Punjab
Search
Gehu ki bijayi to le k katai takFull info do sir kb kitni khad or pani spree etc (2967) ?
(hn)
Rahul ji kanak di fasal vich Urea@90-110kg, DAP@50-55kg prati acre de hisab nal varto kiti jandi hai. Je zameen vich potash di kami aundi hai ta tusi isdi varto 15-17kg prati acre de hisab nal kar sakde han. Kanak di bijayi samay beej upchar jruri hai. Beej upchar karn liye tusi Tebuconazole 60FS@1gram prati 1kg beej de hisab nal kar sakde han. Tusi kanak di bijayi samay beej nal DAP@50-55kg prati acre de hisab nal vart sakde han. Bijayi to baad takreeban 20-25 dinna te pehla pani launa chahida hai te pani laun to 2-3 dinn pehla ja baad pehli Urea@45kg prati acre de hisab nal vart sakde han. Fasal de 30-35 dinna te tusi nadeena di roktham lyi nadeen nashak di spray kar sakde han. Pehle pani to 20-25 dinna baad tusi duja pani lga sakde han te nal hi duji urea di khad di varto v kar sakde han. Takreeban 20-25 dinna de fasale te kanak nu pani laune chahide han. Baki mitti te mausam de hisab nal dinn vadh ghat ho sakde han. Je fasal vich nitrogen di kami ave ta tusi teeji urea v pa sakde han. Kanak vich zinc, lohe te manganese di kami lashan aun te ehna di spray kiti jandi hai. Kanak vich flowering stage te pani jruri hunda hai. Peli te bhuri kungi de lashan dekhayi den te tusi fungicide di spray kar sakde han. Kanak di fasal vich maturity samay ja jdo bali vich danne banne shuru hunde han ta tusi odo tele te sundi di roktham lyi spray kar sakde han. Te fasal pakkan te katayi kar sakde han. Dhanwad.
ਗਾਂ ਦੇ ਥਣ ਵਿਚ ਗੰਢ ਹੈ ਜੀ ਕੋਈ ਘਰੇਲੂ ਇਲਾਜ ਦਸੋ ?
(pb)
ਕੁਲਵੰਤ ਜੀ ਤੁਸੀ ਉਸ ਨੂੰ Ifer h ਇੰਜੇਕਸ਼ਨ 5ml ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodied ਪਾਊਡਰ 7gm ਰੋਜ਼ਾਨਾ ਦਿਓ ਅਤੇ 6 ਦਿਨ ਤੱਕ ਦਿੰਦੇ ਰਹੋ ਅਤੇ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ
5.11.2021 को बच्चे को जन्म दिया है और इस तरह का डिस्चार्ज कर रही है ,हम सिर्फ गुड में अजवाइन में मिलाकर दे रहे हैं। और कुछ भी देने की आवश्यकता है क्या स्पष्ट रूप से जानकारी देने की कृपा करें ?
(hn)
Rajasthan
रमेश जी इसमें कोई समस्या वाली बात नहीं है इसे आप Exapar liquid 20ml रोजाना देना शुरू करें जिससे अच्छी तरह से सफाई हो जाएगी।
Dr. Saab ਮੱਝ de ਸੂਣ ton bad ਮੱਝ di vdia health te body rakh lyi kehri ਸੱਤੁਲਿੱਤ ਖੁਰਾਕ usnu de skde aa ji? Jis nal oh dudh v changa dwe te healthy v rhe te koi problem na awe ?
(pb)
Punjab
tuci ghar vich feed tyar krn lai uss vich makki/kanak/joo/jawi 40kg, saro di khal 20kg, soyaben meal 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.
Punjab
Dhanvad dr saab
Punjab
Dr saab majj ਹਰਾ ਚਾਰਾ boht ghat kha rhi aa. Feed kha lendi aa ji. Ehda ki ਕਾਰਨ houga ji
Sir delivery ton pehla Buffalo piccha dikha rahe aa koi medicine ?
(pb)
Punjab
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder da 1 pouch adha kilo besan vich mix krke dena suru kro ate uss nu feed, turri deni bnnd kr deo ate hara chara thoda thoda krke din vich 3-4 varr deo jo asani nal hajam hunda rehe ate uss nu gobar krn vich jor na lgana pwe.
210 ਬੀਜ ਦੀ ਜਾਣਕਾਰੀ ਦਿਉ ?
(pb)
ਲਖਵਿੰਦਰ ਜੀ ਜੇ ਤੁਸੀਂ ਕਣਕ ਦੀ ਕਿਸਮ klr-210 ਦੀ ਗੱਲ ਕਰ ਰਹੇ ਹੋ ਤਾਂ ਉਹ ਕਿਸਮ ਕੱਲਰ ਵਾਲੀਆਂ ਜਮੀਨਾਂ, ਖਾਰੀਆਂ ਜਮੀਨਾਂ ਜਾ ਜਿਹੜੀਆਂ ਜਮੀਨਾਂ ਦੀ ph ਜਿਆਦਾ ਹੈ(8.5 ਤੱਕ) ਉਥੇ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਇਸਦਾ 40 ਕਿਲੋ ਬੀਜ ਪ੍ਰਤੀ ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਇਹ ਤਕਰੀਬਨ 140-145 ਦਿਨਾਂ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਝਾੜ 15-20 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ। ਧੰਨਵਾਦ।
Zucchini की बुवाई कब और कैसे करें कृपया detail में बताएँ ?
(hn)
Maharashtra
सईद जी , इसकी बिजाई आप फरवरी के बाद कर सकते है ,इसको बीज से 2 फ़ीट की दूरी पर लगाया जाता है। धन्यवाद।
Payaj mota nahi Ho raha Hai koi hal bataye dhanvad ?
(hn)
Maharashtra
niahl ji , iske kai karn ho sakte hai , kripya aap hme ye btaaye ki aapne kon si khaado ka prayog kiya hai , us hisaab se aapko jaankari de di jaayegi . Dhnyavad .
sir ਆਚਾਰ ਪੌਣ ਲਈ ਹਰਾ ਚਾਰਾ ਕੁਤਰਨ ਲਈ ਜੋ ਟਰੈਕਟਰ ਵਾਲਾ ਟੋਕਾ ਉਸ ਉਪਰ ਕੋਈ ਸਬਸਿਟੀ ਮਿਲਦੀ ਹੈ ?
(pb)
Punjab
Gurnishan ji tuc isde layi apne jile de dept director dairy nal sampark karo Sh. Devinder Singh 9465465707 01852-223093
ans plz
Buffalo de heat ch aaun de ki sign hunde ne?
