Punjab
Search
ਸਤਿ ਸ਼੍ਰੀ ਆਕਾਲ ਜੀ ਮੈ ਪਲਵਿੰਦਰ ਸਿੰਘ ਅਪ੍ਰੈਲ ਮਹੀਨੇ ਤੋਂ vermicompost ਦੀ ਯੂਨਿਟ ਸੁਰੂ ਕਰਨਾ ਚਉਦਾ ਹਾ , ਇਸ ਕਰਕੇ ਮੈ ਪਿੰਡ ਵਾਸੀਆ ਨੂੰ ਖੇਤੀ ਪ੍ਰਤੀ ਜਾਗਰੂਕ ਕਰਨ ਲਈ ਹੁਣ ਕਣਕ ਦੇ ਸੀਜਣ ਵਿੱਚ ਪਹਿਲਾ ਮੈ ਆਪ ਕਣਕ ਦੀ ਬਿਜਾਈ ਔਰਗੈਨਿਕ ਤਰੀਕੇ ਨਾਲ ਕਰਨਾ ਚਾਹੁੰਦਾ ਹਾਂ , ਮੈਨੂੰ ਇਸ ਤੋਂ ਪਹਿਲਾ ਖੇਤੀ ਵਾਰੇ ਕੋਈ ਏਨੀ ਖਾਸ ਜਾਣਕਾਰੀ ਨਹੀਂ ਸੀ , ਇਸ ਲਈ ਕਿਰਪਾ ਕਰਕੇ ਮੈਨੂੰ ਕਣਕ ਦੀ ਬਿਜਾਈ ਦਾ ਸਾਰਾ ਔਰਗੈਨਿਕ ਤਰੀਕਾ ਦੱਸਿਆ ਜਾਵੇ... ਝੋਨੇ ਦੇ ਜੋ ਕਰਚੇ ਖੜੇ ਹਨ ਉਹਨਾਂ ਨੂੰ ਵਡਾਇਆ ਜਾਵੇ ਜਾਂ ਸਿੱਧਾ ਹੀ ਸੁਪਰ ਸੀਡਰ ਨਾਲ ਬੀਜ ਦਿੱਤਾ ਜਾਵੇ ?
(pb)
ਪਲਵਿੰਦਰ ਜੀ , ਵਰਮੀਕੰਪੋਸਟ ਅਤੇ ਆਰਗੈਨਿਕ ਖੇਤੀ ਸ਼ੁਰੂ ਕਰਨ ਤੋਂ ਪਹਿਲਾ ਤੁਹਨੂੰ ਇਸਦੀ ਟ੍ਰੇਨਿੰਗ KVK ਜਾ ਕਿਸੇ ਅਗਾਂਹਵਧੂ ਕਿਸਾਨ ਤੋਂ ਲੈਣੀ ਚਾਹੀਦੀ ਹੈ , ਤੁਸੀ ਝੋਨੇ ਦੇ ਕਰਚਿਆਂ ਨੂੰ ਰੀਪਰ ਨਾਲ ਖੇਤ ਵਿਚ ਖਿਲਾਰ ਦਿਓ ਅਤੇ ਉਸਤੋਂ ਬਾਅਦ ਸੁਪਰ ਸੀਡਰ ਨਾਲ ਬਿਜਾਈ ਕਰ ਸਕਦੇ ਹੋ , ਆਰਗੈਨਿਕ ਖੇਤੀ ਵਿਚ ਰਸਾਇਣਿਕ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ , ਤੁਸੀ ਵਰਮੀਕੰਪੋਸਟਿੰਗ , ਰੂੜੀ ਦੀ ਖਾਦ ਵਰਤ ਸਕਦੇ ਹੋ ਅਤੇ ਬਿਮਾਰੀਆਂ ਦੀ ਰੋਕਥਾਮ ਲਈ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ, ਕੀਟਾਂ ਦੀ ਰੋਕਥਾਮ ਲਈ , ਨਿੱਮ, ਧਤੂਰਾ ਆਦਿ ਦੀ ਸਪਰੇ ਕਰ ਸਕਦੇ ਹੋ ਜੀ . ਧੰਨਵਾਦ .
सरसों की बुआई के बाद कौन सी खरपतवार की दवाई का छिड़काव करें आलू में डिला बहुत ज्यादा हो गया इस में किस दवाई का छिड़काव करें ?
(hn)
Punjab
देवी जी सरसो में बिजाई से 72 घंटे तक Pendimethalin@1kg प्रति एकड़ के हिसाब से 500 लीटर पानी के हिसाब से स्प्रे कर सकते है। आलू की फसल में नदीनो की रोकथाम के लिए metribuzin 200gram प्रति एकड़ के हिसाब से स्प्रे कर सकते है।
Punjab
ਤੁਸੀ denmark ਦੇ ਰਿਕਾਰਡ ਦੇ ਹਿਸਾਬ ਨਾਲ ਕਿਸੇ ਵੀ ਬੁਲ ਦਾ ਸੀਮਨ ਭਰਵਾਂ ਸਕਦੇ ਹੋ ਅਤੇ ਅਗਲੀ ਵਾਰ ਥੋੜਾ ਜ਼ਿਆਦਾ ਰਿਕਾਰਡ ਵਾਲਾ ਭਰਵਾਂ ਸਕਦੇ ਹੋ
Main adda killa sarro bijna chonda hai khra seed da vdiya result dinda hai ?
(en)
Punjab
Yugraj ji , Pioneer 45 S 46 , RLC 1 , PHR 126 saron dia unnat kisma han , tuci ihna cho kise vi kisam di bijai kar skade ho ji . dhanwad .
Dry chilli price
(hn)
Punjab
Suresh ji it varies according to the market so please check your nearest market so that you can get the accurate price.thank you
SIR, KANAK DE BEEJ NU KISS DAWAI NAAL SODIYA JANDA HAI TE KIVE.
