Manage Expert Answers

Search

Total Count :- 258604

Sir..Mujhe RHODE ISLAND RED R.I.R MURGI Ke bachche chahiye the.main Uttar pradesh district:- Bahraich se hu. Aur iska price kya hoga. Kiyun ki mujhe eggs ki farming krna chahta hu..Iske bre me bhi jankari de de...please ?

(en)
Posted by
rajjab aLi (6392795968)
rajjab aLi
Uttar Pradesh
Gonda
Write Answer
Posted Date (26 Oct 2021 06:00 PM) Assigned Date (27 Oct 2021 12:05 PM)
Answered Date (27 Oct 2021 08:14 AM) Translated Date (27 Oct 2021 03:17 PM)

Ali ji aap chicks lene ke liye Sumit Kumar 8006000291, 7906547529 Sumit Kumar Poultry Farm se sampark kr skte hai.

Hlo sir ah jehdi brucellosis bimari aa majja ch je ehda test postive aunda ta es lyi kehdi vaccine lgdi aa te es da upchar kiwe kita ja sakda a .. te sir tuhada contact no. mil sakda ?

(pb)
Posted by
satnam (9814653384)
satnam
Punjab
Barnala
Write Answer
Posted Date (26 Oct 2021 05:44 PM) Assigned Date (27 Oct 2021 12:05 PM)
Answered Date (27 Oct 2021 08:12 AM) Translated Date (29 Oct 2021 01:59 PM)

Satnam ji iss bimari lai bache nu janam ton 6-7 mahine badd vaccine lagdi hai jiss nal eh bimari nhi hundi, baki jekar vaddi majh nu ho jawe fir uss ton her mahine thnda tika lgaa ke bacha leya ja skda ha baki tuci nazdiki pollyclinic vich iss bimari da test krwao jiss nal bimari de honn da pta lgega.

ਗਾਜਰਾਂ ਇਸ ਤਰ੍ਹਾ ਹੋ ਰਹੀਆ ਹਨ , ਐਡੀਆ ਐਡੀਆ ਇਹ ਪਿੱਛਲੇ 15 ਦਿਨਾ ਤੋ ਨੇ ਤੀਜਾ ਪੱਤਾ ਨਹੀਂ ਮਰਿਆ ?

(pb)
  • 2
Posted by
khushwinder singh (9592225006)
khushwinder singh
Punjab
Mansa
Write Answer
Posted Date (26 Oct 2021 05:39 PM) Assigned Date (27 Oct 2021 12:04 PM)
Answered Date (26 Oct 2021 07:23 PM) Translated Date (27 Oct 2021 12:42 PM)

ਖੁਸ਼ਵਿੰਦਰ ਜੀ ਇਹ ਇਸ ਤਰਾਂ ਲੱਗ ਰਿਹਾ ਹੈ ਜਿਵੇਂ ਮੀਂਹ ਪੈਣ ਤੋਂ ਬਾਅਦ ਜਮੀਨ ਸਖ਼ਤ ਹੋ ਜਾਂਦੀ ਹੈ। ਇਸ ਦੇ ਲਈ ਤੁਸੀਂ ਹਲਕਾ ਪਾਣੀ ਲਾਓ ਜਾ ਫੇਰ ਮੁਢ ਵਿਚ ਗੋਹੇ ਦੀ ਸਵਾਹ ਵੀ ਪਾ ਸਕਦੇ ਹੋ। ਇਸ ਨਾਲ ਜਮੀਨ ਪੋਲੀ ਹੋ ਜਾਵੇਗੀ ਤੇ ਵਾਧਾ ਸ਼ੁਰੂ ਹੋ ਜਾਵੇਗਾ। ਧੰਨਵਾਦ।

ਝੋਨੇ ਦਾ ਭਾਅ ਦੇਖਣਾ ਚਾਹੁੰਦਾ ਹਾਂ ਪਰ ਸਰਚ ਕਰਨ ਤੇ ਵੀ ਨਹੀਂ ਹੋ ਰਿਹਾ ਬਾਸਮਤੀ 1718 ਦਾ ਅੱਜ ਦਾ ਰੇਟ ਦਸਿਆ ਜਾਵੇ ?

(pb)
Posted by
sukhvir Singh (9501701319)
sukhvir Singh
Punjab
Muktsar
Write Answer
Posted Date (26 Oct 2021 05:36 PM) Assigned Date (27 Oct 2021 12:04 PM)
Answered Date (26 Oct 2021 07:16 PM) Translated Date (27 Oct 2021 11:42 AM)

ਸੁਖਵੀਰ ਜੀ ਬਾਸਮਤੀ ਦੀ ਖਰੀਦ ਸਰਕਾਰ ਵਲੋਂ ਨਹੀਂ ਕੀਤੀ ਜਾਂਦੀ ਇਸਦੀ ਖਰੀਦ ਸਿਰਫ ਪ੍ਰਾਈਵੇਟ ਹੀ ਹੁੰਦੀ ਹੈ। ਤਾਂ ਕਰ ਕੇ ਇਸਦਾ ਰੇਟ ਤੁਹਾਡੀ ਮੰਡੀ ਉਪਰ ਤੇ ਬਾਸਮਤੀ ਦੀ ਕੁਆਲਿਟੀ ਉਪਰ ਨਿਰਭਰ ਕਰਦਾ ਹੈ। ਵੈਸੇ ਇਸਦਾ ਰੇਟ 3000-3300 ਰੁਪਏ ਪ੍ਰਤੀ ਕੁਇੰਟਲ ਤੱਕ ਚੱਲ ਰਿਹਾ ਹੈ। ਧੰਨਵਾਦ।

Sir/madam Mai brinjal ki kheti krna chahta hu iske liye nursery kb Dale and kon sa seeds Dale jo ache profit de sake aur hme brinjal ki kheti jaivik trike se krni h insb ki jankari hme plzzz de plzzz ?

(hn)
Posted by
Alok kumar (7870261873)
Alok kumar
Bihar
Rohtas
Write Answer
Posted Date (26 Oct 2021 05:14 PM) Assigned Date (27 Oct 2021 12:04 PM)
Answered Date (26 Oct 2021 07:05 PM) Translated Date (27 Oct 2021 12:42 PM)

alok ji agar app agar brinjal ko low tunnel mein lgana chahte hi to app iski nursery november mein beej sakte hai aur phir febuary mein isko khet mein lga sakte hai. bina low tunnel ke app iski nursery october mein lga kr phir november mein khet mein transplant kar sakte ho. app iski variety jaise pusa purple long, long purple cluster, azad kranti,pusa purple round,pusa hybrid-5, arka keshav,pusa barsati ki bijai kar sakte hai. jaivik kheti mein app khad ki jagah vermicompost aur farm yard manure ki varto kar sakte hai. aur keet ki roktham ke liye app neem ki spray @1200ml/acre ke hisab se kar sakte hai aur bimari ki roktham ke liye app khatti lassi @5litre ko 15 litre paani mein mila ke spray kar sakte hai. dhanyawad

sir ਜੋ ਕਣਕ ਸੁਪਰਸੀਡਰ ਨਾਲ ਬੀਜਨੀ ਊਸ ਵਿਚ ਆਵਕੀਰਾ ਦਵਾਈ ਪਾ ਸਕਦੇ ?

