Manage Expert Answers

Search

Total Count :- 258604

ਡਾਕਟਰ ਸਾਬ ਗਾ ਨੂੰ 8month ਲਗਾ ਆ ਦਸੰਬਰ ਦੀ 15ਨੂੰ 9month ਲੱਗਣਾ ਆ. ਮੈਂ ਗਾ ਨੂੰ liquid ਕੈਲਸ਼ੀਮ ਜਿਹੜੀ ਹੁੰਦੀ ਆ ਉਹ ਦਿਨਾ.. ਕੈਲਸ਼ੀਮ ਕਦੋ ਬੰਦ ਕਰਾ ਗਾ ਨੂੰ ਦੇਣਾ.. ਨਾਲ ਹੋਰ ਕੀ ਦਵਾ 9month ਵਿੱਚ ਗਾ ਨੂੰ ?

(pb)
Posted by
ravneet maan (7889006084)
ravneet maan
Punjab
Gurdaspur
Write Answer
Posted Date (02 Dec 2021 04:24 PM) Assigned Date (03 Dec 2021 10:46 AM)
Answered Date (03 Dec 2021 12:00 PM) Translated Date (04 Dec 2021 11:49 AM)

ਰਵਨੀਤ ਜੀ ਤੁਸੀ ਉਸ ਨੂੰ ਜੇਕਰ ਕੈਲਸ਼ੀਅਮ ਦੇ ਰਹੇ ਹੋ ਤਾਂ ਕੈਲਸ਼ੀਅਮ ਦੇਣੀ ਬੰਦ ਕਰ ਦਿਓ ਅਤੇ ਉਸ ਨੂੰ Vitum H Liquid 10-10ml ਸਵੇਰੇ ਸ਼ਾਮ ਦਿਓ ਅਤੇ ਸੂਣ ਤੋਂ 20 ਦਿਨ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Answered Date (03 Dec 2021 07:14 AM) Translated Date (04 Dec 2021 11:47 AM)

Cargill da Purina transition mix Feed pao, metabolite mix powder pao

moti di kheti kive kitti jandi hai ?

(pb)
Posted by
jobanpreet singh (9878343361)
jobanpreet singh
Punjab
Tarn Taran
Write Answer
Posted Date (02 Dec 2021 04:13 PM) Assigned Date (03 Dec 2021 10:46 AM)
Answered Date (03 Dec 2021 12:02 PM) Translated Date (04 Dec 2021 10:59 AM)

moti di kheti ek bhut fyademand kam hai iss lai tuci ghat jgah vich farming kr skde ho ate vdia munafa kma skde ho tuci isde vare jyada jankari lai Manish Vasudev 9417652857 nal sampark kr skde ho ja fir Amit Kumar Bamoriya (9770085381) nal sampark kr skde ho

Sir ji meri do HD cow keval hara chara chav se kha rahi hai Cattle feed aur soyabean tudi nahi kha rahi hai Is Karan dudh bhi kam ho gaya hai Kripya karan aur ilaj bataye ?

(en)
Posted by
Anirudh (9460942576)
Anirudh
Rajasthan
Rajsamand
Write Answer
Posted Date (02 Dec 2021 03:56 PM) Assigned Date (03 Dec 2021 10:45 AM)
Answered Date (03 Dec 2021 12:03 PM) Translated Date (03 Dec 2021 12:20 PM)

Anirudh ji unko aap Vivliv liquid 50ml rojana dena suru kren aur unko hare chare mai hei feed aur soyabeen thodi thodi achi trahh mix krke khilana suru kren jisse woh dhire dhire asani se khane lgg jayegi.

Sir ji mera naam Mohammed Asif hai mujhe Punjab White Bater aur cari uttam quails chahiye Bangalore ko mera number hai 9845826561 kis ke paas available hai aap call kar sakte hain ?

(en)
Posted by
Mohammed Asif (9663845565)
Mohammed Asif
Karnataka
Bengaluru
Write Answer
Posted Date (02 Dec 2021 03:53 PM) Assigned Date (03 Dec 2021 10:45 AM)
Answered Date (03 Dec 2021 12:12 PM) Translated Date (03 Dec 2021 12:19 PM)

Asif ji yeh chicks apko apke ilake mai milne muskil hai aap iske liye G.S 9093257289 G. S. Hatching & Supplier se sampark kr skte hai aur inse sari jankari lee skte hai.

Answered Date (11 Jan 2022 09:17 PM) Translated Date (07 Apr 2022 03:22 PM)

Thank you sir ji

Post harvest methods for sapota ?

(en)
Posted by
Urvi (9347747029)
Urvi
Andhra Pradesh
Vishakapatnam
Write Answer
Posted Date (02 Dec 2021 03:46 PM) Assigned Date (03 Dec 2021 10:05 AM)
Answered Date (02 Dec 2021 04:02 PM) Translated Date (-)

Urvi , Harvested fruits should be cleaned of latex and scurf by washing in clean water or by rubbing with gunny bags. Uniform ripening of fruits can be achieved by dip treatment with Ethephon @1000 ppm (2.5 ml/ litre water) for two minutes. The fruits should be graded on the basis of size as big, medium and small. Fruits should be packed in Corrugated Fiber Board boxes of 10 kg capacity with rice straw or paper strips as padding material. Thank You .

ਡਾਇਮੰਡ ਆਲੂ ਦੇ ਪੱਤੇ ਇਂਜ ਇਕੱਠੇ ਹੋ ਰਹੇ ਹਨ ਇਹ ਕਿਹੜੀ ਬਿਮਾਰੀ ਏ ਤੇ ਕੀ ਇਲਾਜ ਹੈ ਇਸਦਾ ?

(en)
  • 1
Posted by
Jaswinder Singh Laddi Singhpura (9779455552)
Jaswinder Singh Laddi Singhpura
Punjab
Rupnagar
Write Answer
Posted Date (02 Dec 2021 03:39 PM) Assigned Date (03 Dec 2021 09:52 AM)
Answered Date (02 Dec 2021 03:59 PM) Translated Date (03 Dec 2021 12:19 PM)

ਜਸਵਿੰਦਰ ਜੀ , ਇਹ ਵਿਸ਼ਾਣੂ ਰੋਗ ਦਾ ਹਮਲਾ ਹੈ , ਇਹ ਰੋਗ ਰੱਸ ਚੂਸਣ ਵਾਲੇ ਕੀਟਾਂ ਰਹੀ ਅੱਗੇ ਫੈਲਦਾ ਹੈ , ਇਸਦੀ ਰੋਕਥਾਮ ਲਈ ਤੁਸੀ imidaclprid @2ml /L ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਜੀ। ਧੰਨਵਾਦ।

ਸਰ ਮੱਝ ਸੂਈ ਨੂੰ 20 ਦਿਨ ਹੋ ਗਏ ਨੇ ਦੁੱਧ ਵਧਾਉਣ ਲਈ ਕੀ ਪਾਇਆ ਜਾਵੇ ?

(pb)
Posted by
parwinder singh (9478537190)
parwinder singh
Punjab
Shahid Bhagat Singh Nagar
Write Answer
Posted Date (02 Dec 2021 03:31 PM) Assigned Date (03 Dec 2021 11:05 AM)
Answered Date (03 Dec 2021 11:10 AM) Translated Date (-)

ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਉਸ ਨੂੰ ਦੁੱਧ ਵਧਾਉਣ ਲਈ ਸਮਾਨ 250 ਗਰਾਮ ਕਣਕ ਦਾ ਦਲੀਆ, 100 ਗਰਾਮ ਗੁੜ, 50ਗਰਾਮ ਮੈਥੀ, 1 ਕੱਚਾ ਨਾਰੀਅਲ, 25 ਗਰਾਮ ਜੀਰਾ ਅਤੇ 25 ਗ੍ਰਾਮ ਅਜਵਾਈਨ ਲਓ ਇਹਨਾਂ ਦੀ ਵਰਤੋਂ ਦਾ ਤਰੀਕਾ ਸਭ ਤੋਂ ਪਹਿਲਾਂ ਦਲੀਏ ,ਮੈਥੀ ਅਤੇ ਗੁੜ ਨੂੰ ਪਕਾ ਲਓ ਅਤੇ ਬਾਅਦ ਵਿੱਚ ਨਾਰੀਅਲ ਨੂੰ ਪੀਸ ਕੇ ਉਸ ਵਿੱਚ ਪਾ ਦਿਓ ਅਤੇ ਠੰਡਾ ਹੋਣ ਤੇ ਪਸ਼ੂ ਨੂੰ ਖਵਾਓ । ਇਹ ਤੁਸੀ 5 ਤੋਂ 7 ਦਿਨ ਤੱਕ ਦਿਓ ਅਤੇ Glactogog powder 30gm ਅਤੇ Lactomax tablet 10 ਗੋਲੀਆਂ ਰੋਜਾਨਾ ਦਿਓ

Answered Date (03 Dec 2021 07:15 AM) Translated Date (-)

ਇਸ ਪੇਟ ਦੇ ਕੀੜਿਆਂ ਦੀ ਦਵਾਈ ਦੇਣ ਚਾਹੀਦਾ ਹੈ, ਵਧੀਆ ਫੀਡ ਪਾਉਣ ਚਾਹੀਦੇ ਹੈ - cargill da Purina feed, Asees feed

Gibberellic acids ਨੂੰ ਪਨੀਰੀ ਗੰਢੇ ਟਮਾਟਰ ਉਪਰ ਛਿੜਕਾਅ ਕਰ ਸਕਦੇ ਹਾਂ ?