(pb)
Punjab
Sanjeev ji kanak di bijayi samay seed treatment lyi Tebuconazole 5.36 % FS@1gram prati 1kg seed de hisab nal varto kar sakde han. Eh raxil nam te v aundi hai. Tusi 40-45kg beej nu pakke farsh te khelar lvo te upper diwayi da shitta deo te avde hisab nal takreeban 500-700ml pani da shitta deo ta jo jo nami nal diwayi beej nal changi tra lg jave. Hatha nal beej masal de rho ta jo har beej nal diwayi lag sake. Fir is toh baad tusi bijayi kar sakde han. Dhanwad.
Jawar biji hoyi nu ik month ho gya thand krke growth ni kar rahi urea pa ke dekh lya...koi hal howe ta daseyo
(en)
Punjab
Gurjot ji tusi jowar te NPK19:19:19@1kg prati acre de hisab nal spray kar sakde han. Je fir v growth nahi ho rahi ta tusi Gibberellic acid di varto kar sakde han. Dhanwad.
4-5 November nu sro bijni aa ji kehda beej bej sakde aa jo vadiya jhad deve
(pb)
Jot tusi saro diya kisma jive Pioneer 45S46, 45S42, RCH 1,PHR 126 di bijayi kar sakde han. Ehna di bijayi d sahi time 15 oct to 15 nov de vichkar da hai. Dhanwad.
4-5 December nu sro bijni aa ji kehda beej bej sakde aa jo vadiya jhad debe
(pb)
Jot tusi saro diya kisma jive Pioneer 45S46, 45S42, RCH 1,PHR 126 di bijayi kar sakde han. Ehna di bijayi d sahi time 15 oct to 15 nov de vichkar da hai. Dhanwad.
Punjab
November nu
गेहुँ का बीज श्रीराम सुपर 111
(hn)
Maharashtra
राम जी ,shriram super 111 किस्म 24 -25q /एकड़ उत्पादन देती है और इसकी बिजाई नवम्बर महीने तक की जा सकती है। धन्यवाद।
Maharashtra
राम जी ,shriram super 111 किस्म 24 -25q /एकड़ उत्पादन देती है और इसकी बिजाई नवम्बर महीने तक की जा सकती है। धन्यवाद।
Punjab
ਹਰੀ ਜੀ ਕਿਰਪਾ ਕਰ ਕੇ ਆਪਣਾ ਸਵਾਲ ਵਿਸਥਾਰ ਨਾਲ ਪੁਛੋ , ਤਾ ਕਿ ਤੁਹਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ | ਧੰਨਵਾਦ |
Rajasthan
सर जी नमस्कार मैंने बोल लगा रखे हैं तो पीले पढ़कर झड़ रहे हैं इस समस्या का समाधान बताइए
How to store rain water of one hector
(hn)
Maharashtra
Heera , you have to construct a pond or tank of suitable size , where the slope of the field falls , after the rain water will get collected in the tank and you can use it later on as per your requirement , Thank You.
नमस्कार सर जी क्या अभी सरसों की बिजाई कर सकते हैं सरसो की कोई पिछेती किस्म बताएं या फिर हम राई (लाई) की बिजाई करे
(hn)
Maharashtra
अनिल जी आप सरसो की किस्मे जैसे Pioneer 45S46, 45S42, Bayer Mustard 5222 की बिजाई कर सकते है। इनकी बिजाई 15 october से 15 november में कर सकते है। Pioneer 45S35 भी अच्छी किसम है। धन्यवाद।
Uttar Pradesh
कोई तो जबाब दो
Maharashtra
अनिल जी , आपके सवाल का जवाब दे दिया गया है, धन्यवाद।
Glyphostae 71 SL .ki spray krne ke bad kitne Dino tak khet Mai bijayi nhi krni chayie ,hamre pas time Kam hai bijayi Krne ko
(hn)
Anmol ji ap zameen mein Glyphosate ki spray ka upyog krne ke baad ap takreeban 7-10 dinn baad dusri fasal ki bijayi kar sakte hai. Agar zameen mein nadeen hai aur bijayi me kam samay hai to ap fasal ki bijayi se lekar 72 ghanto ke samay mein Pendimethalin ki spray kar sakte hai. Dhanywad.
DBW 187 bijai da shi time ki hey es tey shi tey jruri khada tey sprey kehde han g
(pb)
Jot ji DBW 187 di bijayi da sahi time october de akhri hafte to november de teeje hafte tak da hai. Bijayi samay beej de nal DAP@50-55kg prati acre de hisab nal varto kr sakde han. Bijayi samay seed nu seed treatment jrur karo. Vaise fasal vich khada di varto mitti janch report de hisab nal hi krni chahidi hai. Baki kanak di fasal vich pehla pani bijayi to takreeban 25-30 dinaa di fasal nu launa chahidi hai te pehle pani te pehli Urea@45kg prati acre de hisab nal varto krni chahidi hai. Baki pehla pani mausam de hisab nal launa chaida kayi var temperature vadh hon karke 2-4 dinn pehla v pani launa pe sakda hai. Dhanwad.
Hi I had a one acre land and I want to cultivate popular wood for business purpose Kindly guide me to process
(pb)
Punjab
Rana ,G 48 is popalr variety grown in punjab .Plough land for two three times and bring soil to fine tilth. To overcome Zinc deficiency, apply Zinc Sulphate@10kg/acre at time of land preparation.January and February is best time for transplanting of poplar seedling. Also planting can be done from from 15th Feb to 10th March.Use spacing of 5 x 5 m (Plant population 182plant/acre) or 5 m x 4 m or 6 m x 2 m (396 plant/acre) or 5 m x 2 m (476 plants/acre). For first two years, intercrops can be done. It will help farmer to earn income during initial years of poplar cultivation. Crops like sugarcane, turmeric and ginger can be taken as intercrops. During first year, apply light and frequent irrigation with interval of 7 days till onset of monsoon. In October-December month apply two irrigation per month. In second year, in winter season apply irrigation at interval of 15-20 days and in summer apply irrigation at interval of 7 days. In third year and onwards, in summer apply two irrigation per month.For obtaining good market price, harvesting at proper time is important. Example, poplar plant having girth of more than 24 inch of 1 qtl fetches price of 900 rs for one quintals. Whereas poplar plant of 10-18 inch girth, weight of 1.5 qtl fetches price of Rs 725.Thank you .