(pb)
Posted by
kawaljit singh (8194913490)
kawaljit singh
Punjab
Amritsar
Write Answer
Posted Date (26 Oct 2021 04:21 PM) Assigned Date (27 Oct 2021 12:04 PM)
Answered Date (26 Oct 2021 04:52 PM) Translated Date (27 Oct 2021 03:03 PM)

ਕਵਲਜੀਤ ਜੀ ਸੁਪਰ ਸੀਡਰ ਜਾ ਹੈਪੀ ਸੀਡਰ ਨਾਲ ਬਿਜਾਈ ਵਾਲੀ ਕਣਕ ਵਿਚ ਅਵਕੀਰਾ ਦਵਾਈ @60 ਗ੍ਰਾਮ/ਏਕੜ ਨੂੰ ਬਿਜਾਈ ਤੋਂ ਪਹਿਲਾ ਯੂਰੀਆ ਵਿਚ ਮਿਲਾ ਕੇ ਛਿੱਟਾ ਦੇਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Answered Date (26 Oct 2021 04:56 PM) Translated Date (27 Oct 2021 03:06 PM)

ਕੰਵਲਜੀਤ ਜੀ ਜੇ ਤੁਸੀਂ PI ਦੀ AWKIRA ਦੀ ਗੱਲ ਕਰ ਰਹੇ ਹਨ ਤਾ ਤੁਸੀਂ ਇਸਦੀ ਵਰਤੋਂ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਰ ਸਕਦੇ ਹਨ। ਇਸਦੀ ਮਾਤਰਾ 60 gm ਪ੍ਰਤੀ ਏਕੜ ਦੀ ਹੈ। ਤੁਸੀਂ ਇਸਦੀ ਸਪਰੇਅ ਬਿਜਾਈ ਤੋਂ ਲੈ ਕੇ 72 ਘੰਟੇ ਜਾ ਤੀਜੇ ਦਿਨ ਤਕ ਕਰ ਸਕਦੇ ਹਨ। ਧੰਨਵਾਦ।

SIR, MEGNISIUM SULPHATE DI KINI MATRA KANAK TE SPRAY KRN LAI LAGDI A,TE KADO KITI JANDI HAI ?

(pb)
Posted by
SANJEEV KUMAR (9465246473)
SANJEEV KUMAR
Punjab
Hoshiarpur
Write Answer
Posted Date (26 Oct 2021 04:18 PM) Assigned Date (27 Oct 2021 12:03 PM)
Answered Date (26 Oct 2021 04:33 PM) Translated Date (03 Nov 2021 11:11 AM)

sanjeev ji , vaise aam taur te punjab vich kanak te magnesium di ghaat bhut ghatt aondi hai ate manganeese di ghaat jyada aondi hai , magnesium di ghat vele purane patte dharian de vichalo peele paine shuru ho jaande han ,je is tran de lashan tuhadi fasl vich dikhai den ta tuci 1 kg Magnesium Sulphate nu 200 litre paani vich ghol ke spray karo ji . Dhanwad .

26 Oct 2021

SIR MERI JAMIN RETLI A TE KANAK HAREK SAAL PILI PAI JANDI A

Buffalo milking li best feed ?

(pb)
Posted by
Jhajj (7986455549)
Jhajj
Punjab
Ludhiana
Write Answer
Posted Date (26 Oct 2021 03:40 PM) Assigned Date (27 Oct 2021 12:01 PM)
Answered Date (27 Oct 2021 08:01 AM) Translated Date (-)

tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 3kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Answered Date (26 Oct 2021 08:59 PM) Translated Date (-)

Cargill da Purina feed best hai,

शिमला मिर्च की पौध गल रही है कोई उपचार बताए ?

(hn)
  • 1
Posted by
Praveen (7376984764)
Praveen
Uttar Pradesh
Hardoi
Write Answer
Posted Date (26 Oct 2021 02:54 PM) Assigned Date (27 Oct 2021 12:07 PM)
E
Answered Date (26 Oct 2021 03:05 PM) Translated Date (26 Oct 2021 03:57 PM)

प्रवीण जी शिमला मिर्ची के पौधों की जड़ गलन रोग है इसकी रोकथाम के लिए आप Mancozeb @3gram प्रति 1litre पानी के हिसाब से drenching कर सकते है। धन्यवाद।

Sir patiala ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦਾ contact ਨੰਬਰ ਦਿੱਤਾ ਜਾਵੇ ਜੀ ਕਣਕ ਦਾ 2967 ਬੀਜ ਲੇਨ ਲਈ ਸੰਪਰਕ ਕਰਨਾ ਹੈ ਜੀ 01752225473 ਨੰਬਰ incorrect ਆ ਰਿਹਾ. ਸਾਡੇ ਨਜ਼ਦੀਕ bahadurgarh ਕ੍ਰਿਸ਼ੀ ਕੇਂਦਰ ਤੋਂ ਵੀ ਬਹੁਤ ਦਿਨ ਹੋ ਗਏ ਜੀ ਬੀਜ ਪਤਾ ਕਰਦਿਆਂ ਨੂ ਨਹੀਂ ਮਿਲ ਰਿਹਾ. ਏਸ ਲਈ ਹੁਣ ਅਸੀਂ ਪਟਿਆਲਾ ਕ੍ਰਿਸ਼ੀ ਕੇਂਦਰ ਤੋਂ ਪਤਾ ਕਰਨਾ ਹੈ ਕੀ ਓਥੇ 2967 ਉਪਲੱਬਧ ਹੈ ?

(pb)
Posted by
hardeep singh (9478278790)
hardeep singh
Punjab
Patiala
Write Answer
Posted Date (26 Oct 2021 02:44 PM) Assigned Date (27 Oct 2021 12:01 PM)
Answered Date (26 Oct 2021 03:26 PM) Translated Date (27 Oct 2021 04:09 PM)

ਹਰਦੀਪ ਜੀ ਵੈਸੇ ਤਾ ਤੁਸੀਂ HD 2967 ਨੂੰ ਨਾ ਬੀਜੋ ਤਾ ਵਧੀਆ ਹੈ ਕਿਉਂ ਕਿ ਇਹ ਕਾਫੀ ਪੁਰਾਣੀ ਕਿਸਮ ਹੈ ਤੇ ਇਸ ਕਿਸਮ ਨੂੰ ਪੀਲੀ ਕੁੰਗੀ ਦਾ ਵੀ ਵਧੇਰੇ ਹਮਲਾ ਹੁੰਦਾ ਹੈ। ਤੁਸੀਂ ਕਣਕ ਦੇ ਬੀਜ ਲਈ Krishi Vigyan Kendra, Rauni, Patiala, - 94642 10460 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Fish farming di training kithe mildi aa barnala district ch Te fish farming te jyda toh jyda loan kine da ho jnda ?

(en)
Posted by
Sukhpreet Singh (7710477177)
Sukhpreet Singh
Punjab
Barnala
Write Answer
Posted Date (26 Oct 2021 02:37 PM) Assigned Date (27 Oct 2021 12:01 PM)
Answered Date (27 Oct 2021 08:00 AM) Translated Date (27 Oct 2021 03:09 PM)

Sukhpreet ji tuci fish farming di training len lai apne jile de fishery department nal sampark kr skde ho uthe sme sme te training diti jandi hai uss training vich tuhanu loan, subsidy di puri jankari mill jawegi tuci training da pta krn lai Sh. Rakesh Kumar, ADF 94174-77865 nal sampark kr skde ho.

Nimboo ch a problem aa rahi aa koi solution dasso ji ?

(en)
  • 3
Posted by
Balwinder Singh (8930080083)
Balwinder Singh
Punjab
Patiala
Write Answer
Posted Date (26 Oct 2021 02:34 PM) Assigned Date (27 Oct 2021 12:01 PM)
Answered Date (26 Oct 2021 03:30 PM) Translated Date (27 Oct 2021 03:19 PM)

Balwinder ji nimboo de butte vich leaf miner de hamle de lashan han. Tusi isdi roktham lyi Imidacloprid 17.8 SL @1ml prati 1litre pani de hisab nal spray kar sakde han. Dhanwad.

Nimboo ch a problem aa rahi aa koi solution dasso ji

(en)
  • 3
Posted by
Balwinder Singh (8930080083)
Balwinder Singh
Punjab
Patiala
Write Answer
Posted Date (26 Oct 2021 02:34 PM) Assigned Date (27 Oct 2021 12:00 PM)
Answered Date (26 Oct 2021 03:31 PM) Translated Date (27 Oct 2021 03:10 PM)

Balwinder ji nimboo de butte vich lead miner de hamle de lashan han. Tusi isdi roktham lyi Imidacloprid 17.8 SL @1ml prati 1litre pani de hisab nal spray kar sakde han. Dhanwad.

Nimboo ch a problem aa rahi aa koi solution dasso ji ?

(en)
  • 3
Posted by
Balwinder Singh (8930080083)
Balwinder Singh
Punjab
Patiala
Write Answer
Posted Date (26 Oct 2021 02:33 PM) Assigned Date (27 Oct 2021 12:00 PM)
Answered Date (26 Oct 2021 03:30 PM) Translated Date (27 Oct 2021 11:43 AM)

Balwinder ji nimboo de butte vich lead miner de hamle de lashan han. Tusi isdi roktham lyi Imidacloprid 17.8 SL @1ml prati 1litre pani de hisab nal spray kar sakde han. Dhanwad.

