Punjab
Search
ਸਰ ਜੀ ਕਟੀ ਜੇ ਗਭਣ ਹੋ ਵਏ ਤਾਂ ਕਿਵੇ ਪਤਾ ਲਗਦਾ ਘਰੇਲੂ ਨੁਸਖਾ ?
(pb)
ਤੁਸੀ ਟੀਕਾ ਭਰਵਉਣ ਤੋਂ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਸਕਦੇ ਹੋ ਜਿਸ ਨਾਲ ਪਸ਼ੂ ਦੇ ਗੱਭਣ ਰਹਿਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਂਦਾ ਹੈ, ਦੇਸੀ ਤਰੀਕਾ ਇਹ ਹੈ ਕਿ ਪਸ਼ੂ ਦੇ ਸਵੇਰੇ ਪਹਿਲੇ ਪਿਸ਼ਾਬ ਵਿਚ ਸਰੋ ਦੇ ਤੇਲ ਦੀਆਂ 5-7 ਬੂੰਦਾਂ ਇਕ ਥਾਂ ਤੇ ਪਾਉ ਜੇਕਰ ਬੂੰਦਾਂ ਇਕੱਠੀਆਂ ਰਹਿਣ ਅਤੇ ਟਿਕੀ ਜਿਹੀ ਬਣਦੀ ਹੈ ਤਾਂ ਉਹ ਗੱਬਣ ਹੈ ਜੇ ਬੂੰਦਾਂ ਖਿਲਰ ਜਾਣ ਤਾ ਖਾਲੀ ਹੈ, ਪਰ ਸਹੀ ਤਰੀਕਾ ਡਾਕਟਰ ਤੋਂ ਹੀ ਚੈੱਕ ਕਰਵਾਓਣ ਵਾਲਾ ਹੈ
Sir ghar vadia quality the mineral mixture kive bna sakde a g us bare daso g ?
(pb)
Harkamal ji tuci mineral mixture market vicho tyar kise bhi company da leya ke vart skde ho kyuki ghar vich sahi tyar nhi hunda ha kyuki saria chija purri matra vich nhi mildia ate sahi matra naa hon krke usda koi fyada nhi hunda, iss lai tuci market vicho leya ke vart skde ho ja fir GADVASU ludhiana da mineral mixture bhi vart skde ho.
Dhanwaad sir g
Sir feed tyar karn le chola the kanni vart sakde a g Ate 1 quantel ch kini use kar sakde a g ?
(pb)
Rajasthan
Harkamal ji tuci 100kg feed vich chawal da chura 20-25kg tak mila ke feed tyar kr skde ho.
Dhanwaad sir g
Kanak di kehdi kedhi kisam Mila k beej sakde aa sir ji information deo g kina kina beej pau ga ?
(pb)
Veerpal ji , kanak da beej bhutian kisma lai 40kg/acre paon di sifarish kiti jandi hai , kise vi 2 kisma nu mix krke beejn di sifarish nahi kiti jandi kyuki is naal variety de purity khraab ho jaandi hai , is lai poora jhaad lain lai hr kisam nu alag hi beejna chahida hai . Dhanwad .
ਮੇਰੇ ਕੋਲ ਮੌਰਾ ਝੋਟੀ ਹੈ ਜੋ ਕੀ 1ਸਾਲ ਦੀ ਹੈ। ਉਸਦੇ 3 ਥਣ ਆਪਸ ਵਿੱਚ ਜੁੜੇ ਹਨ। ਕਿਰਪਾ ਕਰਕੇ ਕੋਈ ਹੱਲ ਦੱਸੋ ?
(pb)
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਜੇਕਰ ਨਾਲ ਜੁੜੇ ਹੈ ਫਿਰ ਸਰਜਰੀ ਕਰਕੇ ਠੀਕ ਹੋ ਸਕਦੇ ਹੈ ਬਾਕੀ ਤੁਸੀ ਡਾਕਟਰ ਨੂੰ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਹੋ ਸਕੇ
sir ji ਨਰਮੇ ali ਜਮੀਨ ਚ 20 ਨਬੰਵਰ ਨੂੰ ਕਣਕ ਬੀਜਣੀ ਆ ਦਰਿਮਿਆਨੀ ਜਮੀਨ ਆ ਕੇੜਾ ਬੀਜ ਬੀਜੀਆ ਜਾਵੇ ਤਾ ਕੇ ਝਾੜ ਵਧੀਆ ਆਵੇ ਪਿਸਲੇ ਸਾਲ 3086 ਦਾ ਝਾੜ 35 ਮਣ ਆਇਆ ਸੀ 23 ਨਬੰਵਰ ਨੂੰ ਬੀਜੀ ਸੀ ?
(pb)
Punjab
ਗਗਨਦੀਪ ਜੀ ਤੁਸੀਂ ਕਣਕ ਦੀਆ ਕਿਸਮਾਂ ਜਾਵੇ PBW 803, 824, 766, Unnat PBW 343, 550, HD 3226, DBW 222, 187 ਦੀ ਬਿਜਾਈ ਕਰ ਸਕਦੇ ਹਨ। ਇਹਨਾਂ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਤੀਜੇ ਜਾ ਵੱਧ ਤੋਂ ਵੱਧ ਚੌਥੇ ਹਫਤੇ ਤਕ ਕੀਤੀ ਜਾ ਸਕਦੀ ਹੈ। ਇਹ ਕਿਸਮਾਂ ਦਰਮਿਆਨੇ ਵਾਹਣ ਵਿਚ ਵੀ ਚੰਗਾ ਝਾੜ ਦੇ ਜਾਂਦੀਆਂ ਹਨ। ਧੰਨਵਾਦ।
How to make compost from waste food ..any compost plant where we can visit ?
