Manage Expert Answers

Search

Total Count :- 258604

Sir ye kharabi infection h ya normal h ?

(hn)
  • 1
Posted by
Aniket Raghuwanshi (8319653590)
Aniket Raghuwanshi
Madhya Pradesh
Betul
Write Answer
Posted Date (30 Nov 2021 08:43 PM) Assigned Date (01 Dec 2021 10:23 AM)
Answered Date (01 Dec 2021 12:30 PM) Translated Date (01 Dec 2021 04:22 PM)

Aniket ji kripya aap yeh btayen apne isko naye dudh krwaya hai ja viase hei krr rehi hai iske vare mai aap pure vistar se swal pushen tan jo apko sahi jankari di ja skee kyuki kai varr pashu viase hei aise krne lgg jatta hai.

Answered Date (01 Dec 2021 01:55 PM) Translated Date (01 Dec 2021 04:22 PM)

sir nai dudh kr wai h

मधुमक्खी पालन क्या है में मधुमक्खी पालन करना चाहता हू कृपया मुझे पूरी जानकारी अवगत कराने की कृपा करें ?

(hn)
Posted by
Rajkumar Jat (9509737027)
Rajkumar Jat
Rajasthan
Ajmer
Write Answer
Posted Date (30 Nov 2021 08:44 PM) Assigned Date (01 Dec 2021 10:24 AM)
Answered Date (01 Dec 2021 12:29 PM) Translated Date (01 Dec 2021 04:22 PM)

यदि आप मक्खी पालन का व्यवसाय शुरू करना चाहते हैं तो अगस्त से जनवरी तक शुरू किया जा सकता है मक्खी फार्म के पास जी टी रोड, रेलवे लाइन्स तथा टेलीफोन या बिजली की तारों का जाल न हो फूलों से मक्खियों को नैक्टर (फूलों का रस ) तथा पोलन मिलता है, जो की मक्खियों की खुराक होते हैं अधिक शहद इकठा करने के लिए फूलों वाली मुख्य फसलें सरसों, तोरियां, राया, गोभी,सरसों, सफेदा,बरसीम, सूरजमुखी, लीची, अरहर, टाहली, कपास आदि हैं जिन इलाकों में यह फूलके स्रोत के समय समय पर मिलते हैं उन इलाकों में इस व्यवसाय को बहुत कामयाबी के साथ अपनाया जाता है इसमें 100 मक्खी के बक्सों से आप औसतन 25000-30000 तक का मुनाफा ले सकते हैं शुरूआत में यदि आप 100 बक्सों से काम शुरू करते हैं तो औसतन 4-5 लाख तक खर्चा आता है आप अपने बजट के हिसाब से बक्सों की गिणती कम ज्यादा कर सकते हैं, बाकी यदि इसकी ट्रेनिंग लेकर शुरू करें तो बढ़िया रहेगा. इसकी ट्रेनिंग आप अपने नज़दीकी कृषि विज्ञान केन्द्र से संपर्क कर सकते है

Hello kya abhi lahsun ki kheti ki ja sakti hai ?

(hn)
Posted by
Mahboob ali (9415258028)
Mahboob ali
Uttar Pradesh
Pratapgarh
Write Answer
Posted Date (30 Nov 2021 08:40 PM) Assigned Date (01 Dec 2021 10:23 AM)
Answered Date (01 Dec 2021 10:27 AM) Translated Date (01 Dec 2021 04:22 PM)

Mahboob Ji, lahsun ki kheti abhi nahi ki ja sakti, lahsun ki bijayi ka samay September ke akhri saptah se October ke mahine tak ka hota hai, december ke mahine bijayi krne se thand ke karn iski upaj acche se nahi ho payegi. dhanyewad.

ਡਾ ਸਾਬ ਬਕਰੀ ਟਰੈਨਿਗ ਸੈਂਟਰ ਪੰਜਾਬ ਵਿੱਚ ਕਿਥੇ ਕਿਥੇ ਹਨ ਦਸਿਓ ਜੀ ਅਤੇ ਬੱਕਰੀ ਆ ਦੇ ਸੈਡ ਦੀ ਲੰਬਾਈ ਤੇ ਚੋੜਾਈ ਕਿਨੀ ਹੋਣੀ ਚਾਹੀਦੀ ਜੀ ਕਿਰਪਾ ਕਰਕੇ ਦਸਿਓ ਜੀ ਜੋ ਇਕ ਪੈਨਲ ਕਿਨੇ ਫੁਟ ਦਾ ਲਬਾਂ ਤੇ ਚੋੜਾ ਹੋਣਾਂ ਚਾਹੀਦਾ ਜੀ ?

(pb)
Posted by
gaganpreet singh (9877653907)
gaganpreet singh
Punjab
Fatehgarh Sahib
Write Answer
Posted Date (30 Nov 2021 08:04 PM) Assigned Date (-)
Answered Date (01 Dec 2021 12:27 PM) Translated Date (-)

ਬੱਕਰੀਆ ਦਾ ਕਿੱਤਾ ਸ਼ੁਰੂਆਤ ਕਰਨ ਲਈ ਤੁਸੀਂ 10 ਬੱਕਰੀਆਂ ਅਤੇ 2 ਬੱਕਰਿਆਂ ਨਾਲ ਸ਼ੁਰੂਆਤ ਕਰ ਸਕਦੇ ਹੋਂ ਇਹਨਾਂ ਦੀ ਖੁਰਾਕ ਅਵਸਥਾ ਘੱਟ ਹੁੰਦੀ ਹੈ ਇਸ ਲਈ ਅਸੀ ਇਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਣ ਵਿੱਚ ਪਾਲਿਆਂ ਜਾ ਸਕਦਾ ਹੈ ਬੱਕਰੀਆਂ 12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦਿੰਦੀਆਂ ਹਨ ਬੱਕਰੀ ਦਾ ਗਰਭ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆ ਹਨ ਸਾਲ ਵਿੱਚ 2 ਬੱਚੇ ਦੇਣਾ ਆਮ ਗੱਲ ਹੁੰਦੀ ਹੈ ਬੱਕਰੀਆਂ 8-10 ਸਾਲ ਤੱਕ ਬੱਚੇ ਦਿੰਦੀਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਦੀਆਂ ਹਨ. ਤੁਸੀ ਮੀਟ ਅਤੇ ਦੁੱਧ ਦੋਨਾਂ ਕੰਮਾਂ ਲਈ ਬੀਟਲ ਨਸਲ ਰੱਖ ਸਕਦੇ ਹੋ ਬਾਕੀ ਤੁਸੀ ਇਸਦੀ ਟ੍ਰੇਨਿੰਗ ਲਓ ਜਿਸ ਨਾਲ ਤੁਹਾਨੂੰ ਇਸ ਕੰਮ ਵਾਰੇ ਸਾਰੀ ਜਾਣਕਾਰੀ ਮਿਲੇਗੀ ਤੁਸੀ ਇਸਦੇ ਲਈ Krishi Vigyan Kendra,Shamsher Nagar, Sirhind,Distt. Fatehgarh Sahib Dr Jasvinder Singh, Head KVK, Contact No.: +91-9417360460, Landline No 01763-221217 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

01 Dec 2021

Thanks sir g

Answered Date (30 Nov 2021 08:35 PM) Translated Date (-)

YouTube channel hai -sr commercial goat farm

Saro di vi koi variety apa December ch beej skde ha ji Ja bahut late hai hun ?

(pb)
Posted by
Gursewak Singh (6284984873)
Gursewak Singh
Punjab
Mansa
Write Answer
Posted Date (30 Nov 2021 08:02 PM) Assigned Date (01 Dec 2021 10:23 AM)
Answered Date (01 Dec 2021 08:45 AM) Translated Date (01 Dec 2021 04:23 PM)

Gursewak ji, tuc saron di bijayi december de pehle hafte tak kar sakde ho, tuc saron di kashat layi PGSH 1707, GSH 7, ja fr Hyola PAC 401 kisam di bijayi kar sakde ho. dhanwad.

01 Dec 2021

Dhanwaad ji

लहसुन खुदाई के बाद क्या-क्या डालें जिससे की अधिक पैदावार मिले और क्या-क्या खाद डालें लहसुन के बारे में संपूर्ण जानकारी बताओ जिससे की अधिक पैदावार मिले ?

(hn)
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (30 Nov 2021 08:00 PM) Assigned Date (01 Dec 2021 10:22 AM)
Answered Date (30 Nov 2021 09:25 PM) Translated Date (01 Dec 2021 04:23 PM)

लोकेश जी , कृपया आप ये बताये की आपकी फसल कितने दिन की है , और आप इस में पहले कोन - कोन सी खाद दाल चुके है, उस हिसाब से आपको सही जानकारी दी जा सकेगी। धन्यवाद।

Bai ji kanak di koi changi late biaji lai variety 12 December de kol bijai hou.. eh bijai appa beds uper karni hai. Beej 20 kg per acre pauga ji.. koi variety jo boota jiyada mare... plzzz ?