(en)
Satpal ji buffalo heat vich aunn sme pishab wali jgah ton patlia tara krdi hai, usde pishab wali jgah moti hoi hundi hai, ohh thoda thoda pishab krdi rehndi hai ate kujj majha muuh rahi boldia rehndia ha, tuci ehna nishania ton heat vich aaye pashua da pta kr skde ho.
ਬਾਗਬਾਨੀ ਅਤੇ ਔਰਗੈਨਿਕ ਕੇਜ ਫਰੀ ਮੁਰਗੀ ਪਾਲਣ ਦਾ ਮਿਕਸ ਕੰਮ ਕਰਨ ਦਾ ਪਲਾਨ ਹੈ। ਕੀ ਲਗਦਾ ਕਿੰਨੀ ਸੰਭਾਵਨਾ ਹੈ ਪਾਸ ਹੋਣ ਦੀ ?
(en)
Punjab
ਜੱਸੀ ਜੀ ਤੁਸੀ ਫ੍ਰੀ ਕੇਜ ਮੁਰਗੀ ਪਾਲਣ ਕਰ ਸਕਦੇ ਹੋ ਇਸ ਵਿੱਚ ਤੁਸੀ ਆਪਣੀ ਜਗ੍ਹਾ ਦੇ ਹਿਸਾਬ ਨਾਲ ਮੁਰਗੀਆਂ ਰੱਖ ਸਕਦੇ ਹੋ ਅਤੇ ਬਾਗਬਾਨੀ ਵੀ ਕਰ ਸਕਦੇ ਹੋ ਇਸ ਵਿੱਚ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ
ਪਸ਼ੁਅਾ ਨੂੰ ਦਸਵਾਂ ਮਹੀਨਾ ਲੱਗਣ ਤੇ ਕਿਹੜੀ ਖੁਰਾਕ ਦੇਣੀ ਚਾਹੀਦੀ ਹੈ ਜਾ ਫੀਡ ?
(pb)
ਰਾਜਵਿੰਦਰ ਜੀ ਤੁਸੀ ਵਧੀਆ ਹਰਾ ਚਾਰਾ ਦਿਓ ਅਤੇ transition mix ਫੀਡ ਦੇ ਸਕਦੇ ਹੋ ਇਹ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਅਤੇ ਓਹਨਾ ਨੂੰ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
ਅਗਰ ਆਪਾਂ ਹਲਦੀ ਦੀ ਬਿਜਾਈ ਕਰਦੇ ਹਾਂ ਤਾਂ ਪ੍ਰਤੀ ਏਕੜ ਪੈਦਾ ਕਰਨ ਦਾ ਖਰਚਾ (ਬਿਜਾਈ ਤੋਂ ਲੈਕੇ ਪਟਾਈ), ਝਾੜ, ਕੀ ਰੇਟ ਵਿਕਦੀ ਆ(ਪ੍ਰੋਸੈਸਿੰਗ ਨਾਲ ਅਤੇ ਬਿਨਾਂ ਪ੍ਰੋਸੈਸਿੰਗ ਤੋਂ) ਅਤੇ ਕੁੱਲ ਔਸਤਨ ਮੁਨਾਫ਼ਾ ਕੀ ਰਹਿੰਦਾ ਸਾਰੇ ਖਰਚੇ ਕੱਢਣ ਤੋਂ ਬਾਦ। ਧੰਨਵਾਦ ?
(en)
Punjab
ਨਵਜੋਤ ਜੀ , ਹਲਦੀ ਦੀ ਬਿਜਾਈ ਤੇ ਖਰਚਾ 35 ਤੋਂ 40 ਹਜਾਰ ਪ੍ਰਤੀ ਏਕੜ ਆਉਂਦਾ ਹੈ, ਪੈਦਾਵਾਰ 120 ਕੁਇੰਟਲ ਪ੍ਰਤੀ ਏਕੜ ਦੇ ਕਰੀਬ ਆਓਂਦੀ ਹੈ ਅਤੇ ਰੇਟ ਲੱਗਭੱਗ 1400ਤੋਂ 1500 ਰੁਪਏ ਪ੍ਰਤੀ ਕੁਇੰਟਲ ਰਹਿੰਦਾ ਹੈ। ਕੱਚੀ ਹਲਦੀ ਲੱਗਭੱਗ 1ਲੱਖ 80 ਹਜਾਰ ਪ੍ਰਤੀ ਏਕੜ ਆਮਦਨ ਦਿੰਦੀ ਹੈ।ਤਿਆਰ ਹਲਦੀ 3ਤੋਂ 4 ਲੱਖ ਪ੍ਰਤੀ ਏਕੜ ਆਮਦਨ ਦਿੰਦੀ ਹੈ। ਪੋਰਸੈਸਿਗ ਦਾ ਖਰਚਾ 35ਤੋਂ 40 ਹਜਾਰ ਰੁਪਏ /ਏਕੜ ਆ ਜਾਂਦਾ ਹੈ। ਧੰਨਵਾਦ।
Sir/ Mam, ਮੈ ਕਣਕ ਦਾ 187,222 ਬੀਜ ਬੀਜ ਰਿਹਾ ਹਾਂ। ਮੈਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਓ ਜੀ। ਵੀ ਕਿਹੜੀ ਖਾਦ ਕਦੋ ਪੋਣੀ ਤੇ ਕਦੋ ਸਪਰੈ ਕਰਨੀ ਹੈ ਜੀ ?
