Punjab
Search
Hello sir g,mai pusha c ke seed original hA wheat DBW 222 ?
(en)
Sunny ji , jihda seed tuci purchase kita hai ih DBW 222 da TL seed hai jisda matlab ih hunda hai ki tuci ih beej seed bnon vali firm de bhrose te khreed rahe ho ate isdi purity bare seed bnon vali firm hi tippani kar sakdi hai ji . Dhanwad .
Bhotia dog haridwar mai kaha milega ?
(hn)
Punjab
Mohd ji aap dog lene ke liye Gill Dog Kennel Address: Rampur Rd, Haldwani, Uttarakhand 263153 Phone: 075002 31767 se sampark kr skte hai
ਜਸਵੀਨ ਜੀ , ਤੁਹਾਡੀ ਫਸਲ ਨੂੰ ਠੂਠੀ ਰੋਗ ਹੈ , ਜੋ ਇਕ ਵਿਸ਼ਾਣੂ ਰੋਗ ਹੈ , ਅਤੇ ਚਿੱਟੀ ਮੱਖੀ ਰਾਹੀਂ ਫੈਲਦਾ ਹੈ , ਜੇ ਇਹ ਰੋਗ ਤੁਹਾਡੇ ਖੇਤ ਵਿਚ ਕੁਝ ਬੂਟਿਆਂ ਤੇ ਹੀ ਹੈ ਤਾਂ ਤੁਸੀ ਇਹਨਾਂ ਪੁੱਟ ਕੇ ਨਸ਼ਟ ਕਰੋ , ਜੇਕਰ ਇਹ ਰੋਗ ਕਾਫੀ ਫੈਲ ਗਿਆ ਹੈ ਤਾਂ ਤੁਸੀ , ਪਾਥੀਆਂ ਦੇ ਪਾਣੀ ਜਾਂ ਖੱਟੀ ਲੱਸੀ ਦੀ ਸਪਰੇ ਕਰ ਸਕਦੇ ਹੋ , ਇਸ ਰੋਗ ਦੀ ਰੋਕਥਾਮ ਲਈ ਟਾਕਰਾ ਕਰਨ ਵਾਲੀ ਕਿਸਮ ਜਿਵੇ ਕਿ CH -27 ਦੀ ਕਾਸ਼ਤ ਕਰਨੀ ਚਾਹੀਦੀ ਹੈ। ਧੰਨਵਾਦ।
Tibati mastif dog haridwar mai khaa mil skta hai ?
(hn)
Punjab
Mohd ji aap dog lene ke liye Gill Dog Kennel Address: Rampur Rd, Haldwani, Uttarakhand 263153 Phone: 075002 31767 se sampark kr skte hai
Barseem bijn lyi khet tyaar kita c upar miih pe gya hun kuch din baad barseem bijya jao jan fir dobara vhona pao ?
(en)
Gurjot ji , jekr tuhaade khet vich nadena di jyada smasya nahi aondi ta tuci jmeen nu bina vaahe pani laa k paani vich berseem de beej da shitta de sakde ho ate jekr tuhade khet vich nadeena di dikkat jyada aondi hai ta tuhanu khet nu dubara vaah lena chahida hai g. Dhanwad .
Hlo sir meri majj no 28 Oct no 8 month lgna aje pr oh 2 dina to thna vich dudh utaar rhi aaa esda ki karn aa . Phla v meria 2 majja lgde 9 month so pyiaa c te bache v mr gye c. es krke puch riha v eh eme kio ho riha te esda koi solution dsso . me osno feed vich bss kanak makki te guli danda hi de riha ha ?
(pb)
Punjab
Satnam ji tuci iss nu Panjeeri powder 100gm rojana dena suru kro ehh unicell pharma pvt. company da product hai.
Satnam ji tuci uss nu Duraprogen injection 750mg lgwao ate usde blood da sample laa ke brucellosis bimari di janch krwao.
Dbw187 गेहूं कहां मिलेगा ?
(hn)
संजय जी DBW-187 का बीज आप अपने पास के Certified Seed Store से खरीद सकते हो।
ਗਾ ਜੋਰ ਲਾ ਕੇ ਪਿਸਾਬ ਥੋੜਾ ਥੋੜਾ ਕਰਦੀ ਹੈ ਹਲ ਦਸੋ ਜੀ ?
(pb)
Punjab
ਤੁਸੀ ਉਸ ਨੂੰ Metro 400mg tablet 5-5 ਸਵੇਰੇ ਸ਼ਾਮ ਅਤੇ Lasix tablet 5-5 ਸਵੇਰੇ ਸ਼ਾਮ ਦਿਓ ਅਤੇ 3 ਦਿਨ ਤੱਕ ਦਿੰਦੇ ਰਹੋ ਇਸ ਨਾਲ ਫਰਕ ਪੈ ਜਾਵੇਗਾ
How to make vegetables compost ?
(en)
Rajasthan
Arun , to make compost manure you have to first dig the pit in backyard. Then you can fill the pit with the vegetable organic waste which is collected from kitchen. After filling the pit you can cover it with polythene sheet and allow it to decompose for minimum 30 days. After that you can use it in plants, crops, etc. Thank you.
ਕਣਕ ਦੀ ਪੂਸਾ ਤੇਜਸ ਕਿਸਮ ਦੀ ਜਾਣਕਾਰੀ ਦਿਓ ਜੀ। ਇੱਸ ਝਾੜ ਕੀ ਹੈ। ਪਾਣੀ ਕਿੰਨੇ ਲੈਦੀ ਹੈ ?
