Manage Expert Answers

Search

Total Count :- 258604

Buffalo da milk morning time 4 litre hunda but evening ch 3 litre hi hunda.eh kyo hunda hai te ki kita jave ?

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (28 Oct 2021 07:34 PM) Assigned Date (29 Oct 2021 10:31 AM)
Answered Date (30 Oct 2021 10:51 AM) Translated Date (03 Nov 2021 11:01 AM)

Satpal ji ehh pashu di nasal ate usdi khurak te nirbhar hai jiwe pashu da 7kg dudh ha fir swere 4 kg dinda ha ate sham nu 3kg de dinda ha jinna pashua da dudh howega ohh ussi trike nal dudh dewega baki tuci uss nu Glactogog powder 30gm rojana ate lactomax tablet 10 golia rojana 10 din tak de skde ho ate usdi khurak ate rehn sehn da purra dian rakho.

Answered Date (28 Oct 2021 08:03 PM) Translated Date (29 Oct 2021 02:25 PM)

Cargill da Purina feed, Asees feed best feed hai

Answered Date (29 Oct 2021 08:11 AM) Translated Date (29 Oct 2021 02:26 PM)

ਵੀਰ ਜੀ ਇਹ ਦੁੱਧ ਚੋਣ ਸਮੇਂ ਟਾਈਮ ਦਾ ਵਾਧਾ ਘਾਟਾ ਹੋ ਜਾਂਦਾ ਹੈ ਸਵੇਰ ਦੀ ਚਵਾਈ ਤੇ ਸਾਮ ਦੀ ਚਵਾਈ ਵਿੱਚ 2 ਤੋਂ 3 ਘੰਟੇ ਦਾ ਫਰਕ ਪੈ ਜਾਂਦਾ ਹੈ ।

Hello sir lahsun ch nadinashak oxycluorifen23.5EC di per liter pani ch kinni dose pa sakde aa jis nal lahsun nu koi nuksan na hove 1 month ho gia lahsun nu gras nikal aya ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (28 Oct 2021 07:29 PM) Assigned Date (29 Oct 2021 10:32 AM)
Answered Date (28 Oct 2021 07:49 PM) Translated Date (29 Oct 2021 01:41 PM)

Balvir Singh ji tuci oxyfluorfen 23.5 EC @80 g /acre de hisaab nal lasan vich ndeena di rokthaam lai kar sakde ho . Dhanwad.

ਸਰੋਂ ਦਾ ਵੱਧ ਝਾੜ ਦੇਣ ਵਾਲੀਆਂ ਕਿਸਮਾਂ ਬਾਰੇ ਦਸਿਆ ਜਾਵੇ ਮਾਲਵਾ ਏਰੀਆ ?

(pb)
Posted by
ਰਾਜਪਾਲ ਸਿੰਘ ਸੰਧੂ (7814017806)
ਰਾਜਪਾਲ ਸਿੰਘ ਸੰਧੂ
Punjab
Faridkot
Write Answer
Posted Date (28 Oct 2021 07:26 PM) Assigned Date (29 Oct 2021 10:33 AM)
Answered Date (28 Oct 2021 07:42 PM) Translated Date (-)

ਰਾਜਪਾਲ ਜੀ , ਤੁਸੀ ਸਰੋਂ ਦੀਆਂ ਉੱਨਤ ਕਿਸਮਾਂ ਜਿਵੇ ਕਿ pioneer 45 S 46 (12q /ਏਕੜ ), RCH 1 (9.2q /ਏਕੜ )PHR 126 (9.1q /ਏਕੜ ) ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

Answered Date (28 Oct 2021 07:45 PM) Translated Date (-)

ਰਾਜਪਾਲ ਜੀ PBT 37: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਜੋ ਕਿ 91 ਦਿਨਾਂ ਵਿੱਚ ਪੱਕਦੀ ਹੈ। ਇਹ ਤੋਰੀਆ - ਕਣਕ ਫਸਲੀ ਚੱਕਰ ਲਈ ਢੁੱਕਵੀ ਹੈ। ਇਸ ਕਿਸਮ ਦੇ ਬੀਜ ਗੂੜੇ ਭੂਰੇ ਰੰਗ ਦੇ ਅਤੇ ਮੋਟੇ ਹੁੰਦੇ ਹਨ। ਇਸ ਦਾ ਔਸਤਨ ਝਾੜ 5.4 ਕੁਇੰਟਲ ਪ੍ਰਤੀ ਏਕੜ ਹੈ ਅਤੇ ਤੇਲ ਦੀ ਮਾਤਰਾ 41.7 % ਹੈ। TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। TL 17: ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ । ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ। ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ। ਰਾਇਆ ਦੀਆਂ ਕਿਸਮਾਂ RLM 619: ਇਕ ਕਿਸਮ ਸੇਂਜੂ ਅਤੇ ਬਰਾਨੀ ਦੋਵੇਂ ਇਲਾਕਿਆਂ ਵਿੱਚ ਲਗਾਈ ਜਾਂਦੀ ਹੈ। ਇਹ 143 ਦਿਨਾਂ ਵਿੱਚ ਪੱਕਣ ਵਾਲੀ ਕਿਸਮ ਹੈ। ਇਸ ਦਾ ਬੀਜ ਮੋਟਾ ਅਤੇ ਬੀਜਾਂ ਵਿੱਚ 43 % ਤੇਲ ਹੁੰਦਾ ਹੈ। ਇਸ ਕਿਸਮ ਚਿੱਟੀ ਕੁੰਗੀ, ਮੁਰਝਾਉਣਾ ਅਤੇ ਚਿੱਟੇ ਧੱਬਿਆਂ ਦੇ ਰੋਗ ਨੂੰ ਸਹਾਰਣਯੋਗ ਹੈ । ਇਸ ਦਾ ਔੌਸਤਨ ਝਾੜ 8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PBR 91: ਇਹ ਕਿਸਮ 145 ਦਿਨਾ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ ਮੁਰਝਾੳੇਣਾ, ਕੁੰਗੀ ਅਤੇ ਕੀੜੇ ਮਕੌੜਿਆਂ ਦੀ ਰੋਧਕ ਕਿਸਮ ਹੈ । ਇਸ ਦਾ ਔਸਤਨ ਝਾੜ 8.1 ਕੁਇੰਟਲ ਪ੍ਰਤੀ ਏਕੜ ਹੈ। PBR 97: ਇਹ ਬਰਾਨੀ ਇਲਾਕਿਆ ਵਿੱਚ ਬੀਜਣ ਵਾਲੀ ਕਿਸਮ ਹੈ ਜੋ ਕਿ 136 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਇੱਕ ਦਰਮਿਆਨੇ ਅਤੇ ਮੋਟੇ ਬੀਜਾਂ ਵਾਲੀ ਕਿਸਮ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 39.8 % ਹੁੰਦੀ ਹੈ। ਇਸ ਦਾ ਔਸਤਨ ਝਾੜ 5.2 ਕੁਇੰਟਲ ਪ੍ਰਤੀ ਏਕੜ ਹੈ। PBR 210: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਖੇਤਰਾਂ ਵਿੱਚ ਉਗਾਉਣ ਦੇ ਯੋਗ ਹੈ। ਇਹ ਕਿਸਮ 150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੈ। RCL 1: ਇਹ ਉੱਚੇ ਕੱਦ ਦੀ ਕਿਸਮ ਹੈ ਜੋ ਕਿ 152 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੁੰਦੀ ਹੈ। ਇਸਾ ਦਾ ਅੋਸਤਨ ਝਾੜ 6.62 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਸ ਵਿੱਚ ਤੇਲ ਦੀ ਮਾਤਰਾ 37. 8 % ਹੁੰਦੀ ਹੈ। ਗੋਭੀ ਸਰੋਂ ਦੀਆਂ ਕਿਸਮਾਂ GSL 1: ਇਹ ਛੋਟੇ ਕੱਦ ਦੀ ਅਤੇ ਘੱਟ ਡਿੱਗਣ ਵਾਲੀ ਕਿਸਮ ਹੈ ਜੋ ਕਿ 160 ਦਿਨਾਂ ਵਿੱਚ ਤਿਆਰ ਹੋ ਜਾਦੀ ਹੈ। ਇਸ ਦਾ ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ। PGSH51: ਇਹ ਉੱਚੇ ਕੱਦ ਦੀ ਅਤੇ ਵੱਧ ਝਾੜ ਦੇਣ ਵਾਲੀ ਦੋਗਲੀ ਕਿਸਮ ਹੈ ਜੋ ਕਿ 162 ਦਿਨਾਂ ਵਿੱਚ ਪੱਕਦੀ ਹੈ। ਇਸ ਦਾ ਔਸਤਨ ਝਾੜ 7.9 ਕੁਇੰਟਲ ਪ੍ਰਤੀ ਏਕੜ ਅਤੇ ਇਸ ਵਿੱਚ ਤੇਲ ਦੀ ਮਾਤਰਾ 44.5 % ਹੁੰਦੀ ਹੈ। Gobhi sarson (canola type): ਕਨੋਲਾ ਕਿਸਮ ਦਾ ਤੇਲ ਮਨੁੱਖ ਦੀ ਸਿਹਤ ਲਈ ਲਾਭਦਾਇਕ ਹੈ। Hyola PAC 401: ਇਹ ਦਰਮਿਆਨੇ ਕੱਦ ਦੀ ਕਿਸਮ ਹੈ ਅਤੇ 150 ਦਿਨਾਂ ਵਿੱਚ ਪੱਕਦੀ ਹੈ। ਇਸਦੇ ਬੀਜ ਭੂਰੇ ਕਾਲੇ ਹੁੰਦੇ ਹਨ ਜਿੰਨਾਂ ਵਿੱਚ ਤੇਲ ਦੀ ਮਾਤਰਾ 42 % ਹੁੰਦੀ ਹੈ । ਇਸ ਦਾ ਔਸਤਨ ਝਾੜ 6.74 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। GSC 6: ਇਹ ਕਿਸਮ ਸਹੀ ਸਮੇਂ ਅਤੇ ਸੇਂਜੂ ਹਾਲਤਾਂ ਵਿੱਚ ਬਿਜਾਈ ਲਈ ਸਿਫਾਰਸ਼ ਕੀਤੀ ਗਈ ਹੈ। ਇਸਦੇ ਬੀਜ ਮੋਟੇ ਹੁੰਦੇ ਹਨ ਜਿਨ੍ਹਾਂ ਵਿੱਚ ਤੇਲ ਦੀ ਮਾਤਰਾ 39.1 % ਹੁੰਦੀ ਹੈ । ਇਸ ਦਾ ਔਸਤਨ ਝਾੜ 6.07 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। RH 0749: ਇਹ ਕਿਸਮ ਹਰਿਆਣਾ, ਪੰਜਾਬ, ਦਿੱਲੀ, ਜੰਮੂ ਅਤੇ ਉੱਤਰੀ ਰਾਜਸਥਾਨ ਵਿੱਚ ਉਗਾਉਣ ਲਈ ਵਧੀਆ ਮੰਨੀ ਜਾਂਦੀ ਹੈ। ਇਹ ਇੱਕ ਵੱਧ ਝਾੜ ਵਾਲੀ ਕਿਸਮ ਹੈ, ਜਿਸਦੀ ਇੱਕ ਫਲੀ ਵਿੱਚ ਬਾਕੀ ਕਿਸਮਾਂ ਤੋਂ ਜ਼ਿਆਦਾ ਦਾਣੇ ਹੁੰਦੇ ਹਨ। ਇਹ ਕਿਸਮ 146-148 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੇ ਬੀਜ ਮੋਟੇ ਅਤੇ ਇਹਨਾਂ ਵਿੱਚ ਤੇਲ ਦੀ ਮਾਤਰਾ 40% ਹੁੰਦੀ ਹੈ। ਇਸ ਦਾ ਔਸਤਨ ਝਾੜ 10.5 - 11 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।RH 0406: ਇਹ ਬਰਾਨੀ ਖੇਤਰਾਂ ਵਿੱਚ ਲਗਾਉਣ ਯੋਗ ਕਿਸਮ ਹੈ ।ਇਹ 142-145 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਝਾੜ 8.8 - 9.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।T 59 (Varuna): ਇਹ ਕਿਸਮ ਹਰ ਤਰਾਂ ਦੀ ਜਲਵਾਯੂ ਵਿੱਚ ੳਗਾਉਣ ਯੋਗ ਹੈ। ਇਹ 145-150 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਵਿੱਚ 39% ਤੇਲ ਦੀ ਮਾਤਰਾ ਹੁੰਦੀ ਹੈ। ਇਸ ਦਾ ਔਸਤਨ ਝਾੜ 6-8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਪ੍ਰਾਈਵੇਟ ਕੰਪਨੀਆਂ ਦੀਆਂ ਕਿਸਮਾਂ Pioneer 45S42: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੀ ਕਿਸਮ ਹੈ । ਇਹ 125-130 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਹ ਹਰ ਤਰਾਂ ਦੀ ਮਿੱਟੀ ਵਿੱਚ ਲਗਾਉਣ ਯੋਗ ਹੈ। ਇਸ ਦੇ ਦਾਣੇ ਮੋਟੇ ਅਤੇ ਫਲੀਆਂ ਜਿਆਦਾ ਭਰਵੀਆਂ ਹੁੰਦੀਆਂ ਹਨ । ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pioneer 45S35: ਇਹ ਵੱਧ ਝਾੜ ਵਾਲੀ ਅਤੇ ਅਗੇਤੀ ਪੱਕਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ । ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ।ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Agrani: ਇਹ ਕਿਸਮ ਸਿੰਚਾਈ ਵਾਲੇ , ਜਲਦੀ ਅਤੇ ਦੇਰੀ ਨਾਲ ਬੀਜਣ ਵਾਲੇ ਖੇਤਰਾਂ ਵਿੱਚ ਬੀਜੀ ਜਾਂਦੀ ਹੈ। ਇਹ ਲੱਗਪੱਗ 110 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 7.2 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਤੇ ਤੇਲ ਦੀ ਮਾਤਰਾ 40% ਹੁੰਦੀ ਹੈ।Pusa Mustard 21: ਇਹ ਕਿਸਮ ਸਿੰਚਿਤ ਖੇਤਰਾਂ ਵਿੱਚ ਸਹੀ ਸਮੇਂ ਤੇ ਉਗਾਉਣ ਯੋਗ ਹੈ । ਇਸ ਦਾ ਔਸਤਨ ਝਾੜ 7.2- 8.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।Pusa Mustard 24: ਇਹ ਕਿਸਮ ਸਿੰਚਿਤ ਖੇਤਰਾਂ ਵਿੱਚ ਸਹੀ ਸਮੇਂ ਤੇ ਉਗਾਉਣ ਯੋਗ ਹੈ । ਇਸ ਦਾ ਔਸਤਨ ਝਾੜ 8-10 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।NPJ 112: ਇਹ ਅਗੇਤੀ ਉਗਾਉਣ ਵਾਲੀ ਕਿਸਮ ਹੈ। ਇਸ ਦਾ ਔਸਤਨ ਝਾੜ 6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।. Pusa Mustard 26: ਇਹ ਪਿਛੇਤੀ ਉਗਾਉਣ ਵਾਲੀ ਕਿਸਮ ਹੈ। ਇਹ ਲੱਗਪੱਗ 126 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 6.4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ।Pusa Mustard 28: ਇਹ ਲੱਗਪੱਗ 107 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਕਿਸਮ ਦੀ ਪੈਦਾਵਾਰ ਦੂਜੀਆਂ ਕਿਸਮਾਂ ਦੇ ਮੁਕਾਬਲੇ ਜਿਆਦਾ ਹੁੰਦੀ ਹੈ ।ਇਸ ਵਿੱਚ ਤੇਲ ਦੀ ਮਾਤਰਾ 41.5% ਹੁੰਦੀ ਹੈ।