(pb)
Posted by
Gursewak Singh (6284984873)
Gursewak Singh
Punjab
Mansa
Write Answer
Posted Date (30 Nov 2021 07:59 PM) Assigned Date (01 Dec 2021 10:22 AM)
Answered Date (30 Nov 2021 08:37 PM) Translated Date (01 Dec 2021 04:23 PM)

Gursewak ji , december mahine vich bijai lai PBW 771, PBW 752 ate PBW 757 kisma di sifaish kiti jandi hai ji . Dhanwad .

Answered Date (01 Dec 2021 01:46 AM) Translated Date (01 Dec 2021 04:23 PM)

Dhanwaad ji

Sir Srso ki buai kiye h isme pendamethilin use kr skte h aur kitna dose kar skte h aur kitne din ke andr ?

(hn)
Posted by
Alok kumar (7870261873)
Alok kumar
Bihar
Rohtas
Write Answer
Posted Date (30 Nov 2021 07:27 PM) Assigned Date (01 Dec 2021 10:22 AM)
Answered Date (30 Nov 2021 07:41 PM) Translated Date (20 Dec 2021 01:09 PM)

alok ji sarson mein koi bhi kharpatwar prayog karne ki sifarsh nahi ki jati kyuki iska fasal ke upar bura parbhav padta hai. sarson mein kharpatwar ko nashat karne ke liye godi karne ki sifarish ki jati hai.dhanywad.

Haji sir g Mare kol ik majh ha jis ne phale sure suna ha os de 10 mahine pore ho k 12din oper ho chuke ne par oho hje suyi ni ki Hale hor din le sakdi ha Jo photo me aplod kar riha es tra chite rag di patli lar gerdi ha ?

(pb)
  • 1
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (30 Nov 2021 07:15 PM) Assigned Date (01 Dec 2021 10:21 AM)
Answered Date (01 Dec 2021 12:23 PM) Translated Date (01 Dec 2021 04:24 PM)

Jaswinder ji isko aap turant nazdiki doctor se janch krwayen.

ਸ੍ਰੀ ਮਾਨ ਜੀ ਮੈਂ ਮੂਲੀ ਦੇ ਬੀਜ ਦੀ ਖੇਤੀ ਕਰਦਾ ਹਾਂ ਮੂਲੀ ਬੀਜਣ ਤੇ ਉਸ ਦੇ ਦੇਖ ਭਾਲ ਫੁੱਲਾਂ ਤੋਂ ਬੀਜ ਬਣਨ ਤੱਕ ਕੀ ਕਰਨਾ ਚਾਹੀਦਾ ਕਿਰਪਾ ਜਾਣਕਾਰੀ ਦਿੱਤੀ ਜਾਵੇ ?

(pb)
Posted by
Sukh Bajwa (9815801010)
Sukh Bajwa
Punjab
Gurdaspur
Write Answer
Posted Date (30 Nov 2021 07:08 PM) Assigned Date (01 Dec 2021 10:20 AM)
Answered Date (30 Nov 2021 08:55 PM) Translated Date (-)

ਸੁੱਖ ਜੀ , ਇੱਕ ਏਕੜ ਵਿੱਚ ਉਗਾਈਆਂ ਮੂਲੀਆਂ 4-5 ਏਕੜ ਬੀਜ ਵਾਲੀ ਫ਼ਸਲ ਲਾਉਣ ਲਈ ਕਾਫ਼ੀ ਹਨ । ਪੂਸਾ ਚੇਤਕੀ ਅਤੇੇ ਅਗੇਤੀਆਂ ਕਿਸਮਾਂ ਅਗਸਤ ਵਿੱਚ, ਪੰਜਾਬ ਪਸੰਦ ਸਤੰਬਰ ਵਿੱਚ ਅਤੇ ਜਪਾਨੀ ਵਾਈਟ ਅਕਤੂਬਰ ਵਿੱਚ ਬੀਜ ਲਈ ਮੂਲੀਆਂ ਤਿਆਰ ਕਰਨ ਲਈ ਲਾਉ । ਪੂਸਾ ਚੇਤਕੀ ਦੇ ਬੂਟੇ ਸਤੰਬਰ ਅਤੇ ਬਾਕੀ ਕਿਸਮਾਂ ਦੇ ਅੱਧ ਨਵੰਬਰ ਤੋਂ ਬਾਅਦ ਖੇਤ ਵਿੱਚ ਲਾਉ । ਡੱਕ ਮੂਲੀ ਦੀ ਤਿੰਨ ਚੌਥਾਈ ਲੰਬਾਈ ਦੇ ਕੱਟੋ ਅਤੇ 60×22 ਸੈਂਟੀਮੀਟਰ ਦੇ ਫ਼ਾਸਲੇ ਤੇ ਲਾਉ। ਪ੍ਰਤੀ ਏਕੜ 30 ਕਿਲੋ ਨਾਈਟ੍ਰੋਜਨ (65 ਕਿਲੋ urea ) ਅਤੇ 8 ਕਿਲੋ ਫਾਸਫ਼ੋਰਸ (50 ਕਿਲੋ SSP ) ਵਰਤੋ । ਸਾਰੀ ਫ਼ਾਸਫ਼ੋਰਸ ਅਤੇ ਅੱਧੀ ਨਾਈਟ੍ਰੋਜਨ ਡੱਕ ਲਾਉਣ ਤੋਂ ਪਹਿਲਾ ਪਾਉ । ਬਾਕੀ ਅੱਧੀ urea 30 ਦਿਨ ਬਾਅਦ ਪਾਉ । ਧੰਨਵਾਦ।

Sir. Hf cow sui nu 10 di ho gye. Milk 9 kg tu vahd nhi rahi koi ilaz Dso. Milk vahdon lyi ?

(pb)
Posted by
Harmander Singh Brar (8146851525)
Harmander Singh Brar
Punjab
Faridkot
Write Answer
Posted Date (30 Nov 2021 07:07 PM) Assigned Date (01 Dec 2021 10:09 AM)
Answered Date (01 Dec 2021 12:23 PM) Translated Date (-)

pashu da dudh usdi vdhia nasal, usdi khurak ate uss nu bhrwaye gye semen de record te nirbhar hunda hai tuci uss nu vdhia khurak deo ate 1kg kanak da dalia ate 250gm gurr lao ate ehna nu changi trahh pkka lao fir thoda thnda krke 100ml saro da tel mix krke khilana suru kro ate 6-7 din tak dinde rho jiss nal dudh vich vadha hunda ha ate ehh asani nal hajam ho jnda ha baki tuci uss nu thnnd ton bacha ke rakho ate lactomax tab. 10 golia rojana, Lacup powder 100gm rojana de skde ho.

Kanak ch paun nu Sarson di khal Hundi hai ya Khali Hundi hai, please a v dsso k kithe milegi ?

(en)
Posted by
harpreet singh (7087648656)
harpreet singh
Punjab
Gurdaspur
Write Answer
Posted Date (30 Nov 2021 06:59 PM) Assigned Date (01 Dec 2021 10:08 AM)
Answered Date (01 Dec 2021 12:18 PM) Translated Date (15 Jun 2022 03:02 PM)

Harpreet ji jekar tuci ghar vich pashua nu feed tyar krn vare push rhe ho tan tuci kanak de nal nal feed vich saro di khal paa skde ho jo market vich karyane di dukan jitho feed bhi mill jandi hai utho laa skde ho jekar koi hor jankari leni hai fir kirpa krke vistar vich apna swal pusho dhanwad.

20 days ki h Water Lgne k bad pilapan h Isme Zinc Or Sulphur v Dali h ?

(hn)
  • 1
Posted by
CHANDU Bhagsar (9694152008)
CHANDU Bhagsar
Rajasthan
Hanumangarh
Write Answer
Posted Date (30 Nov 2021 06:20 PM) Assigned Date (01 Dec 2021 10:07 AM)
Answered Date (30 Nov 2021 07:38 PM) Translated Date (01 Dec 2021 04:07 PM)

chandu g pant ki roots and plant ki clear photo bhejen tnki aapko poori jankari di jaye…

sir heifer Da ik month reh ju delivery Da 7 dec nu osnu vitamin H 10 ml daily de rhe aw g te total kini quantity deiye delivery hon tkkk mai vitamix gold de reha g zydus Da esda ki result aw g ?

(pb)
Posted by
jasandeep singh (9812006112)
jasandeep singh
Haryana
Sirsa
Write Answer
Posted Date (30 Nov 2021 06:18 PM) Assigned Date (01 Dec 2021 10:07 AM)
Answered Date (01 Dec 2021 12:11 PM) Translated Date (01 Dec 2021 04:08 PM)

Tuci Vitum-h liquid 10-10ml swere sham de skde ho ate usdi khurak da purra dian rakho ate mousam de hisab nal sahi dekbhal kro ate suun ton 20 din pehla metabolite powder rojana 1 pouch deo ehna nal usde lewe ate dudh vich vadha howega.