(en)
Punjab
ਅਮ੍ਰਿਤਪਾਲ ਜੀ , ਪੂਸਾ ਤੇਜਸ ਕਿਸਮ ਦੀ ਬਿਜਾਈ ਦਾ ਸਹੀ ਸਮਾਂ 15 ਅਕਤੂਬਰ ਤੋਂ ਸ਼ੁਰੂ ਹੋ ਜਾਂਦਾ ਹੈ , ਇਸ ਕਿਸਮ ਦਾ ਝਾੜ 22-23 q /ਏਕੜ ਹੈ , ਇਹ ਕਿਸਮ ਪਾਸਤਾ ਬਣਾਉਣ ਦੇ ਲਈ ਢੁਕਵੀਂ ਹੈ , ਫ਼ਸਲ ਕਿੰਨੇ ਪਾਣੀ ਲੈਂਦੀ ਹੈ , ਇਹ ਮੌਸਮ ਤੇ ਨਿਰਭਰ ਕਰਦਾ ਹੈ ਪਰ ਆਮ ਤੌਰ ਤੇ ਕਣਕ ਦੀ ਫ਼ਸਲ 3-5 ਪਾਣੀ ਲੈਂਦੀ ਹੈ। ਧੰਨਵਾਦ।
Duckweed ਬਾਰੇ ਵਿਸਥਾਰ ਨਾਲ ਜਾਣਕਾਰੀ ਦਿਓ ਜੀ। ਇੱਸ ਦੇ ਕੀ ਫਾਇਦੇ ਹਨ ਅਤੇ ਕੀ ਇਹ ਪਸ਼ੂਆਂ ਨੂੰ ਚਾਰ ਦੇ ਤੌਰ ਤੇ ਪਆ ਸਕਦੇ ਹਾਂ ?
(en)
ਅਮ੍ਰਿਤਪਾਲ ਜੀ , Duckweed ਇਕ ਤਲਾਬੀ ਅਤੇ ਸਾਫ਼ ਪਾਣੀ ਉਪਰ ਬਣਨ ਵਾਲੀ ਜਿਲਬ ਹੈ ਜਿਸਨੂੰ ਮਨੁੱਖਾਂ ਅਤੇ ਜਾਨਵਰਾਂ ਦੀ ਖੁਰਾਕ ਦੇ ਤੌਰ ਤੇ ਵਰਤਿਆ ਜਾਂਦਾ ਹੈ। ਇਸ ਦੀ ਖੇਤੀ ਲਈ ਇਸਦਾ ਬੀਜ ਕਿਸੇ ਸਾਫ਼ ਪਾਣੀ ਦੇ ਤਲਾਬ ਵਿੱਚੋ ਲਿਆ ਜਾ ਸਕਦਾ ਹੈ, 50 ਤੋਂ 100 ਫਲੀਆਂ ਇਸ ਦੀ ਕਾਸ਼ਤ ਲਈ ਬਹੁਤ ਹੁੰਦੀਆਂ ਹਨ ਅਤੇ ਇਹਨਾਂ ਵਿੱਚ ਜਲਦੀ ਹੀ ਵਾਧਾ ਹੋ ਜਾਂਦਾ ਹੈ। ਇਸ ਦੀ ਕਾਸ਼ਤ ਪਲਾਸਟਿਕ ਟਰੇ (30 x 36 cm) ਅਤੇ ਟੈਂਕਰ (5 ਇੰਚ ਡੂੰਗੀ 18 ਇੰਚ ਲੰਬਾਈ ਅਤੇ 12 ਇੰਚ ਚੌੜੀ) ਜਾਂ ਮਲਟੀਲੈਵਲ ਕੰਪਾਰ੍ਟਮੈਂਟ ਬਣਾ ਕੇ ਕੀਤੀ ਜਾ ਸਕਦੀ ਹੈ।Duckweed ਦੀ ਖੇਤੀ 15-35 ਡਿਗਰੀ ਤਾਪਮਾਨ ਨਾਲ ਪਾਣੀ ਦੀ 6.5 ਤੋਂ 7.5 pH ਤੇ ਕੀਤੀ ਜਾ ਸਕਦੀ ਹੈ।ਇਸ ਨੂੰ ਚੰਗੇ ਵਾਧੇ ਲਈ 8-10 ਘੰਟੇ ਲਈ ਸੂਰਜ ਦੀ ਰੋਸ਼ਨੀ ਦੀ ਜਰੂਰਤ ਪੈਂਦੀ ਹੈ। Duckweed ਨੂੰ ਵੱਧਣ ਲਈ 10 ਦਿਨ ਲੱਗਦੇ ਹਨ ਅਤੇ ਇਸ ਲਈ ਟਰੇ ਦੇ ਪਾਣੀ ਨੂੰ ਇੱਕ ਹਫ਼ਤੇ ਬਾਅਦ ਬਦਲਿਆ ਜਾਂਦਾ ਹੈ। ਇਸਨੂੰ ਪਾਣੀ ਤੋਂ ਅਲੱਗ ਕਰਨ ਦੇ ਲਈ ਇਸਨੂੰ ਕੱਪੜ ਛਾਣ ਕਰੋ ਅਤੇ ਇਸ ਤੋਂ ਬਾਅਦ ਇਹ ਮਨੁੱਖਾਂ ਅਤੇ ਜਾਨਵਰਾਂ ਦੇ ਖਾਣ ਲਈ ਤਿਆਰ ਹੋ ਜਾਂਦਾ ਹੈ।ਧੰਨਵਾਦ।
ਮਿਰਚਾਂ ਚ ਫੁੱਲ ਨਹੀਂ ਆ ਰਿਹਾ। ਕੀ ਉਪਾਅ ਕੀਤਾ ਜਾਵੇ ਜਿਸ ਨਾਲ ਫੁੱਲ ਲੱਗਣ ਲੱਗ ਜਾਣ ?
(en)
ਅਮ੍ਰਿਤਪਾਲ ਜੀ , ਤੁਸੀ ਫੁੱਲਾਂ ਨੂੰ ਝੜਨ ਤੋਂ ਰੋਕਣ ਲਈ NAA @4ml /L ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Madhya Pradesh
ਕੀ ਇੱਸ ਜਗ੍ਹਾ ਇਫਕੋ ਦਾ ਸਾਗਰਿਕਾ ਦੀ ਵਰਤੋਂ ਕਰ ਸਕਦੇ ਹਾਂ।
ਅਮ੍ਰਿਤਪਾਲ ਜੀ ,NAA ਇਕ ਗਰੋਥ ਪ੍ਰੋਮਟਰ ਹੈ , ਤੇ ਫੁੱਲ ਝਾੜਾਂ ਦੀ ਰੋਕਥਾਮ ਲਈ ਖਾਸ ਤੌਰ ਤੇ ਸਿਫਾਰਿਸ਼ ਕੀਤਾ ਜਾਂਦਾ ਹੈ , SAGARIKA ਵਿਚ ਕਾਫੀ ਤੱਤ ਅਤੇ ਗਰੋਥ ਪ੍ਰੋਮਟਰ ਹੁੰਦੇ ਹਨ ਅਤੇ ਬੂਟੇ ਦੀ ਸਰਵਪੱਖੀ ਵਾਧੇ ਲਈ ਉਪਯੋਗੀ ਹੈ , ਜੇਕਰ ਤੁਹਾਡੇ ਕੋਲ SAGARIKA ਹੀ ਉਪਲਬਧ ਹੈ ਤਾਂ ਤੁਸੀ ਇਸ ਦੀ ਸਪਰੇ ਵੀ ਕਰ ਸਕਦੇ ਹੋ। ਧੰਨਵਾਦ।
pearl millet ?
