾ ਬੀਜ ਲੈਣ ਲਈ ਤੁਸੀ ਆਪਣੇ ਨੇੜਲੇ KVK ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

ਕਣਕ ਦੀ ਬਜਾਏ ਲਈ 12.32.16 ਤੇ 2 ਸੁਪਰ ਇਕ ਕਿੱਲੇ ਵਿਚ ਠੀਕ ਹੈ ?

(pb)
Posted by
amarpal singh (9056520853)
amarpal singh
Punjab
Patiala
Write Answer
Posted Date (26 Oct 2021 09:39 PM) Assigned Date (27 Oct 2021 11:35 AM)
Answered Date (26 Oct 2021 09:50 PM) Translated Date (28 Oct 2021 06:50 PM)

ਅਮਰਪਾਲ ਜੀ ਕਣਕ ਵਿਚ 12.32.16 75-80ਕਿੱਲੋ /ਏਕੜ ਦੇ ਹਿਸਾਬ ਨਾਲ ਪੈਂਦੀ ਹੈ ਅਤੇ SSP 155 ਕਿੱਲੋ /ਏਕੜ ਦੇ ਹਿਸਾਬ ਨਾਲ ਪੈਂਦੀ ਹੈ। ਧੰਨਵਾਦ।

26 Oct 2021

Veer ji 12 32 16 di 75 kg dose a ji 1 kille vich jekar nal super pauni a te 12 32 50 16 di

Matlab 4 bag 1450*4=5800

26 Oct 2021

Dharminder ji , ke tuci 12.32.16 ate super dono paona chahunde ho ta 12.32.16 @40-50 kg/acre ate SSP @50-60kg /acre de hisaab naal pa sakde ho ji . Dhanwad .

Sarso di khal ja vedewe di khal...dona vicho kehri buffalo nu pauni chahidi hai?

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (26 Oct 2021 09:21 PM) Assigned Date (27 Oct 2021 11:35 AM)
Answered Date (27 Oct 2021 10:13 AM) Translated Date (27 Oct 2021 02:32 PM)

Satpal ji tuci dona vicho koi bhi pashu de khan de hisab nal paa skde ho jiss khal nu tuhade pashu asani nal khaa janda ha usdi varto kr skde ho ja fir dono bhi thodi thodi mix krke khila skde ho.

2.5 yr di buffalo nu ki paya jave k oh heat te aa jave?

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (26 Oct 2021 09:09 PM) Assigned Date (27 Oct 2021 11:35 AM)
Answered Date (27 Oct 2021 10:12 AM) Translated Date (03 Nov 2021 10:39 AM)

Satpal ji tuci uss nu pett de kiria lai Albendazole & ivermectin salt di goli deo ate her 3 mahine badd salt badal ke dwai jrur deo baki uss nu bovimin-b ultra powder 50 gm rojana deo ate nutrisacc advance tab. rojana 1 goli deo ate 21 din tak dinde rho ehna nal sarir di kami puri howegi ate sme te heat vich aa jawegi.

Sir chota dairy shed tah Sarkar walo ki subsidy ha tah kitho apply krka labb la sakda aa ?

(pb)
Posted by
Gurmeet Singh (9877264638)
Gurmeet Singh
Punjab
Ferozpur
Write Answer
Posted Date (26 Oct 2021 08:59 PM) Assigned Date (27 Oct 2021 11:35 AM)
Answered Date (27 Oct 2021 10:10 AM) Translated Date (03 Nov 2021 10:41 AM)

Gurmeet ji jekar tuci dairy farming de kam lai loan lena chahunde ho tan tuhade kol pehla isdi training honi jruri ha jiss certificate nal tuhanu loan ate subsidy mill skdi hai tuci isde lai Deputy Director, Dairy, Distt. Administrative Complex , Block No. A Room No. 3-4, 1st Floor Ferozepur Cantt. Sh. Randeep Kumar 78272-60001 01632-244304 nal sampark kr skde ho ate agli training da pta kr skde ho.

पायनियर की सरसों 45s46 जिसके बारे में पूरी जानकारी बताओ और इससे कितने समय में पानी पिलाना चाहिए इसके बारे में भी जानकारी बताओ इसमें इसके बारे में पूरी जानकारी बताओ ?