सब्जी की पोधा तयार करने के लिए ट्रे कहा मिलेगी
(hn)
Punjab
ताराचंद जी , protray लेने के लिए आप अपने नजदीकी बीज विक्रेता से संपर्क क्र सकते है। धन्यवाद
Sr 25 dina daa ffg bachha feed ta ਤਿਅਾਰ ਕਰਨੇ ਵਾ ਕਿਹੜੀ feed deti java ta madican taka jaldi ਗਰੋੋਥ ਕਰਨ ਤੰਦਰੁਸਤ ਰਹਿਣ ਠੰਢ ਚ ਸਾਰੀ ਜਾਣਕਾਰੀ ਦਿਓੁ ਜੀ ਧੰਨਵਾਦ
(pb)
Punjab
ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
देसीभेस का दूधकैसे बढ़ाये
(hn)
पशु का दूध उसकी अच्छी नस्ल, उसकी खुराक और सही देखभाल पर निर्भर करता है उसे आप अच्छा हरा चारा और फीड डालें और इसके साथ साथ आप Milkout पाउडर 2—2 चम्मच सुबह शाम, Lactomax tab. 10 गोलियां रोजाना देना शुरू करें उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
जईकी उन्तत किस्म कोनसीहै बताय
(hn)
Maharashtra
राजेंद्र जी आप किस्मे जैसे Brunker-10,HFO-114,Algerian,OS-6 की बिजाई कर सकते है। धन्यवाद
sir ਇਸ ਵਾਰੀ ਜੈ ਕਿਸਾਨ ਨਵਰਤਨ 20-20-0=13 D A P ਮਿਲੀ ਹੈ ਕੋਈ ਨੁਕਸਾਨ ਤਾ ਨਹੀ
(pb)
ਗੁਰਬੀਰ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਕਿਹੜੀ ਫ਼ਸਲ ਵਿਚ ਵਰਤਣਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
मेरे पास एक बछिया है यह नियार बहुत कम खाती है इसकी भूख बढ़ने के लिए कोई बढ़िया सी गोली बताएं
(hn)
Punjab
विनय जी इसे आप Vivliv liquid 50ml रोजाना और aptifast tab. 1-1 सुबह शाम रोजाना देना शुरू करें और मौसम के हिसाब से सही देखभाल करें।
Hlo sir 3year katti heat vich aa but os da body weight and height bohtt ghat aa ki os nu ai krva skda ha ja nhi and khri feed pai Javy jis nal weight and height vadd javy pls sir jaldi jawab dyo ji
(pb)
Sarwan ji tuci uss nu vdhia hare chare de nal nal heifer dry feed deni suru kro ate enerboost powder 50-50gm swere sham deo ehna nal sarir di kamjori durr rehegi ate jldi weight pura ho jawega.
Sir kayak da bij Kaun sa bijen. Aur kadon tak bijna hai
(pb)
Punjab
Gurdial ji tusi kanak diya kisma jive PPBW 869, PBW 824, DBW 222, DBW 187, Unnat PBW 342, HD 3226 di bijayi kar sakde han. EHna di biayi da sahi time 25 october to 25 November de vichkar da hunda hai.
pioneer मस्टर्ड सीड 45S47 के बारे में विस्तार से बताएं
(hn)
Punjab
राकेश जी यह मध्यम समय की किसम है इसे 90 -110 दिन का समय लगता है पकने के लिए। इसकी पैदावार 12 -13 क्विंटल होती है। धन्यवाद
Punjab
ਮਨਦੀਪ ਜੀ , ਤੁਸੀ ਦਰੱਖਤ ਦੇ ਕੱਟੇ ਜਾਂ ਛਿੱਲੇ ਹੋਏ ਹਿਸਿਆਂ ਤੇ ਬੋਰਡੋ ਮਿਸ਼ਰਣ ਲਗਾ ਸਕਦੇ ਹੋ ਜੀ | ਧੰਨਵਾਦ |
Punjab
ਮਨਦੀਪ ਜੀ ਤੁਸੀ ਉਸ ਨੂੰ Vivliv liquid 50ml ਰੋਜਾਨਾ ਦਿਓ ਜਾ liv52 liquid 50ml ਰੋਜਾਨਾ ਦੇ ਸਕਦੇ ਹੋ ਇਹਨਾਂ ਨਾਲ ਫਰਕ ਪੈ ਜਾਵੇਗਾ
Best celery seeds
(en)
Maharashtra
Anuk ji you can sow varieties like Giant Pascal, Emperor of Jeen and Golden Self blanching. Thank you
Cow ਫਾਰਮ ਲੋਨ ਤੇ ਸਬਸਿਡੀ ਮਿਲਦੀ ਹੈ ?
(pb)
Rajasthan
ਮਨਪ੍ਰੀਤ ਜੀ ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
ਸਰ ਡੇਅਰੀ ਫਾਰਮ ਲਈ loan ਕਿਵੇਂ ਲੈ ਸਕਦੇ ਹਾਂ ?
