Punjab
Search
Hlo sir mere kol 5 month di pc 574 di catti aa osdi growth thik he . Sir m osdi vadia growth lyi feeding, medicine bare jankari leni he ta ki calf 3 year vich tyar ho ske ?
(pb)
Satnam ji tuci iss nu pet de kiria lai Albendazole & ivermectin salt di goli deo ate iss nu 1-1 mahine badd salt badal ke goli jrur deo ate 8 mahine di umar ton badd 3-3 mahine de frak nal deo baki iss nu hun calf grower feed deni suru kro ate bovimin-b powder 20gm rojana de skde ho ate 9-10 mahine badd heifer dry feed deo ate mineral mixture 30-35gm rojana de skde ho baki iss nu mahine vich 1 varr koi bhi livertonic 20ml rojana de hisab nal 7-10 din tak de skde ho ate mousam de hisab nal sahi dekbhal kro ate vdhia hara chara deo.
ਅਸੀਂ ਦੋ ਵਿਸਵੇ ਚ ਪਿਆਜ ਲਗਾਉਣੇ ਹਨ ਇਸ ਲਈ ਕਿੰਨੀ ਜਗਾ ਚ ਪਨੀਰੀ ਬੀਜਣੀ ਪਵੇਗੀ ?
(pb)
Punjab
ਅੰਮ੍ਰਿਤ ਜੀ ਇਕ ਏਕੜ ਜ਼ਮੀਨ ਵਿਚ ਪਿਆਜ਼ ਦੀ ਪਨੀਰੀ ਤਿਆਰ ਕਰਨ ਲਈ 4-5 kg ਬੀਜ ਦੀ ਜਰੂਰਤ ਪੈਂਦੀ ਹੈ। 1 ਕਨਾਲ ਥਾਂ ਲਈ 500-600gram ਬੀਜ ਦੀ ਜਰੂਰਤ ਪੈਂਦੀ ਹੈ ਤੇ ਜਿਸਨੂੰ 1 ਮਰਲੇ ਥਾਂ ਵਿਚ ਬੀਜਿਆ ਜਾਂਦਾ ਹੈ। ਧੰਨਵਾਦ।
sir a tab gaban nu de sakde a ?
(pb)
Punjab
Hanji tuci eh gaban pashu nu bhi de skde ho.
ਅਜਮੇਰ ਜੀ, ਅਚਾਰ ਬਣਾਉਣ ਲਈ ਜਵੀ ਨੂੰ ਦੋਧਾ ਸੁੱਕਣ ਤੇ ਕੱਟ ਸਕਦੇ ਹੋ ਅਤੇ ਇਸ ਦੀਆਂ Kent , OL -11, OL -12, OL -13,OL -15 ਆਦਿ ਕਿਸਮਾਂ ਦੀ ਬੀਜਾਈ ਕਰ ਸਕਦੇ ਹੋ ਜੀ। ਧੰਨਵਾਦ।
Sir kal 2 tike lagwaye the or aaj 1tika or bharwaya h 2baje 5ghante Bad aisa discharge dal rhi h rukne ki kitni sambhawna h.... ya koi infection h jis karan dal rhi h ?
(hn)
Punjab
Aniket ji isko aap keeper plus powder 30gm rojana 20 din tak dena suru kren yeh gabhin bhi rukk skti hai iske gabhin hone ja khali hone ka sahi pta 21-22 din badd dubara heat mai anne per pta lgg skta hai.
Madhya Pradesh
nrb
Madhya Pradesh
Sir nrb fort kit khila rhe h abhi
Madhya Pradesh
25din Bad fir Se safed gada discharge kr rhi h
ਫਿਰੋਜਪੁਰ ਚ ਸ਼ਰੋ ਦਾ ਬੀਜ ਦੱਸ ਦੋ ਜੋ ਅਸਾਨੀ ਨਾਲ ਮਿਲ ਜਾਵੇ ?
(pb)
Shimpu ਜੀ ਤੁਸੀਂ ਸਰੋਂ ਦੀਆ ਕਿਸਮਾਂ Pioneer 45S46, 45S42, Bayer Mustard 5222 ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
Sir kanak da vad jhaad den wali kism dso te jehdi dige na?
(pb)
Punjab
Kuldeep ji tusi kanak di kisam DBW 222 di bijayi kar sakde han. Tusi PBW 869, 824 di v bijayi kar sakde han. Dhanwad.
Sir Advanta hyola 405 sarso hybrid hai ya nai te jhaad kina ae ?
(pb)
Punjab
Kuldeep ji hyola Advanta 405 changi variety hai. Eh ek conala mustard variety hai. Eh takreeban130-140 dinna vich pak jandi hai. Isdi ausat pedavar 10-12 quintal prati acre di hai. Dhanwad.
18 month ki hf heifer ko abs Stryker sexed semen laga sakte hai koi paresani toh nhi hogi aur baccha bhi bahut bada hoga ?
(en)
Punjab
Bharti ji yadi apki heifer hf nasal ki ha tab aap isko bhrwa skte hai yadi jersey ja sahiwal ha tab isko naa bhrwayen aap unko uski nasal ke hisab se semen bhrwa skte hai baki Ai krwane ke liye heifer ka weight 250-270kg tak hona jruri hai.
Sir kya puri tarah se bakri palan pr nirbhar rha ja skta h. Kya bakri palan me future h. Kya apna pariwar bakri palan se pal skta h ?