(en)
Punjab
Arun , to make compost manure from food waste you have to first dig the pit in backyard. Then you can fill the pit with the vegetable organic waste which is collected from kitchen. After filling the pit you can cover it with polythene sheet and allow it to decompose for minimum 30 days. After filling one pit you can start filling second pit and then third and goes on. After that you can use it in plants, crops, etc. The government schools of Bhudhlada area they have started small projects in schools to convert kitchen waste into organic . And for large projects you can visit to NFL's plant in chandigarh 'City Compost'. Kindly tell us that you want to start this for you own use or for commerical purposes so that you may get right information. Thank you. Garbage Processing Plant, Chandigarh. Address: Near, Daddu Majra Colony Rd, Sector 25 West, Chandigarh.
Sir 60% sand wale khet ch Makhan grass Vijan samme koi fertilizer dasseyo Mai pehla barsan vijea hee te kharab hoogia Roots development nahe hoye ?
(pb)
Punjab
Yuvraaj ji , tuci bijai vele DAP 50 kg / acre pao ate har vaadhi to baad 50-60 kg urea / acre pao .dhanwad .
Punjab
YUVI ji , tuci mycorhiza (bio) di varto vi kar sakde ho ji . dhanwad .
Sir main char sal pahle amrud ki teen boote lagaye the teenon ki tahaniyan aur patte bilkul Sukh Gaye tana Hara hai ismein kaun sa Rog Laga hai koi dawai batao ?
(hn)
Punjab
Dalip ji kirpa karke tusi butte diya photos bhejo te eh daso ki tusi butte nu kehri kehri khad te kinni matra vich payi hai ta jo ose hisab nal sahi janakri diti ja sake. Dhanwad.
Moti ki kheti ?
(hn)
Maharashtra
Pawan ji kripya apna swal visthar se btaye ta jo apko uske hisab se sahi jankri di ja sake. Ap kis fasal ki jankri lena chahte hai. Dhanywad.
ਕਣਕ 3226 ਬੀਜ ਦੀ ਬਿਜਾਈ ਦਾ ਸਹੀ ਸਮਾ ਕਿ ਹੈ ਇਸ ਨਾਲ d a p to ਇਲਾਵਾ ਕਿ ਕਿ ਪਾਉਣਾ ਚਾਹੀਦਾ ਹੈ ?
(en)
Punjab
ਪ੍ਰੀਤ ਜੀ ਕਣਕ HD 3226 ਦੀ ਬਿਜਾਈ ਦਾ ਸਹੀ ਸਮਾਂ 25 october ਤੋਂ november ਦੇ ਤੀਜੇ ਹਫਤੇ ਜਾ ਵੱਧ ਤੋਂ ਵੱਧ ਆਖਰੀ ਹਫਤੇ ਤਕ ਦਾ ਹੁੰਦਾ ਹੈ । ਕਣਕ ਦੀ ਬਿਜਾਈ ਸਮੇਂ DAP ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਬਾਕੀ ਜ਼ਮੀਨ ਵਿਚ ਮਿੱਟੀ ਪਰਖ ਰਿਪੋਰਟ ਦੇ ਹਿਸਾਬ ਨਾਲ ਹੀ ਤੱਤਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਬੀਜ ਨੂੰ ਬੀਜ ਉਪਚਾਰ ਕਰਕੇ ਹੀ ਬੀਜੋ। ਧੰਨਵਾਦ।
ਸਰ ਜੀ ਕੈਲਸ਼ਿਅਮ ਦੇ ਰਹੇ ਆ ਤੇ ਮਿਨਰਲ ਮਿਕਸਚਰ ਬੰਦ ਕਰ ਦਿਓ ਕ ਦਿੰਦੇ ਰਹਿਨਾ ਪਸ਼ੂਆਂ ਨੂੰ ਮਿਨਰਲ ਹੀਟ ਵਾਲ਼ੇ ਨੂੰ ਕਿਨਾਂ ਦੇਣਿ ਚਾਹੀਦਾ ?