01 Dec 2021

thankx sir

ਡਾਕਟਰ ਸਾਬ ਆਲੂ 40 ਦਿਨ ਦੇ ਹੋ ਗਏ ਹੁਣ ਕਿਹੜਾ ਐਨ ਪੀ ਕੇ ਦਾ ਸਹੀ ਟਾਈਮ ਆ ?

(pb)
Posted by
mandeep mann (9876654271)
mandeep mann
Punjab
Barnala
Write Answer
Posted Date (30 Nov 2021 06:05 PM) Assigned Date (01 Dec 2021 10:06 AM)
Answered Date (30 Nov 2021 06:21 PM) Translated Date (01 Dec 2021 04:09 PM)

ਮਨਦੀਪ ਜੀ ਆਲੂਆਂ ਵਿਚ ਸਾਰੀ ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟਰੋਜਨ ਬਿਜਾਈ ਵੇਲੇ ਹੀ ਪਾਉਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ਤੇ ਬਾਕੀ ਬਚਦੀ ਅੱਧੀ ਨਾਈਟਰੋਜਨ ਆਲੂਆਂ ਨੂੰ ਮਿੱਟੀ ਚੜਾਉਣ ਵੇਲੇ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

ਡਾਕਟਰ ਸਾਬ 2 ਝੋਟਿਆਂ 26 ਮਹੀਨੇ ਦੀਆ ਰੋਜ਼ 50 ਗ੍ਰਾਮ bovimin b ਪਾਊਡਰ ਦਿੰਦਾ heat ਵਿੱਚ ਨਹੀ ਆਉਂਦੀਆ ਵਜਨ ਵੀ ਪੂਰਾ ਹੈ ਕਿ ਕੀਤਾ ਜਾਵੇ ਕਿ ਇਹ heat ਚ ਆਜੇ ਤੇ ਗਾਭਿਨ ਰੁਕ je ?

(pb)
Posted by
Gurpreet Singh (7717486288)
Gurpreet Singh
Punjab
--
Write Answer
Posted Date (30 Nov 2021 05:57 PM) Assigned Date (01 Dec 2021 10:05 AM)
Answered Date (01 Dec 2021 11:48 AM) Translated Date (01 Dec 2021 04:11 PM)

ਗੁਰਪ੍ਰੀਤ ਜੀ ਤੁਸੀ ਉਸ ਨੂੰ ਮਿਨਰਲ ਮਿਕਸਚਰ ਦੇ ਨਾਲ ਨਾਲ ovumin advance tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜ਼ਰੂਰ ਦਿਓ ਬਾਕੀ ਜੇਕਰ ਓਹਨਾ ਦਾ ਭਾਰ 270 ਤੋਂ 300 ਕਿਲੋ ਤੱਕ ਹੋ ਗਿਆ ਹੈ ਫਿਰ ਹੀ ਓਹਨਾ ਨੂੰ ਹੀਟ ਵਿੱਚ ਆਉਣ ਤੇ ਨਵੇਂ ਦੁੱਧ ਕਰਵਾਓ ਜੇਕਰ ਭਾਰ ਘੱਟ ਹੈ ਫਿਰ ਅਜੇ ਮਿਨਰਲ ਮਿਕਸਚਰ ਹੀ ਦਿੰਦੇ ਰਹੋ

ਗੁੱਲੀ ਡੰਡਾ ?

(pb)
Posted by
harjinder singh (9041203006)
harjinder singh
Punjab
Bathinda
Write Answer
Posted Date (30 Nov 2021 05:56 PM) Assigned Date (01 Dec 2021 10:05 AM)
Answered Date (30 Nov 2021 06:15 PM) Translated Date (01 Mar 2022 03:34 PM)

ਹਰਜਿੰਦਰ ਜੀ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਸਮੇ PENDIMETHALIN @1.5 ਲੀਟਰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਪਰ ਜੇ ਤੁਸੀਂ ਇਸ ਦੀ ਰੋਕਥਾਮ ਪਹਿਲੇ ਪਾਣੀ ਵੇਲੇ ਜਾ ਦੂਜੇ ਪਾਣੀ ਲਾਉਣ ਵੇਲੇ ਕਰਨੀ ਹੈ ਤਾਂ ISOPROTOURAN @400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

Kanak nu urea kdo kdo pyona chida h g te kdo tk urea poora kr dena chida h?

(pb)
Posted by
Parminder Singh (6280196007)
Parminder Singh
Punjab
Muktsar
Write Answer
Posted Date (30 Nov 2021 05:49 PM) Assigned Date (01 Dec 2021 10:05 AM)
Answered Date (30 Nov 2021 06:09 PM) Translated Date (-)

parminder ji urea kanak nu pehla paani laun wele te duja paani laun wele paun di sifarish kiti jandi hai.tusi paani laun wele 45 kilo urea prati acre de hisab nal paa sakde ho.par je tusi kanak happy seeder ja super seeder naal beeji hai tan 40 kilo urea paani laun wele prati acre de hisab nal paun di sifarish kiti jandi hai.dhanwad.

Answered Date (01 Dec 2021 09:45 AM) Translated Date (-)

Thnku g

Gehu pahele pani main koun sa urvark dale ?

(en)
Posted by
Pravin shukla (9026215092)
Pravin shukla
Uttar Pradesh
Shahjahanpur
Write Answer
Posted Date (30 Nov 2021 05:32 PM) Assigned Date (01 Dec 2021 10:31 AM)
Answered Date (30 Nov 2021 07:54 PM) Translated Date (14 Feb 2022 10:45 AM)

Pravin ji , kripya aap ye btaaye ki aap kon khaad pehle daal chuke hai , us hisaab se hi aapko pehle paani ke baad khaad ke baare me jaankaari di jaa sakegi . dhnyavad .

Bai ji awkira spray kari c kanak vich Hun jdo pani laya kanak nu us khet da pani duje kanak ale khet vich kadd sakde a Ki spray da effect ta ni ghatda pani duje feild vich move karn nal ?

(en)
Posted by
Gurwinder (9863390007)
Gurwinder
Punjab
Fatehgarh Sahib
Write Answer
Posted Date (30 Nov 2021 05:15 PM) Assigned Date (01 Dec 2021 10:04 AM)
Answered Date (30 Nov 2021 07:40 PM) Translated Date (01 Dec 2021 04:12 PM)

Gurwinder g ik field chon pani duje field ch pani move na kro,is nall awkira da result ghat skda hai….

(pb)
Posted by
Harsimran (9463510306)
Harsimran
Punjab
Sangrur
Write Answer
Posted Date (30 Nov 2021 04:29 PM) Assigned Date (01 Dec 2021 11:01 AM)
Answered Date (30 Nov 2021 07:59 PM) Translated Date (01 Dec 2021 04:13 PM)

ਹਰਸਿਮਰਨ ਜੀ , ਜੇ ਤੁਹਾਡੀ ਕਣਕ ਕਾਫੀ ਘੱਟ ਉੱਗੀ ਹੈ ਤਾ ਤੁਸੀ ਇਸ ਨੂੰ ਪਾਣੀ ਦੇ ਸਕਦੇ ਹੋ , ਇਸ ਨਾਲ ਤੁਹਾਡਾ ਪਹਿਲਾ ਵਾਲਾ ਬੀਜ ਉੱਗ ਆਵੇਗਾ , ਇਸ ਤੋਂ ਇਲਾਵਾ ਤੁਸੀ ਪਾਣੀ ਦੇਣ ਤੋਂ ਬਾਅਦ ਕੁੱਝ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ ਜੀ। ਧੰਨਵਾਦ।

ਇਸ ਨਾਲ ਹੋਰ ਕਿਹੜੀ ਦਵਾਈ ਵਰਤੀ ਜਾਂ ਸਕਦੀ ਹੈ ਇਸ ਜਿਸ ਨਾਲ ਖ ਗਾਜਰ ਬੂਟੀ ,ਖੰਡੀ ,ਪਾਲਕ ਬੂਟੀ ਤੇ ਕੰਡਿਆਈ ਵਾਲੀਆਂ ਬੂਟੀਆਂ ਖਤਮ ਹੋ ਜਾਣ ?

