Punjab
Search
ਕਣਕ ਦੇ Ganga 2 ਬੀਜ਼ ਬਾਰੇ ਜਾਣਕਾਰੀ ਦਿੱਤੀ ਜਾਵੇ।
(pb)
ਅਰਮਾਨਦੀਪ ਜੀ ਕਣਕ ਦੀ ਇਹ ਕਿਸਮ ਪਿਛੇਤੀ ਬਿਜਾਈ ਲਈ ਅਤੇ ਸਿੰਚਾਈ ਵਾਲੇ ਇਲਾਕੇ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਇਸਦਾ ਔਸਤ ਝਾੜ 18-20 ਕੁਇੰਟਲ/ਏਕੜ ਤੱਕ ਆ ਜਾਂਦਾ ਹੈ। ਇਹ ਪੀਲੀ, ਭੂਰੀ ਕੁੰਗੀ ਤੇ ਕਰਨਾਲ ਬੰਟ ਬਿਮਾਰੀ ਦਾ ਟਕਰਾ ਕਰਨ ਦੀ ਸਮਰੱਥਾ ਰੱਖਦੀ ਹੈ। ਧੰਨਵਾਦ।
ਕਣਕ ਨੂੰ ਕਿਹੜਾ ਫੰਗਿਸਾਈਡ ਲਾਕੇ ਬਿਜਾਈ ਕਰੀਏ
(pb)
बिकरजीत सिंह जी गेहूं को raxil 2gm प्रति किलो बीज को लगा कर बिजाई कर सकते हैं।
ਜਿਲ੍ਹਾ ਮੋਹਾਲੀ ਤਹਿਸੀਲ ਖਰੜ ਇਲਾਕੇ ਵਿੱਚ ਰੇਤਲੀ ਜਮੀਨ ਲਈ ਕਣਕ ਦੀ HD3086 ਦਾ ਢੁੱਕਵਾਂ ਸਮਾਂ ਕਿਹੜਾ ਹੈ,ਅਤੇ DAP ਜਾਂ ਕਿਸੇ ਹੋਰ ਖਾਦ ਕਿੰਨੀ ਜਰੂਰਤ ਹੈ ਜੀ ਧੰਨਵਾਦ ਜੀ
(pb)
गुरमीत सिंह जी HD 3886 की बिजाई 15 अक्तूबर से 25 अक्तूबर तक DAP 55kg और SSP 155, MOP 20kg आदि खाद की जरुरत है।
kali sarso me kon sa kharpatwar nashak prayog kr skte hai
(hn)
Maharashtra
pavan ji kali sarson ki bijai se pehle kharpatwar ko nashat karne ke liye app pendimethalin@1litre ko prati acre mein spray krne ki sifarish ki jati hai . dhanyawad
Sir m 7 tralli kille mgr roodi di khad pai aa hun m bijai to pehla adda ghta nitogen ja phosphorus pawa
(pb)
kirandeep ji vaise tan khaad mitti parkh de hisab nal paun di sifarsh kiti jandi hai . har 10 quintal roodi di khad piche tusi 2kilo nitrogen te 1 kilo phosphorus ghat paa sakde ho. bijai wele nitrogen paun di sifarsh nahi kiti jandi par tusi 30-40 kilo dap prati acre de hisab nal vart sakde ho dhanwaad.
Sir m 3 killa da beej pbw zinc 1 eh beej vadiya hundaa M adda ghta urea ik super ja dap last bahai to pehla pa skda te kive kanak vich khaad payia jo vadiya jhadd mile
(pb)
kirandeep ji kanak vich dap@55kilo/acre de hisab nal paun di sifarish kiti jandi hai te j tuhanu eh nhi mildi tan tusi super@155 kilo/acre de hisab nal vi vart sakde ho eh bijai wele paun di sifarish kiti jandi hai . je tusi dap vart rahe ho tan urea paun di lod nhi par j tusi super vart rahe ho tan 20kilo urea prati acre de hisab nal bijai wele hi paa deo. us ton baad pehle ate duje paani nal 45kilo urea/ acre de hisab nal pao. dhanwaad .
Lahi m khad kitne kilo ke beegha dale ssp khad ka vivran bataye
(hn)
Maharashtra
Kapil ji , aap lahi ki fasl mein 65-90 kg urea ,125, kg SSP aur 35 kg potash khaad daale ,saari SSP , potash aur aadhi urea bijai ke sme daalen aur baaki urea pehle paani ke baad de . Dhnyavad.
ਡੇਆਰੀ ਫਾਰਮ ਤੇ ਲੋਨ ਬਾਰੇ ਪਤਾ ਕਰਨਾ ਵੀ ਕਿੰਨੀ ਸਬਸਿਡੀ ਅਉਦੀ ਆ 8ਮੱਝਾਂ ਨੇ ਬਰਾਡਾ ਵੀ ਪਾਇਆ ਹੋਇਆਂ ਦਸੋ ਜੀ ਜਾਣਕਾਰੀ ਡੀਟੇਲ ਵਿੱਚ
(pb)
Punjab
ਡੇਅਰੀ ਫਾਰਮਿੰਗ ਉਪਰ ਟ੍ਰੇਨਿੰਗ ਸਰਟੀਫਿਕੇਟ ਨਾਲ ਲੋਨ ਅਤੇ ਸਬਸਿਡੀ ਮਿਲ ਜਾਂਦੀ ਹੈ ਇਸ ਤੇ 25% ਸਬਸਿਡੀ ਜਨਰਲ ਕੈਟਾਗਰੀ ਲਈ ਹੈ ਅਤੇ 33% ਅਨੂਸੂਚਿਤ ਜਾਤੀਆ ਲਈ ਹੈ, ਡੇਅਰੀ ਟ੍ਰੇਨਿੰਗ ਲੈਣ ਲਈ ਤੁਸੀ ਡਿਪਟੀ ਡਾਇਰੈਕਟਰ ਡੇਅਰੀ, ਕਮਰਾ ਨੰ. 302 -ਈ ਦੂਜੀ ਮੰਜਿਲ, ਮਿੰਨੀ ਸਕੱਤਰੇਤ ਨਵੀਂ ਬਿਲਡਿੰਗ, ਬਠਿੰਡਾ 0164-2240645 ਨਾਲ ਸੰਪਰਕ ਕਰ ਸਕਦੇ ਹੋ, ਇਹਨਾਂ ਤੋਂ ਤੁਹਾਨੂੰ ਅਗਲੀ ਟ੍ਰੇਨਿੰਗ ਵਾਰੇ ਜਾਣਕਾਰੀ ਮਿਲ ਜਾਵੇਗੀ.
mushroom spawn seeds production start krna hai... please guide kre..!
