Punjab
Search
cooperative society ikk killey te kinna cash dindi hai ?
(pb)
Amrit ji Cooperative societies valo Hadi te Sauni di fasal lyi takreeban Rs 3000 prati acre de hisab nal cash dita janda hai. Dhanwad.
Sat shri akaal sir g .. G assi kanak di bijayi shuru karn lagwy c . par D.A.P di shortage hon karn assi per kila kehri kheri khawd pa sakdey haan g...jaldi daseo g ?
(pb)
Tarsem ji , tuci DAP di jagh 12:32:16 @75-80 kg/acre , SSP @ 155 kg /acre , nitrophosphate@125 kg / acre khada di varto bijai vele kar sakde ho ji, Dhanwad .
sir basmati 1121 price kitna hai ?
(pb)
inderdeepak ji , basmati 1121 ki khareed sarkar ki tarf se nahi ki jaati , isliye iska price mandi se mandi , quality ke hisaab se alag - alag rehta hai . iska sahi price aapko apni najdeeki mandi se hi pta chlega . dhnyavad .
Sir g katti 20din di ho gye pet de keedeya to peprazine do vari de diti aje tk chara bilkul nahi khandi mouth vich jaberdsti pane a fer khandi hia apne app nhi ki kariye dsso g ?
(pb)
Punjab
Sohan ji ajje 3 mahine di umar tak uss nu maa da dudh pilao ate uss nu brotone liquid 10ml rojana dena suru kro ohh apni mrji nal holi holi chara khann lgg jawegi.
Hello sir I am doing Dairy farming course in Jalandhar From where can I get Dairy farming book before that I try GNDU number that not pick up by anyone. sir any other way I got the book ?
(en)
Punjab
If you want to buy Dairy Farming books then you can go to GADVASU Ludhiana and buy books of your choice from Kisan Soochna Kendra and if you want to get dairy training then you can contact Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441.
Punjab
ਗੁਰਤੇਜ ਜੀ ਤੁਸੀ ਇਸ ਨੂੰ 200ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦਿਓ ਅਤੇ ਇਸ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ
ਸੋਲਰ ਪੈਨਲ ਦੀ ਜਾਣਕਾਰੀ ਹਾਸਲ ਕਰਨ ਲਈ ਤਿਆਰ ਹਾਂ ?
(pb)
ਸੋਲਰ ਆਨ ਗਰਿੱਡ ਸਿਸਟਮ ਸਾਡੇ ਬਿਜਲੀ ਦੇ ਬਿੱਲ ਨੂੰ ਘੱਟ ਕਰ ਦਿੰਦਾ ਹੈ, ਇਹ ਇੱਕ ਜਰਨੇਟਰ ਦਾ ਕੰਮ ਕਰਦਾ ਹੈ,ਇਹ ਸਿਸਟਮ ਸੂਰਜ ਦੀਆਂ ਕਿਰਨਾਂ ਤੋ ਬਿਜਲੀ ਬਣਾਉਂਦਾ ਹੈ,ਬਿਜਲੀ ਬਣਾ ਪਾਵਰਕਾਮ ਨੂੰ ਯੂਨਿਟ ਦੇਵੇਗਾ, ਇਸ ਵਿੱਚ ਇੱਕ ਮੀਟਰ ਲੱਗਦਾ ਹੈ ਜਿਸਨੂੰ ਬਾਈਡਾਇਰੈਕਸ਼ਨਲ ਮੀਟਰ ਕਹਿੰਦੇ ਹਨ ,ਜਿਹੜਾ ਕਿ ਤੁਹਾਡੀ ਖਪਤ ਕੀਤੀ ਬਿਜਲੀ, ਤੁਹਾਡੇ ਸੋਲਰ ਪਾਵਰ ਪਲਾਂਟ ਨੇ ਜੋ ਬਿਜਲੀ ਬਣਾਈ, ਅਤੇ ਵਾਧੇ ਘਾਟੇ ਦਾ ਫਰਕ ਦੱਸੇਗਾ, ਇਹ ਸਿਸਟਮ 1KW ਇਕ ਵਧੀਆ ਦਿਨ ਸਾਫ ਮੌਸਮ ਵਿੱਚ 4-5 ਯੂਨਿਟ ਤਿਆਰ ਕਰੇਗਾ, ਲੋਡ ਦਾ ਕੋਈ ਸਬੰਧ ਨਹੀ ਕਿੰਨਾ ਵੀ ਚਲਾ ਲਵੋ , ਕਿਉਂਕਿ ਤੁਸੀ ਜੋ ਬਿਜਲੀ ਵਰਤਣੀ ਹੈ ਉਹ ਪਾਵਰਕਾਮ ਵਿਭਾਗ ਵਾਲੀ ਹੀ ਵਰਤਨੀ ਹੈ, ਇੱਕ ਜਰੂਰੀ ਗੱਲ ਇਹ ਕਿ ਜੇਕਰ ਬਿਜਲੀ ਸਪਲਾਈ ਪਾਵਰਕਾਮ ਵਾਲੀ ਬੰਦ ਹੋ ਜਾਵੇ,ਤਾਂ ਸਿਸਟਮ ਵੀ ਪਾਵਰ ਸਪਲਾਈ ਬੰਦ ਕਰ ਦੇਵੇਗਾ, ਜਿੰਨਾ ਸਮਾ ਪਾਵਰਕਾਮ ਵਾਲੀ ਬਿਜਲੀ ਨਹੀ ਆਉਦੀ, ਬਿਜਲੀ ਸਪਲਾਈ ਆਉਣ ਉਪਰੰਤ ਆਪਣੇ ਆਪ ਹੀ ਚੱਲ ਪਵੇਗਾ, ਇਹ ਸਿਸਟਮ ਆਟੋਮੈਟਿਕ ਹੈ, ਇਸ ਵਿਚ ਕੋਈ ਬੈਟਰੀ ਨਹੀ ਹੁੰਦੀ ,ਪੈਨਲਾਂ ਦੀ ਸਫਾਈ ਹੀ ਕਰਨੀ ਪੈਂਦੀ ਹੈ, ਨੋਟ: ਕੀਮਤ ਉੱਪਰ ਨਾ ਜਾਉ, ਕੀਮਤ ਘੱਟ ਵੱਧ ਹੋ ਸਕਦੀ ਹੈ, ਕਿਉਂਕਿ ਘੱਟ ਕੀਮਤ ਨਾਲ ਸਮਾਨ ਦੀ ਗੁਣਵੱਤਾ ਵੀ ਘੱਟ ਸਕਦੀ ਹੈ,ਇਹ ਪਲਾਂਟ ਤੁਸੀਂ ਕਿਸੇ ਤਕਨੀਕੀ ਜਾਣਕਾਰ ਤੋ ਹੀ ਲਗਵਾਓ, ਸੋਲਰ ਲਾਈਟ, ਆਫ ਗਰਿੱਡ, ਸੋਲਰ ਮੋਟਰ ਆਦਿ ਦੀ ਵਧੇਰੇ ਜਾਣਕਾਰੀ ਲਈ 9530772137,9646457187
Sir buffalo ka doodh badane ka ilaj batao ?
(hn)
Harbir ji pashu ka dudh uski nasal aur uski khurak per nirbhar hota ha aap uski khurak ka purra dian rakhen aur usko achi feed dalen aur usko glactogog powder 30gm rojana, Calpond powder 50gm rojana dena suru kren aur usko gehu ka dalia bnna ker khilaa skte hai.
Buffalo ka than me doodh aana band ho Gaya hai ?
(hn)
Harbir ji usko aap turant nazdiki doctor se janch krwayen kyuki dudh naa anne ke kai karan ho skte hai iska sahi pta thnn ki janch krke hei lgg skta hai.
Hello sir g, mai pushna c Ke market vich dap fertilizers ayi nhi hA Iss lyi without fertilizers toh wheat sowing kar sakde han while Sade kol urea ha oh paa sakde han Ke paa sakde han keni dose kg per aces.thanks ?
(en)
Punjab
Sunny ji , tuci DAP di jagh 12:32:16 @75-80 kg/acre , SSP @ 155 kg /acre , nitrophosphate@125 kg / acre khada di varto bijai vele kar sakde ho ji . urea 55kg/acre vi biaji de sme paa sakde ho ji. Dhanwad .
Gm sir Sir mere Nimbu ke podho ko lagaye 30 mahine ho gye,,, par unki grotha achhi ho nahi pa rhi h,,, pls unki sahi growth ke liye koi upay bataye,,, aur abhi tak kisi bhi podhe me fal nahi aaye h,, pls koi upay bataye ?
(hn)
Rajasthan
patidar ji , growth na hone ke kayi karn ho sakte hai , kripya aap hme paudo ki photo bheje taki aapko us hisaab se sahi jaankari di jaa sake . Dhnyavad
M 46 सरसों का क्या रेट है ?
(pb)
Punjab
ਕੁਲਦੀਪ ਜੀ ਇਸ ਕਿਸਮ ਦਾ ਸਹੀ ਜਾ ਪੂਰਾ ਨਾਮ ਜਾ ਇਸਦੇ label ਦੀ ਕੋਈ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਇਕ , EG 46 ਕਿਸਮ ਹੈ ਜਿਸਦਾ ਬੀਜ ਤਕਰੀਬਨ 200 ਰੁਪਏ ਪ੍ਰਤੀ 1kg ਦਾ ਹੈ। ਧੰਨਵਾਦ।
Smag m-46 ਮੱਕੀ ਦਾ ਕੀ ਰੇਟ ਆ ਜੀ ?
(pb)
Punjab
ਕੁਲਦੀਪ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਥਾਰ ਨਾਲ ਦੱਸੋ ਜਾ ਕਿਸਮ ਦਾ ਸਹੀ ਜਾ ਪੂਰਾ ਨਾਮ ਦੱਸੋ ਜਾ ਇਸਦਾ ਕੋਈ label ਭੇਜੋ ਤਾ ਜੋ ਓਸੇ ਹਿਸਾਬ ਨਾ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
ਸਰ ਜੀ j kanak ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾ ਬੀਜੀ ਜਾਵੇ ਤਾਂ ਸਰਕਾਰ ਵਲੋਂ ਕੋਈ ਸਬਸਿਡੀ v ਮਿਲਦੀ ਹੈ plz ਦੱਸੋ ਜੀ ?