(pb)
  • 1
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (30 Nov 2021 03:49 PM) Assigned Date (01 Dec 2021 10:04 AM)
Answered Date (30 Nov 2021 04:39 PM) Translated Date (-)

ਲਖਵਿੰਦਰ ਜੀ axial ਦਵਾਈ ਇਕੱਲੀ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਤੁਸੀਂ ਬਾਕੀ ਚੋੜੇ ਪੱਤੇ ਵਾਲੇ ਨਦੀਨਾਂ ਲਈ ਕਣਕ ਵਿਚ carfentrazone ethyl @20ਗ੍ਰਾਮ ਜਾ metsulfuron @10 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।ਜਾ ਤੁਸੀਂ fenoxaprop +metribuzin @500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕਰ ਸਕਦੇ ਹੋ ਇਹ ਦਵਾਈ ਘਾਹ ਵਾਲੇ ਨਦੀਨ ਤੇ ਚੋੜੇ ਪੱਤੇ ਵਾਲੇ ਨਦੀਨ ਦੋਵਾਂ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

sir ji cow nu 4 month ho gye A I karwai nu is nu kehri khuraak payiye (feed tyar karn lyi kehri cheej kini maatra vich poni hai detail ch dass deo ji) ?

(pb)
Posted by
satinder sidhu (7626976768)
satinder sidhu
Punjab
Jalandhar
Write Answer
Posted Date (30 Nov 2021 03:38 PM) Assigned Date (01 Dec 2021 10:03 AM)
Answered Date (01 Dec 2021 11:45 AM) Translated Date (-)

tuci iss trike nal feed tyar krke de skde ho isde lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho.

Bai ji awkira spray kari c kanak vich Hun jdo pani laya apa ik khet da pani duje khet vich kadd sakde ha?

(en)
Posted by
Gurwinder (9863390007)
Gurwinder
Punjab
Fatehgarh Sahib
Write Answer
Posted Date (30 Nov 2021 03:13 PM) Assigned Date (01 Dec 2021 10:02 AM)
Answered Date (30 Nov 2021 04:34 PM) Translated Date (14 Feb 2022 10:46 AM)

Gurwinder ji , kirpa kar ke ih dasso ki tuci dooje khet vich kihdi fasl biji hoi hai , us hisaab naal hi tuhanu is baare sahi jaankari ditti ja sakegi . Dhanwad .

30 Nov 2021

Duje khet vich v kanak hai

30 Nov 2021

Gurwinder ji , tuci dooje khet vich pani kadh sakde ho ji . Dhanwad .

Sir ਗਾਜਰ 65 ku din d ho gyi aa aje putn lti tyar nhi hegi jyada da size hath d ugl jina jneen kafi suk chuki ki ohna nu hun pani lguna chida ja nhi plz reply ?

(pb)
Posted by
jasveer singh (9478627987)
jasveer singh
Punjab
Sangrur
Write Answer
Posted Date (30 Nov 2021 03:03 PM) Assigned Date (01 Dec 2021 10:00 AM)
Answered Date (30 Nov 2021 04:42 PM) Translated Date (01 Dec 2021 04:14 PM)

jasveer ji , is di sahi jaankari lain lai kirpa kar ke aapni fasl di photo jaroor bhejo , jis to pta lgaya jaa sake ki tuhadi fasl kis halt vich hai . Dhanwad .

devmedia

(pb)
Posted by
dharmagill (9888765398)
dharmagill
Punjab
Moga
Write Answer
Posted Date (30 Nov 2021 02:36 PM) Assigned Date (01 Dec 2021 11:01 AM)
Answered Date (01 Dec 2021 11:36 AM) Translated Date (-)

ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਉਸ ਨੂੰ Xnel injection 1gm, neoprofin injection 10ml ਅਤੇ Tonophos injection 20ml, tincal ਇੰਜੇਕਸ਼ਨ 15ml ਲਗਵਾਓ

हमारी लिए दी गई फसलों पर मटर की फसल उपलब्ध नहीं है करि जाए ?

(hn)
Posted by
Sanju yadav (8120834695)
Sanju yadav
Madhya Pradesh
Tikamgarh
Write Answer
Posted Date (30 Nov 2021 02:27 PM) Assigned Date (01 Dec 2021 10:00 AM)
Answered Date (30 Nov 2021 04:36 PM) Translated Date (01 Dec 2021 04:14 PM)

संजू जी , अपनी प्रतिक्रिया देने के लिए धन्यवाद , हमारी टीम इस पर काम क्र रही है , और ये जल्द ही आपको उपलब्ध हो जाएगी। धन्यवाद।

sir buffalo nu delivery toh ikk month phela ki khuraak pyi jawe bdiya dudd li ?

(pb)
Posted by
balraj singh (8427189731)
balraj singh
Punjab
Hoshiarpur
Write Answer
Posted Date (30 Nov 2021 02:24 PM) Assigned Date (01 Dec 2021 10:31 AM)
Answered Date (01 Dec 2021 11:32 AM) Translated Date (01 Dec 2021 04:15 PM)

Balraj ji tuci usdi khurak da purra dian rakho ate vdhia hara chara deo ate uss nu Cargill di transition mix feed de skde ho eh 1.5-2kg rojana de skde ho ate Vitum-h liquid 20ml rojana, metabolite powder rojana 1 pouch deo ehna nal usde lewe, dudh ate sarir di vdhia growth howegi.

sir is feed ka result kesa h or yh kitne dudh wale animal ko dali jati h ?

(hn)
  • 1
Posted by
gurkirt brar (6367251401)
gurkirt brar
Rajasthan
Hanumangarh
Write Answer
Posted Date (30 Nov 2021 01:18 PM) Assigned Date (01 Dec 2021 10:30 AM)
Answered Date (01 Dec 2021 11:30 AM) Translated Date (01 Dec 2021 04:16 PM)

Brar ji aap feed pashu ke khane ke hisab se aur achi growth krne ke hisab se de skte hai aap yeh 2.5kg dudh ke mgar 1kg ke hisab se skte hai

ਸਰ ਆਲੂ ਬੀਜੇ ਸੀ ਪਰ ਮੌਕੇ ਤੇ ਨਦੀਨਾ ਵਾਲੀ ਸਪਰ੍ੇ ਨਹੀਂ ਕੀਤੀ ਗਈ ਨਦੀਨ ਹੋ ਗਏ ਤੇ ਆਲੂ ਵੀ ਸਾਰੇ ਨਿਕਲ ਆਏ ਸਰ ਹੁਣ ਸਪਰ੍ੇ ਕਰ ਸਕਦੇ ਹਾਂ ਜੇ ਕਰ ਸਕਦੇ ਹਾਂ ਤਾਂ ਕੋਈ ਦਵਾਈ ਦੱਸੋ ਜੀ ਪਰ ਆਲੂਆਂ ਦਾ ਨੁਕਸਾਨ ਨਾ ਹੋਵੇ ਜੀ ?

(pb)
Posted by
harwinder singh (9646462501)
harwinder singh
Punjab
Sangrur
Write Answer
Posted Date (30 Nov 2021 12:48 PM) Assigned Date (01 Dec 2021 10:30 AM)
Answered Date (30 Nov 2021 02:07 PM) Translated Date (01 Dec 2021 02:47 PM)

ਹਰਵਿੰਦਰ ਜੀ ਆਲੂਆਂ ਵਿਚ ਆਲੂ ਨਿਕਲਣ ਤੋਂ ਬਾਅਦ ਨਦੀਨ ਦੀ ਰੋਕਥਾਮ ਲਈ paraquat @500-750ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਧੰਨਵਾਦ।

ਇਸ ਨਾਲ ਕੋਈ ਹੋਰ ਦਵਾਈ ਪਾਉਣ ਦੀ ਲੋੜ ਹੈ ?

(pb)
  • 1
Posted by
lakhwinder Singh (8146114553)
lakhwinder Singh
Punjab
Fatehgarh Sahib
Write Answer
Posted Date (30 Nov 2021 12:39 PM) Assigned Date (01 Dec 2021 10:30 AM)
Answered Date (30 Nov 2021 02:12 PM) Translated Date (14 Feb 2022 10:47 AM)

ਲਖਵਿੰਦਰ ਜੀ ਇਹ ਦਵਾਈ ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਸਿਫਾਰਿਸ਼ ਕੀਤੀ ਜਾਂਦੀ ਹੈ ਤੁਸੀਂ ਗੁੱਲੀ ਡੰਡੇ ਨਦੀਨ ਲਈ ਇਸ ਨੂੰ ਵਰਤ ਸਕਦੇ ਹੋ।ਜੇ ਕੋਈ ਹੋਰ ਨਦੀਨ ਜਾ ਬਿਮਾਰੀ ਹੈ ਤਾਂ ਤੁਸੀਂ ਆਪਣਾ ਸਵਾਲ ਵਿਸਥਾਰ ਵਿਚ ਪੁੱਛ ਸਕਦੇ ਹੋ ਤਾਂ ਜੋ ਤੁਹਾਨੂੰ ਪੂਰੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Polyhouse के लिए क्या सब्सिडी मिलती है ?