(en)
Arun ji , muhroom kyi parkar ki hoti hai jaise ki button , milky , dhingri , kirpya aap hme ye btaaye ki aap kis mushroom ka spawn production krna chahte hain ,ta jo aapko us hisaab se sahi jaankaari di ja ske . dhnyavad
ਕਣਕ ਦੀ 3159 ਬੀਜ ਦੀ ਜਾਣਕਾਰੀ ਦਿੱਤੀ ਜਾਵੇ ਤੇ ਝਾੜ ਦੱਸੋ
(pb)
ਅਮਰਪਾਲ ਜੀ HD 3159 ਕਾਫੀ ਪੁਰਾਣੀ ਕਿਸਮ ਹੈ , ਇਸ ਕਿਸਮ ਦਾ ਔਸਤ ਝਾੜ 16-18 q /ਏਕੜ ਹੈ ਜੀ।
Oyster mushroom Ugg ni rhi g
(pb)
vishal ji , kirpa karke sanu ih dsso ki isdi bijai nu kinne di ho gye han , kyuki ih biaji to 4 hfte baad uggani shuru hundi hai ji . dhanwad .
Dr g asi majj nve dude Krae c te 2din injection lvaeae nd raat nu moti tar diti a is bare jankari dite jave
(pb)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਇਹ ਸਾਰਾ ਸਮਾਨ ਪੰਸਾਰੀ ਤੋਂ ਮਿਲ ਜਾਵੇਗਾ ਅਤੇ ਉਸ ਨੂੰ keeper plus ਪਾਊਡਰ 25 ਗ੍ਰਾਮ ਰੋਜਾਨਾ ਦਿਓ ਇਹ ਤੁਸੀ 20 ਦਿਨ ਤਕ ਦਿੰਦੇ ਰਹੋ.
Gehun ki sabse achchhi prajati kaun hai ? Wah kaha milegi?
(hn)
Uttar Pradesh
ram ji app gehun ki kisme jaise ki :-wh-896, pbw-869,pbw-824,pbw-343,dbw-222,dbw-187, hd-2864 aur naina ki bijai kar sakte hai. inki ausat paidawar 23-25 quintal/acre takk aa jati hai. dhanyawad .
ਬਾਈ ਜੀ ਪੁਖਰਾਜ ਆਲੂਆਂ ਦੀ ਬਿਜਾਈ ਕੀਤੀ ਸੀ 26 ਦਿਨ ਪਹਿਲਾਂ ਤੇ ਸਾਰੇ ਆਲੂ ਪੁੰਗਰਕੇ ਨਿਕਲੇ ਨਹੀਂ ਤੇ ਹੁਣ ਕੋਈ ਹੱਲ ਦੱਸੋ। ਕਿ ਜਾਂ ਫਿਰ ਜਿੱਥੇ ਪੁੰਗਰੇ ਨਹੀਂ ਉਸ ਥਾਂ ਤੇ ਪੁਖਰਾਜ variety ਲਗਾ ਸਕਦੇ ਹਾਂ ਕਿ ਨਹੀਂ। ਜ਼ਰੂਰ ਦੱਸੋ ਜੀ
(en)
Punjab
ਗੁਰਕੀਰਤ ਜੀ ਤੁਸੀਂ 3-4 ਦਿਨ ਹੋਰ ਉਡੀਕ ਕਰ ਸਕਦੇ ਹੋ ਕਿਉਂਕਿ ਕਈ ਵਾਰ ਆਲੂ ਨਿਕਲਣ ਤੇ ਜ਼ਿਆਦਾ ਸਮਾਂ ਲੈ ਲੈਂਦੇ ਹਨ ਸੋ ਜੇ ਫੇਰ ਵੀ ਆਲੂ ਨਹੀਂ ਨਿਕਲਦੇ ਤਾਂ ਤੁਸੀਂ ਦੂਜੀ ਵਾਰ ਉਥੇ ਬਿਜਾਈ ਕਰ ਸਕਦੇ ਹੋ। ਧੰਨਵਾਦ।
Dbw222 ਕਿਸ ਤਰ੍ਹਾਂ ਦੀ ਜਮੀਨ ਵਿੱਚ ਵੱਧ ਝਾੜ ਦਿੰਦੀ ਹੈ ਰੇਸ਼ਲੀ ਜਾ ਡਾਕਰ ਅਤੇ ਇਸ ਵਿੱਚ ਲਿਓਸਿਨ ਦੀ ਸਪਰੇਅ ਦੀ ਲੋੜ ਹੁੰਦੀ ਹੈ ਜਾਂ ਨਹੀਂ ਜਿਆਦਾ ਡਿਗਦਣ ਦੀ ਸਮੱਸਿਆ ਤਾਂ ਨਹੀਂ
(pb)
ਭੁਪਿੰਦਰ ਜੀ dbw -222 ਤਕਰੀਬਨ ਹਰ ਤਰਾਂ ਦੀ ਜਮੀਨ ਵਿਚ ਹੋ ਜਾਂਦੀ ਹੈ। ਇਹ ਇਕੱਲੀ ਕੱਲਰ ਵਾਲੀ ਜਮੀਨ ਵਿਚ ਨਹੀਂ ਹੁੰਦੀ। ਇਹ ਇਕ ਦਰਮਿਆਨੇ ਕੱਦ ਵਾਲੀ ਕਿਸਮ ਹੈ ਸੋ ਇਹਦੇ ਵਿਚ ਕੋਈ ਵੀ ਸਪਰੇ ਦੀ ਜਰੂਰਤ ਨਹੀਂ ਪੈਂਦੀ ਬਾਕੀ ਇਹ ਤੁਹਾਡੇ ਖਾਦ ਦੀ ਮਾਤਰਾ ਅਤੇ ਮੌਸਮ ਉਪਰ ਵੀ ਨਿਰਭਰ ਕਰਦਾ ਹੈ। ਜੇ ਤੁਸੀਂ ਸਿਫਾਰਿਸ਼ ਕੀਤੀ ਖਾਦ ਦੀ ਮਾਤਰਾ ਪਾਉਂਦੇ ਹੋ ਤਾਂ ਨਾ ਹੀ ਇਹਦੇ ਵਿਚ ਕਿਸੇ ਤਰਾਂ ਦੀ ਸਪਰੇ ਕਰਨ ਦੀ ਲੋੜ ਹੈ ਤੇ ਨਾ ਹੀ ਇਹਦੇ ਵਿਚ ਡਿੱਗਣ ਦੀ ਸਮਸਿਆ ਆਉਂਦੀ ਹੈ। ਧੰਨਵਾਦ।
Sir ji kanak de khari variety vadia aa ( Tarntran)arya
(pb)
Punjab
गुरलाल जी आप गेहूं की किस्में जैसे PBW 869, PBW 824, Unnat PBW 343, HD 3226, DBW 222, DBW 187 की बिजाई कर सकते हैं धन्यवाद।