Sir ji HD 2851 ਕਣਕ ਦੀ ਬਿਜਾਈ ਦਾ ਸਹੀ ਸਮਾ ਕੀ ਹੈ ਜੀ ਘਰ ਵਿਚ ਰੱਖਿਆ ਬੀਜ ਬੀਜ ਸਕਦੇ ਆ ਜੀ ਤੇ ਕੀਨਾ ਬੀਜ ਪਾਇਆ ਜਾਵੇ ਤਾ ਕੇ ਝਾੜ ਵਧੀਆ ਆਵੇ ?

(pb)
Posted by
Gagandeep mann (7888676656)
Gagandeep mann
Punjab
Mansa
Write Answer
Posted Date (28 Oct 2021 07:20 PM) Assigned Date (29 Oct 2021 10:34 AM)
Answered Date (28 Oct 2021 07:35 PM) Translated Date (-)

ਗਗਨ ਜੀ , HD 2851 ਦੀ ਬਿਜਾਈ ਨਵੰਬਰ ਮਹੀਨੇ ਵਿਚ ਕਰ ਲੈਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਪਰ ਦਸੰਬਰ ਵਿਚ ਬੀਜੀ ਫਸਲ ਵੀ ਠੀਕ ਝਾੜ ਦੇ ਜਾਂਦੀ ਹੈ , ਤੁਸੀ ਘਰ ਵਿਚ ਰੱਖਿਆ ਹੋਇਆ ਬੀਜ ਵੀ ਬੀਜ ਸਕਦੇ ਹੋ ਪਰ ਇਸ ਬੀਜ ਵਿਚ ਕੋਈ ਹੋਰ ਕਿਸਮ ਦਾ ਬੀਜ ਮਿਕ੍ਸ ਨਹੀਂ ਹੋਣਾ ਚਾਹੀਦਾ, ਇਸ ਦਾ ਬੀਜ ਸਮੇਂ ਤੇ ਬੀਜਾਈ ਲਈ 40 ਕਿੱਲੋ /ਏਕੜ ਸਿਫਾਰਿਸ਼ ਕੀਤਾ ਜਾਂਦਾ ਪਰ ਜੇਕਰ ਬਿਜਾਈ ਜ਼ਿਆਦਾ ਲੇਟ ਹੁੰਦੀ ਹੈ ਤਾ ਤੁਸੀ 50 ਕਿੱਲੋ ਤਕ ਬੀਜ ਦੀ ਵਰਤੋਂ ਵੀ ਕਰ ਸਕਦੇ ਹੋ , ਇਸ ਕਿਸਮ ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ। ਧੰਨਵਾਦ।

Sirji meri gaay ke thano me dane ho gaye hai Kya bimari hai aur ilaj bataye ?

(en)
  • 1
Posted by
Anirudh (9460942576)
Anirudh
Rajasthan
Rajsamand
Write Answer
Posted Date (28 Oct 2021 07:16 PM) Assigned Date (29 Oct 2021 10:34 AM)
Answered Date (30 Oct 2021 10:49 AM) Translated Date (30 Oct 2021 02:42 PM)

aap gaye ko Udderpox dwai ki 10-10 drops din mai 3 var den aur usko enrofloxacin injection 10ml lgwayen.

22g sat shri akaal g assi 2 killey AP3 mater (pea) di bijayi kari c barish to ik din pehla bijayii toh badh vich panni lga dita c g. agley din acchank barish kaffi ho gyi.. kuch kuch mater bahar nikley han kuch khellan cho bilkul ungaar nahi hoya g ki hun ki haal ho sakda hai g... jaldi dasso.. khet kaffi krand ho chuka hai... es var beej bahut mehnga hoya pua hai g ?

(pb)
Posted by
karamjeet singh josan (9463553768)
karamjeet singh josan
Punjab
Patiala
Write Answer
Posted Date (28 Oct 2021 06:44 PM) Assigned Date (29 Oct 2021 10:34 AM)
Answered Date (28 Oct 2021 07:07 PM) Translated Date (29 Oct 2021 01:43 PM)

karamjeet ji kai war matar nu ughan lai kaffi din lag lainde han es kar ke tusi kuch din hor udeek kar sakde ho. karand nu bhanan lai tusi khet nu halka panni lga sakde ho te eh matar de ughan vich vi help kruga dhanwaad

SSP ?

(pb)
Posted by
Parambir bhullar (9914611251)
Parambir bhullar
Punjab
Kapurthala
Write Answer
Posted Date (28 Oct 2021 06:25 PM) Assigned Date (29 Oct 2021 10:35 AM)
Answered Date (28 Oct 2021 06:36 PM) Translated Date (29 Oct 2021 01:44 PM)

parambir ji kirpa kar ke apna question visthar vich pucho tuc SSP bare ki puchna chahune ho tan jo tuhanu us hisab nal sahi jaankari diti ja sake. dhanwaad

ਸਰ ਮੈ ਪੁੱਛਣਾ ਚਾਹੁੰਦਾ ਹਾਂ ਕਿ ਜਿਵੇਂ ਕਿ ਅੱਜ 28 ਅਕਤੂਬਰ ਹੋ ਗਿਆ ਹੈ ਅਤੇ ਹੁਣ ਮੈਂ ਆਪਣੇ ਖੇਤ ਲਗਭਗ 2 ਕਨਾਲਾਂ ਵਿੱਚ ਸਬਜ਼ੀ ਬੀਜਣੀ ਚਹੁੰਦਾ ਹਾਂ ਸਰ ਮੈਂ ਪੁੱਛਣਾ ਸੀ ਕਿ ਮੈਂ ਕਿਹੜੀ ਕਿਹੜੀ ਸਬਜ਼ੀ ਬੀਜ ਸਕਦਾ ਹਾਂ ਅਤੇ ਕਿਨੇ ਸਮੇ ਤੱਕ ਬਿਜਾਈ ਕਰ ਸਕਦਾ ਹਾ ?

(pb)
Posted by
Sewak Chahal (7087259372)
Sewak Chahal
Punjab
Mansa
Write Answer
Posted Date (28 Oct 2021 05:57 PM) Assigned Date (29 Oct 2021 10:35 AM)
Answered Date (28 Oct 2021 06:07 PM) Translated Date (29 Oct 2021 02:28 PM)

ਸੇਵਕ ਜੀ , ਕਿਹੜੀ ਸਬਜ਼ੀ ਬੀਜਣੀ ਹੈ ਇਹ ਤੁਹਾਡੇ ਮੰਡੀਕਰਨ ਤੇ ਕਾਫੀ ਨਿਰਭਰ ਕਰਦਾ ਹੈ , ਵੈਸੇ ਤੁਸੀ ਇਹਨਾਂ ਦਿਨਾਂ ਵਿਚ ਫੁੱਲ ਗੋਭੀ , ਬੰਦ ਗੋਭੀ, ਮੂਲੀ , ਸ਼ਲਗਮ , ਮੇਥੇ , ਧਨੀਆ , ਪਾਲਕ , ਬਰੋਕੋਲੀ , ਪਿਆਜ ਦੀ ਪਨੀਰੀ ਆਦਿ ਸਬਜੀਆਂ ਦੀ ਬਿਜਾਈ ਕਰ ਸਕਦੇ ਹੋ ਜੀ। ਧੰਨਵਾਦ।

28 Oct 2021

ਧੰਨਵਾਦ ਜੀ

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (28 Oct 2021 05:21 PM) Assigned Date (29 Oct 2021 10:44 AM)
Answered Date (30 Oct 2021 10:46 AM) Translated Date (-)

ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਇਹਨਾਂ ਦਿਨਾਂ ਵਿੱਚ ਧੁੱਪ ਵਾਲੇ ਦਿਨ ਲਗਾ ਸਕਦੇ ਹੋ ਜਿਸ ਨਾਲ ਠੰਡਾ ਨਾ ਲੱਗੇ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਅਤੇ ਹਫਤੇ ਬਾਦ ਦੁਬਾਰਾ ਵਰਤ ਸਕਦੇ ਹੋ ਜਿਸ ਨਾਲ ਮੱਖੀਆਂ ਤੋਂ ਛੁਟਕਾਰਾ ਮਿਲ ਜਾਵੇਗਾ

devmedia

(pb)
Posted by
gurbhej singh (8699052692)
gurbhej singh
Punjab
Tarn Taran
Write Answer
Posted Date (28 Oct 2021 05:20 PM) Assigned Date (29 Oct 2021 10:44 AM)
Answered Date (30 Oct 2021 10:40 AM) Translated Date (03 Nov 2021 11:03 AM)

ਗੁਰਭੇਜ ਜੀ ਤੁਸੀ ਉਸ ਨੂੰ Anabolite liquid 100ml ਸਵੇਰੇ ਸ਼ਾਮ ਦਿਓ ਅਤੇ ਉਸ ਨੂੰ vivliv liquid 100ml ਰੋਜਾਨਾ 10 ਦਿਨ ਤੱਕ ਦਿਓ ਬਾਕੀ ਉਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਅਤੇ ਪੀਨੀਆ ਬਣਾ ਲਓ ਅਤੇ ਜਿੰਨੀਆਂ ਵੀ ਪੀਨੀਆ ਬਣਦੀਆਂ ਹੈ ਓਹਨਾ ਨੂੰ 5 ਹਿਸੇ ਵਿੱਚ ਕਰਕੇ ਇਕ ਹਿਸਾ ਰੋਜਾਨਾ ਦਿਓ

ਸਰ ਜੀ ਹਲਦੀ ਕਦੋ ਬੀਜ ਸਕਦੇ ਹਾਂ ਪੂਰੀ ਜਾਣਕਾਰੀ ਦਿਉ ਸਮਾਂ ਖ਼ਾਦ ਬਾਰੇ ਜ਼ਮੀਨ ਬਾਰੇ ਜਾਣਕਾਰੀ ਦਿੱਤੀ ਜਾਵੇ ਜੀ ?