(pb)
ਭਵਨ ਜੀ ,DBW 222 ਕਣਕ ਦੀ ਇਸ ਨਵੀਂ ਕਿਸਮ ਦੀ ਸਿਫ਼ਾਰਸ਼ ਨੀਮ ਪਹਾੜੀ ਇਲਾਕਿਆਂ ਨੂੰ ਛੱਡ ਕੇ ਬਾਕੀ ਸਾਰੇ ਪੰਜਾਬ ਲਈ ਕੀਤੀ ਜਾਂਦੀ ਹੈ। ਇਸ ਦਾ ਔਸਤ ਕੱਦ 103 ਸੈਂਟੀਮੀਟਰ ਹੈ। ਇਹ ਤਕਰੀਬਨ 152 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ ਅਤੇ ਭੂਰੀ ਕੁੰਗੀ ਦਾ ਟਾਕਰਾ ਕਰ ਸਕਦੀ ਹੈ। ਇਸ ਦਾ ਔਸਤ ਝਾੜ 22.3 ਕੁਇੰਟਲ ਪ੍ਰਤੀ ਏਕੜ ਹੈ। DBW 187 ਇਸ ਦਾ ਔਸਤ ਕੱਦ 104 ਸੈਂਟੀਮੀਟਰ ਹੈ ਅਤੇ ਤਕਰੀਬਨ 153 ਦਿਨਾਂ ਵਿੱਚ ਪੱਕ ਜਾਂਦੀ ਹੈ। ਇਹ ਕਿਸਮ ਪੀਲੀ ਕੁੰਗੀ ਦਾ ਕਾਫ਼ੀ ਹੱਦ ਤੱਕ ਅਤੇ ਭੂਰੀ ਕੁੰਗੀ ਦਾ ਪੂਰੀ ਤਰ੍ਹਾਂ ਟਾਕਰਾ ਕਰਦੀ ਹੈ। ਇਸ ਦਾ ਔਸਤ ਝਾੜ 22.6 ਕੁਇੰਟਲ ਪ੍ਰਤੀ ਏਕੜ ਹੈ। ਬਿਜਾਈ ਵੇਲੇ DAP @55 kg ਜਾਂ SSP @155kg , UREA @55kg ਦੇ ਹਿਸਾਬ ਨਾਲ ਪਾ ਸਕਦੇ ਹੋ , 55 kg / ਏਕੜ urea ਪਹਿਲੇ ਪਾਣੀ ਤੋਂ ਬਾਅਦ ਪਾਓ। ਧੰਨਵਾਦ।
Sirji gaay ko DCP rojana kitna dena chahiye ?
(en)
Punjab
Anirudh ji yeh 100kg feed mai lagbhag 50-70gm tak mix krke khila skte hai.
ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਪਰ ਜਦੋਂ ਦੁੱਧ ਗਰਮ ਕਰਦੇ ਹਾਂ ਤਾਂ ਦੁੱਧ ਭਾਂਡੇ ਦੇ ਥੱਲੇ ਲੱਗ ਜਾਂਦਾ ਹੈ। ਇਸ ਦਾ ਕੀ ਕਾਰਨ ਹੈ ਜੀ। ਇਲਾਜ ਦੱਸਿਆ ਜਾਵੇ ਜੀ ?
(pb)
ਰਵਿੰਦਰ ਜੀ ਇਹ ਕੋਈ ਸਮੱਸਿਆ ਵਾਲੀ ਗੱਲ ਨਹੀਂ ਹੈ ਇਹ ਦੁੱਧ ਦੀ ਘਣਤਾ ਕਰਕੇ ਦੁੱਧ ਭਾਂਡੇ ਨਾਲ ਜੰਮਦਾ ਹੈ ਬਾਕੀ ਜੇਕਰ ਦੁੱਧ ਖਰਾਬ ਹੁੰਦਾ ਹੈ ਜਾ ਕੋਈ ਹੋਰ ਸਮੱਸਿਆ ਆਉਂਦੀ ਹੈ ਤਾਂ ਥਣਾਂ ਦੀ ਸਮੱਸਿਆ ਕਰਕੇ ਹੋ ਜਾਂਦਾ ਹੈ
यह मटर 30 दिन का हो चुका है और अच्छी ग्रोथ नहीं कर रहा है इसके लिए क्या करना चाहिए जिससे अच्छी ग्रोथ कर सके और अधिक पैदावार दे सके इसके लिए जानकारी बताएं ?
(hn)
Maharashtra
लोकेश जी , आपकी जमीन की सतह काफी सख्त लग रही है , फसल को हल्का पानी जरूर दे और इसकी गुड़ाई करे , आप vermicompost भी डाल सकते है , आप हमे बताएं कि आपने कौन -कौन सी खादों का प्रयोग किया है , उस हिसाब से आपको खादों के बारे में भी जानकारी दे दी जाएगी। धन्यवाद।
knk wheat da seed bhut jyada pah gya 57+ acer da hun diga na ki kita jawa g dsao koi hal hega ?
(pb)
Punjab
Vicky ji kirpa karke tusi eh daso ki tusi kanak di bijayi kive kri si super seeder nal ja zero drill nal ja tusi normal machine nal kri se ta jo ose hisab nal sahi janakri diti ja sake. Dhanwad.
Punjab
vicky ji , vaise vi kanak di biaji naal Rotavator naal karn te 45-50kg/acre beej di varto kiti jandi hai , kyuki beej iksar dungai te nahi janda , so tuhada 7-8 kg beej hi vadh pya hai , kanak aam nalo thodi sanghni rahegi . Dhanwad.
Punjab
vicky ji , tuci 30 kg beej ghat paya hai , vaise vi DBW 222 da beej 40-45 kg/acre hisaab naal varto kiti jandi hai , je zero drill , super seeder , rotavator ,naal bijai krni hove ta takreeban 45 kg/acre beej pai janda hai , pr je simple drill naal bijai krni hove ta kank da beej 40kg/acre hi kaafi hai. Dhanwad.
45 s46, सरसों है इस पर क्या शिकायत है यह 30 दिन की हो चुकी है इस पर कोई शिकायत हो तो हमें बताएं अच्छी पैदावार के लिए क्या करना होगा इसके बारे में भी जानकारी बताएं और इससे पानी कब पिलाएं इसके बारे में जानकारी बताएं ?
(hn)
Chandigarh
लोकेश जी आपकी फसल अच्छी हालत में है, अगर उपलब्ध है तो आप इसे पानी दे सकते है और पानी लगाने के बाद 45 kg /एकड़ के हिसाब से urea भी डाल सकते है। धन्यवाद।
ਗੁਰਕੀਰਤਨ ਜੀ ਤੁਸੀ ਸਰੋਂ ਦੀ ਬਿਜਾਈ , ਦੋਹਾਂ ਤਰੀਕਿਆਂ ਨਾਲ ਹੀ ਕਰ ਸਕਦੇ ਹੋ , ਜੇਕਰ ਤੁਹਾਡੀ ਜਮੀਨ ਵਿਚ ਕੱਲਰ ਦੀ ਕੋਈ ਸਮਸਿਆ ਨਹੀਂ ਹੈ ਤਾਂ ਤੁਸੀ ਵੱਤਰ ਲਾ ਕੇ ਹੀ ਸਰੋਂ ਬੀਜੋ ਕਿਉਕਿ ਇਸ ਨਾਲ ਨਦੀਨਾਂ ਦੀ ਸਮਸਿਆ ਘੱਟ ਆਓਂਦੀ ਹੈ ਅਤੇ ਫਸਲ ਦਾ ਵਾਧਾ ਵੀ ਜਲਦੀ ਹੁੰਦਾ ਹੈ , ਜੇਕਰ ਤੁਹਾਡੇ ਕੋਲ ਪਾਣੀ ਦੀ ਵੀ ਕਮੀ ਹੈ ਤਾ ਤੁਸੀ ਫ਼ਸਲ ਨੂੰ ਵੱਤਰ ਕਰ ਕੇ ਵੱਟਾਂ ਤੇ ਵੀ ਬੀਜ ਸਕਦੇ ਹੋ। ਧੰਨਵਾਦ।
pioneer 45s46 saron di bijai karni hai ki hun k skde haan sahi jankari deo ji poori beej te khad kini pauni hai ?