(pb)
Punjab
ਜਗਤਾਰ ਜੀ ਹਾਲੇ ਤਕ ਸਰਕਾਰ ਵਲੋਂ ਪਰਾਲੀ ਨੂੰ ਬਿਨਾ ਅੱਗ ਲਗਾਏ ਕਣਕ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਵਾਸਤੇ ਕੋਈ ਸਬਸਿਡੀ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਹੈ। ਸਰਕਾਰ ਵਲੋਂ ਪਰਾਲੀ ਦੀ ਸਾਂਭ ਸੰਭਾਲ ਕਰਨ ਵਾਲੇ ਸੰਦਾ ਤੇ ਸਬਸਿਡੀ ਦਿਤੀ ਜਾ ਰਹੀ ਹੈ। ਧੰਨਵਾਦ।
Thand krke jowar growth ni kar rahi urea jmeen thale pa ta looking hor hall hega g tan daso ?
(en)
Gurjot ji tusi jowar nu halka pani lga sakde han te uppro urea di varto v kar sakde han. Tusi jowar te NPK 19:19:19@1kg prati acre de hisab nal spray kar sakde han. Dhanwad.
Sir Eh khera jiv hai. Eh sanu sade khet di mitti hetha milya hai. Is da fassal nu koi nuksan ta nahi ?
(en)
Sharandeep ji eh white bug hai. Eh fasal nu nuksan kar sakdi hai. Isdi roktham lyi tusi Bifenthrin 10% EC @200ml prati acre de hisab varto kr sakde han. Dhanwad.
Sadhe 3 killo beej pyaj da bed uppar kinne marle/knalan vich laggu ga ?
(en)
Akashdeep ji , 3.5 kg beej di paneeri naal 7 kanal de laghbhag jgaah pyaaj di lag jandi hai ji . Dhanwad .
What will be the Byadagi red chilli price?
(hn)
Punjab
Suresh , please let us know that whether you are asking about processed chilli or non processed chilli. Thank You .
BATHINDA MEIN DAIRY FARMING COURSE KHA HOTA HAI ?
(pb)
Punjab
Kuldeep ji yadi aap dairy training ka course krna chahte hai too iske liye aap Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 se sampark kr skte hai aur agli training ka pta kr skte hai.
Sir ਮੱਝ ਹਫਤੇ ਵਿਚ ਦੋ ਵਾਰ ਬੀਮਾਰ ਹੋ ਜਾਂਦੀ ਹੈ ਸੂਈ ਨੂੰ ਦੋ ਮਹੀਨੇ ਹੋ ਗਏ ?
(pb)
ਸੰਦੀਪ ਜੀ ਤੁਸੀ ਉਸ ਨੂੰ ਬੁਖਾਰ ਦੇ ਹਿਸਾਬ ਨਾਲ ਟੀਕੇ ਲਗਵਾਓ ਅਤੇ ਉਸ ਨੂੰ metstrong liquid 100ml ਰੋਜਾਨਾ ਅਤੇ calcimust gold liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Punjab
Ok
Sir ji Kanak nu shatta de k bijeye yaa drill kriye. Ki sahi rahuga g ?
(en)
Punjab
Satnam ji vaise ta kanak di bijayi drill nal hi vdya rehndi hai kyu ki es nal beej sahi dungayi te rehnda hai te seed di germination v vadh hundi hai. Dhanwad.
Bargafat gaay ko continue kitne dino tak de sakte hai aur kitni matra mai ?
(en)
Punjab
Anirudh ji yeh aap 10gm prati litre dudh ke hisab se de skte hai aur lagatar ek bag khilaa skte hai fir 15-20 din ke frak se dubara bhi de skte hai.
ਸ੍ਰੀ ਮਾਨ ਜੀ adavnta 405 ਸਰੋ ਬੀਜੀ ਹੈ ਅਤੇ ਮੀਹ ਪੈਣ ਕਾਰਨ ਨਾਲ ਹੀ ਝੋਨਾ ਬਹੁਤ ਉੱਗ ਗਿਆ ਹੈਂ , ਝੋਨੇ ਨੂੰ ਕਿਵੇਂ ਖਤਮ ਕੀਤਾ ਜਾਵੇ ?
(pb)
Punjab
ਜਸਵੰਤ ਜੀ ਸਰੋਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ chemical ਦੀ ਸਪਰੇਅ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਸਰੋਂ ਦੀ ਬਿਜਾਈ ਤੋਂ 72 ਘੰਟੇ ਦੇ ਸਮੇਂ ਵਿਚ Pendimethalin ਦੀ ਸਪਰੇਅ ਕਰ ਸਕਦੇ ਹਨ। ਸਰੋਂ ਵਿਚ ਤੁਹਾਨੂੰ ਗੋਡੀ ਹੀ ਕਰਨੀ ਪਵੇਗੀ। ਵੈਸੇ ਵੀ ਝੋਨੇ ਲਈ ਮੌਸਮ ਅਨੁਕੂਲ ਨਾ ਹੋਣ ਕਰਕੇ ਖੁਦ ਹੀ ਸੁੱਕ ਜਾਣਗੇ। ਧੰਨਵਾਦ।
Maharashtra
गोविन्द जी , तेज बारिश होने के बाद जमीन सख्त हो जाती है , इसलिए फसल के उगने में दिक्कत आ सकती है , जमीन को नरम करने के लिए आप कुझ दिनों तक हल्का पानी दे सकते है। धन्यवाद।
Sir majh nak cho eda dicharge kardi a kadi kadi koi hal daso g ?