(pb)
Posted by
Harpreet Johal (9878635152)
Harpreet Johal
Punjab
Amritsar
Write Answer
Posted Date (28 Oct 2021 05:15 PM) Assigned Date (29 Oct 2021 10:35 AM)
Answered Date (28 Oct 2021 05:24 PM) Translated Date (-)

ਹਰਪ੍ਰੀਤ ਜੀ ਹਲਦੀ ਦੀ ਖੇਤੀ ਵਿਚ ਵੱਧ ਝਾੜ ਲੈਣ ਲਈ ਬਿਜਾਈ ਅਪ੍ਰੈਲ ਦੇ ਅੰਤ ਵਿੱਚ ਕਰੋ । ਇਸ ਨੂੰ ਪਨੀਰੀ ਦੇ ਨਾਲ ਵੀ ਉਗਾਇਆ ਜਾ ਸਕਦਾ ਹੈ । ਇਸ ਲਈ ਜੂਨ ਦੇ ਪਹਿਲੇ ਪੰਦੜਵਾੜੇ ਤੱਕ ਪਨੀਰੀ ਖੇਤ ਵਿੱਚ ਲਾ ਦਿਓ । ਪਨੀਰੀ ਲਈ 35-45 ਦਿਨਾਂ ਦੇ ਪੌਦਿਆਂ ਨੂੰ ਖੇਤ ਵਿੱਚ ਲਗਾਓ । ਬਿਜਾਈ ਦੇ ਬਾਅਦ ਖੇਤ ਵਿੱਚ 2.5 ਟਨ ਪ੍ਰਤੀ ਏਕੜ ਸਟਰਾਅ ਮਲਚ ਪਾਓ।ਹਲਦੀ ਦੀਆ ਉੱਨਤ ਕਿਸਮਾਂ : ਪੰਜਾਬ ਹਲਦੀ 1: ਹਲਦੀ ਦੀ ਇਸ ਕਿਸਮ ਦੇ ਬੂਟੇ ਦਰਮਿਆਨੀ ਉਚਾਈ ਦੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਰੇ, ਦਰਮਿਆਨੇ ਚੌੜੇ ਅਤੇ ਥੋੜ੍ਹੇ ਲੰਬੇ ਆਕਾਰ ਦੇ ਹੁੰਦੇ ਹਨ ਇਸ ਦੀਆਂ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਜਦੋਂਕਿ ਅੰਦਰਲੇ ਗੁੱਦੇ ਦਾ ਰੰਗ ਗੂੜ੍ਹਾ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 215 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 108 ਕੁਇੰਟਲ ਪ੍ਰਤੀ ਏਕੜ ਹੈ ਪੰਜਾਬ ਹਲਦੀ 2: ਹਲਦੀ ਦੀ ਇਸ ਕਿਸਮ ਦੇ ਬੂਟੇ ਲੰਬੇ ਅਤੇ ਸਿੱਧੇ ਹੁੰਦੇ ਹਨ ਇਸ ਕਿਸਮ ਦੇ ਬੂਟਿਆਂ ਦੇ ਪੱਤੇ ਹਲਕੇ ਹਰੇ ਅਤੇ ਜ਼ਿਆਦਾ ਚੌੜੇ ਹੁੰਦੇ ਹਨ ਇਸ ਦੀਆਂ ਗੰਢੀਆਂ ਮੋਟੀਆਂ ਅਤੇ ਲੰਬੀਆਂ ਹੁੰਦੀਆਂ ਹਨ ਗੰਢੀਆਂ ਦੇ ਉੱਪਰਲੇ ਛਿਲਕੇ ਦਾ ਰੰਗ ਭੂਰਾ ਅਤੇ ਅੰਦਰਲੇ ਗੁੱਦੇ ਦਾ ਰੰਗ ਪੀਲਾ ਹੁੰਦਾ ਹੈ ਇਹ ਕਿਸਮ ਪੱਕਣ ਲਈ ਲੱਗਪਗ 240 ਦਿਨ ਲੈਂਦੀ ਹੈ ਅਤੇ ਇਸ ਦਾ ਔਸਤ ਝਾੜ 122 ਕੁਇੰਟਲ ਪ੍ਰਤੀ ਏਕੜ ਹੈ ਖੇਤ ਦੀ ਤਿਆਰੀ: ਹਲਦੀ ਇਸ ਦੀਆਂ ਗੰਢੀਆਂ (ਜ਼ਮੀਨੀ ਤਣੇ) ਲਈ ਉਗਾਈ ਜਾਂਦੀ ਹੈ ਗੰਢੀਆਂ ਦੇ ਸਹੀ ਵਾਧੇ- ਵਿਕਾਸ ਲਈ ਜ਼ਮੀਨ ਦਾ ਨਰਮ ਹੋਣਾ ਬਹੁਤ ਜ਼ਰੂਰੀ ਹੈ ਇਸ ਲਈ ਬਿਜਾਈ ਤੋਂ ਪਹਿਲਾਂ ਖੇਤ ਨੂੰ ਦੋ-ਤਿੰਨ ਵਾਰ ਵਾਹ ਕੇ ਅਤੇ ਸੁਹਾਗਾ ਮਾਰ ਕੇ ਚੰਗੀ ਤਰ੍ਹਾਂ ਤਿਆਰ ਕਰ ਲੈਣਾ ਚਾਹੀਦਾ ਹੈ ਖੇਤ ਦੀ ਤਿਆਰੀ ਸਮੇਂ ਜੇਕਰ ਪਿਛਲੀ ਫ਼ਸਲ ਦੇ ਮੁੱਢ ਅਤੇ ਹੋਰ ਘਾਹ-ਫੂਸ ਹੋਵੇ ਤਾਂ ਖੇਤ ਦੀ ਤਿਆਰੀ ਸਮੇਂ ਉਨ੍ਹਾਂ ਨੂੰ ਕੱਢ ਦੇਣਾ ਚਾਹੀਦਾ ਹੈ ਬੀਜ ਦੀ ਮਾਤਰਾ: ਹਲਦੀ ਦੀ ਬਿਜਾਈ ਗੰਢੀਆਂ ਰਾਹੀ ਕੀਤੀ ਜਾਂਦੀ ਹੈ ਬਿਜਾਈ ਲਈ ਵਰਤੀਆਂ ਜਾਣ ਵਾਲੀਆਂ ਗੰਢੀਆਂ ਤਾਜ਼ੀਆਂ ਅਤੇ ਰੋਗ ਰਹਿਤ ਹੋਣੀਆਂ ਚਾਹੀਦੀਆਂ ਹਨ ਇਕ ਏਕੜ ਦੀ ਬਿਜਾਈ ਵਾਸਤੇ 6 ਤੋਂ 8 ਕੁਇੰਟਲ ਤਾਜ਼ੀਆਂ ਗੰਢੀਆਂ ਦੀ ਜ਼ਰੂਰਤ ਪੈਂਦੀ ਹੈ ਜੇਕਰ ਘਰੇਲੂ ਪੱਧਰ ‘ਤੇ ਛੋਟੇ ਪੈਮਾਨੇ ‘ਤੇ ਹਲਦੀ ਦੀ ਬਿਜਾਈ ਕਰਨੀ ਹੋਵੇ ਤਾਂ ਇਕ ਮਰਲਾ (25 ਵਰਗ ਮੀਟਰ) ਰਕਬੇ ਲਈ 4-5 ਕਿਲੋਗ੍ਰਾਮ ਗੰਢੀਆਂ ਕਾਫ਼ੀ ਹੁੰਦੀਆਂ ਹਨ। ਬਿਜਾਈ ਦਾ ਢੰਗ : ਹਲਦੀ ਦੀ ਬਿਜਾਈ ਲਈ ਤਾਜ਼ੀਆਂ ਅਤੇ ਨਿਰੋਗ ਗੰਢੀਆਂ ਦੀ ਚੋਣ ਕਰਨੀ ਚਾਹੀਦੀ ਹੈ ਹਲਦੀ ਦੀ ਬਿਜਾਈ 1 ਫੁੱਟ (30 ਸੈਂਟੀਮੀਟਰ) ਦੀ ਵਿੱਥ ‘ਤੇ ਲਾਈਨਾਂ ਵਿਚ ਗੰਢੀ ਤੋਂ ਗੰਢੀ ਦਾ ਫ਼ਾਸਲਾ 8 ਇੰਚ (20 ਸੈਂਟੀਮੀਟਰ) ਰੱਖ ਕੇ ਕਰਨੀ ਚਾਹੀਦੀ ਹੈ ਬਿਜਾਈ ਤੋਂ ਬਾਅਦ ਖੇਤ ਵਿਚ 25-36 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨੇ ਦੀ ਪਰਾਲੀ ਪਾ ਦੇਣੀ ਚਾਹੀਦੀ ਹੈ ਪਰਾਲੀ ਪਾਉਣ ਨਾਲ ਗੰਢੀਆਂ ਜਲਦੀ ਹਰੀਆਂ ਹੋ ਜਾਂਦੀਆਂ ਹਨ ਗੰਢੀਆਂ ਦੇ ਹਰੇ ਹੋਣ ਤੱਕ ਖੇਤ ਨੂੰ ਗਿੱਲੀ ਵੱਤਰ ਵਿਚ ਰੱਖਣਾ ਚਾਹੀਦਾ ਹੈ।ਫ਼ਸਲ ਵਿਚ ਨਾਈਟ੍ਰੋਜਨ 10 ਕਿਲੋ (25 ਕਿਲੋ ਯੂਰੀਆ), ਫਾਸਫੋਰਸ 10 ਕਿਲੋ (60 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 10 ਕਿਲੋ (16 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ਸਾਰੀ ਪੋਟਾਸ਼ ਅਤੇ ਅੱਧੀ ਫਾਸਫੋਰਸ ਬਿਜਾਈ ਸਮੇਂ ਪਾਓ। ਨਾਈਟ੍ਰੋਜਨ ਦੋ ਹਿੱਸਿਆਂ ਵਿੱਚ ਪਾਓ, ਅੱਧੀ ਬਿਜਾਈ ਤੋਂ 75 ਦਿਨ ਬਾਅਦ ਅਤੇ ਬਾਕੀ ਨਾਈਟ੍ਰੋਜਨ ਅਤੇ ਅੱਧੀ ਫਾਸਫੋਰਸ ਬਿਜਾਈ ਤੋਂ 3 ਮਹੀਨੇ ਬਾਅਦ ਪਾਓ । ਧੰਨਵਾਦ।

ਜਿਹੜੇ ਖੇਤ ਵਿਚ ਇਹ ਸਪਰੇ ਕੀਤੀ ਹੋਵੇ ਕਯਾ ਓਥੇ ਬਰਸੀਨ ਬੀਜੀ ਜਾ ਸਕਦੀ ਹੈ ?