(en)
Hardeep ji , kirpa kar ke apna swaal visthaar naal pucho ki tuhanu pearl millet baare ki jaankari chahidi hai ta jo tuhanu us hisaab nal sahi jaankari ditti jaa ske . Dhanwad .
ਕੋਈ ਵੀ ਕੈਮੀਕਲ (Pesticide, Fungicide, Herbicide ) ਦੀ ਫਸਲਾ ਉਪਰ ਮਾਤਰਾ( Dose ) ਨਿਰਧਾਰਤ ਕਰਨ ਦਾ ਫਾਰਮੂਲਾ ਕੀ ਹੈ ?
(pb)
ਰਾਜਵੀਰ ਜੀ , Pesticide, Fungicide, Herbicide ਦੀ dose ਖੇਤੀਬਾੜੀ ਯੂਨੀਵਰਸਟੀਆਂ ਅਤੇ ਕੰਪਨੀਆਂ ਵੱਲੋਂ ਦਵਾਈਆਂ ਦੇ active ingredient ਅਨੁਸਾਰ ਅਲੱਗ -ਅਲੱਗ ਫ਼ਸਲਾਂ ਦੀ ਟੈਸਟਿੰਗ ਦੇ ਅਧਾਰ ਤੇ ਨਿਰਧਾਰਿਤ ਕੀਤੀ ਜਾਂਦੀ ਹੈ , ਇਸ ਲਈ ਕਈ ਵਾਰ ਇਕ pesticide ਦੀ dose ਅਲੱਗ -ਅਲੱਗ ਫ਼ਸਲ ਤੇ ਵੱਖਰੀ ਹੁੰਦੀ ਹੈ, ਇਹ ਕੰਮ ਵਿਚ ਕਾਫੀ ਸਮਾਂ , ਤਜੁਰਬਾ ਅਤੇ ਮੇਹਨਤ ਲੱਗਦੀ ਹੈ , ਸੋ ਆਪ ਜੀ ਜਿੰਨੀ dose ਜਿਸ ਫਸਲ ਤੇ ਸਿਫਾਰਿਸ਼ ਕੀਤੀ ਜਾਂਦੀ ਹੈ , ਉਸ ਅਨੁਸਾਰ ਹੀ ਸਪਰੇ ਕਰੋ। ਧੰਨਵਾਦ।
Sir kanak li 45 kilo beej ka kitnask lai ki pona chida haa ?
(pb)
कुलजीत जी आप chloropyrifos 180ml 45kg बीज पर लगा कर बिजाई कर सकते हैं।
sir basmati 1121 de price kitna aa ?
(pb)
Punjab
inderdeepak ji basmati upar MSP nahi hundi te ehdi khreded vi private hundi hai so esda rate tuhadi mandi te basmati di quality upar nirbhar karda hai. vaise esda rate 3000-3300 rupay/prati quintal takk chal reha hai. dhanwaad .
sir dairy farming de bare koi rasala milu padan li and kitho milu ?
(pb)
Punjab
tuci dairy farming lai books ja rasale len lai GADVASU ludhiana vich jaa skde ho uthe kisan suchna kendar vich ja ke apne pasnd dia books leya skde ho tuci pashu di seht sambhal ate palan sabandhi sifarsha wali book khrid skde ho jiss vicho sari jankari mill jawegi.
ਸਤਿ ਸ੍ਰੀ ਆਕਾਲ ਜੀ ਮਾਹਰ ਸਹਿਬਾਣ ਮੈਂ ਅਜੋਲਾ ਦੀ ਖ਼ੇਤੀ ਕਰਨੀਂ ਚਾਹੁੰਦਾ ਹਾਂ ਜੀ ਅਜੌਲਾ ਦੀ ਖ਼ੇਤੀ ਸਭ ਤੋਂ ਵਧੀਆ ਵਰਾਇਟੀ ਕਿਹੜੀ ਹੈਂ ਜੀ ਤੇ ਇਹਦਾ ਬੀਜ ਪੰਜਾਬ ਵਿੱਚੋਂ ਕੀ ਰੇਟ ਤੇ ਕਿਸ ਜਗ੍ਹਾ ਤੌ ਮਿਲੂਗਾ ਜੀ ?