(pb)
Rajasthan
ਮਨਪ੍ਰੀਤ ਜੀ ਡੇਅਰੀ ਫਾਰਮਿੰਗ ਵਿਚ ਲੋਨ ਲੈਣ ਲਈ ਤੁਹਾਡੇ ਕੋਲ ਡੇਅਰੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਟ੍ਰੇਨਿੰਗ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਤੁਸੀ ਇਸਦੇ ਲਈ Deputy Director, Dairy, Veterinary Hospital, Ladowali Road Jalandhar. Sh. Ram Lubhaya 94636-08890, 0181-2233441 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Ssp de vich kede kede ਤੱਤ ਹੁੰਦੇ ਹਨ ate jekar dap de jaga ssp payi te esda koi nuksan ja fayida ki hove ga . Te 3 gate super de nal 20 kg urea 1 acre nu paune han nal koi hor khad de ve jrurt ha jive potash ja koi hor ?
(pb)
Punjab
Satvir ji tusi kanak di bijayi samay DAP di tha te SSP di varto v kar sakde han. SSP vich phosphorous 16%, sulphur 11%, calcium 19% hunda hai. Kanak vich esda koi nuksan nahi hai. Bas eh hai tuhnu ehde nal Urea di varto krni pave gi. Tusi bijayi samay Urea @15-20kg prati acre de hisab nal varto kar sakde han. Vaise kanak samay potash di varto ghat hundi hai. Baki potash te hor nutrients di varto zameen di mitti parkh report de hisab nal varto krni chahidi hai. Dhanwad.
devmedia
(pb)
Punjab
ਗੁਰਭੇਜ ਜੀ ਤੁਸੀ ਓਹਨਾ ਨੂੰ ਬਾਕੀ ਕਬੂਤਰਾਂ ਤੋਂ ਅਲੱਗ ਕਰ ਦਿਓ ਅਤੇ ਉਸਦਾ ਦਾਣਾ, ਪਾਣੀ ਵੀ ਅਲੱਗ ਕਰ ਦਿਓ ਤੁਸੀ ਉਸ ਨੂੰ zifi.o tablet 100mg ਦੇਣੀ ਸ਼ੁਰੂ ਕਰੋ ਇਹ ਤੁਸੀ ਅੱਧੀ ਗੋਲੀ ਸਵੇਰੇ 7 ਵਜੇ ਅਤੇ ਅੱਧੀ ਗੋਲੀ ਸ਼ਾਮ ਨੂੰ 7 ਵਜੇ ਪੂਰੇ 12 ਘੰਟਿਆਂ ਬਾਦ ਦਿਓ ਅਤੇ ਲਗਾਤਾਰ 10 ਤੋਂ 15 ਦਿਨ ਦਿਓ ਜੇਕਰ ਦਵਾਈ ਤੋਂ ਬਾਦ ਗਰਦਨ ਤੇਜ ਘੁਮਾਉਂਦਾ ਹੈ ਤਾਂ ਵੀ ਦਵਾਈ 15 ਦਿਨ ਤਕ ਦਿਓ ਅਤੇ brotone liquid 20ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
devmedia
(hn)
Punjab
आप उसकी खुराक का पूरा ध्यान रखें और उसे अच्छा हरा चारा डालें क्योंकि खुराक में कमी से पशुओं का दूध और फैट कम होने लगती है बाकि आप उसे फीड के साथ साथ सरसों की खल भी डालनी शुरू करें और Fatmax पाउडर 100 ग्राम रोजाना और Lacup powder 100gm रोजाना दें।
Abhi bachcha diye huye ek week hua h injection lagane se bachche or dhudh pr koi side effects to nhi hoga or injection kitne din lagwana h.
(hn)
Sanjay ji inka koi nuksan nhi hoga aap yeh 3 din lgaa skte hai.
Sir narme de patte jhadan lyi khidi Spray kiti jave??
(pb)
inderjit ji narme de patte jhadan lyi tuci Etherel , 0:0:50 ja potash khaad di spray kar sakde ho . Dhanwad .
inderjit ji , tuci 2-3 kg potash/acre di spray kar sakde ho ji . dhanwad .
ਸਰ ਜੀ ਕਣਕ ਦਾ ਬੀਜ ਸ੍ਰੀ ਰਾਮ 272 ਤੇ dbw 222 ਬੀਜ ਰਲਾ ਕੇ ਬੀਜ ਸਕਦੇ ਹਾਂ ਦੱਸ ਦੇਣਾ ਜੀ ਧੰਨਵਾਦ
(pb)
Punjab