(hn)
Sanajy ji bakri palan mai tabhi fyada ha jab apke pass iski market ke ache link ha aur apko iss kam ki puri jankari hai kyuki iss kam ko training lekar suru krne se sahi jankari milti hai aur sahi munafa bhi kma skte hai vaise iss kam mai acha labh hota ha aur achi income hoti hai.
ਸਤਿ ਸ੍ਰੀ ਅਕਾਲ ਜੀ ਮੈਂ ਪੱਚੀ ਪੇੜ ਕਿੰਨੂ ਦੇ ਲਾਏ,ਪੱਤੇ ਬਾਰ ਬਾਰ ਇਕਠੇ ਹੋਣ ਦੀ ਪਰੋਬਲਮ ਆ ਰਹੀ ਆ ਜਦਕਿ ਬਾਗਬਾਨੀ ਮਹਿਕਮੇ ਦੇ ਦਸਣ ਅਨੁਸਾਰ ਕਲੋਰੋਪੈਰੀਫਾਸ ਦਾ ਸਪਰੇਅ ਵੀ ਦੋ ਵਾਰ ਕਰ ਚੁੱਕਾ ?
(pb)
Punjab
ਭਗਵੰਤ ਜੀ ਵੈਸੇ ਤਾ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇ ਰਸ ਚੁਸਕ ਕੀਟ ਦਾ ਹਮਲਾ ਹੋਣਾ ਜਾ ਕਿਸੇ ਤੱਤ ਦੀ ਕਮੀ ਆਉਣਾ। ਇਸ ਲਈ ਤੁਸੀਂ ਇਹ ਦੱਸੋ ਕਿ ਬੂਟਿਆਂ ਦੀ ਉਮਰ ਕਿੰਨੀ ਹੈ ਤੇ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਦੂਜਾ ਬੂਟੇ ਦੀਆ ਵੀ ਫੋਟੋ ਭੇਜੋ ਤੇ ਨਾਲ problem ਵਾਲੇ ਪੱਤਿਆਂ ਦੀਆ ਵੀ। ਪੱਤਿਆਂ ਤੇ ਕਿਸੇ ਕੀਟ ਦੇ ਹਮਲੇ ਦੇ ਲੱਛਣ ਹਨ ਜਾ ਨਹੀਂ। ਧੰਨਵਾਦ।
ਨਵਦੀਪ ਜੀ ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin iu ਦਵਾਈ 3 ਦਿਨ ਭਰਵਾਓ ਅਤੇ ਇਸ ਨੂੰ Keeper Plus ਪਾਊਡਰ 30 ਗ੍ਰਾਮ ਰੋਜਾਨਾ ਅਤੇ Agrimin i Tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਫਿਰ ਅਗਲੀ ਵਾਰ ਸਾਫ ਤਾਰਾ ਕਰਨ ਤੇ AI ਕਰਵਾਓ ਅਤੇ AI ਦੇ ਨਾਲ receptal injection 5ml IV ਲਗਵਾਓ
7 leaves stem on rose rkh lye ke cut krde ??
(en)
Jot ji , kirpa kar ke apna swaal visthaar nal pucho ta jo tuhanu , us hisaab nal sahi jaankari ditti ja sake . Djhanwad .
10 दिन के गेहूं में यदि पानी निकाल देते हैं तो उसे क्या नुकसान होता है पानी निकाला है क्योंकि पूरी तरह से गेहूं अंकुरित नहीं हुए थे ?
(hn)
Maharashtra
श्रीमाल जी ऐसे तो गेहूं की फसल में कुछ नहीं होता बस ज़मीन में पानी ज्यादा समय रुका ना रहे। वैसे बी कई बार ज़मीन में नमी कम होने से गेहूं काअंकुर कम होता है जिसके लिए सिंचाई करी जाती है। फसल हलकी सी पिली पड़ सकती है बाकी कोई नुकसान नहीं होगा।धन्यवाद।
Dr saab plant growth lai booster keda vadia ji kanak lai barsem lai ?
(pb)
Sony ji pehla fasal vich sifarish matra vich khada di varto hi krni chahidi hai te sahi samay te sinchai krni chahidi hai. Je fir v fasal growth ghat kare ta tusi gibberellic acid di spray kar sakde han. Eh ek growth regulator hai. Dhanwad.
sir gaban cow nu deworming lai kehdi tab de sakda a ?
(pb)
Punjab
Gurbhej ji tuci gaban pashu nu Fenbendazole salt di goli de skde ho.
Which fish feed is economically benifit for the fish farmer in commercial fish cultivation species like Rohu,Catla,Carp,Mirgal ???
(en)
Haryana
For the growth of fish, feed comes in market from different companies according to their age, you can use any of them, if you want to prepare and give feed at home, then you can prepare it in this way like Oil free mustard cake 49kg, Mineral mixture 1.5kg, Oil free DOC 49kg, Salt 0-5kg.
Punjab
SSA ji sir mera hai fish farm loin.kise mile ga
chane di kheti lye sabto wadiya kism kehdi hai jis din paidawaar jyada howe ?