(pb)
Dilpreet ji ,pioneer 45 S 46 di bijai tuci is mahine vich kar sakde ho , is da beej 1-1.5 kg/acre de hisab naal paa sakde ho , bijai vele SSP@75kg/acre , urea 45 kg/acre pao . Dhanwad .
Punjab
Ssp ke hunda veer
Satnam ji SSP to bhaav hai Single super phosphate jis nu aam bhasha vich super khad vi kiha janda hai . dhanwad .
डॉ रविंदर चहल जी सर जी मेरे पास गाय हैं और वह ज्ञापन है उसे मैस्टाइटिस हो गया था तो लेकिन उसके थन के ऊपर आर्डर टाइट हो गया नीचे थन बिल्कुल सही है और ऊपर की तरफ बिल्कुल टाइट महसूस होता है उस थन में से चार पांच धार आती है लेकिन दूध की नहीं आती वह कुछ दूध पानी मिक्स जैसे वाइट वाइट जैसा है लेकिन गाढ़ा नहीं है वह पतला है सर कुछ इलाज बताएं सर क्या यह सही हो सकता है या नहीं ?
(hn)
उसे आप पहले दिन Zostum inj.2.5gm (IV), Megludyne inj. 15ml, CRB(ascrobic acid) 20ml, ifer-h injection 5ml लगवाएं और अगले 2 दिन Intacef tezo 4.5gm, CRB (ascrobic acid) 20ml, ifer-h inj. 5ml, megludyne inj. 15ml लगवाएं बाकि उसे mammidium पाउडर 50gm ग्राम रोज़ाना दें.
ਮੱਛੀ ਫਾਰਮ ਬਾਰੇ ਜਾਣਕਾਰੀ ਲੈਣੀ ਅਾ ਜੀ ੳੁਸ ਬਾਰੇ ਸਹੀ ਜਾਣਕਾਰੀ ਦਿੱਤੀ ਜਾਵੇ ਮੈਂ 5 ਏਕੜ ਮੈਂ ਕਰਨਾ ਚਾਹੁੰਦਾ ਹਾਂ ?
(pb)
Punjab
ਮਨਪ੍ਰੀਤ ਜੀ ਤੁਸੀਂ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਪੂਰੀ ਜਾਣਕਾਰੀ ਮਿਲੇਗੀ ਤੁਸੀਂ ਇਸਦੇ ਲਈ Sh Ajit Singh, ADF, Shri Brij Bhushan, CEO 94641-33601, 94177-74011 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
N P K 12 32 16 k bare me bataye ?
(hn)
Haryana
Narender ji NPK mein 12% nitrogen, 32%phosphorus, te 16% potash hota hai. agar aap ko dap aur super nahi milti to app iska use kar sakte ho. gehu mein 75-80 kilo prati acre ke hisab se use karne ki iski sifarish ki jati hai. agar app iske baare mein aur kuch jaankari chahte hai to kirpya apna question visthar se puche. dhanyawad.
ਸੱਤ ਸ੍ਰੀ ਅਕਾਲ ਸਰ ਜੀ ਅਸੀਂ ਕਣਕ ਦੇ ਬੀਜ ਬਾਰੇ ਪੁੱਛਣਾ ਚਾਹੁੰਦੇ ਹਾਂ ਕੀ ਸਾਡੀ ਪੈਲੀ ਥੋੜੀ ਸੇਮ ਵਾਲੀ ਹੈ ਇਸ ਵਿੱਚ ਬੀਜ ਕਿਹੜਾ ਅਤੇ ਕਿੰਨਾ ਪਾਇਆ ਜਾਵੇ ਅਤੇ ਖਾਦ ਕਿਹੜੀ ਕਿਹੜੀ ਕਿੰਨੀ ਮਾਤਰਾ ਵਿਚ ਪਾਈ ਜਾਵੇ ਤਾਂ ਜੋ ਚੰਗਾ ਝਾੜ ਪ੍ਰਾਪਤ ਕੀਤਾ ਜਾਵੇ ਧੰਨਵਾਦ ਜੀ ?
(pb)
ਸਰਬਜੋਤ ਜੀ ਤੁਸੀਂ ਸੇਮ ਵਾਲੀ ਜਮੀਨ ਲਈ ਸਿਫਾਰਿਸ਼ ਕੀਤੀਆਂ ਕਿਸਮਾਂ ਜਿਵੇਂ ਕਿ KRL-210 ਤੇ KRL-213 ਨੂੰ ਬੀਜ ਸਕਦੇ ਹੋ ਇਹਨਾਂ ਦਾ ਔਸਤ ਝਾੜ 15-20 ਕੁਇੰਟਲ ਪ੍ਰਤੀ ਏਕੜ ਤੱਕ ਦਾ ਆ ਜਾਂਦਾ ਹੈ। ਧੰਨਵਾਦ।
ਸਤਿ ਸ੍ਰੀ ਅਕਾਲ ਸਰ ਜੀ ਅਸੀਂ ਕਣਕ ਦੇ ਬੀਜ ਬਾਰੇ ਪੁੱਛਣਾ ਚਾਹੁੰਦੇ ਹਾਂ ਕੀ ਸਾਡੀ ਪੈਲੀ ਥੋੜੀ ਸੇਮ ਵਾਲੀ ਹੈ ਇਸ ਵਿੱਚ ਬੀਜ ਕਿਹੜਾ ਪਾਇਆ ਜਾਵੇ ਅਤੇ ਖਾਦ ਕਿਹੜੀ ਪਾਈ ਜਾਵੇ ਕਿੰਨੀ ਮਾਤਰਾ ਵਿਚ ਧੰਨਵਾਦ ਜੀ ?