(pb)
Rajasthan
tuci ek gobar di pathi nu agg lgga ke uss uppar atte da buurra, ajween ate thodi jehi chiini paa ke majh nu dhuni deo ate usde nakk kol rakho..
Dhanwaad g
Sir mere kol 16 month the heifer a weight v 2.5 quintal a sir nu jaldi tyar kive kita jave ?
(pb)
Harkamal ji tuci uss nu pett de kiria lai Albendazole & ivermectin salt di goli de skde ho ate her 3 mahine badd salt badal ke dwai jrur deo baki iss nu heifer dry feed deo ate bovimin-b powder 50gm rojana dena suru kro, ehna nal sarir di kami puri howegi ate vdhia growth ho jawegi.
Dhanwaad g
ਸਤਿ ਸੀ ਅਕਾਲ ਸਰ ਜੀ ਆਲੂ ਬੀਜੇ ਸੀ 15 ਦਿਨ ਹੋ ਗਏ ਨਿਕਲੇ ਨੀ ਧਰਤੀ ਵਿੱਚੋਂ ਕੀ ਕੀਤਾ ਜਾਵੇ ?
(pb)
Punjab
ਬੇਅੰਤ ਜੀ ਪਿਛਲੇ ਦਿਨਾਂ ਵਿਚ ਮੌਸਮ ਸਹੀ ਨਹੀਂ ਸੀ ਜਿਸ ਕਰਕੇ ਆਲੂ ਉੱਗਣ ਵਿਚ ਦੇਰੀ ਹੋ ਸਕਦੀ ਹੈ। ਤੁਸੀਂ ਜ਼ਮੀਨ ਵਿਚ ਜਰੂਰਤ ਅਨੁਸਾਰ ਨਮੀ ਬਣਾ ਕੇ ਰੱਖੋ। ਦੂਜਾ ਤੁਸੀਂ ਇਕ ਵਾਰ ਵੱਟਾ ਤੋਂ ਮਿੱਟੀ ਪੁੱਟ ਕੇ ਦੇਖੋ ਕਿ ਬੀਜ ਉੱਘ ਰਿਹਾ ਹੈ ਜਾ ਨਹੀਂ ਤਾ ਜੋ ਓਸੇ ਹਿਸਾਬ ਨਾ ਸਹੀ ਜਾਣਕਰੀ ਦਿਤੀ ਜਾ ਸਕੇ। ਧੰਨਵਾਦ।
ਬਾਈ ਜੀ ਕੱਚੀ ਪੁਟਾਈ ਵਾਲੇ ਆਲੂਆਂ ਦੀ ਪੁਖਰਾਜ variety 28/09/2021 ਨੂੰ ਲਾਈ ਸੀ ਉਹਨਾਂ ਵਿੱਚੋਂ ਬਹੁਤੇ ਆਲੂ ਪੁੰਗਰੇ ਨਹੀਂ ਅਤੇ ਅਸੀਂ 23/10/2021 ਨੂੰ ਜਿਹੜੇ ਆਲੂ ਨਹੀਂ ਪੁੰਗਰੇ ਸੀ ਉਸ ਥਾਂ ਦੁਬਾਰਾ ਆਲੂ ਲਗਾ ਤੇ ਇਸਦੇ ਨਾਲ ਕੋਈ ਨੁਕਸਾਨ ਤਾਂ ਨਹੀਂ ਹੁੰਦਾ। ਅਤੇ ਹੁਣ ਆਪਾਂ ਵੱਟਾ ਤੇ ਮਿੱਟੀ ਕਦੋਂ ਚਾੜ੍ਹ ਸਕਦੇ ਹਾਂ ਤੇ ਯੂਰੀਆ ਖਾਦ ਦੀ ਵਰਤੋਂ ਕਦੋਂ ਕਰਨੀ ਹੈ ?
(en)
Punjab
ਗੁਰਕੀਰਤ ਜੀ ਆਲੂ ਦੀ ਫ਼ਸਲ ਵਿਚ ਦੁਬਾਰਾ ਆਲੂ ਲਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਆਲੂ ਦੀ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ।
In the absence of DAP ,NPK ,SUPER how can we cultivate wheat with greater yield please advise the alternative options for fertilizer . Can npk be sprayed at later stage as foliar spray ?
(en)
Punjab
Amar in wheat crop soil application of fertilizers is must in wheat crop thats why DAP is recommended to sown along with wheat seeds. Wheat crop needs Phosphorous along with nitrogen during initial stage to get maximum tillers. You can use NPK 12:32:16@75-80kg per acre instead of DAP in wheat crop. You can have one spray of NPK19:19:19@1kg per acre during vegetative stage. After that you can have one spray of NPK 13:0:45@1kg per acre at the flowering stage. Thank you.