(pb)
Punjab
ਰਾਜਵੀਰ ਜੀ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ 50 ਗ੍ਰਾਮ ਮਿਨਰਲ ਮਿਕਸਚਰ ਅਤੇ 50ml ਕੈਲਸ਼ੀਅਮ ਦੇ ਸਕਦੇ ਹੋ ਅਤੇ ਦੂਜੇ ਪਸ਼ੂਆਂ ਨੂੰ ਸਿਰਫ ਮਿਨਰਲ ਮਿਕਸਚਰ ਦੇ ਸਕਦੇ ਹੋ ਜਿਸ ਨਾਲ ਪਸ਼ੂ ਸਮੇ ਤੇ ਹੀਟ ਵਿਚ ਆਉਂਦਾ ਅਤੇ ਜਲਦੀ ਨਵੇਂ ਦੁੱਧ ਹੋ ਜਾਂਦਾ ਹੈ
Uttar Pradesh
हिन्दी में सर
Punjab
ਅਮਰਜੀਤ ਜੀ ਇਸ ਵਿਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਕਈ ਵਾਰ ਪਸ਼ੂ ਗੱਭਣ ਡੋਕਾ ਵੀ ਕਰਦਾ ਹੈ ਤੁਸੀ ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਮਿਨਰਲ ਮਿਕਸਚਰ bovimin B ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 3 ਮਹੀਨੇ ਪੂਰੇ ਹੋਣੇ ਤੇ ਡਾਕਟਰ ਤੋਂ ਚੈੱਕ ਜਰੂਰ ਕਰਵਾਓ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ ਲੱਗ ਜਾਵੇਗਾ
Punjab
ਗੁਰਜਿੰਦਰ ਜੀ , ਫਸਲ ਤੇ ਕਿੰਨੀਆਂ ਸਪਰੇਆਂ ਹੁੰਦੀਆਂ ਹਨ ਇਹ ਕਦੇ ਵੀ ਪਹਿਲਾ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ , ਇਹ ਨਿਰਭਰ ਕਰਦਾ ਹੈ ਕਿ ਫਸਲ ਵਿਚ ਨਦੀਨਾਂ , ਤੱਤਾਂ ਦੀ ਘਾਟ , ਬਿਮਾਰੀਆਂ ਅਤੇ ਕੀੜਿਆਂ ਦੀ ਕਿੰਨੀ ਕੁ ਸਮਸਿਆ ਆਈ ਹੈ , ਉਸ ਹਿਸਾਬ ਨਾਲ ਹੀ ਸਪਰੇਆਂ ਦੀ ਚੋਣ ਕੀਤੀ ਜਾਂਦੀ ਹੈ , ਸਪਰੇਆਂ ਦੀ ਗਿਣਤੀ ਸਮਸਿਆ ਦੇ ਹਿਸਾਬ ਤੇ ਹਰ ਖੇਤ ਅਤੇ ਸੀਜਨ ਵਿਚ ਅਲੱਗ - ਅਲੱਗ ਹੋ ਸਕਦੀ ਹੈ |ਧੰਨਵਾਦ |
Sir ret wala khet aa 2 kile jma saaf os vich super seeder nal kanak beej sakde ea ?
(pb)
Punjab
Sony ji tusi super seeder nal kanak di bijayi kar sakde han. Tusi zero drill di v varto kr sakde han. Zero drill lyi zameen vich nami honi jruri hai. Dhanwad.
गेहूं की मिक्स वैरायटी कौन कौन सी बो सकते हैं ?
(hn)
Haryana
जस्सी जी , गेहू की किसी भी 2 किस्मो को मिलाकर बीजने की सिफारिश नहीं की जाती , आप किसी भी किसम का सही उत्पादन लेने के लिए उसे अलग से ही बीजें। धन्यवाद।
Punjab
ਮਨਪ੍ਰੀਤ ਜੀ ਤੁਸੀਂ ਕਣਕ ਦੀਆ ਕਿਸਮਾਂ ਜਾਵੇ PBW 803, 824, 766, Unnat PBW 343, 550, HD 3226, DBW 222, 187 ਦੀ ਬਿਜਾਈ ਕਰ ਸਕਦੇ ਹੋ । ਇਹਨਾਂ ਦੀ ਬਿਜਾਈ ਅਕਤੂਬਰ ਦੇ ਆਖਰੀ ਹਫਤੇ ਤੋਂ ਨਵੰਬਰ ਦੇ ਤੀਜੇ ਜਾ ਵੱਧ ਤੋਂ ਵੱਧ ਚੌਥੇ ਹਫਤੇ ਤਕ ਕੀਤੀ ਜਾ ਸਕਦੀ ਹੈ। ਇਹ ਕਿਸਮਾਂ ਦਰਮਿਆਨੇ ਵਾਹਣ ਵਿਚ ਵੀ ਚੰਗਾ ਝਾੜ ਦੇ ਜਾਂਦੀਆਂ ਹਨ। ਧੰਨਵਾਦ।
ਬਰਸੀਮ ਨੂੰ ਦੂਜਾ ਪਾਣੀ ਕਦੋ ਲਾਉਣਾ ਚਾਹੀਦਾ ਆ ਜੀ ਧੰਨਵਾਦ ਜੀ ?
(pb)
ਧਰਮਵੀਰ ਜੀ , ਵੈਸੇ ਤਾਂ ਇਹ ਮਿੱਟੀ ਦੀ ਕਿਸਮ ਅਤੇ ਮੌਸਮ ਤੇ ਨਿਰਭਰ ਕਰਦਾ ਹੈ ,ਉਂਝ ਬਰਸੀਮ ਨੂੰ ਦੂਜਾ ਪਾਣੀ ਆਮ ਤੌਰ ਤੇ ਪਹਿਲੇ ਪਾਣੀ ਤੋਂ 8 -10 ਦਿਨਾਂ ਬਾਅਦ ਲਗਾਇਆ ਜਾਂਦਾ ਹੈ | ਧੰਨਵਾਦ |
Punjab
10-15ਦਿਨ ਬਾਅਦ ਵਿੱਚ, 5 ਕਿਲੋ ਯੂਰੀਆ ਖਾਦ ਦੀ ਵਰਤੋਂ ਕੀਤੀ ਜਾਂਦੀ ਹੈ
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |
Sir ji kanak di ਬਿਜਾਈ ਸੁਰੂ ਹੋ ਗਈ DAP ni mil rha ji sarkar ਫੇਲ ਹੋ ਰਹੀ ਹੈ ਜੀ ਇਸ ਦਾ ਬਦਲ ਦੱਸੋ ਕਿਵੇਂ ਕਣਕ ਬੀਜੀ ਜਾਵੇ। ਕੀ ਸਰਕਾਰ ਨੂੰ ਪਤਾ ਨੀ ਇਹ ਕੁੱਝ ?