(pb)
Posted by
khushwinder singh (9592225006)
khushwinder singh
Punjab
Mansa
Write Answer
Posted Date (02 Dec 2021 03:12 PM) Assigned Date (03 Dec 2021 11:04 AM)
Answered Date (02 Dec 2021 04:05 PM) Translated Date (03 Dec 2021 12:17 PM)

ਖੁਸ਼ਵਿੰਦਰ ਜੀ , Gibberellic acid ਇਕ ਵਧੀਆ growth promoter ਹੈ , ਇਸ ਦੀ 1-2 ml /L ਪਾਣੀ ਦੇ ਹਿਸਾਬ ਨਾਲ ਸਪਰੇ ਕੀਤੀ ਜਾ ਸਕਦੀ ਹੈ ਜੀ। ਧੰਨਵਾਦ।

ਲੁਧਿਆਣਾ ਯੂਨੀਵਰਸੀਟੀ ਦੁਆਰਾ ਛਾਪੀ ਜਾਦੀ ਕਿਤਾਬ ਕਿੱਥੋ ਮਿਲਦੀ ਆ ਜਿਸ ਵਿੱਚ ਸਾਰੀਆ ਫਸਲਾ ਬਾਰੇ ਜਾਣਕਰੀ ਦਿੱਤੀ ਜਾਦੀ ਆ ਕੋਈ ਦਕਾਨ ਦਾ ਨਾਮ ਜਾ ਆਨ ਲਾਈਨ ਸਾਈਟ ਜਾ ਇਹ ਡਾਕ ਘਰ ਰਾਹੀ ਮੰਗਵਾ ਸਕਦੇ ਆ ਇਸ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿਉ ਜੀ ?

(pb)
Posted by
hardeep singh (6239070469)
hardeep singh
Punjab
Barnala
Write Answer
Posted Date (02 Dec 2021 02:29 PM) Assigned Date (03 Dec 2021 11:04 AM)
Answered Date (02 Dec 2021 03:56 PM) Translated Date (-)

ਹਰਦੀਪ ਜੀ , ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋ ਪ੍ਰਕਾਸ਼ਿਤ ਕੀਤੀਆਂ ਗਈਆਂ ਕਿਤਾਬਾਂ ਤੁਸੀ pau.edu ਦੀ ਵੈਬਸਾਈਟ ਤੇ publication section ਤੇ ਜਾ ਕੇ ਡਾਊਨਲੋਡ ਵੀ ਕਰ ਸਕਦੇ ਹੋ , ਜਾਂ KVK ਖੇੜੀ (ਸੰਗਰੂਰ) ਤੋਂ ਖਰੀਦ ਸਕਦੇ ਹੋ , ਡਾਕ ਘਰ ਰਾਹੀ ਮੰਗਵਾਉਣ ਲਈ 0161-2401960 ਤੇ ਸੰਪਰਕ ਕਰ ਸਕਦੇ ਹੋ ਜੀ। ਧੰਨਵਾਦ।

(hn)
Posted by
Rajkumare (8935070369)
Rajkumare
Uttar Pradesh
Gorakhpur
Write Answer
Posted Date (02 Dec 2021 01:50 PM) Assigned Date (03 Dec 2021 11:08 AM)
Answered Date (02 Dec 2021 02:33 PM) Translated Date (04 Dec 2021 11:46 AM)

राजकुमार जी पिस्ता का पेड़ बादाम या नट के उत्पादन के लिए काफी लंबा समय लेता है। इसके अंकुरित पेड़ अगले पांच साल तक फल देने के लिए तैयार हो जाते हैं और पौधारोपन के 12 साल के बाद से पर्याप्त फल देना शुरू कर देते हैं।जब इसके गोला से छिलका उतरने लगता है तब समझ लेना चाहिए कि फल पूरी तरह तैयार हो गया है। कटाई के दौरान सावधान रहने की जरूरत है और अविकसित केरनेल से बचना चाहिए। पौधारोपन के 10 से 12 साल बाद पिस्ता का पौधा करीब 8 से 10 किलो का उत्पादन करता है।धन्यवाद।

Soil is living or non living ?

(en)
Posted by
Shikher (8052201489)
Shikher
Uttar Pradesh
Kanpur Nagar
Write Answer
Posted Date (02 Dec 2021 01:49 PM) Assigned Date (03 Dec 2021 11:05 AM)
Answered Date (02 Dec 2021 02:11 PM) Translated Date (-)

Shikher, Soil is not a living thing but the soil is a living System. Within it lies a vast array of micro and macro-organisms, both living and dead. Soil is constantly changing, inherently dynamic and it is the one resource we can destroy much faster than can be produced. Since the material in the system we call soil reproduces and respires, and these organisms affect the weathering of the mineral matter which affects reproduction and respiration then the soil must be considered very much Alive! Thank you.

Soil is living or non living ?

(en)
Posted by
Shikher (8052201489)
Shikher
Uttar Pradesh
Kanpur Nagar
Write Answer
Posted Date (02 Dec 2021 01:49 PM) Assigned Date (03 Dec 2021 11:04 AM)
Answered Date (02 Dec 2021 02:12 PM) Translated Date (-)

Shikher, Soil is not a living thing but the soil is a living System. Within it lies a vast array of micro and macro-organisms, both living and dead. Soil is constantly changing, inherently dynamic and it is the one resource we can destroy much faster than can be produced. Since the material in the system we call soil reproduces and respires, and these organisms affect the weathering of the mineral matter which affects reproduction and respiration then the soil must be considered very much Alive! Thank you.

Sir transition feed da formula dso ?

(pb)
Posted by
preet (7526903642)
preet
Punjab
Moga
Write Answer
Posted Date (02 Dec 2021 01:34 PM) Assigned Date (03 Dec 2021 11:04 AM)
Answered Date (03 Dec 2021 11:05 AM) Translated Date (-)

tuci khud transition mix feed tyar krn laii 22 kg jou, 30 kg wheat , 15 kg chokkar , 15 kg wdeveya di khal , 15 kg saro di khal, salt 1 kg , mineral mixture 2 kg mix karke khavo ji baki pashu di mousam de hisab nal sahi dekbhal kro.

ਕੀ ਕਾਰਨ ਹੋ ਸਕਦਾ ਏ ਕੀ ਕੀਤਾ ਜਾਵੇ ਕੋਈ ਸਪਰੇਅ ਕੀਤੀ ਜਾਵੇ ਜਾ ਕੁਝ ਹੋਰ 20 22 ਦਿਨ ਦੀ ਕਣਕ ਆ ?

(pb)
  • 4
Posted by
balwinder sidhu (9814703067)
balwinder sidhu
Punjab
Ferozpur
Write Answer
Posted Date (02 Dec 2021 01:26 PM) Assigned Date (03 Dec 2021 11:03 AM)
Answered Date (02 Dec 2021 06:51 PM) Translated Date (04 Dec 2021 11:46 AM)

ਬਲਵਿੰਦਰ ਜੀ , ਵੈਸੇ ਤਾਂ ਫ਼ਸਲ ਵਿਚ ਮੈਂਗਨੀਜ਼ ਦੀ ਘਾਟ ਦੇ ਲੱਛਣ ਲੱਗ ਰਹੇ ਹਨ , ਪਰ ਤੁਸੀਂ ਇਕ ਵਾਰ ਫ਼ਸਲ ਦੀ ਖੇਤ ਵਿੱਚੋ ਸਾਫ ਫੋਟੋ ਜਰੂਰ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ।

02 Dec 2021

ਕਮਾਲ ਦੀ ਗਲ ਏ ਚੇਪਾ ਤੇਲਾ ਸ਼ਰੇਆਮ ਦਿਸ ਰਿਹਾ ਏ ਉਹ ਪਤੇ ਦੀ ਬਨਾਵਟ ਖਰਾਬ ਕਰ ਰਿਹਾ ਏ ਇਸ ਦੀ ਸਲਾਹ ਲਈ ਸੀ ਬੀ ਐਕਟਾਰਾ ਦੀ ਸਪਰੇਅ ਕਰ ਦੀਏ ਜਾ ਰਹਿਣ ਦੀਏ ਪਹਿਲਾ ਪਾਣੀ ਲਾਉਣਾ ਅਜੇ ਬਾਰਿਸ਼ ਦੇ ਵੀ ਦਿਨ ਨੇ

Why leaf show Dead please suggest ?