25 October to 27 October ਤੱਕ 3086 ja 222 ਕਣਕ ਬੀਜ ਸਕਦੇ ਆ ਕੇ ਨਹੀ? ਇਹਨਾ ਵਿੱਚੋ ਕਿਹੜੀ ਕਿਸਮ ਵਧੀਆ?
(pb)
Punjab
ਸੁਖਮਿੰਦਰ ਜੀ , HD 3086 ਅਤੇ DBW 222 ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਵਿਚ ਕਰ ਸਕਦੇ ਹੋ , ਇਹ ਦੋਵੇ ਕਿਸਮਾਂ ਹੀ ਪੀਲੀ ਕੁੰਗੀ ਦਾ ਟਾਕਰਾ ਕਾਰਨ ਦੀ ਜ਼ਿਆਦਾ ਸਮਰੱਥਾ ਨਹੀਂ ਰੱਖਦੀਆਂ, ਝਾੜ ਦੀ ਗੱਲ ਕੀਤੀ ਜਾਵੇ ਤਾਂ DBW 222 22.3q /ਏਕੜ ਅਤੇ HD 3086 23 Q /ਏਕੜ ਹੈ ਜੀ। ਧੰਨਵਾਦ।
ਸਰ ਜੀ ਮੱਝਾਂ ਲਈ ਫੀਡ ਫਾਰਮੂਲਾ ਦੱਸੇਓ ਜੀ
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ.
ਬਲਵੀਰ ਜੀ , ਤੁਸੀ ਜਨਵਰੀ ਵਿਚ ਪਿਆਜ ਦੀ ਖੇਤੀ ਕਰ ਸਕਦੇ ਹੋ ਪਰ ਤੁਹਾਨੂੰ ਨਵੰਬਰ -ਦਸੰਬਰ ਵਿਚ 5 ਕਿੱਲੋ /ਏਕੜ ਦੇ ਹਿਸਾਬ ਨਾਲ 8 ਮਰਲੇ ਜਗਾਹ ਤੇ ਪਨੀਰੀ ਬੀਜ ਲੈਣੀ ਚਾਹੀਦੀ ਹੈ ਅਤੇ ਜਨਵਰੀ ਵਿਚ ਇਸਨੂੰ 15X 7.5 cm ਫਾਸਲੇ ਤੇ ਲਗਾ ਦਿਓ।
ਸ਼ਰ ਜਮੀਨ ਵਿੱਚ ਥੋੜੀ ਖੁਸ਼ਕ ਆ ਕਣਕ ਬੀਜਣ ਆ ਬਿਨਾ ਵਾਹਨ ਰੋਣੀ ਕੀਤੇ ਬੀਜੀਣੀ ਆ ਰੋਟਾਵੇਟਰ ਨਾਲ ਕੋਈ ਹੱਲ ਦੱਸਿਆ ਜਾਵੇ
(pb)
Punjab
ਪ੍ਰੀਤ ਜੀ , ਜੇ ਤਾਂ ਤੁਹਾਡੀ ਜਮੀਨ ਹਲਕੀ ਖੁਸ਼ਕ ਹੈ ਤਾਂ ਤੁਸੀ ਰੋਟਾਵੇਟਰ ਨਾਲ ਕਣਕ ਬੀਜ ਕੇ ਨਮੀ ਵੱਧ ਰੱਖਣ ਲਈ ਬਾਅਦ ਵਿਚ ਸੁਹਾਗਾ ਲਾ ਸਕਦੇ ਹੋ ਪਰ ਜੇਕਰ ਜਮੀਨ ਜ਼ਿਆਦਾ ਖੁਸ਼ਕ ਹੈ ਤਾਂ ਰੌਣੀ ਕਰ ਲੈਣੀ ਚਾਹੀਦੀ ਹੈ ਕਿਉਕਿ ਅਜੇ ਬਿਜਾਈ ਲਈ ਕਾਫੀ ਸਮਾਂ ਹੈ ਅਤੇ ਜ਼ਿਆਦਾ ਖੁਸ਼ਕ ਜਮੀਨ ਵਿਚ ਕਣਕ ਬੀਜਣ ਨਾਲ ਉੱਗਣ ਵਿਚ ਮੁਸ਼ਕਿਲ ਆ ਸਕਦੀ ਹੈ। ਧੰਨਵਾਦ।
ਮੈ ਬੀ.ਏ ਕੀਤੀ ਹੋਈ ਹੈ। ਮੇਰੇ ਕੋਲ 100 ਗਜ਼ ਜਗ੍ਹਾ ਹੈ। ਮੈਂ ਉਸ ਜਗ੍ਹਾ ਤੇ ਬੱਕਰੀ ਪਾਲਣ ਸੁਰੂ ਕਰਨਾ ਚਾਹੁੰਦਾ ਹਾਂ। ਮੈਨੂੰ ਬੱਕਰੀ ਪਾਲਣ ਵਾਰੇ ਜਾਣਕਾਰੀ ਦਿੱਤੀ ਜਾਵੇ, ਜਾਂ ਡਿਪਲੋਮੇ ਬਾਰੇ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਮੈਂ ਪੂਰੀ ਜਾਣਕਾਰੀ ਲੈਕੇ ਬੱਕਰੀ ਪਾਲਣ ਸੁਰੂ ਕਰ ਸਕਾਂ।
(pb)
Punjab
ਸੰਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Patiala, Address: Post Box No.-22, Rauni, Punjab 147001 Phone: 094642 10460 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ .
सर पूसा तेजस गैहु को बोने का समय और इसकी उपज कितनी होती है
(hn)
Punjab
देव जी पूसा तेजस की बुवाई का सही समय 10 नवंबर से लेकर 25 नवंबर तक होता है। इसकी पैदावार तकरीबन 22-23 क्विंटल प्रति एकड़ का है। धन्यवाद।
Uttar Pradesh
Ye seed kahan se milega
Sir is da milk reacord ki ho sakda please reply thanks
(pb)
Punjab
Gurpreet ji ehh jersey nasal da semen hai ate isda 23-24 litre tak record hai.
Punjab
Ehh jersey nasal da tika hai.
Maharashtra
देव जी सरसों में आप urea 90 किल्लो /एकड़ , SSP 75 किल्लो/एकड़ खादों का प्रयोग करें, सारी SSP और urea का एक हिस्सा बिजाई के समे डालें और बाकी यूरिया पहले पानी के बाद डालें। ध्न्यवाद।
Kise kol buri jhoti hove daseo ji
(pb)
Punjab
Prabhjot ji tuci isde lai Gurtyan Singh 9813700444 nal sampark kr skde ho.
Punjab
No
Kanak the sara hi seed bara jankari chiedi haa Time PERDUCTION and days bara ji
(pb)
ਹਰਪ੍ਰੀਤ ਜੀ ਕਣਕ ਦੀਆਂ ਕਿਸਮਾਂ ਜਿਵੇਂ ਕਿ PBW 752: ਇਹ ਪਿਛੇਤੀ ਬਿਜਾਈ ਵਾਲੀ ਕਿਸਮ ਹੈ, ਜੋ ਕਿ ਸਿੰਚਿਤ ਖੇਤਰਾਂ ਲਈ ਅਨੁਕੂਲ ਹੈ। ਇਸਦੀ ਔਸਤਨ ਪੈਦਾਵਾਰ 19.2 ਕੁਇੰਟਲ ਪ੍ਰਤੀ ਏਕੜ ਹੈ। PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ । ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ । ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਹ ਧਾਰੀ ਜੰਗ, ਪੱਤਾ ਜੰਗ ਅਤੇ ਕਰਨਾਲ ਬੰਟ ਦੀ ਪ੍ਰਤਿਰੋਧੀ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ।ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ। ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। HD 2851: ਇਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ । WHD-912: ਇਹ ਕਿਸਮ ਦੋਹਰੀ ਬੌਣੀ ਕਿਸਮ ਹੈ ਜੋ ਬੇਕਰੀ ਦੇ ਉਦਯੋਗ ਵਿੱਚ ਵਰਤੀ ਜਾਂਦੀ ਹੈ । ਇਸ ਵਿੱਚ ਪ੍ਰੋਟੀਨ ਦੀ ਮਤਾਰਾ 12% ਹੁੰਦੀ ਹੈ। ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । ਇਸ ਕਿਸਮ ਤੋਂ ਵਧੀਆ ਕਿਸਮ ਦੇ ਬਰੈਡ ਦਾ ਨਿਰਮਾਣ ਕੀਤਾ ਜਾਂਦਾ ਹੈ। WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਅਤੇ ਇਸ ਤੋਂ ਵਧੀਆ ਕਿਸਮ ਦੀਆਂ ਰੋਟੀਆਂ ਬਣਦੀਆਂ ਹਨ। ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ। ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam): ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ । ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ। ਵਧੀਆ ਕਿਸਮ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 95 ਸੈਂ:ਮੀ: ਹੁੰਦਾ ਹੈ। ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ । ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। TL 2908: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 153 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਲਗਭਗ ਸਾਰੀਆਂ ਮੁੱਖ ਬਿਮਾਰੀਆਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 113 ਸੈ.ਮੀ. ਹੁੰਦਾ ਹੈ। PBW 175: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 165 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਕੁੰਗੀ ਅਤੇ ਕਰਨਾਲ ਬੰਟ ਰੋਗ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 110 ਸੈ.ਮੀ. ਹੁੰਦਾ ਹੈ। PBW 527: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 160 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। WHD 943: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 154 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 93 ਸੈ.ਮੀ. ਹੁੰਦਾ ਹੈ। PDW 291: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ, ਕਾਂਗਿਆਰੀ ਅਤੇ ਪੱਤੇ ਦੀ ਕਾਂਗਿਆਰੀ ਆਦਿ ਰੋਗਾਂ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 83 ਸੈ.ਮੀ. ਹੁੰਦਾ ਹੈ, ਆਦਿ ਹਨ।
Harpreet ji , PBW 869 (23.2q/acre) ih kisam pakkan lai 158 din laindi hai , PBW 824 (23.3q/acre) pkkan layi 156 din laindi hai , PBW 803 ( 22.7q/acre )pakkan lai 151 din laindi hai ,PBW 766 ( 23.1q/acre ) pkkan lai 155 din , DBW 222 (22.3q/acre ) pkkan lai 152 din , DBW 187 (22.6q/acre) pkkan lai 153 din , HD 3226 (21.9q/acre ) pkkan lai 155 din , unnat PBW 343 (23.2q/acre), pkkan lai 155 din, unnat PBW 550(23q/qcre ) pkkan lai 145 din . saria kisma di bijai october de 4th hfte to november de 4th hafte tak kiti jandi hai par unnat PBW 550 di bijai 15 november to baad shuru karni cahhidi hai g . Dhanwaad .
Punjab
550 nu piling kuggi pendii hai
Meri labra ki female gyabhin h m usko konsa tikakaran krau Or infection na ho uske liye ky kru
(hn)
Sharma ji usko aap 7in1 injection lgwayen aur Liquid Vitum H 5ml rojana dena suru kren aur uski khurak ka purra dian rakehn.
Sir wheat the seed 766 BARA PURI JANKARI DAWO JI TIME CHAR AND DAYS
(pb)
Harpreet ji , PBW 766 kank di kisam da ausat kadd 106 cm hai ,ate ih pakkan lai 155 din laindi hai . ih kisam peeli ate bhoori kungi da vi kaafi hadd takk taakra kar sakdi hai . is kisam da ausat jhaad 23.1 q/acre hai ji . is kisam di bijai 1 october to shuru kiti jaa sakdi hai ji .dhanwad.