(pb)
ਸਰਬਜੋਤ ਜੀ ਤੁਸੀਂ ਸੇਮ ਵਾਲੀ ਜਮੀਨ ਲਈ ਸਿਫਾਰਿਸ਼ ਕੀਤੀਆਂ ਕਿਸਮਾਂ ਜਿਵੇਂ ਕਿ KRL-210 ਤੇ KRL-213 ਨੂੰ ਬੀਜ ਸਕਦੇ ਹੋ ਇਹਨਾਂ ਦਾ ਔਸਤ ਝਾੜ 15-20 ਕੁਇੰਟਲ ਪ੍ਰਤੀ ਏਕੜ ਤੱਕ ਦਾ ਆ ਜਾਂਦਾ ਹੈ। ਧੰਨਵਾਦ
sir kanak nu sulphur kadon( bijai time ja 1 dose urea nal ) te kehdi pauni chahidi a ?
(pb)
Kamal ji, sulphur di sahi dose lai tuci mitti di jaanch krva sakde ho , unj aam taur te isdi kami retli jameen vich jyada aondi hai , isdi kami nu poora karn lai DAP di jgah SSP nu tarjeeh deni chahidi hai , SSP@155kg/acre ya 100kg/acre gypsum bijai vele paa sakde ho . Dhanwad.
गैहू को दुसरा पानी कितने दिन बाद दे ?
(hn)
Madhya Pradesh
देव जी गेहूं को दूसरा पानी पहला पानी लगाने से तकरीबन 20-25 दिंनो तक लगा सकते है। और दूसरे पानी पे दूसरी यूरिया@45kg प्रति एकड़ के हिसाब से डाल सकते है। धन्यवाद।
Hi Sir, ਜੀ ਕੁਝ ਪਸ਼ੂ ਪਾਲਣ ਬਾਰੇ ਵੀ ਜਾਣਕਾਰੀ ਦਿਓ ਆਪਾ ਪਸ਼ੂਆਂ ਤੋਂ ਕਿਵੇਂ ਵਖ ਵਖ ਤਰੀਕੇ ਨਾਲ ਕਮਾਈ ਕਰ ਸਕਦੇ ਹਾਂ ?
(en)
Punjab
ਸਰਬਜੀਤ ਜੀ ਤੁਸੀ ਪਸ਼ੂਆਂ ਤੋਂ ਅਲੱਗ ਅਲੱਗ ਤਰੀਕੇ ਨਾਲ ਲਾਭ ਕਮਾਉਣ ਲਈ ਵਧੀਆ ਨਸਲ ਦੇ ਪਸ਼ੂ ਰੱਖੋ ਜਿਹਨਾਂ ਦੇ ਦੁੱਧ ਦੀ ਪੈਦਾਵਾਰ ਵਧੀਆ ਹੋਵੇ ਅਤੇ ਤੁਸੀ ਓਹਨਾ ਤੋਂ ਚੰਗੀ ਨਸਲ ਤਿਆਰ ਕਰ ਸਕਦੇ ਹੋ ਬਾਕੀ ਤੁਸੀ ਦੁੱਧ ਵੇਚਣ ਦੇ ਨਾਲ ਨਾਲ ਦੁੱਧ ਦੇ ਪ੍ਰੋਡਕਟ ਬਣਾ ਕੇ ਵੀ ਵੇਚ ਸਕਦੇ ਹੋ ਜਿਵੇਂ ਦਹੀ, ਲੱਸੀ, ਪਨੀਰ, ਘਿਓ ਆਦਿ ਬਣਾ ਕੇ ਵੇਚ ਸਕਦੇ ਹੋ ਜਿਸ ਨਾਲ ਜ਼ਿਆਦਾ ਲਾਭ ਕਮਾ ਸਕਦੇ ਹੋ ਬਾਕੀ ਤੁਸੀ ਇਸ ਕੰਮ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਇਸਦੀ ਟ੍ਰੇਨਿੰਗ ਕਰੋ ਜਿਸ ਵਿੱਚ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲੇਗੀ ਤੁਸੀ ਇਸਦੇ ਲਈ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ
ਸਰ ਦੁਧ ਵਾਲੀ ਮੱਝ ਨੂੰ ਫੀਡ ਦੀ ਥਾਂ ਤੇ ਪਕਾ ਕੇ ਦਲੀਆ ਦੇ ਸਕਦੇ ਹਾਂ ਉਹਨਾਂ ਹੀ ਕੰਮ ਕਰੂ ਅਤੇ ਹੋਰ ਨਾਲ ਕੀ ਦੇਈ ਏ ਅਤੇ ਕਿਨਾ ਦਿਉ ਡੇਲੀ ?
(pb)
Rajasthan
ਮੁਹੰਮਦ ਜੀ ਤੁਸੀ ਪਸ਼ੂ ਨੂੰ ਕਣਕ ਦਾ ਦਲੀਆ ਪਕਾ ਕੇ ਦੇ ਸਕਦੇ ਹੋ ਜੋ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ ਅਤੇ ਪਸ਼ੂ ਦੇ ਦੁੱਧ ਵਿੱਚ ਵਾਧਾ ਹੁੰਦਾ ਹੈ ਬਾਕੀ ਤੁਸੀ ਫੀਡ ਵੀ ਦਿਓ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ ਜਿਸ ਨਾਲ ਪਸ਼ੂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਹੈ ਅਤੇ ਦੁੱਧ ਵਧੀਆ ਤਰੀਕੇ ਨਾਲ ਦਿੰਦਾ ਹੈ
ਸਰ ਜੀ HD 3086+187 ਕਣਕ ਦੇ ਬੀਜ ਨੂੰ ਮਿਲਾ ਕੇ ਬੀਜ ਸਕਦੇ ਆ ਜੀ ਤੇ ਕਿਨਾ ਕਿਨਾ ਬੀਜ ਪਾਇਆ ਜਾਵੇ ਤਾ ਕੇ ਝਾੜ ਵਧੀਆ ਆਵੇ ਜੀ ?