(en)
Posted by
Rajeev Kumar Bhardwaj (7009200728)
Rajeev Kumar Bhardwaj
Punjab
Pathankot
Write Answer
Posted Date (02 Dec 2021 01:02 PM) Assigned Date (03 Dec 2021 11:09 AM)
Answered Date (02 Dec 2021 02:10 PM) Translated Date (-)

Rajeev, kindly tell about the crop or plant whose leaves are dead or send the photos of plant so that you may get right information accordingly. Thank you.

Lemon grass ?

(en)
Posted by
Amey Vikram (9953308703)
Amey Vikram
Uttar Pradesh
Shahjahanpur
Write Answer
Posted Date (02 Dec 2021 12:36 PM) Assigned Date (03 Dec 2021 11:03 AM)
Answered Date (02 Dec 2021 01:40 PM) Translated Date (04 Dec 2021 11:45 AM)

Vikram ji, aap lemon grass ke bare mai kya jankari lena chahte hai, kirpeya apna swaal visthar se puche. dhanyebad.

ਸਰ ਕਣਕ ਵਿਚ ਯੂਰੀਆ ਖਾਦ ਕਿਨੇ ਦਿਨਾ ਵਿਚ ਪੂਰਾ ਕਰਨਾ ਚਾਹਿਦਾ ?

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (02 Dec 2021 12:30 PM) Assigned Date (03 Dec 2021 11:03 AM)
Answered Date (02 Dec 2021 01:12 PM) Translated Date (-)

ਜਸਪ੍ਰੀਤ ਜੀ ਕਣਕ ਦੀ ਫ਼ਸਲ ਵਿਚ ਯੂਰੀਆ@ 90-110kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਕੀਤੀ ਜਾਂਦੀ ਹੈ। ਕਣਕ ਵਿਚ ਯੂਰੀਆ ਖਾਦ ਤਕਰੀਬਨ 50-55 ਦਿਨਾਂ ਤਕ ਪੂਰੀ ਕਰ ਦੇਣੀ ਚਾਹੀਦੀ ਹੈ। ਵੱਧ ਤੋਂ ਵੱਧ 60 ਦਿਨਾਂ ਤਕ ਪੂਰੀ ਕਰ ਸਕਦੇ ਹਨ। ਧੰਨਵਾਦ।

रतलामी अमरूद बिही का पौधा कहां और कितने तक में मिलेगा, इटारसी में चाहिए रतलामी अमरूद का पौधा, कृपया जानकारी दें. कि पौधा कैसे उपलब्ध हो सकेगा पौधा ?

(hn)
Posted by
Danvendra Singh Tomar (9993332533)
Danvendra Singh Tomar
Madhya Pradesh
Hoshangabad
Write Answer
Posted Date (02 Dec 2021 12:17 PM) Assigned Date (03 Dec 2021 11:02 AM)
Answered Date (02 Dec 2021 02:31 PM) Translated Date (04 Dec 2021 11:44 AM)

देविंदर जी, रतलामी अमरूद बिही का पौधा आपको 100 रुपए तक मिल सकता सकता है. रतलामी अमरूद के पौधे की अधिक जानकारी के लिए आप gourav baggad जी से 9340105850 बात कर सकते है. धन्यवाद।

(pb)
Posted by
jagjeet singh jeet (9915879402)
jagjeet singh jeet
Punjab
Bathinda
Write Answer
Posted Date (02 Dec 2021 12:15 PM) Assigned Date (03 Dec 2021 11:08 AM)
Answered Date (03 Dec 2021 11:04 AM) Translated Date (04 Dec 2021 11:44 AM)

ਤੁਸੀ ਉਸ ਨੂੰ Amoxirum forte injection 4.5gm, Melonex plus inj. 15ml, Avil inj. 10ml, Nurokind injection 15ml, Rumirec injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ ਠੰਡੀ ਹਵਾ ਤੋਂ ਬਚਾ ਕੇ ਰੱਖੋ ਅਤੇ ਉਸਦੇ ਰਹਿਣ ਵਾਲੀ ਜਗ੍ਹਾ ਨੀਚੇ ਤੋਂ ਸੁਕੀ ਰੱਖੋ

(pb)
  • 1
Posted by
jagjeet singh jeet (9915879402)
jagjeet singh jeet
Punjab
Bathinda
Write Answer
Posted Date (02 Dec 2021 12:07 PM) Assigned Date (03 Dec 2021 11:07 AM)
Answered Date (03 Dec 2021 11:03 AM) Translated Date (04 Dec 2021 11:44 AM)

ਤੁਸੀ ਉਸ ਨੂੰ Amoxirum forte injection 4.5gm, Melonex plus inj. 15ml, Avil inj. 10ml, Nurokind injection 15ml, Rumirec injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ ਠੰਡੀ ਹਵਾ ਤੋਂ ਬਚਾ ਕੇ ਰੱਖੋ ਅਤੇ ਉਸਦੇ ਰਹਿਣ ਵਾਲੀ ਜਗ੍ਹਾ ਨੀਚੇ ਤੋਂ ਸੁਕੀ ਰੱਖੋ

(pb)
Posted by
jagjeet singh jeet (9915879402)
jagjeet singh jeet
Punjab
Bathinda
Write Answer
Posted Date (02 Dec 2021 12:02 PM) Assigned Date (03 Dec 2021 11:07 AM)
Answered Date (03 Dec 2021 11:02 AM) Translated Date (-)

ਤੁਸੀ ਉਸ ਨੂੰ Amoxirum forte injection 4.5gm, Melonex plus inj. 15ml, Avil inj. 10ml, Nurokind injection 15ml, Rumirec injection 10ml ਲਗਵਾਓ ਅਤੇ 3 ਦਿਨ ਤੱਕ ਲਗਵਾਓ ਅਤੇ ਉਸ ਨੂੰ ਠੰਡੀ ਹਵਾ ਤੋਂ ਬਚਾ ਕੇ ਰੱਖੋ ਅਤੇ ਉਸਦੇ ਰਹਿਣ ਵਾਲੀ ਜਗ੍ਹਾ ਨੀਚੇ ਤੋਂ ਸੁਕੀ ਰੱਖੋ

ਆਲੂਆ ਨੂੰ ਕਿਸ ਕੰਪਨੀ ਦਾ m 45 ਪਾਇਆ ਜਾਵੇ ਦਸੋ ?

(pb)
Posted by
Charanjit Singh Jhajj (9814179221)
Charanjit Singh Jhajj
Punjab
Shahid Bhagat Singh Nagar
Write Answer
Posted Date (02 Dec 2021 11:54 AM) Assigned Date (03 Dec 2021 11:02 AM)
Answered Date (02 Dec 2021 12:20 PM) Translated Date (-)

ਚਰਨਜੀਤ ਜੀ ਤੁਸੀਂ ਕਿਸੇ ਵੀ ਕੰਪਨੀ ਦੇ M 45 ਦੀ ਵਰਤੋਂ ਕਰ ਸਕਦੇ ਹਨ। ਤੁਸੀਂ Indofil, UPL, Dhanuka, ਆਦਿ ਦੇ M 45 ਦੀ ਵਰਤੋਂ ਕਰ ਸਕਦੇ ਹਨ। ਧੰਨਵਾਦ।

(hn)
Posted by
Santram pal (9644526801)
Santram pal
Chattisgarh
Rajnandgaon
Write Answer
Posted Date (02 Dec 2021 11:34 AM) Assigned Date (03 Dec 2021 11:07 AM)
Answered Date (02 Dec 2021 04:29 PM) Translated Date (20 Dec 2021 12:55 PM)

संतराम जी कृपया अपने चने के पौधों की फोटो भेजे ता जो आपके पौधों की बीमारी को अच्छे से जानकर आपको पूरी जानकारी दी जा सके। धन्यवाद्।

Sir amrud da buta 1 ਸਾਲ da ਹੋ ਗਿਆ ਕਿਹੜੀ ਖਾਦ ਪਾਈ ਜਾਵੇ ਦੱਸੋ ਜੀ ?

