Manage Expert Answers

Search

Total Count :- 258604

अभी क्या सरसो की बुवाई कर सकते है

(hn)
Posted by
Hukmichand (6265622884)
Hukmichand
Rajasthan
Jodhpur
Write Answer
Posted Date (04 Nov 2021 10:15 PM) Assigned Date (05 Nov 2021 09:15 AM)
Answered Date (05 Nov 2021 09:14 AM) Translated Date (05 Nov 2021 10:52 AM)

हुक्मीचंद जी सरसो की बिजाई का सही समय 15 अक्टूबर से 15 नवंबर के विचकार का समय है। आप सरसो की बिजाई कर सकते है। धन्यवाद।

gulab di kalam laan da sahi sma ki rhega g. Dassan di kirpalta kiti jave g. Dhanwaad g

(pb)
Posted by
Manvir Singh (9646114151)
Manvir Singh
Punjab
Patiala
Write Answer
Posted Date (04 Nov 2021 10:12 PM) Assigned Date (05 Nov 2021 09:03 AM)
Answered Date (05 Nov 2021 10:19 AM) Translated Date (06 Nov 2021 10:51 AM)

Manvir ji , gulab di kalam 15 october to baad lai jaa skadi hai ji . Dhanwad .

जो की उन्तत किस्म कौनसी है

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (04 Nov 2021 09:37 PM) Assigned Date (05 Nov 2021 08:59 AM)
Answered Date (05 Nov 2021 11:03 AM) Translated Date (05 Nov 2021 03:45 PM)

राजेंद्र जी जो की किस्मे जैसे PL 891, WRB 123, BL-2 “Rajkiran”,RD 2035, की बिजाई कर सकते है। धन्यवाद।

गैहू की कमसिचाईवाली किस्म कौनसी है

(hn)
Posted by
rajendra singh (8233551842)
rajendra singh
Rajasthan
Ajmer
Write Answer
Posted Date (04 Nov 2021 09:34 PM) Assigned Date (05 Nov 2021 08:57 AM)
Answered Date (05 Nov 2021 10:59 AM) Translated Date (05 Nov 2021 03:45 PM)

राजेंद्र जी गेहूं की किस्मे जैसे PBW 660, RSG 888, RSG-973 (Abha), CSJD-884 (Akash), आदि की बिजाई कर सकते है। धन्यवाद।

ਛੋਲੇ ਕਦੋ ਤੱਕ ਬੀਜ ਸਕਦੇ

(pb)
Posted by
ਮਹਾਂਬੀਰ ਸਿੰਘ (9876997485)
ਮਹਾਂਬੀਰ ਸਿੰਘ
Punjab
Tarn Taran
Write Answer
Posted Date (04 Nov 2021 09:08 PM) Assigned Date (05 Nov 2021 08:56 AM)
Answered Date (05 Nov 2021 09:20 AM) Translated Date (-)

ਮਹਾਬੀਰ ਜੀ ਬਰਾਨੀ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ 10 ਤੋਂ 25 ਅਕਤੂਬਰ ਦਾ ਢੁਕਮਾ ਸਮਾਂ ਹੈ ਤੇ ਸੇਂਜੂ ਹਾਲਤਾਂ ਵਿਚ ਦੇਸੀ ਛੋਲਿਆਂ ਦੀ ਬਿਜਾਈ ਦਾ ਸਹੀ ਸਮਾਂ 25 ਅਕਤੂਬਰ ਤੋਂ 10 ਨਵੰਬਰ ਦਾ ਹੈ। ਧੰਨਵਾਦ।

Answered Date (06 Nov 2021 05:26 AM) Translated Date (-)

ਧੰਨਵਾਦ

ਅਸੀਂ 2 ਵਿਸਵੇ ਪਿਆਜ ਦੀ ਪਨੀਰੀ ਲਈ ਕਿੰਨਾ ਬੀਜ ਕਿੰਨੀ ਜਗਾ ਵਿੱਚ ਬੀਜਣਾ ਪਵੇਗਾ ਤੇ 2 ਵਿਸਵੇ ਵਿੱਚੋ ਗੰਡੇ ਹੋ ਜਾਣਗੇ ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (04 Nov 2021 08:35 PM) Assigned Date (05 Nov 2021 08:55 AM)
Answered Date (05 Nov 2021 09:55 AM) Translated Date (-)

ਅੰਮ੍ਰਿਤ ਜੀ , ਕਿਰਪਾ ਕਰ ਕੇ ਇਹ ਸਪਸ਼ਟ ਕਰੋ ਕਿ ਤੁਸੀ ਪਨੀਰੀ 2 ਬਿਸਵੇ ਬੀਜਣੀ ਹੈ ਜਾ ਪਿਆਜ 2 ਬਿਸਵੇ ਬੀਜਣੇ ਹਨ | ਉਸ ਹਿਸਾਬ ਨਾਲ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ | ਧੰਨਵਾਦ |

Answered Date (05 Nov 2021 07:05 PM) Translated Date (-)

ਪਿਆਜ ਦੋ ਵਿਸਵੇ ਬੀਜਣੇ ਹਨ

05 Nov 2021

ਅੰਮ੍ਰਿਤ ਜੀ 1 ਕਨਾਲ ਲਈ ਜ਼ਮੀਨ ਲਈ 1ਮਰਲੇ ਪਨੀਰੀ ਦੀ ਜਰੂਰਤ ਪੈਂਦੀ ਹੈ। 1 ਮਰਲੇ ਵਿਚ ਤਕਰੀਬਨ 400-500gram ਬੀਜ ਦੀ ਬਿਜਾਈ ਕੀਤੀ ਜਾ ਸਕਦੀ ਹੈ। 2 ਬਿਸਵੇ ਵਿਚ ਤਕਰੀਬਨ 65-70ਗ੍ਰਾਮ ਬੀਜ ਦੀ ਜਰੂਰਤ ਪੈਂਦੀ ਹੈ। ਧੰਨਵਾਦ।

Sir ਮੇਰੇ ਕੋਲ ਇੱਕ ਗਾ ਹੈ ਉਹ ਹਫ਼ਤੇ ਬਾਹਦ ਬਿਮਾਰ ਹੋ ਜਾਂਦੀ ਆ ਵਧੀਆਂ ਪੱਠੇ ਖਾਦੀ ਆ ਪਰ ਇੱਕੋ ਦਮ ਬਿਮਾਰ ਹੋ ਜਾਂਦੀ ਹੈ ਡਾਕਟਰ ਕਹਿੰਦਾ culcium ਘੱਟਦੀ ਆ ਇਸਦੀ ਕੋਈ ਹੱਲ

(pb)
Posted by
Satnam singh (9988137607)
Satnam singh
Punjab
Faridkot
Write Answer
Posted Date (04 Nov 2021 08:13 PM) Assigned Date (05 Nov 2021 08:55 AM)
Answered Date (05 Nov 2021 09:40 AM) Translated Date (06 Nov 2021 10:47 AM)

ਸਤਨਾਮ ਜੀ ਤੁਸੀ ਉਸ ਨੂੰ Metstrong liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Calciumst Gold Liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

first timer cow ka miscarriage ho gya tha 21 din pehle 8.5 month mein yellow discharge kar rahi hai iska karan kya ho sakta hai ko upay bataein, usko uterine cleaner per raha hai.

