Punjab
Search
Sir 45 s 46 saro beeji c. 6 kanala jaga. Saro verli verli a kafi. 8-9 feet te butta a. Kive karyea ji saro raljo ja waah k Dobara bejyiea ?
(pb)
Harmander ji saro de butte to bute vich fasal jyada hon karke verli hai. Tusi saro di bijayi dubara kar sakde han ja tusi vichkar dakk lga sakde han. Vaise Pioneer 45S46 de beej di matra 800 gram prati acre di hai. Dhanwad.
गुलाब में ज्यादा फूल कैसे आएंगे ?
(hn)
Maharashtra
राजेन्द्र जी, गुलाब मे जादा फूल हासिल करने के लिए आप गुलाब के पौदे को उचित मात्रा में खाद दे और समें पर पौदे को पानी उचित मात्रा में परधान करें।पौदे की pruning (छँटाई) नियमित समें पर करने से और vermicompost की खाद उचित मात्रा में देने से भी गुलाब मे जादा फूल हासिल किये जा सकते है. धन्यवाद।
Sir casing kiye hue Aaj 12 din ho gaye mycelium bhi casing ke upar a Gaya per abhi pin nahin banai mycelium ko upar se kabar kar de ya aise hi Rahane de ?
(hn)
Punjab
Dalip ji , agr aap casing kar chuke hai to mycelium ko cover mat kare , casing ke 2-3 hfto ke baad mushroom ugna shuru ho jati hai . Dhnyavad .
sir ji majh nu soon toh bad jair pain layi kehri dawai diti ja sakdi hai ?
(pb)
Punjab
Parwinder ji majh suun ton badd tuci uss nu uterotone liquid adhi botal pilla deo fir 2 ghntia badd baki adhi botal bhi pilla deo jiss nal asani nal jer paa jndi hai ate safai bhi ho jndi hai.
bhai ye humari gai ko Kya hua pure Sarir Mai daane aa gaye na ye apne Mai hath lgane de rhi ?
(hn)
Punjab
Neeraj ji yeh LSD ki smasia lgg rehi hai isko aap Ceftriaxone inj. 4gm, Avil inj. 10ml, megludyne inj. 20ml, isoflud inj. 5ml, Ascrobic acid inj 30ml lgwayen aur Hitek injection 1ml/50kg bhar ke hisab nal chamdi mai lgwayen. isme se isoflud injection pehle aur tisre din lgwana hai. baki aap 3 din lgwa skte hai.
ਸ੍ਰੀ ਮਾਨ ਜੀ ਇੱਕ ਕਿੱਲੇ ਵਿੱਚ ਡੀ ਏ ਪੀ ਕਿੰਨਾ ਪਾਉਣਾ ਚਾਹੀਦਾ ਕਣਕ ਵਾਸਤੇ ਅਤੇ ਸਰੌ ਵਾਸਤੇ ਕਿੰਨਾ ਪਾਉਣਾ ਚਾਹੀਦਾ ਇੱਕ ਕਿੱਲੇ ਵਿੱਚ ?
(pb)
Haryana
ਨੱਥਾ ਸਿੰਘ ਜੀ, ਇੱਕ ਕਿੱਲੇ ਵਿਚ ਕਣਕ ਦੀ ਬਿਜਾਈ ਲਈ ਡੀ ਏ ਪੀ ਦੀ ਸਿਫਾਰਿਸ਼ 55 ਕਿਲੋ ਪ੍ਰਤੀ ਕਿੱਲਾ ਹੈ ਅਤੇ ਸਰੋਂ ਦੀ ਬਿਜਾਈ ਲਈ ਡੀ ਏ ਪੀ ਦੀ ਸਿਫਾਰਿਸ਼ ਨਹੀਂ ਹੈ, ਇਸਦੀ ਥਾਂ ਤੁਸੀ ਐਸ ਐਸ ਪੀ 75 ਕਿਲੋ ਪ੍ਰਤੀ ਕਿੱਲਾ ਦੀ ਵਰਤੋਂ ਸਕਦੇ ਹਨ. ਧੰਨਵਾਦ।
ਨੌ ਮਹੀਨੇ ਦੀ ਕੱਟੀ ਦੇ ਮਲੱਪ ਹਨ ਕੋਈ medicine ਦੱਸੋ ਜੀ ?
(pb)
Punjab
ਹਰਜਿੰਦਰ ਜੀ ਤੁਸੀ ਉਸ ਨੂੰ Albendazole & ivermectin ਸਾਲਟ ਦੀ ਗੋਲੀ ਦੇ ਸਕਦੇ ਹੋ ਇਹ ਤੁਸੀ ਉਸ ਨੂੰ ਭਾਰ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮਿਨਰਲ ਮਿਕਸਚਰ 20 ਤੋਂ 25 ਗ੍ਰਾਮ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਵਧੀਆ ਗਰੋਥ ਹੋਵੇਗੀ
devmedia
(pb)
Punjab
ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ vitamor-H injection 5ml, 2-2 ਦਿਨ ਦੇ ਫਰਕ ਨਾਲ, Ascrobic acid inj. 20ml ਲਗਵਾਓ.
गेहूं की बिजाई कब करें ?