(pb)
Posted by
pardeep singh (9914684014)
pardeep singh
Punjab
Sangrur
Write Answer
Posted Date (02 Dec 2021 11:14 AM) Assigned Date (03 Dec 2021 11:01 AM)
Answered Date (02 Dec 2021 12:40 PM) Translated Date (-)

ਪ੍ਰਦੀਪ ਜੀ ਅਮਰੂਦ ਦੇ ਬੂਟਾ (1-3 ਸਾਲ ) ਨੂੰ 100-250gram ਯੂਰੀਆ ਪ੍ਰਤੀ ਪੌਦਾ, ਜੋ ਦੋ ਹਿੱਸੇ ਵਿਚ ਪਾਈ ਜਾਂਦੀ ਹੈ। ਪਹਿਲਾ ਹਿੱਸਾ ਮਈ - ਜੂਨ ਦੇ ਮਹੀਨੇ ਤੇ ਦੂਜਾ ਹਿੱਸਾ ਸਿਤੰ‍ਬਰ - ਅਕਤੂਬਰ ਮਹੀਨੇ ਵਿਚ ਪਾਈ ਜਾਂਦੀ ਹੈ। phosphorous ਦੀ ਪੂਰਤੀ ਲਈ SSP @500-1500gram ਪ੍ਰਤੀ ਪੌਦਾ ਦਸੰਬਰ ਮਹੀਨੇ ਮਹੀਨੇ ਵਿਚ ਵਰਤੀ ਜਾਂਦੀ ਹੈ। ਬੂਟੇ ਵਿਚ potassium ਤੱਤ ਦੀ ਪੂਰਤੀ ਲਈ MOP @100-400gram ਪ੍ਰਤੀ ਪੌਦਾ ਦੇ ਹਿਸਾਬ ਨਾਲ ਦਸੰਬਰ ਮਹੀਨੇ ਵਿਚ ਵਰਤੋਂ ਕਰ ਸਕਦੇ ਹਨ। ਬਾਕੀ ਤੁਸੀਂ ਬੂਟੇ ਨੂੰ vermicompost@2-3 kg ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।

Soil is a living or non ?

(en)
Posted by
A.shiva (8535090101)
A.shiva
Telangana
Warangal Rural
Write Answer
Posted Date (02 Dec 2021 11:08 AM) Assigned Date (03 Dec 2021 11:01 AM)
Answered Date (02 Dec 2021 12:17 PM) Translated Date (-)

A.shiva, Soil is not a living thing but the soil is a living System. Within it lies a vast array of micro and macro-organisms, both living and dead. Soil is constantly changing, inherently dynamic and it is the one resource we can destroy much faster than can be produced. Since the material in the system we call soil reproduces and respires, and these organisms affect the weathering of the mineral matter which affects reproduction and respiration then the soil must be considered very much Alive! Thank you.

Sir केले और पपीता के पौधों की ग्रोथ पिछले एक महीने से रुक गई है कारण और उपचार बताने की कृपा करें ?

(hn)
Posted by
SHOORVEER Singh (9911564164)
SHOORVEER Singh
Haryana
Mahendragarh
Write Answer
Posted Date (02 Dec 2021 11:02 AM) Assigned Date (03 Dec 2021 11:01 AM)
Answered Date (02 Dec 2021 01:35 PM) Translated Date (03 Dec 2021 02:15 PM)

Shoorveer Singh जी, केले की फसल को नियिमत मात्रा में नमी की जरूरत पढ़ती है, आप केले की फसल को उचित मात्रा में पानी दें और अच्छी पैदावार के लिए फसल को 80 ग्राम प्रति पौधा यूरिया , 80 ग्राम पोटाश, की मात्रा प्रधान करे. पपीते की फसल को ज्यादा पानी की जरूरत नहीं होती, इसलिए पपीते को पानी कम मात्रा में प्रधान करे, और अच्छी उपज के लिए प्रति पौधा 1.25 किलो यूरिया, सुपरफास्फेट और पोटाश का 1:2:1/3 मिश्रण बनाकर पौधे को डालें, दिसंबर के महीने में पपीते के पौधे को ठंड से बचाव करे इस के कारण भी उपज में कमी आ सकती है. धन्यवाद।

ਕਣਕ ਦੇ ਨਾਲ ਹੀ ਗੁੱਲੀ ਡੰਡਾ ਉੱਗ ਪਿਆ ਸਪਰੇ ਕੀਤੀ ਜਾਵੇ ਜਾ ਸੰਕੋਰ ਪਾਈ ਜਾਵੇ ਖਾਦ ਨਾਲ ?

(pb)
Posted by
Amarjit Singh (9779086683)
Amarjit Singh
Punjab
Amritsar
Write Answer
Posted Date (02 Dec 2021 10:23 AM) Assigned Date (03 Dec 2021 11:00 AM)
Answered Date (02 Dec 2021 10:37 AM) Translated Date (-)

ਅਮਰਜੀਤ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਕਣਕ ਦੀ ਫ਼ਸਲ ਵਿਚ ਪਿਛਲੇ ਸਾਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਹੜੀ ਤੇ ਕਿੰਨੀ ਮਾਤਰਾ ਵਿਚ ਸਪਰੇਅ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Answered Date (02 Dec 2021 03:39 PM) Translated Date (-)

ਪਿਛਲੇ ਸਾਲ 2 ਵਾਰ ਸਪਰੇ ਕੀਤੀ ਸੀ ਪਹਿਲਾ rexil ਤੇ ਬਾਅਦ ਚ topic

02 Dec 2021

ਅਮਰਜੀਤ ਜੀ , ਤੁਸੀ sulfosulfuron @13g /ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਕਰ ਸਕਦੇ ਹੋ ਜੀ। ਧੰਨਵਾਦ।

Gehu me sundi lagi hui hai is ke liye kya upaye hai ?

(hn)
  • 1
Posted by
Satish Kumar (9466436999)
Satish Kumar
Haryana
Kurukshetra
Write Answer
Posted Date (02 Dec 2021 10:21 AM) Assigned Date (03 Dec 2021 11:00 AM)
Answered Date (02 Dec 2021 10:40 AM) Translated Date (20 Dec 2021 12:55 PM)

Satish ji is samay pink stem borer ka hamla adhik hai. Agar apki fasal ki roots mein sundi dekhayi deti hai ta jo ap uski roktham ke liye Quinalphos 25EC @400-500ml prati acre ke hisab sham ke samay spray kar sakte hai. Baki try kare ki fasal mein pani dinn ke samay lgaye. Dhanywad.

Sat sri akal Sir bufallo de ears cho pakk aaundi aa osda koi haal ds deyo ?

(pb)
Posted by
Jagdeep (8427553602)
Jagdeep
Punjab
Jalandhar
Write Answer
Posted Date (02 Dec 2021 10:11 AM) Assigned Date (03 Dec 2021 11:00 AM)
Answered Date (03 Dec 2021 10:54 AM) Translated Date (03 Dec 2021 02:16 PM)

tuci teramycin injection 30ml lao ate uss vicho 5 ml bhar kadd deo ate baki 25 ml injection vich dexona 5ml mix krke 3-3 ml din vich 3 varr kann vicho paoo ate septigo homeopathic dwai v deni suru kro.

ਗੰਢਿਆਂ ਦੀ ਪਨੀਰੀ ਪੀਲੀ ਪੈ ਰਹਿ ਹੈ ?

(pb)
  • 1
Posted by
khushwinder singh (9592225006)
khushwinder singh
Punjab
Mansa
Write Answer
Posted Date (02 Dec 2021 10:00 AM) Assigned Date (03 Dec 2021 10:59 AM)
Answered Date (02 Dec 2021 10:43 AM) Translated Date (03 Dec 2021 02:17 PM)

ਖੁਸ਼ਵਿੰਦਰ ਜੀ ਪਨੀਰੀ ਵਿਚ ਨਦੀਨ ਬਹੁਤ ਹਨ ਤੁਸੀਂ ਪਹਿਲਾ ਤਾ ਨਦੀਨਾਂ ਦੀ ਗੋਡੀ ਕਰੋ ਤੇ ਫਿਰ ਪਨੀਰੀ ਉੱਪਰ NPK 19:19:19@5-6gram ਪ੍ਰਤੀ 1 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Sir g pehlan jhoti hai kall jote ton aas krai ajj ih pani vich a sit rahi hai ki ih gaban rahugi ja nahi ja dawai barwa diye ?

(pb)
  • 1
Posted by
Manga Rampur kalan (9464510544)
Manga Rampur kalan
Punjab
Rupnagar
Write Answer
Posted Date (02 Dec 2021 09:11 AM) Assigned Date (03 Dec 2021 10:59 AM)
Answered Date (03 Dec 2021 10:52 AM) Translated Date (03 Dec 2021 02:18 PM)

Manga ji ehh infection krke hai tuci iss nu lixin-iu dwai 3 din bachedani vich bhrwao ate bovimin-b ultra powder 50gm rojana dena suru kro.

kanak peeli ho rahi aa ?