(en)
  • 3
Posted by
Priyanshu Bharti (8271035533)
Priyanshu Bharti
Bihar
Begusarai
Write Answer
Posted Date (04 Nov 2021 08:01 PM) Assigned Date (05 Nov 2021 08:55 AM)
Answered Date (05 Nov 2021 09:39 AM) Translated Date (-)

Bharti ji aap iski bachedani mai dwai 3 din bhrwa skte hai aur isko Bovimin-b powder 50gm rojana dena suru kren jisse achi safai ho jayegi aur mineral mixure se sarir ki kami bhi puri hogi.

sir mere cow ki milk me fat or and kam aa raha hai kya kare

(hn)
Posted by
deepak kumar (9431085502)
deepak kumar
Bihar
Gaya
Write Answer
Posted Date (04 Nov 2021 07:25 PM) Assigned Date (05 Nov 2021 08:53 AM)
Answered Date (05 Nov 2021 09:37 AM) Translated Date (05 Nov 2021 10:52 AM)

Deepak ji aap uski khurak ka purra dian rakhen aur usko pett ke kirro ke liye flukarid-DS bolus den aur usko Fatmax powder 100gm rojana dena suru kren aur Glactogog powder 30gm rojana dena suru kren aur hara chara achi matra mai dalen aur mousam ek hisab se sahi dekbhal kren.

ਗਾਂ ਦੇ ਗੋਡੇ ਚ ਰੇਸ਼ਾ ਹੋ ਗਿਆ ਹੈ ਜੀ ਕੋਈ ਇਲਾਜ ਦੱਸੋ ਜੀ ਝੋਟੀ ਦਾ ਗਰਭ ਨਹੀਂ ਰਹਿੰਦਾ

(pb)
Posted by
ਤੇਜਿੰਦਰ ਸਿੰਘ (9876095123)
ਤੇਜਿੰਦਰ ਸਿੰਘ
Punjab
Patiala
Write Answer
Posted Date (04 Nov 2021 06:06 PM) Assigned Date (05 Nov 2021 08:53 AM)
Answered Date (05 Nov 2021 09:34 AM) Translated Date (06 Nov 2021 10:48 AM)

ਤੇਜਿੰਦਰ ਜੀ ਜੇਕਰ ਉਸਦੇ ਗੋਡੇ ਵਿੱਚ ਰੇਸ਼ਾ ਭਰ ਗਿਆ ਹੈ ਅਤੇ ਸਖਤ ਹੈ ਫਿਰ ਤੁਸੀ ਉਸ ਨੂੰ DCR inj. 2.5gm, Avil inj. 10ml ਮਿਕਸ ਕਰਕੇ ਲਗਵਾਓ ਅਤੇ ifer H injection 5ml ਰੋਜਾਨਾ 3 ਦਿਨ ਲਗਵਾਓ.

ਕਣਕ ਦੀ ਬਿਜਾਈ ਸਿੱਟੇ ਨਾਲ ਕਰ ਸਕਦੇ ਹਾਂ ਜਾ ਨਹੀ ਬੀਜ ਤੇ ਡਾਈ ਇੱਕ ਏਕੜ ਚ ਕਿਨਾਂ ਪਾਉਣਾ ਹੈ

(pb)
Posted by
ਤੇਜਿੰਦਰ ਸਿੰਘ (9876095123)
ਤੇਜਿੰਦਰ ਸਿੰਘ
Punjab
Patiala
Write Answer
Posted Date (04 Nov 2021 06:01 PM) Assigned Date (05 Nov 2021 08:52 AM)
Answered Date (05 Nov 2021 10:15 AM) Translated Date (06 Nov 2021 10:49 AM)

ਤੇਜਿੰਦਰ ਜੀ , ਕਣਕ ਦੀ ਬਿਜਾਈ ਛਿੱਟੇ ਨਾਲ ਕਰ ਸਕਦੇ ਹੋ ,PBW 869 , UNNAT PBW 550 , PBW 550 ਲਈ ਬੀਜ 45 ਕਿੱਲੋ /ਏਕੜ ਅਤੇ ਬਾਕੀ ਕਿਸਮਾਂ ਲਈ 40 ਕਿੱਲੋ /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ

Sir Sade kolle jine v total bakria ne ohna nu hun kush din to gware wala chara start kitta jis kr mostly sab nu e khang type lggi rehndi aa..ohsda ki reason aa and solution please

(pb)
Posted by
Sukhmander Singh (6239594503)
Sukhmander Singh
Punjab
Muktsar
Write Answer
Posted Date (04 Nov 2021 05:08 PM) Assigned Date (-)
Answered Date (05 Nov 2021 09:32 AM) Translated Date (06 Nov 2021 10:49 AM)

Sukhmander ji eh chara change hon krke ho jnda ha tuci ohna nu Catcough dwai ek chamch rojana dena suru kro.

सर डेढ़ शाल हो चुके हैं भैंस हीट पर नहीं आई न कोई लक्षण कभी दिखाई दिया agreemen Fort दे चुके खली रोज देते है सर बहुत परेशान है क्या करें एक ब्यात की है 6 महीने से दूध देना बन्द कर दिया

(hn)
  • 1
Posted by
आशीष यादव (8081920880)
आशीष यादव
Uttar Pradesh
Raebareli
Write Answer
Posted Date (04 Nov 2021 05:04 PM) Assigned Date (05 Nov 2021 08:52 AM)
Answered Date (05 Nov 2021 09:22 AM) Translated Date (05 Nov 2021 10:52 AM)

यादव जी इसे आप मिनरल मिक्सचर देते रहें और इसे ovumin advance tablet रोजाना एक गोली दें और 21 दिन तक देते रहें जब यह पतली पानी जैसी तार करे तो इसे नए दूध करवा सकते है।

05 Nov 2021

धन्यवाद

Hlo sir maj da ik than ch dood fufaray vang aunda khillar ka ki illaaz kita Jay dasi and english Dono ilaaz daso sir pls .

(pb)
Posted by
Sarwan singh (6283490441)
Sarwan singh
Punjab
Gurdaspur
Write Answer
Posted Date (04 Nov 2021 04:39 PM) Assigned Date (05 Nov 2021 08:51 AM)
Answered Date (05 Nov 2021 09:19 AM) Translated Date (-)

tuci uss nu ifer-h injection 5ml lgwao ate 1-1 din de frak nal 3 tike lgwao ate milkout powder 2-2 chamch swere sham deo ate uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke majh nu de skde ho.

per kile da kina buta lgda hai tmatar da

(pb)
Posted by
karambir singh Josan (9779693002)
karambir singh Josan
Punjab
Tarn Taran
Write Answer
Posted Date (04 Nov 2021 04:19 PM) Assigned Date (05 Nov 2021 08:51 AM)
Answered Date (05 Nov 2021 09:38 AM) Translated Date (-)

Karambir je tuci tamatar 75x30cm de faasle te laonde ho ta , ik kille vich isde 17,780de kreeb paudhe lag jaange ji . Dhanwad .