Mazzi 15091
(en)
Punjab
Sandeep ji kirpa karke visthar nal daso ki tusi maize 15091 bare ki janakari lena chaunde han ta jo ose hisab nal sahi janakri diti ja sake. Tusi esda beej lena hai ja isdi bijayi bare puch rhe han. Dhanwad.
Sir ji Ambala city बीच dbw303 and raksha999 beej miljo ya patiala bich
(en)
Punjab
Gurdhyan ji tuc isde layi Aman Chopra 9034246644 ji nal sampark kar sakde ho.dhanwad
veer g areaaa ferozpur halka guruharsaaa best kanak k khree qiwlti lagee g jameen naa retli naa bhari mix aa g pani mashi moter
(pb)
Lakhbeer ji , tuci DBW 303 (30-32q/acre) . PBW 869 (23.2q/acre),PBW (23.3q/acre), PBW 766(23.1a/acre) kisma di bijai lkar sakde ho ji , ihna kisma da haad vi vadia hai te bimarian naal ladan di samartha vi kafi changi hai . dhanwad .
Mango tree ki ek daali sukh gyi hai what chemical can I spray
(hn)
Maharashtra
manvi ji , ispe mango stem borer ka hamla lag rha hai , iski rokthaam krne ke liye aap stem mein ek hole kre aur usme cotton ko monocrtophos dvai me dip kar ke stem ke hole me rakh de aur baad me hole ko gilli mitti se band kar de . Dhnyavad.
222 ਤੇ 3086 ਕਣਕ ਦੀ ਬਿਜਾਈ ਕਿੰਨੀ ਤਰੀਕ ਤੋ ਸੁਰੂ ਕਰ ਸਕਦੇ ਹਾਂ
(pb)
ਗੁਰਮੀਤ ਜੀ ਕਣਕ ਦੀ ਕਿਸਮ hd-3086 ਤੇ dbw-222 ਨੂੰ ਅਕਤੂਬਰ ਦੇ ਚੋਥੇ ਹਫਤੇ ਤੋਂ ਲੈ ਕੇ ਨਵੰਬਰ ਦੇ ਚੋਥੇ ਹਫਤੇ ਤੱਕ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Punjab
Ok sir g
Doc g meri keht rate wale ney os which kanak lani hai es which kina DAP paiya jave
(en)
Adi ji , khada di sahi varto lai ,mitti di jaanch krva laini chahidi hai vaise darmeani jmeen lai kank vich 55 kg DAP paon di sifarish kiti jandi hai . dhanwad.
Goat farming ke liye dhanbad jharkhand me kaha par trening center h please btay ????
(hn)
Punjab
Ganesh ji aap goat farming ki training lene ke liye apne nazdiki krishi vigyan kendra se sampark kr skte hai aap btaye hue address per waha jakar apna training ka farm bhar skte hai aur jab training hogi toh woh apko phone krke bta denge aap iss address per unse sampark kr skte hai, Krishi Vigyan Kendra, Dhanbad, Sindri Road, Baliapur, Dist.- Dhanbad - 828201 (Jharkhand) India.
Punjab
Sr commercial goat farm YouTube channel hai
Kindly advise on Mosambi plantation in Sri Ganganagar, Rajasthan. 1. Is it advisable 2. If Yes, which variety will be suitable 3. Where I can get plants and tentative price per plant
(en)
Rajasthan
digvijay , yes it is advisable to grow mosambi plantation in shri ganganagar . but soil for an orchard should be well drained, fertile, free from hard pan up to 2 meter. water table should be below 3 meter and not fluctuating. water logged and salt affected soil should be avoided. Suitable varities:-early gold,valencia,musambi, jaffa . you can contact with ravi kumar (8003892293, 9530002191) to get these plants . thank you
Sir /madam ji D.A.P. ਤੈ ਇਸ ਖਾਦ ਵਿਚ ਕੀ ਫਰਕ ਹੈ ਜੀ। ਕਣਕ ਤੈ ਮਟਰ ਬੀਜਣ ਲਾਈ ਇਹ ਖਾਦ ਸਹੀ ਹੋਵੈਗੀ ਜੀ। ਕਿਨੀ ਮਾਤਰਾ ਪਾਉਣੀ ਚਾਹੀਦੀ ਹੈ ਜੀ। ਧਨਵਾਦ
(pb)
ਦਲੇਰ ਜੀ , DAP ਅਤੇ ਇਸ ਖਾਦ ਵਿਚ ਕਾਫੀ ਫਰਕ ਹੈ , ਕਿਉਕਿ DAP ਵਿਚ ਮੁਖ ਤੱਤ ਫਾਸਫੋਰਸ(46)% ਹੁੰਦਾ ਹੈ ਤੇ ਨਾਈਟ੍ਰੋਜੇਨ ਵੀ ਕੁਛ ਮਾਤਰਾ(18%) ਪਾਈ ਜਾਂਦੀ ਹੈ, ਪਰ ਇਸ ਖਾਦ ਵਿਚ ਨਾਈਟ੍ਰੋਜੇਨ ਅਤੇ ਫਾਸਫੋਰਸ ਬਰਾਬਰ ਮਾਤਰਾ ਵਿਚ(20%) ਹੈ ਅਤੇ ਸਲਫਰ ਵੀ(13%) ਹੈ। ਕਣਕ ਵਿਚ ਜੇ ਤੁਸੀ DAP ਦੀ ਜਗਾਹ ਤੇ ਇਹ ਖਾਦ ਵਰਤਣੀ ਹੈ ਤਾਂ ਇਹ125ਕਿੱਲੋ ਪਵੇਗੀ ਅਤੇ urea ਵੀ25 ਕਿੱਲੋ ਘੱਟ ਪਵੇਗੀ , ਮਟਰਾਂ ਵਿਚ DAP ਦੀ ਜਗਾਹ ਤੇ ਇਸ ਦੀ ਵਰਤੋਂ 125 ਕਿੱਲੋ ਪਵੇਗੀ ਅਤੇ urea 25 ਕਿੱਲੋ ਘੱਟ ਪਾਉਣੀ ਪਵੇਗੀ ਜੀ। ਧੰਨਵਾਦ।
ਸਰ ਜੀ । D.A.P ਮਟਰਾ ਵਿਚ ਇਕ ਕਿੱਲੈ ਵਿਚ ਕਿਨਾ ਪਾਉਣ ਚਾਹੀਦਾ ਹੈ ਜੀ।
Punjab
1ਬੋਰੀ
Hello sir sadi majj vaar vaar repeat hundi aa 2,3months da gap pa ke. Uslyi koi medicine dso.. Any solution. Please tell me. Gurpreet Singh sirhind
(pb)
Punjab
Gurpreet ji tuci usdi bachedani vich utrawin-oz dwai bhrwao ate uss nu Agrimin-i tab. rojana 1 goli, bovimin-b ultra powder 50gm rojana dinde rho ate agli heat vich aun te heat khali shdd deo ate uss ton agli heat vich jhote ton cross krwao ate cross krwa ke concimax tab. rojana 1 goli deo ate 14 din dinde rho eh intas company da product hai ate jekar 1 mahine tak vdhia rehndi ha ate heat de lashan nhi dikhaundi hai fir thnda tika lgwa deo ate 3 mahine badd doctor ton check krwao ke gabhn hon te thnda tika dubara lgwao.