ਡਾ ਸਾਹਿਬ ਜੀ ਸਾਡੇ ਖੇਤ ਵਿੱਚ ਕਣਕ ਤੇ ਮੈਗਨੀਜ਼ ਦੀ ਘਾਟ ਬਹੁਤ ਹੀ ਜ਼ਿਆਦਾ ਆਉਂਦੀ ਹੈ, ਉਸ ਲਈ ਮੈਨੂੰ ਕਿਸੇ ਨੇ ਕਿਹਾ ਹੈ ਕਿ ਕਣਕ ਦੇ ਬੀਜ ਨੂੰ ਮੈਗਨੀਜ਼ ਲਗਾ ਕੇ ਬੀਜੋ, ਕੀ ਇਸ ਕੋਈ ਫਾਇਦਾ ਹੋ ਸਕਦਾ ਹੈ ਕਿ ਨਹੀਂ ਜੇ ਕਣਕ ਦੇ ਬੀਜ ਨੂੰ ਮੈਗਨੀਜ਼ ਲਗਾ ਸਕਦੇ ਹਾਂ ਤਾਂ ਕਿੰਨੀ ਮਾਤਰਾ ਵਿੱਚ ਜਾਂ ਕੋਈ ਹੋਰ ਫਾਰਮੂਲਾ ਦੱਸੋ ਜੀ ?
(pb)
Punjab
ਗੁਰਮੇਲ ਜੀ ਕਣਕ ਵਿਚ manganese ਦੀ ਕਮੀ ਆਉਣ ਤੇ ਤੁਸੀਂ ਇਸਦੀ ਸਪਰੇਅ ਕਰ ਸਕਦੇ ਹਨ। ਇਸਦੀ ਕਮੀ ਆਉਂਣ ਤੇ Manganese Sulphate 0.5%@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਨੂੰ ਤੁਸੀਂ ਜ਼ਮੀਨ ਵਿਚ ਜਾ ਬੀਜ ਨਾਲ ਲਗਾ ਕੇ ਨਹੀਂ ਪਾ ਸਕਦੇ। ਧੰਨਵਾਦ।
sir ji pehle sue jhoti a milk ni laundi na dindi a 1.5+. 2kilo e a ki hal a 10din ho ge ?
(pb)
Punjab
tuci uss nu lactomood homeopathic dwai dia 10-10 drops din vich 3 varr deo ate leptaden tab. 10 golia rojana deo, glactogog powder 30gm rojana dena suru kro ate usdi khurak da purra dian rakho.
Sir eh gaa aw g, 9 mahine 5 din... Pr maila ta kr rhi aw g pr chdha kitta nhi g 8 te 9 mahine feed paa ditti ji hai ?
(en)
Munish ji jekar eh 9 mahine 5 din di gabhn ha tan cow lagbhag suun vich 9 mahine 9 din lendi hai ate kujj din pehla ja badd vich suu skdi hai baki isde lewe di growth lai suun ton 2 mahine pehla vdhia dekhbhal di jrurat hundi hai hun tuci iss nu vdhia hara chara deo ate 1kg kanak da dalia, 200gm gurr pkka ke fir thoda thnda krke 100ml saro da tel mix krke khilana suru kro ehh adha adha krke swere sham de skde ho.
devmedia
(en)
Munish ji jekar eh 9 mahine 5 din di gabhn ha tan cow lagbhag suun vich 9 mahine 9 din lendi hai ate kujj din pehla ja badd vich suu skdi hai baki isde lewe di growth lai suun ton 2 mahine pehla vdhia dekhbhal di jrurat hundi hai hun tuci iss nu vdhia hara chara deo ate 1kg kanak da dalia, 200gm gurr pkka ke fir thoda thnda krke 100ml saro da tel mix krke khilana suru kro ehh adha adha krke swere sham de skde ho.
Sir ji Saadi cow di Ai karvai nu ajj 23 din hoge Is vaar oh boli vi nhi ate taara vi nhi ditia Us nu keeper plus powder pai ja rhe ha lakoria vaaste 3 dabbe pa dite hor vi paie ke na paie ?
(pb)
Punjab
Dablu ji hor uss nu kujj den di jrurat nhi ha jekar usne ajje tarra ja heat de lashan nhi dikhaye ha fir ohh gabhan rukk skdi hai tuci 3 mahine purre hon te doctor ton jrur check krwao.
Sir DAP de jagh 12.32.16 pa sakde a kank bijan time ate kinne kg paya ?
(pb)
Punjab
TS ji kanak di bijayi samay DAP di tha te 12:32:16 di varto kar sakde han. Isdi matra takreeban 75-80kg prati acre de hisab nal varto kar sakde han. Vaise je DAP mildi hai ta bijayi samay usdi varto krn di tarje deo. Dhanwad.
Punjab
90 killo eked
Punjab
harjit ji , 12:32:16 je DAP de bdl vich paoni hove ta ih 75-80kg/acre paindi hai . dhanwad .
Mujhe Moti ke kheti ke bare mein knowledge chahie ?