Parmanent shed kha se le ?

(hn)
Posted by
Bhisham (9756105124)
Bhisham
Uttar Pradesh
Bulandshahr
Write Answer
Posted Date (26 Oct 2021 02:28 PM) Assigned Date (27 Oct 2021 12:10 PM)
Answered Date (26 Oct 2021 05:04 PM) Translated Date (27 Oct 2021 11:43 AM)

Bhisham ji ,aap parmanit beej apne state ki agricultural university , ya KVK se le sakte hai aur agr aap beej kisi private vikreta se le rahe hai to is baat ka dhyaan rakhe ki seed certified ho aur seed ka bill jaroor le. Dhnyavad .

Sir bhains Ki AI karane Ke baad usko chara dana pet bhar ke khila skate he ya nhi AI ko 4 din ho gye ?

(hn)
Posted by
Arjun Aanjna (7067986230)
Arjun Aanjna
Madhya Pradesh
Ratlam
Write Answer
Posted Date (26 Oct 2021 01:58 PM) Assigned Date (27 Oct 2021 11:50 AM)
Answered Date (27 Oct 2021 07:57 AM) Translated Date (27 Oct 2021 11:43 AM)

Arjun ji aap uski acha hara chara aur dana khila skte hai aur mousam ke hisab se uski sahi dekbhal kren. aap khurak ek varr mai dene ki jgah thodi thodi din mai 3-4 varr khila skte hai.

ਗਾਂ ਸੂਈ ਨੂੰ 20ਦਿਨ ਹੋ ਗਏ ਉਹ ਪੱਠੇ ਵੀ ਘੱਟ ਖਾ ਰਹੀ ਹੈ ਅਤੇ ਫੀਡ ਵੀ ਘੱਟ ਖਾਂਦੀ ਹੈ ਜੁਗਾਲੀ ਵੀ ਘੱਟ ਕਰਦੀ ਹੈ ੳੁਸ ਦੇ ਲੇਵੇ ਨੂੰ ਹਲਕੀ ਜਿਹੀ ਸੋਜ਼ ਰਹਿੰਦੀ ਹੈ ਜੇਰ ਸਹੀ ਪੂਰੀ ਪੈ ਗਈ ਸੀ ਸੂਣ ਤੋਂ 7-8 ਦਿਨ ਬਾਅਦ ਵਿਚ ਬਿਲਕੁਲ ਠੀਕ ਹੈ ਸੀ ?

(pb)
  • 1
Posted by
Sewak .lSingh (8283057346)
Sewak .lSingh
Punjab
Moga
Write Answer
Posted Date (26 Oct 2021 01:55 PM) Assigned Date (27 Oct 2021 11:49 AM)
Answered Date (27 Oct 2021 07:56 AM) Translated Date (27 Oct 2021 03:11 PM)

ਤੁਸੀ ਇਸ ਨੂੰ Xnel injection 1gm megludyne injection 15ml, belamyl injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਉਂਦੇ ਰਹੋ ਬਾਕੀ ਇਸਦੀ ਖੁਰਾਕ ਅਤੇ ਰਹਿਣ ਸਹਿਣ ਦਾ ਪੂਰਾ ਧਿਆਨ ਰੱਖੋ ਜੀ

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (26 Oct 2021 01:41 PM) Assigned Date (27 Oct 2021 12:10 PM)
Answered Date (27 Oct 2021 07:49 AM) Translated Date (27 Oct 2021 03:12 PM)

ਤੁਸੀ ਉਸ ਨੂੰ ਨਰਮ ਪੱਠੇ ਦੇਣੇ ਸ਼ੁਰੂ ਕਰੋ ਅਤੇ ਫੀਡ ਦਾ ਦਲੀਆ ਬਣਾ ਕੇ ਦੇਣਾ ਸ਼ੁਰੂ ਕਰੋ ਜਿਸ ਨਾਲ ਦਲੀਆ ਆਸਾਨੀ ਨਾਲ ਪੇਟ ਵਿੱਚ ਜਾਵੇ ਅਤੇ ਉਸਦੇ ਮੂੰਹ ਵਿੱਚ ਗਲਿਸਰੀਨ ਲਗਾਉਣੀ ਸ਼ੁਰੂ ਕਰੋ ਅਤੇ ਉਸ ਨੂੰ monocef ਇੰਜੇਕਸ਼ਨ 1gm, avil ਇੰਜੇਕਸ਼ਨ 5-7ml ਮਿਕ੍ਸ ਕਰਕੇ ਲਗਵਾਓ .

DAP ਨਾ ਮਿਲਣ ਦਾ ਕੀ ਕਾਰਨ ਹੈ ਕਿੰਨੇ ਕਿ ਦਿਨਾਂ ਵਿੱਚ ਆਜੂ ?

(pb)
Posted by
ਸਿਕੰਦਰ ਸਿੰਘ (7696810093)
ਸਿਕੰਦਰ ਸਿੰਘ
Punjab
Bathinda
Write Answer
Posted Date (26 Oct 2021 01:32 PM) Assigned Date (27 Oct 2021 12:07 PM)
Answered Date (26 Oct 2021 04:13 PM) Translated Date (-)

ਸਿਕੰਦਰ ਜੀ ਪੰਜਾਬ ਨੂੰ DAP ਖਾਦ ਸੈਂਟਰ ਸਰਕਾਰ ਵਲੋਂ ਦਿਤੀ ਜਾਂਦੀ ਹੈ। ਇਸ ਵਾਰ ਸੈਂਟਰ ਸਰਕਾਰ ਵਲੋਂ ਪੰਜਾਬ ਸਰਕਾਰ ਨੂੰ DAP ਦੀ ਬਣਦੀ ਮਾਤਰਾ ਦੀ supply ਸਹੀ ਸਮੇਂ ਤੇ ਨਹੀਂ ਤੇ ਘੱਟ ਮਾਤਰਾ ਵਿਚ ਕੀਤੀ ਜਾ ਰਹੀ ਹੈ ਜਿਸ ਕਰਕੇ DAP ਦੀ ਕਮੀ ਆ ਰਹੀ ਹੈ। ਜਿੰਨੀ ਵੀ DAP ਆਉਂਦੀ ਹੈ ਉਹ ਜ਼ਿਆਦਾ ਤਰ ਸਰਕਾਰੀ ਅਦਾਰੇ ਜਿਵੇ Cooperative Societies ਨੂੰ ਵੰਡ ਕੇ ਦਿਤੀ ਜਾ ਰਹੀ ਹੈ। ਪੰਜਾਬ ਦੇ ਖੇਤੀਬਾੜੀ ਮੰਤਰੀ ਤੇ Agriculture ਦੇ Inputs Department ਲਗਾਤਾਰ ਇਸਨੂੰ ਹੱਲ ਕਰਨ ਵਿਚ ਲਗੇ ਹਨ ਤਾ ਜੋ ਕਿਸਾਨਾਂ ਨੂੰ ਕਣਕ ਦੀ ਬਿਜਾਈ ਸਮੇਂ ਕੋਈ ਸਮਸਿਆ ਨਾ ਆਵੇ । ਤੁਸੀਂ DAP ਲਈ ਆਪਣੇ ਏਰੀਆ ਦੀ Cooperative Society ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Account hni mera othe

26 Oct 2021

ਸਿਕੰਦਰ ਜੀ ਤੁਸੀਂ ਆਪਣੇ ਏਰੀਆ ਦੀ Cooperative Society ਨਾਲ ਸੰਪਰਕ ਕਰਕੇ ਉਥੇ account ਖੁਲਵਾ ਸਕਦੇ ਹੋ। ਧੰਨਵਾਦ।

ਡਾ. ਸਾਹਬ ਕਿਰਪਾ ਕਰਕੇ ਜਮੈਨ, ਜੀਰਾ,ਅਤੇ ਸੌਫ ਦੀ ਬਿਜਾੲੀ ਸਬੰਧੀ ਜਾਣਕਾਰੀ ਦਿੳੁ ਜੀ । ਧੰਨਵਾਦ ?