ਕਰੇਲੇ ਦੀ ਖੇਤੀ ਅਗੇਤੀ ਕਦੋਂ ਤੱਕ ਸ਼ੁਰੂ ਕੀਤੀ ਜਾ ਸਕਦੀ ਹੈ ਜੀ???
(pb)
ਹਰਜਿੰਦਰ ਜੀ , ਵੈਸੇ ਤਾਂ ਕਰੇਲੇ ਦੀ ਬਿਜਾਈ ਫਰਵਰੀ - ਮਾਰਚ ਤੋਂ ਸ਼ੁਰੂ ਹੁੰਦੀ ਹੈ ਪਰ ਤੁਸੀ polysheet ਥੱਲੇ ਦਸੰਬਰ - ਜਨਵਰੀ ਵਿਚ ਪਨੀਰੀ ਬੀਜ ਕੇ ਫਰਵਰੀ - ਮਾਰਚ ਵਿਚ ਖੇਤ ਵਿਚ ਲਗਾ ਸਕਦੇ ਹੋ ਜੀ। ਧੰਨਵਾਦ।
Sir meri labra ki kutti 1 month 5 din ho gye cross kraye hue to kse pta kru ki vo pregnent h ya nhi
(hn)
Punjab
Aakash ji female dog ke pregnant hona sahi pta uski scanning krwa ker lgg skta hai jiske uske gabhin hona bilkul sahi pta lgega iske ilawa yadi vaise hum dog ko dekhker jaise uska wieght janch ker, uske bethne se, woh jyada time soyagi, khana jyada khayegi, inko dekh ker uske gabhin hone ka idea lgga skte hai lekin sahi pta scanning se lgg skta hai
Ye hi h ky sir nutrich bolus jo pregnant kutti ko dete h
(hn)
Sharma ji aap inko paryog kr skte hai inme vitamins, minerals hote hai jisse sarir ki kami puri hoti ha aur achi growth ho jatti hai.
knk treatment lyi dona di dosage kini 40 kg
(pb)
Maharashtra
Rajat ji ,app 2 kg kaalichakra ko 50kg roodi ki khaad, ret , ya mitti me mix karke jmeen tayr karte sme biaji se pehle khet me daal sakte hai . dhnyavad .
knk treatment lyi dona di dosage kini hai 40 kg seed
(pb)
Maharashtra
Rajat ji ,app 2 kg kalichakra ko 50kg roodi ki khaad, ret , ya mitti me mix karke jmeen tayr karte sme biaji se pehle khet me daal sakte hai . dhnyavad .
Buffelo udder growth nai krr rha last month aa khya khlya
(pb)
Gurlal ji tuci uss nu vdhia hara chara ate feed deo ate uss nu Vitamor-h injection 5ml lgwao ate 2-2 din de frak nal 5 tike lgwa skde ho ate metabolite powder rojana 1 pouch dena suru kro ehna nal usde lewe ate dudh vich vadha howega.
Punjab
Thanks ji
सर ये किस कारण हुआ
(hn)
Punjab
राजेश जी यह गुलाबी सुंडी के हमले के लक्षण लग रहे है। इसका हमला टिंडे पर होता है। धन्यवाद।
good morning g sade ghr pomegranate da plant aw jdo fruit lgda oh ftt jnda and fer nichy gir jnda pkda v nai aw daane v white hi raindy ..es lyi koi solution dss deo g.Thankyou g
(pb)
Punjab
Karamjeet ji anar da fruit odo fatt da hai jdo esde bhut nu oad hove te ek dum pani lag je ta eh samasya aundi hai. Duja kyi var anar vich potash di kami nal v eda ho janda hai. Ese lyi plants nu hmsha sahi matra vich pani deo ta jo jrurat anusar nami bni rahe. Flowering time v butte nu jrurat anusar pani deo jada pani den nal nuksan ho sakda hai. Je kade butta soka man lve ta ek dum jada pani na deo. Kosish kro ki butte nu soka na lg deo. Dhanwad.
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਅਤੇ ਇਸਦਾ 16 ਤੋਂ 17 ਲੀਟਰ ਤੱਕ ਰਿਕਾਰਡ ਹੈ ਅਤੇ ਬਲਵਿੰਦਰ ਸਿੰਘ ਤੋਂ ਤੁਸੀ ਇਹਨਾਂ ਦਾ ਸੀਮਨ ਲੈ ਸਕਦੇ ਹੋ ਤੁਸੀ ਓਹਨਾ ਨਾਲ ਗੱਲ ਕਰਕੇ ABS ਦੇ ਸੀਮਨ ਦੀ ਜਾਣਕਾਰੀ ਲੈ ਸਕਦੇ ਹੋ
Sir hun kere vegetable da time ha kheti lae daso g
(pb)
Punjab
Gurwinder ji tusi hun palak, muli, tamatar, pyaz, gobhi, band gobhi, lasan, dhaniya, aloo, bengan, shalgam, gajar aadi lga sakde han. Dhanwad.