(en)
Posted by
Rajesh Awasthi (8077193682)
Rajesh Awasthi
Uttar Pradesh
Etawah
Write Answer
Posted Date (30 Nov 2021 12:09 PM) Assigned Date (01 Dec 2021 10:29 AM)
Answered Date (01 Dec 2021 07:06 PM) Translated Date (14 Feb 2022 10:47 AM)

राजेश जी , इस बारे में सही जानकारी लेने के लिए आप अपने ब्लाक के बागवानी दफ्तर में संपर्क करें। धन्यवाद।

मेरे धान में हमेशा लमहारा धान हो जाता है इससे छुटकारा कैसे हो ?

(en)
Posted by
Rajesh Awasthi (8077193682)
Rajesh Awasthi
Uttar Pradesh
Etawah
Write Answer
Posted Date (30 Nov 2021 12:07 PM) Assigned Date (01 Dec 2021 10:28 AM)
Answered Date (30 Nov 2021 04:06 PM) Translated Date (01 Dec 2021 02:47 PM)

राजेश जी , आपका धान लमहारा बकानी या झंडा रोग की वजह से होता है , ये बिमारी बीज से फैलती है , इसकी रोकथाम के लिए आप बीज को trichoderma @10 -15 g /kg बीज के हिसाब से उपचार कर के बीजे , आप पौध की जड़ों को भी इस से शोध सकते है। धन्यवाद।

Answered Date (03 Dec 2021 08:43 PM) Translated Date (14 Feb 2022 10:47 AM)

शिल्पा जी, आपका बहुत बहुत धन्यवाद जो आपने मेरे सवाल का जबाब दिया। मैं शायद सही तरीके अपना सवाल नहीं रख पाया, छमा चाहता हूँ। हमारे यहाँ पर लमहारा भी एक प्रकार का धान ही होता है यह कोई रोग नहीं होता यह तो धान का पुराना बीज होता है जो अपने आप उग आता है और जब धान की कटाई करते हैं उसमें मिलकर पूरे धान को बद रंग कर देता है और पूरे धान का भाब खराब हो जाता है

devmedia

(en)
Posted by
Amrinder Singh (9463539139)
Amrinder Singh
Punjab
Patiala
Write Answer
Posted Date (30 Nov 2021 11:56 AM) Assigned Date (01 Dec 2021 11:01 AM)
Answered Date (01 Dec 2021 11:29 AM) Translated Date (-)

ਅਮਰਿੰਦਰ ਜੀ ਇਹ 2 ਹਫਤਿਆਂ ਦਾ ਕੋਰਸ ਹੁੰਦਾ ਹੈ ਬਾਕੀ ਤੁਸੀ ਇਸਦੇ ਲਈ ਡਿਪਟੀ ਡਾਇਰੈਕਟਰ ਡੇਅਰੀ, ਕੁਆਟਰ ਨੰ. 313 -321, ਘੜੋਲੀ ਗੇਟ, ਸਾਹਮਣੇ ਮਹਿੰਦਰਾ ਕਾਲਜ ਪਟਿਆਲਾ 0175-2300517 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਦਾ ਵੀ ਲੱਗ ਜਾਵੇਗਾ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਮਿਲ ਜਾਵੇਗੀ ਬਾਕੀ ਕਈ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਵੀ ਹਫਤੇ ਹਫਤੇ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ ਇਹ ਤੁਹਾਨੂੰ ਓਹਨਾ ਨਾਲ ਸੰਪਰਕ ਕਰਕੇ ਜਾਣਕਾਰੀ ਮਿਲ ਸਕਦੀ ਹੈ ਕੀ ਅਗਲੀ ਟ੍ਰੇਨਿੰਗ ਕਦੋ ਹੋਵੇਗੀ ਕਿਉਕਿ ਉਹ ਜ਼ਿਆਦਾ ਕਿਸਾਨਾਂ ਦੇ ਹਿਸਾਬ ਨਾਲ ਅਲੱਗ ਅਲੱਗ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹੈ

ਦਸੰਬਰ ਞਿੱਚ ਕੀ ਕੀ ਸਬਜੀ ਬੀਜ ਸਕਦੇ ?

(pb)
Posted by
Satnam singh Brar (9814700650)
Satnam singh Brar
Punjab
Ferozpur
Write Answer
Posted Date (30 Nov 2021 11:56 AM) Assigned Date (01 Dec 2021 10:57 AM)
Answered Date (30 Nov 2021 03:58 PM) Translated Date (-)

ਸਤਨਾਮ ਜੀ , ਤੁਸੀ ਫੁਲ ਗੋਭੀ , ਬੰਦ ਗੋਭੀ , ਮੇਥੇ , ਪਾਲਕ , ਧਨੀਆ , ਪਿਆਜ , ਬਰੋਕਲੀ , ਅਤੇ ਸੁਰੰਗਾਂ ਵਿਚ ਮਿਰਚ , ਸ਼ਿਮਲਾ ਮਿਰਚ , ਚੱਪਣ ਕੱਦੂ , ਬੈਂਗਣ ਆਦਿ ਸਬਜ਼ੀਆਂ ਦੀ ਖੇਤੀ ਦਸੰਬਰ ਮਹੀਨੇ ਵਿਚ ਕਰ ਸਕਦੇ ਹੋ ਜੀ , ਧੰਨਵਾਦ।

ਬਾਈ ਜੀ ਕੱਚੀ ਪੁਟਾਈ ਵਾਲੇ ਪੁਖਰਾਜ variety ਦੇ ਆਲੂਆਂ ਦਾ ਮੰਡੀਕਰਣ ਕਿਵੇਂ ਕਰਨਾ ਪੈਂਦਾ ਅਤੇ ਜੋ ਏਹ ਵਪਾਰੀ ਕਿੱਥੋਂ ਸੱਧਣੇ ਪੈਂਦਾ ਹੈ ਜੀ ਜਾ ਕੋਈ ਹੋਰ ਕਿਹੜੇ ਹਿਸਾਬ ਨਾਲ ਵੇਚਣੇ ਪੈਂਦਾ ਹੈ ਜੀ ਜ਼ਰੂਰ ਦਸੋ ਜੀ ?

(en)
Posted by
Gurkirat Singh (8968661796)
Gurkirat Singh
Punjab
Barnala
Write Answer
Posted Date (30 Nov 2021 11:36 AM) Assigned Date (01 Dec 2021 10:27 AM)
Answered Date (02 Dec 2021 04:53 PM) Translated Date (01 Mar 2022 03:35 PM)

ਗੁਰਕੀਰਤ ਜੀ , ਆਲੂ ਅਤੇ ਹੋਰ ਸਬਜ਼ੀਆਂ ਦਾ ਮੰਡੀਕਰਨ ਨਜਦੀਕੀ ਸਬਜ਼ੀ ਮੰਡੀ ਵਿਚ ਹੀ ਕਰਨਾ ਪੈਂਦਾ ਹੈ , ਜੇ ਤੁਹਾਡਾ ਉਤਪਾਦਨ ਕਾਫੀ ਜ਼ਿਆਦਾ ਹੈ ਤਾਂ ਤੁਸੀ ਆਪਣੇ ਏਰੀਏ ਦੇ ਕਿਸੇ ਵਪਾਰੀ ਨਾਲ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

ਮੈ ਖੇਤ ਤੋ ਵਸਤਾਂ ਜਿਵੇ ਛੋਲੇ ਹਲਦੀ ਪਾਊਡਰ ਗੁੜ ਮਸਾਲੇ ਦੁੱਧ ਉਤਪਾਦ ਆਦਿ ਵੇਚਣਾ ਚਾਹੁੰਦਾ ਹਾਂ ਇਸਦੇ ਲੲਈ ਮੈਨੂ ਕੀ ਸਰਟੀਫਿਕੇਟ ਜਾਂ ਲਾਇਸੰਸ ਲੈਣਾ ਪੈਣਾ ਜੀ। ਮੈ ਪਰੋਡਕਟ ਬਣਾਕੇ ਵੇਚਣੇ ਹਨ ?

(pb)
Posted by
ਅਮਨਦੀਪ ਸਿੰਘ (9592405145)
ਅਮਨਦੀਪ ਸਿੰਘ
Punjab
Bathinda
Write Answer
Posted Date (30 Nov 2021 11:34 AM) Assigned Date (01 Dec 2021 10:27 AM)
Answered Date (30 Nov 2021 03:22 PM) Translated Date (01 Dec 2021 02:48 PM)

ਅਮਨਦੀਪ ਜੀ , ਜੇ ਤੁਸੀ ਆਪਣੇ ਉਤਪਾਦ processing ਅਤੇ packing ਕਰ ਕੇ ਖੁਦ ਵੇਚਨੇ ਚਾਹੁੰਦੇ ਹੋ ਤਾਂ , ਇਸ ਲਈ ਤੁਹਾਨੂੰ FSSAI ਦਾ ਲਾਇਸੈਂਸ ਲੈਣ ਦੀ ਜਰੂਰਤ ਪਵੇਗੀ ਜੀ। ਧੰਨਵਾਦ।

Answered Date (03 Dec 2021 10:05 PM) Translated Date (-)

Licence lene me kharch kitana hoga

Potato disease in hindi ?