ਰਵਿੰਦਰ ਜੀ , ਇਹਨਾਂ ਕਿਸਮਾਂ ਨੂੰ ਰਲਾ ਕੇ ਬੀਜਣ ਦੀ ਸਿਫਾਰਿਸ਼ ਨਹੀ ਕੀਤੀ ਜਾਂਦੀ , ,ਕਿਉਕਿ ਅਜਿਹਾ ਕਾਰਨ ਨਾਲ ਕਿਸਮ ਦੀ purity ਬਰਕਰਾਰ ਨਹੀਂ ਰਹਿੰਦੀ , ਇਸ ਲਈ ਦੋਵੇ ਦਾ ਸਹੀ ਝਾੜ ਲੈਣ ਲਈ ਇਹਨਾਂ ਦੀ ਬਿਜਾਈ ਅਲੱਗ ਅਲੱਗ ਹੀ ਕਰਨੀ ਚਾਹੀਦੀ ਹੈ। DBW ਕਿਸਮ ਦੀ ਸਿਫਾਰਿਸ਼ ਵੈਸੇ ਵੀ ਨੀਮ ਪਹਾੜੀ ਇਲਾਕਿਆਂ ਲਈ ਨਹੀਂ ਕੀਤੀ ਜਾਂਦੀ , ਕਿਉਕਿ ਇਸ ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਹੁੰਦਾ ਹੈ। ਧੰਨਵਾਦ।
ਪਨੀਰੀ ਮੱਚ ਰਹੀ ਹੈ ਜੀ
(pb)
ਹਰਦੀਪ ਜੀ , ਇਸਦੀ ਰੋਕਥਾਮ ਲਈ bavistin @2ml /L ਦੇ ਹਿੱਸਾਬ ਨਾਲ ਪਨੀਰੀ ਦੇ ਜੜ੍ਹਾਂ ਵਿਚ drenching ਕਰੋ ਜੀ। ਧੰਨਵਾਦ।
ਵੀਰ ਜੀ ਗਾ ਹੋਣ 5 ਸੋਏ ਦੀ ਹੈ 1 ਮਹੀਨਾ ਹੈਂ ਸੋਏ ਨੋ 3 ਸੋਏ ਗਾ ਨੇ 15 ਲੀਟਰ ਦੁੱਧ ਦਿੱਤਾ ਸੀ 4 ਸੋਏ ਜਿਆਦਾ ਦੇਖ ਭਾਲ ਨਾਂ ਹੋਣ ਤੇ ਉਸ ਨੇ 10 ਲੀਟਰ ਹੀ ਦੁੱਧ ਦਿੱਤਾ ਸੀ ਕੀ ਹੋਣ ਉਸ ਦੀ ਪੂਰੀ ਦੇਖ ਭਾਲ ਕਰਨ ਤੇ ਫੀਡ ਮਿਨਰਲ ਦੇਣ ਤੇ ਉਸੇ 15 ਲੀਟਰ ਦੁੱਧ ਤੇ ਆ ਜਾਵੇ ਗੀ
(pb)
ਸੋਨੂ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਫੀਡ ਦਿਓ ਅਤੇ ਅਤੇ ਜੇਕਰ ਸੂਣ ਵਿਚ 1 ਮਹੀਨਾ ਰਹਿੰਦਾ ਹੈ ਫਿਰ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Punjab
ਹਾਂ ਵੀਰ ਜੀ ਵਧੀਆ ਫੀਡ ਪਾਉਣ ਚਾਹੀਦੇ ਹੈ -cargill da Purina feed, Asees feed best feed hai, mineral mixture per day 50-100gram pao -crs mineral mixture, bestmin gold, minfa gold, mitha soda per day 10gram pao
Punjab
ਅਮਨਦੀਪ ਜੀ , shriram 272 ਕਿਸਮ ਦਾ ਔਸਤ ਝਾੜ 24-26 q /ਏਕੜ ਹੈ ਅਤੇ DBW -222 ਕਿਸਮ ਦਾ ਔਸਤ ਝਾੜ 22.3 q /ਏਕੜ ਹੈ , ਇਹਨਾਂ ਕਿਸਮਾਂ ਦੀ ਬਿਜਾਈ ਨਵੰਬਰ ਮਹੀਨੇ ਦੇ ਅੰਤ ਤਕ ਕੀਤੀ ਜਾ ਸਕਦੀ ਹੈ , ਜੇ DAP ਪਾਉਣੀ ਹੋਵੇ ਤਾ 55 kg / ਏਕੜ ਅਤੇ ਜੇ 12:32:16 ਖਾਦ ਪਾਉਣੀ ਹੋਵੇ ਤਾ 75-80 ਕਿੱਲੋ /ਏਕੜ ਪਵੇਗੀ ਜੀ। ਧੰਨਵਾਦ।
Punjab
ਅਮਨਦੀਪ ਜੀ , shriram 272 ਕਿਸਮ ਦਾ ਔਸਤ ਝਾੜ 24-26 q /ਏਕੜ ਹੈ ਅਤੇ DBW -222 ਕਿਸਮ ਦਾ ਔਸਤ ਝਾੜ 22.3 q /ਏਕੜ ਹੈ , ਇਹਨਾਂ ਕਿਸਮਾਂ ਦੀ ਬਿਜਾਈ ਨਵੰਬਰ ਮਹੀਨੇ ਦੇ ਅੰਤ ਤਕ ਕੀਤੀ ਜਾ ਸਕਦੀ ਹੈ , ਜੇ DAP ਪਾਉਣੀ ਹੋਵੇ ਤਾ 55 kg / ਏਕੜ ਅਤੇ ਜੇ 12:32:16 ਖਾਦ ਪਾਉਣੀ ਹੋਵੇ ਤਾ 75-80 ਕਿੱਲੋ /ਏਕੜ ਪਵੇਗੀ ਜੀ। ਧੰਨਵਾਦ।
ਸਰ ਕਣਕ ਬੀਜਣ ਤੋਂ ਕਿੰਨਾ ਟਾਈਮ ਪਹਿਲਾਂ ਬੀਜ ਨੂੰ ਸੋਧ ਲੈਣਾ ਚਾਹੀਦਾ ਹੈ
(pb)
Haryana
ਸੁਖਦੀਪ ਜੀ ਤੁਸੀਂ ਕਣਕ ਦਾ ਬੀਜ ਉਸ ਦਿਨ ਵੀ ਸੋਧ ਸਕਦੇ ਹੋ ਜਿਸ ਦਿਨ ਕਣਕ ਬਿਜਨੀ ਹੈ ਤੇ ਜੇ ਤੁਹਾਡੇ ਕੋਲ ਬੀਜ ਜਿਆਦਾ ਹੈ ਤਾਂ ਤੁਸੀ ਹਫਤਾ ਪਹਿਲਾ ਵੀ ਸੋਧ ਸਕਦੇ ਹੋ ਬਸ ਇਸ ਗੱਲ ਦਾ ਧਿਆਨ ਰੱਖਣਾ ਹੈ ਸੋਧਣ ਤੋਂ ਬਾਅਦ ਇਸ ਨੂੰ ਧੁੱਪੇ ਨਾ ਰੱਖੋ ਤੇ ਨਾ ਹੀ ਇਸਨੂੰ ਬਿਜਾਈ ਤੋਂ ਇਕ ਮਹੀਨਾ ਪਹਿਲਾ ਸੋਧੋ ਇਸ ਨਾਲ ਬੀਜ ਦੀ ਉੱਗਣ ਸ਼ਕਤੀ ਤੇ ਮਾੜਾ ਅਸਰ ਪੈਂਦਾ ਹੈ।ਧੰਨਵਾਦ।
sir D A P nahi mill reha is time usde badal vich knak nu kehri khad pa skde aa jehri drill ho ske .asi super di varto kr skde aa te kini kr skde aa
(pb)
Punjab
ranjot ji tusi dap de jga te super di varto kar sakde ho. super vich phosphorus de nal nal calcium te sulphur vi hunda hai. eh super kanak vich 155kilo/acre de hisab nal paun di sifarish kiti jandi hai. dhanwaad.