(pb)
  • 1
Posted by
Amandeep singh (9855148215)
Amandeep singh
Punjab
S.A.S. Nagar
Write Answer
Posted Date (28 Oct 2021 05:00 PM) Assigned Date (29 Oct 2021 10:37 AM)
Answered Date (28 Oct 2021 05:30 PM) Translated Date (15 Mar 2022 03:41 PM)

ਅਮਨਦੀਪ ਜੀ ਜਿਸ ਖੇਤ ਵਿਚ Sulfosulfuron 75% WG ਦੀ ਸਪਰੇਅ ਕੀਤੀ ਹੋਵੇ ਓਥੇ ਚੌੜੇ ਪੱਤੇ ਵਾਲੀ ਫ਼ਸਲ ਜਿਵੇ ਮੱਕੀ, ਜਵਾਰ, ਬਰਸੀਮ ਆਦਿ ਦੀ ਬਿਜਾਈ ਨਹੀਂ ਕੀਤੀ ਜਾਂਦੀ। ਧੰਨਵਾਦ।

Answered Date (29 Oct 2021 08:13 AM) Translated Date (15 Mar 2022 03:44 PM)

ਇਸ ਸਪਰੇ ਦਾ ਅਸਰ ਕਿੰਨੇ ਮਹੀਨੇ ਰਹਿੰਦਾ ਜੀ। ਇਹ ਸਪਰੇ ਅਸੀਂ ਪਿਛਲੇ ਸਾਲ ਕੀਤੀ ਸੀ ਦਸੰਬਰ ਦੇ ਲਾਸ੍ਟ ਵਿਚ। ਹੁਣ ਅਸੀਂ ਇਸ ਖੇਤ ਵਿਚ ਬਰਸੀਮ ਬੀਜ ਦਿਤੀ ਕਯਾ ਇਸ ਦਾ ਕੋਈ ਹੱਲ ਹੈ।

29 Oct 2021

ਅਮਨਦੀਪ ਜੀ ਇਸ ਦਵਾਈ ਦਾ ਅਸਰ ਇਕ ਸਾਲ ਤੱਕ ਰਹਿੰਦਾ ਹੈ। ਬਾਕੀ ਤੁਸੀਂ ਇਹਨੂੰ ਕਿੰਨੀ ਮਾਤਰਾ ਵਿਚ ਵਰਤਿਆ ਤੇ ਕਿਹੜੀ ਕੰਪਨੀ ਦਾ ਵਰਤਿਆ, ਤੁਹਾਡੀ ਮਿੱਟੀ ਦੀ ਕਿਸਮ ਅਤੇ ਪਾਣੀ ਦੀ ਕਵਾਲਿਟੀ ਉਪਰ ਨਿਰਭਰ ਕਰਦਾ ਹੈ।ਜੇ ਮਿੱਟੀ ਥੋੜੀ ਰੇਤਲੀ ਹੋਵੇ ਤੇ ਜ਼ਿਆਦਾ ਪਾਣੀ ਲਾਉਣ ਨਾਲ ਇਹ ਪਾਣੀ ਨਾਲ ਮਿਲ ਕੇ ਥੱਲੇ ਚਲਾ ਜਾਂਦਾ ਹੈ ਤੇ ਇਸਦਾ ਅਸਰ ਘਟ ਜਾਂਦਾ ਹੈ। ਹੁਣ ਇਹ ਤੁਹਾਡੇ ਬਰਸੀਮ ਦੀ ਉੱਘਣ ਸ਼ਕਤੀ ਉਪਰ ਫਰਕ ਪਾ ਸਕਦਾ ਹੈ। ਧੰਨਵਾਦ।

Tomato lagane ka sahi samay kon sa mahina hai or unse 1 akar me kitna salana income ho sakta hai sir ?

(hn)
Posted by
Vakesh Tandan (8319544688)
Vakesh Tandan
Chattisgarh
Raipur
Write Answer
Posted Date (28 Oct 2021 04:44 PM) Assigned Date (29 Oct 2021 10:36 AM)
Answered Date (28 Oct 2021 06:33 PM) Translated Date (29 Oct 2021 11:23 AM)

vakesh ji agar app tomato ki nursery october-november ke mahine mein bijna chahte hai to app isko low tunnel ke andar lga sakte hai aur phir december-january ke month mein appko ise low tunnel mein hi plant karna hoga. app iski nursery ki bijai december ke month mein polythene sheet ke neeche kar sakte hai aur phir feburary mein isko app khule khet mein plant kar sakte ho. tomato ka rate apki mandi aur tomato ki quality par nirbhar karta hai. vaise iski paidawar 8-12 ton prati acre takk ho jati hai. dhanyawad.

Sat sri akal.. ik(1) bighe vich D.A.P di kine khad paindi hai ?

(pb)
Posted by
Sukhwinder Singh (9877503542)
Sukhwinder Singh
Punjab
Sangrur
Write Answer
Posted Date (28 Oct 2021 04:27 PM) Assigned Date (29 Oct 2021 10:37 AM)
Answered Date (28 Oct 2021 05:27 PM) Translated Date (03 Nov 2021 11:04 AM)

sukhwinder ji kirpa kar ke apna question visthar vich daso tusi kehdi fasal vich dap paun di gal kr rahe ho tan jo tuhanu sahi jankari diti ja sake. dhanwaad.

Answered Date (28 Oct 2021 05:27 PM) Translated Date (03 Nov 2021 11:03 AM)

Sukhwinder ji , DAP khaad di dose hr fasl lai alag - alag hai , kirpa kar ke ih daaso ki tuci kihdi fasl vich DAP paon baare puch rahe ho ji . Dhanwad .

Sat shri akal ji. Arhar nu jaal pai rea.. ki isnu koi bimari hai ji Organic hall ki kar sakde haan?

(en)
  • 1
Posted by
Harman (7696383706)
Harman
Punjab
Patiala
Write Answer
Posted Date (28 Oct 2021 03:39 PM) Assigned Date (28 Oct 2021 04:41 PM)
Answered Date (28 Oct 2021 03:54 PM) Translated Date (-)

Harman ji photo to clear nahi dis reha. Kirpa karke eh dekho ki butte diya faliyan vich kise keet ja sundi de hamle de lashan hai ja nahi je hai ta tusi isdi roktham lyi neem oil di spray kar sakde han. tusi isde upper javik keetnashak diwayi di spray v kar sakde han. Isnu bnaun lyi 2kg akk de patte, 5kg neem de patte nu 10 litre gau mutar vich 4 vari ubala deo te fir thanda hon te 500ml prati nu prati spray tank vich milake spray kar sakde han. Te je koi hor problem hai visthar nal daso te nal clear photos jrur bhejo. Dhanwad

hlo sir makki da achar kina kina paye ik pashu nu milk wale nu te bina milk wale nu. te ik din ch kine var paiye ?

(pb)
Posted by
Baljeet singh (8437760638)
Baljeet singh
Punjab
Moga
Write Answer
Posted Date (28 Oct 2021 03:33 PM) Assigned Date (28 Oct 2021 04:41 PM)
Answered Date (30 Oct 2021 10:30 AM) Translated Date (30 Oct 2021 02:42 PM)

Baljeet ji tuci ek vadde pashu nu 20-25kg rojana achar de skde ho ate ehh tuci din vich 2-3 varr bhi khila skde ho.

Answered Date (28 Oct 2021 08:06 PM) Translated Date (29 Oct 2021 11:23 AM)

cow ch 40kille achar per day

28 Oct 2021

30 kg

ਸਰ ਭਾਰੀ ਜਮੀਨ ਵਿੱਚ ਕਿਹੜੀ ਸਰੋਂ ਬੀਜਣੀ ਚਾਹੀਦੀਆ ਜਿਸ ਦੀ ਤੇਲ ਦੀ ਮਾਤਰਾ ਵੀ ਜਿਆਦਾ ਹੋਵੇ ?

(pb)
Posted by
Gurpreet singh (Gora) (9878403829)
Gurpreet singh (Gora)
Punjab
Muktsar
Write Answer
Posted Date (28 Oct 2021 02:08 PM) Assigned Date (28 Oct 2021 04:40 PM)
Answered Date (28 Oct 2021 03:09 PM) Translated Date (28 Oct 2021 05:08 PM)

ਗੋਰਾ ਜੀ ਤੁਸੀਂ ਸਰੋਂ ਦੀਆ ਕਿਸਮਾਂ ਜਿਵੇ RCH 1, PHR 126, Pioneer 45S46, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।

ਧੰਨਵਾਦ ਜੀ

Sasriakal sir sir mere kol ik hf breed di 20 ku Dina di vacshii hai please mainu dasso ki usnu kejri feed payi jave taan ke oh vadia growth kar sake ?

(pb)
Posted by
Balraj singh (9915601362)
Balraj singh
Punjab
Gurdaspur
Write Answer
Posted Date (28 Oct 2021 12:49 PM) Assigned Date (28 Oct 2021 04:40 PM)
Answered Date (30 Oct 2021 10:29 AM) Translated Date (-)

Balraj ji tuci uss nu 3 mahine tak vdhia maa da dudh pilao, hun tuci uss nu dudh de nal nal calf starter feed deni suru kro ate fir 3 mahine tak deo uss ton badd calf grower feed deni suru kr skde ho ate uss nu 1-1 mahine de frak nal salt badal ke pett de kiria wali dwai jrur deo.

30 Oct 2021

Meharbani ji

Answered Date (28 Oct 2021 08:07 PM) Translated Date (29 Oct 2021 11:24 AM)

kine din da

Answered Date (28 Oct 2021 10:10 PM) Translated Date (29 Oct 2021 11:24 AM)

20 din

Answered Date (29 Oct 2021 06:12 AM) Translated Date (29 Oct 2021 11:26 AM)

ਇਸ ਨਾਲ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ -albomar talbet, Brotone liquid 5ml per day, feed Cargill da Purina calf starter feed pao

ਸਤਿ ਸ੍ਰੀ ਅਕਾਲ ਜੀ ਵੀਰ ਜੀ ਦੂਜੇ ਸੂਏ ਝੋਟੀ ਸੂਣ ਵਿੱਚ ਹਫਤਾ ਰਹਿਦਾ ਮੁਰਾ ਨਸਲ ਉੱਚੇ ਕਦ ਦੀ ਝੋਟੀ ਸੇਲ ਕਰਨੀ ਪਹਿਲੈ ਸੂਏ 12kg ਦੁੱਧ ਸੀ Mb.9855310398 ?

(pb)
  • 4
Posted by
SUKHDEV Singh (9855310398)
SUKHDEV Singh
Punjab
Amritsar
Write Answer
Posted Date (28 Oct 2021 12:24 PM) Assigned Date (28 Oct 2021 12:32 PM)
Answered Date (30 Oct 2021 10:27 AM) Translated Date (30 Oct 2021 02:43 PM)

ਸੁਖਦੇਵ ਜੀ ਤੁਸੀ ਇਸਦੀ ਐੱਡ ਸਾਡੀ ਦੂਸਰੀ ਐਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਉਥੇ ਤੁਹਾਨੂੰ ਇਸ ਨੂੰ ਖਰੀਦਣ ਵਾਲੇ ਹੋਰ ਵੀ ਕਿਸਾਨ ਮਿਲ ਜਾਣਗੇ ਜੋ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਲੈਣਗੇ

ਸਤਿ ਸ਼੍ਰੀ ਅਕਾਲ ਜੀ ਸਰ ਜੀ ਲਸਣ ਦੀ ਫਸਲ ਵਿਚ ਇੱਟ ਸਿੱਟ ਬਹੁਤ ਜਿਆਦਾ ਹੈ ਕਿਹੜੀ ਸਪਰੇਅ ਕਰੀਏ ?

(pb)
Posted by
Satwinder Dhaliwal (9463231508)
Satwinder Dhaliwal
Punjab
Muktsar
Write Answer
Posted Date (28 Oct 2021 12:19 PM) Assigned Date (28 Oct 2021 12:24 PM)
Answered Date (28 Oct 2021 12:45 PM) Translated Date (-)

ਸਤਵਿੰਦਰ ਜੀ ਲਸਣ ਵਿਚ ਨਦੀਨਾਂ ਦੀ ਰੋਕਥਾਮ ਲਈ ਗੋਡੀ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਵੈਸੇ ਲਸਣ ਵਿਚ ਨਦੀਨਾਂ ਨੂੰ ਰੋਕਣ ਲਈ ਪੈਂਡੀਮੈਥਾਲਿਨ 1 ਲੀਟਰ ਪ੍ਰਤੀ 200 ਲੀਟਰ ਪਾਣੀ ਪ੍ਰਤੀ ਏਕੜ ਵਿੱਚ ਪਾ ਕੇ ਬਿਜਾਈ ਤੋਂ 72 ਘੰਟਿਆਂ ਦੇ ਵਿੱਚ ਸਪਰੇਅ ਕਰ ਸਕਦੇ ਹਨ । ਇਸ ਤੋਂ ਬਿਨਾਂ ਨਦੀਨ ਨਾਸ਼ਕ ਔਕਸੀਫਲੋਰਫਿਨ 425 ਮਿ:ਲੀ: ਲੀਟਰ ਪ੍ਰਤੀ 200 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਬਿਜਾਈ ਤੋਂ 7 ਦਿਨ ਬਾਅਦ ਕਰੋ। ਨਦੀਨਾਂ ਦੀ ਰੋਕਥਾਮ ਲਈ 2 ਗੋਡੀਆ ਦੀ ਜਰੂਰਤ ਹੈ ।ਪਹਿਲੀ ਗੋਡੀ ਬਿਜਾਈ ਤੋਂ 1 ਮਹੀਨੇ ਬਾਅਦ ਅਤੇ ਦੂਜੀ ਗੋਡੀ ਬਿਜਾਈ ਤੋਂ 2 ਮਹੀਨੇ ਬਾਅਦ ਕਰੋ।ਧੰਨਵਾਦ।

मका लगाने के लिए बेहतर महीना कौनसा है ?