(pb)
Posted by
G S Brar (9417155664)
G S Brar
Punjab
Moga
Write Answer
Posted Date (26 Oct 2021 01:13 PM) Assigned Date (27 Oct 2021 12:07 PM)
Answered Date (26 Oct 2021 04:29 PM) Translated Date (28 Oct 2021 03:54 PM)

G S ਜੀ ਸੌਫ ਦੀ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ। ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ।ਜੀਰਾ ਦੀ ਬਿਜਾਈ ਲਈ 15 ਤੋਂ 30 ਨਵੰਬਰ ਦਾ ਸਮਾਂ ਸਹੀ ਹੈ ਤੇ ਅਜਵੈਣ ਦੀ ਬਿਜਾਈ ਅਗਸਤ ਤੋਂ ਸਤੰਬਰ ਵਿਚ ਕੀਤੀ ਜਾਂਦੀ ਹੈ। ਧੰਨਵਾਦ।

26 Oct 2021

ਧੰਨਵਾਦ ਜੀ

पश्चिम राजस्थान में ट्युवैल से सिंचाई के लिए सरसों की कम सिंचाई की उन्नत किस्में कोनसी है....बिजाई 5 नंवबर तक करेंगें काली सरसों व पिली सरसों दोनो में कोनसी ठीक रहेगी फव्वारा से सिंचाई करेंगें ?

(hn)
Posted by
HANUMAN SINGH BIKA (8696536821)
HANUMAN SINGH BIKA
Rajasthan
Bikaner
Write Answer
Posted Date (26 Oct 2021 12:19 PM) Assigned Date (26 Oct 2021 12:36 PM)
Answered Date (26 Oct 2021 04:21 PM) Translated Date (27 Oct 2021 11:43 AM)

हनुमान जी , पश्चिम राजस्थान में बिजाई के लिए वरुणा ,क्रान्ति , RH 30 ,पूसा जय किसान , पूसा बोल्ड किस्मे अच्छी है ,पीली सरसो का तेल अछि गुणवत्ता वाला होता है पर इसकी पैदावार काली सरसों से कम होती है , आप अपनी जरूरत के हिसाब से इनमे से चुनाव कर सकते है। धन्यवाद।

टॉक्सिन बाइंडर भैंस को और गाय को कितना देना चाहिए पर डे के हिसाब से मैं अपनी फीड न बना सकता हु सर ?

(hn)
Posted by
chhotuchouhan (8319253727)
chhotuchouhan
Madhya Pradesh
Burhanpur
Write Answer
Posted Date (26 Oct 2021 12:19 PM) Assigned Date (26 Oct 2021 12:36 PM)
Answered Date (27 Oct 2021 07:47 AM) Translated Date (27 Oct 2021 11:43 AM)

चौहान जी आप प्रति दिन के हिसाब से 10 ग्राम तक दे सकते है यदि आप 100 किलो फीड में मिलाकर देना चाहते है तो 200—250 ग्राम मिला सकते है।

ਸ਼੍ਰੀਮਾਨ ਜੀ ਕਣਕ ਦੀ 222 ਕਿਸਮ ਦਾ ਕਿੰਨਾ jhad ਏ ਜੀ ?

(pb)
Posted by
ਰਮਨਦੀਪ (8727059997)
ਰਮਨਦੀਪ
Punjab
Amritsar
Write Answer
Posted Date (26 Oct 2021 12:10 PM) Assigned Date (26 Oct 2021 12:35 PM)
Answered Date (26 Oct 2021 01:45 PM) Translated Date (27 Oct 2021 03:26 PM)

सुखवीर सिंह जी DBW 222 का 30 से 32 क्विंटल तक उपज है।

(pb)
Posted by
Harjinder singh sandhu (9464749058)
Harjinder singh sandhu
Punjab
Tarn Taran
Write Answer
Posted Date (26 Oct 2021 10:16 AM) Assigned Date (27 Oct 2021 12:09 PM)
Answered Date (26 Oct 2021 04:56 PM) Translated Date (27 Oct 2021 03:13 PM)

ਹਰਜਿੰਦਰ ਤੁਸੀ ਇਸ ਸੰਬੰਧੀ ਆਪਣੀ ਸ਼ਿਕਾਇਤ PM-Kisan Helpline No: 011-24300606, 155261 ਤੇ ਦਰਜ ਕਰਵਾ ਸਕਦੇ ਹੋ ਜੀ , ਧੰਨਵਾਦ।

डॉ साहब क्या तोरिये की बिजाई अब भी की जा सकती है ?

(hn)
Posted by
Lally Chahal (9416088541)
Lally Chahal
Haryana
Kurukshetra
Write Answer
Posted Date (26 Oct 2021 10:16 AM) Assigned Date (26 Oct 2021 12:35 PM)
Answered Date (26 Oct 2021 12:08 PM) Translated Date (26 Oct 2021 03:57 PM)

लाली जी तोरिया की बिजाई सितम्बर महीने में करी जाती है। अब आप gobhi sarso, african sarso, taramera, raya की बिजाई कर सकते है। धन्यवाद।

Answered Date (26 Oct 2021 02:50 PM) Translated Date (26 Oct 2021 03:57 PM)

सरसों

26 Oct 2021

त्रिलोक जी सरसों की बिजाई आप नवंबर महीने तक्क कर सकते है।धन्यवाद्।

devmedia

(pb)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (26 Oct 2021 10:14 AM) Assigned Date (27 Oct 2021 12:09 PM)
Answered Date (26 Oct 2021 04:48 PM) Translated Date (27 Oct 2021 11:44 AM)

ਨਿਰਮਲ ਸਿੰਘ ਜੀ , ਤੁਸੀ ਆਪਣੀ ਕਣਕ ਨੂੰ ਧੁੱਪ ਲਵਾਓ ਅਤੇ ਉਸਤੋਂ ਬਾਅਦ ਆਪਣੇ container ਵਿਚ ਨਿੱਮ ਦੇ ਪੱਤੇ ਜਾਂ 1 tablet (celphos @ 3g /tonne ) ਦੇ ਹਿਸਾਬ ਨਾਲ ਰੱਖੋ। ਧੰਨਵਾਦ।

Cow 20-22din bd mote jale krti h doctor ne gabhin announce kr rkha h ,than bhi ful rhe h or bdh rhe h kta smjhu ?

(hn)
Posted by
मुनीश कुमार (8607569789)
मुनीश कुमार
Haryana
Yamunanagar
Write Answer
Posted Date (26 Oct 2021 10:03 AM) Assigned Date (26 Oct 2021 12:35 PM)
Answered Date (26 Oct 2021 11:33 AM) Translated Date (26 Oct 2021 04:52 PM)

Maneesh ji usko aap Duraprogen injection 750mg lgwa den jisko thnda tika bolte hai iske ilawa aap uski khurak ka bhi pura dian rakehn.

Answered Date (26 Oct 2021 07:31 PM) Translated Date (27 Oct 2021 11:44 AM)

Duraprojen lgva chuka hu

Spawn ki bijae ko aaj 15 din pure Ho Gaye per kavak Jaal acchi Tarah faila nahin kya kesing kar dena chahie ki abhi nahin ?

(hn)
Posted by
Dalip kumar (7087018990)
Dalip kumar
Punjab
Jalandhar
Write Answer
Posted Date (26 Oct 2021 10:02 AM) Assigned Date (02 Dec 2021 11:38 AM)
Answered Date (26 Oct 2021 07:33 PM) Translated Date (27 Oct 2021 11:44 AM)

dalip ji bijai ke 15 din baad hi casing krne ki sifarish ki jaati hai. casing app roodi ki khad aur mitti ko (4:1) ke hisab se mila kar ja compost aur roodi ki khad ko (1:1) ki matra mein milakar kar sakte hai. dhanyawad .

ਕੋਹਰੇ ( ਭਾਲੇ) ਤੋਂ ਵੇਲ ਵਾਲ਼ੀਆਂ ਸਬਜ਼ੀਆਂ ਨੁੰ ਕਿਵੇਂ ਬਚਾਇਆ ਜਾ ਸਕੇ ?