ਤੁਸੀਂ DAP ਦੀ ਜਗਾ ਤੇ NPK 12/32/16 50 KG ਪਰ ਏਕੜ ਪਾ ਸਕਦੇ ਹੋ
Punjab
ਸੁਖਦੀਪ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
ਸਰ ਸਾਡੀ ਇੱਕ ਮੱਝ ਹੈ ਜੋ ਕਿ ਮੁਰ੍ਹਾ ਨਸਲ ਦੀ ਹੈ। ਉਸ ਨੂੰ ਸੂਈ ਨੂੰ ਇੱਕ ਮਹੀਨਾ ਤੇ 15 ਦਿਨ ਹੋ ਗਏ ਹਨ। ਸੂਣ ਤੋਂ ਪਹਿਲਾਂ ਤੋਂ ਲੈਕੇ ਸੂਣ ਤੋਂ ਕੁਝ ਦਿਨ ਬਾਅਦ ਤੱਕ ਉਹ ਪਿੱਛਾ ਮਾਰਦੀ ਸੀ। ਜੇਰ ਵੀ ਉਸ ਦੇ ਅੰਦਰ ਰਹਿ ਗੲੀ ਸੀ। 3-4 ਦਿਨ ਬਾਅਦ ਜੇਰ ਖੁਦ ਨਿਕਲ ਗਈ । ਹੁਣ ਮੱਝ ਤਾਂ ਠੀਕ ਹੈ ਪਰ ਦੁੱਧ ਤੋਂ ਨਹੀ ਤੁਰ ਰਹੀ। ਦੋਵੇਂ ਟਾਈਮ ਦਾ ਸਿਰਫ਼ 2 kg ਦੁੱਧ ਦਿੰਦੀ ਹੈ। ਕੋਈ ਇਲਾਜ ਦੱਸੋ।
(pb)
ਤੁਸੀ ਉਸ ਨੂੰ Lactomax tablet 10 ਗੋਲੀਆਂ ਰੋਜਾਨਾ 10 ਦਿਨ ਤੱਕ ਦਿਓ ਅਤੇ glactogog ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਕਣਕ ਦਾ ਦਲੀਆ ਬਣਾ ਕੇ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਸ੍ਰੀ ਮਾਨ ਜੀ, ਅਫਰੀਕਨ ਸਰੋਂ ਬੀਜੀ ਹੈ ਜੀ ਪੂਰੀ ਜਾਣਕਾਰੀ ਚਾਹੀਦੀ ਹੈ ਜਿਵੇਂ :- ਕਿ ਪਾਣੀ ਕਦੋਂ ਕਦੋਂ ਲਾਉਣਾ ਹੈ? ਨਦੀਨ ਜਾਂ ਕੋਈ ਬਿਮਾਰੀ ਅਤੇ ਰੋਕਥਾਮ ਜਾ ਕੋਈ ਹੋਰ ਜਾਣਕਾਰੀ ਹੈ ਤਾਂ ਜ਼ਰੂਰ ਦੱਸੋ ਧੰਨਵਾਦ ਸਾਹਿਤ।
(pb)
ਅਫ਼ਰੀਕਨ ਸਰ੍ਹੋਂ ਦੀ ਬਿਜਾਈ ਭਾਰੀ ਰੌਣੀ (10-12 ਸੈਂਟੀਮੀਟਰ) ਤੋਂ ਬਾਅਦ ਕੀਤੀ ਗਈ ਹੋਵੇ ਤਾਂ ਪਹਿਲੀ ਸਿੰਚਾਈ ਤਿੰਨ ਤੋਂ ਚਾਰ ਹਫ਼ਤੇ ਬਾਅਦ ਕਰਨੀ ਚਾਹੀਦੀ ਹੈ। ਇਸ ਨਾਲ ਪੌਦਿਆਂ ਦੀਆਂ ਜੜ੍ਹਾਂ ਡੂੰਘੀਆਂ ਜਾਣਗੀਆਂ ਜੋ ਕਿ ਖਾਦ ਦੀ ਯੋਗ ਵਰਤੋਂ ਲਈ ਜ਼ਰੂਰੀ ਹਨ। ਦੂਸਰਾ ਪਾਣੀ ਫੁੱਲ ਪੈਣ ਤੇ ਦਿਓ ਅਤੇ ਜੇ ਕੋਰਾ ਪੈਣ ਦਾ ਡਰ ਹੋਵੇ ਤਾਂ ਦੂਸਰਾ ਪਾਣੀ ਪਹਿਲਾਂ ਵੀ ਦਿੱਤਾ ਜਾ ਸਕਦਾ ਹੈ। ਬਿਮਾਰੀਆਂ ਤੋਂ ਬਚਾਅ ਲਈ ਤੁਸੀ ਖੇਤ ਦੇ ਆਲੇ ਦੁਆਲੇ ਦੀ ਸਫਾਈ ਰੱਖੋ ਅਤੇ ਬਿਮਾਰੀ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਹੀ ਲੋੜੀਂਦੀ ਸਪਰੇ ਕਰੋ। ਧੰਨਵਾਦ।
ਪਿਆਜ਼ ਦਾ ਬੀਜ਼ ਕਿਧੋ ਮਿਲੁ ਵਧੀਆ ਬੀਜ਼
(pb)
Punjab
ਨਵਿੰਦਰ ਜੀ , PRO 6 , PRO 7 ਪਿਆਜ ਦੀਆਂ ਵਧੀਆ ਕਿਸਮਾਂ ਹਨ , ਪਿਆਜ ਦਾ ਬੀਜ ਲੈਣ ਲਈ ਤੁਸੀ kvk ਫਰੀਦਕੋਟ 01639-253142 ਜਾਂ ਆਪਣੇ ਏਰੀਏ ਦੇ ਚੰਗੇ ਬੀਜ ਵਿਕਰੇਤਾ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।
Maharashtra