(pb)
Bhupinderjeet ji , PBG 7 ,PBG 5 , GPF 2 desi chane dia vadia kisma han ate L 552 kabuli chane di vadia kisam hai . Dhanwad ji .
devmedia
(pb)
ਗੁਰਭੇਜ ਜੀ ਇਸ ਨਾਲ ਪਸ਼ੂਆਂ ਦੇ ਸਰੀਰ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੱਧ ਜਾਂਦੀ ਹੈ, ਸਰੀਰ ਵਿੱਚ ਕਮਜ਼ੋਰੀ ਦੂਰ ਰਹਿੰਦੀ ਹੈ, ਬਿਮਾਰੀ ਵਿੱਚ ਪਸ਼ੂਆਂ ਦਾ ਦੁੱਧ ਨਹੀਂ ਘੱਟ ਹੁੰਦਾ ਅਤੇ ਸਰੀਰ ਵਿੱਚ ਤਾਕਤ ਬਣੀ ਰਹਿੰਦੀ ਹੈ
devmedia
(pb)
Punjab
ਗੁਰਭੇਜ ਜੀ ਤੁਸੀ ਉਸ ਨੂੰ Teramycin inj. 20ml, Nimovet inj. 15ml ਅਤੇ Belamyl inj. 10ml ਲਗਵਾਓ ਬਾਕੀ ਉਸ ਨੂੰ ਠੰਡ ਤੋਂ ਬਚਾ ਕੇ ਰੱਖੋ ਅਤੇ ਰਾਤ ਦੇ ਸਮੇ ਪਸ਼ੂਆਂ ਨੂੰ ਜਲਦੀ ਅੰਦਰ ਬੰਨੋ
y g dog farming di training leni aa koi dss skda ede bare ja koi contact number ?
(pb)
Punjab
tuci dog farming di training len lai tuci K-9 Kennels India, Address: B-40, Phase 3, Industrial Area, Sector 58, Sahibzada Ajit Singh Nagar, Punjab 160055, Phone: 098884 48678 nal samparak kar sakde ho, Thankyou.
k9 kennels to nhi uni cho ik din ali traning laeni aa g ohna da koi numbr mil skda
I want to start goat farming in amritsar for milk and meat purpose pls suggest which kund of breed is best for local consumer and how much animal is sufficient to start business and also any govt support is available to start businesses ?
(en)
Punjab
Mr. Manjeet if you want to start goat farming please get training from nearest kvk, in this training they will provide you all information about goat farming and for meat & milk production you can buy beetal goat and you can start this business with minimum 10 female & 1 male goat.
ਕਣਕ ਦੀ ਬਿਜਾਈ ਲਈ DAP ਦੀ ਜਗਾ ਤੇ 12-32-16 ਦੀ ਵਰਤੋਂ ਕਰ ਸਕਦੇ ਹਾਂ ਕੇ ਨਹੀ ?
(pb)
ਦਲਜੀਤ ਜੀ , DAP ਦੀ ਜਗਾਹ 12 :32 :16 @75 -80 kg /ਏਕੜ ਪਾ ਸਕਦੇ ਹੋ ਜੀ ਧੰਨਵਾਦ |
Bai g seed store kive khol sakde ha. Te ki os lai licences di jrurat hundi ja nai ?
(pb)
Punjab
Daler ji seed store kholan lyi tuhanu isda license bnuna pave ga. Is lyi tuhanu apne nazdeeki mukh Agriculture Office vich file te baki jruri documents samet apply krna pave ga. Baki tusi esdi vadhere janakri len lyi apne area de block agriculture office nal sampark kar sakde han. Dhanwad.
Ssa j ਮੈਂ charanjeet hoshiarpur tu ...sir ਦਰਮਿਆਨ ਵਾਨ ch ਕਣਕ bijni aa, ਕਿਹੜੀ ਕਿਹੜੀ ਖਾਦ ਦੀ ਵਰਤੋਂ kariye ?.
(pb)
ਚਰਨਜੀਤ ਜੀ ਤੁਸੀ PBW 869 , 803,824 , 725 , DBW 725,187,222 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , DAP @55KG ਜਾ SSP@155KG, UREA@55 KG/ਏਕੜ ਹਿਸਾਬ ਨਾਲ ਬਿਜਾਈ ਵੇਲੇ ਪਾ ਸਕਦੇ ਹੋ |ਧੰਨਵਾਦ |
Punjab
ਹਾਂਜੀ ਅਮਰਜੀਤ ਜੀ ਜੇਕਰ 8-10 ਕਿਲੋ ਤੱਕ ਦੁੱਧ ਹੈ ਤਾਂ 2 ਮਹੀਨੇ ਬਾਦ 70 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ ਅਤੇ ਜਿਵੇਂ ਦੁੱਧ ਘੱਟਦਾ ਹੈ ਫਿਰ 50 ਗ੍ਰਾਮ ਤੱਕ ਦਿਓ ਬਾਕੀ ਵਧੀਆ ਮਾਤਰਾ ਵਿੱਚ ਹਰਾ ਚਾਰਾ ਵੀ ਜਰੂਰ ਦਿਓ
gudh banane k liye sabse badiya ganna konsa h ?
(en)
mohammad ji - CoS 687, CoS 8436, CoS 88230, CoS 95435, CoS 91232, Co 1148, CoS 767, BO 91 gud bnane ke liye ganne ki achi kisme hai . Dhnyavad .
ਡਾਕਟਰ ਸਾਹਿਬ ਬੀਜ ਤੇ ਜੋੋ T/L F/S ਅਤੇ C/S ਲਿਖਿਆ ਹੁੰਦਾ ਇਸ ਦਾ ਕੀ ਮਤਲਬ ਹੁੰਦਾ ਹੈ ?