(hn)
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (26 Oct 2021 08:45 PM) Assigned Date (27 Oct 2021 11:34 AM)
Answered Date (26 Oct 2021 09:18 PM) Translated Date (27 Oct 2021 11:35 AM)

लोकेश जी पायनियर की सरसों 45s46 की बिजाई का समय:-असिंचित क्षेत्रों में बिजाई 15 सितंबर से 15 अक्तूबर तक पूरी कर लें जबकि सिंचित क्षेत्रों में बिजाई 10-25 अक्तूबर तक पूरी कर लें।।बिजाई का ढंग:-बिजाई के लिए ड्रिल विधि का प्रयोग करें। बीज की मात्रा:-सूखे असिंचित क्षेत्रों के लिए 1.5-2 किलो बीजों का प्रयोग प्रति एकड़ में करें और सिंचित क्षेत्रों के लिए 1.2-1.6 किलो बीजों का प्रयोग प्रति एकड़ में करें।सिंचाई:-बिजाई के 30-40 दिनों के बाद पहली सिंचाई करें और दूसरी सिंचाई बिजाई के 70-80 दिनों के बाद करें। मिट्टी की किस्म और पानी की उपलब्धता के आधार पर सिंचाई करें।फसल की कटाई:-फसल पकने के लिए 110-140 दिनों का समय लेती है। फसल की कटाई फलियां पीली और बीज सख्त होने पर करें।इसकी औसत पैदावार 12 -14 क्विंटल प्रति एकर तक्क आ जाती है। धन्यवाद्।

26 Oct 2021

Mam , Isme fertilizer ki Kitni does deni hoti h, pani deke usme Chita deke buvayi ki h. Sath m 50 kg dap or Sulphur dala h.

ਗਾ ਸੁੂਈ ਨੁੰ ਚਾਰ ਦਿਨ ਹੋਏ ਆ ਗਾ ਕਮਜੌਰ ਆ ਓੁਸਨੁੰ ਕੀ ਖੁਰਾਕ ਦਈਏ ?

(pb)
Posted by
Jatt Saab (7973723427)
Jatt Saab
Punjab
Kapurthala
Write Answer
Posted Date (26 Oct 2021 08:04 PM) Assigned Date (27 Oct 2021 11:34 AM)
Answered Date (27 Oct 2021 10:07 AM) Translated Date (29 Oct 2021 01:57 PM)

ਜੱਟ ਜੀ ਤੁਸੀ ਉਸ ਨੂੰ Enerboost powder 100 ਗ੍ਰਾਮ ਰੋਜਾਨਾ, Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਕਣਕ ਦਾ ਦਲੀਆ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 8 ਦਿਨ ਬਾਦ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ

Answered Date (26 Oct 2021 08:57 PM) Translated Date (27 Oct 2021 03:15 PM)

Cargill da Purina feed, Asees feed best feed hai

18 ਮਹੀਨੇ ਦੀ ਵੱਛੀ ਨੂੰ ਟੋਟਾਵੀਟ ਪਾਊਡਰ ਦੇ ਸਕਦਾ ਕਿੰਨੀ ਮਾਤਰਾ ਕਿੰਨੀ ਕਿਲੋ ?

(pb)
Posted by
palwinder Singh (7988118381)
palwinder Singh
Punjab
Amritsar
Write Answer
Posted Date (26 Oct 2021 07:49 PM) Assigned Date (27 Oct 2021 11:34 AM)
Answered Date (27 Oct 2021 10:04 AM) Translated Date (27 Oct 2021 02:59 PM)

ਹਾਂਜੀ ਤੁਸੀ ਉਸ ਨੂੰ ਟੋਟਾਵੀਟ ਪਾਊਡਰ ਦੇ ਸਕਦੇ ਹੋ ਅਤੇ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦਿਓ ਇਹ ਤੁਸੀ ਉਸ ਨੂੰ ਪਹਿਲਾ 2 ਪੈਕੇਟ ਖਿਲਾ ਦਿਓ

What is terms and conditions for opening of Atma kisaan hut. Kindly guide. Thanks ?