(hn)
Balraj जी, गेहूं की बिजाई के लिए उचित समय अक्तूबर के आखरी सप्ताह से नवंबर के महीने तक का होता है। अगर आपने पिछेती बिजाई करनी हो तो दिसंबर के तीसरे सप्ताह से पहले कर सकते है। धन्यवाद।
ਸਤਿਕਾਰਯੋਗ ਡਾਕਟਰ ਸਹਿਬਾਨ ਜੀਓ ਮੈਂ ਅਪਣੇ ਘਰ ਛੋਟੀ ਇਲੈਚੀ ਵਾਲਾ ਪੌਦਾ ਲਗਵਾਇਆ ਸੀ! ਹੁਣ ਓਹ ਘੱਟੋ ਘੱਟ ਢਾਈ ਤਿੰਨ ਸਾਲ ਦਾ ਹੋਗਿਆ ਜੀ! ਓਹਨੂੰ ਫੁੱਲ ਤਾਂ ਲੱਗ ਜਾਂਦੇਆ ਜੀ ਪਰ ਫਲ ਨੀ ਬਣਦਾ! ਫਲ ਬਣਨ ਤੋਂ ਪਹਿਲਾਂ ਹੀ ਮੁਰਝਾ ਜਾਂਦਾ ਜਾਂ ਫਲ ਝੱੜ ਜਾਂਦਾਂ ਜੀ ਕਿਰਪਾ ਕਰਕੇ ਕੋਈ ਹੱਲ ਦੱਸੋ ਜੀ ?
(pb)
ਗੁਰਚਰਨ ਜੀ ਪੰਜਾਬ ਵਿਚ ਮੌਸਮ ਇਲੈਚੀ ਲਈ ਅਨੁਕੂਲ ਨਹੀਂ ਹੈ ਇਸ ਕਰ ਕੇ ਇਸਦਾ ਫਲ ਨਹੀਂ ਬਣਦਾ ਤੇ ਡਿੱਗ ਪੈਂਦਾ ਹੈ। ਧੰਨਵਾਦ।
Har tra dia sabji di training kitho milu g ?
(pb)
Punjab
Parminder ji sabjiya laun bare tusi apne nazdeeki kisaan to jankari le sakde han jo es kite vich kam krn da tazerba rakhda hove. Tusi sabjiya laun bare janakri len lyi KVK nal v sampark kar sakde han. Dhanwad.
Sir sarson ki pachheti kism hybrid batane ka kast kare thanks ?
(hn)
Maharashtra
RS ji NRCHB 101,NPJ 113 kisme sarso ki psheti biaji ke liye sifarish ki jaati hai . Dhnyavad .
November mahine mein kya kya cheez Lagaya Jata Hai sabji ?
(hn)
Maharashtra
Mithu ji , aap gobhi , brocoli, mooli , gajar , matr , pyaaj , methe , palk , dhania , aalu aadi sbjio ki bijai november me kar sakte hai . Dhnyavad .
12:32:16 ਅਤੇ DAP ਵਿੱਚ ਕੀ ਫਰਕ ਹੈ ਦੋਵਾਂ ਵਿੱਚੋ ਕਿਹੜੀ ਜਿਆਦਾ ਫਾਈਦੇਮੰਦ ਹੈ ?
(pb)
ਦਲਜੀਤ ਜੀ , 12:32:16 ਖਾਦ ਵਿਚ 16% ਪੋਟਾਸ਼ ਵੀ ਹੁੰਦੀ ਹੈ , ਜਦ ਕਿ DAP ਵਿਚ ਨਾਈਟ੍ਰੋਜੇਨ ਅਤੇ ਫਾਸਫੋਰਸ ਖਾਦ ਹੁੰਦੀ ਹੈ। ਕਣਕ ਦੀ ਬਿਜਾਈ ਵੇਲੇ DAP@55kg ਅਤੇ 12:32:16 @75-80kg /ਏਕੜ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਦੋਹੇ ਖਾਦਾਂ ਹੀ ਕਣਕ ਲਈ ਫਾਇਦੇਮੰਦ ਹਨ , ਤੁਸੀ ਉਪਲੱਭਦਤਾ ਅਨੁਸਾਰ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ। ਧੰਨਵਾਦ।
dr sahab g 15 nov ton bad best variety kehdi sahi rahegi 550 ja 2851 distic ferozpur state punjab mix v kar sakde haa eh variety k nhi ?
(pb)
Lakhbeer ji , vaise ta tuci ihna doha kisma di bijai hi kar sakde ho par 2851 kisam nu peeli kungi da hamla vdhere hunda hai , is lai tuci nvian kisma beejan nu hi tarjeeh deo . kise vi do do kisma nu mix karke beejan di sifarish nahi kiti jandi . vadia jhaad lain lai hr kisam di bijai alag - alag hi karni chahidi hai . Dhanwad .
Orchid cultivation ?
(en)
Deepank , Sonia 17, Sonia 28, Emma White, Sakura Pink are popular varieties of orchid .75% shade net house with 70- 80% humidity, day temperature of 21 - 29oC and night temperature of 18 to 21oC is ideal for growing this tropical orchid. In high rainfall zones, the shade net house should be provided with a rainshelter. Division of clumps, keikis, back bulbs and tissue culture plants are means of propagation .Foliar application of NPK 20:10:10 @ 0.2% at weekly intervals starting from 30 days after planting. Plant grown to a large clump with 2 or 3 old canes and new shoots, - divided before repotting. Each division - at least one old cane of two years’ growth, one new shoot & some new roots.Dendrobium flower fully matures only 3 or 4 days after it opens. Flowers are harvested when they are fully open as the flowers cut prior to their maturity will wilt before reaching the wholesaler. Immediately after harvest, the lower 0.75cm of the peduncle is cut off, and the flower is inserted into a fresh tube of water containing preservative. Harvesting the spike when 75 per cent of the flowers are open and remaining buds are unopen. Thank You .
ਸਵਿੰਦਰ ਸਿੰਘ ਵਿਰਕ ਰਾਣਿਆਂ ਸਿਰਸਾ ਡਾਕਟਰ ਸਾਹਿਬ ਜੀ 15ਨਵਮੰਬਰ ਤਕ ਸਰਸੋ ਦੀ ਬਿਜਾਈ ਲਈ ਠੀਕ ਕਿਸਮ ਤੇ ਖਾਦਾਂ ਦੀ ਵਰਤੋਂ ਕਰਨ ਦੀ ਮਿਕਦਾਰ ਦਸਨਾ ਜੀ ਜ਼ਮੀਨ ਨੂੰ ਨਹਿਰ ਦਾ ਪਾਣੀ ਲਗਦਾ ਹੈ ਜੀ ਦਸਨ ਦੀ ਕਿਰਪਾ ਕਰਨੀ ਜੀ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ ?