(pb)
ਜਗਤਾਰ ਜੀ , ਤੁਸੀ DAP ਦੀ ਜਗਾਹ SSP @155 kg /ਏਕੜ , 12 :32 :16 @75 -80 kg /ਏਕੜ , nitrophosphate @125 kg /ਏਕੜ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ| ਧੰਨਵਾਦ |
मेरा सवाल नीचे दिए फोटो में है ?
(hn)
Maharashtra
जगमोहन जी, आप फल झड़ने से रोकने के लिए वर्मीकम्पोस्ट खाद डाल सकते है और फल आने पर npk 19 :19.:19 @10 -15 g /L पानी के हिसाब से छिड़काव करे और कम उचाई वाली फसलों की खेती इसमें कर सकते है । धन्यवाद।
ਕਣਕ ਦੇ 2ਬੀਜ ਮਿਲਾ ਕੇ ਬੀਜਣਾ 3086 ਅਤੇ 222 ਬੀਜ ਸਕਦੇ ਆ ?
(pb)
Punjab
ਜੈਲੀ ਜੀ ਤੁਸੀਂ ਕਣਕ ਦੇ 2 ਤਰਾਂ ਦੇ ਬੀਜ ਮਿਲਾਕੇ ਨਾ ਬੀਜੋ ਕਿਉਂਕਿ ਇਕ ਕਿਸਮ ਦੀ ਬਿਮਾਰੀ ਦੂਜੀ ਕਿਸਮ ਤੇ ਵੀ ਆ ਸਕਦੀ ਹੈ। HD 3086 ਇਕ ਪੁਰਾਣੀ ਕਿਸਮ ਹੈ ਤੇ DBW 222 ਇਕ ਨਵੀ ਕਿਸਮ ਹੈ। ਪਿਛਲੇ ਸਾਲ 3086 ਤੇ ਪੀਲੀ ਕੁੰਗੀ ਦਾ ਹਮਲਾ ਵਧੇਰੇ ਸੀ। ਵੈਸੇ ਵੀ ਕਣਕ ਦੀ ਇਕੱਲੀ ਇਕੱਲੀ ਕਿਸਮ ਦੀ ਬਿਜਾਈ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
ਸਰੋਂ ਹੁਣ ਬੀਜ ਸਕਦੇ ਆ ਕਿਹੜਾ ਬੀਜ ਬੀਜਿਆ ?
(pb)
ਜੈਲੀ ਜੀ ਸਰੋਂ ਦੀ ਬਿਜਾਈ ਦਾ ਸਮਾਂ 15ਅਕਤੂਬਰ ਤੋਂ 15 ਨਵੰਬਰ ਦੇ ਵਿਚਕਾਰ ਦਾ ਹੈ। ਇਸ ਦੀਆਂ ਕਿਸਮਾਂ ਜਿਵੇ RCH 1, Pioneer 45S46, 45S42, Bayer Mustard 5222, ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
मछली पालन में चारे में मूमफली में ज्यादा प्रोटीन मिलेगा या मूमफली की खली में। मूमफली की खली उपलब्ध नही है तो मूमफली को पीसकर मछली को देने का विचार है। कृपया जानकारी देने का कष्ट करें ?
(hn)
Haryana
कुरैशी जी यदि आपको मूंगफली की खली नहीं मिल रही है तो आप सरसों की खली का प्रयोग कर सकते है मछलियों को आप खुद फीड तैयार करके दे सकते है जिसमें तेल रहित सरसों की खल 49 किलो, मिर्नल और विटामिन का चूरा 1.5 किलो, तेल रहित DOC 49 किलो और नमक 0.5 किलो इस प्रकार आप 100 किलो फीड तैयार करके मछलियों को डाल सकते है
DOC ka Matlab bataye
Chattisgarh
कृपया doc का मतलब बताये
ਮਨਜਿੰਦਰ ਜੀ ਕਣਕ ਦਾ ਚੰਗਾ ਝਾੜ ਲੈਣ ਲਈ ਬਿਜਾਈ ਨਵੰਬਰ ਦੇ ਮਹੀਨੇ ਵਿਚ ਕਰ ਦੇਣੀ ਚਾਹੀਦੀ ਹੈ, ਬਿਮਾਰੀਆਂ ਦੀ ਰੋਕਥਾਮ ਲਈ carboxin @80g ਜਾ tebuconazol @40g /40 ਕਿੱਲੋ ਬੀਜ ਦੇ ਹਿਸਾਬ ਨਾਲ ਬੀਜ ਸੋਧੋ , ਬਿਜਾਈ ਸਮੇ 55 kg /ਏਕੜ DAP ,SSP @155 kg /ਏਕੜ , 12 :32 :16 @75 -80 kg /ਏਕੜ , nitrophosphate @125 kg /ਏਕੜ ਖਾਦਾਂ ਵਿੱਚੋ ਕਿਸੇ ਇਕ ਦੀ ਵਰਤੋਂ ਕਰ ਸਕਦੇ ਹੋ ਜੀ ,ਇਹ ਖਾਦ ਬਿਜਾਈ ਵੇਲੇ ਹੀ ਪਾਉਣੀ ਚਾਹੀਦੀ ਹੈ , 55 kg /ਏਕੜ urea ਵੀ ਬਿਜਾਈ ਵੇਲੇ ਪਾ ਸਕਦੇ ਹੋ | ਸਿਓਂਕ ਦੀ ਦਿੱਕਤ ਹੋਵੇ ਤਾ ਬੀਜ ਨੂੰ choloropyriphos @4ml /kg ਦੇ ਹਿਸਾਬ ਨਾਲ ਸੋਧੋ , ਵਧੀਆ ਝਾੜ ਲੈਣ ਲਈ 40 ਕਿਲੋ ਬੀਜ ਨੂੰ 500g consortium ਨਾਲ ਜਰੂਰ ਸੋਧੋ , ਪਹਿਲਾ ਪਾਣੀ ਬਿਜਾਈ ਤੋਂ 21ਦਿਨਾਂ ਬਾਅਦ ਲਾਓ ਅਤੇ ਜ਼ਿੰਕ,ਸਲਫਰ ਅਤੇ ਮੈਂਗਨੀਜ਼ ਦੀ ਕਮੀ ਆਉਣ ਤੇ ਇਹਨਾਂ ਦਾ ਛਿੜਕਾ ਕਰੋ , ਨਦੀਨਾਂ ਦੀ ਜਲਦੀ ਅਤੇ ਸੌਖੀ ਰੋਕਥਾਮ ਲਈ ਬਿਜਾਈ ਤੋਂ ਤੁਰੰਤ ਬਾਅਦ pendimethalin @1L /ਏਕੜ ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ |
sir 7 nov nu heifer 8 month di pregnant hojugi usnu mineral mixture 50gm daily dine aw hun osnu ki deiye jo ohda udder vdia bne ?
(pb)
Jassandeep ji tuci uss nu vdhia hara chara ate feed deo ate uss nu Vitum-h liquid 10ml rojana deo ate suun ton 20 din pehla metabolite powder rojana 1 pouch deo ehna nal usde lewe ate dudh vich vadha howega baki mousam de hisab nal usdi sahi dekbhal kro.
Sir Mustard nu urea te koi hor fertilizer kinne din vaad use Karie naal kale channe ve mix karke vije aa ?
(pb)
Punjab
Yuvraj ji saro di fasal vich Urea@90kg, SSP@75k, te MOP@10kg prati acre de hisab nal varto kiti jandi hai. Urea di half dose, SSP te MOP di full dose di varto bijayi samay kiti jandi hai te urea di bachi dose di varto pehle pani te pauni chahidi hai. Dhanwad.
Sir dbw 303 da beej mansa to kitho milu nd ah beej di hight kini hai aur bijai da shai Shama kina hai ?
(pb)
Kala ji , DBW 303 da beej lain lai tuci akal seed farm 94172-50198 naal sampark kar sakde ho ji , is di bijai november mahine tak kiti jaa sakdi hai , is kisam da ausat kad 101 cm hai ji . Dhanwad .
Ji sarean veera or bhaina nu sat shriakal ji ji es sarso beej da ki result hai ji ?
(pb)
Buta ji Advanta 405 changi variety hai. Eh ek conala mustard variety hai. Eh takreeban130-140 dinna vich pak jandi hai. Isdi ausat pedavar 10-12 quintal prati acre di hai. Dhanwad.
Sir Ji...Shri Ram Super 303 ke bare me bataye...ye Gehu kitna Utpadan deti hai or kitna pani lagta hai Isme ?
(hn)
Maharashtra
Deepak ji Shriram Super 303 gehun ki kisam takreeban 130-140 dino mein pak jati hai, iski lambhai lagbhag 88 cm hai, yeh girta rog, jhuls roh or bhura rata rog ki pratirodhi hai, iski buvai samay se bhi ki ja sakti hai or iski picheti bijai bhi kar sakte hai, smay se buvai ke liye iska 40 kg beej prati acre lagta hai, or picheti bijai ke liye iska 45-48 kg beej prti acre ke hisaab se lagta hai, iski paidawaar 23-24 quintal batai ja rahi hai. Vaise gehun ki fasal mein pani zameen ke hisab se lgya jata hai. Gehun ki fasal mein 3-4 pani lag jate hai. Dhanywad.
ਸਰ ਵੱਛੀ ਦੀ ਉਮਰ 2 ਮਹੀਨੇ ਹੈ, ਉਹ ਅਾਪਣੇ ਅਾਪ ਖੜੀ ਨਹੀਂ ਹੋ ਪਾ ਰਹੀ, ਕੋਈ ਇਲਾਜ ਦੱਸੋ ?
(pb)
Punjab
ਤੁਸੀ ਉਸ ਨੂੰ Nurokind inj 3ml, Calcimust inj 2ml, Metphos inj 2ml ਲਗਵਾਓ ਅਤੇ ਉਸ ਨੂੰ metstrong liquid 20ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਰੱਜਵਾਂ ਦੁੱਧ ਪਿਲਾਓ
Sir aapa ne 1 Acre allu potato launa hai.kihdi variety vadh jhaad dindi hai aur dimand hai.aur bijaayi kado kar sakde aa.please suggest ?