(en)
Posted by
Shikha (7488920513)
Shikha
Bihar
Darbhanga
Write Answer
Posted Date (30 Nov 2021 11:21 AM) Assigned Date (01 Dec 2021 10:26 AM)
Answered Date (30 Nov 2021 02:43 PM) Translated Date (01 Dec 2021 02:48 PM)

शिखा जी , आलू की फसल में कई बीमारियां लगती है , जैसे कि: 1. आलुओं पर काले धब्बे : इस बीमारी से आलुओं पर काले रंग के धब्बे दिखाई देते हैं और पौधे सूखते दिखाई देते हैं। प्रभावित आलुओं के अंकुरन के समय आंखों पर काला और भूरा रंग आ जाता है। बिजाई के लिए बीमारी मुक्त बीज प्रयोग करें। बिजाई से पहले आलुओं को मरकरी के घोल से उपचार करें। एक फसल को बार बार ना उगाएं। यदि खेत को दो वर्षों के लिए खाली छोड़ दिया जाये तो बीमारी के खतरे को कम किया जा सकता है। 2.पिछेता झुलस रोग : इस बीमारी का हमला पत्तों के शिखरों और नीचे के भाग पर देखा जा सकता है। प्रभावित पत्तों पर बेढंगे आकार के धब्बे दिखते हैं और धब्बों के आस पास सफेद पाउडर बन जाता है। ज्यादा हमले की सूरत में प्रभावित पौधों की नज़दीक की मिट्टी में सफेद पाउडर दिखाई देता है। यह बीमारी बारिश के बाद और बादलवाई वाले मौसम में अधिक फैलती है। यदि इसे ना रोका जाये तो 50 प्रतिशत तक नुकसान हो सकता है।बिजाई के लिए सेहतमंद और बीमारी मुक्त बीज प्रयोग करें। यदि हमला दिखे तो प्रॉपीनेब 40 ग्राम प्रति 15 लीटर पानी की स्प्रे करें। 3.आलुओं पर काली परत : यह बीमारी खेत और भंडारन दोनों में आती है। कम नमी वाली स्थिति में यह बीमारी तेजी से फैलती है। प्रभावित आलुओं पर हल्के भूरे से गहरे भूरे रंग के धब्बे पड़ जाते हैं।खेत में सिर्फ अच्छी तरह से गली हुई रूड़ी की खाद का ही प्रयोग करें। बीमारी रहित बीजों का प्रयोग करें। बीजों को ज्यादा गहराई में ना बोयें। एक ही फसल बार बार ना उगाएं। बिजाई से पहले बीजों को एमीसन 6 के 0.25 प्रतिशत (2.5 ग्राम प्रति लीटर पानी) घोल से 5 मिनट के लिए उपचार करें। 4.नर्म होकर गलना : इस बीमारी से पौधे के नीचे के हिस्से का रंग काला और प्रभावित आलुओं का रंग भूरा हो जाता है और पौधा कांस्य रंग का नज़र आता है। ज्यादा हमले की स्थिति में पौधा सूखकर नष्ट हो जाता है। प्रभावित आलुओं पर लाल धब्बे नज़र आते हैं। बिजाई के लिए सेहतमंद और बीमारी रहित बीज का प्रयोग करें। बिजाई से पहले बीजों को बोरिक एसिड 3 प्रतिशत ( 300 ग्राम प्रति 10 लीटर पानी) से 30 मिनट के लिए उपचार करें और छांव में सुखाएं। भंडारण से पहले एक बार फिर बोरिक एसिड से उपचार करें। बीमारी की उचित रोकथाम के लिए मैदानी इलाकों में बीजों को कार्बेनडाज़िम 1 प्रतिशत से 15 मिनट के लिए उपचार करें। 5.चितकबरा रोग : इससे पत्ते पीले हो जाते हैं और पौधे का विकास रूक जाता है। आलुओं का आकार और गिणती कम हो जाती है।बिजाई के लिए सेहतमंद और बीमारी रहित बीज का प्रयोग करें। खेत की लगातार जांच करें और प्रभावित पौधों और हिस्सों को तुरंत नष्ट कर दें। इसकी रोकथाम के लिए मैटासिसटोक्स या रोगोर 300 मि.ली. को प्रति 200 लीटर पानी में मिलाकर स्प्रे करें। 6.अगेता झुलस रोग : इससे नीचे के पत्तों पर धब्बे पड़ जाते हैं। यह बीमारी मिट्टी में स्थित फंगस के कारण आती है। कम तापमान और अधिक नमी होने के समय यह बीमारी तेजी से फैलती है।खेत में एक ही फसल बार बार ना लगाएं। बदल बदल कर फसलें उगाएं। यदि हमला दिखे तो मैनकोजेब 30 ग्राम या कॉपर ऑक्सीक्लोराइड 30 ग्राम प्रति 10 लीटर पानी में मिलाकर बिजाई के 45 दिनों के बाद 10 दिनों के फासले पर 2-3 बार स्प्रे करें। धन्यवाद।

hilly area me polyhouse me mausami sabji kon se lgaye ?

(hn)
Posted by
shivani (8057365686)
shivani
Uttarakhand
Pauri Garhwal
Write Answer
Posted Date (30 Nov 2021 11:19 AM) Assigned Date (01 Dec 2021 10:26 AM)
Answered Date (30 Nov 2021 09:55 PM) Translated Date (20 Dec 2021 01:09 PM)

shivani ji aap cucumber , brinjal , coloured peppers , caauloflower , tomato aadi polyhouse me ugaa sakte hai . Dhnyavad . .

Dr sab Ravinder chahal ji sade sawl da uter ds do ji ?

(pb)
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (30 Nov 2021 10:40 AM) Assigned Date (01 Dec 2021 10:25 AM)
Answered Date (30 Nov 2021 01:15 PM) Translated Date (01 Dec 2021 12:46 PM)

Bhullar ji tuhade sare swala de jwab ditte gye hai tuci App vich apne sare swala de jwab dekh skde ho

(hn)
Posted by
vikash devrakonda (9931814919)
vikash devrakonda
Bihar
Patna
Write Answer
Posted Date (30 Nov 2021 10:34 AM) Assigned Date (01 Dec 2021 11:00 AM)
Answered Date (30 Nov 2021 02:57 PM) Translated Date (01 Dec 2021 12:46 PM)

विकाश इस फसल की खेती अलग-अलग मिट्टी की किस्मों में की जा सकती है जैसे कि रेतली, चिकनी, दोमट, काली, लाल मिट्टी, जिसमें पानी के निकास का सही प्रबंध हो।Punjab Ratta,Punjab Chhuhara ,HS 101,TH-1,kashi abhiman , kashi adarsh , kashi aman इसकी उन्नत किस्मे है। मिट्टी को भुरभुरा बनाने के लिए 4-5 बार जोताई करें।उत्तरी राज्यों में, बसंत के समय टमाटर की पनीरी नवंबर के आखिर में बोयी जाती है और जनवरी के दूसरे पखवाड़े में खेत में लगाई जाती है। पतझड़ के समय पनीरी की बिजाई जुलाई-अगस्त में की जाती है और अगस्त-सितंबर में यह खेत में लगा दी जाती है। पहाड़ी इलाकों में इसकी बिजाई मार्च-अप्रैल में की जाती है और अप्रैल-मई में यह खेत में लगा दी जाती है।फासला किस्म और विकास के ढंग मुताबिक 60x30 सैं.मी. या 75x60 सैं.मी. या 75x75 सैं.मी. का फासला रखें। पंजाब में छोटे कद वाली किस्म के लिए 75x30 सैं.मी. का फासला रखें और वर्षा वाले मौसम के लिए 120-150x30 सैं.मी. का फासला रखें।एक एकड़ में पनीरी उगाने के लिए 100 ग्राम बीज की मात्रा का प्रयोग करें, UREA 130 kg /acre , SSP-155 kg /acre , MOP 45 kg /acre खाद का प्रयोग करे। किस्म अनुसार फसल रोपाई के 120 -150 दिनों बाद फल देने लग जाती है।धन्यवाद।

devmedia

(en)
Posted by
Amrinder Singh (9463539139)
Amrinder Singh
Punjab
Patiala
Write Answer
Posted Date (30 Nov 2021 09:40 AM) Assigned Date (01 Dec 2021 11:00 AM)
Answered Date (01 Dec 2021 11:27 AM) Translated Date (01 Dec 2021 12:47 PM)