(pb)
ਸਵਿੰਦਰ ਜੀ , ਤੁਸੀ Pioneer 45 S 46 , PHR - 126 , RLC - 1 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ , ਬਿਜਾਈ ਵੇਲੇ 75kg SSP /ਏਕੜ ਅਤੇ 45 kg urea /ਏਕੜ ਖਾਦਾਂ ਦੀ ਵਰਤੋਂ ਕਰੋ। ਧੰਨਵਾਦ।
Namskar , Ma marigold flower ki khate karta hu , ab ma open field ma gulab (roes) ki khate karna chatha hu , pls muja best variety (for open field) and farming proeses btaia, tree to tree and line to line difrence , thank you - kulvinder singh, panipat haryana ?
(hn)
Kulvinder ji , hybrid tea , floribundas rose ki aam kisme hai , iski bijai aap 15 october ke baad kar sakte hai , iski doori 45x45 cm rakhi jaati hai . 20g/palnt urea aur DAP khaad daale . Dhnyavad .
Kya upay kare ?
(hn)
Uttar Pradesh
Aadarsh ji paudhe me nutrients ki kami ke lashan dekhayi de rahe hai. Iske liye ap paudhe mein vermicompost@2-3kg ke hisab se dale. Paudhe me fungus ki rokthaam ke liye ap copper oxychloride@3gram prati 1litre pani ke hisab se spray kar sakte hai. Dhanywad.
ਸਰ ਖੱਲ ਪਸ਼ੂਆਂ ਨੂੰ ਦੋ ਟਾਈਮ ਜ਼ਰੂਰੀ ਹੈ ਜਾਂ ਇਕ ਟਾੲਮ ਦੇ ਸਕਦੇ ਤੇ ਗਿਰੈਂਡ ਕਰਕੇ ਦੇਣੀ ਜਾਂ ਸੁਕੀ ਵੀ ਦੇ ਸਕਦੇ ਵਿਸਤਾਰ ਚ ਦੱਸੋ ਜੀ ?
(pb)
Rajasthan
ਰਾਜਵੀਰ ਜੀ ਤੁਸੀ ਪਸ਼ੂਆਂ ਨੂੰ ਸੁਕੀ ਖਲ ਦੇ ਸਕਦੇ ਹੋ ਅਤੇ ਤੁਸੀ ਦੁੱਧ ਦੇ ਹਿਸਾਬ ਨਾਲ ਫੀਡ ਅਤੇ ਖਲ ਮਿਕਸ ਕਰਕੇ ਦੇ ਸਕਦੇ ਹੋ ਜੇਕਰ ਇਕ ਟਾਈਮ ਫੀਡ ਅਤੇ ਖਲ ਦਿੰਦੇ ਹੋ ਤਾਂ ਇਕ ਟਾਈਮ ਦੇ ਸਕਦੇ ਹੋ ਜੇਕਰ ਪਸ਼ੂ 2 ਟਾਈਮ ਵੰਡ ਤੇ ਦੁੱਧ ਦਿੰਦਾ ਹੈ ਫਿਰ 2 ਟਾਈਮ ਫੀਡ ਅਤੇ ਖਲ ਮਿਕਸ ਕਰਕੇ ਦੇ ਸਕਦੇ ਹੋ ਤੁਸੀ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਫੀਡ ਅਤੇ ਖਲ ਦੋਨੋ ਮਿਕਸ ਕਰਕੇ ਦੇ ਸਕਦੇ ਹੋ
ਡਾਕਟਰ ਸਾਬ ਮੱਝ 6 ਮਹੀਨੇ ਦੀ ਗਾਭਿਣ ਹੈ ਅੱਜ ਸ਼ਾਮ ਨੂੰ ਇੱਦਾ ਜਾਲੇ ਕਰ ਰਹੀ ਕੋਈ ਦਿੱਕਤ ਵਾਲੀ ਗੱਲ ਤਾਂ ਨਹੀ ਜੀ 7 ਵਾਂ ਮਹੀਨਾ ਲੱਗਾ ਹੋਇਆ ?
(pb)
Gurpreet ji tuhade walo bheji gyi photo upload nhi hoi hai jekar ehh mote jalee krdi hai fir tuci iss nu Duraprogen injection 750mg lgwao.
Sir saro da ek kila vich kini pada var hundi ha ta vadia bej daso ?
(pb)
Gurkirtan ji, saro dia vadhia kisma pioneer 45 S 46 (12q/acre) , RLC 1 (9.2q/acre), PHR 126 (9.1q/acre) han ji . Dhanwad .
sir es buffalo ki milk capacity kitni ho sakte h or kitna dudh de sakti h ?
(hn)
Brar ji pashu ka dudh uski achi nasal aur usko bhrwaye gye semen ke record per aur uski khurak per nirbhar hota hai yeh lagbhag 8-10 litre tak dudh de skti hai.
गाय को LSD रोग से बचाने के उपाय बताऐ ?
(hn)
Punjab
गोपाल जी इस बीमारी का इलाज लक्ष्णों के हिसाब से किया जाता है आप अपने पशु को ceftriaxone inj. 4gm, Avil inj. 10ml, megludyne inj. 20ml, isoflud inj. 5ml, Ascrobic acid inj 30ml लगवाएं और Hitek injection 1ml/50 किलो भार के हिसाब से चमड़ी में लगवाएं। आप यह इलाज 3 दिन करके देख सकते है।
Sir/maidam Maine swrna sub 1 lgaya hai is khet me aise kahi kahi Bali giri mil rahi hai kuch jagh pe to plzzz btaye aisa kyu ho rha hai ?