(pb)
ਗੁਰਲਾਲ ਜੀ ,ਅਜੋਲਾ ਪਾਣੀ ਵਿੱਚ ਪੈਦਾ ਹੋਣ ਵਾਲੀ ਨੀਲੇ-ਹਰੇ ਰੰਗ ਦੀ ਐਲਗੀ ਹੈ । ਅਜੋਲਾ ਵਿੱਚ ਸਧਾਰਨ ਚਾਰੇ ਜਾਂ ਘਾਹ ਦੀ ਤੁਲਨਾ ਵਿੱਚ 25% ਤੋਂ 35% ਪ੍ਰੋਟੀਨ ਅਤੇ ਨਾਲ ਹੀ ਲੋਹੇ, ਕਾੱਪਰ, ਮੈਗਨੀਸ਼ੀਅਮ ਦਾ ਅਨੁਪਾਤ ਵੀ ਵਧੀਆ ਹੁੰਦਾ ਹੈ। ਪ੍ਰਤੀ ਪਸ਼ੂ 2-2.5 ਕਿੱਲੋ ਅਜੋਲਾ ਨਿਯਮਿਤ ਰੂਪ ਨਾਲ ਦਿੱਤਾ ਜਾ ਸਕਦਾ ਹੈ। ਜੋ ਪੂਰਕ ਪਸ਼ੂ ਖੁਰਾਕ ਦਾ ਕੰਮ ਕਰ ਸਕਦਾ ਹੈ। ਮੁਰਗ਼ੀਆਂ ਦੀ ਖ਼ੁਰਾਕ ਵਜੋਂ ਵਰਤ ਸਕਦੇ ਹੋ ।ਤੁਸੀ ਅਜੋਲਾ ਦੇ ਬੀਜ ਲੈਣ ਲਈ Black King Agro Farm:- 6239433041 ਨਾਲ ਸੰਪਰਕ ਕਰ ਸਕਦੇ ਹੋ। ਇਹ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ ਅਤੇ ਇਹ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਮਦਦ ਕਰਦਾ ਹੈ। ਧੰਨਵਾਦ
ਹਰਵਿੰਦਰ ਸਿੰਘ ਜੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ
karele ki buvai is mhine (25oct ke bad me)me kar sakte hai ?
(hn)
Maharashtra
Fefar ji , kirpya aap visthaar se btaaye ki aap kis fasal ki buvai ke baare me puch rhe hain , ta ki aapko sahi jankaari de ja ske , Dhnyavad.
Gujarat
Bitter gourd
Maharashtra
Fefar ji , Bitter gourd ki fasal sardi nahi shar sakti , iski ageti bijai ke liye aap december me polythene sheet ke neeche nursery beej sakte hai aur february mein taapman bad jane ke baad me use khet me lgga sakte hai . Dhnyavad .
ਗੱਬਣ ਬੱਕਰੀਆਂ ਦੀ ਡੀਵਾਰਮਿੰਗ ਸੂਣ ਤੋਂ ਕਿੰਨੇ ਦਿਨ ਪਹਿਲਾਂ ਜਾਂ ਸੂਣ ਤੋਂ ਕਿੰਨੇ ਦਿਨ ਬਾਅਦ ਕਰਨੀ ਜ਼ਰੂਰੀ ਹੈ ?
(pb)
Punjab
ਗੁਰਜੀਤ ਜੀ ਤੁਸੀ ਗੱਭਣ ਬੱਕਰੀ ਨੂੰ ਸੂਣ ਤੋਂ 1 ਮਹੀਨੇ ਪਹਿਲਾ ਜਾਂ ਸੂਣ ਤੋਂ 1 ਮਹੀਨਾ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਅਤੇ ਫਿਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ
ਓਕੇ ਸ਼ਰਮਾ ਜੀ
Punjab
ਸੂਣ ਬਾਅਦ ਵਿੱਚ ਦੋ ਮਹੀਨੇ ਵਿੱਚ ਡੀਵਾਰਮਿੰਗ ਕਰਨੇ ਚਾਹੀਦੇ ਹੈ, ਫੀਡ ਘਰ ਵਿੱਚ ਤਿਆਰ ਕਰਨ ਚਾਹੀਦੇ ਹੈ
sir ਫਸਲ ਦਾ ਪ੍ਰਤੀ ਕਿੱਲੇ ਦਾ ਝਾੜ ਕਿਵੇਂ ਪਤਾ ਕਰੇ ?
(pb)
ਗੁਰਬੀਰ ਜੀ , ਜੇਕਰ ਤੁਸੀ ਇਕ ਏਕੜ ਦਾ ਔਸਤ ਝਾੜ ਪਤਾ ਕਰਨਾ ਹੈ ਤਾਂ ਤੁਸੀ ਆਪਣੇ ਕੁੱਲ ਝਾੜ ਨੂੰ ਕੁੱਲ ਜਮੀਨ ਨਾਲ ਭਾਗ ਕਰ ਸਕਦੇ ਹੋ ਅਤੇ ਜੇਕਰ ਤੁਸੀ ਇੱਕ ਕਿੱਲੇ ਦਾ ਅਲੱਗ ਤੋਂ ਝਾੜ ਪਤਾ ਕਰਨਾ ਹੈ ਤਾਂ ਤੁਹਾਨੂੰ ਇਸ ਦੀ ਫ਼ਸਲ ਨੂੰ ਅਲੱਗ ਵੱਢਣਾ ਅਤੇ ਤੋਲਣਾ ਪਵੇਗਾ ਜੀ। ਧੰਨਵਾਦ।
Punjab
Keda wheat, rice polish,
gurjinder ji kirpa kar ke apna swal visthar vich daso tan jo tuhanu us mutabik sahi jankari diti jaa sake. dhanwaad.
pyaz ka nursery ko kahi se direct kharid sakte hai ky or usko laga sakte hai kya ?
(en)
Maharashtra
phalguni ji , aap pyaaj ki paud apne area ke vegetable nursery se khareed sakte hai aur december -january mein khet me lgaa sakte hai . dhnyavad .
Sri muktsar sahib dist. Ch fig Di farming lai contact no. deo g ?
(pb)
Navsangeet ji , muktasr dist vich fig farming koi vi farmer commercial level te nahi kar riha hai , kirpa kar ke tuci ih dasso ki tuhaanu fig baare ki jaankari chahidi hai , tuhanu us hisaab nal sari jaankari de ditti javegi . Dhanwad .
Sir majh da tempreture low ho janda 5 mnth di ਗੱਭਣ a koi paka hall daso ji ?
(pb)
Punjab
jekar pashu da temperature ghat hunda hai fir doloban plus vet 15ml, avil inj 10ml, enrofloxacin inj 10ml ate tinacal injection 15ml lagwao ate jdo ohh changi trah thik ho jawe fir tuci uss nu calcimust gold liquid 50ml rojana de skde ho ate 1 litre tak pilaa skde ho ate jekar dudh dindi hai tan jddo tak dudh dindi ha uddo tak de skde ho.
Sir ਝੋਟੀ a 2.5 ਸਾਲ ਦੀ 2 ਦਿਨ ਤੋ chitea motea ਤਾਰਾਂ ਕਰਦੀ ਆ ਹੁਣ ai krwia ke nahi ਜਾ ਕੋਈ dwai piea daseo sir ?