(hn)
Madhya Pradesh
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
ਬਾਈ ਜੀ ਕੱਚੀ ਪੁਟਾਈ ਵਾਲੇ ਆਲੂਆਂ ਦੀ ਪੁਖਰਾਜ variety ਨੂੰ ਕੀ ਪਾਈਏ ਤਾਂ ਕਿ ਉਸ ਦਾ ਵਧੀਆ ਝਾੜ ਮਿਲ ਸਕੇ। ਅਤੇ ਇਸਨੂੰ ਯੂਰੀਆ ਖਾਦ ਕਦੋਂ ਸ਼ੁਰੂ ਕਰਨੀ ਚਾਹੀਦੀ ਹੈ ਤੇ ਕਿੰਨੀ ਪਾਉਣੀ ਚਾਹੀਦੀ ਹੈ। ਅਤੇ ਹੋਰ ਲਾਹੇਵੰਦ ਸਪਰੇਅ ਤੇ ਖਾਦ ਬਾਰੇ ਦੱਸੋ। ਇਸਨੂੰ ਪਾਣੀ ਕਿੰਨੇ ਕਿੰਨੇ ਸਮੇਂ ਬਾਅਦ ਲਾਉਣਾ ਚਾਹੀਦਾ ਹੈ। ਅੱਜ ਬਿਜਾਈ ਕੀਤੀ ਨੂੰ 33 ਦਿਨ ਹੋ ਗਏ ?
(en)
Punjab
ਗੁਰਕੀਰਤ ਜੀ ਆਲੂ ਦੀ ਫ਼ਸਲ ਵਿਚ ਦੁਬਾਰਾ ਆਲੂ ਲਾਉਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਆਲੂ ਦੀ ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ । ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ। ਧੰਨਵਾਦ।
Bakri ne bacha dia h khadi nhi ho pa rhi h kamjor bahut h ?
(hn)
Punjab
isko aap nurokind injection 1ml, metphos inj. 1ml, calcimust inj. 2ml lgwana suru kren aur 3-5 din lgwa skte hai aur iski khurak ka purra dian rakhen aur mousam ke hisab sahi dekbhal kren.
DBW187 ਕਣਕ ਕਿਨੇ ਦਿਨ ਪੱਕਣ ਤੱਕ ਲੈਂਦੀ ਹੈ ?
(pb)
Punjab
ਰਣਜੀਤ ਜੀ DBW 187 ਕਣਕ ਤਕਰੀਬਨ 153 ਦਿਨ ਪੱਕਣ ਲਈ ਲੈਂਦੀ ਹੈ। ਧੰਨਵਾਦ।
dr.sabb ji Meri caw dogli kisem aa 4 sue sui aa thursday nu sui c Hun os da magrle than band ho gayea ji os da Dr. ton medical vi krvaya c par fr vi than nai Chala hi chediyan andiyan ne ?
(en)
Harjeet ji tuci uss nu Amc forte inj. 4.5gm, ascrobic acid inj. 30ml, ifer-h inj. 5ml lgwao jekar sojish bhi ha fir tuci ehna de nal megludyne inj. 20ml lgwao ate 3 din lgaunde rho ate uss nu mammidium powder 50gm rojana dena suru kro.
sir g meri cow di fat nahi bad rahi ki kita jave ?
(pb)
Jaskaran ji tuci uss nu vdhia hara chara deo ate vdhia feed deo baki uss nu vdemia di khal ja saro di khal feed vich mix krke deo ate iss nu Lacup powder 100gm rojana ate Fatmax powder 100gm rojana dena suru kro ate her 3 mahine badd salt badal ke pett de kiria wali dwai jrur deo.
thimathaxom insecticide di spray mater te kar sakde haa ?
(pb)
Balraj ji kirpa karke tusi eh daso ki tusi thiamethoxam di spray matar di fasal te kis lyi krni hai ta jo ose hisab nal sahi janakri diti ja sake. Vaise matar di fasal te rus-chusak keet di roktham lyi Dimethoate 30EC@400 ml prati acre de hisab nal spray kar sakde han. Dhanwad.
sir Calf grower kehdi company de best feed aa Ja koi formula dasseyo 6 months de jersy vashi aa ?
(pb)
Yuvraj ji tuci cargill, tiwana, godrej kise bhi company da calf grower vart skde ho baki jekar tuci ghar vich tyar krna ha fir tuci calf grower feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
Sir sro di kehri variety jda jhad dindi hai aur 5 November tak kehri veriety bij sakda aa ?
(pb)
Punjab
Gursahib ji tusi saro diya kisma jive RCH 1, Pioneer 45S46, Bayer Mustard 5222 di bijayi kar sakd han. Ehna di bijayi da sahi samay 15october to 15 november tak da hai. Dhanwad.
Punjab
Pioneer 45S46
Punjab
lqbaal ji , lisaana nal jaankari sanjhi krn lai dhanwad .
ਸਰ ਕਣਕ DBW 187 ਦਾ ਕਿੰਨਾ ਬੀਜ ਪਾਉਣਾ ਚਾਹੀਦਾ ਹੈ ਪਰ ਏਕੜ ਵਾਹਣ ਪੂਰਾ ਡਾਕਰ ਹੈ ?
(pb)
Haryana
ਸੁਖਦੇਵ ਜੀ ਕਣਕ DBW 187 ਦੀ ਬਿਜਾਈ ਸਮੇਂ 45kg ਬੀਜ ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।
ਹੁਸਿ਼ਆਰਪੁਰ ਜਿਲ੍ਹੇ ਵਿੱਚ ਕਿਹੜੀ ਕਣਕ ਦੀ ਕਿਸਮ ਦਾ ਚਾੜ ਸਭ ਤੋ ਵਧੀਆ ਹੈ। ਕੂਮੈਂਟ ਕਰਕੇ ਦੱਸੋ ?