(hn)
Maharashtra
Alok , ye munajr kat sundi ke nuksaan ke lakshan hai , iski rokthaam ke liye aap Flubendamide@20g/acre ke hisaab se spray kre. Dhnayaad.
Sir/maidam Maine swrna sub 1 lgaya hai is khet me aise kahi kahi Bali giri mil rahi hai kuch jagh pe to plzzz btaye aisa kyu ho rha hai ?
(hn)
Maharashtra
Alok , ye munajr kat sundi ke nuksaan ke lakshan hai , iski rokthaam ke liye aap Flubendamide@20g/acre ke hisaab se spray kre. Dhnayaad.
सर यह गाय का 9 महीने 9 दिन पूरा हो गया है और इसकी गादी के पास सूजन सा है और अभी और अभी तक बच्चे को नही जनी है, कोई समस्या वाली बात नहीं है। समस्या है तो उपाय बताएं और एक बात अभी खाने में क्या क्या डाले जाए ?
(hn)
रमेश जी आप उसे Redima injection 10ml लगवाएं और इसमें कोई ज्यादा समस्या वाली बात नहीं है बाकि आप इसे अच्छा हरा चारा डालें और आप 1 किलो गेहूं का दलिया, 200 ग्राम गुड मिलाकर अच्छी तरह से पकाकर फिर थोड़ा करके उसमें 100 मि.ली. सरसों का तेल मिलाकर खिला सकते है।
सर यह गाय का 9 महीने 9 दिन पूरा हो गया है और इसकी गादी के पास सूजन सा है और अभी और अभी तक बच्चे को नही जनी है, कोई समस्या वाली बात नहीं है। समस्या है तो उपाय बताएं और एक बात अभी खाने में क्या क्या डाले जाए ?
(hn)
रमेश जी आप उसे Redima injection 10ml लगवाएं और इसमें कोई ज्यादा समस्या वाली बात नहीं है बाकि आप इसे अच्छा हरा चारा डालें और आप 1 किलो गेहूं का दलिया, 200 ग्राम गुड मिलाकर अच्छी तरह से पकाकर फिर थोड़ा करके उसमें 100 मि.ली. सरसों का तेल मिलाकर खिला सकते है।
ਕਣਕ ਨੂੰ ਡਰੰਮ ਵਿਚ ਸੁਸਰੀ ਪੈ ਗੀ ਜਲਦੀ ਕੋਈ ਹੱਲ ਦੱਸੋ ਜੀ ਪਲੀਜ਼ ?
(pb)
ਗੁਰਪ੍ਰੀਤ ਜੀ ਤੁਸੀਂ ਕਣਕ storage ਕਰਨ ਸਮੇਂ Aluminium Phosphide @3g/ਟਨ ਦੀ ਵਰਤ ਸਕਦੇ ਹਨ। ਤੁਸੀਂ ਕਣਕ ਨੂੰ ਢੋਲ ਵਿਚ ਪਾਉਣ ਤੋਂ ਪਹਿਲਾ ਹਮੇਸ਼ਾ ਚੰਗੀ ਤਰਾਂ ਧੁੱਪ ਲਗਾਓ ਤਾ ਜੋ ਕਣਕ ਦੇ ਦਾਣੇ ਚੰਗੀ ਤਰਾਂ ਸੁੱਕ ਜਾਣ। ਤੇ ਫਿਰ ਕਣਕ ਨੂੰ ਢੋਲਾ ਵਿਚ ਪਾਓ। ਤੁਸੀਂ ਢੋਲ ਵਿਚ ਕਣਕ ਪਾਉਣ ਸਮੇਂ ਨੀਮ ਦੇ ਪੱਤੇ, ਸੀਖਾਂ ਵਾਲੀਆਂ ਡੱਬੀਆਂ ਦੀ ਵਰਤੋਂ ਵੀ ਸਕਦੇ ਹੋ । ਧੰਨਵਾਦ।
Maine 50kg Dap, 50kg potash, 50kg ssp, 10kg sulfer bone Ke Samay diala 10kg calcium nitrate. 30kg dap 30din bad payaj me dala, payaj mota nahi Ho Raha dhanwad ?
(hn)
Maharashtra
nihal ji , kisi bhi fasl me khaad ka sahi paryog krne ke liye mitti ki jaanch jaroor krvaye . DAP aur SSP me se ek ka paryog hi karna chahiye kyki dono hi phosphorus ke srot hai , pyaaj ka size bda hone ke liye ye jaroori hai ki jmeen jyada sakht na ho , pani lgane ke baad jameen ki gudai jaroor kre aur iske liye vermicompost ka prayog bhi kar sakte hai . Dhnyavad .
This is spinach leaf. Yellow shade appear on leaf please anybody what is happening with plant and solution ?
(en)
Tejinder , it can happen due to different reasons such as nutrient deficiency , water stress , compactness in soil , tempertaure stress , to avoid this keep the soil moistened and keep the soil near the base of the palnt in loose condition , to overcome nutrient stress , you can apply vermicomposting and then water the plants . Thank You .
Meri pyaj ko kya huwa hai ohh sukh raha hai. Uske liye kya karna chahiya ?
(hn)
Maharashtra
Sam ji ,pyaaj ugne ke baad upar se thoda sookha hua hi rhta hai , kripya aap hme ye btaaye ki aapne haal hi me koi khaad ka prayog fasl pr kiya hai y nahi . Dhnyavad .
Sir ji SARO LYI NADIAN DI ROKHTHAM LYI DASIA JAWE KEHRI DWAI NADINA LAI VARTI JAWE ISTARA HI KABLI CHHOLIA BARE V DASIA JAWE JI MASRA BARE VI NADINA DI ROKTHAM LYI DASIA JAWE JI ?