(pb)
ਨਰਿੰਦਰ ਜੀ ਤੁਸੀ ਅਜੇ ਉਸ ਨੂੰ AI ਨਾ ਕਰਵਾਓ ਉਸ ਨੂੰ Agrimin ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਜਦੋ ਅਗਲੀ ਵਾਰ ਸਾਫ ਪਾਣੀ ਵਰਗੀਆਂ ਤਾਰਾ ਕਰਦੀ ਹੈ ਫਿਰ ਤੁਸੀ ਨਵੇਂ ਦੁੱਧ ਕਰਵਾ ਸਕਦੇ ਹੋ
Cluster bean ?
(en)
Sorav g kripa aap apna swal visthar nall pucho tnki tuhanu poori jankari diti ja ske....
Punjab
ਗੁਰਜਿੰਦਰ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਧੰਨਵਾਦ।
सर मेरे 1बीघा खेत में करेला लगा है इसमें कीड़ा लगा है जिसके कारण करेला पीला पड़ रहा है आप से निवेदन है की उचित सलाह दे ?
(hn)
Uttar Pradesh
शोएब जी यह फ़ल की मक्खी के हमले के लक्षण लग रहे है। प्रभावित फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर सप्ताह के अंतराल पर स्प्रे करें। फैनवेलरेट की स्प्रे के बाद 3-4 दिन बाद फल की तुड़ाई करें।धन्यवाद।
सर मेरे 1बीघा खेत में करेला लगा है इसमें कीड़ा लगा है जिसके कारण करेला पीला पड़ रहा है आप से निवेदन है की उचित सलाह दे ?
(hn)
Uttar Pradesh
शोएब जी यह फ़ल की मक्खी के हमले के लक्षण लग रहे है। प्रभावित फलों को खेत में से बाहर निकालें और नष्ट कर दें। फैनवेलरेट 80 मि.ली को 150 लीटर पानी में मिलाकर सप्ताह के अंतराल पर स्प्रे करें। फैनवेलरेट की स्प्रे के बाद 3-4 दिन बाद फल की तुड़ाई करें।धन्यवाद।
Punjab
ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ 13 ਤੋਂ 14 ਲੀਟਰ ਤੱਕ ਰਿਕਾਰਡ ਹੈ
veer g distic ferozpur halka guruharsha jameen retli kuj chikni jani k mix hae g ess wich khrei saro k bjajee karee g tee khrea toreaaa k bajee kare g best kesmaa dassna g ?
(pb)
Lakhbeer ji , tuci saron dia kisma jive ki pioneer 45 S 46 , RCH 1 , PHR 126 ate toria dia kisma TL 17 ate TL 15 di bijai kar skde ho ji , ih kisma darmeani jmeen lai dhukvian han . Dhanwad .
ਕਣਕ ਉਪਰ ਰੈਕਸਿਲ treatment ਦਾ ਕੀ ਫਾਇਦਾ ਹੈ? ਕਿਹੜੀਆਂ ਬਿਮਾਰੀਆਂ ਦੀ ਰੋਕਥਾਮ ਹੁੰਦੀ ਹੈ? ਪੂਰੀ ਜਾਣਕਾਰੀ ਦਿਓ ਜੀ ?
(pb)
ਹਰਮਨ ਜੀ ਕਣਕ ਦੇ ਬੀਜ ਨੂੰ raxil ਦੀ ਦਿਵਾਈ ਨਾਲ ਬੀਜ ਉਪਚਾਰ ਕਰਨ ਨਾਲ ਉੱਲੀ ਨਾਸ਼ਕ ਬਿਮਾਰੀਆਂ ਜੋ ਮਿੱਟੀ ਵਿਚ ਹੁੰਦੀਆਂ ਹਨ ਉਹਨਾਂ ਤੋਂ ਬਚਾਵ ਹੁੰਦਾ ਹੈ। ਕਣਕ ਵਿਚ ਬਿਮਾਰੀਆਂ ਜਿਵੇ ਕਾਂਗਿਆਰੀ , ਸਿੱਟੇ ਤੇ ਪੱਤਿਆਂ ਦੀ ਕਾਂਗਿਆਰੀ, ਆਦਿ ਦੀ ਰੋਕਥਾਮ ਲਈ ਬੀਜ ਉਪਚਾਰ ਕੀਤਾ ਜਾਂਦਾ ਹੈ। ਧੰਨਵਾਦ।
Sarso Giriraj ki upaj kya h ?
(hn)
Maharashtra
LP ji Sarso Giriraj variety ki average upaj 7-8 quintal prati acre ki hai. Dhanywad.
stomp te stomp extra kehre kehre nadeen nahi hon dindi poori jankari deo g .Te eh use kive kive hundi hai ?
(pb)
harman ji stomp te stomp extra mukh tor te motha, deela, swank , swanki, te gulli danda di roktham lai sifarish kiti jandi hai. stomp vich pendimethalin salt 30% hai te stomp xtra vich eh salt 38.7% hai . tan kr k stomp di dose 1litre prati acre te stomp xtra di dose 750ml/acre nu 200 litre paani vich ghol ke spray karn di sifarish kiti jandi hai dhanwaad
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਗੁਰਜਿੰਦਰ ਜੀ ਤੁਸੀਂ ਬਰਸੀਮ ਵਿਚ ਬਾਕੀ ਸਭ ਫਸਲਾਂ ਜਿਵੇ ਰਾਈ ਘਾਹ, ਤਾਰਾਮੀਰਾ , ਸਰੋਂ, ਸੌਂਫ ਤਾਂ ਬੀਜ ਸਕਦੇ ਹੋ ਪਰ ਲਸਣ ਨਹੀਂ ਬੀਜ ਸਕਦੇ। ਧੰਨਵਾਦ।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਕਿੰਨੂ ਦੇ ਬੂਟੇ ਦੇ ਪੱਤੇ ਇਸ ਤਰ੍ਹਾਂ ਹੋਣ ਦਾ ਕੀ ਕਾਰਨ ਹੈ ਜੀ ਇਸ ਸਬੰਧੀ ਜਾਣਕਾਰੀ ਅਤੇ ਇਲਾਜ ਦੱਸਿਆ ਜਾਵੇ ਜੀ ?