(pb)
ਜਗਪਾਲ ਜੀ , ਇਹ ਬੀਜ ਦੀ ਪ੍ਰਮਾਣਿਕਤਾ ਬਾਰੇ ਦੱਸਿਆ ਹੁੰਦਾ ਹੈ TL ਮਤਲਬ TRUTHFULLY LABELLED ਭਾਵ ਕਿ ਤੁਸੀ ਬੀਜ ਕੰਪਨੀ ਦੇ ਭਰੋਸੇ ਤੇ ਖਰੀਦ ਰਹੇ ਹੋ | FS ਦਾ ਮਤਲਬ FOUNDATION SEED ਹੈ , ਜਿਸ ਤੋਂ CERTFIED SEED ਤਿਆਰ ਕੀਤਾ ਜਾਂਦਾ ਹੈ , ਅਤੇ CF ਦਾ ਮਤਲਬ CERTFIED SEED ਹੈ , ਜੋ ਆਮ ਤੌਰ ਕਿਸਾਨਾਂ ਨੂੰ ਖਰੀਦਣਾ ਚਾਹੀਦਾ ਹੈ , ਅਤੇ ਇਹ CERTIFICATION AGENCY ਵੱਲੋਂ VERIFIED ਹੁੰਦਾ ਹੈ | ਧੰਨਵਾਦ |
Sir TRUTHFULLY LABELLED ਭਾਵ ਅਗਲੀ ਵਾਰ ਬੀਜ ਨਹੀਂ ਰੱਖ ਸਕਦੇ
ਜਗਪਾਲ ਜੀ , TRUTHFULLY LABELLED ਬੀਜ ਜੇ hybrid ਹੋਵੇ ਤਾ ਉਸਨੂੰ ਅਗਲੇ ਸਾਲ ਨਹੀ ਵਰਤ ਸਕਦੇ ਅਤੇ ਜੇ variety ਦਾ ਹੋਵੇ ਤਾਂ ਤੁਸੀ ਅਗਲੇ ਸਾਲ ਵੀ ਵਰਤ ਸਕਦੇ ਹੋ। ਧੰਨਵਾਦ।
श्रीमान जी, क्या बरसीम में होसी का प्रयोग कर सकते हैं। बर्सिन लगभग 25 दिनों की हो चुकी है। यदि प्रयोग कर सकते हैं तो टंकी की कितनी डोज होनी चाहिए। धन्यवाद् ?
(hn)
Haryana
छोटू जी आप बरसीम पर होशी की स्प्रे कर सकते है। इसकी मात्रा 2-3 ml प्रति 1 लीटर पानी के हिसाब से स्प्रे कर सकते है। धन्यवाद।
Seed treatment in potato ?
(en)
Amanpreet ,To control black scurf treat the tubers with 83 ml Emesto Prime 22.43 FS or 250 ml Moncoren 250 SL in 100 litres water for 10 minutes after taking out of the cold storage. Thank you .
Sir ji uterogen naal cow fal ta nhi sitdi ?
(pb)
Punjab
Dablu ji eh homepathic dwai hai isda pashu de bache te koi asar nhi hunda ehh infection khtm krn lai use kiti jandi hai, eh goel vet pharma company da product hai.
ਸਰ ਸਾਨੂੰ ਸਬਜ਼ੀਆਂਬਾਰੇ ਦੱਸੋ ਜੀ ਜਿਵੇਂ। ਸਿਆਲ ਦੀਆਂ ਅਤੇ ਗਰਮੀ ਦੀ ਆਂ ਲਗਾਤਾਰ ਬੀਜਣ ਦਾ ਤਰੀਕਾ ਅਤੇ ਜੋ ਆਗੇਤਰੀਆ ਬੀਜਿਆ ਜਾਂਦੀਆਂ ਹਨ। ਜਿਵੇਂ। ਮੂਲੀ ਗਾਜਰ ਗੋਬੀ। ਟਮਾਟਰ ਸ਼ਲਗਮ ਅਤੇ। ਜੌ ਗਰਮੀ ਵਿਚ ਬਿਜੀਆ ਜਾਂਦੀਆਂ ਹਨ ਉਹ ਵੀ ਦੱਸੋ ਜੌ ਲਗਾਤਾਰ ਬੀਜਿਆ ਜਾਣ ਹਰ ਇਕ ਮਹੀਨਾ ਵੇਰਵੇ ਸਾਹਿਤ ਦੱਸੋ ਜੀ। ਕਿੰਨਾ ਬੀ ਪਾਹੁਣਾ ਕਿੰਨੇ ਮਰਲੇ ?