ਸਰ ਮੇਰੇ ਕੋਲ ਦੋ ਪਹਿਲਣ ਬੱਕਰੀਆਂ ਨੇ ਇੱਕ ਦਿਨ ਦੁੱਧ ਵਧੀਆ ਦਿੱਤਾ ਹੁਣ ਦੁੱਧ ਜਮਾ ਥੋੜਾ ਬੱਚੇ ਨਹੀਂ ਰੱਜਦੇ ਕੋਈ ਹੱਲ ਦੱਸੋ ਕਣਕ ਵੀ ਚਾਰਦੇ ਆ

(pb)
Posted by
Gurjit singh (9569042758)
Gurjit singh
Punjab
Mansa
Write Answer
Posted Date (04 Nov 2021 03:25 PM) Assigned Date (05 Nov 2021 08:50 AM)
Answered Date (05 Nov 2021 09:17 AM) Translated Date (06 Nov 2021 10:57 AM)

ਤੁਸੀ ਉਸ ਨੂੰ ਵਧਿਆ ਖੁਰਾਕ ਦੇਣੀ ਸ਼ੁਰੂ ਕਰੋ ਅਤੇ Milkout ਪਾਊਡਰ ਇਕ ਇਕ ਚਮਚ ਰੋਜਾਨਾ ਦਿਓ ਅਤੇ Calcimust tablet ਰੋਜਾਨਾ ਇਕ ਗੋਲੀ ਦਿਓ

ਰੇਤਲੀ ਝੋਨੇ ਵਾਲੀ ਜ਼ਮੀਨ ਵਿੱਚ ਜ਼ੀਰੋ ਡਰਿੱਲ ਨਾਲ ਕਣਕ ਬੀਜ ਸਕਦੇ ਹਾਂ ਜੇਕਰ ਵੀਜ ਸਕਦੇ ਹਾਂ ਤਾਂ ਬੀਜ ਕਿਨਾਂ ਪਾਇਏ

(pb)
Posted by
Kala maan (9780537005)
Kala maan
Punjab
Mansa
Write Answer
Posted Date (04 Nov 2021 11:04 AM) Assigned Date (05 Nov 2021 08:50 AM)
Answered Date (05 Nov 2021 10:12 AM) Translated Date (-)

ਕਾਲਾ ਜੀ , ਰੇਤਲੀ ਜਮੀਨ ਵਿਚ ਜ਼ੀਰੋ ਡਰਿੱਲ ਨਾਲ ਕਣਕ ਬੀਜ ਸਕਦੇ ਹੋ ਅਤੇ PBW 869 , unaat PBW 550 , PBW 550 ਲਈ ਬੀਜ 45 ਕਿੱਲੋ /ਏਕੜ ਅਤੇ ਬਾਕੀ ਕਿਸਮਾਂ ਲਈ 40 ਕਿੱਲੋ /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ | ਧੰਨਵਾਦ |

sir heifer 7 nov nu 8 month di pregnant hojugi usnu bajra (Millet) paa skde aw g je paa skde aw tan daily kini quantity ch paiye

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (04 Nov 2021 10:45 AM) Assigned Date (05 Nov 2021 08:48 AM)
Answered Date (05 Nov 2021 09:15 AM) Translated Date (-)

Jasadeep ji tuci bajra pashu nu de skde ho tuc ehna dina vich 500gm tak ek pashu nu deo ate iss nu changi trahh pkaa ke khila skde ho baki uss nu vitum-h liquid 10ml rojana dena suru kro. baki jekar tuci koi hor jankari leni ha fir vistar nal apna swal dubara push skde ho.

05 Nov 2021

thankx sir

ਮਟਰਾਂ ਦੀ ਬਿਜਾਈ ਤੋਂ ਬਾਅਦ ਕਿਨੇ ਸਮੇਂ ਬਾਅਦ ਪਾਣੀ ਦੇਣ ਚਾਹੀਦਾ

(pb)
Posted by
ਬਲਜਿੰਦਰ ਸਿੰਘ (9915717211)
ਬਲਜਿੰਦਰ ਸਿੰਘ
Punjab
Bathinda
Write Answer
Posted Date (04 Nov 2021 10:45 AM) Assigned Date (05 Nov 2021 08:48 AM)
Answered Date (05 Nov 2021 09:31 AM) Translated Date (-)

ਬਲਜਿੰਦਰ ਜੀ , ਜੇਕਰ ਵੱਤਰ ਲਾ ਕੇ ਬਿਜਾਈ ਕੀਤੀ ਹੋਵੇ ਤਾਂ ਪਹਿਲਾ ਪਾਣੀ ਬਿਜਾਈ ਤੋਂ 15 ਦਿਨਾਂ ਬਾਅਦ ਦੇਣਾ ਚਾਹੀਦਾ ਹੈ |ਧੰਵਾਨਦ |

Mansa vpo jhunir DAP ni mil rhy koi hal koi tk mil sakdi aa ji

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (04 Nov 2021 10:30 AM) Assigned Date (05 Nov 2021 08:47 AM)
Answered Date (05 Nov 2021 09:24 AM) Translated Date (-)

Lachhma ji , DAP lain lai tuci apni najdeeki co-operative society nal sampark karo , je DAP nahi mildi ta SSP 155 kg /acre, 12 :32 :16 @75 -80 kg/acre ja nitrophosphate @125 kg/acre khada di varto vi kar sakde ho ji. Dhanwad .

Sir ji mansa jhunir Kanka brjni c mosma kiwe aa ji ruk jae ja

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (04 Nov 2021 10:28 AM) Assigned Date (05 Nov 2021 08:47 AM)
Answered Date (05 Nov 2021 11:38 AM) Translated Date (-)

Lachhma ji vaise ta hle aagle dinna vich mausam theek hai baki tusi Apni Kheti App de mausam section vich pure hafte de mausam di jankari le sakde han. Dhanwad.

ਮਟਰ ਨੂੰ ਦੂਜਾ ਪਾਣੀ ਲਾਉਣ ਲੱਗੇ ੨ ਏਕੜ

(pb)
Posted by
Gurmeet Singh (9478420096)
Gurmeet Singh
Punjab
Ferozpur
Write Answer
Posted Date (04 Nov 2021 10:05 AM) Assigned Date (05 Nov 2021 08:46 AM)
Answered Date (05 Nov 2021 11:52 AM) Translated Date (-)

ਗੁਰਮੀਤ ਜੀ ,ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ ਕਿ ਤੁਹਾਨੂੰ ਮਟਰਾਂ ਬਾਰੇ ਕੀ ਜਾਣਕਾਰੀ ਚਾਹੀਦੀ ਹੈ | ਧੰਨਵਾਦ |

Answered Date (05 Nov 2021 11:58 AM) Translated Date (-)

ਗੁਰਮੀਤ ਜੀ ਕਿਰਪਾ ਕਰਕੇ ਵਿਸਥਾਰ ਨਾਲ ਦੱਸੋ ਕਿ ਮਟਰ ਦੀ ਫ਼ਸਲ ਵਿਚ ਕਿ ਸਮਸਿਆ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Suchm तत्वों मे Kon sa leqid ues kare

(hn)
Posted by
shivraj (9111188181)
shivraj
Madhya Pradesh
Chhindwara
Write Answer
Posted Date (04 Nov 2021 09:51 AM) Assigned Date (06 Nov 2021 11:13 AM)
Answered Date (05 Nov 2021 11:40 AM) Translated Date (05 Nov 2021 03:45 PM)

Shivraj ji kripya apna sawal visthar se btaye ki ap kis tatv ke bare mein jankari lena chahte hai ta jo apko uske hisab se sahi jaakri de sake. Aur ap kis fasal mein inka use krna chahte hai. Dhanywad.