(pb)
Posted by
ਹਰਜਿੰਦਰ ਸਿੰਘ (8571922020)
ਹਰਜਿੰਦਰ ਸਿੰਘ
Haryana
Ambala
Write Answer
Posted Date (26 Oct 2021 09:19 AM) Assigned Date (26 Oct 2021 12:34 PM)
Answered Date (26 Oct 2021 04:09 PM) Translated Date (27 Oct 2021 11:46 AM)

ਹਰਜਿੰਦਰ ਜੀ , ਕੋਹਰੇ ਤੋਂ ਵੇਲਾਂ ਵਾਲੀਆਂ ਸਬਜ਼ੀਆਂ ਨੂੰ ਬਚਾਉਣ ਲਈ ਤੁਸੀ ਇਹਨਾਂ ਨੂੰ ਸਰਕੰਡੇ ਦੀ ਛਾਂ ਕਰੋ ਜਾਂ ਪਰਾਲੀ ਨਾਲ ਵੀ ਢੱਕ ਸਕਦੇ ਹੋ ਜੀ , ਧੰਨਵਾਦ।

ਬਾਈ ਜੀ ਕੱਚੀ ਪੁਟਾਈ ਵਾਲੇ ਆਲੂਆਂ ਦੇ ਪੁਖਰਾਜ variety ਦੀ ਬਿਜਾਈ ਦਾ ਸਮਾਂ ਦੱਸ ਦਿਉ ਜੀ। ਅਤੇ ਆਪਾਂ ਏਹ variety ਦੀ ਹੁਣ ਬਿਜਾਈ ਕਰ ਸਕਦੇ ਆ ਕੇ ਨਹੀਂ ?

(en)
Posted by
Gurkirat Singh (8968661796)
Gurkirat Singh
Punjab
Barnala
Write Answer
Posted Date (26 Oct 2021 08:50 AM) Assigned Date (26 Oct 2021 12:34 PM)
Answered Date (26 Oct 2021 09:11 AM) Translated Date (27 Oct 2021 11:47 AM)

ਗੁਰਕੀਰਤ ਸਿੰਘ ਜੀ ਆਲੂਆਂ ਦੀ ਬਿਜਾਈ 25 September-15 october ਤੱਕ ਕਰ ਸਕਦੇ ਹੋ।

धनिया बुआई का सही समय ?

(hn)
Posted by
dev solanki (9893624619)
dev solanki
Madhya Pradesh
Agarmalwa
Write Answer
Posted Date (26 Oct 2021 08:50 AM) Assigned Date (26 Oct 2021 12:33 PM)
Answered Date (26 Oct 2021 09:03 AM) Translated Date (26 Oct 2021 03:57 PM)

देव जी सब्जियों में प्रयोग करने के लिए इसकी बिजाई अक्तूबर के पहले सप्ताह में करनी चाहिए और बीज तैयार करने के लिए बिजाई अक्तूबर के आखिरी 2 सप्ताह से नवंबर तक करनी चाहिए। धन्यवाद।

गेहूं की अगेती किस्म का बीज बताएं ?

(hn)
Posted by
dev solanki (9893624619)
dev solanki
Madhya Pradesh
Agarmalwa
Write Answer
Posted Date (26 Oct 2021 08:13 AM) Assigned Date (26 Oct 2021 12:33 PM)
Answered Date (26 Oct 2021 09:05 AM) Translated Date (26 Oct 2021 03:57 PM)

देव जी गेहूं की अगेती किसमे जैसे कि HD 2967, DBW 17, UNNAT PBW 343, UNNAT PBW 550, WH 1105, PBW 725, HD 3086. PBW 1 zn, PB677 आदि है।

Answered Date (26 Oct 2021 11:18 AM) Translated Date (26 Oct 2021 03:57 PM)

देव जी गेहूं की अगेती किस्मे HI- 8663, JW 1201, की बिजाई कर सकते है। धन्यवाद।

satshriakal ji.mere kol hf breed di cow hai ji.ohnu sun ton 2 month bad than de wich infection ho gyi c and os side di leouti suj gyi c.baki 3 thana vichon dudh aunda hai .oh than de vichon ohdon pani jeha aunda c te hun ohde vichon fatea hoea jiwen di boli bnai hundi hai owen da dudh a raheA ji.leouti da soja ni ja rahe bht injection lagwae ne and docter ilaz v krwaea fark ni payea .karo koi help ?

(pb)
Posted by
jaspreet singh (7888457021)
jaspreet singh
Punjab
Fatehgarh Sahib
Write Answer
Posted Date (26 Oct 2021 08:09 AM) Assigned Date (26 Oct 2021 12:32 PM)
Answered Date (27 Oct 2021 07:43 AM) Translated Date (03 Nov 2021 11:13 AM)

tuci usde lewe te Wisprec spray marni suru kro ate uss nu AMC forte injection 4.5gm, ifer-h inj. 5ml ate Fortivir injection 30ml lgwao ate isoflud inj 5ml, megludyne inj. 10ml lgwao fir agle din amc forte 4.5gm, ifer-h inj. 5ml, megludyne inj. 10ml lgwao ate tijje din fir AMC forte injection 4.5gm, ifer-h inj. 5ml ate Fortivir injection 30ml lgwao ate isoflud inj 5ml, megludyne inj. 10ml lgwao

Answered Date (04 Nov 2021 04:47 PM) Translated Date (-)

sir eh jo injection ne 2 days de vich lgane ne yan kiwen .eh injections har medical ton mil jange ji.ohde than hoe nu 8th mnth ho gye.

Answered Date (04 Nov 2021 04:51 PM) Translated Date (-)

jo ik din de ne injection ikathe lgwa sKde an yan gap nal lgane ne ji

पूसा तेजस का और पूसा मगंल का बोआई का सही समय कब हे ?

(hn)
Posted by
dev solanki (9893624619)
dev solanki
Madhya Pradesh
Agarmalwa
Write Answer
Posted Date (26 Oct 2021 08:08 AM) Assigned Date (26 Oct 2021 12:32 PM)
Answered Date (26 Oct 2021 11:43 AM) Translated Date (26 Oct 2021 03:58 PM)

देव जी पूसा तेजस और पूसा मंगल किस्मो मध्य क्षेत्र की सिंचित और समय पर बुवाई की स्थिति के लिए सिफारिश की जाती है ।इन किस्मो की बिजाई मध्य अक्टूबर से शुरू की जाती है। धन्यवाद।

गेहूं की सबसे ज्यादा पैदावार देने वाली किस्म के बारे में कुछ बताएंगे ?

(hn)
Posted by
ओम प्रकाश बिजल्वान (9927028421)
ओम प्रकाश बिजल्वान
Uttarakhand
Dehradun
Write Answer
Posted Date (26 Oct 2021 07:37 AM) Assigned Date (26 Oct 2021 12:32 PM)
Answered Date (26 Oct 2021 09:16 AM) Translated Date (26 Oct 2021 03:58 PM)

ओम परकाश जी गेगूं की जयादा पैदावार देने वाली किसमें HD-3226,HD-2967,HD-3086,DBW-17,DNW-187,DBW-222 आदि है।

ਇਹ ਸੰਤਰਾ ਹੈ ਇਸ ਦੇ ਫਲ ਅੱਧੇ ਕੱਚੇ ਡਿੱਗ ਪੈਂਦੇ ਹਨ ਅਤੇ ਬੂਟਾ ਸੁਕ ਦਾ ਜਾਂਦਾ ਹੈ ਕੋਈ ਉਪਾਅ ਦੱਸੋ ਜੀ ?

(pb)
Posted by
ਬਲਦੇਵ ਸਿੰਘ (9478411372)
ਬਲਦੇਵ ਸਿੰਘ
Punjab
Amritsar
Write Answer
Posted Date (26 Oct 2021 07:34 AM) Assigned Date (26 Oct 2021 12:31 PM)
Answered Date (26 Oct 2021 03:14 PM) Translated Date (-)

ਬਲਦੇਵ ਜੀ ,ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਬੂਟੇ ਦੇ ਸੁੱਕਣ ਦਾ ਕਾਰਨ die back ਬਿਮਾਰੀ ਹੈ , ਇਸ ਦੀ ਰੋਕਥਾਮ ਲਈ ਤੁਸੀ copper oxycholride @3g /L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੀ। ਧੰਨਵਾਦ।

devmedia

(pb)
Posted by
ਬਲਦੇਵ ਸਿੰਘ (9478411372)
ਬਲਦੇਵ ਸਿੰਘ
Punjab
Amritsar
Write Answer
Posted Date (26 Oct 2021 07:31 AM) Assigned Date (27 Oct 2021 12:08 PM)
Answered Date (26 Oct 2021 03:14 PM) Translated Date (26 Oct 2021 03:15 PM)