(pb)
ਭੋਲਾ ਜੀ , ਘਰ ਵਾਸਤੇ ਸਬਜ਼ੀਆਂ ਬੀਜਣ ਲਈ ਤੁਸੀ , ਤੁਹਾਡੇ ਘਰ ਜਾਂ ਖੇਤ ਵਿਚ ਆਪਣੀ ਲੋੜ ਮੁਤਾਬਿਕ ਜਗਾਹ ਵਰਤ ਸਕਦੇ ਹੋ , ਬੀਜ ਲਈ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਬਜ਼ੀਆਂ ਵਾਲੀ ਕਿੱਟ ਦਾ ਪ੍ਰਯੋਗ ਕਰ ਸਕਦੇ ਹੋ , ਗਰਮੀ ਵਾਲੀਆਂ ਸਬਜ਼ੀਆਂ ਦੀ ਕਿੱਟ ਤੁਹਾਨੂੰ ਫਰਵਰੀ ਮਹੀਨੇ ਵਿਚ ਮਿਲ ਜਾਵੇਗੀ ਅਤੇ ਤੁਸੀ ਇਸ ਮਹੀਨੇ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ ਦੀ ਬੀਜ ਕਰ ਸਕਦੇ ਹੋ , ਜੂਨ ਦੇ ਮਹੀਨੇ ਵਿਚ ਤੁਸੀ ਇਹਨਾਂ ਸਬਜ਼ੀਆਂ ਦੀ ਬਿਜਾਈ ਦੁਬਾਰਾ ਫਿਰ ਕਰ ਸਕਦੇ ਹੋ , ਅਗਸਤ ਤੋਂ ਬਾਅਦ ਤੁਸੀ ਸਰਦੀ ਵਾਲੀਆਂ ਸਬਜ਼ੀਆਂ ਦੀ ਬਿਜਾਈ ਸ਼ੁਰੂ ਕਰ ਸਕਦੇ ਹੋ , ਫੁਲ ਗੋਭੀ , ਬੰਦ ਗੋਭੀ , ਮੂਲੀ, ਪਾਲਕ ਆਦਿ ਅਗਸਤ ਵਿਚ ਬੀਜ ਸਕਦੇ ਹੋ ਅਤੇ ਮਟਰ , ਧਨੀਆ,ਪਿਆਜ , ਮੇਥੇ ਦੀ ਬਿਜਾਈ ਅਕਤੂਬਰ ਤੋਂ ਬਾਅਦ ਕਰ ਸਕਦੇ ਹੋ। ਧੰਨਵਾਦ।
ਡੀ ਏ ਪੀ ਖਾਦ ਨਹੀ ਿਮਲ ਰਹੀ ?
(pb)
ਗੁਰਮੀਤ ਜੀ ,DAP ਲੈਣ ਲਈ ਤੁਸੀ ਆਪਣੀ ਨਜਦੀਕੀ cooperative society ਵਿਚ ਸੰਪਰਕ ਕਰੋ , DAP ਨਹੀਂ ਮਿਲਦੀ ਤਾ ਤੁਸੀ SSP 155 kg /ਏਕੜ , 12 :32 :16 @75 -80 kg /ਏਕੜ ਜਾਂ nitrophosphate @125 ਕਿੱਲੋ /ਏਕੜ ਦੇ ਹਿੱਸਾਬ ਨਾਲ ਵੀ ਪਾ ਸਕਦੇ ਹੋ | ਧੰਨਵਾਦ |
Hello, I have pomogranate fields. It has full bacterial blight and I didn’t yield a single crop since one year. Now I started crop in October first week. We have rains since one week and flowers has small spots again. Please check the images and help me Does it control? Do i have remove the plants and field? Can i yield atleast one crop? Please help
(en)
Haribabu , to control BLB disease you can spray streptocycline sulphate@10g/50L of water + copper oxychloride@2g/L of water . Thank you .
Punjab
ਹਾਂਜੀ ਅਮਰਜੀਤ ਜੀ ਜੇਕਰ 8 ਕਿਲੋ ਤੱਕ ਦੁੱਧ ਹੈ ਤਾਂ 2 ਮਹੀਨੇ ਬਾਦ 70 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ ਅਤੇ ਜਿਵੇਂ ਦੁੱਧ ਘੱਟਦਾ ਹੈ ਫਿਰ 50 ਗ੍ਰਾਮ ਤੱਕ ਦਿਓ ਬਾਕੀ ਵਧੀਆ ਮਾਤਰਾ ਵਿੱਚ ਹਰਾ ਚਾਰਾ ਵੀ ਜਰੂਰ ਦਿਓ
Chara waste javi beej sakda hun ?
(pb)
Punjab
Karamjit ji tusi hun hare chare vaste javi di bijayi kar sakde han. Dhanwad.
ਸਰੋਂ ਬੀਜਣ ਤੋਂ ਪਹਿਲਾਂ ਕਿਹੜੀ ਕਿਹੜੀ ਖਾਦ ਦੀ ਵਰਤੋਂ ਕਰੀਏ ਇੱਕ ਏਕੜ ਦੇ ਹਿਸਾਬ ਨਾਲ ?
(pb)
ਹਰਕੀਰਤ ਜੀ ,ਤੁਸੀ ਸਰੋਂ ਦੀ ਬਿਜਾਈ ਵੇਲੇ 75 kg SSP ਅਤੇ 45 kg urea ਪ੍ਰਤੀ ਕਿੱਲੇ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ | ਧੰਨਵਾਦ |
Punjab
ਹਰਕੀਰਤ ਜੀ ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ Urea ), 12 ਕਿਲੋ ਫਾਸਫੋਰਸ (75 ਕਿਲੋ SSP ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ MOP ) ਪ੍ਰਤੀ ਏਕੜ ਪਾਉ। ਸਿੰਚਿਤ ਹਲਾਤਾ ਵਿੱਚ ਸਰੋਂ ਲਈ SSP ਤੇ MOP ਦੀ ਪੂਰੀ ਮਾਤਰਾ ਤੇ Urea ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਬਾਕੀ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ। ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ। ਧੰਨਵਾਦ।
Sir Pregnant cow or milking cow nu Feed vich mix karke Haldi best rahe gei100killo feed vich kinne Haldi mix karne chaide aa Pregnant or milking cow ?
(pb)
Rajasthan
Yuvraj ji tuci sardia de dina vich 100kg feed vich 1kg tak haldi mix krke pashua nu de skde ho.
Sat Shri akal ji sir advice Lani c k Punjab ,Bathinda Area ch sannan goat (jo milk ly Rakhi jandi aa)rakhi ja skdi aa J haa ta kitho milegi.. advice deo g please ?