(hn)
Posted by
Aphtab alam (9821151592)
Aphtab alam
Bihar
Sitamarhi
Write Answer
Posted Date (28 Oct 2021 12:19 PM) Assigned Date (28 Oct 2021 12:24 PM)
Answered Date (28 Oct 2021 12:26 PM) Translated Date (28 Oct 2021 02:21 PM)

आफताब जी मक्का की बिजाई का सही समय अक्तूबर के आखरी हफ्ते से मध्य -नवंबर के बीच का होता है। धन्यवाद।

Maka lagane ke liye behtar mahina kaunsa hai ?

(hn)
Posted by
Aphtab alam (9821151592)
Aphtab alam
Bihar
Sitamarhi
Write Answer
Posted Date (28 Oct 2021 12:11 PM) Assigned Date (28 Oct 2021 12:25 PM)
Answered Date (28 Oct 2021 12:23 PM) Translated Date (28 Oct 2021 02:21 PM)

Aphtab ji mazie ki bijayi ka sahi samay October ke akhri hafte se mid-November ke beech ka hai. Dhanywad.

प्याज के जड़ में किट लग रहा है ?

(hn)
Posted by
suresh nagar (8104737523)
suresh nagar
Rajasthan
Bundi
Write Answer
Posted Date (28 Oct 2021 11:51 AM) Assigned Date (28 Oct 2021 12:25 PM)
Answered Date (28 Oct 2021 12:18 PM) Translated Date (28 Oct 2021 02:21 PM)

सुरेश जी आप कीट की रोकथाम के लिए chlorpyriphos@1kg को 60-70kg रेत या मिट्टी में मिलाकर छींटा दे सकते है और फिर बाद में हलकी सिंचाई कर दे। धन्यवाद।

सर नमस्ते वर्मी कंपोस्ट खाद कैसे तैयार करें पूरी जानकारी दीजिए ?

(hn)
Posted by
Shyamlal garasiya (6367989319)
Shyamlal garasiya
Rajasthan
Banswara
Write Answer
Posted Date (28 Oct 2021 11:20 AM) Assigned Date (28 Oct 2021 12:25 PM)
Answered Date (28 Oct 2021 01:04 PM) Translated Date (28 Oct 2021 02:21 PM)

श्यामलाल जी बढ़िया वर्मी कंपोस्ट निम्नलिखित तरीके अनुसार बनायी जा सकती है इसलिए ऐसा स्थान लें जहां धूप ना आये और हवादार हो इस स्थान पर ईंटों या पत्थर के टुकड़े और मिट्टी की 2—3 इंच मोटी परत बिछायें मिट्टी पर थोड़ा सा पानी छिड़ककर गीला करें मिट्टी में 25 प्रतिशत से अधिक नमी नहीं होनी चाहिए इसके ऊपर गंडोए (40 गंडोए प्रति वर्ग फीट जगह) में मिलायें इसके बाद वेस्ट जैसे कि बची कुची सब्जियां, फल, कच्चा गोबर, गोबर की सलरी की 8—10 इंच मोटी परत डालें दूसरी परत के बाद इसके ऊपर सूखे पत्ते या पराली से ढक दें हर परत के बाद पानी छिड़कें ताकि नमी बनी रहे वर्मीकंपोस्ट के बैड को 3—4 इंच मोटी गोबर की परत से ढक दें और इसके ऊपर बोरा या तिरपाल रखें ताकि नमी बनी रहे रसोई, फसलों या डेयरी के बचे कुचे की परत को रैक से पलटते रहें और आवश्यकतानुसार थोड़ा थोड़ा करके और वेस्ट भी डाल सकते हैं इसके ऊपर कच्चा गोबर भी डाल सकते हैं पर ध्यान रखें कि यह परत पहले जितनी ही मोटी रहें वर्मी कंपोस्ट की खाद मौसम के हिसाब से 45—60 दिनों में तैयार हो जाती है सबसे ऊपर वाली परत को हटाकर गंडोए छलनी से अलग कर लें और निचली छोड़ दें इसके ऊपर दोबारा रसोई या एग्रो वेस्ट की 6 इंच मोटी परत बिछाकर दोबारा खाद तैयार की जा सकती हैं 45 दिनों के बाद पानी छिड़कना बंद करने से भी गंडोए निचली परत में चले जाते हैं और छलनी से अलग करने में समय कम लगता है तैयार वर्मी कंपोस्ट काले भूरे रंग की गंध रहित और चाय पत्ती जैसी होती है इसे छांव में हवा में सुखकर आवश्यकतानुसार थैले या बोरियों में डालकर रखा जा सकता है एक टन वर्मी कंपोस्ट में 1.0—1.5 किलोग्राम नाइट्रोजन, 5—10 किलोग्राम पोटाश और 3.5—5.0 किलो फासफोरस होता है इसके अलावा इसमें कई तरह के एन्ज़ाइम और सूक्ष्म तत्व कॉपर, आयरन, जिंक, सल्फर, कैलशियम और मैगनीशियम आदि होते हैं। धन्यवाद।

28 Oct 2021

Gandoy kya hai

NAA ਦੀ ਸਬਜੀਆਂ ਚ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ। ਜਿਸ ਨਾਲ ਫੁੱਲ ਵੱਧ ਲੱਗੇ ਅਤੇ ਡਿੱਗੇ ਵੀ ਘੱਟ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (28 Oct 2021 11:05 AM) Assigned Date (28 Oct 2021 12:26 PM)
Answered Date (28 Oct 2021 11:14 AM) Translated Date (28 Oct 2021 02:36 PM)

ਅਮ੍ਰਿਤਪਾਲ ਜੀ ਤੁਸੀ ਸਬਜ਼ੀਆਂ ਤੇ ਫੁੱਲਾਂ ਨੂੰ ਝੜਨ ਤੋਂ ਰੋਕਣ ਲਈ NAA @4ml /L ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ।ਧੰਨਵਾਦ।

क्या कोई गेहूं की ऐसी प्रजाति है जो प्रति एकड़ 25 क्विंटल से ज्यादा की पैदावार देती है ?

(en)
Posted by
Sadgurudev Krishak Sewa Kendra (7309193367)
Sadgurudev Krishak Sewa Kendra
Uttar Pradesh
Gonda
Write Answer
Posted Date (28 Oct 2021 10:55 AM) Assigned Date (28 Oct 2021 12:26 PM)
Answered Date (28 Oct 2021 11:09 AM) Translated Date (28 Oct 2021 02:38 PM)

Sadgurudev ji ap gehun ki kisme jaise DBW 222, DBW 303, DBW 187, Raksha 999, ki bijayi kar sakte hai. Agar ap ehna varieties ki ache se dekh rekh karte hai uar sahi samay aur matra me khado ki varto krte hai, sahi samay sinchai krte hai to yeh kisme 26-28 quintal tak ka jhad bi de sakti hai. Dhanywad.

Azolla ਬਾਰੇ ਜਾਣਕਾਰੀ ਦਿਓ ਜੀ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (28 Oct 2021 10:53 AM) Assigned Date (28 Oct 2021 12:26 PM)
Answered Date (28 Oct 2021 11:16 AM) Translated Date (-)

ਅੰਮ੍ਰਿਤ ਜੀ ਇਹ ਪਾਣੀ ਦੀ ਸਤਹਿ ‘ਤੇ ਤੈਰਨ ਵਾਲਾ ਫਰਨ ਹੈ, ਜਿਸ ਵਿੱਚ ਸ਼ਾਖਾਂ, ਤਣਾ ਅਤੇ ਜੜ੍ਹਾਂ ਹੁੰਦੀਆਂ ਹਨ ਇਹ ਪੌਦਾ ਪਾਣੀ ਵਿੱਚ ਹੇਠਾਂ ਵੱਲ ਨੂੰ ਲਟਕਦਾ ਹੈ ਇਹ ਹਰੇ ਚਾਰੇ ਦੀ ਇੱਕ ਕਿਸਮ ਹੈ, ਜੋ ਪਸ਼ੂਆਂ ਲਈ ਫੀਡ ਦੇ ਤੌਰ ‘ਤੇ ਵਰਤੀ ਜਾਂਦੀ ਹੈ, ਕਿਉਂਕਿ ਇਹ ਪਸ਼ੂਆਂ ਦੁਆਰਾ ਅਸਾਨੀ ਨਾਲ ਪਚਾ ਲਿਆ ਜਾਂਦਾ ਹੈ ਬਾਕੀ ਹਰੇ ਚਾਰੇ ਵਾਲੀਆਂ ਫਸਲਾਂ ਦੇ ਮੁਕਾਬਲੇ ਅਜ਼ੌਲਾ ਵਿੱਚ ਵਧੇਰੇ ਪੋਸ਼ਕ ਤੱਤ ਹੁੰਦੇ ਹਨ ਇਸ ਤੋਂ ਇਲਾਵਾ ਝੋਨੇ ਦੀ ਫਸਲ ਵਿੱਚ ਨਾਈਟ੍ਰੋਜਨ ਦੀ ਮਾਤਰਾ ਨੂੰ ਠੀਕ ਬਣਾਈ ਰੱਖਣ ਲਈ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ ਇਸ ਲਈ ਅਜ਼ੌਲਾ ਨੂੰ ਝੋਨੇ ਦੀ ਫਸਲ ਵਿੱਚ ਬਾਇਓ-ਖਾਦ ਜਾਂ ਹਰੀ ਖਾਦ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ ਇਹ ਪ੍ਰੋਟੀਨ, ਵਿਟਾਮਿਨ, ਅਮੀਨੋ ਐਸਿਡ ਅਤੇ ਖਣਿਜਾਂ(ਜਿਵੇਂ ਕਿ ਕੈਲਸ਼ੀਅਮ, ਪੋਟਾਸ਼ੀਅਮ, ਫਾਸਫੋਰਸ ਅਤੇ ਮੈਗਨੀਸ਼ੀਅਮ) ਦਾ ਚੰਗਾ ਸ੍ਰੋਤ ਹੈ ਇਹ ਫੀਡ ਦੇ ਤੌਰ ‘ਤੇ ਬੱਕਰੀਆਂ, ਸੂਰਾਂ, ਭੇਡਾਂ ਅਤੇ ਖਰਗੋਸ਼ਾਂ ਨੂੰ ਵੀ ਦਿੱਤਾ ਜਾ ਸਕਦਾ ਹੈ ਅਜ਼ੌਲਾ ਦੀ ਖੇਤੀ: • ਅਜ਼ੌਲਾ ਦੀ ਖੇਤੀ ਲਈ ਪਾਣੀ ਇਕੱਠਾ ਕਰਨ ਲਈ ਜਗ੍ਹਾ ਦੀ ਲੋੜ ਹੁੰਦੀ ਹੈ • ਪਾਣੀ ਇਕੱਠਾ ਕਰਨ ਲਈ 2 ਮੀਟਰ X 1 ਮੀਟਰ X 20 ਸੈ.ਮੀ. (ਲੰਬਾਈ X ਚੌੜਾਈ X ਉੱਚਾਈ) ਦੇ ਹਿਸਾਬ ਨਾਲ ਟੋਏ ਪੁੱਟੋ • ਪਾਣੀ ਰਿਸਣ, ਮਿੱਟੀ ਦੇ ਤਾਪਮਾਨ ਅਤੇ ਆਲੇ-ਦੁਆਲੇ ਤੋਂ ਪੌਦਿਆਂ ਦੀਆਂ ਜੜ੍ਹਾਂ ਦੇ ਵਿਕਾਸ ਤੋਂ ਬਚਾਅ ਲਈ ਟੋਇਆਂ ਨੂੰ ਪਲਾਸਟਿਕ ਸ਼ੀਟ ਨਾਲ ਢੱਕ ਦਿਓ • ਪਲਾਸਟਿਕ ਸ਼ੀਟ ‘ਤੇ ਬਰਾਬਰ ਮਾਤਰਾ ਵਿੱਚ 10-15 ਕਿਲੋ ਛਾਣੀ ਹੋਈ ਮਿੱਟੀ (ਬਿਨਾਂ ਕਿਸੇ ਮਿਲਾਵਟ ਦੇ) ਪਾਓ • ਗਾਰਾ ਤਿਆਰ ਕਰਨ ਲਈ ਗੋਬਰ 5 ਕਿਲੋ, ਐਜ਼ੋਫੋਸ 40 ਗ੍ਰਾਮ ਅਤੇ ਐਜ਼ੋਫਰਟ ਜਾਂ ਐੱਸ.ਐੱਸ.ਪੀ. 20 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾਓ ਇਸ ਨੂੰ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਇਸ ਨੂੰ ਛਾਣ ਲਓ ਅਤੇ ਫਿਰ 8 ਸੈ.ਮੀ. ਤੱਕ ਉੱਚਾ ਪੱਧਰ ਚੁੱਕਣ ਲਈ ਹੋਰ ਪਾਣੀ ਮਿਲਾਓ • ਬਿਜਾਈ ਲਈ ਰੋਗ ਅਤੇ ਕੀਟਾਂ ਤੋਂ ਮੁਕਤ ਅਜ਼ੌਲਾ ਦੀ ਵਰਤੋਂ ਕਰੋ • ਟੋਏ ਵਿੱਚ ਅਜ਼ੌਲਾ 7-10 ਦਿਨਾਂ ਅੰਦਰ ਤਿਆਰ ਹੋ ਜਾਂਦਾ ਹੈ ਅਤੇ ਲਗਭਗ 1-1.5 ਕਿਲੋ ਪੈਦਾਵਾਰ ਪ੍ਰਾਪਤ ਹੁੰਦੀ ਹੈ • ਅਜ਼ੌਲਾ ਦੀ ਤੇਜ਼ੀ ਨਾਲ ਪੈਦਾਵਾਰ ਲਈ 2 ਕਿਲੋ ਗੋਬਰ, 25 ਗ੍ਰਾਮ ਐਜ਼ੋਫੋਸ ਅਤੇ 20 ਗ੍ਰਾਮ ਐਜ਼ੋਫਰਟ ਨੂੰ 2 ਲੀਟਰ ਪਾਣੀ ਵਿੱਚ ਮਿਲਾ ਕੇ ਤਿਆਰ ਕੀਤਾ ਗਾਰਾ 7 ਦਿਨ ਦੇ ਅੰਤਰਾਲ ਪਾਉਂਦੇ ਰਹੋ। ਧੰਨਵਾਦ।