ਸਰ। ਡੇਹਰੀ ਫਾਰਮੀਗ ਲੋਨ ਉਪਰ ਕਿੰਨੀ ਸਬਸਿਡੀ ਮੁਹੱਈਆ ਹੁੰਦੀ ਹੈ

(pb)
Posted by
Labhpreet singh (8837762296)
Labhpreet singh
Punjab
Mansa
Write Answer
Posted Date (04 Nov 2021 09:24 AM) Assigned Date (05 Nov 2021 08:45 AM)
Answered Date (05 Nov 2021 09:09 AM) Translated Date (-)

ਲਭਪ੍ਰੀਤ ਜੀ ਡੇਅਰੀ ਲੋਨ ਤੇ 33 % ਪਛੜੀ ਜਾਤੀ ਲਈ ਅਤੇ 25% ਜਨਰਲ ਲਈ ਸਬਸਿਡੀ ਦਿਤੀ ਜਾਂਦੀ ਹੈ

ਸਰ ਚੱਪਣ ਕੱਦੂ ਕਦੋ ਬੀਜ ਸਕਦੇ ਹਾ ,ਕਿਹੜਾ ਬੀਜ ਬੀਜੀਏ ਪਿਆਜ ਦੀ ਪਨੀਰੀ ਹੁਣ ਬੀਜ ਸਕਦੇ ਹਾ ਕੇ ਲੇਟ

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (04 Nov 2021 09:01 AM) Assigned Date (05 Nov 2021 08:45 AM)
Answered Date (05 Nov 2021 09:19 AM) Translated Date (-)

ਅਮਰਜੀਤ ਜੀ low tunel ਵਿਚ ਚੱਪਣ ਕੱਦੂ ਦੀ ਬਿਜਾਈ ਨਵੰਬਰ - ਦਸੰਬਰ ਵਿਚ ਕੀਤੀ ਜਾ ਸਕਦੀ ਹੈ ਅਤੇ ਖੁੱਲੇ ਖੇਤ ਵਿਚ ਇਸ ਦੀ ਬਿਜਾਈ ਫਰਵਰੀ ਮਹੀਨੇ ਵਿਚ ਕੀਤੀ ਜਾ ਸਕਦੀ ਹੈ | ਪਿਆਜ ਦੀ ਪਨੀਰੀ ਬੀਜਣ ਦਾ ਹੁਣ ਸਹੀ ਸਮਾਂ ਚਲ ਰਿਹਾ ਹੈ ਜੀ |ਧੰਨਵਾਦ

05 Nov 2021

ਧੰਨਵਾਦ ਜੀ

DBW 222 ਕਣਕ ਦੀ ਕਿਸਮ ਅਗੇਤੀ ਬਿਜਾਈ ਲਈ ਵਦੀਆ ਹੈ

(pb)
Posted by
Dilpreet Singh Nagra (8872996383)
Dilpreet Singh Nagra
Punjab
Hoshiarpur
Write Answer
Posted Date (04 Nov 2021 08:51 AM) Assigned Date (05 Nov 2021 08:45 AM)
Answered Date (05 Nov 2021 09:14 AM) Translated Date (-)

ਦਿਲਪ੍ਰੀਤ ਜੀ DBW 222 ਕਿਸਮ ਦੀ ਬਿਜਾਈ ਤੁਸੀ ਨਵੰਬਰ ਦੇ ਆਖਰੀ ਹਫਤੇ ਤੱਕ ਕਰ ਸਕਦੇ ਹੋ ਜੀ | ਧੰਨਵਾਦ |

Answered Date (05 Nov 2021 06:45 AM) Translated Date (-)

HD -3086,pdw725 best wheat seed hai

05 Nov 2021

ਗੁਰਜਿੰਦਰ ਜੀ , ਕਿਸਾਨਾ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ |

sir zero drill kini ਡੂੰਘੀ ਲਾਕੇ ਕਣਕ ਬੀਜਣੀ ਚਾਹੀਦੀ ਹੈ

(pb)
Posted by
Gurbir Singh (8872941128)
Gurbir Singh
Punjab
Tarn Taran
Write Answer
Posted Date (04 Nov 2021 08:09 AM) Assigned Date (05 Nov 2021 08:44 AM)
Answered Date (05 Nov 2021 11:14 AM) Translated Date (-)

ਗੁਰਬੀਰ ਜੀ ਵੈਸੇ ਤਾ ਜ਼ੀਰੋ ਡਰਿੱਲ ਦੀ ਡੁੰਗਾਈ ਪਹਿਲਾ ਤੋਂ ਹੀ ਪੁਲਿਆਂ ਨਾਲ ਸੈੱਟ ਕੀਤੀ ਹੁੰਦੀ ਹੈ। ਜ਼ੀਰੋ ਡਰਿੱਲ ਦੀ ਬਿਜਾਈ ਲਈ ਮਸ਼ੀਨ ਤਕਰੀਬਨ 3-4 ਇੰਚ ਡੁੰਗਾਈ ਤਾ ਹੋਣੀ ਚਾਹੀਦੀ ਹੈ। ਧੰਨਵਾਦ।

सर जी हमारी भैस चारा नही खा रही है शायद मुँह मे छाले की समस्या हो।क्या इलाज करे।

(hn)
Posted by
Arjun Kushwah (9116733387)
Arjun Kushwah
Rajasthan
Bundi
Write Answer
Posted Date (04 Nov 2021 07:19 AM) Assigned Date (05 Nov 2021 08:44 AM)
Answered Date (05 Nov 2021 09:06 AM) Translated Date (05 Nov 2021 10:52 AM)

अर्जुन जी आप उसे तुरंत नज़दीकी डॉक्टर से जांच करवाएं जिससे उसकी सही जांच करके इलाज किया जा सके।

ਡਾ ਸਾਬ ਖੇਤ ਨੂੰ ਵਾਹ ਕੇ ਕਣਕ ਬੀਜਣੀ ਹੈ ਉਸ ਵਿੱਚ ਗੁੱਲੀਡੰਡਾ ਅਤੇ ਬਾਥੂ ਪਾਲਕ ਬਹੁਤ ਹੁੰਦਾ ਹੈ ਕਣਕ ਬੀਜਣ ਤੋਂ ਬਾਅਦ ਤੁਰੰਤ ਕੀ ਇਲਾਜ ਹੈ

(pb)
Posted by
Mander Brar (9914011064)
Mander Brar
Punjab
Muktsar
Write Answer
Posted Date (04 Nov 2021 07:06 AM) Assigned Date (05 Nov 2021 08:44 AM)
Answered Date (05 Nov 2021 09:09 AM) Translated Date (-)