(pb)
Punjab
ਗੁਰਪ੍ਰੀਤ ਜੀ ਕਣਕ ਦੀਆ ਕਿਸਮਾਂ ਜਿਵੇ PBW 869, PBW 824, Unnat PBW 343, Unnat PBW 550, ਹਨ ਇਹਨਾਂ ਦਾ ਝਾੜ ਤਕਰੀਬਨ 22-23 ਕੁਇੰਟਲ ਪ੍ਰਤੀ ਏਕੜ ਦਾ ਹੈ। DBW 222, ਤੇ 187 ਦਾ ਝਾੜ 24-26 ਕੁਇੰਟਲ ਪ੍ਰਤੀ ਏਕੜ ਦਾ ਹੈ। ਧੰਨਵਾਦ।
ਝੋਨੇ ਦਾ ਝਾੜ ਘੱਟ ਹੋਣ ਦਾ ਕਾਰਨ ਕੀ ਹੈ ਇਸ ਵਾਰ ?
(pb)
Punjab
ਰਾਜ ਜੀ ਝੋਨੇ ਦਾ ਝਾੜ ਘੱਟ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਮੌਨਸੂਨ ਵਿਚ ਦੇਰੀ, ਤਾਪਮਾਨ ਦਾ ਵੱਧ ਹੋਣਾ, ਬੇਮੌਸਮੀ ਤੇ ਜਰੂਰਤ ਤੋਂ ਵੱਧ ਜਾ ਘੱਟ ਬਾਰਿਸ਼, ਬੂਰ ਸਮੇਂ ਬਾਰਿਸ਼ ਦਾ ਹੋਣਾ, ਓੜ ਲਗਣਾ, ਆਦਿ। ਬਾਕੀ ਫ਼ਸਲ ਦੇ ਸਾਂਭ ਸੰਭਾਲ ਤੇ ਨਿਰਭਰ ਕਰਦਾ ਹੈ। ਧੰਨਵਾਦ।
ਬੇਮੋਸਮੀ ਮੀਂਹ ਪੈਣਾ
Punjab
ਗੁਰਪ੍ਰੀਤ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ,ਧੰਨਵਾਦ |
सर बकरी को 11 जून को क्रॉस करवाया है तो ये कब बच्चों को जन्म देगी। आप फोटो देख बताइए कि थन टिक से बना रही है, अगर नहीं बना है तो इसके फ़ीड बताइए जो आसानी से उपलब्ध हो जाएं। धन्यवाद ?
(hn)
Punjab
रमेश जी बकरी ब्याने में 145—155 दिन का समय लेती है आप इसकी खुराक का पूरा ध्यान रखें और मौसम के हिसाब से इसके रहने का खास ध्यान रखें और फीड आप किसी भी कंपनी की प्रयोग कर सकते है या फिर खुद घर में बनाकर दे सकते है फीड बनाने के लिए सामग्री: 1 किलो मिनरल मिक्सचर, 2 किलो नमक, मीटा सोडा 1 किलो, मक्की 30 किलो, गेहूं 25 किलो, सोया doc 10 किलो, सरसों की खल 10 किलो, चावल की doc 21 किलो इन सब चीज़ों को मिक्स करके फीड तैयार कर लें यह फीड आप बकरी के भार के हिसाब से दे सकते हैंं बकरी के भार की 5 प्रतिशत फीड डालनी चाहिए
Sir 9 month te 6 din uppar ho gye aaj,,, sunn diya harkata v hai gyian pr ij cdha nhi ds rhi kuj ?
(en)
cow lagbhag suun vich 9 mahine 9 din lendi hai ate kujj din pehla ja badd vich suu skdi hai baki isde lewe di growth lai suun ton 2 mahine pehla vdhia dekhbhal di jrurat hundi hai hun tuci iss nu vdhia hara chara deo ate 1kg kanak da dalia, 200gm gurr pkka ke fir thoda thnda krke 100ml saro da tel mix krke khilana suru kro ehh adha adha krke swere sham de skde ho.
Bhji poultry da kam shuru krn bare soch rha ght khrch ch poultry di traning nd loan process dso ga g ?
(pb)
Punjab
Gursahib ji tuci murgi palan da kam suru krn ton pehla apne nazdiki krishi vigyan kendra vich isdi training lao jiss nal tuhanu iss kam di jankari milegi ate loan ate subsidy bhi laa skde ho tuci isde lai Krishi Vigyan Kendra (KVK), Nagkalan-Jahangir, Majitha Road, Amritsar (143601), Dr.Bikramjit Singh, Deputy Director (Training) KVK Amritsar - 98723-54170 nal sampark kr skde ho ate agli training da pta kr skde ho.
Sir matar di crop 25 days di ho gyi growth ni kr rha pila jya rang aa t koi spre suggest kro ek spre kiti 5 din pehla koi khas fhrk ni pya ?
(pb)
Punjab
Gursahib ji kirpa karke fasal di photo bhejo ta jo ose hisab nal sahi janakri diti ja sake. Tusi fasal di photo di tha te koi hor photo send kr diti hai. Te tusi 5 dinn pehla kehri spray kiti se te kinni matra vich. Dhanwad.
matar nu flowering stage te godrej da double or npk 13 0 45 dono vicho kehda best rhuga ??