ਅਮਰਿੰਦਰ ਜੀ ਇਹ ਸ਼ਾਈਦ ਓਹਨਾ ਵਲੋਂ ਬੰਦ ਕੀਤੀ ਹੋ ਸਕਦੀ ਹੈ ਤੁਸੀ ਆਪਣੇ ਸਵਾਲ ਦੇ ਨਾਲ ਫੋਟੋ ਵੀ ਅੱਪਲੋਡ ਕਰੋ ਕੀ ਦਿਕਤ ਆਉਂਦੀ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ

devmedia

(en)
Posted by
Amrinder Singh (9463539139)
Amrinder Singh
Punjab
Patiala
Write Answer
Posted Date (30 Nov 2021 09:38 AM) Assigned Date (01 Dec 2021 10:59 AM)
Answered Date (01 Dec 2021 11:25 AM) Translated Date (01 Dec 2021 02:51 PM)

ਅਮਰਿੰਦਰ ਜੀ ਇਹ 2 ਹਫਤਿਆਂ ਦਾ ਕੋਰਸ ਹੁੰਦਾ ਹੈ ਬਾਕੀ ਤੁਸੀ ਇਸਦੇ ਲਈ ਡਿਪਟੀ ਡਾਇਰੈਕਟਰ ਡੇਅਰੀ, ਕੁਆਟਰ ਨੰ. 313 -321, ਘੜੋਲੀ ਗੇਟ, ਸਾਹਮਣੇ ਮਹਿੰਦਰਾ ਕਾਲਜ ਪਟਿਆਲਾ 0175-2300517 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਦਾ ਵੀ ਲੱਗ ਜਾਵੇਗਾ ਅਤੇ ਅੱਗੇ ਹੋਣ ਵਾਲੀ ਟ੍ਰੇਨਿੰਗ ਦੀ ਜਾਣਕਾਰੀ ਵੀ ਮਿਲ ਜਾਵੇਗੀ

ਬਾਈ ਜੀ ਕੱਚੀ ਪੁਟਾਈ ਵਾਲੇ ਪੁਖਰਾਜ variety ਵਾਲੇ ਆਲੂਆਂ ਦੀ ਪੁਟਾਈ ਕਦੋਂ ਸ਼ੁਰੂ ਕਰੀਏ ajj 65 ਦਿਨ ਹੋ ਗਏ ਤੇ ਆਲੂ ਪੁੱਟਣ ਦੀ ਕੀ ਵਿਧੀ ਹੁੰਦੀ ਹੈ ਸੰਖੇਪ ਵਿੱਚ ਦਸੋ ਜੀ ?

(en)
Posted by
Gurkirat Singh (8968661796)
Gurkirat Singh
Punjab
Barnala
Write Answer
Posted Date (30 Nov 2021 09:35 AM) Assigned Date (01 Dec 2021 10:54 AM)
Answered Date (30 Nov 2021 10:04 AM) Translated Date (01 Dec 2021 12:57 PM)

ਗੁਰਕੀਰਤ ਜੀ, ਪੁਟਾਈ ਵਾਲੇ ਪੁਖਰਾਜ variety ਦੇ ਆਲੂਆਂ ਦੀ ਪੁਟਾਈ ਤੁਸੀ 65 ਤੋਂ 75 ਦਿਨ ਤੱਕ ਕਰ ਸਕਦੇ ਹੋ, ਇਹ ਨਿਰਭਰ ਕਰਦਾ ਹੈ ਕਿ ਤੁਸੀ ਆਲੂ ਦਾ ਅਕਾਰ ਵੱਡਾ ਜਾ ਛੋਟਾ ਰੱਖਣਾ ਹੈ। ਵੱਡਾ ਅਕਾਰ ਲੈਣ ਲਈ ਤੁਸੀ ਇਸਦੀ ਪੁਟਾਈ 70 ਤੋਂ 80 ਦਿਨ ਤੱਕ ਵੀ ਕਰ ਸਕਦੇ ਹੋ। ਧੰਨਵਾਦ।

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (30 Nov 2021 09:11 AM) Assigned Date (01 Dec 2021 10:59 AM)
Answered Date (30 Nov 2021 02:37 PM) Translated Date (01 Dec 2021 12:57 PM)

ਗੁਰਜਿੰਦਰ ਜੀ , ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਾਰਨ ਲਈ , ਧੰਨਵਾਦ।

ਸਰ ਮੱਝ ਸੂਈ ਨੂੰ ਦੋ ਦਿਨ ਹੋਗੇ ਨੇ ।ਸੂਣ ਤੋਂ ਪਹਿਲਾਂ ਉਹ ਪਿੱਛਾ ਨਹੀਂ ਸੀ ਮਾਰਦੀ ਪਰ ਸੂਣ ਤੋਂ ਬਾਅਦ ਉਹ ਪਿੱਛਾ ਮਾਰ ਰਹੀ ਹੈ।ਇਸ ਦਾ ਕੀ ਹੱਲ ਕੀਤਾ ਜਾਏ ਜੀ ?

(pb)
Posted by
Jagjeet Singh Sidhu (6283159893)
Jagjeet Singh Sidhu
Punjab
Ferozpur
Write Answer
Posted Date (30 Nov 2021 09:07 AM) Assigned Date (01 Dec 2021 10:32 AM)
Answered Date (01 Dec 2021 11:08 AM) Translated Date (15 Jun 2022 03:04 PM)

ਤੁਸੀ ਉਸ ਨੂੰ Injection xnel 1gm, Injection Tonophos 20ml, Injection Tinacal 15ml, Injection Megludyne 20ml Injection ਲਗਵਾਉ ਅਤੇ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਫੀਡ, ਤੂੜੀ ਦੇਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਵੀ ਥੋੜਾ ਥੋੜਾ ਕਰਕੇ ਦਿਨ ਵਿੱਚ ਵੰਡ ਕੇ ਪਾਓ ਅਤੇ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾਓ ਅਤੇ ਉਸ ਨੂੰ Calcimust gel 300ml ਰੋਜਾਨਾ ਇਕ ਪਿਲਾਓ ਅਤੇ 3 ਦਿਨ ਪਿਲਾਓ

(pb)
Posted by
Kang Saab (7710468763)
Kang Saab
Punjab
Kapurthala
Write Answer
Posted Date (30 Nov 2021 09:06 AM) Assigned Date (01 Dec 2021 11:02 AM)
Answered Date (30 Nov 2021 10:05 AM) Translated Date (01 Dec 2021 12:58 PM)

ਗੁਰਜਿੰਦਰ ਜੀ ਬਰਸੀਮ ਦੀ ਵਧੀਆ ਗਰੋਥ ਲਈ ਤੁਸੀਂ NPK 19:19:19@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

ਸਰ ਕਿਰਪਾ ਕਰਕੇ ਗੁੱਲੀ ਡੰਡਾ ਲਈ syngenta ਦੀਆਂ ਦਵਾਈਆਂ ਬਾਰੇ ਦੱਸੋ ?

(pb)
Posted by
ਬਲਜੀਤ ਸਿੰਘ (9855473737)
ਬਲਜੀਤ ਸਿੰਘ
Punjab
Patiala
Write Answer
Posted Date (30 Nov 2021 08:55 AM) Assigned Date (01 Dec 2021 10:32 AM)
Answered Date (30 Nov 2021 09:50 AM) Translated Date (14 Feb 2022 10:48 AM)

ਬਲਜੀਤ ਜੀ, syngenta ਦੀਆਂ Axial (pinoxaden), topik (isoproturon) ਆਦਿ ਨਦੀਨਨਾਸ਼ਕ ਦੀ ਸਪਰੇ ਗੁੱਲੀ ਡੰਡਾ ਦੀ ਰੋਕਥਾਮ ਲਈ ਵਰਤੀ ਜਾ ਸਕਦੀ ਹੈ, ਇਸ ਤੋਂ ਇਲਾਵਾ clodinafop ਅਤੇ sulfosulfuron ਦੀ ਸਪਰੇ ਗੁੱਲੀ ਡੰਡਾ ਦੀ ਰੋਕਥਾਮ ਲਈ ਵਰਤੀ ਜਾ ਸਕਦੀ ਹੈ। ਧੰਨਵਾਦ।

Bai ji awkira spray kiti c kanak vich Apa pani bijayi to baad 17ve din la sakde ha ?

(en)
Posted by
Gurwinder (9863390007)
Gurwinder
Punjab
Fatehgarh Sahib
Write Answer
Posted Date (30 Nov 2021 08:35 AM) Assigned Date (01 Dec 2021 10:54 AM)
Answered Date (30 Nov 2021 08:58 AM) Translated Date (01 Dec 2021 12:59 PM)

Gurwinder ji, waise ta kanak vich pani bijayi to 15-20 din baad lagon di sifarish hai, baki tuc apne khet vich nami di matra nu dekhde hoye ate kanak di upaj nu dekhde hoye kanak nu pani laga sakde ho. dhanwad.

Sir u.pbw 550 kanak bijn layi kina beej payie ate eh 5 December tak beeji ja skdi a ?