ਮੰਦਰ ਜੀ , ਤੁਸੀ ਬਿਜਾਈ ਤੋਂ ਤੁਰੰਤ ਬਾਅਦ ਨਦੀਨਾਂ ਨੂੰ ਉੱਗਣ ਤੋਂ ਰੋਕਣ ਲਈ ਚੰਗੀ ਨਮੀ ਵਿਚ pendimethalin @1 .5L /ਏਕੜ ਦੇ ਹਿਸਾਬ ਨਾਲ ਸਪਰੇ ਕਰੋ , ਇਸ ਤੋਂ ਬਾਅਦ ਜੇ ਲੋੜ ਪਵੇ ਤਾ ਬਿਜਾਈ ਤੋਂ 30 -35 ਦਿਨਾਂ ਬਾਅਦ (sulfosusulfuron + metsusulfuron ) @16g /acre ਦੇ ਹਿਸਾਬ ਨਾਲ ਸਪਰੇ ਕਰੋ | ਧੰਨਵਾਦ |

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (04 Nov 2021 06:23 AM) Assigned Date (06 Nov 2021 10:56 AM)
Answered Date (05 Nov 2021 09:05 AM) Translated Date (-)

ਗੁਰਜਿੰਦਰ ਜੀ ਜੇਕਰ ਉਸ ਨੂੰ ਮੋਕ ਲੱਗੀ ਹੈ ਫਿਰ ਤੁਸੀ ਉਸ ਨੂੰ brotone liquid 10ml ਰੋਜਾਨਾ ਦਿਓ ਅਤੇ enrofloxacin injection 3ml ਲਗਵਾਓ ਇਸ ਨਾਲ ਫਰਕ ਪੈ ਜਾਵੇਗਾ

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (04 Nov 2021 06:22 AM) Assigned Date (06 Nov 2021 10:55 AM)
Answered Date (05 Nov 2021 09:03 AM) Translated Date (-)

ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।

(pb)
  • 1
Posted by
Kang Saab (7710468763)
Kang Saab
Punjab
Kapurthala
Write Answer
Posted Date (04 Nov 2021 06:21 AM) Assigned Date (06 Nov 2021 10:55 AM)
Answered Date (05 Nov 2021 09:00 AM) Translated Date (-)

ਹਾਂਜੀ ਗੁਰਜਿੰਦਰ ਜੀ ਤੁਸੀ ਇਸ ਸੀਮਨ ਦੀ ਵਰਤੋਂ ਕਰ ਸਕਦੇ ਹੋ ਇਸਦਾ ਵਧੀਆ ਰਿਕਾਰਡ ਹੈ

sir adwanta di sarso beeji nu 15 din hoge boht virli ghtt uggi aa g.......ki paani lgaake hor shatta de dyie vich g? pakk ektthi jaaogi?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (03 Nov 2021 10:10 PM) Assigned Date (05 Nov 2021 09:52 AM)
Answered Date (05 Nov 2021 08:59 AM) Translated Date (-)

Gurmanjot ji , tuci paani laa ke saron da shitta de sakde ho , pr ikathe pakon lai thoda ghat sma lain vali kisam da shitta deo , je same kisam da shitta deoge ta pakkan vich kujh din da fark reh sakda hai ji . Dhanwad .

Answered Date (04 Nov 2021 09:04 AM) Translated Date (-)

veer virli sarro bhut vadia ho jandi aa ho sakya ta goddi kr dyo vatta te biji k shatta de k kina jagga biji kina beej paya

Answered Date (04 Nov 2021 10:22 AM) Translated Date (-)

Amarjit ji adha kila bijya g te beej 500 gram paaya c eda paili sukki tyaar krk fr paani shdd k shatta dita c paani vich virli ugi jis kaarn hun urrea paake paani de dyie g ekk

गेहू चोकर एरिया में उपलब्ध है क्या केवल गेहू चोकर से ही imc को फिडिंग करा कर फ्लोटिंग फीड जितनी ग्रोथ ली जा सकती है

(hn)
Posted by
मो आवेश कुरैशी (7987812130)
मो आवेश कुरैशी
Chattisgarh
Korba
Write Answer
Posted Date (03 Nov 2021 10:02 PM) Assigned Date (07 Jan 2022 04:08 PM)
Answered Date (05 Nov 2021 10:36 AM) Translated Date (05 Nov 2021 03:47 PM)

कुरैशी जी इसके बारे में पूरी जानकारी लेने के लिए आप इस नं बर 9817084445 पर संपर्क कर सकते है

Sir g Jersey cow first lactation 27 kg milk per day 4.9 fat koi feed formula dasseyo pehla asses feed ja cargil use kar reha appne feed tyar karke mix karke feedin karni aa milk production increase hooye

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (03 Nov 2021 10:02 PM) Assigned Date (05 Nov 2021 09:52 AM)
Answered Date (05 Nov 2021 10:33 AM) Translated Date (-)

Yuvi ji tuci jo feed uss nu de rhe ho ohhi dinde rho kyuki ek dum feed change krnn da dudh ghatn lgda ha baki jekar tuci tyar krni ha fir iss trike nal thodi feed tyar krke vart ke dekh skde ho, tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 3kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.

Answered Date (04 Nov 2021 07:03 PM) Translated Date (-)

Cargill da Purina feed, Asees feed best feed hai

IMC मछली का फ्लोटिंग फीड खरीदने में असमर्थता है। कृपया घरेलू तरीके से मछली का सस्ता चारा बनाने की विधि बताने का कष्ट करें।जो अच्छी ग्रोथ दे सके ।

(hn)
Posted by
मो आवेश कुरैशी (7987812130)
मो आवेश कुरैशी
Chattisgarh
Korba
Write Answer
Posted Date (03 Nov 2021 10:01 PM) Assigned Date (05 Nov 2021 09:51 AM)
Answered Date (05 Nov 2021 10:30 AM) Translated Date (05 Nov 2021 10:50 AM)

आप खुद फीड तैयार करके दे सकते है जिसमें तेल रहित सरसों की खल 49 किलो, मिर्नल और विटामिन का चूरा 1.5 किलो, तेल रहित DOC 49 किलो और नमक 0.5 किलो इस प्रकार आप 100 किलो फीड तैयार करके मछलियों को डाल सकते है

Buffalo lagge makhi(flies) bohat ne,isda koi hll dso? Phenol, mustard oil, engine oil already use kr chuke hai but koi result nhi??

(en)
Posted by
Satpal Rai (9915643562)
Satpal Rai
Punjab
Gurdaspur
Write Answer
Posted Date (03 Nov 2021 09:14 PM) Assigned Date (05 Nov 2021 09:51 AM)
Answered Date (05 Nov 2021 09:55 AM) Translated Date (-)

jekar tuhade pashua nu makhi mashar di smasia aundi hai fir tuci pashu nu Pailtox soap ja freetik soap vart skde ho baki pashua de ass pass saff safai da pura dian rakho baki tuci butox liquid 1ml/1litre pani vich milla ke jddo makhia jyada bethe uddo isdi spray kr skde ho.