(pb)
Harpreet ji , saron vich nadeena di roktham lai kise nadeenashak dvai di varto di sifarish nahi kiti jandi , nadeena di rokthaam lai tuci bijai to 3-4 hftean baad fasl di gudai kar sakde ho, ise tra hi kabuli chole ate msra vich nadeena di rokthaam lai tuci 1 ya 2 vaar fasl di godai hi karo . Dhanwad .
ਫਗਵਾੜਾ ਵਿਖੇ ਪਸ਼ੂ ਪਾਲਣ ਲਈ ਸਿਖਲਾਈ ਕਿੱਥੋਂ ਮਿਲੂ?
(pb)
Punjab
ਸਿੰਘ ਜੀ ਜੇਕਰ ਤੁਸੀ ਪਸ਼ੂ ਪਾਲਣ ਦੇ ਕੰਮ ਦੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਟ੍ਰੇਨਿੰਗ ਲੈਣ ਲਈ Dairy vikas officer, dairy shiklai ate vistar kendar, sahmne shri guru ram rai public school, hoshiarpur road, phagwara 01824-228414 ਨਾਲ ਸੰਪਰਕ ਕਰ ਸਕਦੇ ਹੋ
Please suggest me how treat this disease, also what exactly is this disease, this is coconut plam tree of 25 years old ?
(en)
Maharashtra
Praveen, it is due to the attack of Coconut Eriophyid mite. You can control it by several ways such as : Apply urea 1.3 kg, super phosphate 2.0 and muriate of potash 3.5 kg/palm/year. Apply Neem cake @ 5 kg and organic manure 50 kg/palm/ year. Apply Borax 50 g + gypsum 1.0kg + Manganese sulphate 0.5 kg/palm/ year. Grow intercrop (sun hemp, four crops/year) and shelter belt with casuarina all round the coconut garden to check further entry. Apply Triazophos 40 EC 5 ml/lit or monocrotophos 36 WSC @ 2 ml / lit or carbosulfan 25 EC 2 ml/ lit in alternation with neem azal 1% 5ml/lit as spot application. Second method is root feeding. In this you can do root feeding with TNAU - Agro biocide - 30 ml/tree - (60 days after Carbosulfan root feeding). Then you can use Monocrotophos 36 WSC @ 15ml or triazophos 40 EC @15 ml or carbosulfan 25EC @ 15 ml / 15 ml of water. Pluck nuts before root feeding . After root feeding, next harvest should be done 45 days later. Thank you.
ਸਤਿ ਸ੍ਰੀ ਅਕਾਲ ਡਾ: ਸਾਬ ਕਿਨੂੰਆਂ ਦੇ ਪੱਤੇ ਇਕਠੇ ਹੋਏ ਆ ਦੇਖਣ ਤੇ ਪਤਾ ਲੱਗਾ ਵਿੱਚ ਕਾਲੇ ਰੰਗ ਦੀਆਂ ਮੱਖੀਆਂ ਨਿਕਲਦੀਆਂ ਹਨ ਪੱਤੇ ਇਕਠੇ ਹੋਏ ਤੇ ਉਨ੍ਹਾਂ ਉੱਤੇ ਲਾਇਨਾਂ ਬਣੀਆਂ ਹੋਈਆਂ ?
(pb)
ਭਗਵੰਤ ਜੀ ਇਹ leaf folder ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Ekalux (quinalphos )@2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ chlorpyriphos@1ml ਪ੍ਰਤੀ 1litre ਪਾਣੀ ਦੀ ਵੀ ਵਰਤੋਂ ਕਰ ਸਕਦੇ ਹਨ। ਧੰਨਵਾਦ।
ਸਰ ਮੈਂ ਮਨਜੀਤ ਸਿੰਘ ਬਟਨ ਖੁੰਬ ਦਾ ਕੰਮ ਕਰਦਾ ਹਾਂ ਤਿੰਨ ਸਾਲ ਹੋਗੇ ਮੇਰਾ ਕੰਮ ਪੂਰੀ ਤਰ੍ਹਾਂ ਨਹੀਂ ਚੱਲਿਆ ਇਸ ਦਾ ਕਾਰਨ ਕੀ ਹੈ
Punjab
ਮਨਜੀਤ ਜੀ , ਇਸਦੇ ਕਈ ਕਾਰਨ ਹੋ ਸਕਦੇ ਹਨ , ਜਿਸ ਵਿਚ ਸਬ ਤੋਂ ਵੱਡਾ ਕਾਰਨ ਹੈ ਕਿ ਤੁਹਾਡਾ ਮੰਡੀਕਰਨ ਕਿਸ ਤਰਾਂ ਹੋ ਰਿਹਾ ਹੈ ਅਤੇ ਦੂਸਰਾ ਕਾਰਨ ਹੋ ਸਕਦਾ ਹੈ ਕਿ ਕਿ ਤੁਸੀ ਕਿੱਤਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੇਨਿੰਗ ਲਈ ਹੈ ਜਾਂ ਨਹੀਂ , ਇਸ ਤੋਂ ਇਲਾਵਾ ਤੁਹਾਨੂੰ ਉਗਾਉਣ ਤੋਂ ਕੱਟਣ ਤੱਕ ਕੋਈ ਹੋਰ ਮੁਸ਼ਕਿਲ ਆ ਰਹੀ ਤਾ ਤੁਸੀ ਇਸ ਸੰਬੰਧੀ ਆਪਣਾ ਸਵਾਲ apni kheti app ਦੇ ਰਾਹੀਂ ਪੁੱਛ ਸਕਦੇ ਹੋ। ਧੰਨਵਾਦ।
ਸਤਿ ਸ੍ਰੀ ਅਕਾਲ ਡਾ: ਸਾਬ ਕਿਨੂੰਆਂ ਦੇ ਪੱਤੇ ਇਕਠੇ ਹੋਏ ਆ ਦੇਖਣ ਤੇ ਪਤਾ ਲੱਗਾ ਵਿੱਚ ਕਾਲੇ ਰੰਗ ਦੀਆਂ ਮੱਖੀਆਂ ਨਿਕਲਦੀਆਂ ਹਨ ਪੱਤੇ ਇਕਠੇ ਹੋਏ ਤੇ ਉਨ੍ਹਾਂ ਉੱਤੇ ਲਾਇਨਾਂ ਬਣੀਆਂ ਹੋਈਆਂ ?