Duckweed ਦਾ ਬੀਜ ਕਿੱਥੋਂ ਮਿਲੇਗਾ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (28 Oct 2021 10:49 AM) Assigned Date (26 Jan 2022 02:40 PM)
Answered Date (08 Jun 2022 07:35 PM) Translated Date (10 Jun 2022 12:40 PM)

ਅਮ੍ਰਿਤਪਾਲ ਜੀ, Duckweed ਦਾ ਬੀਜ ਲੈਣ ਲਈ ਤੁਸੀ ਜਤਿੰਦਰ ਜੀ ਨਾਲ - 7544012577 ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

ਸਰ ਪਸੂਆ ਨੂੰ ਕੀੜੇ ਮਾਰਨੇ ਵਾਲੀ ਦਵਾਈ ਤੋਂ ਬਾਅਦ ਕੀ ਲੀਬਰ ਟੋਨਿਕ ਦੇਣਾ ਜਰੂਰੀ ਹੈ ਵਿਸਤਾਰ ਨਾਲ ਦਸੋ ਜੀ ?

(pb)
Posted by
ਸਦੀਕ ਮੁਹੰਮਦ (7009894348)
ਸਦੀਕ ਮੁਹੰਮਦ
Punjab
Mansa
Write Answer
Posted Date (28 Oct 2021 10:27 AM) Assigned Date (28 Oct 2021 12:27 PM)
Answered Date (30 Oct 2021 10:23 AM) Translated Date (30 Oct 2021 02:44 PM)

ਮੁਹੰਮਦ ਜੀ ਤੁਸੀ ਪੇਟ ਦੇ ਨੂੰ ਖਤਮ ਕਰਨ ਤੋਂ ਪਹਿਲਾ ਵੀ ਅਤੇ ਬਾਦ ਵਿੱਚ ਵੀ ਲੀਵਰ ਟੌਨਿਕ ਦੇ ਸਕਦੇ ਹੋ ਜਿਸ ਨਾਲ ਪਾਚਨ ਸਹੀ ਰਹਿੰਦਾ ਹੈ ਅਤੇ ਭੁੱਖ ਸਹੀ ਲੱਗਦੀ ਰਹਿੰਦੀ ਹੈ ਇਹ ਤੁਸੀ 50ml ਰੋਜਾਨਾ ਦੇ ਹਿਸਾਬ ਨਾਲ ਲਗਾਤਾਰ 10 ਤੋਂ 15 ਦਿਨ ਦੇ ਸਕਦੇ ਹੋ

Sir g namaskar pahle Mera aapko gehun ki Kon c kisme he Jo Kam dino me upaj Adhik de sakti Mane abhi w322 ko bone ka Socha he ?

(hn)
Posted by
Govardhan Rajput (8821923593)
Govardhan Rajput
Madhya Pradesh
Shivpuri
Write Answer
Posted Date (28 Oct 2021 10:01 AM) Assigned Date (-)
Answered Date (28 Oct 2021 11:30 AM) Translated Date (28 Oct 2021 02:42 PM)

Govaardhan ji ap gehun ki kisme jaise HI 1418 (Naveen Chandausi), HI 1454 (Abha), DL 788-2 (Vidisha), HI 1563 (Pusa Prachi), MP 3336, HD 2932, HD 2864, MP 4010, JW 1202, JW 1203, ki bijayi kar sakte hai. Yeh kam samay vali kisme hai. GW 322 bi achi kisam hai aur iski bijayi 10 - 25 November ke samay ki sifarish kari jati hai. Dhanywad.

ਸਰ ਇਸ ਮੁਰਗੀ ਦੇ ਬੱਚੇ ਨੂੰ ਕਿਹੜੀ ਬੀਮਾਰੀ ਹੈ ਇਹ ਕੁੱਝ ਵੀ ਨਾ ਤਾਂ ਖਾਂਦਾ ਨਾ ਹੀ ਪੀਦਾ ਸੁਸਤ ਜਾ ਹੋ ਕੇ ਖੜਾ ਰਹਿੰਦਾ ਹੈ ਦੋ ਦਿਨ ਹੋ ਗਏ ਨੇ ਇਸ ਦਾ ਇਲਾਜ ਦਸੋ ?

(pb)
  • 1
Posted by
ਸਦੀਕ ਮੁਹੰਮਦ (7009894348)
ਸਦੀਕ ਮੁਹੰਮਦ
Punjab
Mansa
Write Answer
Posted Date (28 Oct 2021 09:42 AM) Assigned Date (28 Oct 2021 12:27 PM)
Answered Date (30 Oct 2021 09:50 AM) Translated Date (30 Oct 2021 02:48 PM)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ

ਸਰ ਇਸ ਮੁਰਗੀ ਦੇ ਬੱਚੇ ਨੂੰ ਕਿਹੜੀ ਬੀਮਾਰੀ ਹੈ ਇਹ ਨਾ ਕੁੱਝ ਖਾਦਾ ਨਾ ਪੀਦਾ ਸੁਸਤ ਜਾ ਹੋ ਕੇ ਖੜਾ ਰਹਿੰਦਾ ਹੈ ਇਸ ਦਾ ਇਲਾਜ ਦਸੋ ?

(pb)
Posted by
ਸਦੀਕ ਮੁਹੰਮਦ (7009894348)
ਸਦੀਕ ਮੁਹੰਮਦ
Punjab
Mansa
Write Answer
Posted Date (28 Oct 2021 09:31 AM) Assigned Date (28 Oct 2021 12:27 PM)
Answered Date (30 Oct 2021 09:50 AM) Translated Date (30 Oct 2021 02:48 PM)

ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ ਅਤੇ ਸਹੀ ਬਿਮਾਰੀ ਦਾ ਪਤਾ ਲੱਗ ਸਕਦਾ ਹੈ

ਸਰ ਰੂਟਾਵੀਟਰ ਨਾਲ ਕਣਕ ਬੀਜੀ ਸੀ....ਜਿਸ ਦਿਨ ਕਣਕ ਬੀਜੀ ਉਸੇ ਰਾਤ ਨੂੰ ਮੀਂਹ ਪੈ ਗਿਆ....ਕੀ ਕਣਕ ਉਘੇ ਗੀ ਠੀਕ ਤਰ੍ਹਾਂ ਜਾਂ ਫਿਰ ਵਾਪਸ ਬੀਜਣੀ ਪਵੇਗੀ ?

(pb)
Posted by
ਜੀ ਐਸ ਵਿਰਕ (9464911773)
ਜੀ ਐਸ ਵਿਰਕ
Punjab
Ludhiana
Write Answer
Posted Date (28 Oct 2021 09:11 AM) Assigned Date (28 Oct 2021 12:28 PM)
Answered Date (28 Oct 2021 01:11 PM) Translated Date (-)

ਵਿਰਕ ਜੀ ਜੇ ਮੀਹ ਜ਼ਿਆਦਾ ਪੈ ਗਿਆ ਹੈ ਤੇ ਧੁੱਪ ਲੱਗਣ ਬਾਅਦ ਮੋਟੀ ਪੇਪੜੀ ਬਣ ਗਈ ਹੈ ਤਾ ਕਣਕ ਕਰੰਡ ਮੰਨ ਸਕਦੀ ਹੈ। ਤੇ ਮੀਹ ਘੱਟ ਪਿਆ ਹੈ ਤੇ 1-2 ਧੁੱਪ ਬਾਅਦ ਤੁਸੀਂ ਜ਼ਮੀਨ ਉੱਪਰ ਹਲਕਾ ਸੁਹਾਗਾ ਜਾ harrow ਮਾਰ ਸਕਦੇ ਹਨ ਜਿਸ ਨਾਲ ਉੱਪਰ ਲੀ ਪੇਪੜੀ ਖ਼ਤਮ ਹੋ ਜਾਵੇ ਤੇ ਕਣਕ ਅਸਾਨੀ ਨਾਲ ਬਾਹਰ ਨਿਕਲ ਜੇ। ਜੇ ਕਿਸੇ ਥਾਵਾਂ ਤੇ ਕਣਕ ਘੱਟ ਉੱਘ ਦੀ ਹੈ ਤਾ ਤੁਸੀਂ ਓਥੇ ਕਣਕ ਦੇ ਦਾਣੇ ਪਾਣੀ ਵਿਚ ਭਿਉਂ ਕੇ ਛਿੱਟਾ ਦੇ ਸਕਦੇ ਹਨ। ਪਰ ਜੇ ਕਣਕ ਬਹੁਤ ਘੱਟ ਬਾਹਰ ਨਿਕਲਦੀ ਹੈ ਤਾ ਤੁਸੀਂ ਵਾਹ ਕੇ ਦੁਬਾਰਾ ਬਿਜਾਈ ਕਰ ਦਿਓ। ਧੰਨਵਾਦ।

Sir pencil Mattar laun da ki sma hai ?

(pb)
Posted by
Daljit Singh (8171280002)
Daljit Singh
Punjab
Tarn Taran
Write Answer
Posted Date (28 Oct 2021 09:09 AM) Assigned Date (28 Oct 2021 12:28 PM)
Answered Date (28 Oct 2021 01:26 PM) Translated Date (28 Oct 2021 02:38 PM)

Daljit ji pencil matar di bijayi mid October to mid November de vichkar kiti jandi hai. Dhanwad.

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (28 Oct 2021 08:54 AM) Assigned Date (28 Oct 2021 12:32 PM)
Answered Date (30 Oct 2021 09:49 AM) Translated Date (30 Oct 2021 02:48 PM)

ਗੁਰਜਿੰਦਰ ਜੀ ਕਿਰਪਾ ਕਰਕੇ ਇਸ ਦੀਆਂ ਨਜ਼ਦੀਕ ਤੋਂ ਸਾਫ ਫੋਟੋਆਂ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਇਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

Sir hamari gaay ke than se dudh tapakta rhta h koi upay btaye ?