hello sir ਮਝਾ ਗਾਵਾ lyi ghr vich kive feed Tyr kriye jis nl ਮਟੈਟਸ ja koi v hr bimari bhut ght lge te time te ਸੂਣ milk v jyda den dsyo sir kive bnaya jwe ghr da feed 100 kg vich ki ki pya jwe
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
hello sir ਮਝਾ ਗਾਵਾ lyi ghr vich kive feed Tyr kriye jis nl ਮਟੈਟਸ ja koi v hr bimari bhut ght lge te time te ਸੂਣ milk v jyda den dsyo sir kive bnaya jwe ghr da feed 100 kg vich ki ki pya jwe
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Punjab
ਅਨਾਜ 40 ਕਿਲੋ (ਮੱਕੀ, ਜੌ, ਕਣਕ(ਗਰਮੀਆਂ ਲਈ), (ਜਵਾਰ, ਬਾਜਰਾ (ਸਰਦੀਆਂ ਲਈ), ਖਲ30 ਕਿਲੋ (ਸਰੋ ਦੀ ਖਲ, ਸੂਰਜਮੁਖੀ ਦੀ ਖਲ, (ਗਰਮੀਆਂ ਲਈ) ,(ਅਲਸੀ ਦੀ ਖਲ, ਮੂੰਗਫਲੀ ਦੀ ਖਲ, (ਸਰਦੀਆਂ ਲਈ), ਤਾਰਾਮੀਰਾ -2 ਕਿਲੋ,₹ ਚਨਾ ਛਿਲਕਾ, ਮਟਰ ਛਿਲਕਾ, ਦਾਲਾ ਦੀ ਚੂਰੀ ,ਕਣਕ ਦਾ ਚੋਕਰ -18 ਕਿਲੋ), ਮਿਨਰਲ ਮਿਕਸਚਰ 2 ਕਿਲੋ, mitha soda 250 gram, alfatoxin 250 gram, calcium powder 500 gram, manak 1kg,( haldi 1kgਸਰਦੀਆਂ ਲਈ), shera 5kg,buff 1kg, bypass fat 1kg
hello sir ਮਝਾ ਗਾਵਾ lyi ghr vich kive feed Tyr kriye jis nl ਮਟੈਟਸ ja koi v hr bimari bhut ght lge te time te ਸੂਣ milk v jyda den dsyo sir kive bnaya jwe ghr da feed 100 kg vich ki ki pya jwe
(pb)
Punjab
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
ਓਰਗੈਨਿਕ ਖੇਤੀ ਕਿਵੇਂ ਕਰ ਸਕਦੇ ਹਾਂ ਜੀ ????
(pb)
ਹਰਜਿੰਦਰ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ। ਜਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਿਕ ਖਾਦਾਂ ਨੂੰ ਛੱਡ ਕੇ ਹਰ ਤਰਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਿਤ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ। ਪੌਦੇ ਜਮੀਨ ਵਿੱਚੋ ਹੀ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ। ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇ ਮਨੁੱਖ ਨੂੰ ਰੋਟੀ ਦੀ। ਫ਼ਸਲ ਵਿਚ ਇਹਨਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ 1 ਵਰਮੀਕੰਪੋਸਟ ਜਾ ਵਰਮੀਵਾਸ਼ :- ਇਹ ਗੰਡੋਆ ਤੋਂ ਤਿਆਰ ਕੀਤੀ ਜਾਂਦੀ ਹੈ ਜਿਸਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ| 2 . ਮਟਕਾ ਖਾਦ :- ਇਸਨੂੰ ਬਣਾਉਣ ਦੇ ਲਈ 15 ਕਿਲੋ ਗਾਂ ਦਾ ਗੋਬਰ ਅਤੇ 15 ਲੀਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸਨੂੰ ਕੱਪੜੇ ਜਾ ਬੋਰੀ ਨਾਲ ਢੱਕ ਦਿਓ | ਇਸ ਨੂੰ 4-5 ਲਈ ਰੱਖ ਦਿਓ। ਇਸ ਵਿਚ 200 ਲੀਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ | 3 ਜੀਵ ਅੰਮ੍ਰਿਤ :- ਇਸਨੂੰ ਤਿਆਰ ਕਰਨ ਦੇ ਲਈ ਪਲਾਸਟਿਕ ਦੇ ਡ੍ਰਮ ਵਿਚ 200 ਲੀਟਰ ਪਾਣੀ ਵਿਚ 10 ਕਿਲੋ ਦੇਸੀ ਗਾਂ ਦਾ ਗੋਬਰ,10 ਲੀਟਰ ਦੇਸੀ ਗਾਂ ਦਾ ਪਿਸ਼ਾਬ ,2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ | ਮਿੱਟੀ ਨਹਿਰ ਦੇ ਕੰਢੇ ਜਾ ਕਿਸੇ ਅਜਿਹੀ ਜਗਾਹ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਏ | ਇਸਨੂੰ 5 -7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਓ|ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਓ | ਇਸਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ | ਇਸਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ | 4 ਪਾਥੀਆਂ ਦਾ ਪਾਣੀ :- 15 ਕਿਲੋ ਇਕ ਸਾਲ ਪੁਰਾਣੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਓ | ਇਸ ਪਾਣੀ ਨੂੰ 2 ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਫ਼ਸਲ ਉਪਰ ਛਿੜਕਾ ਕੀਤਾ ਜਾਂਦਾ ਹੈ। ਤੁਸੀਂ ਜੈਵਿਕ ਖੇਤੀ ਪਹਿਲਾ ਛੋਟੇ ਪੱਧਰ ਤੇ ਕਰੋ ਤੇ ਫਿਰ ਇਸਨੂੰ ਤਜ਼ਰਬੇ ਨਾਲ ਵਧਾਉਂਦੇ ਰਹੋ। ਧੰਨਵਾਦ।
ਵਕਾਰ ਮੁਰਗੇ ਮੁਰਗੀਆਂ 8360563070 8146926701ਨੰਬਰ Chak pakhi
(en)
Punjab
ਮਨਿੰਦਰ ਜੀ ਤੁਸੀ ਇਹਨਾਂ ਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਉਥੇ ਵੀ ਤੁਹਾਨੂੰ ਇਹਨਾਂ ਨੂੰ ਖਰੀਦਣ ਵਾਲੇ ਬਹੁਤ ਕਿਸਾਨ ਮਿਲ ਜਾਣਗੇ
ਵਕਾਰ ਮੁਰਗੇ ਮੁਰਗੀਆਂ 8360563070 8146926701ਨੰਬਰ Chak pakhi
(en)
Punjab
ਮਨਿੰਦਰ ਜੀ ਤੁਸੀ ਇਹਨਾਂ ਦੀ ਐੱਡ ਸਾਡੀ ਦੂਸਰੀ ਐੱਪ ਆਪਣੀ ਖੇਤੀ ਖਰੀਦੋ ਵੇਚੋ ਤੇ ਵੀ ਅੱਪਲੋਡ ਕਰ ਸਕਦੇ ਹੋ ਉਥੇ ਵੀ ਤੁਹਾਨੂੰ ਇਹਨਾਂ ਨੂੰ ਖਰੀਦਣ ਵਾਲੇ ਬਹੁਤ ਕਿਸਾਨ ਮਿਲ ਜਾਣਗੇ
Sir g jhoti ne phele sooye soona 13nov 2021 nu din poore hune par udder jiyade nahi banya metabolite mix 100 g v dena suro kita hai te nal hi vet mankind da multistar liquid v dene 10 ml per day a te minral mixture bestmin gold cargill 50 g per day dene ha a sab bhut ya g
(pb)
Punjab
Hanji Rupinderjit ji tuci ehna di varto krde rho baki vdhia hara chara deo ate mousam de hisab nal usdi sahi dekbhal kro ate mineral mixture suun ton 4-5 din pehla dena bnnd kr skde ho.