(pb)
Gurpreet ji tuc alluan di kisam jive Diamond,Jyoti, LR di bijai kar sakde ho isdi bijai tuc november de pehle pandervade to kar sakde ho.dhanwad
Punjab
Thanks sir.
Sir 3086 normal dril nall 40kilo beej bhut aa te DAP Kini chahidi aa g ?
(pb)
Punjab
kuljeet ji , HD 3086 lai 40kg/acre beej di sifarish hi kiti jandi hai ate DAP 55kg/acre paon di sifarish kiti jandi hai . dhanwad.
Sir ਗੰਢੂਆਂ ਦੀ ਪਨੀਰੀ ਲਈ ਇਹ ਬੀਜ ਕਿਵੇਂ ਹੈ ਕਿੰਨਾ ਝਾੜ ਨਿਕਲਦਾ ਹੈ ?
(pb)
ਅਵਤਾਰ ਜੀ , ਇਹ ਬੀਜ ਪਿਆਜ ਦੀ ਪਨੀਰੀ ਲਈ ਵਧੀਆ ਹੈ , ਝਾੜ ਮੌਸਮ ਅਤੇ ਹੋਰ ਕਈ ਚੀਜਾਂ ਤੇ ਨਿਰਭਰ ਕਰਦਾ ਹੈ , ਆਮ ਤੌਰ ਤੇ ਪਿਆਜ ਦਾ ਝਾੜ 140 -160 Q /ਏਕੜ ਤੱਕ ਰਹਿੰਦਾ ਹੈ | ਧੰਨਵਾਦ |
i want to grow mustard crop on two acres. Please guide me with the manual sowing methods . Moreover regarding high yielding varieties . Time table for weed and pest management . Regards ?
(en)
Amar , for manual sowing you can sow the crop by broadcasting method , pioneer 45 S 46 ( 12q/acre ) , RlC 1 (9.2q/acre ) are developed varieties of mustard , for weed management you can do 1 or 2 hoeings after the irrigation as per the weeds , and for pest manangment you have to act accordingly ,which pest is appearing as the activity of diiferent pests vary in different seasons . Thank You .
Sat sri akal g....sadi majh sui nu 4 din hoye ne te oda ek than di tar sakat nikaldi ha te tar v pardi ha te majh dard v manodi ha ..kirpa karke koi elaj daso...?
(pb)
tuci uss nu ifer-h injection 5ml, megludyne inj. 20ml ate Enrofloxacin inj. 15ml rojana 3 din lgwao baki usdi khurak da purra dian rakho iss nal frak paa jawega.
ਵੀਰ ਜੀ ਗਾ ਨੂੰ 2 ਵਾਰ ai ਕਾਰਵਾਈ ਸੀ ਹਰ ਵਾਰ 45 ਦਿਨ ਬਾਅਦ ਫ਼ਲ ਸੁੱਟ ਦਿੰਦੀ ਹੈ ਕੀ ਇਲਾਜ ਕੀਤਾ ਜਾਵੇ ?
(pb)
Punjab
ਸੋਨੂ ਜੀ ਤੁਸੀ ਉਸਦੇ ਖੂਨ ਦਾ ਸੈਪਲ ਲੈ ਕੇ ਨਜ਼ਦੀਕੀ ਪੋਲੀ ਕਲੀਨਿਕ ਵਿਚ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਓ ਫਿਰ ਉਸ ਹਿਸਾਬ ਨਾਲ ਅੱਗੇ ਦਾ ਇਲਾਜ ਕਰਵਾਓ
Punjab
Mineral mixture da kam karen
Punjab
ਮਿਨਰਲ ਮਿਕਸਚਰ ਵੀ ਰੋਜ਼ ਪਾਈ ਦਾ
Mustard ?
(en)
Punjab
Tarun, please tell us in detail detail that what you want to know about mustard crop , so information will be provided to you accordingly. Thank you .
Maharashtra
Tarun the spots are due to disease named alterneria leaf spot , to control it spray indofil-M 45 @ 3g/L of water .Thank you .
Best variety of Amla ?
(en)
Maharashtra
Vijender - Banarasi ,Krishna,NA-9,Francis,Kanchan, balwant , neelum are poplar varieties for amla cultivation .Thank you .
Sir pehli baar aloo bije ne 15 din hoge bijeaa nu hun ohne te herbicides keri kriee ohna vich gulli danda boht hogeaa ji ?
(pb)
Harshdeep ji , tuci aalu vich nadeena di rokthaam lai Metribuzim70%WP @200gram / acre di spray kro ji.
Hello sir muje pyaaz ke beej ki bejayi ke baad saamb sambhal ke baare mein batayen ?
(en)
Maharashtra
Lovepreet ji , beejai ke baad hlka paani dete rhe aur nami bnaye rakhe , jyada bhari pani na de . kharpatvar ugne par unhe nikaal de , bijai ke 40-45 dino baad paud tyaar ho jaati hai . dhnyavad .
Punjab
Kya upper se dakna chahiye ?
Maharashtra
Lovepreet ji , kripa aap apna swal visthaarse puche . Dhnyavad .
बैगन में पोधा बढ़ने का और फूल आने का लगने बारे में बताए ?
(hn)
Maharashtra
सुनील जी किर्प्या आप ये बताये की आपका पोधा कितने दिनों का है , उस हिसाब से आपको सही जानकारी दी जा सकेगी। धन्यवाद।
Bakri ka bachha aise potty kr rha h kya kre ?