(pb)
  • 4
Posted by
Gurdeet Hanjra (9729236728)
Gurdeet Hanjra
Haryana
Kaithal
Write Answer
Posted Date (02 Dec 2021 08:56 AM) Assigned Date (03 Dec 2021 10:59 AM)
Answered Date (02 Dec 2021 10:34 AM) Translated Date (-)

Gurdeep ji kanak di fasal vich gulabi sundi de hamle de lashan lag rahe han. Kirpa karke tusi kanak de butte de jarh dekho koi sundi dekhayi de rahi hai ja nahi. Je hai ta tusi isdi roktham lyi Quinalphos 25EC@400-500ml prati acre de hisab nal sham nu spray kar sakde han. Koshish kro ki fasal nu pani dinn samay lao. Dhanwad.

ਸਰ ਕਣਕ ਦੇ ਵਿੱਚ ਯੂਰੀਆ ਖਾਦ ਪਾਣੀ ਲਾਉਣ ਤੋਂ 5 ਦਿਨ ਪਹਿਲਾਂ ਪਾ ਸਕਦੇ ਹਾਂ ?

(pb)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (02 Dec 2021 08:40 AM) Assigned Date (03 Dec 2021 10:59 AM)
Answered Date (02 Dec 2021 09:40 AM) Translated Date (03 Dec 2021 02:19 PM)

ਜਸਪ੍ਰੀਤ ਜੀ ਤੁਸੀਂ ਕਣਕ ਦੀ ਫ਼ਸਲ ਵਿਚ ਯੂਰੀਆ ਦੀ ਵਰਤੋਂ ਪਾਣੀ ਲਾਉਣ ਤੋਂ 2-3 ਦਿਨ ਪਹਿਲਾ ਜਾ ਬਾਅਦ ਲਗਾ ਸਕਦੇ ਹਨ। ਧੰਨਵਾਦ।

आम के पौधे की पत्तियाँ जल रही है। इलाज बताएँ ?

(hn)
  • 1
Posted by
Mahendra gaur (7742304841)
Mahendra gaur
Rajasthan
Jodhpur
Write Answer
Posted Date (02 Dec 2021 08:35 AM) Assigned Date (03 Dec 2021 10:58 AM)
Answered Date (02 Dec 2021 10:47 AM) Translated Date (03 Dec 2021 02:19 PM)

महेंद्र जी आम के पौधे में nutrients की कमी के लक्षण लग रहे है।पौधे में potassium की कमी लग रही है। इसकी पूर्ति के लिए MOP का उपयोग किया जाता है। कृपया आप यह बताएं की पौधे की उम्र क्या है और क्या क्या खाद और कितनी मात्रा में डाली है ता जो आपको उसके हिसाब से सही जानकरी दे सके। धन्यवाद।

Answered Date (02 Dec 2021 11:55 AM) Translated Date (03 Dec 2021 02:19 PM)

अभी जो बारिश की सीजन गई थी।तब लगाया था।

02 Dec 2021

महेंद्र जी , आप अपने पौधे को MOP खाद डालें या 13 :0 :45 @10 -15 g /L पानी के हिसाब से शिडकाव करे , धन्यवाद।

ਸ੍ਰੀ ਮਾਨ ਜੀ ਖ਼ਰਬੂਜਾ ਦੀ ਖੇਤੀ ਦੀ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ ਧੰਨਵਾਦ ਜੀ ?

(pb)
Posted by
Gagandeep Singh (9878809348)
Gagandeep Singh
Punjab
Sangrur
Write Answer
Posted Date (02 Dec 2021 08:27 AM) Assigned Date (03 Dec 2021 10:58 AM)
Answered Date (02 Dec 2021 10:48 AM) Translated Date (-)

ਗਗਨਦੀਪ ਜੀ, ਖ਼ਰਬੂਜ਼ੇ ਦੀ ਬਿਜਾਈ ਫ਼ਰਵਰੀ ਦੇ ਦੂਜੇ ਹਫ਼ਤੇ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ, ਖ਼ਰਬੂਜ਼ੇ ਦੀ ਕਾਸ਼ਤ ਲਈ MH-51, MH - 27, Punjab Hybrid, Punjab Sunehri ਅਤੇ Hara Madhu ਕਿਸਮਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ, ਹਰਾ ਮਧੂ ਕਿਸਮ ਦੀ ਬਿਜਾਈ ਫ਼ਰਵਰੀ ਦੇ ਅਖੀਰ ਤੱਕ ਕਰ ਲਈ ਜਾਵੇ, ਖ਼ਰਬੂਜ਼ੇ ਦੀ ਕਾਸ਼ਤ 400 ਗ੍ਰਾਮ ਬੀਜ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਹੈ। ਬੀਜ ਰਾਂਹੀ ਐਮ ਐਚ 27, ਪੰਜਾਬ ਹਾਈਬ੍ਰਿਡ ਅਤੇ ਪੰਜਾਬ ਸੁਨਹਿਰੀ ਕਿਸਮਾਂ ਲਈ ਖੇਲ਼ਾਂ 3 ਮੀਟਰ ਅਤੇ ਹਰਾ ਮਧੂ ਕਿਸਮ ਲਈ 4 ਮੀਟਰ ਚੌੜੀਆਂ ਖੇਲ਼ਾਂ ਬਣਾਓ ਅਤੇ ਇਨ੍ਹਾਂ ਦੇ ਸਿਰਿਆਂ ਉੱਪਰ ਲਾਈਨਾਂ ਵਿਚ ਦੋ-ਦੋ ਬੀਜ ਇਕ ਥਾਂ ਬੀਜੋ ਅਤੇ ਲਿਫਾਫਿਆਂ ਵਿੱਚ ਪਨੀਰੀ ਰਾਂਹੀ ਅਗੇਤੀ ਫ਼ਸਲ ਲਈ ਪਨੀਰੀ 100 ਗੇਜ਼ ਵਾਲੇ 10 ਸੈਂਟੀਮੀਟਰ ਆਕਾਰ ਦੇ ਪਲਾਸਟਿਕ ਲਿਫ਼ਾਫ਼ਿਆਂ ਵਿਚ ਤਿਆਰ ਕਰਕੇ ਲਾਉਣ ਨਾਲ ਸਿੱਧੀ ਬਿਜਾਈ ਨਾਲੋਂ ਫ਼ਲ 15-20 ਦਿਨ ਪਹਿਲਾਂ ਪੱਕ ਜਾਂਦੇ ਹਨ। ਫ਼ਰਵਰੀ ਦੇ ਆਖਰੀ ਹਫਤੇ ਜਾਂ ਮਾਰਚ ਦੇ ਪਹਿਲੇ ਹਫ਼ਤੇ ਜਦੋਂ ਬੂਟੇ 25-30 ਦਿਨ ਦੇ ਹੋਣ ਅਤੇ ਦੋ ਅਸਲੀ ਪੱਤੇ ਨਿਕਲੇ ਹੋਣ ਤਾਂ ਉਹਨਾਂ ਨੂੰ ਖੇਤ ਵਿੱਚ ਲਾ ਦਿੱਤਾ ਜਾਵੇ। ਬੂਟੇ ਲਾਉਣ ਤੋਂ ਦੋ ਦਿਨ ਪਹਿਲਾਂ ਲਿਫ਼ਾਫ਼ਿਆਂ ਨੂੰ ਪਾਣੀ ਲਾਉਣਾ ਬੰਦ ਕਰ ਦਿਓ। ਜ਼ਮੀਨ ਦੀ ਕਿਸਮ ਅਤੇ ਮੌਸਮ ਅਨੁਸਾਰ 9-11 ਪਾਣੀਆਂ ਦੀ ਲੋੜ ਪੈਂਦੀ ਹੈ, ਪਰ ਜਦੋਂ ਫ਼ਸਲ ਪੱਕਣ ਵਾਲੀ ਹੋਵੇ ਤਾਂ ਪਾਣੀ ਕੇਵਲ ਲੋੜ ਮੁਤਾਬਿਕ ਹੀ ਦੇਵੋ। ਖ਼ਰਬੂਜ਼ੇ ਦੀ ਕਾਸ਼ਤ ਲਈ 10 ਤੋਂ 15 ਟਨ ਗਲੀ ਸੜੀ ਰੂੜੀ ਦੀ ਖਾਦ ਬਿਜਾਈ ਤੋਂ 10-15 ਦਿਨ ਪਹਿਲਾਂ ਪਾ ਦਿਓ, ਫਿਰ 40 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਖਾਦ ਬੀਜ ਬੀਜਣ ਤੋਂ ਪਹਿਲਾਂ ਅਤੇ 70 ਕਿਲੋ ਯੂਰੀਆ ਫ਼ਸਲ ਉੱਗਣ ਤੋਂ 3-4 ਹਫ਼ਤਿਆਂ ਬਾਅਦ ਮੁੱਢਾਂ ਦੇ ਆਲੇ-ਦੁਆਲੇ ਪਾ ਕੇ ਮਿੱਟੀ ਵਿਚ ਮਿਲਾ ਦਿੱਤੋ ਜਾਵੇ, ਜਿਸ ਨਾਲ ਫ਼ਸਲ ਦੀ ਉਪਜ ਵਿਚ ਕਾਫ਼ੀ ਵਾਧਾ ਪ੍ਰਾਪਤ ਹੁੰਦਾ ਹੈ। ਧੰਨਵਾਦ।

hello dr. sir ik cow hf nasal di 6 month gabhan hai. jugaali karn samay muh cho laar type niklda hai chitey rang da jhagg... 1 week hogeya es trah krde nu.... pathey v khandi hai koi weakness tan haini but muh jhag jeha bhot jyada kad di hai jugaali karn samay ... isda ki reason hai and treatment v daseyo.... thanks ?