bhanwarlal जी , गेहूं की बिजाई नवम्बर महीने तक की जाती है , HI 8663, MACS 2846, NIDW 295 and GW 1189 ,JW 1201,MP 3269 इसकी उन्नत किस्मे है , बिजाई करने से पहले आप बीज को tebuconazol से सोध सकते है , फसल को 110 किल्लो urea ,50 किल्लो DAP और 25 किल्लो MOP खाद डालें , फसल को मौसम के हिसाब से 3 -4 पानी लगते है। धन्यवाद।
ਸਰ, ਮੈਂ ਇਕ ਏਕੜ ਵਿਚ ਕਣਕ ਦਾ ਬੀਜ ਮਿਕਸ ਕਰਕੇ ਬੀਜਣਾ ਹੈ ਸਰ ਤੁਸੀ ਦੱਸੋ ਕਿ ਕਿਹੜਾ ਬੀਜ਼ ਹਾਈਬ੍ਰਿਡ ਰਲਾਂ ਕੇ ਬੀਜਿਆ ਜਾਵੇ ਕਿ ਵੱਧ ਝਾੜ ਆਵੇ
(pb)
ਸੁਖਦੇਵ ਜੀ ,ਕਣਕ ਦਾ ਕੋਈ ਵੀ ਬੀਜ ਰਲਾ ਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਜਿਹੜੀਆਂ ਵੀ ਕਿਸਮਾਂ ਬੀਜਣਾ ਚਾਹੁੰਦੇ ਹੋ ਉਹਨਾਂ ਦਾ ਵਧੀਆ ਝਾੜ ਲੈਣ ਲਈ ਉਹਨਾਂ ਨੂੰ ਅਲੱਗ - ਅਲੱਗ ਹੀ ਬੀਜੋ। ਧੰਨਵਾਦ।
devmedia
(en)
Maharashtra
गुरप्रीत जी , बाजरा खरीफ सीजन की फसल है , PCB 165 , PHBF 1, PCB 164 इसकी किस्मे है ,इसकी बिजाई मार्च से अगस्त तक की जा सकती है , चारे के लिये बीज 6 -8 किलों और अनाज के लिए 1 .5 किल्लो/एकड़ प्रयोग होता है ,बिजाई से पहले 10 टन रूडी की खाद और 22 किल्लो यूरिया / एकड़ खाद डाले। चारे के लिये कटाई सिट्टे निकलते ही शुरू कर ले और अनाज के लिए फसल पूरी पकने पर। धन्यवाद।
आप उन्हें नज़दीकी डॉक्टर से जांच करवाएं जिससे उनकी सही जांच से बीमारी का पता लग सके और सही इलाज हो सके।
Chara.nahi.khata.h
(hn)
Suryadev ji aap iske fever ki janch krwayen jisse iske naa khane ka sahi ptaa lgg ske yadi fever sahi ha fir aap isko Vivliv liquid 50-50ml subah sham, Aptifast tab. 1-1 goli subah sham dena suru kren.
Bimari.isaka.pata.nahi.chal.rha.h
sir agar koi first timer buffelo hai bar bar repeat ho rahi hai aur safed Pani fek rahi hai to kya usse uterine tonic Diya ja sakta hai.
(hn)
Punjab
Manish ji usko aap uterine tonic bhi de skte hai aur uski bachedani mai lixin-iu dwai 3 din bhrwayen aur usko keeper plus powder 30gm rojana 20 din tak den fir agli heat vich mai naye dudh krwa skte hai.