(pb)
Punjab
Balraj ji tusi matar di fasal vich flowering stage te NPK13:0:45@1kg prati acre de hisab nal spray kar sakde han. Dhanwad .
Kinnow leaves are getting dropping and trees are getting die. Please tell reasons how to stop it ?
(en)
Jatin, kindly send the photos of your kinnow plants so that you may get right information. And tell about the age of plants, and the recent fertilizer application and their doses. Thank you.
Best milking breed seman kehra majh lyi /?
(en)
Harry ji tuci majh nu murrah nasal de semen jiwe rustam, yuvraj, m29, heera koi bhi bhrwa skde ho ja tuci ABS company de jyada record wale semen bhrwa skde ho ohna da vdhia record ha.
ਗਾਂ ਦੀ ਸੂਅ ਤੇ ਕੀੜੇ ਪੈ ਗਏ ਇਲਾਜ ਦਸੋ ਜੀ। ?
(pb)
ਸਿਮਰਪ੍ਰੀਤ ਜੀ ਤੁਸੀ ਨਜ਼ਦੀਕੀ ਡਾਕਟਰ ਤੋਂ ਕੀੜੇ ਕੱਢਵਾਓ ਅਤੇ ਇਸ ਨੂੰ hitek injection 1ml prati 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿਚ ਲਗਵਾਓ ਅਤੇ ਇਸ ਦੇ ਜਖਮ ਤੇ topicure ਸਪਰੇ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ DCR 2.5gm, avil inj 10ml ਮਿਕਸ ਕਰਕੇ ਲਗਵਾਓ
Sir pioneer 45s46ਦਾ ਤੇਲ ਖਾਣ ਲਈ ਵਧੀਆ ਹੈ ?
(pb)
Punjab
ਭੁਪਿੰਦਰ ਜੀ , pioneer 45 S 46 ਸਰੋਂ ਦੀ ਆਮ ਕਿਸਮ ਹੈ ਅਤੇ ਕਨੋਲਾ ਕਿਸਮ ਨਹੀਂ ਹੈ , ਸਿਹਤ ਲਈ ਕਨੋਲਾ ਕਿਸਮਾਂ ਦਾ ਤੇਲ ਜਿਵੇ ਕਿ RLC 1 ਕਿਸਮ ਦਾ ਤੇਲ ਜ਼ਿਆਦਾ ਵਧੀਆ ਰਹਿੰਦਾ ਹੈ | ਧੰਨਵਾਦ |
ट्रिकोड्रामा से बीज उपचार कराने के बाद रसायनिक उर्वरकों एवं रसायनिक कीटनाशक का उपयोग कर सकते हैं कि नहीं ?
(hn)
Maharashtra
प्रदीप जी ट्रिकोड्रामा से बीज उपचार कराने के बाद आप रसायनिक उर्वरकों एवं रसायनिक कीटनाशक का उपयोग नहीं कर सकते हैं। धन्यवाद।
ਸਰ 1121ਨੂੰ ਜੇ ਕੰਬਾਈਨ ਨਾਲ ਕੱਟਿਏ ਤਾਂ ਕੋਈ ਨੁਕਸਾਨ ਤਾਂ ਨੀ ਕੋਈ ਜੀ ?
(pb)
ਰਣਦੀਪ ਜੀ , ਜੇਕਰ ਤੁਹਾਡੀ ਫ਼ਸਲ ਜ਼ਿਆਦਾ ਡਿੱਗੀ ਨਹੀਂ ਹੈ ਤਾਂ ਕੰਬਾਈਨ ਦੇ ਕਟਾਈ ਨਾਲ ਜ਼ਿਆਦਾ ਨੁਕਸਾਨ ਨਹੀਂ ਹੋਵੇਗਾ , ਅਤੇ ਜੇਕਰ ਫਸਲ ਕਾਫੀ ਡਿੱਗੀ ਹੋਈ ਹੈ ਤਾਂ ਕੰਬਾਈਨ ਦੀ ਕਟਾਈ ਨਾਲ ਨੁਕਸਾਨ ਜ਼ਿਆਦਾ ਹੁੰਦਾ ਹੈ ਅਤੇ ਕਟਾਈ ਹੱਥ ਨਾਲ ਹੀ ਕਰਨੀ ਚਾਹੀਦੀ ਹੈ | ਧੰਨਵਾਦ |
Majh bs kuch din tk sauna..ki kuch paya jawe ?
(en)
Punjab
Harry ji tuci iss nu vdhia hara chara ate Transition mix Feed 1.5-2kg rojana deo ate iss nu metabolite powder rojana 1 pouch de skde ho ate suun ton hafta pehla kanak da dalia pkaa ke khilana suru kro ate mousam de hisab nal sahi dekbhal kro.
Do Tin din tk soona ji gau ne..ki kuch paya jawe ?
(en)
Punjab
Harry ji iss nu vdhia hara chara deo ate 1kg kanak da dalia, 200gm gurr mix krke pkka ke fir thoda thnda krke 100ml saro da tel mix krke 5-7 din tak khilana suru kro ate thand ton bacha ke rakho ate ratt nu trell peen ton pehla anndar bun deya kro.