Punjab
Search
ਸ੍ਰੀ ਮਾਨ ਜੀ ਮੱਝਾਂ ਪਹਿਲਾਂ ਕਣਕ ਦਾ ਦਾਣਾ ਪਾਉਂਦਾ ਸੀ ਹੁਣ ਠੱਡ ਆ ਗਾਈ ਕਣਕ ਵਿੱਚ ਕੀ ਕਿ ਮੇਕਸ ਕਰਵਾਇਆ ਜਾਵੇ ਕਣਕ ਵੀ ਆ ਘਰ ਤੇ ਜੀਰੀ ਵੀ ਆ ?
(pb)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਸ੍ਰੀ ਮਾਨ ਜੀ ਮੱਝ ਨੂੰ ਕਿ ਖ਼ਰਾਕ ਦੇ ਸਕਦੇ ਆ ਦੋ ਦੁੱਧ ਵੱਧ ਦੇਨ ,2ਮਹੀਨੇ ਦੀਆਂ ਗੱਭ ਨੇ ?
(pb)
Punjab
ਭੁੱਲਰ ਜੀ ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ 5 ਤੋਂ 7 ਕਿਲੋ ਸੁਕਾ ਚਾਰਾ ਖਿਲਾਓ ਅਤੇ ਉਸ ਨੂੰ Minfa gold ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ ਵਧੀਆ ਕੰਪਨੀ ਦੀ ਫੀਡ ਦਿਓ ਤੁਸੀ 2.5 ਕਿਲੋ ਮਗਰ 1 kg ਫੀਡ ਦੇ ਸਕਦੇ ਹੋ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਅਤੇ Glactogog ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Punjab
Cargill da Purina ,aseesfeed best feed hai
sir cow nu transition period vich kehdi company di feed best rhugi and kini pyi jawe ?
(pb)
Balraj ji tuci Cargill di transition mix feed di varto kr skde ho ehh tuci 1.5-2kg rojana de skde ho ate mousam de hisab nal sahi dekbhal kro.
Punjab
ਸੂਣ ਤੋ ਪਹਿਲਾਂ ਮਹੀਨੇ ਵਿੱਚ
sir mere kol beetel breed ch goats ah ek goat nu repeat di prblm ah os da treatment daso ?
(pb)
Punjab
Tarsem ji usko aap Oxytetracycline LA injection 3ml lgana suru kren aur 3-3 din ke rak se 3 injection lgga den aur Agrimin powder 15-20gm rojana dena suru kren.
ਇਹ ਨਿੰਬੂ ਏਦਾ ਕਿਉ ਫ਼ਟ ਜਾਦੇ ਹਨ ਜੀ ਅਤੇ ਛਿਲਕੇ ਉੱਪਰ ਵੀ ਦਾਣੇ ਜਿਹੇ ਬਣ ਜਾਦੇ ਹਨ ਕੋਈ ਇਲਾਜ ਦੱਸੋ ਜੀ ?
(en)
ਗੁਰਤੇਜ ਜੀ ਨਿੰਬੂ ਦੇ ਇਸ ਤਰਾਂ ਹੋਣ ਦੇ ਮੁਖ 2 ਕਾਰਨ ਹੁੰਦੇ ਹਨ। ਇਕ ਤਾਂ ਜਦੋ ਪਾਣੀ ਜਿਆਦਾ ਲਾ ਦਈਏ ਜਾ ਜਿਆਦਾ ਸੋਕੇ ਬਾਅਦ ਪਾਣੀ ਲਈਏ ਤੇ ਦੂਜਾ ਬੋਰੋਨ ਦੀ ਘਾਟ ਕਰ ਕੇ। ਸੋ ਇਸਦੀ ਰੋਕਥਾਮ ਲਈ ਪਾਣੀ ਸਹੀ ਮਾਤਰਾ ਵਿਚ ਤੇ ਲਗਾਤਾਰ ਲਾਓ ਤੇ ਬੋਰੋਨ ਦੀ ਘਾਟ ਨੂੰ ਪੂਰਾ ਕਰਨ ਲਈ BORAX @3ML ਨੂੰ ਪ੍ਰਤੀ ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ।ਧੰਨਵਾਦ।
Sir cow ko.khansi ho ri hai iska ilaj btaye ?
(en)
Punjab
Tarun ji usko aap Caflon powder 50gm dena suru kren aur aap uploo ko agg lgga ker uske uppar atte ka burra, ajween aur thodi chini dall ker cow ke naak ke pass rakhna suru kren iss trah aap 3-4 din tak kren isse frak paddne lgg jayega.
ਪਿਆਜ ਦੀ ਪਨੀਰੀ ਨੂੰ ਇਹ ਕੀ ਰੋਗ ਹੋ ਸਕਦਾ ਜੀ ?
(en)
Punjab
ਬੇਅੰਤ ਸਿੰਘ ਜੀ , ਇਹ damping off ਬਿਮਾਰੀ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਤੁਸੀ Bavistin @1-2g /L ਪਾਣੀ ਦੇ ਹਿਸਾਬ ਨਾਲ ਪਨੀਰੀ ਵਿਚ drenching ਕਰੋ ਜੀ। ਧੰਨਵਾਦ।
sir kal bhains Ko cross karvaya. Aaj mota discharge dene lagi to kya Safai karva sakte hai ?