ਬਲਦੇਵ ਜੀ , ਫ਼ਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ ਜਿਵੇ ਜਰੂਰਤ ਤੋਂ ਵੱਧ ਸਿੰਚਾਈ ਕਰਨਾ, ਬਿਮਾਰੀਆਂ ਦਾ ਹਮਲਾ ਹੋਣਾ ਆਦਿ । ਫਰਵਰੀ ਵਿੱਚ ਕਰੂੰਬਲਾਂ ਫੁੱਟਣ ਤੋਂ ਪਹਿਲਾਂ, ਅਪ੍ਰੈਲ ਵਿੱਚ ਫਲ ਲੱਗਣ ਤੋਂ ਬਾਅਦ ਅਤੇ ਗਰਮੀ ਦੇ ਮੌਸਮ ਵਿੱਚ ਸਿੰਚਾਈ ਕਰਨੀ ਅਤਿ ਜ਼ਰੂਰੀ ਹੈ, ਨਹੀਂ ਤਾਂ ਬਹੁਤ ਸਾਰੇ ਫੁੱਲ/ਫਲ ਝੜ ਜਾਂਦੇ ਹਨ। ਕੇਰ ਦਾ ਵਾਧਾ ਸੁੱਕੀਆਂ ਅਤੇ ਰੋਗੀ ਟਾਹਣੀਆਂ ਤੋਂ ਸ਼ੁਰੂ ਹੁੰਦਾ ਹੈ।ਹੇਠਾਂ ਡਿੱਗੇ ਰੋਗੀ ਫ਼ਲਾਂ ਨੂੰ ਅਤੇ ਬੂਟੇ ਉੱਤੇ ਲਟਕਦੇ ਫ਼ਲਾਂ ਨੂੰ ਤੋੜ ਕੇ ਜ਼ਮੀਨ ਵਿੱਚ ਟੋਏ ਪੁੱਟ ਕੇ ਦੱਬ ਦਿਉ ਜਾਂ ਸਾੜ ਦਿਉ ।ਫ਼ਲ ਤੋੜਣ ਤੋਂ ਬਾਅਦ ਜਨਵਰੀ-ਫਰਵਰੀ ਵਿੱਚ ਸਾਰੀ ਸੋਕ ਕੱਟ ਕੇ ਸਾੜ ਦਿਉ ਅਤੇ ਬੋਰਡੋ ਮਿਸ਼ਰਣ ਜਾਂ ਕੌਪਰ ਔਕਸੀਕਲੋਰਾਈਡ (3 ਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਕਰੋ । ਇਹਨਾਂ ਦਵਾਈਆਂ ਦੇ ਤਿੰਨ ਹੋਰ ਛਿੜਕਾਅ ਮਾਰਚ, ਜੁਲਾਈ ਅਤੇ ਸਤੰਬਰ ਵਿੱਚ ਕਰੋ । ਜਿਬਰੈਲਿਕ ਐਸਿਡ (10 ਮਿਲੀਗ੍ਰਾਮ ਪ੍ਰਤੀ ਲਿਟਰ ਪਾਣੀ) ਦਾ ਛਿੜਕਾਅ ਅੱਧ ਅਪ੍ਰੈਲ, ਅਗਸਤ ਅਤੇ ਸਤੰਬਰ ਦੇ ਮਹੀਨੇ ਕਰ ਸਕਦੇ ਹੋ । ਬੂਟੇ ਦੇ ਸੁੱਕਣ ਦਾ ਕਾਰਨ die back ਬਿਮਾਰੀ ਹੈ , ਇਸ ਦੀ ਰੋਕਥਾਮ ਲਈ ਤੁਸੀ copper oxycholride @3g /L ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਜੀ। ਧੰਨਵਾਦ।

ਸਰ ਝੋਨਾ kutna c per meeh bhut aa gya 24 nu hun ki kita jave g ਦੂਸਰਾ ਝੋਨੇ ਦੀ ਬੱਲੀ ਗਰਦਨ ਤੋਂ ਸੁੱਕ ਰਹੀ ਹੈ last te ਕਿਹੜੀ ਸਪਰੇਅ ਕਰਨੀ ਹੁੰਦੀ ਹੈ o v duso g ਅਗਲੇ ਸਾਲ ਇਹ ਰੋਗ ਨਾ ਆਵੇ ਝੋਨੇ ਚ ਧੰਨਵਾਦ ?

(pb)
Posted by
Jagtar singh (9417514808)
Jagtar singh
Punjab
Sangrur
Write Answer
Posted Date (26 Oct 2021 07:10 AM) Assigned Date (26 Oct 2021 12:31 PM)
Answered Date (26 Oct 2021 03:00 PM) Translated Date (27 Oct 2021 03:15 PM)

ਜਗਤਾਰ ਜੀ ਤੁਸੀਂ ਹੁਣ ਝੋਨੇ ਦੀ ਫ਼ਸਲ ਨੂੰ 2-3 ਧੁੱਪਾਂ ਲੱਗਣ ਤੋਂ ਬਾਅਦ ਹੀ ਕਟਾਈ ਕਰੋ ਤਾ ਜੋ ਝੋਨੇ ਦਾ moisture ਸਹੀ ਰਹੇ। ਦੂਜਾ ਝੋਨੇ ਵਿਚ neck blast ਦੀ ਰੋਕਥਾਮ ਲਈ azoxystrobin 18.2% + difenoconazole 11.4 % SC@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Gobhi nu full nhi lag rahe 8 sep di laggi hoi a ?

(pb)
  • 1
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (26 Oct 2021 07:07 AM) Assigned Date (26 Oct 2021 12:31 PM)
Answered Date (26 Oct 2021 12:13 PM) Translated Date (28 Oct 2021 03:55 PM)

Yadwinder ji kirpa karke tusi eh daso ki gobhi di fasal vich kehri kehri khad te kinni matra vich payi si ta jo ose hisab nal sahi janakri diti ja sake. Tusi kehre beej di bijayi kari hai. Dhanwad.

26 Oct 2021

3 kanala Gobi a es de vich bijai vele 1 bag dap Te 10 din Phila 15 killo urea paye a hor Kuj v nhi payea

26 Oct 2021

yaadvinder ji , gobhi vich full banan te bijai to kisam de hisaab naal 2.5-3.5 mahine da sma lag janda hai ji . Dhanwad.

सर गेहूं काटने के बाद गन्ना बोना ठीक रहेगा गन्ना cos 0238 लगाना है गेहूं काटने के बाद गन्ना लगाने से गन्ने की औसत ठीक रहेगी ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (26 Oct 2021 06:51 AM) Assigned Date (26 Oct 2021 12:30 PM)
Answered Date (26 Oct 2021 12:57 PM) Translated Date (26 Oct 2021 03:58 PM)

राजेश जी यू पी में गन्ने की खेती का उपयुक्त समय बसंत का मौसम है। फरवरी से मार्च गन्ने की रोपाई के लिए सबसे उपयुक्त समय है। आप Co 0238 की बिजाई कर सकते है। आप गेहूं के बाद भी गन्ने की बिजाई कर सकते है पर इस समय बिजाई करने से थोड़ी पैदावार कम हो सकती है। धन्यवाद।

Bare kind kharid

(en)
Posted by
Narender (9416996634)
Narender
Haryana
Mahendragarh
Write Answer
Posted Date (26 Oct 2021 06:50 AM) Assigned Date (27 Oct 2021 12:16 PM)
Answered Date (26 Oct 2021 09:18 AM) Translated Date (27 Oct 2021 11:47 AM)

Narender g kripa aap apna swal vistaar se puchein tnki aapko sahi jankari di ja ske …

ਗੰਨੇ ਦੀਆਂ ਸਾਰੀਆਂ ਕਿਸਮਾਂ ਨੂੰ ਅਲੱਗ ਅਲੱਗ ਮਾਹਿਰ ਵਧੀਆ ਕਹਿ ਰਹੇ। ਮਤਲਬ ਸਾਰੀਆਂ ਕਿਸਮਾਂ ਹੁਣ ਕੀ ਸਲਾਹ ਨਾਲ ਬੀਜੀਏ ਤੇ ਕਿਹੜੀ ਕਿਸਮ ਸਮਝ। ਨੀ ਆਉਂਦਾ ?