(pb)
ਰਵਿੰਦਰ ਜੀ ਕਿਨੂੰ ਦੇ ਬੂਟੇ ਵਿਚ ਤੱਤਾਂ ਦੀ ਕਮੀ ਦੇ ਲੱਛਣ ਲੱਗ ਰਹੇ ਹਨ। ਬੂਟੇ ਦੇ ਪੱਤੇ ਪੀਲੇ ਹੋਣਾ nitrogen ਦੀ ਕਮੀ ਦੇ ਲੱਛਣ ਹੁੰਦੇ ਹਨ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Today mustard price ?
(en)
Punjab
Yuvraj ji Mustard da MSP, Rs. 5050 prati quintal da hai. Baki mandi de hisab nal alag alag rate ho sakda hai. Dhanwad.
sir 5 month di vachi aa oh 2 din to pathe ni kha rahi osnu mlapa wali dwai vi de diti te liver tonic vi de reha 30 ml rojana dr to check karwai c isne bukhar dasiya te enj laga dite fer vi fark nhi paia kala milk pendi aa ?
(pb)
Punjab
Rajveer ji tuci uss nu vdia matra vich dudh pilande rho baki ehh fever de treatment badd thodi bhukhh ghat jndi hai tuci uss nu livertonic 20ml rojana de hisab nal dinde rho.
dr Sahib majh nu suon ch 1month reh gai ohnu vitam h de reha 3 month to hun os nu tare mire da teel de sakde aa tare mire de teel de ki labh ne te es nu den di vidi kis tra hai dhanwad ?
(pb)
tuci uss nu tara mira tel ja sidha tara mira chtta skde ho tuci 50ml tak tel pila skde ho iss nal sarir di chamk bnni rehndi hai, chichra ton bacha rehnda ha baki jekar vaise sidha tara mirra pashu nu chtana ha fir 50gm rojana de hisab nal de skde ho ate tel tuci 2-2 din de frak nal pila skde ho baki vdhia hara chara ate feed deo ate uss nu metabolite powder rojana 1 pouch dena suru kro isda rojana 1 pouch dena suru kro.
Majj soi nu 6 din hoge dhud ght piche sue 14 kg dhud c atki 7 kg msa e ki pyi majj nu v dhud wd je jerr v vdia pyi soi v sukhi e sb shi. Bt dhud ni wd da koi Desi dwi dso plz dalia pyi jne nl ki add kri v vdia dhud te aje plz sir ?
(pb)
Punjab
Kavin ji tuci uss nu rojana 30-35kg hara chara, 5-6 kg suka chara mix krke khilao ate uss nu 1kg kanak da dalia, 250gm gurr changi trahh pkka ke fir thoda thnda krke uss vich 100ml saro da tel mix krke 5-7 din khilao ate uss nu anabolite liquid 100ml rojana ate Glactogog powder 30gm rojana de skde ho baki uss nu vdhia company di feed deo.
ਸਰ, ਡੇਹਰੀ ਫਾਰਮੀਗ ਦੀ ਟ੍ਰੇਨਿੰਗ ਕਰਨ ਤੇ ਕਿੰਨੀ ਫੀਸ ਲੱਗਦੀ ਹੈ ?
(pb)
Punjab
ਲਭਪ੍ਰੀਤ ਜੀ ਜੇਕਰ 2 ਹਫਤਿਆਂ ਵਾਲੀ ਟ੍ਰੇਨਿੰਗ ਕਰਦੇ ਹੋ ਫਿਰ ਲਗਭਗ 1000 ਰੁਪਏ ਅਤੇ ਜੇਕਰ 4 ਹਫਤਿਆਂ ਦੀ ਕਰਦੇ ਹੋ ਫਿਰ 5000 ਰੁਪਏ ਫੀਸ ਹੈ ਬਾਕੀ ਤੁਹਾਨੂੰ ਨਜ਼ਦੀਕੀ ਸੈਂਟਰ ਤੋਂ ਸਾਰੀ ਜਾਣਕਾਰੀ ਮਿਲ ਜਾਵੇਗੀ
Sir/maidam Hmare dhan ki fasl. Me ye kya hua hai isme anaj bhar rha hai sir plzzz btaye ?
(hn)
Maharashtra
Alok ji dhan ki fasal mein hopper ke hamle ke lashan lag rahe hai. Iski roktham ke liye ap Dinotefuran 20% SG@60-80gram prati acre ke hisab se spray kar sakte hai. Apki fasal blb ke hamle ke lashan bi lag rahe hai. Par ab iska koi ilaj nahi hai. Iski roktham ke liye Copper oxychloride@3gram prati 1 litre pani ke hisab se spray ki jati hai. Iski spray fasal ke gobh mein aane se pehle ki jati hai. Dhanywad.
ਗਾਵਾਂ ਚੋਣ ਵਾਲੀ ਸਸਤੀ ਤੇ ਵਧੀਆ ਮਸ਼ੀਨ ਕਿਹੜੀ ਹੈ ਇਸ ਦੀ ਕੀਮਤ ਹੈ ਇਹ ਕਿਥੋਂ ਮਿਲੇ ਗੀ ?
(pb)
Punjab
ਤੁਸੀ ਦੁੱਧ ਚੋਣ ਵਾਲੀ ਮਸ਼ੀਨ ਲੈਣ ਲਈ Vansum Pvt.Ltd. 9811104804, Solutions packing machine 9569010005 , Milkwell Milking machine 9416003826 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਹੀ ਕੀਮਤ ਦੀ ਜਾਣਕਾਰੀ ਵੀ ਹੋ ਜਾਵੇਗੀ
ਸਤਿ ਸ੍ਰੀ ਅਕਾਲ ਸਰ ਜੀ,10ਵੇਂ ਸੂਏ ਮੱਝ ਹੈ ਪਿਛਲੇ ਸਾਲ ਡੇਢ ਸਾਲ ਤੋਂ 2 ਕ ਮਹੀਨੇ ਬਾਅਦ ਉਸ ਦਾ ਟੈਂਪਰੇਚਰ ਲੋ ਹੋ ਜਾਂਦਾ ਹੈ ਸਿਹਤ ਵੀ ਵਧੀਆ ਹੈ।ਇਸਦਾ ਇਲਾਜ ਦੱਸੋ ਤਾਂ ਜੋ ਟੈਂਪਰੇਚਰ ਲੋ ਹੋਣੋ ਹੱਟ ਜਾਵੇ।ਧੰਨਵਾਦ ਸਹਿਤ ?