ਬਲਰਾਮ ਜੀ , ਬੂਟੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਬਿਮਾਰੀ ਪੈਣਾ , ਕੋਈ ਸਪਰੇ ਗਲਤ ਹੋ ਜਾਣਾ ਜਾਂ ਜ਼ਿਆਦਾ ਮਾਤਰਾ ਵਿਚ ਹੋ ਜਾਣਾ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਕਿਹੜੀ - ਕਿਹੜੀ ਸਪਰੇ ਕਿੰਨੀ ਮਾਤਰਾ ਵਿਚ ਕੀਤੀ ਹੈ ਤਾਂਕਿ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
ਬਲਰਾਮ ਜੀ , ਬੂਟੇ ਸੁੱਕਣ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਕਿ ਬਿਮਾਰੀ ਪੈਣਾ , ਕੋਈ ਸਪਰੇ ਗਲਤ ਹੋ ਜਾਣਾ ਜਾਂ ਜ਼ਿਆਦਾ ਮਾਤਰਾ ਵਿਚ ਹੋ ਜਾਣਾ , ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਤੇ ਕਿਹੜੀ - ਕਿਹੜੀ ਸਪਰੇ ਕਿੰਨੀ ਮਾਤਰਾ ਵਿਚ ਕੀਤੀ ਹੈ ਤਾਂਕਿ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।
सर जी मेरी भेस के पेशाब करने के बाद अडर के उपरी भाग में सफेद क्षार जेसा हो जाने का कारण बताए ।
(hn)
मेहता जी यह कोई समस्या वाली बात नहीं है यह पानी में थोड़ा बहुत खारापन होने के कारण होता है जिससे जब पशु पिशाब करता है तो उसके लेवे पर या नीचे पिशाब गिरने वाली जगह पर सफेद दाग होने लगते है।
ਸਤਿ ਸ੍ਰੀ ਅਕਾਲ ਜੀ ਸ੍ਰੀਮਾਨ ਜੀ ਕਿਰਪਾ ਕਰਕੇ ਦੱਸਿਆ ਜਾਵੇ ਕਿ ਪਰਾਲੀ ਨੂੰ ਅੱਗ ਲਾਉਣ ਤੋਂ ਬਿਨਾਂ ਹੈਪੀ ਸੀਡਰ ਅਤੇ ਸੁਪਰ ਸੀਡਰ ਵਿੱਚੋਂ ਕਿਸ ਦੀ ਬਿਜਾਈ ਜ਼ਿਆਦਾ ਵਧੀਆ ਰਹਿੰਦੀ ਹੈ । ਸਾਡਾ ਏਰੀਆ ਗੁਰਦਾਸਪੁਰ ਹੈ ਅਸੀਂ ਅਤੇ ਅਸੀਂ ਇਨ੍ਹਾਂ ਵਿੱਚੋਂ ਕਿਸ ਦੀ ਬਿਜਾਈ ਨੂੰ ਤਰਜੀਹ ਦਈਏ ਧੰਨਵਾਦ ਜੀ
(pb)
ਗੁਰਦੇਵ ਜੀ ਹੈਪੀ ਸੀਡਰ ਖੜੀ ਪਰਾਲੀ ਵਿਚ ਕਣਕ ਬੀਜਣ ਦੇ ਕੰਮ ਆਉਂਦਾ ਹੈ। ਇਸ ਲਈ ਇਸਦੀ ਵਰਤੋਂ ਕਰਨ ਤੋਂ ਪਹਿਲਾ ਤੁਹਾਨੂੰ ਖੇਤ ਵਿਚ ਪਈ ਖੁਲੀ ਪਰਾਲੀ ਨੂੰ ਇਕਸਾਰ ਖਿਲਾਰਨਾ ਪਵੇਗਾ। ਪਰਾਲੀ ਖਿਲਾਰਨ ਲਈ ਤੁਸੀਂ ਤਰੰਗਲੀ ਦੀ ਵਰਤੋਂ ਕਰ ਸਕਦੇ ਹੋ ਜਾ ਝੋਨਾ ਵੱਢਣ ਵੇਲੇ ਅਜਿਹੀ ਕੰਬਾਈਨ ਦੀ ਵਰਤੋਂ ਕਰੋ ਜੀਹਦੇ ਪਿੱਛੇ ਪਰਾਲੀ ਖਿਲਾਰਨ ਵਾਲਾ ਯੰਤਰ ਲੱਗਿਆ ਹੋਵੇ। ਪਰ ਸੁਪਰ ਸੀਡਰ ਕਣਕ ਬੀਜਣ ਵੇਲੇ ਖਿਲਰੀ ਹੋਈ ਪਰਾਲੀ ਨੂੰ ਨਾਲ ਦੀ ਨਾਲ ਮਿੱਟੀ ਵਿਚ ਰਲਾਉਂਦਾ ਜਾਂਦਾ ਹੈ। ਧੰਨਵਾਦ।
sir bhains ke Kaan me mavad a rahi hai aur makhya bhi bahut bat Rahi hai to kya is ka use kar sakte hai.
(hn)
Punjab
Manish ji usko aap benthipen-la injection lgwayen aur usko homeopathic dwai septigo ki 10-10 drops din mai 3 varr den aur iss injection 3 din badd dubara lgwa skte hai. isse frak padd jayega.
Sir shriram 303 wheat kito milu ga ji
(pb)
gurpreet ji wheat di variety shriram 303 da beej lain lai tusi vikas kumar (9501410577) nal sampark kar sakde ho. dhanwaad.
ਮੱਝ ਦੇ ਗੋਹੇ ਚੋਂ ਮੁਸ਼ਕ ਆ ਰਿਹਾ ਹੈ। ਮੱਝ ਮਿੱਟੀ ਵੀ ਖਾ ਰਹੀ ਹੈ। ਇੱਸ ਵਾਸਤੇ ਦਵਾਈ ਦੱਸੋ ਅਤੇ ਮੱਝ ਸੂਣ ਵਾਲੀ ਹੈ।
(en)
ਅੰਮ੍ਰਿਤ ਜੀ ਜੇਕਰ ਉਸ ਨੂੰ ਸੂਣ ਵਿੱਚ ਅਜੇ ਮਹੀਨਾ ਹੈ ਤਾਂ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਘੱਟ ਸਮਾਂ ਹੈ ਫਿਰ ਸੂਣ ਤੋਂ 7 ਦਿਨ ਬਾਦ ਗੋਲੀ ਦਿਓ ਬਾਕੀ ਉਸ ਨੂੰ Brotone liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Vitum H liquid 10ml ਰੋਜਾਨਾ ਦੇ ਹਿਸਾਬ ਨਾਲ ਦਿਓ
Sar mushroom bag ke andar safed urli lag gai hai iska koi ilaj batao
(hn)
Dalip ji , iske kai karn ho sakte hai , iski rokthaam ke liye aap room ka taapman jyada na badne de aur indofil M-45 @5ml / L paani ke hisab se shidkav kre . Dhnyavad
ਇਹ ਮੱਝ ਕਹਿੜੀ ਨਸਲ ਦੀ ਹੈ।
(pb)
Punjab
ਸਨਦੀਪ ਜੀ ਇਹ ਦੇਸੀ ਮੁਰਾਹ ਕ੍ਰੋਸ ਨਸਲ ਦੀ ਹੈ