(pb)
Posted by
Parminder Singh (9041964100)
Parminder Singh
Punjab
Sangrur
Write Answer
Posted Date (30 Nov 2021 08:29 AM) Assigned Date (01 Dec 2021 10:55 AM)
Answered Date (30 Nov 2021 09:52 AM) Translated Date (01 Dec 2021 01:00 PM)

Parminder ji tusi Unnat PBW 550 kisam di bijayi samay beej 45kg prati acre de hisab nal vart sakde han. December mahine vich bijayi karn lyi kanka diya kisma jive PBW 771, PBW 752 di varto kar sakde han. Dhanwad.

ਅੰਬ ਦੇ ਪਁਤੇ ੲੇਦਾ ਹੌ ਿਰਹੇ ਕੌੲੀ ਹਁਲ ?

(en)
  • 1
Posted by
Gurwinder Singh (7986259743)
Gurwinder Singh
Punjab
Ferozpur
Write Answer
Posted Date (30 Nov 2021 08:24 AM) Assigned Date (01 Dec 2021 10:32 AM)
Answered Date (30 Nov 2021 10:00 AM) Translated Date (01 Dec 2021 01:01 PM)

ਗੁਰਵਿੰਦਰ ਜੀ ਅੰਬ ਦੇ ਬੂਟੇ ਵਿਚ anthracnose ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ copper oxychloride @2.5 - 3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ 2-3 ਸਪਰੇਅ 10-15 ਦਿਨ ਦੇ ਫਾਸਲੇ ਨਾਲ ਕਰ ਸਕਦੇ ਹਨ। ਧੰਨਵਾਦ।

ਅੰਬ ਦੇ ਪਁਤੇ ੲੇਦਾ ਹੌ ਿਰਹੇ ਕੌੲੀ ਹਁਲ ?

(en)
  • 1
Posted by
Gurwinder Singh (7986259743)
Gurwinder Singh
Punjab
Ferozpur
Write Answer
Posted Date (30 Nov 2021 08:24 AM) Assigned Date (01 Dec 2021 10:32 AM)
Answered Date (30 Nov 2021 10:00 AM) Translated Date (01 Dec 2021 01:01 PM)

ਗੁਰਵਿੰਦਰ ਜੀ ਅੰਬ ਦੇ ਬੂਟੇ ਵਿਚ anthracnose ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ copper oxychloride @2.5 - 3gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ 2-3 ਸਪਰੇਅ 10-15 ਦਿਨ ਦੇ ਫਾਸਲੇ ਨਾਲ ਕਰ ਸਕਦੇ ਹਨ। ਧੰਨਵਾਦ।

dr ravinder chahal ji javab deo ji keh asi kahdi feed use kriye cows lai ... eshaan, marigold, veera, sardarfeed tuc dsyo 1 kahdi best a ji ?

(en)
Posted by
Gurjot kahlon (7889099883)
Gurjot kahlon
Punjab
Jalandhar
Write Answer
Posted Date (30 Nov 2021 08:17 AM) Assigned Date (01 Dec 2021 10:55 AM)
Answered Date (01 Dec 2021 11:06 AM) Translated Date (01 Dec 2021 01:02 PM)

Gurjot ji tuci ehna vicho koi bhi pashu de khan de hisab nal de skde ho ja fir Cargill di milkogen 8000 di varto kr skde ho

Answered Date (30 Nov 2021 09:07 AM) Translated Date (01 Dec 2021 01:02 PM)

Cargill da Purina feed, Asees feed ,cigma feedbest feed hai

Aa goli kis dngr nu de skde a ji ?

(pb)
  • 1
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (30 Nov 2021 07:24 AM) Assigned Date (01 Dec 2021 10:56 AM)
Answered Date (30 Nov 2021 01:09 PM) Translated Date (01 Dec 2021 01:03 PM)

Hanji Bhullar ji tuci iss goli nu apne pashua nu de skde ho ehh gaban pashua lai bhi thik hai.

30 Nov 2021

सर किस लिये है

Sir gulli dande di spray pani lon to pehla kr sakde ea ja pani lon to bad jayada faida ea te spray kehri best ea ji retli zameen ea ?

(pb)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (30 Nov 2021 07:01 AM) Assigned Date (01 Dec 2021 10:56 AM)
Answered Date (30 Nov 2021 07:35 AM) Translated Date (01 Dec 2021 01:03 PM)

Soni g pani laun ton 24 hours pehlan tuc Leader@13gm per acre spray kr skde ho...

ਸੱਜਰ ਪਸ਼ੂ ਦੀ ਫੈਟ ਕਿਸ ਤਰੵਾ ਵਧਾ ਸਕਦੇ ਹਾਂ ?

(pb)
Posted by
gurjas (6283832037)
gurjas
Punjab
Sangrur
Write Answer
Posted Date (30 Nov 2021 06:44 AM) Assigned Date (01 Dec 2021 10:56 AM)
Answered Date (01 Dec 2021 11:05 AM) Translated Date (01 Dec 2021 01:05 PM)

ਗੁਰਜਸ ਜੀ ਤੁਸੀ ਪਸ਼ੂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਹਰਾ ਚਾਰਾ, ਫੀਡ ਅਤੇ ਖਲ ਮਿਕਸ ਕਰਕੇ ਦਿਓ ਅਤੇ ਇਹਨਾਂ ਦੇ ਨਾਲ ਨਾਲ Fatmax ਪਾਊਡਰ 100gm ਰੋਜਾਨਾ ਅਤੇ Simlage bolus 1-1 ਸਵੇਰੇ ਸ਼ਾਮ ਦਿਓ

Answered Date (01 Dec 2021 06:21 PM) Translated Date (14 Feb 2022 10:49 AM)

Ravinder chahal ਜੀ ਕੋੲੀ ੲਿੱਕ ਵਧੀਆ fatmax powder ਦੱਸ ਦੋ

Where do we get shells ?

(en)
Posted by
Waqas (7439814299)
Waqas
West Bengal
Howrah
Write Answer
Posted Date (30 Nov 2021 01:19 AM) Assigned Date (01 Dec 2021 11:03 AM)
Answered Date (08 Jun 2022 11:05 AM) Translated Date (-)

If you want to buy shells please contact on this no.9770085381, 9407461361 with Amit Bamoriya Thanks

How much is the price of pearl we farm ?

(en)
Posted by
Waqas (7439814299)
Waqas
West Bengal
Howrah
Write Answer
Posted Date (30 Nov 2021 01:14 AM) Assigned Date (01 Dec 2021 10:57 AM)
Answered Date (01 Dec 2021 11:02 AM) Translated Date (-)

pearl farming is a business of great benefit. its farming is done in same manner as that of the natural process of formation of pearls in the pond of 100 feet , after making pond seeps are purchased which you can easily get from Delhi , depending on quality its cost is around 1.5 to 5 rupees per Pearl, initially the seed of pearl is inserted in the closed seeps by pushing it and then they are thrown in the water using a net and after some months the pearls are formed in it, for making one designer pearl it takes around 18 months , for this the different designs such as ganpati, budh, holy cross are made on the pearls, its marketing is done on your own basis, for more information you cam contact Mr. Amit Kumar, 9770085381 Thank you.

Ji sub veer bhaina nu sat shri akal ji mera swal eh ki kadaknaath murge,,gurdaspur/mukeria ch kithun milega ji. Please contact ?

(pb)
Posted by
Buta riar (7626077521)
Buta riar
Punjab
Pathankot
Write Answer
Posted Date (30 Nov 2021 12:50 AM) Assigned Date (01 Dec 2021 10:57 AM)
Answered Date (30 Nov 2021 03:23 PM) Translated Date (01 Dec 2021 01:05 PM)

Buta ji tuci kadaknath chicks len lai Jitender 8557810334 Shonki Farm Hoshiarpur nal sampark kr skde ho.

Answered Date (10 Dec 2021 03:04 AM) Translated Date (-)

Ji ena veeran da form band aa ji

Sir.4month ki katti hai sir khe se ayi thi uski maa mar gyi thi.sir kati 4month ke hone ke baad bhi 1month ke baccha ke barbar hi sir whe bhut kamzoor hi aur sarir ka bilkul ढाचा bana hua hi purhe sarir me hadi ke siwha kuch bhi nhi hi. Sir ushe kya diya jaye jise acha result mile jise kate achi trah se tyar ho jaye ?

(hn)
Posted by
saurya yadav (8851417612)
saurya yadav
Delhi
North West Delhi
Write Answer
Posted Date (29 Nov 2021 11:56 PM) Assigned Date (30 Nov 2021 11:44 AM)
Answered Date (30 Nov 2021 11:59 AM) Translated Date (01 Dec 2021 02:51 PM)

Yadav ji usko aap pett kee kirro ke liye piperazine salt ki dwai den aur usko calf grower feed deni suru kren aur brotone liquid 10ml rojana den iske ilawa usko aap agrimin mineral mixture 15gm rojana dena suru kren isse uski achi growtho ho jayegi.