(pb)
Posted by
Maney Bhatti (8968013521)
Maney Bhatti
Punjab
Shahid Bhagat Singh Nagar
Write Answer
Posted Date (02 Dec 2021 08:13 AM) Assigned Date (03 Dec 2021 10:58 AM)
Answered Date (03 Dec 2021 10:51 AM) Translated Date (03 Dec 2021 02:20 PM)

Bhatti ji yeh tejabi madda banne se bhi ho jatta hai isko aap Amalza powder 50gm rojana aur Vivliv liquid 50ml rojana dena suru kren.

Sir g javi dey patte white colour dey ho gey ke karn ?hai g

(en)
  • 1
Posted by
Adi Rana (9781581243)
Adi Rana
Punjab
Ludhiana
Write Answer
Posted Date (02 Dec 2021 07:58 AM) Assigned Date (03 Dec 2021 10:57 AM)
Answered Date (04 Dec 2021 02:50 PM) Translated Date (-)

Adi ji je javi vich es tra de lashan 2-4 buttiya te han ta fir eh koi bimari ja tatt di kami nahi hai. Eh seed de genes vich mutation hon karke ho sakda hai. Par je fasal vich es tra de lashan jyada han ta zameen vich iron di kami ho sakdi hai. Tusi zameen di mitti parkh kro te report de hisab nal nutrients di varto kro. Iron di purti lyi 1kg prati acre de hisab nal 100-150 litre pani de hisab nal spray kar sakde han. Dhanwad.

ik acre vich kinna Ganne da beej painda e g ?

(en)
Posted by
Harjeet sigh (9914273839)
Harjeet sigh
Punjab
Rupnagar
Write Answer
Posted Date (02 Dec 2021 07:53 AM) Assigned Date (03 Dec 2021 10:56 AM)
Answered Date (02 Dec 2021 09:51 AM) Translated Date (03 Dec 2021 02:22 PM)

Harjeet ji, tuc sugarcane layi 20,000 sett 3 akhan wale beej , ja 4 akhan wale beej de 15,000-20,000 setts di prati acre de hisab nal bijayi kar sakde ho. dhanwad.

Gur lai ganne di krhri variety best e ?

(en)
Posted by
Harjeet sigh (9914273839)
Harjeet sigh
Punjab
Rupnagar
Write Answer
Posted Date (02 Dec 2021 07:49 AM) Assigned Date (03 Dec 2021 10:56 AM)
Answered Date (02 Dec 2021 09:43 AM) Translated Date (-)

Harjeet ji, Gur layi ganne di CoPb 96, CoPb 92, Co 118, CoJ 64 ate CoJ 88 kisama best han, ehna varieties di gur di quality badiya hai. dhanwad.

Dr. Ravinder chahal ji मेरे पास एक गिर बछिया है और वो 3 बार हिट में भी आ चुकी है।ओर उसको 2 बार AI भी हो चुकी है पर वो रिपीट हिट में आ जाती है। मुझे इसके बारे में नही पता है गिर को cross कैसे कराते है। कैसे रखते है इसके बारे में कोई आईडिया नहीं। न मेरे यहा पर किसी के पास गिर bull ha..... भैया मेरी मदत करो ?

(hn)
Posted by
Lucky Singh (7000346466)
Lucky Singh
Madhya Pradesh
Jabalpur
Write Answer
Posted Date (02 Dec 2021 07:44 AM) Assigned Date (03 Dec 2021 10:55 AM)
Answered Date (03 Dec 2021 10:48 AM) Translated Date (03 Dec 2021 02:22 PM)

आप सबसे पहले उसकी बच्चेदानी में दवाई तीन दिन भरवाएं और उसे Agrimin पाउडर 100 ग्राम रोजाना और Agrimin-i tablet रोजाना एक गोली दें और 21 दिन तक देते रहें और अगली हीट में आने पर हीट खाली छोड़ दें और उससे अगली हीट में अच्छे डॉक्टर से टीका भरवाएं और साथ ही Receptal inj. 5ml iv लगवाएं और अगले दिन फिर एक टीका भरवाएं।

(pb)
  • 1
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (02 Dec 2021 07:22 AM) Assigned Date (03 Dec 2021 11:06 AM)
Answered Date (02 Dec 2021 09:54 AM) Translated Date (03 Dec 2021 02:23 PM)

Rajwinder ji kirpa karke tusi eh daso ki eh butta nursery to leya ke lya hai ja eh butta beej to tyar krya hai. Te es nu tusi koi kehri khad te kinni matra vich payi hai ta jo ose hisab nal sahi janakri diti ja sake. Vaise butte vich nutrients di kami de lashan lag rahe han. Dhanwad.

(pb)
  • 3
Posted by
ਰਾਜਵਿੰਦਰ ਸਿੰਘ (9465319977)
ਰਾਜਵਿੰਦਰ ਸਿੰਘ
Punjab
Muktsar
Write Answer
Posted Date (02 Dec 2021 07:20 AM) Assigned Date (03 Dec 2021 11:06 AM)
Answered Date (02 Dec 2021 10:55 AM) Translated Date (03 Dec 2021 02:24 PM)

Rajvinder ji kirpa karke tusi eh daso ki lashan di fasal vich kehri kehri khad te kinni matra vich varti hai ta jo ose hisab nal sahi janakri diti ja sake. Vaise fasal vich nutrients di kami lag rahi hai. Dhanwad.

ਮੱਕੀ ਤੋਂ ਇਲਾਵਾ ਹੋਰ ਕਿਸੇ ਫ਼ਸਲ ਦਾ ਆਚਾਰ ਪਸ਼ੂਆਂ ਦੇ ਵਾਸਤੇ ਪਾ ਸਕਦੇ ਹਾਂ। ਧੰਨਵਾਦ ਜੀ ?

(pb)
Posted by
harjit Singh (7589102236)
harjit Singh
Punjab
Ludhiana
Write Answer
Posted Date (02 Dec 2021 06:47 AM) Assigned Date (03 Dec 2021 10:55 AM)
Answered Date (02 Dec 2021 10:51 AM) Translated Date (03 Dec 2021 02:24 PM)

ਹਰਜੀਤ ਜੀ ਪਸ਼ੂਆਂ ਲਈ ਮੱਕੀ ਤੋਂ ਇਲਾਵਾ ਜਵੀ, ਜਵਾਰ, ਬਾਜਰਾ, ਆਦਿ ਦਾ ਅਚਾਰ ਪਾ ਸਕਦੇ ਹਨ। ਧੰਨਵਾਦ।

ਆਲੂਆਂ ਦੀ ਫ਼ਸਲ ਤੇ ਨਦੀਆਂ ਦੀ ਰੋਕਥਾਮ ਲਈ ਕਿਹੜੀਆਂ ਸਪਰੇ ਕੀਤੀ ਜਾਵੇ ?

(pb)
Posted by
Amandeep Singh (9464917105)
Amandeep Singh
Punjab
Mansa
Write Answer
Posted Date (02 Dec 2021 12:11 AM) Assigned Date (03 Dec 2021 10:55 AM)
Answered Date (02 Dec 2021 09:47 AM) Translated Date (03 Dec 2021 02:27 PM)

ਅਮਨਦੀਪ ਜੀ ਆਲੂ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ Metribuzin@200gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਪਹਿਲੇ ਪਾਣੀ ਤੋਂ ਬਾਅਦ ਤੇ ਆਲੂ ਫੁੱਟਣ ਤੋਂ ਪਹਿਲਾ ਕਰ ਸਕਦੇ ਹਨ। ਬਾਕੀ ਤੁਸੀਂ ਪਰਾਲੀ ਨਾਲ mulching ਕਰ ਸਕਦੇ ਹਨ ਜਿਸ ਨਾਲ ਨਦੀਨ ਘੱਟ ਹੁੰਦੇ ਹਨ। ਧੰਨਵਾਦ।

Biofloc fish farm te subsidy mildi a k nhi g .ah farm kamjab a punjab ch ?