(hn)
Sanjay ji isko aap Brotone liquid 5ml rojana dena suru kren aur 3-4 din dene ke badd pett ke kirro ke liye albomar liquid 5-7ml tak den aur brotone ko lambe sme tak dete rehen.
Mixture fish ka growth Kitne time me hota hai aprox 1kg tak ?
(hn)
Haryana
Subham ji yeh apki khurak aur dekbhal per nirbhar krta ha viase lagbhag 7-8 month mai 1kg tak ho skti hai.
ਮੱਝ ਗੋਬਰ ਰਾਹੀ ਅੱਧਾ ਅਣਪਚਿਆ ਦਾਨਾ ਤੇ ਲੇਟੀ ਕੱਢ ਦੀ ਆ ਖੁਰਾਕ ਵਧੀਆ ਖਾਦੀਂ ਆ ਜੀ, ਭੁੱਖ ਸਹੀ ਲੱਗ ਰਹੀ ਆ ਬੇਸੇ ਜੁਗਾਲੀ ਵੀ ਬਹੁਤ ਚੰਗੀ ਕਰ ਰਹੀ ਆ ਦੱਸੋਂ ਜੀ ਹੱਲ ਕਿਰਪਾ ਕਰਕੇ ?
(pb)
ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ
Sir koi aisii Fasal batao jise bandar or suar nuksan na pahuchate ho ?
(hn)
Uttar Pradesh
Ajay ji ginger aur garlic aisi fasl hai jisko bandar aur suar khana psand nahi krte hai.
I am from Assam, from where can I get hybrid mustard seeds ?
(en)
Punjab
Roshan , you can contact with your nearest KVK or please tell us that you need which variety so, we can arrange supplier accordingly . Thank You .
millibug de treatment lyi koi organic method Dhanwaad g ?
(pb)
Punjab
Manvir ji tusi mealybug di roktham lyi neem oil ja javik keetnashak di spray kar sakde han. javik keetnashak diwayi bnaun lyi 2kg akk de patte, 5kg neem de patte nu 10 litre gau mutar vich 4vari ubala deo te fir thanda hon te 500ml prati nu prati spray tank vich milakae spray kar sakde han. Dhanwad.
Saunf te ajvaan Bejan da Sahi time daso ji?
(pb)
Baljit ji sauf di bijayi da sahi time october akhri 2 hafte da hai te ajvain di bijayi august to september de mahine vich kiti jandi hai. Dhanwad.
ਸਰ ਟਮਾਟਰ ਦੇ ਪੱਤੇ ਏਦਾਂ ਸੁਘੜ ਰਹੇ ਨੇ ਕੀ ਕੀਤਾ ਜਾਵੇ ?
(en)
Punjab
ਅਸਪ੍ਰੀਤ ਜੀ ਫ਼ਸਲ ਵਿਚ ਰਸ-ਚੁਸਕ ਕੀਟ ਦੇ ਹਮਲੇ ਦੇ ਲੱਛਣ ਹਨ। ਤੁਸੀਂ ਇਸਦੀ ਰੋਕਥਾਮ ਲਈ ਇਮੀਡਾਕਲੋਪ੍ਰਿਡ 17.8SL @60 ਮਿ.ਲੀ. ਜਾਂ ਫਿਪਰੋਨਿਲ 200 ਮਿ.ਲੀ. ਪ੍ਰਤੀ 200 ਲੀਟਰ ਪਾਣੀ ਜਾਂ ਫਿਪਰੋਨਿਲ 80% ਡਬਲਿਊ ਪੀ 2.5 ਮਿ.ਲੀ. ਪ੍ਰਤੀ ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ। ਧੰਨਵਾਦ।
ਗੁਰਜਿੰਦਰ ਜੀ ਤੁਸੀ ਇਸ ਨੂੰ ਹੁਣ ਪੇਟ ਦੇ ਕੀੜਿਆਂ ਲਈ albendazole & ivermectin ਸਾਲਟ ਦੀ ਦਵਾਈ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ bovimin B powder 30 ਗ੍ਰਾਮ ਰੋਜਾਨਾ ਅਤੇ ਉਸ ਨੂੰ ਕਾਰਗਿਲ ਦੀ heifer dry ਫੀਡ ਦਿਓ ਜਿਸ ਨਾਲ ਵਧੀਆ ਗਰੋਥ ਹੋ ਜਾਵੇਗੀ
helo sir mene 6 din phele karele ki buvai ki hai kharpatwar nikale hai kharpatvar ke liye Glyphosate 71% SG ka spray kar skte he ?
(hn)
Maharashtra
Fefar ji karele ki fasal mein nadeeno ki roktham ke lyi bijayi se lekar 72 ghate tak ke samay mein ap Pendimethalin ki spray kar sakte hai. Karela ki fasal mein ap Glyphosate ki spray nahi kar sakte kyu ki yeh karele ke naye paudho ko nuksan kar sakti hai. Ap nadeeno ki roktham ke liye godayi kar skte hai. Dhanywad.
ਮਟਰ ਨੂੰ ਐਵੇਂ ਸੁਣਦੀ ਪਯੀ ਆਂ 25 ਦਿਨ ਦੇ ਮਟਰ ਨੇ ਕਿਹੜੀ ਸਪਰੇ ਕੱਮ ਕਰੁ ?