(pb)
ਭਗਵੰਤ ਜੀ ਇਹ leaf folder ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Ekalux (quinalphos )@2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ chlorpyriphos@1ml ਪ੍ਰਤੀ 1litre ਪਾਣੀ ਦੀ ਵੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਸਤਿ ਸ੍ਰੀ ਅਕਾਲ ਜੀ ਅਸੀਂ ਪੰਝੀ ਕੁ ਬੁਟੇਲ ਕਿਨੂੰਆਂ ਦੇ ਲਾਏ ਕੁਝ ਅੰਬ, ਸੇਬ, ਖੁਰਮਾਨੀ, ਅਲੋਚਨਾ ਆਦਿ ਲਗਾਏ ਆ। ਹੁਣ ਕਿਨੂੰਆਂ ਦੇ ਪੱਤੇ ਇਕਠੇ ਹੋ ਰਹੇ ਆ ਪੱਤਾ ਖੋਲਣ ਤੇ ਵਿੱਚੋਂ ਕਾਲੇ ਰੰਗ ਦੀਆਂ ਛੋਟੀਆਂ ਛੋਟੀਆਂ ਮੱਖੀਆਂ ਨਿਕਲ ਦੀਆਂ। ਇਸ ਲਈਕੇਹੜੀ ਦਵਾਈ ਦੀ ਵਰਤੋਂ ਕਰੀਏ ?
(pb)
ਭਗਵੰਤ ਜੀ ਇਹ leaf folder ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Ekalux (quinalphos )@2ml ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ chlorpyriphos@1ml ਪ੍ਰਤੀ 1litre ਪਾਣੀ ਦੀ ਵੀ ਵਰਤੋਂ ਕਰ ਸਕਦੇ ਹਨ। ਧੰਨਵਾਦ।
Sirji maine meri gaay ko 3/11/21 ko AI karwayi thi Mere feed me 12% bajra hai Kya ye feed me use de sakta hu Garmi to nahi karegi ?
(en)
Punjab
Anirudh ji aap usko feed de skte hai usme koi smasia wali batt nhi hai aur acha hara chara dalen.
AI ke baad Jvar ka hara chara khila sakte hai kya ?
(en)
Rajasthan
Anirudh ji aap isko dusre chare ke sath mix krke khila skte hai.
Propagation of tuberose ?
(en)
Akriti, propagation of the tuberose plant can be done by means of bulbs. The bulbs of 2-3 cm wide are suitable for propagation. Planting of fresh bulbs produce less number of flowers hence, bulbs should always be kept in store for a month or more to ensure better production of flowers. Larger bulbs result in early flowering and higher yields. The bulbs should be planted 4-5 cm deep in beds and soil moisture should be maintained after planting of bulbs before monsoon starts. Thank you.
ਮੇਰੇ ਕੋਲ ਪੰਜਾਬ ਐਗਰੋ ਤੋਂ ਤਸਦੀਕਸ਼ੁਦਾ ਖੇਤ ਦੀ ਆਰਗੈਨਿਕ ਬਾਸਮਤੀ ਪੂਸਾ 1718 ਦੇ ਚਿੱਟੇ ਅਤੇ ਬਰਾਊਨ ਰਾਈਸ ਹਨ ਇਸ ਦੀ ਵਿਕਰੀ ਕਿਸ ਤਰਾਂ ਕੀਤੀ ਜਾਵੇ ਜੀ ਬਲਦੇਵ ਸਿੰਘ ਸਰਾਵਾਂ ਤਹਿ ਜੈਤੋ ਜਿਲਾ ਫਰੀਦਕੋਟ 9814973125 ?
(pb)
Punjab
ਬਲਦੇਵ ਜੀ ਤੁਹਾਨੂੰ ਆਪਣੀ ਆਰਗੈਨਿਕ ਬਾਸਮਤੀ ਨੂੰ ਖੁਦ ਓਪਨ ਮਾਰਕੀਟ ਵਿਚ ਵੇਚਣਾ ਪਵੇਗਾ। ਤੁਸੀਂ ਇਸਨੂੰ ਵੇਚਣ ਲਈ ਪੰਜਾਬ ਐਗਰੋ ਦੀ ਮਦਦ ਲੈ ਸਕਦੇ ਹਨ। ਉਹ ਤੁਹਾਨੂੰ ਇਸਦੇ ਲਈ ਇਕ ਪਲੇਟਫਾਰਮ ਵੀ ਦੇ ਸਕਦੇ ਹਨ। ਪੰਜਾਬ ਐਗਰੋ ਖੁਦ ਵੀ ਆਰਗੈਨਿਕ ਚੀਜ਼ਾਂ ਦੀ ਖਰੀਦ- ਵੇਚ ਕਰਦਾ ਹੈ। ਤੁਸੀਂ ਆਪਣੇ ਪ੍ਰੋਡਕਟ ਦੀ ad, Apni Kheti Buy/Sell ਦੀ app ਤੇ ਵੀ ਪਾ ਸਕਦੇ ਹਨ, ਜਿਸ ਕਿਸੇ ਨੂੰ ਲੋੜ ਹੋਵੇਗੀ ਉਹ ਤੁਹਾਡੇ ਨਾਲ ਸੰਪਰਕ ਕਰ ਲਵੇਗਾ। ਧੰਨਵਾਦ।
dbw 222 rotawator nal 30 kg 9 November d bijai kina k kamjab rahu seed bhut ghat lagda gill bhut ah jyada gahrai v nhi dsao kina chances ah ?