(pb)
Posted by
Parminder singh (9855088039)
Parminder singh
Punjab
Kapurthala
Write Answer
Posted Date (26 Oct 2021 07:44 PM) Assigned Date (27 Oct 2021 11:33 AM)
Answered Date (28 Oct 2021 11:10 AM) Translated Date (28 Oct 2021 02:45 PM)

Parminder ji you can contact to Dr. Balwinder Lakhewali 98142 39041.thank you

(pb)
Posted by
ਹਰਵਿੰਦਰ ਸਿੰਘ ਮਾਨ (8837757425)
ਹਰਵਿੰਦਰ ਸਿੰਘ ਮਾਨ
Punjab
Patiala
Write Answer
Posted Date (26 Oct 2021 07:42 PM) Assigned Date (27 Oct 2021 12:12 PM)
Answered Date (27 Oct 2021 08:36 AM) Translated Date (27 Oct 2021 03:16 PM)

ਤੁਸੀ ਉਸ ਨੂੰ Xnel Injection 1gm, Injection Ergovet 15ml ਅਤੇ belamyl injection 10ml ਲਗਵਾਓ ਅਤੇ ਉਸ ਨੂੰ Anabolite liquid 100ml ਰੋਜਾਨਾ ਅਤੇ lactomax tablet 10 ਗੋਲੀਆਂ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (26 Oct 2021 07:12 PM) Assigned Date (27 Oct 2021 12:11 PM)
Answered Date (27 Oct 2021 08:18 AM) Translated Date (27 Oct 2021 03:17 PM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (26 Oct 2021 07:04 PM) Assigned Date (27 Oct 2021 12:11 PM)
Answered Date (27 Oct 2021 08:17 AM) Translated Date (27 Oct 2021 11:35 AM)

ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ

Sir cow sui nu 9 month hoge aa oh heat ch on te uterus cho gas pas krdi aa te repeat hoyi jandi aa intrautrine dwai v rkha lyi totavit bolas v de k vekh li gynarich inj. v lwa k vekh lya pr koi fayda nhi hoya utrus cho gas pas krdi aa awaaj v kafi ondi aa a.i krdeya v ehi problem krdi aa koi treatment dso ji?

(hn)
Posted by
Gurvinder Singh (8449544553)
Gurvinder Singh
Uttarakhand
Udham Singh Nagar
Write Answer
Posted Date (26 Oct 2021 06:53 PM) Assigned Date (27 Oct 2021 12:06 PM)
Answered Date (27 Oct 2021 08:16 AM) Translated Date (27 Oct 2021 11:35 AM)

Gurvinder ji tuci uss nu Amlza powder 50gm rojana, bovimin-b powder 50gm rojana dena suru kro ate jddo heat vich awee tan usdi AI krwa ke Rc forte 4.5gm injection lgwao ate 3 din lgwaunde rho.

Answered Date (26 Oct 2021 07:08 PM) Translated Date (27 Oct 2021 11:39 AM)

Contact number daso whatsapp Chall

26 Oct 2021

8449544553

paji 766 wheat vadiya or 677 ?

(pb)
Posted by
Arvinder singh (7087754368)
Arvinder singh
Punjab
Jalandhar
Write Answer
Posted Date (26 Oct 2021 06:38 PM) Assigned Date (27 Oct 2021 12:06 PM)
Answered Date (26 Oct 2021 07:06 PM) Translated Date (-)

Arvinder ji , PBW 766 ik navi kisam hai jis da ausat jhaad 23.1 q/acre hai ate ih bhuri ate peeli kungi da kaafi had tak takra kar sakdi hai ate PBW 677 ik purani kisam hai jis da ausat jhaad 22.4 q/acre hai ate ih bhuri ate peeli kungi da takra karn di dermani samratha rakhdi hai hai ate ih poplar vich biaji layi dhukvi hai ,so jekr tuci poplar vich kank di biaji karni hai ta ih kisam vadia hai ate jekr khulle khet vich hi bijai karni hai ta tuc PBW 766 nu tarjeeh deo ji . Dhanwad .

कौन सा गन्ना वैरायटी cos 0238. के बराबर निकल सकता है ?

(hn)
Posted by
shubhash chhillar (9997212209)
shubhash chhillar
Uttar Pradesh
Baghpat
Write Answer
Posted Date (26 Oct 2021 06:13 PM) Assigned Date (27 Oct 2021 12:05 PM)
Answered Date (26 Oct 2021 07:21 PM) Translated Date (27 Oct 2021 11:39 AM)

सुभाष जी, अगर फसल की देखभाल सही तरीके से की जाये तो Co 85004 , co 86032 ,co 87025 ,co 87044 ,co8371 किस्मे co 0238 के बराबर पैदावार दे सकती है। धन्यवाद।