(pb)
Punjab
Sukhmander ji jekar tuci milk lai rakhni hai fir beetal goat rakh skde ho ehh meat ate milk dona kma lai sahi rehndi hai ate isdi punjab vich market bhi vdia hai eh tuci goat len lai Farhan Khan 8872947166 Sultan Goat Farm nal sampark kr skde ho.
Recp... Sir/mam betal ta Rakhi hoi aa .but oh milk ghat dindia
Punjab
ਗੁਰਪ੍ਰੀਤ ਜੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ KVK Village- Booh, Post Office- Harike Pattan, Tehsil- Patti, District- Tarn Taran (Punjab) -143412 Contact: 01851-238700 ਨਾਲ ਸੰਪਰਕ ਕਰਕੇ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਟ੍ਰੇਨਿੰਗ ਕਰਵਾਉਂਦੇ ਹੈ ਅਤੇ ਟ੍ਰੇਨਿੰਗ ਸਰਟੀਫਿਕੇਟ ਵੀ ਦਿੰਦੇ ਹੈ
ਸੱਤ ਸ੍ਰੀ ਅਕਾਲ ਸਰ ਜੀ ਅਸੀਂ ਕਣਕ ਦੀ ਬਿਜਾਈ ਬਾਰੇ ਪੁੱਛਣਾ ਚਾਹੁੰਦੇ ਹਾਂ ਸਰ ਜੀ ਪੈਲੀ ਛਾਡਿ ਸੇਮ ਵਾਲੀ ਹੈ ਢਾਈ ਏਕੜ ਇਸ ਵਿੱਚ ਕਣਕ ਦਾ ਕਿਹੜਾ ਬੀਜ ਪਾਈਏ ਜਿਹੜਾ ਸੇਮ ਦੇ ਬਾਵਜੂਦ ਚਾੜ੍ਹ ਸ਼ਹਿ ਦੇ ਦਵੇ ਧੰਨਵਾਦ ?
(pb)
Punjab
ਸਰਬਜੋਤ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 869, 824, Unnat PBW 343, PBW 766 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਸਰ ਜੀ ਖਾਦ ਬਾਰੇ ਵੀ ਦੱਸ ਦੇਣਾ ਕਿਹੜੀ ਕਿਹੜੀ ਖਾਦ i ਕਿੰਨੀ-ਕਿੰਨੀ ਮਾਤਰਾ ਵਿਚ ਪਾਈ ਜਾਵੇ ਪ੍ਰਤੀ ਏਕੜ ।ਧੰਨਵਾਦ
Punjab
ਸਰਬਜੋਤ ਜੀ ਤੁਸੀ ਬਿਜਾਈ ਵੇਲੇ 55 ਕਿੱਲੋ DAP ਜਾਂ 155ਕਿੱਲੋ SSP ਅਤੇ 55 ਕਿੱਲੋ urea ਪਾਓ ਅਤੇ 55 ਕਿੱਲੋ urea ਪਹਿਲਾ ਪਾਣੀ ਲਾਉਣ ਤੋਂ ਬਾਅਦ ਪਾਓ। ਧੰਨਵਾਦ।
H f cow de November 3 & 4 n Ai kiti c. But cow chitte pani de chhapar la rahi hai Koi risk tan nahi ?
(pb)
Punjab
Yashpal ji jekar ohh ghana ghanna chiita jalla krdi hai fir koi samsia wali gal nhi hai tuci uss nu keeper powder 30gm rojana 20 din tak dena suru kro.
ਸੱਤ ਸ੍ਰੀ ਅਕਾਲ ਸਰ ਜੀ ਕਣਕ ਦੇ ਬੀਜ ਬਾਰੇ ਜਾਣਕਾਰੀ ਚਾਹੁੰਦੇ ਹਾਂ ਸਾਡਾ ਗਿਰਾਂ ਪਠਾਨਕੋਟ ਹੈ ਪੈਲੀ ਸਾਡੀ sim ਵਾਲੀ ਹੈ ਤਿੰਨ ਕਿੱਲੇ ਪੈਲੀ ਵਾਸਤੇ ਸੇਮ ਦੇ ਅਧਾਰ ਤੇ ਕਿਹੜਾ ਬੀਜ ਕੁਮੈਂਟ ਕਰਦੇ ਜੇ ਇਸ ਦੇ ਬਾਰੇ ਜਰੂਰ ਦੱਸੋ ਸਰ ਜੀ ਧੰਨਵਾਦ ਸਹਿਤ । ਸਰਬਜੋਤ ਸਿੰਘ ਮੋਬਾਇਲ ਨੰਬਰ 7837531645 . ਪਿੰਡ ਧੋਬੜਾ ਡਾਕਖਾਨਾ ਝਾਖੋਲਾਰੀ ਧੰਨਵਾਦ
(pb)
Punjab
ਸਰਬਜੋਤ ਜੀ ਤੁਸੀਂ ਕਣਕ ਦੀਆ ਕਿਸਮਾਂ ਜਿਵੇ PBW 869, 824, Unnat PBW 343, PBW 766 ਆਦਿ ਦੀ ਬਿਜਾਈ ਕਰ ਸਕਦੇ ਹਨ। ਧੰਨਵਾਦ।
ਸਰ ਜੀ ਖਾਦ ਬਾਰੇ ਵੀ ਦੱਸਣਾ ਸੇਮ ਵਾਲੀ ਪੈਲੀ ਵਿਚ ਪ੍ਰਤੀ ਏਕੜ ਕਿਹੜੀ ਖਾਦ ਕਿੰਨੀ ਕਿੰਨੀ ਪਾਈ ਜਾਵੇ .।ਧੰਨਵਾਦ
Punjab
ਸਰਬਜੋਤ ਜੀ ਤੁਸੀ ਬਿਜਾਈ ਵੇਲੇ 55 ਕਿੱਲੋ DAP ਜਾਂ 155ਕਿੱਲੋ SSP ਅਤੇ 55 ਕਿੱਲੋ urea ਪਾਓ ਅਤੇ 55 ਕਿੱਲੋ urea ਪਹਿਲਾ ਪਾਣੀ ਲਾਉਣ ਤੋਂ ਬਾਅਦ ਪਾਓ। ਧੰਨਵਾਦ।
Kirpa karke HF semen ropar 6070 di details bare daso ?