(hn)
Punjab
nhi ji aap abhi 21-22 din tak intzar kren yadi woh dubara heat mai aati ha aur saff tarr nhi krti ha tab aap safai krwa skte hai.
sir kal bhains Ko cross karvaya. to kya aaj Safai karva sakte hain ?
(hn)
Punjab
Manish ji yadi apne usko cross krwa dia ha tab aap 21-22 din tak intzar kren yadi dubara heat mai aa jatti saff tara nhi krti hai tab safai krwa skte hai.
Mirch variety ch 27 h ?
(hn)
Arvind ji , CH 27 ek hybrid kisam hai , iska ausat utpadn 96q/acre hai aur ye kisam leaf curl virus , nematodes , fruit rot aur thrips ke liye pratirodhak hai . Dhnyavad .
devmedia
(hn)
Punjab
ਅਰਵਿੰਦ ਜੀ , ਤੁਹਾਡੀ ਫ਼ਸਲ ਤੇ mite ਦੇ ਹਮਲੇ ਦੇ ਲੱਛਣ ਲੱਗ ਰਹੇ ਹਨ , ਇਸਦੀ ਰੋਕਥਾਮ ਲਈ ਤੁਸੀ Delegate @180ml /ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।
Madam g delegate sapray hi kar rhe ha
Mirch ka colour black kyu ho rha h isme kya disease h ?
(hn)
Punjab
Arvind ji , aapki fasl me thrips ke aatack ke lakshan lag rahe hai . iski rokthaam ke liye aap Dlegate @180 ml /acre ke hisaab se sapray kar sakte hai . Dhnyavad .
Gay mail m aa gyi h fiver bhi h Rox. 15mML.Avil10ML.Antibytic15Ml lgaya h potassium paramagnet se muh per bhi saf kre h aaram kam h kya treatment kre ?
(hn)
Tyagi ji aap usko nazdiki kisi ache doctor se janch krwayen kyuki uski janch krke hei sahi ilagg ho skta hai.
Rir 30 ਦਿਨਾਂ ਆ ਜੀ। ਹੁਣ ਉਹਨਾਂ ਨੂੰ ਕਿਹੜੀ ਦਵਾਈ ਦਿੱਤੀ ਜਾਵੇ ?
(pb)
ਪ੍ਰੀਤ ਜੀ ਤੁਸੀ ਓਹਨਾ ਨੂੰ ਹੁਣ lastoa ਦਵਾਈ ਦੇ ਸਕਦੇ ਹੋ ਇਹ ਤੁਸੀ ਅੱਖਾਂ ਰਹੀ, ਮੂੰਹ ਰਹੀ, ਪਾਣੀ ਵਿਚ ਕਿਸੇ ਵੀ ਤਰੀਕੇ ਨਾਲ ਦੇ ਸਕਦੇ ਹੋ ਅਤੇ ਓਹਨਾ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ brotone liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦੇ ਸਕਦੇ ਹੋ
Gurjinder ji tuhadi audio vich kuch clear samjh nahi aa reha kirpa karke saaf audio bhejo ta jo tuhanu usde hisab nal jankari diti ja sake,dhanwad
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ ਇਹ ਦੁੱਧ ਵਾਲੇ ਪਸ਼ੂਆਂ ਅਤੇ ਬੱਚਿਆਂ ਲਈ ਫਾਇਦੇਮੰਦ ਹੈ
Punjab
ਗੁਰਜਿੰਦਰ ਜੀ ਇਸਦਾ ਲਗਭਗ 45 ਤੋਂ 47 ਲੀਟਰ ਤੱਕ ਰਿਕਾਰਡ ਹੈ
Punjab
ਗੁਰਜਿੰਦਰ ਜੀ ਇਹ ਜਰਸੀ ਨਸਲ ਦਾ ਸੀਮਨ ਹੈ ਅਤੇ ਇਸਦਾ 35 ਤੋਂ 37 ਲਿਟਰ ਤੱਕ ਰਿਕਾਰਡ ਹੈ
Punjab
ਗੁਰਜਿੰਦਰ ਜੀ ਇਸ ਸੀਮਨ ਦਾ ਵਧੀਆ ਰਿਕਾਰਡ ਹੈ ਇਸਦਾ ਰਿਕਾਰਡ 37 ਤੋਂ 38 ਲੀਟਰ ਤੱਕ ਹੈ
ਸਰੋ ?
(pb)
ਕੰਵਲ ਜੀ , ਸਰੋਂ ਬਾਰੇ ਤੁਹਾਨੂੰ ਕਿ ਜਾਣਕਾਰੀ ਚਾਹੀਦੀ ਹੈ ,ਕਿਰਪਾ ਕਰ ਕੇ ਵਿਸਥਾਰ ਨਾਲ ਦੱਸੋ , ਉਸ ਹਿਸਾਬ ਨਾਲ ਤੁਹਾਨੂੰ ਜਵਾਬ ਮਿਲ ਜਾਵੇਗਾ ਜੀ। ਧੰਨਵਾਦ।
DG09 WHEAT SEED KAHAN MILEGA ?
(hn)
Punjab
Rohit ji DG09 ka beej lene ke liye aap Bhani Ram 94169-20702 ji se sampark kar sakte hai . Dhnyavad .
Sir mop paddy nu pa ta cc hun wheat nu pa sakda aa ?