Ssa g 4 buffaloes da shed bnouna naksha milu kitiyo

(pb)
Posted by
Jugraj (9878893411)
Jugraj
Punjab
Amritsar
Write Answer
Posted Date (03 Nov 2021 08:22 PM) Assigned Date (05 Nov 2021 09:51 AM)
Answered Date (05 Nov 2021 09:53 AM) Translated Date (-)

Jugraj ji tuci pehle isde lai nazdiki farm te ja ke iss kam ate sheed nu dekho ate fir apne bazat de hisab nal shedd tyar kr skde ho kyuki jgah de hisab nal naksha tyar hunda ha baki jekar koi 10 pashu rakhda ha fir 10 pashua nu shedd tyar krn lai total jgah jisdi lambai 42 feet 3 inch ate usdi choorai 30 feet jo total jgah 1267.5 sq. feet hundi hai iss vicho cover kiti hoi jgah 760.5 sq. feet ate khuli jgah 447 sq. feet rakh skde ho. baki tuci apne jgah ate bazat de hisab nal pashua lai sheed tyar kr skde ho

ਸਰ ਜੀ ਕੀਟਨਾਸ਼ਕ ਦਵਾੲੀਅਾਂ ,,ਖੇਤੀ ਬੀਜ ਅਾਦਿ ਦੀ ਦੁਕਾਨ ਖੋਲਣ ਲੲੀ ਕੀ ਕੁਜ ਕੀਤਾ ਹੋਣਾ ਚਾਹੀਦਾ ਹੈ

(pb)
Posted by
Aman singh (7889105731)
Aman singh
Punjab
Rupnagar
Write Answer
Posted Date (03 Nov 2021 08:00 PM) Assigned Date (05 Nov 2021 09:49 AM)
Answered Date (05 Nov 2021 08:54 AM) Translated Date (-)

ਅਮਨ ਜੀ ਇਸ ਲਈ ਸਬ ਤੋਂ ਪਹਿਲਾ ਤਾ ਤੁਹਾਡੇ ਕੋਲ ਖੇਤੀਬਾੜੀ ਦੀ ਡਿਗਰੀ ਜਾ ਡਿਪਲੋਮਾ ਹੋਣਾ ਜਰੂਰੀ ਹੈ , ਇਸ ਤੋਂ ਬਾਅਦ ਤੁਸੀ ਇਸ ਦੀ ਸੰਬੰਧਿਤ ਫਾਇਲ ਲੈ ਕੇ ਆਪਣੇ ਬਲਾਕ ਦੇ ਖੇਤੀਬਾੜੀ ਦਫਤਰ ਵਿਖੇ ਸੰਪਰਕ ਕਰੋ | ਧੰਨਵਾਦ |

Sir ki dbw 187 ate pbw 187 alag alag sansthan de beej han

(hn)
Posted by
jashan (9076526472)
jashan
Uttar Pradesh
Shahjahanpur
Write Answer
Posted Date (03 Nov 2021 07:43 PM) Assigned Date (05 Nov 2021 09:49 AM)
Answered Date (05 Nov 2021 09:27 AM) Translated Date (05 Nov 2021 10:50 AM)

Jashan ji DBW 187, IIWBR, Karnal vallo viksit kiti gai kisam hai , PBW 187 koi kisam nahi hai , unj PBW valia kisma PAU vallo viksit jandia han ji . Dhanwad .

turtle

(en)
Posted by
Ayansh Nag (8269938845)
Ayansh Nag
Chattisgarh
Bastar
Write Answer
Posted Date (03 Nov 2021 07:25 PM) Assigned Date (05 Nov 2021 09:49 AM)
Answered Date (05 Nov 2021 09:49 AM) Translated Date (-)

kripya aap apna swal vistar se pushen aap kya jankari lena chahte ha tan jo apko sahi jankari di ja ske.

Sir Mai Makhan grass Vijana he te IFFCO company de liquid fertilizer best rahe ge koi effect or benefits 40% sand aa

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (03 Nov 2021 07:11 PM) Assigned Date (05 Nov 2021 09:49 AM)
Answered Date (05 Nov 2021 08:48 AM) Translated Date (-)

Yuvi ji , tuci kihde fertilizer di gall kar rahe ho , kirpa kar ke usdi photo bhejo ya naam dasso . us hisaab nal tuhanu sahi jaankari ditti ja sakegi .Dhanwad .

coapretiv socity ikk acer te kinna cash dindi hai ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (03 Nov 2021 06:56 PM) Assigned Date (05 Nov 2021 09:48 AM)
Answered Date (05 Nov 2021 10:22 AM) Translated Date (-)

Amrit ji Cooperative societies valo Hadi te Sauni di fasal lyi takreeban Rs 30000 prati acre de hisab nal cash dita janda hai. Dhanwad.

Answered Date (03 Nov 2021 08:40 PM) Translated Date (-)

1 ਕਿਲੇ ਦੇ 32 ਹਾਜਾਰ ਪੈਸੇ ਦਿੱਤੇ ਗਈ ਹੈ

Answered Date (04 Nov 2021 06:54 AM) Translated Date (-)

saade taan 14000 dindi hai

Kahnuwan, Sri Hargobindpur tey Tanda Urmur ch DAP nahi mildi payi, please suggest kro j kittey available hai. Ik do din ch kanak bijni hai. Hun ta black ch v nyi mil rahi.

(en)
Posted by
harpreet singh (7087648656)
harpreet singh
Punjab
Gurdaspur
Write Answer
Posted Date (03 Nov 2021 06:34 PM) Assigned Date (05 Nov 2021 09:48 AM)
Answered Date (05 Nov 2021 08:45 AM) Translated Date (-)

Harpreet ji , jekr tuhanu DAP nahi mil rahi ta tuci SSP@155kg/acre, 12:32:16 @75-80 kg /acre , nitrophosphate @125kg/acre khada di varto vi kar sakde ho . Dhanwad .

Sir after strawberry transplanting, when should i irrigate the plants. I mean transplanting krde time v naal naal pani dena hai te next day fir dena ya kis time intervals te irrigation krni hai ?

(en)
Posted by
Dhillon (7889152303)
Dhillon
Punjab
Gurdaspur
Write Answer
Posted Date (03 Nov 2021 06:10 PM) Assigned Date (05 Nov 2021 09:47 AM)
Answered Date (05 Nov 2021 08:42 AM) Translated Date (-)

Simar ji , jyada paani strawberry lai thik nahi rehnda , transplanting to pehla sirf khela vich halka paani de sakde ho ate usto baad halki nami bna ke rakho par paani laon vele is gall da dhyan rakho ki paani sirf khelan vich hi rhe bed te naa chde. Dhanwad.