चने में उगरा रोग लगने से बचाने के लिए किस दवा से बीज उपचार किया जाना चाहिए
(hn)
Madhya Pradesh
प्रदीप जी चना में उकठा रोग के नियंत्रण के लिए ट्राइकोड्रर्मा पाउडर को @10 ग्राम प्रति किलोग्राम बीज की दर से बीज उपचार करने की सिफारिश की जाती है।धन्यवाद्।
Hello paji, chonna waddan to baad prali kiwe manage करनी hai, main sadna nyi chaunda, kuj aisa dsso Jo easily available tey affordable v howe because main city toh 25 km dur rehna.
(en)
Harpreet ji , praali nu smbhalan de kai treeke han jina vicho sab to vadia tareeka hai , praali dia gathhan bnona jis naal bijai vadia tareeke naal kiti jaa sakdi hai ja fir praali nu chopper naal khet vich khilaar ke super seeder , smart seeder ja happy seeder nal bijai kiti jaa sakdi hai. Dhanwaad ji .
Sir ji ਕਣਕ ਦਾ ਬੀਜ ਸੋਧਣ ਲੲੀ ਕਿਹੜੀ ਕਿਹੜੀ ਦਵਾੲੀਅਾ ਲਾੲੀ ਜਾਵੇ ੳੁੱਲੀ ਨਾਸ਼ਕ,ਸੁੰਡੀ ਜੜ ਦੀ ਜਾ ਸਿਓਂਕ ਤੋ ਬਚਾਅ ਲੲੀ ਦਵਾੲੀ ਲਾੲੀ ਜਾਵੇ ਧੰਨਵਾਦ ਸਾਹਿਤ ਜੀ
(pb)
ਸੁਖਮੰਦਰ ਜੀ ਕਣਕ ਦੇ ਬੀਜ ਨੂੰ ਸਿਉਂਕ ਤੋਂ ਬਚਾਉਣ ਲਈ thiamethoxam @ 1gram ਜਾ chloropyriphos @4ml ਨਾਲ ਪ੍ਰਤੀ ਕਿਲੋ ਬੀਜ ਨੂੰ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਸਿੱਟੇ ਦੀ ਕਾਂਗਿਆਰੀ ਲਈ tebucinazole @13ml ਨੂੰ 400 ml ਪਾਣੀ ਵਿਚ ਘੋਲ ਕੇ 40 ਕਿਲੋ ਬੀਜ ਨੂੰ ਸੋਧੋ ਤੇ ਪੱਤਿਆਂ ਦੀ ਕਾਂਗਿਆਰੀ ਲਈ carboxin @80 ਗ੍ਰਾਮ ਨਾਲ 40 ਕਿਲੋ ਬੀਜ ਨੂੰ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕਾ ਲਾਉਣ ਦੀ ਸਿਫਾਰਿਸ਼ ਵੀ ਕੀਤੀ ਜਾਂਦੀ ਹੈ। ਇਸ ਨਾਲ ਕਣਕ ਦਾ ਝਾੜ ਵੱਧਦਾ ਹੈ ਤੇ ਜਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੁੰਦਾ ਹੈ ਤੁਸੀਂ ਇਹ ਬੀਜ ਆਪਣੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਜਾ ਫਾਰਮ ਸਲਾਹਕਾਰ ਕੇਂਦ੍ਰ ਤੋਂ ਪ੍ਰਾਪਤ ਕਰ ਸਕੇ ਹੋ। ਧੰਨਵਾਦ ਜੀ।
ਸੁਖਮੰਦਰ ਜੀ ਕਣਕ ਦੀ ਬਿਜਾਈ ਸਮੇਂ ਤੁਸੀਂ ਬੀਜ ਦਾ ਬੀਜ ਉਪਚਾਰ Tebuconazole 2 DS (2 % w/w) (Raxil) ਨਾਲ ਕਰ ਸਕਦੇ ਹਨ। ਇਸਦੀ ਮਾਤਰਾ 1ਗ੍ਰਾਮ ਪ੍ਰਤੀ 1kg ਬੀਜ ਦੇ ਹਿਸਾਬ ਦੀ ਹੁੰਦੀ ਹੈ। ਇਹ ਉੱਲੀ ਨਾਸ਼ਕ ਰੋਗਾਂ ਤੋਂ ਬਚਾਵ ਕਰਦੀ ਹੈ। ਸਿਉਂਕ ਤੇ ਸੁੰਡੀ ਤੋਂ ਬਚਾਵ ਲਈ ਤੁਸੀਂ chlorpyriphos ਨਾਲ ਬੀਜ ਉਪਚਾਰ ਕਰ ਸਕਦੇ ਹਨ। ਧੰਨਵਾਦ।
ਗਾ ਦੇ ਥਣਾ ਤੇ ਫਨਿਸੀਆ ਹੋ ਰਹੀਆ ਇਸ ਦਾ ਇਲਾਜ ਦਸੋ ਜੀ
(pb)
ਲਾਡੀ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਅਤੇ Enrofloxacin injection 15ml ਲਗਾਉਣਾ ਸ਼ੁਰੂ ਕਰੋ ਜੀ.