(pb)
Posted by
sandeep (7355060976)
sandeep
Punjab
Barnala
Write Answer
Posted Date (01 Dec 2021 11:24 PM) Assigned Date (-)
Answered Date (02 Dec 2021 11:51 AM) Translated Date (03 Dec 2021 02:31 PM)

biofloc fish farm da punjab vich koe govt. project nahi hai ji. eh apne level te hi farming hundi hai. tusi jekar biofloc farm dekhna hai ta jaswinder singh ji da bioflock fish farm dekh sakde ho. ehna da contact number 98886 69632 hai ji.

ਸਰ ਇੱਕ 15 ਲੀਟਰ ਦੁੱਧ ਦੇਣ ਵਾਲੀ ਗਾਂ ਅਤੇ HF ਨਸਲ ਦੀ 6 ਮਹੀਨੇ ਦੀ ਬੱਛੀ ਦਾ ਕੑਮਵਾਰ ਸਹੀ ਰੇਟ ਕੀ ਹੋ ਸਕਦਾ ਹੈ ਕੀ ਤੁਸੀਂ ਅੰਦਾਜੇ ਨਾਲ ਸੰਭਾਵਿਤ ਕੀਮਤ ਦ੍ਸ ਸਕਦੇ ਹੋ ?

(pb)
Posted by
Singh (9041819395)
Singh
Punjab
Jalandhar
Write Answer
Posted Date (01 Dec 2021 11:05 PM) Assigned Date (02 Dec 2021 10:36 AM)
Answered Date (02 Dec 2021 11:50 AM) Translated Date (-)

ਸਿੰਘ ਜੀ ਇਹਨਾਂ ਦਾ ਰੇਟ ਪਸ਼ੂ ਦੀ ਨਸਲ ਦੇ ਹਿਸਾਬ ਨਾਲ, ਸਰੀਰ ਦੀ ਬਣਤਰ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ 15 ਲੀਟਰ ਵਾਲੀ ਗਾਂ ਲਗਭਗ 30 ਹਜ਼ਾਰ ਤੱਕ ਵੀ ਹੋ ਸਕਦੀ ਹੈ ਇਹ ਖਰੀਦਣ ਅਤੇ ਵੇਚਣ ਵਾਲੇ ਤੇ ਨਿਰਭਰ ਹੈ ਅਤੇ 6 ਮਹੀਨੇ ਦੀ ਬੱਚੀ ਲਗਭਗ 8 ਤੋਂ 10000 ਤੱਕ ਹੋ ਸਕਦੀ ਹੈ ਬਾਕੀ ਇਹ ਵੇਚਣ ਅਤੇ ਖਰੀਦਣ ਵਾਲੇ ਦੀ ਆਪਸੀ ਸਹਿਮਤੀ ਤੇ ਪਸ਼ੂ ਨੂੰ ਦੇਖ ਕੇ ਰੇਟ ਹੁੰਦਾ ਹੈ

Answered Date (02 Dec 2021 01:05 PM) Translated Date (-)

ਕਾਫੀ ਸਹਾਇਤਾ ਮਿਲੀ ।ਧੰਨਵਾਦ।

खरबूजा की बीज दर ?

(hn)
Posted by
aman patidar (7747091844)
aman patidar
Madhya Pradesh
Khandwa
Write Answer
Posted Date (01 Dec 2021 10:47 PM) Assigned Date (02 Dec 2021 10:36 AM)
Answered Date (02 Dec 2021 11:05 AM) Translated Date (02 Dec 2021 02:56 PM)

अमन जी, खरबूजा का बीज दर 400 से 500 ग्राम प्रति एकड़ होता है. धन्यवाद।

Low tunnel vich sabzia di kheti kis maheene kiti jandi hai g ate beej sida lagia janda hai j nursery tyaar kr kate kehre kehre sabzi di kheti kiti ja sakdi hai g ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (01 Dec 2021 09:26 PM) Assigned Date (02 Dec 2021 10:36 AM)
Answered Date (01 Dec 2021 09:50 PM) Translated Date (03 Dec 2021 02:33 PM)

Manpreet ji, low tunnel vich sabjian di kheti nov-december mahine vich hi kiti jandi hai kai sabija di paneeri hi khet vich lagdi hai jive ki baingan , mirch , shimla mirch ate kaddu jaati dian sabjian ate kujh sbjia da beej sidha hi low tunnel vich lgaa sakde ha , jive ki chappan kaddu . Dhanwad .

Low tunnel vaste plastic di sheet 100 gage wali kitho melege g district gurdaspur ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (01 Dec 2021 09:22 PM) Assigned Date (02 Dec 2021 10:35 AM)
Answered Date (02 Dec 2021 02:09 PM) Translated Date (-)

Manpreet ji, low tunnel vaste plastic di sheet layi tuc apne market vich plastic sheet shop to pta kar sakde ho ja fr jekar koi kisan tuhade nede low tunnel nal sabjiyan di kashat krda hai, tuc us de nal samparak krke pata kar sakde ho. dhanwad.

Medicinal kheti bare kuj jankari ?

(pb)
Posted by
Nirmal Singh (9417627991)
Nirmal Singh
Punjab
Patiala
Write Answer
Posted Date (01 Dec 2021 09:10 PM) Assigned Date (02 Dec 2021 10:35 AM)
Answered Date (01 Dec 2021 09:45 PM) Translated Date (-)

Nirmal ji , medicinal kheti vich kaafi fasla aondioan han jive ki safed musli , satavar , tulsi , steevia , sarpgandha , adoosa , insulin adi , kirpa kar ke daasso ki tuci kihdi fasl di kheti karna chahunde ho , us hisaabb naal hi tuhanu sahi jaankari ditti jaa sakegi . Dhanwad .

SIR g 8 month pregnant cow nu dry Feed start karne hee Cargil de Heifer dry ja Only dry Feed da koi difference ta nahe hoonda Heifer dry ve start Kar sakde aa ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (01 Dec 2021 08:41 PM) Assigned Date (02 Dec 2021 10:34 AM)
Answered Date (02 Dec 2021 11:47 AM) Translated Date (02 Dec 2021 02:56 PM)

Yuvraj ji tuci ehna vicho koi bhi feed de skde ho ate suun ton 1 mahina pehla Cargill di transition mix feed deni suru kro ehh tuci 1.5-2kg tak rojana deo ate Vitum-h liquid 10-10ml swere sham deo ate mousam de hisab nal sahi dekbhal kro.

हमारा लहसुन 45 दिन का चुका है हमने इस पर पहली खुदाई की है अब इस पर कौन कौन सी खाद डालें जिससे कि हमें अधिक पैदावार मिले और लहसुन का घटिया अधिक मोटा हो जिससे कि हमें अच्छी पैदावार मिले इसके बारे में संपूर्ण जानकारी बताओ ?

(hn)
Posted by
lokeshkumar Meena (8107048878)
lokeshkumar Meena
Rajasthan
Bundi
Write Answer
Posted Date (01 Dec 2021 08:37 PM) Assigned Date (02 Dec 2021 10:34 AM)
Answered Date (01 Dec 2021 09:19 PM) Translated Date (02 Dec 2021 02:55 PM)

लोकेश जी , कृपया ये बताये की आप इसमें पहले कौन -कौन सी खाद डाल चुके है , उस हिसाब से आपको सही जानकारी दी जा सकेगी। धन्यवाद।

Sir g Aloo putan tu Baad Kanak de koi pacheti variety dasseyo g ?

(pb)
Posted by
Yuvraj Singh (9463324671)
Yuvraj Singh
Punjab
Gurdaspur
Write Answer
Posted Date (01 Dec 2021 08:36 PM) Assigned Date (02 Dec 2021 10:34 AM)
Answered Date (01 Dec 2021 08:44 PM) Translated Date (02 Dec 2021 02:55 PM)

yuvraj ji tusi kanak di kisam pbw-771 te pbw-752 december mahine de end takk lga sakde ho. kanak di kisam pbw757 nu 15 january takk lgaun di sifarish kiti jandi hai. dhanwaad.

Sir jii kanak te manganese di spray And DAP DAI Thodi Thodi pa skde aa g Koi problem ta nii aundi sir phale panni nall ?