(pb)
ਅਰਸ਼ਦੀਪ ਜੇਕਰ ਪਸ਼ੂ ਦਾ ਟੈਮਪਰੇਚਰ ਘੱਟ ਹੁੰਦਾ ਹੈ ਫਿਰ doloban plus vet 15ml, avil inj 10ml, enrofloxacin inj 10ml ਅਤੇ tinacal injection 15ml ਲਗਵਾਓ ਅਤੇ ਜਦੋ ਠੀਕ ਹੋ ਜਾਵੇ ਫਿਰ ਤੁਸੀ ਉਸ ਨੂੰ Calcimust gold liquid 50ml ਰੋਜਾਨਾ ਦੇ ਸਕਦੇ ਹੋ
Sat shri akal sir Sir kanak nu DAP ja super khad dono hi pa sakde haa 1 kille vich kini quantity pa skde haa Thank u sir jii ?
(pb)
Punjab
Jagdeep ji tusi kanak di bijayi samay DAP te SSP vicho kise di v varto kar sakde han. Vaise DAP di varto di sifarish hi kiti jandi hai. TUsi kanak di bijayi samay DAP @50-55kg prati acre de hisab nal vart sakde han. Je tusi SSP di varto kr rahe han ta tusi 150-155kg prati acre de hisab nal varto kar sakde han. Dhanwad.
Sat shri akal sir Sir 10 kilo vali buffalo nu makki da achar kine kilo pouna chahida te feed kine kilo pauni chahidi Thank u sir ?
(pb)
Jagdeep ji tuci uss nu 20-25kg silage khila skde ho ate feed tuc uss nu 2.5kg dudh mgar 1kg de hisab nal de skde ho ate mousam de hisab nal sahi dekbhal kro ate her 3 mahine badd pett de kiria wali dwai jrur deo.
Sir Zero drill bare Jankari deo kina beej paia. Kina Dap. Kini ਡੁਗਾਈ ਵਿੱਚ Bijiya puri jankari deo g ?
(pb)
Punjab
ਰਾਜਵੀਰ ਜੀ ਜ਼ੀਰੋ ਟਿਲੇਜ (ਬਿਨਾਂ ਵਹਾਈ) ਬਿਜਾਈ: ਕਣਕ ਬਿਨਾਂ ਵਹਾਈ ਜਾਂ ਘੱਟ ਤੋਂ ਘੱਟ ਵਾਹ ਕੇ ਵੀ ਬੀਜੀ ਜਾ ਸਕਦੀ ਹੈ। ਜਿਨ੍ਹਾਂ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਗੰਭੀਰ ਹੋਵੇ, ਉੱਥੇ ਨਦੀਨਾਂ ਦੀ ਰੋਕਥਾਮ ਲਈ 500 ਮਿਲੀਲਿਟਰ ਗ੍ਰਾਮੋਕਸੋਨ 24 ਐਸ ਐਲ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜ਼ੀਰੋ-ਟਿੱਲੇਜ/ ਘੱਟ ਤੋਂ ਘੱਟ ਵਹਾਈ ਦੇ ਕਈ ਲਾਭ ਹਨ, ਜਿਵੇਂ ਡੀਜ਼ਲ ਅਤੇ ਸਮੇਂ ਦੀ ਬੱਚਤ, ਵਾਯੂ ਮੰਡਲ ਦਾ ਘੱਟ ਪ੍ਰਦੂਸ਼ਣ, ਪਹਿਲੀ ਸਿੰਚਾਈ ਸਮੇਂ ਪਾਣੀ ਦੀ ਬੱਚਤ, ਨਦੀਨਾਂ ਦੀ ਘੱਟ ਸਮੱਸਿਆ ਖਾਸ ਕਰਕੇ ਗੁੱਲੀ ਡੰਡੇ ਦੀ, ਪਹਿਲੇ ਪਾਣੀ ਤੋਂ ਬਾਅਦ ਕਣਕ ਦੇ ਪੱਤਿਆਂ ਦਾ ਪੀਲਾ ਨਾ ਪੈਣਾ ਅਤੇ ਕਣਕ ਦਾ ਘੱਟ ਢਹਿਣਾ ਆਦਿ। ਬਿਨਾਂ ਵਾਹੇ ਖੇਤਾਂ ਵਿੱਚ ਕਣਕ ਦੀ ਬਿਜਾਈ ਟਰੈਕਟਰ ਨਾਲ ਚੱਲਣ ਵਾਲੀ ਜ਼ੀਰੋ ਟਿੱਲ ਡਰਿੱਲ ਜਾਂ ਸਟਰਿਪ ਟਿੱਲ ਡਰਿੱਲ ਨਾਲ ਕੀਤੀ ਜਾ ਸਕਦੀ ਹੈ। ਲਗਾਤਾਰ ਤਿੰਨ ਸਾਲ ਜ਼ੀਰੋ ਟਿਲੇਜ ਦੇ ਨਾਲ ਕਣਕ ਬੀਜਣ ਤੋਂ ਬਾਅਦ ਜ਼ਮੀਨ ਨੂੰ ਵਾਹੋ। ਇਸ ਨਾਲ ਬਹੁ-ਸਾਲੀ ਨਦੀਨਾਂ ਅਤੇ ਚੂਹਿਆਂ ਤੋਂ ਭਵਿੱਖ ਵਿੱਚ ਹੋਣ ਵਾਲੀ ਮੁਸ਼ਕਲ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸਦੀ ਬਿਜਾਈ ਸਮੇਂ ਡੁੰਗਾਈ ਮਸ਼ੀਨ ਵਿਚ ਲਗਿਆ ਪੁਲਿਆਂ ਨਾਲ ਪਹਿਲਾ ਤੋਂ ਹੀ ਸੈੱਟ ਹੁੰਦੀ ਹੈ। ਇਸਦੀ ਬਿਜਾਈ ਸਮੇਂ ਬੀਜ ਦੀ ਮਾਤਰਾ 45-50kg ਪ੍ਰਤੀ ਏਕੜ ਤੇ DAP ਦੀ ਮਾਤਰਾ 50-55kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਬਾਕੀ ਇਹ ਜ਼ਮੀਨਾਂ ਦੇ ਹਿਸਾਬ ਨਾਲ ਘੱਟ ਵੱਧ ਹੋ ਸਕਦੀ ਹੈ। ਧੰਨਵਾਦ।
ਮੱਝ ਸੂਈ ਹੋਈ ਆ ਪਿੱਛੋਂ ਬੱਚੇ ਦਾਨੀ ਦਿਖਾ ਰਹੀ ਹੈ ਬਹੁਤ ਪਰੇਸ਼ਾਨ ਹਾ ਇੱਕ ਆਦਮੀ ਨੂੰ ਦਿਨ ਰਾਤ ਕੋਲ ਬੈਠਣਾ ਪੈਦਾ ?