(pb)
Punjab
Vicky ji DBW 222 di bijayi da sahi time october de akhiri hafte to le ke november de pehle 2 ja akhir teeje hafte tak da hai. Isdi bijayi samay 40-45kg beej prati acre lyi varto. Je rotavator nal bijayi krni hai ta beej 45kg prati acre de hisab nal pao. Kanak di bijayi v zameen di sahi vatt aun te beejo. Jyada gil nal v fasal sahi tra bahr nahi nikal di. Kanak di bijayi zameen di mitti bhur bhuri hon te kro. Ghat beej te jyada gil hon karke fasal sahi nahi germination kre gi jis nal jhad v gaht deve gi. Rotavator nal kanak di bijayi kamyab hai. Dhanwad.
Sat Shri Akal 10nov - 20 nov tak Kehri Variety de Mustard la skde ?
(pb)
Harsimran ji tusi saro diya kisma jive RCH 1, PHR 126, Pioneer 45S46, 45S42 di bijayi kar sakde han. Dhanwad.
Jamin kaise nape ?
(hn)
Punjab
DK ji , jameen napne ka sabse asaan tareeka hai apni karmo se jmeen napna , jaise ki ek ekad 36x40 karam ka hota hai aur ek marla 9 square karm ka hota hai , us hisaab se aap jmeen naap sakte hai, iske ilawa jameen naapne ke liye jareeb ka istemal bhi hota hai . Dhnyavad .
Kadaknath के चूजे मध्यप्रदेश के seoni जिले के लिए कहा से उपलब्ध होंगे कुछ जानकारी दे धन्यवाद ?
(hn)
Punjab
राहुल जी आप कड़कनाथ नस्ल के चूज़े लेने के लिए Dr Shashikant Patle 9098572227 Kadaknath Hatchery And Farm से संपर्क कर सकते है इनसे आपको सारी जानकारी प्राप्त हो जाएगी।
Bakri lai kehdi feed vadia hai ?
(pb)
Kuldeep ji tuci bakria di feed tyar krnn lai 1kg mineral mixture, 2kg namak, 1kg mith soda, makki 30kg, kanak 25kg, soya doc 10kg, saro di khal 10kg, chawal doc 21 kg ehna sbb nu mix krke feed tyar kr skde ho ate bakria de weight de hisab nal 5% paoo ate chotte bachia nu ghatt paa skde ho.
डॉ रविंदर चहल जी मेरी एक बछिया 1 महीने की प्रेग्नेंट है वह दीवार चाटती रहती है क्या करें कुछ बताएं सर ?
(hn)
Punjab
राहुल जी आप उसे पेट के कीड़ों के लिए Fenbendazole साल्ट की गोली दें और उसे Minfa gold पाउडर 30 ग्राम रोजाना देना शुरू करें और उसकी खुराक का पूरा ध्यान रखें।
sir majh tilk gai c muhri ek lat too lang Mardi aa ji osde kan vich resha ayi janda majh suon wali aa ji 10din ehnde aa suon ch ?
(pb)
Rajveer ji tuci iss nu Sarakind plus bolus 1-1 goli swere sham deo ate iss nu Septaout homeopathic dwai deni suru kro.
Punjab
गुर्जर जी आप मुर्रा भैंस को अपने नज़दीकी सरकारी डॉक्टर से कोई भी सीमन भरवा सकते है या फिर आप ABS, SAG किसी भी कंपनी का सीमन भरवा सकते है
Punjab
गुर्जर जी आप मुर्रा भैंस को अपने नज़दीकी सरकारी डॉक्टर से कोई भी सीमन भरवा सकते है या फिर आप ABS, SAG किसी भी कंपनी का सीमन भरवा सकते है
Dr sab ਮੱਝ ਦਾ ਸਿੰਗ ਕੱਟਿਆ ਸੀ ਖੋਲ ਵਿਚ ਖੂਨ निकल ਰਿਹਾ ਸੀ बीटाdeen ਲਗਾ ਦਿੱਤੀ ਸੀ ਹੁਣ ਅੱਖਾਂ ਤੇ सूजन हो ਗਈ ਕੀ ਹੱਲ ਹੈ ?
(pb)
ਥਿੰਦ ਜੀ ਤੁਸੀ ਉਸ ਨੂੰ DCR ਇੰਜੇਕਸ਼ਨ 2.5gm ਅਤੇ Avil injection 10ml ਮਿਕਸ ਕਰਕੇ ਲਗਵਾਓ ਅਤੇ 3 ਦਿਨ ਲਗਵਾਓ ਅਤੇ ਉਸਦੇ ਸਿੰਗ ਤੇ topicure ਸਪਰੇ ਰੋਜਾਨਾ ਮਾਰਨੀ ਸ਼ੁਰੂ ਕਰੋ ਅਤੇ ਬੀਟਾਡੀਨ ਨਾਲ ਰੋਜਾਨਾ ਪੱਟੀ ਕਰਦੇ ਰਹੋ
Punjab
Thanks
DAP da hal dso ji kdo awe gy mansa ?
(pb)
Punjab
Lachhma ji Punjab sarkar valo Cooperative societies nu lagatar DAP di supply kiti ja rahi hai. Tusi apne area di cooperative society nal sampark kro. Dhanwad.
Vpo Jhunir mansa jhunir corporate society cha bilkul ik v bag ni aa rha ji
Lachma ji , je tuhanu DAP nahi mil rahi ta tuci SSP@155kg/acre, 12:32:16@75-80kg/acre khada di varto vi kr sakde ho . Dhanwad .
ਆਲੂ ਦੀ ਔਸਤ ਵਧੀਆਂ ਕੱਢਣ ਲੀ ਕੁਝ ਦੱਸੋ ਜੀ ?