(en)
Punjab
ਬਲਵਿੰਦਰ ਜੀ ਇਹ ਫਲੀ ਦਾ ਗੜੂੰਆਂ ਲੱਗਦਾ ਹੈ। ਇਹ ਮਟਰਾਂ ਦੀ ਫਸਲ ਦਾ ਖਤਰਨਾਕ ਕੀੜਾ ਹੈ। ਜੇਕਰ ਇਸ ਕੀੜੇ ਦੀ ਰੋਕਥਾਮ ਜਲਦੀ ਨਾ ਕੀਤੀ ਜਾਵੇ ਤਾਂ ਇਹ ਫੁੱਲਾਂ ਅਤੇ ਫਲੀਆਂ ਨੂੰ 10 ਤੋਂ 90 % ਨੁਕਸਾਨ ਪਹੁੰਚਾਉਦਾ ਹੈ। ਸ਼ੁਰੂਆਤੀ ਨੁਕਸਾਨ ਵੇਲੇ ਕਾਰਬਰਿਲ 900 ਗ੍ਰਾਮ ਨੂੰ ਪ੍ਰਤੀ 100 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ। ਜਰੂਰਤ ਦੇ ਅਨੁਸਾਰ 15 ਦਿਨਾਂ ਦੇ ਫਾਸਲੇ ਤੇ ਦੁਬਾਰਾ ਸਪਰੇਅ ਕਰੋ। ਜਿਆਦਾ ਨੁਕਸਾਨ ਦੇ ਸਮੇਂ 1 ਲੀਟਰ ਕਲੋਰਪਾਈਰੀਫੋਸ ਜਾਂ ਐਸੀਫੇਟ 800 ਗ੍ਰਾਮ ਨੂੰ 100 ਲੀਟਰ ਪਾਣੀ ਵਿੱਚ ਪਾ ਕੇ ਸਪਰੇਅ ਵਾਲੇ ਪੰਪ ਨਾਲ ਪ੍ਰਤੀ ਏਕੜ ਤੇ ਸਪਰੇਅ ਕਰੋ।ਧੰਨਵਾਦ।
Punjab
ਗੁਰਜਿੰਦਰ ਜੀ , ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕਰਨ ਲਈ ਧੰਨਵਾਦ |
Palak Di bijai 0drill nal kar sakde han g ?
(pb)
Punjab
Sukhvinder ji palak di bijayi lyi zameen nu changi tra waah bhur bhura bna ke tyar kita janda hai. Isdi bijayi beej da shitta ja machine nal kiti jandi hai. Palak di bijayi bed bna ke kiti ja sakdi hai. Bina waahe isdi bijayi zero drill nal nahi kti jandi. Dhanwad.
ਗੁਰਜਿੰਦਰ ਜੀ ਇਹ ਦਵਾਈ ਕਣਕ ਵਿਚ ਪਹਿਲਾ ਪਾਣੀ ਲਾਉਣ ਤੋਂ ਬਾਅਦ, ਬਿਜਾਈ ਤੋਂ 30 -35 ਦਿਨਾਂ ਬਾਅਦ ਸਪਰੇ ਕਰਨੀ ਚਾਹੀਦੀ ਹੈ , ਇਹ 160g /ਏਕੜ ਪੈਂਦੀ ਹੈ ਜੀ , ਇਸ ਨਾਲ ਆਮ ਤੌਰ ਤੇ ਗੁੱਲੀ ਡੰਡੇ ਅਤੇ ਜੰਗਲੀ ਜਵੀ ਦੀ ਰੋਕਥਾਮ ਹੁੰਦੀ ਹੈ | ਧੰਨਵਾਦ |
Punjab
ਗੁਰਜਿੰਦਰ ਜੀ ਇਹ ਦਵਾਈ ਕਣਕ ਵਿਚ ਬੀਜ ਨੂੰ ਲਗਾਉਣ ਲਈ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਕਣਕ ਵਿਚ ਬਿਮਾਰੀਆਂ ਦੀ ਰੋਕਥਾਮ ਲਈ carboxin @80g ਜਾ tebuconazol @40g /40 ਕਿੱਲੋ ਬੀਜ ਦੇ ਹਿਸਾਬ ਨਾਲ ਬੀਜ ਸੋਧ ਸਕਦੇ ਹੋ | ਧੰਨਵਾਦ |
प्याज का धरहा कैसे लगया जाता है ?
(hn)
Maharashtra
संतराम जी , कृपया आप ये बताये की आप प्याज की नरसरी के बारे में पूछना चाहते हैं या पौध की रोपाई की बारे में , ताकि आपको सही जानकारी दी जा सके। धन्यवाद।
Sir Jhajjar haryana me ab kon si jadibuti ki kheti se achi income le sakte h ?
(hn)
Haryana
Sandeep ji , agar aap ache treeke se marketing kre to tulsi , adusa , sarpgandha , insulin aadi ki kheti kr sakte hain .dhnyavad.
Sir matar ki best variety aur full details de ?
(hn)
Punjab
Sandeep ji matar kisme jaise PG 3, Matar Ageta 6, Punjab 88, Asauji, Field Pea 48 ki bijayi kar sakte hai. Matar ki bijayi ka sahi samay october se november ke vichkar ka hota hai. Dhanywad.
Badia company ki calcium for buffalo ?
(hn)
Punjab
Harbir ji aap pashuo ko Calcimust gold liquid, Calshakti liquid koi bhi use kr skte hai aur 50ml rojana de skte hai.