(pb)
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
ਮੱਝ ਸੂਈ ਹੋਈ ਆ ਪਿੱਛੇ ਬੱਚੇ ਦਾਨੀ ਦਿਖਾ ਰਹੀ ਬਹੁਤ ਪਰੇਸ਼ਾਨ ਹਾ ਇੱਕ ਆਦਮੀ ਨੂੰ ਦਿਨ ਰਾਤ ਕੋਲ ਬੈਠਣਾ ਪੈਦਾ ?
(pb)
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
ਮੱਝ ਸੂਣ ਦੇ ਮਗਰੋਂ ਇਹ ਬੱਚੇ ਦਾਨੀ ਬਾਹਰ ਆ ਰਹੀ ਆ ਬਹੁਤ ਪਰੇਸ਼ਾਨ ਹਾ ਇੱਕ ਬੰਦੇ ਨੂੰ ਦਿਨ ਰਾਤ ਕੋਲ ਬੈਠ ਣਾ ਪੈਦਾ ?
(pb)
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj. 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸ ਨੂੰ ਚਾਰਾ ਇਕ ਵਾਰ ਇਕੱਠਾ ਪਾਉਣ ਦੀ ਜਗਾਹ ਥੋੜਾ ਥੋੜਾ ਕਰਕੇ ਦਿਓ ਅਤੇ ਇਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
ਸਤ ਸ੍ਰੀ ਅਕਾਲ ਜੀ ਸਰ ਇਹ ਦੱਸੋ ਜੀ ਐੱਪਲ ਬੇਰੀ ਤੇ ਮੁਸੌਮੀ ਦੀ ਏਅਰ ਲੈਰਿੰਗ ਕੀਤੀ ਜਾ ਸਕਦੀ ਹੈ ਤੇ ਕਿਹੜੇ ਮਹਨਿਆ ਵਿੱਚ ਧਨਵਾਦ ਜੀ ?
(pb)
Punjab
ਸ਼ਿਵਰਾਜ ਜੀ ਐੱਪਲ ਬੇਰੀ ਤੇ ਮੁਸੌਮੀ ਉਪਰ ਟੀ- ਨੁਮਾਂ ਪਿਓਂਦ ਕਰਨ ਦੀ ਸਿਫਾਰਿਸ਼ ਕੀਤੀ ਕੀਤੀ ਜਾਂਦੀ ਹੈ। ਇਹ ਪਿਓਂਦ ਤੁਸੀਂ ਬੇਰ ਵਿਚ ਜੂਨ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਅਤੇ ਮੁਸੌਮੀ ਵਿਚ ਅੱਧ ਫਰਬਰੀ ਤੋਂ ਲੈ ਕੇ ਮਾਰਚ ਮਹੀਨੇ ਤੱਕ ਅਤੇਫਿਰ ਅਗਸਤ ਮਹੀਨੇ ਤੋਂ ਲੈ ਕੇ ਸਤੰਬਰ ਮਹੀਨੇ ਤੱਕ ਕਰ ਸਕਦੇ ਹੋ।ਧੰਨਵਾਦ ਜੀ।
Thanks so much
What is the rate of rice in rohtak ?
(en)
Punjab
Arun ji the rate of paddy which is fixed by the central govt. is 1940/quintal in the year 2021-22. thank you.
Sarso kism Giriraj ki upaj kya h ?
(hn)
Shukla g Sarson ki kism Giriraj ki upaj 7-8 quintal per acre hai....
Sarso Giriraj ka upaj kitni h ?
(hn)
Shukla g Sarson ki kism Giriraj ki upaj 7-8 quintal per acre hai.....
Sir ji Bakrea nu saani pa sakda jis tra majha nu pona ?
(pb)
Punjab
Rinku ji tuci ohna nu hara chara ate sukka chara mix krke khila skde ho ate baki tuci saani kis nu kehh rhe ho uss vare vistar nal apna swal pusho tan jo tuhanu sahi jankari diti ja ske.
सर ये बछड़ी पहली बियात में है और इसको हम ने 1 फरवरी को कोर्स करवाया था। तो आप कितने दिन शेष बचे हुए है,उसी के हिसाब क्या क्या खान पान में दे, और बियाने के बाद अच्छी तरह से दूध दुहने दे इसके लिए क्या करना होगा। और आप के हिसाब से कितने दूध दें सकती है ?
(hn)
रमेश जी गाय ब्याने में लगभग 9 महीने 9 दिन का समय लेती है यह कुछ दिन पहले या बाद में भी ब्याय सकती है इसके 1 नवंबर को 9 महीने पूरे हो जाएगे आप इसे Vitum-h liquid 10-10ml सुबह शाम, Metabolite पाउडर रोजाना एक पाउच देना शुरू करें और इसे अच्छी फीड और हरा चारा डालें और मौसम के हिसाब से सही देखभाल करें।
Sir .yeh bhains konsi nasal ki hogi ?
(hn)
Rajasthan
Yadav ji kripya aap iski 3-4 saff alag alag side se photos upload kren jise dekh ker apko iske varte mai sahi jankari di ja ske.