(pb)
Punjab
ਗਗਨਦੀਪ ਜੀ ਕਣਕ ਦੀਆ ਦੋ ਕਿਸਮਾਂ ਨੂੰ ਮਿਕ੍ਸ ਕਰਕੇ ਬੀਜਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। DBW 187 ਕਿਸਮ ਦਾ ਕੱਦ 104cm ਦਾ ਹੈ। ਇਹ ਕਿਸਮ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ ਅਤੇ ਪੀਲੀ ਕੁੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ। HD 3086 ਕਿਸਮ ਦਾ ਕੱਦ 96cm ਹੈ ਅਤੇ ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਕਈ ਵਾਰ ਇਕ ਕਿਸਮ ਦੀ ਬਿਮਾਰੀ ਦੂਜੀ ਕਿਸਮ ਦੇ ਬੂਟੇ ਵੀ ਖ਼ਰਾਬ ਕਰ ਦਿੰਦੀ ਹੈ। ਜਿਸ ਨਾਲ ਝਾੜ ਤੇ ਵੀ ਫ਼ਰਕ ਪੈਂਦਾ ਹੈ। ਤੁਸੀਂ ਇਹਨਾਂ ਦੀ ਬਿਜਾਈ ਅਲੱਗ ਅਲੱਗ ਕਰੋ ਤੇ ਬੀਜ ਮਾਤਰਾ ਤਕਰੀਬਨ 40-45kg ਪ੍ਰਤੀ ਏਕੜ ਦੇ ਹਿਸਾਬ ਨਾਲ ਰੱਖੋ। ਧੰਨਵਾਦ।
Is this any disease or casing run?
(en)
Punjab
Renu , it is a fungal disease , to control this disease keep the room well ventilated and always use compost and casing soil free from any infection . Thank You.
Chane ka bij upchar trichoderma virid 1.5 se kiya jasakta hai kya ?
(hn)
Maharashtra
Shriman ji ap chane ke beej ka upchar karne ke liye trichoderma viride 1.5% ka upyog kar sakte hai. Dhanywad.
ਸਰ 222 ਕਨਕ ਪਕਣ ਲਈ ਕਿੰਨਾ ਟਾਈਮ ਲੈਦੀ ਅਤੇ ਪੀਲੀ ਕੂਗੀ ਦਾ ਟਾਕਰਾ ਕਰ ਸਕਦੀ ?
(pb)
TS ਜੀ ਕਣਕ ਦੀ ਕਿਸਮ DBW 222 ਪੱਕਣ ਲਈ152 ਦਿਨ ਦਾ ਸਮਾਂ ਲੈਂਦੀ ਹੈ। ਇਹ ਕਿਸਮ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ ਅਤੇ ਇਸ ਵਿਚ ਪੀਲੀ ਕੂੰਗੀ ਦਾ ਟਾਕਰਾ ਕਰਨ ਦੀ ਦਰਮਿਆਨੀ ਸਮਰੱਥਾ ਰੱਖਦੀ ਹੈ।ਧੰਨਵਾਦ।
Rice cultural ?
(en)
Punjab
Prabhdeep ji kripya apna sawal visthar se btaye ta jo apko uske hisab se sahi janakri de sake. Ap rice ke bare me kya janakri lena chahte hai. Dhanywad.
Asperigus croping ?
(en)
Maharashtra
Prabhdeep, prepare the field well by ploughing and sow the crop in june - july at 1.4x1.2 m distance . use 400-600g seed / acre and irrigate the field immediately after sowing .apply urea@80kg, SSP @300kg and MOP @100kg/acre . Thank you .
श्रीमान/मैडम जी कृपा बजरबंग की खेती जो की एक ब्रत फास्ट में खाने वाली फल्हार है इसकी कृषि कैसे और किस तरह की भूमि पर की जाती है कृपा पूरी जानकारी देने की की कृपा करे! इसका बीज कहाँ से मिल सकता है ?
(hn)
Punjab
साबूदाना (sago) किसी अनाज से नहीं बनता है, बल्कि यह सागो पाम नामक पेड़ के तने के गूदे से बनता है। सागो, ताड़ की तरह का एक पेड़ होता है। ये मूलरूप से पूर्वी अफ्रीका का पौधा है। इस पेड़ का तना मोटा हो जाता है और इसके बीच के हिस्से को पीसकर पाउडर बनाया जाता है।भारत में साबूदाना टैपिओका स्टार्च से बनाया जाता है। Tapioca स्टार्च को बनाने के लिए कसावा नामक कंद का इस्तेमाल किया जाता है जो बहुत हद तक शकरकंद जैसा होता है। इस गूदे को बड़े-बड़े बर्तनों में निकालकर आठ-दस दिन के लिए रखा जाता है और रोजाना इसमें पानी डाला जाता है। इस प्रक्रिया को 4-6 महीने तक बार-बार दोहराया जाता है।
Pdaf ਦਾ ਮੈਂਬਰ ਬਣਨ ਲਈ ਕੀ ਕਰਨਾ ਪਾਵੇਗਾ । ਸਾਰੀ ਜਾਣਕਾਰੀ ਦਿਉ ?
(pb)
Punjab
ਲਵਪ੍ਰੀਤ ਜੀ ਤੁਸੀਂ PDFA ਦੇ ਮੈਂਬਰ ਬਣਨ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Punjab
Hf Te jersey nasal semen mill skde ho
Barseen nu pehla pani la ta 9 10 din da barseen aa hun dap pa diye ?
(en)
Punjab
Gurjot ji vaise ta barseem nu SSP ja DAP di khad bijayi samay payi jandi hai. JE bijayi samay nahi varto ta tusi hun DAP di varto kar sakde han. Dhanwad.
3226 ਕਣਕ ਦਾ ਬੀਜ ਇਸ ਵਾਰ ਮਾਰਕੀਟ ਚ ਜੋ ਅਹ ਰਿਹਾ ਹੈ ਉਸ ਦੇ ਦਾਣੇ ਬਹੁਤ ਬਾਰੀਕ ਹਨ 677 ਬੀਜ ਦਾ ਝਾੜ ਕਿਵੇਂ ਹੈ ਇਸ ਨੂੰ urea ਕਿੰਨੀਂ ਪਾਉਣੀ ਚਾਹਦੀ ਹੈ ?
(en)
Punjab
ਪ੍ਰੀਤ ਜੀ PBW 677 ਔਸਤਨ ਝਾੜ 22.4 ਕੁਇੰ/ ਏਕੜ ਦਾ ਹੈ। ਇਹ ਕਿਸਮ ਪੱਕਣ ਲਈ ਸਮਾਂ 157 ਦਿਨ ਲੈਂਦੀ ਹੈ। ਇਸਦਾ ਕੱਦ 107 cm ਦਾ ਹੋ ਜਾਂਦਾ ਹੈ। ਇਹ ਕਿਸਮ ਪੀਲੀ ਤੇ ਭੂਰੀ ਕੁੰਗੀ ਦਾ ਟਾਕਰਾ ਕਰਦੀ ਹੈ। ਇਸ ਕਿਸਮ ਨੂੰ ਵੀ ਦੂਜਿਆਂ ਕਿਸਮਾਂ ਜਿੰਨੀ ਯੂਰੀਆ ਦੀ dose ਵਰਤੀ ਜਾਂਦੀ ਹੈ। ਇਸ ਨੂੰ ਪਹਿਲੇ ਤੇ ਦੂਜੇ ਪਾਣੀ ਤੇ ਯੂਰੀਆ@45kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਬਾਕੀ ਫ਼ਸਲ ਵਿਚ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਆਧਾਰ ਤੇ ਕਰਨੀ ਚਾਹੀਦੀ ਹੈ। ਧੰਨਵਾਦ।
ਡਾਕਟਰ ਸਾਹਿਬ DBW 222 DBW 187 DBW 303 ਇਹਨਾ ਦੀ ਬੀਜ ਦੀ ਕੀ ਮਾਤਰਾ ਹੈ ਪ੍ਤੀ ਏਕੜ ?