(pb)
Posted by
kuljeet (8360788517)
kuljeet
Punjab
Ferozpur
Write Answer
Posted Date (01 Dec 2021 08:31 PM) Assigned Date (02 Dec 2021 10:33 AM)
Answered Date (01 Dec 2021 08:41 PM) Translated Date (03 Dec 2021 02:36 PM)

kuljeet ji magneese di spray de nal tusi dap pehla paani laun ton baad paa sakde ho es nal koi vi problem nahi aundi. pr je tusi pehla hi dap di sifarish kiti matra paa chuke ho tan paani nal dap khad paun di lod nahi. dhanwaad.

ਸਰ ਜੀ ਮੇਰੇ ਕੋਲ ਇੱਕ ਬੈਡੀ ਹੈ ਸਾਹੀ ਵਾਲ਼ ਓਹਨੂੰ 4 ਸਾਲ ਹੋ ਗਏ /ਓਹੋ ਗਬਨ ਨੇ ਹੋ ਰਹੀ ਕਈ ਵਾਰ ਟੀਕਾ ਭਰਿਆ ?

(pb)
Posted by
Manpreet kumar (6239880074)
Manpreet kumar
Punjab
Sangrur
Write Answer
Posted Date (01 Dec 2021 08:30 PM) Assigned Date (-)
Answered Date (02 Dec 2021 11:45 AM) Translated Date (02 Dec 2021 02:54 PM)

ਤੁਸੀ ਇਸਦੀ ਬੱਚੇਦਾਨੀ ਵਿਚ utrawin-oz ਦਵਾਈ ਭਰਾਉ ਅਤੇ Keeper plus ਪਾਊਡਰ 30 ਗ੍ਰਾਮ ਰੋਜ਼ਾਨਾ ਅਤੇ agrimin-i tab. ਰੋਜ਼ਾਨਾ ਇਕ ਗੋਲੀ 21 ਦਿਨ ਦਿੰਦੇ ਰਹੋ ਅਗਲੀ ਹੀਟ ਵਿਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ AI ਦੇ ਨਾਲ Receptal injection 5ml IV ਲਗਵਾਓ.

9 mahine ka beetal bakra not for sale ?

(hn)
  • 1
Posted by
Panwar saab (8814869527)
Panwar saab
Haryana
Fatehabad
Write Answer
Posted Date (01 Dec 2021 08:29 PM) Assigned Date (02 Dec 2021 10:33 AM)
Answered Date (02 Dec 2021 11:42 AM) Translated Date (02 Dec 2021 12:58 PM)

Panwar ji kisano se jankari share krne ke liye dhanyawad.

9 mahine ka beetal bakra not for sale ?

(hn)
  • 1
Posted by
Panwar saab (8814869527)
Panwar saab
Haryana
Fatehabad
Write Answer
Posted Date (01 Dec 2021 08:29 PM) Assigned Date (02 Dec 2021 10:33 AM)
Answered Date (02 Dec 2021 11:42 AM) Translated Date (02 Dec 2021 12:58 PM)

Panwar ji kisano se jankari share krne ke liye dhanyawad.

ਬੱਕਰੀ ਪਾਲਣ ਦੀ ਟਰੇਨਿੰਗ ਬਠਿੰਡਾ ਜਾਂ ਮਾਨਸਾ ਜਿਲੇ ਵਿੱਚ ਕਦੋਂ ਸੁਰੂ ਹੈ ਜੀ ?

(pb)
Posted by
RAVNEET SINGH (9876688169)
RAVNEET SINGH
Punjab
Mansa
Write Answer
Posted Date (01 Dec 2021 08:20 PM) Assigned Date (02 Dec 2021 10:32 AM)
Answered Date (02 Dec 2021 11:41 AM) Translated Date (02 Dec 2021 02:53 PM)

ਰਵਨੀਤ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿਗ ਲੈਣ ਲਈ Krishi Vigyan Kendra, Address: 282V+9VH, Mansa, Punjab 151505, Phone: 0165 228 0843 ਨਾਲ ਸੰਪਰਕ ਕਰ ਸਕਦੇ ਹੋ ਜਾ ਫਿਰ ਤੁਸੀ ਸੰਦੀਪ 9317517763, 9991606387 SR Commercial Goat Farm ਨਾਲ ਸੰਪਰਕ ਕਰ ਸਕਦੇ ਹੋ ਇਹ ਆਪਣੇ ਫਾਰਮ ਤੇ ਸਮੇਂ ਸਮੇਂ ਤੇ ਟ੍ਰੇਨਿੰਗ ਕਰਵਾਉਂਦੇ ਰਹਿੰਦੇ ਹੈ.

14 ਨਵੰਬਰ ਨੂੰ 3086 ਕਣਕ ਸੁਪਰ ਸੀਡਰ ਨਾਲ ਬੀਜੀ ਸੀ ਅੱਗ ਲੱਗਾ ਕੇ ਤੇ ਕਣਕ 60 ਹੀ ਉੱਗੀ ਆ ਡਾਕਰ ਵਾਹਣ ਹੈ ਕੋਈ ਹੱਲ ਦੱਸੋ ਜੀ ਤੇ ਕਿੰਨੇ ਦਿਨ ਤੇ ਪਾਣੀ ਲਾਇਆ ਜਾਵੇ ?

(pb)
Posted by
ਗੋਰਾ ਸਿੱਧੂ (8437831142)
ਗੋਰਾ ਸਿੱਧੂ
Punjab
Ludhiana
Write Answer
Posted Date (01 Dec 2021 07:32 PM) Assigned Date (02 Dec 2021 09:50 AM)
Answered Date (01 Dec 2021 08:00 PM) Translated Date (02 Dec 2021 12:59 PM)

ਗੋਰਾ ਜੀ, ਜੇ ਤੁਹਾਡੀ ਕਣਕ ਕਾਫੀ ਘੱਟ ਉੱਗੀ ਹੈ ਤਾਂ ਤੁਸੀ ਇਸ ਨੂੰ ਤੁਰੰਤ ਪਾਣੀ ਦੇ ਸਕਦੇ ਹੋ , ਜਿਸ ਨਾਲ ਪਹਿਲਾ ਵਾਲਾ ਬੀਜ ਵੀ ਉੱਗ ਆਵੇਗਾ ਅਤੇ ਪਾਣੀ ਲੱਗਣ ਤੋਂ ਬਾਅਦ ਤੁਸੀ ਕੁੱਝ ਬੀਜ ਦਾ ਛਿੱਟਾ ਵੀ ਦੇ ਸਕਦੇ ਹੋ। ਧੰਨਵਾਦ।

ਇਸ ਦਾ ਕਾਰਨ ਅਤੇ ਇਲਾਜ ਦਸੋ ਜੀ ?

(pb)
  • 4
Posted by
ਗੁਰਮੇਲ ਸਿੰਘ (9417842710)
ਗੁਰਮੇਲ ਸਿੰਘ
Punjab
Ferozpur
Write Answer
Posted Date (01 Dec 2021 06:59 PM) Assigned Date (02 Dec 2021 09:49 AM)
Answered Date (01 Dec 2021 07:03 PM) Translated Date (02 Dec 2021 01:00 PM)

ਗੁਰਮੇਲ ਜੀ , ਤੁਹਾਡੀ ਫ਼ਸਲ ਵਿਚ ਜ਼ਿੰਕ ਦੀ ਘਾਟ ਦੇ ਲੱਛਣ ਲੱਗ ਰਹੇ ਹਨ , ਇਸ ਦੀ ਰੋਕਥਾਮ ਲਈ ਜ਼ਿੰਕ ਸੁਲਫੇਟ @1kg + 1/2 kg ਅਣਬੁਝਿਆ ਚੂਨਾ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ ਜੀ। ਧੰਨਵਾਦ।

ਡਾ ਸਾਹਿਬ ਜੀ, ਚੂਨੇ ਨੂੰ ਪਾਣੀ ਵਿੱਚ ਭਿਉਂ ਕੇ ਉਸ ਦਾ ਪਾਣੀ ਨਿਤਾਰ ਕੇ ਵਰਤਣਾ ਹੈ ਕਿ ਚੂਨੇ ਸਣੇ ਉਸ ਦਾ ਸਾਰਾ ਘੋਲ ਵਰਤਣਾ ਹੈ

01 Dec 2021

ਗੁਰਮੇਲ ਜੀ , ਚੂਨੇ ਵਾਲੇ ਪਾਣੀ ਨੂੰ ਚੰਗੀ ਤਰਾਂ ਪੁਣ ਕੇ ਵਰਤਣਾ ਹੈ ਜੀ। ਧੰਨਵਾਦ।