(pb)
Posted by
ਨਿਰਮਲ ਸਿੰਘ ਔਜਲਾ (9878142820)
ਨਿਰਮਲ ਸਿੰਘ ਔਜਲਾ
Punjab
Bathinda
Write Answer
Posted Date (26 Oct 2021 06:23 AM) Assigned Date (26 Oct 2021 12:30 PM)
Answered Date (26 Oct 2021 01:57 PM) Translated Date (27 Oct 2021 11:49 AM)

ਨਿਰਮਲ ਜੀ ਗੁੜ ਬਣਾਉਣ ਲਈ ਗੰਨੇ ਦੀਆ ਕਿਸਮਾਂ ਜਿਵੇ - ਅਗੇਤੀ ਕਿਸਮਾਂ - CoPb 92, Co 118,CoJ 85, CoJ 64, ਦਰਮਿਆਨੀਆਂ ਪੱਕਣ ਵਾਲੀਆਂ ਕਿਸਮਾਂ - CoJ 93, CoJ 88, 89003 ਦੀ ਬਿਜਾਈ ਕਰ ਸਕਦੇ ਹਨ।ਤੁਸੀਂ 2-3 ਕਿਸਮਾਂ ਲਗਾ ਸਕਦੇ ਹਨ। ਤੁਸੀਂ ਇਹਨਾਂ ਕਿਸਮਾਂ ਦੀ ਬਿਜਾਈ ਕਰੋ ਤਾ ਜੋ ਸਾਰਾ ਸਾਲ ਗੁੜ ਲਈ ਗੰਨਾ ਮਿਲਦਾ ਰਹੇ। ਧੰਨਵਾਦ।

मशरूम की खेती कैसे करे ?

(hn)
Posted by
Rahul sarawata (8947048244)
Rahul sarawata
Rajasthan
Jaipur
Write Answer
Posted Date (25 Oct 2021 11:50 PM) Assigned Date (26 Oct 2021 10:34 AM)
Answered Date (26 Oct 2021 04:06 PM) Translated Date (27 Oct 2021 12:42 PM)

राहुल जी , मशरूम कई प्र्कार की होती है जैसे कि बटन मशरूम, ढींगरी मशरूम, पराली मशरूम,मिल्की मशरूम और छिटाकी मशरूम , अलग - अलग किस्मो का चुनाव करके मशरूम की खेती सारा साल की जा सकती है , मशरूम की खेती शुरू करने से पहले आपको अपने नजदीकी KVK या किसी किसान से इसकी ट्रेनिंग ले लेनी चाहिए। आप कृपया हमें ये बताये कि आप किस मशरुम की खेती शुरू करना चाहते है , उस की जानकारी आपको विस्तार में दे दी जाएगी। धन्यवाद।

Sir.bhains pheli bar biyai 5 hoge hi uske ek than ki khal se bikre hue se hi aur thodi sujan hi koi bta rha hi jahlka .sir uske piche ke than chote hi aur age ke थन bade hi .sir dood katne me daklif hote hi .thano ko barabari me lane ki koi dwai hi ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (25 Oct 2021 11:41 PM) Assigned Date (26 Oct 2021 10:33 AM)
Answered Date (26 Oct 2021 11:11 AM) Translated Date (26 Oct 2021 12:14 PM)

Yadav ji usko aap Enrofloxacin inj 15ml, megludyne inj. 20ml, ifer-h inj. 5ml lgwayen aur 3 din lgwayen aur uski khurak ka purra dian rakhen

Please contact number for contact you to 9873881399 ?

(pb)
Posted by
Sukhdev Singh (9873881399)
Sukhdev Singh
Delhi
North West Delhi
Write Answer
Posted Date (25 Oct 2021 10:54 PM) Assigned Date (-)
Answered Date (26 Oct 2021 11:06 AM) Translated Date (26 Oct 2021 12:44 PM)

please ask your question in detail so that we can provide you relevant information accordingly, thank you

Please contact number for contact you to 9873881399 ?

(pb)
Posted by
Sukhdev Singh (9873881399)
Sukhdev Singh
Delhi
North West Delhi
Write Answer
Posted Date (25 Oct 2021 10:54 PM) Assigned Date (-)
Answered Date (26 Oct 2021 11:06 AM) Translated Date (26 Oct 2021 12:45 PM)

please ask your question in detail so that we can provide you relevant information accordingly, thank you

Pyaz da khra seed vdiya hai jo ki appa piyaz store krr sakiya. Es di kehre month vich nursery kridi hai, khre month vich appa ess nu khella upper lga skde ha ?

(en)
Posted by
Yugraj Singh (7087596318)
Yugraj Singh
Punjab
Tarn Taran
Write Answer
Posted Date (25 Oct 2021 09:49 PM) Assigned Date (26 Oct 2021 10:32 AM)
Answered Date (25 Oct 2021 10:02 PM) Translated Date (27 Oct 2021 12:46 PM)

Yuvraj ji ,PRO 6 ,PRO 7 pyaaj dia vadia kisma han , pyaaj di nursery 15 november tak beej deni chahidi hai ate 1-15 january tak pneeri nu khet vich lga dena chahida hai . isda beej 4-5 killo/acre painda hai ji . Dhanwad .

खुरपका रोग का इलाज भैस का बताये ?

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (25 Oct 2021 09:15 PM) Assigned Date (26 Oct 2021 10:32 AM)
Answered Date (26 Oct 2021 11:05 AM) Translated Date (26 Oct 2021 12:15 PM)

आप उसके पैरों को लाल दवाई के घोल से साफ करना शुरू करें और उन्हें गिली जगह ना बांधें और Dcr inj.5gm, Avil inj. 10ml, मिक्स करके लगवाएं और Melonex plus 15ml लगवाएं, ज़ख्मों पर Topicure स्प्रे करनी शुरू करें।

SIR COW nu ajj savra Ai Krvia Aa Doctor tu Hun raat nu es tra kr Rahi ha ki mtlb hu sakda ji ?

(pb)
  • 1
Posted by
Gurmeet Singh (9877264638)
Gurmeet Singh
Punjab
Ferozpur
Write Answer
Posted Date (25 Oct 2021 09:10 PM) Assigned Date (26 Oct 2021 10:31 AM)
Answered Date (26 Oct 2021 11:03 AM) Translated Date (26 Oct 2021 12:16 PM)

Gurmeet ji tuci agle din bhi AI krwa ke deo ate nal keeper plus powder 30gm rojana 20 din tak dena suru kro.

Cargill 8000, vand(kanak,makki,masur di churri,channe da chilka), mineral mixture (verka),ostovet calcium,sarso di khal....8-9 ltr dudh vali majh nu upar ditiya chija ch....ki te kini matra vich kehre time paya jave for good milk content and health of buffalo ?

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (25 Oct 2021 08:50 PM) Assigned Date (26 Oct 2021 10:31 AM)
Answered Date (26 Oct 2021 11:02 AM) Translated Date (03 Nov 2021 11:14 AM)

Satpal ji tuci uss nu cargill 8000 feed 2.5kg dudh mgar 1kg de hisab nal ate khal bhi de skde ho jiwe ohh 9 kg dudh dindi hai fir 3kg feed ate 1kg khal mix krke de skde ho ate mineral mixture powder 100gm rojana de skde ho ate calcium 50ml rojana deo baki rojana 30-35kg hara chara jrur deo ate her 3 mahine badd pett de kiria wali dwai salt badal ke jrur deo

3 month calf nu sarso di khall ja vadeve(cotton seed) ,dova vicho ki te kini quantity ch pauni chahidi hai ?

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (25 Oct 2021 08:46 PM) Assigned Date (26 Oct 2021 10:31 AM)
Answered Date (26 Oct 2021 10:59 AM) Translated Date (26 Oct 2021 12:45 PM)

Satpal ji tuci uss nu saro di khali khila skde ho ehh tuci 200gm tak de skde ho baki uss nu calf grower feed bhi de skde ho jiss nal sarir di vdhia growth ho jawegi.

(pb)
Posted by
Jagseer (7973078297)
Jagseer
Punjab
Bathinda
Write Answer
Posted Date (25 Oct 2021 08:11 PM) Assigned Date (26 Oct 2021 10:55 AM)
Answered Date (26 Oct 2021 10:58 AM) Translated Date (26 Oct 2021 12:46 PM)

Jagseer ji tuci isde lai Love Sharma 7707931985 Poultry Farm nal sampark kr skde ho ehna ton tuhanu sari jankari mill jawegi.