(hn)
Posted by
तेजकरण पाटीदार (9009704794)
तेजकरण पाटीदार
Madhya Pradesh
Ujjain
Write Answer
Posted Date (03 Nov 2021 06:06 PM) Assigned Date (06 Nov 2021 10:54 AM)
Answered Date (05 Nov 2021 11:59 AM) Translated Date (05 Nov 2021 03:47 PM)

पाटीदार जी, आप MP 3336 ,JW 3288 ,JW 3211 ,JW 3020 ,JW 1202 अदि किस्मो की बिजाई कर सकते है। धन्यवाद।

सर जी जो कीतने भाव के है‌

(hn)
Posted by
सोहन सिंह चुंडावत (8000325477)
सोहन सिंह चुंडावत
Rajasthan
Bhilwara
Write Answer
Posted Date (03 Nov 2021 05:21 PM) Assigned Date (-)
Answered Date (03 Nov 2021 05:28 PM) Translated Date (05 Nov 2021 10:50 AM)

सोहन जी, कृपया आप ये बताये कि आप जौं के बीज का भाव पूछ रहे है या इसकी फसल का उस हिसाब से आपको सही जानकारी दी जा सकेगी । धन्यवाद। । धन्यवाद।

ਪਿਆਜ਼ ਦੀ ਪਨੀਰੀ ਦਾ ਬੀਜ ਇੱਕ ਬਿਸਵੇ ਵਿੱਚ ਕਿੰਨਾ ਪਵੇਗਾ ਜੀ ਕਿਰਪਾ ਕਰਕੇ ਦੱਸੋ ਜੀ, ਇੱਕ ਬਿਸਵਾ ਪਨੀਰੀ ਬੀਜਣੀ ਆ ਜੀ

(pb)
Posted by
kuldeep singh (9855943174)
kuldeep singh
Punjab
Sangrur
Write Answer
Posted Date (03 Nov 2021 05:06 PM) Assigned Date (05 Nov 2021 09:48 AM)
Answered Date (03 Nov 2021 05:25 PM) Translated Date (05 Nov 2021 10:51 AM)

ਕੁਲਦੀਪ ਜੀ , ਇਕ ਬਿਸਵੇ ਵਿਚ ਪਿਆਜ ਦਾ 2.5 - 3 ਕਿੱਲੋ ਬੀਜ ਪਵੇਗੀ ਜੀ . ਧੰਨਵਾਦ |

devmedia

(hn)
Posted by
ramesh. kumar. vishwakarma (9617636264)
ramesh. kumar. vishwakarma
Madhya Pradesh
Damoh
Write Answer
Posted Date (03 Nov 2021 05:02 PM) Assigned Date (06 Nov 2021 10:54 AM)
Answered Date (03 Nov 2021 05:34 PM) Translated Date (05 Nov 2021 10:51 AM)

रमेश जी, आप पेड़ों की छटाई करवा सकते है , बिमारी वाली ,दूसरी टहनियों में फसी हुई,झुकी हुई आदि टहनियों को काट दे ताकि पौधे बढ़िया तरीके से बढ़ सके । धन्यवाद।

sir hame rotavator lena hai kaun si company ka le. aur kya rotavator me subsidy mil sakti hai.

(hn)
Posted by
Manish Singh (9131587264)
Manish Singh
Madhya Pradesh
Rewa
Write Answer
Posted Date (03 Nov 2021 04:58 PM) Assigned Date (05 Nov 2021 09:47 AM)
Answered Date (06 Nov 2021 10:12 AM) Translated Date (06 Nov 2021 10:34 AM)

Manish ji , aap Dashmesh , Preet , Yodha aadi companies ka Rotavator khreed sakte hai , aur Subsidy ke baare me jaanakri lene ke liye aap apne najdeeki agrculture office me sampark kare . Dhnyavad .

devmedia

(hn)
Posted by
ramesh. kumar. vishwakarma (9617636264)
ramesh. kumar. vishwakarma
Madhya Pradesh
Damoh
Write Answer
Posted Date (03 Nov 2021 04:54 PM) Assigned Date (06 Nov 2021 10:53 AM)
Answered Date (03 Nov 2021 05:07 PM) Translated Date (05 Nov 2021 10:51 AM)

रमेश जी , कृपया आप ये बताये कि आपके पौधे कितने साल के है , उस हिसाब से आपको सही जानकारी दी जा सकेगी। धन्यवाद।

sir ji jhe kya kam karti hai

(pb)
  • 1
Posted by
Navpreet singh (9915577201)
Navpreet singh
Punjab
Amritsar
Write Answer
Posted Date (03 Nov 2021 02:59 PM) Assigned Date (06 Nov 2021 11:11 AM)
Answered Date (03 Nov 2021 03:05 PM) Translated Date (-)

Navpreet ji eh herbicide hai jo nadeena nu nashat karn lyi varti jandi hai. Isdi varto wattan, khale ja khali thava vich nadeena nu sukan lyi spray kiti jandi hai. Isdi spray kise v fasal te nahi kiti jandi. Dhanwad.

sarson ka hayola ja pioneer mein konsa beej best hai aur kyaa pendimenthalin ka use karne par koi nuksaan toon nahi hai ji

(en)
Posted by
joban sarao (6239915093)
joban sarao
Punjab
Patiala
Write Answer
Posted Date (03 Nov 2021 02:43 PM) Assigned Date (05 Nov 2021 09:56 AM)
Answered Date (03 Nov 2021 02:57 PM) Translated Date (-)

Joban ji tusi Pioneer 45S46 di biajyi kar sakde han. Saro di bijayi to leke 72 hours tak Pendimethalin@1litre prati acre nu 500litre pani de hisab nal spray kar sakde han. Dhanwad.

Sir best wheat variety dso pathankot area hai kuj rait waki zameen.aa or kuj kalli mitti

(en)
Posted by
Tarun (8360683838)
Tarun
Punjab
Pathankot
Write Answer
Posted Date (03 Nov 2021 02:30 PM) Assigned Date (05 Nov 2021 09:55 AM)
Answered Date (03 Nov 2021 02:54 PM) Translated Date (22 Dec 2021 11:59 AM)

Tarun ji tusi kanak diya kisma jive PBW 869, PBW 824, DBW 222, HD 3226, Unnat PBW 343, 550, PBW 766 di bijayi kar sakde han. Dhanwad.

moong ki fasal ko nutrition kitna kitna chahye hota h 1. Nitrogen 2. Phosphorous 3. potassium 4. Sulphur 5. calcium 6. Zinc 7. Boron 8. Carbon approx kitni quantity mein chahye hota h

(en)
Posted by
Ankit Garg (8979505690)
Ankit Garg
Uttar Pradesh
Bulandshahr
Write Answer
Posted Date (03 Nov 2021 02:27 PM) Assigned Date (05 Nov 2021 09:55 AM)
Answered Date (03 Nov 2021 03:21 PM) Translated Date (-)

Ankit ji aap , moong ki fasla me Urea@10-13 kg per acre, Phosphorus @16 kg SSP ke roop me @100 kg/acre aur Sulphur@6kg/acre ke hisaab se daalen, baaki micro nutrients ki daal vaali fslo ko ko jyada jaroorat nahi hoti . Dhnyavad .

(pb)
Posted by
Amarjeet saini (9781420424)
Amarjeet saini
Punjab
Fatehgarh Sahib
Write Answer
Posted Date (03 Nov 2021 02:26 PM) Assigned Date (06 Nov 2021 10:53 AM)
Answered Date (05 Nov 2021 09:44 AM) Translated Date (-)

ਅਮਰਜੀਤ ਜੀ ਤੁਸੀ ਪਸ਼ੂ ਨੂੰ ਨਵੇਂ ਦੁੱਧ ਕਰਵਾਉਣ ਤੋਂ 10 ਦਿਨ ਬਾਦ 30 ਗ੍ਰਾਮ ਮਿਨਰਲ ਮਿਕਸਚਰ ਦੇ ਸਕਦੇ ਹੋ ਅਤੇ 2 ਮਹੀਨੇ ਦੇਣ ਤੋਂ ਬਾਦ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ

ਪਪੀਤੇ ਦੇ ਪੱਤੇ ਇਸ ਤਰਾਂ ਮੁੜ ਰਹੇ ਹਨ, ਇਸ ਦਾ ਕੀ ਇਲਾਜ ਹੈ ਜੀ..??