(pb)
ਗੁਰਮੀਤ ਜੀ DBW 222, 187 ਤੇ 303 ਦੀ ਬਿਜਾਈ ਲਈ 40-45kg ਬੀਜ ਪ੍ਰਤੀ ਏਕੜ ਲਈ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।
Sir kvk muktsar ch kanak tha beez grading krwa skde a g koi facility hai g ?
(pb)
Punjab
Manjeet ji KVK muktsar vich grading di facility nahi hai. Dhanwad.
ਸਰ ਪਸ਼ੂਆ ਵਾਲੇ ਗਦੇ ਕਿਹੜੀ ਕੰਪਨੀ ਦੇ theek ਅਾ ?
(pb)
ਰਾਜਵੀਰ ਜੀ ਜੇਕਰ ਤੁਸੀ ਪਸ਼ੂਆਂ ਲਈ ਮੈਟ ਲੈਣੇ ਹੈ ਫਿਰ ਤੁਸੀ jindal, Bharat ਕਿਸੀ ਵੀ ਕੰਪਨੀ ਦੇ ਖਰੀਦ ਸਕਦੇ ਹੋ ਇਹਨਾਂ ਦਾ ਰੇਟ ਕੰਪਨੀ ਅਤੇ ਕੁਆਲਟੀ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ
ਮਟਰ ਦੀ ਵੇਲ ਇਸ ਤਰ੍ਹਾਂ ਸੁੱਕ ਰਹੀ ਹੈ। ਕੀ ਕਾਰਨ ਹੋ ਸਕਦਾ ਅਤੇ ਇਸ ਦਾ ਇਲਾਜ ਦੱਸੋਂ ਵੀਰ ਜੀ ?
(pb)
Punjab
ਭੁਪਿੰਦਰ ਜੀ ਤੁਹਾਡੇ ਵਲੋਂ ਭੇਜੀ ਫੋਟੋ open ਨਹੀਂ ਹੋ ਰਹੀ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Sir ji uterogen din ch kine vaar deni hai ji Kine kine ml deni hai ji Pregnant animal nu koi nuksan ta nhi ?
(pb)
Punjab
Dablu ji tuci 5-5ml krke din vich 3 varr de skde ho ehh homeopathic dwai hai isda gabhn pashu nu koi nuksan nhi hai.
Sir sarso beeji nu 20 din hoge hun sukki c jyada so urea paake paani lgaata ..hun dso g kd ki paayie ya kehri spray kdo honi hun kakh v boht aa g vich usda hll v dsyo ?
(pb)
Gurmanjot ji saro di fasal vich Urea@90kg, SSP@75kg te MOP@10kg prati acre lyi varti jandi hai. Bijayi samay SSP te MOP di full dose te Urea di half dose nu pa deo te baki di bachi urea nu pehle pani te pao. Saro di bijayi to leke 72 hours tak Pendimethalin di spray kar sakde han. Hun nadeena di roktham lyi tuhanu godi hi krni pave gi. Baki tusi khada bare janakri lyi tusi daso ki pehla kehri kehri kahd te kinni matra vich varto kr chuke han ta jo ose hisab nal sahi ajankri diti ja sake. Dhanwad.
ਕਰਮਜੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ ਉਸ ਨੂੰ Biotrim injection 15ml ਲਗਵਾਓ ਅਤੇ Amoxirum tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਮੋਕ ਠੀਕ ਹੋਣ ਤੋਂ ਬਾਦ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ
Dr g es da ki ilaj ho skda dso.. calf ne kita es da hll dso ?
(pb)
Punjab
Vishal ji tuci iss nu ceftriaxone injection 3gm, Megludyne inj. 15ml ate Vitamor-h inj. 5ml rojana 3 din lgwao ate isde jakham te Coolmac tube ja macroworm tube lgani suru kro tuci tube di photoa dekh skde ho. ehh tube tuci lambe sme tak lgwaunde rho.
Sir saro di kheti laYi kehda beej vadia ha daso ?
(pb)
Haryana
Gurkirtan ji saro diya vdya kisma jive RCH 1, PHR 126, Pioneer 45S46, 45S42, Bayer Mustard 5222 di bijayi kar sakde han. Dhanwad.
sir desi murgiaa pehla ik din sdh k ande dindiaa c but hn bilkul e bnd kr giaa ande koi ilaaz dso ta k daily ande daen ?
(pb)
Punjab
Charnpreet ji desi murgia kujj sma annde de ke fir kujj sme da frak paa ke annde dindia hai tuci ohna di khurak da purra dian rakho ate ohna de shedd vich temp. bnna ke rakho ate swere jldi ate sham nu derr tak sheed vich light jgaah ke rakho ate ohna nu egg formula powder feed vich mix krke deo ate agrimin powder 20-30gm bhi feed vich deo.
ਅੱਜ ਤੋਂ ਦੱਸ ਪੰਦਰ੍ਹਾਂ ਦਿਨਾਂ ਨੂੰ ਕਿਹੜੀ ਕਿਸਮ ਦੀ ਸਰੋਂ ਬੀਜੀ ਜਾ ਸਕਦੀ ਹੈ ਜੀ ਕਿਰਪਾ ਕਿਸਮਾਂ ਦੱਸੋਂ ਜੀ ?
(pb)
ਕੁਲਦੀਪ ਜੀ ਤੁਸੀਂ ਸਰੋਂ ਦੀਆ ਕਿਸਮ ਜਿਵੇ RCH 1, Pioneer 45S46, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Sir asi kanak super seeder te zero dril nal biji a te uper gulli dande di spray kitia awkira te momi ji te us kanak vich asi urea kiwe pura kariye asi 2.5 gatte paune a 3 kistan ch . Kyonki spray karke pehla pan vi ageta laouna pena daseo ji ?