(pb)
Punjab
ਮਨਦੀਪ ਜੀ ਆਲੂ ਦੀ ਫ਼ਸਲ ਵਿਚ ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ। ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ। ਮਿੱਟੀ ਵਿੱਚ ਸਹੀ ਹਵਾ,ਪਾਣੀ ਅਤੇ ਤਾਪਮਾਨ ਬਣਾਈ ਰੱਖਣ ਲਈ ਇਹ ਕੰਮ ਬਹੁਤ ਜਰੂਰੀ ਹੈ ਤਾਂ ਜੋ ਫਸਲ ਦਾ ਵਿਕਾਸ ਵਧੀਆ ਹੋ ਸਕੇ। ਆਲੂਆਂ ਦੇ ਵਧੀਆ ਵਿਕਾਸ ਲਈ ਪੌਦੇ ਦੀਆਂ ਜੜਾਂ ਨਾਲ ਮਿੱਟੀ ਲਾਓ। ਇਹ ਕੰਮ ਪੌਦਿਆ ਦੇ 15-20 ਸੈ.ਮੀ. ਕੱਦ ਦੇ ਹੋਣ ਤੇ ਕਰੋ। ਜੇ ਲੋੜ ਪਵੇ ਤਾਂ ਪਹਿਲੀ ਵਾਰ ਮਿੱਟੀ ਲਾਉਣ ਤੋਂ ਦੋ ਹਫਤੇ ਬਾਅਦ ਦੂਜੀ ਵਾਰ ਫਿਰ ਮਿੱਟੀ ਲਗਾਓ। ਇਹ ਕੰਮ ਹੱਥੀਂ ਕਹੀ ਜਾਂ ਸਾਂਚੇ ਦੀ ਮਦਦ ਨਾਲ ਕੀਤਾ ਜਾ ਸਕਦਾ ਹੈ। ਮੋਟੇ ਆਲੂਆਂ ਦੀ ਪੈਦਾਵਾਰ ਲਈ, 13:0:45 ਦੀ 2 ਕਿਲੋ ਅਤੇ ਮੈਗਨੀਸ਼ੀਅਮ ਈ ਡੀ ਟੀ ਏ 100 ਗ੍ਰਾਮ ਪ੍ਰਤੀ ਏਕੜ ਦੀ ਸਪਰੇਅ ਕਰੋ। ਬਿਮਾਰੀਆਂ ਦੇ ਹਮਲੇ ਨੂੰ ਰੋਕਣ ਲਈ ਉੱਲੀਨਾਸ਼ਕ ਪ੍ਰੋਪਿਨੇਬ 3 ਗ੍ਰਾਮ ਪ੍ਰਤੀ ਲੀਟਰ ਪਾਣੀ ਪਾਓ। ਆਲੂਆਂ ਦਾ ਆਕਾਰ ਅਤੇ ਗਿਣਤੀ ਵਧਾਉਣ ਲਈ ਹਿਊਮਿਕ ਐਸਿਡ (12%) 3 ਗ੍ਰਾਮ+ਐੱਮ ਏ ਪੀ 12:61:0 ਦੀ 8 ਗ੍ਰਾਮ ਜਾਂ ਡੀ ਏ ਪੀ 15 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਪੌਦੇ ਦੇ ਵਾਧੇ ਸਮੇਂ ਕਰੋ।ਧੰਨਵਾਦ।
Dbw 187 ਕਦੋ ਬੀਜਣੀ ਚਾਹੀਦੀ ਹੈ ਤਰਨ ਤਾਰਨ ਏਰੀਆ ?
(pb)
Punjab
ਹਰਜਿੰਦਰ ਜੀ DBW 187 ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਆਖਰੀ ਹਫਤੇ ਤੋਂ ਲੈ ਕੇ ਨਵੰਬਰ ਦੇ ਤੀਜੇ ਹਫਤੇ ਤਕ ਦਾ ਹੈ। ਵੱਧ ਤੋਂ ਵੱਧ ਤੁਸੀਂ ਇਸਦੀ ਬਿਜਾਈ ਨਵੰਬਰ ਦੇ ਆਖਰੀ ਹਫਤੇ ਤਕ ਕਰ ਸਕਦੇ ਹਨ। ਧੰਨਵਾਦ।
aalu ke sabse upari komal aur chhoti pattiyan sikudkar kinare se jal rhi hai please btave aisa kyon ho rha h aur iske dawai ko please recom..... kre ?
(hn)
Punjab
Sunil ji aloo ki fasal mein patte sukda rog ke lashan lag rahe hai. Hamesha virus free beej ki bijayi kare. Agar fasal mein aise 2-4 paudhe hai to unko bahar nikal de aur nashat kar de. Fasal mein tele ki roktham ke liye ap imidacloprid@50ml ja thiamethoxam@40gram prati acre ke hisab se spray kar sakte hai. Rus-chusak keet hi is virus ko aage transmit krte hai. Dhanywad.
Sir pehlan jhoti soon ch 1 month rehda ohnu ki khurak deti jave ..jo vadia Leva bna lve ?
(pb)
Punjab
Khosa ji uss nu tuci rojana 30-35kg hara chara deo ate 1.5-2kg feed deo tuci transition mix feed vart skde ho ate uss nu Vitum-h liquid 10-10ml swere sham deo ate metabolite powder rojana 1 pouch de skde ho ehna nal usde lewe ate dudh vich vadha howega.
ਹੀਫਰ ਫੀਡ ਬਣਾਉਣ ਦਾ ਫਾਰਮੂਲਾ ਕੀ ਹੈ ਜੀ। ਧੰਨਵਾਦ ਜੀ ?
(pb)
ਹਰਜੀਤ ਜੀ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1-1.5 ਕਿਲੋ ਤੱਕ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..
Payaj mota nahi Ho raha Hai koi hal btaye ?
(hn)
Punjab
Nihal ji kripya ap yeh btaye ki ap ne pyaz ki fasal mein kya kya khad aur kitni matra mein dali hai ta jo apko uske hisab se sahi janakri de sake. Dhanywad.