(pb)
Punjab
Yashpal ji kirpa krke apna swal de nal semen di photo upload kro ja fir jitho tuci iss vare padhia ha usda link ja photo upload kro ji jiss nu dekh ke tuhanu sahi jankari diti ja ske.
Punjab
Sag semen best semen hai
ਸਰ, ਡੀ ਏ ਪੀ ਡੀ ਕਮੀ ਕਰਕੇ ਕਣਕ ਬਿਨਾਂ ਡੀ ਏ ਪੀ ਤੋਂ ਬੀਜ ਸਕਦੇ ਹਾਂ, ਜ਼ੇਕਰ ਹਾਂ ਤਾਂ ਕਿਵੇਂ ਤੇ ਕਹਿੰਦੀ ਤਕਨੀਕ ਨਾਲ ?
(en)
ਝੁਜਾਰ ਜੀ , DAP ਨਹੀਂ ਮਿਲਦੀ ਤਾ ਤੁਸੀ SSP 155 kg /ਏਕੜ , 12 :32 :16 @75 -80 kg /ਏਕੜ ਜਾਂ nitrophosphate @125 ਕਿੱਲੋ /ਏਕੜ ਦੇ ਹਿੱਸਾਬ ਨਾਲ ਵੀ ਪਾ ਸਕਦੇ ਹੋ | ਧੰਨਵਾਦ | ਜੀ
ਆਹ ਪਾਮ ਦਾ ਇਲਾਜ ਦੱਸਿਓ ਜੀ ?
(pb)
ਅੰਮ੍ਰਿਤ ਜੀ ਇਹਨਾਂ ਬੂਟਿਆਂ ਨੂੰ ਪਾਣੀ ਦਿਓ ਤਾ ਜੋ ਜਰੂਰਤ ਅਨੁਸਾਰ ਨਮੀ ਬਣੀ ਰਹੇ ਤੇ ਬੂਟੇ ਆਪਣੀਆਂ ਜੜਾ ਬਣਾ ਸਕਣ ਤੇ ਵਧੀਆ ਗਰੋਥ ਹੋ ਸਕੇ। ਬੂਟਿਆਂ ਨੂੰ vermicompost @1-2kg ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾਓ ਤੇ ਚੰਗੀ ਤਰਾਂ ਗੋਡੀ ਕਰੋ। ਧੰਨਵਾਦ।
P R O 7 Onion seed Bathinda milju ?
(pb)
Punjab
Bikerjeet ji , PRO 7 da seed lain lai tuci kVk bathinda , harbans nagar 0164 -2215619 vikhe sampark kar sakde ho ji .
devmedia
(pb)
Rajveer ji tuci uss nu feed hare chare vich mix krke de skde ho pehla tuci thodi thodi deo jiwe jiwe oh khawe fir usde khan de hisab nal matra vdha skde ho ate baki jekar sukki nhi khandi ha fir bheeo ke de skde ho baki kosish kro ki uss nu sukki feed diti jawe.
ਕਣਕ ਲੲੀ ਜੀਵਾਣੂ ਖ਼ਾਦ ਕਿੱਥੋਂ ਮਿਲੇਗੀ ?