(pb)
Maninder ji , khaad di sahi varto lai mitti di jaanch karvona jaroori hai , unj darmeaani jammen vich urea di 110 kg/acre paon di sifarish kiti jandi hai , 55 kg bijai vele ate 55 kg pehla paani laon to baad . Dhanwad .
Sir chandan da tree bathinda ch ugaya ja sakda ?
(pb)
Punjab
Shriman ji Punjab vich chandan di kheti kar sakde han. Isdi loamy, clay-loamy, lal domati te javik tattv nal bharpur jo vdya nikashi vali hove vich vdya growth hundi hai. Red sandalwood, white sandalwood chandan diyan kisman han.isdi kheti layi jameen nu april may vich tyar kita janda hai. isdi bijai october mahine vich kiti jandi hai.paudhe di doori 3 meter honi chaidi hai. vadhere jankari ja paudhe lain layi tuc Arun khurmi 9878123123 nal sampark kar sakde han. dhanwad.
Sir khatian lgayian c te oh fatt jandian ki medicine lagayiye plz daso.te amrood v bhut lagte par ohna ch kidre bạn jaande a. Te angoor v kachhe tut k dig jande a pakde nhi plz koi dasso ehna sab lyi. Thanks ?
(pb)
Shriman ji khatiyan vich potash di kami ja heat burn karke fruit fatt jande han. Heat injury to bachav lyi tusi garmi vich butte lyi nami bna ke rakho te potash di kami puri krn lyi tusi butte nu MOP di varto kar sakde han. Amrood vich kede fruit fly de hamle karke hunde han. Eh may-august mahine vich jada active hunda hai. Isdi roktham lyi tusi kharab fruits nu nashat kar deo te butte upper Fenvalerate 20EC@2.5ml prati 1litre pani de hisab nal spray kar sakde han. Esdi spray july to shuru karke rainy season tak krde raho. Angoor vich fruit dropping lyi tusi copper oxychloride@2.5-3gram prati 1litre pani de hisab nal spray kar sakde han. Dhanwad.
Sir apni cow time ton 28 din pehla su pi. Bacha dead c. Hun us nu ki payiye v milk pura karje. Pehla us ne 24-25 litr dudh dita. Udder v ni banea ajje kehri feed or suppliment payiye ?
(en)
Varinder ji tuc uss nu vdhia hara chara ate feed deo ate mousam de hisab nal sahi dekbhal kro ate uss nu Lacup powder 100gm rojana, Lactomax tab. 10 golia rojana ate Bovimin-b powder 50gm rojana dena suru kro ehna nal sarir di kami puri howegi ate sahi growth howegi.
Soil testing lab kholne k liye licence kha see milta h ya jrurrrt nhi pdti ?
(en)
Punjab
Pk ji , is sambandhi jaankari lain lai tuci apne dist de Agriculture office naal sampark karo ji . Dhanwad .
Sir ਕਣਕ ਬਿਨਾਂ dap ਦੇ ਬੀਜ਼ ਸਕਦੇ ਹਾਂ ਅਤੇ dap ਖਾਦ ਪਹਿਲੇ ਪਾਣੀ ਦੇ ਨਾਲ ਦੇ ਸਕਦੇ ਹਾਂ ?
(pb)
Punjab
ਜਸਪ੍ਰੀਤ ਜੀ ਕਣਕ ਦੀ ਬਿਜਾਈ ਸਮੇਂ DAP ਖਾਦ ਦੀ ਵਰਤੋਂ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ DAP ਨਹੀਂ ਮਿਲ ਰਹੀ ਤਾ ਤੁਸੀਂ SSP ਜਾ NPK 12:32:16 ਦੀ ਵਰਤੋਂ ਵੀ ਕਰ ਸਕਦੇ ਹਨ। ਪਹਿਲੇ ਪਾਣੀ ਤੇ ਯੂਰੀਆ ਦੀ ਵਰਤੋਂ ਕੀਤੀ ਜਾਂਦੀ ਹੈ। ਸ਼ੁਰੂ ਵਿਚ ਫ਼ਸਲ ਨੂੰ Phosphorous ਤੱਤ ਦੀ ਜਰੂਰਤ ਪੈਂਦੀ ਹੈ ਜੋ DAP ਤੋਂ ਮਿਲਦਾ ਹੈ। ਕਣਕ ਵਿਚ DAP ਦੀ ਵਰਤੋਂ ਸ਼ੁਰੂ ਵਿਚ ਹੀ ਕਰੋ। ਧੰਨਵਾਦ।
ਰੇਤਲੇ ਵਾਹਣ ਲਈ ਕਣਕ ਦੀਆਂ ਕਿਹੜੀਆਂ ਕਿਸਮਾਂ ਬੀਜੀਆਂ ਜਾਣ ?
(pb)
ਅਮਨਦੀਪ ਜੀ ਕਣਕ ਦੀਆ ਕਿਸਮਾਂ ਜਿਵੇ PBW 803, PBW 824, DBW 222, DBW 187, Unnat PBW 343, HD 3226 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਰੇਤਲੇ ਟਿੱਬਿਆਂ ਦੇ ਵਾਹਣ ਲਈ ਕਣਕ ਦੀ ਫ਼ਸਲ ਦੀ ਬਿਜਾਈ ਕਿਹੜੀਆਂ ਕਿਸਮਾਂ ਬੀਜੀਆਂ ਜਾਣ ?
(pb)
ਅਮਨਦੀਪ ਜੀ ਸੇਂਜੂ ਹਾਲਤਾਂ ਵਿਚ ਸਮੇਂ ਸਿਰ ਬਿਜਾਈ ਲਈ ਕਣਕ ਦੀਆ ਕਿਸਮਾਂ ਜਿਵੇ PBW 803, PBW 824, DBW 222, DBW 187, Unnat PBW 343, HD 3226 ਦੀ ਵਰਤੋਂ ਕਰ ਸਕਦੇ ਹਨ। ਬਰਾਨੀ ਹਾਲਤਾਂ ਵਿਚ ਸਮੇਂ ਸਿਰ ਬਿਜਾਈ ਕਰਨ ਲਈ ਤੁਸੀਂ PBW 660 ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ
Hara chara naa hoan te buffalo nu ki paya jave tan jo milk production and health deteriorate na hove?
(en)
Punjab
Satpal ji hare chare di kami hon te tuci silage di varto kr skde ho jo ek pashu rojana 20-25kg tak de skde ho ate turi vich feed mix krke khila skde ho ate vdhia company da mineral mixture 50 ton 100 gram rojana de skde ho baki mousam de hisab nal sahi dekbhal jrur kro.