ਡਾ ਸਾਬ DAP ਖ਼ਾਦ ਮਿਲ ਨਹੀਂ ਰਹੀ ਕਣਕ ਦੀ ਬਿਜਾਈ ਬਾਸਤੇ ਹੋਰ ਕਿਹੜੀ ਖ਼ਾਦ ਪਾਈਂ ਜਾਵੇ ਤੇ ਕਿੰਨੀ ਪਾਈਂ ਜਾਵੇ ਜੋ DAP ਦੇ ਬਰਾਬਰ ਮੁਕਾਬਲੇ ਵਾਲੀ ਹੋਵੇ ਕਿਰਪਾ ਕਰਕੇ ਦੱਸੋ ਜੀ ?

(pb)
Posted by
harman janda (9592495895)
harman janda
Punjab
Hoshiarpur
Write Answer
Posted Date (25 Oct 2021 08:09 PM) Assigned Date (26 Oct 2021 10:24 AM)
Answered Date (25 Oct 2021 08:15 PM) Translated Date (26 Oct 2021 12:47 PM)

ਹਰਮਨ ਜੀ , ਤੁਸੀ DAP ਦੀ ਜਗਾਹ SSP @155 ਕਿੱਲੋ /ਏਕੜ , nitrophosphate @125 ਕਿੱਲੋ /ਏਕੜ ਖਾਦਾਂ ਦੀ ਵਰਤੋਂ ਕਰ ਸਕਦੇ ਹੋ ਜੀ , ਧੰਨਵਾਦ।

(pb)
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (25 Oct 2021 07:57 PM) Assigned Date (26 Oct 2021 10:54 AM)
Answered Date (26 Oct 2021 10:57 AM) Translated Date (03 Nov 2021 11:16 AM)

ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਵੇਂ agrimin ਪਾਊਡਰ, Bovimib B ਪਾਊਡਰ ਕੋਈ ਵੀ ਵਰਤ ਸਕਦੇ ਹੋ ਬਾਕੀ ਦੇਸੀ ਮੁਰਗੀਆਂ ਅੰਡੇ ਫਰਕ ਪਾ ਕੇ ਹੀ ਦਿੰਦਿਆਂ ਹੈ ਕਦੀ ਇਹ ਲਗਾਤਾਰ ਅੰਡੇ ਦੇ ਕੇ ਫਿਰ ਅੰਡੇ ਦੇਣੇ ਤੋਂ ਹਟ ਜਾਂਦੀਆਂ ਹੈ ਬਾਕੀ ਤੁਸੀ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੋਲੀ ਹੋਲੀ ਅੰਡੇ ਦੇਣ ਲੱਗ ਜਾਣਗੀਆ

Pure daker zameen pani zer jandi aa koi kank di vdiya kisam dso g ?

(pb)
Posted by
Varinder Singh (9653909004)
Varinder Singh
Punjab
Patiala
Write Answer
Posted Date (25 Oct 2021 07:47 PM) Assigned Date (26 Oct 2021 10:24 AM)
Answered Date (25 Oct 2021 07:50 PM) Translated Date (26 Oct 2021 12:16 PM)

Varinder ji , tuci DBW 303 ,PBW 869,PBW 803 , PBW 824 , DBW 187 ,DBW 222 kisma di bijai kar sakde ho ji , dhanwad .

sir ye konsa disease h or iska treatment kya h ?

(en)
  • 4
Posted by
Maninderjeet Singh (8058861632)
Maninderjeet Singh
Rajasthan
Sri Ganganagar
Write Answer
Posted Date (25 Oct 2021 07:29 PM) Assigned Date (26 Oct 2021 10:23 AM)
Answered Date (26 Oct 2021 12:40 PM) Translated Date (27 Oct 2021 12:48 PM)

Maninderjeet ji inko aap ostovet calcium 15ml/100birds ke hisab se dena suru kren aur inko notix powder lgana suru kren baki yeh sarir mai kami se, mousam mai badlaw se hone lgta hai.

ashwagandha ki kheti kaise karen ?

(hn)
Posted by
Banwari Yadav (9352546473)
Banwari Yadav
Rajasthan
Kota
Write Answer
Posted Date (25 Oct 2021 06:59 PM) Assigned Date (26 Oct 2021 10:23 AM)
Answered Date (25 Oct 2021 08:32 PM) Translated Date (26 Oct 2021 12:16 PM)

Banwari ji , ashawgandha kharif season me ugai jati hai , Jawahar iski prachlit kisam hai , iski kheti ke liye pehle paudh tyar krni hoti hai jiske liye 2kg/acre beej ka upyog hota hai, aur 35 dino baad ise khet me jmeen ki jutai krne ke baad 45 cm x 30 cmke faasle pe lgaa diya jata hai aur iski bijai bina paud tyaar kiye karni ho to 5 kg/acre beej ka sheenta jmeen tyar krne ke baad diya jata hai ,30 kg urea aur 30 kg DAP khaado ka paryog kre , fsal ke tyaar hone ka andaja ptte jhadne se lag jata hai aur uske baad iski jdo ko nikaal liya jata hai . Dhnyavad.

ਇਹ ਬੂਟਾ ਮੌਸਮੀ ਦਾ ਹੈ ਜਾ ਕਿੰਨੂ ?

(pb)
  • 1
Posted by
ਗੁਰਬਾਜ ਸਿੰਘ (9417359520)
ਗੁਰਬਾਜ ਸਿੰਘ
Punjab
Muktsar
Write Answer
Posted Date (25 Oct 2021 06:51 PM) Assigned Date (26 Oct 2021 10:23 AM)
Answered Date (25 Oct 2021 07:05 PM) Translated Date (26 Oct 2021 12:16 PM)

ਗੁਰਬਾਜ ਜੀ ਇਹ ਕਿੰਨੂ ਦਾ ਬੂਟਾ ਹੈ। ਧੰਨਵਾਦ।

ਇਹ ਬੂਟਾ ਮੌਸਮੀ ਦਾ ਹੈ ਜਾ ਕਿੰਨੂ ?

(pb)
  • 1
Posted by
ਗੁਰਬਾਜ ਸਿੰਘ (9417359520)
ਗੁਰਬਾਜ ਸਿੰਘ
Punjab
Muktsar
Write Answer
Posted Date (25 Oct 2021 06:49 PM) Assigned Date (26 Oct 2021 10:22 AM)
Answered Date (25 Oct 2021 07:06 PM) Translated Date (26 Oct 2021 12:16 PM)

ਗੁਰਬਾਜ ਜੀ ਇਹ ਕਿੰਨੂ ਦਾ ਬੂਟਾ ਹੈ। ਧੰਨਵਾਦ।

ਗੰਡੇਆ ਦਾ ਬੀਜ 100 ਗ੍ਰਮ ਕਿੰਨੇ ਥਾ ਚ ਪਉ ?

(pb)
Posted by
Bikerjeet Singh (9876050055)
Bikerjeet Singh
Punjab
Bathinda
Write Answer
Posted Date (25 Oct 2021 06:49 PM) Assigned Date (26 Oct 2021 10:22 AM)
Answered Date (25 Oct 2021 07:06 PM) Translated Date (26 Oct 2021 12:48 PM)

ਬਿਕਰਜੀਤ ਜੀ , ਪਿਆਜ ਦਾ 100 ਗ੍ਰਾਮ ਬੀਜ ਲੱਗਭਗ 4-5 ਮਰਲੇ ਵਿਚ ਪਵੇਗਾ ਜੀ। ਧੰਨਵਾਦ।

Answered Date (26 Oct 2021 05:29 AM) Translated Date (26 Oct 2021 12:48 PM)

ਧੰਨਵਾਦ ਜੀ ਸੋਡਾ ਨੰਬਰ ਦੇਉਂ

26 Oct 2021

ਬਿਕਰਜੀਤ ਜੀ , ਤੁਹਾਨੂੰ ਕਿਸੇ ਵੀ ਮਾਹਿਰ ਦਾ ਨੰਬਰ ਨਹੀਂ ਦਿੱਤਾ ਜਾ ਸਕਦਾ , ਤੁਸੀ ਆਪਣਾ ਕੋਈ ਵੀ ਸਵਾਲ apni kheti app ਦੇ ਰਾਹੀਂ ਪੁੱਛ ਸਕਦੇ ਹੋ ਜੀ ,ਧੰਨਵਾਦ।