(pb)
Punjab
ਬਿਕਰਜੀਤ ਜੀ , ਤੁਸੀ ਜੀਵਾਣੂ ਖਾਦ ਲੈਣ ਲਈ KVK ਬਠਿੰਡਾ , ਹਰਬੰਸ ਨਗਰ 0164 -2215619 ਵਿਖੇ ਸੰਪਰਕ ਕਰ ਸਕਦੇ ਹੋ ਜੀ | ਧੰਨਵਾਦ |
devmedia
(pb)
ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
devmedia
(pb)
ਤੁਸੀ ਓਹਨਾ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਓਹਨਾ ਦੀ ਸਹੀ ਜਾਂਚ ਕਰਕੇ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਸਹੀ ਇਲਾਜ ਕੀਤਾ ਜਾ ਸਕੇ
devmedia
(pb)
ਰਾਜਵੀਰ ਜੀ ਜੇਕਰ ਤੁਸੀ ਪਸ਼ੂਆਂ ਲਈ ਮੈਟ ਲੈਣੇ ਹੈ ਫਿਰ ਤੁਸੀ jindal, Bharat ਕਿਸੀ ਵੀ ਕੰਪਨੀ ਦੇ ਖਰੀਦ ਸਕਦੇ ਹੋ ਇਹਨਾਂ ਦਾ ਰੇਟ ਕੰਪਨੀ ਅਤੇ ਕੁਆਲਟੀ ਦੇ ਹਿਸਾਬ ਨਾਲ ਅਲੱਗ ਅਲੱਗ ਹੁੰਦਾ ਹੈ
ਅਮਨਦੀਪ ਜੀ , ਘਬਰਾਉਣ ਦੀ ਜ਼ਿਆਦਾ ਲੋੜ ਨਹੀਂ ਹੈ , ਇਸ ਨਾਲ ਕਣਕ ਦੇ ਉੱਗਣ ਤੇ ਜ਼ਿਆਦਾ ਅਸਰ ਨਹੀਂ ਪਵੇਗਾ , ਤੁਸੀ ਉੱਗਣ ਤੋਂ ਬਾਅਦ urea ਦੀ ਮਾਤਰਾ ਥੋੜੀ ਘਟਾ ਦਿਓ , ਅਤੇ ਅੱਗੇ ਤੋਂ ਇਸ ਗੱਲ ਦਾ ਧਿਆਨ ਰੱਖੋ ਕਿ ਜੇ ਡਰਿੱਲ ਸਹੀ ਨਾ ਹੋਵੇ ਤਾ ਤੁਸੀ ਖਾਦ ਦਾ ਬਿਜਾਈ ਕਰਨ ਤੋਂ ਪਹਿਲਾ ਛਿੱਟਾ ਵੀ ਦੇ ਸਕਦੇ ਹੋ |ਧੰਨਵਾਦ |
ਬੱਕਰੀ ਪਾਲਣ ਦੀ ਟ੍ਰੇਨਿੰਗ ਕਿਵੇ ਲਈ ਜਾ ਸਕਦੀ ਹੈ ?
(pb)
Punjab
ਹਰਮਨ ਜੀ ਜੇਕਰ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣੀ ਹੈ ਫਿਰ ਤੁਸੀ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇ ਸਮੇ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Village Goneana, District Muktsar-152026, Punjab – India, Phone: 01633-210046 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ Sandeep 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਸਮੇ ਸਮੇ ਤੇ ਟ੍ਰੇਨਿੰਗ ਕਰਵਾਉਣ ਰਹਿੰਦੇ ਹੈ ਅਤੇ ਟ੍ਰੇਨਿੰਗ ਸਰਟੀਫਿਕੇਟ ਵੀ ਦਿੰਦੇ ਹੈ.
Punjab
?
Punjab
ਬੱਕਰੀ ਪਾਲਣ ਟ੍ਰੇਨਿੰਗ ਕਿਵੇ ਲਈ ਜਾ ਸਕਦੀ ਹੈ ?
pearl farming ?
(en)
Madhya Pradesh
Kavyasri ji yadi aap pearl farming ki jankari lena chahte ha toh moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.
Sir wheat Di bijayi bele Dap Di matra 40 kg payi hai g Dap na Milan karke g hun isda koi nuksan ta ni hunda kanak which ghat matra de Karan ?
(pb)
sukhvinder ji vaise tan khad di varto mitti parkh report de hisab nal karni chahidi hai. kanak de vich 50-55kilo DAP prati acre paun di sifarish kiti jandi hai. esda nuksan tuhadi jameen di upjau shakti te us vichale paye khuraki tatt te nirbhar karda hai. vaise kanak vich esda ghat nuksan hunda hai kyuki eh dap da 15-20% part hi use kardi hai so esde lai tusi agli fasal bijan ton pehla mitti parkh krwa laio te khad da varto pher oh hisab nal hi kario. vaise tusi DAP di jga te 155 kilo ssp(super) prati acre de hisab nal vi vart sakde ho. es vich calcium te sulphur vi hund hai.dhanwaad.
for the growth of pine apple fruit which medicine should we use ?
(hn)
Maharashtra
Muzaffar, you must apply recommended dose of fertilizers i.e nitrogen(12g/plant), phosphorus(4g/plant)and potash(12g/plant)for proper growth of the crop and in case you notice any micronutrient deficiency , you can do the foliar spray of the same . Thank You .
Payajme ka Land bada larme ke Léa date balayé dhanwad
(hn)
Maharashtra
Nihal ji , kripya aap apna swal visthaar se puche ta ki aapko sahi jaankari di jaa sake . Dhnyavad .
8 mnth di gabn majj te cow a ohnu nu geeo de skde a geo grm tn ni hunda cholea di chori ch pa k de skde a ki dono pasho de thnda tikka lwuna pao k lod ni plz dseo sir ?
(pb)
Kavin ji tuci ohna nu gheo de skde ho ehh tuci 100gm rojana de skde ho ate 10-15 din tak deo fir mahine da frak paa ke deo ate ohna nu cholia di churri bhi feed nal mix krke de skde ho ate jekar thnda tika lgwana ha tan lgwa skde ho usda koi nuksan nhi ha
ਪਸ਼ੂਆਂ ਨੂੰ ਫੀਡ ਸੁੱਕਾ ਜਾਂ ਫ਼ਿਰ ਭਿਓਂ ਕੇ ਦੇਣਾ ਫਾਇਦੇਮੰਦ ਰਹਿੰਦਾ ਹੈ ਜੀ ਕਿਰਪਾ ਵਿਸਥਾਰ ਨਾਲ ਦੱਸੋਂ ਜੀ, ਮੱਝਾਂ ਨੂੰ ?
(pb)
Punjab
ਕੁਲਦੀਪ ਜੀ ਤੁਸੀ ਪਸ਼ੂ ਨੂੰ ਸੁਕੀ ਫੀਡ ਦਿਓ ਜੀ ਅਤੇ ਓਹਨਾ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