(pb)
Punjab
Manpreet ji , kahad di sahi vrto lai mitti di jaanch krva laini chahidi hai , vaise vi malwa area vich potash di kami bhut ghat aondi hai , so tuci MOP paon to gurej kar sakde ho . Dhnawad .
sir khad ke upyog, matra, samay aur chunav ki poorn jankari kaha se milegi ? Sir very very thanks I heartly express gratitud to you all for helping me at time THANK YOU.
(hn)
Punjab
sunil ji , feedback dene ke liye bhut - bhut dhnyvad , kripya aap ye batye ki aapko kis fasl me khaad ke bare me jaankari laini hai , us hisaab se apkosahi jankari di ja sakegi . Dhnyavd .
Sir g Animal Sales and purchase app kehra aa name dasseyo koi ?
(pb)
Punjab
Yuvraj ji , tuci is lai Apni Kheti buy and sell app download kar sakde ho ji . Dhnyavad .
sir ਮੱਝ ਦੇ ਥਨ ਦੀ ਧਾਰ ਬਹੁਤ ਸਖ਼ਤ ਹੋ ਗਈ ਤੇ ਜੋਰ ਨਾਲ ਧਾਰ ਕੱਢਣ ਤੇ ਕਾਫੀ ਧਾਰਾ ਪੈਦਿਆ ਏਦਰ ਉਦਰ ਖਿੱਲਰ ਜਾਦੀਆਂ । ਪਹਿਲਾਂ ਠੀਕ ਸੀ ਧਾਰ ਰਾਤ ਵਿੱਚ ਏਦਾ ਹੋ ਗਿਆਂ ?
(pb)
Punjab
ਤੁਸੀ ਉਸ ਨੂੰ Ifer h ਇੰਜੇਕਸ਼ਨ 5ml ਲਗਵਾਓ ਅਤੇ 3 ਤੋਂ 5 ਟੀਕੇ ਲਗਵਾਓ ਅਤੇ ਉਸ ਨੂੰ potasium iodied ਪਾਊਡਰ 7gm ਰੋਜ਼ਾਨਾ ਦਿਓ ਅਤੇ 6 ਦਿਨ ਤੱਕ ਦਿੰਦੇ ਰਹੋ ਅਤੇ ਉਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ
Sir ?
(pb)
Punjab
Amrit ji , kirpya aap apna swal visthaar se puche , ta jo apko us hisaab se sahi jankari di ja sake . Dhnyavad .
Chane ya sarso ki kheti me in dono me se 15 November tk bijai Kerni h konsi kre chane ya sarso?
(hn)
Maharashtra
Sohan ye aapki jaroorat aur marketing par depend karta hai ki aap kon si fasl beeje , vaise aap 15 november tak cahne ya sarso dono ki bijai kar sakte hai . Dhnyavad .
ਸਰ ਦੇਸੀ ਮੁਰਗੀਆਂ ਦਾ ਕੰਮ ਸ਼ੁਰੂ ਕਰਨਾ ਇਸ ਨੂੰ ਸੇਲ ਅਤੇ ਪਰਚੇਜ ਕਿਵੇ ਕੀਤਾ ਜਾ ਸਕਦਾ ਅਮ੍ਰਿਤਸਰ ਏਰੀਆ ਪੂਰੀ ਜਾਣਕਾਰੀ ਚਾਹੀਦੀ ਆ ਜੀ ?
(pb)
Punjab
ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਇਸਦੇ ਲਈ ਤੁਸੀ Krishi Vigyan Kendra (KVK), Nagkalan-Jahangir, Majitha Road, Amritsar (143601) Dr.Bikramjit Singh, Deputy Director, (Training) KVK Amritsar - 98723-54170 ਨਾਲ ਸੰਪਰਕ ਕਰ ਸਕਦੇ ਹੋ
सर आज कल में बच्चा करने वाली है और इस तरह से लाल लाल रगड़ जैसा हो रहा और पैर उठा कर चाटती है । और थन भरने से नाभि में सुजन हो रही है। इस समस्या का समाधान करने की जल्द से जल्द बताने की कृपा करें ?
(hn)
रमेश जी इसे आप Enrofloxacin inj. 10ml और Redima inj. 10ml लगवाएं और 2—3 दिन लगवा सकते है।
Sir ji mere kol ਮੱਝ ਸੂਈ ਨੂੰ 6 ਮਹੀਨੇ ਹੋ ਗਏ ਨੇ ਹਾਲੇ ਨਾ ਤਾ ਦੁੱਧ ਰਲੀ ਅਾ ਜੀ ਤੇ ਨਾ ਦੁੱਧ ਵਧੀ ਇਕ ਟਾਇਮ ਦਾ 2 ਕਿਲੋ ਦਿੰਦੀ ਅਾ ਜੀ ਕੋਈ ਹੱਲ ਦੱਸੋ ਜੀ ?
(pb)
Punjab
ਪਸ਼ੂਆਂ ਦਾ ਦੁੱਧ ਉਸਦੀ ਨਸਲ ਦੇ ਹਿਸਾਬ ਨਾਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਤੁਸੀ ਇਸ ਨੂੰ Bovimin B powder 50 ਗ੍ਰਾਮ ਰੋਜਾਨਾ ਅਤੇ Nutrisacc advance tab ਰੋਜਾਨਾ 1 ਗੋਲੀ ਦਿਓ ਅਤੇ lacup ਪਾਊਡਰ 100 ਗ੍ਰਾਮ ਰੋਜਾਨਾ ਦਿਓ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਵੇਗੀ
Sat sri akal sir ji, sir dairy farming di training kdo te kithe lag rhi aw g ?
(pb)
Punjab
Jaskaran ji jekar tuci dairy farming di training lena chahunde ho tan tuc isde lai Deputy Director, Dairy, Room No. 302-E, 2nd Floor, New Building, Mini Sectt. Bathinda Sh. Jarnail Singh 93563-80778, 0164-2240645 nal sampark kr skde ho ate agli training da pta kr skde ho.
sr murgia egg dena band kari jandiya aa koi ੲਿਲਾਜ daso dhanwad g ?
(pb)
Punjab
Gurbir ji tuci ohna di khurak da purra dian rakho, desi murgia kujj sma annde de ke fir kuj sme badd ande dena suru krdia ha tuci ehna nu feed de nal nal egg formula powder mix krke dena suru kro ate ostovet calcium 20ml/100birds de hisab nal deo ate thnd ton bacha ke rkho.
sir mere ko dasmesh ka rotavator dena hai . per hamare yahan landforce ka rotavator mil raha hai. agency wale bol rahe hain ki donon company ek hi hai. kya yah Sahi h ?
(hn)
Manish ji , dono hi achi companies hai aur inme halka sa antar hi hai , jyada fark nahi hai , aap dono me se koi bhi rotavator khareed sakte hai . Dhnyavad .
Sir gypsum de bare jankari chahidi hai eh kis vaste hundii hai Ik kile vich kinii matra vich pauni chahidi hai Ki es di varton bijian gaian faslaan jiven kanak saron toria matar barseem vich ho sakdin hai ?
(pb)
Gurkiratbal ji , gypsum di varto karn de 2 mukh karn han , jyada ph vali jameen nu sahi karna ate fasla vich sulphur tatt di kmi poori karna , isdi varto jmeen di ph sahi karn lai 3-4q/acre hundi hai te tel valia fasla jive ki toria ,saron vich is di varto 80 kg/acre de hisab nal hundi hai . Dhanwad .
sir ji aho jehi kehdi sabji aa jo hun lag sakdi jida chnga rs mil sake ?
(pb)
Navpreet ji , tuci ihna dina vich pyaj di paneeri , aalu , palak , gobhi ,mooli , methe , dhania , shalgam , sarso saag , gajar aadi sabjia di biaji shuru kar sakde ho ji . dhanwad .
Sir g delivery ton Baad buffalo da milk increase karn vaste koi products dasseyo Kai vari piccha ve vekhande aa je jada feed intake karie 2 din hooge Par bahoot weak aa mineral mixture ja calcium na use karie Bypass fat ve best rahe ge ?
(pb)
Yuvraj ji tuci iss nu vdhia hara chara deo ate jekar thoda pisha dekha rehi hai fir Calcimust gold liquid 50ml rojana de hisab nal deo ate suun ton 15 din badd mineral mixture 50gm rojana deo baki hun iss nu lactomax tab. 10 golia rojana de skde ho ehna nal dudh vich vdha howega ate iss nu thnd ton bacha ke rakho, jekar jyada pisha dekha rehi hai fir tuci iss nu Xnel inj. 1gm, Calcimust inj. 15ml, megludyne inj. 10ml lgwa skde ho.
वर्तमान में जिमीकन्द का भाव कितना है ?
(hn)
Punjab
N.D.S जी जिमीकन्द का भाव पता करने के लिए आपको अपनी नजदीकी मंडी में ही संपर्क करना होगा। धन्यवाद।
Punjab
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
ਗੁਰਜਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਕਿਸ ਫ਼ਸਲ ਬਾਰੇ ਗੱਲ ਕਰ ਰਹੇ ਹੋ , ਤਾ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Rose ki ek stem par 7 leaves aa rhe he bki stems par 5 leaves aa tho 7 leaves wali stem kaa kha kru ?
(en)
Jot ji , filhal aap un leaves ko aise hi rahne de aur december - january me patte thand ki vjah se sukh ke gir jayenge tb aap jyada bdi aur fsi hui tehniyo ko kaat sakte hai aur kte hue hisso par Bordeaux paste lgaa sakte hai . Dhnyavad .
sir ji 1718 basmati ਵੇਚ ਦੇਈਏ ਕ ਰੇਟ ਜਿਆਦਾ ਆਉਣ ਦੀ ਸੰਭਾਵਨਾ ਹੈ
(pb)
ਜਗਦੀਪ ਜੀ , ਇਸ ਬਾਰੇ ਕੁਝ ਵੀ ਕਹਿਣਾ ਸੰਭਵ ਨਹੀਂ ਹੈ , ਕਿਉਕਿ ਬਾਸਮਤੀ ਦਾ ਰੇਟ ਕਾਫੀ ਚੀਜਾਂ ਤੇ ਨਿਰਭਰ ਕਰਦਾ ਹੈ , ਜਿਵੇ ਕਿ ਇਸਦਾ ਉਤਪਾਦਣ, ਗੁਣਵੱਤਾ , ਦਵਾਈਆਂ ਦੀ ਰਹਿੰਦ ਖੁੰਦ ਅਤੇ ਬਾਹਰੀ ਮੁਲਕਾਂ ਵਿਚ ਇਸਦੀ ਮੰਗ , ਇਸ ਹਿਸਾਬ ਨਾਲ ਇਸਦਾ ਮੁੱਲ ਵੱਧ ਘੱਟ ਹੁੰਦਾ ਰਹਿੰਦਾ ਹੈ। ਧੰਨਵਾਦ।
Dear friends facing problem in kinnow plant. Please suggest. Some branches dry ?
(en)
Rajeev , the branches are drying due to die back , to control it Remove the infected twigs and then spray Copper oxychloride 2-3g/L of water and fruits are also showing symptoms of scab disease which can be controlled by spraying Carbendazim 2-3g/L of water. Thank You .
Thnx Sir. Regards.
barseen di growth lyi ki paya jave ji ?
(pb)
Punjab
Gurpreet ji kirpa karke tusi eh daso ki barseem vich kheri kehri khad te kinni matra vich payi hai ta jo ose hisab nal sahi jankari de sake. Vaise tusi farseem te NPK 19:19:19@1kg prati acre de hisab nal spray kar sakde han. Dhanwad.
ਸਰ ਗੁੱਲੀ ਡੰਡਾ ਦੀ ਸਮੱਸਿਆ ਲਈ ਆਸਰਦਾੲਇਕ ਦਵਾਈਆਂ ਬਾਰੇ ਦੱਸੋ ਜੀ, ਕੋਈ ਵੀ ਦਵਾਈ ਇਸ ਨਦੀਨ ਨੂੰ ਨਹੀਂ ਮਾਰਦੀ ?
(pb)
Punjab
ਬਲਜੀਤ ਜੀ ਕਣਕ ਦੀ ਫ਼ਸਲ ਵਿਚ ਗੁੱਲੀ ਡੰਡਾ ਦੀ ਰੋਕਥਾਮ ਲਈ ਬਿਜਾਈ ਤੋਂ 2 ਦਿਨ ਦੇ ਅੰਦਰ 1.5 ਲਿਟਰ ਸਟੌਂਪ/ਪੈਂਡਿਨ /ਦੋਸਤ/ਮਾਰਕਪੈਂਡੀ/ਪੈਂਡਾ/ਬੰਕਰ/ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਜਾਂ 60 ਗ੍ਰਾਮ ਅਵਕੀਰਾਂ 85 ਡਬਲਯੂ ਜੀ (ਪਾਈਰੋਕਸਾਸਲਫੋਨ) ਜਾਂ 1.0 ਲਿਟਰ ਪਲੇਟਫਾਰਮ 385 ਐਸ ਈ (ਪੈਂਡੀਮੈਥਾਲਿਨ+ਮੈਟਰੀਬਿਊਜ਼ਨ) ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹਨ । ਜਾਂ ਤੁਸੀਂ ਐਰੀਲੋਨ/ਡੈਲਰੋਨ/ ਹਿਲਪਰੋਟਯੂਰਾਨ/ਰੌਨਕ/ ਵੰਡਰ/ਨੋਸੀਲੋਨ/ਮਿਲਰੋਨ/ਐਗਰੀਲੋਨ/ ਟੋਟਾਲੋਨ/ਕੇਅਰਲੋਨ/ਮਾਰਕਲੋਨ/ਜੈ-ਪ੍ਰੋਟਯੂਰੋਨ/ਆਈਸੋਗਾਰਡ/ਧਾਰ/ਰਕਸ਼ਕ/ਪਰੋਲ/ਕਨਕ/ ਆਈਸੋਟੌਕਸ /ਆਈਸੋਹਿਟ/ ਸਿਲਯੂਰੋਨ/ ਆਈਸੋਸਿਨ/ ਸ਼ਿਵਰੌਨ 75 ਡਬਲਯੂ ਪੀ (ਆਈਸੋਪ੍ਰੋਟਯੂਰਾਨ) ਦਾ ਛਿੜਕਾਅ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ, ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਪ੍ਰਤੀ ਏਕੜ ਪਹਿਲੇ ਪਾਣੀ ਤੋਂ 2 ਤੋਂ 3 ਦਿਨ ਪਹਿਲਾਂ ਜਾਂ ਪਹਿਲੇ ਪਾਣੀ ਤੋਂ ਬਾਅਦ 500 ਗ੍ਰਾਮ ਪ੍ਰਤੀ ਏਕੜ (ਸਾਰੀਆਂ ਜ਼ਮੀਨਾਂ ਲਈ) 150 ਲਿਟਰ ਪਾਣੀ ਵਰਤ ਕੇ ਕਰ ਸਕਦੇ ਹਨ। ਜਾ ਤੁਸੀਂ ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ 13 ਗ੍ਰਾਮ ਪ੍ਰਤੀ ਏਕੜ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ਜਾਂ ਤੁਸੀਂ ਬਿਜਾਈ ਤੋਂ 30- 35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਪ੍ਰਤੀ ਏਕੜ 160 ਗ੍ਰਾਮ ਟੌਪਿਕ/ਪੁਆਇੰਟ/ਮੌਲਾਹ/ਰਕਸ਼ਕ ਪਲੱਸ/ਜੈ ਵਿਜੈ/ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ (ਕਲੋਡੀਨਾਫੌਪ) ਜਾਂ 400 ਮਿਲੀ ਲਿਟਰ ਐਕਸੀਅਲ 5 ਈ ਸੀ (ਪਿਨੋਕਸਾਡਿਨ) ਜਾਂ 400 ਮਿਲੀ ਲਿਟਰ ਪਿਊਮਾ ਪਾਵਰ 10 ਈ ਸੀ (ਫਿਨੌਕਸਾਪ੍ਰੋਪ-ਪੀ-ਇਥਾਈਲ) ਜਾਂ 13 ਗ੍ਰਾਮ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ ਘੋਲ ਕੇ ਛਿੜਕਾਅ ਕਰੋ।ਜਿਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫ਼ਸਲ ਰਲਾ ਕੇ ਬੀਜੀ ਹੋਵੇ, ਉਹਨਾਂ ਖੇਤਾਂ ਵਿੱਚ ਲੀਡਰ/ਐਸ ਐਫ-10/ਸਫਲ/ ਮਾਰਕਸਲਫੋ ਨਾ ਵਰਤੋਂ ਅਤੇ ਇਹਨਾਂ ਦੀ ਵਰਤੋਂ ਵਾਲੇ ਖੇਤਾਂ ਵਿੱਚ ਸਾਉਣੀ ਸਮੇਂ ਚਰ੍ਹੀ (ਜਵਾਰ) ਅਤੇ ਮੱਕੀ ਨਾ ਬੀਜੋ। ਧੰਨਵਾਦ।
devmedia
(pb)
Punjab
ਗੁਰਭੇਜ ਜੀ ਤੁਹਾਡੇ ਵਲੋਂ ਭੇਜੀ ਗਈ ਫੋਟੋ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
ਮਸ਼ੀਨ ਨਾਲ ਕੱਟੀ 1121 ਬਾਸਮਤੀ ਦਾ ਕੀ ਰੇਟ ਏ ਜੀ ?
(pb)
Punjab
ਰਣਦੀਪ ਜੀ ਬਾਸਮਤੀ 1121 ਦਾ ਰੇਟ 3500-3600 ਰੁਪਏ ਪ੍ਰਤੀ ਕੁਇੰਟਲ ਦੇ ਆਸਪਾਸ ਦਾ ਹੈ। ਬਾਕੀ ਇਹ ਰੇਟ ਮੰਡੀ ਤੋਂ ਮੰਡੀ ਦੇ ਹਿਸਾਬ ਨਾਲ ਥੋੜਾ ਘੱਟ ਵੱਧ ਹੋ ਸਕਦਾ ਹੈ। ਧੰਨਵਾਦ।
ज्वार के सूखे चारे को यूरिया से उपचारित कैसे करे और पर डे एक जानवर को कितना खिलाये ?
(hn)
Punjab
राजकुमार जी आप ज्वार के सूखे चारे को यूरिया के साथ उपचारित ना करें आप तूड़ी या पराली को यूरिया से उपचारित कर सकते है जिससे उसमें थोड़ी बहुत प्रोटीन की मात्रा बढ़ जाती है और आसानी से हज़म हो जाता है और एक जानवर को 3—4 किलो प्रतिदिन के हिसाब से दे सकते है।
सर उपचारित कैसे कैसे करूँ विस्तार से बताओ
ਸਰ ਪਰਾਲੀ ਦੀਆਂ ਗੰਢਾਂ ਬੰਨਣ ਵਾਲਾ ਹੈ ਕੋਈ ਰੋਪੜ ਵਿਖੇ ਜੇ ਹੈ ਕੋਈ ਤਾਂ ਨੰਬਰ ਦਿਉ ਜੀ ?
(pb)
Punjab
ਰਣਦੀਪ ਜੀ ਤੁਹਾਡੇ ਏਰੀਆ ਵਿਚ ਜਿਹੜੇ ਕਿਸਾਨਾਂ ਕੋਲ balers ਹਨ ਤੁਸੀਂ ਉਹਨਾਂ ਦਾ ਸੰਪਰਕ ਨੰਬਰ ਆਪਣੇ ਏਰੀਆ ਦੇ KVK ਜਾ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਕੇ ਲੈ ਸਕਦੇ ਹਨ। ਧੰਨਵਾਦ।
hlo sir assi sro bijni aa ghar vaste tel lai kehdi sro gobi. ja rayi sro bijiye and kehdi kism best aa ?
(pb)
Gurjit ji tusi ghar vaste raya di bijayi kar sakde han. Isdi kisam RCH 1, PHR 126 di bijayi kar sakde han. Dhanwad.
Sir 40×30 Da shed tah Sarkar walo ki subsidy ha pta kisa nu ?
(pb)
Punjab
Gurmeet ji dairy farming vich loan te sarkar walo 33 % backward caste lai subsidy ate 25% general lai subsidy diti jndi hai per isde lai tuhade kol dairy training honi jruri hai kyuki uss certificate nal loan ate subsidy milldi hai.
पपीता का वैज्ञानिक नाम क्या है ?
(hn)
Punjab
त्रिदेव जी पपीता का scientific नाम Carica papaya है। धन्यवाद।
sir g verka da mineral mixture kitho milu bathinda area ?
(pb)
Punjab
Jaskaran ji tuhanu verka da mineral mixture jithe verka wale kol dudh paunde ho uss ton laa skde ho ja uss ton mngwa skde ho ohna kol feed ate mineral mixture aunde rehnde hai.
ਸਰ ਅਸੀਂ ਆਪਣੇ ਗਵਾਂ ਨੂੰ ਟਿਵਾਣਾ ਫੀਡ ਆਹਾਰ ਦੇ ਰਹੇ ਹਾ ਇਹ ਤੇ ਕੋਈ ਨੁਕਸਾਨ ਤਾਂ ਨਹੀਂ ਜਾਂ ਕੋਈ ਹੋਰ ਫੀਡ ਦਈਏ ਜਾਂ ਕਣਕ ਦਾ ਦਲੀਆ ਮੱਕੀ ਬਾਜਰਾ ਸਰਦੀਆਂ ਵਿੱਚ ਉਬਾਲ ਕੇ ?
(hn)
Rajasthan
ਹਾਂਜੀ ਤਰਸੇਮ ਜੀ ਤੁਸੀ ਪਸ਼ੂ ਦੇ ਖਾਣ ਦੇ ਹਿਸਾਬ ਨਾਲ ਕਿਸੇ ਵੀ ਫੀਡ ਦੀ ਵਰਤੋਂ ਕਰ ਸਕਦੇ ਹੋ ਬਾਕੀ ਇਹਨਾਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਦਲੀਆ ਚੰਗੀ ਤਰ੍ਹਾਂ ਪਕਾ ਕੇ ਖਿਲਾ ਸਕਦੇ ਹੋ
इस खस्सी बकरा को चुस्त तंदुरुस्त तथा सुडौल कैसे बनाएं देखने में कमजोर तथा बीमार लगता है ?
(hn)
Punjab
नारायण जी इसे आप पेट के कीड़ों के लिए Nilzan liquid 1ml/3kg भार के हिसाब से दवाई दें और इसे Groviplex liquid 10ml रोजाना देना शुरू करें और इसकी खुराक का पूरा ध्यान रखें जिससे यह अच्छी ग्रोथ कर जाएगा।
ਇਹ ਸਾਡੇ ਖੇਤ ਨੂੰ ਜ਼ਹਿਰ ਮੁਕਤ ਹੋਣ ਦਾ ਸਰਟੀਫ਼ਿਕੇਟ ਹੈ ਇਸ ਖੇਤ ਵਿੱਚ ਉਗਾਈ ਹੋਈ ਬਾਸਮਤੀ ਦਾ ਝੋਨਾ ਬਰਾਊਨ ਰਾਈਸ ਚਿੱਟੇ ਚਾਵਲ ਖਰੀਦਣ ਦੇ ਚਾਹਵਾਨ ਸੰਪਰਕ ਕਰੋ ਜੀ ਬਲਦੇਵ ਸਿੰਘ ਸਰਾਵਾਂ ਤਹਿ ਜੈਤੋ ਜਿਲਾ ਫਰੀਦਕੋਟ 9814973125 ?
(pb)
Punjab
ਬਲਦੇਵ ਜੀ , ਇਸਦੀ ਮਾਰਕੀਟਿੰਗ ਤੁਹਾਨੂੰ ਪੈਕਿੰਗ ਕਰ ਕੇ ਖੁਦ ਹੀ ਕਰਨੀ ਪਵੇਗੀ , ਤੁਸੀ ਮਾਰਕੀਟਿੰਗ ਵੱਖ - ਵੱਖ ਸੰਸਥਾਵਾਂ ਵੱਲੋ ਲਗਾਏ ਜਾਣ ਕਿਸਾਨ ਮੇਲਿਆਂ ਤੇ ਸਟਾਲ ਬੁੱਕ ਕਰ ਕੇ ਕਰ ਸਕਦੇ ਹੋ ਜੀ ਜਾਂ ਤੁਸੀ apni kheti buy sell aap ਤੇ ਵੀ ਆਪਣਾ ਉਤਪਾਦ ਵੇਚ ਸਕਦੇ ਹੋ । ਧੰਨਵਾਦ।
ਮੱਖਣ ਘਾਹ ਦਾ ਇੱਕ ਏਕੜ ਦਾ ਕਿੰਨਾ ਬੀਜ ਅਤੇ ਕਿੰਨੀ ਖਾਦ ਪਾਉਣ ੀ ਚਾਹੀਦੀ ਹੈ ?
(pb)
ਬਲਵਿੰਦਰ ਜੀ , ਜੇ ਇਸਨੂੰ ਇੱਕਲੇ ਬੀਜਣਾ ਹੋਵੇ ਤਾ ਬੀਜ 5 -6 ਕਿੱਲੋ ਤੇ ਜੇਕਰ ਇਸਨੂੰ ਬਰਸੀਮ ਨਾਲ ਮਿਲਾ ਕੇ ਬੀਜਣਾ ਹੋਵੇ ਤਾਂ 2 ਕਿੱਲੋ ਪ੍ਰਤੀ ਏਕੜ ਬੀਜ ਲੱਗਦਾ ਹੈ | 50 ਕਿੱਲੋ DAPਬਿਜਾਈ ਵੇਲੇ ਪਾਓ ਤੇ ਹਰ ਵਾਢੀ ਤੋਂ ਬਾਅਦ 60ਕਿੱਲੋ urea ਹੋਰ ਪਾਓ | ਧੰਨਵਾਦ।
fhla ki konsi davai ki spray kre ?
(hn)
Rajasthan
Kamlesh ji kripya ap yeh btaye ki matar ki fasal me kya kya khad aur kitni matra me dali hai ta jo uske hisab se sahi janakri de sake. Vaise ap matar ki fasal mein NPK19:19:!9@1kg prati acre ke hisab se spray kari jati hai. Dhanywad.
ਸਤਿ ਸ੍ਰੀ ਅਕਾਲ ਜੀ ਸ੍ਰੀ ਮਾਨ ਜੀ ਕਣਕ ਨੂੰ ਪਹਿਲੀ ਖਾਦ ਦੇ ਨਾਲ ਸਲਫਰ ਦੀ ਕਿੰਨੀ ਮਾਤਰਾ ਪਾਈ ਜਾਵੇ ਅਤੇ ਦਾਣੇਦਾਰ ਜਾਂ ਪਾਊਡਰ ਦੋਵਾਂ ਵਿੱਚੋਂ ਕਿਹੜਾ ਠੀਕ ਰਹੇਗਾ ।ਇਸ ਬਾਰੇ ਜ਼ਰੂਰ ਜਾਣਕਾਰੀ ਦਿੱਤੀ ?
(pb)
Punjab
ਗੁਰਦੇਵ ਜੀ ਜੇ ਤੁਹਾਡੀ ਜ਼ਮੀਨ ਵਿਚ sulphur ਦੀ ਕਮੀ ਆਉਂਦੀ ਹੈ ਤਾ ਤੁਸੀਂ ਕਣਕ ਦੀ ਫ਼ਸਲ ਵਿਚ Sulphur 90% @3kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਤੁਸੀਂ ਦਾਣੇਦਾਰ ਜਾ ਪਾਊਡਰ sulphur ਦੋਨੋ ਵਿੱਚੋ ਕਿਸੇ ਦੀ ਵਰਤੋਂ ਕਰ ਸਕਦੇ ਹਨ। ਵੈਸੇ ਗੰਧਕ ਦੀ ਵਰਤੋਂ ਰੇਤਲੀਆਂ ਜ਼ਮੀਨਾਂ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ। ਧੰਨਵਾਦ।
Main solan himachal pradesh se hu Kya m open field m colour capsicum ugaa skta hu Agr han to varieties btaiye aur unke mandi k average rate b please ?
(en)
Punjab
Karan ji coloured capsicum ki kheti open filed aur polyhouse dono me kari jati hai. Par open field mein eska utpadan bhut kam hota hai polyhouse ke compare mein. Isi liye coloured capsicum ki kheti polyhouse me karne ki sifarish kri jati hai. Dhanywad.
Punjab
karan ji , agr aap coloured capsicum ki kheti krna chahte hai to aapko iski kheti polyhouse me hi karni chahiye , kyki iska utpadan polyhouse me hi acha rehta hai . dhnayvad
devmedia
(en)
Punjab
ਤਰਜਿੰਦਰ ਜੀ ਜ਼ੀਰੋ ਡਰਿੱਲ ਨਾਲ ਬੀਜੀ ਕਣਕ ਵਿਚ ਨਦੀਨਾਂ ਦੀ ਸਮਸਿਆ ਆਉਣ ਤੇ ਤੁਸੀਂ ਸਟੌਂਪ/ਦੋਸਤ/ਮਾਰਕਪੈਂਡੀ/ਪੈਂਡਾ/ਪੈਂਡਿਨ/ਬੰਕਰ/ਜ਼ਾਕੀਯਾਮਾਂ 30 ਈ ਸੀ (ਪੈਂਡੀਮੇੈਥਾਲਿਨ) @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਬਿਜਾਈ ਤੋਂ 2 ਦਿਨਾਂ ਦੇ ਅੰਦਰ 200 ਲੀਟਰ ਪਾਣੀ ਵਰਤ ਕੇ ਕਰ ਸਕਦੇ ਹਨ। ਤੁਸੀਂ ਨਦੀਨਾਂ ਦੀ ਰੋਕਥਾਮ ਲਈ ਅਵਕੀਰਾ/ ਮੋਮੀਜੀ 85 ਡਬਲਯੂ ਜੀ (ਪਾਈਰੌਕਸਾਸਲਫੋਨ) @60 ਗ੍ਰਾਮ ਪ੍ਰਤੀ ਏਕੜ ਦੀ ਵਰਤੋਂ ਕਰ ਸਕਦੇ ਹਨ।ਤੁਸੀਂ ਪਲੇਟਫਾਰਮ 385 ਐਸ ਈ (ਪੈਂਡੀਮੈਂਥੇਲਿਨ + ਮੈਟਰੀਬਿਊਜ਼ਿਨ)@1.0 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਹ ਨਦੀਨ ਨਾਸ਼ਕ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਵੀ ਰੋਕਥਾਮ ਕਰਦੀ ਹੈ।ਬਜਾਈ ਸਮੇਂ ਵਰਤਣ ਵਾਲੇ ਨਦੀਨ ਨਾਸ਼ਕਾਂ ਲਈ ਜ਼ਮੀਨ ਵਿੱਚ ਕਾਫੀ ਨਮੀ/ਵੱਤਰ ਦਾ ਹੋਣਾ ਬਹੁਤ ਜ਼ਰੂਰੀ ਹੈ। ਧੰਨਵਾਦ।