(hn)
Posted by
Gautam kumar (7453049158)
Gautam kumar
Uttar Pradesh
Kasganj
Write Answer
Posted Date (28 Oct 2021 08:45 AM) Assigned Date (28 Oct 2021 12:28 PM)
Answered Date (30 Oct 2021 09:48 AM) Translated Date (30 Oct 2021 02:22 PM)

Gautam ji usko aap vitum-h liquid 10ml rojana aur bovimin-gl liquid 5ml rojana ke hisab se den aur uski khurak ka purra dian rakhen.

Sir I want to buy 1 bee hive box anyone suggest where I get in Punjab ?

(en)
Posted by
Gurpreet Singh Dhillon (9988000024)
Gurpreet Singh Dhillon
Punjab
Muktsar
Write Answer
Posted Date (28 Oct 2021 08:22 AM) Assigned Date (28 Oct 2021 12:29 PM)
Answered Date (28 Oct 2021 03:19 PM) Translated Date (-)

Gurpreet, for bee hive box you can contact with your nearby KVK . Krishi Vigyan Kendra (KVK), Sri Muktsar Sahib. Address: Abohar-Malout Link Rd, Goniana, Punjab. Contact number - 01633-210046.

50 ਦਿਨਾਂ ਦੇ ਵਿਚ ਖੀਰਾ ਪੀਲਾ ਹੋ ਕੇ ਮਰ ਚਲਿਆ ਸੀਡ ਲੈਸ ਸੀ ਕਿਉਂ ?

(pb)
  • 1
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (28 Oct 2021 08:20 AM) Assigned Date (28 Oct 2021 12:29 PM)
Answered Date (28 Oct 2021 12:51 PM) Translated Date (03 Nov 2021 11:06 AM)

ਬੂਟਾ ਜੀ ਇਹ ਐਂਥਰਾਕਨੌਸ ਹਮਲੇ ਦੇ ਲੱਛਣ ਲੱਗ ਰਹੇ ਹਨ। ਇਹ ਬਿਮਾਰੀ ਖੀਰੇ ਦੇ ਲਗਭਗ ਸਾਰੇ ਹਿੱਸਿਆਂ ਤੇ ਹਮਲਾ ਕਰਦੀ ਹੈ, ਜੋ ਜ਼ਮੀਨ ਤੋਂ ਉੱਪਰ ਹੁੰਦੇ ਹਨ। ਪੁਰਾਣੇ ਪੱਤਿਆਂ ਉੱਤੇ ਪੀਲੇ ਰੰਗ ਦੇ ਗੋਲ ਧੱਬੇ ਅਤੇ ਫਲਾਂ ਤੇ ਡੂੰਘੇ ਗੋਲ ਧੱਬੇ ਦਿਖਾਈ ਦਿੰਦੇ ਹਨ।ਇਸਦੀ ਰੋਕਥਾਮ ਲਈ ਫਸਲ ਤੇ Mancozeb ਜਾ M 45 @2.5-3gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Aalu ki kheti ?

(hn)
Posted by
Nisha (9608816248)
Nisha
Bihar
Jamui
Write Answer
Posted Date (28 Oct 2021 08:15 AM) Assigned Date (28 Oct 2021 12:29 PM)
Answered Date (28 Oct 2021 11:36 AM) Translated Date (28 Oct 2021 02:30 PM)

Nisha ji aloo ki kheti ek accha vavsay hai, ageti bijai ke liye september ke akhiri saptah se october ka pehla saptah khetu ke liye upyukt hai, alu ki kheti ke liye 14-25*C ka tapmaan hona chahiye, mitti retli , namak bali, domat or chikni mein ise ugaya ja sakta hai. bijai ke liye pankti se pankti ka fasla 60 cm or podhe se podhe ka fasla 20 cm rakhein. fasla aluon ke akaar ke anusaar badlta rehta hai. yadi alu ka vyas 2.5-3.5 cm hi to fasla 60*15 cm or yadi alu ka vyas 5-6 cm ho to fasla 60*40 cm hona chahiye, beej ko 6-7 inch gehri khaliyon banaiye, fir isme alu rakhein, dhanywad

(pb)
  • 1
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (28 Oct 2021 08:09 AM) Assigned Date (29 Oct 2021 10:43 AM)
Answered Date (30 Oct 2021 09:47 AM) Translated Date (30 Oct 2021 02:49 PM)

ਰਾਜਵਿੰਦਰ ਜੀ ਇਸ ਨਾਲ ਮੁਰਗੀਆਂ ਜਲਦੀ ਅੰਡੇ ਦਿੰਦੀਆਂ ਹੈ, ਬਿਮਾਰੀਆਂ ਤੋਂ ਬਚਾ ਰਹਿੰਦਾ ਹੈ, ਸਰੀਰ ਦੀ ਵਧੀਆ ਗਰੋਥ ਹੁੰਦੀ ਹੈ ਇਹ 10 ਗ੍ਰਾਮ ਨੂੰ 100 ਮੁਰਗੀਆਂ ਦੇ ਹਿਸਾਬ ਨਾਲ ਦੇ ਸਕਦੇ ਹੋ

10 k din da katta goha ni krda jma v Saro da tail de ta hn ki dei sir asi plz dso ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (28 Oct 2021 08:07 AM) Assigned Date (-)
Answered Date (30 Oct 2021 09:43 AM) Translated Date (30 Oct 2021 02:50 PM)

tuci uss nu 200ml lassi, 50ml saro da tel, adha chamach haldi, adha chamch namak mix krke dena suru kro ate 5 din tak deo. iss nal frak paa jawega.

सर जी टमाटर के पोदे सिकडू सिकडू होगय है माथे भंध गये है और पिले पड़ने लगे है फल नही लग रहे है ?

(hn)
  • 3
Posted by
बाबू लाल सैनी (9782326924)
बाबू लाल सैनी
Rajasthan
Dausa
Write Answer
Posted Date (28 Oct 2021 08:06 AM) Assigned Date (28 Oct 2021 12:30 PM)
Answered Date (28 Oct 2021 11:41 AM) Translated Date (28 Oct 2021 02:30 PM)

बाबू लाल जी टमाटर की फसल में रूस चूसक कीट हमले के लक्षण है। आप इसकी रोकथाम के लिए midacloprid 17.8SL @1 ml प्रति 1litre पानी के हिसाब से स्प्रे कर सकते है। धन्यवाद।

devmedia

(hn)
Posted by
बाबू लाल सैनी (9782326924)
बाबू लाल सैनी
Rajasthan
Dausa
Write Answer
Posted Date (28 Oct 2021 08:01 AM) Assigned Date (-)
Answered Date (28 Oct 2021 02:00 PM) Translated Date (28 Oct 2021 02:42 PM)

बाबू लाल जी टमाटर की फसल में रूस चूसक कीट हमले के लक्षण है। आप इसकी रोकथाम के लिए midacloprid 17.8SL @1 ml प्रति 1litre पानी के हिसाब से स्प्रे कर सकते है। धन्यवाद।

New variety of wheats ?

(hn)
Posted by
Naresh sharma (9896417811)
Naresh sharma
Haryana
Palwal
Write Answer
Posted Date (28 Oct 2021 06:47 AM) Assigned Date (28 Oct 2021 12:30 PM)
Answered Date (28 Oct 2021 01:38 PM) Translated Date (28 Oct 2021 02:42 PM)

Naresh, the good varieties of wheat are DBW 303, PBW 869, PBW 824, PBW 803, DBW 222. Thank you.

ਸਰ ਜੀ ਮਟਰ ਬੀਜਣ ਹਨ ਇਸ ਪਰਡੈਕਟ ਦੀ ਵਰਤੋ ਕਿਨੀ ਮਾਤਰਾ ਵਿਚ ਕਰਨੀ ਹੈ ਕਿਲੈ ਲਾਈ ?

(pb)
  • 1
Posted by
daler (9569069377)
daler
Punjab
Patiala
Write Answer
Posted Date (28 Oct 2021 06:42 AM) Assigned Date (28 Oct 2021 12:30 PM)
Answered Date (28 Oct 2021 01:57 PM) Translated Date (28 Oct 2021 02:43 PM)

ਦਲੇਰ ਜੀ ਫ਼ਸਲ ਤੇ ਇਸਦੀ ਮਾਤਰਾ 250 - 300 gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਇਸ ਨੂੰ ਸਿੱਧਾ ਮਿੱਟੀ ਵਿਚ ਵੀ ਪਾ ਸਕਦੇ ਹਨ। ਧੰਨਵਾਦ।

Wheat seed subsidy te kive port karna pavega process ki hai ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (28 Oct 2021 06:29 AM) Assigned Date (28 Oct 2021 12:30 PM)
Answered Date (28 Oct 2021 06:43 PM) Translated Date (29 Oct 2021 11:28 AM)

balvir ji wheat seed te subcidy lain lai online apply karna painda hai. esnu tusi 10/10/2021 ton lai ke 18/10/2021 takk hi apply kar skde si. hun eh date langh chuki hai te tusi subcidy lai apply nhi kar sakde. dhanwaad.

Gehun ka beej koun sa acha rahega 1acre me 32 quintal hona chahiye mathura district ?

(hn)
Posted by
Vishnu baghel (8923911295)
Vishnu baghel
Uttar Pradesh
Mathura
Write Answer
Posted Date (28 Oct 2021 06:03 AM) Assigned Date (-)
Answered Date (28 Oct 2021 11:31 AM) Translated Date (28 Oct 2021 02:30 PM)

Vishnu ji ap gehun ki kisme jaise DBW 303, Raksha 999, DBW 222, DBW 187 ki bijayi kar sakdte hai. Dhanywad.

Is product desi murgi ko khilane se kya fayda hoga ?

(hn)
  • 2
Posted by
Liton Deb (8876618212)
Liton Deb
Assam
Tinsukia
Write Answer
Posted Date (28 Oct 2021 05:42 AM) Assigned Date (28 Oct 2021 12:31 PM)
Answered Date (30 Oct 2021 09:41 AM) Translated Date (30 Oct 2021 02:23 PM)

Liton ji isme vitamins aur minerals hote hai jisse sarir ki kamjori durr rehti hai, jldi weight vaddh jatta hai aur ache egg dete hai.

Desi murgi me ya product kya kam karega ?

(hn)
  • 1
Posted by
Liton Deb (8876618212)
Liton Deb
Assam
Tinsukia
Write Answer
Posted Date (28 Oct 2021 05:37 AM) Assigned Date (28 Oct 2021 12:31 PM)
Answered Date (30 Oct 2021 09:40 AM) Translated Date (30 Oct 2021 02:23 PM)

Liton ji iske sath sarir ki achi growth hoti hai, bimario se bachav rehtah ha aur CRD jaise bimario se ladne ki shakti vadhti hai

ਸਰ ਜੀ DAP ਖਾਦ ਨੀ ਮਿਲਦੀ DAP ਦੀ ਥਾਂ ਕਿਸ ਖਾਦ ਦੀ ਵਰਤੋਂ ਕਾਰ ਸਕਦੇ ਆ ਜੀ ਕਣਕ ਬੀਜਣ ਲਈ ਧੰਨਵਾਦ ਜੀ ?

(pb)
Posted by
ਧਰਮਵੀਰ singh (9121748610)
ਧਰਮਵੀਰ singh
Punjab
Fatehgarh Sahib
Write Answer
Posted Date (28 Oct 2021 05:24 AM) Assigned Date (28 Oct 2021 12:31 PM)
Answered Date (28 Oct 2021 11:33 AM) Translated Date (28 Oct 2021 02:40 PM)

ਧਰਮਵੀਰ ਜੀ ਤੁਸੀਂ ਕਣਕ ਦੀ ਬਿਜਾਈ ਸਮੇਂ DAP ਦੀ ਥਾਂ ਤੇ 12:32:16 ਦੀ ਵਰਤੋਂ ਕਰ ਸਕਦੇ ਹਨ। ਤੁਸੀਂ SSP ਦੀ ਵਰਤੋਂ ਵੀ ਕਰ ਸਕਦੇ ਹਨ. ਧੰਨਵਾਦ।

ਬਾਈ ਜੀ ਕੱਚੀ ਪੁਟਾਈ ਵਾਲੇ ਆਲੂ ਪੁਖਰਾਜ variety ਦੀਆਂ ਵੱਟਾ ਤੇ ਬਿਜਾਈ ਤੋਂ ਬਾਅਦ ਮਿੱਟੀ ਕਿੰਨੇ ਦਿਨ ਬਾਅਦ ਲਾਉਣੀ ਚਾਹੀਦੀ ਹੈ ਟ੍ਰੈਕਟਰ ਨਲ ?