(pb)
  • 2
Posted by
ਸਰਵਰਜੀਤ ਸਿੰਘ ਸਿੱਧੂ (9988745698)
ਸਰਵਰਜੀਤ ਸਿੰਘ ਸਿੱਧੂ
Punjab
Bathinda
Write Answer
Posted Date (03 Nov 2021 02:15 PM) Assigned Date (05 Nov 2021 09:55 AM)
Answered Date (03 Nov 2021 03:01 PM) Translated Date (-)

ਸ੍ਰਵਰਜੀਤ ਜੀ ਬੂਟੇ ਤੇ ਰਸ ਚੁਸਕ ਕੀਟ ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਕਿਰਪਾ ਕਰਕੇ ਪੱਤੇ ਦੇ ਪਿੱਛੇ ਦੇਖੋ ਕਿਸੇ ਕੀਟ ਦਾ ਹਮਲਾ ਹੈ ਜਾ ਨਹੀਂ ਜੇ ਹੈ ਤਾ ਤੁਸੀਂ ਇਸਤੇ Imidacloprid @1ml ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਮੈ ਮਾਲਚਿੰਗ ਵਾਲੀ ਕਣਕ ਬੀਜਣੀ ਹੈ , ਕਣਕ ਦੇ ਬੀਜ ਨੂੰ ਕੇਰੀਆ ਦਵਾਈਆਂ ਲਗਾ ਕੇ ਬੀਜੀਏ ਦੱਸੋ ਜੀ.........

(pb)
Posted by
Sukhraj Singh Goraya (6284905280)
Sukhraj Singh Goraya
Punjab
Gurdaspur
Write Answer
Posted Date (03 Nov 2021 01:35 PM) Assigned Date (05 Nov 2021 09:54 AM)
Answered Date (03 Nov 2021 01:58 PM) Translated Date (-)

ਸੁਖਰਾਜ ਜੀ ਤੁਸੀਂ ਕਣਕ ਨੂੰ ਸਿਓਂਕ ਤੋਂ ਬਚਾਉਣ ਲਈ THIAMETHOXAM @1ਗਰਾਮ ਨਾਲ ਪ੍ਰਤੀ ਕਿਲੋ ਬੀਜ ਨਾਲ ਸੋਧਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ I ਸਿਟੇ ਦੀ ਕਾਂਗਿਆਰੀ ਅਤੇ ਪੱਤਿਆਂ ਦੀ ਕਾਂਗਿਆਰੀ ਲਈ ਤੁਸੀਂ TEBUCONAZOLE @13ML ਨੂੰ ਪ੍ਰੀਤੋ 40 ਕਿਲੋ ਬੀਜ ਨਾਲ ਸੋਧ ਸਕਦੇ ਹੋI ਤੁਸੀਂ ਕਣਕ ਦੇ ਬੀਜ ਨੂੰ ਜੀਵਾਣੂ ਖਾਦ ਦੇ ਟੀਕੇ ਨਾਲ @500ਗ੍ਰਾਮ ਨੂੰ ਪ੍ਰਤੀ 40 ਕਿਲੋ ਬੀਜ ਨੂੰ ਸੋਧ ਸਕਦੇ ਹੋ ਇਹ ਝਾੜ ਤੇ ਜਮੀਨ ਦੀ ਉਪਜਾਊ ਸ਼ਕਤੀ ਵੀ ਵਧਾਉਣ ਵਿਚ ਮਦਦ ਕਰਦਾ ਹੈI ਧੰਨਵਾਦI

ਰੇਤਲੀ ਜਮੀਨ ਵਿੱਚ ਕੇਹੜੀ ਕਣਕ ਦੀ ਬਿਜਾਈ ਕਰਨੀ ਚਾਹੀਦੀ ਹੈ ਮੈਂਗਜੀਨ ਦੀ ਘਾਟ ਬਹੁਤ ਜਿਆਦਾ ਆਉਂਦੀ ਹੈ ਹੱਲ ਦੱਸੋ ਜੀ

(pb)
Posted by
pardeep singh (9914684014)
pardeep singh
Punjab
Sangrur
Write Answer
Posted Date (03 Nov 2021 01:22 PM) Assigned Date (05 Nov 2021 09:54 AM)
Answered Date (03 Nov 2021 01:36 PM) Translated Date (-)

ਪ੍ਰਦੀਪ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 803, 824, HD 3226, DBW 222, 187, PBW 766, ਦੀ ਬਿਜਾਈ ਕਰ ਸਕਦੇ ਹਨ। ਜ਼ਮੀਨ ਵਿਚ Manganese ਦੀ ਕਮੀ ਆਉਂਣ ਤੇ ਤੁਸੀਂ Manganese sulphate0.5% @1kg ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲੇ ਪਾਣੀ ਤੋਂ 3-4 ਦਿਨ ਬਾਅਦ ਫ਼ਸਲ ਤੇ ਸਪਰੇਅ ਕਰ ਸਕਦੇ ਹਨ। ਇਸਦੇ 2-3 ਛਿੜਕਾਅ ਹਫਤੇ ਹਫਤੇ ਦੇ ਫਰਕ ਤੇ ਕੀਤੇ ਜਾ ਸਕਦੇ ਹਨ। ਧੰਨਵਾਦ।

Answered Date (03 Nov 2021 01:45 PM) Translated Date (-)

ਧੰਨਵਾਦ ਜੀ

ਡਾ ਸਾਹਿਬ ਜੀ ਗਾਵਾਂ ਨੂੰ ਇੱਕ ਦਿਨ ਵਿੱਚ ਕਿੰਨਾ ਸਾਇਲਜ ਪਾਉਣਾ ਚਾਹੀਦਾ ਜੀ ਫੀਡ ਪਾਉਣ ਦੀ ਲੋੜ ਤਾਂ ਨਹੀਂ ਪੈਦੀ ਸਾਇਲਜ ਨਾਲ

(pb)
Posted by
ਨਵਾਬ ਅਲੀ (9478662833)
ਨਵਾਬ ਅਲੀ
Punjab
Sangrur
Write Answer
Posted Date (03 Nov 2021 12:37 PM) Assigned Date (05 Nov 2021 09:54 AM)
Answered Date (05 Nov 2021 09:41 AM) Translated Date (22 Dec 2021 01:14 PM)

ਅਲੀ ਜੀ ਤੁਸੀ ਇਕ ਦਿਨ ਵਿੱਚ 20 ਤੋਂ 25 ਕਿਲੋ ਤੱਕ ਸਾਇਲੇਜ ਦੇ ਸਕਦੇ ਹੋ ਅਤੇ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦਿਓ