Manage Expert Answers

Search

Total Count :- 258604

ਸਤਿ ਸ਼੍ਰੀ ਅਕਾਲ ਜੀ। ਮੈਂ ਮਾਨਸਾ ਜਿਲੇ ਦਾ ਰਹਿਣ ਵਾਲਾ ਹਾਂ। 2 ਕਨਾਲ ਜਗ੍ਹਾ ਦੇ ਵਿਚ ਮੈ ਫਲਦਾਰ ਬੂਟੇ ਤੇ ਸਬਜੀ ਉਗਾਉਣਾ ,ਆਪਣੀ ਘਰ ਦੀ ਲੋੜ ਲਈ, ਹੋਰ ਖੇਤੀ ਦੇ ਨਾਲ ਨਾਲ। ਉਸ ਲਈ ਮੈਨੂੰ 500ft ਦੀ ਡਰਿਪ ਪਾਇਪ + ਡਰਿਪਰ ਚਾਹੀਦੇ ਹਨ। ਕਿੱਥੋਂ ਮਿਲ ਸਕਦਾ ਏਹੇ ਸਮਾਨ। ਮੋਟਰ pipeline ਵਿਚ ਚਲਦੀ ਹੈ ਤਾਂ pressure ਦੀ ਦਿੱਕਤ ਨਹੀਂ ਆਵੇਗੀ ?

(en)
Posted by
jassi zaildar (9876810872)
jassi zaildar
Punjab
Mansa
Write Answer
Posted Date (29 Nov 2021 11:25 PM) Assigned Date (30 Nov 2021 11:43 AM)
Answered Date (07 Jan 2022 12:50 PM) Translated Date (14 Feb 2022 10:50 AM)

ਜੱਸੀ ਜੀ ਇਸਦੇ ਲਈ ਤੁਸੀ Mr Mishra 9465884780 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

sir ji ਬਰਸੀਮ ਵਿਚ ਬੂਈ ਬਹੁਤ ਹੋ ਗਈ ਕੀ ਕੀਤਾ ਜਾਵੇ ਕੋਈ ਹੱਲ ਦੱਸੋ ?

(pb)
Posted by
satwinder singh (9914012071)
satwinder singh
Punjab
Fatehgarh Sahib
Write Answer
Posted Date (29 Nov 2021 11:23 PM) Assigned Date (30 Nov 2021 11:42 AM)
Answered Date (30 Nov 2021 10:08 AM) Translated Date (01 Dec 2021 02:52 PM)

ਸਤਵਿੰਦਰ ਜੀ ਬਰਸੀਮ ਵਿਚ ਕਿਸੇ ਵੀ ਨਦੀਨਨਾਸ਼ਕ ਦੀ ਸਪਰੇਅ ਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਕਿਉਕਿ ਇਸ ਨਾਲ ਬਰਸੀਮ ਨੂੰ ਨੁਕਸਾਨ ਹੋ ਸਕਦਾ ਹੈ। ਤੁਸੀਂ ਹੱਥੀਂ ਨਦੀਨ ਨੂੰ ਨਸ਼ਟ ਕਰ ਸਕਦੇ ਹਨ। ਧੰਨਵਾਦ।

Ashvganda me kharpatvaar ke liye konsi davaai upyogi rahegi ?

(hn)
Posted by
Suresh (9799516774)
Suresh
Rajasthan
Chittorgarh
Write Answer
Posted Date (29 Nov 2021 11:06 PM) Assigned Date (30 Nov 2021 11:41 AM)
Answered Date (30 Nov 2021 10:27 AM) Translated Date (20 Dec 2021 01:09 PM)

Suresh Ji, Ashwagandha mai kharpatvaar ki roktham ke liye koi vi herbicide ki sifarish nahi ki gayi hai. Ashwagandha mai kharpatvaar ki roktham ke liye app isme gudayi karwa sakte hai. dhanwad.

Pashu de charm rog da ilaj udder te v desi trika v te angrezi v ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (29 Nov 2021 09:22 PM) Assigned Date (30 Nov 2021 11:41 AM)
Answered Date (30 Nov 2021 11:57 AM) Translated Date (01 Dec 2021 02:53 PM)

Gurjeet ji kirpa krke ehh daso pashu nu dikkat ki ki aa rehi hai uss vare vistar nal apna swal pusho tuci usdi photo bhi upload kr skde ho jiss nu dekh ke tuhanu sahi jankari diti ja skee.

Sir 7 month diyaan ploon bsiaan ne kamzor v ne heigh v ght aa ki dita jaave growth v hove te naale kmzori khtm ho j ?

(pb)
Posted by
Gurjeet Singh (9914255885)
Gurjeet Singh
Punjab
Ludhiana
Write Answer
Posted Date (29 Nov 2021 09:17 PM) Assigned Date (30 Nov 2021 11:41 AM)
Answered Date (30 Nov 2021 11:56 AM) Translated Date (01 Dec 2021 02:54 PM)

Gurjeet ji tuci uss nu pett de kiria lai Albendazole & ivermectin salt di goli deo ate her 3-3 mahinde frak nal salt badal ke dwai jrur deo baki uss nu Cargill di Calf grower feed deni suru kro ate uss nu Bovimin-b powder 30gm rojana dena suru kro ehna nal usde sarir di kami puri howegi ate sme te nawe dudh bhi howegi.

sat shri akaal ji mai moga district da rehan wala haan kirpa karke dasya jave ji ki sarron di bijayi is time ho sakdi hai ager ho sakdi hai tn kehdi kisam da jhaad jyada milu ?

(pb)
Posted by
gurmukh singh (7087600100)
gurmukh singh
Punjab
Moga
Write Answer
Posted Date (29 Nov 2021 08:51 PM) Assigned Date (30 Nov 2021 11:40 AM)
Answered Date (29 Nov 2021 09:05 PM) Translated Date (-)

gurmukh ji tusi sarson di kisam jiven ki RCH-1 ,PHR-126 di bijai aah wale hafte vich kar sakde ho. ehna da ausat jhad 9-10 quintal prati acre takk aa janda hai. tuc saron dian private kisam pioneer45s46, 45s42 di bijai vi kar sakde ho ehna da ausat jhad 12-14 quintal prati acre takk aa janda hai. dhanwaad.

Answered Date (29 Nov 2021 09:18 PM) Translated Date (-)

thanks for imformation sir

ਸਰ pbw824, dbw187 ਅਤੇ hd3086 ਕਣਕ ਤੇ accord plus ਅਤੇ puma power herbicide ਦਾ ਸਪਰੇਅ ਕਰ ਸਕਦੇ ਹਾਂ, ਕੋਈ ਨੁਕਸਾਨ ਤਾਂ ਨਹੀਂ ਕਿਰਪਾ ਕਰਕੇ ਤਫਸੀਲ ਚ ਦੱਸੋ ਜੀ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (29 Nov 2021 08:47 PM) Assigned Date (30 Nov 2021 11:40 AM)
Answered Date (29 Nov 2021 10:09 PM) Translated Date (-)

ਬਲਜੀਤ ਜੀ puma power ਦਵਾਈ ਕਣਕ ਵਿਚ ਘਾਹ ਵਾਲੇ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।accord plus ਦਵਾਈ ਘਾਹ ਵਾਲੇ ਨਦੀਨ ਅਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਤਰਾਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਤੁਸੀਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

ਸਰ pbw824, dbw187 ਅਤੇ hd3086 ਕਣਕ ਤੇ accord plus ਅਤੇ puma power herbicide ਦਾ ਸਪਰੇਅ ਕਰ ਸਕਦੇ ਹਾਂ, ਕੋਈ ਨੁਕਸਾਨ ਤਾਂ ਨਹੀਂ ਕਿਰਪਾ ਕਰਕੇ ਤਫਸੀਲ ਚ ਦੱਸੋ ਜੀ

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (29 Nov 2021 08:47 PM) Assigned Date (30 Nov 2021 11:40 AM)
Answered Date (29 Nov 2021 10:09 PM) Translated Date (-)

ਬਲਜੀਤ ਜੀ puma power ਦਵਾਈ ਕਣਕ ਵਿਚ ਘਾਹ ਵਾਲੇ ਨਦੀਨ ਮੁਖ ਤੋਰ ਤੇ ਗੁੱਲੀ ਡੰਡੇ ਦੀ ਰੋਕਥਾਮ ਲਈ ਪਹਿਲੇ ਪਾਣੀ ਤੋਂ ਬਾਅਦ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।accord plus ਦਵਾਈ ਘਾਹ ਵਾਲੇ ਨਦੀਨ ਅਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਤਰਾਂ ਦੀ ਰੋਕਥਾਮ ਲਈ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਹ ਤੁਸੀਂ 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

Sir meri bakri kal raat toh uth nai rahi, chuk ke khadi krde ae te piche waliya lata kambdiya ae ji, vase chara kha rhi hai ki problem hai ji ?

(pb)
Posted by
kuldeep kumar (9878939597)
kuldeep kumar
Punjab
Hoshiarpur
Write Answer
Posted Date (29 Nov 2021 07:59 PM) Assigned Date (30 Nov 2021 11:39 AM)
Answered Date (30 Nov 2021 11:48 AM) Translated Date (01 Dec 2021 02:55 PM)

Kuldeep ji tuci uss nu Neuroxin M injection 3 ml Melonex plus injection 4 ml, Calvit injection 3 ml Tonophosphone 3 ml lgwao ehh tuci 3 din tak lgwa skde ho jekar bakri di umar ghat ha ja age ghat ha tan injection di matra uss hisab nal ghta bhi skde ho.

Chhote buffalo calf di deworming kis trike naal krwaiye tablet kis tra dyiye ?

(pb)
Posted by
Farmer (9478650052)
Farmer
Punjab
Patiala
Write Answer
Posted Date (29 Nov 2021 07:05 PM) Assigned Date (30 Nov 2021 11:39 AM)
Answered Date (30 Nov 2021 11:45 AM) Translated Date (01 Dec 2021 03:03 PM)

Tuci choote bache nu janam ton 8 din badd pett de kiria lai Albomar liquid 30ml nu 10-10ml krke 3 varr deo ate fir 1-1 mahine de frak nal salt badal ke dwai jrur deo baki hajme lai brotone liquid 10ml rojana de skde ho ate 3 mahine tak vdhia maa da dudh pilao.

Answered Date (30 Nov 2021 06:15 PM) Translated Date (01 Dec 2021 02:56 PM)

Brother main treeka pusheya 3 month di calf aa

sir mere kol cow hai khandi bht ght e phle sue dudh chnga c duje sue adha dudh dita third te ajj sui hai phla kargil di heifer feed pai fir transition mix pai hai ajj sui hai bholah ghat eh ki hl eh g esda dudh Vadhia krje Khan peen Vadea lage sehat v sohni bnje ?

(pb)
Posted by
tarsem singh (9888060041)
tarsem singh
Punjab
Muktsar
Write Answer
Posted Date (29 Nov 2021 07:04 PM) Assigned Date (30 Nov 2021 11:39 AM)
Answered Date (30 Nov 2021 11:40 AM) Translated Date (-)

tuci uss nu Lacup powder 100gm rojana, Calpond powder 50-70gm rojana deo ate isdi khurak da purra dian rakho ate iss nu 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho baki iss nu Vitakind liv liquid 100ml rojana deo jiss nal bhukh sahi lagegi ate hajma thik rehega.

Hlo sir ਕਣਕ ਬੀਜੀ ਨੂੰ 21 ਦਿਨ ਹੋ ਗਏ ਹਨ ਉਸ ਵਿੱਚ ਪਹਿਲੇ ਪਾਣੀ ਨਾਲ ਕੀ ਕੀ ਪਾਉਣਾ ਚਾਹੀਦਾ ਹੈ ਤਾਂ ਜੋ ਚੰਗਾ ਫੁਟਾਰਾ ਹੋ ਸਕੇ ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (29 Nov 2021 06:34 PM) Assigned Date (30 Nov 2021 11:39 AM)
Answered Date (29 Nov 2021 07:57 PM) Translated Date (01 Dec 2021 03:49 PM)

ਕੁਲਜੀਤ ਜੀ ਤੁਸੀਂ ਕਣਕ ਨੂੰ ਪਹਿਲੇ ਪਾਣੀ ਤੇ ਯੂਰੀਆ@45kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹਨ। ਬਾਕੀ ਜੇ ਕਿਸੇ ਹੋਰ ਤੱਤ ਦੀ ਕਮੀ ਦਿਖਾਈ ਦਿੰਦੀ ਹੈ ਤਾ ਤੁਸੀਂ ਫ਼ਸਲ ਦੀ ਫੋਟੋ ਭੇਜੇਕੇ ਵਧੇਰੇ ਜਾਣਕਾਰੀ ਲੈ ਸਕਦੇ ਹਨ। ਧੰਨਵਾਦ।

ਮੱਝ ਦੁਆਲੇ ਮੱਖੀਆਂ ਬਹੁਤ ਰਹਿੰਦੀਆਂ,ਕੋਈ ਇਲਾਜ ਦੱਸੋ ਜੀ ?

(pb)
Posted by
ਅਮਰੀਕ ਸਿੰਘ (9779417385)
ਅਮਰੀਕ ਸਿੰਘ
Punjab
Amritsar
Write Answer
Posted Date (29 Nov 2021 06:25 PM) Assigned Date (30 Nov 2021 11:38 AM)
Answered Date (30 Nov 2021 11:38 AM) Translated Date (01 Dec 2021 04:05 PM)

ਅਮਰੀਕ ਜੀ ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Butox liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਮੱਖੀਆਂ ਦੀ ਸਮੱਸਿਆ ਘੱਟ ਹੋਵੇਗੀ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.

गेंहू में खरपतवार नाशक की बेस्ट दवाई बताइए ?

(hn)
Posted by
Chetan kumar (6377314920)
Chetan kumar
Rajasthan
Jhalawar
Write Answer
Posted Date (29 Nov 2021 05:36 PM) Assigned Date (30 Nov 2021 11:38 AM)
Answered Date (29 Nov 2021 06:23 PM) Translated Date (01 Dec 2021 04:05 PM)

चेतन जी खरपतवार नाशक की दवाई खरपतवार कौन सा है उसके हिसाब से होती है वैसे गेहूं में गुल्ली डंडा ज्यादा होता है उसके लिए आप isoprotouran@1.5 लीटर को प्रति एकड़ के हिसाब से स्प्रे कर सकते है अगर कोई और खरपतवार है तो किर्प्या उसका नाम बताये जा फोटो भेजे ता जो आपको पूरी जानकारी दी जा सके।धन्यवाद्।

देवरिया और गोरखपुर में मुर्ग़ी और बकरी पालन गाय पालन की ट्रेनिंग कब और कहां है। कोई इसकी जानकारी दें ?

(hn)
Posted by
Rijwan ansari (7007739500)
Rijwan ansari
Uttar Pradesh
Deoria
Write Answer
Posted Date (29 Nov 2021 04:48 PM) Assigned Date (30 Nov 2021 11:37 AM)
Answered Date (30 Nov 2021 11:35 AM) Translated Date (01 Dec 2021 04:05 PM)

अंसारी जी आप मुर्गी पालन, बकरी पालन और डेयरी फार्मिंग की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, Vegetable Seed Production Farm, Sargatia, Post Seorahi, Distt. Kushinagar-274406 (U.P.), INDIA, PIN - 274 406, Tel. No.: 9935144772 से संपर्क कर सकते है और उनके आगे होने वाली ट्रेनिंग की जानकारी ले सकते है।

ਤੂੜੀ ਦਾ ਕੀ ਰੇਟ ਚੱਲ ਰਿਹਾ ਤੁਹਾਡੇ ਇਲਾਕੇ ਵਿਚ,?

(en)
Posted by
Raspreet (7355103801)
Raspreet
Punjab
Mansa
Write Answer
Posted Date (29 Nov 2021 04:41 PM) Assigned Date (30 Nov 2021 11:38 AM)
Answered Date (29 Nov 2021 06:37 PM) Translated Date (14 Feb 2022 10:51 AM)

ਰਸਪ੍ਰੀਤ ਜੀ ਤੁਸੀਂ ਕਿਹੜੇ ਇਲਾਕੇ ਦਾ ਰੇਟ ਪੁੱਛਣਾ ਚਾਹੁਣੇ ਹੋ ?ਵੈਸੇ ਇਸਦਾ ਰੇਟ 300 ਰੁਪਏ ਦੇ ਆਸ ਪਾਸ ਚੱਲ ਰਿਹਾ ਹੈ। ਧੰਨਵਾਦ।

29 Nov 2021

Maur mandi - Mansa area

ਸਜੈਟਾ ਕੰਪਨੀ ਦੀ ਐਕਸਲ ਅਤੇ ਟੋਪਕ ਦਵਾਈਆਂ ਵਧੀਆ ਹਨ ?

(pb)
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (29 Nov 2021 04:37 PM) Assigned Date (30 Nov 2021 11:37 AM)
Answered Date (29 Nov 2021 06:32 PM) Translated Date (-)

ਲਖਵਿੰਦਰ ਜੀ ਐਕਸਲ ਦਵਾਈ ਕਣਕ ਵਿਚ ਮੁਖ ਤੋਰ ਤੇ ਘਾਹ ਵਾਲੇ ਨਦੀਨਾਂ ਨੂੰ ਰੋਕਣ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਪਹਿਲੇ ਪਾਣੀ ਤੋਂ ਬਾਅਦ ਜੋ ਨਦੀਨ ਉੱਘ ਦੇ ਹਨ ਤੁਸੀਂ ਓਹਨਾ ਲਈ ਇਸ ਦਵਾਈ ਦੀ ਵਰਤੋਂ 400ml ਪ੍ਰਤੀ ਏਕੜ ਦੇ ਹਿਸਾਬ ਨਾਲ ਕਰ ਸਕਦੇ ਹੋ।ਟੌਪਿਕ ਦਵਾਈ ਘਾਹ ਅਤੇ ਚੋੜੇ ਪੱਤੇ ਵਾਲੇ ਦੋਵੇਂ ਤਰਾਂ ਦੇ ਨਦੀਨਾਂ ਨੂੰ ਖਤਮ ਕਰਨ ਲਈ 160 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

ਗੁੱਲੀ ਡੰਡੇ ਲਈ ਕਿਹੜੀਆਂ ਦਵਾਈਆਂ ਵਧੀਆ ਹਨ ਜੋਂ ਛੋਟੇ ਅਤੇ ਵਡੇ ਗੁਲੀ ਡੰਡੇ ਨੂੰ ਮਾਰ ਸਕੇ ?

(pb)
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (29 Nov 2021 04:35 PM) Assigned Date (30 Nov 2021 11:37 AM)
Answered Date (29 Nov 2021 08:31 PM) Translated Date (14 Feb 2022 10:52 AM)

ਲਖਵਿੰਦਰ ਸਿੰਘ ਜੀ ਗੁੱਲੀ ਡੰਡੇ ਦੀ ਰੋਕਥਾਮ ਲਈ Axial,Atlantis,leader ACM-9 ਜਾਂ Total ਆਦਿ ਨਦੀਨਨਾਸ਼ਕਾਂ ਚੋ ਕਿਸੇ ਇੱਕ ਦੀ ਵਰਤੋਂ ਕਰ ਸਕਦੇ ਹੋ।

Sir es aloo nu aj 1 month 5 din hoge a hun es nu pani loan ton baad 2 bag urea payi a hor kehdi spray kariye jis nal allu di growth hove ?

(pb)
  • 3
Posted by
Gurninder Singh (9026340000)
Gurninder Singh
Haryana
Fatehabad
Write Answer
Posted Date (29 Nov 2021 03:54 PM) Assigned Date (30 Nov 2021 11:36 AM)
Answered Date (29 Nov 2021 10:37 PM) Translated Date (14 Feb 2022 10:53 AM)

Gurninder ji , aalu di vadia paidavaar lain lai biozyme liquid @200ml/acre de hisaab nal spray kar sakde ho ji ya 8kg /acre mitti chdon vele vi paa sakde ho ji , Dhanwaad .

श्री मान जी, नमस्कार पिछले चार साल से एपल बेर के बीस पौधे लगा रखे हैं ना उनमें फूल न फल कुछ भी नहीं लगा। कृपा कर के सुझाव दें कि क्या किया जा सकता है, धन्यवाद ?

(hn)
  • 3
Posted by
नलेंद्र वर्मा (9418066648)
नलेंद्र वर्मा
Himachal Pradesh
Mandi
Write Answer
Posted Date (29 Nov 2021 03:42 PM) Assigned Date (-)
Answered Date (29 Nov 2021 10:19 PM) Translated Date (20 Dec 2021 01:46 PM)

नलेंद्र जी कृपया यह बताएं कि आपने कौन कौन सी खाद कितनी मात्रा में प्रयोग की है ताकि आपको पूरी जानकारी दी जा सके।धन्यवाद्।

Answered Date (29 Nov 2021 06:30 PM) Translated Date (20 Dec 2021 01:48 PM)

हमने लगाया था 2 साल में एप्पल बेर ने फल देना शुरू कर दिया था, पौधे में कुछ समस्या है शायद ग्राफ्टिंग सही नहीं की होगी।

29 Nov 2021

Amrik ji , jaaankari sanjhi karne ke liye dhnyavad .

Answered Date (30 Nov 2021 11:06 AM) Translated Date (20 Dec 2021 01:50 PM)

खाद में सिर्फ वर्मीकम्पोस्ट का प्रयोग ही किया था और अपशिष्ट पदार्थ ही प्रयोग करता हूँ, एप्पल बेर में पौधे tissuculture के है हनुमानगढ़ से मंगवाएं थे, पौधे स्वास्थ्य हैं। धन्यवाद

गेहूं की अच्छी ग्रोथ के लिए पहली सिंचाई के पश्चात यूरिया खाद के साथ जिंक का प्रयोग करना सही करेगा ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (29 Nov 2021 03:20 PM) Assigned Date (30 Nov 2021 11:36 AM)
Answered Date (29 Nov 2021 08:59 PM) Translated Date (20 Dec 2021 01:51 PM)

राजेश जी खाद को मिटटी परख की रिपोर्ट के अनुसार ही प्रयोग करना चाहिए। अगर आपकी फसल कोई जिंक की कमी के लक्षण दिखा रही है तो आप इसका प्रयोग 1 किलो जिंक को 500 ग्राम चूने के साथ मिला क्र फिर इसको 200 लीटर पानी में घोल कर प्रति एकड़ के हिसाब से स्प्रे कर सकते है। धन्यवाद्।

गेहूं की अच्छी ग्रोथ के लिए पहली सिंचाई के पश्चात यूरिया खाद के साथ क्या प्रयोग करें ?

(hn)
Posted by
Rajesh Kurmi (7983245514)
Rajesh Kurmi
Uttar Pradesh
Rampur
Write Answer
Posted Date (29 Nov 2021 03:17 PM) Assigned Date (30 Nov 2021 11:36 AM)
Answered Date (29 Nov 2021 10:05 PM) Translated Date (20 Dec 2021 01:51 PM)

राजेश जी , गेहूं की पहली सिंचाई के बाद urea खाद डालने की ही सिफारिश की जाती है ,अगर आपकी फसल में किसी लघु तत्व की कमी आती है तो आप उसकी स्प्रेकर सकते है। धन्यवाद।

हमें अमरूद का बगीचा लगाना है। इसकी जानकारी दें पौधे कहां से खरीदें उसका खर्चा कितना आएगा। कौन सी किस्म का पौधा लगाएं और कितने अंतराल मैं लगाएं हमें एक एकड़ मैं बगीचा लगाना है कृपया आपसे निवेदन हैं कि हमें पूरी जानकारी दीजिए। धन्यवाद ?

(hn)
Posted by
Jitendra dhakad (9602444435)
Jitendra dhakad
Rajasthan
Baran
Write Answer
Posted Date (29 Nov 2021 03:11 PM) Assigned Date (30 Nov 2021 11:19 AM)
Answered Date (29 Nov 2021 08:58 PM) Translated Date (20 Dec 2021 01:51 PM)

जितेन्द्रा जी , Allahbad Sufeda,Sardar,Lalit,CISH-G-1,Chittidar,Arka Amulya, अमरुद की अच्छी किस्मे है , इन किस्मों के पौधे आप किसी भी प्रमाणित फल नरसरी से खरीद सकते है , अमरुद के पौधों को 6x5 मीटर के फासले पे लगाया जाता है , खर्च आपके पौधों ओर कई अलग - अलग चीजों पर निर्भर करता है और ये औसत 100000 के करीब तक आ सकता है।

29 Nov 2021

सही जानकारी देने के लिए आप का धन्यवाद।

ਸਤਿ ਸ੍ਰੀ ਆਕਾਲ ਡਾਕਟਰ ਜੀ ਇਹ ਸੀਮਨ ਕਿਹੜੇ ਬੁਲ ਦਾ ਹੈ ?

(pb)
  • 1
Posted by
ਨਾਨਕ ਸਿੰਘ (9814885436)
ਨਾਨਕ ਸਿੰਘ
Punjab
Ferozpur
Write Answer
Posted Date (29 Nov 2021 02:55 PM) Assigned Date (30 Nov 2021 11:20 AM)
Answered Date (30 Nov 2021 11:16 AM) Translated Date (14 Feb 2022 10:53 AM)

ਨਾਨਕ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ 12 ਲੀਟਰ ਤੱਕ ਰਿਕਾਰਡ ਹੈ

ਦੱਸੋ ਜੀ ?

(pb)
  • 1
Posted by
pardeep singh (9914684014)
pardeep singh
Punjab
Sangrur
Write Answer
Posted Date (29 Nov 2021 02:47 PM) Assigned Date (30 Nov 2021 09:47 AM)
Answered Date (30 Nov 2021 02:31 PM) Translated Date (-)

ਪ੍ਰਦੀਪ ਜੀ , ਤੁਹਾਡੀ ਮਿੱਟੀ ਜਾਂਚ ਰਿਪੋਰਟ ਵਿਚ ਖੇਤ ਨੰਬਰ 1 ਵਿਚ ਖਾਰੀ ਅੰਗ ਜ਼ਿਆਦਾ ਹੈ , ਇਸ ਨੂੰ ਠੀਕ ਕਰਨ ਲਈ ਤੁਸੀ ਜਮੀਨ ਨੂੰ ਹਲਕੇ ਪਰ ਜਲਦੀ- ਜਲਦੀ ਨਹਿਰੀ ਪਾਣੀ ਦਿਓ , ਹਰੀ ਖਾਦ ਅਤੇ ਰੂੜੀ ਦੀ ਵੱਧ ਤੋਂ ਵੱਧ ਵਰਤੋਂ ਕਰੋ , ਜਿੰਨੀ ਖਾਦ ਇਸ ਰਿਪੋਰਟ ਵਿਚ ਸਿਫਾਰਿਸ਼ ਕੀਤੀ ਗਈ ਹੈ , ਉਸ ਅਨੁਸਾਰ ਹੀ ਖਾਦਾਂ ਦੀ ਵਰਤੋਂ ਕਰੋ। ਧੰਨਵਾਦ।

ਬਰਸੀਮ ਦਾ ਪਹਿਲਾ ਲੌ ਵੱਡ ਲਿਆ ਹੈ ਹੁਣ ਪਾਣੀ ਤੇ ਕਿਹੜੀ ਖਾਦ ਪਾਈਏ ?

(en)
Posted by
Amrit pal singh (9669842563)
Amrit pal singh
Madhya Pradesh
Sheopur
Write Answer
Posted Date (29 Nov 2021 01:44 PM) Assigned Date (30 Nov 2021 09:46 AM)
Answered Date (29 Nov 2021 03:01 PM) Translated Date (14 Feb 2022 10:54 AM)

ਅੰਮ੍ਰਿਤ ਜੀ ਬਰਸੀਮ ਵਿਚ ਜਿਥੇ ਰਾਈ ਘਾਹ ਮਿਲਾ ਕੇ ਬੀਜਿਆ ਗਿਆ ਹੋਵੇ ਉਥੇ ਹਰ ਕਟਾਈ ਮਗਰੋਂ 22 ਕਿਲੋ urea ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ।ਧੰਨਵਾਦ।

kanak ki bijai ke saath me jink sulfar or supar khaad ki bijai kar sakte h kya ?

(hn)
Posted by
Guljari Moond (9878415965)
Guljari Moond
Punjab
Fazilka
Write Answer
Posted Date (29 Nov 2021 01:38 PM) Assigned Date (30 Nov 2021 09:45 AM)
Answered Date (29 Nov 2021 02:57 PM) Translated Date (20 Dec 2021 01:51 PM)

Guljari ji , kank ki bijai ke sme 155 kg SSP/acre khaad daalne ki sifarish ki jaati hai , agar aap SSP ka paryog karte hai to aapko sulphur daalne ki jaroorat nahi hai . Dhnyavad .

sahjan ki jad, pati, or Tane ke market price ke bare mein bataen ?

(pb)
Posted by
Nabi khan (7807217317)
Nabi khan
Punjab
Pathankot
Write Answer
Posted Date (29 Nov 2021 01:21 PM) Assigned Date (30 Nov 2021 09:45 AM)
Answered Date (01 Dec 2021 07:09 PM) Translated Date (14 Feb 2022 10:55 AM)

Nabi ji , iski jaankari aap apni najdeeki mandi me kisi bhi pansari ki dukan se le sakte hai . Dhnayavad .

Hello sir,mai pusha c magnesium sulphate ta waste decomposer di spray join kar sakde han and magnesium sulphate khet di keni poni chaidi hA.wheat lyi Thik hA aa spray both cheeza di.Wheat da ek pani la deta ha 20 days badh.je Hor koi spray karni hA das dayo.thanks ?

(en)
Posted by
Sunny (9878703070)
Sunny
Punjab
Jalandhar
Write Answer
Posted Date (29 Nov 2021 11:17 AM) Assigned Date (30 Nov 2021 09:45 AM)
Answered Date (29 Nov 2021 08:48 PM) Translated Date (14 Feb 2022 11:04 AM)

Sunny ji ,kank di fasl vich magnesium di ghaat bhut ghatt aondi hai par manganeese di ghaat aam aa jandi hai ,tuci manganeese sulphate @500 g ate waste decomposer nu 200 L paani vich milaa ke spray kar sakde ho. Dhanwaad.

नमस्ते सर , सर प्याज की हाइब्रिड वैरायटी है सीलोन , मोनसंतो बायर कंपनी की पहली बार प्याज की खेती करने जा रहे है सर प्याज की खेती की जानकारी चाहिए , सर प्याज के हाइब्रिड बीज की नर्सरी तैयार करने के लिए 1किलो बीज को कितने वर्ग फिट एरिया की जरूरत पड़ेगी चौड़ाई और लंबाई मैं , सर प्याज की नर्सरी तैयार होने बाद बीज की बिजाई नर्सरी मैं पानी भरकर करनी चाहिए या मिट्टी मैं नामी हो तब करे सर नर्सरी तैयार करने से पहले नर्सरी मैं कोनसा फर्टिलाइजर डालना चाहिए , सर आपसे निवेदन है इस प्रशन का जवाब दे आपकी अति मेहरबानी होगी ?

(hn)
Posted by
yatendra kumar (9758250589)
yatendra kumar
Uttar Pradesh
Bulandshahr
Write Answer
Posted Date (29 Nov 2021 11:01 AM) Assigned Date (30 Nov 2021 09:45 AM)
Answered Date (29 Nov 2021 08:27 PM) Translated Date (20 Dec 2021 01:51 PM)

यतेंद्र जी , प्याज की नरसरी त्यार करने के लिए आप जमीन को अच्छी तरह से भुरभुरा क्र ले और 1 -1 .5 मीटर चौड़ा बेड बना ले , 1 kg बीज के लिए 50 वर्ग मीटर जगह की जरूरत पड़ती है , आप बेड पर लाइन्स बना के उनमे बीज दाल दे , और बीज को vermicompst खाद से ढक दे , इसके बाद पानी का हल्का शिडकाव करे , पानी भर के ना लगाए। धन्यवाद।

29 Nov 2021

Thank you mam

Sir Matar k baad Sarson ki bejai December main kar sakte.kaun sa beej jaldi pakta hai ?

(pb)
Posted by
Vijay Thakur (8968053005)
Vijay Thakur
Punjab
Hoshiarpur
Write Answer
Posted Date (29 Nov 2021 10:34 AM) Assigned Date (30 Nov 2021 11:47 AM)
Answered Date (30 Nov 2021 10:15 AM) Translated Date (14 Feb 2022 11:05 AM)

Vijay Thakur ji, matar ke baad sarson bijayi ki ja sakti hai, app sarson ki bijayi december ke pehle hafte tak poori kar le, aur iske liye app sarson ki PGSH 1707, GSH 7, Pioneer 45s46 aur Hyola PAC 401 kisam ki bijayi kar sakte hai. dhanwad.

Aalu kharpatwar ?

(hn)
Posted by
Amresh (7870995631)
Amresh
Bihar
Khagaria
Write Answer
Posted Date (29 Nov 2021 09:56 AM) Assigned Date (30 Nov 2021 11:47 AM)
Answered Date (29 Nov 2021 08:18 PM) Translated Date (20 Dec 2021 01:52 PM)

Amresh ji , aalu me kharpatvaar ke rokthaam ke liye aap Metribuzin 70% WP@150 gm/acre ke hisaab se spray kar sakte hai . Dhnyavad .

ਗੁੱਲੀ ਡੰਡਾ ਬਹੁਤ ਹੈ ਖੇਤ ਵਿਚ ਕੋਈ ਹੱਲ ?

(pb)
Posted by
ranjeet sandhu (9878037586)
ranjeet sandhu
Punjab
Ludhiana
Write Answer
Posted Date (29 Nov 2021 09:48 AM) Assigned Date (30 Nov 2021 11:47 AM)
Answered Date (29 Nov 2021 08:12 PM) Translated Date (-)

ਰਣਜੀਤ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ pendimaethalin @1.5 ਲੀਟਰ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਬੀਜਣ ਤੋਂ ਬਾਅਦ 2 ਦਿਨ ਦੇ ਅੰਦਰ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਜੇ ਤੁਸੀਂ ਸਪਰੇ ਪਹਿਲੇ ਪਾਣੀ ਤੋਂ ਬਾਅਦ ਕਰਨੀ ਹੈ ਤਾਂ ਤੁਸੀਂ isoprotouran @400ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ। ਧੰਨਵਾਦ।

मक्का की फसल में गोभ में कीड़े (इल्ली) पड़ गयी है उसका उपचार बताएं ?

(hn)
Posted by
विमल कुमार भूरिया (9926309120)
विमल कुमार भूरिया
Madhya Pradesh
Alirajpur
Write Answer
Posted Date (29 Nov 2021 09:34 AM) Assigned Date (30 Nov 2021 11:46 AM)
Answered Date (29 Nov 2021 08:05 PM) Translated Date (20 Dec 2021 01:52 PM)

विमल जी इसकी रोकथाम के लिए आप chlorantraniliprole @ 40 -60ml प्रति एकड़ के हिसाब से स्प्रे कर सकते है। धन्यवाद्।

मोती की खेती के बारे में जानकारी चाहिए जो सिप्पी से बनता है ?

(hn)
Posted by
Pradeep (7500258087)
Pradeep
Uttar Pradesh
Bareilly
Write Answer
Posted Date (29 Nov 2021 09:28 AM) Assigned Date (30 Nov 2021 11:46 AM)
Answered Date (30 Nov 2021 11:14 AM) Translated Date (20 Dec 2021 01:52 PM)

मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद

Moti ki kheti ke bare mein Jankari chahie ?

(hn)
Posted by
Pradeep (7500258087)
Pradeep
Uttar Pradesh
Bareilly
Write Answer
Posted Date (29 Nov 2021 09:23 AM) Assigned Date (30 Nov 2021 11:46 AM)
Answered Date (30 Nov 2021 11:12 AM) Translated Date (20 Dec 2021 01:52 PM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.

ਕਣਕ ਉਤੇ ਫੰਗੀਸਾਇਡ ਕਦੋ ਕਰਨਾ ਚਾਹੀਦਾ , 187ਡੀਬੀ ਡਬਲਯੂ ਉਤੇ ਕਿਹੜੇ ਸਪਰੇ ਕੀਤੇ ਜਾਣ ਕਿ ਡਿੱਗੇ ਨਾ ?

(pb)
Posted by
ਪਰਮਜੀਤ ਸਿੰਘ (9465511203)
ਪਰਮਜੀਤ ਸਿੰਘ
Punjab
Fazilka
Write Answer
Posted Date (29 Nov 2021 08:52 AM) Assigned Date (30 Nov 2021 11:46 AM)
Answered Date (29 Nov 2021 08:15 PM) Translated Date (-)

ਪਰਮਜੀਤ ਜੀ , ਜਦੋ ਤੁਹਾਡੇ ਖੇਤ ਵਿਚ ਕਿਸੇ ਬਿਮਾਰੀ ਦੇ ਲੱਛਣ ਦਿਖਾਈ ਦੇਣ ਲੱਗ ਜਾਣ ਤਾਂ ਤੁਸੀ ਉਸ ਬਿਮਾਰੀ ਦੇ ਲਈ ਸਿਫਾਰਿਸ਼ ਕੀਤੇ fungicide ਦੀ ਸਪਰੇ ਕਰ ਸਕਦੇ ਹੋ , ਕਣਕ ਨੂੰ ਡਿੱਗਣ ਤੋਂ ਰੋਕਣ ਲਈ ਕਿਸੇ ਸਪਰੇ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ , ਤੁਸੀ ਕਣਕ ਨੂੰ ਡਿੱਗਣ ਤੋਂ ਰੋਕਣ ਲਈ urea ਦੀ ਜ਼ਿਆਦਾ ਮਾਤਰਾ ਨਾ ਪਾਓ ਅਤੇ ਪਾਣੀ ਨੂੰ ਮੌਸਮ ਨੂੰ ਧਿਆਨ ਵਿਚ ਰੱਖ ਕੇ ਹੀ ਲਾਓ। ਧੰਨਵਾਦ।

ਦੇਸੀ ਵੀ ਤੇ ਹੋਮਓਪੈਥੀ ਵੀ ਤੇ ਅੰਗਰੇਜ਼ੀ ਵੀ ਬਹੁਤ ਇਲਾਜ ਕਰਵਾਲੇਆ ਜੀ ਪਰ ਗਾਂ ਦੇ ਇੱਕ ਥਣ ਚੋ ਛਿੱਦੀਆ ਨਹੀਂ ਆਉਣੋ ਹੋਈਆਂ ਕੀ ਕਰੀਏ ਜੀ ?

(pb)
Posted by
SIMARJIT SINGH (8837884877)
SIMARJIT SINGH
Punjab
Muktsar
Write Answer
Posted Date (29 Nov 2021 08:39 AM) Assigned Date (30 Nov 2021 11:46 AM)
Answered Date (30 Nov 2021 11:11 AM) Translated Date (-)

ਜੇਕਰ ਉਸਦੇ ਥਣ ਵਿੱਚੋ ਛਿਦੀ ਆਉਂਦੀ ਹੈ ਤਾਂ ਤੁਸੀ ਉਸ ਨੂੰ 200 ਗ੍ਰਾਮ ਖੰਡ ਦੀ ਚਾਸ਼ਨੀ , 200 ਗ੍ਰਾਮ ਸਰੋਂ ਦਾ ਤੇਲ ਚੰਗੀ ਤਰ੍ਹਾਂ ਮਿਲਾ ਕੇ ਫਿਰ ਉਸ ਵਿਚ 200 ਗ੍ਰਾਮ ਨੀਂਬੂ ਨਿਚੋੜ ਕੇ 3 ਤੋਂ 5 ਦਿਨ ਤਕ ਦਿਓ, ਬਾਕੀ ਉਸ ਨੂੰ ਤੁਸੀ FMC @ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ AMC forte ਇੰਜੇਕਸ਼ਨ 4gm ascrobic acid 30ml ਲਗਵਾਓ ਅਤੇ 3 ਦਿਨ ਲਗਵਾ ਸਕਦੇ ਹੋ

ਬਾਗਵਾਨੀ ਵਿਭਾਗ ਮੇਰਾ ਸਵਾਲ ਹੈ ਕਿ ਮੇਰੇ ਕਿਨੂੰ ਅਤੇ ਸੰਤਰੇ ਦੇ ਬੂਟੇ ਪਹਿਲਾਂ ਪੀਲੇ ਅਤੇ ਬਾਅਦ ਵਿੱਚ ਸੁੱਕ ਰਹੇ ਹਨ ਸਿਉਂਕ ਵਾਲੀ ਦਵਾਈ ਵੀ ਪਾਈ ਹੈ ਕੁੱਝ ਫ਼ਰਕ ਨੀ ਪਈਆ ਕੋਈ ਹੋਰ ਹੱਲ ਦੱਸੋ ?

(pb)
Posted by
Ranjeet Singh (9530523568)
Ranjeet Singh
Punjab
Barnala
Write Answer
Posted Date (29 Nov 2021 06:31 AM) Assigned Date (30 Nov 2021 11:45 AM)
Answered Date (29 Nov 2021 03:11 PM) Translated Date (14 Feb 2022 11:07 AM)

ਰਣਜੀਤ ਜੀ ਬੂਟੇ ਦੇ ਪੀਲੇ ਹੋਣ ਦੇ ਤੇ ਬੂਟੇ ਦੇ ਸੁੱਕਣ ਦੇ ਕਈ ਕਾਰਨ ਹੁੰਦੇ ਹਨ ਸੋ ਜਿਹੜੇ ਬੂਟੇ ਪੀਲੇ ਪੈ ਰਹੇ ਹਨ ਕਿਰਪਾ ਕਰ ਕੇ ਤੁਸੀਂ ਓਹਨਾ ਦੀਆਂ ਫੋਟੋ ਭੇਜੋ ਤਾਂ ਜੋ ਤੁਹਾਨੂੰ ਸਹੀ ਤੇ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

How many fertilize use the pateto landing per acre?

(en)
Posted by
Bhabeswar debnath (7029939069)
Bhabeswar debnath
West Bengal
Cooch Bihar
Write Answer
Posted Date (29 Nov 2021 05:54 AM) Assigned Date (30 Nov 2021 11:45 AM)
Answered Date (29 Nov 2021 08:32 AM) Translated Date (-)

Bhabeswar, you can use 80-85 kg of Urea, 150-155 kg of Single Superphosphate, and 35-40 kg of Muriate of Potash for per-acre land at the time of sowing and use 80-85 kg of urea at the time of earthing-up. You can increase the dose if your land shows the low status of these fertilizers. thank you.

Meri zameen (5 acre - Bihar) mein 7 se 8 mahine (May to Dec) tak paani laga rehta hai (1 feet). Uske baad ek fasal ho jata hai. Question - Koi aisa fasal hai jo saal bhar is situation mein ho sake ya fir koi combination ek saal mein , jaise paani ke time mein kya lagayein & sukhe mein kya?

(en)
Posted by
Ekram (9581436306)
Ekram
Bihar
Darbhanga
Write Answer
Posted Date (28 Nov 2021 11:20 PM) Assigned Date (30 Nov 2021 12:35 PM)
Answered Date (29 Nov 2021 10:49 PM) Translated Date (-)

Ekram ji, aisi koi fasal nahi hai jo aise halat mai ugayi ja sake, app ek fasal ki hi bijayi kare aur pani ke nikas ka parbandh kare, iske baad hi apke khet mai koi achii fasal ki bijayi ki ja sakti hai. dhanyewad.

29 Nov 2021

Thank you

Answered Date (29 Nov 2021 06:48 PM) Translated Date (-)

No option?

ਜੇ ਕੋਈ ਵੀਰ ਕਪੂਰਥਲਾ ਏਰੀਏ ਚ ਗੰਨਾ ਮੁਹੱਈਆ ਕਰਵਾ ਸਕਦਾ ਗੁੜ ਲਈ ਤਾਂ ਸੰਪਰਕ ਕਰੇ 7508530423 ?

(pb)
Posted by
ਪ੍ਰਭਜੋਤ ਸਿੰਘ (7508530423)
ਪ੍ਰਭਜੋਤ ਸਿੰਘ
Punjab
Kapurthala
Write Answer
Posted Date (28 Nov 2021 11:05 PM) Assigned Date (30 Nov 2021 12:25 PM)
Answered Date (04 Dec 2021 02:55 PM) Translated Date (07 Apr 2022 03:24 PM)

ਪ੍ਰਭਜੋਤ ਜੀ ਤੁਸੀਂ ਗੁੜ ਬਣਾਉਣ ਵਾਸਤੇ ਗੰਨਾ ਲੈਣ ਲਈ ਆਪਣੇ ਏਰੀਆ ਦੇ KVK ਨਾਲ ਸੰਪਰਕ ਕਰ ਸਕਦੇ ਹਨ। ਉਹ ਤੁਹਾਨੂੰ ਨਜ਼ਦੀਕੀ ਗੰਨਾ ਲਾਉਣ ਵਾਲੇ ਕਿਸਾਨਾਂ ਨਾਲ ਸੰਪਰਕ ਕਰਵਾ ਸਕਦੇ ਹਨ। ਤੁਸੀਂ Harinder Singh Riar - 9815300029 ਨਾਲ ਸੰਪਰਕ ਕਰ ਸਕਦੇ ਹਨ।

Answered Date (09 Jan 2022 09:54 PM) Translated Date (07 Apr 2022 03:24 PM)

ਧੰਨਵਾਦ

Moti ki kheti ke bare mein ?

(hn)
Posted by
Pradeep (7500258087)
Pradeep
Uttar Pradesh
Bareilly
Write Answer
Posted Date (28 Nov 2021 09:54 PM) Assigned Date (30 Nov 2021 12:25 PM)
Answered Date (30 Nov 2021 11:12 AM) Translated Date (20 Dec 2021 01:52 PM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.

sir es ki bijai kab hoti h or kese hoti h or sari jankari de ?

(hn)
  • 1
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (28 Nov 2021 09:15 PM) Assigned Date (30 Nov 2021 12:33 PM)
Answered Date (29 Nov 2021 01:20 PM) Translated Date (20 Dec 2021 01:52 PM)

Gurkirt ji, yeh beej foragen company ka chicklet grass ka hai, iski bijayi app october ke mahine se december ke mahine tak kar sakte hai, iska beej 1 kilo 1 acre mai dala jata hai, iske beej ki packing 100 gram or 1 kilo mai ati hai yeh prati 100 gram 300 rupees kisi vi seed store se prapat kar sakte hai. is fasal se app 25 se 30 baar chare ki katayi le sakte hai. pehli baar iski katayi 35 se 40 din baad ki ja sakti hai, uske baad iski katayi 20 se 25 din mai li ja sakti hai. dhanwad.

Answered Date (29 Nov 2021 06:35 PM) Translated Date (20 Dec 2021 01:53 PM)

sir kis mahine tk rehta hai.

sir 4 ਸਾਲ ਦੀ ਝੋਟੀ ਆ ਬਣ ਨਹੀਂ ਰਹੀ ?

(pb)
Posted by
JAGDISH SINGH (9357890005)
JAGDISH SINGH
Punjab
Fazilka
Write Answer
Posted Date (28 Nov 2021 08:36 PM) Assigned Date (30 Nov 2021 12:26 PM)
Answered Date (30 Nov 2021 01:04 PM) Translated Date (14 Feb 2022 11:08 AM)

ਜਗਦੀਸ਼ ਜੀ ਕਿਰਪਾ ਕਰਕੇ ਇਹ ਦੱਸੋ ਤੁਹਾਡੀ ਝੋਟੀ ਹੀਟ ਵਿੱਚ ਨਹੀਂ ਆ ਰਹੀ ਹੈ ਜਾ ਫਿਰ ਵਾਰ ਵਾਰ ਰਪੀਟ ਕਰਦੀ ਹੈ ਅਤੇ ਤੁਸੀ ਹੁਣ ਤੱਕ ਕੀ ਇਲਾਜ ਕੀਤਾ ਹੈ ਉਸ ਵਾਰੇ ਵੀ ਦੱਸੋ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

ਸਰ‌‌ NPK 19 19 19 ਮਿਲਦੀ ਨਹੀਂ ਨੇੜੇ ਨੇੜੇ ਦੇ ਸ਼ਹਿਰ ਰਾਮਪੁਰਾ ਭਗਤਾ ਤੋਂ ਵੀ ਪਤਾ ਕਰ ਲਿਆ । ਕਿਥੋਂ ਮਿਲੂ ?

(pb)
Posted by
Jagdev Singh (9464981800)
Jagdev Singh
Punjab
Bathinda
Write Answer
Posted Date (28 Nov 2021 08:20 PM) Assigned Date (30 Nov 2021 12:26 PM)
Answered Date (29 Nov 2021 08:32 AM) Translated Date (14 Feb 2022 11:08 AM)

ਜਗਦੇਵ ਸਿੰਘ ਜੀ ਜੇਕਰ NPK 191919 ਨਹੀ ਮਿਲ ਰਿਹਾ ਤਾਂ ਤੁਸੀਂ ਡਾ ਦਲਾਲ ਘੋਲ ਦੀ ਸਪਰੇਅ ਕਰ ਸਕਦੇ ਹੋ।

Npk 19.19.19 ਦਾ ਸਹੀ ਸਮਾਂ ਕਿਹੜਾ ਹੈ ਸਲਫ਼ਰ ਕਿ ਇਸ ਵਿਚ ਜਾਦਾ ਕੰਮ ਕਰਦਾ ਹੈ। ਯੂਰੀਏ ਚ ਮਿਕਸ ਜਾਂ ਫਿਰ ਸਪ੍ਰੇ ਕਰਕੇ ?

(pb)
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (28 Nov 2021 08:01 PM) Assigned Date (30 Nov 2021 12:34 PM)
Answered Date (29 Nov 2021 11:45 AM) Translated Date (-)

ਹਰਦੀਪ ਜੀ NPK 19:19:19 ਦੀ ਸਪਰੇਅ ਗਰੋਥ ਲਈ ਵਰਤੀ ਜਾਂਦੀ ਹੈ। ਵੈਸੇ ਜੇ ਤੁਸੀਂ ਕਣਕ ਦੀ ਫ਼ਸਲ ਵਿਚ ਸਿਫਾਰਿਸ਼ ਮਾਤਰਾ ਅਨੁਸਾਰ DAP, ਯੂਰੀਆ ਤੇ ਹੋਰ ਤੱਤਾਂ ਦੀ ਵਰਤੋਂ ਕੀਤੀ ਹੈ ਤੇ ਫ਼ਸਲ ਵਿਚ ਕਿਸੇ ਤਰਾਂ ਦੀ ਕਮੀ ਦੇ ਲੱਛਣ ਨਹੀਂ ਦਿਖਾਈ ਦਿੰਦੇ ਤਾ ਫਿਰ NPK 19:19:19 ਦੀ ਸਪਰੇਅ ਦੀ ਜਰੂਰਤ ਨਹੀਂ ਹੈ। ਜੇ ਤੁਸੀਂ ਫਿਰ ਵੀ ਇਹਦੀ ਵਰਤੋਂ ਕਰਨੀ ਹੈ ਤਾ ਇਹਦੀ ਸਪਰੇਅ ਪਹਿਲੇ ਪਾਣੀ ਤੋਂ ਬਾਅਦ ਕਰ ਸਕਦੇ ਹਨ। ਤੁਸੀਂ ਇਸ ਦੀ ਇਕੱਲੀ ਸਪਰੇਅ ਕਰੋ। Nitrogen ਤੱਤ ਤਾ ਇਹਦੇ ਵਿਚ ਪਹਿਲਾ ਹੀ ਹੈ ਇਸ ਲਈ ਹੋਰ ਯੂਰੀਆ ਨੂੰ ਮਿਕ੍ਸ ਕਰਨ ਦੀ ਜਰੂਰਤ ਨਹੀਂ ਹੈ। Sulphur ਦੀ ਵਰਤੋਂ ਲਈ ਤੁਸੀਂ ਫ਼ਸਲ ਵਿਚ ਛਿੱਟਾ ਦੇ ਸਕਦੇ ਹਨ ਉਹ ਵੀ ਜੇ ਫ਼ਸਲ ਵਿਚ ਇਹਦੀ ਕਮੀ ਦੇ ਲੱਛਣ ਦਿਖਾਈ ਦੇਣ। ਧੰਨਵਾਦ।

NPK 19.19.19 BEST TIME ?

(pb)
Posted by
ਹਰਦੀਪ ਸਿੰਘ ਟਿਵਾਣਾ (9781396844)
ਹਰਦੀਪ ਸਿੰਘ ਟਿਵਾਣਾ
Punjab
Fatehgarh Sahib
Write Answer
Posted Date (28 Nov 2021 07:58 PM) Assigned Date (30 Nov 2021 12:27 PM)
Answered Date (28 Nov 2021 08:05 PM) Translated Date (-)

Mr. Hardeep NPK 191919 contains Nitrogen-19%,Phosphorous@19% and Potash@19% ,it is used for growth of plants ,Spray it when crop is not in proper growth...

Sir ji sawal da hal ds do ji ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (28 Nov 2021 07:18 PM) Assigned Date (30 Nov 2021 12:27 PM)
Answered Date (30 Nov 2021 01:15 PM) Translated Date (14 Feb 2022 11:09 AM)

Bhullar ji tuhade sare swala de jwab ditte gye hai tuci App vich apne sare swala de jwab dekh skde ho

(pb)
Posted by
kindi (9653170356)
kindi
Punjab
Patiala
Write Answer
Posted Date (28 Nov 2021 07:18 PM) Assigned Date (01 Dec 2021 12:20 PM)
Answered Date (30 Nov 2021 01:02 PM) Translated Date (15 Jun 2022 03:09 PM)

ਕਿੰਦੀ ਜੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੋਵੇਗਾ ਪਸ਼ੂ ਓਨਾ ਹੀ ਦੁੱਧ ਦਿੰਦਾ ਹੈ ਬਾਕੀ ਤੁਸੀ ਜੋ ਵੀ ਦੇ ਰਹੇ ਹੋ ਉਸਦੇ ਨਾਲ ਨਾਲ ਪਸ਼ੂ ਨੂੰ ਹਰਾ ਚਾਰਾ ਵਧੀਆ ਮਾਤਰਾ ਵਿੱਚ ਮਿਲਣਾ ਜਰੂਰੀ ਹੈ ਜੇਕਰ ਫਿਰ ਵੀ ਨਹੀਂ ਵੱਧ ਰਹੀ ਫਿਰ ਇਹ ਏਨਾ ਹੀ ਦੁੱਧ ਦੇਵੇਗੀ ਬਾਕੀ ਤੁਹਾਡੀ ਖੁਰਾਕ ਤੇ ਨਿਰਭਰ ਹੈ

apni kheti app ne keha k jhone te 20000 kharch aa janda hai ehh 20000 kharche nu tuci explain ch ds skde o ?

(pb)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (28 Nov 2021 07:03 PM) Assigned Date (30 Nov 2021 12:28 PM)
Answered Date (29 Nov 2021 03:00 PM) Translated Date (-)

Amrit ji , tuhanu jihada vi kharch dseeya gya hai , oh ik ausat kharcha hai , ih kharcha tuhadi kheti karn de tareeke ate tuhade kol uplabdh sanda anusaar ghatt ya vadh vi ho sakda hai . Dhanwaad .

Answered Date (29 Nov 2021 01:03 PM) Translated Date (-)

??

29 Nov 2021

Amrit ji , tuhaade swaal da jwaab de ditta gya hai . dhnawad .

ਮਨ ਨੂੰ ਸਮਾਰਟ ਨੇਪੀਅਰ ਬਾਰੇ ਜਾਣਕਾਰੀ ਚਾਹੀਦੀ ਹੈ ਕਿਰਪਾ ਕਰਕੇ ਕੋਈ ਵੀਰ ਮੇਰੀ ਮਦਦ ਕਰੋ ਤੇ ਉਸ ਹਰੇ ਚਾਰੇ ਬਾਰੇ ਜਾਣਕਾਰੀ ਦਿਓ ਜੀ ?

(pb)
Posted by
ਜਸਵੀਰ ਸਿੰਘ ਵਾਲੀਅਾ (9814070770)
ਜਸਵੀਰ ਸਿੰਘ ਵਾਲੀਅਾ
Punjab
S.A.S. Nagar
Write Answer
Posted Date (28 Nov 2021 06:43 PM) Assigned Date (30 Nov 2021 12:29 PM)
Answered Date (29 Nov 2021 02:00 PM) Translated Date (-)

ਜਸਵੀਰ ਜੀ, ਨੇਪੀਅਰ ਬਾਜਰੇ ਦੀ ਕਾਸ਼ਤ ਜੜ੍ਹਾਂ ਜਾਂ ਕਲਮਾਂ ਦੀ ਬਿਜਾਈ ਨਾਲ ਫ਼ਰਵਰੀ ਦੇ ਆਖਰੀ ਹਫ਼ਤੇ ਤੋਂ ਲੈ ਕੇ ਮਈ ਤੱਕ ਲਗਾਇਆ ਜਾ ਸਕਦਾ ਹੈ। ਇਸਦੀ ਬਿਜਾਈ ਲਈ ਨੇਪੀਅਰ ਬਾਜਰੇ ਦੀਆਂ ਕਿਸਮਾਂ PBN 346, PBN 233, Pusa Napier-I, ਅਤੇ Pusa Napier-2 ਦੀ ਕਾਸ਼ਤ ਕੀਤੀ ਜਾ ਸਕਦੀ ਹੈ। ਇਸਦੀ ਜੜ੍ਹਾਂ 30 ਸੈਂਟੀਮੀਟਰ ਲੰਬੀਆਂ ਅਤੇ ਕਲਮਾਂ ਉੱਤੇ 2 ਤੋਂ 3 ਗੰਢਾਂ ਹੋਣੀਆਂ ਚਾਹੀਦੀਆਂ ਹਨ। ਇਕ ਏਕੜ ਲਾਉਣ ਲਈ 11,000 ਜੜ੍ਹਾਂ ਜਾਂ ਕਲਮਾਂ ਕਾਫ਼ੀ ਹਨ। ਬੀਜਣ ਸਮੇਂ ਜੜ੍ਹ ਜਾਂ ਕਲਮ ਦਾ ਥੋੜ੍ਹਾ ਜਿਹਾ ਉਪਰਲਾ ਹਿੱਸਾ ਜ਼ਮੀਨ ਤੋਂ ਬਾਹਰ ਰੱਖੋ, ਅਤੇ ਇਸਦੀ ਬਿਜਾਈ ਚੰਗੀ ਨਮੀ ਵਿੱਚ ਕਰੋ। ਬੂਟਿਆਂ ਅਤੇ ਕਤਾਰਾਂ ਵਿੱਚ ਫ਼ਾਸਲਾ 90×40 ਜਾਂ 60×60 ਸੈਂਟੀਮੀਟਰ ਰੱਖਣਾ ਚਾਹੀਦਾ ਹੈ। ਗਰਮ ਅਤੇ ਖੁਸ਼ਕ ਮਹੀਨਿਆਂ ਵਿਚ ਜ਼ਮੀਨ ਗਿੱਲੀ ਰੱਖੋ ਅਤੇ 10 ਤੋਂ 15 ਦਿਨਾਂ ਬਾਅਦ ਪਾਣੀ ਦਿੰਦੇ ਰਹੋ। ਬਿਜਾਈ ਤੋਂ ਪਹਿਲਾਂ 20 ਟਨ ਰੂੜੀ ਦੀ ਖਾਦ ਅਤੇ ਬਿਜਾਈ ਤੋਂ 15 ਦਿਨ ਬਾਅਦ 66 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰੋ।ਯੂਰੀਏ ਦੀ ਏਨੀ ਹੀ ਮਾਤਰਾ ਹਰ ਕਟਾਈ ਤੋਂ ਪਿਛੋਂ ਦਿਓ ਅਤੇ 240 ਕਿਲੋ ਸੁਪਰਫ਼ਾਸਫੇਟ ਦੋ ਕਿਸ਼ਤਾਂ ਵਿਚ ਹਰੇਕ ਸਾਲ ਪਾਓ। ਨਦੀਨਾਂ ਦੀ ਰੋਕਥਾਮ ਲਈ ਕਲਮਾਂ/ਜੜ੍ਹਾਂ ਲਗਾਉਣ ਤੋਂ 21 ਅਤੇ 42 ਦਿਨਾਂ ਬਾਅਦ ਗੋਡੀ ਕੀਤੀ ਜਾਵੇ। ਧੰਨਵਾਦ।

Answered Date (28 Nov 2021 06:58 PM) Translated Date (-)

ਗਰਮੀਆਂ ਵਿੱਚ ਵਧੀਆ ਗ੍ਰੋਥ ਹੁੰਦਾ ਹੈ,

Answered Date (29 Nov 2021 06:38 PM) Translated Date (-)

Harvinder Singh ਜੀ ਇਸਦੀ ਕਿੰਨਾ ਸਮਾਂ ਕਟਾਈ ਹੁੰਦੀ ਏ

क्या सर सुअर पालन के लिए क्या करना पड़ेगा ?

(hn)
Posted by
Saurabh (9005101813)
Saurabh
Uttar Pradesh
Mirzapur
Write Answer
Posted Date (28 Nov 2021 06:42 PM) Assigned Date (-)
Answered Date (30 Nov 2021 12:57 PM) Translated Date (20 Dec 2021 01:53 PM)

सुअर पालन का काम भी ट्रेनिंग से बिना न शुरू करें, शुरू करने से पहले आप किसी सफल सुअर पालक के फार्म पर खुद जाकर बाकी शैड बनाने के लिए फार्म पर जाकर खुद समझना पड़ेगा क्योंकि यह अलग अलग जगह के हिसाब से सैट करना पड़ता है सफल सुअर पालक के तजुर्बे के अनुसार एक सुअरी एक वर्ष में 2—2.5 बार बच्चे देती है पहले ब्यांत में 6—7 बच्चे देती है और दूसरे ब्यांत में 10—14 बच्चे देती है यदि आप सुअर मीट के लिए तैयार कर रहे हैं तो एक सुअर 7—8 महीनों में लगभग 1 क्विंटल का हो जाता है और उससे 100 रूपये प्रति किलो के हिसाब से बिमक जाता है और गाभिन सुअरी 150—200 रूपये प्रति किलो के हिसाब से बेची जाती है सुअरों की मार्किटिंग की भी कोई दिक्कत नहीं है क्योंकि व्यापारी खुद फार्म से आकर सुअर ले जाते हैं उसके बाद फीड सही खिलाकर उन्हें आगे बेच देना बाकी लोन के लिए ट्रेनिंग स्र्टीफिकेट तो जरूरी है ही पर सिर्फ स्र्टीफिकेट ही नहीं और भी कागज़ों की जरूरत पड़ेगी क्योंकि यह सारा कुछ बैंकों पर निर्भर करता है कि बैंक को लोन पास करने के लिए कौन से दस्तावेज चाहिए यह अलग अलग बैंकों के अनुसार कम ज्यादा हो सकता है क्योंकि कोई बैंक कैसे वैरीफिकेशन करता है कोई कैसे पांच सुअरी गाभिन 10—11 महीनों के बाद पहली इनकम आती है और लगभग एक सुअरी 3500 रूपये महीने की इनकम आती है अभी सुअर पालन के लिए कोई ट्रेनिंग नहीं हो रही है आप करोना के माहौल को ठीक होने के बाद के बाद किसी सरकारी अदारे से ट्रेनिंग लें जिससे आपके पास ट्रेनिंग का सर्टीर्फिकेट बन जाएगा और उससे आपको लोन और सब्सिड़ी मिल जाएगी।

मैंने प्याज का रूपा डाल दिया है अब कितने दिन में लगाना है और कौन-कौन सी खाद डालें प्याज की खेती कैसे करें ?

(hn)
Posted by
SANDEEP TRIPATHI (9340602722)
SANDEEP TRIPATHI
Madhya Pradesh
Satna
Write Answer
Posted Date (28 Nov 2021 06:37 PM) Assigned Date (30 Nov 2021 12:28 PM)
Answered Date (29 Nov 2021 05:23 PM) Translated Date (20 Dec 2021 01:53 PM)

संदीप जी , प्याज बिजाई के 40 -45 दिनों बाद खेत ,में लगाने के योग्य हो जाता है , बिजाई के समय आप 20 टन गोबर की खाद , 125 kg SSP ,20 kg MOP ,45 kg urea खाद डाले और 45 kg urea पौध लगाने के 4 -6 हफ्ते बाद डाले। धन्यवाद।

Answered Date (29 Nov 2021 05:41 PM) Translated Date (20 Dec 2021 01:53 PM)

SANDEEP जी, प्याज़ की फसल की बिजाई उसकी पनीरी की बिजाई के 45 से 50 दिनों के बाद की जा सकती है, बिजाई से 10 दिन पहले 20 टन रूड़ी की खाद डालें| प्याज़ की फसल की बिजाई के वक़्त यूरिया 90 किलो, सिंगल सुपर फासफेट 125 किलो, और पोटाश 20 किलो प्रति एकड़ डालें| अच्छी उपज के लिए रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें| धन्यवाद।

गायो को मेथी दाने खिलाने से दुध मे क्या फायदा होता है ?

(hn)
Posted by
Ajay Mewada (9302682081)
Ajay Mewada
Madhya Pradesh
Sehore
Write Answer
Posted Date (28 Nov 2021 06:04 PM) Assigned Date (30 Nov 2021 12:30 PM)
Answered Date (30 Nov 2021 12:54 PM) Translated Date (20 Dec 2021 01:53 PM)

अजय जी इससे पशुओं के पाचन संबंधित समस्या कम आती है, दूध में भी फायदा होता है

दिसम्बर के पहले सप्ताह में कौन कौन से फसल एवं साग सब्जी लगा सकते है ?

(hn)
Posted by
vinod markam (9406024633)
vinod markam
Chattisgarh
Rajnandgaon
Write Answer
Posted Date (28 Nov 2021 06:02 PM) Assigned Date (30 Nov 2021 12:29 PM)
Answered Date (29 Nov 2021 05:28 PM) Translated Date (20 Dec 2021 01:53 PM)

विनोद जी , दसंबर के महीने में आप मूली , गोभी , मेथे , धनिया आदि सब्जिओ के खेती खुले में कर सकते है और मिर्च , शिमला मिर्च , बैंगन , टमाटर आदि सब्जिओं की खेती आप (low tunnel) सुरंग बनाकर कर सकते है। धन्यवाद।

Sat shri akal ji ki kank nu pheale pani ton pehla manganese di spry nal Sagarika mila k kar sakde aa ?

(pb)
Posted by
KARANVIR SINGH (9914187465)
KARANVIR SINGH
Punjab
Ludhiana
Write Answer
Posted Date (28 Nov 2021 05:57 PM) Assigned Date (30 Nov 2021 12:30 PM)
Answered Date (29 Nov 2021 06:33 PM) Translated Date (-)

Karanvir ji tusi kanak di fasal vich manganese di kami de lashan dekhayi den te hi manganese tatt di spray kar sakde han. Vaise jinha zameena vich vich manganese di kami aundi hove othe tusi manganese sulphate@1kg prati 200 litre pani de hisab nal 2-4 dinn pehle pani to pehla spray kar sakde han. Sagarika di spray tusi pani to baad fasal te kar sakde han. Dhanwad.

Sir apne mattar ajj 1 month de ho gye han.hun tak 1 bag DAP bijaayi samme te 1 bag urea hafta pehla payi a.hun ohna di (groth) vaddan fullan layi koi Daanedaar dawayi ja spray dasso.please suggest. ?

(pb)
Posted by
Gurpreet Singh (9053500033)
Gurpreet Singh
Punjab
Ferozpur
Write Answer
Posted Date (28 Nov 2021 04:56 PM) Assigned Date (30 Nov 2021 12:31 PM)
Answered Date (28 Nov 2021 08:07 PM) Translated Date (15 Mar 2022 04:24 PM)

Gurpreet g mattar te NPK 191919@10g per litre pani ch mila k spray kr skde ho....

Moti ki kheti ?

(hn)
Posted by
Deepak (9825057142)
Deepak
Gujarat
Mehsana
Write Answer
Posted Date (28 Nov 2021 04:09 PM) Assigned Date (30 Nov 2021 12:31 PM)
Answered Date (30 Nov 2021 11:13 AM) Translated Date (08 Jan 2022 12:22 PM)

moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar. Dhanwad.

Uttar Pradesh

Answered Date (06 Jan 2022 10:50 PM) Translated Date (08 Jan 2022 12:22 PM)

Moti ki kheti

Sir Kitne din ka gap dekar spray karna hai ?

(hn)
  • 1
Posted by
Parvinder Singh (8920122011)
Parvinder Singh
Haryana
Rohtak
Write Answer
Posted Date (28 Nov 2021 03:43 PM) Assigned Date (-)
Answered Date (29 Nov 2021 05:32 PM) Translated Date (20 Dec 2021 01:53 PM)

Parvinder ji ap copper oxychloride ki ek spray cutting krne ke turat baad kar sakte hai aur dusri spray takreeban 2 hafto ke baad kar sakte hai. Dhanywad.