(en)
Posted by
Gurkirat Singh (8968661796)
Gurkirat Singh
Punjab
Barnala
Write Answer
Posted Date (28 Oct 2021 05:11 AM) Assigned Date (28 Oct 2021 12:31 PM)
Answered Date (28 Oct 2021 12:55 PM) Translated Date (28 Oct 2021 02:40 PM)

ਗੁਰਕੀਰਤ ਜੀ ਆਲੂ ਦੀ ਫ਼ਸਲ ਵਿਚ ਬਿਜਾਈ ਤੋਂ ਕੋਈ 25-30 ਦਿਨਾਂ ਬਾਅਦ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ । ਧੰਨਵਾਦ।

Me bihar se hu.hame silage banane ke liye koun si variety best hoga...or hame kaha milega ?

(hn)
Posted by
akshay (7004842221)
akshay
Bihar
Rohtas
Write Answer
Posted Date (27 Oct 2021 10:14 PM) Assigned Date (28 Oct 2021 10:29 AM)
Answered Date (28 Oct 2021 11:02 AM) Translated Date (28 Oct 2021 01:15 PM)

Akshay ji maize ki kisme jaise Rajendra hybrid makka 2, African Tall, J 1006 Amber Popcorn, VL Amber Popcorn, APFM-8, Pratap Makka Chari 6, ki bijayi kar sakte hai aur inka silage bna sakte hai. Ap private companies jaise Pioneer, Advanta, ke beejo ki bijayi bi kar sakte hai. Yeh beej ap Maurya beej bhandar se sampark kar sakte hai. Dhanywad. Address: Navratan Bazaar, Nooran Ganj, Sasaram, Bihar.

ਤੇਲ ਲਈ ਸਰੋਂ ਦਾ ਕਿਹੜਾ ਬੀਜ ਬੀਜਣਾ ਚਾਹੀਦਾ ਹੈ ਜੀ ?

(pb)
Posted by
ਇੰਦਰਜੀਤ ਸਿੰਘ (9855841157)
ਇੰਦਰਜੀਤ ਸਿੰਘ
Punjab
Muktsar
Write Answer
Posted Date (27 Oct 2021 10:09 PM) Assigned Date (28 Oct 2021 10:29 AM)
Answered Date (27 Oct 2021 10:19 PM) Translated Date (29 Oct 2021 12:07 PM)

ਇੰਦਰਜੀਤ ਜੀ ਤੁਸੀਂ ਸਰੋਂ ਦਾ RCH-1 , RLC-3 (ਕਨੋਲਾ ਸਰੋਂ ) ਦਾ ਬੀਜ ਵਰਤ ਸਕਦੇ ਹੋ। ਇਹਨਾਂ ਵਿਚ ਤੇਲ ਦੀ ਮਾਤਰਾ 40-42% ਤੱਕ ਹੁੰਦੀ ਹੈ। ਤੁਸੀਂ ਸਰੋਂ ਦੀ PHR-126 ਤੇ PBR-357 ਦੀ ਬਿਜਾਈ ਵੀ ਕਰ ਸਕਦੇ ਹੋ ਇਹਨਾਂ ਵਿਚ ਤੇਲ ਦੀ ਮਾਤਰਾ 40% ਤੱਕ ਹੁੰਦੀ ਹੈ। ਧੰਨਵਾਦ।

Barseen di bizai kdo Tak ho sakdi ?

(pb)
Posted by
ਰਣਜੋਤ ਸਿੰਘ (8437920044)
ਰਣਜੋਤ ਸਿੰਘ
Punjab
Tarn Taran
Write Answer
Posted Date (27 Oct 2021 10:02 PM) Assigned Date (28 Oct 2021 10:29 AM)
Answered Date (27 Oct 2021 10:07 PM) Translated Date (29 Oct 2021 12:08 PM)

Ranjot di berseem di bijai da dhukva sma ta october de phle hfte tak hi hai apr tuci is to baad vi isdi psheti bijai kar sakde ho . Dhanwad .

mushroom ki kheti ?

(hn)
Posted by
Bajrang Singh (9888148686)
Bajrang Singh
Punjab
Fazilka
Write Answer
Posted Date (27 Oct 2021 09:55 PM) Assigned Date (28 Oct 2021 10:28 AM)
Answered Date (27 Oct 2021 10:03 PM) Translated Date (28 Oct 2021 01:15 PM)

Bajrang ji , mushroom ki kyi kisme jinki kheti alag alag sme pe ki jaati hai , iski kheti shuru krne se pehle aapko apne area me mushrom ke mandikaran ke baare me pta kar lena chahiye aur iski kheti ki training apne najdeeki KVK ya kisi safl kisaan se le leni chahiye . aap hme btaaye ki aap kon si mushroom ki kheti karna chahte hai us hisaab se uski porri jankari apko de di jayegi . dhnyavad

Sir saron di bijai kini date ton shuru hundi hai Sir 1 acre vich kina beej painda hai and thalle bijai ton p ehla kini khad paindi hai Sir kihri bijai sahi hai bed wali k koi hor sir variety kihri sahi hai ?

(pb)
Posted by
Sukhdeep Maan (9478332994)
Sukhdeep Maan
Punjab
Faridkot
Write Answer
Posted Date (27 Oct 2021 09:46 PM) Assigned Date (28 Oct 2021 10:28 AM)
Answered Date (27 Oct 2021 10:12 PM) Translated Date (-)

sukhdeep ji saron di bijai adh october ton lai ke adh novemvber takk bijan di sifarish kiti jandi hai. 1 acre lai tusi esda 1.5kilo beej wart sakde ho. esdi tusi sidhi bijai zero till drill nal,nursery laa ke te bed te vi kar sakde ho. bed te bijan nal 10-15% jhad vadh aunda te 20-25%panni di bachat vi ho jandi hai. vaise tan khad mitti parakh di report hisab nal hi paun di sifarish kiti jandi hai saron de lai tusi 90 kilo urea te 75 kilo super phosphate prati acre de hisab nal vart sakde ho. tusi ehdi variety RCH-1, PHR-126,GIRIRAJ di bijai kar sakde ho ehna da ausat jhad 9-10quintal prati acre da aa janda hai. tusi es dian private kisma PIONEER 45S46,45S42 di bijai v kar sakde ho te ehna da ausat jhad 12-14 quntal prati acre takk aa janda hai. dhanwaad.

Sir bakro or bakrio ko chawal ki polish or chawal k tukde de sakte hai ?

(hn)
Posted by
Sanjay Kumar (9598898059)
Sanjay Kumar
Uttar Pradesh
Pratapgarh
Write Answer
Posted Date (27 Oct 2021 09:25 PM) Assigned Date (28 Oct 2021 10:28 AM)
Answered Date (30 Oct 2021 12:34 PM) Translated Date (30 Oct 2021 02:23 PM)

ji han aap unko feed mai millaker polish aur chawal ka tukda khila skte hai.

ਫੁੱਲਾਂ ਦਾ ਸੈਂਟ ਕਿਸ ਤਰ੍ਹਾਂ ਬਣ ਦਾ ਹੈ ?

(pb)
Posted by
yadwinder ਯਾਦਵਿੰਦਰ (9876493904)
yadwinder ਯਾਦਵਿੰਦਰ
Punjab
Bathinda
Write Answer
Posted Date (27 Oct 2021 08:40 PM) Assigned Date (28 Oct 2021 10:27 AM)
Answered Date (27 Oct 2021 10:45 PM) Translated Date (29 Oct 2021 12:10 PM)

ਯਾਦਵਿੰਦਰ ਜੀ , ਫੁੱਲਾਂ ਤੋਂ ਸੈਂਟ ਬਣਾਉਣ ਦਾ ਤਰੀਕਾ ਵੈਸੇ ਤਾ ਹਰ ਫੁੱਲ ਲਈ ਵੱਖਰਾ ਹੁੰਦਾ ਹੈ , ਆਮ ਤੌਰ ਤੇ ਫੁੱਲਾਂ ਨੂੰ ਵੱਡੇ ਦੇਗੇ ਵਿਚ ਪਾਣੀ ਵਿਚ ਉਬਾਲ ਕੇ ਸੈਂਟ ਬਣਾਇਆ ਜਾਂਦਾ ਹੈ ਜੀ। ਧੰਨਵਾਦ

ਸਰੋਂ ਦੀ ਖੇਤੀ ਬਾਰੇ ਕਿਰਪਿਆ ਦਸਣਾ , 1 ਕਿੱਲਾ ਕਿੰਨਾ ਝਾੜ ਦਿੰਦਾ ਹੈ , 1 ਕਿੱਲੇ ਦਾ ਕਿੰਨਾ ਖਰਚਾ ਆਉਂਦਾ ?

(pb)
Posted by
ਹਿਤੇਸ਼ ਜੈਦਕਾ (9872581984)
ਹਿਤੇਸ਼ ਜੈਦਕਾ
Punjab
Moga
Write Answer
Posted Date (27 Oct 2021 08:38 PM) Assigned Date (28 Oct 2021 10:27 AM)
Answered Date (27 Oct 2021 09:58 PM) Translated Date (03 Nov 2021 10:18 AM)

ਹਿਤੇਸ਼ ਜੀ , ਝਾੜ ਮੌਸਮ,ਕਿਸਮ, ਅਤੇ ਸੰਭਾਲ ਤੇ ਨਿਰਭਰ ਕਰਦਾ ਹੈ , ਆਮ ਤੌਰ ਤੇ ਚੰਗੀ ਸਰੋਂ ਦਾ ਝਾੜ 10-12 q /ਏਕੜ ਆ ਜਾਂਦਾ ਹੈ , ਖਰਚਾ ਵੀ ਕਈ ਚੀਜਾਂ ਤੇ ਨਿਰਭਰ ਕਰਦਾ ਹੈ ਜਿਵੇ ਕਿ ਬੀਜ ਦਾ ਸ੍ਰੋਤ , ਮਸ਼ੀਨਰੀ ਦਾ ਸਰੋਤ , ਪਾਣੀ ਦਾ ਸ੍ਰੋਤ ਆਦਿ , ਇਸ ਤੇ ਔਸਤ ਖਰਚਾ 7000-10000 ਤਕ ਆ ਸਕਦਾ ਹੈ ਜੀ । ਧੰਨਵਾਦ।

ਸਰੋਂ ਦੇ ਬੀਜ ਨਾਲ ਮਸ਼ੀਨ ਦੇ ਵਿਚ ਬੀਜ ਦੇ ਨਾਲ 7_8 ਕਿੱਲੋ DAP ਏਕੜ ਵਿੱਚ ਪਾ ਦਿੱਤੀ ਤਾਂ ਇਸਦਾ ਉਗਰਣ ਵਿੱਚ ਕੋਈ ਨੁਕਸਾਨ ਤਾ ਨਹੀਂ ਹੋਵੇਗਾ ?

(pb)
Posted by
sukhvir Singh (9501701319)
sukhvir Singh
Punjab
Muktsar
Write Answer
Posted Date (27 Oct 2021 08:33 PM) Assigned Date (-)
Answered Date (27 Oct 2021 09:50 PM) Translated Date (29 Oct 2021 12:13 PM)

ਸੁਖਵੀਰ ਜੀ , DAP ਦਾ ਫ਼ਸਲ ਦੇ ਉੱਗਣ ਤੇ ਕੋਈ ਨੁਕਸਾਨ ਨਹੀਂ ਹੁੰਦਾ , ਪਰ ਤੇਲ ਵਾਲੀਆਂ ਫਸਲਾਂ ਵਿਚ DAP ਦੀ ਜਗਾਹ SSP ਨੂੰ ਤਰਜੀਹ ਦੇਣੀ ਚਾਹੀਦੀ ਹੈ , ਕਿਉਕਿ ਇਸ ਵਿਚ ਸਲਫਰ ਤੱਤ ਵੀ ਹੁੰਦਾ ਹੈ , ਜੋ ਕਿ ਤੇਲ ਵਾਲੀਆਂ ਫ਼ਸਲਾਂ ਲਈ ਬਹੁਤ ਹੀ ਜਰੂਰੀ ਤੱਤ ਹੈ। ਧੰਨਵਾਦ।